Last long ride in Ethiopia । ਥਾਂ ਥਾਂ AK ਸੰਤਾਲੀਆਂ। Adventure । part-11

  Рет қаралды 77,702

Ghudda Singh

Ghudda Singh

Күн бұрын

Пікірлер: 882
@russelwiper3112
@russelwiper3112 7 күн бұрын
ਅੰਮ੍ਰਿਤ ਪਾਲ ਭਰਾ ਸਤਿ ਸ੍ਰੀ ਅਕਾਲ ਜੀ ਸਭ ਤੋਂ ਵਧੀਆ ਗੱਲ ਕੇ ਤੁਹਾਡੇ ਕੋਲ ਫੁਕਰ ਪੰਥੀ ਨਹੀਂ 👍👍ਇਹ ਚੀਜ਼ ਬਹੁਤ ਵਧੀਆ ਲੱਗੀ 👍
@Japnoor.
@Japnoor. 7 күн бұрын
ਇਹ ਗੱਲ ਬਹੁਤ ਵਧੀਆ ਹੈ ਕਿ ਜ਼ਿਆਦਾਤਰ ਕਮੈਂਟਸ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਹਨ
@Japnoor.
@Japnoor. 7 күн бұрын
ਤੁਹਾਡੇ ਜਿਗ਼ਰੇ ਨੂੰ ਸਲਾਮ, ਮੈਂ ਆਪਣੇ 11 ਸਾਲ ਦੇ ਪੁੱਤਰ ਨਾਲ ਵੀਡੀਓ ਵੇਖਦੀ ਹਾਂ ਤਾਂ ਜ਼ੋ ਉਸ ਵਿੱਚ ਕੁੱਝ ਵਧੀਆ ਵੇਖਣ ਦੀ ਆਦਤ ਪੱਕ ਜਾਵੇ
@HarpreetSingh-ux1ex
@HarpreetSingh-ux1ex 7 күн бұрын
ਅਮ੍ਰਿਤਪਾਲ ਸਿੰਘ ਘੁੱਦਾ ਵੀਰ ਇਥੋਪੀਆ ਦੇਸ਼ ਦੇ ਸਫ਼ਰਾਂ ਦੀ ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਵੀਰ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਵੀਰ 🙏
@KAKRA3446
@KAKRA3446 7 күн бұрын
ਅੰਮ੍ਰਿਤ ਬਾਈ ਰੂਹੀਆਣਤ ਦੀ ਸੇਵਾ ਕਰਣ ਵਾਲਾ ਤੇਰੇ ਵਰਗਾ ਕੋਈ ਵਿਰਲਾ ਹੀ ਭਗਵਾਨ ਮਹਾਦੇਵ ਜੀ ਦੀ ਰੂਹ ਰੰਬੀ ਹੂੰਦੀ ਏ ਹਰ-ਹਰ ਮਹਾਦੇਵ ਉਮ-ਨਮੋ-ਸ਼ਿਵਾਏ ਬਾਬਾ ਨਾਨਕ ਤੇਰੀ ਚੜ੍ਹਦੀ ਕਲਾ ਰਖੇ
@manirandhawaable
@manirandhawaable 6 күн бұрын
Jpoiji
@harmanderkang9033
@harmanderkang9033 7 күн бұрын
ਵਧੀਆ ਸੀ ਐਪਿਸ਼ੋਡ। ਜਮੀ ਗਰੀਬੀ ਤੇ ਭੁੱਖਮਰੀ ਦੀ ਮਾਰ ਝੱਲ ਕੇ ਵੀ ਲੋਕ ਖੁੱਸ਼ ਹਨ ੲਏਸ ਮੁਲਕ ਚ। ਅਸੀ ਸਭ ਕੁੱਝ ਹੁੰਦੇ ਹੋਏ ਵੀ ਰੋਈ ਜਾਨੇ ਆਂ। ਬੱਸ ਸ਼ੁਕਰਾਨੇ ਈ ਨੇ। ਨਾਲ ਨਾਲ ਤਪਮਾਨ, ਸਮੁੰਦਰ ਤਲ ਤੋ ਉਚਾਈ ਅਤੇ ਦਿਸ਼ਾ ਦਾ ਵੇਰਵਾ ਵੀ ਜਰੂਰ ਲਿਖ ਦਿਆ ਕਰ ਬਾਈ।
@Tigerjatt_vlog
@Tigerjatt_vlog 7 күн бұрын
ਬਾਈ ਜੀ ਅਸੀਂ ਥੋਡੇ ਨਾਲ ਲਾਕਡਾਊਨ ਦੇ ਜੁੜੇ ਹੋਏ ਆਂ।ਕਿਉਂਕਿ ਆਪ ਜੀ ਦੀ ਬੋਲੀ ਤੇ ਪੁਰਾਤਨ ਪੰਜਾਬੀ ਦੇ ਸ਼ਬਦ ਤੇ ਸ਼ੁੱਧੀ ਬਹੁਤ ਵਧੀਆ ਲੱਗੀਤੇ ਇਹ ਸਫਰ ਵੀਬਹੁਤਸੋਹਣੇ ਆ ਥੋਡੇ❤thank you enniyansohniyan thaama dakhon nu
@AmritPalSinghGhudda
@AmritPalSinghGhudda 7 күн бұрын
ਚੜ੍ਹਦੀ ਕਲਾ ਬਾਈ
@GurmeetKaur-fm3tk
@GurmeetKaur-fm3tk 7 күн бұрын
ਹਰ ਅਾਦਮੀ ਤੇਰੇ ਜਿੰਨਾਂ ਹੋਸਲਾ ਨਹੀਂ ਰਖ ਸਕਦਾ,ਵਾਹ ਬੇਟੇ ਪਰਮਤਮਾ ਖ਼ੂਸ਼ ਰੱਖੇ ।ਚੜਦੀਕਲਾ ਬਖ਼ਸ਼ੇ ਬਲਦੇਵ ਸਿੰਘ ਤਲਵੰਡੀ ਸਾਬੋ,ਜੇ ਬਲਦੇਵ ਹੁੰਦਾ ਚੰਗਾਂ ਸੀ
@sukhbirgill7388
@sukhbirgill7388 7 күн бұрын
Veer munda marya na thuday pind da sarpanch me news dekhi c
@AmritPalSinghGhudda
@AmritPalSinghGhudda 6 күн бұрын
ਧੰਨਵਾਦ ਬਾਈ
@kuldeepSingh-nh8up
@kuldeepSingh-nh8up 7 күн бұрын
ਇਹ ਦੁਨੀਆਂ,ਅਨੰਤ ਹੈ।ਬਹੁਤਕੁਛਦਿਖਾਰਹੇਹੋ।ਧੰਨਵਾਦ
@jasbirrai8072
@jasbirrai8072 7 күн бұрын
ਅੰਮਰਤ ਵੀਰ ਰਿਸਕ ਬਹੁੱਤ ਲਈ ਜਾਦਾ ਇਥੇ ਖਾਣ ਪੀਣ ਦੀ ਬਹੁਤ ਸਮੱਸਿਆ ਆਉਦੀ ਹੈ ਸਈਕਲ ਚਲਾਉਣ ਵਾਸਤੇ ਖਾਣਾ ਪੀਣਾ ਵਧੀਆ ਮਿਲਨਾ ਚਾਹੀਦਾ
@BalbirSingh-gv6zx
@BalbirSingh-gv6zx 6 күн бұрын
ਅੰਮ੍ਰਿਪਾਲ ਸਿੰਘ ਛੋਟੇ ਵੀਰ ਤੂੰ ਪੂਰਾ ਪੂਰਾ ਇਨਸਾਫ ਕਰਦਾਂ ਆਪਣੇ ਸਫਰਾਂ ਨਾਲ਼ ਅਤੇ ਆਪਣੇ ਦਰਸ਼ਕਾਂ ਨਾਲ਼ ਤੇਰੇ ਲੈ ਬੱਧ ਬੋਲ ਕੀਲ ਕੇ ਰੱਖ ਲੈਂਦੇ ਆ ਹਮੇਸ਼ਾਂ. ਜਿਉਂਦਾ ਵਸਦਾ ਹਸਦਾ ਰਹਿ ❤️🙏
@gurpreetkailay4451
@gurpreetkailay4451 7 күн бұрын
ਅੰਮ੍ਰਿਤ ਪਾਲ ਭਰਾ ਸਤਿ ਸ੍ਰੀ ਅਕਾਲ ਜੀ | ਨਵੀਆਂ ਥਾਂਵਾਂ, ਨਵੇਂ ਇਲਾਕਿਆਂ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ |
@AmanDeep-bs8hf
@AmanDeep-bs8hf 7 күн бұрын
ਸਾਤਿ ਸ੍ਰੀ ਆਕਾਲ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 7 күн бұрын
ਨਵੀਆਂ ਥਾਂਵਾਂ, ਨਵੇਂ ਇਲਾਕਿਆਂ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ!
@ravisapkota6935
@ravisapkota6935 7 күн бұрын
😢 ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@kanwarjeetsingh3495
@kanwarjeetsingh3495 7 күн бұрын
ਕੀਨੀਆ ਵਿੱਚ ਪੰਜਾਬੀ ਬਹੁਤ ਰਹਿੰਦੇ ਹਨ । ਅੰਗਰੇਜ਼ੀ ਵੀ ਕਾਫੀ ਲੋਕ ਜਾਣਦੇ ਹਨ । ਇਥੋਪੀਆ ਵਿੱਚ ਹਿੰਦੀ ਬੋਲਣ ਵਾਲੇ ਵੀ ਮਿਲਦੇ ਹਨ । ਸਾਡੇ ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਹਨ ਪਰ ਅੰਸੀ ਭਾਰਤੀ ਦੂਜੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਬਹੁਤ ਘੱਟ ਕਰਦੇ ਹਾਂ ।
@lovedeepsingh137
@lovedeepsingh137 7 күн бұрын
ਗੁੰਡੇ ਵੀਰ ਬੁਹਤ ਵਧੀਆ ਵਲੋਗ ਬਣਾਇਆ 👍
@deepsaini6311
@deepsaini6311 7 күн бұрын
ਜ਼ਿੰਦਗੀ ਕਿੰਨੀ ਸੋਹਣੀ ਤੇ ਸਿਆਣੀ ਹੁੰਦੀ ਜੇ ਰੱਬਾ ਸਾਰੀ ਜਿੰਦਗੀ ਨਿਆਣੀ ਹੁੰਦੀ
@sarbjitpurewal64
@sarbjitpurewal64 7 күн бұрын
👍👍ਕੁਦਰਤ ਖੂਬਸੂਰਤ ਨਜ਼ਾਰੇ ਦਿਖਾਲਾਨ ਲਈ ਸ਼ੁਕਰੀਆ ਘੁੱਦੇ ♥️♥️🙏🙏
@ranbirsingh9171
@ranbirsingh9171 7 күн бұрын
ਚੜਦੀ ਕਲਾ। ਬਾਬਾ‌ ਭਲੀ ਕਰੇ
@harindersinghdeep6971
@harindersinghdeep6971 7 күн бұрын
ਬਹੁਤ ਵਧੀਆ ਲੱਗ ਰਿਹਾ ਅਮ੍ਰਿਤ ਭਰਾ,ਸਾਰੇ ਬਲੌਗ ਦੇਖ ਰਿਹਾ ਹਾਂ ਅਨੰਦ ਆ ਰਿਹਾ ਦੇਖਕੇ, ਵਾਹਿਗੁਰੂ ਅੰਗਸੰਗ ਰਹਿਕੇ ਰੱਖਿਆ ਕਰਨ ਠੀਕ ਠਾਕ ਘਰ ਵਾਪਸੀ ਹੋਵੇ ਤੁਹਾਡੀ, ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ।❤🎉
@jagroopsingh938
@jagroopsingh938 7 күн бұрын
🎉 ਬਹੁਤ ਵਧੀਆ ਵੀਡੀਓ ਕਠਿਨ ਸਫ਼ਰ ਹੈ ਸਾਈਕਲ ਤੇ ਠੀਕ ਹੈ ਇਹ ਉਮਰ ਹੀ ਹੈ ਜਿਸ ਵਿਚ ਇਹ ਕੰਮ ਕੀਤਾ ਜਾ ਸਕਦਾ ਹੈ ਤੇਰੀਆਂ ਵੀ,ਡੀਓਜ ਵੇਖਦਾ ਹਾਂ very nice god bless you 🎉❤❤🎉🎉
@Surinder-j8c
@Surinder-j8c 7 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@manmohansingh6864
@manmohansingh6864 7 күн бұрын
यात्रा आपका ह्रदय उदार बना देती है. आपकी समझ का विस्तार करती है और आपका जीवन उन कहानियों से भर देती है, जो आप बता पायें।
@baljitsingh-ce5rf
@baljitsingh-ce5rf 7 күн бұрын
wah ji wah, i like your comment.
@kwality9556
@kwality9556 7 күн бұрын
Kal Bar bar chek kia youtube apke video k lie. Aapka nature or bat krne ka tarika bhut pasand h mujhe.
@amazingindia2773
@amazingindia2773 7 күн бұрын
Pehla view pahla like pehla comment bht vdia ghudde veere
@AmritPalSinghGhudda
@AmritPalSinghGhudda 7 күн бұрын
ਚੜ੍ਹਦੀ ਕਲਾ
@prabhjitsingh1042
@prabhjitsingh1042 7 күн бұрын
ਇਡੀਅਨ ਕਿਸਾਨਾਂ ਦੀ ਖੇਤੀ ਵਾੜੀ ਬਾਰੇ ਵੀ ਡਿਟੇਲ ਵੀਡੀਉ ਬਣਾਉ਼਼਼਼ਫਸਲਾ ਬਾਰੇ ਅਤੇ ਜ਼ਮੀਨ ਦੀ ਕੀਮਤ ਬਾਰੇ ਹੋਵੇ
@pardhanjohal6446
@pardhanjohal6446 7 күн бұрын
ਉਹ ਬਾਈ ਕਿੱਥੇ ਰਹਿ ਜਾਨਾ ਉਡੇਕਦੇ ਰਹਿ ਜਾਣੇ ਅਸੀ ਆਈ ਨਾ ਕਰ ਮੇਰਾ ਵੀਰ ❤
@AmritPalSinghGhudda
@AmritPalSinghGhudda 7 күн бұрын
ਨੈੱਟਵਰਕ ਦੀ ਸਮੱਸਿਆ ਰਹਿੰਦੀ ਆ ਬਾਈ ਏਧਰ
@pardhanjohal6446
@pardhanjohal6446 7 күн бұрын
@@AmritPalSinghGhuddaਚੱਲ ਕੋਈ ਨਾ verre dhyan ਰੱਖੋ ❤
@KAKRA3446
@KAKRA3446 7 күн бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ਮਸਾ ਹੀ ਨੈਟਵਰਕ ਆਇਆ ਏ ❤❤ ਹਮੈਸ਼ਾ
@manmeetsingh3837
@manmeetsingh3837 6 күн бұрын
Ehna videos ton eh sikhn nu milda ki rab ne jo sanu dita oh bhut jiyada haii… ina desha di gareebi bhut kush sikhaundi aaa
@jalandharagro3608
@jalandharagro3608 7 күн бұрын
ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਸਫ਼ਰ ਬਹੁਤ ਵਧੀਆ ਹੁੰਦਾ ਹੈ ਬੱਸ ਕਮੀ ਲੱਗ ਰਹੀ ਹੈ ਦੇਵ ਬਾਈ ਦੀ ਉਹਨਾਂ ਨੇ ਤੁਹਾਨੂੰ ਕਦੋਂ ਜੁੜਨਾ ਹੈ ।ਤੁਹਾਡੇ ਨਾਲ ਉਹਨਾਂ ਦੀ ਜੁਗਲ ਬੰਦੀ ਬਹੁਤ ਵਧੀਆ ਹੁੰਦੀ ਹੈ ।ਮੈਂ ਤੁਹਾਡਾ ਸਫ਼ਰ ਪ੍ਰਦੇਸ ਦੀ ਧਰਤੀ ਤੋਂ ਦੇਖ ਦਾ ਹੁੰਦਾ ਹਾਂ ।
@harmandersingh2336
@harmandersingh2336 7 күн бұрын
Sahi gal aa bai
@KAKRA3446
@KAKRA3446 7 күн бұрын
ਅਮਿ੍ਤ ਬਾਈ ਕੀਨੀਆ ਵਿਚ ਵਿਸ਼ਅਆਤਮਾ ਮੂਵੀ ਦੀ ਸ਼ੂਟਿੰਗ ਹੋਈ ਏ
@amardeepfilms68
@amardeepfilms68 7 күн бұрын
Pyare veer tusi bahut vadda kamm kar rehe ho ... chardi kala ch raho ... sade bache , new genration tuhade ton bahut kujh sikh sakdi hai.
@kwality9556
@kwality9556 7 күн бұрын
Travel vlog bhut log dalte hai. Apka nature or bat krne ka tarika dil ko chooo jata h. Aap favorite ho bai mere.
@ਪੰਜਾਬ-ਬ3ਪ
@ਪੰਜਾਬ-ਬ3ਪ 7 күн бұрын
ਬਹੁਤ ਵਧੀਆ ਬਾਈ ਜੀ
@Lovenature-nt8zm
@Lovenature-nt8zm 7 күн бұрын
ਬਹੁਤ ਵਧੀਆ ਵੀਰ 🙏
@ravindersinghmaan9207
@ravindersinghmaan9207 7 күн бұрын
ਬਹੁਤ ਵਧੀਆ ਅੰਮ੍ਰਿਤਪਾਲ ਵੀਰ, ਤੁਹਾਡੇ ਨਾਲ ਅਸੀਂ ਵੀ ਇਥੋਪੀਆ ਘੁੰਮ ਲਿਆ
@harjyotsingh5291
@harjyotsingh5291 7 күн бұрын
ਬਹੁਤ ਵਧੀਆ ਭੋਜਨ ਕੀਤਾ ਹੈ।
@badhanbhatti3247
@badhanbhatti3247 7 күн бұрын
Great boy Ghoda Singh is breave and courageous undertaking world tour on cycle,My Salute to you. KS Badhan Canada
@ParminderSingh-dq7ni
@ParminderSingh-dq7ni 7 күн бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ,🙏🙏
@ManishSoloCreator-k2f
@ManishSoloCreator-k2f 7 күн бұрын
Sat shri akal veer ji. Bot vadia safar a. Bot kuch nava dekhan nu mileya. Thanks
@AmritPalSinghGhudda
@AmritPalSinghGhudda 7 күн бұрын
ਧੰਨਵਾਦ ਬਾਈ
@sarajmanes4505
@sarajmanes4505 7 күн бұрын
Sat Shri Akal Ji Very Good Information Fantastic Video God Bless You Long Life And Good Health Thanks Dear Little Bro 🙏
@JaspinderGill-t5f
@JaspinderGill-t5f 7 күн бұрын
ਇਹੋ ਅਜਿਹੇ ਖਤਰਨਾਕ ਦੇਸ਼ਾਂ ਦੀ ਯਾਤਰਾ ਕਰਨ ਲਈ ਵੱਡੇ ਦਿਲ ਦੀ ਲੋੜ ਹੁੰਦੀ ਹੈ ਜੋਕਿ ਵੀਰ ਅੰਮ੍ਰਿਤਪਾਲ ਸਿੰਘ ਕੋਲ ਹੈ ਸੋ ਦਿਲੋਂ ❤
@kulwindersingh8167
@kulwindersingh8167 7 күн бұрын
ਬਹੁਤ ਵਧੀਆ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 👍🙏🇨🇦
@GoraJi-n9h
@GoraJi-n9h 6 күн бұрын
ਅਮਰੀਕਾ ਕੈਨੇਡਾ ਚ ਟਰੱਕਾ ਦੇ ਸਫ਼ਰ ਇਥੋਪੀਆ ਦੀਆ ਥਾਵਾ , ਲੋਕ , ਭੋਜਨ , ਟ੍ਰਾਈਬ ਦੇਖ ਕੇ ਲੰਗ ਰਹਿਆ ਨੇ 🙏🏻🙏🏻 ਬਹੁਤ ਪਿਆਰ ਸਤਕਾਰ ਅਮ੍ਰਿਤਪਾਲ ਬਾਈ ਜੀ🙏🏻🙏🏻🙌🏻🙌🏻 ਵਾਹਿਗੁਰੂ ਮੇਹਰ ਰੱਖੇ।
@hakamsingh4624
@hakamsingh4624 7 күн бұрын
ਜਿਉਂਦੇ ਵਸਦੇ ਰਹੋ ਬਾਈ।
@FatehSidhu3876
@FatehSidhu3876 7 күн бұрын
, ਬਹੁਤ ਸੋਹਣਾ ਬਾਈ ਸਿਆਂ ਫੁੱਲ ਨਜ਼ਾਰੇ ਆ ❤❤❤❤❤
@parvindersingh7603
@parvindersingh7603 7 күн бұрын
ਬਹੁਤ ਸੋਹਣਾ ਸਫ਼ਰ ਜੀ ਲੋਕ ਵੀ ਵਧੀਆ ਲੱਗਦੇ ਨੇ
@parmjitkooner4582
@parmjitkooner4582 7 күн бұрын
ਚੜ੍ਹਦੀ ਕਲਾੴ☬☬☬☬☬☬☬☬☬☬
@satnamsinghpurba9584
@satnamsinghpurba9584 7 күн бұрын
Bhut vadiya jankari god bless you take care 👌👌
@jagroopsingh5686
@jagroopsingh5686 7 күн бұрын
ਬਹੁਤ ਵਧੀਅਾ ਵੀਰ
@GurveerSingh-bf3cj
@GurveerSingh-bf3cj 7 күн бұрын
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰਖਣ
@kanwarkaursingh8211
@kanwarkaursingh8211 7 күн бұрын
ਭਾਈ ਘੁੱਦਾ ਸਾਹਿਬ ਜੀ, ਬਹੁਤ ਅੱਛੇ! ਬਹੁਤ ਵਧੀਆ ਹੈ, ਇਥੋਪੀਆ ਬਾਰੇ ਜਾਣਕਾਰੀ ਚੰਗੀ ਲੱਗਦੀ ਹੈ। ਧੰਨਵਾਦ।
@AmritPalSinghGhudda
@AmritPalSinghGhudda 7 күн бұрын
ਚੜ੍ਹਦੀ ਕਲਾ ਬਾਈ
@jagjitsinghdhaliwal3082
@jagjitsinghdhaliwal3082 7 күн бұрын
ਅਮ੍ਰਿਤਪਾਲ ਸਿੰਘ ਵੀਰ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@hardeepsinghsingh7016
@hardeepsinghsingh7016 7 күн бұрын
God bless you 🎉
@manjindersingh3619
@manjindersingh3619 6 күн бұрын
ਵੀਰ ਇੱਕ ਵਾਰ ਕਿਹਾ ਈ ਬਹੁਤ ਆ ....... ਕੁਮੈਂਟਸ ਲਈ ❤❤❤
@ekamjotsingh8568
@ekamjotsingh8568 7 күн бұрын
ਬਾਈ ਜੀ ਤੁਸੀ ਬਹੁਤ ਵਧੀਆ ਹੋ ਇਨਸਾਨ ਕੋਈ ਆਕੜ ਕੋਈ ਮਾਣ ਨਹੀ ਸਿਰਫ ਆਮ ਹੀ ਬੰਦੇ ਵਧੀਆ ਲੱਗਾ ਵੀਡੀਓ ਦੇਖ ਕੇ ਵਾਹਿਗੁਰੂ ਜੀ ਮੇਹਰ ਰੱਖੇ ਕਿਰਪਾ ਕਰੇ
@AmritPalSinghGhudda
@AmritPalSinghGhudda 7 күн бұрын
ਚੜ੍ਹਦੀ ਕਲਾ ਬਾਈ
@pipalsinghghbhullar6325
@pipalsinghghbhullar6325 7 күн бұрын
Bahut badhiya Bhai ji waheguru ji Meher karan 39:42
@gurdeepsingh0786
@gurdeepsingh0786 7 күн бұрын
ਬਹੁਤ ਵਧੀਆ ਬਲੌਗ ਵੀਰ
@harpreetsingh-sk9ne
@harpreetsingh-sk9ne 7 күн бұрын
big fan brother god bless u always watch your videos
@ratanlalarora7982
@ratanlalarora7982 7 күн бұрын
Guddha bahi GoD Blessyou mara vir ji thanks toyou❤❤❤😂
@jassa____10
@jassa____10 7 күн бұрын
ਸਤਿ ਸ੍ਰੀ ਅਕਾਲ ਜੀ ❤ ਮਾਲਕ ਤੰਦਰੁਸਤੀਆਂ ਬਖਸ਼ਣ ਘੁੱਦੇ ਬਾਈ ਨੂੰ , ਸਾਧ ਵਰਗੀ ਨਿਰਮਤਾ ਦੇਖ ਕੇ ਮਨ ਖੁਸ਼ ਹੋ ਜਾਦਾਂ, ਜਿੰਦਾ ਦਿਲ ਜਿੰਦਗੀ ❤️👏🏻
@balbirsingh236
@balbirsingh236 3 күн бұрын
ਵਾਹਿਗੁਰੂ ਜੀ ਚੜਦੀ ਕਲਾ ਕਰਨ
@gurvindersinghbawasran3336
@gurvindersinghbawasran3336 7 күн бұрын
ਬਹੁਤ ਵਧੀਆ ਵੀਰ ਗੁਧੇ ਵਾਹਿਗੁਰੂ ਜੀ ਚੜਦੀਕਲਾ ਬਣਾਈ ਰੱਖਣ,,,, ਕਮੇਂਟ ਵਾਕਿਆ ਹੀ ਵੀਰ ਬੰਦ ਹੁੰਦੇ ਆ ਦੇਖਿਆ ਕਈ ਵੀਡਿਉ ਤੇ ❤❤
@gurlalsinghaulakhgurlalsin9374
@gurlalsinghaulakhgurlalsin9374 6 күн бұрын
ਸਤਿਸਿਰੀ ਅਕਾਲ ਬਾਈ ਅਮ੍ਰਿਤਪਾਲ ਸਿੰਘ।ਬਾਈ ਵੀਡੀਓ ਚ ਵੇਖਕੇ ਤਾਂ ਬਹੁਤ ਵਧੀਆ ਲਗਦਾ।ਸੁੰਨੀਆਂ ਸੜਕਾਂ।ਵੱਖੋ ਵੱਖਰੇ ਲੋਕ ਮਿਲਦੇ ਆ।ਵੀਡੀਓ ਵੇਖਣ ਵਾਲੇ ਨੂੰ ਤਾਂ ਬਹੁਤ ਵਧੀਆ ਅਨੰਦ ਆਉਂਦਾ।ਪਰ ਬਾਈ ਤੈਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ।ਬਹੁਤ ਔਖਾ ਏ ਸਾਈਕਲ ਤੇ ਸਫਰ ਕਰਨਾਂ।ਕੱਲ੍ਹੇ ਬੰਦੇ ਨੂੰ ਤਾਂ ਬਹੁਤ ਹੀ ਔਖਾ ਏ।ਦੋ ਹੋਂਣ ਤਾਂ ਸੌਖਾ ਹੁੰਦਾ।ਪਰ ਮੇਰੇ ਵਲੋਂ ਸਲੂਟ ਐ ਬਾਈ ਤੈਂਨੂੰ।ਸਾਂਨੂੰ ਘਰੇ ਬੈਠਿਆਂ ਨੂੰ ਐਹੋ ਜੇ ਮੁਲਖ ਪਹਾੜ,ਨਵੇਂ ਚਿਹਰੇ ਰੰਗ ਬਰੰਗੇ ਲੋਕ ਰੇਗਿਸਤਾਨ ਦੂਰ ਦੂਰ ਤੱਕ ਵਿਹਲੇ ਪਏ ਟਿੱਬੇ ਬੜਾ ਅਨੰਦ ਆਉਂਦਾ ਵੀਡੀਓ ਵੇਖਕੇ।ਪਰ ਬਾਈ ਤੂੰ ਆਪਣਾਂ ਖਿਆਲ ਰੱਖੀਂ ਏਹੋ ਜੇ ਲੋਕਾਂ ਤੇ ਬਾਹਲਾ ਵਿਸ਼ਵਾਸ਼ ਨਾਂ ਕਰੀਂ।ਚਲੋ ਠੀਕ ਐ ਬਾਈ ਜੀ ਦਾਸ ਗੁਰਲਾਲ ਸਿੰਘ ਔਲਖ ਪਿੰਡ ਮਾਂਣੇ ਵਾਲਾ ਜਿਲਾ ਫਿਰੋਜ਼ਪੁਰ।ਧੰਨਵਾਦ ❤❤❤❤🙏🏻🙏🏻🙏🏻🙏🏻
@AmanSingh-yq3ny
@AmanSingh-yq3ny 6 күн бұрын
ਘੁੱਦਾ ਵੀਰ ਜੀ। ਜਦੋਂ ਤੁਸੀਂ ਕੇਨਿਆ ਜਾਓਗੇ ਉਨ੍ਹਾਂ ਦੇ ਗਰਾਊਂਡ ਅਤੇ ਉਥੇ ਦੇ ਐਥਲੀਟ ਜਰੂਰ ਦਿਖਾਇਓ ਹੋ ਸਕੇ ਤਾਂ ਵਿਸਥਾਰ ਨਾਲ ਗੱਲ ਕਰਿਓ ਕੇਨੀ ਅਤੇ ਐਲੀਟ ਲੋਂਗ ਰੇਸ ਬਹੁਤ ਵਧੀਆ ਲਾਉਂਦੇ ਨੇ ਹਰ ਮੈਰਾਥਨ ਵਿੱਚ ਵਿਨਰ ਹੁੰਦੇ ਹਨ। ਤੁਹਾਡੀ ਹਰ ਵੀਡੀਓ ਦਾ ਸਾਨੂੰ ਇੰਤਜ਼ਾਰ ਰਹਿੰਦਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਲੰਮੀ ਉਮਰ ਬਖਸ਼ਣ
@Jaggatailor
@Jaggatailor 7 күн бұрын
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ 👍👍👍👍👍
@amritpal2421
@amritpal2421 6 күн бұрын
ਢੇਰ ਸਾਰਾ ਪਿਆਰ, ਦੁਆਂਵਾਂ ਛੋਟੇ ਵੀਰ ਪਾਤਸ਼ਾਹ ਸਫਰਾਂ ਚ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਣ ❤❤
@himmatgill2090
@himmatgill2090 7 күн бұрын
bhut vadia lgda bai video dekh ke bhut maja anda God bless you bai
@lovie5h271
@lovie5h271 3 күн бұрын
ਬਹੁਤ ਵਧੀਆ ਕਾਰਗੁਜ਼ਾਰੀ ਹੈ।
@sukhvirsingh6164
@sukhvirsingh6164 7 күн бұрын
ਘੁੱਦਾ ਵੀਰ ਸਤਿ ਸ੍ਰੀ ਅਕਾਲ ਸਿਹਤ ਦਾ ਧਿਆਨ ਰਖਿਆ ਕਰੋ ਵਾਹਿਗੁਰੂ ਮਿਹਰ ਕਰਨ ਯਾਤਰਾ ਸਫਲ ਹੋਵੇ ਜਲਦੀ ਵਾਪਸ ਆਵੋ
@karantallewal
@karantallewal 7 күн бұрын
Very good jarney God bless you
@ParamjitSingh-ri8yq
@ParamjitSingh-ri8yq 7 күн бұрын
Waheguru ji chardi kla vich rakhe
@sukhpaldarya6306
@sukhpaldarya6306 7 күн бұрын
ਬਹੁਤ ਖੂਬ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਬਖਸ਼ੇ ਜੀ 🙏🙏
@samsandhu3351
@samsandhu3351 7 күн бұрын
Congratulations brother for completed the first country of Africa nd bè safe n̈d alert. We love ur blogs nd bàba ji always showered blessings to you.
@guristudio0948
@guristudio0948 7 күн бұрын
ਬਹੁਤ ਸੋਹਣਾ ਬਲੋਗ ਸੀ ਬਾਈ ❤
@InderjeetSingh5050D
@InderjeetSingh5050D 5 күн бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@sukimarok2542
@sukimarok2542 7 күн бұрын
Good Job Brother God Bless you have a great 👍 Safe journey 🙏🙏.
@simranjeetbaryarify
@simranjeetbaryarify 5 күн бұрын
Bahut wadia bai ji.... sari jaankaari lai dhanwaad...
@Sikhworld1313
@Sikhworld1313 6 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਵੀਰ ਜੀ ਨੂੰ
@LakhveerSingh770
@LakhveerSingh770 7 күн бұрын
Very great work veer
@NoorSandhu-q1v
@NoorSandhu-q1v 7 күн бұрын
Waheguru ji kirpa karan Bai te
@karamsingh1479
@karamsingh1479 7 күн бұрын
Verry..nice.video. veerji
@bilwinderbillu2776
@bilwinderbillu2776 6 күн бұрын
ਬਹੁਤ ਵਧੀਆ ਜਾਣਕਾਰੀ ਮਿਲੀ
@jaswindersingh-wm4ey
@jaswindersingh-wm4ey 7 күн бұрын
bhaji sare youtube wale veer ek passe te tusi ek passe, waheguru tohanu bot bot saari khushiyan bakshe, saanu Maan aa tohade te ke tusi inne sohne dhang naal vedio banande ho.. te duniya nu eni sohni karke vakhande ho.. lokan de mana vich ena kalle lokan bare jo galatfemiyan ne oh v nikal Jaan giyan kaafi hadd tak tohadi vedio's de raahi.. te sab to vaddi gal aa ke vedio sariyan Punjabi vich ne... baaki waheguru tohanu chardikala te lambi umar di daat bakshe te tandrust rakhe... ehi ardass aa us waheguru agge,, tusi ek vakhre insaan ho te ehi vakhreva tohanu sab to jada vadiya insaan saabat karda hai,,, love u bhaji...👍🙏
@AmritPalSinghGhudda
@AmritPalSinghGhudda 7 күн бұрын
ਚੜ੍ਹਦੀ ਕਲਾ ਬਾਈ
@guriiii295
@guriiii295 6 күн бұрын
Waheguru thouda safar wdya rakhe bai g cycle da b ਜ਼ਿੰਦਗੀ da b
@harchandsingh4040
@harchandsingh4040 7 күн бұрын
God bless you for new country knowledge
@canada7230
@canada7230 7 күн бұрын
ਧੰਨਵਾਦ ਛੋਟੇ ਵੀਰ
@pymkaur9519
@pymkaur9519 6 күн бұрын
Beautiful and enjoyable video. You deserve all the love from all the people are watching you. Love watching all your wonderful and informative videos. Keep up the good work. Take care and safe riding betta Jee.
@balwindersingh-zh6oi
@balwindersingh-zh6oi 7 күн бұрын
ਛੋਟੇ ਵੀਰ ਸਤਿ ਸ਼੍ਰੀ ਅਕਾਲਿ ਜੀ
@parmindersingh-pe8fb
@parmindersingh-pe8fb 7 күн бұрын
ਵਾਹਿਗੁਰੂ ਜੀ
@SainipablaPablasaab
@SainipablaPablasaab 6 күн бұрын
ਸਤਿ ਸ਼੍ਰੀ ਅਕਾਲ 22 ਜੀ ❤️🌹🌹❤️🙏🙏
@Takdir-Singh_Gill
@Takdir-Singh_Gill 7 күн бұрын
Nice blog good luck stay safe.
@gurparwindersingh6511
@gurparwindersingh6511 6 күн бұрын
ਬਹੁਤ ਵਧੀਆ ਵਿਲੋਗ ਧੰਨਵਾਦ
@balrajsingh4182
@balrajsingh4182 7 күн бұрын
ਬਹੁਤ ਵਧੀਆ ਜੀ
@kavindersingh5929
@kavindersingh5929 6 күн бұрын
New destination, new road, new culture and new Hope.. All the best.
@Gms-rn2fg
@Gms-rn2fg 7 күн бұрын
ਸਤਿ ਸ੍ਰੀ ਆਕਾਲ ਵੀਰ ਅੱਜ ਦਾ ਬਲੋਗ ਬਹੁਤ ਵਧੀਆ ਲੱਗਾ ਇਥੋਪੀਆ ਦੇ ਬੱਚਿਆ ਨਾਲ ਗੱਲਬਾਤ ਲੋਕਲ ਬੰਦਿਆ ਨਾਲ ਹਿੰਦੀ ਅੰਗਰੇਜੀ ਵਿਚ ਗੱਲਬਾਤ ਤੇ ਉਸ ਨੂ ਬੋਹੁਤ ਸੋਹਣੇ ਢੰਗ ਨਾਲ ਬਿਆਨ ਕੀਤਾ ਜਾਣਕਾਰੀ ਲਈ ਬੋਹੁਤ ਬੋਹੁਤ ਧਨਵਾਦ।
@AmritPalSinghGhudda
@AmritPalSinghGhudda 7 күн бұрын
ਚੜ੍ਹਦੀ ਕਲਾ ਬਾਈ
@GurvinderSingh-ug3xe
@GurvinderSingh-ug3xe 7 күн бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੜੀ ਹਿੰਮਤ ਕੀਤੀ ਜਾਰੀ ਰੱਖੋ। ਭਵਿੱਖ ਵਿੱਚ ਤੁਹਾਨੂੰ ਬੁਹਤ ਮਾਣ ਸਨਮਾਨ ਮਿਲੇ ਅਰਦਾਸ ਹੈ
@swarnsingh4787
@swarnsingh4787 6 күн бұрын
ਅੰਮ੍ਰਿਤਪਾਲ ਵੀਰ ਬਹੁਤ ਹੀ ਵਧੀਆ ਵੀਡੀਓ ਬਣਾਉਦੇ ਹੋ ਇਥੇ ਸੜਕਾਂ ਬਹੁਤ ਵਧੀਆ ਵੀਰ ਤੇ ਆਵਾਜਾਈ ਘੱਟ ਲਗਦੀ ਹੈ ਵੀਰ
@Rachhpalsingh90
@Rachhpalsingh90 6 күн бұрын
ਅੰਮ੍ਰਿਤਪਾਲ ਭਰਾ ਸਤਿ ਸ੍ਰੀ ਆਕਾਲ ਨਵੀਆਂ ਥਾਵਾਂ ਨਵੇ ਇਲਾਕਿਆਂ ਦੀ ਸੈਰ ਕਰਵਾਉਣ ਲਈ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
@bindukaur27
@bindukaur27 7 күн бұрын
amrit tusi jado roti di gl kiti ta mai roti khaa rahi c sach janio mere burki nhi langi mera pra greece to uk gia c same eda ik bread da peace 4 din ch khada c mere vere nae
Is this AFRICA 🤔। Cycling on the hills in Kenya। Vlog।
30:51
SISTER EXPOSED MY MAGIC @Whoispelagheya
00:45
MasomkaMagic
Рет қаралды 13 МЛН
小丑家的感情危机!#小丑#天使#家庭
00:15
家庭搞笑日记
Рет қаралды 34 МЛН
1 сквиш тебе или 2 другому? 😌 #шортс #виола
00:36
Tasleem Abbas and Soni New Comedy Show || Chakotron Ka Bagh @TasleemAbbasOfficial
27:08
SISTER EXPOSED MY MAGIC @Whoispelagheya
00:45
MasomkaMagic
Рет қаралды 13 МЛН