ਟੇਲਾਂ 'ਤੇ ਪਾਣੀ ਪਹੁੰਚਾਉਣ ਦੇ ਇਸ਼ਤਿਹਾਰਾਂ ਪਿੱਛੇ ਚਿੱਟਾ ਹਾਥੀ ਬਣਿਆ ਚਾਲੀ ਸਾਲ ਤੋਂ ਚੱਲ ਰਿਹਾ ਨਮਾਦਾਂ ਰਜਵਾਹਾ।

  Рет қаралды 3,369

Prime Idea TV

Prime Idea TV

Күн бұрын

ਟੇਲਾਂ 'ਤੇ ਪਾਣੀ ਪਹੁੰਚਾਉਣ ਦੇ ਇਸ਼ਤਿਹਾਰਾਂ ਪਿੱਛੇ ਚਿੱਟਾ ਹਾਥੀ ਬਣ ਚੁੱਕਾ ਹੈ ਚਾਲੀ ਸਾਲ ਤੋਂ ਚੱਲ ਰਿਹਾ ਰਜਵਾਹਾ ਨਮਾਦਾਂ। ਕਰੋੜਾਂ ਦੇ ਖਰਚ ਨਾਲ ਬਣਿਆ ਇਸ ਰਜਵਾਹੇ ਦੇ ਦੁਆਲੇ ਦੇ ਕਿਸਾਨਾਂ ਨੂੰ ਮੋਢਿਆਂ ਰਾਹੀਂ ਪਾਣੀ ਨਹੀਂ ਮਿਲ ਰਿਹਾ। ਪਰ ਮਹਿਕਮੇ ਦੇ ਅਧਿਕਾਰੀ ਉਲਟਾ ਕਿਸਾਨਾਂ ਨੂੰ ਹੀ ਦੋਸ਼ੀ ਮੰਨ ਰਹੇ ਹਨ।

Пікірлер: 11
@SukhSidhu-ml1yw
@SukhSidhu-ml1yw 2 ай бұрын
ਰਾਜੂ ਵੀਰੇ ਆਪਣੇ ਧਨੇਠੇ ਪਿੰਡ ਵੀ ਮਾਰੀ ਗੇੜਾ ਸੂਏ ਦਾ ਬੁਰਾ ਹਾਲ ਆ👍👍👍👍ਅੱਜ ਵੀ ਨਹਿਰੀ ਵਿਭਾਗ ਦੇ ਅਧਿਕਾਰੀ ਆਏ ਸੀ
@primeidea84
@primeidea84 2 ай бұрын
ਜ਼ਰੂਰ ਵੀਰ ਜੀ
@lakhwinderpal7779
@lakhwinderpal7779 3 ай бұрын
ਜਾਂਚ ਹੋਣੀ ਚਾਹੀਦੀ ਐ ਇਹ ਠੇਕੇਦਾਰਾਂ ਦੀ ਗਲ਼ਤੀ ਐ
@AmanDeep-sf9sb
@AmanDeep-sf9sb 3 ай бұрын
🎉
@neetumohaliproduction
@neetumohaliproduction 3 ай бұрын
ਮੋਟਰਾਂ ਹੀ ਚੱਲਣ ਦਿਓ
@SandeepSingh-g7d
@SandeepSingh-g7d 2 ай бұрын
Jdo ਬਰਸਾਤ ਹੁੰਦੀ ਫਿਰ bnd ਕਰ ਦੇਂਦੇ
@mandeepsandhu7811
@mandeepsandhu7811 3 ай бұрын
ਸਾਡੇ ਵੀ ਏਹੋ ਹਾਲ ਆ
@primeidea84
@primeidea84 3 ай бұрын
ਕਿਹੜਾ ਏਰੀਆ ਹੈ ਜੀ ਤੁਹਾਡਾ?
@mandeepsandhu7811
@mandeepsandhu7811 3 ай бұрын
@@primeidea84 ਵਲਟੋਹਾ rattoke miner
@ravighagga2836
@ravighagga2836 2 ай бұрын
ਸਰਕਾਰ ਨੇ ਮਸ਼ਹੂਰੀ ਕਰਨੀ ਸੀ ਕਰਤੀ।
@SandeepSingh-g7d
@SandeepSingh-g7d 2 ай бұрын
ਪਾਣੀ ਰੋਕ ਕੇ bda lo.. ਬਣ ਲਾ k
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,1 МЛН
А что бы ты сделал? @LimbLossBoss
00:17
История одного вокалиста
Рет қаралды 9 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 461 М.
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,1 МЛН