ਹੁਸ਼ਿਆਰਪੁਰ ਦਾ ਹੈਰਾਨੀਜਨਕ ਪਿੰਡ ਜਿੱਥੇ ਰਾਤ ਨੂੰ ਸੋਨੇ ਵਾਂਗ ਚਮਕਦੇ ਨੇ ਪਹਾੜ | ਬਿਨਾਂ ਬੰਦੇ ਤੋਂ ਗਿੜਦਾ ਹੈ ਨਲਕਾ😱😱

  Рет қаралды 346,572

PB7 RIDER

PB7 RIDER

6 ай бұрын

ਹੁਸ਼ਿਆਰਪੁਰ ਦਾ ਹੈਰਾਨੀਜਨਕ ਪਿੰਡ ਜਿੱਥੇ ਰਾਤ ਨੂੰ ਸੋਨੇ ਵਾਂਗ ਚਮਕਦੇ ਨੇ ਪਹਾੜ | ਬਿਨਾਂ ਬੰਦੇ ਤੋਂ ਗਿੜਦਾ ਹੈ ਨਲਕਾ😱😱
‪@pb7rider‬
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Пікірлер: 703
@raviladhar3930
@raviladhar3930 6 ай бұрын
ਇਸ ਸਾਡੇ ਸੰਤਾਂ ਦਾ ਡੇਰਾ ਬਾਬਾ ਦਿਆਲ ਦਾਸ ਜੀ ਦਾ ਇਹ ਅਸੀਂ ਇਸ ਝਰਨੇ ਵਿੱਚ ਵੀ ਨਹਾਤਾ ਇਹ ਅਸੀਂ ਮੇਲੇ ਤੇ ਮੱਥਾ ਟੇਕਣ ਜਾਇਦਾ ਇਹ ਚਿੱਨੀ ਘਾਟੀ 🙏🙏🙏🙏🙏
@pb7rider
@pb7rider 6 ай бұрын
Thanks❤️🙏🙏
@user-dm5ml9hv1n
@user-dm5ml9hv1n 5 ай бұрын
Sahi kiha ji tusi
@user-qp5zc1dk1i
@user-qp5zc1dk1i 3 ай бұрын
ਮੈਂ ਤੇ ਬਾਪੂ ਦੋਨੋ ਜਾਂਦੇ ਸੀ।ਚੀਨੀ ਘਾਟੀ ਮੇਲੇ ਤੇ।ਬਾਬਾ ਦਿਆਲ ਦਾਸ ਜੀ ਦਾ ਡੇਰਾ ਏ।
@dalersingh408
@dalersingh408 6 ай бұрын
ਬੁਹਤ ਖੂਬਸੂਰਤ ਕੁਦਰਤ ਦੀ ਝਾਤ ਪਵਾਈ ਹੈ ਤੁਹਾਡੀ ਇਸ ਮੇਹਨਤ ਲਈ ਸੁਕਰਿਆ ਪਰ ਇਕ ਗਲ ਰੜਕਦੀ ਹੈ ਕਿ ਐਨੀ ਦੂਰ ਤੋ ਚਲ ਕੇ ਆਏ ਪਤਰਕਾਰ ਵੀਰਾ ਲਈ ਪਿੰਡ ਵਾਲੀਆ ਵਲੋ ਪੰਜਾਬੀ ਮਹਿਮਾਨ ਨਿਵਾਜੀ ਵਾਲਾ ਸਤਿਕਾਰ ਨਹੀ ਦਿਸੀਆ
@roselinechaudhry6009
@roselinechaudhry6009 6 ай бұрын
plz find out from someone who made these stairs and which year.
@pb7rider
@pb7rider 6 ай бұрын
Thank u very much ji ❤️🙏🙏
@pb7rider
@pb7rider 6 ай бұрын
Please wait some time
@user-sh6qo7vh2d
@user-sh6qo7vh2d 6 ай бұрын
ਪਤੰਦਰਾ ਨੇ ਕੁਰਸੀ ਵੀ ਨਹੀਂ ਦਿੱਤੀ ਚੱਲੋ ਕ‌ਈ ਵਾਰ ਬੰਦੇ ਦੇ ਦਿਮਾਗ ਚ ਵੀ ਨਹੀਂ ਰਹਿੰਦੀ
@gurdeepkaur4236
@gurdeepkaur4236 6 ай бұрын
Haranijnak pind bare kdi nhi suneya ji.thanks for sharing
@AvtarSingh-gs1si
@AvtarSingh-gs1si 6 ай бұрын
ਪੁਰਾਤਨ ਸੱਭਿਆਚਾਰ ਪੁਰਾਤਨ ਵਿਰਸਾ ਦਿਖਾਣ ਲਈ ਧੰਨਵਾਦ
@pb7rider
@pb7rider 6 ай бұрын
Thank u very much❤️🙏🙏
@navpreetkaur1980
@navpreetkaur1980 6 ай бұрын
ਯਕੀਨ ਨਹੀਂ ਆਉਂਦਾ ਹੈ ਕਿ ਅਜਿਹੀਆਂ ਥਾਵਾਂ ਅੱਜ ਵੀ ਪੰਜਾਬ ਵਿੱਚ ਮੌਜੂਦ ਹਨ। ਕਿਉਂਕਿ ਕੂੜੇ ਦੇ ਢੇਰ, ਪੋਲੀਥੀਨ ਦੀਆਂ ਪਹਾੜੀਆਂ ਹੀ ਪਹਿਚਾਣ ਹਨ .... ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ।
@pb7rider
@pb7rider 6 ай бұрын
Thank u very much❤️🙏🙏
@beejumarwah6431
@beejumarwah6431 6 ай бұрын
@navpreet k: Pehla punjab enna hi Khoobsoorat hunda si hun socho ke eh gandgi kithon ayi hai.
@satvirkaur599
@satvirkaur599 6 ай бұрын
ਬਹੁਤ ਬਹੁਤ ਧੰਨਵਾਦ ਜੀ ਏਦਾਂ ਲਗਦਾ ਸੀ ਜਿਵੇਂ ਸਵਰਗ ਚ ਖੜੇ ਹੋਣ ਬਹੁਤ ਵਧੀਆ ਕੋਈ ਲਫਜ਼ ਨੀ ਇਸ ਦੀ ਤਾਰੀਫ ਲਈ ਲਾਜਵਾਬ ਧੰਨਵਾਦ ਜੀ 🙏🏻
@pb7rider
@pb7rider 6 ай бұрын
Thanks❤️🙏🙏
@RajinderSingh-ri3jc
@RajinderSingh-ri3jc 6 ай бұрын
ਬਹੁਤ ਆਨੰਦ ਆਇਆ ਦੇਖ ਕੇ ਵੱਡਾ ਖਜ਼ਾਨਾ ਗੌਰਮਿੰਟ ਇਸ ਵੱਲ ਧਿਆਨ ਦੇਵੇ
@navpreetkaur1980
@navpreetkaur1980 6 ай бұрын
Don't expect anything from government. Its the local residents that preserve it and conserve it. But it is not possible. If tourists started pouring here...then this place will soon become garbage bin.
@pb7rider
@pb7rider 6 ай бұрын
Thank u very much❤️🙏🙏
@Paalsran
@Paalsran 6 ай бұрын
Ki gal bai gov da dhyan pwake ethe v building bnwoniyn
@jogasingh-wv6eh
@jogasingh-wv6eh 6 ай бұрын
ਵੀਰ ਗੋਰਮਿੰਟ ਵੇਚ ਖਾਜੁ
@diljeetkaur5858
@diljeetkaur5858 6 ай бұрын
ਬਹੁਤ ਹੀ ਵਧੀਆ ਲੱਗਿਆ ਦੇਖਕੇ ਵੀਰ ਬਹੁਤ ਧੰਨਵਾਦ ❤️🙏🏻👌
@gur_mann15
@gur_mann15 6 ай бұрын
ਬਹੁਤ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਦੇਖ ਕੇ ਬਹੁਤ ਬਹੁਤ ਧੰਨਵਾਦ ਵੀਰ ਜੀ
@pb7rider
@pb7rider 6 ай бұрын
Thank u very much❤️🙏🙏
@swarnsingh4787
@swarnsingh4787 6 ай бұрын
ਬਹੁਤ ਹੀ ਵਧੀਆ ਵੀਡੀਓ ਪੇਸ਼ ਕੀਤੀ ਹੈ ਵੀਰ ਜੀ ਨੇ
@pb7rider
@pb7rider 6 ай бұрын
Thank u very much❤️🙏🙏
@HSPPB0707
@HSPPB0707 3 ай бұрын
❤❤❤​@@pb7rider
@purepunjabi1516
@purepunjabi1516 6 ай бұрын
ਮਹਾਰਾਜਾ ਰਣਜੀਤ ਸਿੰਘ ਵੀ ਨਿਤਨੇਮੀ ਸੀ ਰੱਬ ਦਾ ਨਾਂ ਲੈਣ ਵਾਲੇ ਸੀ ਐਵੇਂ ਨੀ ਦੁਨੀਆਂ ਲੋਹਾ ਮੰਨਦੀ ਬਾਕੀ ਪਹਾੜੀਆਂ ਸੋਨੇ ਵਾਂਗ ਚਮਕਦੀਆਂ, ਉਹ ਬਰਫ਼ ਚਮਕਦੀ ਆ ਚੰਦ ਦੀ ਰੌਸ਼ਨੀ ਨਾਲ ਰਾਤ ਨੂ, ਸਾਡਾ ਪਿੰਡ ਹੁਸ਼ਿਆਰ ਪੁਰ ਦੇ ਨੇੜੇ ਆ ਧੁੱਪ ਵਿੱਚ ਬਹੁਤ ਚਮਕਦੇ ਪਹਾੜ ਦਿਨ ਵਿਚ ਹੀ 🙏🙏
@pb7rider
@pb7rider 6 ай бұрын
Thanks❤️🙏🙏
@HSPPB0707
@HSPPB0707 3 ай бұрын
​@@pb7rider❤❤❤
@ramanthapar9857
@ramanthapar9857 6 ай бұрын
ਹੁਸ਼ਿਆਰਪੁਰ ਪੰਜਾਬ ਦਾ ਸਵਰਗ।
@pb7rider
@pb7rider 6 ай бұрын
Thank u very much❤️🙏🙏
@vipanmankotia2729
@vipanmankotia2729 6 ай бұрын
ਹੁਸ਼ਿਆਰਪੁਰ ਪੰਜਾਬ ਦਾ ਵਿੱਦਿਅਕ ਪੱਖੋਂ ਪਛੜਿਆ ਹੋਇਆ ਜ਼ਿਲ੍ਹਾ ਹੈ। ਇਸ ਇਲਾਕੇ ਦੇ ਲੋਕ ਨਾ ਤਾਂ ਚੰਗੇ ਸਕੂਲਾਂ ਦੀ ਮੰਗ ਕਰਦੇ ਹਨ ਅਤੇ ਨਾ ਹੀ ਸਰਕਾਰ ਕੋਈ ਕੰਮ ਕਰਦੀ ਹੈ .ਸੜਕਾਂ ਟੁੱਟੀਆਂ ਹੋਈਆਂ ਹਨ . ਹੁਸ਼ਿਆਰਪੁਰ ਸ਼ਹਿਰ ਬਹੁਤ ਪੁਰਾਣਾ ਤੇ ਗੰਦਾ ਸ਼ਹਿਰ ਲੱਗਦਾ ਹੈ।
@worldsfinestnegativemind9108
@worldsfinestnegativemind9108 6 ай бұрын
​@@vipanmankotia2729 baba mehar Karay!!
@realfact3165
@realfact3165 4 ай бұрын
​@@vipanmankotia2729jnab hoshiarpur Punjab cho no 1 te aa study ch
@dunkitoabroad
@dunkitoabroad 5 ай бұрын
ਹੁਸ਼ਿਆਰਪੁਰ ਸਭ ਤੋਂ ਸੋਹਣਾ ਜ਼ਿਲਾ ਹੈ ਜਿਥੇ ਪਹਾੜ ਡੈਮ ਜੰਗਲ ਇਤਿਹਾਸਕ ਅਸਥਾਨ ਮੇਲੇ ਫੁੱਟਬਾਲ ਬਹੁਤ ਕੁਝ ਆ ਵੇਖਣ ਨੂੰ
@pb7rider
@pb7rider 5 ай бұрын
Thanks❤️🙏🙏
@balkourdhillon5402
@balkourdhillon5402 2 ай бұрын
. ਕਮਾਲ ਆ ਬੲਈ ਇਸ ਤਰਾਂ ਦੀ ਕੁਦਰਤੀ ਦਿਖ ਤੇ ਨਜ਼ਾਰਿਆਂ ਵਾਲੇ ਪੰਜਾਬ ਦੇ ਪਿੰਡ ਦੇ ਦਰਸ਼ਨ ਮੇਲ ਮਿਲਾਪ ਕਰਾਇਆ ਕੈਮਰੇ ਰਾਹੀਂ ਧੰਨਵਾਦ ਪਤਰਕਾਰ ਸਾਹਿਬ। ਹੋਰ ਵੀ ਵੀਡੀਓ ਬਣਾਉ ਇਸ ਤਰਾਂ ਦੀ।
@pb7rider
@pb7rider 2 ай бұрын
Thanks❤️🙏🙏, please subscribe the channel for more video
@GurpreetSingh-bh3xi
@GurpreetSingh-bh3xi 6 ай бұрын
ਪੁਰਾਤਨ ਗੁਫਾਵਾਂ ਵੀ ਹਨ ਹੁਸ਼ਿਆਰਪੁਰ ਦੇ ਪਹਾੜਾਂ ਵਿੱਚ ਜੋ ਇਨਸਾਨ ਵੱਲੋਂ ਬਣਾਏ ਗਏ ਸੀ ਕਮਰਿਆਂ ਵਾਂਗ ਉਹਨਾ ਨੂੰ ਵੀ ਸ਼ੂਟ ਕਰੋ
@pb7rider
@pb7rider 6 ай бұрын
Thank u very much❤️🙏🙏
@user-oo7qk3me4t
@user-oo7qk3me4t 6 ай бұрын
ਬਹੁਤ ਹੀ ਅਤਿ ਸੁੰਦਰ ਲੱਗਿਆ ਵੀਰੇ ਅਸਥਾਨ
@51kamal
@51kamal 6 ай бұрын
Nice
@pb7rider
@pb7rider 6 ай бұрын
Thank u very much❤️🙏🙏
@babbarsandhu8520
@babbarsandhu8520 6 ай бұрын
ਮੈਂ ਬਹੁਤ ਬਾਰ ਇੱਥੇ ਜਾਂਦਾ ਰਿਹਾ ਆਪਣੇ ਦੋਸਤਾਂ ਨਾਲ ਸਾਡਾ ਪਿੰਡ ਨੇੜੇ ਹੀ ਹੈ ਪਰ ਬਹੁਤ ਫਰਕ ਦੇਖਿਆ ਮੈਂ ਆਪਣੇ ਪਿੰਡ ਤੇ ਮੈਲੀ ਪਿੰਡ ਵਿੱਚ। ਮੈਲੀ ਦੇ ਜੰਗਲ ਵਿੱਚ ਬਹੁਤ ਤਰ੍ਹਾਂ ਦੀਆਂ ਜੜੀਆਂ ਬੁਟੀਆ ਨੇ ਜੋ ਮੈਂ ਖੁਦ ਦੇਖੀਆਂ ਕਿਉਂ ਕਿ ਮੇਰੇ ਦੋਸਤ ਵੀ ਨੇ ਮੈਲੀ ਦੇ ਜਿੰਨ੍ਹਾਂ ਨੇ ਉਹਨਾਂ ਬਾਰੇ ਦੱਸਿਆ ਮੈਨੂੰ।
@pb7rider
@pb7rider 6 ай бұрын
Thanks ❤️🙏, please subscribe the channel for more video
@fakirsaida786
@fakirsaida786 6 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ 🙏🙏👌👌
@pb7rider
@pb7rider 6 ай бұрын
Thank u very much❤️🙏🙏
@gogiji267
@gogiji267 6 ай бұрын
ਕਿਸੇ ਟਾਈਮ ਇੱਥੇ ਨਾਥ ਯੋਗੀ ਰਹਿੰਦੇ ਸੀ ਮੈਂ ਦਾਦੀ ਤੋਂ ਸੁਣੀਆਂ ਇਥੋਂ ਦੀਆ ਕਹਾਣੀਆ
@pb7rider
@pb7rider 6 ай бұрын
Thanks❤️🙏🙏
@warissandhu742
@warissandhu742 5 ай бұрын
👌🏻👌🏻 ਜੈ ਹੁਸ਼ਿਆਰਪੁਰ
@pb7rider
@pb7rider 5 ай бұрын
Thanks❤️🙏🙏, please subscribe the channel for more video and like and every video
@HSPPB0707
@HSPPB0707 3 ай бұрын
​@@pb7rider❤❤
@BalvirSingh-ip9oz
@BalvirSingh-ip9oz 6 ай бұрын
🙏🙏🙏🙏🙏ਬਹੁਤ ਧੰਨਵਾਦ ਜਾਣਕਾਰੀ ਦਾ ਜੀ
@pb7rider
@pb7rider 6 ай бұрын
Thanks❤️🙏, please subscribe the channel for more video
@singhparwinder4591
@singhparwinder4591 5 ай бұрын
Thanku vere ਦਰਸ਼ਨ ਕਰਾਣ ਲਈ ਰੱਬ tenu ਤਰੱਕੀ ਦੇਵੇ, ਧੰਨ ਧੰਨ ਬਾਬਾ ਦਿਆਲ ਦਾਸ ਜੀ 🙏🙏🙏
@pb7rider
@pb7rider 5 ай бұрын
Thanks😱🙏🙏, please subscribe the channel for more video
@Hans-cq8cz
@Hans-cq8cz 2 ай бұрын
ਪੰਜਾਬ ਦਾ ਉਤਰਾਖੰਡ ਆ ਹੋਸ਼ਿਆਰਪੁਰ ਜਿਲ੍ਹਾ 🔥🔥
@pb7rider
@pb7rider 2 ай бұрын
Thx keep supporting ❤️🙏
@balkourdhillon5402
@balkourdhillon5402 2 ай бұрын
ਗਲ ਤਾਂ ਵਧੀਆ ਜੰਗਲ ਹੋਣ ਤੇ ਦਿਖਾਇਆ ਜਾਣ ਦੀ ਆ।
@user-be8mk1nm8b
@user-be8mk1nm8b 6 ай бұрын
Wadhia hai eh pind, lala sant Ram ne es pind nu bohut maan dita, college time asi es pind ch bohut bari aye .khubsurti vekhan. Bless you young man for this
@pb7rider
@pb7rider 6 ай бұрын
Thank u very much❤️🙏🙏
@sevenriversrummi5763
@sevenriversrummi5763 6 ай бұрын
Hoshiarpur WALE No.1 ❤❤
@pb7rider
@pb7rider 6 ай бұрын
Thank u very much❤️🙏🙏
@tarsemgrewal9634
@tarsemgrewal9634 6 ай бұрын
Very beautiful beautiful place Never heard of anything about this wonderful place ❤
@NabhaNabha-qs8kv
@NabhaNabha-qs8kv 5 ай бұрын
Mera pind hai ji mera Bachpan Bita Hai Jahan per
@pb7rider
@pb7rider 5 ай бұрын
Thanks ❤️🙏🙏, please subscribe the channel for more video
@jogasingh8578
@jogasingh8578 6 ай бұрын
ਬਹੁਤ ਵਧੀਆ ਜਾਨਕਾਰੀ ਬਾਈ ਜੀ ਹੁਣਾ ਨੇ
@pb7rider
@pb7rider 6 ай бұрын
Thank u very much❤️🙏🙏
@balrajdeepsingh615
@balrajdeepsingh615 6 ай бұрын
ਬਹੁਤ ਵਧੀਆ ਵੀਡੀਓ ਬੜੀ ਵਧੀਆ ਜਗਾ
@pb7rider
@pb7rider 6 ай бұрын
Thank u very much❤️🙏🙏
@rakeshkumard7789
@rakeshkumard7789 Ай бұрын
ਭਾਜੀ ਬਹੁਤ ਖੂਬਸੂਰਤ ਤੇ ਨਵੇਕਲੀ ਜਗ੍ਹਾ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ
@pb7rider
@pb7rider Ай бұрын
Thanks🙏🙏, subscribe the channel for more video
@ustadnama491
@ustadnama491 6 ай бұрын
❤Assalamualaikum Ji! Hoshiarpur di sarzameen noon salam ! Muhammad Naeem Pakistan❤
@pb7rider
@pb7rider 6 ай бұрын
Thank u very much❤️🙏🙏
@gurdevsingh-zc5xw
@gurdevsingh-zc5xw 5 ай бұрын
Ap itho gay ho pakistan bhai ji ?
@TheSjhatu
@TheSjhatu 6 ай бұрын
Very nice location
@pb7rider
@pb7rider 6 ай бұрын
Thank u very much❤️🙏🙏
@sukhbirsingh3266
@sukhbirsingh3266 5 ай бұрын
ਬਹੁਤ ਹੀ ਵਧੀਆ ਲੱਗੀਆਂ ਦੇਖਕੇ ਵੀਰ ਬਹੁਤ ਧੰਨਵਾਦ 💕🙏💕👍👌
@pb7rider
@pb7rider 5 ай бұрын
Thanks❤️🙏🙏, please subscribe the channel for more video
@lakhwindersharma1583
@lakhwindersharma1583 6 ай бұрын
Bhut vdhia nature nu enjoy Karan wali beautiful place
@pb7rider
@pb7rider 6 ай бұрын
Thanks ❤️🙏, please subscribe the channel for more video
@user-dd2gg4up8x
@user-dd2gg4up8x 26 күн бұрын
ਵਾਹਿਗੁਰੂ ਜੀ ਕਿਰਪਾ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਸਾਰੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@pb7rider
@pb7rider 24 күн бұрын
Thanks vir ji 🙏🙏
@gursewaksingh5618
@gursewaksingh5618 6 ай бұрын
ਬਹੁਤ ਹੀ ਵਧੀਆ ਵੀਡੀਓ 🙏🙏
@pb7rider
@pb7rider 6 ай бұрын
Thanks❤️🙏🙏, please like and subscribe the channel for more video
@haridassenterprises5502
@haridassenterprises5502 6 ай бұрын
Nice information ❤
@darasingh9016
@darasingh9016 6 ай бұрын
ਬਹੁਤ ਬਹੁਤ ਵਧੀਆ ਵੀਰ ਜੀ ❤
@pb7rider
@pb7rider 6 ай бұрын
Thank u very much❤️🙏🙏
@patoo172
@patoo172 6 ай бұрын
Beautiful place! Baba Ji must have done Bhakti in this place. Proud to be i
@pb7rider
@pb7rider 6 ай бұрын
Thanks ❤️🙏, please subscribe the channel for more video
@punjabpunjabimovie6482
@punjabpunjabimovie6482 6 ай бұрын
ਮੈਲੀ ਪਿੰਡ ਚ ਡੈਮ ਬਨੀਆ ਹੋਇਆ ਨਾ ਕੀ ਲੇਕ ਆ ਗਰਮੀ ਚ ਘੱਟ ਜਾਂਦਾ ਸਰਦੀਆਂ ਵਿੱਚ ਵੱਧ ਇਹ ਪਹਾੜ ਸਾਰੇ ਲਾਲ ਮਿੱਟੀ ਦੇ ਆ ਤੇ ਜੋ ਪੁਰਾਣੇ ਸਮਿਆਂ ਵਿੱਚ ਚੁੱਲੇ ਤੇ ਮਿੱਟੀ ਦੀ ਲੇਪ ਕਰਦੇ ਹੁੰਦੇ ਸੀ ਉਸ ਮਿੱਟੀ ਦੇ ਪਹਾੜ ਆ ਇਨ੍ਹਾਂ ਪਹਾੜਾਂ ਚ ਦਰੱਖਤ ਤੇ ਜੜੀਂ ਬੂਟੀਆਂ ਇਹੋ ਜਹੀਆਂ ਆ ਜ਼ੋ ਰਾਤ ਨੂੰ ਚੰਦ ਦੇ ਚਾਨਣ ਨਾਲ ਚਮਕ ਦਿਆਂ ਤੇ ਇੱਥੋਂ ਜੋ ਦੂਰ ਜਿਵੇਂ ਹਿਮਾਲਿਆ ਦੇ ਪਹਾੜਾਂ ਤੇ ਬਰਫ਼ ਪਈ ਹੁੰਦੀ ਸਵੇਰੇ ਸਵੇਰੇ ਜਲਦੀ ਉੱਠ ਕੇ ਤੁਸੀਂ ਦੇਖ ਸਕਦੇ ਤੁਹਾਨੂੰ ਲੱਗਣਾ ਜਿਵੇਂ ਬਰਫ਼ ਵਾਲੇ ਪਹਾੜ ਤਾਂ ਸਾਮਣੇ ਖੜ੍ਹੇ ਆ ਕਿਉਂਕਿ ਇਸ ਏਰੀਏ ਵਿੱਚ ਵਾਤਾਵਰਣ ਬਹੁਤ ਸਾਫ ਆ ਨੈਚੁਰਲ ਬਿਊਟੀ ਤੇ ਹਰ ਤਰ੍ਹਾਂ ਦਾ ਜੰਗਲੀ ਜੀਵਾਂ ਨਾਲ ਭਰਿਆ ਹੋਇਆ ਤੇ ਇਸ ਜੰਗਲ ਦੇ ਨਾਲ ਹੀ ਹਿਮਾਚਲ ਦੇ ਜੰਗਲ ਸ਼ੁਰੂ ਹੋ ਜਾਂਦੇ ਜਿੱਥੇ ਪੰਜਾਬ ਦੇ ਜੰਗਲ ਖ਼ਤਮ ਨਾਲ ਹਿਮਾਚਲ ਦੇ ਸ਼ੁਰੂ ਇਹ ਜੰਗਲ ਬਹੁਤ ਵੱਡਾ ਜੰਗਲ ਆ ਇਨ੍ਹਾਂ ਜੰਗਲਾਂ ਵਿੱਚ ਲੋਕਾਂ ਘਰ ਬਣਾਏ ਪੰਜਾਬ ਦੇ ਹਿਮਾਚਲ ਦੇ ਲੋਕਾਂ ਨੇ ਇਹ ਜੰਗਲ ਦੋ ਸਟੇਟਾਂ ਦਾ ਹੋਣ ਕਰਕੇ ਬਹੁਤ ਵੱਡਾ ਆ
@pb7rider
@pb7rider 6 ай бұрын
Thank u very much❤️🙏🙏
@nirmalmann9347
@nirmalmann9347 6 ай бұрын
Malli Pind(Punjab) de forest boundary nal Tehsil Haroli Distt Una Himachal de boundary start hundi ha.
@JagroopSingh-fh9dp
@JagroopSingh-fh9dp 6 ай бұрын
Very good information ji
@pb7rider
@pb7rider 6 ай бұрын
Thank u very much❤️🙏🙏
@vishalsing6604
@vishalsing6604 5 ай бұрын
Right aa ji
@pb7rider
@pb7rider 5 ай бұрын
Thanks😱🙏🙏, please subscribe the channel for more video
@rajivmalhotra6420
@rajivmalhotra6420 6 ай бұрын
Very nice place Thanks
@pb7rider
@pb7rider 6 ай бұрын
Thanks ❤️🙏, please subscribe the channel for more video
@inderjit4292
@inderjit4292 6 ай бұрын
Sooooo beautiful place. God bless you veere
@pb7rider
@pb7rider 6 ай бұрын
Thanks❤️🙏🙏
@tusharanand10a16
@tusharanand10a16 Ай бұрын
I like it swarg hai ih area imagine ❤
@pb7rider
@pb7rider 29 күн бұрын
Thanks vir ji🙏🙏🙏
@chanansingh4261
@chanansingh4261 6 ай бұрын
Good effort ❤❤
@pb7rider
@pb7rider 6 ай бұрын
Thank u very much❤️🙏🙏
@harjit_singh.12345
@harjit_singh.12345 Ай бұрын
ਬਹੁਤ ਵਧੀਆ ਲੱਗਿਆ
@pb7rider
@pb7rider Ай бұрын
Thanks 🙏
@hiteshsingh6609
@hiteshsingh6609 6 ай бұрын
Bahut badhiya veer ji uprala Si 30:17 video
@pb7rider
@pb7rider 6 ай бұрын
Thank u very much❤️🙏🙏
@btl3938
@btl3938 6 ай бұрын
ਏ ਭਗਤੀ ਪਰਮੇਸ਼ੁਰ ਨੂੰ ਮਿਲਉਣ ਵਾਲੀਆਂ ਥਾਵਾਂ ਹੁਂਦੀਆ
@pb7rider
@pb7rider 6 ай бұрын
Thanks❤️🙏🙏
@user-xc2vj4uu3g
@user-xc2vj4uu3g 6 ай бұрын
ਹਿਮਾਚਲ ਦੀਆਂ ਪਹਾੜੀਆਂ ਦੀਆਂ ਮੂਵੀਆਂ ਵੀ ਬਣਾਕੇ ਮੂਵੀਆਂ ਦਖਾਲੋ
@pb7rider
@pb7rider 6 ай бұрын
Thank u very much❤️🙏🙏
@ashwanijoshi4577
@ashwanijoshi4577 6 ай бұрын
Amrit pal bhaji maja aa Gaya Hoshiarpur de iss pahadi elakey nu dekh ke jeendey vasdey raho te khushiyan mano
@pb7rider
@pb7rider 6 ай бұрын
Thanks❤️🙏🙏, please like and subscribe the channel for more video
@UshaRani-vr8iw
@UshaRani-vr8iw 3 ай бұрын
Menu ta dekh ke dam Chad gya par yakin nahi hunda ke Punjab ch v ehi jihe than hage aa nice veer ji
@pb7rider
@pb7rider 2 ай бұрын
Thx keep supporting🙏🙏❤️
@bg-zj6td
@bg-zj6td 6 ай бұрын
I like your efforts to find the hidden vallyes .💐💐🙏🙏🥰🥰🇨🇦🇨🇦
@pb7rider
@pb7rider 6 ай бұрын
Thank u very much❤️🙏🙏
@JaswinderDhanoa-vu7eh
@JaswinderDhanoa-vu7eh 6 ай бұрын
ਗੁਡ ਜੀ ਧਨੋਆ ਜਲੰਧਰ
@pb7rider
@pb7rider 6 ай бұрын
Thank u very much❤️🙏🙏
@shonkisardarsardarshonki8787
@shonkisardarsardarshonki8787 6 ай бұрын
Bohot vdiaa jgaah sir
@user-no5gi9pm5p
@user-no5gi9pm5p 6 ай бұрын
ਇਹ ਬਲਾਕ ਬਹੁਤ ਵਧੀਆ ਲੱਗਿਆ ਫ਼ਰੀਦਕੋਟ
@pb7rider
@pb7rider 6 ай бұрын
Thank u very much❤️🙏🙏
@harpreetkaurbajwa4805
@harpreetkaurbajwa4805 6 ай бұрын
Tuhadiya videos hmesha vadiya lgdiya ne keep it up bro
@pb7rider
@pb7rider 6 ай бұрын
Thank u very much❤️🙏🙏
@ManjitKaur-fg9iy
@ManjitKaur-fg9iy 6 ай бұрын
ਬਹੁਤ ਵਧੀਆ ਜਾਣਕਾਰੀ ਜੀ
@pb7rider
@pb7rider 6 ай бұрын
Thanks❤️🙏🙏
@Haider-kq9qy
@Haider-kq9qy 6 ай бұрын
Bhot vadia keep it up bhaji bhot dil khush hunda dekh k nai ta asha india KULCHE SHOLR PANI PURI TE E BLOG BANAUN LAGGA❤
@pb7rider
@pb7rider 6 ай бұрын
Thank u very much❤️🙏🙏
@GurdeepSingh-pq9mf
@GurdeepSingh-pq9mf 4 ай бұрын
🙏Bahut Wadhia Asthan .Dhanwad 👍
@pb7rider
@pb7rider 4 ай бұрын
Thanks❤️🙏🙏
@kulwantsingh6606
@kulwantsingh6606 6 ай бұрын
ਵਾਰੇ ਵਾਰੇ ਜਾਈਏ ਕੁਦਰਤ ਦੇ ਧੰਨਵਾਦ ਜੀ।
@pb7rider
@pb7rider 6 ай бұрын
Thank u very much❤️🙏🙏
@gurpartapbajwa8361
@gurpartapbajwa8361 26 күн бұрын
ਧੰਨ ਧੰਨ ਹੋਗੀ ਭਾਜੀ 🙏
@pb7rider
@pb7rider 24 күн бұрын
Thanks vir ji 🙏🙏
@frogweather7684
@frogweather7684 6 ай бұрын
Beautiful location
@pb7rider
@pb7rider 6 ай бұрын
Thank u very much❤️🙏🙏
@DarshanSingh-to8vv
@DarshanSingh-to8vv 6 ай бұрын
Very nice video of nature God gift peaceful I also love nature
@pb7rider
@pb7rider 6 ай бұрын
Thank u very much❤️🙏🙏
@sarwansingh6636
@sarwansingh6636 6 ай бұрын
Very Good job brother g god blass you ❤❤❤❤❤
@pb7rider
@pb7rider 6 ай бұрын
Thank u very much❤️🙏🙏
@jassysingh550
@jassysingh550 6 ай бұрын
Dekhna chahida ja k. Vadiya laga ❤️🥰
@pb7rider
@pb7rider 6 ай бұрын
Thank u very much❤️🙏🙏, subscribe the channel
@bimladevi4044
@bimladevi4044 2 ай бұрын
God gift place hea ji
@pb7rider
@pb7rider 2 ай бұрын
Thx keep supporting ❤️🙏
@Surjit-Singh-Majitha.
@Surjit-Singh-Majitha. 6 ай бұрын
ਬਹੁਤ ਖੂਬਸੂਰਤ ਤੇ ਬਹੁਤ ਵਧੀਆ ਜੀ । ਧੰਨਵਾਦ ਜਾਣਕਾਰੀ ਲਈ ।
@pb7rider
@pb7rider 6 ай бұрын
Thanks❤️🙏, please subscribe the channel for more video
@Surjit-Singh-Majitha.
@Surjit-Singh-Majitha. 6 ай бұрын
@@pb7rider karta ji
@user-op4ix4sh3d
@user-op4ix4sh3d 6 ай бұрын
Bhut hi vdiya veer ji 👌👌👌👌🇮🇳
@pb7rider
@pb7rider 6 ай бұрын
Thank u very much❤️🙏🙏
@satishchaddha3261
@satishchaddha3261 3 ай бұрын
Wonderful place in Punjab thanks so much ❤
@pb7rider
@pb7rider 2 ай бұрын
My pleasure 😊
@user-uv4uz1sm9j
@user-uv4uz1sm9j 6 ай бұрын
Bhaut vadia veer ji
@pb7rider
@pb7rider 6 ай бұрын
Thank u very much❤️🙏🙏
@PritpalSingh-vb4xp
@PritpalSingh-vb4xp 6 ай бұрын
Bohat nice ji ❤❤
@pb7rider
@pb7rider 6 ай бұрын
Thank u very much❤️🙏🙏
@pritpalsinghpaul6866
@pritpalsinghpaul6866 6 ай бұрын
Umda behtreen lajwaab prastuti 🎉
@pb7rider
@pb7rider 6 ай бұрын
Thanks❤️🙏🙏
@basantsingh8941
@basantsingh8941 6 ай бұрын
V interesting
@pb7rider
@pb7rider 6 ай бұрын
Thank u very much❤️🙏🙏
@rajjoshah1846
@rajjoshah1846 6 ай бұрын
ਰਾਜੂ ਸ਼ਾਹ ਸਾਨੀਪੁਰ 🌾🙏🙏🌾👏👏🌾🕋🤲🤲🌾❤️👍
@pb7rider
@pb7rider 6 ай бұрын
Thank u very much❤️🙏🙏
@AshwaniKumar-ue5ec
@AshwaniKumar-ue5ec 6 ай бұрын
Very nice information.Thanks
@pb7rider
@pb7rider 6 ай бұрын
Thank u very much❤️🙏🙏
@PaddaSingh-xh3tw
@PaddaSingh-xh3tw 6 ай бұрын
Good job sir... Keep it up.... Happy gurpurab ji
@pb7rider
@pb7rider 6 ай бұрын
Thank u very sir ❤️🙏🙏, happy gurpurab ji
@worldsfinestnegativemind9108
@worldsfinestnegativemind9108 6 ай бұрын
Thanks, for your efforts to show hidden gems of hoshiarpur! Im a subscriber now!
@pb7rider
@pb7rider 6 ай бұрын
Thanks❤️🙏🙏
@Kaureditz
@Kaureditz 29 күн бұрын
Wow
@pb7rider
@pb7rider 29 күн бұрын
Thanks❤️🙏🙏
@user-ik9ep3px1l
@user-ik9ep3px1l 6 ай бұрын
bahut. khubsurat jagga. hae hoshier kae around mae bahut dekhana koa melada. hae
@pb7rider
@pb7rider 6 ай бұрын
Thanks❤️🙏🙏
@jaksonmury5240
@jaksonmury5240 6 ай бұрын
Great bhaji ❤
@pb7rider
@pb7rider 6 ай бұрын
Thank u very much❤️🙏🙏
@Baby-dc9nx
@Baby-dc9nx 6 ай бұрын
Bai g bhuth sohni jga dekhai tusi Dil nu sakoon miliya dekh k thanku
@pb7rider
@pb7rider 6 ай бұрын
Thank u very much❤️🙏🙏
@parmjitkamboj8570
@parmjitkamboj8570 5 ай бұрын
So wonderful
@pb7rider
@pb7rider 5 ай бұрын
Thanks❤️🙏, please subscribe the channel for more video
@anjnaprashar3896
@anjnaprashar3896 6 ай бұрын
Beautiful
@pb7rider
@pb7rider 6 ай бұрын
Thank u very much❤️🙏🙏
@rajwindersingh5364
@rajwindersingh5364 6 ай бұрын
Vary nice video bai g🌹❤️🌹👌👌👍
@pb7rider
@pb7rider 6 ай бұрын
Thanks
@gorabrar8223
@gorabrar8223 3 ай бұрын
Bhot vdia jankari diti dekh k skoon milya🙏🏻
@pb7rider
@pb7rider 3 ай бұрын
Thx ❤️🙏
@user-ce6tx3pq5z
@user-ce6tx3pq5z 6 ай бұрын
Great sir ji
@pb7rider
@pb7rider 6 ай бұрын
Thank u very much❤️🙏🙏
@gurmailsingh-j3y
@gurmailsingh-j3y 6 ай бұрын
Bahut places di knowledge mildi tuhade vlogs dekh k sir
@pb7rider
@pb7rider 6 ай бұрын
Thanks ji❤️🙏🙏
@davindersahni6975
@davindersahni6975 6 ай бұрын
Very good man.love from Calgary..Canada..back from Mahilpur...Hoshiarpur.
@pb7rider
@pb7rider 6 ай бұрын
Thank u so much vir ji ❤️🙏🙏
@GurmukhSingh-uj1vx
@GurmukhSingh-uj1vx 6 ай бұрын
Nice video brother
@pb7rider
@pb7rider 6 ай бұрын
Thank u very much❤️🙏🙏
@Mayadevi-wp9nc
@Mayadevi-wp9nc 6 ай бұрын
Bhut vadhiya c
@pb7rider
@pb7rider 6 ай бұрын
Thanks❤️🙏🙏, please like and subscribe the channel for more video
@Sabimanku
@Sabimanku 6 ай бұрын
How nice god bless you
@pb7rider
@pb7rider 6 ай бұрын
Thanks❤️🙏🙏, please like and subscribe the channel for more video
@satpindersingh1491
@satpindersingh1491 6 ай бұрын
Great
@pb7rider
@pb7rider 6 ай бұрын
Thank u very much❤️🙏🙏
@RavinderKumar-op1bt
@RavinderKumar-op1bt 6 ай бұрын
Bhut soni vedio 22 jarrur dekhn javage thanks
@pb7rider
@pb7rider 6 ай бұрын
Thanks dear
@AnimalloverHarpreet
@AnimalloverHarpreet 6 ай бұрын
Nice work 💯
@vehlijanta5153
@vehlijanta5153 6 ай бұрын
Proud PB07 😍
@pb7rider
@pb7rider 6 ай бұрын
Thanks❤️🙏🙏
@shamshersingh4353
@shamshersingh4353 6 ай бұрын
ਬਹੁਤ ਵਧੀਆ ਵੀਰ ਜੀ ਅਸਲੀ ਤਸਵੀਰ ਦਿਖਾੳਣ ਲਈ
@pb7rider
@pb7rider 6 ай бұрын
Thanks❤️🙏🙏
@khandakhanda8035
@khandakhanda8035 6 ай бұрын
Pind vadia h par bathan nu log nai kandy
@pb7rider
@pb7rider 6 ай бұрын
Thank u very much❤️🙏🙏
@rjking8645
@rjking8645 6 ай бұрын
Really amazing and interesting video
@pb7rider
@pb7rider 6 ай бұрын
Thanks❤️🙏🙏
@surjindersingh5685
@surjindersingh5685 6 ай бұрын
KhushRahoji
@pb7rider
@pb7rider 6 ай бұрын
Thank u very much❤️🙏🙏
Опасность фирменной зарядки Apple
00:57
SuperCrastan
Рет қаралды 7 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 6 МЛН
Опасность фирменной зарядки Apple
00:57
SuperCrastan
Рет қаралды 7 МЛН