KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
30 से 35 साल हो गए गियर बॉक्स में पता नहीं ऐसा क्या डाल दिया खुला नहीं? Vintage Veer Partap tractor
12:42
ਮਹਿੰਦਰਾ ਦਾ ਆ ਟ੍ਰੈਕਟਰ ਹੋ ਸਕਦਾ ਪੰਜਾਬ ਵਿਚ ਇਕ ਹੀ ਹੋਵੇ ਪਰ ਦੇਖੋ 10 ਸਾਲ ਪਹਿਲਾਂ 42hp ਟ੍ਰੈਕਟਰ ਦੇ ਫ਼ੀਚਰ
8:38
Мама у нас строгая
00:20
Не так важно как ТЫ БЬЁШЬ, а важно какой ДЕРЖИШЬ УДАР😎 #shorts
01:00
風船をキャッチしろ!🎈 Balloon catch Challenges
00:57
Лукашенко: Трамп - мощь! #лукашенко #политика #новости #беларусь #выборы #shorts
00:27
ਲਓ ਬਈ ਦੋਸਤੋ ਆ ਟ੍ਰੈਕਟਰ ਦੇਖਕੇ ਵੀ ਬਹੁਤੇ ਵੀਰਾਂ ਦੀਆਂ ਯਾਦਾਂ ਤਾਜ਼ਾ ਹੋਣਗੀਆਂ
Рет қаралды 15,304
Facebook
Twitter
Жүктеу
1
Жазылу 414 М.
Globe Tractors
Күн бұрын
#veerpartaptractor
#tractor
#tractorvideo
Пікірлер: 42
@sukhchainsingh3185
4 жыл бұрын
ਵਾਹ ਓ ਬਾਈ। ਬਚਪਨ ਦੀਆਂ ਯਾਦਾਂ ਤਾਜਾ ਹੋ ਗਈਆਂ ਵੀਰ ਪ੍ਰਤਾਪ ਨੂੰ ਵੇਖ ਕੇ। ਰੂਹ ਖੁਸ਼ ਹੋ ਗਈ…👌👌
@chyasirslife1225
4 жыл бұрын
Buhat vadiya Bhai sukhdeep veer Kamal da tractor ay 👍 silanwali Sargodha Punjab
@HardeepSingh-cd5wr
4 жыл бұрын
ਬਾਈ ਸਾਡੇ ਪਿੰਡ ਵਿੱਚ ਹੈ ਸੀ 12ਕਿਲਿਆ Kheti ਕਰਦਾ ਸੀ ਦੋ ਸਾਲ ਹੋ ਗਏ ਬੇਚੇ ਨੂੰ
@malkitvirk5974
4 жыл бұрын
Sade kol v hunda c 1993 ch nya c new 2002 ch vechya c bhot chlaya bhot vdia tractor aa
@hsootdhar
4 жыл бұрын
Vech kato dita c y
@farmersdesk8934
3 жыл бұрын
Tractor owner nice bnda 🤩
@JaspalSingh-hx5rg
4 жыл бұрын
Sade kol v. A trectar veer partap
@bindersingh1285
4 жыл бұрын
Video pao veer partap di jaspal singh ji
@sarbjeetaulakh2980
4 жыл бұрын
ਵੀਰ ਦੇਖਣ ਨੂੰ ਤਰਸ ਰਹੇ ਸੀ
@hsootdhar
4 жыл бұрын
Kehda pind a y da
@sukhmanderbrar9282
4 жыл бұрын
Bahut vadhiya
@laddibrar2458
4 жыл бұрын
ਵੀਰੇ ਆਸੀ ਵੀ 12ਸਾਲ ਰੱਖਿਆ
@sarvjitdeol9622
4 жыл бұрын
ਬੇਟਾ ਸੁਖਦੀਪ ਸਿਆ ਇਹ ਟਰੈਕਟਰ ਲਗਭਗ ਆਈਸ਼ਰ ਹੀ ਹੈ। ਜਦੋਂ ਮੈਂ ਖੇਤੀ ਕਰਦਾ ਸੀ ਮੇਰੇ ਕੋਲ ਵੀ ਸੀ ੧੯੮੩ ਦਾ ਬਣਿਆ ਹੋਇਆ। ਤੇਲ ਦਾ ਖਰਚਾ ਬਹੁਤ ਘੱਟ ਹੈ ਲਿਸਟਰ ਇੰਜਣ ਜਿੰਨਾ ਕਹਿ ਲਵੋ। ਇਹ ਜਾਣੀ ਆਈਸ਼ਰ ਜਰਮਨ ਦੇ ਦੋ ਭਰਾਵਾਂ ਨੇ ਮਿਲ ਕੇ ਬਣਾਇਆ ਸੀ। ਉਹ ਪਹਿਲਾਂ ਖੇਤੀਬਾੜੀ ਕਰਦੇ ਸੀ। ਉਨ੍ਹਾਂ ਨੇ ਪਿਸ਼ਲਾ ਹਿਸਾ ਆਪ ਤਿਆਰ ਕੀਤਾ ਸੀ ਅਤੇ ਇੰਜਣ DEUTZ ਕੰਪਨੀ ਤੋਂ ਲਿਆ ਸੀ। DEUTZ ਨੂੰ ਪੰਜਾਬ ਵਿੱਚ ਡਿਉਟਸ ਉਚਾਰਣ ਕਰਦੇ ਹਨ ਪਰ ਜਰਮਨ ਦੀ ਭਾਸ਼ਾ ਡੋਏਚ ਵਿੱਚ ਇਸ ਨੂੰ ਡਾਈਸ ਉਚਾਰਣ ਕਰਦੇ ਹਨ। ਬੇਟਾ ਜੋ ਤੂੰ ਟਰੈਕਟਰ ਦੇ ਮਾਲਕ ਨੂੰ ਪੁਛ ਰਿਹਾ ਹੈ ਕਿ ਇਸ ਦੀਆਂ ਲਿਫਟ ਆਰਮਜ ਵਿੱਚ ਕੱਟ (ਵਾਡੇ) ਕਿੰਉ ਹਨ। ਉੱਹ ਇਸ ਲਈ ਹਨ। ਉਨ੍ਹਾਂ ਵਿੱਚ ਬੁਸ਼ ਪੈਂਦਾ ਹੈ ਅਤੇ ਬੁਸ਼ ਵਿੱਚ ਕਿੱਲੀ(ਪਿੰਨ PIN) ਖਿਆਲ ਨਾਲ ਦੇਖੀ ਡੀ ਟੀ ੧੪ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ। ਇਸ ਟਰੈਕਟਰ ਵਿੱਚ ਇੱਕ ਨੁਕਸ ਵੀ ਹੈ। ਇਸ ਦੀ ਲੰਬਾਈ ਘੱਟ ਹੈ (ਇਸ ਨੂੰ ਨੁਕਸ ਨਹੀਂ ਕਹਿ ਸਕਦੇ) ਇਸ ਦੀ ਉਚਾਈ ਜ਼ਿਆਦਾ ਹੈ ਅਤੇ ਰਫਤਾਰ ਵੀ ਜ਼ਿਆਦਾ ਹੈ। ਇਸ ਲਈ ਇਹ ਟਰੈਕਟਰ ਉਲਟਦੇ ਬਹੁਤ ਹਨ। ਖਾਸ ਕਰਕੇ ਪੱਕੀ ਸੜਕ ਉੱਤੇ। ਉਸ ਦਾ ਹੱਲ ਹੋ ਸਕਦਾ ਹੈ। ਇਸ ਟਰੈਕਟਰ ਦੇ ਪਿਛਲੇ ਹਿੱਸੇ ਵਿੱਚ ਰੀਡਕਸ਼ਨ (Reduction) ਹਨ। ਪੰਜਾਬ ਵਿੱਚ ਇਨ੍ਹਾਂ ਨੂੰ ਹਾਡੀਆਂ ਆਖਦੇ ਹਨ। ਡੀ ਟੀ ੧੪, ਜ਼ੀਟਰ ਅਤੇ ਕੁੱਝ ਹੋਰ ਟਰੈਕਟਰਾਂ ਵਿੱਚ ਵੀ ਹੋਣ ਗੀਆ। ਜਿੰਨਾ ਟਰੈਕਟਰਾਂ ਵਿੱਚ ਹਾਡੀਆਂ ਹੁੰਦੀਆਂ ਹਨ ਉੱਹ ਟਰੈਕਟਰ ਨੀਵੇਂ ਹੋ ਸਕਦੇ ਹਨ। ਆਈਸ਼ਰ ਵੀ ਹੋ ਸਕਦਾ ਹੈ ਪਰ ਇਸ ਦੇ ਮੂਰਲੇ ਹਿੱਸੇ (ਐਕਸਲ) ਵਿੱਚ ਕੋਈ ਗੁੰਜਾਇਸ਼ ਨਹੀਂ ਜਿਵੇਂ ਡੀ ਟੀ ੧੪ ਵਿੱਚ ਅਤੇ ਦੂਸਰੇ ਰੀਡਕਸ਼ਨ ਵਾਲੇ ਟਰੈਕਟਰਾਂ ਵਿੱਚ ਹੈ।
@hsootdhar
4 жыл бұрын
Sade kol ta kite ultea ni
@PRITPALSINGH-wr5ly
4 жыл бұрын
Hathi naal start hunda c eh
@KingHunter3597
4 жыл бұрын
Belarus Veer Prtap
@PRITPALSINGH-wr5ly
4 жыл бұрын
sade kol vi c veer partap Red colour vich
@bluepen215
4 жыл бұрын
👍
@PRITPALSINGH-wr5ly
4 жыл бұрын
Mai 12 saal da c jadd ess nu start karda hunda c
@sukhrajdhaliwal8477
4 жыл бұрын
Wah ji wah
@dimpisohi2663
4 жыл бұрын
Mara .mama da super star
@dimpisohi2663
4 жыл бұрын
GOOD
@ArshChahal47
4 жыл бұрын
Tractor ho toh Veer Partap aur naam bhi😂
@KingHunter3597
4 жыл бұрын
Ki Veer partap BELARUS Da Si ?
@bluepen215
4 жыл бұрын
👍
@JaspalSingh-np6ll
4 жыл бұрын
Sade kol v a eh tractor
@shamshersinghsingh6876
4 жыл бұрын
NYC bro
@jassdhillon495
4 жыл бұрын
Apne ale mahindre 275 di video bnO
@bluepen215
4 жыл бұрын
Ik enter si sade bjurga ne 1980 model ch pia si 475 40,000
@loviivirk3485
4 жыл бұрын
Nyc
@sattichahal397
4 жыл бұрын
Y ji sade kol aa is Tu v vadia ga
@jagjeetkaur4274
4 жыл бұрын
Veer photo send kri 9041771420 nubr te
@hsootdhar
4 жыл бұрын
Kehda pind a y
@sattichahal397
4 жыл бұрын
@@hsootdhar joga
@hsootdhar
4 жыл бұрын
@@sattichahal397 photo bheji y 9888372339
@mandeepseehra3714
4 жыл бұрын
90 Hajar da Ford changa mil jada g.
@hsootdhar
4 жыл бұрын
Ford apdi jagah sahi a
@hsootdhar
4 жыл бұрын
Aye ta 855 v milju
@sarvjitdeol9622
4 жыл бұрын
ਅਸਲ ਜਿਸ ਮਨੁੱਖ ਨੇ ਕੰਮ ਲੈਣਾ ਹੈ ਉਸ ਨੂੰ ਜ਼ਿਆਦਾ ਪਤਾ ਹੁੰਦਾ ਹੈ। ਇੱਕ ਮਨੁੱਖ ਨੇ ਕਿਸੇ ਚੰਗੀ ਮਹਿਫਲ ਵਿੱਚ ਜਾਣਾ ਹੁੰਦਾ ਹੈ। ਉਸ ਦੇਸ਼ ਦੇ ਰਿਵਾਜ ਅਨੁਸਾਰ ਉਸ ਨੂੰ ਟਾਈ (Neck tie) ਬੰਨਣੀ ਪੈਣੀ ਸੀ। ਉਸ ਨੇ ਟਾਈ ਖਰੀਦੀ ਅਤੇ ਬੰਨ ਲਈ। ਉਸ ਦਾ ਗੁਆਂਢੀ ਉਸ ਨੂੰ ਪੁੱਛਦਾ ਹੈ ਯਾਰ ਅੱਜ ਬੜੀ ਡੂਸ ਲਾਈ ਹੈ ਅਤੇ ਗੱਲ ਵਿੱਚ ਕੀ ਪਾਇਆ ਹੈ। ਉਸ ਨੇ ਆਖਿਆ ਇਹ ਟਾਈ ਹੈ ਅਤੇ ਦੋ ਹਜ਼ਾਰ ਦੀ ਖਰੀਦੀ ਹੈ। ਗੁਆਂਢੀ ਕਹਿੰਦਾ ਐਨੇ ਦੀ ਤਾਂ ਬੱਕਰੀ ਆ ਜਾਣੀ ਸੀ। ਉਹ ਕਹਿੰਦਾ ਮੈਨੂੰ ਵੀ ਪਤਾ ਪਰ ਜੇ ਮੈਂ ਬੱਕਰੀ ਗੱਲ ਨਾਲ ਬੰਨ ਕੇ ਜਾਵਾ ਤਾਂ ਮੈਨੂੰ ਮਹਿਫਲ ਵਿੱਚ ਨਹੀ ਵੜਨ ਦੇਣਾ ਕਿਸੇ ਨੇ। 🤣😂🤣😂🤣😂🤣😂🤣🤣
@AvtarSingh-lv1vt
3 жыл бұрын
Over actining
12:42
30 से 35 साल हो गए गियर बॉक्स में पता नहीं ऐसा क्या डाल दिया खुला नहीं? Vintage Veer Partap tractor
Video Bhandar विडीयो भंडार
Рет қаралды 17 М.
8:38
ਮਹਿੰਦਰਾ ਦਾ ਆ ਟ੍ਰੈਕਟਰ ਹੋ ਸਕਦਾ ਪੰਜਾਬ ਵਿਚ ਇਕ ਹੀ ਹੋਵੇ ਪਰ ਦੇਖੋ 10 ਸਾਲ ਪਹਿਲਾਂ 42hp ਟ੍ਰੈਕਟਰ ਦੇ ਫ਼ੀਚਰ
Globe Tractors
Рет қаралды 4,9 М.
00:20
Мама у нас строгая
VAVAN
Рет қаралды 6 МЛН
01:00
Не так важно как ТЫ БЬЁШЬ, а важно какой ДЕРЖИШЬ УДАР😎 #shorts
BalcevMMA_BOXING
Рет қаралды 13 МЛН
00:57
風船をキャッチしろ!🎈 Balloon catch Challenges
はじめしゃちょー(hajime)
Рет қаралды 83 МЛН
00:27
Лукашенко: Трамп - мощь! #лукашенко #политика #новости #беларусь #выборы #shorts
CTVBY
Рет қаралды 6 МЛН
2:05:30
ਫਾਂਸੀ ਵਾਲੀ ਥਾਂ ਤੇ ਅੱਜ ਵੀ ਭੱਟਕ ਦੇ ਨੇ ਭੂਤ-ਪ੍ਰੇਤ | Tihar Ex-Jailer Sunil Gupta Interview
Address it
Рет қаралды 73 М.
27:03
85 ਸਾਲ ਦੀ ਉਮਰ ਬਾਪੂ ਅੱਜ ਵੀ ਕਰਦਾ ਘੋੜਿਆਂ ਦੀ ਸਵਾਰੀ ਆਜੋ ਸੁਣੀਏ ਤਜੁਰਬੇ ਵਾਲੀਆਂ ਗੱਲਾਂ
Globe Tractors
Рет қаралды 6 М.
4:40
मोड़ीफाई हो रहा फोड़3600 देखीऐ पहिला भाग ☎️9872708315
Kisan tractor PB02
Рет қаралды 1,2 М.
3:51:34
Nana Patekar ने Vidhu Vinod, Sanjay Bhansali से लड़ाई, Tiranga, Raj Kumar, Tanushree पर सब बतायाGITN
The Lallantop
Рет қаралды 7 МЛН
22:59
ਬੇਅਦਬੀ ਕਰਨ ਆਏ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਰੰਗੇ ਹੱਥੀਂ,ਕਹਿੰਦਾ ਜੇ ਮੈਨੂੰ ਹੱਥ ਲਾਇਆ ਤਾਂ ਮੈਂ ਗ੍ਰੰਥ ਪਾੜ
LOK AWAZ TV
Рет қаралды 267 М.
1:33:14
ਆਹ ਕੰਡਕਟਰ ਕਰੂ ਹਸਾ ਕੇ ਦੂਹਰੇ। ਪਤੰਦਰ ਪਤਾ ਨਹੀਂ ਕਿੱਥੋਂ ਲਿਆਉਂਦਾ ਗੱਲਾਂ ਕੱਢ ਕੇ। Podcast With Conductor
RMB Television
Рет қаралды 1,1 МЛН
11:08
ਬਾਈ ਕਹਿੰਦਾ ਟੋਚਨ ਪਾਉਣ ਦੀ ਲੋੜ ਹੀ ਨਹੀਂ ਪਈ ਆ ਟਰੈਕਟਰ ਨੂੰ | ਸਵਰਾਜ ਨਾਲੋਂ ਵਧੀਆ ਲਗਿਆ | arjun ultra -1 605
Baljinder Maan
Рет қаралды 9 М.
50:44
"Gurdas Maan ਨੇ ਮੇਰਾ ਘਰ ਖਰਾਬ ਕੀਤਾ" - ਯੋਗਰਾਜ ਸਿੰਘ ਦਾ ਧਾਕੜ ਇੰਟਰਵਿਊ | SMTV
SMTV
Рет қаралды 366 М.
9:23
ਬਾਈ ਕਹਿੰਦਾ ਨਵੇਂ ਟ੍ਰੈਕਟਰ ਤੋਂ ਜਿਆਦਾ ਸਵਾਦ ਦਿੰਦਾ ਆ ਟ੍ਰੈਕਟਰ ਨਵੇਂ ਟ੍ਰੈਕਟਰ ਦੇ ਮੁੱਲ ਵਿਚ 2 ਟ੍ਰੈਕਟਰ ਬਣ ਜਾਂਦੇ ਆ
Globe Tractors
Рет қаралды 51 М.
1:27:53
ਜਦੋਂ ਤਾਰੀ ਬਾਬੇ ਦੀ ਮਿੰਨੀ ਬੱਸ ਦੀਆਂ ਬਰੇਕਾਂ ਫੇਲ ਹੋ ਗਈਆਂ | Podcast With Tari Baba
LOK AWAZ TV
Рет қаралды 651 М.
00:20
Мама у нас строгая
VAVAN
Рет қаралды 6 МЛН