ਪੁਲਿਸ ਮੁਲਾਜ਼ਮ ਦੇ ਵੱਡੇ ਖੁਲਾਸੇ ਰੱਖੇ ਸਬੂਤ ਬੇਅਦਬੀ ਲਈ ਡੇਰੇ ਤੋਂ ਆਇਆ ਸੀ 6ਕਰੋੜ

  Рет қаралды 332,608

Jagmeet Talk’s (khappian wali )

Jagmeet Talk’s (khappian wali )

Күн бұрын

Пікірлер: 1 100
@NarinderjitSinghIssru
@NarinderjitSinghIssru 4 ай бұрын
ਸਰਦਾਰ ਸਤਪਾਲ ਸਿੰਘ ਵੀਰੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਅਤੇ ਲੰਮੀਆਂ ਉਮਰਾਂ ਦੀ ਦਾਤ ਵਾਹਿਗੁਰੂ ਜੀ ਬਖਸ਼ਣ
@dilbagpatto3419
@dilbagpatto3419 5 ай бұрын
ਸੁਖਵੀਰ ਸਿੰਘ ਬਾਦਲ ਤੇਰਾ ਤੱਕ ਕੱਖ ਨਾ ਰਹੇ
@LaliSidhu-lj4xc
@LaliSidhu-lj4xc 5 ай бұрын
SGPC ਮੈਂਬਰ ਦੇ ਵਿਚ ਬਹੁਤ ਵੱਡੇ ਵੱਡੇ ਗੁੰਡੇ ਤੇ ਗਦਾਰ ਬੈਠੇ ਨੇ ਜੋ ਸਿੱਖ ਕੌਮ ਨੂੰ ਖਾ ਰਹੇ ਨੇ
@AmirsinghAmirsingh-o4m
@AmirsinghAmirsingh-o4m 5 ай бұрын
Ok ji
@AkAk-yd9qf
@AkAk-yd9qf 4 ай бұрын
ਪਹਿਰੇ ਤੇ ਬਰਛੇ ਐਵੇਂ ਚੱਕੀ ਖੜ੍ਹੇ ਹੁੰਦੇ ਨੇ ਜਿਵੇਂ ਹੁਣੇ ਮਾਰਨਗੇ 😂
@baggagrewal
@baggagrewal 4 ай бұрын
​@@AkAk-yd9qfਹਾਂ ਮਾਰਨਗੇ ਬਰਛੇ ਜਰੂਰ ਮਾਰਨਗੇ ,ਪਰ ਸਿਰਫ ਸਿੱਖਾਂ ਦੇ
@GurpalSingh-i9u
@GurpalSingh-i9u 4 ай бұрын
Good
@Humanity0101
@Humanity0101 4 ай бұрын
Galam kauma vich gaddar te dukandar fitt kitte jande. Ik hal azadi 22.
@amarjitsidhu5124
@amarjitsidhu5124 5 ай бұрын
ਸਲੂਟ ਆ ਤੁਹਾਨੂੰ ਗਿੱਲ ਸਾਹਿਬ ਪ੍ਮਾਤਮਾਂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@JsBrar-vf6or
@JsBrar-vf6or 4 ай бұрын
ਸਿੱਧੂ ਮੁਸੇਵਾਲਾ ਦੇ ਖਿਲਾਫ ਸਬੂਤ ਦਿੰਦਾ ਸੀ ਤੂ ਇਕੋ ਕੋਠੀ ਚ ਤੂ ਬੈਠਦਾ ਓਥੇ ਸਿੱਧੂ ਵੀ ਬੈਠਦਾ ਸੀ ਤੇਰੇ ਓ ਸਬੂਤ ਕਿਥੇ ਹੈ ਝੂਠਾ ਬੰਦਾ ਸਿਰੇ ਦਾ
@gsantokhsinghgill8657
@gsantokhsinghgill8657 2 ай бұрын
Bahut wadia gall bat kiti sari ik iman dar sabka PP officer ne kiti aa sacha Sikh aa eh insan baki patit ate koi waheguru Singh v sajja dawe ga ena nu baki jo v jumewar Beadbi de guru ne Bakhshan ni ga ena Badal wangu sabh wehle ho ke bethan ge te saja guru dauga sakhat ena gadara nu waheguru ji 🙏🙏
@ManjitSingh-u4u
@ManjitSingh-u4u 2 ай бұрын
Jinu tusi imandar keh rhe sarkari tattu vi hai, deep haira wale nu mareya, hor pta nhi kine ku nojwan marre panjab de esda pichokar fol ke dekho , chlo gal pawe sachi kr reha hove ,Bhai amritpal singh mehto nu eh dhamki vi dinda si ke tu vadda nihang bndeya samajh sudharan lyi tenu mai dekhu mil mainu ,kuta bnda hai
@JagjitSingh-f2q
@JagjitSingh-f2q 2 ай бұрын
Ek gal av hon sare he bolde ne par us time ku ne Bolie ke us time tusi pake guru de sikh ne c hun bni o
@amarjitbrar6938
@amarjitbrar6938 4 ай бұрын
ਸੁਖਬੀਰ ਸਿੰਘ ਬਾਦਲ ਨੂੰ ਬੁਰੇ ਕਰਮ ਦਾ ਫ਼ਲ਼ ਭੋਗਦੇ ਨੂੰ ਸਾਰੇ ਲੋਕ ਦੇਖਣਗੇ। ਧੰਨਵਾਦ ਵੀਰ ਜੀ ਤੇਰੀ ਜ਼ਮੀਰ ਜਾਗਦੀ ਹੈ।
@BaljinderSingh-hk1rs
@BaljinderSingh-hk1rs 2 ай бұрын
ਹੋਰ ਤਾਂ ਪੈਸੇ ਲੈ ਕੇ ਚੁੱਪ ਹੋਗੇ, ਮੰਨਣ ਚ ਆ ਰਿਹੈ,. ਪਰ ਸੁਖਰਾਜ ਸਿੰਘ ਕਿਓਂ ਆਪਣੇ ਬਾਪ ਦੇ ਕਾਤਲਾਂ ਦੇ ਪੈਰਾਂ ਚ ਡਿਗਿਐ,. ਅਤੇ ਕੌਂਮ ਮੂਹਰੇ ਰੋ ਰਿਹੈ ਅਤੇ ਬਾਪ ਦੀ ਮੌਤ ਦੇ ਕਾਰਨ ਹੀ ਚੋਣ ਵੀ ਲੜ ਰਹਿਐ,. ਕੀ ਸੁਖਰਾਜ ਵੀ ਸੌਦਾ ਸਾਧ ਤੋਂ ਪੈਸੇ ਤਾਂ ਨੀ ਲੈ ਗਿਆ,ਜਾਂ ਫਿਰ ਮਰਨ ਤੋਂ ਡਰਦੈ
@ButaSinghBhangu
@ButaSinghBhangu 4 ай бұрын
ਇਹਨਾਂ ਚੰਗੇ ਇਨਸਾਨਾਂ ਕਰਕੇ ਪੰਜਾਬ ਅੱਜ ਜਿਉਦੈ
@GurdeepSingy
@GurdeepSingy 5 ай бұрын
ਸਲੂਟ ਹੈ ਸਤਪਾਲ ਸਿੰਘ ਗਿੱਲ ਜੀ ਤੁਹਾਡੇ ਸਚਾਈ ਬੋਲਣ ਨੂੰ
@majorsingh2912
@majorsingh2912 4 ай бұрын
ਬਹੁਤ ਧੰਨਵਾਦ ਗਿੱਲ ਸਾਬ, ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੀਆਂ ਕਰਤੂਤਾਂ ਤੋਂ ਪੜਦਾ ਚੁੱਕਣ ਲਈ 🙏
@jagtarsingh4620
@jagtarsingh4620 5 ай бұрын
ਬਹੁਤ ਹੀ ਮਾੜਾ ਕਿੱਤਾ ਸੁੱਖੇ ਅਮਲੀ ਮਜੀਠੀਆ ਸਾਰੇ ਅੱਕਾਲੀ ਲਿਡਰ ਕੱਜਰਾ ਨੇ ਹੁਣ ਨਤੀਜਾ ਆ ਗਿਆ ਸਾਹਮਣੇ
@PritamSingh-wt7jx
@PritamSingh-wt7jx 4 ай бұрын
ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਖੜਨਗੇ ਵਾਹਿਗੁਰੂ ਜੀ ਓਹਨਾਂ ਤੇ ਜ਼ਰੂਰ ਕਿਰਪਾ ਕਰਨਗੇ ਜਾਗਦੀ ਜ਼ਮੀਰ ਵਾਲੇ ਸਦਾ ਜਿਉਂਦੇ ਰਹਿਣ ਗੇ
@SimranKaur-ch9wy
@SimranKaur-ch9wy 2 ай бұрын
ਹਰਪ੍ਰੀਤ ਸਿੰਘ ਜਥੇਦਾਰ ਨੂੰ, ਵੀ ਸਜ੍ਹਾ ਹੋਣੀ chidi ਆ 😡😡😡
@romysandhusandhu3359
@romysandhusandhu3359 5 ай бұрын
ਦਿਲ ਤੋਂ ਸਾਲੂਟ ਆਪ ਨੂੰ ਸੱਤਪਾਲ ਸਿੰਘ ਗਿੱਲ ਵੀਰ ਜੀ,,,,, ਵਾਹਿਗੁਰੂ ਜੀ ਆਪ ਸਦਾ ਚੜ੍ਹਦੀ ਕਲ੍ਹਾ ਵਿਚ ਰੱਖਣ ਜੀ,,,, ਇਸੇ ਤਰ੍ਹਾਂ ਸਚਾਈ ਤੇ ਪਹਿਰਾ ਦਿੰਦੇ ਰਹਿਣਾ ਜੀ,,,,,,
@kalicode633
@kalicode633 3 ай бұрын
Punjab police nu fasi dao
@ArshdeepSingh-oh4qk
@ArshdeepSingh-oh4qk 5 ай бұрын
ਸਹੀ ਗੱਲਾਂ ਨੇ ਬਾਈ ਜੀ ਸਤਪਾਲ ਇਮਾਨਦਾਰ ਦਲੇਰ ਸੱਚੇ ਇਨਸਾਨ ਹਨ
@JagjitSingh-mn4wv
@JagjitSingh-mn4wv 4 ай бұрын
ਦਿਲੋਂ ਸਲੂਟ ਹੈ ਵੀਰ ਸਤਪਾਲ ਤੈਨੂੰ ਬਹੁਤ ਬਹੁਤ ਮਹਾਰਾਜ ਚੜਦੀ ਕਲਾ ਰੱਖੇ ਦੇ
@SimranjitSingh-wl7lx
@SimranjitSingh-wl7lx 4 ай бұрын
Kinne saal baad ....eh Beaan de rahe.....????????
@Surjeet-z5q
@Surjeet-z5q 13 күн бұрын
N​@@SimranjitSingh-wl7lxਜਦੋਂ ਬੰਦਾ ਨੌਕਰੀ ਕਰਦਾ ਉਦੋਂ ਬਹੁਤ ਬੰਦਸ਼ਾਂ ਲੱਗੀਆਂ ਹੁੰਦੀਆਂ
@KulbirSingh-nb3nw
@KulbirSingh-nb3nw 5 күн бұрын
Sikh.ho.k.guru.nal.ena.dharo.kamonde.papi.mare.jange.jathedar.di.padvi.hove.papi.mukha.v.aukha.ho.k.maru
@HarbhajanSingh-gp8un
@HarbhajanSingh-gp8un 5 ай бұрын
ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਕਰ ਏ ਕੌਮ ਦਾ ਖਿਤਾਬ ਵਾਪਿਸ ਲਿਆ ਜਾਵੇ ਜੀ ਫਿਰ ਇਸ ਪਰਿਵਾਰ ਨੂੰ ਸਿੱਖ ਧਰਮ ਵਿੱਚੋ ਛੇਕਿਆ ਜਾਵੇ ਜੀ
@officiallnaviii8439
@officiallnaviii8439 4 ай бұрын
Tusi kon j ehni gal krn wale tade kehn nl ohna nu koi bahar ni kr skda apa apda jalosh aap kd rhe
@officiallnaviii8439
@officiallnaviii8439 4 ай бұрын
Apa apda aap jalosh kd rhe
@JosameaAbranilla
@JosameaAbranilla 4 ай бұрын
​@@officiallnaviii8439ਉਹ ਉਸ ਦਰਬਾਰ ਨੂ ਸਮਰਪਿਤ ਆ ਨੋਕਰ ਆ ਉਸ ਦਰਬਾਰ ਦਾ ਕਿਉ ਨੀ ਕਹਿ ਸਕਦਾ ਛੇਕਣ ਬਾਰੇ ਹਾ ਉਹ ਮੰਨਣ ਜਾ ਨਾ ਉਹ ਗੱਲ ਵਖਰੀ ਆਪਣੀ ਰੇ ਤਾ ਰੱਖ ਸਕਦਾ
@RahulKhanna-v6e
@RahulKhanna-v6e 2 ай бұрын
​@@officiallnaviii8439badal sri Darbar Sahib da nokar c na ki malik aa badal nu wad denna chahyi da
@GursewakSingh-nr6qr
@GursewakSingh-nr6qr 2 ай бұрын
ਵੀਰ ਤੁਸੀਂ ਸੱਚਮੁੱਚ ਬਾਦਲਾਂ ਨੂੰ ਸਿੱਖ ਮੰਨਦੇ ਹੋ, ਕਿ ਓਹਨਾ ਨੂੰ ਸਿੱਖ ਪੰਥ ਵਿੱਚੋ ਛੇਕਿਆ ਜਾਵੇ।।।
@TarsemSingh-fk1dy
@TarsemSingh-fk1dy 5 ай бұрын
ਇਹ ਸ਼ੇਰ ਜਦ ਵੀ ਬੋਲਦਾ ,ਸੱਚ ਹੀ ਬੋਲਦਾ
@HarbhajanSarwara
@HarbhajanSarwara 4 ай бұрын
ਸਤਪਾਲ ਸਿੰਘ ਤੇਰੇ ਮਾਂ ਪਿਓ ਨੇ ਚੰਗੇ ਕਰਮ ਕਿੱਤੇ ਸੀ ਜੋ ਤੇਰੇ ਵਰਗਾ ਪੁੱਤਰ ਉੱਨਾਂ ਦੇ ਘਰ ਜਨਮਿਆ। ਤੂੰ ਆਪਣੀ ਪੂਰੀ ਜਿੰਮੇਵਾਰੀ ਨਿਭਾ ਰਿਹਾ ਹੈਂ। ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ੇ। ਬੇਟਾ ਜੀ ਤੇਰਾ ਮੱਥਾ ਬਹੁਤ ਨੀਚਾਂ ਨਾਲ ਹੈ ਆਪਣਾ ਬਹੁਤ ਧਿਆਂਨ ਰੱਖਣਾਂ। ਕੌਮ ਪਹਿਲਾਂ ਵੀ ਤੇਰੇ ਵਰਗਾ ਹੀਰਾ ਪੑੀਤ ਸੈਣੀ ਨੂੰ ਗਵਾ ਚੁੱਕੀ ਹੈ। God bless you.ਵਾਹਿਗੁਰੂ ਤੈਨੂੰ ਸਫਲਤਾ ਬਖਸ਼ੇ।
@satpalsinghgillthanedaar
@satpalsinghgillthanedaar 4 ай бұрын
Thx g,
@harmanelectronicsmehalawal8540
@harmanelectronicsmehalawal8540 4 ай бұрын
ਜਾਗਦੀ ਜਮੀਰ ਭਾਈ ਸਤਪਾਲ ਸਿੰਘ ਮਹਾਰਾਜ ਤੈਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ
@TaranBajwa-j8e
@TaranBajwa-j8e 5 ай бұрын
ਬਹੁਤ ਵਧੀਆ ਵਿਚਾਰ ਸਤਪਾਲ ਸਿੰਘ ਜੀ
@ArshdeepSingh-oh4qk
@ArshdeepSingh-oh4qk 5 ай бұрын
ਭਰ ਕੇ ਡੁੱਬ ਗਿਆ ਬੇਡਾ ਇਹਨਾਂ ਦਾ ਕਾਲੀਆਂ ਨਾਲ ਰਾਜਾ ਮਿਲ ਗਿਆ ਹੁਣ ਕਾਮਰੇਡ ਮੁੱਖ ਮੰਤਰੀ ਬਣ ਗਿਆ ਇਹਨਾਂ ਨੂੰ ਗੁਰੂ ਹੀ ਦੇਖੂਗਾ ਚੰਗੀ ਤਰ੍ਹਾਂ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ। ।
@jalourSingh-bz4dj
@jalourSingh-bz4dj 5 ай бұрын
ਇੰਟਰਵਿਊ ਬਹੁਤ ਹੀ ਸੋਹਣੀਆਂ ਤੇ ਖੁੱਲ ਕੇ ਕੀਤੀ ਗਈ ਹੈ ਜੀ
@dalbirsingh5890
@dalbirsingh5890 5 ай бұрын
ਇਹ ਪਰਿਵਾਰ ਕਿਥੇ ਕਿਥੇ ਬਚਣ ਦੀ ਕੋਸ਼ਿਸ਼ ਕਰੇਗਾ ਇੱਕ ਦਿਨ ਇਹਨਾਂ ਸਾਰਿਆਂ ਦੇ ਇੱਕ ਦਿਨ ਕੀੜੇ ਜ਼ਰੂਰ ਪੈਣਗੇ ਗੁਰੂ ਸਾਹਿਬ ਦੇ ਘਰ ਦੇਰ ਹੈ ਅੰਧੇਰ ਨਹੀਂ
@GurjantSingh-eh6em
@GurjantSingh-eh6em 5 ай бұрын
ਜਸਮੀਤ ਸਿੰਘ ਜੀ ਲੋਕਾ ਨੂ ਹੁਣ ਵੀ ਪਛਾਣ ਲੈਣਾਂ ਚਾਹੀਦਾ ਹੈ ਕੇ ਲੋਕ ਕੌਣ ਹਨ।ਅਸੀਂ ਧਰਮ ਦੇ ਰਾਖੇ ਬਣਾ ਰੱਖੇ ਹਨ।ਕਦੋ ਜਾਗਾ ਗੇ ਜਾਗੋ ਭਰਾਵੋ ਜਾਗੋ
@balwindersinghdhindsa3306
@balwindersinghdhindsa3306 5 ай бұрын
ਸਤਪਾਲ ਵੀਰ ਜੀ ਇਥੇ ਨਾਲ ਕੁੱਝ ਨਹੀਂ ਜਾਣਾ ਜੋਂ ਤੁਸੀਂ ਸੇਵਾ ਕਰ ਰਹੇ ਹੋ ਇਹੋ ਕੁੱਝ ਜਾਣੇ ਨਾਲ ਦਸਮੇਸ਼ ਪਿਤਾ ਜੀ ਹਮੇਸ਼ਾ ਤੁਹਾਡੇ ਨਾਲ ਹਨ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਡੇ ਕੋਲੋਂ ਇਸ ਤਰਾਂ ਸੱਚ ਦੀ ਸੇਵਾ ਲੈਂਦੇ ਰਹਿਣ
@prabhnoortiwana1482
@prabhnoortiwana1482 5 ай бұрын
ਧੰਨਵਾਦ ਵੀਰ ਸਤਪਾਲਸਿੰਘ ਜੀਗਿੱਲ ਸਾਹਿਬ ਡਟੇ ਰਹੋ ਵਾਹਿਗੁਰੂ ਨਾਲ ਹੈਉਨਾਂ ਨੂੰ ਵਾਹਿਗੁਰੂ ਨੇ ਨਹੀਂ ਬਖਸ਼ਣਾਤੁਸੀਂ ਦੇਖੀ ਜਾਇਉ ਕੀ ਬਣਦਾ ਹੈ ਇਨਾਂ ਨੂੰ
@PritamSingh-xn1yv
@PritamSingh-xn1yv 5 ай бұрын
ਸ਼ੇਰ ਦਿਲ ਪੁਲਿਸ ਅਫਸਰ ਹੈ ਸੱਤਪਾਲ ਸਿੰਘ ਗਿੱਲ। ਇਨ੍ਹਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਇਨ੍ਹਾਂ ਦਾ ਪੰਥ ਦੋਖੀ ਨੁਕਸਾਨ ਕਰ ਸਕਦੇ ਹਨ
@singhkaursinghni8963
@singhkaursinghni8963 4 ай бұрын
ਮੈ ਵੀ ਇਹੀ ਲਿਖਣ ਲੱਗੀ ਸੀ ਵੀਰ । ਕਿ ਇਹਨਾਂ ਨੂੰ ਆਪਣੀ ਸੁਰੱਖਿਆ ਵੀ ਕਰਨੀ ਚਾਹੀਦੀ ਆ ।
@gurcharnsingh9291
@gurcharnsingh9291 4 ай бұрын
ਸੱਚਾ ਸ਼ੇਰ
@sonudanewala3831
@sonudanewala3831 4 ай бұрын
​@@singhkaursinghni8963 ok ji
@JaswinderSingh-kt9yc
@JaswinderSingh-kt9yc 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ
@zaildarcheema106
@zaildarcheema106 4 ай бұрын
ਵੈਰੀ ਗੁੱਡ ਵੀਰ ਜੀ ਧੰਨ ਓਹ ਮਾਂ ਜੀਹਨੇ ਥੋਨੂੰ ਜਨਮ ਦਿੱਤਾ ਹੈ ਸੁਖਰਾਜ ਦੇ ਬਿਆਨਾਂ ਤੋਂ ਇਹੀ ਲੱਗਦਾ ਹੈ ਉਹ ਵਿਕ ਗਿਆ
@bhagwantsingh7172
@bhagwantsingh7172 5 ай бұрын
ਸ. ਸਾਹਿਬ ਆਪਣੇ ਆਪ ਨੂੰ ਪਤਿਤ ਨਾਂ ਕਿਹਾ ਕਰੋ। ਤੁਸੀਂ ਕਈ ਲੰਬੇ ਦਾਹੜਿਆ ਵਾਲਿਆ ਨਾਲੋ ਕਿਤੇ ਪੱਕੇ ਸਿੱਖ ਹੋ। ਤੁਸੀਂ ਪੰਥ ਰਤਨ , ਫ਼ਖਰ ਏ ਕੌਮ ਵਾਲੇ ਤਖ਼ੱਲਸ ਰੱਖਣ ਵਾਲਿਆ ਦਾ ਹਾਲ ਵੇਖ ਹੀ ਲਿਆ ਹੈ।
@GurjantSingh-eh6em
@GurjantSingh-eh6em 5 ай бұрын
ਸਤਪਾਲ ਜੀ ਧਨਵਾਦੀ ਹੋਵੇਗੇ ਸਚਾਈ ਲੋਕਾਂ ਦੇ ਸਾਹਮਣੇ ਲਿਉਣ ਲਈ।ਪਰਮਾਤਮਾਂ ਸਹਾਈ ਹੋਵੇਗਾ।
@JaswantSingh-te9xt
@JaswantSingh-te9xt 5 ай бұрын
ਵਾਹਿਗੁਰੂ ਮਿਹਰ ਭਰਿਆ ਹੱਥ ਸਤਪਾਲ ਸਿੰਘ ਜੀ ਦੇ ਸਿਰ ਤੇ ਰਖੈ।
@PritamSingh-wt7jx
@PritamSingh-wt7jx 4 ай бұрын
ਭਗਵੰਤ ਸਿੰਘ ਮਾਨ ਜੀ ਨੂੰ ਇਹ ਇੰਨਕੁਵਾਰੀ ਕਰਵਿਉਣੀ ਚਾਹੀਦੀ ਹੈ। ਵਾਹਿਗੁਰੂ ਜੀ ਦੀ ਮਿਹਰ ਹੋਵੇ ਗੀ
@HarbhajanSingh-gp8un
@HarbhajanSingh-gp8un 5 ай бұрын
ਚੰਦੂਮਾਜਰਾ ਜੀ ਕੀ ਤੁਸੀ ਹਾਲੇ ਵੀ ਸਿੱਖ ਕਹਾਉਣ ਦੇ ਹੱਕਦਾਰ ਹੋ ਲਾਹਣਤ ਹੈ
@kuldeepsinghdhiman2759
@kuldeepsinghdhiman2759 4 ай бұрын
ਵੀਰੋ ਇਹ ਸਾਰੇ ਕੀ ਬਾਦਲ ਤੇ ਇਸਦੀ ਜੁੰਡਲੀ ਤੇ ਬਾਗ਼ੀ ਧੜੇ ਵਾਲੇ ਚੰਦੂ, ਢੀਂਡਸੇ, ਜਗੀਰੋ ਮਲੂਕੇ ਆਦਿ ਆਦਿ ਸਾਰੇ ਹੀ ਇਕੋ ਥਾਲੀ ਦੇ ਚੱਟੇ ਵੱਟੇ ਹਨ । ਸਾਰਿਆਂ ਨੂੰ ਰੱਦ ਕਰਕੇ ਸ਼ਹੀਦ ਪਰਿਵਾਰਾਂ ਦੇ ਇਮਾਨਦਾਰ ਅਮ੍ਰਿਤਧਾਰੀ ਨੌਜਵਾਨਾਂ ਨੂੰ ਅੱਗੇ ਲਿਆਉਣਾ ਪਵੇਗਾ।
@gurbindersingh6364
@gurbindersingh6364 4 ай бұрын
ਲਾਹਨਤ ਇਹੋ ਜਿਹੇ ਮਾਜਰੇ ਤੇ
@GoluDhaliwal-zv3rk
@GoluDhaliwal-zv3rk 5 ай бұрын
ਬੇੜਾ ਗ਼ਰਕ ਹੋਵੇ ਬਾਦਲਾਂ ਦਾ
@gurjeetsingh5877
@gurjeetsingh5877 5 ай бұрын
ਐਨਾ ਸੱਚ ਬੋਲਣ ਲਈ ਬਹੁਤ ਜਿਗਰਾਂ ਚਾਹੀਦਾ,,,,
@AvtarSingh-tz5il
@AvtarSingh-tz5il 4 ай бұрын
ਸੱਤਪਾਲ ਸਿੰਘ ਤਹਾਨੂੰ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਸੱਚ ਪੱਲੇ ਸਲੂਟ
@SidhuSidhu-ub7rr
@SidhuSidhu-ub7rr 5 ай бұрын
ਸੱਚ ਬੋਲਣ ਲਈ ਤੇਰਾ ਧੰਨਵਾਦ ਅਸੀਂ ਤੇਰੇ ਨਾਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
@farmarfarming3846
@farmarfarming3846 5 ай бұрын
ਪ੍ਰਮਾਤਮਾ ਮਿਹਰ ਕਰੇ, ਗਵਾਹੀ ਦੇਣੀ ਸੌਖੀ ਨਹੀਂ ਇਨ੍ਹਾਂ ਦੇ ਖਿਲਾਫ, ਵਾਹਿਗੁਰੂ ਮਿਹਰ ਕਰੇ ਬਾਈ ਤੇ
@pardeepsinghbrar8863
@pardeepsinghbrar8863 5 ай бұрын
ਬਾਈ ਜੀ ਸੌਖੀ ਕਿਓ ਨੀ ਜਮੀਰ ਜਾਗਦੀ ਹੋਣੀ ਚਾਹੀਦੀ ਆ,ਅਸਲੀ ਪਿਓ ਦਾ ਸਿੱਖ ਦਾ ਖੂਨ ਹੋਣਾ ਚਾਹੀਦਾ ਹੈ,ਜੋ ਨਾਂਅ ਪਿੱਛੇ ਸਿੰਘ ਲਾ ਕੇ ਸਿੱਖ ਅਖਵਾਉਂਦਾ ਹੈ ਤੇ ਸੱਚ ਨੀ ਬੋਲਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਨੀ ਖੜਦਾ ਤੇ ਡਰਦਾ ਹੈ ਉਹ ਅਸਲੀ ਪਿਓ ਦਾ ਸਿੱਖ ਦਾ ਖੂਨ ਨਹੀਂ ਹੋ ਸਕਦਾ, ਮੌਤ ਹਰ ਇੱਕ ਨੂੰ ਆਉਣੀ ਹੈ, ਪਰ ਫਿਰ ਵੀ ਡਰਦਾ ਗੁਰੂ ਨਾਲ ਧ੍ਰੋਹ ਕਮਾ ਜਾਂਦਾ ਹੈ।
@Amarjitdhunna-d8r
@Amarjitdhunna-d8r 4 ай бұрын
@@pardeepsinghbrar8863
@gurujisingh584
@gurujisingh584 4 ай бұрын
ਸਿਮਰੋ ਦੀਆਂ ਅਰਦਾਸਾਂ ਪੂਰੀਆਂ ਹੋ ਰਹੀਆਂ ਹਨ ਬਾਦਲ ਪਰਿਵਾਰ ਦਾ ਤੇ ਜਿਨ੍ਹਾਂ ਨੇ ਬਾਦਲਾ ਦਾ ਸਾਥ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਾਉਣ ਲਈ ਉਹਨਾਂ ਦਾ ਕੱਖ ਨਹੀ ਰਹਿਣਾ ਗੁਰੂ ਸਾਹਿਬ ਇਹਨਾਂ ਨੂੰ ਸਖਤ ਸਜ਼ਾਵਾਂ ਦੇਣਗੇ
@BaljinderSingh-hk1rs
@BaljinderSingh-hk1rs 2 ай бұрын
ਬਾਈ ਸੱਤਪਾਲ ਸਿੰਘ, ਤੁਹਾਡੀ ਬਹੁਤ ਲੋੜ ਐ ਸਿੱਖ ਕੌਂਮ ਨੂੰ, ਕਿਰਪਾ ਕਰਕੇ ਆਪਣਾ ਖਿਆਲ ਰੱਖਿਓ, ਇਹ ਸੁੱਖਾ ਕਿਸੇ ਗੈਂਗਸਟਰ ਤੋਂ ਘੱਟ ਨਹੀਂ, ਸਲੂਟ ਐ ਬਾਈ ਤੇਰੀ ਇਮਾਨਦਾਰੀ ਨੂੰ
@bhagatsingh7004
@bhagatsingh7004 4 ай бұрын
ਸੁਖਬੀਰ ਬਾਦਲ ਨੂੰ ਵੋਟ ਨਾ ਪਾਵੇ ਕੋਈ ਵੀ ਸਿੱਖ ਵੀਰ ਰਾਮ ਰਹੀਮ ਦਾ ਯਾਰ ਸੁਖਬੀਰ ਬਾਦਲ ਪੰਥ ਦਾ ਵੈਰੀ ਸੁਖਬੀਰ ਬਾਦਲ
@gurpreetsingh-wh8rv
@gurpreetsingh-wh8rv 5 ай бұрын
ਵੀਰ ਜੀ ਸ਼ੇਰ 💓ਦਿਲ ਪੁਲਿਸ ਅਫ਼ਸਰ ਹੈ। ਸੱਤਪਾਲ ਸਿੰਘ ਗਿੱਲ ਇਹਨਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਇਹਨਾਂ ਦਾ ਪੰਥ ਦੋਖੀ ਨੁਕਸਾਨ ਕਰ ਸਕਦੇ ਹਨ। ਐਨਾ ਸੱਚ ਬੋਲਣ ਲਈ ਬਹੁਤ ਵੱਡਾ ਜਿਗਰਾਂ ਚਾਹੀਦਾ ਹੈ। ਸੱਤਪਾਲ ਸਿੰਘ ਗਿੱਲ ਸਾਬ ਵੀਰ ਜੀ ਸੱਚ ਸਦਾ ਜਿਉਂਦਾ ਰਹੇਗਾ ਪ੍ਰਮਾਤਮਾ ਤੁਹਾਡੇ ਨਾਲ ਹੈ। 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurdevsingh92
@gurdevsingh92 4 ай бұрын
ਵਾਹਿਗੁਰੂ ਤੁਹਾਡਾ ਭਲਾ ਕਰੇ ਸ਼ਾਬਸ਼ੇ ਸਲਾਮ ਆਪ ਦੀ ਜੂਰਤ ਨੂੰ ਸਤਪਾਲ ਸਿੰਘ ਜੀ
@harbhajansingh8248
@harbhajansingh8248 4 ай бұрын
ਇਹ ਵੀਰ ਗੁਰੂ ਸਾਹਿਬ ਜੀ ਦੇ ਹੱਕ ਵਿਚ ਸਚਾਈ ਬੋਲ ਰਿਹਾ ਪ੍ਰਮਾਤਮਾ ਇਹਨਾਂ ਨੂੰ ਹਰ ਤਰਾਂ ਨਾਲ ਚੜ੍ਹਦੀ ਕਲਾ ਵਿਚ ਰੱਖੇ ਅਤੇ ਇਹਨਾਂ ਦੀ ਹਰ ਤਰਾਂ ਨਾਲ ਰੱਖਿਆ ਕਰੇ! ਵੀਰ ਦਾ ਬਹੁਤ ਬਹੁਤ ਧੰਨਵਾਦ
@gurujisingh584
@gurujisingh584 4 ай бұрын
ਸੱਤਪਾਲ ਸਿੰਘ ਦੀਆਂ ਸਾਰੀਆਂ ਗੱਲਾਂ ਸਹੀ ਹਨ ਬਾਦਲ ਪਰਿਵਾਰ ਨੇ ਤੇ ਉਸ ਦੇ ਸਾਥੀਆਂ ਨੇ ਸਿੱਖ ਪੰਥ ਤੇ ਸਿੱਖ ਕੌਮ ਦਾ ਬਹੁਤ ਵੱਡਾ ਘਾਂਣ ਕੀਤਾ ਇਹਨਾਂ ਨੂੰ ਸਿੱਖ ਕੌਮ ਵੱਲੋਂ ਮੁਆਫ਼ ਨਹੀਂ ਕਰਨਾਂ ਚਾਹੀਦਾ ਇਹਨਾਂ ਸਾਰਿਆਂ ਨੂੰ ਸਿੱਖ ਕੌਮ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਸ੍ਰੀ ਆਕਾਲ ਤਖਤ ਸਾਹਿਬ ਦੇ ਪੰਜੇ ਜਥੇਦਾਰਾਂ ਨੂੰ ਬਾਦਲ ਪਰਿਵਾਰ ਤੇ ਉਸ ਸਮੇਂ ਅਕਾਲੀ ਸਰਕਾਰ ਵਿੱਚ ਭਾਗੀਦਾਰੀ ਰਹੇ ਸਾਰੇ ਬੁੱਚੜਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਾਉਣ ਵਿੱਚ ਹੱਥ ਹੈ ਉਹਨਾਂ ਨੂੰ ਸਿੱਖ ਕੌਮ ਵੱਲੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਜਾਣ ਇਹਨਾਂ ਦਾ ਸੋਸ਼ਲ ਬਾਈਕਾਟ ਕੀਤਾ ਜਾਵੇ
@baldevsinghriar4830
@baldevsinghriar4830 5 ай бұрын
ਸਤਪਾਲ ਸਿੰਘ ਜੀ ਆਪ ਜੀ ਦੇ ਪਿੱਛੇ ਗੁਰੂ ਸਾਹਿਬ ਜੀ ਹੱਥ ਹੈ ਉਹ ਆਪ ਜੀ ਕੋਲੋਂ ਸੇਵਾ ਲੈ ਰਹੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਹਰ ਪ੍ਰਕਾਰ ਦੀ ਰੱਖਿਆ ਕਰਨ ਜੀ ਵਾਹਿਗੁਰੂ ਜੀ ਇਹ ਅਕਾਲੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਾਲੇ ਗੁੰਡਿਆਂ ਦਾ ਬੇੜਾ ਗ਼ਰਕ ਹੋਣਾ ਹੈ ਇਨ੍ਹਾਂ ਕੱਖ ਨਹੀ ਰਹਿਣਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਵੇਖ ਰਹੇ ਹਨ ਉਨ੍ਹਾਂ ਲਾਠੀ ਜਦੋਂ ਵੱਜਦੀ ਉਸ ਦੀ ਆਵਾਜ਼ ਨਹੀ ਨਹੀ ਆਉਂਦੀ ਪਰ ਜਿਥੇ ਵੱਜਦੀ ਹੈ ਉਸ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਗਾਲ ਕੇ ਰੱਖ ਦਿੰਦੀ ਹੈ ਇਹ ਤੂੰਸੀ ਆਪਣੇ ਅੱਖੀਂ ਵੇਖੋਗੇ ਇਨ੍ਹਾਂ ਦੀ ਹਾਲਤ ਕੀ ਹੁੰਦੀ ਹੈ
@karmjitkaunke6675
@karmjitkaunke6675 4 ай бұрын
Sukhe da berha gark hoiea c
@kamaljitsingh8542
@kamaljitsingh8542 4 ай бұрын
ਇਸ ਨੂੰ ਆਖਦੇ ਆ ਜਾਗਦੀ ਜ਼ਮੀਰ ਵਾਲੇ ❤ ਵੀਰ ਸੁਖਪਾਲ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ
@GoluDhaliwal-zv3rk
@GoluDhaliwal-zv3rk 5 ай бұрын
ਸਲੂਟ ਵੀਰ ਜੀ ਸੱਚ ਬੋਲਣ ਤੇ ਰੱਬ ਹੈ ਜੀ ਵਾਹਿਗੁਰੂ ਜੀ ਬਾਦਲ ਟੋਲੇ ਦਾ ਕੱਖ ਨਾ ਰਹੇ ਜਿਹਨਾਂ ਨੇ ਗੁਰੂ ਨੀ ਬੱਖਸ਼ਿਆ ਵਾਹਿਗੁਰੂ ਜੀ
@GurmeetSingh-dt1lc
@GurmeetSingh-dt1lc 4 ай бұрын
ਖੂਹਾਂ ਚ ਜ਼ਹਿਰ ਪਾਉਣ ਵਾਲੇ ਤੇ ਜਰਨਲ ਡਾਇਰ ਨੂੰ ਲੰਚ ਕਰਵਾਉਣ ਵਾਲਾ ਖੂਨ ਕਦੇ ਵੀ ਸਿੱਖ ਕੌਮ ਦਾ ਭਲਾ ਨਹੀਂ ਕਰ ਸਕਦੇ ਸੁੱਤੀ ਕੌਮ ਦਾ ਕੀ ਹਾਲ ਹੋ ਰਿਹਾ ਹੈ ਵੀਰ ਸੱਤਪਾਲ ਜੀ ਦਾ ਬਹੁਤ ਧੰਨਵਾਦ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰੋ
@XRO7_
@XRO7_ 4 ай бұрын
ਬਾਦਲ ਪਰਿਵਾਰ ਹਮੇਸ਼ਾ ਸਿੱਖ ਕੌਮ ਤੇ ਪੰਜਾਬ ਦਾ ਦੁਸ਼ਮਣ ਰਿਹਾ ਹੈ ਇਹਨਾਂ ਹਮੇਸ਼ਾ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਤੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ ਜੋ ਅੱਜ ਵੀ ਜਾਰੀ ਹੈ
@sikandersingh6507
@sikandersingh6507 3 ай бұрын
ਤੇਰੇ ਵਰਗੇ ਗਾਂਡੂ ਗੀਤ ਗਾਉਣ ਛੁਣਛਣਾ ਬਜਾਉਣ ਜੋਗੇ ਕਰਤੇ ਭਾਰਤ ਮਾਤਾ ਨੇ ਛੇ ਕਰੋੜ ਦਿੱਤਾ ਭਾਰਤੀ ਸਿਸਟਮ ਕੀ ਕਰ ਰਿਹਾ ਸੀ ਭਾਰਤ ਸਰਕਾਰ ਹਜਾਰਾਂ ਕਰੋੜ ਖਰਚ ਰਹੀ ਹੈ ਪੰਜਾਬ ਨੂੰ ਗੁਲਾਮ ਰੱਖਣ ਲ‌ਈ ਸਰਕਾਰ ਬੇਆਦਬੀਆ ਕਰਵਾ ਰਹੀ ਹੈ।ਡੀਪ ਪਾਲਿਟੀਕਲ ਦਾ ਹਿੱਸਾ ਸਭ ਕੂਝ ਪਾਲਿਟੀਕਲੀ ਸਮਾਰਟ ਬਣੋ ।
@RanbirSingh-nc3ic
@RanbirSingh-nc3ic 22 күн бұрын
Lpl😊
@nathasinghaulakh3142
@nathasinghaulakh3142 Күн бұрын
I salute to Bhai Satnam singh. Bold interview.
@jagdevbrar6100
@jagdevbrar6100 4 ай бұрын
ਖੱਪਿਆਂ ਵਾਲੀ ਸਾਹਿਬ ਛੋਟੇ ਵੀਰ ਸੱਤਪਾਲ ਸਿੰਘ ਜੀ ਬਿੱਲਕੁਲ ਸੱਚੀਆਂ ਗੱਲਾਂ ਕਹਿ ਰਹੇ ਹਨ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਸਲੂਟ ਕਰਦੇ ਹਾਂ
@KarnailSidhu-j9p
@KarnailSidhu-j9p 5 ай бұрын
ਸਤਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਕਾਲੀ ਆਗੂਆਂ ਪੋਤੜੇ ਫੋਲੇ ਗੁਰੂ ਗ੍ਰੰਥ ਸਾਹਿਬ ਤਹਾਨੂੰ ਲੰਬੀ ਉਮਰ ਬਖਸ਼ੇ
@jacksparrow-k4x
@jacksparrow-k4x 9 күн бұрын
ਸੁਖਬੀਰ ਬਾਦਲ ਤਾਂ ਕਹਿੰਦਾ ਬੇਅਦਬੀ ਟੈਇਮ ਮੈਂ ਤਾਂ ਪੰਜਾਬ ਵਿਚ ਹੈ ਨਹੀਂ ਸੀ
@farmarfarming3846
@farmarfarming3846 5 ай бұрын
ਸਤਪਾਲ ਸਿੰਘ ਬਾਈ ਵੀ ਬਹੁਤ ਖੁਲ੍ਹ ਕੇ ਬੋਲਦੇ ਹਨ
@SukhwinderSingh-gp2wb
@SukhwinderSingh-gp2wb 5 ай бұрын
ਕੋਈ ਹੱਲ ਨਹੀ ਕਰਨ ਕਿਸੇ ਸਰਕਾਰ ਨੇ ਸਿਰਫ ਵੋਟਾ ਲੈਣ ਲਈ ਮੁੱਦਾ ਉਠਾਇਆ ਜਾਂਦਾ ਬੇਅਦਬੀ ਦਾ ਵੋਟਾ ਤੋ ਬਾਅਦ ਕੁੱਝ ਨਹੀ ਕਰਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਫੈਸਲੇ ਕਰਨ ਗੇ
@khalasmixes
@khalasmixes 5 ай бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਡਟੇ ਰਹੋ ਸਭ ਕੁਝ ਸਹੀ ਹੋਵੇਗਾ ਜੀ ਧਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@HarjinderHarjindersinghg-en8sb
@HarjinderHarjindersinghg-en8sb Ай бұрын
ਏਨਾ ਜੁਲਮ ਕਰਨ ਵਾਲੇ ਦਿੰਰਦੇ ਪਾਪੀਅ ਦੇ ਪੋਤੜੇ ਖੋਲੇ ਨੀ ਪਾੜੇ ਗਿੱਲ ਵੀਰ ਨੇ ਬਾਬਾ ਜੀ ਚੜਦੀ ਕਲਾ ਵਿੱਚ ਰੱਖਣ ਗਿੱਲ ਭਰਾ ਨੂੰ
@gurjindersingh956
@gurjindersingh956 5 ай бұрын
ਸਤਪਾਲ ਜੀ ਗੱਲ fact ਤੇ ਕਰਦੇ ਹਨ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਸਚਾਈ ਸੰਗਤ ਅੱਗੇ ਲਿਆਉਣ ਲਈ ਬਾਈ ਜੀ ਤੁਹਾਡਾ ਸ਼ੁਕਰੀਆ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ
@giansingh9874
@giansingh9874 5 ай бұрын
ਬਹੁਤ ਵਧੀਆ ਜਾਣਕਾਰੀ ਹੈ ਜੀ ।
@premjitbrar6454
@premjitbrar6454 5 ай бұрын
ਵੈਰੀ ਗੁੱਡ ਐਸ ਐਚ ਉ ਸਾਹਿਬ-ਤੁਹਾਡੇ ਵਰਗੇ ਸੱਚੇ ਸੁੱਚੇ ਪੁਲਿਸ ਅਫਸਰ ਵੀ ਹਨ । ਸਚ ਕਹਿਣਾ ਵੀ ਔਖਾ ਹੈ ਅਤੇ ਸਚ ਸੁਣਨਾ ਵੀ ਔਖਾ ਹੈ। ਮੈ ਸਲਿਉਟ ਕਰਦਾ ਹਾਂ ਜੀ। ਲੱਗੇ ਰਹੋ ਕਰ ਦਿਉ ਨੰਗੇ ਸਾਰਿਆਂ ਨੂੰ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹਸਤੀ ਹਨ । ਹੁਣ ਇੰਨਾਂ ਨੂੰ ਸਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਾਲਤ ਹੀ ਦੇਵੇਗੀ।
@LaliSidhu-lj4xc
@LaliSidhu-lj4xc 5 ай бұрын
ਜਿਨਾਂ ਨੇ ਗੁਰੂ ਸਾਹਿਬ ਨਾਲ ਮਾੜੀ ਕੀਤੀ ਉਹਨਾਂ ਨੇ ਪਾਗਲ ਹੋ ਕੇ ਮਰਨਾ ਇਹ ਸਾਰਾ ਕੁਛ ਸਪਨੇ ਵੇਖਣਾ ਇਥੇ ਹੀ ਹੋ ਜਾਣਾ ਦਾ ਦੁੱਧ ਪਾਣੀ ਦਾ ਪਾਣੀ ਇਹਨਾਂ ਨੂੰ ਕੀੜੇ ਪੈਣੇ ਨੇ
@gtbieltsinstitutebargarima5820
@gtbieltsinstitutebargarima5820 4 ай бұрын
ਤੁਹਾਡੇ ਜਜ਼ਬੇ ਨੂੰ ਦਿਲੋਂ ਸਲਾਮ ਬਾਈ ਜੀ
@kewaljeetjatana9874
@kewaljeetjatana9874 5 ай бұрын
ਸੱਤਪਾਲ ਸਿੰਘ ਸਲੂਟ ਹੈ ਤੁਹਾਨੂੰ ਇਹ ਗੱਲਾਂ ਸੰਗਤ ਜਾਣਦੀ ਹੈ ਪਰ ਕੁੱਝ ਕੁ ਬੇਈ ਮਾਨ ਧੁਰ ਦੀ ਟਿਕਟ ਭਾਲਦੇ ਨੇ ਧੰਨਵਾਦ
@GursewakSidhu-bt5bn
@GursewakSidhu-bt5bn 5 ай бұрын
ਜਥੇਦਾਰ ਅਕਾਲ ਸਾਹਿਬ ਇਹ ਵੀਡਿਓ ਦੇਖ ਹੀ ਬੇਅਦਬੀਆ ਦੀਆ ਸਜਾ ਬਾਰੇ ਫੈਸਲਾ ਲੈਣ।ਇਹ ਸਮਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਜੇ ਸਾਰੇ ਤਖਤ ਸਾਹਿਬ ਦੀ ਪਰਖ ਦੀ ਘੜੀ ਹੈ।ਸਿੱਖ ਕੌਮ ਸਿੱਖ ਪੰਥ ਦੀਆ ਨਜਰਾ ਜਥੇਦਾਰ ਸਾਹਿਬ ਉਂਪਰ ਲੱਗੀਆ ਹੋਈਆ ਹਨ।
@sukhdevdhillon4297
@sukhdevdhillon4297 5 ай бұрын
Very good ਵੀਰ ਜੀ ਪਰਮਾਤਮਾ ਤੁਹਾਡੇ ਅੰਦਰ ਸੱਚ ਬੋਲਣ ਦੀ ਤਾਕਤ ਬਖਸੇ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@SatnamSingh-wv9gg
@SatnamSingh-wv9gg 23 күн бұрын
ਸ੍ਰ ਸੱਤਪਾਲ ਸਿੰਘ ਗਿੱਲ ਪ੍ਰਮਾਤਮਾ ਤਹਾਨੂੰ ਤੇ ਤੁਹਾਡੇ ਪ੍ਰਵਾਰ ਨੂੰ ਚੜ੍ਹਦੀ ਕਲਾ ਵਿੱਚ ਰਖਣ ਤੁਸੀਂ ਬਹੁਤ ਦਲੇਰੀ ਨਾਲ ਸਿੱਖ ਸੰਗਤਾਂ ਵਿੱਚ ਸੱਚ ਸਾਹਮਣੇ ਲਿਆਂਦਾ ਛੋਡਾ ਬਹੁਤ ਬਹੁਤ ਧੰਨਵਾਦ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@farmarfarming3846
@farmarfarming3846 5 ай бұрын
ਜਗਮੀਤ ਸਿੰਘ ਜੀ ਵੀਡੀਓ ਏਦਾਂ ਦੇ ਕਮਰੇ ਵਿਚ ਕਰੋ ਜਿੱਥੇ ਬਾਹਰੋਂ ਅਵਾਜ ਨਾ ਆਵੇ, ਏਨੀਆਂ ਜਾਣਕਾਰੀ ਦੀਆਂ ਗੱਲਾਂ ਹਨ ਵਿਚ ਅਵਾਜ਼ਾਂ ਹੋਰ ਈ ਆਈ ਜਾਂਦੀਆਂ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਧੰਨ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਸੀ ।।ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ।। ਪੂਜਾ ਭੁੱਲ ਮੰਤ ਖਾਏਉ ਤਾਂ ਮੁੱਖ ਚੋਟਾ ਖਾਊਂ ਗੇ ਮਾਰ ਪਵੇ ਮੁਹੇ ਮੁਹੇ ਉਥੇ ਹੰਥ ਨਾ ਉਪਤ੍ਰੇ ਕੁਕ ਨਾ ਸੁਣੇ ਪੁਕਾਰ ਉਥੇ ਸਤਿਗੁਰੂ ਬੇਲੀ ਹੋਵੇ ।।ਵਾਹਿਗੁਰੂ ਜੀ
@BhagSingh-r8c
@BhagSingh-r8c 4 ай бұрын
ਇਹਨਾਂ ਸਾਰੇ ਦੋਸ਼ੀਆਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਖੁਦ ਆਪ ਸਦਾ ਦੇਣਗੇ ਜਿਹੜੀ ਜਨਤਕ ਅਦਾਲਤ ਨਹੀਂ ਦੇ ਸਕਦੀ ਉਹ ਸਜ਼ਾ ਇਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦੇਣਗੇ ਕਿ ਧੱਕੇ ਰਾਸ ਨਹੀਂ ਆਉਣੇ
@LaliSidhu-lj4xc
@LaliSidhu-lj4xc 5 ай бұрын
ਸੱਤਪਾਲ ਸਿੰਘ ਗਿੱਲ ਵੀਰ ਜੀ ਵਾਹਿਗ ਜੀ ਆਪ ਜੀ ਦੇ ਨਾਲ ਹਮੇਸ਼ਾ ਅੰਗ ਸੰਗ ਰਹਿਣ ਵਾਹਿਗੁਰੂ ਮੇਹਰ ਕਰੇ ਸੱਚ ਸਾਰਿਆਂ ਦੇ ਸਾਹਮਣੇ ਆ ਜਾਵੇ
@nirmalbrar7713
@nirmalbrar7713 5 ай бұрын
ਜਿਉਂਦਾ ਰਹਿ ਸਤਪਾਲ ਸਿੰਘ ਜੀ 🙏🏿
@KulwinderKaur-d8v
@KulwinderKaur-d8v 5 ай бұрын
ਸਤਪਾਲ ਸਿੰਘ ਜੀ ਨੂੰ ਦਿਲੋਂ ਸਲੂਟ ਸੱਚੇ ਸੁੱਚੇ ਇਨਸਾਨ ਦੀ ਦਿਲੋ ਇਜ਼ਤ ਕਰਦੇ ਆ ,🙏🙏🙏🙏🙏
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਗੁਰਿ ਪੂਰੈ ਮੇਰੀ ਰਾਖਿ ਲਈ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ਰਹਾਉ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ਜਿਥੈ ਜਾਏ ਤੂੰਧ ਬਰਤਨਾਂ ਤਿਸਕੀ ਚਿੰਨਤਾ ਨਾਹੀ ।।
@makhansidhu1693
@makhansidhu1693 4 ай бұрын
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਦੋਸ਼ੀਆਂ ਨੂੰ ਸਜ਼ਾ ਮੌਤ ਜਾਂ ਉਮਰ ਕੈਦ ਜਰੂਰ ਹੋਵੇ ਜੀ,,,, ਵਾਹਿਗੁਰੂ ਜੀ ਵਾਹਿਗੁਰੂ
@JaspalSingh-ez2hu
@JaspalSingh-ez2hu 17 күн бұрын
ਜਿਸ ਨੇ ਗੁਰੂ ਗ੍ਰੰਥ ਨਾਲ ਮੱਥਾ ਲਾਇਆ ਉਦੀ ਕੁੱਲ ਨਾਸ ਹੋ
@ujjaldhillon5579
@ujjaldhillon5579 5 ай бұрын
ਬਹੁਤ ਵਧੀਆ ਸਤਪਾਲ ਸਿੰਘ ਜੀ
@HardeepSingh-HH88
@HardeepSingh-HH88 Ай бұрын
ਸਿੱਖ ਧਰਮ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਬਾਦਲ ਨੇ ਕੀਤਾ
@narindersandhu8298
@narindersandhu8298 4 ай бұрын
ਸੱਤ ਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਤੁਹਾਡੀ ਸਚਾਈ ਨੂੰ ਸੈਲੂਟ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@tarlochansinghdupalpuri9096
@tarlochansinghdupalpuri9096 5 ай бұрын
ਸੱਚ ਹੀ ਲਗਦਾ ਹੈ ਜੀ ! ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਬ ਨੂੰ ਵੀ ਵਰਤ ਲਿਆ,ਉਹ ਵੋਟਾਂ ਖਾਤਰ ਸਭ ਕੁੱਝ ਕਰ ਸਕਦੇ ਨੇ
@jagdeepnatt9425
@jagdeepnatt9425 5 ай бұрын
ਖ਼ਾਨਦਾਨੀ ਗ਼ਦਾਰ ਬਾਦਲ ਲਾਣੇ ਦੇ ਪਾਪ ਧੋਤੇ ਨਹੀਂ ਜਾਣੇ
@kamaljitsingh8542
@kamaljitsingh8542 4 ай бұрын
😢😢😢😢😢😢 ਵਾਹਿਗੁਰੂ ਜੀ 🙏 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਬਖ਼ਸ਼ ਲੋ ਸਾਡੇ ਇਹਨਾਂ ਗੁਨਾਹਾਂ ਨੂੰ 🙏 ਜ਼ੋ ਅਸੀਂ ਆਪ ਜੀ ਦੀ ਬੇਅਬਦੀ ਦਾ ਬਦਲਾ ਨਹੀਂ ਲ਼ੈ ਸਕੇ,,🙏😭🙏 ਵਾਹਿਗੁਰੂ ਜੀ 🙏
@sarbjeetmann4290
@sarbjeetmann4290 5 ай бұрын
ਸਤਿਕਾਰਯੋਗ ਸਤਪਾਲ ਸਿੰਘ ਜੀ ਤੁਸੀ ਸਚੇਤ ਯੋਧਾ ਹੋ ਪ੍ਰਮਾਤਮਾ ਚੜਦੀ ਕਲਾ ਵਿਚ ਰਖੇ ਆਪ ਜੀ ਦੀਆ ਸਾਰੀ ਵੀਡੀਓ ਦੇਖਿਆ ਕੋਈ ਤਾ ਸਚਾਈ ਦਸਦਾ ਬਹੁਤ ਧੰਨਵਾਦ
@KulwinderKaur-d8v
@KulwinderKaur-d8v 5 ай бұрын
ਸੱਚ ਦੀ ਚੜਦੀਕਲਾ ਸਤਪਾਲ ਜੀ ਤੁਹਾਡੀ ਚੜਦੀਕਲਾ ,🙏🙏🙏🙏🙏
@KulwantSingh-qe3eo
@KulwantSingh-qe3eo 5 ай бұрын
❤❤ ਜੇਕਰ ਅੱਜ ਮੌਕੇ ਦਾ ਮੁੱਖ ਮੰਤਰੀ ਇਸ ਮਾਮਲੇ ਵਿੱਚ ਸਹੀ ਸਟੈਂਡ ਹੁਣ ਵੀ ਲੈ ਲੈਣ ਤਾਂ ਪੰਜਾਬੀਆਂ ਦਾ ਹਰਮਨ ਪਿਆਰਾ ਬਣ ਜਾਵੇਗਾ ਤੇ ਅਗਲਾ ਮੁੱਖ ਮੰਤਰੀ ਹੋਣ ਦਾ ਸੁਭਾਗ ਵੀ ਮਿਲ ਜਾਵੇਗਾ । ਪਰ ਸਾਨੂੰ ਇਹ ਲਗਦਾ ਨਹੀਂ ਕਿ ਪੰਜਾਬ ਨੂੰ ਇਹ ਇਨਸਾਫ਼ ਮਿਲੇਗਾ ਕਿਉਂਕਿ ਹੋਰ ਕੀ ਸਬੂਤ ਚਾਹੀਦੇ ਨੇ ਮੁੱਖ ਮੰਤਰੀ ਜੀ ਨੂੰ ਜਿਹੜਾ ਕਹਿੰਦਾ ਸੀ ਕਿ 24 ਘੰਟਿਆਂ ਵਿੱਚ ਦੋਸ਼ੀ ਅੰਦਰ ਬੰਦ ਹੋਣਗੇ , ਹੁਣ ਤੱਕ ਅੱਧਾ ਸਮਾਂ ਤਾਂ ਸਰਕਾਰ ਦਾ ਲੰਘ ਗਿਆ ਹੈ । ਹੋ ਸਕਦਾ ਹੈ ਕਿ ਵੋਟਾਂ ਦੇ ਨੇੜੇ ਤੇੜੇ ਕੋਈ ਡਰਾਮਾ ਰੱਚ ਦਿੱਤਾ ਜਾਵੇ ।
@kuldeepsinghdhiman2759
@kuldeepsinghdhiman2759 4 ай бұрын
ਪਰ ਹੁਣ ਘੱਟੋ ਘੱਟ ਬੁਕਲ ਦੇ ਫਨੀਅਰ ਨਾਗ ਪਾਪੀ ਬਾਦਲ ਕਦੇ ਵੀ ਪੰਥਕ ਸਿਆਸਤ ਨਹੀਂ ਕਰ ਸਕਣਗੇ।
@SIHUPARDEEP
@SIHUPARDEEP 4 ай бұрын
Cong te hun app badala nu kio chad rhy aa j o ghunygar aa aa nhi samj aa rhi .jis di gove hobay o aa kam kio kru os party nu ki faida samj to pary aa
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@G.S.Sidhu13
@G.S.Sidhu13 5 ай бұрын
ਖ਼ੱਟੜਾ ਗੱਲ ਬਾਤ ਤੋ ਪਤਾ ਲੱਗਦਾ ਸੱਚੀ ਗੱਲ ਨਹੀ ਕਰਦਾ ਝੂਠ ਬੋਲਦਾ ਅੱਜ ਸਮਾ ਸੀ ਪਾਪ ਧੋਣ ਦਾ ਬਖਸ਼ੇ ਨਹੀ ਜਾਓ ਗੁਰੂ ਸਾਹਿਬ ਤੋ
@GurmailSingh-e2v
@GurmailSingh-e2v Ай бұрын
ਦੋਵੇਂ ਵੀਰਾਂ ਨੂੰ ਸੈਲਿਊਟ ਹੈ।
@Satwinder-ip7ty
@Satwinder-ip7ty 5 ай бұрын
ਸਁਤਪਾਲ ਸਿੰਘ ਗਿਲ ਜੀ ਧੰਨਵਾਦ
@rajwinderkaur8905
@rajwinderkaur8905 5 ай бұрын
ਵਾਹਿਗੁਰੂ ਜੀ ਮੇਹਰ ਕੋਰ ਪੁੱਤਰ ਜੀ ਵਾਹ ਜੀ
@lakhbirsingh7485
@lakhbirsingh7485 5 ай бұрын
ਬੇੜਾ ਗ਼ਰਕ ਕਰਤਾ ਅਕਾਲੀ ਦਲ ਨੇ ਕੋਮ ਦਾ ਨਾਲ਼ ਹੀ ਕੋਮ ਨੇਂ ਇਹਨਾਂ ਦਾ ਕਰਤਾ 1/2 ਸੀਟਾਂ ਤੇ ਸੀਮਿਤ ਰਹਿ ਗੇ
@GurnamMalhi-ey8xn
@GurnamMalhi-ey8xn 4 ай бұрын
ਬਹੁਤ ਬਹੁਤ ਧੰਨਵਾਦ ਜੀ ਦੋਸ਼ੀਆਂ ਦੀਆਂ ਕਰਤੂਤਾਂ ਬਾਰੇ ਦ
@kiratsingh8044
@kiratsingh8044 Ай бұрын
ਸਤਪਾਲ ਵੀਰ ਜੀ ਜਿਉਂਦੇ ਵਸਦੇ ਰਹੋ ❤
@gurujisingh584
@gurujisingh584 4 ай бұрын
ਸਿੱਖ ਜਥੇਬੰਦੀਆਂ ਤੇ ਸਮੁੱਚੀ ਸਿੱਖ ਕੌਮ ਨੂੰ ਮੇਰੀ ਅਪੀਲ ਹੈ ਕਿ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਤੇ ਸੱਤਪਾਲ ਸਿੰਘ ਦਾ ਡਟ ਕੇ ਸਾਥ ਦੇਣ ਸੱਤਪਾਲ ਸਿੰਘ ਦੀ ਮਾਲੀ ਮਦਦ ਵੀ ਕਰਨ ਉਸ ਦੀ ਰੱਖਿਆ ਵੀ ਕਰਨ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾ ਸਕਣ
@GurdevsinghVirdi
@GurdevsinghVirdi Ай бұрын
ਬਾਦਲਾਂ ਦਾ ਗੁਨਾਹ ਲਿਖ਼ਣ ਵਾਸਤੇ ਚਿਤ੍ਰ ਗੁਪਤੁ ਅਤੇ ਧਰਮਰਾਜ ਨੂੰ ਪਹਿਲਾਂ ਬੈਠੈ ਕੇ ਸੋਚਣਾ ਪਵੇਗਾ
@reshamsingh5449
@reshamsingh5449 2 ай бұрын
ਅਤਿ ਸਤਿਕਾਰ ਯੋਗ ਸਰਦਾਰ ਸਤਪਾਲ ਸਿੰਘ ਗਿੱਲ ਜੀ ਅਸਲੀ ਅਰਥਾਂ ਵਿੱਚ ਖਾਲਸਾ ਆਪ ਹੋ ਜੋਂ ਖਾਲਸ ਖੁਲਾਸਾ ਕੀਤਾ ਬਹੁਤ ਬਹੁਤ ਧੰਨਵਾਦ ਹੈ ਜੀ ਜਰੂਰੀ ਨਹੀਂ ਪਾਠ ਕਰਨ ਵਾਲੇ ਧਾਰਮਿਕ ਲਿਬਾਸ ਪਹਿਨ ਕੇ ਰੱਖਣ ਵਾਲੇ ਹੀ ਚੰਗੇ ਇਨਸਾਨ ਹੁੰਦੇ ਹਨ ਇੱਕ ਚੰਗੇ ਵਿਚਾਰ ਰੱਖਣ ਵਾਲਾ ਵਿਅਕਤੀ ਵੀ ਖਾਲਸਾ ਹੋ ਸਕਦਾ ਹੈ ਬਾਕੀ ਰਹੀ ਗੱਲ ਕੌਮ ਨੂੰ ਦੁਬਿਧਾ ਵਿੱਚ ਰੱਖਣ ਲਈ ਜੋ ਕਰੇਗਾ ਸੋ ਭਰੇਗਾ ਜਗਦੀ ਜਮੀਰ ਵਾਲੇ ਨੂੰ ਕੋਈ ਕੁੱਝ ਨਹੀਂ ਕਰ ਸਕਦਾ ਚੰਗੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
@gurcharnsingh3563
@gurcharnsingh3563 2 ай бұрын
ਪੁਲਿਸ ਦੇ ਸਾਰੇ ਸੱਚੇ ਮੁਲਾਜਮਾਂ ਨੂੰ ਬਾਦਲਾਂ ਖਿਲਾਫ ਮੋਰਚਾ ਲਾ ਦੇਣਾ ਚਾਹੀਦਾ ਸੀ ।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਗੁਰਬਾਣੀ ਦਾ ਫੁਰਮਾਨ ਹੈ ਬੋਲੀਏ ਸੰਚ ਧਰਮ ਝੂਠ ਨਾ ਬੋਲੀਏ ।।ਪਰ ਪੁਜਾਰੀਆ ਦਾ ਕੋਈ ਧਰਮ ਨਹੀਂ ਹੁੰਦਾ ਭਾਈ ਸਾਹਿਬ ਜੀ ਪੁਜਾਰੀਆ ਦਾ ਧਿਆਨ ਪ੍ਰੋਪਟੀਆ ਜਮਿਨਾ ਗੋਲਕਾਂ ਵਿਚ ਹੁਦਾ ਹੈ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 5 ай бұрын
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ। ।ਗੁਰਬਾਣੀ ਦਾ ਫੁਰਮਾਨ ਹੈ
@avtaarsingh9032
@avtaarsingh9032 4 ай бұрын
ਵਾਹਿਗੁਰੂ ਜੀ ਸੰਤਪਾਲ ਸਿੰਘ ਪ੍ਰਰਮਤਮਾ ਤੈਨੂੰ ਚੜਾਈ ਕਲਾਂ ਵਿੱਚ ਰਾਖੇ ਇਹਨਾਂ ਚੋਰਾਂ ਗੁਰੂ ਗ੍ਰੰਥ ਸਾਹਿਬ ਜੀ ਬੇਅਬਦੀ ਕਰਨ ਵਾਲੇ ਦੇ ਪੋੜਤੇ ਫੋਰਲੇਤੇ
@tarvindersingh8526
@tarvindersingh8526 24 күн бұрын
ਵਾਹਿਗੁਰੂ ਜੀ ਐਸ ਜੀ ਪੀ ਸੀ ਮੈਬਂਰਾ ਤੇ ਸੁਖੇ ਅੰਤਂ ਨੇੜੇ ਹੀ ਹੈ ਵਾਹਿਗੁਰੂ ਜੀ
Леон киллер и Оля Полякова 😹
00:42
Канал Смеха
Рет қаралды 4,7 МЛН
We Attempted The Impossible 😱
00:54
Topper Guild
Рет қаралды 56 МЛН