Lemon Plant। ਇਹ ਨਿੰਬੂ ਦਾ ਬੂਟਾ ਹਰ ਘਰ ਵਿਚ ਲੱਗਣਾ ਚਾਹੀਦਾ। ਬਾਰਾਮਾਸੀ ਨਿੰਬੂ ਭਾਵੇਂ ਗਮਲੇ ਵਿਚ ਲਾ ਲਓ।

  Рет қаралды 1,619

PR Panjab

PR Panjab

Күн бұрын

Пікірлер: 14
@kamaljits5347
@kamaljits5347 11 күн бұрын
ਜਦ ਕਦੇ ਵੀ ਅਸੀਂ ਉਹਨਾਂ ਦੇ ਘਰਾਂ ਵਿੱਚ ਜਾਈਦਾ ਹੈ ਤਾਂ ਸਵੇਰ ਨੂੰ ਬਹੁਤ ਵਧੀਆ ਖੁਸ਼ਬੂ ਵਾਲੀ ਹਵਾ ਆਉਂਦੀ ਹੈ ਤੇ ਨਿੰਬੂ ਦੇ ਰੁੱਖ ਦੇ ਲਾਗੇ ਜਾ ਕੇ ਖੜ ਜਾਣਾ ਤੇ ਬਹੁਤ ਵਧੀਆ ਲੱਗਦਾ ਹੈ ।
@InderjeetSingh-si4ed
@InderjeetSingh-si4ed 11 күн бұрын
Excellent 👌
@ਕੁਲਜੀਤ_ਕੌਰ
@ਕੁਲਜੀਤ_ਕੌਰ 11 күн бұрын
Bohat vdiya ji
@manvirsingh5595
@manvirsingh5595 10 күн бұрын
👏🏻👏🏻👏🏻
@pavittarsingh739
@pavittarsingh739 11 күн бұрын
ਬਹੁਤ ਵਧੀਆ ਜੀ। ਬਹੁਤੇ ਨਿੰਬੂਆਂ ਨੂੰ ਸਿਆਲ ਵਿੱਚ ਜਿਆਦਾ ਫਲ਼ ਪੈੰਦਾ। ਉਹ ਕਿਸਮ ਚਾਹੀਦੀ ਹੈ ਜਿਸ ਨੂੰ ਅਪ੍ਰੈਲ ਮਈ ਜੂਨ ਵਿੱਚ ਫਲ਼ ਪਵੇ ਜੀ।
@BALVINDERKAUR-ff6oq
@BALVINDERKAUR-ff6oq 11 күн бұрын
Sanu vi lgne chahide aa veere
@kamaljits5347
@kamaljits5347 11 күн бұрын
ਹਾਜੀ ਭਾਜੀ ਸਾਡੇ ਇਥੇ ਦੁਬਈ ਚ ਸੇਖਾਂ ਦੇ ਘਰਾ ਵਿੱਚ ਆਮ ਹਈ ਨਿੰਬੂ ਤੇ ਨਿਮ ਦੇ ਰੁਖ ਹੁਦੇ ਨੇ ਕਿਉਂਕਿ ਇਸ ਨਾਲ ਹਵਾ ਵਈ ਬਾਹੁਤ ਸੁਧ ਹੁਦੀ ਹੈ ।
@PRPanjab001
@PRPanjab001 11 күн бұрын
@@kamaljits5347 ਸਾਡੇ ਲੋਕ ਇਹਨਾਂ ਰੁੱਖ ਬੂਟਿਆਂ ਨੂੰ ਭੁੱਲ ਗਏ ਨੇ ਤੇ ਦੂਸਰੀਆਂ ਕੌਮਾਂ ਇਹਨਾਂ ਨੂੰ ਲਾ ਰਹੀਆਂ ਹਨ, ਹਾਲਾਂਕਿ ਇਹ ਉਹਨਾਂ ਦੇ ਮੂਲ ਦੇ ਰੁੱਖ ਨਹੀਂ ਹੋਣਗੇ ਸ਼ਾਇਦ
@sukhwantkaur8330
@sukhwantkaur8330 11 күн бұрын
Veer ji garmian ch v lgda a k nhi
@PRPanjab001
@PRPanjab001 11 күн бұрын
@@sukhwantkaur8330 ਹਾਂ ਜੀ ਬਿਲਕੁਲ ਜੀ, ਸਾਉਣ ਮਹੀਨੇ ਲੱਗ ਜਾਂਦਾ ਪਰ ਤੁਸੀਂ ਜਨਵਰੀ ਦੇ ਅਖੀਰ ਜਾਂ ਫਰਵਰੀ ਮਾਰਚ ਵਿੱਚ ਵੀ ਲਾ ਸਕਦੇ ਹੋ ਜੀ
@SaranKaur-ty9sr
@SaranKaur-ty9sr 11 күн бұрын
ਜੀ ਸਤਿ ਸ੍ਰੀ ਅਕਾਲ ਜੀ ਜੀ ਸਾਨੂੰ ਇਸ ਬੂਟੇ ਦਾ ਨਾਮ ਨਸਲ ਦੱਸੋ ਅਸੀ ਵੀ ਲਗਾਉਣਾ ਹੈ ਇਹ ਵੀ ਦੱਸੋ ਕਿੱਥੋ ਮਿਲਦਾ ਹੈ
@PRPanjab001
@PRPanjab001 11 күн бұрын
@@SaranKaur-ty9sr ਬੇਨਤੀ ਹੈ ਜੀ ਕਿ ਵੀਡੀਓ ਵਿਚ ਜ਼ਿਕਰ ਕੀਤਾ ਹੈ, ਧਿਆਨ ਨਾਲ ਗੱਲ ਦੁਬਾਰਾ ਸੁਣੋ। ਇਹਦਾ ਨਾਂ ਸਾਨੂੰ ਨਹੀਂ ਪਤਾ, ਪਰ ਇਹਨੂੰ ਕਾਗਜ਼ੀ ਨਿੰਬੂ ਕਹਿੰਦੇ ਹਨ, ਆਮ ਹੀ ਮਿਲ ਜਾਂਦਾ ਹੈ
@SaranKaur-ty9sr
@SaranKaur-ty9sr 11 күн бұрын
@PRPanjab001 thanks
Counter-Strike 2 - Новый кс. Cтарый я
13:10
Marmok
Рет қаралды 2,8 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН