ਫੱਸੀਆਂ Makhu ਤੇ GK ਦੀਆਂ ਕੁੰਡੀਆਂ, ਗੋਲਕ ਚੋਰੀ ਤੇ ਸਵਾਲ ਕਿ ਪੁੱਛੇ,GK ਨੇ Makhu ਤੇ ਹੀ ਲਾ ਦਿੱਤਾ ਚੋਰੀ ਦਾ ਇਲਜਾਮ

  Рет қаралды 200,181

Akaal Channel

Akaal Channel

4 жыл бұрын

Akaal Exclusive with S.Manjit Singh GK about Corruption's allegation on him
ਜਦੋਂ ਫੱਸੀਆਂ ਮੱਖੂ ਤੇ ਜੀ ਕੇ ਦੀਆਂ ਕੁੰਡੀਆਂ
ਮੱਖੂ ਨੇ ਗੋਲਕ ਚੋਰੀ ਤੇ ਸਵਾਲ ਕਿ ਪੁੱਛੇ
ਜੀ ਕੇ ਨੇ ਮੱਖੂ ਤੇ ਹੀ ਚੋਰੀ ਦਾ ਲਾ ਦਿੱਤਾ
#dsgmc #corruption #manjitsinghgk
Akaal Exclusive with S Manjit Singh GK about Corruption's allegation on him
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 650
@jagsirsinghbajwasaab3933
@jagsirsinghbajwasaab3933 4 жыл бұрын
ਭਾਈ ਹਰਪ੍ਰੀਤ ਸਿੰਘ ਮੱਖੂ ਦੀ ਵੀਚਾਰ ਧਾਰਾ ਕਿਸ ਕਿਸ ਨੂੰ ਵਧੀਆ ਲੱਗੀ 👌👌👌👌👌
@kamalSingh-dd4fz
@kamalSingh-dd4fz 4 жыл бұрын
Heera
@deeplahoriabatth2173
@deeplahoriabatth2173 4 жыл бұрын
Ik Rora Kala pathar Lahoria Batth Jat Patti Tarantaran pb India phone no 6283559401
@simarsandhu5675
@simarsandhu5675 4 жыл бұрын
ਬਹੁਤ ਵਧੀਆ ਜੀ
@vipbhangu
@vipbhangu 4 жыл бұрын
ਬਹੁਤ ਵਧੀਆ ਜੀ
@kulbirkulbirkulbirsingh6585
@kulbirkulbirkulbirsingh6585 4 жыл бұрын
@@deeplahoriabatth2173 .
@jassasinghramgarhia1023
@jassasinghramgarhia1023 4 жыл бұрын
ਮੱਖੂ ਸਾਹਿਬ ਬਿਲਕੁਲ ਸਹੀ ਇਹ ਗੋਲਕ ਚੋਰ ਨੇ ਤੇ ਸਿੱਖਾਂ ਲਈ ਕਲੰਕ ਨੇ
@parbindersingh4602
@parbindersingh4602 4 жыл бұрын
Bilkul sahi gal aa
@deeplahoriabatth2173
@deeplahoriabatth2173 4 жыл бұрын
Makhu kihra Dudh Dhota he Ani hmaet m no 6283559401
@kulbirkulbirkulbirsingh6585
@kulbirkulbirkulbirsingh6585 2 жыл бұрын
@@deeplahoriabatth2173 sahee gal kiti vir
@Sarkar-A-Khalsa
@Sarkar-A-Khalsa 4 жыл бұрын
ਐਨੀਆਂ ਖਰੀਆਂ ਪਹਿਲਾਂ ਕਦੇ ਨਹੀਂ ਸੁਣੀਆਂ । ਹਰਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਯਤਨਾਂ ਸਦਕਾ ਕੌਮ ਚੜਦੀ ਕਲਾ 'ਚ ਹੈ ।
@amritgill8591
@amritgill8591 4 жыл бұрын
ਪੱਤਰਕਾਰ ਹੋਵੇ ਤਾ ਵੀਰ ਮਖੂ ਵਰਗਾ ਜੁੱਗ ਜੁੱਗ ਜੀਓ ਵੀਰ ਜੀ
@kamalpreetsingh4115
@kamalpreetsingh4115 4 жыл бұрын
ਬਿਲਕੁਲ ਸਹੀ 👏🏼
@deeplahoriabatth2173
@deeplahoriabatth2173 4 жыл бұрын
Bilkul galat D Lahoria Patti Tarantaran pb India phone no 6283559401
@amritgill8591
@amritgill8591 4 жыл бұрын
@@deeplahoriabatth2173 phone number keo detta veer tu
@jagjitsinghsanghah10
@jagjitsinghsanghah10 4 жыл бұрын
ਕੀ ਬਣੂ ਸਿੱਖ ਕੌਮ ਦਾ ਮਖੂ ਸਾਹਿਬ ਜੀ ਵਾਹਿਗੁਰੂ ਹੀ ਰਾਖਾ ਸਿੱਖ ਕੌਮ ਦੀ ਹਾਰ ਸਿਫਰ ਗੱਦਾਰੀ ਬਹੁਤ ਵੱਡੇ ਗੱਦਾਰ ਐ ਸਿੱਖ ਕੌਮ ਦੇ (ਜਗਜੀਤ ਸੰਘਾ)
@rajashergill912
@rajashergill912 4 жыл бұрын
Good
@gursewaksingh265
@gursewaksingh265 4 жыл бұрын
ਜੀ ਕੇ ਤਾਂ ਮੈਂ ਮੈਂ ਮੈਂ ਕਰਦਾ ਰਿਹਾ ਕੋਈ ਸਹੀ ਜਵਾਬ ਨਹੀ
@bahadursingh616
@bahadursingh616 4 жыл бұрын
ਮੱਖੂ ਜੀ ਤੁਸੀਂ ਬਹੁਤ ਬਦੀਆਂ ਕੋਮ ਦੇ ਸਵਾਲ ਪੁੱਛਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@HSikolahi
@HSikolahi 4 жыл бұрын
ਇਹ ਸਾਰੇ ਚੋਰ ਨੇ ਮੱਖੂ ਸਾਬ੍ਹ ਇਨ੍ਹਾਂ ਨੂੰ ਐਵੇਂ ਨੰਗਾ ਕਰਦੇ ਰਹੋ
@ManpreetSingh-pg8dd
@ManpreetSingh-pg8dd 4 жыл бұрын
ਬਹੁਤ ਹੀ ਸਹੀ ਮਖੂ ਦੇ ਸਵਾਲ
@punjabjalandharjasvirsingh4253
@punjabjalandharjasvirsingh4253 4 жыл бұрын
ਇਹਨਾਂ ਨੂੰ ਕੋਈ ਸ਼ਰਮ ਨਈ ਆਉਂਦੀ GK ਵਰਗੇ ਚੋਰ ਨੂੰ ਕੋਈ ਜੁਬਾਬ ਨਈ ਆਉਂਦਾ
@kewalsidhu1280
@kewalsidhu1280 4 жыл бұрын
ਮੱਖੁੰ ਸਹਿਬ ਸਾਬੀ ੨੨ਜੀ ਨੂੰ ਭੇਜ ਦਿੰਨੇ ਜੇ ਜਿਆਦਾ ਆਕੜ ਦਾ
@gurjantsidhu1708
@gurjantsidhu1708 4 жыл бұрын
ਪੰਜਾਬ ਵਾਲੇ ਸਿੱਖ ਆਗੂਆਂ ਨਾਲ ਵੀ ਗੱਲਬਾਤ ਕੀਤੀ ਜਾਵੇ ਜੀ 🙏
@ajaniqbalsinghdhaliwal5960
@ajaniqbalsinghdhaliwal5960 4 жыл бұрын
ਮਨਜੀਤ ਸਿੰਘ ਜੀਕੇ...ਛਿੱਤਰਾਂ ਦਾ ਮਿੱਤਰ... (ਸ਼ਰਨਾ...ਸਰਸਾ...ਹਿੱਤ...ਜੀਕੇ)....ਸਭ ਛਲ਼ੇਡੇ ਆ... .... (ਧੰਨ ਉਹ ਸਿੱਖ...ਭਾਈ ਬਘੇਲ ਸਿੰਘ ਕਰੋੜਸਿੰਘੀਏ ਜ਼ਿਹਨਾਂ ਦਿੱਲੀ ਚ ਗੁਰੂ ਯਾਦਗਾਰਾਂ ਬਣਾਈਆਂ...)
@rizensandhu3315
@rizensandhu3315 4 жыл бұрын
Dhaliwal...s bhaghel singh ney dehli fateh kiti oh credit khalsey nu janda si s.kappor singh nu navabi di peshkash huie ohna thukra diti si fir laie toh vi shartan la ke..aaj dey mukhi sikh gurudwara di pardhangi laie larh marh rehey ney qn.asal karan oh jatt.luhar..thakan..jina nu mazvi sikh khendey ney sub ik ho kar koi zat paat nahi si jis karkey sikh ajit fauj si..inna.vargey leaders ney sikh hi nahi puri kaum thaley la ditie...sirf leaderie chahidi aa kaum di sewa nahi....
@deeplahoriabatth2173
@deeplahoriabatth2173 4 жыл бұрын
Makhu paise da Bhukha he 6283559401
@bhullarmanilawala8544
@bhullarmanilawala8544 4 жыл бұрын
Sahi gal aaa
@manpreetkaur6254
@manpreetkaur6254 4 жыл бұрын
Batth tuhnu paise deda gae tuci v kse ta finger chk k dekh j agla bnda vch himmt tahe othe batha tuci. Ohe fudu km kr reho o comment vala ...
@SurjeetSingh-bo7fw
@SurjeetSingh-bo7fw 4 жыл бұрын
62 rupey jini otat hy tere
@godisone5932
@godisone5932 4 жыл бұрын
ਨਿਧੜਕ ਬੰਦਾ ਮਖੂ ਸਾਹਬ ... i salute to you makhu sahib.
@shaheenjatt9300
@shaheenjatt9300 4 жыл бұрын
ਮਖੂ ਸਹਿਬ ਬਹੁਤ ਵਧੀਆ ਕੌਮ ਦੇ ਪਤਰਕਾਰ
@Never_Forget84
@Never_Forget84 4 жыл бұрын
ਸੱਚ ਦੀ ਜਿੱਤ ਹੋਵੈ।।
@sukhmindersidhu6322
@sukhmindersidhu6322 4 жыл бұрын
ਵਾਹ ਜੀ ਵਾਹ ਇਹਨੂੱ ਕਹਿੱਦੇ ਸੱਚੀ ਪੱਤਰਕਾਰੀ ਸਲਾਮ ਵੀਰ ਨੂੰ
@user-nx4tm3uw8f
@user-nx4tm3uw8f 3 жыл бұрын
ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਾਂ ਜੀ ਜੋ ਤੁਸੀ ਹਰਪ੍ੀਤ ਸਿੰਘ ਨੂੰ ((ਬੲੀਮਾਨ/ ਚੋਰ / ਫੜਨ ਲੲੀ ੲਿਸ ਧਰਤੀ ਤੇ ਭੇਜਿਅਾਂ
@MalkitSingh-dz8oh
@MalkitSingh-dz8oh 4 жыл бұрын
ਬਹੁਤ ਵਧੀਆ ਵਿਚਾਰ ।ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@goldymaan2102
@goldymaan2102 4 жыл бұрын
ਮਖੂ ਸਾਬ ਇਹਨਾਂ ਸਾਰੇ ਜਥੇਦਾਰਾਂ ਨੇ ਵੇੜਾ ਗਰਕ ਕਰਤਾ ਸਿੱਖ ਕੌਮ ਦਾ ਕੁਤੇ ਲੀਡਰਾਂ ਮਗਰ ਲੱਗ ਕੇ
@tarolchansinghsursingh9989
@tarolchansinghsursingh9989 4 жыл бұрын
ਵਾਹ ਮਾਖੂ ਸਾਬ ਬਹੁਤ ਵਧੀਅਾ ਜੀ
@tarlochansinghbainssahibyo6546
@tarlochansinghbainssahibyo6546 4 жыл бұрын
Very nice Makhu Sahib ji
@Singh-ny2km
@Singh-ny2km 4 жыл бұрын
*ਮਖੂ ਸਾਬ, the great* 👍
@nirmaljeetsidhu8333
@nirmaljeetsidhu8333 4 жыл бұрын
ਭਾਈ ਸਾਹਿਬ ਕਦੇ ਇਸ ਤਰ੍ਹਾਂ ਦੀ ਮੁਲਾਕਾਤ ਬਾਦਲਾਂ ਨਾਲ ਵੀ ਕਰੇ ਉਹਨਾਂ ਨੂੰ ਵੀ ਨੰਗੇ ਕਰੋ
@dehatijadibuti1928
@dehatijadibuti1928 4 жыл бұрын
ਸੱਚੀ ਤੇ ਬੁਲੰਦ ਆਵਾਜ਼ ਹੈ ਮਖੁ ਵੀਰ ਜੀ ਤੁਹਾਡੀ
@jagjeetsingh4806
@jagjeetsingh4806 4 жыл бұрын
ਮਖੂ ਸਾਹਿਬ ਜੀ ਮਨਜਿੰਦਰ ਸਿੰਘ ਹੋਰਾਂ ਨੂੰ ਸਭ ਹਜਮ ਹੈ ਪਰ ਬਦਹਜ਼ਮੀ ਤੁਹਾਡੇ ਸਵਾਲਾਂ ਤੋਂ ਹੈ
@khansaab9439
@khansaab9439 4 жыл бұрын
ਰੂਹ ਖੁਸ਼ ਹੋ ਜਾਦੀ ਮੱਖੂ ਸਾਬ ਤੁਹਾਡੀ ਗੱਲ ਸੁਣਕੇ ਰੱਬ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀ ਤੇ ਇੱਜਤ ਬਖ਼ਸ਼ੇ ਅਮੀਨ
@KuldeepSingh-zq8zn
@KuldeepSingh-zq8zn 4 жыл бұрын
ਵਾਹ ਵਾਹ ਮੱਖੂ ਸਾਹਿਬ ਵਾਹ ਮਜਾ ਆ ਗਿਆ ਜੀ ਕੇ ਨੂੰ ਸੱਚਾਈ ਸ਼ੀਸਾ ਦਿਖਾ ਕੇ॥
@kuldeeps556
@kuldeeps556 4 жыл бұрын
ਬਹੁਤ ਵਧੀਆ ਸਵਾਲ ਕੀਤੇ ਮਖੁ ਸਾਹਿਬ ਜੀ ਧੰਨਵਾਦ
@daljitgholia6146
@daljitgholia6146 4 жыл бұрын
ਤੁਹਾਡੇ ਵਿਚਾਰ ਬਹੁਤ ਵਧੀਆ ਹਨ ਮੈਂ ਵੀ ਵਿਚਾਰ ਕਰਨਾ ਚਾਹੁੰਦਾ ਹਾਂ
@jaspreetkaur-bc5fl
@jaspreetkaur-bc5fl 4 жыл бұрын
ਹਰਪ੍ਰੀਤ ਸਿੰਘ ਮੱਖੂ ji ਵਾਹਿਗੁਰੂ ਜੀ chadikala kerry ਸੱਚਾਈ ਦੀ ਆਵਾਜ਼ ਬੁਲੰਦ ਕਰਨ ਲਈ ਵਾਹਿਗੁਰੂ ਜੀ ਆਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ
@jattrisky7368
@jattrisky7368 4 жыл бұрын
ਮੁਖੂ ਤਾਂ ਧੋਤੀ ਖੋਲ਼ਦਾ
@pinkagumber3499
@pinkagumber3499 4 жыл бұрын
Hahaha🤣🤣💯 sahi gal a 22g
@khalsadeshpunjab3680
@khalsadeshpunjab3680 4 жыл бұрын
ਵਾਹਿਗੁਰੂ ਜੀ ਇਹ ਤਾਂ ਸਿੱਖ ਕੌਮ ਦੇ ਦੁਸ਼ਮਣਾਂ ਇਨ੍ਹਾਂ ਨੇ ਸਿੱਖ ਕੌਮ ਨੂੰ ਰੋਲ ਕੇ ਰੱਖਦਾ ਏ ਇੰਡੀਆ ਗੌਰਮਿੰਟ ਦੇ ਦੱਲੇ ਹੈ ਇਹਨੂੰ ਇਹ ਕਹੋ ਇੱਕ ਬਰੀ ਅਮਰੀਕਾ ਕੈਲੇਫੋਰਨੀਆ ਯੂਬਾ ਸਿਟੀ ਵਿੱਚ ਫੇਰ ਮੁੜ ਕੇ ਆ ਜਾ ਤੈਨੂੰ ਦੱਸਦਿਆਂ ਸਿੱਖ ਕੌਮ ਦਾ ਦਰਦ ਕੀ ਹੁੰਦਾ ਹੈ ਜਿੰਨਾ ਚਿਰ ਇਹੋ ਜਿਹੇ ਗੰਦੇ ਲੋਕ ਸਿੱਖੀ ਦੇ ਵਿੱਚ ਹੈ ਸਿੱਖ ਕੌਮ ਦਾ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਕਿਰਪਾ ਕਰਨਾ ਜੀ
@sachdavela6938
@sachdavela6938 4 жыл бұрын
ਮੱਖੂ ਜੀ ,ਜੀ ਕੇ ਤੋਂ ਜਵਾਬ ਤਾ ਲਵੋ ਸੁਵਾਲ ਹੀ ਨਾ ਕਰੀ ਜਾਵੋ ਸੰਗਤ ਨੂੰ ਪਤਾ ਤਾ ਲਗ ਜਾਵੋ ।
@GurdeepSingh-td8fg
@GurdeepSingh-td8fg 4 жыл бұрын
ਮਖੂ ਸਾਹਿਬ ਜਿਉਂਦੇ ਰਹੋ, ਵਾਹਿਗੁਰੂ ਲੰਮੀ ਉਮਰ ਬਖਸ਼ੇ
@deeplahoriabatth2173
@deeplahoriabatth2173 4 жыл бұрын
Jion da koi hak Nahi 6283559401
@sachdavela6938
@sachdavela6938 4 жыл бұрын
@@deeplahoriabatth2173 । ਹਾਂਜੀ ਦੀਪਲਾਹੌਰੀਆ ਬੈਠ ਜੀ
@darpokhdarpokh5677
@darpokhdarpokh5677 4 жыл бұрын
ਮੱਖੂ ਸਾਹਿਬ ਚਿੱਟੇ ਦਾ ਚਿੱਟਾ ਕਾਲੇ ਦਾ ਕਾਲਾ ਕਰੀ ਜਾਂਦੇ ਓ ਇਹਨਾਂ ਸਾਰਿਆਂ ਨੇ ਤੁਹਾਡੇ ਨਾਲ ਦੁਸ਼ਮਣੀ ਕਰਨੀ ਚਾਹੇ ਕਿਸ ਤਰ੍ਹਾਂ ਕਰਨੀ ਔਰਤਾਂ ਵੀ ਕ‌ਈ ਕੰਮ ਬੰਦਿਆਂ ਕੋਲੋਂ ਕਰਵਾ ਲੈਂਦੀਆਂ
@chamkaursingh587
@chamkaursingh587 4 жыл бұрын
ਮੱਖੂ ਸਾਹਿਬ ਇਸ ਤਰਾ ਸੁਖਵੀਰ ਸਿੰਘ ਬਾਦਲ ਨਾਲ ਵੀ ਵਿਚਾਰ ਚਰਚਾ ਕਰੋ
@satwindersingh7848
@satwindersingh7848 4 жыл бұрын
Makhu ji polietly tauk karo Maja Ni a riha
@deeplahoriabatth2173
@deeplahoriabatth2173 4 жыл бұрын
Jutia kon Khao Mno 6283559401
@kesarsinghkang7013
@kesarsinghkang7013 4 жыл бұрын
Chamkaur Singh ਸੁੱਖਾ ਅਮਲੀ ਜੇ ਮੱਖੀ ਸਾਹਮਣੇ ਆਉਣ ਦੀ ਹਿੰਮਤ ਰੱਖਦਾ ਹੈ?
@bahadursingh616
@bahadursingh616 4 жыл бұрын
ਮੱਖੂ ਜੀ ਸਾਵਾਸੇ ਬਹੁਤ ਵਧੀਆ👍💯
@deeplahoriabatth2173
@deeplahoriabatth2173 4 жыл бұрын
0 percent
@SurjeetSingh-bo7fw
@SurjeetSingh-bo7fw 4 жыл бұрын
62 0
@singhvarinder2341
@singhvarinder2341 4 жыл бұрын
ਬਹੁਤ ਖੁਬ ਮਖੂ ਭਾਜੀ
@manpreetsinghgrewal9265
@manpreetsinghgrewal9265 4 жыл бұрын
Good job Makhu Saab ਖਿੱਚ ਕੇ ਰੱਖੋ ਮੱਖੂ ਸਾਹਬ
@Ds-nw5wy
@Ds-nw5wy 4 жыл бұрын
Bilkul tikhe sawaal...... keep it up👌
@balwantnumberdar6759
@balwantnumberdar6759 4 жыл бұрын
ਮਖੂ ਸਾਹਬ ਮਨਜਿਤ ਸਿੰਘ ਜੀ ਕੇ ਤੋ ਹਿ ਏਨੇ ਗਰਮ ਤਰਿਕੇ ਨਾਲ ਸਵਾਲ ਪੁਛ ਰਹੇ ਹੋ ਕੇ ਸਬ ਤੋ ਏਸੇ ਤਰਿਕੇ ਨਾਲ ਪੁਛਦੇ ਹੋ
@nirbhaisinghmeditation8840
@nirbhaisinghmeditation8840 4 жыл бұрын
Balwant ji ah sachha sikh hi kar sakda hai..ja u nu galat lagda ta vir g tusi das do ki tiraka hai.BAI JI.tath da adhar ta gal karda na .Baki vir ja u nu kuj rong laga ta sorry vir
@harjitsingh9386
@harjitsingh9386 4 жыл бұрын
ਮੱਖੂ ਸਾਹਬ ਮਨਜੀਤ ਜੀ ਕੇ ਦੇ ਕਿਰਦਾਰ ਬਾਰੇ ਅਸੀਂ ਵੀ ਉਹੀ ਮਹਿਸੂਸ ਕਰਦੇ ਹਾਂ ਜੋ ਤੁਸੀਂ ਸਮਝਦੇ ਹੋ। ਪਰ ਇੱਕ ਬੇਨਤੀ ਹੈ ਕਿ ਚਾਹੇ ਸਾਹਮਣੇ ਵਾਲਾ ਜਿੰਨਾ ਮਰਜੀ ਗਲਤ ਹੋਵੇ ਉਸ ਨੂੰ ਆਪਣੀ ਸਫ਼ਾਈ ਪੂਰੀ ਦੇਣ ਦਿਉ ਬਾਦ ਵਿੱਚ ਤੁਸੀੰ ਉਸਦੀ ਗੱਲ ਨੂੰ ਕੱਟ ਸਕਦੇ ਹੋ ਨਹੀਂ ਤਾਂ ਉਸਦੇ ਪੱਖ ਵਾਲੇ ਲੋਕ ਤੁਹਾਡੇ ਵਿਰੋਧੀ ਬਣ ਜਾਣਗੇ।
@arvindersinghlubana8026
@arvindersinghlubana8026 3 жыл бұрын
Veer ji time limited hunda hai.g.k taan gallaan gol mol kar reha hai.
@harjitsingh9386
@harjitsingh9386 3 жыл бұрын
@@arvindersinghlubana8026 ਜੀ ਗੱਲ ਤਾਂ ਤੁਹਾਡੀ ਵੀ ਬਿਲਕੁਲ ਦਰੁਸਤ ਹੈ ਜੀ।
@AnilKumar-rz9hg
@AnilKumar-rz9hg 4 жыл бұрын
Makhu saab rabb tuhaanu hmesha chardikla vich rakhe
@parvindersingh4883
@parvindersingh4883 4 жыл бұрын
ਮਖੂ ਸਾਬ ਸੱਚੀਆੰ ਗੱਲਾਂ, ਦੋਵੇਂ BJP ਨੂੰ ਉਹਨਾ ਦਾ ਸੋਹਣਾ ਚੇਲਾ ਬਣਕੇ ਦਿਖਾ ਰਹੇ ਨੇ। G.K. ਸਾਬ ਪੰਜਾਬ ਵਿੱਚ BJP ਦਾ ਯਾ ਫਿਰ ਟਕਸਾਲੀ ਅਕਾਲੀ ਜਾੰ ਫਿਰ BJP+ਟਕਸਾਲੀ ਅਕਾਲੀ ਦਾ C.M. ਚੇਹਰਾ ਬਣਕੇ ਆਉਣਾ ਚਾਹ ਰਹੇ ਆ
@KulwinderSingh-sh2jk
@KulwinderSingh-sh2jk 4 жыл бұрын
ਮੱਖੂ ਸਾਹਬ ਦੂਜੇ ਨੂੰ ਵੀ ਗੱਲ ਕਰਨ ਦਾ ਮੌਕਾ ਦਿਓ
@deepsingh4640
@deepsingh4640 4 жыл бұрын
Harpreet Singh makhu sahib ji bahut vadiya uprala waheguru charhdi kla wich rakhan tuhanu . 🙏
@KulwinderKaur-ik1em
@KulwinderKaur-ik1em 4 жыл бұрын
ਬਹੁਤ ਵਧੀਅਾ ਮਖੂ ਸਾਹਿਬ ਜੀ
@paramjeetsingh6838
@paramjeetsingh6838 4 жыл бұрын
Mr Harpreet Singh Makhu: make sure between accused & Guilty
@shaheenjatt9300
@shaheenjatt9300 4 жыл бұрын
ਮਖੂ ਸਹਿਬ ਅਵਾਜ਼ ਏ ਕੌਮ
@amrikathwal949
@amrikathwal949 4 жыл бұрын
ਰਿਪੂਦਮਨ ਸਿੰਘ ਮਲਿਕ ਇਡੀਆ ਗੌਰਮਿੰਟ ਦਾ ਏਜੰਟ ਸੀ ਇਸ ਕਰਕੇ ਹੀ ਸਿੱਖਾਂ ਨੂੰ ਬਦਨਾਮ ਕਰਨ ਲਈ ਏਅਰ ਇਡੀਆ ਜਹਾਜ਼ ਸਿੱਟਿਆਂ ਸੀ
@sachdavela6938
@sachdavela6938 4 жыл бұрын
ਭਾਜਪਾ ਨੂੰ ਦਿੱਲ੍ਹੀ ਗੁ ਪ ਕ , ਰ ਰ ਸ਼ ਆਪਣੇ ਕਬਜੇ ਵਿਚ ਲੈਣਾ ਚਾਹੁੰਦੀ ਸੀ ਉਹ ਉਹਨਾਂ ਨੇ ਕਰ ਲਿਆ
@punjabi9823
@punjabi9823 4 жыл бұрын
Makhu saab ji alwys great . Good job. ✌🏻
@surindersingh8781
@surindersingh8781 4 жыл бұрын
Makhu Saab ji Good job
@amarjitsingh1344
@amarjitsingh1344 4 жыл бұрын
ਮਖੂ ਸਹਿਬ ਹਨੇਰੀ ਲਿਆਤੀ
@reshamsingh3829
@reshamsingh3829 4 жыл бұрын
ਪੱਤਕਾਰ ਹੋਵੇ ਤਾ ਮਖੂ ਵੀਰ ਜੀ ਵਰਗਾ ਹੋਵੇ ਧੰਨਵਾਦ ਮਖੂ ਸਾਬ ਸਿਰ ਝੁਘਦਾ ਅਾਪ ਜੀ ਨੂੰ ਤੇ ਅਾਪ ਜੀ ਦੀ ਸਚਾੲੀ ਅੱਗੇ ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RanSingh-gz5qw
@RanSingh-gz5qw Жыл бұрын
ਮਖੂ ਸਾਬ ਬਹੁਤ ਵਧੀਆ ਖਿਚ ਕੇ ਰਖੋ ਚੋਰਾ ਨੂੰ
@visagurugurpreet
@visagurugurpreet 4 жыл бұрын
We Proud Of You Makhu saab
@bikramjitsinghbikramjitsin8172
@bikramjitsinghbikramjitsin8172 4 жыл бұрын
ਬਹੁਤ ਵਧੀਆ ਕੰਮ ਕਰਦੇ ਨੇ ਵੀਰ ਜੀ
@amarjitsingh1344
@amarjitsingh1344 4 жыл бұрын
ਇਨੂੰ ਪਤਰਕਾਰੀ ਕਹਿਦੇ ਨੇ
@GillFinlandia
@GillFinlandia 4 жыл бұрын
ਵਾਹ ਜੀ ਵਾਹ ਇਹਨੂੱ ਕਹਿੱਦੇ ਸੱਚੀ ਪੱਤਰਕਾਰੀ ਸਲਾਮ ਵੀਰ ਨੂੰ, good & nice job
@deshrajsidhudeshrajsidhu4963
@deshrajsidhudeshrajsidhu4963 4 жыл бұрын
Patarkar hove ta makhu sab Warga Dhan Dhan Satguru Ravidass maharaj ji mehar karan 22ji te
@khalsadeshpunjab3680
@khalsadeshpunjab3680 4 жыл бұрын
ਇਹ ਬੜਾ ਕੁੱਤੇ ਦਾ ਪੁੱਤ ਵਾਹਿਗੁਰੂ ਜੀ ਇਹ ਨਹੀਂ ਮੰਨਦਾ ਇਨ੍ਹਾਂ ਦੇ ਤਾਂ ਛਿੱਤਰ ਹੀ ਫਿਰੇ ਫੇਰ ਹੀ ਇਹ ਮੰਨਦਿਆਂ ਜੀ
@dontforget-ri6mb
@dontforget-ri6mb 4 жыл бұрын
Makhu saab saade dil diyan gallan aaj tusi kargaye eh kamine naal bht vadiya lagga att krati makhu saab tuhanu hamesha rabb chardi kla ch rakhe
@karamjeetkaur4610
@karamjeetkaur4610 4 жыл бұрын
ਬਹੁਤ ਹੀ ਵਧੀਆ ਵੀਰ ਜੀ very good
@JAGDISHSINGH-yt9yx
@JAGDISHSINGH-yt9yx 4 жыл бұрын
Satnam Sri waheguru ji Maher karna very good brother
@jagdeeshsahote8047
@jagdeeshsahote8047 4 жыл бұрын
Good 👌 job 👍 and God 🙏 bless🙌 you 😇
@simratpalsingh1798
@simratpalsingh1798 4 жыл бұрын
Beautiful
@user-hs2yb1xt8m
@user-hs2yb1xt8m 4 жыл бұрын
ਜੀ ਕੇ ਨੂੰ ਪੁੱਛੋ ਕਿ ਇਸ ਨੂੰ ਪਤਾ ਹੈ ਕੇ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਤੇ ਅਡਵਾਨੀ ਦਾ ਵੀ ਹੱਥ ਸੀ।
@deandros4157
@deandros4157 4 жыл бұрын
Advani ne e ta parliment ch dharna dita c ke indra gandhi attack kre
@kewalsingh7790
@kewalsingh7790 2 жыл бұрын
ਸ ਹਰਪ੍ਰੀਤ ਸਿੰਘ ਮਖੂ ਸਾਬ ਜੀ ਆਪ ਜੀ ਨੂੰ ਅਕਾਲ ਪੁਰਖ ਚੜ੍ਹਦੀ ਕਲਾ ਵਿਚ ਰਖੇ ਅਤੇ ਸਿਹਤਯਾਬ ਰਖੇ ਆਪ ਪੱਤਰ ਕਾਇਰਤਾ ਵਿੱਚ ਇਸ ਤਰਾਂ ਆਪ ਇਨ੍ਹਾਂ ਕਰਪਟ ਲੀਡਰਾਂ ਤੋਂ ਤਿੱਖੇ ਸਵਾਲ ਪੁੱਛਣ ਦੇ ਸਮਰਥ ਹੋ ਅਜ ਤਾਂ ਮਨਜੀਤ ਸਿੰਘ ਜੀ ਕੇ ਦੀ ਬੋਲਤੀ ਬੰਦ ਕਰ ਦਿੱਤੀ ਇਸੇ ਤਰ੍ਹਾਂ ਅਕਾਲ ਪੁਰਖ ਤੁਹਾਡੇ ਸਿਰ ਤੇ ਮੇਹਰ ਭਰਿਆ ਹਥ ਰਖੇ ਧੰਨਵਾਦ ਜੀ ਕ ਸ ਜਗਤਪੁਰ ਸ ਭ
@gurpreetsinghsandhu3023
@gurpreetsinghsandhu3023 4 жыл бұрын
ਭਾਈ ਮੱਖੂ ਵੀ ਵਾਲੀ ਛਤਰੋਲ ਕਰਦਾਂ ਬੰਦਿਆਂ ਦੀ
@ramansingh1752
@ramansingh1752 4 жыл бұрын
Bai ji tusi great ho sanu v lgda koi Sikh kom nu tohade varge bande chaide ne
@SukhbirSingh-pb6zu
@SukhbirSingh-pb6zu 4 жыл бұрын
ਮਖੂ ਸਾਹਿਬ ਸਾਰੇ ਵਿਗੜੇ ਕੰਮਾਂ ਦਾ ਹੱਲ ਇੱਕ ਬੰਦਾ ਤਾ। ਨਹੀਂ ਨਾ ਕਰਵਾ ਸਕਦਾ।
@RajinderSingh-qr3rw
@RajinderSingh-qr3rw 4 жыл бұрын
Makkhu veer bda afsos hoea ke tusi sarna bhrawa nu chnga keha bda afsos hoea jina ne 84 vich sanu delhi vich marea
@ProGaming-yq7fe
@ProGaming-yq7fe 3 жыл бұрын
Great.patrkar
@ghuman148
@ghuman148 4 жыл бұрын
S GK ji you are right as a sikh that you are serving your community There is pressure politice in Gurudawaras
@manjeetuppal8989
@manjeetuppal8989 2 жыл бұрын
ਮਖੂ ਸਾਹਬ ਬਹੁਤ ਵਧੀਆ ਸਵਾਲ ਪਰ ਸਾਰੇ ਗੁਰੂ ਘਰਾ ਵਿਚ ਲੋਟੇਰੇ ਬੈਠੇ ਨੇ ਪੰਜਾਬ ਵਿੱਚ ਬਦਲਾਅ ਕਰਨਾ ਜਰੂਰੀਆ
@ਪ੍ਗਟ_ਸਿੰਘ
@ਪ੍ਗਟ_ਸਿੰਘ 4 жыл бұрын
Makhu saab ji I salute you Kyonki tuc himmat rakhde ho ankh naal gal krn di 😊
@g.s.dgomnaam9007
@g.s.dgomnaam9007 4 жыл бұрын
ਨਫ਼ਰਤ ਨਹੀਂ ਜੀ ਮਾੱਖੂ ਸਾਹਿਬ ਡਰ ਹੈ ਬੱਬਰ ਸ਼ੇਰ ਤੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Ekampreet.Singh8
@Ekampreet.Singh8 4 жыл бұрын
Dharam de naa te thaggi maran waliyan di bahuta der izzat nahi hundi.. waheguru ji sab nu akal baksho, mehar Karo.
@subhashdesawer6389
@subhashdesawer6389 4 жыл бұрын
Very good Makkhu sahab sira la dita.
@ManjitSingh-lh2bq
@ManjitSingh-lh2bq 4 жыл бұрын
Good sir ji
@sabharwal1980
@sabharwal1980 4 жыл бұрын
Love you Makhu Sahib .
@MangatSingh-dp2to
@MangatSingh-dp2to 3 жыл бұрын
ਮਖੂ ਵੀਰ ਜੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ। ਮਖੂ ਸਾਹਿਬ ਜੀ ਲੋਕ ਤੁਹਾਡੀ ਸ਼ਕਲ ਤੋਂ ਨਹੀਂ ਡਰਦੇ ਤੁਹਾਡੀ ਅਕਲ ਤੋਂ ਡਰਦੇ ਹਨ। ਡਰਨ ਵੀ ਕਿਉਂ ਨਾ ਤੁਸੀਂ ਡਰਦੇ ਨਹੀਂ ਸਵਾਲ ਕਰਨੋ।
@big--brain4231
@big--brain4231 4 жыл бұрын
ਗੁਰੂ ਹਰ ਕਿ੍ਸ਼ਨ ਪਬਲਿਕ ਸਕੂਲ ਦੀਅਾ ਬੈਲਟਾਂ ਦੇ ਬੱਕਲ ਤੇ ਓਮ ਦੀ ਫੋਟੋ ਕਿੳੁਂ
@kamalpreetsingh4115
@kamalpreetsingh4115 4 жыл бұрын
Wah makhu saab maza aa gya... I hope sare news channels de reporter tuhadi eh video dekhan te samjan reporting ki hundi hai 🙏🏼🙏🏼🙏🏼
@gurpalbatth5711
@gurpalbatth5711 4 жыл бұрын
Sikh jinda bad a ji
@hardevsinghsidhu
@hardevsinghsidhu 4 жыл бұрын
Bhut vdia makhu g
@premsingh-qr7wi
@premsingh-qr7wi 4 жыл бұрын
ਇੰਨਾ ਸਾਰਿਆਂ ਵਿੱਚੋਂ ਸਿਰਫ਼ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੀ ਵਧੀਆ ਗੁਰੂ ਦਾ ਸਿੱਖ ਹੈ ਬਾਕੀ ਤਾਂ ਧੰਦਾ ਕਰਦੇ ਹਨ ਭਾਵੇਂ ਹਿੱਤ ਹੋਵੇ, ਭਾਵੇਂ ਸਰਨਾ, ਭਾਵੇਂ ਸਰਸਾ ਭਾਵੇਂ ਜੀ ਕੇ
@SaurabhSingh-me2zz
@SaurabhSingh-me2zz 3 жыл бұрын
Nice Veer.ji
@dhillonwriter29
@dhillonwriter29 4 жыл бұрын
ਮੱਖੂ ਸਾਬ ਦੀ ਜਿੰਨੀ ਤਰੀਫ ਕਰੋ ਘੱਟ
@GurtejSingh-cc4hp
@GurtejSingh-cc4hp Жыл бұрын
ਮਖੂ ਜੀ ਜਿਡੇ ਵੱਡੇ ਆਗੂ ਓਡੇ ਵੱਡੇ ਲੁਟੇਰੇ ਇਨਾਂ ਅਕਾਲੀਆਂ ਨੇ ਸਾਡਾ ਸਿਰ ਨੀਵਾਂ ਕਰਤਾ ਇਨ੍ਹਾਂ ਥੋੜੀ ਵਾਲੀ ਅਕਲ ਅਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@satkamalsingh6771
@satkamalsingh6771 4 жыл бұрын
MAKHU BHAI SAHIB G SUKARIYA G
@jaswantkourmakkar9038
@jaswantkourmakkar9038 4 жыл бұрын
Waheguru ji kirpa kro ji
@g.s.dgomnaam9007
@g.s.dgomnaam9007 4 жыл бұрын
ਸਿਰਾ ਹੀ ਦਿੱਤਾ ਜੀ ਮੱਖੂ ਸਾਹਿਬ
@GursewakSingh-vv7dr
@GursewakSingh-vv7dr 4 жыл бұрын
ਬਹੁਤ ਵਧੀਅਾ ਮਖੂ ਜੀ
@GurdeepSingh-xx4tt
@GurdeepSingh-xx4tt 4 жыл бұрын
Waheguru ji waheguru ji 🙏🙏🌹🌹
@giansingh6718
@giansingh6718 4 жыл бұрын
Corona ne sb da hisab karna bina calculater to... Delhi walia da te sabto pehla hunna. Rab di chakki chaldi holi holi a but pissdi bahut barik a. .
@shingarasinghthind5304
@shingarasinghthind5304 4 жыл бұрын
Bhut vadiaa oprala
@gurdyalsingh2052
@gurdyalsingh2052 3 жыл бұрын
Sahi gal hai Khalsa ji 👍✌️💪👌
@manmeetaujla8024
@manmeetaujla8024 4 жыл бұрын
ਬਹੁਤ ਵਧੀਆ ਢੰਗ ਹੈ ਮਖੂ ਸਾਹਿਬ ਦਾ
@daljeetsingh5152
@daljeetsingh5152 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਮੱਖੂ ਜੀ ਇਹਦੀ ਕੱਥਨੀ ਤੇ ਕਰਨੀ ਵਿੱਚ ਜ਼ਮੀਨ ਤੇ ਅਸਮਾਨ ਵਰਗਾ ਫਰਕ ਹੈ। ਵੀਰ ਜੀ ਤੁਸੀਂ ਆਪਣੇ ਨਾਲ ਇਕ ਕੌੜਾ ਲੈਕੇ ਜਾਣਾ ਸੀ, ਜਦੋਂ ਭੀ ਏ ਝੂਠ ਬੋਲੇਂ ਇਸਨੂੰ ਖਿੱਚ ਦੋ ਤਿੰਨ ਕੌੜੇ ਮਾਰਨੇ ਸਨ। ਏਹ ਸ਼ੈਤਾਨੀ ਦਿਮਾਗ ਵਾਲੇ ਜਵਾਬ ਦੇ ਰਿਹਾ ਹੈ।
@sonypubghakerimpubghaker9191
@sonypubghakerimpubghaker9191 4 жыл бұрын
Makhu sabb I SALUTE U salam A ji bhut vdiya sache sawal puche hik thokke nice repoter aa veer waheguru ji taraki bhaksan veer g nu
@atwalkaramjitsingh2844
@atwalkaramjitsingh2844 4 жыл бұрын
Good Job Makhu Sahib Ji
@rajashergill912
@rajashergill912 4 жыл бұрын
Very Good. M. ji
@SatnamSingh-bd2jg
@SatnamSingh-bd2jg 4 жыл бұрын
Great salute
@balwinderkaur2106
@balwinderkaur2106 2 жыл бұрын
Bhut vdia
@ranutechnical7686
@ranutechnical7686 4 жыл бұрын
ਮੰਖੂ ਸਹਿਬ ਸੇਰ ਨੇ ਇੱਹ ਨਹੀ ਕਿਸੇ ਤੋ ਦੱਬਦੇ ਸੱਚਾ ਇਮਾਨਦਾਰ ਸਿੱਖ ਹੈ ਮੰਖੂ ਸਹਿਬ
Haha😂 Power💪 #trending #funny #viral #shorts
00:18
Reaction Station TV
Рет қаралды 16 МЛН
HOW DID HE WIN? 😱
00:33
Topper Guild
Рет қаралды 30 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 34 МЛН
Doctrine of Basic Structure under Indian Constitution: Madras High Court Bar Association at Madurai.
1:07:37
Не поймаю говоришь? ;)
0:55
BORODA TV
Рет қаралды 4,5 МЛН
БОЛЬШОЙ ПЕТУШОК #shorts
0:21
Паша Осадчий
Рет қаралды 8 МЛН
Парковка ТАКСИ от клоуна!
0:22
Клаунхаус Kids
Рет қаралды 4,6 МЛН
Cunning GUYS 🤣
0:15
dednahype
Рет қаралды 6 МЛН