ਬਾਈ ਪੰਦਰਾਂ ਕਵੰਟਲ ਘਾਹ ਵੱਡਦਾ ਨਿੱਤ ਪੰਜ ਸੌ ਨੂੰ ਕਵੰਟਲ ਵੇਚਦਾ ਜੋੜ ਮਾਰਿਓ ,,ਜਿਸਨੂੰ ਲੱਗਦਾ ਐਧਰ ਰੁਜ਼ਗਾਰ ਹੈਨੀ

  Рет қаралды 202,676

Shonki Sardar

Shonki Sardar

Күн бұрын

Пікірлер: 156
@jagdevkaur3144
@jagdevkaur3144 3 ай бұрын
ਜਿਹੜੇ ਕਹਿੰਦੇ ਪੰਜਾਬ ਵਿੱਚ ਕੋਈ ਕੰਮ ਨਹੀਂ ਹੈ ਉਨ੍ਹਾਂ ਵਾਸਤੇ ਚੰਗਾ ਸਬਕ਼ ਵੀ ਹੈ ਇਸ ਵੀਰੇ ਨੇ ਸ਼ਾਬਤ ਕਰ ਦਿੱਤਾ ਹੈ ਕਿ ਮਿਹਨਤੀ ਬੰਦੇ ਕੋਲ ਕੰਮ ਦਾ ਕੋਈ ਵੀ ਘਾਟਾ ਨਹੀਂ ਉਹ ਚਾਹੇ ਆਪਣਾ ਦੇਸ਼ ਹੋਵੇ ਜਾਂ ਬਾਹਰਲਾ 🎉🎉🎉🎉❤😊😊
@baghel6717
@baghel6717 3 ай бұрын
O ta theek aa chori inni aa sbhji ale tu lok pese kho k l gye
@BinduSandhu-x8g
@BinduSandhu-x8g 3 ай бұрын
ਧੰਦਾ ਬਾਈ ਉਹ ਆ ਜਿਹੜਾ ਰਾਸ ਆ ਜੀ ਰਾਸ ਆ ਇਹਦਾ ਧੰਦਾ ਪਰ ਬਾਈ ਦੀ ਮਿਹਨਤ ਨੂੰ ਸਲਾਮ❤
@HarpalSingh-uv9ko
@HarpalSingh-uv9ko 3 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ
@Gill-mp9vt
@Gill-mp9vt 3 ай бұрын
ਇੱਕ ਪੰਜਾਬੀ,,ਕਹਾਵਤ,ਘਾਹੀਆਂ ਨੇ ਤਾਂ ਘਾਹ ਖੋਤਣੇ ਹੈ, ਉਹ ਕਹਾਵਤ ਨੂੰ ਬਦਲ ਕੇ ਬਿਜ਼ਨਸ ਬਣਾ ਦਿੱਤਾ
@ਹਰਪਾਲ7653
@ਹਰਪਾਲ7653 3 ай бұрын
ਬਿਲਕੁਲ ਸਹੀ ਗੱਲ ਹੈ
@Gill-mp9vt
@Gill-mp9vt 3 ай бұрын
@@ਹਰਪਾਲ7653 ਜੀ ਬਾਈ ਜੀ
@KawaljitKaur-fh9cx
@KawaljitKaur-fh9cx 3 ай бұрын
ਵਾਹਿਗੁਰੂ ਜੀ ਵੀਰ ਦੀ ਚੜ੍ਹਦੀ ਕਲਾ ਕਰਨੀ
@gurbaniTv31
@gurbaniTv31 2 ай бұрын
ਬਾਈ ਜੀ ਸਤਿ ਸ਼੍ਰੀ ਅਕਾਲ ਮੈਂ ਬਲੋਗ ਤਾਂ ਬਹੁਤ ਦੇਖਦਾ ਤੇ ਦੇਖੇ ਵੀ ਨੇ ਹੋਰ ਵੀ ਤੁਹਾਡੇ ਮਤਲਬ ਰਲਮੇ ਮਿਲ ਮੈਂ ਦੇਖਦਾ ਬੱਚੇ ਤੁਹਾਡੇ ਹੋਰ ਕਈ ਮਤਲਬ ਜਿਹੜਾ ਆਹ ਬਲੋਗ ਆ ਨਾ ਇਹਦੇ ਵਰਗਾ ਮਤਲਬ ਦੇਖ ਕੇ ਸਵਾਦ ਹੀ ਨਹੀਂ ਆਇਆ ਯਾਰ ਸਲੂਟ ਆ ਵੀਰ ਨੂੰ❤❤❤❤❤❤❤❤❤❤❤🎉🎉🎉🎉🎉🎉❤
@kamalpreetsingh7316
@kamalpreetsingh7316 3 ай бұрын
ਵਾਹ ਮਾੰ ਦਿਆ ਸ਼ੇਰਾ ਰਬ ਤੇਰੀ ਮੇਹਨਤ ਨੂੰ ਰੰਗਭਾਗ ਲਾਵੇ।
@Guripb19vlogs
@Guripb19vlogs 3 ай бұрын
ਬਾਈ ਵੀਡੀਓ ਦੇਖ ਕੇ ਖੁਸ਼ੀ ਬਹੁਤ ਹੋਈ ਕਿਰਤੀ ਬੰਦੇ ਦੀ ❤❤❤
@gurjeetsinghgurjeet5069
@gurjeetsinghgurjeet5069 3 ай бұрын
500 ਨੂੰ ਨਾਲੇ ਬਿਨਾਂ ਰੇਹ ਸਪਰੇ ਤੋ ਆ ਬਹੁਤ ਵਧੀਆ 👍👍👍👍👍👍👍👍🙏🙏🙏🙏
@Bawarecordsofficial
@Bawarecordsofficial 3 ай бұрын
ਬਹੁਤ ਵਧੀਆ ਵੀਰੇ | ਬਹੁਤ ਮਿਹਨਤ ਤੇਰੀ | ਰੇਟ ਘੱਟ ਹੈ
@ਹਰਪਾਲ7653
@ਹਰਪਾਲ7653 3 ай бұрын
ਵਿਚ ਕਈ ਕਹਿ ਰਹੇ ਆ ਗੱਪ ਮਾਰਦਾ ਨਹੀਂ ਵਿਕਦਾ ਓਹ ਵੀਰੋ ਅਗਲੇ ਵਿਕਦਾ ਬੱਸ ਕਹਿੰਦੇ ਹੁੰਦੇ ਆ ਜੀਹਨੂੰ ਕੰਮ ਦਾ ਤਰੀਕਾ, ਓਹਦਾ ਇੱਥੇ ਅਮਰੀਕਾ ਜੱਦ ਆਪਾਂ ਦਾਰੂ ਪਿੱਛੇ ਵੋਟਾਂ ਵੇਚ ਸਕਦੇ ਆਂ ਤਾਂ ਬਾਈ ਘਾਹ ਨੀਂ ਵੇਚ ਸਕਦਾ ਸਰਕਾਰਾਂ ਦੇਸ਼ ਵੇਚ ਸਕਦੀਆਂ ਗੁਰੂ ਘਰਾਂ ਦੀਆਂ ਜਮੀਨਾਂ ਵੇਚ ਸਕਦੀਆਂ ਤਾਂ ਮਿਹਨਤ ਕਸ਼ ਬੰਦੇ ਦਾ ਘਾਹ ਕਿਓਂ ਨੀਂ ਵਿਕ ਸਕਦਾ
@JaswinderSingh-uj6nn
@JaswinderSingh-uj6nn 3 ай бұрын
ਬਹੁਤ ਵਧੀਆ ਗੱਲ ਹੈ ਤੁਹਾਡੀ 🎉🎉🎉❤❤❤❤❤
@ਹਰਪਾਲ7653
@ਹਰਪਾਲ7653 3 ай бұрын
@@JaswinderSingh-uj6nn ਧੰਨਵਾਦ ਜੀ
@GurdeepSingh-wr3py
@GurdeepSingh-wr3py 3 ай бұрын
Veer jihna nu. Jis chij di kdr aa te pta aa eh. Ki aa oh mull poora dinde aah jihre kehnde kithe vikda ida uda. Rsund up marn vale jihni kde dati ni fdi. Oh. Dsde gha ine nu kithe vik skda. Mehnat krda Bai. Jihre mehnat nu pshnde oh. Sbb kuj krde aa. Gha ki chij aa jihna nu pta oh lende aa
@JoginderSingh-nh8os
@JoginderSingh-nh8os 3 ай бұрын
Very nice bro
@sewaksingh3435
@sewaksingh3435 3 ай бұрын
ਬਹੁਤ ਵਧੀਆ ਜਵਾਬ ਦਿੱਤਾ ਬਾਈ ਜੀ 🙏👍🌹🙏
@JasmineKaur-r4j
@JasmineKaur-r4j 3 ай бұрын
ਬਸ ਹੁਣ ਪੰਜਾਬੀ ਭਾਂਵੇ ਇਹ ਕੰਮ ਨਾ ਕਰਨ ਪਰ ਭਈਏ ਤੇਰੇ ਰੁਜਗਾਰ ਨੂੰ ਜਰੂਰ ਘਟਾ ਦੇਣਗੇ, ਉਹਨਾਂ ਨੂੰ ਪਹਿਲਾਂ ਭਜਾਉ
@jogasingh4265
@jogasingh4265 3 ай бұрын
Vaah Teri mehnet nu salam❤❤
@SandeepSingh-pm8jl
@SandeepSingh-pm8jl 3 ай бұрын
ਬਹੁਤ ਸੋਹਣਾ ਲੱਗਿਆ ਚਾਚਾ ❤❤❤
@JaswinderSingh-uj6nn
@JaswinderSingh-uj6nn 3 ай бұрын
ਕੰਦਾਂ 22 ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ❤❤❤
@gurdasmann2757
@gurdasmann2757 3 ай бұрын
ਇਕ ਬੰਦਾ ਮੋਟਰਸਾਈਕਲ ਵਾਲੀ ਜੁਗਾੜੂ ਰੇਹੜੀ ਵਿੱਚ 100-150 kg ਘਾਹ ਵੇਚਣ ਅਉਦਾਂ ਸੀ ।250-300 ਰੁਪੈ ਬਣਾ ਲੈਂਦਾ ਸੀ ਉਹ ਦੱਸਦਾ ਹੁੰਦਾ ਸੀ ਕਿ ਸ਼ਾਮ ਨੂੰ ਵੱਢਦਾਂ 2 ਘੰਟਿਆਂ ਦਾ ਕੰਮ ਆਂ ਅਗਲੀ ਸਵੇਰ ਵੇਚ ਜਾਦਾਂ ਸੀ।ਉਸਦਾ ਘਾਹ ਤਾਂ ਵਿਕਦਾ ਸੀ ਕਿਉਂਕਿ 1ਜਾਂ 2 ਕੁਇੰਟਲ ਹੁੰਦਾ ਸੀ ਸੇਠ ਉਸ ਘਾਹ ਨੂੰ ਮੱਕੀ ਦੇ ਚਾਰੇ ਚ ਰਲਾ ਕੇ ਕੰਮ ਚਲਾ ਦਿੰਦੇ ਸੀ ਜੇ ਘਾਹ15 ਕਵਿੰਟਲ ਹੁੰਦਾ ਫੇਰ ਕਿਸੇ ਨੇ ਨਹੀ ਸੀ ਲੈਣਾ ।ਅਸੀਂ ਮੱਕੀ ਵੇਚਦੇ ਸੀ 300rs per ਕੁਇੰਟਲ ਕਦੇ ਇਸਤੋਂ ਵੀ ਘੱਟ ।500 ਘਾਹ ਦਾ ਕੌਣ ਦੇਊ?
@jagdevsinghmaan7257
@jagdevsinghmaan7257 3 ай бұрын
ਬਹੁਤ ਵਧੀਆ ਗੱਲਬਾਤ ❤
@JaswinderSingh-lq6zj
@JaswinderSingh-lq6zj 3 ай бұрын
Waheguru ji Mehar rakhio Veer te ji 🙏
@LovepreetSingh-ue7fj
@LovepreetSingh-ue7fj 3 ай бұрын
Slam a y Teri mehnat nu
@BinduSandhu-x8g
@BinduSandhu-x8g 3 ай бұрын
ਘੋੜੇ ਨੂੰ ਖੱਬਲ ਘਿਓ ਵਰਗਾ ਲੱਗਦਾ ਪਰ ਸਪਰੇ ਦਾ ਧਿਆਨ ਰੱਖਣਾ ਚਾਹੀਦਾ ਕਈ ਵਾਰੀ ਕਿਸੇ ਨੇ ਸਪਰੇ ਨਾ ਕੀਤੀ ਹੋਵੇ
@tarsemsinghsingh6002
@tarsemsinghsingh6002 3 ай бұрын
😊😅😮😮😢😢🎉🎉❤❤❤❤❤❤❤❤ waheguru ji waheguru ji waheguru ji. Very good ❤❤❤❤❤❤
@RakeshKumar-ig3zf
@RakeshKumar-ig3zf 3 ай бұрын
ਬਾਈ ਦਾ ਫੋਨ ਨੰਬਰ ਘਾ ਵੱਢਣ ਵਾਲਾ ਲੈਣਾ
@nachhattarsingh112
@nachhattarsingh112 3 ай бұрын
ਸਾਡੇ ਪਿੰਡ ਦੇ ਇਕ ਬੰਦੇ ਨੇ ਭਖੜਾ ਵੱਢਣਾ ਸ਼ੁਰੂ ਕਰ ਦਿੱਤਾ। ਬੜੀ ਮਿਹਨਤ ਨਾਲ ਇਕੱਠਾ ਕੀਤਾ ਤੇ ਸੁਕਿਆ ਤੇ ਅਮ੍ਰਿਤਸਰ ਲੈ ਕੇ ਗਿਆ। 1800 ਦਾ ਵਿਕਿਆ ਤੇ 2000 ਗੱਡੀ ਵਾਲੇ ਨੇ ਕਿਰੲਇਆ ਲੈ ਲਿਆ।
@PunjabiMusic-ij8mo
@PunjabiMusic-ij8mo 3 ай бұрын
😢😅
@gurlalvirk7355
@gurlalvirk7355 3 ай бұрын
😂
@ambarsariya_sidhu25
@ambarsariya_sidhu25 3 ай бұрын
🤪😊
@jsentertainment521
@jsentertainment521 3 ай бұрын
2000 ਕਰਾਇਆ+500 ਖਾਂਣ ਪੀਣ ,bhakda ਇਕੱਠਾ ਕਰਨ ਦੀਆਂ 5ਦਿਹਾੜੀਆਂ 5*500=2500, ਘਰੋ ਗਾਲਾਂ ,200ਦੀ ਮੈਡੀਸਿਨ,300ਦਾਰੂ ਸੋ ਕੁਲ ਮਿਲਾ ਕੇ 6000ਦਾ ਖਰਚ ਗਿਣੋ ਜੀ। ਫੇਰ ac vich baithe ਵਿਦਵਾਨ ਖੇਤੀ ਵਿਭਿਨਤਾ ਖ਼ੇਤੀ ਵਿਭਿੰਨਤਾ ਰਟ ਰਹੇ ਹਨ ਇਕ ਲਸਣ ਵੇਚਣ ਵਾਲੇ ਦੀ ਸਟੋਰੀ ਬਾਕੀ ਹੈ
@gurlalvirk7355
@gurlalvirk7355 3 ай бұрын
@@jsentertainment521 gharo gaala 😜
@ParwinderSingh-y3d
@ParwinderSingh-y3d 3 ай бұрын
Waheguru ji ❤❤❤❤❤❤❤
@jagmohansingh1716
@jagmohansingh1716 3 ай бұрын
🙏✅️❤❤❤❤❤❤❤❤❤❤❤❤❤
@sachdiawaj8952
@sachdiawaj8952 3 ай бұрын
Salute aa aaj tanu, gl sunna li thanks lopoo walya,
@Manohardass-gn9id
@Manohardass-gn9id 3 ай бұрын
ਬਹੁਤ ਵਧੀਆ ਮੇਹਨਤ ਕਰਦਾ ਵੀ ਰ
@RajaKhosla-t9i
@RajaKhosla-t9i 3 ай бұрын
Very good 🎉🎉🎉❤ ❤
@Sandhu_saab83
@Sandhu_saab83 3 ай бұрын
Full support Karo waheguru ji veer nu
@balwindergrewal1341
@balwindergrewal1341 3 ай бұрын
ਬਾਈ ਪੱਥਰ ਗੋਲ ਤਾ ਰੁੜਦੇ ਸੁਣੇ ਸੀ ਹੁਣ ਚੌਰਸ ਵੀ ਰੁੜਣ ਲੱਗ ਪਏ 😅
@Aviraj144
@Aviraj144 3 ай бұрын
😂
@DaljeetSingh-c8d
@DaljeetSingh-c8d 3 ай бұрын
Buhat wadia y salute 🫡 aa tenu
@AmarjitSingh-se8yp
@AmarjitSingh-se8yp 3 ай бұрын
ਪੰਜਾਬੀ ਦੀ‌ਪਹਿਚਾਨ‌ ਵਡੇ‌ ਵਡੇ‌ ਢਿਡ😂
@sukhwindersingh-fu4rq
@sukhwindersingh-fu4rq 3 ай бұрын
ਮੁਕਤਸਰੀਉ ਬਾਈਉ ਜਿਸ ਦਿਨ ਮੀਂਹ ਦੀ ਲੌੜ ਹੌਵੈ ।ਦਿਹਾੜੀ ਪਾ ਦਿਆ ਕਰੌ ।👌
@nirpalsingh7682
@nirpalsingh7682 3 ай бұрын
ਬਲਵਿੰਦਰ ਗਰੇਵਾਲ ਜੀ ਜਿਹੜੇ ਕੰਮ ਦੀ ਜਾਣਕਾਰੀ ਨਾ ਹੋਵੇ ਉਸ ਤੇ ਕੁਮੈਂਟ ਕਰਨਾ ਮੂਰਖਤਾ ਤੋਂ ਵਧ ਕੇ ਕੁੱਝ ਵੀ ਨਹੀਂ ਹੁੰਦਾ
@KulveerSingh-wj6mt
@KulveerSingh-wj6mt 3 ай бұрын
ਸਤਿ ਸ੍ਰੀ ਆਕਾਲ ਬਾਈ ਜੀ ਮੇਰਾ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਅਸੀਂ ਵੀ ਖੇਤਾਂ ਵਿੱਚ ਰੇਹ ਸਪਰੇਅ ਦਾ ਕੰਮ ਕਰਦੇ ਆ ਸਾਡੀ ਕਦੇ ਦਿਹਾੜੀ ਨਹੀਂ ਮਰਦੀ ਸਾਡੀ ਵੀ ਵੀਡਿਓ
@CharnjitKaur-s5l
@CharnjitKaur-s5l 3 ай бұрын
Wah puttar Jeonda reh rabb taboo kush rakhe
@DavinderSingh-gu8rc
@DavinderSingh-gu8rc 3 ай бұрын
ਸਾਬਾਸ਼ ਵੀਰ
@bharpursing2437
@bharpursing2437 3 ай бұрын
Good job
@HarmandeepSingh-i2l
@HarmandeepSingh-i2l 3 ай бұрын
ਘੋੜੀਆਂ ਆਲਾ ਕੰਮ ਛੱਡ ਕੇ ਸ਼ੋਂਕੀ ਸਰਦਾਰ ਨੇ ਘਾਹ ਆਲਾ ਕੰਮ ਫੜ ਲਿਆ 😅😂
@JasPinder-gx3xs
@JasPinder-gx3xs 3 ай бұрын
MEHNUT VEE HAI DIMAG VEE TE LAEAA HAI GHUT SMA VUDH KMAEE WALA SADHN HAI JI RS DHALIWALL FDK PUNJAB ❤
@Happysandhu-i8s
@Happysandhu-i8s 3 ай бұрын
Good 👍 bro
@balrajsingh3426
@balrajsingh3426 3 ай бұрын
ਕਟਰ ਕਿਹੜੀ ਕੰਪਨੀ ਦਾ ਬਾਈ ? ਜਰੂਰ ਦੱਸੀਂ 😊
@karpal_pannu_12
@karpal_pannu_12 3 ай бұрын
VERY GOOD VERY GOOD 🌹🌹🌹🌹🌹🌹🌹
@jatt2955
@jatt2955 3 ай бұрын
Good bro 👍
@gurmukhsingh9717
@gurmukhsingh9717 3 ай бұрын
ਪੱਤਰਕਾਰ ਵੀਰ ਜੀ ਜਿਹੜੇ ਕਿਸਾਨ ਮੱਕੀ ਬੀਜ ਦੇ ਜਾਂ ਪੱਠੇ ਵੇਚਣ ਜਾਂਦੇ ਸ਼ਹਿਰ 200+300 ਰੁਪਏ ਕੁਇੰਟਲ ਵਿਕ ਦੇ ਫਿਰ ਕਿਸਾਨਾਂ ਨੂੰ ਕੀ ਲੋੜ ਲੋੜ ਮੱਕੀ ਬੀਜਣ ਜਾਂ ਬਾਜ਼ਾਰਾਂ ਇੱਕ ਦੋ ਕਿੱਲੇ ਜ਼ਮੀਨ ਵਿੱਚ ਘਾਹ ਬੀਜ਼ ਕੇ ਵੇਚਣ ਲੱਗ ਜਾਣ ਇੱਕ ਮਹੀਨੇ ਵਿੱਚ ਘਾਹ ਤਿਆਰ ਹੋ ਜਾਂਦਾ
@factspk373
@factspk373 3 ай бұрын
ਦਾਰੂ ਤਾਂ ਪੀਂਦਾ ਢਿੱਡ ਦੱਸਦਾ
@sonysingh2429
@sonysingh2429 3 ай бұрын
ਛੁਨਛਣਾ ਵਿਕਦਾ 200 ਨੂੰ ਤੇ ਅਸੀ ਮੱਕੀ ਛੁੱਟ ਕੇ ਆਏ ਆ ਗਾਊਸ਼ਾਲਾ ਵਿੱਚ 😂😂😂
@ABIkumar-iz4sy
@ABIkumar-iz4sy 3 ай бұрын
ਲਨ ਤੇ ਚੂਸੇ ਮਾਰਦੇ ਤੁਸੀ ਸਾਨ ਦੇ 😂
@HarjitSingh-e4v
@HarjitSingh-e4v 3 ай бұрын
​@@ABIkumar-iz4sy ਸਭ ਨੂੰ ਨਹੀਂ ਦੱਸੀ ਦਾ ਆਪਣਾ ਭੇਤ 😂😂
@manimaan9008
@manimaan9008 3 ай бұрын
😂😂😂😂😂😂😂😂
@ਹਰਪਾਲ7653
@ਹਰਪਾਲ7653 3 ай бұрын
ਵਿਕਦਾ ਤਾਂ ਹੀ ਵੇਚਦਾ ਗੱਡੀ ਦਾ ਵੀ ਖਰਚਾ ਆਉਂਦਾ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ
@sonysingh2429
@sonysingh2429 3 ай бұрын
Harjeet ahinu mere sala noo Randhir maan kol bajen wala lobane aa a mere sale
@gorakapoor3477
@gorakapoor3477 3 ай бұрын
ਵੀਡੀਓ ਤੋਂ ਬਾਅਦ ਸਾਰਾ ਪੰਜਾਬ ਘਾ ਤੇ ਹੋ ਜਾਣਾ
@A1tv121
@A1tv121 3 ай бұрын
😂😂😂
@BaljinderSinghcom91
@BaljinderSinghcom91 3 ай бұрын
😂😂😂😂
@InderpalSingh-i8p
@InderpalSingh-i8p 3 ай бұрын
Sahi a bai. Hun ghaa ni rehna kite 😂😂
@Sukhvindersingh1313-i2b
@Sukhvindersingh1313-i2b 3 ай бұрын
Phala ped nahi sade hun haryali bi wad do kus nahi bachna
@JarnailSingh-ud8gb
@JarnailSingh-ud8gb 3 ай бұрын
Mahnt da gal meda
@baljitsingh638
@baljitsingh638 3 ай бұрын
Siraa video 🎉🎉🎉🎉❤❤❤❤
@hitsong944
@hitsong944 3 ай бұрын
Va kya baat hai janta 30 lakh LA k kar Chad k Canada ja kv dukhi ne agla Punjab vich v khush hai
@Dezysingh777Suraj
@Dezysingh777Suraj 3 ай бұрын
Good
@ranvirs.khanna2511
@ranvirs.khanna2511 3 ай бұрын
America d takkar wah great gappu srdar
@mpsingh1976
@mpsingh1976 3 ай бұрын
Eh kitho milda cuter kina rate?
@GurpreetSingh-n8x5p
@GurpreetSingh-n8x5p 3 ай бұрын
Att🎉
@NG_Gaming-w1w
@NG_Gaming-w1w 3 ай бұрын
❤❤ King ❤️‍🔥👑
@Blackhouse888
@Blackhouse888 3 ай бұрын
Love you a sardara
@AmandeepSingh-r4m
@AmandeepSingh-r4m 3 ай бұрын
Love you Lopo waliya
@harshpreetsingh7450
@harshpreetsingh7450 3 ай бұрын
Nice bro
@HarmandeepSingh-i2l
@HarmandeepSingh-i2l 3 ай бұрын
2000 ਰੋਜ਼ ਦੀ 4 ਮੁੰਡਿਆਂ ਨੂੰ ਤਨਖਾਹ ਦਿੰਦਾ,ਕੰਮ ਘਾਹ ਖੋਤਣ ਦਾ 😅😂 ਇਹਦਾ ਤਾ ਬੜਾ ਵੱਡਾ ਕਾਰੋਬਾਰ ਆ😅😂
@anilkumarsingh7439
@anilkumarsingh7439 3 ай бұрын
V Nice Veer ❤ keep it Up
@chumberjit1554
@chumberjit1554 3 ай бұрын
Att❤❤❤❤❤❤❤G
@AnmolDhaliwal-o6s
@AnmolDhaliwal-o6s 3 ай бұрын
🙏🙏🙏🙏🙏
@jagroopsandhu6084
@jagroopsandhu6084 3 ай бұрын
Salute hi 22ji
@dalveersingh7388
@dalveersingh7388 3 ай бұрын
@varunkaundal2360
@varunkaundal2360 3 ай бұрын
❤❤❤
@jawanda362
@jawanda362 3 ай бұрын
Lopon wala sirre da gappi pehla esnu saropa milea 😂 ghorea rakhn walea to
@NarinderSingh-be8ic
@NarinderSingh-be8ic 3 ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਬਾਈ ਜੀ ਮੇਵਾ ਸਿੰਘ ਲੋਪੋ ਵਾਲਿਆਂ ਦੀ ਵੀਡੀਓ ਬਣਾ ਕੇ ਪਇਓ 🙏🙏🙏
@Preet_Preet37
@Preet_Preet37 3 ай бұрын
ਵੀਰ jitange jarur channel te pyi a mewa singh lopo walya di video kro chek
@punjabishayri6880
@punjabishayri6880 3 ай бұрын
ehda v theka krdu srkaar
@Sukhvindersingh1313-i2b
@Sukhvindersingh1313-i2b 3 ай бұрын
Jar me maga kithe charo ga
@MaaN1991
@MaaN1991 3 ай бұрын
paji motivational video a paji Munde sale kam nahi krde Chitte pai ghumde ne Bas . kam shota waada nahi . Munde Sharm de mare Krde nagi !
@JaspalSingh-ft7mx
@JaspalSingh-ft7mx 3 ай бұрын
ਬਾਈ ਜੀ sukhjinder Loppo ਨੇ ਤਾਂ apni add Louni ਹੈ gapp ਮਾਰ ਮਾਰ ਕੇ ਬਰਸਾਤ ਨਹੀਂ Hon ਦਿੱਤੀ
@harjitkaur9301
@harjitkaur9301 3 ай бұрын
May she live long
@sikanderkular
@sikanderkular 3 ай бұрын
May he live long
@Balbirkaur-xt5ds
@Balbirkaur-xt5ds 3 ай бұрын
Oh bhrawa 100 rupye bikda eh sade b boht vechde aa.. sirsa jila
@Harwinder.Singh.pb10
@Harwinder.Singh.pb10 3 ай бұрын
Ghaint
@AmandeepSingh-t3s
@AmandeepSingh-t3s 3 ай бұрын
Looka da na dud beak da Tera beak da jae Kure Pani kam chlun da tareka honda but badya laga veer ji
@GurpinderBrar-q8m
@GurpinderBrar-q8m 3 ай бұрын
Eh bai ta kehnda c 12 din ch le lya c bullet ajj 1 mhene toh v uppr dss reha
@sonubhatti3483
@sonubhatti3483 3 ай бұрын
ਲੱਗਦਾ 4 ਬੰਦੇ ਲਾਗੇ ਵਪਾਰੀ ਖੜ੍ਹੇ ਆ ਖਰੀਦ ਵਾਸਤੇ
@punjabifarmer73
@punjabifarmer73 3 ай бұрын
Mainu oas tall da number deo jitthe 500 rupay quantal rate aa.
@karampalkaler725
@karampalkaler725 3 ай бұрын
👍
@drnetarsingh1739
@drnetarsingh1739 3 ай бұрын
Number ta pa dinda gala nal hi sarta
@KarmMALHI_47
@KarmMALHI_47 3 ай бұрын
ਓ ਭਰਾਵਾ ਐਵੇ ਨਾ ਹਵਾ ਚ ਆਕੇ ਲੋਕਾਂ ਨੂੰ ਦੱਸਦਾ ਫਿਰ
@AmarjitSingh-zf3iz
@AmarjitSingh-zf3iz 3 ай бұрын
Hello
@AryanKumar-fg7rc
@AryanKumar-fg7rc 3 ай бұрын
ਵੀਰ ਜੀ ਕਟਰ ਕਿਥੋਂ ਮਿਲੂ ਤੇ ਕਿੰਨਾ ਰੇਟ ਆ
@SurjitSingh-o6p
@SurjitSingh-o6p 3 ай бұрын
Eh machin petrol bahut khandi
@HappyGill-u1r
@HappyGill-u1r 3 ай бұрын
Salute
@mandykhattra1290
@mandykhattra1290 3 ай бұрын
Loo bai mitro ho jo kakha nu hun 🤓😀😀😃😁😁😀🤓 makki ta 200 ja 300 nu sale hundi ah
@bikramjitsingh3131
@bikramjitsingh3131 3 ай бұрын
O bhai innu roko nhi ta puree punjab da khaa khatam kar dena patandar ne
@laddi9462
@laddi9462 3 ай бұрын
ਗੱਪਾ ਦੇ ਬਾਪ
@jasvirpradhan6868
@jasvirpradhan6868 3 ай бұрын
O patandra 250 nu tan makki mildi aa
@maanchugeawala1793
@maanchugeawala1793 3 ай бұрын
J vikda hoo ta re agla mthaa mrdaa
@avtarSingh-ym2ds
@avtarSingh-ym2ds 3 ай бұрын
3000 Hazar hona chida ghah aje 500 Thora lagda
@GurpreetSingh-ui7vq
@GurpreetSingh-ui7vq 3 ай бұрын
ਵਾਈ ਇਥੇ ਕੋਈ ਪਤਾ ਨਹੀਂ ਲੱਗਦਾ ਕੀ ਹੋਣਾ ਅਸੀਂ ਇੱਕ ਵਾਰ ਮਿਰਚਾ ਲਗਾ ਦਿੱਤੀਆਂ ਦੋ ਕਨਾਲ ਅਸੀਂ ਦੋ ਚਾਚੇ ਨੇ ਮੇਰਾ ਛੋਟਾ ਭਰਾ ਤੇ ਸਾਡਾ ਚਾਚਾ ਬੱਧਣੀ ਵੇਚਣ ਚਲੇਂ ਗੲੇ ਸਵੇਰੇ ਦਾ ਸਮਾ ਸੀ ਚਾਹ ਨਾਲ਼ ਬਰਿਡ ਖਾ ਲਏ ਸਕੂਟਰ ਵਿੱਚ ਤੇਲ ਪਵਾ ਲਿਆਂ ਮਿਰਚਾ ਇੱਕ ਰੁਪੇ ਨੂੰ ਕਿਲੋ ਵਿਕੀਆਂ ਖਰਚਾ ਮਿਰਚਾ ਤੋਂ ਵਧ ਗਿਆ ਪੈਸੇ ਕੋਲੋਂ ਪੈ ਗਏ ,,,
@surinderpaulrandhawa1311
@surinderpaulrandhawa1311 3 ай бұрын
Typical 1 person doing the work 7 standing around doing nothing, watching and advising.
@harbaxtung2674
@harbaxtung2674 3 ай бұрын
Punjabio sire ljake suttdeo
@CellCenter-q7d
@CellCenter-q7d 3 ай бұрын
😂
@punjabilife1701
@punjabilife1701 3 ай бұрын
shote hathi ch 15 ktl gha 😂😂😂
@pind877
@pind877 3 ай бұрын
Asi Maki sut k ayode rhe hathi vich 8, kw msa hunde c 300 nu sut k ayode c pathe
@ArshpreetSingh-qg4zy
@ArshpreetSingh-qg4zy 3 ай бұрын
Es nu kehnde han v rojgar melde ne rojgar paeda karne pende han ajj kll kese nu poshla v tu nacha keon karda ta kehnge v berojgar han es da matlab v rojgar ne melda ta cehte te lag javo jdo ke har ek nu rojgar ne melde jo wehlad bahana bahlde han ke gll pehla sade babe dade sare noukrea he karde hunde c oh ta koe nacha ne c karde jdo ke banda ehe hae v sade dhoun vitch kela faseya hoeya hae v kmm na karna pae jawe bahrle desha vitch jake v ta kmm karna penda fer jake dehade melde hae es nalo sote sote rojgar paeda kro apne apne
@pamajawadha5325
@pamajawadha5325 3 ай бұрын
Lopo wala nu. Net to pasa a jada n tu v gha vadh kuj sikh la bhi se gapi lopo wala
@satpalbawa1015
@satpalbawa1015 3 ай бұрын
Gappad dono
@ਕਰਮਸਿੰਘ-ਸ4ਧ
@ਕਰਮਸਿੰਘ-ਸ4ਧ 3 ай бұрын
ਤੂੰ ਆਪ ਘਾਹ ਵੱਡਣ ਲੱਗ ਜਾ ਝੂਠ ਤੂਫਾਨ ਛੱਡੀ ਜਾਂਦਾ
Мен атып көрмегенмін ! | Qalam | 5 серия
25:41
She made herself an ear of corn from his marmalade candies🌽🌽🌽
00:38
Valja & Maxim Family
Рет қаралды 16 МЛН
Как Я Брата ОБМАНУЛ (смешное видео, прикол, юмор, поржать)
00:59
Мен атып көрмегенмін ! | Qalam | 5 серия
25:41