ਲਿਆ ਸਟੈਂਡ ਰਾਘਵ ਚੱਡਾ ਨੇ! ਦੇਣਗੇ ਸਟੇਟਮੈਂਟ ਮੁੱਖ ਮੰਤਰੀ… Punjab Television

  Рет қаралды 34,699

Punjab Television

Punjab Television

Күн бұрын

Пікірлер: 131
@user-ci6zp6ud9
@user-ci6zp6ud9 2 ай бұрын
ਘਮੰਡ ਨਾ ਕਰਨਾ ਜੀਵਨ ਚ ਤਕਦੀਰ ਬਦਲਦੀ ਰਹਿੰਦੀ ਹੈ ‬ ‪ *ਆਈਨਾ ਉਹੀ ਰਹਿੰਦਾ ਹੈ ਤਸਵੀਰ ਬਦਲਦੀ ਰਹਿੰਦੀ ਹੈ*
@msmehmi55
@msmehmi55 2 ай бұрын
😢
@MewaSingh-q3f
@MewaSingh-q3f 2 ай бұрын
ਇਹ ਚੀਜ ਈਜ ਨਹੀ ਹੋਣੀ ਕਿਉਂਕਿ ਭਾਰਤੀ ਸਟੇਟ ਸਿੱਖਾਂ ਤੇ ਵਿਸ਼ਵਾਸ ਨਹੀ ਕਰਦੇ ਤੇ ਦੂਜੇ ਪਾਸੇ ਭਾਰਤ ਕਹਿੰਦੇ ਨੇ ਸਿੱਖ ਆਪਣੇ ਘਰ ਕਿਉਂ ਮੰਗਦੇ ਨੇ ਜਦ ਕਿ ਇਹਨਾਂ ਦੇ ਸੁਆਲ ਦਾ ਜੁਆਬ ਇਹਨਾਂ ਦੇ ਸੁਆਲਾਂ ਚੋਂ ਹੀ ਮਿਲਦੇ ਨੇ ਜਦ ਕਿ ਤੁਸੀਂ ਹਰ ਸਿੱਖ ਸ਼ੱਕ ਨਾਲ ਦੇਖਣਾ ਤਾਂ ਸਿੱਖ ਕਿਉਂ ਤੁਹਾਨੂੰ ਆਪਣਾ ਸਮਝਣ ਜਦ ਤੁਸੀ ਉਹਨਾਂ ਨਾਲ ਵਿਹਾਰ ਪਜੰਤਰ ਸਾਲ ਤੋ ਜੋ ਕਰ ਰਹੇ ਨੇ ਸਿੱਖ ਅੱਕ ਗਏ ਨੇ ਇਸ ਵਿਹਾਰ ਤੋਂ
@jaswindersinghrandhawa9850
@jaswindersinghrandhawa9850 2 ай бұрын
ਪਟਿਆਲਾ ਤੋਂ ਐਮ ਪੀ ਦੁਆਰਾ ਕੀਤੇ ਉਸਾਰੂ ਕੰਮਾਂ, ਖਤੋ ਖਿਤਾਬ, ਮੰਤਰੀਆਂ ਨਾਲ ਮੁਲਾਕਾਤਾਂ ਬਾਰੇ ਵੀ ਜਾਣਕਾਰੀ ਦਿਆ ਕਰੋ ਜੀ
@user-ci6zp6ud9
@user-ci6zp6ud9 2 ай бұрын
ਤਿਆਗ ਉੱਥੇ ਹੀ ਕਰੋ ਜਿੱਥੇ ਉਸਦੀ ਕਦਰ ਹੋਵੇ ‬ ‪ ਦੁਪਹਿਰ ਨੂੰ ਦੀਵਾ ਜਲ਼ਾਉਣ ਨਾਲ ਅੰਧਕਾਰ ਨਹੀਂ ‬ ‪ *ਸਗੋਂ ਦੀਵੇ ਦਾ ਵਜੂਦ ਹੀ ਖਤਮ ਹੋ ਜਾਂਦਾ ਹੈ*
@DarshanBhullar
@DarshanBhullar 2 ай бұрын
ਕਰਤਾਪੁਰ ਸਾਹਿਬ ਜਾਣ ਵਾਲੇ ਓਹ ਵਿਅਕਤੀ ਹੀ ਸ਼ੱਕ ਦੇ ਘੇਰੇ ਵਿੱਚ ਆਉਣੇ ਚਾਹੀਦੇ ਹਨ ਜਿਹੜੇ ਸਾਲ ਵਿੱਚ ਇੱਕ ਤੋਂ ਵੱਧ ਵਾਰ ਜਾਣ ।
@Nanak-rc1go
@Nanak-rc1go 2 ай бұрын
ਪੰਜਾਬ ਦੀ ਨੋਜਵਾਨੀ ਦੀ ਸੋਚ ਨਾਲ , ਇਕ ਵਾਰੀ ਫਿਰ ਬਰਬਾਦੀ ਤਹਿ ਹੈ। ਪੱਥਰ ਤੇ ਲਕੀਰ ਹੈ।
@amrikathwal2119
@amrikathwal2119 2 ай бұрын
ਸੱਚ ਗੱਲ ਆ ਸ ਹਮੀਰ ਸਿੰਘ ਜੀ ਕੇਂਦਰ ਤੇ ਏਜੰਸੀਆਂ ਸਬ ਕੁਝ ਕਰਦੀਆਂ ਕਿ ਪੰਜਾਬ ਨੂੰ ਸਿੱਧਾ ਫ਼ਾਇਦਾ ਨਾ ਹੋਏ ਵੰਡਿਆ ਪੰਜਾਬ ਬੰਗਾਲ ਸਾਰਾ ਪੰਜਾਬ ਦਿੱਲੀ ਤੱਕ ਦੇ ਦਿੰਦੇ ਬਾਰਡਰ ਦਿੱਲੀ ਤੱਕ ਚਾਹੀਦਾ ਸੀ ਜਾਂ ਸਾਰਾ ਪੰਜਾਬ ਇੱਧਰ ਹੁੰਦਾ ਪਾਕਿਸਤਾਨ ਵਾਲਾ ਵੀ
@yadwinder.sekhon
@yadwinder.sekhon 2 ай бұрын
ਸੀਨੀਅਰ ਪੱਤਰਕਾਰ ਵੀਰੋਂ ਦਿੱਲੀ ਏਅਰਪੋਰਟ ਤੇ ਜਾਣਵੇਲੱ ਖਰਚਾ ਤੇ ਖੱਜਲਖਵਾਰੀ ਜੋ ਹੋ ਰਹੀ ਹੈ ਤੋਂ ਬਚਾਉਣ ਲਈ ਮੁਹਾਲੀ ਚੰਡੀਗੜ੍ਹ ਤੋਂ ਸਿੱਧੀਆ ਉਤਰੀ ਅਮਰੀਕਾ ਯੌਰਪ ਅਸਟਰੇਲੀਆ ਵਰਗੇ ਦੇਸ਼ਾਂ ਵਿੱਚ ਆਉਣ ਦੀਆ ਫਲਾਈਟਾਂ ਮੁਹਾਲੀ ਚੰਡਗੜ੍ਹ ਏਅਰਪੋਰਟ ਤੋ ਆਉਣ ਜਾਣ ਹੋਵੇ ਦੂਜੇ ਨੰਬਰ ਤੇ ਬਠਿੰਡਾ ਏਅਰਪੋਰਟ ਨੂੰ ਵੀ ਪਰਮੋਟ ਕਰਕੇ ਲੋਕ ਡਮੈਸਟਿਕ ਤੋ ਕਮਾਤਰੀ ਉਡਾਣਾ ਬਣ ਸਕਣ ਦਿੱਲੀ ਜਾਣ ਤੇਂ ਬਚਿਆ ਜਾ ਸਕਦੈ ।
@hcfgjfgygby8306
@hcfgjfgygby8306 2 ай бұрын
ਅੰਮ੍ਰਿਤਸਰ ਕਿਉ ਨਹੀ ਆ ਜਾ ਸਕਦੀਆ ਜਿਥੇ ਲਖਾ ਬੰਦਾ ਹਰ ਰੋਜ ਆਉਦਾ
@Kiranpal-Singh
@Kiranpal-Singh 2 ай бұрын
ਬਿਲਕੁਲ ਅਮ੍ਰਿੰਤਸਰ ਵੀ ਚਾਹੀਦੀਆਂ ਹਨ, ਪਰ ਅੰਦਰ ਅਧਿਕਾਰੀ ਦਿੱਲੀ ਦੇ ਮੁਕਾਬਲਤਨ ਬਿਨ ਵਜ੍ਹਾ ਬਹੁਤ ਤੰਗ ਕਰਦੇ ਹਨ, ਸੁਧਾਰ ਦੀ ਲੋੜ ਹੈ !
@GurdeepSingh-rf9fb
@GurdeepSingh-rf9fb 2 ай бұрын
ਕੈਪਟਨ ਸਾਹਬ ਨੇ ਬੇੜਾ ਗ਼ਰਕ ਰੱਖਿਆ ਸੀ ਪਾਕਿਸਤਾਨ ਨਾਲ ਸਬੰਧਾਂ ਦਾ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@baljitsingh6957
@baljitsingh6957 2 ай бұрын
ਭਗਵੰਤ ਮਾਨ ਸਰਕਾਰ ਝੂਠ ਤੇ ਚੁਟਕਲਿਆਂ ਵਾਲੀ ਸਰਕਾਰ ਸਾਬਤ ਹੋ ਰਹੀ ਹੈ।
@MewaSingh-q3f
@MewaSingh-q3f 2 ай бұрын
ਜੋ ਭਾਰਤ ਵਿੱਚ ਸਿੱਖ ਨੂੰ ਮਾਰੇ ਉਸ ਨੂੰ ਕੋਈ ਕੁੱਝ ਨਹੀ ਕਰ ਸਕਦਾ ਕਿਉਂਕਿ ਭਾਰਤੀ ਡੀਪ ਸਟੇਟ ਸੁਰੱਖਿਆ ਦਿੰਦੀ ਆ ਪਰ ਸਿੱਖਾਂ ਦਾ ਸਮਾਂ ਬਹੁਤ ਜਲਦੀ ਆਉਣ ਵਾਲਾ ਸਿੱਖ ਵੀ ਲੱਭ ਲੱਭ ਕਿ ਵਾਪਿਸ ਲਿਆ ਕਿ ਮੁਕੱਦਮੇ ਚਲਾ ਕਿ ਫਾਂਸੀ ਤੇ ਉਹਨਾਂ ਨੂੰ ਚਾੜ੍ਹੇਗੀ ਜਿਵੇਂ ਯਹੂਦੀਆਂ ਨੇ ਇਜ਼ਰਾਈਲ ਦੇਸ਼ ਬਣਨ ਤੋਂ ਬਾਦ ਉਹਨਾਂ ਨੇ ਦੁਸ਼ਮਣਾਂ ਗਿਸਟਾਪੋ ਜਰਮਨ ਨਾਜੀ ਨਾਲ ਕੀਤਾ ਸੀ ਇਹ ਭੁੱਲ ਜਾਂਦੇ ਨੇ ਰੂਸ ਪਾਸ 35 ਲੱਖ ਫੌਜ , ਤੇ ਕੇ ਜੇ ਬੀ ਤੇ ਪੁਲਿਸ ਤੇ ਅੰਡਰ ਕਵਰ ਕਾਪ ਸੀ ਤੇ ਲੈਂਗਿੰਦ ਬਰੈਜਨੇਫ ਕਹਿੰਦਾ ਸੀ ਬਹੁਤ ਹੰਕਾਰ ਨਾਲ ਕਿ ਮੈਂ ਸਾਰੇ ਮੁਲਕਾਂ ਨੂੰ ਆਰਮੀ ਵੰਡ ਸਕਦਾਂ ਭਾਵ ਸਾਰੇ ਸੰਸਾਰ ਨਾਲ ਲੜ ਸਕਦੈਂ ਹੰਕਾਰ ਤੇ ਛੱਲ ਕੱਪਟ ਇਕ ਸਮੇਂ ਤੱਕ ਅਕਾਲਪੁਰਖ ਬਰਦਾਸ਼ਤ ਕਰਦਾ ਉਸ ਬਾਦ ਉਸਦਾ ਭਾਂਡਾ ਮੂਧਾ ਮਾਰ ਦਿੰਦਾ ਜਿਵੇਂ ਰੂਸ ਦਾ ਮਾਰਤਾ ਕਿੱਥੇ ਗਿਆ ਰੂਸ ਤੇ ਬਰਿਟਸ ਸਾਮਰਾਜ ਤੇ ਮੁਗਲ ਸਾਮਰਾਜ ਤੇ ਤੁਰਕੀ ਦਾ ਸਾਮਰਾਜ
@malvindermali7698
@malvindermali7698 2 ай бұрын
ਯਾਦ ਕਰੋ ਕਿ ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਸੁਰੱਖਿਆ ਦਸਤਿਆਂ ਦੀਆਂ 23 ਕੰਪਨੀਆਂ ਮੰਗੀਆਂ ਸਨ ਤਾਂ ਨਾਲ ਹੀ ਬਹੁਤ ਜ਼ੋਰ ਨਾਲ ਕਿਹਾ ਸੀ ਕਿ ਵਾਹਗਾ ਬਾਡਰ ਕਿਸੇ ਵੀ ਕੀਮਤ ‘ਤੇ ਨਹੀ ਖੁੱਲਣ ਦਿੱਤਾ ਜਾਵੇਗਾ।
@Nanak-rc1go
@Nanak-rc1go 2 ай бұрын
ਆਮ ਪਾਰਟੀ ਚ ਸੱਭ ਤੋ ਵੱਧ ਲੋਕ ਪ੍ਰਿਅਤਾ ਵਿਜੇ ਕੁੰਵਰ ਪ੍ਰਤਾਪ ਸਿੰਘ ਦੀ ਹੈ ਜੀ। ਤੁਸੀ ਵੀ ਉਹਨਾਂ ਦੇ ਉਠਾਏ ਸਵਾਲ ਲੋਕਾਂ ਨਾਲ ਸਾਂਝੇ ਕਰਕੇ ਹੋਰ ਚਾਰ ਚੰਨ ਲਾ ਦਿੰਦੇ ਹੋ ਜੀ। ਸਲਿਉਟ ਹੈ ਜੀ।
@malvindermali7698
@malvindermali7698 2 ай бұрын
ਮਤੇ ਪਾਸ ਕਰਨਾ ਵੀ ਜ਼ਰੂਰੀ ਹੈ ਇਸ ਨਾਲ ਲੋਕ ਲਾਮਬੰਦੀ ਨੂੰ ਹੁਲਾਰਾ ਮਿਲੇਗਾ।
@Kiranpal-Singh
@Kiranpal-Singh 2 ай бұрын
*ਇਮਾਨਦਾਰੀ ਅਤੇ ਸਮੱਰਪਣ* ….. ਲੋਕ ਹਿਤ ਵਿੱਚ ਤਬਦੀਲੀ ਲਈ ਬਹੁਤ ਜਰੂਰੀ ਹੈ !
@yadwinder.sekhon
@yadwinder.sekhon 2 ай бұрын
ਪੰਜਾਬ ਦੇ ਲੋਕ ਸਭਾ ਰਾਜ ਸਭਾ ਦੇ ਮੈਂਬਰ ਪਾਰਟੀਬਾਜੀ ਅਤੇ ਸਿਆਸਤ ਤੋਂ ਉਪਰ ਉਠ ਕੇ ਕੇਂਦਰ ਸਰਕਾਰ ਤੇ ਪੰਜਾਬ ਪੰਜਾਬੀਅੱਤ ਦੇ ਭਖਦੇ ਮੁੱਦੇ ਉਠਾਉਣ ਨਾਲ ਪੰਜਾਬ ਸਰਕਾਰ ਵੀ ਸਹਿਮਤ ਹੋਵੇ ਰਲ ਕੇ ਉੱਦਮ ਕੀਤਾ ਜਾਵੇ ???
@shamshersinghchahal4326
@shamshersinghchahal4326 2 ай бұрын
ਭਗਵੰਤ ਨਾਂ ਜੀ ਨੇ ਤੇ ਪਹਿਲਾਂ ਬਿਆਨ ਦਿੱਤਾ ਸੀ ਕੇ ਪਾਕਿਸਤਾਨ ਦੁਸ਼ਮਣ ਦੇਸ਼ ਹੈ ਅਸੀਂ ਬਾਰਡਰ ਨਹੀਂ ਖੋਲ ਸਕਦੇ, ਪਰ ਗੁਜਰਾਤ ਦਾ ਪਾਕਿਸਤਾਨ ਦਾ ਦੋਸਤ ਹੈ ਜਿਥੋਂ ਵਪਾਰ ਚਾਲ ਰਿਹਾ ਮਾਨ ਸਾਹਿਬ ਇਸ ਤਰਾਂ ਗੁਜਰਾਤ ਲੋਬੀ ਨੂੰ ਫਾਇਦਾ ਦੇ ਰਹੇ ਓ ਪਰ ਅਖੀਰ ਚ ਤੁਸੀ ਰਹਿਣਾ ਪੰਜਾਬ ਚ ਹੈ ਤੇ ਵੋਟਾਂ ਵੀ ਪੰਜਾਬ ਨੇ ਹੀ ਪਾਉਣੀਆਂ ਨੇ ਅਡਾਨੀ, ਅੰਬਾਨੀ ਨੇ ਨਹੀਂ
@BalwinderSingh-mq6xq
@BalwinderSingh-mq6xq 2 ай бұрын
ਹਾਕੀ ਇੰਡੀਆ ਟੀਮ ਨੇ ਮੈਡਲ ਜਿੱਤਿਆ ਹੈ ਵਧਾਈ ਹੀ ਦੇ ਦਿਓ ਧੰਨਵਾਦ
@gurinderpaldhillon3367
@gurinderpaldhillon3367 2 ай бұрын
Veero Eh Raguv Chadhe ne sirf ਹਵਾ ਚ ਛਡੇ ਸਿਰਫ ਪੰਜਾਬੀਆਂ ਚ ਜਗ਼੍ਹਾ ਬਣਾਉਣ ਲਈ
@harpreetsinghthind2816
@harpreetsinghthind2816 2 ай бұрын
🙏🙏🙏ਵਾਹਿਗੁਰੂ
@SewakSingh-po6nk
@SewakSingh-po6nk 2 ай бұрын
ਸੇਹ ਦਾ ਤੱਕਲਾ ਤਾਂ ਉਸ ਦਿਨ ਹੀ ਗੱਡਿਆ ਗਿਆ ਸੀ ਜਿਸ ਦਿਨ ਪੰਜਾਬੀ ਕੌਮ ਨੂੰ ਹਿੰਦੂ , ਸਿੱਖ ਅਤੇ ਮੁਸਲਮਾਨਾਂ ਵਿੱਚ ਵੰਡਿਆ ਗਿਆ ਸੀ । ਪੰਜਾਬੀ ਬੋਲੀ ਸਿੱਖਾਂ ਦੇ ਗਲ ਮੱੜ ਦਿੱਤੀ ਗਈ , ਹਿੰਦੀ ਹਿੰਦੂਆਂ ਨੇ ਅਪਣਾ ਲਈ ਅਤੇ ਉਰਦੂ ਮੁਸਲਮਾਨਾਂ ਦੀ ਬੋਲੀ ਬਣਾ ਦਿੱਤੀ ਗਈ । ਪੰਜਾਬ ਅਤੇ ਪੰਜਾਬੀ ਟੁਕੜੇ ਟੁਕੜੇ ਹੋ ਗਏ । ਅਸਲ ਸਮੱਸਿਆ ਇਹ ਬਣੀ ਕਿ ਹਿੰਦੂਆਂ ਨੂੰ ਹਿਦੋਸਤਾਨ ਮਿਲ ਗਿਆ, ਪਰ ਮੁਸਲਮਾਨ ਦੋ ਦੇਸ਼ਾਂ ਵਿੱਚ ਵੰਡੇ ਗਏ ਅਤੇ ਸਿੱਖ ਬੇਘਰ ਹੋ ਗਏ । ਸਿੱਖਾਂ ਦੇ ਗੁਰੂਘਰ ਵੰਡੇ ਗਏ , ਪਰ ਸਿੱਖਾਂ ਉੱਤੇ ਹਿੰਦੋਸਤਾਨ ਨੇ ਵਿਸ਼ਵਾਸ ਨਹੀ ਕੀਤਾ, ਪਾਕਿਸਤਾਨ ਤੇ ਸਿੱਖਾਂ ਨੇ ਇਤਬਾਰ ਨਹੀਂ ਕੀਤਾ। ਇਸਦਾ ਨਤੀਜਾ ਪੰਜਾਬੀ ਭੁਗਤ ਰਹੇ ਹਨ , ਇਸਦਾ ਕੀ ਹੱਲ ਹੋਵੇ ਇਹ ਤਾਂ ਪੰਜਾਬੀਆਂ ਨੂੰ ਹੀ ਫੈਸਲਾ ਲੈਣਾ ਪੈਣਾ ਹੈ ਕਿ ਕਦੋਂ ਉਹ ਸੰਪਰਦਾਵਾਂ ਵਿੱਚ ਵੰਡੇ ਹੋਏ ਤੜਫਦੇ ਹੀ ਰਹਿਣਗੇ???? ਕੀ ਕਦੇ ਪੰਜਾਬੀ ਕਦੇ ਇਕੱਠੇ ਹੋ ਕੇ ਬੈਠਣਗੇ ???????
@baljitsingh6957
@baljitsingh6957 2 ай бұрын
ਪੰਜਾਬ ਦੇ ਸੰਸਦ ਮੈਂਬਰਾਂ ਨੇ ਬਹੁਤ ਹੀ ਵਧੀਆ ਮੁੱਦੇ ਉਠਾਏ ਹਨ, ਸਾਰੇ ਹੀ ਮੈਂਬਰਾਂ ਨੂੰ ਇੱਕ ਜੁੱਟ ਹੋ ਕੇ ਪੰਜਾਬ ਦੇ ਹਿੱਤਾਂ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ।
@SukhwinderSingh-ur2vo
@SukhwinderSingh-ur2vo 2 ай бұрын
ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਓ 🙏🏻🙏🏻🙏🏻🙏🏻🎉🎉🎉
@BittuSingh-fk2je
@BittuSingh-fk2je 2 ай бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ ‌
@user-ci6zp6ud9
@user-ci6zp6ud9 2 ай бұрын
ਲਫ਼ਜ਼ਾਂ ਨੂੰ ਕਹਿਣ ਦਾ, ਸਲੀਕਾ ਵੀ ਜ਼ਰੂਰੀ ਹੈ, ਜਨਾਬ ਅਗਰ ‬ ‪ *ਗੁਲਾਬ ਨੂੰ ਕਾਇਦੇ ਨਾਲ ਨਾ ਪਕੜੋ, ਤਾਂ ਕੰਡੇ ਚੁੱਭ ਜਾਂਦੇ ਹਨ*
@gurbaxsingh6335
@gurbaxsingh6335 2 ай бұрын
ਸਰਦਾਰ ਹਮੀਰ ਸਿੰਘ ਜੀ ਤੁਸੀ ਬਿਲਕੁਲ ਸਹੀ ਕਿਹਾ । ਲੋਕ ਨਫ਼ਰਤ ਨਹੀ ਕਰਦੇ ।
@GurnekSingh-l6c
@GurnekSingh-l6c 2 ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏💚
@MewaSingh-q3f
@MewaSingh-q3f 2 ай бұрын
ਨਹੀ ਜੀ ਲਿਖਤਾ ਦੱਸਦੀਆਂ ਨੇ 21 ਲੱਖ ਮਰੇ ਨੇ ਜਿਸ ਵਿੱਚ ਸਿੱਖ ਦਸ ਲੱਖ ਤੋਂ ਉੱਪਰ ਮਰੇ ਨੇ ਜਿਨਾਹ ਅਲੀ ਨੇ ਲਿਖਿਆ ਕਿ ਪੰਜਾਬ ਚ ਨੌਂ ਲੱਖ ਮਰਿਆ ਜਿਸ ਵਿੱਚ ਸਿੱਖ ਸਭ ਤੋ ਵੱਧ ਪੰਜ ਲੱਖ ਸਿੱਖ ਮਰੇ ਤਿੰਨ ਲੱਖ ਮੁਸਲਮਾਨ ਤੇ ਇਕ ਲੱਖ ਹਿੰਦੂ ਮਰਿਆ 1947 ਚ
@amrikathwal2119
@amrikathwal2119 2 ай бұрын
ਪਾਕਿਸਤਾਨ ਚ ਬਹੁਤ ਇੱਜ਼ਤ ਮਿਲਦੀ ਲੋਕ ਬਹੁਤ ਪਿਆਰ ਕਰਦੇ ਜਾਕੇ ਦੇਖੋ ਉੱਨੀ ਪੰਜਾਬ ਚ ਨਹੀ ਮਿਲਦੀ ਸਿੱਖਾਂ ਨੂੰ
@mangalsinghkhosa4503
@mangalsinghkhosa4503 2 ай бұрын
Excellent discussion
@jarnailsingh9949
@jarnailsingh9949 2 ай бұрын
963rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@eastandwestpunjabisbest2382
@eastandwestpunjabisbest2382 2 ай бұрын
🙋‍♂️Only Honest Punjabi And Honest Punjabi Leaders Zindabad 🙋‍♀️
@hskhunger5714
@hskhunger5714 2 ай бұрын
ਪਾਕਿਸਤਾਨ ਨਾਲ ਸਬੰਧਾ ਬਾਰੇ ਆਮ ਆਦਮੀ ਪਾਰਟੀ ਹੁਣ ਤਕ ਭਾਜਪਾ ਦੇ ਮਗਰ ਤੁਰਦੀ ਆਈ ਹੈ ਕਿ ਇੰਨਾ ਨੇ ਕਦੇ ਵੀ ਵਾਹਗਾ ਬਾਰਡਰ ਖੋਲਣ ਲਈ ਕਦੇ ਵੀ ਭਾਰਤ ਸਰਕਾਰ ਕੋਲੋ ਮੰਗ ਨਹੀ ਕੀਤੀ । ਨਨਕਾਣਾ ਸਾਹਿਬ ਅਮ੍ਰਿਤਸਰ ਤੋ ਬਹਤ ਦੂਰ ਹੈ ਇਹ ਕੋਰੀਡੋਰ ਬਨਾਉਣ ਦੀ ਮੰਗ ਸਿਰਫ ਪੰਜਾਬ ਦੇ ਮੁਦੇ ਭਟਕਾਉਣ ਲਈ ਹੈ । ਇਥੇ ਮੁਖ ਮੰਤਰੀ ਨੂੰ ਮਿਲਣ ਲਈ ਸਿਕਿਉਰਿਟੀ ਕਿੰਨੀ ਟਾਈਟ ਹੈ ਲੋਕ ਕੰਮ ਕਾਰ ਲਈ ਮਿਲ ਨਹੀ ਸਕਦੇ ।
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@harbanssingh8145
@harbanssingh8145 2 ай бұрын
ਪਾਕਿਸਤਾਨ ਨੂੰ ਬਦਨਾਮ ਕਰਨ ਲਈ ਸਾਡੀਆ ਸਰਕਾਰਾਂ ਤੇ ਇਹਨਾਂ ਦੀਆ ਏਜੰਸੀਆ ਵੀ ਨਹੀ ਚਾਹੁੰਦੀਆ ਕਿ ਮਹਾਰਾਸਟਰ ਤੇ ਗੁਜਰਾਤ ਵਾਂਗ ਪੰਜਾਬ ਬਾਰਡਰ ਰਾਹੀ ਪਾਕਿ ਨਾਲ ਵਪਾਰ ਹੋਵੇ।ਬਿਲਕਲਿਕਟਨ ਜਦੋ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਦੋਰੇ ਤੇ ਆ ਰਿਹਾ ਸੀ ਤਾਂ ਚਿੱਠੀ ਸਿੰਘਪੁਰਾ ਵਿਚ 31 ਸਿੱਖ ਘਰਾਂ ਵਿਚੋ ਕੱਢਕੇ ਗੋਲੀਆ ਮਾਰ ਦਿੱਤੀਆ।ਉਦੋ ਭਾਜਪਾ ਸਰਕਾਰ ਸੀ।ਫੇਰ ਬਿਲਕਲਕਟਿਨ ਨੇ ਆਪਣੀ ਜੀਵਨੀ ਕਿਤਾਬ ਵਿਚ ਲਿਖਿਆ,ਮੇਰੇ ਤੇ ਪ੍ਰਭਾਵ ਪਾਉਣ ਲਈ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ 31 ਸਿੱਖ ਮਾਰ ਦਿੱਤੇ।ਹੁਣ ਵੀ ਮੋਦੀ ਸਰਕਾਰ ਨੂੰ ਗੁਜਰਾਤ ਵਿਚ ਅਡਾਨੀ ਬੰਦਰਗਾਹ ਤੇ ਹਜ਼ਾਰਾਂ ਕਿਲੋ ਹੈਰੋਇਨ ਫੜੇ ਜਾਣ ਤੇ ਵੀ ਕੋਈ ਫਰਕ ਨਹੀਂ ਪੈਦਾ।ਪਰ ਪੰਜਾਬ ਦੇ ਬਾਰਡਰ ਤੇ ਇਕ ਡਰੋਨ ਆ ਜਾਵੇ ਤਾ ਖੂਭ ਪਰਚਾਰ ਕਰਦਾ ਮੀਡੀਆ ਤੇ ਸਰਕਾਰ।
@paramjitdhamrait5185
@paramjitdhamrait5185 2 ай бұрын
Waheguru ji bless you all.
@angrejsingh-zk5lj
@angrejsingh-zk5lj 2 ай бұрын
🙏🙏👍
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@nirmalsinghdost4789
@nirmalsinghdost4789 2 ай бұрын
ਰੰਧਾਵਾ ਸਾਹਿਬ, ਵਾਹਿਗੁਰੂ ਸਾਹਿਬ ਜੀ ਤੁਹਾਡੀ ਵਿਦੇਸ਼ ਯਾਤਰਾ ਸਫ਼ਲ ਕਰਨ
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ।
@AjminderSingh-r5l
@AjminderSingh-r5l 2 ай бұрын
ਸਰਕਾਰ ਪੱਖੀ ਗੱਲਾ ਵੱਧ ਕਰਦੇ ਹੋ ਰੰਧਾਵਾ ਜੀ ਸਾਰਿਆ ਦੀਆਂ ਪਾਰਲੀਮੈਂਟ ਵਿੱਚ ਕੀਤੀਆ ਪੰਜਾਬ ਪੱਖੀ ਗੱਲਾ ਦਾ ਜ਼ਿਕਰ ਵੀ ਕਰਿਆ ਕਰੋ
@HarbansSingh-zs7vz
@HarbansSingh-zs7vz 2 ай бұрын
God ji all
@Nanak-rc1go
@Nanak-rc1go 2 ай бұрын
ਕੇਜਰੀਵਾਲ ਪੰਜਾਬ ਦਾ ਵੱਡਾ ਦੁਸ਼ਮਣ ਹੈ। ਉਹਨੂੰ ਤਾਕਤ ਲੈਣ ਮਿਲਣ ਦੀ ਉਮੀਦ ਪੰਜਾਬ ਤੋਂ ਹੀ ਹੈ। ਭਗਵੰਤ ਦੀ ਮਜਬੂਰੀ ਹੈ। ਸਾਰੇ MLAs ਕੇਜਰੀਵਾਲ ਦੀਆਂ ਟਿਕਟਾਂ ਤੇ ਬਣੇ ਨੇ। ਪਰ ਅੱਜ ਵੀ ਭਗਵੰਤ ਆਪਣੀ ਸਿਆਣਪ ਨਾਲ ਮੁੱਖਮੰਤਰੀ ਹੈ।
@sarwansingh895
@sarwansingh895 2 ай бұрын
👌🌹🙏
@Nanak-rc1go
@Nanak-rc1go 2 ай бұрын
🙏
@aviroopbrar7356
@aviroopbrar7356 2 ай бұрын
It's good sign Punjabis have elected well qualified Members for Parliament.
@Kiranpal-Singh
@Kiranpal-Singh 2 ай бұрын
*ਵਾਘਾ ਸਰਹੱਦ ਲਾਂਘਾ ਵਾਪਾਰ ਲਈ ਖੋਲਣਾ, ਪੰਜਾਬ ਲਈ ਬੇਹੱਦ ਅਹਿਮ ਹੈ* …… ਪਰ ਮੋਦੀ ਸਰਕਾਰ ਦਾ ਪੰਜਾਬ ਨਾਲ ਵਿਤਕਰਾ ਹੀ ਅੜਿੱਕਾ ਹੈ, ਜਦੋਂ ਕੇ ਮੁੰਬਈ ਰਾਹੀਂ ਵਾਪਾਰ ਜਾਰੀ ਹੈ, ਭ ਮਾਨ ਵੀ ਹੱਕ ਵਿੱਚ ਨਹੀਂ ਹੈ, ਰਾਘਵ ਚੱਡਾ ਦਾ ਬਿਆਨ ਸਿਆਸਤ ਹੀ ਹੈ !
@jagjitsingh5212
@jagjitsingh5212 2 ай бұрын
Good news and views thanks Randhawa saab Hamir saab and jagtar saab ❤🙏🙏🙏
@dharamveersingh7627
@dharamveersingh7627 2 ай бұрын
37:37..ਜੁਗਿੰਦਰ ਪਟਿਆਲਵੀ ਪੱਤਰਕਾਰ ,ਸੁਮੇਧ ਸੈਣੀ ਦਾ ਬੰਦਾ…🚥
@manjitsinghdhillon27
@manjitsinghdhillon27 2 ай бұрын
ਹੁਣ ਵੀ ਹਰਸਿਮਰਤ ਨੇ ਬੜੇ ਵਧੀਆ ਤਰੀਕੇ ਨਾਲ ਮੁੱਦਾ ਉਠਾਇਆ ਪਰ ਉਹਨਾਂ ਦੇ ਕੋਈ ਖਿਲਾਫ ਕੁਝ ਹੁੰਦਾ ਤਾਂ ਬੜੇ ਜ਼ੋਰ ਨਾਲ ਗੱਲ ਕਰਨੀ ਸੀ
@baljindersingh7802
@baljindersingh7802 2 ай бұрын
Waheguru ji
@surjeetsingh8809
@surjeetsingh8809 2 ай бұрын
👍👍👍👍👌👌
@jangsingh8560
@jangsingh8560 2 ай бұрын
ਰੰਧਾਵਾ ਜੀ ਮੈਂ ਬਤੌਰ ਪਤਰਕਾਰ ਪਾਕਿਸਤਾਨ ਗਿਆ ਸੀ। ਉਪਰੋਕਤ ਮੇਰਾ ਅਮਰੀਕਾ ਦਾ ਵੀਜ਼ਾ ਲਗਾ ਹੈ ਹਾਲਾਂ ਕਿ ਸਬੰਧਤ ਅਧਿਕਾਰੀ ਨੇ ਇਸ ਸਬੰਧੀ ਸੁਆਲ ਵੀ ਕੀਤਾ ਸੀ ਜਿਸ ਦਾ ਇਹ ਜੁਆਬ ਦਿੱਤਾ ਕਿ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਗਿਆ ਹਾਂ ਸਾਡਾ ਵੀਜ਼ਾ ਲਗਾ ਹੈ ਸਾਡੇ ਲੋਕ ਲੁਕਾ ਕੇ ਵੀ ਰਖਦੇ ਹਨ ਤੇ ਝੂਠ ਵੀ ਬੋਲਦੇ ਹਨ । ਝੂਠ ਬੋਲਣਾ ਤੇ ਲੁਕਾ ਕੇ ਰਖਣਾ ਹੀ ਉਨ੍ਹਾਂ ਨੂੰ ਵੀਜ਼ਾ ਨਾ ਮਿਲਣ ਦਾ ਕਾਰਨ ਬਣਦਾ ਹੈ।
@iqbalsingh2495
@iqbalsingh2495 2 ай бұрын
ਘੁਮਿਆਰ ਆਪਣਾ ਭਾਂਡਾ ਸੁਲਾਹ ਰਿਹਾ ਹੈ।
@baba__ji999
@baba__ji999 2 ай бұрын
🌹🌹🌹🙏🏻🙏🏻🙏🏻
@KabalSinghDhillon-mq5kx
@KabalSinghDhillon-mq5kx 2 ай бұрын
ਰੰਧਾਵਾ ਜੀ ਸਤਿ ਸ਼੍ਰੀ ਅਕਾਲ। ਇਹ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਬਾਰੇ ਜੋ ਅਫਵਾਹ ਹੈ, ਜਰੂਰ ਦਸਿਆ ਜਾਵੇ।
@strawhatpizza
@strawhatpizza 2 ай бұрын
good show sir today thank you
@sukhjeetkot2770
@sukhjeetkot2770 2 ай бұрын
❤❤❤
@JPSINGH-ef8vz
@JPSINGH-ef8vz 2 ай бұрын
You need to differentiate between the sound of words with S and Sh to make the program worth worthy . Thanks .
@yadwindersingh8894
@yadwindersingh8894 2 ай бұрын
ਪੁਲਵਾਮਾ ਕਾਂਡ ਕਰਵਾ ਕੇ ਭਾਜਪਾ ਨੇ ਦੋਹਰਾ ਫਾਇਦਾ ਲਿਆ, ਦੂਜੀ ਵਾਰ ਸਰਕਾਰ ਬਣਾ ਲਈ ਤੇ ਨਾਲ਼ੇ ਪੰਜਾਬ ਦਾ ਵਾਹਗਾ ਬਾਰਡਰ ਰਾਹੀਂ ਵਪਾਰ ਬੰਦ ਕਰਵਾ ਦਿੱਤਾ
@eastandwestpunjabisbest2382
@eastandwestpunjabisbest2382 2 ай бұрын
🙋‍♂️Dhongi Aap Party 🙋‍♀️
@Takdir-Singh_Gill
@Takdir-Singh_Gill 2 ай бұрын
Nice discussion.
@manjitsinghmatharu
@manjitsinghmatharu 2 ай бұрын
🙏🙏🙏
@BittuSingh-fk2je
@BittuSingh-fk2je 2 ай бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@HsgiHsgill
@HsgiHsgill 2 ай бұрын
Sardar. HAMIR SINGH JI EAST.PAKISTAN ਵਾਲਿਆ. ਨੇ. PUNJABI. ਬੋਲੀ AND .ਵਿਰਸਾ ਰੱਖਿਆ ਹੈ. ਅਸੀਂ. ਸਬ. ਕੁਸ਼ ਖ਼ਤਮ. KAR ਦਿੱਤਾ ਹੈ.
@singhrandhawa-py1zj
@singhrandhawa-py1zj 2 ай бұрын
ਰੰਧਾਵਾ ਆਪ ਹੀ ਬੋਲੀ ਜਾਦਾ👎👎👎👎
@AvtarSinghBaidwan-mq2vs
@AvtarSinghBaidwan-mq2vs 2 ай бұрын
❤🙏🏻🙏🏻🙏🏻❤️
@Nanak-rc1go
@Nanak-rc1go 2 ай бұрын
ਸਾਡੇ ਧਰਮ ਦੀ ਮੂਵਮੈਟ ਅੰਮ੍ਰਿਤਪਾਲ ਨੇ 6 ਮਹੀਨੇ ਚ ਚਲਾ ਲਈ ਸੀ। ਨੋਜਵਾਮ ਪੱਬਾਂ-ਭਾਰ ਹਿ ਗਏ ਸੀ। ਸਾਡੀ ਨੋਜਵਾਨੀ ਕੀ ਚਾਹੁੰਦੀ ਹੈ। ਸਾਫ ਨਜ਼ਰ ਆ ਰਿਹਾ ਹੈ ਜੀ। ਕੀ ਅੰਮ੍ਰਿਤਪਾਲ ਦੇ ਨਾਲ ਫਿਨ ਵਾਲਿਆਂ ਦੇ ਪਿੰਡਾ ਚ ਚਿੱਟਾ ਬੰਦ ਹੋ ਗਿਆ ਸੀ ਜੀ। ਉਹ ਇਕ ਡਰਾਮਾ ਸੀ। ਅੰਮ੍ਰਿਤ ਤਾਂ ਹਰਮੰਦਿਰ ਸਾਹਿਬ ਚ ਵੀ ਛਕਾਇਆ ਜਾਂਦਾ ਹੈ ਜੀ। ਜੋ ਸਿੱਖੀ ਦਾ ਧੁਰਾ ਹੈ। ਜਬਰੀ ਕਾਕੇ ਕਿੰਨੇ ਕੁ ਅਮਲ ਕਰਨਗੇ ਸਭ ਜਾਣਦੇ ਹੀ ਨੇ ਜੀ।
@Nanak-rc1go
@Nanak-rc1go 2 ай бұрын
ਪਿੰਡ ਦਾ ਸਰਪੰਚ ਸਾਰੇ ਪਿੰਡ ਦੀਆਂ ਗਰਾਟਾ ਖਾ ਜਾਂਦਾ। ਸਾਰਾ ਪਿੰਡ ਸੁੰਨ ਹੋ ਕਿ ਦੇਖਦਾ ਰਹਿੰਦਾ। ਉਹ ਦੋਬਾਰਾ ਫਿਰ ਸਰਪੰਚ ਬਣ ਜਾਂਦਾ। ਧਰਮ ਦਾ ਨਾਅਰਾ ਦੇ ਕਿ ਜੋ ਮਰਜ਼ੀ ਕਰਵਾ ਸਕਦੇ ਹੋ।
@Nanak-rc1go
@Nanak-rc1go 2 ай бұрын
ਪਹਿਲਾ ਅਨੰਦਪੁਰ ਦਾ ਮਤਾ ਪਾਸ ਕੀਤਾ ਕਿੱਥੇ ਹੈ ਜੀ । ਬਹਿਬਲਕਲਾ ਵਾਰੇ ਲੰਮਾ ਸਮਾਂ ਬਹਿਸ ਰੱਖੀ ਸੀ। ਕਿਧਰ ਗਈ। ਪੰਜਾਬ ਸਰਕਾਰ ਨੇ sgpc ਦਾ ਚੈਨਲ ਬਣਾਉਣ ਲਈ ਪਹਿਲ ਕੀਤੀ ਸੀ। ਕਿੰਨਾ ਵਿਰੋਧ ਹੋਇਆ , ਕੀ ਗੱਲਾਂ ਕਰ ਰਿਹਾ ਸੀ। ਸਾਡੀ ਕੋਮ ਕਦੇ ਵੀ ਨੀ ਸੱਚ ਬੋਲ ਸਕਦੀ।
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@eastandwestpunjabisbest2382
@eastandwestpunjabisbest2382 2 ай бұрын
🙋‍♂️All Party Honest Punjabi Leaders. Make New Punjab State Party, Then Punjabi And Punjab Safe And Progress, Thanks 🙏
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏 to all members present at this time in program
@balrajsandhu6161
@balrajsandhu6161 2 ай бұрын
🌷💟🌷🙏🌷🌷
@gurinderpaldhillon3367
@gurinderpaldhillon3367 2 ай бұрын
ਬਿਲਕੁਲ ਸਰਦਾਰ ਹਮੀਰ ਸਿੰਘ ਜੀ ਸਹੀ ਕਹਿਆ I got US citizenship but avoiding a visit to Lehnda Punjab only because Of this fear that Any agency can say anything even I’m well connected
@uppalkamal1
@uppalkamal1 2 ай бұрын
Also, after applying for visa and police verification, the eta doesn’t come often. Hence another reason for lukewarm reaction to Kartarpur corridor
@Ranjeetdaliwal-kz2nc
@Ranjeetdaliwal-kz2nc 2 ай бұрын
ਡਾਲਰ ਦਾ ਖਰਚਾ ਅਤੇ ਯਾਤਰੂ ਦਾ ਰਿਕਾਰਡ ਜਮਾ ਹੋ ਜਾਣ ਦਾ ਕਰਣ ਵੀ ਕਰਤਾਰਪੁਰ ਸਾਹਿਬ ਘਟ ਸਰਧਾਲੂ ਜਾਣ ਇੱਕ ਕਰਣ ਹੈ। ਖ਼ਾਸਕਰ ਇੱਕ ਵਹਿਮ ਪ੍ਰਚਲਤ ਹੈ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾ ਵਿੱਚ ਕਿ ਸਾਡਾ ਰਿਕਾਰਡ ਵਿੱਚ ਪਾਕਿਸਤਾਨ ਜਾਣ ਦੀ ਐਂਟਰੀ ਹੋ ਜਾਣੀ ਹੈ। ਠੀਕ ਹੈ ਜਾ ਗ਼ਲਤ ਪਰ ਇੱਸ ਡਰ ਨੁੰ ਠੀਕ ਕਰਣ ਵਿੱਚ ਕਿਸੇ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਸੰਸਥਾਵਾਂ ਨੇ ਕੋਈ ਉਪਰਾਲਾ ਨਹੀਂ ਕੀਤਾ। ਜਦੋ ਕਿਸੇ ਪ੍ਰੀਵਾਰ ਨੇ ਕਰਤਾਰਪੁਰ ਸਾਹਿਬ ਜੀ ਦੇ ਦਰਸਨ ਕਰਨੇ ਹੁੰਦੇ ਨੇ ਤਾਂ ਘਟੋ ਘਟ ਪੂਰਾ ਪ੍ਰੀਵਾਰ ਤੇ ਜਾਵੇਗਾ। ਜੇਕਰ 5 ਜੀਆ ਦਾ ਗਰੀਬ ਪ੍ਰੀਵਾਰ ਜਾਣ ਚਾਹਤ ਰੱਖਦਾ ਹੈ। ਉਹ ਘਟੋ ਘਟ 99ਅਮਰੀਕੀ ਡਾਲਰ ਕੇਵਲ ਫੀਸ (90×82ਡਾਲਰ )ਰੁਪਏ, ਫਿਰ ਆਉਣ ਜਾਣ ਦਾ ਖਰਚਾ, ਫਿਰ ਉਸ ਜਗ੍ਹਾ ਜਰੂਰੀ ਚਿਜਾ ਦੀਆ ਦੁਕਾਨਾਂ ਖੁਲੀਆ ਨੇ ਕੁੱਝ ਲਿਆਉਣ ਲਈ ਵੀ ਦਿੱਲ ਕਰਦਾ ਹੈ। ਇੱਕ ਖਰਚੇ ਵਾਲਾ ਹਿੱਸਾ ਖ਼ਤਮ ਕਰਵਾਉਣ ਲਈ ਬਿਆਨਬਾਜ਼ੀ ਤੋਹ ਅਗਾਂਹ ਗਲ਼ ਨਹੀ ਚਲੀ। ਪਾਕਿਸਤਾਨ ਜਾਣ ਵਿੱਚ ਕੌਮਾਂਤਰੀ ਰੁਕਾਵਟਾਂ ਸਹੀ ਹਨ ਜਾ ਨਹੀਂ ਕਿਸੇ ਸੰਸਥਾ ਨੇ ਉਪਰਾਲਾ ਨਹੀਂ ਕੀਤਾ। ਜਿੱਸ ਵਕਤ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਸ਼ੁਰੂਆਤ ਹੋਈ ਤਾਂ ਕੋਰੀਡੋਰ ਦੇ ਨਜ਼ਦੀਕ ਪਿੰਡਾਂ ਦੇ ਲੋਕਾ ਵਿੱਚ ਬੇਹੱਦ ਖੁਸ਼ੀ ਸੀ ਕਿ ਇਥੇ ਵੀਪਾਰਕ ਅਦਾਰੇ ਹੋਟਲ, ਢਾਬੇ ਅਤੇ ਬਜਾਰ ਖੁਸ਼ਹਾਲ ਹੋਵੇਗਾ। ਅਕਸਰ ਦੇਖਣ ਵਕਤ ਦੁੱਖ ਹੁੰਦਾ ਹੈ ਕਿ ਵਿਪਾਰ ਦਾ ਉਬਾਰ ਤਾਂ ਕੀ ਹੋਣਾ ਹੁਣ ਸੜਕਾਂ ਤੇ ਰੌਸ਼ਨੀਆਂ ਵੀ ਮਦਮ ਹੋ ਰਹੀਆਂ ਹਨ। ਕੇਵਲ ਡੇਰਾ ਬਾਬਾ ਨਾਨਕ ਦੇ ਕੁੱਝ ਮੁਹਲਿਆਂ ਲਈ ਸਾਮ ਤੇ ਸਵੇਰ ਦੀ ਸੈਰ ਕਰਣ ਦੀ ਸਹੂਲਤ ਮਿੱਲ ਗਈ ਹੈ। ਜੋਂ ਆਸ ਸੀ ਜਿੱਸ ਇੱਕ ਵਡੀ ਇਸਤਿਹਰਬੰਦੀ ਨਾਲ ਸ਼ੁਰੂਆਤ ਹੋਈ ਸੀ ਤੇ ਲੱਗਦਾ ਸੀ ਕਿ ਹਰ ਰੋਜ ਕਰਤਾਰਪੁਰ ਸਾਹਿਬ ਜਾਣ ਵਾਲਿਆ ਤਾਂ ਤਾਂਤਾ ਲੱਗਾ ਰਹੇਗਾ। ਪਰ ਹੋਇਆ ਉਸਦੇ ਉਲ਼ਟ। ਕਰਣ ਅਸਥਾਈ ਨੇ ਹੱਲ ਹੋ ਸਕਦੇ ਹਨ, ਪਰ ਉਪਰਾਲਾ ਕੋਈ ਨਹੀਂ ਕਰ ਰਿਹਾ। ਸਿੱਤਮ ਦੀ ਗਲ਼ ਇਹ ਹੈ ਕਿ ਸਰਹੱਦੀ ਰੇਖਾ ਨਜਦੀਕ ਪਿੰਡਾ ਵਿੱਚ ਵੀ ਉਤਸਾਹ ਨਹੀ ਕਿ ਅਸੀ ਆਪਨੇ ਲਾਗਲੇ ਪਿੰਡਾਂ ਨੂੰ ਹੀ ਵੇਖ ਆਈਏ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸਨਾ ਦੇ ਨਾਲ।
@amrikathwal2119
@amrikathwal2119 2 ай бұрын
ਜੋ ਰੰਧਾਵਾ ਸਾਬ ਕਹਿੰਦੇ ਤੁਸੀਕਿ ਲੋਕ ਡਰਦੇ ਪਾਸਪੋਰਟ ਤੇ ਇਟਰੀ ਹੋ ਜਾਣੀ ਇਸ ਦਾ ਅੇਵੇ ਰੋਲਾ ਕੁਝ ਫਰਕ ਨਹੀ ਗਲਤ ਅਨਸਰਾਂ ਨੇ ਰੋਲਾ ਪਾਇਆ ਕਿ ਸਿੱਖ ਆਪਣੀਆਂ ਜੜਾਂ ਨਾਲ ਨਾ ਜੁੜ ਸਕੇ ਮਸਲਾ ਇਹ ਆ ਹੋਰ ਕੁਝ ਨਹੀ ਜਿੰਨੇ ਲੋਕ ਅਪਣੇ USA Canada uk all world ch ਜਾਂਦੇ ਉਨੇ ਇੱਥੇ ਪਾਕਿਸਤਾਨ ਦੇ ਅਫਗਾਨ ਦੇ ਪੁਰੇ ਆਉਂਦੇ ਇਸ ਤੋਂ ਨਾ ਡਰੋ ਕੋਈ ਨਾਹ ਨਹੀ ਕਰਦਾ ਸਿਰਫ ਇਕ ਫਿਰਕਾ ਡਰਾ ਰਿਹਾ ਜਾਣਬੁਝ ਕੇ
@rajinderhira4670
@rajinderhira4670 2 ай бұрын
There seems to be very remote possibility of developing Nankana Sahib corridor in near future.Raghav Chadha ji is trying to pose himself as champion of Sikh masses and making himself more relevant politically in Punjab and AAP.
@sharmatenthouse1848
@sharmatenthouse1848 2 ай бұрын
Hamir Singh jagtarsingh Randhawa by sat shri akal
@aviroopbrar7356
@aviroopbrar7356 2 ай бұрын
This action of Central Government is discriminatory against Punjab State.All Punjabis must take up this issue with Central Government.
@Nanakpanthi
@Nanakpanthi 2 ай бұрын
Kunwar Vijay Partap Singh deserves to be CM. He has got best Administrative skills. Aap will repent if they don't take corrective measures as half of their tenure is already over.
@jagdishsingh-uc7ud
@jagdishsingh-uc7ud 2 ай бұрын
Sri Nankana Sahib Ji di thaa Lahore kiu nhi corridor ban sakda BJP te 2 gla te chona vich ban la diu Pakistan da na nhi laina na muho Muslim ya Sikh kehina oh 1 seat v nhi Jit sakde Jdo Sikh kise gal te Khushi feel krde BJP valia nu dard hona shuru ho janda
@rodasingh96
@rodasingh96 2 ай бұрын
Virodhi dhir da strong hona jarori c do es vari parliament ch kuj vadhia dekhan sunan nu mil riha
@OP-HARMAN-GAMERZ
@OP-HARMAN-GAMERZ 2 ай бұрын
There's murderous discrimination with Punjab as centre is very redically adamant in not opening WAHGA BORDER... Sad affairs
@americanpunjabi5623
@americanpunjabi5623 2 ай бұрын
We went to Pakistan by Kartsrpur corridor they do not stamp your Passport
@gurbaxsaini8837
@gurbaxsaini8837 2 ай бұрын
Harmandar sahib to Nankana sahib is 102 km.
@ShamsherSingh-yr8sx
@ShamsherSingh-yr8sx 2 ай бұрын
30 SALLAIN. TOO SIKH CM PUNJAB CH POWER VICH HUN PUNJAB SUB TOO PICHE HAI
@gurlabhsingh2112
@gurlabhsingh2112 2 ай бұрын
Thor y bahuty sahi hes
@ajaibsingh1445
@ajaibsingh1445 2 ай бұрын
Only passport
@Nanak-rc1go
@Nanak-rc1go 2 ай бұрын
ਹਰਮੰਦਿਰ ਸਾਹਿਬ ਹੀ ਅਜ਼ਾਦ ਕਰਵਾ ਲੈਣ ਪਹਿਲਾ। ਉਹ ਤਾਂ ਇਕ ਪਰੀਵਾਰ ਨੇ ਗ਼ੁਲਾਮ ਕਰ ਰੱਖਿਆ।
@SurinderSingh-jk4er
@SurinderSingh-jk4er 2 ай бұрын
The distance of Nankana Sahib and Kartarpur is different Moreover all this depend on the attitude of govt and people of Pakistan Wagha border was also closed due to hardliners of Pak who want Kashmir first No channel tell this reality and asking India govt to open border Should Modi go to Pak with folded hands and beg to open border and agree to handover Kashmir to Pak on plater ?
@sardulsandhu1398
@sardulsandhu1398 2 ай бұрын
Passport bahut loka kol hai nahi
@Nanak-rc1go
@Nanak-rc1go 2 ай бұрын
ਦੋਵਾ ਦੇਸ਼ਾ ਦੀਆਂ ਕੋਮਾ ਤੇ ਵਿਸ਼ਵਾਸ਼ ਕਰਨਾ ਬਹੁਤ ਔਖਾ ਹੈ ਜੀ। ਇਹ ਸਭ ਜ਼ਮੀਨੀ ਪੱਧਰ ਤੇ ਸੱਚ ਹੈ। ਅਸੀ ਤਾਂ ਚਿੱਟਾ ਨੀ ਬੰਦ ਕਰ ਸਕੇ ਪੰਜਾਬ ਚੋ। ਸੋ ਇਹ ਕੋਮਾ ਕਦੇ ਵੀ ਵਿਸ਼ਵਾਸ਼ਘਾਤ ਕਰ ਸਕਦੀਆਂ ਨੇ ਜੀ।
@harbhajansingh865
@harbhajansingh865 2 ай бұрын
Theek ve Aaj akali dal di gall nahi hoi
@sujindersangha6543
@sujindersangha6543 2 ай бұрын
Yes, inspirational and purposeful analysis 👏 X @SanghaDr
@GurvinderSingh-k6f
@GurvinderSingh-k6f 2 ай бұрын
Centrar government Punjab nal sikhan nal vitkra kardi hai
@mantejsingh247
@mantejsingh247 2 ай бұрын
Ki tuhanu nai lagda k eh chadda hun half terms langan to bad ch hun sikha di simpthy len lai ah es to ilava kuj nai keok je chadde nu nankana sahib da hirakh jagea fer guru granth sahib di beadbi da mudda vi ta chukk sakda si ki beadbi da mudda lok sba ch utaun di mnahi ah nai nai eh sab politics ah
@DalbirSingh-sn7fr
@DalbirSingh-sn7fr 2 ай бұрын
Ŕandhawa.ji.ih.navjot.sidhu.ñu.de.kita.nu
1 сквиш тебе или 2 другому? 😌 #шортс #виола
00:36
Evolving Customer Engagement Dynamics Gautam Badalia & Mridu Bhandari
20:41