ਲੋਕ ਪੈਸਿਆਂ ਨੂੰ ਰੌਂਦੇ ਆ, ਪਰ ਸੇਵਾ ਅੱਗੇ ਸਭ ਕੁਝ ਮਿੱਟੀ

  Рет қаралды 12,170

Jasveer Singh Talks

Jasveer Singh Talks

Күн бұрын

ਕੈਨੇਡਾ, ਅਮਰੀਕਾ ਵੀਜੇ ਦੀ ਥਾਂ
ਨਿਹੰਗ ਸਿੰਘ ਨੇ ਚੁਣੀ ਘੋੜਿਆਂ ਦੀ ਸੇਵਾ
ਕੋਈ ਏਨਾ ਬੇਪ੍ਰਵਾਹ ਕਿਵੇਂ ਹੋ ਸਕਦਾ !

Пікірлер: 145
@JasveerSinghTalks
@JasveerSinghTalks 9 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Share & Subscribe, Support our New Channel ✨️
@Jatinsingh1699
@Jatinsingh1699 9 ай бұрын
ਬਹੁਤ ਸੋਹਣੀ ਵੀਡੀਓ , ਦਿਓ ਸਾਥ ਸਾਰੇ ਕਰਦਿਓ ਸ਼ੇਅਰ ਦੱਬ ਕੇ
@jagdeepsingh3590
@jagdeepsingh3590 8 ай бұрын
Subscribed done full support jasveer Singh veere
@mandeepsingh922
@mandeepsingh922 8 ай бұрын
ਭਾਈ ਰੁਪਿੰਦਰ ਸਿੰਘ ਜੀ..🙏🙏 ਇਕ ਵਿਲੱਖਣ ਅਵਾਜ..ਗੁਰੂ ਸਾਹਿਬ ਕਿਰਪਾ ਕਰਨ..
@HIMMATBHULLAR5911
@HIMMATBHULLAR5911 8 ай бұрын
👍
@jazzy..vlogersinghtv5778
@jazzy..vlogersinghtv5778 8 ай бұрын
ਬਹੁਤ ਸੌਣੀ ਸੁਰੀਲੀ ਅਵਾਜ ਏ ਫੌਜਾਂ ਦੀ 🙏🏻🙏🏻🙏🏻🙏🏻 ਕਦੇ ਮਿਲਾਂਗੇ ਜਰੂਰ ਬਾਬਾ ਜੀ ਨੂੰ 🙏🏻
@BaldevSingh-to9dt
@BaldevSingh-to9dt 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਸਵੀਰ ਸਿੰਘ ਜੀ ਧੰਨਵਾਦੀ
@harsingh4917
@harsingh4917 8 ай бұрын
ਸੇਵਾ ਅੱਗੇ ਸਭ ਕੁਝ ਹਾਰ ਜਾਂਦਾ । ਗੁਰੂ ਕੀਆ ਲਾਡਲੀਆਂ ਫ਼ੌਜਾਂ ❤🙏🏽
@wakeup_call1
@wakeup_call1 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ,,, ਭਾਈ ਜਸਵੀਰ ਸਿੰਘ ਜੀ ਚੱੜਦੀ ਕੱਲਾ ਜੀ ,, ਸੱਚੇ ਪਾਤਸ਼ਾਹ ਤੁਹਾਨੂੰ ਚੱੜਦੀ ਕੱਲਾ ਚ ਰੱਖੇ ਤੇ ਪੰਥ ਪੰਜਾਬ ਵਾਸਤੇ ਸੇਵਾ ਕਰਦੇ ਰਹਿਣ ਦਾ ਬਲ ਬਖਸ਼ੇ ਜੀ
@gurupratapsingh5639
@gurupratapsingh5639 8 ай бұрын
ਬਹੁਤ ਰੀਜ ਸੀ ਕਿਤੇ ਇਸ ਵੀਰ ਜੀ ਦੀ ਇੰਟਰਵਿਊ ਕੀਤੀ ਜਾਵੇ ਪਾਰ ਵਾਹਿਗੁਰੂ ਜੀ ਬਹੁਤ ਬੇਅੰਤ ਨੇ ਜਿੰਨਾ ਨੇ ਮੇਰੀ ਰੀਜ ਪੂਰੀ ਕੀਤੀ ਜੀ
@rajwindergill9323
@rajwindergill9323 9 ай бұрын
ਇਹ ਇੰਟਰਵਿਊ ਕਰਨੀ ਬਹੁਤ ਹੀ ਜਰੂਰੀ ਸੀ ਚੜ੍ਹਦੀਕਲਾ ❤️🌺🙏🏻
@DNAPANJAB
@DNAPANJAB 8 ай бұрын
ਸਾਡਾ ਭਰਾ ਜਸਵੀਰ ਸਿੰਘ ਸ੍ਰੀ ਮੁਕਤਸਰ ਸਾਹਿਬ ਵਾਲਾ ,,,ਮਾਣ ਆ ਸਾਡੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਭਰਾ ਕੋਲੋਂ ਵਾਹਿਗੁਰੂ ਆਕਾਲ ਪੁਰਖ ਖਾਲਸਾ ਪੰਥ ਲਈ ਸੇਵਾ ਲੈ ਰਹੇ ਹਨ
@gurupratapsingh5639
@gurupratapsingh5639 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ ਮੇਰੈ ਦਿਲ ਦੀਆਂ ਕੀਤੀਆਂ ਵਾਹਿਗੁਰੂ ਜੀ
@baljindersinghaulakh2610
@baljindersinghaulakh2610 8 ай бұрын
ਜਸਵੀਰ ਸਿੰਘ ਜੀ ਤਰਨਾ ਦਲ ਦੇ ਇਤਿਹਾਸ ਬਾਰੇ ਵੀ ਸਵਾਲ ਕਰਨੇ ਚਾਹੀਦੇ ਸੀ।
@nabarbande
@nabarbande 9 ай бұрын
ਸ਼ੁਭ ਸ਼ਗਨ , ਇਸ ਖੇਤਰ ਵਿੱਚ ਨਿਰੋਲ ਇਹੋ ਜਿਹੇ ਬੀਰ ਰਸ ਤੇ ਸਿੱਖ ਇਤਿਹਾਸ ਨੂੰ ਸਾਂਭਣ , ਉਚਾਰਨ ਤੇ ਪ੍ਰਚਾਰਨ ਦੀ ਲੋੜ ਭਾਸਦੀ ਸੀ । ਜੀ ਆਇਆਂ ਨੂੰ। ਤੁਸੀਂ ਉਸ ਕਮੀਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਓ। ਸ਼ੁਭ ਇੱਛਾਵਾਂ ।
@gurjashanjotsingh5014
@gurjashanjotsingh5014 8 ай бұрын
ਬਹੁਤ ਸੋਹਣਾ ਉਪਰਾਲਾ ਜੀ 🙏🏻 ਗੁਰੂ ਕਿਆ ਦੀ ਬਾਤ ਕੀਤੀ
@baljindersinghaulakh2610
@baljindersinghaulakh2610 8 ай бұрын
ਖਿੱਚ ਕੇ ਜਸਵੀਰ ਸਿਆਂ, ਫ਼ਿਕਰ ਨੀ ਕਰਨੀ,ਆਪਾਂ ਵਿਊ ਚੱਕਰ ਚ ਨੀ ਪੈਣਾ, ਚੜ੍ਹਦੀ ਕਲ੍ਹਾ।
@Gurlalsingh.1
@Gurlalsingh.1 9 ай бұрын
ਵੀਰੇ Spotify ਤੇ ਵੀ ਆਈਡੀਓ ਅਪਲੋਡ ਖਰਨ ਲੱਗ ਜੋ ਜਿਹੜੇ ਸਾਡੇ ਅਰਗੇ ਪੰਜਾਬ ਤੋ ਬਾਹਰ ਬੈਠੇ ਓਹੋ ਜਿਆਦਤਰ Spotify ਤੇ ਪੋਡਕਾਸਟ ਸੁਣਦੇ ਆ ਓਦਾ ਏ ਵੀ ਸੁਣ ਲਿਆ ਕਰਾਂਗੇ
@gurwinderchahal2577
@gurwinderchahal2577 8 ай бұрын
Baba rupindee singh ji waheguru ji sade pind tu ji... waheguru ji ka khalsa waheguru ji ki fateh
@sarbjitsinghbabbar
@sarbjitsinghbabbar 9 ай бұрын
ਚੜ੍ਹਦੀਕਲਾ ਜੀ ❤❤
@jogasingh-wv6eh
@jogasingh-wv6eh 8 ай бұрын
ਧੰਨ ਗੁਰੂ ਪੰਥ ਖਾਲਸਾ ਦਾ ਹੀਰਾ ❤❤❤❤❤❤❤❤❤❤❤❤❤❤❤❤❤❤❤❤❤❤❤
@SukhwinderSingh-jb2oy
@SukhwinderSingh-jb2oy 2 ай бұрын
Khalsa Raj jindabad
@nirbhaisingh7584
@nirbhaisingh7584 8 ай бұрын
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
@kirtannirmolakhira3083
@kirtannirmolakhira3083 8 ай бұрын
ਬੜੀ ਕਿਰਪਾ ਵਾਹਿਗੁਰੂ ਜੀ ਦੀ ਭਾਈ ਸਾਬ ਤੇ
@windersingh9211
@windersingh9211 8 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ🙏
@rajandeepsingh219
@rajandeepsingh219 8 ай бұрын
ਜੋਗਾ ਸਿੰਘ ਜੋਗੀ ❤❤
@rajkaur2577
@rajkaur2577 8 ай бұрын
🙏💙⚔️📿🙇‍♀️dhan guru dhan guru perya ji
@JaggaGill-cp3sh
@JaggaGill-cp3sh 8 ай бұрын
ਆਪਾਂ ਵੀ ਬਹੁਤ ਮੁਰੀਦ ਆਂ ਕਵੀਸ਼ਰੀਆਂ ਤੇ ਢਾਡੀ ਵਾਰਾਂ ਦੇ। ਜੋਗਾ ਸਿੰਘ ਜੋਗੀ, ਜਰਨੈਲ ਸਿੰਘ ਸਭਰਾਵਾਂ ਤੇ ਗੁਰਬਖਸ਼ ਸਿੰਘ ਅਲਬੇਲਾ ਨੂੰ ਬਹੁਤ ਸੁਣਿਆ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@SukhwinderSingh-jb2oy
@SukhwinderSingh-jb2oy 2 ай бұрын
Satnam waheguru
@GurpreetSingh-zg2ld
@GurpreetSingh-zg2ld 8 ай бұрын
ਬਾਬਾ ਬਕਾਲਾ ਸਾਹਿਬ ਮਿਲਦੇ ਹੁੰਦੇ ਭਾਈ ਸਾਹਿਬ
@it.hardlymatters7424
@it.hardlymatters7424 8 ай бұрын
24:05 aa kavishiri full hegi hai kose koll minnu dasseyo jaroor ji
@dhillon11
@dhillon11 8 ай бұрын
kzbin.info/www/bejne/q3Wkg5p9gNmrbNUsi=-E1qCP7p2WW03yba Eh Aa Full Bhaji
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 9 ай бұрын
ਜਸਵੀਰ ਸਿੰਘ ਜੀ,, ਨਹਿੰਗ ਸਿੰਘਾਂ ਦੇ ਬਾਣਿਆ ਤੇ ਵੀ ਵੀਡੀਓ ਬਣਾਓ,, ਕਿਥੋਂ ਤਿਆਰ ਹੁੰਦੇ ਨੇ ਤੇ ਦਲਾਂ ਵਿਚ ਸ਼ਾਮਿਲ ਹੋਣ ਲਈ ਕੀ ਮਰਯਾਦਾ ਹੈ 🙏
@kuldipsingh8917
@kuldipsingh8917 8 ай бұрын
Rabbi rooh Bhai Rupinder Singh ji
@KuldeepSingh-vv6dm
@KuldeepSingh-vv6dm 8 ай бұрын
ਬਹੁਤ ਹੀ ਵਧੀਆ ਬਾਬਾ ਜੀ ❤
@harjitsbains25
@harjitsbains25 9 ай бұрын
ਵਹਿਲੀ ਕਵਿਤਾ ਵਿਚ ਸਿੰਘ ਗਾ ਕੇ ਕਹਿ ਰਿਹਾ ਹੈ “ਦੇਸ਼ ਦੀ ਰਾਖੀ ਵਾਸਤੇ”, ਜੋ ਕੇ ਸਹੀ ਨਹੀ। ਗੁਰੂ ਸਾਹਿਬ ਅਤੇ ਸਿੰਘਾ ਨੇ ਸ਼ਹੀਦੀਆਂ ਜ਼ੁਲਮ ਦੇ ਵਿਰੋਧ ਵਿੱਚ ਦਿੱਤੀਆਂ ਹਨ। ਕਿਸੇ ਇੱਕ ਦੇਸ਼ ਦੀ ਤਾਂ ਗੱਲ ਹੀ ਨਹੀ। ਕਿਰਪਾ ਕਰਕੇ ਵੀਰ ਤੱਕ ਇਹ ਸਨੇਹਾਂ ਭਿੱਜ ਵਾ ਦੇਣਾ ਜੀ।
@JaggaGill-cp3sh
@JaggaGill-cp3sh 8 ай бұрын
ਇਹ ਕਵਿਤਾ ਜੋਗਾ ਸਿੰਘ ਜੋਗੀ ਦੀ ਲਿਖੀ ਹੋਈ ਆ
@rajkaur2577
@rajkaur2577 8 ай бұрын
Waheguru ji sada ta v kirpa kro mahtab singh ta sewa karna dal path nahhang singh chridkala wla singh da akallll purakh ji
@netarsingh4998
@netarsingh4998 8 ай бұрын
Jasvir Singh ji waheguru chardi kala vich rakhe ❤😊
@sukhchainsinghwarring3780
@sukhchainsinghwarring3780 8 ай бұрын
ਬਹੁਤ ਵਧੀਆ ਗੱਲਬਾਤ
@Jaskaran_singh68
@Jaskaran_singh68 9 ай бұрын
ਵਾਹਿਗੁਰੂ ਜੀ
@PreetTVChone
@PreetTVChone 8 ай бұрын
Wah veer rupinder singh ji 🙏🥰
@kulwindermander1721
@kulwindermander1721 8 ай бұрын
Guru g di ladlai phoaj
@SandeepKaur-ik1sn
@SandeepKaur-ik1sn 9 ай бұрын
ਗੁਰੂ ਸਾਹਿਬ ਚੜ੍ਹਦੀਕਲਾ ਬਖਸ਼ਣ ਵੀਰੇ।🙏
@harpchahal368
@harpchahal368 8 ай бұрын
ਬਹੁਤ ਧੰਨਵਾਦ ਬਾਈ🙏
@gurjapsingh2641
@gurjapsingh2641 9 ай бұрын
ਬਾਬਾ ਜਸਵੀਰ ਸਿੰਘ ਜੀ ਆਪ ਜੀ ਦੇ ਨਵੇਂ ਚੈਨਲ ਦੀਆਂ ਬੇਅੰਤ ਮੁਬਾਰਕਾਂ ਜੀ. ਬਹੁਤ ਵਧੀਆ ਕੈਮਰਾ ਕੁਆਲਿਟੀ ਹੈ ਜੀ. ਬਾਕੀ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਦੀ ਫੁੱਲ ਸਪੋਰਟ ਕਰਾਂਗੇ ਜੀ ♥️🙏
@Rajbirsingh-mn3rj
@Rajbirsingh-mn3rj 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ajnalewalekavisher3334
@ajnalewalekavisher3334 8 ай бұрын
ਚੜ੍ਹਦੀਕਲਾ ਜਿਓ 👍
@GurmatMarg
@GurmatMarg 9 ай бұрын
ਬਹੁਤ ਬਹੁਤ ਸਾਰੀਆਂ ਦੁਆਵਾਂ ❤ਵੀਰ 🙏🏻
@parteeksandhu1087
@parteeksandhu1087 8 ай бұрын
Waheguru ji chardikala bakshan tarakiya den bhut vdia uprala 🙏🏼
@SatnamSingh-fy6bt
@SatnamSingh-fy6bt 8 ай бұрын
Waheguru ji🌹🌹🌹🌹🌹🌹🌹🌹🌹🌹🌹🌹 jiiiiiiii
@sukhvirsingh7854
@sukhvirsingh7854 8 ай бұрын
Waheguru ji Waheguru ji ❤
@nirmalmann438
@nirmalmann438 8 ай бұрын
ਵਾਹਿਗੁਰੂ
@kirtannirmolakhira3083
@kirtannirmolakhira3083 8 ай бұрын
❤❤ ਵਾਹਿਗੁਰੂ ਜੀ ❤❤
@kanwaljitsinghbachhal1033
@kanwaljitsinghbachhal1033 8 ай бұрын
Waheguru ji ka Khalsa waheguru ji ki Fateh
@indarjitsingh5417
@indarjitsingh5417 8 ай бұрын
Awaaz bhut pyari a ji . waheguru mehar kran ji
@gaggudhillon1447
@gaggudhillon1447 8 ай бұрын
ਬਹੁਤ ਮੁਬਾਰਕਾਂ ਵੀਰੇ
@Subh7285
@Subh7285 8 ай бұрын
Waheguru ji
@jobanpreetsingh1191
@jobanpreetsingh1191 8 ай бұрын
Bada ji bohat vadia bolda a sada pind to a
@sikhstudentunionpunayrajsthan
@sikhstudentunionpunayrajsthan 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
@harvinderkamra9126
@harvinderkamra9126 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🎉🎉🎉🎉🎉
@sandhugjatt
@sandhugjatt 9 ай бұрын
ਚੜ੍ਹਦੀ ਕਲਾ ਬਾਈ
@gurpartapsingh-e1s
@gurpartapsingh-e1s 8 ай бұрын
Waheguru ji mehar krn 🙏
@ggh-sb3ok
@ggh-sb3ok 8 ай бұрын
Wah g wah . Bhot vdia interview full support brother
@ਲਵਭੁੱਲਰ-ਰ4ਦ
@ਲਵਭੁੱਲਰ-ਰ4ਦ 9 ай бұрын
ਚੜ੍ਹਦੀਕਲਾ🙏
@weatherofpunjab2193
@weatherofpunjab2193 8 ай бұрын
ਧੰਨ ਗੁਰੂ
@gsr_officials
@gsr_officials 8 ай бұрын
🙏
@prabhpunjabi8807
@prabhpunjabi8807 8 ай бұрын
@meradeshowepunjab3155
@meradeshowepunjab3155 9 ай бұрын
ਬਹੁਤ ਸੋਹਣੀ ਵੀਡੀਓ , ਦਿਓ ਸਾਥ ਸਾਰੇ ਕਰਦਿਓ ਸ਼ੇਅਰ ਦੱਬ ਕੇ
@JaswinderSingh-d3l
@JaswinderSingh-d3l 9 ай бұрын
ਵਾਹਿਗੁਰੂ 🙏🏻⚔️
@Gurmailchahal1
@Gurmailchahal1 9 ай бұрын
ਵਾਹਿਗੁਰੂ ਚੜਦੀਕਲਾ ਕਰਨ ਜੀ 🙏🏻❤️
@rashpalsingh2040
@rashpalsingh2040 8 ай бұрын
veer apna vadda rupinder
@simargrewal9699
@simargrewal9699 8 ай бұрын
Anand aa gya ❤❤
@ravideepsinghmannrmann311
@ravideepsinghmannrmann311 9 ай бұрын
ਵਾਹਿਗੁਰੂ ਜੀ ਚੜ੍ਹਦੀਕਲਾਂ ਚ ਰੱਖਣ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ 🙏🙏🙏
@Sandhuu_1984
@Sandhuu_1984 8 ай бұрын
ਆ ਹੁੰਦਾ ਪੋਡਕਾਸਟ
@raghvirsinghsidhu1333
@raghvirsinghsidhu1333 8 ай бұрын
Waheguru ji 🙏
@SundeepSingh-j4j
@SundeepSingh-j4j 9 ай бұрын
Boht vdia baba ji
@Singhvlogs22
@Singhvlogs22 9 ай бұрын
Bhut sohna bai baba chardikala bakshe 🙏🙏
@_jeet_maan3636
@_jeet_maan3636 9 ай бұрын
ਚੜ੍ਹਦੀ ਕਲਾ❤
@Jagdishsingh-ub9mb
@Jagdishsingh-ub9mb 9 ай бұрын
ਬਹੁਤ ਵਧੀਆ ਜੀ
@SSingh-o5k
@SSingh-o5k 9 ай бұрын
ਸ਼ਬਦ ਨਹੀਂ 🙏🙏🙏🙏
@sohikulwant5734
@sohikulwant5734 3 ай бұрын
🙏🏻🙏🏻
@gurwinderrai8511
@gurwinderrai8511 8 ай бұрын
🙏🏻🙏🏻💙💙
@robinravi9027
@robinravi9027 9 ай бұрын
Congratulations🎉 jasvir bai full support krange🎉🎉🎉
@sukhisandhu4900
@sukhisandhu4900 8 ай бұрын
Waheguru ji 🙏 ❤❤❤
@Amrit11gill
@Amrit11gill 9 ай бұрын
Wah ji wah
@ramghariarecordz
@ramghariarecordz 9 ай бұрын
Waheguru Mehar krn
@BABAKHUSHDILJI
@BABAKHUSHDILJI 9 ай бұрын
Waheguru ji 🙏👏🏻
@updates9763
@updates9763 8 ай бұрын
🙏🙏🙏🙏🙏❤️🙏🙏🙏🙏🙏🙏🙏
@RajanDhillon-de4zx
@RajanDhillon-de4zx 8 ай бұрын
🎉🎉🎉🎉🎉
@kaursimmar3041
@kaursimmar3041 8 ай бұрын
Keep this spirit on veer ji
@yodhbirbajwa1642
@yodhbirbajwa1642 8 ай бұрын
🙏🙏🙏
@InderBtw
@InderBtw 8 ай бұрын
🙏🙏🙏🙏🙏
@gindaaujla3050
@gindaaujla3050 5 ай бұрын
❤❤❤❤
@bhupinderchahal548
@bhupinderchahal548 9 ай бұрын
waheguru ji
@harsimransandhu7137
@harsimransandhu7137 8 ай бұрын
Chardikla ❤❤❤
@punjabikahani3876
@punjabikahani3876 9 ай бұрын
Beautiful interview
@dhanbababudhasahibji2830
@dhanbababudhasahibji2830 9 ай бұрын
Very Nice 🎉
@PrabhjotSingh-oc4uf
@PrabhjotSingh-oc4uf 9 ай бұрын
Chardikla veer
@Australianvlog101
@Australianvlog101 8 ай бұрын
Bhai Saab da naam jroor likhna c … title de piche
@06_deol_06
@06_deol_06 8 ай бұрын
5:17 31:50 9:30 34:43 14:58 17:09 24:09 28:56
@cheema7819
@cheema7819 8 ай бұрын
Bhai taaru singh da pind puhla si ... Bhai tara singh waan da pind waan si...
@sengh97
@sengh97 8 ай бұрын
🙏🏽❤️❤️
А что бы ты сделал? @LimbLossBoss
00:17
История одного вокалиста
Рет қаралды 9 МЛН
Yay, My Dad Is a Vending Machine! 🛍️😆 #funny #prank #comedy
00:17
Когда отец одевает ребёнка @JaySharon
00:16
История одного вокалиста
Рет қаралды 14 МЛН
Massey Nu Sodha | Kavishri Joga Singh Jogi | Shabad Gurbani kirtan
58:38
Sarab Sanjhi Gurbani
Рет қаралды 625 М.
Itihas Bahadur Baba Bidi Chand
57:33
Bhai Joga Singh Jogi - Topic
Рет қаралды 1,4 МЛН
Show with Ex DSP Balwinder Sekhon | @bhaanasidhu1  EP 387 | Talk with Rattan
32:55
А что бы ты сделал? @LimbLossBoss
00:17
История одного вокалиста
Рет қаралды 9 МЛН