ਲੋਕ ਸੱਥ 'ਚ ਮੁਹੰਮਦ ਸਦੀਕ | TV Punjab | Exclusive

  Рет қаралды 586,329

TV Punjab

TV Punjab

Күн бұрын

Latest News : Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy and various other cable and IPTV networks around the globe
#MohammadSadiq #Sadiq #RanjitKaur #Faridkot #LokSath #AmritaWarring #RajaWaring #PunjabPolitics #ElectionPunjab #IndianPolitics #Election2019

Пікірлер: 293
@arshdeepsingh5494
@arshdeepsingh5494 5 жыл бұрын
ਪੱਤਰਕਾਰ ਸਾਹਿਬ ਇਨ੍ਹਾਂ ਨੂੰ ਨਰਮ ਜਿਹੇ ਸਵਾਲ ਨਾ ਪੁੱਛੋ ,,, ਘਰ ਘਰ ਨੌਕਰੀ ਬਾਰੇ ਯਾਦ ਕਰਵਾਉ
@avtarbrar7022
@avtarbrar7022 2 жыл бұрын
ਪਹਿਲਾਂ ਸੌਕੇ ਪੰਜ ਸਾਲ ਲਗਾਤੇ ਹੁਣ ਤੁਸੀਂ ਕਿਹੜੇ ਮੁਦੇ ਚੁੱਕਣੇ ਆ ਕੁਰਸੀਆਂ ਤੇ ਸੌਣਾ ਹੀ ਆ ਘਰੇ ਹੀ ਸੌਜਾ ਪਹਿਲਾਂ ਵਾਲੀਆਂ ਨੌਕਰੀਆਂ ਕਿਥੇ ਨੇ
@neetusarbjit2470
@neetusarbjit2470 5 жыл бұрын
ਬਹੁਤ ਹੀ ਵਧੀਆ ਤੇ ਢੰਗ ਨਾਲ ਬੋਲਦੇ ਨੇ ਅਮਰਿਤਾ ਜੀ।
@dasijatt7142
@dasijatt7142 5 жыл бұрын
.ਰਾਹੁਲ ਨੋਜਵਾਨ ਹੈ ਸਦੀਕ ਦਾ ਕਹਿਣਾ 50 ਸਾਲ ਦਾ ਨੋਜਵਾਨ ਫਿਰ ਤਾ ਸਦੀਕ ਵੀ ਅਜੇ ਨੋਜਵਾਨ ਹੈ
@nirmalsinghsingh1318
@nirmalsinghsingh1318 5 жыл бұрын
Laddi Jhajj bai rahul puppu ha
@kewalkamboj7339
@kewalkamboj7339 2 жыл бұрын
ਸਦੀਕ ਨੂੰ ਦੋ ਵਾਰੀ ਜਿਤਾਕੇ ਲੋਕਾ ਨੇ ਬੇੜਾ ਗਰਕ ਕਰ ਦਿਤਾ॥
@rajuaulakh4739
@rajuaulakh4739 5 ай бұрын
Sadiq saheb jindabad
@chamkaursingh7828
@chamkaursingh7828 5 жыл бұрын
ਪਹਿਲਾਂ ਅੰਮ੍ਰਿਤਾ ਵੜਿੰਗ ਨਾਲ ਔਹ ਤੇਰੇ ਸਹੁਰਿਆਂ ਦਾ ਦਾ ਪਿੰਡ ਨੀ ਨੇੜੇ ਆ ਗਿਆ ਹਾਨਣੇ ਗਾ ਸੁਣਾ ਫੇਰ ਵੋਟ ਪਾਵਾਂਗੇ।
@JaspalSingh-bv7py
@JaspalSingh-bv7py 5 жыл бұрын
Haha haha,bilkul bai
@happysingh475
@happysingh475 5 жыл бұрын
Endless
@maansinghmaansingh8000
@maansinghmaansingh8000 5 жыл бұрын
Sahi hai veer ik gana ta bnda
@avtarsingh6964
@avtarsingh6964 5 жыл бұрын
Chamkaur Singh's
@yarpardasi3350
@yarpardasi3350 5 жыл бұрын
Sare chore ne kush ne ho sakda punjab tha
@paramjeetsinghmasaan566
@paramjeetsinghmasaan566 5 жыл бұрын
ਆਹ ਮੁੰਡੇ ਨੇ ਉਚੇਰੀ ਵਿੱਦਿਆ ਬਾਰੇ ਵਧੀਆ ਸਵਾਲ ਕੀਤਾ ।
@jashish5238
@jashish5238 2 жыл бұрын
ਪਹਿਲਾ ਵਾਲਿਆ ਨੋਕਰੀਆ ਕਿੱਥੇ ਨੇ ਡਰਾਮੇ ਬਾਜ਼
@gaganjitsingh8736
@gaganjitsingh8736 5 жыл бұрын
ਸਾਲਿੳ ਰਣਜੀਤ ਕੋਰ ਨੁ ਕੁਰਸੀ ਤਾ ਦੇਦੋ ਬੇਠਣ ਨੁ
@majorbhullar2235
@majorbhullar2235 5 жыл бұрын
ਬਿਲਕੁਲ ਕੁਰਸੀ ਦੇਣੀ ਚਾਹੀਦੀ ਸੀ
@gaganjitsingh8736
@gaganjitsingh8736 5 жыл бұрын
star 🌟 singer aa apne Punjab di vota ch ohdi izat b bhul gye
@simmysimmy4488
@simmysimmy4488 5 жыл бұрын
Gal aap ne thik kahe, pr dhang Acha nhi
@gaganjitsingh8736
@gaganjitsingh8736 5 жыл бұрын
ਹਾਜੀ ਮੇ ਮਨ ਦਾ ਗਲਤੀ
@simmysimmy4488
@simmysimmy4488 5 жыл бұрын
Thanks
@singhsardar009
@singhsardar009 5 жыл бұрын
ਪਿਛਲੇ 7 ਸਾਲਾ ਚ ਇਪੈਂਕਟ ਐਨਾ ਪਾਇਆ। ਲੋਕਾ ਦਾ ਲੱਕ ਨੀ ਸਿੱਧਾ ਕਰਨ ਦੇਣਾ😄
@SonuSaini-fr2qf
@SonuSaini-fr2qf 5 жыл бұрын
Jasvir Brar22g luck nu lun hunda Jo eana di bund cha deyna janta ny
@jagdeepsahib788
@jagdeepsahib788 5 жыл бұрын
ਮੁਹੰਮਦ ਸਦੀਕ ਦੀ ਜਿੰਦਗੀ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂ ਕਿ ਇਹ ਸਾਡੇ ਪਿੰਡ ਦੇ ਹਨ। ਮੁਹੰਮਦ ਸਦੀਕ ਜੀ ਦੀ ਜਿੰਦਗੀ ਬੜੀ ਸਘੰਰਸ਼ਮਈ ਰਹੀ ਹੈ।ਇਸ ਨੇ ਬਹੁਤ ਹੀ ਗਰੀਬੀ ਦੇ ਦਿਨ ਦੇਖੇ ਹਨ।ਇਹਨਾਂ ਦੇ ਕੋਲ ਘਰ ਵੀ ਨਹੀਂ ਸੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਕਈ ਵਾਰ ਤਾਂ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ ਸੀ।ਇਹ ਪਿੰਡ ਤੋਂ ਤੁਰ ਕੇ ਮਾਲੇਰਕੋਟਲੇ ਗਾਇਕੀ ਅਤੇ ਸੰਗੀਤ ਦੇ ਗੁਰ ਸਿੱਖਣ ਜਾਂਦੇ ਹੁੰਦੇ ਸਨ। ਘਰ ਆ ਕੇ ਖਜੂਰਾਂ ਦੇ ਪੱਤਿਆਂ ਦੀਆਂ ਵਾਉਟੀਆਂ ਅਤੇ ਪੱਖੇ ਬਣਾਕੇ ਵੇਚਣੇ ਅਤੇ ਫਿਰ ਉਸ ਜੋ ਵੀ ਪੈਸਾ ਆਉਣਾ ਉਸ ਨਾਲ ਘਰ ਦਾ ਗੁਜ਼ਾਰਾ ਚਲਾਉਣਾ। ਫਿਰ ਹੋਲੀ ਹੋਲੀ ਪਰਮਾਤਮਾ ਨੇ ਬਾਂਹ ਗਾਇਕੀ ਦੇ ਖੇਤਰ ਵਿੱਚ ਮੁਹੰਮਦ ਸਦੀਕ ਦੀ ਚੜਤ ਹੋਣ ਲਗ ਪਈ ਤੇ ਪੂਰੇ ਪੰਜਾਬ ਵਿੱਚ ਮੁਹੰਮਦ ਸਦੀਕ ਜੀ ਦੇ ਨਾਮ ਤੋਂ ਜਾਣੂੰ ਹੋ ਗਏ।ਅੱਜ ਵੀ ਮੁਹੰਮਦ ਸਦੀਕ ਜਦੋਂ ਸਾਡੇ ਪਿੰਡ ਵਿੱਚ ਆਉਂਦਾ ਤਾਂ ਪਿੰਡ ਦੀ ਜੂਹ ਵਿੱਚ ਬੜਨ ਤੋਂ ਪਹਿਲਾਂ ਗੱਡੀ ਵਿੱਚੋਂ ਉਤਰ ਕੇ ਤੁਰ ਕੇ ਆਉਂਦਾ ਹੈ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੁਲਾਉਂਦਾ ਹੈ ਤੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦਾ ਹੈ। ਕਹਿਣ ਤੋਂ ਭਾਵ ਜਿਸ ਵਿਅਕਤੀ ਨੇ ਐਨੀ ਗਰੀਬੀ ਖੁਦ ਹੰਢਾਈ ਐ ਉਹ ਕਿਸੇ ਦਾ ਬੁਰਾ ਕਿਵੇਂ ਕਰਦੂ ਸਗੋਂ ਕੁਝ ਸੰਵਾਰੂਗਾ। ਮੁਹੰਮਦ ਸਦੀਕ ਦਿਲ ਦਾ 100 ਪਰਸੈਂਟ ਸਾਫ ਹੈ। ਸਾਡਾ ਮੁਹੰਮਦ ਸਦੀਕ ਜ਼ਿੰਦਾਬਾਦ ਹੈ
@balwantsinghattwal6516
@balwantsinghattwal6516 5 жыл бұрын
ਠੀਕ ਆ ਬਾਈ ਤੇਰੀ ਗਲ ਕੋਈ ਸ਼ੱਕ ਨਹੀ ,ਪਰ ਇਹ ਵੀ ਗਲ ਆ ਇਹ ਰਾਜਨੀਤੀ ਆ ਬਾਈ ਇਹ ਬੰਦੇ ਨੂੰ ਗੰਦਾ ਬਨਾਉਣਾ ਚ ਕੋਈ ਕਸਰ ਨਹੀ ਛੱਡਦੀ ਇਹ ਤਾਂ ਹੁਣੇ ਈ ਬੋਲੀ ਜਾਂਦੇ ਸੀ ਕੀ ਕੈਪਟਨ ਅਮਰਿੰਦਰ ਸਿੰਘ ਨਸ਼ੇ ਨਹੀ ਬੰਦ ਕਰ ਸਕਦਾ ਬਾਈ ਚਲਦੀ ਤਾਂ ਨਵਜੋਤ ਸਿੱਧੂ ਦੀ ਨਹੀ ਇਹਨੂੰ ਕੀਹਨੇ ਪੁਛਨਾ ਬਾਈ ਸਬ ਡਰਾਮੇ ਆ Line galt vich a gya eeh
@DavinderSingh-xs5hl
@DavinderSingh-xs5hl 5 жыл бұрын
She congrats the veada manger hea
@SonuSaini-fr2qf
@SonuSaini-fr2qf 5 жыл бұрын
Jagdeep Sahib blue star 84bhul gy ty84tu93congress NY kits Punjab ty Punjabia da hal pao vita Congress nu ty lo indera Gandhi tu ashirwad
@jagdeepsahib788
@jagdeepsahib788 5 жыл бұрын
@@SonuSaini-fr2qf main congres di NAHI only Mohammed sadeeq di gal kar Riha ha... kyon k Mohammed sadeeq MERE pind da hai.... no.1 hai
@Villageboylife9090
@Villageboylife9090 5 жыл бұрын
ਕੱਖ ਨੀ ਕੀਤਾ ਕਾਂਗਰਸ ਨੇ ਪੰਜਾਬ ਵਿੱਚ
@oORGANICCHEMISTRY
@oORGANICCHEMISTRY 5 жыл бұрын
ਰਿਪੋਟਰ ਸਿਰਫ ਉਹੀ ਬੰਦੇ ਕੋਲ ਗਿਆ ਹੈ. ... ਜਿਸਨੂੰ ਕਮਰੇ ਵਿੱਚ ਗੱਲ ਕੀਤੀ ਸੀ... ਰਿਪੋਟਰ ਗਾਡੂ ਹੈ ਸਾਲਾ ਕੀ ਪੁੱਛ ਸੌਹ ਖਾ ਕੇ ਮੁੱਕਰ ਗਿਆ? ?? ਨੌਕਰੀਆ ਕਿੱਥੇ ਨੇ?
@HappyHappy-po3ng
@HappyHappy-po3ng 5 жыл бұрын
satpal khalsa ö
@ranivirkmalout1426
@ranivirkmalout1426 2 жыл бұрын
ਭਗਵੰਤ ਮਾਨ ਜ਼ਿੰਦਾਬਾਦ
@keepsidhu8642
@keepsidhu8642 5 жыл бұрын
ਬਾਈ ਕਮਾਲ ਦੀ ਗੱਲ ਏ। ਜਿਸ ਨੌਜਵਾਨ ਨੇ ਲਾਸਟ ਸਵਾਲ ਕੀਤਾ ਸਦੀਕ ਨੂੰ ਉਹ ਜਵਾਨ ਕਿੰਨਾ ਗਰੈਜੂਏਟ ਹੈ ਇਹ ਉਸ ਦੇ ਬੋਲਣ ਤੋਂ ਹੀ ਪਤਾ ਲੱਗਦਾ ਹੈ ਤੇ ਸਾਡੇ ਨੇਤਾ ਜੀ ਜਿੰਨਾ ਨੂੰ ਸਵਾਲ ਨੀ ਸਮਝ ਆਉਂਦਾ ਤੇ ਕਹਿੰਦੇ ਨੇ ਸਵਾਲ ਦੋਬਾਰਾ ਤੋਂ ਪੁੱਛੋ ਤੇ ਜਿਆਦਾਤਰ ਪੱਤਰਕਾਰ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਹੋਰ ਪਾਸੇ ਨੂੰ ਜਾਦੇਂ ਨੇ। ਬਾਕੀ ਅਮਰਿਤਾ ਵੜਿੰਗ ਮੌਕਾ ਬੋਚ ਗੀ ਸਵਾਲ ਦਾ ਜਵਾਬ ਆਪ ਦੇਕੇ। ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂੰ ਦੁਨੀਆਂ ਦਾ।
@chamkaursingh331
@chamkaursingh331 5 ай бұрын
ਸਾਰੀ,ਦੇਣ,ਰਣਜੀਤ, ਕੌਰ,ਦੀ,ਆ,ੳੁਸਨੂੰ, ਤੁਸੀਂ, ਕੁਰਸੀ,ਨੀ,ਦਿਤੀ,ਸਦੀਕ,ਫਿਟੇ,ਮੂੰਹ, ਤੇਰੇ
@1499rock
@1499rock 5 жыл бұрын
Saleyo ranjit kaur nu kursi tan de dende baithan nu.
@BhadurSingh-n7e
@BhadurSingh-n7e 4 ай бұрын
ਰਣਜੀਤ ਕੌਰ ਪਿੱਛੇ ਖੜ੍ਹੀ ਏ, ਉਹਨੂੰ ਵੀ ਬੈਠਣ ਲਈ ਕੁਰਸੀ ਦੇ ਦਿੰਦੇ ।
@amarsingh5258
@amarsingh5258 5 жыл бұрын
ਜਿਹੜੇ ਬੰਦੇ ਨੇ ਰਣਜੀਤ ਕੌਰ ਨੂੰ ਇਜੱਤ ਨੀ ਦਿੱਤੀ,ਜਿਸਨੇ ਸਾਰੀ ਜਿ਼ੰਦਗੀ ਸਾਥ ਦਿੱਤਾ ਉਹਨੂੰ ਪਿੱਛੇ ਲੋਕਾਂ ਖੜਾ ਕੀਤਾ ਹੋਇਆ ਇੱਕ ਕੁਰਸੀ ਤੱਕ ਨੀ ਸਰੀ।ਮੈਂ ਐਸੇ ਬੰਦੇ ਨੂੰ ਕਦੀ ਵੋਟ ਨਹੀਂ ਦੇ ਸਕਦਾ।😠😠😠
@jasbirsinghgill3573
@jasbirsinghgill3573 3 жыл бұрын
ਯਾਰ ਸਹੀ ਗੱਲ ਅਾ ਚਾਹ ਕਪ ਸਰਾਣੇ ਪੲੀ ਸੀ ੲਿਹ ਵੇਖ ਕੇ ਪੀਣ ਨੂੰ ਦਿਲ ਨਹੀ ਕੀਤਾ ਬਹੁਤ ਦੁਖ ਹੋੲਿਅਾ ਮੈਂ ਰਜਾਨਾ ਸਾਮ ਨੂੰ 2 ਘੰਟੇ ੲਿਹਨਾ ਦੇ ਗਾਣੈ ਸੁਨਦਾਂ ਅਾਂ
@sanjeev9657
@sanjeev9657 2 жыл бұрын
ਮੁਹੰਮਦ ਸਦੀਕ ਲੋਕ ਸਭਾ ਵਿੱਚ ਭਕਾਈ ਮਾਰ ਕੇ ਆ ਜਾਂਦੈ ਹੋਰ ਇਹਨੇ ਕੀ ਕਰਨੈ
@rachhpalsinghsingh4465
@rachhpalsinghsingh4465 5 ай бұрын
ਓ ਪਾਗਲ ਬੰਦਿਓ ਸਾਡੀ ਰਣਜੀਤ ਕੋਰ ਨੂੰ ਵੀ ਕੁਰਸੀ ਦੇ ਦਿਉ ਬੈਠਣ ਲਈ?
@goradholigurioswal6742
@goradholigurioswal6742 5 жыл бұрын
ਮੈਨੂੰ ਲੱਗਦਾ ਦੋਨਾ ਨੇ ਮੋਟੀ ਫੀਮ ਖਦੀ ਆ ਅਵਾਜ ਦੇਖ ਲੋ
@daljitsingh2738
@daljitsingh2738 5 жыл бұрын
ਅਖਾੜੇ ਲਾਉਣ ਲਈ ਲੋਕਾ ਨੂੰ ਟਾਈਮ ਲੈਣਾ ਪੈਦਾ ਸੀ ਤੁਹਾਡੇ ਵਲੋ ਸਮਾ ਮਿਲਣ 'ਤੇ ਹੀ ਮੁਡਿਆ ਦਾ ਵਿਆਹ ਰੱਖਦੇ ਸਨ ਹੁਣ ਤੁਹਾਨੂੰ ਲੋਕਾ ਨੂੰ ਮਿਲਣ ਦਾ ਸਮਾਂ ਲੈਣਾ ਪੈਂਦਾ
@mukhtiyarsingh2272
@mukhtiyarsingh2272 2 жыл бұрын
L
@desibande14
@desibande14 5 жыл бұрын
ਆਗੂਠਾ ਛਾਪ ਨੂੰ ਕੀ ਪਤਾ m f l ਤੇ phd ਕੀ ਛੈਅ ਹੁੰਦੀ ਹੈ ।
@jagdeepsahib788
@jagdeepsahib788 5 жыл бұрын
ਪੜਿਆ ਲਿਖਿਆ ਪਹਿਲਾਂ ਕੀ ਰੰਗ ਲਾਤਾ
@kbhatt4927
@kbhatt4927 5 жыл бұрын
Absolutely right
@13JSL
@13JSL 5 жыл бұрын
Ryt
@magharsingh4556
@magharsingh4556 2 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🥧🥧🥧🥧🥧🥧🥧🥧
@sukhveersingh1360
@sukhveersingh1360 5 жыл бұрын
ਕੋਈ ਕੰਮ ਦਾ ਸਵਾਲ ਪੁਛ ਅਸੈਂਬਲੀ ਚ ਇਹਨਾਂ ਤੋਂ ਮਲਕੀ ਕੀਮਾ ਸੁਣਨਾ
@JaspalSingh-bv7py
@JaspalSingh-bv7py 5 жыл бұрын
Hahahhahaha
@sukhveersingh1360
@sukhveersingh1360 5 жыл бұрын
ਇਹਦੇ ਨਾਲ ਮਾਣਕ ਵਾਲੀ ਹੋਣੀ ਆ
@falvirsingh5441
@falvirsingh5441 2 жыл бұрын
Ki ki.
@ParminderSingh-gt7wc
@ParminderSingh-gt7wc 5 жыл бұрын
ਇਹ ਭਾਈ ਸਭ ਚੌਰ ਆ'
@ParminderSingh-gt7wc
@ParminderSingh-gt7wc 5 жыл бұрын
ਇਹ ਭਾਈ ਸਭ ਚੌਰ ਆ'
@sharansidhu6964
@sharansidhu6964 5 жыл бұрын
Bebe ranjeet kour vaste ik kursi nahi youth betha tusi thoda socho
@billasingh5008
@billasingh5008 5 жыл бұрын
ਬੇੜਾ ਗਰਕ ਕਰ ਦਿੱਤਾ ਪੰਜਾਬ ਦਾ
@RAITVCHANNEL
@RAITVCHANNEL 5 жыл бұрын
ਵੀਰ ਪੱਤਰਕਾਰਾ ਚੈਨਲ ਤੇਰਾ ਵੀ ਮਾਨਤਾ ਪ੍ਰਾਪਤ ਨਹੀ ਤੂੰ.ਵੀ ਚੈਨਲ ਬਣਾ ਕੇ ਚਲਾ ਰਿਹਾ ੲਿਹ ਕਿਹੜਾ ਡੀ ਡੀ ਪੰਜਾਬੀ ਜਾ ਜੀ ਨਿੳੂਜ ਅਾ ਅਗਲੇ ਵੀ ਫੇਸਬੁੱਕ ਤੇ ਚਲਾ ਸਕਦੇ ਨੇ ਪ੍ਰੋਗਰਾਮ ੲਿਹ ਸਾਰੇ ਚੈਨਲ ਮਨਮਰਜੀ ਵਾਲੇ ਬੰਦ ਕਰਨੇ ਚਾਹੀਦੇ ਨੇ ੲਿਹਨਾ ਚੋ ਬਹੁਤੇ ਵੀਹ ਪੰਜ ਦਸ ਹਜਾਰ ਲੈ ਕੇ ੳੁਸੇ ਪਾਰਟੀ ਦੇ ਗੁਨ ਗਾੳੁਣ ਲੱਗ ਜਾਂਦੇ ਨੇ ਤੇ ੲਿਹਨਾ ਨੇ ਚੰਗੇ ਚੈਨਲਾ ਤੇ ਅਖਬਾਰਾ ਦੀ ਅਹਿਮੀਅਤ ਘਟਾ ਦਿੱਤੀ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾ ਯੋਗਤਾ ਤੇ ਮਾਨਤਾ ਤੋ ਬਿਨਾ ਕੋੲੀ ਚੈਨਲ ਨਾ ਚਲਾੳੇਣ ਦਿੱਤਾ ਜਾਵੇ
@jeeonamourh762
@jeeonamourh762 5 жыл бұрын
Akh dabban nu firda sadeek amrita te
@balwantsinghattwal6516
@balwantsinghattwal6516 5 жыл бұрын
ਇਹ ਵੀ ਕੈਪਟਨ ਵਾਂਗੂ ਨੌਕਰੀਆਂ ਦੇਵੇਗਾ 🤣🤣🤣
@jashish5238
@jashish5238 2 жыл бұрын
AAP 👍👍👍👍👍
@SanjeevKumar-hc3kl
@SanjeevKumar-hc3kl 2 жыл бұрын
Aap only
@JangirSinghNarjarSingh
@JangirSinghNarjarSingh 5 ай бұрын
ਬਾਬਾਘਰੇਬੈਠਜਾੳਸਦੀਕੲਇਜਤਰਖਲੈ🙏🙏🙏🙏🙏🙏🙏🙏🙏
@maansinghmaansingh8000
@maansinghmaansingh8000 5 жыл бұрын
ਦੋਵਾਂ ਦੀ ਅਵਾਜ਼ ਇਕੋ ਜਿਹੀ ਹੈ ਜੋੜੀ ਬਹੁਤ ਵਧੀਆ ਸਦੀਂਕ ਤੇ amrita di
@GurwinderSingh-vm6kh
@GurwinderSingh-vm6kh 5 жыл бұрын
Yes
@rajsinghtanda7272
@rajsinghtanda7272 5 жыл бұрын
Chora ne koi vadha ne Pora kitta. Congress & A Kali Dal Ek oh ne 👎👎👎👎👎👎👎👎👎👎👎👎👎🤮🤮🤮🤮🤮🤮🤮🤮🤮🤮🤮🤮🤮🤮🤮🤮🤮🤮🤮🤮🤮🤮👎👎👎👎👎👎👎🐕🐕🐕🐕🐕🐕🐕🐕👢👢👢👢👢👢👢👢👢👢👢👢👢👢👢👢
@poonambegra3754
@poonambegra3754 2 жыл бұрын
ਸਾਡੇ ਪਿੰਡ ਤਾਂ ਕੋਈ ਨੋਕਰੀ ਨਹੀ ਮਿਲੀ
@sarbjeetaulakh2980
@sarbjeetaulakh2980 5 жыл бұрын
1984 ਵਾਲੀ ਕਾਂਗਰਸ ਹੈ ਕੋਈ ਹੋਰ ਨਹੀ। ਯਾਦ ਰੱਖੋ ।
@devendersingh9634
@devendersingh9634 5 жыл бұрын
Mohammad Sadiq ਦਾ ਸਾਂਹ ਨਾਲ ਸਾਂਹ ਤਾਂ ਰਲ਼ਦਾ ਨੀ ਇਹ ਲੋਕ ਸਭਾ िਵਚ िਕਅਾ ਬੋਲੋਗਾ
@kabiraris6981
@kabiraris6981 5 жыл бұрын
Kursi ki cheej aa sadik sab.......? Bibi ranjeet kaur sare shikwe bhull k tuhade nal aagi prchar waste ohnu pishe khari kita wa.
@vinylRECORDS0522
@vinylRECORDS0522 5 жыл бұрын
ਗਾਇਕ ਦੇ ਤੌਰ ਤੇ ਸਦੀਕ ਦੇ ਵੱਡੇ ਫੈਨ ਹਾਂ ਪਰ ਇੱਕ ਉਮੀਦਵਾਰ ਦੇ ਤੌਰ ਤੇ ਸਦੀਕ ਕਾਂਗਰਸੀ ਉਮੀਦਵਾਰ ਹੈ,ਤੇ ਕਾਂਗਰਸ ਨੇ ਸਿੱਖਾਂ ਨਾਲ ਘੱਟ ਨਹੀਂ ਗੁਜਾਰੀ ।ਕੈਪਟਨ ਨੇ ਕਿਹੜੇ ਵਾਅਦੇ ਪੂਰੇ ਕੀਤੇ ਆ ।ਕਾਲੀ ਕਾਂਗਰਸ ਇੱਕੋ ਚੀਜ਼ ਹੈ ।
@dhaliwalhouse913
@dhaliwalhouse913 2 жыл бұрын
ਰਣਜੀਤ ਕੌਰ ਜੀ ਨੂੰ ਵੀ ਬਠਾਉਣਾ ਚਾਹੀਦਾ ਸੀ
@jasvirsingh6804
@jasvirsingh6804 5 жыл бұрын
2002 to 2007 tak punjab vich light sirf 7 ghante aandi c
@naibgurjeet1786
@naibgurjeet1786 5 жыл бұрын
ranjit kaur ji tusi ene marre kd ton ho ge k piche khlo ge sndeek ne tan kursi vi ni diti vot kahdi no koi vot ni
@RajPal-oc4vv
@RajPal-oc4vv 5 ай бұрын
ਕਾਂਗਰਸ ਪਾਰਟੀ ਜ਼ਿੰਦਾਬਾਦ
@SarbjitSingh-fp3oj
@SarbjitSingh-fp3oj 3 жыл бұрын
Jeonde vasde raho fearless leader ♥ God bless you 🙏❤ parmatama thanu chardhi kala vakshan thuahdi tandrusti lai shubh kamna
@lakhakhan5845
@lakhakhan5845 5 жыл бұрын
ਰਣਜੀਤ।ਕੋਰ।ਨੂੰ।ਤਾ।ਕੁਰਸੀ।ਦੇਵੋ।ਭਾਈ
@HarpreetSingh-rq6sk
@HarpreetSingh-rq6sk 4 жыл бұрын
Bibi. Ji. Tuhanu. Khare. Dekhke. Sada. Man. Ron. Kag. Piya. Ki. Gall. Tuhade. Lai. Chair. Hai. Nahi. Bohat. Saram. Valli. Gal. Koi. Time. Se. Jado. Tuhanu. Lok. Hathav te. Bithundw. Se. Ajj. Ki. Ho. Gia. Mar. Jan. Eho. Jihe. Sarote
@angrejsinghangrejsingh6389
@angrejsinghangrejsingh6389 2 жыл бұрын
ਵੈਗਣ ਕਰੂਗਾ ਸਦੀਕ
@parmindersingh2081
@parmindersingh2081 5 жыл бұрын
ਹੁਣ ਇਕੱਠੇ ਹੋ ਕੇ ਖਾੜਾ ਲਾਉਣਾ ਇਨ੍ਹਾਂ ਨੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਸਤੇ ਇਕੱਠੇ ਹੋ ਗਏ ਹਨ ਇਨ੍ਹਾਂ ਕਲਾਕਾਰ ਲੋਕਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਜੀ ਇਨ੍ਹਾਂ ਪਾਰਟੀਆਂ ਨੂੰ ਜਦੋਂ ਕੋਈ ਚੰਗਾ ਉਮੀਦਵਾਰ ਨਹੀਂ ਮਿਲਦਾ ਤਾਂ ਕਲਾਕਾਰਾਂ ਜਾਂ ਖਿਡਾਰੀਆਂ ਨੂੰ ਟਿਕਟ ਦੇ ਦਿੰਦੇ ਹਨ ਇਹ ਹੀ ਭਾਰਤ ਦਾ ਦੁਖਾਂਤ ਹੈ ਕਿ ਕੋਈ ਇਮਾਨਦਾਰ ਆਦਮੀ ਸਰਕਾਰ ਵਿੱਚ ਨਹੀਂ ਆਉਂਦੇ ਹਨ
@sarbjeetbrar6582
@sarbjeetbrar6582 5 жыл бұрын
ਸਕਿਲ ਡਵੈਲਪਮੈਟ ਮੋਦੀ ਦੀ ਸਕੀਮ ਨਹੀਂ ਸੀ ਬੀਬੀ? ਗੁੰਡਾਗਰਦੀ ਕਦੋਂ ਬੰਦ ਕਰੋਗੇ ਜੀ ਪੰਜਾਬ ਵਿਚੋਂ?ਪੜੇਲਿਖੇ ਪੜਾਈ ਸਬੰਧੀ ਸਵਾਲ ਕਰ ਰਹੇ ਆ ਉੱਚ ਸਿਖਿਆ ਦੇ ਅਣਪੜ੍ਹ ਨੇਤਾਵਾਂ ਨੂੰ 😂
@harpreetdhaliwal6309
@harpreetdhaliwal6309 3 жыл бұрын
ਬੇ,, ਸਮਝ, ਨੂੰ ਵੋਟ, ਪਾਈ
@kabiraris6981
@kabiraris6981 5 жыл бұрын
Kursi ki cheej aa sadik sab.......? Bibi ranjeet kaur sare shikwe bhull k tuhade nal aagi prchar waste ohnu pishe khari kita wa.
@jasbirsinghgill3573
@jasbirsinghgill3573 3 жыл бұрын
Sistar Ranjit Kaur G Sat Sri Akal G Waheguru Teri umar lammi kre Chardi kla ch Rho meri Rab Age Duaa ha
@DarshanSingh-tp6xp
@DarshanSingh-tp6xp 5 жыл бұрын
ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੱਪ ਮਾਰ ਕੇ ਚਲੇ ਜਾਣ ਗਏ
@dhannirankargsingh7650
@dhannirankargsingh7650 5 жыл бұрын
ਕਿਸੇ ਕੋ ਮੱਤ ਡਿਸਟਰਬ ਕਰੋ ਕਿਉਂਕਿ ਬੈਟਰੀ ਡਾਊਨ ਹੈ
@jashish5238
@jashish5238 2 жыл бұрын
CM bhagwant man 💯👍👍👍
@Sidhu1964
@Sidhu1964 5 жыл бұрын
ਕਾਂਗਰਸ ਨੇ ਪਹਿਲਾਂ ਵੀ ਨੌਜਵਾਨਾਂ ਦਾ ਬਹੁਤ ਭਲਾ ਕੀਤਾ , ਲੋਕਾਂ ਨੂੰ ਘਰਾਂ ਵਿਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ।
@ManmohanSingh-kr8bx
@ManmohanSingh-kr8bx 2 жыл бұрын
ਏ,,ਸਾਰੇ,,ਬੂਟਾ,,ਗਿਪੀ,,ਏ,,
@JasvirSingh-kk6ds
@JasvirSingh-kk6ds 5 ай бұрын
ਮਾਨ ਸਾਹਿਬ ਜ਼ਿੰਦਾਬਾਦ
@AmritPal-ol9dl
@AmritPal-ol9dl 5 жыл бұрын
Ahnu bolna ta aunda ni kutte vangu bhonk da
@mannagra9825
@mannagra9825 5 ай бұрын
ਗੱਲਾ ਦਾ ਕੜਾਹ 😂😂
@gurmelmalhi9440
@gurmelmalhi9440 5 жыл бұрын
ੲਿਹਨਾਂ ਨੂੰ ਪੁਛਿਅਾ ਕਰੋ ਪੈਨਸ਼ਨ ਕਾਹਦੀ ਲ਼ੈਦੇ ਹੋਤੁਸੀਂ ਨਾਲ਼ ਤਨਖਾਹ ਵੀ ਚੱਲ਼ੀ ਜ਼ਾਂਦੀ ਹੈ
@gorasingh1218
@gorasingh1218 5 жыл бұрын
Pagal banda
@bhagatsingh5653
@bhagatsingh5653 2 жыл бұрын
Sale.mere.kol.koi.joavab.nai. Katil.congress
@ToshaanToshan
@ToshaanToshan 5 жыл бұрын
Nahi ,lagda nahi jitteoga
@ParmSidhu-nq4iv
@ParmSidhu-nq4iv 5 ай бұрын
ਸਾਡੇ ਐਸੇ ਲੋਕਾਂ ਨੂੰ ਤਾਂ ਪੈਸਿਆਂ ਨਾਲ ਨੌਕਰੀਆਂ ਮਿਲਦੀਆਂ ਗਰੀਬਾਂ ਕੋਲ ਪੈਸੇ ਹੈਨੀ ਗੇ
@sagansinghbuckjalalabadsag8514
@sagansinghbuckjalalabadsag8514 3 жыл бұрын
ਸਤਿਨਾਮ ਵਾਹਿਗੁਰੂ ਜੀ
@KuldeepSingh-oi8ct
@KuldeepSingh-oi8ct 5 жыл бұрын
ਇਹ ਕਿੱਥੋ ਮੁੰਦੇ ਚੱਕ ਲੂ ਗੱਲ ਕਰਨੀ ਤਾ ਨੀ ਆਉਦੀ
@savindersingh4173
@savindersingh4173 2 жыл бұрын
Panj vich kine saall hunde ne te Sadiq saab di kini umar ha
@gurpreetsinghsekhon3215
@gurpreetsinghsekhon3215 5 жыл бұрын
ਮੁਹੰਮਦ ਸਦੀਕ 12 ਤਰੀਕ ਨੂੰ ਅਖਾੜਾ ਲਾ ਕੇ ਆਇਆ ।
@kamleshmanolia1745
@kamleshmanolia1745 5 жыл бұрын
Youth naal pehla congress govt bni oddo bhi promiss kitte kitta ki tuc
@russelwiper3112
@russelwiper3112 5 жыл бұрын
Mohammad sadiq ne pocket vich vacancies rkhian form bhro DC bno
@kulvirsidhu5602
@kulvirsidhu5602 5 жыл бұрын
ਸਦੀਕ ਸਾਬ ਮਾੜੀ ਮੋਟੀ ਸ਼ਰਮ ਖਾ ਲਿਦੇ ਮੈਡਮ ਰਣਜੀਤ ਕੌਰ ਕੁਰਸੀ ਤੇ ਬਿਠਾ ਦਿੰਦੇ
@kamleshmanolia1745
@kamleshmanolia1745 5 жыл бұрын
Congress che curruption baut vadhi hai
@jassrandhawa9228
@jassrandhawa9228 2 жыл бұрын
Pawe jo merji krlo har ta pkki wa Congress di
@bakhshishsingh4983
@bakhshishsingh4983 2 жыл бұрын
Congress ne koi sewa nahi ditti hospitalan vich koi .medican nahi milde sarkari doctor lutere ban gaye han Jo medican holsale rate te 15 rs da patta ha 10 tabelt da parvprint rate 205 likhia hunda ha doctor medical storan nal te laborty walean nal ral ke janta di lut kar rahe han Amritsar vich g n d hospital vich dr Pisora singh jis ne apna private kholia ha janta nu lut riha ha Sarkar koi dhayan nahi de rahi delhi vich free hospital te bizli pani,te education v free ha congress chor ha s a d badal v chor han a a p nu vote deni chahidi ha
@kanwergill7238
@kanwergill7238 5 жыл бұрын
ਪੁੱਤ ਪੰਗਾ ਰਣੀਕੇ ਨਾਲ ਪੈ ਗਿਆ ਤੇਰਾ ਅਗੇ ਤੇਕਿਸੇ ਟੱਕਣ ਨੀ ਦਿਤਾ ਹੁਣ ਦੇਖਦੇ ਆ
@KulwinderSingh-sh2jk
@KulwinderSingh-sh2jk 5 жыл бұрын
ਰਣੀਕੇ ਕਿਹੜਾ ਘਨਾਹੀਆ ਕੁਮਾਰ ਆ
@billasingh5008
@billasingh5008 5 жыл бұрын
ਝੂਠ ਬੋਲਣ ਕਰਨਾ ਕਰੌਣਾ ਕੁਝ ਨਹੀ ਬਸ ਵਾਧੇ ਝੂਠੇ ਆਦਤ ਤੋ ਮਜਬੂਰ ਨੇ ਬੇਈਮਾਨ ਧੋਖੇ ਬਾਜ
@mandersisters1396
@mandersisters1396 2 жыл бұрын
Babu ji da moda thik aa 😁😁😁
@gurbajmaan9605
@gurbajmaan9605 5 жыл бұрын
ਸਦੀਕ ਛੱਡ ਯਾਰ, ਤੂੰ ਸੁਚੇ ਦੀ ਕਲੀ ਸੁਣਾ।
@BalwinderSingh-sr7cq
@BalwinderSingh-sr7cq 5 жыл бұрын
M baldav Singh good
@baazludhianvi732
@baazludhianvi732 5 жыл бұрын
Tumbiyan milangia😁😁😁😁😂😂🤣😃
@kamaljitsingh2481
@kamaljitsingh2481 5 жыл бұрын
Jamant japt a tare captain 👩‍✈️ party chor
@vc5172
@vc5172 5 жыл бұрын
Amrita you should join State Politics , Punjab needs the Political personalities like you.
@BaljinderSingh-iu2ig
@BaljinderSingh-iu2ig 2 жыл бұрын
Ah kuz ni karda na he ena kita
@SantoshKumar-pq7pl
@SantoshKumar-pq7pl 2 жыл бұрын
OH JAR BIBI RANJIT KAUR G NU CHAIR DEO KMAL KRDE HO AKL KRO
@bhushankhan1821
@bhushankhan1821 2 жыл бұрын
Amrita. Sadeek dee jodi and
@KuldeepSingh-dl5sf
@KuldeepSingh-dl5sf 5 жыл бұрын
ਦਿਲੀ ਛੱਡ ਜਿਹੜੀ ਆਂ ਕੈਪਟਨ ਨੇ ਘਰ ਘਰ ਨੌਕਰੀਆਂ ਦੇਣੀਆ ਸੀ ਉਹ ਕਿਥੇ ਗਈਆਂ
@GurjeetSingh-tb3sc
@GurjeetSingh-tb3sc 5 жыл бұрын
ਅਜ ਬਾਜਾ ਵਾਲੇ ਦਾ ਨਾ ਚਿਤੇ ਅਾ ਗਿਅਾ ਪਹਿਲਾ ਸਰਸੇ ਵਾਲੇ ਨੂੰ ਸੈਨਸਾ ਦਸ ਰਿਹਾ ਸੀ
@bintykala686
@bintykala686 2 жыл бұрын
enna thugga nu chaddo hun
@sarabjitsinghdalip211
@sarabjitsinghdalip211 5 жыл бұрын
Ehna dova nu pehla khangh Wale syrup deo
@sarbjitsingh5407
@sarbjitsingh5407 5 жыл бұрын
Amrita g ne naal likhi sale ranjit kaur jande
@simmysimmy4488
@simmysimmy4488 5 жыл бұрын
Reporter da gal krn da dhang behald ghateya hai
@gurpreetsinghdhaliwal7181
@gurpreetsinghdhaliwal7181 5 жыл бұрын
Sale koi hor kamm kar la amped pehla Punjab ch roti wale tisen
@jasvindersinghinsajasvinde8327
@jasvindersinghinsajasvinde8327 2 жыл бұрын
CM changeet Singh Chani jinda bad
@BaljeetSingh-xp9cl
@BaljeetSingh-xp9cl 2 жыл бұрын
App.Gandu. Party
@SukhdevSingh-zw1ys
@SukhdevSingh-zw1ys 5 жыл бұрын
Biba ranjeet kour punjabia de harman piari singer hai patarkar ji ehde vaste tere kol adda mint vi time tuhanu vadh lagia jo ohna di insalt hai ranjeet kour nu koi parti tict de ke vekh leve koi haroun wala nehi jamia ranjeet sadiq jindabad
Поветкин заставил себя уважать!
01:00
МИНУС БАЛЛ
Рет қаралды 6 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 1,9 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 12 МЛН
Поветкин заставил себя уважать!
01:00
МИНУС БАЛЛ
Рет қаралды 6 МЛН