Lakha ਸਾਡਾ ਦੁਸ਼ਮਣ ਸੀ ਅੱਜ ਮਜਬੂਰਨ ਲਿਖਣਾ ਪੈ ਰਿਹਾ ਹੈ' - Gangster Landa Harika ਨੇ Lakha Sidhana !

  Рет қаралды 841,614

Rozana Spokesman

Rozana Spokesman

Күн бұрын

Пікірлер: 283
@hardeepsinghcheema429
@hardeepsinghcheema429 2 жыл бұрын
ਲੱਖਾ ਵੀਰ ਸੱਚਾ ਵੀਰ
@gurdreepsinghkhural4272
@gurdreepsinghkhural4272 2 жыл бұрын
ਪੰਜਾਬੀ ਵੀਰੋ ਸਾਡੇ ਕੋਲ ਪੰਜਾਬ ਦੇ ਦੋ ਹੀਰੇ ਨੇ ਅਮਿਰਤਪਾਲ ਤੇ ਲੱਖਾ ਸਿਧਾਨਾ ਜਿੰਦਾਬਾਦ ਇਨਾ ਤੇ ਵਹਿਗੂਰੁ ਮੇਹਰ ਰੱਖੇ
@bikramjitkaur5567
@bikramjitkaur5567 Жыл бұрын
i this posiable.... kyakru mai plzzz muje bhi bataiooo
@gursharanbatth3748
@gursharanbatth3748 2 жыл бұрын
ਲੱਖਾ ਇਕ ਸੱਚਾ ਤੇ ਪੰਜਾਬ ਦਾ ਦਰਦ ਜਾਨਣ ਵਾਲਾ ਬੰਦਾ ਹੈ
@amratpalsingh2801
@amratpalsingh2801 2 жыл бұрын
ਲੱਖਾ ਸਿਧਾਣਾ ਇਮਾਨਦਾਰ ਬੰਦਾ ਵਾ
@balbirkaur5818
@balbirkaur5818 2 жыл бұрын
ਲੱਖਾ ਸਿਧਾਣਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@gurlabhsingh7627
@gurlabhsingh7627 2 жыл бұрын
ਲੱਖਾ ਸਿਧਾਣਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ ਵਾਹਿਗੁਰੂ ਜੀ ਸਾਡੇ ਵੀਰ ਤੇ ਹਮੇਸ਼ਾ ਚੜ੍ਹਦੀ ਕਲਾ ਦੀ ਨਿਗਾਹ ਰੱਖੋਂ ਜੀ
@ramniwash5762
@ramniwash5762 Жыл бұрын
Aeh Bhi Bata Guru
@balbirkaur5818
@balbirkaur5818 2 жыл бұрын
ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਜੋ ਬੇਕਸੂਰ ਲੱਖੇ ਤੇ ਪਰਚੇ ਪਾ ਰਹੀ ਹੈ ਪੰਜਾਬ ਸਰਕਾਰ ਡਰਦੀ ਹੈ ਲੱਖੇ ਸਿਧਾਣੇ ਵੀਰ ਤੋਂ ਇਸ ਲਈ ਉਸ ਨੂੰ ਜੇਲ ਅੰਦਰ ਬੰਦ ਕਰਨਾ ਤੱਕਦੀ ਹੈ
@balbirsakhon6729
@balbirsakhon6729 2 жыл бұрын
ਵਾਹਿਗੁਰੁ ਜੀ ਲੱਖੇ ਵਾਈ ਦੇ ਸਿਰ ਹੱਥ ਰੱਖਣਾਂ ਚੜਦੀ ਕਲਾਂ ਵਿੱਚ ਰਹੇ ਪੰਜਾਬ ਦਾ ਦਰਦੀ ਲੱਖਾ ਸਿਧਾਣਾਂ
@status_punjabi781
@status_punjabi781 2 жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲੱਖੇ ਬਾਈ
@yadvirk6857
@yadvirk6857 2 жыл бұрын
Waheguru ji Waheguru ji 🙏 sb ta Mehr kri daatya 🙏
@panjabtech751
@panjabtech751 2 жыл бұрын
ਲੱਖਾ ਸਿਧਾਣਾਂ ਜਿੰਦਾਂਬਾਦ 🙏✊️✊️ ਪੰਜਾਬ ਪੰਜਾਬੀਅਤ ਜਿੰਦਾਂਬਾਦ ✊️✊️ ਪੰਜਾਬ ਪੁਲੀਸ਼ ਮੁਰਦਾਬਾਦ ✊️✊️
@ArmanSingh-z1z
@ArmanSingh-z1z Ай бұрын
@GurpreetSingh-zb8fl
@GurpreetSingh-zb8fl 2 жыл бұрын
ਲੱਖਾਂ ਸਿਧਾਣਾ ਵੀਰ ਜਿੰਦਾਬਾਦ ਵਾਹਿਗੁਰੂ ਚੜ੍ਹਦੀ ਕਲਾ ਰੱਖਣ
@suhkvindersingh215
@suhkvindersingh215 2 жыл бұрын
ਲੱਖਾ ਵੀਰ ਬਹੁਤ ਵਧੀਆ ਬੰਦਾ ਹੇ ਪਰਮਾਤਮਾ ਭਲਾ ਕਰੇ ਵੀਰ ਤੇ
@ManjitKaur-dj7mq
@ManjitKaur-dj7mq 2 жыл бұрын
ਲੱਖਾ ਸਿਧਾਣਾ ਜੀ ਇੱਕ ਸੱਚਾ ਤੇ ਇਮਾਨਦਾਰ ਹੈ ਲੱਖਾ ਸਿਧਾਣਾ ਜੀ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏
@daljindersumra3473
@daljindersumra3473 2 жыл бұрын
Waheguru g
@cranelove-yn4wx
@cranelove-yn4wx 2 жыл бұрын
Dard. Kuj jada he .a Jo tuhanu pta lag geya
@cranelove-yn4wx
@cranelove-yn4wx 2 жыл бұрын
ਇਹ ਕਿਸੇ ਘੜੇ ਦਾ ਢਕਣ ਨਹੀ
@khadoorsah249
@khadoorsah249 2 жыл бұрын
Sahi gal a v kehra sahi a lukha
@sarbsingh3127
@sarbsingh3127 2 жыл бұрын
@@cranelove-yn4wx tu veer bra such lolda
@kindersingh6379
@kindersingh6379 2 жыл бұрын
ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ
@hardeepsinghcheema429
@hardeepsinghcheema429 2 жыл бұрын
ਲੱਖੇ ਵੀਰ ਨੂੰ security ਦੇਵੇ ਪੰਜਾਬ ਸਰਕਾਰ
@shartkaushik6392
@shartkaushik6392 2 жыл бұрын
😭😭😭😭
@hardeepsinghcheema429
@hardeepsinghcheema429 2 жыл бұрын
@@useful326 ਲੱਖਾ gangster ਨਹੀਂ ਰਿਹਾ ਵੀਰ I ਹੁਣ ਉਹ ਸਮਾਜ ਸੇਵੀ ਹੀ ਹੈ I
@rajurj6829
@rajurj6829 2 жыл бұрын
Veer srkar tan lakhe nu marn da road map bna rahi hou lgda
@AmritpalSingh-gf4ne
@AmritpalSingh-gf4ne 2 жыл бұрын
Nai majak na karo. Thoda chir ohde nall reh ke dekho. Oh Hale bhi gangster hi aa.
@status_punjabi781
@status_punjabi781 2 жыл бұрын
ਅੱਗੇ ਅਸੀ ਸੁਵਾਦ ਚੱਖਿਆ ਨਹੀ ਸਰਕਾਰੀ ਸੁਰੱਖਿਆ ਦਾ
@jungli_boys_307
@jungli_boys_307 2 жыл бұрын
ਲੱਖਾ ਸਾਡੀ ਜਿੰਦ ਜਾਨ ਆ ਲੱਖੇ ਪਿੱਛੇ ਭਾਵੇਂ ਜਾਨ ਵੀ ਜਾਵੇ ਤਾਂ ਵੀ ਖੁਸ਼ ਹੋਕੇ ਜਾਨ ਵਾਰ ਦੇਵੇਗਾ ਪੰਜਾਬ ਨੂੰ ਕਿੰਨੇ ਸਮੇਂ ਬਾਅਦ ਇਕ ਹੀਰਾ ਮਿਲਿਆ ਓਹਨੂੰ ਸੁਰੱਖਿਅਤ ਰੱਖਣ ਲਈ ਸਾਡੀ ਜਾਨ ਵੀ ਜਾਵੇ ਹੱਸ ਕੇ ਮਨਜੂਰ ਆ
@nevergiveup3557
@nevergiveup3557 2 жыл бұрын
ਲੱਖਾਂ ਸਿਡਾਨਾ ❤️❤️
@5waters200
@5waters200 2 жыл бұрын
Lakha 22 jindabad
@harmanpreet3133
@harmanpreet3133 2 жыл бұрын
ਲੱਖਾ ਸਿਧਾਣਾ ਵੀਰ ਜੀ ਬਹੁਤ ਨੇਕ ਸੁਭਾਅ ਦੇ ਮਾਲਕ ਨੇ ਸੋ ਮੈ ਤਾਂ ਇਹ ਹੀ ਕਹੂ ਸਾਰੇ ਭੈਣ ਭਰਾ ਇਹਨਾਂ ਦੀ ਫੁੱਟ ਸਪੋਟ ਕਰਨ ਬਿੱਲ ਕੁੱਲ ਸੱਚ ਬੋਲਦੇ ਨੇ ਬਾਕੀ ਰਹੀ ਗੱਲ ਗਰੀਬ ਲੋਕਾਂ ਦੀ ਚੰਗੇ ਲਈ ਗੱਲ ਬਾਤ ਕਰਦੇ ਨੇ ਵਾਹਿਗੁਰੂ ਜੀ ਮੇਰੇ ਵੀਰ ਤੇ ਮੇਹਰ ਭਰਿਆ ਹੱਥ ਰੱਖਣ 🌹🙏🙏
@deepachahal8048
@deepachahal8048 2 жыл бұрын
ਬਾਈ ਵੈਸੇ ਤਾਂ ਤੇਰੇ 🖋️ ਪੈੱਨ ਲੱਗਿਆ ਸ਼ਰਟ ਬਹੁਤ ਸ਼ੋਣਾ ਤੇ ਵਧੀਆ ਲਗਦਾ ਬਾਈ ਸਿਆਂ ਕਦੇ ਕਦੇ ਲਗਦਾ ਤੂੰ ਵੀ ਵਧੀਆ ਅਫ਼ਸਰ ਬਣ ਸਕਦਾ ਕਦੇ ਲਗਦਾ ਤੂੰ ਵੀ ਨਵੀਂ ਆ ਸਰਕਾਰਾਂ ਵਾਗੂੰ ਚੰਗਾ ਲੀਡਰ ਬਣ ਕੇ ਆਪਣੀ ਕੁਰਸੀ ਖਾਤਿਰ ਹੀ ਨਾ ਸੋਚੀ ਜਾਵੇ ਕਦੇ ਕਦੇ ਲਗਦਾ ਤੂੰ ਹੀ ਅਸਲ ਪੰਜਾਬੀ ਦੀ ਹੋਂਦ ਬਚੋਨ ਲਈ ਚੰਗੇ ਮਾੜੇ ਕੰਮ ਛੱਡ ਕੇ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦੇ ਹੋ ਵੀ ਇੱਕ ਹੋਣ ਦਾ ਟਾਈਮ ਆ ਗਿਆ ਹੈ ਜਿਉਦਾ ਦਾ ਰਹਿ ਬਾਈ ਸਿਆਂ ਜੈ ਚੰਗੀ ਸੌਚ ਰੱਖੀ ਬਾਈ ਵਾਹਿਗੁਰੂ ਮੇਹਰ ਕਰੀ ਦਾਤਿਆ 🙏🙏
@rbrar3859
@rbrar3859 Жыл бұрын
ਲੱਖਾ ਪੁੱਤ ਪੰਜਾਬ ਦਾ ਹੀਰੋ ਹੈ, ਹਰ ਗੱਲ ਪੰਜਾਬ ਵਾਸਤੇ ਬੋਲਦਾ ਹੈ।
@varindersohivarindersohi4342
@varindersohivarindersohi4342 2 жыл бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ
@amarjitmehra453
@amarjitmehra453 2 жыл бұрын
Lakha veer zindabad 👍
@SatpalSingh-ms3hq
@SatpalSingh-ms3hq 2 жыл бұрын
Punjab de awaj lakha Sadhana zindabaad 👌👍🌹✌️🌲🌳🌴🌱,
@nagisandhu8807
@nagisandhu8807 2 жыл бұрын
waheguru ji hamesha chardi kla vich rakhe lakhe veer nu
@sarbjitkalyan3653
@sarbjitkalyan3653 Жыл бұрын
ਲੱਖਾਂ ਵੀਰ ਚੱੜਦੀ ਕਲਾ ਹੈ
@happyrai760
@happyrai760 2 жыл бұрын
Thanks veer reality dasn lai loka nu pta Punjab police bare
@dragicadrazic4859
@dragicadrazic4859 2 жыл бұрын
Very good job
@gamechanger7639
@gamechanger7639 2 жыл бұрын
lakha bai bahut vadiya banda hain
@SidSunnyMystery
@SidSunnyMystery 8 ай бұрын
ਲੱਖਾਂ ਹਮੇਸ਼ਾ ਲੱਖਾਂ ਦੀ ਗੱਲ ਕਰਦਾ ਦੁਕੀਓ ਤਿੱਕੀਓ
@balvirsingh5810
@balvirsingh5810 2 жыл бұрын
ਲੱਖਾ ਸਹੀ ਬੰਦਾ
@charanjeetkaur8926
@charanjeetkaur8926 2 жыл бұрын
Waheguru ji mehar karo ji
@SukhwinderSingh-td9bc
@SukhwinderSingh-td9bc 2 ай бұрын
Lakha bai hamesha sach bolda te Punjab de hakka lyi bolda raho gaa 💪💪lakhe bai
@JatinderSingh-o9t
@JatinderSingh-o9t 3 ай бұрын
ਲੱਖਾਂ ਵੀਰ ਬਹੁਤ ਵਧਿਆ ਇਨਸਾਨ ਹੇ ਬਾਬਾ ਨਾਨਕ ਮੇਹਰ ਭਰਿਆ ਹੱਥ ਰੱਖੇ
@sandeepspain1392
@sandeepspain1392 2 жыл бұрын
Media wala tú ਮੋਹਣ ਭਾਗਵਤ, ਯੋਗੀ ਅਰਗੇ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਪੰਜਾਬ ਦੇ ਕਿਸੇ ਸਿਆਸੀ ਲੀਡਰ ਦੇ ਮੂੰਹੋਂ ਚੂੰ ਤੱਕ ਨੀ ਨਿਕਲੀ ਤੇ ਨਾ ਹੀ ਕਿਸੇ ਪੱਤਰਕਾਰ ਨੇ ਕਿਸੇ ਲੀਡਰ ਨੂੰ ਇਹ ਸਵਾਲ ਕੀਤਾ, ਪਰ ਭਾਈ ਅਮ੍ਰਿਤਪਾਲ ਸਿੰਘ ਜੇ ਕਹਿ ਦਵੇ ਕਿ ਆਜਾਦ ਹੋਏ ਬਿਨ੍ਹਾਂ ਸਿੱਖਾਂ ਦਾ ਗੁਜਾਰਾ ਨਹੀਂ ਤਾਂ ਸਾਰੇ ਲੀਡਰ ਉਸ ਖਿਲਾਫ ਜਹਿਰ ਗਲੱਛਣ ਲੱਗ ਪਏ। ਤੇ ਪੱਤਰਕਾਰ ਵੀ ਉਨ੍ਹਾਂ ਨੂੰ ਜਾ ਜਾ ਕੇ ਕਹਿ ਰਹੇ ਆ ਕਿ ਭਾਈ ਅਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰਦਾ ਤੁਸੀਂ ਕੀ ਕਹੋਗੇ। ਪਰ ਇਹ ਕਦੀ ਹਿੰਦੂ ਰਾਸ਼ਟਰ ਬਾਰੇ ਸਵਾਲ ਨਹੀਂ ਕਰਨਗੇ। ਏਥੇ ਰੋਜ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਹੁੰਦੀ ਆ ਆਮ ਲੋਕ ਤਾਂ ਛੱਡੋ ਅਗਲਿਆਂ ਦੇ (MLA) ਮੰਤਰੀ ਰੋਜ ਰੋਲਾਂ ਪਾਉਂਦੇ ਆ ਕੋਈ ਨੀ ਬੋਲਦਾ ਵੀ ਇਹ ਅੱਤਵਾਦੀ ਆ ਜੇ ਕੋਈ ਸਿੱਖ ਆਪਣੇ ਰਾਜ ਦੀ ਗੱਲ ਕਰਦਾ ਤਾ ਸਬ ਤੋਂ ਪਹਿਲਾ ਸਾਡੇ ਪੱਗਾਂ ਵਾਲ਼ਿਆਂ ਦੇ ਮਿਰਚਾਂ ਲੱਗਦੀਆਂ 🙏 #ਕਾਪੀ
@Semavir942
@Semavir942 Жыл бұрын
ਲੰਡਾ ਨਹੀਂ ਇਸ ਨੂੰ ਲੌਡਾ ਕਹੋ ਬਾਈ ਜੀ ਇਸ ਲੌਡੇ ਨੂੰ ਕੀ ਪਤਾ ਲੱਖਾ ਸਿਧਾਣਾ ਕੀ ਐ ਲੱਖਾ ਸਿਧਾਣਾ ਇੱਕ ਪੰਜਾਬ ਦੀ ਅਵਾਜ਼ ਐ ਜੇਹੜਾ ਪੰਜਾਬ ਦੇ ਹੱਕਾਂ ਲਈ ਬੋਲਦਾ ਓਹ ਸਾਡੀ ਜ਼ਿੰਦ ਜਾਨ ਐਂ ਤੇ ਹਮੇਸ਼ਾ ਰਹੇਗਾ 🙏🙏
@shivasmahajan
@shivasmahajan 2 жыл бұрын
ਲੱਖੇ 22 ਨੂੰ ਫਸੋਨ ਦੀਆ ਚਾਲਾਂ ਚੱਲ ਰਹੇ ਨੇ
@SukhwinderSingh81548
@SukhwinderSingh81548 2 жыл бұрын
ਲੱਖਾ ਸਿਧਾਣਾ ਪੰਜਾਬ ਲਈ ਹੀਰਾ ਬੰਦਾ ਡੰਗਰ ਲੋਕੋ ਪੰਜਾਬ ਦਿਉ ਇਦਾ ਦੇ ਹੀਰੇ ਦੀ ਸਪੋਟ ਕਰੋ ਮਰਨ ਪਿੱਛੋ ਫਿਰ ਤੁਸੀ ਯਾਦ ਕਰਦੇ ਹੋ ਬੰਦੇ ਦੀ ਜਿੰਦੇ ਬੰਦੇ ਦੀ ਕਦਰ ਕਰਿਆ ਕਰੋ
@arnavmann2249
@arnavmann2249 2 жыл бұрын
Lakhe da sath deo punjabio
@nirmalsingh4436
@nirmalsingh4436 2 жыл бұрын
ਪੰਜਾਬ ਦਾ ਪੁੱਤਰ ਲੱਖਾ ਸਿਧਾਣਾ
@goldycheema1592
@goldycheema1592 2 жыл бұрын
Lakha zindabaad 💖🙏
@kallusingh8062
@kallusingh8062 2 жыл бұрын
Dhan wahegur ji
@naharsabb194
@naharsabb194 2 жыл бұрын
Very good am party janda bad good job
@kindersingh6379
@kindersingh6379 2 жыл бұрын
ਲੱਖਾ ਵੀਰ ਸ਼ੇਰ ਹੈ ਤੇ ਸ਼ੇਰਾ ਵਾਗ ਰਹਿੰਦਾ ਆ
@varinderkumar4088
@varinderkumar4088 Жыл бұрын
Lakha sidhana mama ji good prsn ❤
@khakatpawa9050
@khakatpawa9050 2 жыл бұрын
Lakha veer babbar sher aa
@sikandersingh6507
@sikandersingh6507 11 ай бұрын
ਸਰਕਾਰੀ ਦੱਲੇ ਨੂੰ ਸਰਕਾਰ ਪ੍ਰਮੋਟ ਕਰਵਾ ਰਹੀ ਹੈ ਦਿੱਲੀ ਦੱਲਾ
@hardevsunda6885
@hardevsunda6885 2 жыл бұрын
Lakha. Veer jinbad. Punjab. Govt. murdabad
@harpreetsingh-iv7fz
@harpreetsingh-iv7fz Жыл бұрын
ਹਾਲਾਤ ਖਰਾਬ ਕਰਨ िਪॅਛੇ ਹॅਥ ਪੁਲਸ ਦਾ ਹੀ ਹੁੰਦਾ ਆ , ਜੋ ਕੰਮ ਪੁਲਸ 84 ਵੇਲੇ ਕਰਦੀ ਸੀ ੳੁਹੀ ਕੰਮ ਹੁਣ ਸ਼ੁਰੂ ਹੋ िਗਆ ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਪੁਲਸ ੳੁਹੀ ਹੈ ਜੋ ੳੁਸ ਸਮੇ िਸਪਾਹੀ ਸਨ ਅॅਜ ਅਫਸਰ ਬਣ ਗਏ ਆ ਪਰ िਦਮਾਗ ਚ ਗੰਦ ੳੁਹੀ ਭिਰਆ ਹੋਇਆ िਕ ਲੋਕਾਂ ਨਾਲ ਧॅਕਾ ਕਰੋ ਤੇ ਜੇ ਕੋਈ िਵਰੋਧ ਕਰੇ ਤੇ ਫੇਰ ਐਨਕਾਊਂਟਰ
@KS-gn5cf
@KS-gn5cf 2 жыл бұрын
Deep sidhu or moosewala k baad sarkar ka next target lakha Singh sadhana h kyunki ye teeno kisan aandolan me youth ki bheed ikatha krne me sabse aage the
@bikramjitsingh9876
@bikramjitsingh9876 2 жыл бұрын
Sidhu moosewala ta giya 2 baar c ...deep sidhu te lakha hero c
@रावणधालीवाल
@रावणधालीवाल 2 жыл бұрын
Tere sant saheed ghoosewala ke mata pita se maafi v mng vayi thi.lakha sidhana ne or usko bura bhla v bhola tha bhool gye saale dogle logo 😂😂😂😂😂
@dalbirsinghsingh8144
@dalbirsinghsingh8144 Жыл бұрын
ਲੱਖਾ ਸਿਧਾਣਾ ਜਿੰਦਾਬਾਦ ਲੱਖੇ ਵੀਰ ਤੇਰੇ ਵਰਗੇ ਲੰਡੇ ਕੁਝ ਨਹੀ ਕਰ ਸਕਦੇ
@surinderbhullar9446
@surinderbhullar9446 2 жыл бұрын
Y lakha Sadana full spot
@sarbjeetvirk5382
@sarbjeetvirk5382 2 жыл бұрын
Lakha.veer jindabad
@kiranjitkaurgrewal2792
@kiranjitkaurgrewal2792 2 жыл бұрын
Lakha 22 zindabad
@bhullarsaab7630
@bhullarsaab7630 Жыл бұрын
ਲੱਖਾਂ ਵੀਰ ਜ਼ਿੰਦਾਬਾਦ
@ManjeetSingh-is5kl
@ManjeetSingh-is5kl 2 жыл бұрын
Lakha bahut vadya insan Bhai ji
@LovelySingh-xc7wv
@LovelySingh-xc7wv 2 жыл бұрын
Punjab da heera lakha sidhana ♥️♥️
@sukhjitsingh1916
@sukhjitsingh1916 2 жыл бұрын
ਲੱਖਾ ਵੀਰ ਸਈ ਬੰਦਾ
@ravinderravi1849
@ravinderravi1849 2 жыл бұрын
ਲੱਖੇ ਖਿਲਾਫ ਧਿਆਨ ਨਾਲ ਲਿਖਿਆ ਹੈ.ਇਹ ਗੈਂਗਸਟਰ ਲੱਖੇ ਤੋ ਪਰੇ ਹਨ
@kalasohal782
@kalasohal782 2 жыл бұрын
ਸਾਡੀ ਪੰਜਾਬ ਦੇ ਕੇਈ ਅਫਸਰ ਵੀ ਨਾਜਾਇਜ ਬਹੁਤ ਕਰਦੇ ਵਾ ਬੰਦੇ ਗਲਤ ਰਾਹ ਤੇ ਟੁਰਨ ਤੇ ਮਜਬੂਰ ਵੀ ਕਰਦੇ ਵਾ ਜਿਸ ਤਰ੍ਹਾ ਹੁੱਣ ਵੀਰ ਲੱਖੇ ਤੇ ਅੱਲਜਾਮ ਲਾ ਰਹੇ ਨੇ?
@artindersingh4550
@artindersingh4550 2 жыл бұрын
Good
@gillsaab906
@gillsaab906 2 жыл бұрын
Lakhe veer apna khayal rakhna
@rajwantsingh7733
@rajwantsingh7733 2 жыл бұрын
Lakha 22 jindabad 👍
@malkeetsingh4610-xci
@malkeetsingh4610-xci 2 жыл бұрын
Lakha sidhana veer Zindabaad
@JaswinderSingh-uj2jx
@JaswinderSingh-uj2jx 2 жыл бұрын
Lakha sidana jindabad 💪💪💪
@GurdeepSingh-gd2qi
@GurdeepSingh-gd2qi Жыл бұрын
Good bro
@manakmanak6377
@manakmanak6377 2 жыл бұрын
ਲੱਖਾ ਬਾਈ ਜਿੰਦਾਬਾਦ 🚩🚩🙏🙏
@jattikaur1214
@jattikaur1214 2 жыл бұрын
ਲੱਖਾਂ ਸੱਦਾਨਾ ਜਿੰਦਾਬਾਦ
@BabbuSingh-f2k
@BabbuSingh-f2k Ай бұрын
ਲੱਖਾਂ ਬਾਈ ਜ਼ਿੰਦਾਬਾਦ
@baljeetuppal7670
@baljeetuppal7670 11 ай бұрын
Purmatama tuhadai sadha ang sang sahai hovai lakhai veer 🤲
@lackykhan5166
@lackykhan5166 2 жыл бұрын
Good..ji.. 🌷🌷🌷
@pamajawadha5325
@pamajawadha5325 2 жыл бұрын
Lakha jindabad
@langeriboys
@langeriboys 9 ай бұрын
Lakha veer jindawad waheguru ji meher rakhan ji
@somasingh28
@somasingh28 2 жыл бұрын
Very God ver lada
@kindersingh6379
@kindersingh6379 2 жыл бұрын
ਲੱਖਾ ਜਿੰਦਾਬਾਦ
@simranbais5463
@simranbais5463 2 жыл бұрын
ਲੱਖਾ ਸਿਧਾਣਾ ਜਿੰਦਾ ਬਾਦ 💪
@anmolpreetkaur3268
@anmolpreetkaur3268 2 жыл бұрын
Lakha Bai ku nai karda. Bai nu badname karda na Bai Huck de gal karda na 💪💪🙏🙏👍
@preetains1171
@preetains1171 2 жыл бұрын
Punjab punjabi Zindabad
@kallusingh8062
@kallusingh8062 2 жыл бұрын
Dhan wahegur ji beant hai tuin
@LovelySingh-xc7wv
@LovelySingh-xc7wv 2 жыл бұрын
Lakha sidhana good bnda 🦅♥️♥️♥️
@sarbjitkalyan3653
@sarbjitkalyan3653 Жыл бұрын
💪🏻💪🏻💪🏻💪🏻💪🏻💪🏻💪🏻
@favoritesongdhami6340
@favoritesongdhami6340 2 ай бұрын
Lakha veer ji you are doing great job
@sarbjitkalyan3653
@sarbjitkalyan3653 Жыл бұрын
👌🏻👌🏻👌🏻👌🏻👌🏻👌🏻👌🏻
@SatnamSinghSspGHuman-k2r
@SatnamSinghSspGHuman-k2r 28 күн бұрын
God bless you brother
@amritpalsingh8203
@amritpalsingh8203 2 жыл бұрын
Bai lakha bi chaa va
@sarbjitkalyan3653
@sarbjitkalyan3653 Жыл бұрын
❤❤❤❤❤
@dhanibhaini7096
@dhanibhaini7096 2 жыл бұрын
Lakha jindawad
@simarkrahalmp7850
@simarkrahalmp7850 Жыл бұрын
ਸਿਆਣੇ ਆਖਦੇ ਮੁੱਢਾਂ ਤੋਂ ਵਿਗੜੇ ਕਦੀ ਨਹੀ ਸੁਧਰਦੇ
@baggasingh9234
@baggasingh9234 2 жыл бұрын
ਗੁਜਰਾਤ ਰਾਜ ਵਿਚ,, ਸਰਾਬ,ਤੇ ਵੀ ਬੈਨ ਹੈ,, ਓਲਟਾ,,ਪੰਜਾਬ ਵਿਚ ਸਰਾਬ ਪਾਣੀ ਦੇ ਰੇਟ ਵਿਚ ਵੇਚਕੇ, ਪੰਜਾਬ ਨੂੰ ਨੌਜਵਾਨ ਖਤਮ ਕੀਤੇ,ਜਾ ਰਹੇ ਹਨ,,
@GurwinderSingh-cc7yy
@GurwinderSingh-cc7yy 2 жыл бұрын
Diamond of Punjab lakha sidhana
@gurpreetbittu4210
@gurpreetbittu4210 2 жыл бұрын
🙏🙏🙏🙏
@chamkaursingh1739
@chamkaursingh1739 2 жыл бұрын
Lakha sidhana Bai jindabad
@MohinderSingh-ht8ue
@MohinderSingh-ht8ue 2 жыл бұрын
Lakha.22.is.Great
@harmeetchand2842
@harmeetchand2842 2 жыл бұрын
ਬਬਰ ਸ਼ੇਰ ਪੰਜਾਬ ਦਾ ਲਖਾਂ ਸਿਧਾਨਾ
@KulwantKaur-ev1eu
@KulwantKaur-ev1eu Жыл бұрын
🙏🙏🙏🙏🙏
@shaanusingh777
@shaanusingh777 Жыл бұрын
Sadi kom da heera lakha sidana bai tuhanu rab tuhanu bhut lambi umar te tarakki bakshe bus dar ehi lagda ki sarkara esnu kade target na kar dawe
@gurpreetsinghchhina6907
@gurpreetsinghchhina6907 2 жыл бұрын
Punjabiyo veero meriyo ik gujaris ah thuhade Ageh veer mere hun Lakhe nu baccha lao oye nhi kuj nhi rehna apne palle yr pir har ik sochu jo mureh aounda os nal ada hi hundi veer mere dikha deo sarkar nu punjabi ki hunde ragav chadde bhayiea nu
@sarbjitkalyan3653
@sarbjitkalyan3653 Жыл бұрын
🎉🎉🎉🎉🎉🎉🎉
@raspreetsingh9476
@raspreetsingh9476 2 жыл бұрын
Lakha Sidhana jindabad
@ravinderravi1849
@ravinderravi1849 2 жыл бұрын
ਪੁਲਸ ਵੀ ਸੱਚਾਈ ਜਾਣਦੀ ਹੈ
요즘유행 찍는법
0:34
오마이비키 OMV
Рет қаралды 12 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Непосредственно Каха: сумка
0:53
К-Media
Рет қаралды 12 МЛН
Gangsters - The Untold Story of Gangster Lakha Sidhana - On 22nd May 2017
26:48
요즘유행 찍는법
0:34
오마이비키 OMV
Рет қаралды 12 МЛН