ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਾਉਣ ਵਾਲੇ Jugraj Singh ਨੇ ਦੱਸੀ ਅਸਲ ਕਹਾਣੀ 😳 7 ਮਹੀਨੇ ਬਾਅਦ ਆਇਆ ਅੱਗੇ Interview

  Рет қаралды 87,042

Bolly Holly Baba

Bolly Holly Baba

Күн бұрын

Пікірлер: 280
@kirpalsingh327
@kirpalsingh327 3 жыл бұрын
ਵਾਹਿਗੁਰੂ ਮੇਹਰ ਕਰੇ ਇਸ ਸਿੰਘ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ 🙏
@dharmsingh3806
@dharmsingh3806 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਿਆਰੇ ਭਾਈ ਜੁਗਰਾਜ ਸਿੰਘ ਜੀ 🙏🙏🙏
@jasnoorkaur4397
@jasnoorkaur4397 3 жыл бұрын
ਮਨ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Dosanjh84
@Dosanjh84 3 жыл бұрын
ਬਾਈ ਜੁਗਰਾਜ ਸਿੰਘ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖੇ।
@RajKumar-zl4jm
@RajKumar-zl4jm 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਹਿਗੁਰੂ ਜੀ ਕ੍ਰਿਪਾ ਰੱਖਣ
@gurvailsingh7713
@gurvailsingh7713 3 жыл бұрын
ਸਿੱਖ ਬਿਲਕੁਲ ਬੱਚਿਆ ਵਾਲ਼ੀਆਂ ਗੱਲਾਂ ਕਰਦੇ ਹਨ। ਕੀ ਸਾਡਾ ਮੋਰਚਾ ਨਿਸ਼ਾਨ ਸਾਹਿਬ ਝੜਾਉਣ ਲਈ ਸੀ । ਫਿਰ ਉਸ ਨਿਸ਼ਾਨ ਸਾਹਿਬ ਦੀ ਬੇਅਦਬੀ ਦਾ ਕੌਣ ਜਿੰਮੇਵਾਰ ਹੈ।ਇੱਕ ਬੰਦੇ ਨੂੰ ਬਚਾਉਣ ਵਾਸਤੇ ਸਾਰਾ ਜੋਰ ਲੱਗਾ ਪਰ ਉਸ ਨਿਸ਼ਾਨ ਸਾਹਿਬ ਦਾ ਕੀ ਹਾਲ ਹੋਇਆਂ ਉਸ ਦਾ ਕਿਸਨੂੰ ਦਰਦ ਹੈ । ਤਰੰਗੇ ਨੂੰ ਕੋਈ ਇਸ ਤਰਾਂ ਰੋਲ ਕੇ ਵਿਖਾਵੇ ਜਿਵੇਂ ਤੁਹਾਡਾ ਨਿਸ਼ਾਨ ਸਾਹਿਬ ਅਗਲਿਆਂ ਰੋਲਿਆ ਹੈ। ਸਿੱਖ ਖੁਸ਼ੀਆਂ ਮਨਾਈ ਜਾਂਦੇ ਹਨ।ਸਭ ਆਪਣੀ ਵੋਟਾਂ ਲਈ ਡਰਾਂਮਾਂ ਕਰ ਰਹੇ ਹਨ। ਸਿੱਖਾਂ ਦਾ ਕੁੱਝ ਨਹੀਂ ਬਣ ਸਕਦਾ ਜਿੰਨੇ ਮਰਜ਼ੀ ਅਜਾਈਂ ਜਾਨਾਂ ਹਵਾਈ ਜਾਣ।
@jaskarnsingh4253
@jaskarnsingh4253 3 жыл бұрын
Kisan ekta jindabad
@lakhvirsinghsinghlakhvir4382
@lakhvirsinghsinghlakhvir4382 3 жыл бұрын
Waheguru. G
@ParamjitSingh-zo8mm
@ParamjitSingh-zo8mm 3 жыл бұрын
Kisan ekta zindabad
@harbhajanjhundh6551
@harbhajanjhundh6551 3 жыл бұрын
ਜਗਰਾਜ ਸਿੰਘ ਦੀ ਵਾਹਿਗੁਰੂ ਚੜਦੀ ਰੱਖੇ ਕਿਸਾਨ ਮਜਦੂਰ ਏਕਤਾ ਦੀ ਫਤਹਿ🚩🚩🚩🚩🚩💚💚💚💚💚
@sgrewal5150
@sgrewal5150 3 жыл бұрын
Proud of Jagraj Singh , God bless him 🙏
@surindergill8714
@surindergill8714 3 жыл бұрын
Wehiguru mehar kru jugraj putter wehiguru chardi kalla rakhega 🙏🙏🙏🙏👍💪💪💪🇺🇸🇺🇸🇺🇸👊🦁🦁🦁
@BalwinderKaur-nx4kv
@BalwinderKaur-nx4kv 3 жыл бұрын
ਜੈ ਕਿਸਾਨ ਜੈ ਜਵਾਨ ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@jagminderbura8767
@jagminderbura8767 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜ਼ੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@SurinderKaur-om4hh
@SurinderKaur-om4hh 3 жыл бұрын
ਕਿਸਾਨ ੲੇਕਤਾ ਜਿਦਾਬਾਦ
@gurcharanmaan323
@gurcharanmaan323 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhpalsinghsandhu8727
@sukhpalsinghsandhu8727 3 жыл бұрын
ਬਹੁਤ ਵਧੀਆ
@baldevsinghgillmarkhai5445
@baldevsinghgillmarkhai5445 3 жыл бұрын
ਕਿਸਾਨ ਮਜ਼ਦੂਰ ਏਕਤਾ ਜਿਦਾਬਾਦ ਵਾਹਿਗੁਰੂ ਜੀ ਮੇਹਰ ਕਰਨ
@gurlabhsingh7627
@gurlabhsingh7627 3 жыл бұрын
ਹਾਂ ਜੀ ਸਹੀ ਕਿਹਾ ਜੁਗਰਾਜ ਸਿੰਘ ਖਾਲਸਾ ਜੀ ਨੇ
@daljindersumra3473
@daljindersumra3473 3 жыл бұрын
Waheguru g
@surjitrana1768
@surjitrana1768 3 жыл бұрын
ਜਗਰਾਜ ਸਿੱਗ ਜੀ ਜੋ ap na kea,vo deek Keeta,godbless you,government just bellyache,i sport you,
@taranbenipal9857
@taranbenipal9857 3 жыл бұрын
ਸਤਿ ਸ੍ਰੀ ਅਕਾਲ ਵਾਹਿਗੁਰੂ ਭਲੀ ਕਰੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਰਦਾਸ ਕਰਦੇ ਹਾ ਕਿ ਕਿਸਾਨ ਵੀਰ ਮੋਰਚਾ ਫਤਿਹ ਕਰਕੇ ਆਪਣੇ ਘਰ ਪਹੁੰਚਣ ਵਾਹਿਗੁਰੂ ਜੀ ਸਾਰੇ ਨੌਜਵਾਨ ਪੀੜ੍ਹੀ ਦੇ ਸਿਰ ਮਿਹਰ ਭਰਿਆ ਹਥ ਰਖਿਉ
@KuldeepSingh-qq9ds
@KuldeepSingh-qq9ds 3 жыл бұрын
🙏🙏🙏🙏🙏 ❤️👍👍👍 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@kamaljeetkaur1574
@kamaljeetkaur1574 3 жыл бұрын
ਕਿਸਾਨ ਏਕਤਾ jindabad
@qualitydogvlogpb2979
@qualitydogvlogpb2979 3 жыл бұрын
Kisan ekta zindabaad 😍🙏🏻
@santsingh3230
@santsingh3230 3 жыл бұрын
Ok
@mukhtarsingh3581
@mukhtarsingh3581 3 жыл бұрын
ਇਸੇ ਈ ਕੇਸਰੀ ਨਿਸ਼ਾਨ ਸਾਹਿਬ ਨੇ ਇਸ ਭਾਰਤ ਦੇਸ਼ ਨੂੰ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਅਜਾਦ ਕਰਵਾਇਆ ਸੀ ਤੇ ਪਤਾ ਨਹੀਂ ਹੁਣ ਇਸ ਭਾਰਤ ਦੇਸ਼ ਨੂੰ ਜਿਸ ਨੂੰ ਇਹ ਹਿੰਦੂ ਸਤਾਨ ਕਹਿੰਦੇ ਆ ਇਸ ਹਿੰਦੂ ਸਤਾਨ ਦੇ ਕੁਝ ਕੁ ਮੰਨੂਵਾਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਕੇਸਰੀ ਨਿਸ਼ਾਨ ਸਾਹਿਬ ਤੋਂ ਇੰਨੀ ਨਫਰਤ ਕਿਉਂ ਹੈ । ਹਾਲਾਂ ਕਿ ਹਿੰਦੂ ਸਤਾਨ ਇੱਕ ਸੁਪਨਾ ਈ ਹੈ ਜੋ ਕਦੀ ਪੂਰਾ ਨਹੀਂ ਹੋਵੇਗਾ
@MohinderSingh-lw6bk
@MohinderSingh-lw6bk 3 жыл бұрын
Shri Guru Nanak Dev ji ne Babar de hamlay vele iss desh nu Hindustan de na naal ucharya si te oh gurbani SGGSJ vich darz hai ji.
@mukhtarsingh3581
@mukhtarsingh3581 3 жыл бұрын
@@MohinderSingh-lw6bk ਵੀਰ ਜੀ ਉਹ ਤਾਂ ਬਾਬਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਹਿੰਦੋਸਤਾਨ ਡਰਾਇਆ ਪਰ ਇਹ ਲੋਕ ਜਾਣਬੁੱਝ ਕੇ ਹਿੰਦੂਸਤਾਨ ਆਖਦੇ ਆ ਹੋ ਸਕਦਾ ਤੁਸੀਂ ਸਹਿਮਤ ਨਾ ਹੋਵੇ ਸਾਡੇ ਨਾਲ
@GurmeetSingh-po4rd
@GurmeetSingh-po4rd 3 жыл бұрын
Waheguru ji 🙏🏻♥️
@SurjitSingh-nt2cj
@SurjitSingh-nt2cj 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤️❤️ ਸੰਤ ਸਿਪਾਹੀ ❤️❤️ ਸਤਨਾਮ ਵਾਹਿਗੁਰੂ ❤️❤️
@Nanaque2024
@Nanaque2024 3 жыл бұрын
Kissn ekta jindabab.. Chardi kala rahe
@inderjitkaur1676
@inderjitkaur1676 3 жыл бұрын
ਕਿਸਾਨ ਏਕਤਾ ਜਿੰਦਾਬਾਦ
@ParmjitKaur-lh6og
@ParmjitKaur-lh6og 3 жыл бұрын
ਕਿਸਾਨਾ ਦੇ ਪਰਚੇ ਰੱਦ ਕੀਤੇ ਜਾਣ ਵੀਰ ਜੁਗਰਾਜ ਸਿੰਘ ਦਾ ਕੇਸ ਵਾਪਸ ਲੇਵੁਉ
@NarinderKaur-rs4ub
@NarinderKaur-rs4ub 3 жыл бұрын
wahaguru ji mehr karn sare veera ta .jugraj veer hamesha chardi cala c rahn.
@AmrikSingh-wc7jt
@AmrikSingh-wc7jt 3 жыл бұрын
waheguru ji mehar karn veera te.jugraj hamesha charhdikla cha rahe.sarkar sare kesa cho varri kre.
@dharmindersinghkhalsa7713
@dharmindersinghkhalsa7713 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ। ਵੀਰ ਜੁਗਰਾਜ ਸਿੰਘ ਤੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@kkaur3118
@kkaur3118 3 жыл бұрын
ਦਾਦਾ ਜੀ ਮੈਨੂੰ ਹੁਣ ਵੀ ਯਾਦ ਜਦੋਂ ਪਹਿਲੀ ਵਾਰ ਘਰੇ ਗਏ ਸੀ ਚੈਨਲ ਵਾਲੇ। ਪਰਮਾਤਮਾ ਮੇਹਰ ਕਰੇ
@sonysraw3299
@sonysraw3299 3 жыл бұрын
Waheguru g
@RanjitKaur-me8hi
@RanjitKaur-me8hi 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੋ ਜੀ
@balkiranjitkaur4645
@balkiranjitkaur4645 3 жыл бұрын
Super veer.you are brave.🚩
@balrajsingh3392
@balrajsingh3392 3 жыл бұрын
Waheguru waheguru 🙏🙏🙏🙏🙏
@ManjitKaur-to2iz
@ManjitKaur-to2iz 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਰੱਖੇ🌾🌾🙏🙏🙏👌👌👍👍
@damansingh56
@damansingh56 3 жыл бұрын
ਜੈ ਕਿਸਾਨ ਜੈ ਜਵਾਨ ਜਥੇਬੰਦੀਆ ਜਿੰਦਾਬਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@satvirkaur164
@satvirkaur164 3 жыл бұрын
ਵਾਹਿਗੁਰੂ ਜੀ, ਮੇਹਰ ਕਰੋ ਸਭ ਕਿਸਾਨ ਵੀਰਾਂ ਤੇ
@gurvindersingh1041
@gurvindersingh1041 3 жыл бұрын
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕੀ ਫ਼ਤਹਿ ਜੀ
@ksg7821
@ksg7821 3 жыл бұрын
Jugraj Singh 🙏🙏
@amarjitsingh3207
@amarjitsingh3207 3 жыл бұрын
Jugraj Singh ji maharaja tuhanu chardi kalaa bakhshe, Jugraj Singh jindabad jindabad jindabad jindabad jindabad jindabad jindabad, Khalsa kesri nishan jindabad, Hamesha Hamesha hi jhhoolda rahe ga kesri nishan sahib
@ranichahal83
@ranichahal83 3 жыл бұрын
Kisan ekta jindabaad 💪
@chanchalsinghbhathal7573
@chanchalsinghbhathal7573 3 жыл бұрын
ਜੁਗਰਾਜ ਸਿੰਘ ਨੇ ਦੇਖਿਆ ਕਿ ਦੂਜੇ ਬੰਦੇ ਤੋਂ ਉੱਤੇ ਨਹੀਂ ਚੜ੍ਹਿਆ ਜਾਂਦਾ ਇਹ ਜੋਸ਼ ਵਿਚ ਨਿਸ਼ਾਨ ਸਾਹਿਬ ਚੜ੍ਹਾਉਣ ਲਈ ਚੜ੍ਹ ਗਿਆ ਤੇ ਨਿਸ਼ਾਨ ਸਾਹਿਬ ਚੜ੍ਹਾਯਾ
@JasbirSingh-mw1vr
@JasbirSingh-mw1vr 3 жыл бұрын
ਸੰਗਤ ਨਹੀਂ ਉਹ ਭੀੜ ਸੀ।ਜੁਗਰਾਜ ਸਿੰਘ ਜੀ ਘਟਨਾ ਦੇ ਤੁਰੰਤ ਬਾਅਦ ਵਿੱਚ ਤੁਸੀਂ ਇਕ ਵੀਡੀਓ ਵਿੱਚ ਆਖ ਰਹੇ ਸੀ ਕਿ ਮੈਂ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਸੀ ਕਿ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਗਾਉਣ ਦਾ ਬਲ ਬਖਸ਼ਣ
@avtarkasoulino.1363
@avtarkasoulino.1363 3 жыл бұрын
Jugraj ver ji sat sri akal ji...kisan majdhur ekta jindabad ji...
@deepdehriwal595
@deepdehriwal595 3 жыл бұрын
ਸਾਡੇ ਲੋਕ ਵੀ ਦੋਗਲਾ ਪਨ ਦਿਖਾਉਂਦੇ ਆ ਪਹਿਲਾਂ ਤਾਂ ਭੰਡ ਦੇ ਆ ਬਾਅਦ ਵਿੱਚ ਮਾਨਸਮਾਨ ਵੀ ਕਰਦੇ ਆ ਦੀਪ ਸਿੱਧੂ ਨੂੰ ਭੰਡਣ ਵਿੱਚ ਕੋਈ ਕਸਰ ਨੀ ਛੱਡੀ
@sukhjivansingh7787
@sukhjivansingh7787 3 жыл бұрын
Y tusi dil jit liya sariya da janda lehra k
@jassalkaur3548
@jassalkaur3548 3 жыл бұрын
🙏🙏🙏🙏🙏🙏
@gultarsingh4925
@gultarsingh4925 3 жыл бұрын
ਕਿਸਨਾ ਜਿਦਾ ਵਾਦ❤️❤️❤️❤️👍👍👍👍👍👍👍
@simranrandhawa9037
@simranrandhawa9037 3 жыл бұрын
Prmatma aap hi sbh kuj vich vart riha krn wala khud aap hi hai
@gghzhhhx7094
@gghzhhhx7094 3 жыл бұрын
Waheguru ji Raj Karega Khalsa WaheGuru Ji ka Khalsa WaheGuru Ji ki Fateh
@boharwander6532
@boharwander6532 3 жыл бұрын
ਵਾਹਿਗੁਰੂ ਜੀ
@jattdhillon5931
@jattdhillon5931 3 жыл бұрын
Charhdi.kalla.jugraj.singh
@gghzhhhx7094
@gghzhhhx7094 3 жыл бұрын
Waheguru ji Raj Karega Khalsa WaheGuru Ji ka Khalsa WaheGuru Ji ki ok
@sukhrajbuttar4806
@sukhrajbuttar4806 3 жыл бұрын
very good jugraj singhji
@boharpannu9787
@boharpannu9787 3 жыл бұрын
#Khalistanzindabad
@ranjodhdhaliwal4001
@ranjodhdhaliwal4001 3 жыл бұрын
Bhai Jugraj Singh jindabad Waheguru mehran karan
@majersingh6529
@majersingh6529 3 жыл бұрын
ਜੁਗਰਾਜ ਸਿੰਘ 👍👍🙏🙏
@paramjeet9814
@paramjeet9814 3 жыл бұрын
Jugraj singh nu waheguru chardi kala ch rakhan 🙏🙏🙏
@KaramjeetKaur-mw3oi
@KaramjeetKaur-mw3oi 3 жыл бұрын
ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ
@bhupindersinghgrewal5356
@bhupindersinghgrewal5356 3 жыл бұрын
Well Done My Dear
@surmukhsingh3972
@surmukhsingh3972 3 жыл бұрын
Kisan eakta jindabad
@jagmohansinghatwal8657
@jagmohansinghatwal8657 3 жыл бұрын
िਕਸਾਨੀ ਮੰਗਾਂ ਭਾਵੇਂ ਨਹੀਂ ਮੰਨ ਹੋੲੀਆਂ, ਪਰ िਸੰਘਾਂ ਨੇ ਲਾਲ िਕਲਾ िਜਤ िਲਅਾ, िੲਸ ਤੋਂ ਵॅ੩ੀ ਪਰਾਪਤੀ ਹੋਰ ਕੀ ਹੋ ਸਕਦੀ?
@amarjit8584
@amarjit8584 3 жыл бұрын
Kisan mazdoor ekta jinda bad
@kuldeeppannu7634
@kuldeeppannu7634 3 жыл бұрын
Kisan,majdoor,akta,jindabad
@jagrajsandhu8421
@jagrajsandhu8421 3 жыл бұрын
ਵਾਹਿਗੁਰੂ ਜੀ ਸਦਾ ਹੀ ਅਕਾਲ ਸਹਾਇ,ਜੀ
@gurugila1501
@gurugila1501 3 жыл бұрын
ਕਿਸਾਨ ਏਕਤਾ ਜਿੰਦਾਬਾਦ।
@harpalsingh7094
@harpalsingh7094 3 жыл бұрын
jiunda reh shera kissan majdoor ekta jindabad
@mindasingh8179
@mindasingh8179 3 жыл бұрын
Waheguru mehar kare sab te Kisaan ekta jindabaad
@satnamesingh1387
@satnamesingh1387 3 жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਮਿਹਰ ਕਰਨ
@harjderharjer7558
@harjderharjer7558 3 жыл бұрын
Kisan. Ekta. Zindabad
@harpalsingh7677
@harpalsingh7677 3 жыл бұрын
Kisan majdur Ekta jindabad
@kulwinderbrar8342
@kulwinderbrar8342 3 жыл бұрын
ਵਾਹਿਗਰੂੁ ਜੀ ਕਾ ਖਾਲਸਾ ਵਾਹਿਗਰੂੁ ਜੀ ਕੀ ਫਤਹਿ
@hardeshkaur385
@hardeshkaur385 3 жыл бұрын
Waheguru ji mehar karan kishan ekta zindabad very good ji u.k
@amritpalsinghsingh4980
@amritpalsinghsingh4980 3 жыл бұрын
Singh Sahib de great ❤️❤️❤️🙏🙏🙏🙏
@gopysran6444
@gopysran6444 3 жыл бұрын
Waheguru chardikla ch rakhe kom nu ♥
@harmansinghgiran8359
@harmansinghgiran8359 3 жыл бұрын
Waheguru g ka khalsa Waheguru g ki fatheh kisan aikta zindabad
@jaswindersingh-cw4eg
@jaswindersingh-cw4eg 3 жыл бұрын
God bless you 🙏🏿
@SukhwinderSingh-tj5th
@SukhwinderSingh-tj5th 3 жыл бұрын
ਕਿਸਾਨ ਜੂਨੀਅਨ ਜ਼ਿੰਦਾ ਬਾਦ
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 3 жыл бұрын
ਜੁਗਰਾਜ ਵਾਹ ਵਾਹ
@RanjeetSingh-ru2hw
@RanjeetSingh-ru2hw 3 жыл бұрын
ਵਾਹਿਗੁਰੂ ਵਾਹਿਗੁਰੂ🙏🙏
@gagankanggagankang2187
@gagankanggagankang2187 3 жыл бұрын
Waheguru ji
@jagmailsinghshergill2187
@jagmailsinghshergill2187 3 жыл бұрын
ਨਿਸ਼ਾਨਾ ਵਾਲੀ ਮਿਸ਼ਲ ਦੀ ਅਗਵਾਈ ਵਾਂਗ ਜੁਗਰਾਜ਼ ਸਿੰਘ ਨੇ ਵੀ ਖਾਸਲਾ ਪੰਥ ਦਾ ਨਿਸ਼ਾਨ ਅੱਗੇ ਲੈ ਕੇ ਜਾਣ ਦੀ ਪ੍ਰਿਤ ਨੂੰ ਅੱਗੇ ਚਲਾਇਆ.....ਨਿਸ਼ਾਨਾ ਵਾਲੀ ਮਿਸ਼ਲ ਦੇ ਜਥੇਦਾਰ ਦਸੌਧਾ ਸਿੰਘ ਸ਼ੇਰਗਿੱਲ ਸਨ ਤੇ ਉਹਨਾ ਦਾ ਭਰਾ ਵੀ ਓਹਨਾਂ ਨਾਲ ਸੀ...
@jagmailsinghshergill2187
@jagmailsinghshergill2187 3 жыл бұрын
ਜੁਗਰਾਜ਼ ਸਿੰਘ ਵੀ ਸ਼ੇਰਗਿੱਲ ਹੈ....ਬੱਬਰ ਸ਼ੇਰ ਹੈ....
@jaswindersinghsivia9463
@jaswindersinghsivia9463 3 жыл бұрын
ਵਾਹਿਗੁਰ ਜੀ
@arvindersingh6712
@arvindersingh6712 3 жыл бұрын
Waheguru Ji Ka khalsa Waheguru Ji ki Fateh
@Meher_and_Agam
@Meher_and_Agam 3 жыл бұрын
ਕਿਸਾਨ ਏਕਤਾ ਜਿਦਾਂਬਾ
@jattzimidar3373
@jattzimidar3373 3 жыл бұрын
Kisan akta jidabad
@gurcharansingh5453
@gurcharansingh5453 3 жыл бұрын
Kisan majdur ekta zinda bad
@manjitkahlo5828
@manjitkahlo5828 3 жыл бұрын
Sada babar sher waheguru chardi klla bakhse 👏👏👏
@ManjitKaur-fu2su
@ManjitKaur-fu2su 3 жыл бұрын
Kisan ekta jindabaad
@majhablock323
@majhablock323 3 жыл бұрын
Case court vich hai bai ji jada na bolo tuhada case kharab ho jawega bail radd ho jawegi tuhadi jini der takk case khatam na howe kuch galat na bolna midea vich nai t muskil vich fass jaoge tanu ajay bail mili case ajay chal reha kissan addolan zindabad jehda tanu samman milya police de vakil ne ehi gal chakni hun court vich tanu muskil howegi is layi case chalan tak kuch na bolo
@sukhjeetkaur4019
@sukhjeetkaur4019 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@bhoopmohindersingh4613
@bhoopmohindersingh4613 3 жыл бұрын
Kisaan ekta Jindabad ✌✌
@aarkae6646
@aarkae6646 3 жыл бұрын
Galt galt he hunda te sahi sahi he hunda
@winderbuilder6932
@winderbuilder6932 3 жыл бұрын
Good job
@harpalkaur9600
@harpalkaur9600 3 жыл бұрын
Waheguruji aap nu hmesha chardicla vich rkhe
@mohanjeetgrewal7296
@mohanjeetgrewal7296 3 жыл бұрын
Kisan ekta jindabad
@HardevSingh-zk1sp
@HardevSingh-zk1sp 3 жыл бұрын
Waheguru app te charde kala bakshe
@mukhtiarkaur4503
@mukhtiarkaur4503 3 жыл бұрын
Kisaan eakta Jindabad
@ninjasingh6213
@ninjasingh6213 3 жыл бұрын
Kisan morcha zindabad zindabad
@sukhgill3800
@sukhgill3800 3 жыл бұрын
JUGRAJ SINGH SHER HA JIS TE KALGIA WALE DI MEHAR C HAMESA CHARDI KLA CH RAHE
@gurvindersinghsinghsingh7169
@gurvindersinghsinghsingh7169 3 жыл бұрын
ਵਾਹਿਗੁਰੂ ਜੀ ਇਹ ਸਿੰਘ ਬਲੀ ਦਾ ਬੱਕਰਾ ਨਹੀਂ ਬਣਨਾ ਚਾਹੀਦਾ ਹੈ
@suhkhwinderkaur6638
@suhkhwinderkaur6638 3 жыл бұрын
Blessings
@pindersingh2497
@pindersingh2497 3 жыл бұрын
Vary nice👏👏
@kaurbalbirkaur8034
@kaurbalbirkaur8034 3 жыл бұрын
Kisaan ekta jindabaad waheguru ji ka khalsa Waheguru ji ki fateh 🙏
Try this prank with your friends 😂 @karina-kola
00:18
Andrey Grechka
Рет қаралды 9 МЛН