ਲੱਗੇਗਾ ਜ਼ੋਰਦਾਰ ਝਟਕਾ ! ਹੋਗੀ ਬਾਹਰ ਕੱਢਣ ਦੀ ਤਿਆਰੀ, ਕਸੂਤੇ ਫਸ ਗਏ ਮੁੱਖ ਮੰਤਰੀ

  Рет қаралды 16,130

Rozana Lok Naad TV

Rozana Lok Naad TV

Күн бұрын

ਲੱਗੇਗਾ ਜ਼ੋਰਦਾਰ ਝਟਕਾ !
ਹੋਗੀ ਬਾਹਰ ਕੱਢਣ ਦੀ ਤਿਆਰੀ
ਕਸੂਤੇ ਫਸ ਗਏ ਮੁੱਖ ਮੰਤਰੀ
ਅੰਮ੍ਰਿਤਪਾਲ ਹੱਥ ਹੋਊ ਕਮਾਨ ?
#bhagwantmann #cm #punjab #aap #kejriwal #sukhbirsinghbadal #shiromani_akali_dal #bikramjitsinghmajithia #harsimratkaurbadal #rozanaloknaadtv #LatestPunjabiNews #LatestNews2024
For Advertising queries, please call on +91 7087641702

Пікірлер: 60
@gurpreetrandhawa2230
@gurpreetrandhawa2230 3 ай бұрын
ਅੱਜ ਦਾ ਪ੍ਰੋਗਰਾਮ ਬੇਕਾਰ ਸੀ,ਚਲੇ ਕਾਰਤੂਸਾਂ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼
@AjitSingh-db4mf
@AjitSingh-db4mf 3 ай бұрын
ਓ ਨਹੀ ਜਦੋ ਪੈਗ ਵਗੈਰਾ ਲੱਗਾ ਹੋਵੇ ਤਾਂ ਇਹ ਆਮ ਹੋ ਜਾਂਦਾ।
@bahadursingh504
@bahadursingh504 3 ай бұрын
ਭਗਵੰਤ ਮਾਨ ਹੁਣ ਦਾ ਮੁਹੰਮਦ ਤੁਗਲਕ ਹੈ।
@GuraSingh-r8b
@GuraSingh-r8b 3 ай бұрын
ਭਗਵੰਤ ਮਾਨ ਕੇਜਰੀਵਾਲ ਭਜਾਓ ਇਹ ਜਲੰਧਰ ਜ਼ਿਲ੍ਹੇ ਦੇ ਗਰੀਬ ਮਜਦੂਰਾਂ ਦੇ ਘਰਾ ਨੂੰ ਝਾਹ ਕਾ ਕੇ ਤੋੜਕੇ ਵੋਟਾ ਮੰਗਦਾ ਲੋਕਾਂ ਨੇ ਝਾੜੂ ਨੂੰ ਮਾਜਕੇ ਰੱਖਤਾ
@inderjitsingh6122
@inderjitsingh6122 3 ай бұрын
ਜੇਕਰ ਡਿਬਰੂਗੜ੍ਹ ਵਾਲੇ ਚੋਣ ਵਿਚ ਆ ਗਏ ਇਸ ਦਾ ਨੁਕਸਾਨ ਆਪ ਨੂੰ ਹੋਊ ਅਕਾਲੀ ਦੱਲ ਦੀ ਵੋਟ ਆਪ ਦੀ ਬਜਾਏ ਇਹਨਾਂ ਪਿੱਛੇ ਜਾਂ ਗੇ ਤੇ ਕਾਂਗਰਸ ਜਿੱਤ ਆਸਾਨ ਹੋਜੁ
@mssurkhan
@mssurkhan 3 ай бұрын
ਪ੍ਰਧਾਨ ਮੰਤਰੀ ਜਦੋਂ ਬਣੇਗਾ ਫਿਰ ਪਤਾ ਲੱਗੇਗਾ ਕਿ ਇਸਦੇ ਯੋਗ ਹੈ ਜਾਂ ਨਹੀਂ
@rakeshmp7174
@rakeshmp7174 3 ай бұрын
Bilkul right ❤
@rakeshmp7174
@rakeshmp7174 3 ай бұрын
Ea sala bakbas Kari janda 😂
@cheemastudio4617
@cheemastudio4617 3 ай бұрын
ਵੈਸੇ ਇਹੋ ਜਿਹੇ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢ ਦੇਣਾ ਹੀ ਬੇਹਤਰ ਹੈ ਜਿੰਨਾ ਨੂੰ ਬਾਰ ਬਾਰ ਮਨਾਉਣਾ ਪਵੇ ਬਾਕੀ ਜਿਸ ਡੰਗਰ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ ਜਾਂਦੀ ਨਹੀ
@singhsonu3057
@singhsonu3057 3 ай бұрын
ਭੰਡ ਸਰਕਾਰ ਪੰਜਾਬ ਬਚਾਓ ਭਗਵੰਤ ਮਾਨ ਬੁੱਚੜ AAP NSA ਲੇ ਪੰਜਾਬ ਵਿੱਚ AAP ਪੰਜਾਬ ਵਿੱਚ 00000000000000000000
@SatinderSingh-qh3qv
@SatinderSingh-qh3qv 3 ай бұрын
ਵੀਰ ਜੀ ਮੈ ਵੀ ਫਤਿਹਗੜ੍ਰ ਸਾਹਿਬ ਤੋ ਹਾ ਜੀ ਇਹ ਲੀਡਰ ਸਭ ਦੁਜੀਆ ਪਾਰਟੀਆ ਨੂੰ ਵੋਟਾ ਪਵਾਊਦੈ ਨੇ ਜੇ ਇਹਨਾ ਨੂੰ ਬਾਹਰ ਕੰਢ ਦੇਣ ਗੇ ਤਾ ਪਾਰਟੀ ਮਜਬੂਤ ਹੋਵੇਗੀ
@gurdevsidhu8164
@gurdevsidhu8164 3 ай бұрын
Good analysis in this program on present issues.
@JASMAILDHALIWAL-w2l
@JASMAILDHALIWAL-w2l 3 ай бұрын
Great 👍 😊
@mssurkhan
@mssurkhan 3 ай бұрын
ਅੱਜ ਤੁਸੀ ਬਹੁਤ ਘਟੀਆ ਜਹੇ ਤਰੀਕੇ ਨਾਲ ਪ੍ਰੋਗਰਾਮ ਕੀਤਾ ਜਿਂਵੇ ਕੋਈ ਟਿੱਚਰਾਂ ਕਰਦਾ ਹੋਵੇ ਸਿੱਧੂ ਬਾਈ ਤੂੰ ਦੰਦ ਕਿਉਂ ਕੱਢ ਰਿਹਾ ਸੀ ਹਰ ਕੋਈ ਆਪਣੇ ਆਪ ਸਿਆਣਾ ਸਮਝਦਾ ਹੁੰਦਾ
@cheemastudio4617
@cheemastudio4617 3 ай бұрын
ਜਿੰਨਾ ਸਿਆਸਤ ਦਾ ਮਿਆਰ ਡਿੱਗ ਗਿਆ ਏ ਆਊਣ ਵਾਲੀਆ 2027 ਵਿੱਚ ਨੀਟੂ ਸੈਂਟਰਾਂ ਵਾਲਾ,ਬੂਟਾ, ਸੋਨੂੰ ਸੀਤੋ ਵਾਲਾ,ਭਾਬੀ ਚੁਮਿਆ ਵਾਲੀ,ਹੋਰ ਵੀ ਬਹੁਤ ਨੇ ਚੋਣ ਲੜਨ ਗੇ ਤੇ ਸਾਡੇ ਹੀ ਲੋਕ ਵੋਟਾ ਪਾਉਣ ਗੇ
@balrajsandhu6161
@balrajsandhu6161 3 ай бұрын
ਬਾਗੀ ਨਹੀ ਖਾਖੀ ਨਿਕਰ ਅਕਾਲੀ ਦਲ
@subasingh6660
@subasingh6660 3 ай бұрын
Pb da. Fudhu. C M Mohmad Shah. Rangela Duja, Chandigarh. To Jalander
@harbanssingh6930
@harbanssingh6930 3 ай бұрын
7hhhì​@@subasingh6660
@mssurkhan
@mssurkhan 3 ай бұрын
ਬਹੁਤ ਅਫਸੋਸ਼ ਹੋਇਆ
@jaloursingh3758
@jaloursingh3758 3 ай бұрын
Congratulations
@jagseersinghwahsgurukjibra9890
@jagseersinghwahsgurukjibra9890 3 ай бұрын
🌹🌹ਭਾਈ ਅਮਿੰਤਪਾਲ ਸਿੰਘ ਖਾਲਸਾ ਜੀ ਨੂੰ ਅਕਾਲੀ ਦਲ਼ ਦੀ ਕੰਮਾਡ ਦਿਉ ਜੀ ਜੇਕਰ ਦੁਬਾਰਾ ਅਕਾਲੀ ਦਲ਼ ਸੁਰਜੀਤ ਕਰਨਾ ਹੈ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harbansbrar1946
@harbansbrar1946 3 ай бұрын
ਪ੍ਰਕਾਸ਼ ਬਾਦਲ ਮਰਨ ਤੋ ਪਹਿਲਾ ਸਿੱਖ ਕੌਮ ਲਈ , ਸਿੱਖ ਧਰਮ ਤੇ ਇਤਿਹਾਸ ਲਈ ਬਹੁਤ ਵੱਡੇ ਪੁੱਠੇ ਗੇੜ ਦੇ ਗਿਆ ਸਿਰਫ ਤੇ ਸਿਰਫ ਆਪਣੀ ਟੱਬਰ ਚੌਧਰ ਲਈ ਤੇ ਸ੍ਰੋਮਣੀ ਅਕਾਲੀ ਦਲ ਨੂੰ ਨਵਾਣ ਵੱਲ ਕਰਕੇ ਧੱਕਾ ਦੇ ਗਿਆ ਸਿੱਖਾਂ ਦੀ ਰਾਜਨੀਤਕ ਜੱਥੇਬੰਦੀ ਨੂੰ ਰਸਸ ਤੇ ਬੀਜੇਪੀ ਨੂੰ ਪੂਰੇ ਰੂਪ ਚ ਸਿੱਖ ਧਰਮ ਚ ਦਾਖਲ ਕਰ ਗਿਆ ਐਨਾ ਕਰ ਗਿਆ ਕਿ ਵਿਦੇਸ਼ਾਂ ਚ ਵੀ ਸਾਡੇ ਧਾਰਮਿੱਕ ਸਥਾਨ ਚ ਰਸਸ ਦੇ ਤਨਖ਼ਾਹਦਾਰ ਬਾਦਲ ਦੇ ਕਤੂਰੇ ਖੁਫੀਆ ਕੰਮ ਕਰਦੇ ਹਨ ਤੇ ਨਾਲ ਰਾਅ ਦਾ ਕੰਮ ਵੀ , ਇਹ ਸਭ ਕੌਮ ਨੂੰ ਗ਼ਰਕਾਉਣ ਦਾ ਕੰਮ ਆਪੇ ਬਣੇ ,” ਫਖਰ ਏ ਕੌਮ ਨੇ ਕਰੇ ਹਨ ਤੇ ਮਰਨ ਤੋਂ ਪਹਿਲਾਂ ਗੈਂਡੇ ਦੇ ਕੰਨ ਚ ਫੂਕ ਮਾਰਗਿਆ ਕਿ ਕਾਕਾ ਪ੍ਰਧਾਨਗੀ ਨਾ ਛੱਡੀ ਅਕਾਲੀ ਦਲ ਦੀ ਚਾਹੇ ਕੱਲਾ ਰਹਿਜਾਵੇ ਪਰ ਇਹ ਕੰਮ ਅਕਾਲ ਪੁਰਖ ਨੇ ਕਰਾਇਆ ਤੇ ਸਿਮਰੋ ਦੇ ਮੂੰਹ ਚੋ ਵੀ ਇਹ ਵਾਕ ਕਹਾਇਆ ਕਿ ,” ਸਾਡਾ ਕੱਖ ਨਾ ਰਹੇ “ ਹੁਣ ਵਕਤ ਐਸਾ ਆਉ ਕਿ ਕੌਮ ਨਾਲ ਗਦਾਰੀ ਕਰਨ ਦਾ ਇਵਜ਼ਾਨਾ ਇਹ ਦੇਣਾ ਰਉ ਕਿ ਕੱਖ ਨਹੀ ਰਹਿਣਾ ਜੀ ॥
@kaurjapp998
@kaurjapp998 3 ай бұрын
RightPtarkar
@GuraSingh-r8b
@GuraSingh-r8b 3 ай бұрын
ਭਗਵੰਤ ਮਾਨ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭਗਵੰਤ ਮਾਨ ਬਹੁਤ ਝੂਠ ਬੋਲਦੇ ਹਨ ਲੋਕਾਂ ਨੇ ਝਾੜੂ ਮਾਜਕੇ ਰੱਖਤਾ ਲੋਕਾਂ ਨੂੰ ਬੁਧੂ ਫੁਦੂ ਸਮਝਣਾ ਹੀ ਹਾਰ ਦਿੱਤੀ ਗਈ ਹੈ
@param2756
@param2756 3 ай бұрын
ਚਾਰ ਦਿਨ ਜੇਲ ਚ ਰਹਿ ਕੇ ਆ, ਤੇਰੇ ਚ ਜਮੀਨ ਅਸਮਾਨ ਦਾ ਫ਼ਰਕ ਆ ਜਾਣਾ, ਤੇਰੀ ਸੋਚਣੀ ਚ ਤੇਰੇ ਉੱਠਣ ਬੈਠਣ ਚ। ਜੇਲ ਚ ਬੰਦਾ ਬਹੁਤ ਕੁਝ ਦੇਖਦਾਂ, ਸਮਝਦਾ ਆ, ਤੇ ਗੋਲਦਾ ਆ। ਐਵੇਂ ਭਕਾਈ ਨਾ ਮਾਰੀ ਜਾ ਬਾਜੇਕੇ ਬਾਰੇ।
@RanjitSingh-co9he
@RanjitSingh-co9he 3 ай бұрын
ssa sidhu sahib ji
@gurtejsingh5066
@gurtejsingh5066 3 ай бұрын
IPS Kunwar Vijay Pratap Singh should be appointed as new CM as he knows the policing procedure being IPS and civil procedure being law graduate. He is personified honest officer and knows all overall administration very well. All people should support to Sh.K.V.P.Singh as new CM.
@AjitSingh-db4mf
@AjitSingh-db4mf 3 ай бұрын
ਭੱਟੀ ਸਾਹਿਬ 2034 ਤਕ ਏਸੇ ਤਰਾਂ ਹੀ ਚਲੇਗਾ ਕਿਉਕਿ ਉਸ ਤੋ ਬਾਅਦ ਸਾਊਥ ਅਲੱਗ ਸਟੇਟ ਬਣ ਜਾਣਾ ਏਧਰ ਵੀ ਕੁਝ ਨਾ ਕੁਝ ਹੋਵੇਗਾ।
@HarjinderBhullar6076
@HarjinderBhullar6076 3 ай бұрын
ਸਿੱਧੂ ਬਾਈ ਤੇ ਭੱਟੀ ਸਾਹਿਬ ਹੋਰ ਲੋਕਾਂ ਨੇ ਤਾਂ ਵਿਰੋਧੀ ਹੋਣਾ ਸੀ ਬੇਅਦਬੀ ਤੇ ਬੇਕਸੂਰ ਲੋਕਾਂ ਤੇ ਗੋਲੀ ਚਲਾਈ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣੀ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਹਰਸਿਮਰਤ ਬਾਦਲ ਨੇ ਦਸਖ਼ਤ ਕੀਤੇ, ਅਕਾਲੀ ਦਲ ਦੇ ਵਰਕਰ ਵੀ ਵਿਰੋਧ ਕਰਦੇ ਆ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਸਾਰੇ ਵਰਕਰ ਵੀ ਔਖੇ ਆ
@amarjeetsinghsidhu4243
@amarjeetsinghsidhu4243 3 ай бұрын
Well done sidhu shaib
@ramandeepsekhon-nn6ps
@ramandeepsekhon-nn6ps 3 ай бұрын
No future of Punjab
@mukandsingh6105
@mukandsingh6105 3 ай бұрын
ਭੱਟੀ ਸਾਬ੍ਹ ਜਿਹੜਾ ਲਾਡਲਾ ਪੁੱਤ ਹੁੰਦਾ ਉਹ ਨਾਲਾਇਕ ਹੀ ਨਿਕਲਦਾ ਹੁੰਦਾ ਭਗਵੰਤ ਮਾਨ ਵੀ ਪੰਜਾਬ ਦਾ ਲਾਡਲਾ ਪੁੱਤ ਸੀ ਜੋ ਗੱਲਾਂ ਵਿਰੋਧੀਆਂ ਖ਼ਿਲਾਫ਼ ਬੋਲਦਾ ਸੀ ਲੋਕ ਬੜੇ ਖੁਸ਼ ਹੁੰਦੇ ਸੀ ਜੋ ਮਰਜ਼ੀ ਸੈੱਲ ਜਲੂਲ ਬੋਲੀ ਜਾਵੇ ਹੁਣ ਉਹ ਮੁੱਖ ਮੰਤਰੀ ਬਣ ਗਿਆ ਪਰ ਆਦਤਾਂ ਨੀ ਬਦਲੀਆਂ ਉਹ ਪਹਿਲਾਂ ਦੀ ਤਰਾਂ ਅਵਾ ਤਵਾ ਬੋਲੀ ਜਾਂਦਾ ਹੁਣ ਲੋਕਾਂ ਨੂੰ ਸੁਰਤ ਆਈ ਆ ਕਿ ਸਾਡਾ ਪੁੱਤ ਤਾਂ ਨਾਲਾਇਕ ਨਿਕਲਿਆ ਜੋਕਿ ਹੁਣ ਸੁਧਰ ਨਹੀਂ ਸਕਦਾ ਤੇ ਰੋਣਾ ਧੋਣਾ ਪੱਲੇ ਰਹਿ ਗਿਆ
@mukandsingh6105
@mukandsingh6105 3 ай бұрын
ਊਲ ਜਲੂਲ ਪੜ੍ਹਿਆ ਜਾਵੇ ਸੈਂਲ ਗਲਤ ਛਪ ਗਿਆ ਜੀ
@Gurlalsinghkang
@Gurlalsinghkang 3 ай бұрын
ਖਾਕੀ ਨਿੱਕਰਾਂ ਵਾਲੇ 😂
@parmindersingh5991
@parmindersingh5991 3 ай бұрын
Sab bevkuf ah . Amritpal kruga bera ghark Punjab da.
@HarjeetSingh-hc1iq
@HarjeetSingh-hc1iq 3 ай бұрын
Good discussion
@nirmaldhiman773
@nirmaldhiman773 3 ай бұрын
Hovega Vudha Bdla Punjab Di Siaasat Vich Bahut Kush Dekhan Nu Milega
@kashmirjhutty1733
@kashmirjhutty1733 3 ай бұрын
Sukhwinder , consider 92 herbals.
@budhsingh2518
@budhsingh2518 3 ай бұрын
Sandhu sahib they all including sukhvir badal must get together at akal takes under the jathedar and panj parents must take decision
@kanwalpreets1181
@kanwalpreets1181 3 ай бұрын
ਯਾਰ ਹਰ ਰੋਜ ਝਟਕਾ ਝਟਕਾ ਲੱਗਦਾ ਝੰਡਾ ਲੰਡਾ ਕਰਕੇ ਛੱਡੇਗਾ ਚੰਡਿਗਗੜੱੱ😂😂😂
@kanwalpreets1181
@kanwalpreets1181 3 ай бұрын
ਪੈੱਗ ਲਾ ਕੇ ਸੋਅ ਨਾ ਕਰ ਭਰਾਵਾਂ ਕਿਤੇ ਤੱਗੜ ਵਾਲਾ ਹਾਲ ਕਰ ਦੇਣ ਤੇਰਾ
@kanwalpreets1181
@kanwalpreets1181 3 ай бұрын
ਲੱਗਦਾ ਸੁਖਵਿੰਦਰ ਦਾ ਪੈੱਗ ਲੱਗਾ ਅੱਜ ਟਾਈਟ ਪੂਰਾ 😂😂😂ਮੇਰੀਆਂ ਵੀ ਅੱਖਾਂ ਇਵੇਂ ਬੰਦ ਹੁੰਦੀਆਂ ਜਦ ਪੈੱਗ ਲੱਗਾ ਹੁੰਦਾ ਝੰਡੇ ਨੂ ਕੀ ਦੋਸ਼ ਮੇਰੇ ਕੋਲੋ ਤਾ ਖੁਦ ਸ਼ਰਾਬ ਛੱਡ ਨਹੀਂ ਹੁਦੀ😂😂😂
@GurnamSingh-or1sq
@GurnamSingh-or1sq 3 ай бұрын
Whagwant Maan ji I request you to act like a CM not a child or comedian thanks
@GurinderGrewal-g9b
@GurinderGrewal-g9b 3 ай бұрын
Shormani akali dal will win 2027.
@budhsingh2518
@budhsingh2518 3 ай бұрын
Sandhu sahib cm required one hundred and seventy kothis then also he will not be able to win people had disregard the cm who has not any plan for punjab
@balrajsandhu6161
@balrajsandhu6161 3 ай бұрын
ਕੋਠੀ ਸਰਕਾਰ ਨੇ ਲਈ ਜਾਂ ਭਗਵੰਤ ਨੇ
@VirsaSingh-r7c
@VirsaSingh-r7c 3 ай бұрын
ਤੂੰ ਤੇ ਦੋ ਮਹਿਨੇ ਬਾਅਦ ਹੀ ਭੌਂਕਣ ਲਗ ਪਿਆ ਸੀ ਛੇ ਮਹੀਨੇ ਬਾਅਦ ਲਾਹ ਦੇਣਾ
@surinderkumar2125
@surinderkumar2125 3 ай бұрын
C.m.corrupt.hai
@balrajsandhu6161
@balrajsandhu6161 3 ай бұрын
🌷🙏🌷💟🌷🌷
@balwindersinghmander.fresn3580
@balwindersinghmander.fresn3580 3 ай бұрын
S s a sukhwinder veer ji program very nice hunda C m saab khadi peeti vich akhar da ult pult ho giya C m saab diyn gelln naal punjab da ki faida jalndar vich jina lokn dy ghr dhah ditty c una da haal pushiya …?
@juniorheterodox1728
@juniorheterodox1728 3 ай бұрын
Khas party hun Malang party ban chuki a Sidhu sahib .. pressure nal ni vote Paine .. a bhagwant Maan is incompatible and incompetent chief minister and a disgrace party president...
@Jashan4282
@Jashan4282 3 ай бұрын
ਇਹਨਾਂ ਪੱਤਰਕਾਰਾਂ ਨੀ ਡੱਕ ਕਿ ਬੋਲਣ ਦੇ ਕਿੰਨੇ k ਪੈਸੇ ਮਿਲਦੇ ਹੋਣਗੇ
@gurpreetrandhawa2230
@gurpreetrandhawa2230 3 ай бұрын
ਵਿਕਾਊ ਮੀਡੀਆ
@bablibansal572
@bablibansal572 3 ай бұрын
🕉🏖🤔KI AAP DI AAH ACHIFVEMENT IKK JIMNI CHON LYI CM PUNJAB SPNE BIWI BCHE BNGLAW LSI K OTHE BAITHA, KI HOR KMM NHI CM NU AAH KHRCHE LYI KHZANE DA MOONH KIDHAR ........😮😮
@subasingh6660
@subasingh6660 3 ай бұрын
Pb. Da. Fudhu. C M. Mohmad. Shah. Rangela Duja. Chandigarh. To. Jalander
@rakeshmp7174
@rakeshmp7174 3 ай бұрын
Tino ki problem stupid media 😂😂
@JarnailSingh-ud8gb
@JarnailSingh-ud8gb 2 ай бұрын
Pahla. Akilai ke. Kamjaib. Se. NE bina. Bjp to. Masai dusiara. Pretty nu mokai. Milati. Vech kisain. Lai. Feir. Mokai melai. Akaili. Fail. Ketai. Jai. Bjp. Da. Sath. Fair. Kirsan. Naraij. Bjp. Nal. Ta.. Kersain. Naraij. Fail. Karai edir khae. Oder kghu
@kanwalpreets1181
@kanwalpreets1181 3 ай бұрын
ਲੱਗਦਾ ਸੁਖਵਿੰਦਰ ਦਾ ਪੈੱਗ ਲੱਗਾ ਅੱਜ ਟਾਈਟ ਪੂਰਾ 😂😂😂ਮੇਰੀਆਂ ਵੀ ਅੱਖਾਂ ਇਵੇਂ ਬੰਦ ਹੁੰਦੀਆਂ ਜਦ ਪੈੱਗ ਲੱਗਾ ਹੁੰਦਾ ਝੰਡੇ ਨੂ ਕੀ ਦੋਸ਼ ਮੇਰੇ ਕੋਲੋ ਤਾ ਖੁਦ ਸ਼ਰਾਬ ਛੱਡ ਨਹੀਂ ਹੁਦੀ😂😂
Spongebob ate Patrick 😱 #meme #spongebob #gmod
00:15
Mr. LoLo
Рет қаралды 20 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2,1 МЛН
Worst flight ever
00:55
Adam W
Рет қаралды 31 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 20 МЛН