Lakha Singh Sidhana ਨੂੰ ਪੱਤਰਕਾਰਾਂ ਉੱਤੇ ਚੜ੍ਹਿਆ ਗੁੱਸਾ ਬੰਨ੍ਹ ਲਾਉਣ ਤੋਂ ਪਹਿਲਾਂ Lakha ਦੇ ਬਦਲੇ ਬਿਆਨ?

  Рет қаралды 16,075

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

Пікірлер: 76
@yuvrajsingh-rz5st
@yuvrajsingh-rz5st Ай бұрын
ਲੱਖੇ ਵੀਰ ਦੀ ਸੋਚ ਨੂੰ ਸਲਾਮ ਹੈ ❤
@sukhjitsingh6668
@sukhjitsingh6668 Ай бұрын
ਬਾਈ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ
@SwinderGill-r4w
@SwinderGill-r4w Ай бұрын
ਜੀਉਦਾ ਰਹਿ ਪੁੱਤਰਾ ਧੰਨਵਾਦ ਤੇਰੀ ਸਾਰੀ ਤੇਰੀ ਸਾਰੀ ਟੀਮ ਦਾ ਵੀ
@kaptanmusic143
@kaptanmusic143 Ай бұрын
ਬਾਈ ਜੀ ਧਨਵਾਦ ਜੀ।ਤੁਸੀ ਵੀ ਆਪਣੇ ਨਾਲ ਦੇ ਲੋਕਾਂ ਨੂੰ ਜਗਾਓ ਜੀ🙏🏼 ਬੋਲੋ ਪੰਜਾਬ ਲਈ ਪਾਣੀ ਲਈ ਗੁਰੂ ਦੀ ਬੇਅਦਵੀ ਲਈ ਸਿੱਖਿਆ ਲਈ ਨਸ਼ੇ ਲਈ। ਅਪਣਾ ਫਰਜ਼ ਆ ਜੀ ਆਪਾ ਪੰਜਾਬ ਲਈ ਕੁਝ ਕਰ ਕੇ ਮਰਿਆ ਏਹੇ ਉਹ ਪੰਜਾਬ ਆ ਜਿੱਥੇ ਗੁਰੂਆ ਪੀਰ ਦੀ ਧਰਤੀ ਆ। 🙏🏼✍️ ਜਗਜੀਤ ਸਿੰਘ ਰਾਮਾ ਮੰਡੀ ਸਰਕਲ ਪ੍ਰਧਾਨ ਤਲਵੰਡੀ ਸਾਬੋ ਲੱਖਾ ਸਿੰਘ ਸਿਧਾਣਾ ਟੀਮ ਮੈਂਬਰ
@KalaSerron
@KalaSerron Ай бұрын
ਉਏ ਲੋਕੋ ਜਾਗੋ ਜਾਗੋ ਲੱਖਾ ਸਹੀ ਗੱਲ ਕਰਦਾ ਲਵ ਯੂ
@jassbir1363
@jassbir1363 Ай бұрын
ਸਰਕਾਰ ਚ ਆਉਣ ਤੋ ਪਹਿਲਾ ਸਾਰੇ ਹੀ ਸਹੀ ਗੱਲ ਕਰਦੇ ਹਨ ਜੀ , ਹੁਣ ਵਾਲੇ ਵੀ ਪਹਿਲਾ ਸਹੀ ਗੱਲ ਕਰਦੇ ਸਨ ।
@KalaSerron
@KalaSerron Ай бұрын
@@jassbir1363 ਬਾਈ ਸਹੀ ਗੱਲ ਹੈ
@AmanaTiwana2626
@AmanaTiwana2626 Ай бұрын
ਸਾਰੇ ਪੰਜਾਬੀ ਵੀਰ ਲੱਖੇ ਸਿਧਾਣਾ ਬਾਈ ਦੀ ਸਪੋਰਟ ਕਰੋ ਜੀ ਜੇ ਪੰਜਾਬ ਨੂੰ ਬਚੋਣਾਂ ਤੇ ਲੱਖਾਂ ਸਿਧਾਣਾ ਬਾਈ ਜ਼ਿੰਦਾਬਾਦ 💪💪💪💪💪💪💪👍👍👍👍👍
@RajinderKaur-bq1fm
@RajinderKaur-bq1fm Ай бұрын
ਜਿਊਦਾ ਰਹਿ ਲੱਖੇ ਲੱਗਾ ਰਹਿ ਕਿੱਸੇ ਦਿਨ ਜਰੂਰ ਚਮਕੇਗਾ 🙏🏼❤️👍
@ParmSidhu-nq4iv
@ParmSidhu-nq4iv Ай бұрын
ਵੈਰੀ ਗੁੱਡ ਲੱਖਾ ਵੀਰ
@ParmSidhu-nq4iv
@ParmSidhu-nq4iv Ай бұрын
ਵੱਡਾ ਚੋਰ ਛੁੱਟ ਗਿਆ ਖੁਸ਼ੀ ਮਨਾਉਂਦੇ ਆ
@KalaSerron
@KalaSerron Ай бұрын
ਸਹੀ ਗੱਲ ਹੈ ਬਾਈ ਜੀ ਲਵ ਯੂ
@SatnamsinghBatth.s
@SatnamsinghBatth.s Ай бұрын
Very nice work lakha singh sadhna
@omraisinghBatth-r6k
@omraisinghBatth-r6k Ай бұрын
Lakha Sidhana Punjab Da Putt
@TejSandhu-l5g
@TejSandhu-l5g Ай бұрын
Lakha veer jindabad
@surindersaini6797
@surindersaini6797 Ай бұрын
ਲੱਖੇ ਦੀ ਸੋਚ ਨੂੰ ਸਲਾਮ ਹੈ
@JaideepKaur-d7r
@JaideepKaur-d7r Ай бұрын
True 💯🙏
@ArshdeepSingh-oh4qk
@ArshdeepSingh-oh4qk Ай бұрын
ਮੈ ਵੋਟ ਤੇਨੂੰ ਪਾਈ ਸੀ। ਲੱਖੇ ਬਾਈ ਬਹਾਦਰ ਪੁਰ। ਮਾਨਸਾ
@deepsilon2799
@deepsilon2799 Ай бұрын
fir te teri vote bekar gayi 🤔🤔
@ManjitKaur-dj7mq
@ManjitKaur-dj7mq Ай бұрын
ਲੱਖਾ ਸਿਧਾਣਾ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਹਾਡੀ ਸੋਚ ਨੂੰ ਸਲਾਮ ਕਰਦੀ ਹਾਂ ਪੰਜਾਬ ਦੇ ਲੋਕੋ ਤੁਹਾਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੇ ਤੁਹਾਡੀ ਸਮੁੱਚੀ ਟੀਮ ਜਿੰਦਾਬਾਦ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🙏
@LakhvirSingh-cg2he
@LakhvirSingh-cg2he Ай бұрын
Lakha veer je jinda bad🙏🙏🥀🌺❤️💖🌸🌷
@AvtarSingh-m1i
@AvtarSingh-m1i Ай бұрын
ਲੋਕੋ ਜਾਗੋ ਬਾਜ਼ ਆਜੋ ਪੰਜਾਬ ਦੇ ਗਦਾਰਾਂ ਤੋਂ ਸਾਥ ਦਿਉਂ ਪੰਜਾਬ ਦਾ ਜੋ ਦਰਦ ਦੀ ਗੱਲ ਕਰਦੇ ਹਨ ਸਮਾਂ ਨਾਜਕ ਲੱਖਾਂ ਸਿਧਾਨਾ ਦੀ ਸਮੁੱਚੀ ਟੀਮ ਦਾ ਸਾਥ ਦਿਉਂ ਪੰਜਾਬ ਪੰਜਾਬੀ ਪੰਜਾਬੀਅਤ ਦੇ ਪਹਿਰੇਦਾਰ ਬਣੋ ਧਨਵਾਦ ਜੀ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਵਿਚ ਰੱਖਣ
@SukhwinderSingh-d5u
@SukhwinderSingh-d5u Ай бұрын
Good 🎉🎉🎉🎉❤❤ y g
@ArshdeepSingh-oh4qk
@ArshdeepSingh-oh4qk Ай бұрын
ਜਿਵੇਂ ਕਰਗਿਲ ਦੀ ਜੰਗ ਜਿੱਤ ਕੇ ਆਇਆ ਐ। ਬਾਣੀਆਂ
@sanjeevmukhallakhasadanand8066
@sanjeevmukhallakhasadanand8066 Ай бұрын
LAKHA SIDHANA ZINDABAAD SAARE PUNJABI TERE NAAL AA BRO JETHE JETHE B HEGE AA SALUTE AA VEERE TENU
@kaptanmusic143
@kaptanmusic143 Ай бұрын
ਲੱਖਾ ਸਿੰਘ ਸਿਧਾਣਾ ਜਿੰਦਾਬਾਦ ਪੰਜਾਬ ਦੇ ਜਜਾਰਿਓ ਲੋਕ ਜਿੰਦਾਬਾਦ। ਵਾਹਿਗੁਰੂ ਭਲੀ ਕਰੇ
@RajinderKaur-bq1fm
@RajinderKaur-bq1fm Ай бұрын
ਲੱਖਾ ਵੀਰ ਵਧੀਆ। 🙏🏼❤️👍
@AmanaTiwana2626
@AmanaTiwana2626 Ай бұрын
ਪੰਜਾਬ ਦਾ ਸ਼ੇਰ ਪੁੱਤ ਆ ਬਾਈ ਲੱਖਾਂ ਸਿਧਾਣਾ 💪💪💪💪
@PankajKumar-v3t5p
@PankajKumar-v3t5p Ай бұрын
❤❤❤❤❤❤❤❤❤❤❤❤❤❤❤❤
@SimarjeetSingh-w8k
@SimarjeetSingh-w8k Ай бұрын
Sarder lakha veer mp mp mp mp mp jindabad
@sukhanijjar8752
@sukhanijjar8752 Ай бұрын
Lakha zadabad ver
@gurjeetsingh2072
@gurjeetsingh2072 Ай бұрын
ਲੱਖੇ ਬਾਈ ਸਲੂਟ ਆ 🙏🏻
@lachmansingh3126
@lachmansingh3126 Ай бұрын
Hall lakha g you are right your things very much same of c m waheguru ki fateh g 🙏🙏
@manjitSingh-yo9fq
@manjitSingh-yo9fq Ай бұрын
Very nice sheecp bai ji ap di
@NarinderSingh-d3s
@NarinderSingh-d3s Ай бұрын
ਸਾਡੇ ਕੰਨੀ ਮੇਹਟੀਆਣਾ GNA ਫੈਕਟਰੀ ਏ ਅੰਦਰ ਦਾ ਪਾਣੀ ਪੀਣ ਯੋਗ ਨੀ ਹੈ
@premmakkar3428
@premmakkar3428 Ай бұрын
God bless you veer ji
@hardeepsinghsandhu8321
@hardeepsinghsandhu8321 Ай бұрын
ਲੱਖਾ ਵੀਰ ਸਹੀ ਕਿਹ ਰਿਹਾ 101% ਬਸ ਹਵਾਈ ਤੀਰ ਮਾਰੀ ਜਾਂਦਾ ਭੰਡ ਮੁੱਖ ਮੰਤਰੀ
@ConfusedChefHat-so1ln
@ConfusedChefHat-so1ln Ай бұрын
Good 22
@Singh-y8d
@Singh-y8d Ай бұрын
Lakha ver tera lok sath nahi dinde .
@JaswinderSingh-y5b9l
@JaswinderSingh-y5b9l Ай бұрын
Gangster a ta karke sikh parchark maria ehne
@KalaSerron
@KalaSerron Ай бұрын
​@@JaswinderSingh-y5b9lਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੈ ਜਾਗੋ ਜਾਗੋ
@AvtarSingh-ob8cu
@AvtarSingh-ob8cu Ай бұрын
Good. 22 ji
@jagseersinghmaan6153
@jagseersinghmaan6153 Ай бұрын
ਸਾਰੇ ਪੰਜਾਬ ਨੂੰ ਲੱਖੇ ਬਾਈ ਦੇ ਨਾਲ ਤੁਰਨ ਦੀ ਲੋੜ ਹੈ ਕਿਉਂਕਿ ਕੱਲੇ ਲੱਖੇ ਬਾਈ ਦੇ ਪਰਿਵਾਰ ਨੇਂ ਤਾਂ ਪਾਣੀ ਪੀਣਾ ਨਹੀਂ ਸਾਰੇ ਪੰਜਾਬ ਦੀ ਗੱਲ ਹੈ।
@RanjeetSinghranjeetsingh-h6j
@RanjeetSinghranjeetsingh-h6j Ай бұрын
❤❤❤❤
@sukhdevmann8663
@sukhdevmann8663 Ай бұрын
Lakha sadana zindabad
@nitinmohanakajoshbrolin1841
@nitinmohanakajoshbrolin1841 Ай бұрын
Veer ji hum sab aapke saath hain boycott aap sarkar
@Bhagwantsandhururilwala
@Bhagwantsandhururilwala Ай бұрын
ਗੱਲ ਸੱਚੀ ਵਾਂ ਭਾਈ ਲੱਖਾ ਸਿਧਾਣਾ ਦੀ ਭਾਈ ਸਰਕਾਰ ਦੀ ਇਕ ਰਿਪੋਰਟ ਆਈ ਓ ਬਹੁਤ ਥੋੜੇ ਲੋਕਾ ਵੇਖੀ ਹੋਣੀ ਪੰਜਾਬ ਵਿੱਚ ਪਾਣੀ ਪੀਣ ਜੋਗਾ ਰਿਹਾ ਹੀ ਨਈ ਇਨਾ ਗੰਦਾ ਪਾਣੀ ਗੰਦਾ ਕੈਮੀਕਲ ਫੈਕਟਰੀ ਦਾ ਪਾਕੇ ਬਿਮਾਰੀ ਪੈਦਾ ਕੀਤੀ ਬਾਕੀ ਪਾਣੀ ਸਬ ਨੇ ਪੀਣਾ ਬਾਕੀ ਰਾਜਨੀਤੀ ਤੁ ਓੱਤੇ ਹੋਕੇ ਇੱਕ ਹੋਣਾ ਪੈਣਾ ਭਾਈ ਇਨਾ ਦੀ ਰਾਜਨੀਤੀ ਇਨੀ ਨਫ਼ਰਤ ਵਾਲੀ ਆਰਐਸਐਸ ਬੀਜੇਪੀ ਦੀ ਪੰਜਾਬ ਨਾਲ ਸਿਖਾ ਨਾਲ ਨਫ਼ਰਤ ਇਨੀ ਕਰਦੇ ਇਨਾ ਨਸ਼ਾ ਤੁ ਲੈਕੇ ਪਾਣੀ ਤੱਕ ਪੰਜਾਬ ਦਾ ਬੇੜਾ ਗ਼ਰਕ ਕਰਤਾ ਭਾਈ ਇਨਾ ਨੂੰ ਸਾਰਾ ਪਤਾ ਜਾਣਬੁੱਝ ਕੇ ਪਾਣੀ ਖਰਾਬ ਕੀਤਾ ਜਾਣ ਦਿਆ ਪੰਜਾਬ ਨੂੰ ਕੋਈ ਚੰਗਾ ਪਰਜੈਕਟ ਨੀ ਦਿੱਤਾ ਐਵੇਂ ਦੇ ਗੰਦੀ ਆ ਫੈਕਟਰੀ ਦੇ ਪਰਜੇਕਟ ਪੰਜਾਬ ਨੂੰ ਹੀ ਦਿੱਤੇ ਬਾਕੀ ਆਪ ਪਾਰਟੀ ਨੂੰ ਅਸੀਂ ਸਪੋਰਟ ਕੀਤੀ ਸੀ ਵਰਕਰ ਵੀ ਰਹੇ ਇਨਾ ਬੇੜਾ ਗ਼ਰਕ ਕਰਤਾ ਆਰਐਸਐਸ ਬੀਜੇਪੀ ਦੀ ਬੀ ਪਾਰਟੀ ਵਾਂ ਆਪ ਪਾਰਟੀ ਇਨਾ ਕੁਝ ਨੀ ਕਰਨਾ ਪੰਜਾਬ ਲਾਈ ਪੰਜਾਬ ਨਾਲ ਨਫ਼ਰਤ ਕਰਦੇ ਦੀਪ ਸਿੱਧੂ ਭਾਈ ਸਹੀ ਬੋਲਦਾ ਸੀ ਪੰਜਾਬ ਦੀ ਆਪਣੀ ਪਾਰਟੀ ਹੀ ਪੰਜਾਬ ਦਾ ਭਲਾ ਕਰੋ ਹੋਰ ਕੋਈ ਨੂੰ ਦਿੱਲ੍ਹੀ ਤੁ ਚਲੀ ਪਾਰਟੀ ਪੰਜਾਬ ਦਾ ਭਲਾ ਨਈ ਕਰ ਸਕਦੀ ਬਾਦਲ ਪਰਵਾਰ ਨੇ ਪੰਜਾਬ ਦਾ ਨੁਕਸਾਨ ਕੀਤਾ ਓਸਨੂੰ ਏਦਾ ਨਈ ਚਾਹੀਦਾ ਸੀ ਸਾਡੀ ਆਪਣੀ ਪਾਰਟੀ ਸੀ ਅਕਾਲੀ ਦਲ ਹੁਣ ਇਕ ਹੋਣਾ ਪੈਣਾ ਲੋਕੋ
@AvtarsinghDhanoa
@AvtarsinghDhanoa Ай бұрын
😅😅😅😅😅ਕੋਈ ਨੀ ਪੁੱਛਦਾ ਰੋਈ ਜਾਂ
@SarbjitSingh-yg7bs
@SarbjitSingh-yg7bs Ай бұрын
Media 📺📹📼🎥 is not like to Dictate by IAS or IPS officer s... they are dictated by there Employees.....
@GurjeetSingh-lm4yi
@GurjeetSingh-lm4yi Ай бұрын
ਭਗਵੰਤ ਮਾਨ ਨੇ ਪੰਜਾਬ ਨੂੰ ਪਾਕਿਸਤਾਨ ਵਾਂਗੂ ਕਰਜ਼ਾਈ ਬਣਾ ਦੇਣਾ ਦੇ ਪੰਜਾਬ ਸੂਬੇ ਵਿਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਇਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਬੇਨਤੀ ਹੈ ਕਿਰਪਾ ਕਰੋ
@KulwantKaur-w1y
@KulwantKaur-w1y Ай бұрын
❤🎉
@gurdeepsinghgrewal5329
@gurdeepsinghgrewal5329 Ай бұрын
ਪਟਰੌਲ ਪੰਪ ਲੁੱਟਣ ਵਾਲਾ ਪੱਤਰਕਾਰ ਚਪਲਾ ਚਟਦਾ ਇਹਨਾ ਦੀਆਂ
@bsr840
@bsr840 Ай бұрын
ਮੁੱਖ ਮੰਤਰੀ ਬਾਦਲ ਨਹੀਂ,ਸ ਭਗਵੰਤ ਸਿੰਘ ਮਾਨ ਜੀ ਹਨ। ਪਾਣੀ ਦੀ ਗੱਲ ਕਰਦੈਂ ਤਾਂ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਹਟਾ ਕੇ ਵਿਖਾ।
@sharanjitcheema1844
@sharanjitcheema1844 Ай бұрын
Bhae punjab bicho bahar kad deo dekho fer pnjabya no nokrean v melngea fektrean v band hongea punjab v saf te suthra hovega
@HarjitDuggal-b3i
@HarjitDuggal-b3i Ай бұрын
Menu lgda v cm shaaaab te ode mntriaa nu ghraa ch nazar bandddd krata hone kise ne ,taahi nahi pahunch ske,nahi aunde zrooor 😂😂fikrrr balaaa e jhnde nu
@lakhi_pb1639
@lakhi_pb1639 Ай бұрын
Bi g Timeee dsooo tuccc Jcb tractor 🚜 teyarrrr aaaa bi g😊
@GuraSingh-r8b
@GuraSingh-r8b Ай бұрын
Kgrewal bajahao Punjab punjabi vachao bahgwat maan jumle was
@rajuarora3163
@rajuarora3163 Ай бұрын
ਕੇਹੜਾ ਪੱਤਰਕਾਰ ਤੇਰੀ ਮਦਦ ਕਰੇ ਤੂੰ ਤਾ ਰਤਨਦੀਪ, ਮਨਿੰਦਰ ਸਿੱਧੂ ਵਰਗਿਆਂ ਨੂੰ ਕੁੱਟਇਆ ਤੇ ਧਮਕੀਆਂ ਦਿੰਦਾ ਸੀ
@InderjitSingh-of5lm
@InderjitSingh-of5lm Ай бұрын
Jado faktri lage c odo suta c
@majorsingh4297
@majorsingh4297 Ай бұрын
ਅਜੇ ਤਾਂ ਤੂੰ ਕੁੱਝ ਵੀ ਨਹੀਂ, ਮੱਝਾਂ ਦੀਆਂ ਮੰਡੀਆਂ ਲਵਾਉਣ ਵਾਲੇ ਲੋਕ ਗਰੀਬ ਵਿਚਾਰੇ ਰੋਲਾ ਪਾ ਕੇ ਚੁੱਪ ਕਰ ਗਏ, ਕਿਨਾਂ ਰੋਲਾ ਪਿਆ ਸੀ ਓਦੋਂ ਤਾਂ ਤੂੰ ਕੋਈ ਸਪਸ਼ਟੀਕਰਨ ਵੀ ਦੇਣਾ ਮੁਨਾਸਿਬ ਨਹੀਂ ਸਮਝਿਆ,
@bsr840
@bsr840 Ай бұрын
ਪਹਿਲਾਂ ਵਾਲੀ ਟੋਨ ਤਾਂ ਹੈ ਨਹੀਂ ਬਾਈ ਤੇਰੀ।
@JaswinderSingh-y5b9l
@JaswinderSingh-y5b9l Ай бұрын
Hun bhunder hori change hoge 😂😂😂😂😂
@ShonkiSardar-x6y
@ShonkiSardar-x6y Ай бұрын
Bahut video pa lian tu jehra sup kadna kad lai
@bsr840
@bsr840 Ай бұрын
ਜੇਕਰ ਦਮ ਹੈ ਤਾਂ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਧਰਨਾ ਲਾ ਕੇ ਵਿਖਾ।
@AvtarsinghDhanoa
@AvtarsinghDhanoa Ай бұрын
ਵੇਲੜ ਠੰਗ ਟੋਲਾ
@ShonkiSardar-x6y
@ShonkiSardar-x6y Ай бұрын
Castro da chela deep sidhu de khilaf bolda si punjabi han sikh nahi deep sidhu de khilaf bolda
@MausmiGupta-c9z
@MausmiGupta-c9z Ай бұрын
Lakha sidhana is rss da agent hai
@ManjitSingh-wz7hr
@ManjitSingh-wz7hr Ай бұрын
Bjp da dala.bjp di boli bolda.
@mohammadrustam381
@mohammadrustam381 Ай бұрын
Tu gangster
@dhaliwalsaab-hb5ge
@dhaliwalsaab-hb5ge Ай бұрын
Lakha zindabad
@AmanaTiwana2626
@AmanaTiwana2626 Ай бұрын
ਪੰਜਾਬ ਦਾ ਸ਼ੇਰ ਪੁੱਤ ਆ ਬਾਈ ਲੱਖਾਂ ਸਿਧਾਣਾ 💪💪💪💪
@AvtarSingh-m1i
@AvtarSingh-m1i Ай бұрын
ਲੋਕੋ ਜਾਗੋ ਬਾਜ਼ ਆਜੋ ਪੰਜਾਬ ਦੇ ਗਦਾਰਾਂ ਤੋਂ ਸਾਥ ਦਿਉਂ ਪੰਜਾਬ ਦਾ ਜੋ ਦਰਦ ਦੀ ਗੱਲ ਕਰਦੇ ਹਨ ਸਮਾਂ ਨਾਜਕ ਲੱਖਾਂ ਸਿਧਾਨਾ ਦੀ ਸਮੁੱਚੀ ਟੀਮ ਦਾ ਸਾਥ ਦਿਉਂ ਪੰਜਾਬ ਪੰਜਾਬੀ ਪੰਜਾਬੀਅਤ ਦੇ ਪਹਿਰੇਦਾਰ ਬਣੋ ਧਨਵਾਦ ਜੀ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਵਿਚ ਰੱਖਣ
@RajinderKaur-bq1fm
@RajinderKaur-bq1fm Ай бұрын
ਲੱਖਾ ਵੀਰ ਵਧੀਆ। 🙏🏼❤️👍
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 9 МЛН
When u fight over the armrest
00:41
Adam W
Рет қаралды 19 МЛН
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 9 МЛН