Laggiyan Ne Maujaan | Gurdas Maan | Jatinder Shah | Latest Punjabi Songs 2024 | New Punjabi Song

  Рет қаралды 1,174,824

Speed Records

Speed Records

Күн бұрын

Пікірлер
@SaiJotAliShahSarkar
@SaiJotAliShahSarkar 3 ай бұрын
ਗੁਰਦਾਸ ਜੀ ਜੋ ਸਮਾਂ ਤੁਹਾਡੇ 'ਤੇ ਚੱਲ ਰਿਹਾ ਹੈ ਇਹ ਸਮਾਂ ਹਰ ਸੱਚੇ-ਸੁੱਚੇ ਇੰਨਸਾਨ 'ਤੇ ਆਉਂਦਾ ਰਿਹਾ ਹੈ..... ਤੁਸੀਂ ਆਪਣੇ ਇਸ਼ਟ, ਆਪਣੇ ਇਸ਼ਕ ਦੇ ਪੱਕੇ ਹੋ ਕੋਈ ਸ਼ੱਕ ਨਹੀਂ, ਪਰ ਕਿੰਨੇ ਪੱਕੇ ਹੋ ਬੱਸ ਇਹੀ ਇਮਤਿਹਾਨ ਚੱਲ ਰਿਹਾ ਹੈ ✨ ਪਰਵਰਦਿਗਾਰ ਤੁਹਾਡੀਆਂ ਮੁਸ਼ਕਿਲਾਂ ਆਸਾਨ ਕਰੇ ਬਹੁਤ ਬਹੁਤ ਦੁਆਵਾਂ 🌸🌸🌸
@sufishorts9875
@sufishorts9875 3 ай бұрын
sahi kaha jnab🙏
@sunnychakraborty9236
@sunnychakraborty9236 3 ай бұрын
@Satpalkainth-q5n
@Satpalkainth-q5n 3 ай бұрын
🙏🙏
@sukhuppalsukhuppal5143
@sukhuppalsukhuppal5143 3 ай бұрын
@@SaiJotAliShahSarkar ❤️
@harnoorproductions2107
@harnoorproductions2107 3 ай бұрын
Inna Banda msg karda a ta Gurdas Mann God a may be . Sab ok hi hona a
@parmoddhir7830
@parmoddhir7830 3 ай бұрын
ਬਹੁਤ ਹੀ ਸ਼ਾਨਦਾਰ 9 ਗੀਤਾਂ ਦੇ ਰਿਲੀਜ਼ ਦੀਆਂ ਮੁਬਾਰਕਾਂ ਜੀ ਸਾਡੇ ਮਨਪਸੰਦ ਸਤਿਕਾਰਯੋਗ ਗੁਰਦਾਸ ਮਾਨ ਸਾਹਿਬ ਜੀ। ਵਾਹਿਗੁਰੂ ਆਪ ਜੀ ਦੇ ਹਰ ਗੀਤ ਦੀ ਤਰਾਂ ਇਹਨਾਂ ਨਵੇਂ ਗੀਤਾਂ ਨੂੰ ਵੀ ਲੋਕ ਗੀਤ ਬਣਾਵੇ ਅਤੇ ਤੁਹਾਡੀ ਉਮਰ ਵੀ ਲੋਕ ਗੀਤ ਜਿੰਨੀ ਲੰਮੀ ਹੋਵੇ।
@mandeepsingh3878
@mandeepsingh3878 3 ай бұрын
ਅੱਜ ਵੀ ਉਹੀ 25 ਸਾਲ ਪਹਿਲਾਂ ਵਰਗੀ feeling ਆ ਗਈ ਮਾਂ ਸਾਬ ਦੇ song ਚੋਂ❤,ਜਿਸ ਵੇਲੇ ਦੇ song ਨੇ ਆਪਣਾ ਪੰਜਾਬ ਹੋਵੇ, ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ,ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆਂ❤❤❤
@souravjoshifans6421
@souravjoshifans6421 3 ай бұрын
ਤੁਹਾਡੇ ਪੈਰਾਂ ਵਿੱਚ ਮੇਰਾ ਸਿਰ ਝੁਕਾ ਕੇ ਸਲਾਮ ਬਾਬਾ ਜੀ ❤love u Maan saab respect maan saab❤
@deepakbagga2338
@deepakbagga2338 3 ай бұрын
🙏
@Satpalkainth-q5n
@Satpalkainth-q5n 3 ай бұрын
ਧੰਨ ਉਹ ਮਾਂ ਜਿਸ ਦੀ ਕੁਖੋਂ ਗੁਰਦਾਸ ਮਾਨ ਸਾਬ ਨੇ ਜਮਨ ਲਿਆ 🙏🙏✍️✍️👍👍
@LakhveerSingh-u2s
@LakhveerSingh-u2s 3 ай бұрын
kyu
@ਨਿਮਾਣਾ
@ਨਿਮਾਣਾ 3 ай бұрын
​@@LakhveerSingh-u2sਕਟੜਵਾਦੀ ਕੁੱਤੇ ਭੌਂਕਦੇ ਮੁੱਕ ਜਾਣੇ, ਗੁਰਦਾਸ ਮਾਨ ਦੀ ਜੁੱਤੀ ਵਰਗੇ ਵੀ ਨਿ ਤੁਸੀਂ
@RakeshLohar
@RakeshLohar 3 ай бұрын
❤❤❤Sher e punjab
@Satpalkainth-q5n
@Satpalkainth-q5n 3 ай бұрын
​@@RakeshLoharnice ansar brother 🙏🙏
@stranger_75
@stranger_75 2 ай бұрын
@@LakhveerSingh-u2sapne peo nu puchi
@karmitakaur3390
@karmitakaur3390 3 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@ManpreetSingh-wk4
@ManpreetSingh-wk4 3 ай бұрын
ਇੱਕੋ ਕੰਮੈਂਟ ਦੀ ਮਾਂ ਭੈਣ ਕੀਤੀ ਪਈ ਆ 🤓🤓
@Guri_singh_007
@Guri_singh_007 3 ай бұрын
ਤੈਨੂੰ ਪੈਸੇ ਮਿਲਦੇ yr comment ਕਰਨ ਦੇ ਹਰ ਜਗਾ ਆ ਜਾਂਦੀ 😂
@rupinderkaur741
@rupinderkaur741 3 ай бұрын
ਵੀਰ ਆ​@@Guri_singh_007ਵੀਰ ਆਪਣੀ ਆਪਣੀ ਪਸੰਦ ਬਾਕੀ ਗੁਰਦਾਸ ਮਾਨ ਹੀਰਾ ਹੈ 99 % ਲੋਕਾਂ ਦੀ ਪਸੰਦ
@SunilKumar-gv6fy
@SunilKumar-gv6fy 3 ай бұрын
​@@Guri_singh_007ਤੇਨੂੰ ਮਿਲੇ ਨੀ ਹੋਣੇ ਤਾਹੀ ਤੂੰ ਗਲਤ ਬੋਲਦਾ ਏ,,ਪਤਾ ਸਾਨੂੰ ਸਾਰਾ ਚਵਲੇ😊😂😂😅
@SukhjinderSingh-f1i
@SukhjinderSingh-f1i 3 ай бұрын
Like milde a ❤
@rajkashyap4293
@rajkashyap4293 3 ай бұрын
ਓਹਨਾਂ ਫੁਕਰਿਆ ਗਾਇਕਾ ਤੋਂ ਲੱਖ ਦਰਜੇ ਵਧੀਆ ਨੇ ਮਾਨ ਸਾਬ...ਇਹ ਨੇ ਸੱਚੇ ਤੇ ਸਾਫ਼ ਸੁਥਰੇ ਕਲਾਕਾਰ ਦਿਲ ਤੋਂ ਸਤਿਕਾਰ ਹੈ ਮਾਨ ਸਾਬ ਆਪ ਜੀ ਦਾ
@Satpalkainth-q5n
@Satpalkainth-q5n 3 ай бұрын
ਸੁਥਰਾ ਪੰਛੀ ਮਰਜਾਣਾ ਮਾਨ 🙏🙏
@gurpreetgill5309
@gurpreetgill5309 3 ай бұрын
This is Pakistani Song .. He has copied exactly and took all the credits...... 😂😂😂
@gurpreetgill5309
@gurpreetgill5309 3 ай бұрын
kzbin.info/www/bejne/fX27gYpqhNCdeK8si=7npgDWvAni8JrI55
@gurpreetgill5309
@gurpreetgill5309 3 ай бұрын
kzbin.info/www/bejne/fX27gYpqhNCdeK8si=7npgDWvAni8JrI55
@lovisingh403
@lovisingh403 3 ай бұрын
​@@gurpreetgill5309😂😂😂 ਕੋਈ ਹਾਲ ਨੀ ਥੋਡਾ jealusy ਦਾ
@dhaliwal2282
@dhaliwal2282 3 ай бұрын
ਸਤਿ ਸ੍ਰੀ ਆਕਾਲ ਵੱਡੇ ਵੀਰ ਜੀ, ਦਿਲ ਬਾਗ ਬਾਗ ਹੋ ਗਿਆ ਤੁਹਾਡੀ ਰੱਬੀ ਰੂਹ ਵਰਗੀ ਆਵਾਜ਼ ਸੁਣ ਕੇ।❤❤❤😊
@prabhjotkaursitar
@prabhjotkaursitar 3 ай бұрын
I had the honor of playing SITAR (Musical String Instrument) on this song with the legendary Punjab Pride “Gurdas Maan ji”. The time I spent with such a humble person, along with his wife Manjeet Maan, is something I will always cherish. I am incredibly grateful for their love and blessings. Thank you for this beautiful opportunity; it means so much to me.🙏🏻❤️😍
@charnjitram3574
@charnjitram3574 3 ай бұрын
🎉
@nikhilmahajan786
@nikhilmahajan786 3 ай бұрын
Wah 😊
@ManpreetSinghRoop
@ManpreetSinghRoop 3 ай бұрын
Very lucky , I also met gurdas mann ji on event 2009, he is a pure gem ❤
@varcre167
@varcre167 3 ай бұрын
great..
@ShyamSunder-tq5vk
@ShyamSunder-tq5vk 3 ай бұрын
बाबा मान जी नूं पैरीं पैना
@rinkukhara123
@rinkukhara123 3 ай бұрын
ਇਹ ਹੁੰਦੇ ਨੇ ਗੀਤ ,ਇਹ ਹੁੰਦੀ ਹੈ ਗਾਇਕੀ, ਬਹੁਤ ਹੀ ਸੋਹਣਾ ਲਿਖਿਆ ਤੇ ਬਹੁਤ ਹੀ ਸੋਹਣਾ ਗਾਇਆ ਸੌਂ ਲੱਗੇ ਰੂਹ ਖੁਸ਼ ਹੋ ਗਈ। ਇੰਨੀ ਉਮਰ ਚ ਵੀ ਮਾਨ ਸਾਬ ਦੀ ਆਵਾਜ਼ ਤਰੋ ਤਾਜੀ ਹੈ ਬਹੁਤ ਸੋਹਣਾ ਲੱਗਿਆ । ਵੀਡੀਓ ਵੀ ਬਹੁਤ ਸੋਹਣੀ ਬਣੀ ਹੈ। ਪਰਮਾਤਮਾ 🙏 ਗੁਰਦਾਸ ਮਾਨ ਸਾਬ ਨੂੰ ਹਮੇਸ਼ਾ ਤੰਦਰੁਸਤ ਰੱਖਣ , ਅਤੇ ਪੰਜਾਬ ਪੰਜਾਬੀਅਤ ਲਈ ਹਮੇਸ਼ਾ ਇਸੇ ਤਰ੍ਹਾਂ ਦੇ ਸਾਫ-ਸੁਥਰੇ ਗੀਤ ਗਾਉਂਦੇ ਰਹਿਣ।❤
@parasgarg3034
@parasgarg3034 3 ай бұрын
🎉🎉 ਤੁਹਾਡੇ ਗਾਣੇ ਪੰਜਾਬ ਦੇ ਜਲਵਾਜੁ ਵਿਚ ਸਾਫ ਸੁਥਰੀ ਹਵਾ ਵਾਂਗੂੰ ਗੂੰਜਦੇ ਰਹਿਣੇ ਮਾਨ ਸਾਬ ਹਮੇਸ਼ਾ ❣️❣️❤️❤️
@surindersharma6561
@surindersharma6561 3 ай бұрын
ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਮਾਨ ਸਾਹਿਬ । ਆਪਣੇ ਚਹੇਤਿਆਂ ਲਈ ਵੱਸ ਇੱਦਾਂ ਹੀ ਗਾਉਂਦੇ ਰਹੋ, ਰੁਕੋ ਨਾ ।
@amanjeetpoetryvlogs733
@amanjeetpoetryvlogs733 3 ай бұрын
ਅਸੀਂ ਖੁਸ਼ਕਿਸਮਤ ਹਾਂ ਮਾਨ ਸਾਬ ਤੁਸੀਂ ਪੰਜਾਬ ਹਿੱਸੇ ਆਏ,,,,,ਤੁਹਾਡੀ ਆਵਾਜ਼,ਸਿਹਤ ਤੇ ਜ਼ਿੰਦਗੀ ਹਮੇਸ਼ਾਂ ਚੜ੍ਹਦੀਕਲਾ 'ਚ ਰਹਿਣ,,,,
@jassisinghgothwal9891
@jassisinghgothwal9891 3 ай бұрын
ਬਹੁਤ ਸੋਹਣਾ ਗਾਣਾ ਮਾਨ ਸਾਹਬ ਜੀ ❤❤❤
@Likhariasr
@Likhariasr 3 ай бұрын
ਗੁਰਦਾਸ ਮਾਨ ਸਾਹਿਬ ਜੀ ਤੁਹਾਡੇ ਇਸ ਗਾਣੇ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅੱਜ ਤੁਹਾਡੀ ਖੂਬਸੂਰਤ ਵੀਡਿਓ ਦੇਖ ਕੇ ਮੇਰਾ ਦਿਲ ਬਾਗ਼ ਬਾਗ਼ ਹੋ ਗਿਆ ਜੀ
@RupinderMahi
@RupinderMahi 3 ай бұрын
ਗੁਰਦਾਸ ਮਾਨ ਸਾਹਬ ਤੁਹਾਡੀ ਕਲਮ ਨੂੰ ਸਲਾਮ ਆ ❤
@LakhveerSingh-u2s
@LakhveerSingh-u2s 3 ай бұрын
ki deta sunu bai es ne
@SKGMshorts
@SKGMshorts 3 ай бұрын
@@LakhveerSingh-u2sBahut kuch jo tere varge dheet bande kabhi nahi samajh sakte
@jobansapru
@jobansapru 3 ай бұрын
​​@@LakhveerSingh-u2s tusi sari umare kose rehna
@gurdasmaanlover5405
@gurdasmaanlover5405 2 ай бұрын
​Maan shab ne jo dita h rab nu Chad k koi nhi de sakda​@@LakhveerSingh-u2s
@YuvRajKhai-jw7hx
@YuvRajKhai-jw7hx 3 ай бұрын
ਰੂਹ ਨੂੰ ਸਕੂਨ ਦੇਣ ਵਾਲਾ ਬਹੁਤ ਈ ਸੋਹਣਾ ਸੌਂਗ ਹੈ । ਬਹੁਤ ਬਹੁਤ ਪਿਆਰ ਸਤਿਕਾਰ ਮਾਨ ਸਾਹਬ ਜੀ । ਤੁਸੀਂ ਸੱਚਮੁੱਚ ਇੱਕ ਰੱਬੀ ਰੂਹ ਹੋ, ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ ।
@RaiAbaditking
@RaiAbaditking 4 күн бұрын
Mashallah ji beshak ❤️❤️ BABY
@HARIOMJALOTA
@HARIOMJALOTA 3 ай бұрын
Jeevan jeen di kala je kise tin shikni hove taan o hai Gurdas Maan,kya baat hai baabeo 🙌👍
@vickyrajpoot6288
@vickyrajpoot6288 3 ай бұрын
🙏🥰 ਜੈ ਬਾਬਾ ਗੁਰਦਾਸ ਮਾਨ ਸਾਬ੍ਹ ਜੀ 🥰 ਬਹੁਤ ਸੋਹਣਾ ਗੀਤ ਜੀ ਹਮੇਸ਼ਾ ਤੰਦਰੁਸਤ ਰਹੋ ਚੜ੍ਹਦੀ ਕਲਾ ਵਿੱਚ ਰਹੋਂ ਜੀ 🥰🙏❤️❤️
@ਸਰਕਾਰੀਆਈ.ਟੀ.ਆਈਜਠੇਕਾਮੁਲਾਜ਼ਮਯੂਨੀ
@ਸਰਕਾਰੀਆਈ.ਟੀ.ਆਈਜਠੇਕਾਮੁਲਾਜ਼ਮਯੂਨੀ 3 ай бұрын
ਮਾਨ ਸਾਹਿਬ ਪੰਜਾਬ ਦਾ ਬਾਬਾ ਬੋਹੜ।
@amnindersinghgill1496
@amnindersinghgill1496 3 ай бұрын
ਬਹੁਤ ਖੂਬ ਮਾਨ ਸਾਹਿਬ ਜਿਉਂਦੇ ਰਹੋ ਤੁਹਾਡੀ ਕੋਈ ਰੀਸ ਨਹੀਂ 👌🏻👌🏻👍👍🙏🏻
@kutubdeen9798
@kutubdeen9798 3 ай бұрын
ਜੁਗ ਜੁਗ ਜੀਓ ਮਾਨਾ ਮਾਣ ਪੰਜਾਬੀ ਬੋਲੀ ਦਦਾ 🙏🏽🙏🏽
@jagdevchauhansingh1613
@jagdevchauhansingh1613 3 ай бұрын
🙏👍👍
@gopibains
@gopibains 3 ай бұрын
ਜੈ ਸਾਈਆ ਦੀ ਜੀ 🙏 ਮਾਨ ਸਾਬ ਗੁਰਦਾਸ ਮਾਨ ਜੀ 🙏
@harjotbrar4531
@harjotbrar4531 3 ай бұрын
ਬਹੁਤ ਖੂਬਸੂਰਤ ਬੋਲ ਤੇ ਅੰਦਾਜ਼ 👌👌👌👌👏👏👏
@perrygupta
@perrygupta 2 ай бұрын
Je koi apne Sai nu ishq kare tan Gurdas Maan Ji warga, his excitement in videos shows that, and its making me happy.
@RAVINDER563
@RAVINDER563 3 ай бұрын
ਜਿਉਂਦਾ ਰਹਿ ਤੇ ਜਿਉਂਦਾ ਰਹੋ ਜਿਉਂਦਾ ਤੇ ਜਿੰਦਾਬਾਦ ਰਹਿ ਸੋਹਣਿਆ ❤❤❤,,, Love u Baba ji ❤❤❤
@RajveerSingh-w1x3n
@RajveerSingh-w1x3n 2 ай бұрын
Ik ik bol dil nu touch krda h mann sahb tusi Punjab di jindgi di ithasik pannnna ho Sadi v Umar tuhanu lgg jave tusi bss gaunde rho te assi sunnde rahiye🙏🙏🙏
@Satnambadhni
@Satnambadhni 3 ай бұрын
ਮਾਨ ਸਾਹਿਬ ਬੁਹਤ ਵੇਸਬਰੀ ਨਾਲ ਉਡੀਕ ਰਹੇ ਹਾਂ ਤੁਹਾਡੇ ਨਵੇ ਗੀਤ 🙏
@DharmDhamu
@DharmDhamu 3 ай бұрын
Hnji bai
@rajkashyap4293
@rajkashyap4293 3 ай бұрын
ਜਦੋਂ ਤਕ ਮਾਨ ਸਾਬ ਨੇ ਪੰਜਾਬੀ ਗਾਇਕੀ ਦਾ ਮਾਣ ਬਣਾਇਆ ਰਹੂਗਾ
@deeprai8765
@deeprai8765 3 ай бұрын
ਬਹੁਤ ਬਹੁਤ ਖੂਬਸੂਰਤ ਬੋਲ ,,,ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ,, ਵਾਹਿਗੁਰੂ ਸਾਂਈ ਜੀ ਸਦਾ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਤੂਹਾਨੂੰ ਮਾਨ ਸਾਬ ਜੀ ਤੇ ਤੁਹਾਡੀ ਪੂਰੀ ਟੀਮ ਨੂੰ 🎉🎉🎉
@itsartimaithani
@itsartimaithani 3 ай бұрын
Just Wow Wow Wow! No words for singing nd prabhjot kaur we r proud of u, u have worked with the living legend 🙌 This proves ur skills 👏❤️🧿
@prabhjotkaursitar
@prabhjotkaursitar 3 ай бұрын
Thank u jaan❤
@paktours9722
@paktours9722 2 ай бұрын
kzbin.info/www/bejne/hZW2dZaFadCHr5Ysi=I0uBa9aTnrIKM4v_
@lovelysharma1514
@lovelysharma1514 3 ай бұрын
ਜੀਉ ਬਾਬਿਓ ❤
@oldheadrecords6238
@oldheadrecords6238 3 ай бұрын
Asi te pehle din to Maan nu pyar krde a te krde rhage hmesha Sade Maan Saab di jga koi nhi le skda kde v
@Satpalkainth-q5n
@Satpalkainth-q5n 3 ай бұрын
ਬਹੁਤ ਬਹੁਤ ਪਿਆਰ ਸਤਿਕਾਰ ਗੁਰਦਾਸ ਮਾਨ ਸਾਬ ਬੇਸਬਰੀ ਨਾਲ ਉਡੀਕ ਸੀ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ ਨਵੀਂ ਐਲਬਮ ਦੀਆਂ 🙏🙏🎉🎉♥️♥️
@jaipreetsingh4944
@jaipreetsingh4944 3 ай бұрын
Best song
@Satpalkainth-q5n
@Satpalkainth-q5n 3 ай бұрын
​ thanks brother 🙏🙏
@BefikraBrar
@BefikraBrar 2 ай бұрын
Ik ik shabad dil nu sakoon dinda ..jug jug jeo Maan sahib .....tuhanu sun ke hamesha lagda vadiya likh ke te gaa ke be apne app nu sabit karya ja sakda ❤sade dila da Maan
@manpreet9757
@manpreet9757 3 ай бұрын
ਗੁਰਦਾਸ ਮਾਨ ਜੀ ਬਹੁਤ ਹੀ ਪਿਆਰੀ ਸ਼ਖ਼ਸੀਅਤ ਆ ਹਮੇਸ਼ਾਂ ਹੀ ਕਾਇਮ ਰਹੇ ਕੁਦਰਤ ਦਾ ਅਨਮੋਲ ਖ਼ਜ਼ਾਨਾ ਮਰਜਾਣਾ,,❤❤❤
@suratbajwa143
@suratbajwa143 3 ай бұрын
ਵਾਹ ਮਾਨ ਸਾਬ jiyo nice song ❤️ God bless you ❤️👍✌️🙏
@parasgarg3034
@parasgarg3034 3 ай бұрын
❤❤ ਪੰਜਾਬ ਦੀ ਸ਼ਾਨ ❣️❣️
@jeonachahal5153
@jeonachahal5153 3 ай бұрын
ਬਹੁਤ ਚਿਰ ਬਾਅਦ ਅੱਜ ਗੁਰਦਾਸ ਮਾਨ ਸਾਬ ਜੀ ਦੁਆਰਾ ਬਣਾਈ ਮਿੱਠੀ ਖ਼ੀਰ ਖਾਧੀ ਹੈ ਜੀ ਨਹੀਂ ਤਾਂ ਹਰ ਰੋਜ ਗਾਣਿਆ ਦੀ ਖਿਚੜੀ ਹੀ ਬਣਦੀ ਹੈ ❤❤❤ ਜੁਗ ਜੁਗ ਜੀਵੇ ਬਾਬਾ ਬੋਹੜ ਸਾਡਾ❤
@manpreet9757
@manpreet9757 3 ай бұрын
ਬਹੁਤ ਹੀ ਪਿਆਰਾ ਮਿਊਜ਼ਿਕ ਆ ਜੀ❤❤
@AmarjitKaur-vk9no
@AmarjitKaur-vk9no 26 күн бұрын
Waheguru chardikala ch rakhe God bless u brother🎉🎉
@LOVESAMMUSIC
@LOVESAMMUSIC 3 ай бұрын
PUNJAB DA MAAN❤😍🙏🏼🤘🏻
@paktours9722
@paktours9722 2 ай бұрын
kzbin.info/www/bejne/hZW2dZaFadCHr5Ysi=I0uBa9aTnrIKM4v_
@CharanSingh-gh4ot
@CharanSingh-gh4ot 2 ай бұрын
Wow. This song made by day. Thank you so much. You shine always. God bless you.
@VeeranVish
@VeeranVish 3 ай бұрын
ਗੁਰਦਾਸ ਮਾਨ ਸਾਹਬ ਨੂੰ ਦਿਲੋਂ ਪਿਆਰ ਕਰਨ ਵਾਲੇ ਲਾਈਕ ਕਰੋ ❣️❤️💚🙏
@msshergill1112
@msshergill1112 Ай бұрын
ਅੱਜ ਕਲ ਲੋਕ ਕੰਜਰਖਾਨੇ ਨੂੰ ਤਰਜੀਹ ਦਿੰਦੇ ਨੇ
@SunilKumar-gv6fy
@SunilKumar-gv6fy 3 ай бұрын
ਗੁਰਦਾਸ ਮਾਨ ਜਿੰਦਾਬਾਦ ਹੇ ਜਿੰਦਾਬਾਦ ਰਹਿਣਗੇ ਰਹਿੰਦੀ ਦੁਨੀਆ ਤੱਕ,,,ਸਦੀ ਦਾ ਮਹਾਨ ਗਾਇਕ ਗੁਰਦਾਸ ਮਾਨ 🙏🏻🙏🏻🌺🌺💐💐
@Satpalkainth-q5n
@Satpalkainth-q5n 3 ай бұрын
💯 Right brother 🙏
@RajwinderSharma-i4g
@RajwinderSharma-i4g 3 ай бұрын
ਪੰਜਾਬ ਦੀ ਸਾਨ ਗੁਰਦਾਸ ਮਾਨ ❤❤❤❤❤❤❤
@vinodmarwaha2749
@vinodmarwaha2749 3 ай бұрын
ਬਹੁਤ ਬਹੁਤ ਸੋਹਣਾ ਦਿਲ ਨੂੰ ਸੁਕੂਨ ਮਿਲਿਆ
@twokhamano7986
@twokhamano7986 3 ай бұрын
ਗੁਰਦਾਸ ਮਾਨ ਸਾਬ ਵਾਹ ਕਮਾਲ ਹੈ ਸਾਰੀ ਐਲਬਮ। ਸਕੂੂਨ ਮਿਲ ਗਿਆ। ਬਾਰ ਬਾਰ ਸੁਣ ਰਹੇ ਹਾਂ ਜੀ ਸਾਰੇ ਗੀਤ।
@realfact3165
@realfact3165 3 ай бұрын
Puri album naam plz
@gurpavitarsingh9266
@gurpavitarsingh9266 3 ай бұрын
​@@realfact3165 "SOUND OF SOIL"
@surisurveer
@surisurveer 3 ай бұрын
@@realfact3165 sound of soil
@manpreet9757
@manpreet9757 3 ай бұрын
ਵਾਹ ਜੀ ਵਾਹ ਮਾਨ ਸਾਬ 🌹🌹 ਦਿਲ ਖੁਸ਼ ਕਰਤਾ ਜੀ ,,
@NAIRAKITCHEN
@NAIRAKITCHEN 2 ай бұрын
ਦਿਲ ਨੂੰ ਟੁੰਬਣ ਵਾਲੇ ਬੋਲ ਜਿਵੇ ਧੁਰ ਦਰਗਾਹ ਤੋਂ ਆਏ ਹੋਣ ਪ੍ਰਮਾਤਮਾ ਜਿਵੇ ਆਪ ਅੰਦਰ ਆ ਕੇ ਬੋਲ ਰਿਹਾ ਹੋਵੇ। ਕੋਈ ਲਫਜ ਨਹੀਂ ਇਸ ਗੀਤ ਦੀ ਤਰੀਫ ਵਾਸਤੇ
@eitysingh5434
@eitysingh5434 3 ай бұрын
Sardar Gurdass Singh Maan....A Gift for Punjabi Industry 😊
@miansarwar7568
@miansarwar7568 2 ай бұрын
Master piece of GURDAS SAHIB and off course JATINDAR SHAH the greatest Punjabi music creator
@Kakapathankot
@Kakapathankot 3 ай бұрын
Maana de maan gurdas maan ji ❤❤❤❤❤
@IndianCurryandGrillHouse
@IndianCurryandGrillHouse 2 ай бұрын
Waheguru ji I can’t say anything ok ji he best forever Waheguru ji thank ji🌹❤️💗🥰
@SKGMshorts
@SKGMshorts 3 ай бұрын
Jeeyo❤❤❤❤
@manibhatiavlogs3297
@manibhatiavlogs3297 3 ай бұрын
ਜੈ ਸਾਂਈ ਜੀ।🪔❤️🙏🤲
@daljeetgreatkabbdisingh3511
@daljeetgreatkabbdisingh3511 3 ай бұрын
Mann saab boot din ho gya KZbin chak krda nu or full album chak krda nu but kal full album aa rhi aa manu booot Kushi h Love you baba ji
@Saanjh_chauhan
@Saanjh_chauhan 3 ай бұрын
Aa gai hai full album savere hi check krlo
@harisnaveed2335
@harisnaveed2335 3 ай бұрын
Naat nu phar k apna bhajan bana dita koi apne ilfaz likh lainda ty bohta changa honda
@paktours9722
@paktours9722 2 ай бұрын
kzbin.info/www/bejne/hZW2dZaFadCHr5Ysi=I0uBa9aTnrIKM4v_
@hafizrais3
@hafizrais3 3 ай бұрын
Very beautiful. Long live Gurdas Maan living legend. May god bless you with a long life and good health and please bringing us new songs and albums. Love you Baba Gurdas ❤❤❤❤❤❤❤
@paktours9722
@paktours9722 2 ай бұрын
kzbin.info/www/bejne/hZW2dZaFadCHr5Ysi=I0uBa9aTnrIKM4v_
@DemoVideo-d1u
@DemoVideo-d1u 3 ай бұрын
Love you baba Gurdas maan sab ❤❤❤❤❤
@KomalRanaKomalRana-e9d
@KomalRanaKomalRana-e9d 2 ай бұрын
Gurdas maan saab zindabad hai ta rehndi dunya tak zindabad he rehnga
@Ravigillmusic
@Ravigillmusic 3 ай бұрын
❤ਬਾਕਮਾਲ ਕੰਮ❣🥀
@navdeepsehgal1499
@navdeepsehgal1499 3 ай бұрын
I heard this song long ago from the great artist of the century, Ustad Nusrat Fateh Ali Khan, today I remembered it again. Awesome sir
@manpreet9757
@manpreet9757 3 ай бұрын
ਰੱਬ ਨਾਲ ਗੱਲਾਂ ਕਰਦੇ ਖੁਦ ਹੀ ਰੱਬ ਬਣ ਗਏ ਜੀ ਮਾਨ ਸਾਬ ਸਲੂਟ ਆ ਜੀ
@shuchismita3258
@shuchismita3258 2 ай бұрын
Wonderful composition &the touch of Prabhjot’s Sitar is awesome
@GurpreetSingh-jw4gl
@GurpreetSingh-jw4gl 3 ай бұрын
ਹਰ ਵਾਰ ਦੀ ਤਰ੍ਹਾਂ ਸੁਪਰ ਹਿੱਟ। ਪਰ ਆਪ ਜੀ ਨਾਲ ਇੱਕ ਗਿਲਾ ਵੀ ਹੈ ਉਹ ਇਹ ਕਿ ਆਪ ਜੀ ਐਲਬਮ 7,8 ਸਾਲ ਬਾਅਦ ਕਰਦੇ ਹੋ।ਆਪ ਨੂੰ ਹਰ ਸਾਲ ਇੱਕ ਐਲਬਮ ਕਰਨੀ ਚਾਹੀਦੀ ਹੈ।
@sarbjitkaur9091
@sarbjitkaur9091 2 ай бұрын
Best wishes always to you,Gurdas Mann Ji! Aapke songs aane lage hai,really thankful to you and Babaji for this.
@ssingh2252
@ssingh2252 3 ай бұрын
ਕੀ ਲਿਖੀਏ ਸ਼ਬਦ ਨਹੀ,ਮਾਨ ਸਾਬ ਰੱਬ ਚੜ੍ਹਦੀ ਕਲਾ ਰੱਖੇ!
@jagdevchauhansingh1613
@jagdevchauhansingh1613 3 ай бұрын
😊👌🙏🙏
@gurpreetsinghmeho9980
@gurpreetsinghmeho9980 3 ай бұрын
ਬਾਬੇ ਓ ਕੋਈ ਲਫਜ਼ ਹੀ ਨੀ ਮੇਰੇ ਕੋਲ ਜੋ ਮੈਂ ਬਿਆਨ ਕਰ ਸਕਾ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤❤❤❤❤❤❤❤❤❤
@HarpreetRani-f6i
@HarpreetRani-f6i 3 ай бұрын
ਰੂਹ ਦੀ ਖੁਰਾਕ ਗੁਰਦਾਸ ਮਾਨ ਜੇ ਦੇ ਗੀਤ ਹਨ।
@Satindercheema0
@Satindercheema0 3 ай бұрын
ਮਾਨਾ ਦਾ ਮਾਣ ਪੰਜਾਬੀ ਗੀਤਕਾਰੀ ਦੀ ਸ਼ਾਨ .ਬਾਬਾ ਬੋਰਡ ❤ ਬਾਬਾ ਗੁਰਦਾਸ ਮਾਨ 🙏🙏🙏🙏
@JaswinderKaur-gy1dd
@JaswinderKaur-gy1dd 3 ай бұрын
ਸਾਡੀ ਤੇ ਈਦ ਦੀਵਾਲੀ ਹੋ ਗਈ ਜੀ ❤️❤️❤️❤️❤️
@Terahappybhangu
@Terahappybhangu 3 ай бұрын
ਜਿਨੀ ਸੋਣੀ video ਉਨਾ ਸੋਣਾ ਗੀਤ❤
@DevDev-xy8ku
@DevDev-xy8ku 3 ай бұрын
ਰੱਬ ਤੁਹਾਨੂੰ ਹਮੇਸ਼ਾ ਖੁੱਸ਼ ਰੱਖੇ ਮਾਨ ਸਾਬ ਜੀ ❤❤❤❤
@user-bi3zr6xw1r
@user-bi3zr6xw1r 2 ай бұрын
ਜੈ ਗੌਸ਼ ਪਾਕ ਗਿਆਰਵੀਂ ਵਾਲੀ ਦੀ❤❤❤
@DATAMEHARKARE786
@DATAMEHARKARE786 3 ай бұрын
Udeek sohneya video di ........ ❤
@pinkurajput7309
@pinkurajput7309 25 күн бұрын
Kya baat hai maan saab ❤ खुश हो गया
@Sikandermaan1313
@Sikandermaan1313 3 ай бұрын
ਕੋਈ ਸ਼ਬਦ ਨਹੀਂ ਬਾਈ ਜੀ❤❤ ਜੁਗ ਜੁਗ ਜੀਓ ❤❤
@BheemMattewara
@BheemMattewara 3 ай бұрын
ਪੰਜਾਬ ਦਾ ਮਾਨ ਬਾਬਾ ਬੋਹੜ... 🙏🤲🙏❤️
@harilovesnakodar3812
@harilovesnakodar3812 3 ай бұрын
jai ho.. eagerly waiting maan saab ji. ❤❤❤❤❤❤❤jwaniya mano.. jug jug jeeyo maan saab ji. bht bht adar te satkar maan saab ji ❤❤❤❤
@paktours9722
@paktours9722 2 ай бұрын
kzbin.info/www/bejne/hZW2dZaFadCHr5Ysi=I0uBa9aTnrIKM4v_
@savitasingh6674
@savitasingh6674 2 ай бұрын
All time favorite.......umda gayki umda lyrics....an another level singer....salute to u baba ji
@sunita-sc7xi
@sunita-sc7xi 3 ай бұрын
Thanku Maan sir.....u r rock star.......bhaut bhaut respect 🙏 🫡 sir....soulful voice and lyrics with lots of feelings....thanku speed record....🤍
@paktours9722
@paktours9722 2 ай бұрын
kzbin.info/www/bejne/hZW2dZaFadCHr5Ysi=I0uBa9aTnrIKM4v_
@tarsemsingh2484
@tarsemsingh2484 2 ай бұрын
ਬਹੁਤ ਵਧੀਆ ਗੀਤ ਵੀਰ ਜੀ ❤❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
@KhankiDunya5552
@KhankiDunya5552 3 ай бұрын
Thanks from all Muslims for naat e Rasool Prophet Muhammad S.A.W .❤❤❤❤❤❤❤❤❤❤❤❤❤
@nehakait__52510
@nehakait__52510 2 ай бұрын
Haye ik tan gurdas ji di mithi avaz te dujja enna pyara shehad varga sitar baa Kamal ❤❤❤
@gdpsran5130
@gdpsran5130 3 ай бұрын
Tere sare dukh Sanu mil jan te tun hmesha mann boli laii gaunda rhe
@Dc.0crew
@Dc.0crew Ай бұрын
Kya bat,smile andi face te malo mali sun k,aj v a gane maan sab de muhoun hi sunan nu milde nu.
@parmindersawna4471
@parmindersawna4471 3 ай бұрын
Maan Punjab te punjabiya da Maan hai ❤
@MamtaSaini-vu1cp
@MamtaSaini-vu1cp 2 ай бұрын
BABA JI BOHUT WAIT KARNI PAINDI AJI BABA JI THIK H ❤❤❤❤❤ BOHT HEERA SONG A JI ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤VIDEO V KHUBSURAT A JI
@kawaljitsingh7109
@kawaljitsingh7109 3 ай бұрын
ਬਹੁਤ ਹੀ ਪਿਆਰਾ ਗੀਤ ਹੈ ਜੀ।❤❤
@IndianCurryandGrillHouse
@IndianCurryandGrillHouse 2 ай бұрын
Waheguru ji ❤️❤️🌹🌹💗
@gurpreetsingh8655
@gurpreetsingh8655 3 ай бұрын
ਵਾਹ ਜੀ ਮਾਨ ਸਾਹਬ,ਤੁਹਾਡਾ ਦੇਣ ਕਈ ਜਨਮਾਂ ਤਕ ਨਹੀਂ ਦੇ ਸਕਦੇ
@lakhwindervirdi9043
@lakhwindervirdi9043 3 ай бұрын
ਜੁਗ ਜੁਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ ❤ ਲਵ ਯੂ ਮਾਨ ਸਾਬ ❤
@editoraujla
@editoraujla 3 ай бұрын
ਕਿਆ ਬਾਤ ਮਾਨ ਸਾਬ ਜਿੰਦਾਬਾਦ ❤
@gursharan6607
@gursharan6607 3 ай бұрын
ਜੀਓ ਮਾਨ ਸਾਬ੍ਹ , ਤੁਹਾਡੀ ਲੋਕ-ਪ੍ਰਿਯਤਾ ਕਦੇ ਖ਼ਤਮ ਨਹੀਂ ਹੋ ਸਕਦੀ 🙂🙂🙂 Keep Smiling 😊
@sunnygangar1264
@sunnygangar1264 3 ай бұрын
ਰੱਬ ਨਾਲ ਇਸ਼ਕ ਬਾਬੇ ਬੋਹੜ ਗੁਰਦਾਸ ਮਾਨ ਜੀ ਦਾ ❤❤❤❤
@Happyrai-g1r
@Happyrai-g1r 3 ай бұрын
ਜਨਾਬ ਗੁਰਦਾਸ ਮਾਨ ਸਾਬ ❤️❤️❤️❤️❤️❤️❤️❤️❤️❤️❤️❤️ਲਵ ਯੂ ❤❤❤❤
@Sikandermaan1313
@Sikandermaan1313 3 ай бұрын
Waiting Maan Saab ❤️❤️
@Sukoonedil-n8f
@Sukoonedil-n8f 3 ай бұрын
The great maan sab ustadan da ustaad ❤❤❤
@IndianCurryandGrillHouse
@IndianCurryandGrillHouse 2 ай бұрын
Waheguru ji he is true parson ji gods blessings his family Waheguru ji 🙏❤️⭐️🌹🏠😎🥰🎂✅💐✍️
Raati Chann Naal ( Full Audio Song ) | Gurdas Maan | Speed Records
9:04
IL'HAN - Qalqam | Official Music Video
03:17
Ilhan Ihsanov
Рет қаралды 700 М.
99.9% IMPOSSIBLE
00:24
STORROR
Рет қаралды 31 МЛН
So Cute 🥰 who is better?
00:15
dednahype
Рет қаралды 19 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
CHINTA NA KAR YAAR | GURDAS MAAN | NEW SONG
6:37
Gurdas Maan
Рет қаралды 8 МЛН
Gurdas Mann Inj Nahi Karinde | Live Performance
9:25
SVR MUSIC
Рет қаралды 400 М.
BAS REHAN SE CHHED NA
7:07
Gurdas Maan
Рет қаралды 1,8 МЛН
LAKH PARDESI
9:26
Gurdas Maan
Рет қаралды 11 МЛН
IL'HAN - Qalqam | Official Music Video
03:17
Ilhan Ihsanov
Рет қаралды 700 М.