Leftist Thinkers Attacks On Sikh Political Personalities | Explained by S. Ajmer Singh

  Рет қаралды 16,216

TV84

TV84

Күн бұрын

Пікірлер: 68
@bhairajinderpalsinghparowa690
@bhairajinderpalsinghparowa690 2 жыл бұрын
ਬਹੁਤ ਵਿਦਵਾਨ ਨੇ ਡਾਕਟਰ ਅਜਮੇਰ ਸਿੰਘ ਜੀ ।ਬਹੁਤ ਡੂੰਗੀ ਜਾਣਕਾਰੀ ਮਿਲਦੀ ਆ
@sawindersangha4825
@sawindersangha4825 2 жыл бұрын
ਸੱਚ ਆ ਵੀਰ ਜੀ ਹੋਰਾਂ ਨੇ ਮੈ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕੋਈ ਵੀ ਕੁਮੈਂਟ ਕਰਨਾ ਪੰਜਾਬੀ ਵਿਚ ਕਰੋ
@khalsadeshpunjab3680
@khalsadeshpunjab3680 2 жыл бұрын
ਜੇ ਸਿੱਖ ਕੌਮ ਨੇ ਆਜ਼ਾਦੀ ਨਾਂ ਲਈ ਆਪਣਾ ਦੇਸ਼ ਨਾ ਬਣਾਇਆ ਤਾਂ ਸਿੱਖ ਕੌਮ ਦਾ ਬਚਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੁਝ ਨਹੀਂ ਹੋ ਸਕਦਾ ਹਾਲੇ ਵੀ ਮੌਕਾ ਹੈ ਆਜ਼ਾਦੀ ਲਈ ਖੜ੍ਹ ਜਾਓ ਆਪਣਾ ਦੇਸ਼ ਬਣਾ ਲਓ ਇਹ ਇਕ ਹੱਲ ਹੈ ਸਿੱਖ ਕੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੁਝ ਵੀ ਨਹੀਂ ਹੋ ਸਕਦਾ ਇੰਡੀਆ ਦੇ ਵਿਚ ਇੰਡੀਆ ਇਕ ਦੇਸ਼ ਇਹੋ ਜਿਹਾ ਹੈ ਜਿਹੜਾ ਸਿੱਖ ਕੌਮ ਨੂੰ ਖ਼ਤਮ ਕਰਨੇ ਤੇ ਤੁਰਿਆ ਹੋਇਆ ਹੈ ਬ੍ਰਾਹਮਣ ਦੀ ਚਾਲ ਨੂੰ ਸਮਝੋ ਆਪਣੇ ਦੁਸ਼ਮਣ ਦੀ ਚਾਲ ਸਮਝ ਜਾਓ ਉਹ ਕੀ ਕਰਨਾ ਚਾਹੁੰਦਾ ਹੈ ਉਹ ਤੁਹਾਡੇ ਤੋਂ ਬਹੁਤ ਚਲਾਕ ਹੈ ਉਸ ਨੂੰ ਪਤਾ ਹੈ ਕਿ ਹੁਣੇ ਵਾਲਾ ਹੈ ਸਿੱਖ ਕੌਮ ਦਾ ਪਰ ਤੁਸੀਂ ਹਾਲੇ ਵੀ ਨਹੀਂ ਸਮਝ ਰਹੇ ਕਿ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਨੂੰ ਕੋਈ ਵੀ ਨਹੀਂ ਬਚਾ ਸਕਦਾ
@mittegill8232
@mittegill8232 2 жыл бұрын
Bhai lok kyu nhi samjde ik kyu nhi hunde
@theworldtoday1636
@theworldtoday1636 2 жыл бұрын
@@mittegill8232 kyuki veeere sab lok.sachayi ni jaandeh te na e eh jaan deh aa k Raaj da ki mahatav hai Sikh koum lyi , oh brainwash da shikaar ne especially Westernized Mind da k jo West ne keh ta jeoun da treeka bs ohi theek eh ..... sada apna fasafs aa jeoun da ,
@mittegill8232
@mittegill8232 2 жыл бұрын
@@theworldtoday1636 bro I agree with you but Guru Granth Sahib to saied kyu nhi lande
@ikodapasara8143
@ikodapasara8143 2 жыл бұрын
ਹਾਹਾ ਉਹ “ਖ਼ਾਲਸਾ ਪੰਥ” ਜੋ ਬਾਬੇ ਨਾਨਕ ਨੂੰ “ਮਹਿਤਾ ਬ੍ਰਾਹਮਣ” ਕਹਿੰਦਾ , ਸਿੱਖੀ ਬਚਾਊ ?
@gurdialsingh9548
@gurdialsingh9548 Жыл бұрын
​@@ikodapasara8143o sikhi baare har gal da mzaak udauon da e kamm a tera? tere lag‐bhagg 130 toe upar comments da mai khud analysis kita ..har jga te idda de e comments hunde ne...har ik di ninda krda jinne vi sikhi baare ja sikha de maujooda halata baare koi sahi comments, lecture, seminar, views ja koi interview diti hove.. Chal veer j tainu pta k problem di jarr ki aa ,ta phir ik kamm kr , tu hi dasde ke ki krna chahida khalsa panth te sikh kaum nu , ta jo tere vichaar vi sun ske koi ta .. kyonke ikalla bhandn te e ni rahida, j tainu sikhi da dard atte maujooda halat da koi hal (solution) pta ta o dasia kr chotte veer. kyonke je apne ghar ch koi galat hove, ta ohda dhindora saare pind ch nai pitde hunde,sgo ghar ch ohda hal sochia janda ,ih gallan buzurg apne kehnde ne.. Sikh panth vich biparvaad ne jo kuj rla dita hai , ohde baare jekar tu loka nu aware kre ta bahut vadhia hovega..par j makhaul e udauon ch tainu lgda k tu Guru Nanak ji de falsfe da pasara krda pia ,ta o teri soch galat aa .🙏
@gurchransingh5674
@gurchransingh5674 2 жыл бұрын
ਬਹੁਤ ਵਧੀਆ ਫੈਸਲਾ ਅਜਮੇਰ ਸਿੰਘ ਜੀ ਤੁਸੀ ਸਿੱਖ ਇਤਿਹਾਸ ਦੇ ਥੰਮ ਹੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@AvtarSingh-gz8bj
@AvtarSingh-gz8bj 2 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ
@lt.surinderkaurbrar1779
@lt.surinderkaurbrar1779 2 жыл бұрын
Please share such things as much possible
@Humanity0101
@Humanity0101 2 жыл бұрын
Guru Fateh Ajmer Singh ji bht bht dhanwad ji 🙏🏼 ik hal azadi ho jao tiar Panjabio referendum ho raha Panjab vich January 26 2023.
@amardeepsandhu5174
@amardeepsandhu5174 2 жыл бұрын
Guru Sahib jee karo kirpa, hun Singha nu Raaj bakhsho. baki jehde corrupt hun ,paapia da maash karo .Hun apne Singha te sikhaa dea Shaheeda daa insaaf karo ji. Apne Sikha dee app raksha karo jee.
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@nationbuilder1108
@nationbuilder1108 2 жыл бұрын
Thank God koi at hai kom my jagaun wale. Thanks explain Karan lyi. Tuhada vi bahut wada yogdan hai sikh kom nu.
@jagtarsinghkhalsa9689
@jagtarsinghkhalsa9689 2 жыл бұрын
Very good 👍 right speech chardikala khalsa ji gur fathe parvan krni khalsa ji 🙏 👏
@kuldeepsingh8476
@kuldeepsingh8476 2 жыл бұрын
Asi jeta gaya jarur jung jari rakha gaya pannu veer Azadi hi hall ha veero Punjab da sikh koum da Punjab azaad karo veero Azadi Punjab da hak ha veero vote bano Azadi de vote bano Azadi de vote bano Azadi de
@MicromegMovies
@MicromegMovies 2 жыл бұрын
ਬੰਦੀ ਸਿੰਘ ਰਿਹਾ ਕਰਾਈਏ, ਪੰਜਾਬ ਦੇ ਪਾਣੀਆਂ, ਬਿਜਲੀ, ਬੋਲੀ, ਇਤਿਹਾਸ, ਵਿਰਸੇ ਤੇ ਸੱਭਿਆਚਾਰ ਨੂੰ ਬਚਾਈਏ, ਸਿੱਖਾਂ ਨੂੰ ਹਿੰਦੁਸਤਾਨ ਵਿਚ ਕਦੀ ਇਨਸਾਫ਼ ਨਹੀਂ ਮਿਲਣਾ, ਹੱਲ ਤਾਂ ਇਕੋ ਹੈ-ਰਾਜ ਬਿਨਾ ਨਹਿ ਧਰਮ ਚਲੇ ਹੈਂ Unity biggest Weapon
@kuldipsingh1373
@kuldipsingh1373 2 жыл бұрын
ਵਾਹਿਗੁਰੂ ਭਲੀ ਕਰੇ ਜੀ
@GurdeepSingh-zt3ci
@GurdeepSingh-zt3ci 2 жыл бұрын
Waheguru Cherdikla Bakhshe Sikh Kom nu.
@jatindertiwana82
@jatindertiwana82 2 жыл бұрын
Sahil baba ji waheguru Ji mehrkarn
@sukhbains2110
@sukhbains2110 2 жыл бұрын
🙏🙏🙏
@mannsingh6336
@mannsingh6336 2 жыл бұрын
Waheguru Ji
@Imrankashmirlahore92
@Imrankashmirlahore92 Жыл бұрын
Ajaib singh ji, U were against Saint Bhindrawala and now u made 180 turn. Full of lies
@ਰਾਜਕੁਮਾਰ-ਸ7ਝ
@ਰਾਜਕੁਮਾਰ-ਸ7ਝ 2 жыл бұрын
[7/5, 2:47 PM] ਪੰਜਾਬ ਰੈਫਰੈਂਡਮ ਦੀਆਂ ਵੋਟਾਂ: Photo send [7/6, 12:16 PM] ਪੰਜਾਬ ਰੈਫਰੈਂਡਮ ਦੀਆਂ ਵੋਟਾਂ: Rate
@harmanmann7274
@harmanmann7274 2 жыл бұрын
Kirpa kro 🙏🏻 baapu nanak pathsah ji 🤲🏻
@rinkuropar7608
@rinkuropar7608 2 жыл бұрын
ਵਾਹੇਗੁਰੂ
@kanwaljitdhaliwal3909
@kanwaljitdhaliwal3909 2 жыл бұрын
Deep sidhu 👍😍😍😍👍
@basantsingh-mh5wp
@basantsingh-mh5wp 2 жыл бұрын
🙏👍
@NirmalSingh-is1xn
@NirmalSingh-is1xn 2 жыл бұрын
THE TRUE SIKH WILL NEVER SURRENDER
@mohammedrasul7639
@mohammedrasul7639 2 жыл бұрын
Khalistan is the only way to escape from genocide and ghulami from peaceful rama rama community
@jantisandhu6021
@jantisandhu6021 2 жыл бұрын
🙏🏻
@dhanveersingh5428
@dhanveersingh5428 2 жыл бұрын
ਚਰਨ ਦਾਸ ਨੂੰ ਬੰਬ ਨਾਲ ਉਡਾ ਦਿੱਤਾ ਸੀ ਅਤੇ ਉਸ ਦੀ ਪਤਨੀ ਦੁਰਗਾ ਦੇਵੀ ਨੂੰ ਲੈ ਕੇ ਕਾਨ ਪਹੁੰਚ ਗਏ ਸਨ
@DarshanSingh-qk3ee
@DarshanSingh-qk3ee 2 жыл бұрын
Only salusen khalstan
@NirmalSingh-is1xn
@NirmalSingh-is1xn 2 жыл бұрын
KEEP FIGHTING 4 THE LIFE YOU MUST HAVE REGARDLESS OF THE KESHADHARI GADDARS
@maninderchandi4420
@maninderchandi4420 2 жыл бұрын
Khalasitan zindabaad
@JUNE1984AmrikSingh
@JUNE1984AmrikSingh 7 ай бұрын
@jugrajsinghjattana6797
@jugrajsinghjattana6797 Жыл бұрын
❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@punjabson5991
@punjabson5991 2 жыл бұрын
SATKARYOG BAJURGO TUHADI AAVAAZ MITTHI TE AKKHA KHOHLAN WALI HAI . GURU NE TUSSA NU MARKSVAD WALLEY KHUDD HI TOREYAA TE 84 TAON BAAB PHIR SIKHI DI SEWA CH LIAYANDA MUKDI GALL WADH TAON WADH AISEY BOL RECORD KARVA DEO TAA JO SIKH SAIDH LAINDEY REHN ....DHANWAD JI
@nationbuilder1108
@nationbuilder1108 2 жыл бұрын
Farm protest, Deep Sidhu ne kom nu jaga dita dubara Sant Jarnail Singh ji Khalsa Bhindranwale to baad.
@Grewal1797
@Grewal1797 2 жыл бұрын
Last 5 mint de video clip na Confused kita samzo bhar ☹️
@manpreetgill4613
@manpreetgill4613 2 жыл бұрын
Hum rakhat patshahi dawa ⚔️⚔️⚔️⚔️⚔️
@sukhpalgrewal5003
@sukhpalgrewal5003 2 жыл бұрын
Bandi singh riha krao apan sare ikathe ho ke dhanbad
@deshpunjab2142
@deshpunjab2142 2 жыл бұрын
ਕੀ ਰਿਫਰੈਡਮ ਆਜਾਦੀ ਦਾ ਸਹੀ ਤਰੀਕਾ ਹੈ??? ਜਰੂਰ ਦਸਿਓ
@GurwinderSingh-if6xz
@GurwinderSingh-if6xz Жыл бұрын
Bilkul ajj de time bina Referendum Toon assi kde v khalistan bna hi nahi sakde …
@deshpunjab2142
@deshpunjab2142 Жыл бұрын
@@GurwinderSingh-if6xz ਹਾਂਜੀ ਵੀਰ ਹੁਣ ਇਹ ਗੱਲ ਸਮਝ ਆ ਚੁੱਕੀ ਆ!! ਕਿਵੇਂ ਰਿਫਰੈਂਡਮ ਨੇ ਭਾਰਤ ਦੀਆਂ ਚੀਕਾਂ ਪਵਾ ਰੱਖੀਆਂ
@azadihal
@azadihal 2 жыл бұрын
Youd neatak nishan sab nu pata, par tere vargia nu pata, only vote for sikh for justice OK
@GurmeetSingh-rf7dv
@GurmeetSingh-rf7dv Жыл бұрын
Raj karega khalsa
@ikodapasara8143
@ikodapasara8143 2 жыл бұрын
ਹਾਹਾ ਵੇਲੇ ਦੀ ਹਕੂਮਤ ਨਾਲ ਸਮਝੌਤਾ ? ਜਿਸ ਤਰਾਂ ਇਹ ਸਰਦਾਰ ਜੀ ਨੇ ਕੀਤਾ ? ਬਾਬੇ ਨਾਨਕ ਨੂੰ “ਮਹਿਤਾ ਬ੍ਰਾਹਮਣ “ ਦੱਸਣ ਵਾਲੇ “ ਖ਼ਾਲਸਾ ਪੰਥ “ ਬਾਰੇ ਕਦ ਬੋਲਣਾ ਸਰਦਾਰ ਜੀ ?
@BaljitSingh-lg8rh
@BaljitSingh-lg8rh 2 жыл бұрын
ਸਰਦਾਰ ਅਜਮੇਰ ਸਿੰਘ ਜੀ, ਰਣਜੀਤ ਸਿੰਘ ਸਿਖਾਂ ਨੂੰ ਪਾਸੇ ਰੱਖ ਕੇ ਡੋਗਰਿਆਂ , ਬ੍ਰਾਹਮਣਾ ਤੇ ਮੁਸਲਿਮਾਂ ਨੂੰ ਉੱਚੇ ਅਹੁਦੇ ਦਿੱਤੇ। ਅਕਾਲੀ ਫੂਲਾ ਸਿੰਘ ਵੀ ਓਸ ਤੋਂ ਨਰਾਜ਼ ਸੀ ਐਸੇ ਕਰਕੇ ਓਹ ਅਨੰਦਪੁਰ ਸਾਹਿਬ ਆ ਗਏ ਸਨ। ਛੋਟੀ ਉਮਰ ਤੋਂ ਹੀ ਸ਼ਰਾਬ ਦਾ ਆਦੀ ਹੋ ਗਿਆ ਸੀ। ਅੰਤ ਵਿੱਚ ਅੰਗਰੇਜ ਅਫ਼ਸਰ ਦੁਆਰਾ ਪਿਲਾਈ ਗਈ ਸ਼ਰਾਬ ਨਾਲ ਅੰਦਰੰਘ ਹੋ ਗਿਆ ਤੇ ਮੌਤ ਹੋ ਗਈ
@pargatsingh8653
@pargatsingh8653 2 жыл бұрын
kamret tout hi rahange
@raazsiidhu3587
@raazsiidhu3587 2 жыл бұрын
ਅਜਮੇਰ ਸਿੰਘ ਹਰੇਕ ਚੀਜ਼ ਹਰੇਕ ਥਾਂ ਉੱਤੇ ਲਾਗੂ ਨਹੀਂ ਹੁੰਦੀ ? ਸਮੇਂ ਅਤੇ ਸਥਾਨ ਦਾ ਫ਼ਰਕ ਹੁੰਦੈ! ਉਦਾਹਰਨ ਦਿੰਦੇ ਹੋ ਪੂਰਨ ਸਿੰਘ ਦੀ ? ਡੇਢ ਦੋ ਸਦੀਆਂ ਪਹਿਲਾਂ ਦੇ ਵਿਚਾਰ ਹੁਣ ਕਿਵੇਂ ਲਾਗੂ ਹੋ ਜਾਣਗੇ ? ਚਲੋ ਤੁਸੀਂ ਵੀਡੀਓ ਬਣਾਓ !ਪੈਸੇ ਕਮਾਓ ! ਸਾਰੀ ਉਮਰ ਸਿੱਖਾਂ ਨੂੰ ਨਿੰਦਿਆ, ਕਾਮਰੇਡ ਬਣ ਕੇ! ਹੁਣ ਸਿੱਖ ਬਣਕੇ ਕਾਮਰੇਡਾਂ ਨੂੰ ਨਿੰਦੀ ਜਾਂਦੇ ਹੋ !
@ikodapasara8143
@ikodapasara8143 2 жыл бұрын
ਪੂਰਨ ਸਿੰਘ ਤਾਂ ਬੋਧੀ ਨੀ ਬਣ ਗਿਆ ਸੀ ? ਇਹ ਸਰਦਾਰ ਜੀ ਨੂੰ ਪੱਛੋ ਬਾਬੇ ਨਾਨਕ ਨੂੰ “ਮਹਿਤਾ ਬ੍ਰਾਹਮਣ “ ਕਹਿਣ ਵਾਲੇ “ਖ਼ਾਲਸਾ ਪੰਥ “ ਵਿਰੁੱਧ ਕਦ ਬੋਲਣਾ ?
@ransingh2047
@ransingh2047 2 жыл бұрын
ਪੂਰਨ ਸਿੰਘ ਬੋਧੀ ਨਹੀਂ ਕ੍ਰਿਚਨ ਬਣਿਆ ਸੀ ਉਹਨਾਂ ਪਰਭਾਵ ਹੇਠ ਆ ਕੇ, ਪਰ ਭਾਈ ਵੀਰ ਸਿੰਘ ਜੀ ਦੀ ਸਿੱਖੀ, ਸ਼ਖਸ਼ੀਅਤ, ਤਕਰੀਰ ਸੁਣ ਕੇ ਬਹੁਤ ਪਛਤਾਵਾ ਕੀਤਾ ਅਤੇ ਦੁਬਾਰਾ ਪਰਪੱਕ ਸਿੱਖ ਸਜ ਗਿਆ ਸੀ, ਫਿਰ ਸਿੱਖੀ ਲਬਰੇਜ਼ ਹੋ ਕੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਜਾਣਕਾਰੀ ਹਿਤ
@ikodapasara8143
@ikodapasara8143 2 жыл бұрын
@@ransingh2047 ਕਿਹੜੇ ਮੁਲਕ ਚ ? ਭਾਈ ਵੀਰ ਸਿੰਘ ਤਾਂ ਨਿਰਮਲਾ ਨੀ ਸੀ ?
@azadihal
@azadihal 2 жыл бұрын
Eh ohi kajar a jado deep sidhu de pog te, kehda se parkau kam nahi karna, eh kamred a
@harmanmann7274
@harmanmann7274 2 жыл бұрын
Acha , link dyi audio ja video de
@nationbuilder1108
@nationbuilder1108 2 жыл бұрын
Farm protest, Deep Sidhu ne kom nu jaga dita dubara Sant Jarnail Singh ji Khalsa Bhindranwale to baad.
Сестра обхитрила!
00:17
Victoria Portfolio
Рет қаралды 958 М.
Мен атып көрмегенмін ! | Qalam | 5 серия
25:41
Сестра обхитрила!
00:17
Victoria Portfolio
Рет қаралды 958 М.