'Laavan Phere' ਫਿਲਮ ਦੇ ਲੇਖਕ Industry ਬਾਰੇ ਖੁੱਲ੍ਹ ਕੇ ਬੋਲੇ ॥ Pali Bhupinder Singh || Rupinder Sandhu

  Рет қаралды 112,322

BoloBoloShow

BoloBoloShow

Күн бұрын

Пікірлер: 396
@jindaginama9322
@jindaginama9322 5 жыл бұрын
ਬਹੁਤ ਹੀ ਵਧੀਆ, ਕੋਈ ਵੀ ਪ੍ਰਸਿਨੈਲਟੀ ਆਪਣੀ ਇੰਟਰਵਿਊ ਵਿੱਚ ਨਾਮ ਲੈ ਕੇ ਗੱਲ ਨਹੀਂ ਕਰਦਾ,ਪਰ ਇਹ ਪਹਿਲਾ ਇਨਸਾਨ ਹੈ,ਜੋ ਸਰੈਆਮ ਨਾਮ ਲੈ ਕੇ ਗੱਲ ਕਰਦਾ ਹੈ,ਸਲੂਟ ਹੈ ਜੀ
@ramankhangura6637
@ramankhangura6637 5 жыл бұрын
ਸਰ ਅਨਪੜ੍ਹ ਗਵਾਰਾਂ ਅਤੇ ਮੂਰਖਾਂ ਨੂੰ ਤੁਹਾਡੀ ਗੱਲ ਨਹੀਂ ਸੱਮਝ ਆਉਣੀ ਪਰ ਅਸੀ ਤੁਹਾਡੇ ਨਾਲ ਹਾਂ - ਤੁਹਾਡੇ ਵਿਦਿਆਰਥੀ usol ਡਿਪਰਟਮੈਂਟ ਵਾਲੇ 😊👍
@globalorganization9186
@globalorganization9186 5 жыл бұрын
ਕਮੈਂਟ ਪੜ੍ਹ ਕੇ ਪਤਾ ਲੱਗਦਾ ਕੁਝ ਉੱਲੂ ਟਾਈਪ ਦੇ ਫੈਨ ਸੱਚ ਬਰਦਾਸ਼ਤ ਨਹੀਂ ਕਰ ਪਾ ਰਹੇ, ਬਹੁਤ ਵਧੀਆ ਗੱਲਾਂ ਕੀਤੀਆਂ।
@user-4090rabbi
@user-4090rabbi 5 жыл бұрын
ਬਿਲਕੁਲ ਜਨਾਬ
@footballsoccer2735
@footballsoccer2735 5 жыл бұрын
ਅਸੀਂ ਨੀ ਰੋਣ ਧੋਣ ਦੇਖਣਾ।
@dharamveersingh7627
@dharamveersingh7627 5 жыл бұрын
ਪਾਲੀ ਭੂिਪੰਦਰ िਸੰਘ...ਇਸ ਚੈਨਲ ਦਾ ਵॅਖਰਾ ਉਪਰਾਲਾ ਕਰ ...ਇਸ ਸ਼ਖਸ਼ੀਅਤ ਨਾਲ ਪਛਾਣ ਕਰਾਈ..🙏 ...ਕਲਾਕਾਰਾਂ ਨੂੰ..ਖਾਸ ਤੌਰ ਤੇ िਬਨੂੰ िਢਲੋਂ,ਦਲਜੀਤ..ਨੂੰ ਦॅਸ िਦॅਤਾ...ਕੀ ਬਣਨਾ ਚਾਹੀਦਾ,ਕੀ ਬਣ ਸਕਦੇ ਹੋ...ਪਰ ਕੀ ਬਣਦੇ ਜਾ ਰਹੇ ਹੋ,ਕੀ ਕਰਦੇ ਜਾ ਰਹੇ ਹੋ..
@factboy_1_1
@factboy_1_1 5 жыл бұрын
ਗਲਤੀ ਦਿਲਜੀਤ ਦੀ ਨੀ ਸਾਡੀ ਵੀ ਹੈ ਛੜਾ 50 ਕਰੋੜ ਤੇ ਰੰਗਰੂਟ 28ਕਰੋੜ ਫਿਰ ਪ੍ਰੋਡਿਊਸਰ ਓਹੀ ਬਣਾਉਣਗੇ ਜੌ ਵਿਕਦਾ
@bennygill5235
@bennygill5235 5 жыл бұрын
Ajj takk kise film ne 25 crore ni kamaya yr 50 kive kamalu
@factboy_1_1
@factboy_1_1 5 жыл бұрын
ਬਾਈ box office India te worldwide gross collection Punjabi movies da pea
@balrajsingh2716
@balrajsingh2716 5 жыл бұрын
Rangroot 😍😍😍😍 Great movie 🙏🙏
@jaskiratsingh8147
@jaskiratsingh8147 5 жыл бұрын
@@bennygill5235 53 cr kamale shadaa ne
@sunnykumarsunny8478
@sunnykumarsunny8478 5 жыл бұрын
Sahi gal veer teri
@prabhjitsingh3529
@prabhjitsingh3529 3 жыл бұрын
ਬਹੁਤ ਵਧੀਆ intervew ਪਾਲੀ ਸਾਬ ਨੇ ਬੇਬਾਕ ਹੋਕੇ ਹਰ ਗੱਲ ਕੀਤੀ 👍👍👍
@Amanpreets97
@Amanpreets97 5 жыл бұрын
ਪਾਲੀ ਸਰ ਸਾਨੂੰ ਪੰਜਾਬ ਯੂਨੀਵਰਸਿਟੀ ਵਿੱਚ ਪੜਾਉਣ ਲਈ ਆਉਂਦੇ ਸਨ 😊👌🏻👍🏻 ਬਹੁਤ ਵਧੀਆ ਸੁਭਾਅ ਦੇ ਮਾਲਕ ਨੇ 🙏🏻
@TJ-vi2iz
@TJ-vi2iz 5 жыл бұрын
Right
@inderdeepsingh4172
@inderdeepsingh4172 5 жыл бұрын
ਚੰਗੀ ਸਕਸਸ਼ਿਤ ਦੇ ਮਾਲਕ , ਸਾਡੇ ਪ੍ਰੋਫੇਸਰ ਸਾਹਿਬ , ਪੰਜਾਬ ਯੁਨਿਵਰਸਿੱਟੀ ! ਵਿਦਿਆਰਥੀ ਤੁਹਾਡੇ 🙏🏻
@dhanwantmoga
@dhanwantmoga 5 жыл бұрын
What a great personality...this time Pali sir is on top ....mai Pali sir nu D.M.COLLAGE MOGA vele ton janda
@gurjiwangill2
@gurjiwangill2 5 жыл бұрын
Vr no hega sir aa
@har-vc5lz
@har-vc5lz 5 жыл бұрын
Sab to best interviw c ਠੋਕ ਠੋਕ ਕੇ ਜਵਾਬ ਦਿੱਤੇ ਜੋ
@HarjeetSingh-zy8rq
@HarjeetSingh-zy8rq 5 жыл бұрын
ਦੁਨੀਆ ਦੀ ਸਭ ਤੋ ਜਿਆਦਾ ਬੇਕਾਰ ਫਿਲਮ ਲਾਵਾ ਫੇਰੇ, ਕਾਹਾ ਸੇ ਆਤੇ ਹੈ, ਯੇਹ ਲੋਕ ।
@songsfilms3469
@songsfilms3469 5 жыл бұрын
Pali Bhupinder Singh and Yograj Singh.. Two legends Jo mnu psand aa .. Jinha tonh hamesha kuj na kuj Sikhn nu milda
@gabhruinuk
@gabhruinuk 5 жыл бұрын
ਸਰਕਾਰ ਬਾਰੇ ਸ਼ਰੇਆਮ ਨਾਮ ਲ਼ੈਕੇ ਬੋਲਣਾ ਕਿਸੇ ਦਿਲ ਗੁਰਦੇ ਆਲੇ ਬੰਦੇ ਦਾ ਕੰਮ ਐ , ਸਲੂਟ ਆ ਏਸ ਬੰਦੇ ਨੂੰ 🤘🏻👍
@autopilotism
@autopilotism 5 жыл бұрын
Paji jimmi Shergill movies like Mannat sharik were really good movies
@artistmedia884
@artistmedia884 5 жыл бұрын
Shukar aaa koi ta bnda hega jo bina dar ton sach bolda
@bikramjeetsingh4473
@bikramjeetsingh4473 5 жыл бұрын
ਕਮਾਲ ਦੇ ਇਨਸਾਨ ਨੇ ਪਾਲੀ ਸਰ... ਇਹੋ ਜਿਹੀਆਂ ਇੰਟਰਵਿਊ ਹੁੰਦੀਆਂ ਰਹਿਣ..
@baljindersinghlatia1481
@baljindersinghlatia1481 5 жыл бұрын
ਬੱਬੂ ਮਾਨ ਸਿਰੇ ਦਾ ਗੀਤਕਾਰ ਤੇ ਗਾਇਕ ਹੈ ਸਾਉਣ ਦੀ ਝੜੀ ਤੇ ਪਿਆਸ ਕੈਸਿਟ ਦੇ ਗੀਤਾਂ ਦਾ ਲੈਵਲ ਬਹੁਤ ਹੀ ਸਿਰਾ ਸੀ ਤੇ ਉਹ ਗੁਰਦਾਸ ਮਾਨ ਦੇ ਬਰਾਬਰ ਦਾ ਲੇਖਕ ਸੀ ਪਰ ਅਫਸੋਸ ਫਿਲਮਾਂ ਕਰਕੇ ਉਸਦਾ ਧਿਆਨ ਵੰਡਿਆ ਗਿਆ ਤੇ ਸਾਰਾ ਕੰਮ ਚੌਪਟ ਹੋ ਗਿਆ ਤੇ ਐਕਟਿੰਗ ਬਾਈ ਦੇ ਵੱਸ ਦੀ ਗੱਲ ਨਹੀਂ ਹੈ
@jimmybindra
@jimmybindra 5 жыл бұрын
Looks like a right guy ...seeing for the first time though as not from Punjab ...thanks for inviting him & wish him luck as he looks super concerned for Punjab and its people. God bless !! ...regs from Jammu.
@natureandflowers376
@natureandflowers376 Жыл бұрын
ਕੀ ਐਕਟਿੰਗ ਵੀ ਸਿਖਣੀ ਪੈਂਦੀ,ਪਾਲੀ ਸਰ?ਮੈਨੂੰ ਲਗਦਾ ਇਹ ਜਨਮਜਾਤ ਹੁੰਦੀ।
@manrajtv5778
@manrajtv5778 5 жыл бұрын
ਪਾਲੀ ਭੂिਪੰਦਰ िਸੰਘ... Bahut Vadia Soch Bai ji....
@moonlight-zg8vx
@moonlight-zg8vx 5 жыл бұрын
so good question at rupinder g... finally!!! great job woo hooo
@tajinderssingh3257
@tajinderssingh3257 5 жыл бұрын
ਬਹੁਤ ਵਧੀਆ ਗੱਲਾ ਕੀਤੀਆਂ ਪਾਲੀ ਭੁਪਿੰਦਰ ਵੀਰ ਜੀ ਨੇ
@truevoicestudios6289
@truevoicestudios6289 3 жыл бұрын
ਫੁਕਰਾ ਬੁੜਾ ਕਿਥੋਂ ਬਿਠਾ ਲਿਆ,, ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ,, ਇਹਦੇ ਬਿਨਾਂ ਸਿਨੇਮਾ ਕਿਦਾ ਚਲ ਸਕਦਾ
@A-S-C
@A-S-C 5 жыл бұрын
Boht e seyaniya te sachiya gallan kittiya ne sir ne! Hindu sikha vaali gall bilkul sahi kiti gyi aa.
@ravijaswal4165
@ravijaswal4165 5 жыл бұрын
Bollywood wich sariyan filma hindu culture waliya bandiya Ki ous nu Muslim te sikh nahi dekhde.
@A-S-C
@A-S-C 5 жыл бұрын
Ravi Jaswal veerji saariya hindu culture te nai bandiya os industry di khoobsurti te chalde rehn da kaaran e eho hai k othe hindu, musalmaan, sikh te isaayi sab de dharam te films bandiya ne lead actors de naal. Sir ne vaajib gall kiti hai k aapne ethe jada tar jatt-sikh sambhandhi films bandiya ne taa jo shehri hindu bhaichara shayad ghatt vekhda par haal hi vich diljit te gippy ate ammy varge kalakara ne es nu torhan da jigra vekhaya hai taa e ona diya films kamyaab ho rhiya han. Khaer main te nasamjh insaan haan bhul chuk maaf kreyo 🙏🏻
@Ddeeepak
@Ddeeepak 5 жыл бұрын
Bohut vdiya laga Rupinder Sandhu g tuhanu is roop ch dekh k Te Paali Sir ne bohut bebaaki naal gal kiti Virla bandaa ee is traa khul k bolda aw 👌
@Lakshh
@Lakshh 5 жыл бұрын
Bahut vdia interview.. Respect 👍
@sonubabbar96
@sonubabbar96 5 жыл бұрын
ਇਕ ਇਕ ਗੱਲ ਨਾਲ ਸਹਿਮਤ ਆ ਜੀ... ਹਰ ਗੱਲ ਹਿੱਕ ਠੋਕ ਕੇ ਕਰਨੀ ਇਹ ਵੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ 🙏🙏🙏
@jashangill3877
@jashangill3877 4 жыл бұрын
Bahut e Shaandar Interview 💯🙏🏼
@tajindersinghtejigrewal3000
@tajindersinghtejigrewal3000 5 жыл бұрын
Hats off pali veer ji. Very very good interview. Pheli vaar daleri wali interview suni aa.
@user-4090rabbi
@user-4090rabbi 5 жыл бұрын
ਬੱਬੂ ਮਾਨ ਬੰਦਾ ਘੈਂਟ ਅਾ ਪਰ ਫਿਲਮ ਹਸ਼ਰ ਹੀ ਹੀਟ ਰਹੀ ਬਾਕੀ ਜਾਦਾ ਖਾਸ ਨਹੀ
@navdeepsinghteja5478
@navdeepsinghteja5478 5 жыл бұрын
I like this personality Pali Bhupinder Singh ਬੇਬਾਕ
@vishavjitsingh8065
@vishavjitsingh8065 5 жыл бұрын
Sir m tohanu D.m.collage Moga ton jandi aa.aj v ohi style as thoda..enney sallan baad thonu sun k bhut vadia lagga...salute aa thodey nidhadk ho k sachian gallan bolan te..aj v oddan niderta nl Sach da sath dinndy oh..
@Gurnursingh5
@Gurnursingh5 5 жыл бұрын
Pali sir bhut suljhe hoye aa har field di knowledge rakhde aaa bhut vadia interview 🙌🙌
@SonuSonu-dx2bk
@SonuSonu-dx2bk 5 жыл бұрын
You are honest person god bless you sir ji
@samarp
@samarp 5 жыл бұрын
Bahut vadhiya galbaaat hoi.............
@monikacheema12
@monikacheema12 4 жыл бұрын
such a great personality...keep going sir👍🏻👍🏻👍🏻
@davindersingh851
@davindersingh851 5 жыл бұрын
ਬਹੁਤ ਧੰਨਵਾਦ ਪਾਲੀ ਜੀ ਨੂੰ ਰੁਬਰੂ ਕਰਨ ਲਈ
@satnamsinghghuman6776
@satnamsinghghuman6776 5 жыл бұрын
Great Personality palli sir good sir
@jassandhu4437
@jassandhu4437 5 жыл бұрын
Sach keha Bahoot vadia INTERVIEW bai ji
@gurpindersingh9241
@gurpindersingh9241 5 жыл бұрын
Very generous person. Very high self confidence.
@gauravthapar43
@gauravthapar43 5 жыл бұрын
Bold and nice questions and answers....
@ravindersingh6117
@ravindersingh6117 5 жыл бұрын
Nice interview..now its time to go out jatt type cinema
@ਕੀਨਐਕੋ
@ਕੀਨਐਕੋ 5 жыл бұрын
Gallan sachiyan ji sodian 👍👍
@RupinderKaur-cw7tw
@RupinderKaur-cw7tw 5 жыл бұрын
Intelligent banda a ......ik ik gal sachi kiti a nd very impressive
@jazzpannu9311
@jazzpannu9311 5 жыл бұрын
ਬੋਹੋਤ ਵਧੀਆ ਅੰਕਲ ਜੀ।।।।ਮੈਂ ਦਿਲਜੀਤ ਅੱਤੇ ਬਿੰਨੂ ਜੀ ਦੀ ਵੱਡੀ ਫ਼ੈਨ ਹਾਂ ਪਰ ਤੂਸੀਂ ਬੋਹੋਤ ਵਧੀਆ ਅੱਤੇ ਸੱਚਿਆਂ ਗੱਲਾਂ ਕਹਿਆਂ।।।।।ਵਧੀਆ ਕਹਾਣੀਆਂ ਦੀ ਲੋੜ ਹੈ ਪੰਜਾਬੀ ਇੰਨਡਸਟਰੀ ਨੂੰ।।।।।।J diljit paji eh interview sunoge te thode agge request hai k ena nal kam jrur kro or sara paisa tusi laake 1 achhi movie bnao.... thonu paise da keda ghata hai paji
@SumitKumar-ht6ns
@SumitKumar-ht6ns 4 жыл бұрын
Love you Pali Sir
@daverama1331
@daverama1331 5 жыл бұрын
Ik sohni kuri da pali naal interview kamal kr ti bhupinder sahib ne sahi gala kitian
@ramandeepsinghpannu9523
@ramandeepsinghpannu9523 5 жыл бұрын
Wah Ji wah sach boeya ji your great ji
@user-4090rabbi
@user-4090rabbi 5 жыл бұрын
Plz ਕੋੲੀ ਵੀਰ ਪੰਜਾਬ 1984 ਫੁੱਲ ਮੁਵੀ ਦਾ ਲਿੰਕ ਸੇਂਡ ਕਰਦੋ
@prof.kuldeepsinghhappydhad5939
@prof.kuldeepsinghhappydhad5939 3 жыл бұрын
Great 👍
@balwindergrewal9965
@balwindergrewal9965 5 жыл бұрын
ਲਾਵਾਂ ਫੇਰੇ ਤਾਂ ਆਪ ਬੇਕਾਰ ਫ਼ਿਲਮ ਸੀ।
@NailsbyRee
@NailsbyRee 2 жыл бұрын
Shi gl aa .....koi sir pair nhi c
@KulwinderSingh-oy4jq
@KulwinderSingh-oy4jq 5 жыл бұрын
Bahut vadia interview lagi Sir ..
@dharamveersingh7627
@dharamveersingh7627 5 жыл бұрын
35:00..ਚਰਨਜੀਤ ਭੁਲਰ (ਪੰਜਾਬੀ ि੍िਬਉਨ) ਬਾਰੇ ਗॅਲ ਕੀਤੀ...👍
@navisandhu5391
@navisandhu5391 5 жыл бұрын
Mainu pali bhupinder sir ji diyaan gallan bhut hi vadia lgiyaann
@dr.charanjitsingh3095
@dr.charanjitsingh3095 4 жыл бұрын
A great Person
@sukhjeetchahal9236
@sukhjeetchahal9236 5 жыл бұрын
12:07 talking about babbu maan
@gurdeephayer7886
@gurdeephayer7886 5 жыл бұрын
SUKHJEET CHAHAL thanks bro
@bobbysekhon2566
@bobbysekhon2566 5 жыл бұрын
Nice talk ...carry on👍
@GurmeetSingh-jc5np
@GurmeetSingh-jc5np 5 жыл бұрын
ਵਾ ਭਾ ਜੀ ਵਾ, ਨਜਾਰਾ ਹੀ ਲਿਆਤਾ you are good parson
@gurpreetghumangopi
@gurpreetghumangopi 5 жыл бұрын
Bahut wadia. Insaan aa ji Sach bool rahe ho bahut khushi hoye
@SachinSharma-ww9by
@SachinSharma-ww9by 5 жыл бұрын
Gippi grewal and samip kang both of nice human
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 5 жыл бұрын
ਬਹੁਤ ਵਧੀਆ ਨਾਟਕਕਾਰ
@navideol2644
@navideol2644 5 жыл бұрын
what an interview + naam lai ke sidhia gallan. 👏🏽
@grewal559
@grewal559 5 жыл бұрын
Wah bai ji. Dil khush ho gaya. Ah hunde aa jurrat wale bande.
@hunterak4773
@hunterak4773 5 жыл бұрын
ਪਾਲੀ ਜੀ ਜੇ ਤੁਸੀਂ ਲਾਵਾਂ ਫੇਰੇ ਵਿੱਚ ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਦੀ ਅਵਾਜ਼ ਨਾਲ ਤਜਰਬਾ ਨਾ ਕਰਦੇ ਤਾਂ ਫਿਲਮ ਵਧੀਆ ਬਣਦੀ । ਘੁੱਗੀ ਭਾਜੀ ਦਾ ਘਰੋੜ ਕੇ ਬੋਲਣਾ ਤੇ ਕਰਮਜੀਤ ਅਨਮੋਲ ਦਾ ਹੱਕ ਪਾ ਕੇ ਬੋਲਣਾ ਉਨ੍ਹਾਂ ਦੀ ਕਮੇਡੀ ਦਾ ਕਿਰਦਾਰ ਬਹੁਤ ਥੱਲੇ ਲੈ ਗਿਆ । ਲਾਵਾਂ ਫੇਰੇ ਬਹੁਤ ਵਧੀਆ ਹਿੱਟ ਹੋ ਸਕਦੀ ਸੀ । ਬੱਸ ਘੁੱਗੀ ਭਾਜੀ ਤੇ ਕਰਮਜੀਤ ਅਨਮੋਲ ਦੇ ਕਿਰਦਾਰ ਦੀ ਅਵਾਜ਼ ਨਾਲ ਤਜਰਬਾ ਕਰਕੇ ਤੁਸੀਂ ਫ਼ਿਲਮ ਡੁਬੋ ਦਿੱਤੀ ।
@gosal7up
@gosal7up 5 жыл бұрын
hunter AK47 ਸਹੀ ਕਿਹਾ
@Kiingdomofhearts
@Kiingdomofhearts 5 жыл бұрын
Diljit is the best punjabi actor of all time .
@surjitkumar2355
@surjitkumar2355 5 жыл бұрын
Punjabi film industry vich only ik hi hero aa dev bai super hit
@Entertainment-kl4kw
@Entertainment-kl4kw 4 жыл бұрын
Very nice
@lovisinghsonusingh5792
@lovisinghsonusingh5792 5 жыл бұрын
Punjabi cinema nu le ke bilkul sahi vichaar paish kita ne
@rbsingh7020
@rbsingh7020 4 жыл бұрын
he is a wise writer
@ramanbrar3051
@ramanbrar3051 5 жыл бұрын
ਬਹੁਤ ਵਧੀਆ
@amansingh4252
@amansingh4252 5 жыл бұрын
Sir g bht vdia lggeya.. direct gall kiti tuc🙏🏻🙏🏻
@kickbeats24
@kickbeats24 5 жыл бұрын
Babbu Maan bai nu sun'n walyea vicho ik main v ✌ but es bai hona ne sahi keha Bai Babbu Maan ne Filmy Line ch thoda pair piche rkhyea hoyea but j bai full serious hoke Serious Action movies kre tan shyed ta Bai Babbu Maan Bai warga koi kabba banda ni te Hashar tan Ajj v Jaan to pyari movie aa bai sade di 😍😍
@jaggimaan372
@jaggimaan372 5 жыл бұрын
Gall sahi hai...m hamesha sochda huna babbu maan ne bhut time waste kita...babbu bhut kujh kar skda c te hun v kr skda je serious hoke kam kare...bhut nirash hoke mudna painda jdo babbu di film nu aam public nhi psnd krdi
@Dosanjh84
@Dosanjh84 5 жыл бұрын
Bai di aa rhi history movie Sucha Soorma Interview ch kiha c hun history movie bnaunge
@amritaulakh9152
@amritaulakh9152 5 жыл бұрын
Pali Shab de samj ohna de education da sabot aaa te sache ohne khalass jataka subah daa proff
@AmandeepKaur-ep3ro
@AmandeepKaur-ep3ro 5 жыл бұрын
Galla sahi ne bai .
@baljeetkumar1989
@baljeetkumar1989 5 жыл бұрын
Impress from Pali Sir speach
@hardeepssarao
@hardeepssarao 5 жыл бұрын
Yaar ehne babbu maan baare kuj galt ni keha..ohde kehn da sirf eh mtlb aa k babbu maan ne apni potential da sahi use ni kita.... oh vdia filma kr skda te aap v vdia film likh skda..
@navjeetsingh8722
@navjeetsingh8722 5 жыл бұрын
Loki paji ih bolde hn ki babu 22 ne jine hit phle dite oh hun kio nhi de reha 22 ki karn hai
@hardeepssarao
@hardeepssarao 5 жыл бұрын
Brother gaane ohde hun v vdia hunde ne but oh advertisement ni krda apne product d..
@alafgrewal1734
@alafgrewal1734 5 жыл бұрын
Babbu maan ehdi he umar da.. te babbu maan da kinna naam ya.. eh palli laundu varge theatre ch ehna nu launda ni puchda Fer ehe jelous kar k Babbu maan bai ton chirhde ya.. hor kuj ni.. kithe Bavbu maan.. Kithe aha ullu jeha comrade😂 chiiti dahri hogyi te rang pagg da Harra banhi firda😂😂 comrade ya bai ehe bandaa.. jutti fero ehde
@thenaturenews1
@thenaturenews1 5 жыл бұрын
@@alafgrewal1734 agle di mrji a jihri mrzi pagg bannne
@jaswinderbrar100
@jaswinderbrar100 5 жыл бұрын
Banda sahi lagda sachi gal aa video da caption hi galt likhia
@navdeepsinghteja5478
@navdeepsinghteja5478 5 жыл бұрын
ਰਿੰਧਮ ਬੁਆਏ ਟੀਮ ਅਮਰਿੰਦਰ ਗਿੱਲ ਦੀ ਅਗਵਾਈ ਹੇਠ ਪੰਜਾਬੀ ਫਿਲਮਾਂ ਲਈ ਬਾਖੂਬੀ ਕੰਮ ਕਰ ਰਹੇ ਹਨ ਇਹਨਾ ਇਕ ਚੰਗੇ ਸਿਨੇਮੇ ਦੀ ਸ਼ੁਰੂਆਤ ਕੀਤੀ ।
@arhsimguru
@arhsimguru 5 жыл бұрын
Babuu maan dii gll ni...sirr diyaaa galann Ch sachaayii awww Jo ki purri sachaayii awww.......g 🙏🙏🙏rabb trakiyaa bakshee Pali sir nuu.....!
@harvindersingh4601
@harvindersingh4601 5 жыл бұрын
Bilkul true keha a bande ne
@anmolsarao2299
@anmolsarao2299 5 жыл бұрын
Rupinder bhene bhut jyada vdia ji🙏🙏
@bikramjitsingh3131
@bikramjitsingh3131 5 жыл бұрын
Anmol veere dusre anchor di tareef ik bahut hi vadia insan tai ik bahut vadia anchor hi kar sakda jo tusi ho veer ji ik request aa babbu maan ji di interview karo tusi veere ik new singer aa tai song writer v aa vicky moranwalia ho sake ta us di v interview karo veere vicky bahut vadia insan hai plz veere
@farminglover1656
@farminglover1656 5 жыл бұрын
ਬਹੁਤ ਵਧੀਆ ਵਿਚਾਰ ਲਗੇ ।
@VikramKumar-lj3sx
@VikramKumar-lj3sx 5 жыл бұрын
Sir ji I’m very impressed with you and your thoughts. Being a Punjabi Hindu myself I feel the same way, I’ve lived in Punjab for 25 years and I feel the void in the Punjabi movies as I feel my community is not represented enough. The core of the Pollywood industry should change its thought process and expand its horizons.
@Safarpanjab9211
@Safarpanjab9211 5 жыл бұрын
ਬਹੁਤ ਵਧੀਆ ਵਾਰਤਾਲਾਪ ਪਾਲੀ ਸਰ ।
@HardeepSingh-z7r
@HardeepSingh-z7r Жыл бұрын
Harish Verma is the best best actor...❤❤
@desicanadian07
@desicanadian07 5 жыл бұрын
ਲਾਵਾ ਫੇਰੇ ਫਿਲਮ ਬਹੁਤ ਹੀ ਘਟਿਆ ਫਿਲਮ ਸੀ ਨਾ ਸਟੋਰੀ ਸੀ ਨਾ ਕਾਮੇਡੀ
@balsharnbrar9975
@balsharnbrar9975 5 жыл бұрын
He was professor at dm college moga in 1993
@arshlallar
@arshlallar 5 жыл бұрын
For how long he taught in D. M. College??
@amritkaur6040
@amritkaur6040 5 жыл бұрын
Supbbbb... tuc bot vdia galan kria saria n sare singers nu vdia msg dita a baki ah smjn vli gl a
@amroop
@amroop 5 жыл бұрын
#alwaysdiljit#onlydiljit
@jaswindersingh-qu5wd
@jaswindersingh-qu5wd 5 жыл бұрын
Very Good interview sir 👌👌👌👌
@simranjeetsingh2437
@simranjeetsingh2437 5 жыл бұрын
Great personality 👌👌👌
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 5 жыл бұрын
Sach boln wale insan pali g nu Salam.binnu dhilon har film vich viyah kraun piche bhajyea firda aat a. Babbu maan binnu dhilon bhale to bina hit hona chauda c sub Ral ke Gippy wali soch te chalo Punjab de pirhe nu sedh miley. Ardas 2 wargean filma banao g
@arshdeepsingh5494
@arshdeepsingh5494 5 жыл бұрын
Babbu maan jindabad jindabad
@manpreetsirsa6214
@manpreetsirsa6214 5 жыл бұрын
👍👍👍
@gvdhaliwal5276
@gvdhaliwal5276 5 жыл бұрын
Bhut vdia bhupinder Bhaji lod aa tohadi punjab nu te punjabi cineme
@rupindersingh149
@rupindersingh149 5 жыл бұрын
ਬਹੁਤ ਵਧੀਆ। ਪਾਲੀ ਜੀ
@KuldeepSingh-dn3oq
@KuldeepSingh-dn3oq 5 жыл бұрын
22 ji tusi inqlabi bande o..zindabad.leadera nal jada hi pyar hai...😁😁
@narindersinghgill2078
@narindersinghgill2078 5 жыл бұрын
Rupinder sandu v good Paali bai Ji suad aa Gia Sach sun k
@pindawalejatt1678
@pindawalejatt1678 5 жыл бұрын
Very good pali g
@LAFAZ
@LAFAZ 5 жыл бұрын
Diljit dosaNjh Also act in sajjan singh ... He Acts very well. He is not storywritter or director .
小蚂蚁会选到什么呢!#火影忍者 #佐助 #家庭
00:47
火影忍者一家
Рет қаралды 123 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 132 МЛН
Osman Kalyoncu Sonu Üzücü Saddest Videos Dream Engine 275 #shorts
00:29
#osho
19:59
Shorts Topic 1.3M
Рет қаралды 14 М.
Rana Ranbir on his height in Zindgi Zindabad Show ॥ Punjabi Film & Theatre Artist॥ Sukhanlok ॥
12:46
Special Podcast with Rupinder Kaur Sandhu  | EP 51 | Punjabi Podcast
1:28:51
小蚂蚁会选到什么呢!#火影忍者 #佐助 #家庭
00:47
火影忍者一家
Рет қаралды 123 МЛН