ਲੱਗ ਜੇ ਧਰਮ ਦੇ ਲੇਖੇ, ਪਾਪਣ ਜਿੰਦ ਮੇਰੀ • ਪੁਰਾਤਨ ਧਾਰਨਾਂ • Old Style Dharna • Dhadrianwale

  Рет қаралды 22,299

Emm Pee

Emm Pee

Күн бұрын

Пікірлер: 191
@Harpalsingh_ramzi
@Harpalsingh_ramzi Күн бұрын
ਜਿਵੇਂ ਬਾਬਾ ਈਸ਼ਰ ਸਿੰਘ ਜੀ ਧਾਰਨਾਂ ਪੜ੍ਹ ਰਹੇ ਹੋਣ,, ਓਹੀ ਅਵਾਜ਼ ਲਗ ਰਹੀ,, ਭਾਈ ਰਣਜੀਤ ਸਿੰਘ ਜੀ ਤੁਸੀਂ ਪਹਿਲਾਂ ਵਾਂਗ ਧਾਰਨਾਂ ਵਾਲਾ ਕੀਤਰਨ ਕਰਿਆਂ ਕਰੋ ਓਹ ਸ਼ਾਨ ਓਹ ਧਾਰਨਾਂ ਓਹ ਵਾਹਿਗੁਰੂ ਸਿਮਰਨ, ਮੈ ਅਜ ਵੀ ਤੁਹਾਡੇ ਪੁਰਾਣੇ ਦੀਵਾਨ ਸੁਣਦਾਂ ਹਾਂ, ਬਹੁਤ ਹੀ ਅਨੰਦ ਮਿਲਦਾ 🙏🙏
@KamaljitKaur-fy3uu
@KamaljitKaur-fy3uu Күн бұрын
ਪੁਰਾਣੇ ਦਿਵਾਨਾਂ ਦੀ ਯਾਦ ਦਿਵਾਉਂਦਾ ਅੱਜ ਦਾ ਕਲਿੱਪ ਜੀ 🙏ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਨੂੰ ਹਰ ਮੈਦਾਨੇ ਫਤਹਿ ਬਖਸ਼ੇ ਤੇ ਸੰਗਤਾਂ ਨੂੰ ਦਿਵਾਨਾਂ ਰਾਹੀਂ ਮੁੜ ਤੋਂ ਇਕੱਠਿਆ ਬੈਠ ਕੇ ਗੁਰੂ ਜਸ ਗਾਉਣ ਤੇ ਭਾਈਚਾਰਕ ਸਾਂਝ ਵਧਾਉਣ ਦਾ ਮੌਕਾ ਮਿਲੇ ਜੀ 🙏
@jaspreetbhullar8398
@jaspreetbhullar8398 Күн бұрын
ਬਿਲਕੁੱਲ ਭੈਣ ਜੀ 🙏🏻🙏🏻ਸੱਚੇ ਪਾਤਸ਼ਾਹ ਜੀ ਮਿਹਰ ਰੱਖਣ ਜੀ🙏🏻🙏🏻
@sukhwinderkaur4646
@sukhwinderkaur4646 Күн бұрын
ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਅਵਾਜ਼ ਵਿਚ ਧਾਰਨਾ ਸੁਣਕੇ ਬਹੁਤ ਅਨੰਦ ਆਇਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@DalveerBhagania
@DalveerBhagania 20 сағат бұрын
Waheguru ji 🙏🏻
@jaspreetbhullar8398
@jaspreetbhullar8398 Күн бұрын
ਆਪ ਜੀ ਦੀ ਹਰ ਧਾਰਨਾ ਰੂਹ ਦੀ ਖ਼ੁਰਾਕ ਹੈ ਜੀ 💗🙏🏻 ਸੱਚੇ ਪਾਤਸ਼ਾਹ ਆਪ ਜੀ ਤੇ ਮਿਹਰ ਬਣਾਈ ਰੱਖਣ ਜੀ🙏🏻🙏🏻 ਧੰਨ ਕਮਾਈ ਜੀ ਜੋਂ ਆਪ ਜੀ ਅਣਗਿਣਤ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ਼ ਜੋੜਿਆ ਹੈ ਜੀ 💐🙏🏻 ਸ਼ੁਕਰਾਨਾ ਜੀ ਸ਼ੁਕਰਾਨਾ ਸੱਚੇ ਪਾਤਸ਼ਾਹ ਦਾ ਜੋਂ ਆਪ ਜੀ ਦੀ ਸੰਗਤ ਸਾਡੇ ਲੇਖਾ ਵਿੱਚ ਵੀ ਬਖ਼ਸ਼ੀ ਜੀ💐🙏🏻🙏🏻🙏🏻
@gurjeetkaur9238
@gurjeetkaur9238 Күн бұрын
ਦਸਾਂ ਪਾਤਸ਼ਾਹੀਆਂ ਦੀ ਜਾਗਤੀ ਜੋਤ ਧੰਨ shri ਗੁਰੂ ਗਰੰਥ ਸਾਹਿਬ ਜੀ ਸ਼ੁਕਰਾਨਾ ਵਾਹਿਗੁਰੂ ਸਾਨੂੰ ਆਪਣੇ ਬੱਚੇ ਬਣਾਇਆ 🙏🙏
@balwindersingh-nz2hm
@balwindersingh-nz2hm Күн бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ ❤❤
@gurjeetkaur9238
@gurjeetkaur9238 Күн бұрын
ਭਾਈ ਸਾਹਿਬ ਜੀ ਤੁਹਾਡਾ ਵੀ ਜਿੰਨਾ ਸ਼ੁਕਰਾਨਾ ਕਰੀਏ ਉਨਾਂ ਘੱਟ ਜਿਂਨਾ ਚੰਗੀ ਸੇਧ ਦਿੱਤੀ ਨਹੀਂ ਤਾਂ ਮਿੱਟੀ ਨੇ ਪਤਾ ਨੀ ਕਿਹੜੀ ਮਿੱਟੀ ਚ, ਰਲਣਾ ਸੀ 🙏
@jagirsingh7683
@jagirsingh7683 Күн бұрын
ਗੁਰਜੀਤ ਕੌਰ ਜੀ ਤੁਹਾਡਾ ਵੀ ਜਿੰਨਾ ਧੰਨਵਾਦ ਕੀਤਾ ਜਾਵੇ ਓਨਾ ਥੋੜ੍ਹਾ, ਕਿਉਂਕਿ ਤੁਸੀਂ ਸਾਰਿਆਂ ਦੇ ਹਿੱਸੇ ਦਾ ਸ਼ੁਕਰਾਨਾ ਵੀ, ਭਾਈ ਸਾਹਬ ਦਾ ਸਭਤੋਂ ਪਹਿਲਾਂ ਹੀ ਕਰ ਦਿੰਦੇ ਹੋ🙏
@laddirangian3211
@laddirangian3211 Күн бұрын
ਅਸੀਂ ਮਿੱਟੀ ਹੋ ਜਾਣਾ ਸੀ ਜੇ ਸਾਡੀ ਜ਼ਿੰਦਗੀ ਵਿਚ ਭਾਈ ਸਾਹਿਬ ਜੀ ਨਾ ਆਉਂਦੇ ❤🙏
@gurjeetkaur9238
@gurjeetkaur9238 Күн бұрын
ਨਹੀਂ ਵੀਰ ਜੀ ਸ਼ੁਕਰਿਨਾ ਤਾਂ ਉਹਨਾਂ ਸਾਰੀਆ ਤੁਹਾਡੇ ਜਿਹੀਆ ਰੂਹਾਂ ਤੇ ਭਾਈ ਸਾਹਿਬ ਜੀ ਦਾ ਕਿਉਂਕਿ ਮੈਂ ਭਾਈ ਸਾਹਿਬ ਜੀ ਨੂੰ ਪੜਦੀ ਹਾਂ ਤਾਂ ਤੁਹਾਨੂੰ ਵੀ ਹਰ ਰੋਜ ਸੁਣਦੀ ਹਾਂ ਹਰ ਇੱਕ ਦਾ ਕਮੈਂਟ ਪੜਦੀ ਹਾਂ ਤਾਂ ਮੈਨੂੰ ਐਨਰਜੀ ਮਿਲਦੀ ਹੈ ਸੋ ਉਹੀ ਮੇਰੀ ਤਾਕਤ ਬਣਦੇ ਨੇ ਸ਼ੁਕਰਾਨਾ ਤੁਹਾਡੇ ਵਰਗੇ ਭੈਣ ਭਰਾਵਾਂ ਦੀਆਂ ਜੀ ਤੰਦਰੁਸਤ ਰਹੋ ਬਾਈ ਜੀ ਸਾਰੇ ਜਣੇ🙏🙏🙏🙏🙏​@jagirsingh7683
@pb23wale00
@pb23wale00 Күн бұрын
ਸਦਾ ਖੁਸ਼ ਰਹੋ ਭਾਈ ਸਾਹਿਬ ਜੀ ❤ ਮੇਰੀ ਕਾਮਨਾ ਹੈ ਤੁਹਾਡੇ ਦੀਵਾਨ ਦੁਬਾਰਾ ਸ਼ੁਰੂ ਹੋ ਜਾਣ
@gurjeetkaur9238
@gurjeetkaur9238 Күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਭਾਈ ਸਾਹਿਬ ਜੀ ਤੁਹਾਡੀ ਖੁਸ਼ ਰੂਹ ਦੇਖ ਕੇ ਤੰਦਰੁਸਤ ਹੋ ਜਾਂਦੇ ਹਾਂ ਆਨੰਦ ਚ, ਹੋ ਜਾਂਦੇ ਆਂ ਗੁਰਜੀਤ ਕੌਰ ਲਹਿਰਾਗਾਗਾ ਜੀ🙏🙏
@kulvirsingh7783
@kulvirsingh7783 Күн бұрын
Good 👍
@studywithgarry6427
@studywithgarry6427 Күн бұрын
ਸੰਤ ਬਾਬਾ ਰਣਜੀਤ ਸਿੰਘ ਜੀ ਤੁਹਾਡੀਆਂ ਧਾਰਨਾ ਬਹੁਤ ਸੋਹਣੀਆਂ ਹਨ ਤੁਹਾਡੀ ਆਵਾਜ਼ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵਰਗੀ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਕੌਰ ਨਾਭਾ
@gurjeetkaur9238
@gurjeetkaur9238 Күн бұрын
ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਚੰਗੇ ਪਾਸੇ ਸਾਹਾਂ ਦੀ ਡੋਰ ਲਾਉਣ ਲਈ 🙏🙏
@parmjeetdha3681
@parmjeetdha3681 Күн бұрын
ਸਤਿਕਾਰ ਯੋਗ ਭਾਈ ਸਾਹਿਬ ਜੀ ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ ਜੋ ਸਾਡੇ ਲਈ ਕਰ ਰਹੇ ਹੋ ਜੀ 🙏🙏🙏🙏🙏🙏🙏
@ManpreetKaur-jp1gt
@ManpreetKaur-jp1gt 8 сағат бұрын
Dhanwaad krde aw maharaj ji twada jo asi twanu sunde aw nhi tan pta ni asi kithy rulna c j twade nal kde mel na hunda 🙏❤️
@PremjeetKaur-bs1bc
@PremjeetKaur-bs1bc Күн бұрын
ਜੀ। ਕਿੰਨੇ।ਪਿਆਰੇ ਸਬਦ। ਧਾਰਨਾ। ਕਿੰਨੀ ਪਿਆਰੀ ਰਾਗ ਵਿੱਚ ਸੁਣ ਕੇ। ਆਨੰਦ ਮਨ ਕੈਮ।ਹੋ ਜਾਂਦਾ।ਹੇ।ਜੀ।
@Singhs-in-Australia
@Singhs-in-Australia 14 сағат бұрын
Awesome hai. ਸੰਤ ਬਾਬਾ ਈਸ਼ਰ ਸਿੰਘ ਜੀ ਦੇ ਵਰਗੀ ਆਵਾਜ਼ ਲੱਗ ਰਹੀ ਹੈ.. ਵਾਹ ਜੀ ਬਹੁਤ ਈ ਆਨੰਦ ਆਇਆ ਹੈ ਜੀ.
@abhikohli2459
@abhikohli2459 Күн бұрын
ਵਾਹ ਜੀ ਵਾਹ ਆਹ ਹੈ ਜੀ ਅਸਲੀ ਧਾਰਨਾ ਵਾਲਾ ਕੀਰਤਨ ਜੋ ਸ਼ੁਰੂ ਕੀਤਾ ਸੀ ਸੰਤ ਅਤਰ ਸਿੰਘ ਜੀ ਮਹਾਰਾਜ ਔਰ ਜਿਹਨੂੰ ਮਸ਼ਹੂਰ ਕੀਤਾ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਸਾਡੇ ਭਾਈ ਸਾਹਿਬ ਵੀ ਇਸੇ ਧਾਰਨਾ ਕੀਰਤਨ ਤੋਂ ਸ਼ੁਰੂ ਹੋਏ ਸੀ ਸਿੰਪਲ ਸਟਾਈਲ ਤੋਂ ਅੱਜ ਦੀ ਡਿਮਾਂਡ ਦੇ ਦੇ ਅਕੋਰਡਿੰਗ ਇਨਾ ਤਾਂ ਨਾਲ ਇੱਕ ਨਵਾਂ ਸਾਜਾਂ ਨਾਲ ਮਿਲਾ ਕੇ ਹੋਰ ਅੱਗੇ ਵਧਾ ਦਿੱਤਾ। ਦਿਲੋ ਸ਼ੁਕਰਾਨਾ ਭਾਈ ਸਾਹਿਬ ਜੀ ❤❤❤❤ ਲਵ ਯੂ ਲਵ ਯੂ ਲਵ ਯੂ
@inderjeetkaur3274
@inderjeetkaur3274 Күн бұрын
Wah ji wah very nice
@RupinderSingh-s2v
@RupinderSingh-s2v 20 сағат бұрын
ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🙏🙏🙏🙏🙏🙏
@Harman-w2x
@Harman-w2x Күн бұрын
ਲਖ ਵਾਰੀ ਸ਼ੁਕਰਾਨਾ ਭਾਈ ਸਾਹਿਬ ਜੀ ਤੋਹਾਡਾ ਸਾਨੂੰ ਸੁਮਤ ਬਖਸ਼ੀ 🙏🙏🙏♥️🌹🌹🙏🙏🙏🙏🙏🙏🙏🙏🙏🙏🙏🙏
@RupinderSingh-s2v
@RupinderSingh-s2v 20 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏
@sukhwinderkaur4646
@sukhwinderkaur4646 Күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏
@bhaisukhvindersinghjikhalsa113
@bhaisukhvindersinghjikhalsa113 Күн бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ❤
@parmjeetdha3681
@parmjeetdha3681 Күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@PALWINDERSINGH-tp4gj
@PALWINDERSINGH-tp4gj Күн бұрын
ਬਹੁਤ ਆਨੰਦ ਆਂ ਜੀ ਏਸੇ ਤਰ੍ਹਾਂ ਕੀਰਤਨ ਕਰ ਦਿਓ ਦੁਆਰਾ ਸੁਰੂ ਜੀ 🙏🙏
@gurtejsinghsidhu9161
@gurtejsinghsidhu9161 Күн бұрын
ਸੁਕਰਾਨਾ ਵਾਹਿਗੁਰੂ ਜੀਉ ਅਸੀ ਵੀ ਕੀਰਤਨ ਦਾ ਆਨੰਦ ਮਾਣਿਆ ਹੈ ❤🎉🎉🎉🎉🎉❤
@HarmandeepSingh-i2l
@HarmandeepSingh-i2l Күн бұрын
Wah Wah ਪੁਰਾਤਨ ਸਮਾਗਮਾਂ ਦੀ ਯਾਦ ਤਾਜਾ ਕਰ ਦਿੱਤੀ ਭਾਈ ਸਾਹਿਬ ਜੀ ਮੇਰੇ ਮੰਮੀ ਕੰਮ ਕਰ ਦੇ ਸਮੇਂ ਅਕਸਰ ਆ ਇਹ ਧਾਰਨਾ ਗਾਇਆ ਕਰਦੇ ਸੀ ਗੁਰੂ ਪ੍ਰਤੀ ਇਨਾ ਪਿਆਰ ਸਤਿਕਾਰ ਕਰਨ ਲਈ ਬਹੁਤ motivation mili Guru App ji nu chardikla bakhsn hrr madan feteh bakhsis krn
@BhaiRichhpalSingh
@BhaiRichhpalSingh Күн бұрын
ਧੰਨ ਸੰਤ ਬਾਬਾ ਇਸਰ singh ਜੀ 🙏🏼
@JobanpreetsinghNaher
@JobanpreetsinghNaher 17 сағат бұрын
Baba ji bhot vadiya lgg rheya ji eda lgda jiwe sant baba isher singh ji kirtan kr rhe hon eda ee kreya kro baba ji kirtan bhot skooon milda baba ji
@PremjeetKaur-bs1bc
@PremjeetKaur-bs1bc Күн бұрын
ਜੀ। ਵਾਹਿਗੁਰੂ ਜੀ ਧੰਨ। ਭਾਈ ਸਾਹਿਬ ਜੀ। ਜੀ। ਸ਼ੁਕਰਾਨਾ ਆਪਣੇ ਸਤਿਗੁਰੂ ਜੀਦਾ ਜੀ
@hardeepkaur2136
@hardeepkaur2136 Күн бұрын
Tusi Guru Garanth sahib da path krn laa ta dhanvaad
@BalkaranSingh-p2z
@BalkaranSingh-p2z Күн бұрын
ਬਹੁਤ ਖੂਬ ਗਾਇਆ
@ministories_narinder_kaur
@ministories_narinder_kaur Күн бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
@RupinderSingh-s2v
@RupinderSingh-s2v 20 сағат бұрын
ਧੰਨ ਢੱਡਰੀਆਂ ਵਾਲੇ ਸੰਤ ਜੀ
@ramanbaidwan5244
@ramanbaidwan5244 20 сағат бұрын
ਵਿੱਚ ਵਿੱਚ ਲਾਹ ਦਿਉ ਕਰੋ ਜੀ ਧਰਨਾ ਦੀਵਾਨ ਚ ਬੇਨਤੀ ਹੈ
@Paramjitsingh-on5eo
@Paramjitsingh-on5eo 2 күн бұрын
Waheguru ji ka Khalsa waheguru ji ki Fateh Bhai sahib ji 🙏🙏🌹♥️🙏🙏
@RupinderSingh-s2v
@RupinderSingh-s2v 7 сағат бұрын
ਢੱਡਰੀਆਂ ਵਾਲੇ ਸੰਤ ਜੀ
@dalwindersingh5617
@dalwindersingh5617 Күн бұрын
2003 ਤੋਂ ਬਾਅਦ ਦੇ ਦੌਰ ਵਿੱਚ ਬਹੁਤ ਦਿਵਾਨ ਸੁਣੇ ਇਹਨਾਂ ਧਾਰਨਾਂ ਚ
@harvinderkaur6111
@harvinderkaur6111 Күн бұрын
ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਗੇ ਜੀ ਸਾਡੇ ਭਾਈ ਸਾਹਿਬ ਜੀ
@Sant_Ashram_Malaysia_Tv
@Sant_Ashram_Malaysia_Tv Күн бұрын
ਹੂ ਬ ਹੂ ਸੰਤ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆ ਦੀ ਜੋਤ ਆ ਗਈ ਤੁਹਾਡੇ ਵਿਚ
@user-bhaimalkeets
@user-bhaimalkeets Күн бұрын
ਆਵਾਜ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਵਰਗੀ ਲੱਗ ਰਹੀ ਬਹੁਤ ਬਹੁਤ ਬਹੁਤ ਆਨੰਦ
@RupinderSingh-s2v
@RupinderSingh-s2v 7 сағат бұрын
ਧੰਨ ਮਾਂ ਧੰਨ ਪਿਤਾ ਜੀ,🙏🙏🙏
@inderjeetsinghchak9175
@inderjeetsinghchak9175 Күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਜਿਉਂਦੇ ਰਹੋ ਬਾਬਾ ਜੀ 🙏🙏
@hardeepkaur2136
@hardeepkaur2136 Күн бұрын
Bhut vdya g scoon mil rya g
@palwindersingh4068
@palwindersingh4068 Күн бұрын
Bahi Sahib ji Anand agyea dharna sunke Tuhade guru gobind Baja vale chrdi kla rakhe
@palwindersingh4068
@palwindersingh4068 Күн бұрын
Baba ji jnnn pegi sarir de vich dharna sun k tuhade t guru Badshah chrdikala rakhe is tra ji sada diwan sajde rehn
@Dhablanwale4706
@Dhablanwale4706 Күн бұрын
ਬੋਹਤਾ ਵਧੀਆ ਮਹਾਰਾਜ ਜੀ, ਬੇਨਤੀ ਪ੍ਰਵਾਨ ਕਰਿਓ ਜੀ, ਪੁਰਾਤਨ ਅਸਾਂ ਦੀ ਵਾਰ ਵੀ ਲਾਉ ਜੀ 🙏❤
@gurbaazkhaira
@gurbaazkhaira Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤❤❤
@jaismeenkaur2860
@jaismeenkaur2860 18 сағат бұрын
ਬਾਬਾ ਜੀ ਬੁਹਤ ਧੰਨਵਾਦ ਤੁਹਾਡਾ
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Күн бұрын
ਵਾਹ-ਵਾਹ ਖੁਸ਼ ਕਰ ਦਿੱਤਾ ਭਾਈ ਸਾਹਿਬ ਜੀ 🙏🏻
@ManjitKaur-wl9hr
@ManjitKaur-wl9hr Күн бұрын
ਵਾਹਿਗੁਰੂ ਧੰਨ ਵਾਹਿਗੁਰੂ ਜੀ 🙏
@RamSingh-pb3po
@RamSingh-pb3po 16 сағат бұрын
ਆ ਗਈ ਬੋਤੀ ਬੋਹੜ ਥੱਲੇ
@GurjitKaur-lc6tm
@GurjitKaur-lc6tm 14 сағат бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Ji 👏
@SukhwinderSingh-wq5ip
@SukhwinderSingh-wq5ip Күн бұрын
ਵਾਹਿਗੁਰੂ ਜੀ ❤
@ramanbaidwan5244
@ramanbaidwan5244 20 сағат бұрын
ਨਜ਼ਾਰਾ ਆਗਿਆ ਜੀ
@amanbhullar7514
@amanbhullar7514 Күн бұрын
ਭਾਈ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿੱਚ ਰਹੋ
@GurpreetSingh-gz1cc
@GurpreetSingh-gz1cc Күн бұрын
ਵਾਹ, ਵਾਹ,ਪਾਇ,ਵਾਹ,ਵਾਹ🎉🎉🎉🎉
@SukhbirKaur-hb4xy
@SukhbirKaur-hb4xy Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤❤❤❤❤
@ManpreetKaur-jp1gt
@ManpreetKaur-jp1gt 8 сағат бұрын
Waheguru ji agge ardaas krde aw twanu hamesha waheguru ji chardikala ch rakhn sadi umar v twanu e lgje 🙏❤️
@pankajnanda8844
@pankajnanda8844 Күн бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏
@harvinderkaur6111
@harvinderkaur6111 Күн бұрын
ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ
@ministories_narinder_kaur
@ministories_narinder_kaur Күн бұрын
ਬਹੁਤ ਹੀ ਜ਼ਿਆਦਾ ਵਧੀਆ
@SukhdevSingh-eg6zf
@SukhdevSingh-eg6zf Күн бұрын
🙏ਸਤਿ ਸ੍ਰੀ ਆਕਾਲ ਬਾਈ ਜੀ ❤❤❤❤❤
@manjitkaursandhu4785
@manjitkaursandhu4785 Күн бұрын
Waheguru ji ka Khalsa Waheguru ji ki fateh ji 🙏♥️🙏
@gurinderkaur5637
@gurinderkaur5637 Күн бұрын
ਵਾਹ ਵਾਹ ਭਾਈ ਸਾਹਿਬ ਜੀ ਧੰਨਵਾਦ ❤❤❤
@ManjitKaur-s3s
@ManjitKaur-s3s Күн бұрын
ਵਾਹ ਜੀ ਵਾਹ
@tsgkarn4284
@tsgkarn4284 Күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏
@gurjitkaurkailay7345
@gurjitkaurkailay7345 Күн бұрын
ਧੰਨ ਧੰਨ ਬਾਬਾ ਨੰਦ ਈਸ਼ਰ ਸਿੰਘ ਜੀ 🙏🙏🙏🙏
@USBhinder5262
@USBhinder5262 Күн бұрын
ਦਿਆਲਾ ਨਹੀਂ , ਦਇਆਲਾ ਹੈ ਭਾਈ
@bhagwantkaur674
@bhagwantkaur674 Күн бұрын
Waheguru ji KA Khalsa WAHEGURU ji ki Fatah ji 🙏🙏🙏🙏🙏
@gurjitkaurkailay7345
@gurjitkaurkailay7345 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
@butaram7940
@butaram7940 Күн бұрын
Shukar,ha,g,bhai,sahib,g🙏🙏🙏🙏🙏🙏🙏🙏🙏🙏🙏🙏
@novelcreations0001
@novelcreations0001 Күн бұрын
ਇਹ ਕੀਰਤਨ ਤਾਂ ਜਾਨ ਕੱਢਦਾ ਬਾਈ......
@tv6328
@tv6328 Күн бұрын
ਵਾਹਿਗੁਰੂ ਜੀ
@taranjitsingh2714
@taranjitsingh2714 Күн бұрын
Thank you Bhai Sahib, this reminds me of my young age listening to Sant Isher Singh Ji Rara Sahib Wale 🙏🪯
@SonusinghSingh-x5u
@SonusinghSingh-x5u Күн бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@nehakaushal4307
@nehakaushal4307 19 сағат бұрын
whaguru g ka khalsa waheguru g ke fetha baba g ❤❤
@sukhpalchahal4327
@sukhpalchahal4327 Күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@singhpowar3411
@singhpowar3411 Күн бұрын
Waheagure ji ka kalsa Waheagure ji ke fathe ji 🙏
@dilpreetkaur5069
@dilpreetkaur5069 2 күн бұрын
Waheguru ji ❤
@gurjitkaurkailay7345
@gurjitkaurkailay7345 Күн бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਦਾ ਧੰਨਵਾਦ ਜੀ 🙏🙏🙏🙏
@GurpreetSingh-uq3ju
@GurpreetSingh-uq3ju Күн бұрын
ਵਾਹਿ ਗੁਰੂ ਵਾਹਿ ਗੁਰੂ ਜੀ
@JarnailSingh-ty6qk
@JarnailSingh-ty6qk Күн бұрын
ਵਾਹਿਗੁਰੂ ਜੀ ਵਾਹਿਗੁਰੂ 🎉🎉
@GagandeepSingh-mu6tz
@GagandeepSingh-mu6tz Күн бұрын
ਧਾਰਨਾ ਸੁਣ ਕੇ ਆਨੰਦ ਆ ਗਿਆ
@gurjitkaurkailay7345
@gurjitkaurkailay7345 Күн бұрын
ਸਤਿਨਾਮ ਵਾਹਿਗੁਰੂ ਜੀ 🙏🙏
@AmanDeep-ck4ob
@AmanDeep-ck4ob 2 күн бұрын
Waiting waiting ❤
@palwindersingh4068
@palwindersingh4068 Күн бұрын
Bhai sahab WaheGuru Ji ka Khalsa WaheGuru Ji ki Fateh
@inderjeetkaur3274
@inderjeetkaur3274 Күн бұрын
Anand me tarhan❤bahi shib ji
@anandveersingh-nl2lb
@anandveersingh-nl2lb Күн бұрын
Wah wah anand vars riha ji ❤
@HarjinderSingh-tz1vj
@HarjinderSingh-tz1vj Күн бұрын
Satnam waheguru ji
@ManjeetSingh-t6k
@ManjeetSingh-t6k Күн бұрын
Waheguru ji waheguru ji waheguru ji waheguru ji waheguru ji 🙏🙏🙏🙏🙏❤️❤️❤️❤️❤️❤️🌹🌹🌹🌹🌹
@kulwantsinghgill3031
@kulwantsinghgill3031 Күн бұрын
Guru Fathe ji ❤❤❤
@SimranjeetKaur-vi2uj
@SimranjeetKaur-vi2uj Күн бұрын
waheguru g satnam g🙏🙏🙏🙏🙏🙏🙏🙏🙏🙏🙏🌷🌹🌼🌺💐🌻🌷🌹🌼🌺💐🌻🌷🌹🌼🌺💐🌻🌷🌹🌼🌺💐🌷🌹🌼🌺💐🌻🌷🌹🌼
@harmansandhubrass001
@harmansandhubrass001 Күн бұрын
waah waah waheguru 🙏🙏❤❤
@gurjitkaurkailay7345
@gurjitkaurkailay7345 Күн бұрын
Waheguru waheguru waheguru waheguru 🙏🙏
@ShinderGhoga-x8j
@ShinderGhoga-x8j Күн бұрын
Waheguru waheguru ji waheguru ji 🙏🙏🙏🙏🙏
@harjitkaur3753
@harjitkaur3753 Күн бұрын
WaheGuru Ji 🙏🙏🙏🙏
@JaspalSingh-qj5cc
@JaspalSingh-qj5cc Күн бұрын
Bhai saab jio 🎉
@Ranjit.786
@Ranjit.786 Күн бұрын
Waheguru ji
@seerasingh4698
@seerasingh4698 2 күн бұрын
Waheguru ji 🙏
@bittubansa3810
@bittubansa3810 Күн бұрын
🙏❤️🌹 Waheguru ji ka khalsa waheguru ji ki Fateh ji 🙏❤️🌹
@jaapmediaWorks
@jaapmediaWorks Күн бұрын
Please continue ❤this old story
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
OCCUPIED #shortssprintbrasil
0:37
Natan por Aí
Рет қаралды 131 МЛН
Sant Baba Pyara Singh Ji Sirthale Wale | Vadde Bhag Ne Jindiye Tere | #katha
1:33:07
ShabadGurbaniKirtan-Kirat Records
Рет қаралды 530 М.