ਬੇਨਕਾਬ ਬਾਦਲ ! ਸਾਹਮਣੇ ਆਇਆ ਚਸ਼ਮਦੀਦ ! EXPOSE ਹੋਈਆਂ ਸਾਰੀਆਂ ਜਾਂਚਾਂ...Punjab Television

  Рет қаралды 121,712

Punjab Television

Punjab Television

Күн бұрын

Пікірлер: 464
@lovedeepsingh8729
@lovedeepsingh8729 2 ай бұрын
ਅੱਜ ਦਾ ਅਕਾਲੀ ਦਲ ਪੂਰਾ ਸਿੱਖ ਕੌਮ ਨੂੰ ਲੱਗੀ ਸਿਓਂਕ ਹੈ। ਏਨਾ ਸਾਰਿਆਂ ਨੂੰ ਪੰਥ ਤੋਂ ਬਾਹਰ ਕਰੋ ਤੇ ਨਵਾ ਅਕਾਲੀ ਦਲ ਸਿਰਜਣ ਵਾਲੇ ਪਾਸੇ ਵਦੋ।
@lovidhaliwal99
@lovidhaliwal99 Ай бұрын
😊😢😮😮😮😅😅😅😮😅😮😮😮😅😮😮😮😮😮😢😮😢😮😮😅😅😅😅😅
@sohansinghsandhu4025
@sohansinghsandhu4025 2 ай бұрын
ਜੇ ਸੁਖਬੀਰ ਸਿੰਘ ਜੀ ਦੇ ਵਿਚ ਥੋੜੀ ਜਹੀ ਭੀ ਇਨਸਾਨੀਅਤ ਹੈ ਤਾਂ ਸਿਖਾਂ ਦੇ ਭਲੇ ਲੈਈ ਤੁਰਤ ਅਸਤੀਫਾ ਦੇਣਾ ਬਹੁਤ ਜਰੂਰੀ ਹੈ ।ਅਕਾਲ ਤਖਤ ਜਥੇਦਾਰ ਸਾਹਿਬ।
@MewaSingh-q3f
@MewaSingh-q3f 2 ай бұрын
ਇਹਨਾ ਸਾਰੇ ਗੇਮ ਦੀ ਮਾਸਟਰ ਮਾਈਂਡ ਇੰਡੀਅਨ ਡੀਪ ਸਟੇਟ ਆ ਜੋ ਸਿੱਖਾਂ ਮਗਰ 1947 ਤੋ ਲੱਗੇ ਹੋਏ ਨੇ ਇਹ ਸਿੱਖਾਂ ਦੀ ਕੀਤੀ ਗਲਤੀ ਦੀ ਸਜ਼ਾ ਲਗਾਤਾਰ ਮਿਲ ਰਹੀ ਆ ਪਰ ਇਹ ਗੇਮ ਬਹੁਤ ਲੰਬਾ ਸਮਾਂ ਨੀ ਚੱਲਣਾ ਸਿੱਖ ਜਾਗ ਪਏ ਨੇ ਤੇ ਸਿੱਖ ਜਾਗ ਰਹੇ ਨੇ ਜਿਵੇਂ ਮੌਸਮ ਬਦਲਦਾ ਸਿੱਖਾਂ ਦਾ ਵੀ ਸਮਾਂ ਆਊਗਾ sit wait and watch
@BalwinderSingh-md4is
@BalwinderSingh-md4is 2 ай бұрын
ਜੋ ਪ੍ਰਦੀਪ ਕਲੇਰ ਨੇ ਦੱਸਿਆ ਇਹ ਤਾਂ ਪਹਿਲਾਂ ਹੀ ਪਤਾ ਸੀ, ਸਾਰਾ ਕੁਝ ਦੋਨੋ ਬਾਦਲਾਂ ਦੇ ਕਹਿਣ ਤੇ ਹੋਇਆ, ਬਾਦਲ ਟੱਬਰ ਨਾ ਤਾਂ ਸਿੱਖੀ ਨੂੰ ਮੰਨਦਾ ਨਾ ਅਕਾਲ ਤਖ਼ਤ ਨੂੰ, ਇਹ ਤਾਂ ਆਰਐਸਐਸ ਦੇ ਇਸ਼ਾਰੇ ਤੇ ਚਲਦੇ ਰਹੇ ਨੇ, ਨਾਨਕਸ਼ਾਹੀ ਕੈਲੰਡਰ ਵੀ RSS ਦੇ ਕਹਿਣ ਤੇ ਹੀ ਬੰਦ ਕੀਤਾ ਗਿਆ ਸੀ।
@Nanak-rc1go
@Nanak-rc1go 2 ай бұрын
ਜਥੇਦਾਰ ਦੀਆਂ ਇੰਗਲੈਡ ਚ ਮੀਟਿੰਗਾਂ ਵੀ ਸਬੂਤਾਂ ਨਾਲ ਸਾਹਮਣੇ ਆ ਜਾਣਗੀਆਂ ਜੀ। ਦੇਰ ਹੈ ਅੰਧੇਰ ਨੀ ਰੱਬ ਦੇ ਘਰ।
@akaliandcongreswastegtsing9275
@akaliandcongreswastegtsing9275 2 ай бұрын
ਰੰਧਾਵਾ ਸਾਹਿਬ ਤੁਸੀਂ ਬੇਸ਼ੱਕ ਲੱਖ ਵਾਰੀ ਕਹੋ ਕਿ ਅਸੀਂ ਤਾਂ ਹਲੂਣੇ ਗੲਏ। ਸਾਨੂੰ ਤਾਂ ਪਤਾ ਹੀ ਨਹੀਂ ਪ੍ਰੰਤੂ ਲੋਕਾਂ ਨੂੰ ਉਸ ਦਿਨਾਂ ਦਾ ਹੀ ਪਤਾ ਕਿ ਇਸ ਗੇਮ ਦਾ ਮਾਸਟਰ ਮਾਇੰਡ ਕੌਂਣ ਹੈ
@msrayat6409
@msrayat6409 2 ай бұрын
ਪੁਰਾਣੇ leadership ਸਾਰੇ ਅਕਾਲੀ ਦਲ,ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਹੋਣਾ ਚਾਹੀਦਾ ਹੈ
@punjjaabdesh8659
@punjjaabdesh8659 2 ай бұрын
ਆਪਾਂ ਸਾਰੇ ਇਹ ਗੱਲਾਂ ਸੁਣਦੇ ਈ ਹਲੂਣੇ ਗਏ। ਬਾਬਿਓ ਇਹ ਇੱਕ ਦੋ ਪਰਸੈਂਟ ਕਾਰਨਾਮੇ ਈ ਨੇ। ਸੋਚੋ ਜਦ 💯 ਪਰਸੈਂਟ ਸੁੱਖੇ ਦੇ ਕਾਰਨਾਮੇ ਬਾਹਰ ਆਉਣਗੇ। ਤਾਂ ਹੀ ਸਿੱਖ ਵਾਰ ਵਾਰ ਹਰਾ ਰਹੇ ਨੇ ਬੇਈਮਾਨਾਂ ਨੂੰ। ਬਹੁਤ ਭੈੜੇ ਕਾਰਨਾਮੇ ਕਰੇ ਹੋਏ ਨੇ ਦੁਸ਼ਟਾਂ ਨੇ।
@msrayat6409
@msrayat6409 2 ай бұрын
ਨਾਨਕ ਸਭ ਕਿਸ਼ ਤਿਸ ਕਾ, ਜੋ ਵਿਚੋ ਆਪ ਗਵਾਏ👍🙏🏼
@jatinmanu-oz4fm
@jatinmanu-oz4fm 2 ай бұрын
ਸੁਖਬੀਰ ਬਾਦਲ ਅਕਲੀ ਦਲ ਨੂੰ ਅਪਣੀ ਨਿੱਜੀ ਪਾਰਟੀ ਸਮਝਦੇ ਹਨ
@onkarsingh4307
@onkarsingh4307 2 ай бұрын
Ki akali dal badla ton Bina ni chal sakda eh panjsal di jo kaarvai hoia vese hi ni a sakde punjab ch kuti chor rale hoya
@stl930
@stl930 2 ай бұрын
ਤੁਸੀਂ ਕਿਹੜਾ ਸੁਖਬੀਰ ਨਾਲ ਸਰਦਾਰ ਲਾਉਣਾ ਹੱਟਦੇ ਹੋ ਫਿਰ ਤੁਹਾਡੇ ਸਿਰ ਤੇ ਹੀ ਵੱਡਾ ਬਾਬਾ ਬਣਦਾ ਸੀ
@KaranSingh-m5v
@KaranSingh-m5v 2 ай бұрын
2017 ਦੇ ਵਿੱਚ ਕਾਂਗਰਸ ਪਾਰਟੀ ਆਈ ਸੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ 202 ਦੇ ਵਿੱਚ ਆਪ ਪਾਰਟੀ ਆਈ ਭਗਵੰਤ ਮਾਨ ਨੇ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਅੱਜ ਤੁਸੀਂ ਚੰਡੀਗੜ੍ਹ ਕੇਸ ਰੈਫਰ ਕੀਤਾ ਤੁਸੀਂ ਇਹ ਸਭ ਝੂਠ ਬੋਲ ਰਹੇ ਹੋ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@GurmukhSingh-mz5it
@GurmukhSingh-mz5it 2 ай бұрын
ਸਿਮਰੋ ਦੀ ਅਰਦਾਸ ਕੀਤੀ ਰਗ ਲਿਆ ਰਹੀ ਹੈ
@dharamsinghbhandal
@dharamsinghbhandal 2 ай бұрын
ਇਹ ਤਾ ਮਸੰਦਾਂ ਦਾ ਅਕਾਲੀਦਲ ਬਾਦਲ ਕਬਜਾ ਕੀਤਾ ਹੋਇਆ, ਹੈ
@BalwinderSingh-wq3oo
@BalwinderSingh-wq3oo 2 ай бұрын
ਸਾਰਾ ਵਿਸ਼ਵ ਜਾਣਦਾ ਬਾਦਲ ਪਰਵਾਰ ਨੇ ਸਿੱਖੀ ਸਪਿਰਟ ਖਤਮ ਕਰਨ ਲਈ ਪੂਰੀ ਵਾਹ ਲਾਈ । ਬਾਦਲ ਪਰਵਾਰ ਅਰੰਗਜੇਬ , ਕੰਕਰੀਆਂ ਖਾਨ, ਮੀਰ ਮੰਨੂੰ ਅਤੇ ਸੂਬਾ ਸਰਹੰਦ ਤੋ ਵੱਧ ਸਿੱਖੀ ਦਾ ਨਾਸ ਕੀਤਾ । ਪਰ ਬਾਦਲ ਪਰਵਾਰ ਦੇ ਅੰਧਭਗਤ ਤੇ ਜੁੱਤੀਚੱਟਾ ਨੂੰ ਇਹ ਨਹੀਂ ਦਿਸ ਰਿਹਾ ।
@Nanak-rc1go
@Nanak-rc1go 2 ай бұрын
ਬਾਦਲ ਤੋ ਬਿਨਾ ਸਾਰੇ ਲੀਡਰਾਂ ਦੀ ਬੁਕਤ ਕੀ ਸੀ ਸਾਰਾ ਪੰਜਾਬ ਤੇ ਸਿੱਖ ਕੋਮ ਬਹੁਤ ਚੰਗੀ ਤਰਾ ਜਾਣਦੀ ਹੈ ਜੀ।
@jagjitsinghkhalsa6815
@jagjitsinghkhalsa6815 2 ай бұрын
ਬਾਦਲ ਪਰਿਵਾਰ ਦੇ ਸੁਭਾਅ ਤੋਂ ਤੁਸੀਂ ਸਾਰੇ ਜਾਣੂ ਹੋ ਕਿ ਕਿੰਨਾ ਕੁ ਪੰਜਾਬ ਜਾਂ ਸਿੱਖ ਹਿਤੈਸ਼ੀ ਹੈ। ਨੈਕਸਲਾਈਟ ਲਹਿਰ ਤੋਂ ਕਈ ਜੇ ਅੱਜ ਤੱਕ ਕੁਰਸੀ ਹੀ ਮੂਹਰੇ ਰੱਖੀ ਹੈ ਤੇ ਪੰਥ ਪੰਜਾਬ ਦਾ ਜੋ ਹਾਲ ਇੰਨ੍ਹਾਂ ਨੇ ਕੀਤਾ ਕਿਸੇ ਕੋਲੋਂ ਲੁਕੋਇਆ ਨਹੀਂ
@Nanak-rc1go
@Nanak-rc1go 2 ай бұрын
ਚੀਮਾ ਤੇ ਗਰੇਵਾਲ ਨੂੰ ਧਨੋਲੇ ਜਾਂ ਤਪੇ ਤੋ ਬਿਜਲੀਆਂ ਲਵਾ ਲੈਣੀਆਂ ਚਾਹੀਦੀਆਂ ਨੇ ਜੀ। ਬੱਚੇ ਤਾਂ ਸਾਰਾ ਕੁਝ ਸਮਝਦੇ ਹੀ ਹੋਣਗੇ। ਜਬਰੀ ਲੈ ਜਾਣ , ਧਨੋਲੇ। ਹਸਪਤਾਲਾਂ ਦਾ ਇਲਾਜ ਲੰਮਾ ਹੋ ਜਾਂਦਾ ਜੀ।
@KulwinderSinghHarpalpurkulwind
@KulwinderSinghHarpalpurkulwind 2 ай бұрын
Ha ji kana nu karnt Lao ji
@zorasingh3650
@zorasingh3650 2 ай бұрын
ਜੇ ਅਕਾਲੀ ਦਲ ਦਾ ਪ੍ਰਧਾਨ ਅਕਾਲ ਤਖਤ ਦੇ ਹੁਕਮਨਾਮੇ ਦੀ ਪ੍ਰਵਾਹ ਨਹੀਂ ਕਰਦਾ ਤਾਂ ਜਥੇਦਾਰਾਂ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ।
@JagwinderSingh-j1b
@JagwinderSingh-j1b 2 ай бұрын
ਸ਼ਹਿਦ ਇਹ ਪ੍ਰਦੀਪ ਕਲੇਰ ਦੀ ਗੱਲ ਸਾਬਿਤ ਹੁੰਦੀ ਹੈ ਕਿ ਜਸਟਿਸ ਜੋਰਾ ਸਿੰਘ ਦੀ ਪੜਤਾਲੀਆ ਰਿਪੋਰਟ ਅਕਾਲੀ ਸਰਕਾਰ ਦੌਰਾਨ ਕੋਈ ਕਲਰਕ ਵੀ ਲੈਣ ਲਈ ਨਹੀਂ ਆਇਆ ਸੀ
@आवाजबठिंडाशहरदी
@आवाजबठिंडाशहरदी 2 ай бұрын
New game of BJP
@NarinderSingh-ti4sq
@NarinderSingh-ti4sq 2 ай бұрын
ਤੇਰਾ ਕੀ ਥਣੇਗਾ ਸੁਖਬੀਰ। ਤਪੋ ਰਾਜ ਰਾਜੋਂ ਨਰਕ
@kuldeepsinghdhiman2759
@kuldeepsinghdhiman2759 2 ай бұрын
ਐਂਵੇ ਤਾਂ ਨਹੀਂ ਇਸ ਮਸੰਦ ਨੂੰ ਲੋਕ ਦੁਖਬੀਰ ਇੰਸਾਂ ਕਹਿੰਦੇ ਆ ਰਹੇ ਹਨ।
@NarinderSingh-ti4sq
@NarinderSingh-ti4sq 2 ай бұрын
@@kuldeepsinghdhiman2759 ਬਿਲਕੁਲ ਸਹੀ ਕਿਹਾ ਤੁਸੀਂ 😃😃
@KaranSingh-m5v
@KaranSingh-m5v 2 ай бұрын
2017 ਦੇ ਵਿੱਚ ਕਾਂਗਰਸ ਆਈ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 202 ਦੇ ਵਿੱਚ ਭਗਵੰਤ ਮਾਨ ਤੇ ਸਰਕਾਰ ਕੀਤਾ ਆਈ ਤਾਂ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਕਾਰਵਾਈ ਤਾਂ ਤੁਸੀਂ ਅੱਜ ਚੰਡੀਗੜ੍ਹ ਰੈਫਰ ਕੀਤਾ ਤੁਸੀਂ ਇਹ ਸਭ ਝੂਠ ਬੋਲ ਰਹੇ ਹੋ
@gurdeepsingh1403
@gurdeepsingh1403 2 ай бұрын
ਕੁੱਛ ਵੀ ਨਵਾਂ ਨਹੀਂ, ਜੇ ਇਹ੍ਹ ਸਭ ਕੁੱਛ ਲੋਕਾਂ ਨੂੰ ਨਾਂ ਪੱਤਾ ਹੁੰਦਾ ਤਾਂ ਅੱਕਾਲੀ ਦਲ ਸਿਰਫ 3 ਸੀਟ ਤੇ ਨਾਂ ਆਉਂਦਾ... ਪੰਥ ਨਾਲ ਧੋਖਾ ਬਾਰ ਬਾਰ ਹੋਇਆ ਹੈ. ਇੱਕੋ ਇਕ ਹੱਲ ਹੈ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਨਹੀਂ ਹੋਰ ਜਿਆਦਾ ਬੇਇੱਜਤੀ ਹੋਵੇਗੀ ਬਾਦਲ ਪਰਿਵਾਰ ਦੀ.. ਇਹ੍ਹ ਵੀ ਸੱਚ ਹੈ ਕਿ ਪੰਜਾਬ ਨੂੰ ਇਕ ਮਜਬੂਤ ਅਕਾਲੀ ਦਲ ਚਾਹੀਦਾ ਹੈ.....
@SharanjitSingh-ho3us
@SharanjitSingh-ho3us 2 ай бұрын
ਕਿੰਨਾ ਕਲਯੁਗ ਆ ਗਿਆ ਉਸ ਬੰਦੇ ਤੇ ਗੱਲ ਨੂੰ ਸੱਚ ਮੰਨਿਆ ਜਾ ਰਿਹਾ ਜਿਹੜਾ ਬੰਦਾ ਬਲਾਤਕਾਰੀ ਦਾ ਚੇਲਾ ਰਿਹਾ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦਾ ਕੇਸ ਚਲ ਰਿਹਾ ਹੋਵੇ
@tarlochansinghdupalpuri9096
@tarlochansinghdupalpuri9096 2 ай бұрын
ਇਤਹਾਸ ਮੁਤਾਬਕ ਜਿਹੜਾ ਭੜਭੂੰਜਾ ਕੜਛੇ ਨਾਲ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੀਸ ਉੱਤੇ ਗਰਮ ਰੇਤ ਪਾ ਰਿਹਾ ਸੀ,ਉਸੇ ਭੜਭੂੰਜੇ ਨੇ ਉਹੀ ਕੜਛਾ ਚੰਦੂ ਦੇ ਸਿਰ ਵਿੱਚ ਮਾਰ ਕੇ ਉਸ ਪਾਪੀ ਦਾ ਅੰਤ ਕੀਤਾ ਸੀ ਪਿਆਰਿਉ !
@nirmalsinghsidhu4982
@nirmalsinghsidhu4982 2 ай бұрын
ਸਿਰਫ਼ ਬਾਦਲਾ ਦੀ ਗੱਲ ਸੱਚੀ ਮਨੀ ਜਾਵੇ?
@luckykaur5543
@luckykaur5543 2 ай бұрын
ਜ਼ਮੀਰ ਵੀ ਮਾਅਨੇ ਰੱਖਦਾ .... ਹੋ ਸਕਦਾ ਹੁਣ ਜਾਗਿਆ ਹੋਵੇ
@Nanak-rc1go
@Nanak-rc1go 2 ай бұрын
ਅਗਰ ਜਥੇਦਾਰ ਸਾਹਿਬ ਜ਼ਮੀਰ ਜਗਾ ਲੈਣ, ਜੇ ਨਹੀ ਜਾਗਦੀ ਤਾਂ ਅਸਤੀਫ਼ਾ ਹੀ ਦੇ ਜਾਣ ।ਸਿੱਖ ਕੋਮ ਤੇ ਜਥੇਦਾਰ ਦਾ ਰੁਤਬਾ ਬਹਾਲ ਰੱਖ ਸਕਦੇ ਨੇ ਜੀ।
@LovePNJAAB
@LovePNJAAB 2 ай бұрын
ਜਥੇਦਾਰ ????ਕਿਥੇ ਏ ???? ਜਫੇਮਾਰ ਨੇ ਇਹ ਸਾਰੇ ਜਫ਼ਾ ਮਾਰਕੇ ਬੈਠੇ ਨੇ।
@JagdeepSingh-v8f
@JagdeepSingh-v8f 2 ай бұрын
ਜੇਹੜੀ ਪੁੱਛਾਕ ਦਿੱਤੀ ਗਈ ਓਸ ਲੀਡਰ ਦਾ ਨਾਮ ਵੀ ਦੱਸੋ ਜੀ
@amarpreetssingh2064
@amarpreetssingh2064 2 ай бұрын
Thanks for very opening discussion.
@sukhdevsinghbhatti3235
@sukhdevsinghbhatti3235 2 ай бұрын
ਬੀਬਾ ਬਾਦਲ ਦੀ ਅਰਦਾਸ ਹੌਲੀ ਹੌਲੀ ਪਰਵਾਨ ਹੁੰਦੀ ਜਾਪਦੀ। ਵੀ ਕੱਖ ਨਾ ਰਹੇ ਵਾਲੀ ਜਰੂਰ ਪੂਰੀ ਹੀ ਜਾਣੀ ਆ ।ਲੋੜ ਆ ਹੌਸਲਾ ਰਖਣ ਦੀ।ਰੱਬ ਦੇ ਘਰ ਦੇਰ ਆ ਅੰਧੇਰ ਨਹੀਂ।
@Kang_dulla.
@Kang_dulla. 2 ай бұрын
ਹੁਣ ਲੱਗਦਾ ਮਜੀਠੀਆ ਦੀ ਲਾਟਰੀ ਲੱਗ ਜਾਣੀ ।.. ਤੇ ਜਥੇਦਾਰ ਵੀ ਕਾਸੁਤਾ ਫੱਸ ਗਿਆ।.. ਹੁਣ ਸਜ਼ਾ ਵੀ ਪਾਠ ।… ਜੋੜੇ ਸਾਫ। ਭਾਂਡੇ ਸਾਫ ।.. ਕਿਸੇ ਮੰਨਨਾ ਨਹੀਂ
@balwantsinghmangat5637
@balwantsinghmangat5637 2 ай бұрын
ਰਾਜਨੀਤੀ ਚ ਤਾਂ ਕੱਖ ਰਿਹਾ ਨਹੀਂ, ਅਗਰ ਹੁਣ ਵੀ ਗੁਰੂ ਮਹਾਰਾਜ ਜੀ ਸਾਹਮਣੇ ਝੂਠ ਬੋਲਣ ਤੋਂ ਨਾ ਹਟੇ,ਗੁਰੂ ਮਹਾਰਾਜ ਨੇ ਇਨਾਂ ਦਾ ਧੰਨ/ਜਾਇਦਾਤ ਵਜੋਂ ਵੀ ਕੱਖ ਨਹੀਂ ਰਹਿਣਾ।
@KaranSingh-m5v
@KaranSingh-m5v 2 ай бұрын
ਇਹ ਓਹ ਬੰਦੇ ਆ ਜਦੋਂ ਬੇਅਦਬੀਆਂ ਹੋਈਆਂ ਲੜਾਈਆਂ ਹੋਈਆ ਖੂਨ ਦੀ ਹੋਲੀ ਖੇਡੀ ਗਈ ਓਦੋਂ ਇਹ ਬੰਦਾ ਬੀਜੇਪੀ ਕੋਲੋ ਪੈਸੇ ਇਕਠੇ ਕਰਨ ਚ ਲੱਗਾ ਹੋਇਆ ਸੀ
@lakhvirsinghkhurd5598
@lakhvirsinghkhurd5598 2 ай бұрын
ਦੇ ਹੁਣ ਵੀ ਅਸਤੀਫਾ ਨਹੀਂ ਦੇਣਾ ਜਗਤਾਰ ਜੀ ਅਜੇ ਹੋਰ ਕਸਰ ਬਾਕੀ ਏ
@karamjitkaur9854
@karamjitkaur9854 2 ай бұрын
ਬਾਦਲਾਂ ਦੇ ਗੁਨਾਹ ਮਾਫ ਕਰਨ ਯੋਗ ਨਹੀਂ ਹਨ ਪਰ ਬਾਕੀ ਅਕਾਲੀ ਆਗੂ ਵੀ ਬਰਾਬਰ ਦੇ ਭਾਈਵਾਲ ਹਨ
@dharamveersingh7627
@dharamveersingh7627 2 ай бұрын
1984 ਬਾਅਦ ਇਨ੍ਹਾਂ ਸਭ ਦੀ ਤਾਕਤ ਨਿਰੰਤਰ ਵਧੀ….ਫਿਰ ਆਪ ਹੁਦਰੇ ਹੋਣਾ ਸੁਭਾਵਿਕ….ਇਸ ਸਭ ਚੋਂ ਅਗਾਹਾਂ ਲਈ ਜੋ ਸੇਧ ਉਹ ਅਮਲ ਚ ਹੋਵੇ।
@Balwindersingh-dq7fe
@Balwindersingh-dq7fe 2 ай бұрын
ਚੀਮਾ ਸਾਹਿਬ ਅਜੇ ਵੀ ਟਾਈਮ ਹੈ ਸੱਚ ਬੋਲ ਦੋ ਜੀ ਨਹੀਂ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ ਜੀ ਜਦੋਂ ਸਜ਼ਾ ਸ੍ਰੀ ਗੁਰੂ ਰਾਮਦਾਸ ਜੀ ਦੇਣ ਉਦੋਂ ਤੁਸੀ ਬੋਲੋ ਗੇ ਤੇ ਸੁਣ ਵਾਲਾ ਕੋਈ ਨਹੀਂ ਹੋਣਾ ਅਜੇ ਵੀ ਮੁਆਫੀ ਮੰਗ ਲੋਅ ਸਹਿੰਦ ਸ੍ਰੀ ਗੁਰੂ ਰਾਮਦਾਸ ਜੀ ਮੁਫ਼ ਕਰ ਦੇਣ ਗੇ ਜੀ
@OfficialJasSingh
@OfficialJasSingh 2 ай бұрын
ਸਤਿ ਸ਼੍ਰੀ ਆਕਾਲ ਜੀ। ਇਹ ਜਿਹੜੀਆਂ ਗਲਾਂ ਅੱਜ ਮੰਨੀਆਂ ਜਾ ਰਹੀਆਂ ਨੇ ਕੇ ਅੱਜ ਹੀ ਬਾਹਰ ਦੀਆਂ ਨੇ, ਇਹ ਸਭ ਕੁਝ ਸੰਗਤਾਂ ਨੂੰ ਪਹਿਲਾਂ ਤੋਂ ਹੀ ਪਤਾ ਹੈ। ਇਹੋ ਵੱਡਾ ਕਾਰਨ ਹੈ ਕਿ ਬਾਦਲ ਅਕਾਲੀ ਦੱਲ ਹਾਸ਼ੀਏ ਤੇ ਚਲਾ ਗਿਆ। ਅਸੀਂ ਇਹ ਮੰਨ ਕੇ ਚਲਦੇ ਹਾਂ ਤੁਸੀਂ ਤਿੰਨੋ ਬਹੂਤ ਸਿਆਣੇ ਹੋ ਭਾਵੇਂ ਜਨਤਕ ਤੌਰ ਤੇ ਨਹੀਂ ਮੈਂ ਸਕਦੇ ਪਰ ਪਤਾ ਤੁਹਾਨੂੰ ਵੀ ਓਦੋਂ ਦਾ ਹੀ ਹੈ। ਕੋਈ ਬਿੱਲੀ ਥੈਲਿਓਂ ਬਾਹਰ ਨਹੀਂ ਆਈ, ਬਿੱਲੀ ਤਾਂ 2009 ਦੀ ਹੀ ਬਾਹਰ ਘੁੰਮਦੀ ਪਈ ਹੈ ਜੀ।
@gurdeepsingh1403
@gurdeepsingh1403 2 ай бұрын
100 ਪਰਸੇੰਟ ਸਹੀ ਗੱਲ ਹੈ ਜੱਸ ਬਾਈ ਜੀ, ਜਿਵੇੰ ਬਾਦਲ ਪਰਿਵਾਰ ਭੋਲਾ ਬਣਦਾ ਹੈ, ਓਹ੍ਹ ਸਭ ਇਹ ਪੱਤਰਕਾਰ ਵੀਰ ਭੋਲੇ ਬਣਦੇ ਹੁਣ, ਸਭ ਨੂੰ ਸਭ ਪੱਤਾ ਹੈ ਤਾਂ ਹੀ ਅਕਾਲੀ ਦਲ 3 ਸੀਟ ਤੇ ਆਇਆ ਹੈ
@OfficialJasSingh
@OfficialJasSingh 2 ай бұрын
@@gurdeepsingh1403 ਤੁਸੀਂ ਇਹ ਵੇਖ ਲਵੋ ਕੇ ਪਹਿਲਾਂ ਬਾਦਲਾਂ ਕੋਲੇ ਕਿੰਨੀ ਜਾਇਦਾਦ ਸੀ ਤੇ ਹੁਣ ਕਿੰਨੀ ਹੈ। ਕਿਹੜਿਆਂ ਫੈਕਟਰੀਆਂ ਜਾਂ ਬਿਜਨੈਸ ਚਲਦੇ ਸੀ ਇਹਨਾਂ ਦੇ? ਸਹੀ ਮਾਇਨਿਆਂ ਵਿੱਚ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਪਾਕੇ ਬਰਬਾਦ ਇਹਨਾਂ ਨੇ ਹੀ ਕਿੱਤਾ। ਸਾਡੇ ਪਿੰਡ ਆਲੇ ਤਾਂ ਜਥੇਦਾਰ ਕਾਹਵਾ ਕੇ ਹੀ ਫੀਲਿੰਗ ਲੈਂਦੇ ਰਹਿ ਗਏ।
@narindersandhu8298
@narindersandhu8298 2 ай бұрын
ਇਕ ਵਾਰ ਜਥੇਦਾਰ ਟੋਹੜਾ ਵੀ ਨਰਿੰਕਾਰੀ ਭਵਨ ਪਟਿਆਲੇ ਵਿਖੇ ਗਿਆ ਸੀ ਉਦੋ ਚੰਦੁਮਾਜਰਾ ਐਮ ਪੀ ਖੜਾ ਸੀ ਕੀ ਹੋਇਆ ਕੁੱਝ ਵੀ ਨਹੀਂ
@Nanak-rc1go
@Nanak-rc1go 2 ай бұрын
ਚੰਡੀਗੜ ਰਾਜਧਾਨੀ ਨੀ ਬਣਾ ਸਕੇ। ਬਾਕੀ ਤਾਂ ਦਿੱਲੀ ਬਹੁਤ ਦੂਰ ਹੈ ਜੀ।
@DalipSingh-l6u
@DalipSingh-l6u 2 ай бұрын
ਸੁਖਬੀਰ। ਬਾਦਲ। ਨੂ। ਅਕਾਲੀਦਲ। ਦੀ। ਪ੍ਰਧਾਨ ਗੀ। ਤੋ। ਬਾਹਰ। ਕੰਡ। ਦੇਣਾ। ਚਾਹਿਆ। ਹੈ। ਨਹੀ। ਤੋ। ਕੋਮ। ਨੂ। ਪਛਤਾਉਣਾ। ਪੈ। ਗਾ।
@GGG-xo9ec
@GGG-xo9ec 2 ай бұрын
ਸਰਦਾਰ ਜਗਤਾਰ ਸਿੰਘ ਜੀ ਮਾਹਾਰਾਜਾ ਰਣਜੀਤ ਸਿੰਘ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਬਰਾਬਰੀ ਅਜ ਵਾਲੇ ਕਿਵੇਂ ਕਰਨਗੇ
@TamanpreetKaur-l7k
@TamanpreetKaur-l7k 2 ай бұрын
ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੁੰਦੀ ਸੀ ਤਾਂ ਉਦੋਂ ਰਾਮ ਰਹੀਮ ਦੀਆਂ ਤਰੀਕਾਂ ਪੈਂਦੀਆਂ ਹੁੰਦੀਆਂ ਸੀ ਤੇ ਅੱਜ ਰਾਮ ਰਹੀਮ ਨੂੰ ਬੀਜੇਪੀ ਪਾਰਟੀ ਜੇਲ ਦੇ ਅੰਦਰ ਵੀਆਈਪੀ ਟਰੀਟਮੈਂਟ ਦੇ ਰਹੀ ਹੈ ਜਦੋਂ ਜੀ ਕਰਦਾ ਹੈ ਬੀਜੇਪੀ ਪਾਰਟੀ ਰਾਮ ਰਹੀਮ ਨੂੰ ਛੱਡ ਦਿੰਦੀ ਹੈ ਇਹ ਕਿੱਦਾਂ ਦਾ ਸਿਸਟਮ ਹੈ ਆਪ ਪਾਰਟੀ ਦਾ
@balbirkalia1697
@balbirkalia1697 2 ай бұрын
ਰੰਧਾਵਾ ਸਾਹਿਬ, ਬਾਦਲਾਂ ਦੀ ਰਾਜਨੀਤੀ ਹਮੇਸ਼ਾ ਚਾਲਾਕੀ ਵਾਲੀ ਰਹੀ ਹੈ ਪਰ ਰੰਧਾਵਾ ਸਾਹਿਬ ਸੱਚਾਈ ਨੂੰ ਕਿੰਨੀ ਦੇਰ ਲੁਕੋਇਆ ਜਾ ਸਕਦਾ ਹੈ ਇਹ ਤਾਂ ਇੱਕ ਦਿਨ ਬਾਹਰ ਆਉਣੀ ਹੀ ਹੈ ਤੇ ਫਿਰ ਪਛਤਾਵਾ ਕਰਨ ਦਾ ਮੌਕਾ ਨਹੀਂ ਮਿਲਦਾ।
@tejindersingh890
@tejindersingh890 2 ай бұрын
ਪੂਰੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਇਹ ਅਕਿਰਤਘਣ ਲੋਕ ਨੇ ਜਿਹਨਾਂ ਨੇ ਸਿੱਖਾਂ ਅਤੇ ਸਿੱਖੀ ਦੇ ਸਿਰ ਤੇ ਰਾਜ ਕਰਕੇ ਸਿੱਖਾਂ ਤੇ ਸਿੱਖੀ ਨੂੰ ਹੀ ਖਤਮ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ
@gurjotbhinder6680
@gurjotbhinder6680 2 ай бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਜਿਸ ਨੇ ਵੀ ਝੂਠ ਬੋਲਿਆ ਪ੍ਰਮਾਤਮਾ ਸਜ਼ਾ ਜ਼ਰੂਰ ਦੇਵੇਗਾ
@Nanak-rc1go
@Nanak-rc1go 2 ай бұрын
ਜਥੇਦਾਰ ਸਾਹਿਬ ਕੋਲ ਕੋਈ ਵੀ ਚੁਣੋਤੀ ਨਾ ਪਹਿਲਾਂ ਸੀ ਨਾ ਹੁਣ ਹੈ ਜੀ। 🦜ਨੂੰ ਜੋ ਪੜਾਉਣਗੇ , ਉਹ ਬੋਲ ਪਵੇਗਾ। ਉਹਦੀ ਜਮੀਰ ਤੇ ਦਿਮਾਗ ਤਾਂ ਖਤਮ ਕਰਕੇ ਹੀ ਚੂਰੀ ਖਾਣਾ 🦜ਪਿੰਜਰੇ ਚ ਬੰਦ ਕੀਤਾ ਜਾਂਦਾ ਹੈ ਜੀ।
@niranjansinghsandhu1520
@niranjansinghsandhu1520 2 ай бұрын
ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਦਿਲੀ ਦੇ ਦਲਾਲਾਂ ਦੀ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦੀਆ ਕਰਤੂਤਾਂ ਦਾ ਪਰਦਾਫਾਸ਼ ਹੋਇਆ ਬਾਦਲ ਗਪੀ ਨੂੰ ਚਪਣੀ ਵਿਚ ਨਕ ਡੋਬ ਕੇ ਮਰ ਜਾਵੇ ਨਹੀ ਤਾਂ ਜਥੇਦਾਰ ਨੇ ਤਾਂ ਕੀ ਕਾਰਵਾਈ ਕਰਨ ਦੀ ਜੁਰਅਤ ਕਰਨੀ ਸੰਗਤਾਂ ਡਲੈ ਮਾਰ ਮਾਰ ਪਾਗਲ ਕਰ ਦੇਵੇਗੀ
@balrajsingh488
@balrajsingh488 2 ай бұрын
ਰੰਧਾਵਾ ਸਾਹਿਬ ਤੁਸੀਂ ਉੱਗੇ ਪੱਤਰਕਾਰ ਹੋ ਤੁਸੀਂ ਬੜੇ ਹੈਰਾਨ ਹੋ ਰਹੇ ਹੋ ਇਹ ਭੇਦ ਜੋ ਕਲੇਰ ਨੇ ਜੰਗ ਜ਼ਾਹਰ ਕੀਤੇ ਹਨ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਸੀ ਸਰਦਾਰ ਸਾਹਿਬ ਨੇ ਸਹੀ ਕਿਹਾ ਹੈ ਕਿ ਇਹ ਹੈਰਾਨੀ ਵਾਲੀ ਖ਼ਬਰ ਨਹੀਂ ਪੰਜਾਂਬੀ ਚਾਹੁੰਦੇ ਸਨ ਕਿ ਬਾਦਲ ਅਪਣੇ ਆਪ ਕਬੂਲੇ ਇਹ ਸਭ ਬਾਦਲਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਸਿੱਖ ਧਰਮ ਦਾ ਇਹ ਬਖ਼ਸ਼ੇ ਨਹੀਂ ਜਾਣੇ ਚਾਹੀਦੇ
@SukhjinderSingh-wu6sc
@SukhjinderSingh-wu6sc 2 ай бұрын
Nuksan nhi ji barbaadi keeti ha . Ehna uh kujj keeta Ena taa Abdali te Zakaria khan vee na kar skey , kyonke uh partakh dushman San par ehna taa akhauti panthak ban.ke qaum da ghaan keeta . Keerey pa ke marngey .
@parvindersingh1629
@parvindersingh1629 2 ай бұрын
ਚੀਮਾਂ ਜੁਤੀ ਚਟ ਹੈ।
@GGG-xo9ec
@GGG-xo9ec 2 ай бұрын
ਰੰਧਾਵਾ ਸਾਹਿਬ ਜੋਰਾ ਸਿੰਘ ਮਾਨ ਨਹੀਂ ,ਜਸਟਿਸ ਜੋਰਾ ਸਿੰਘ
@satnamsingh5187
@satnamsingh5187 2 ай бұрын
ਝੂਠ ਦੇ ਪੈਰ ਨਹੀ . ਜਥੇਦਾਰ ਤਾਂ ਆਪ ਮੁਲਾਜ਼ਮ ਹਨ ,ਪਰ ਸੰਗਤ , ਪੰਥ , ਓਹ ਮਾਲਕ ਸਭ, ਜਾਣਦੇ ਨੇ ! ਵਖਤ ਆ ਗਿਆ ਸੱਚ ਤੇ ਪਹਿਰਾ ਦੇਣ ਦਾ ! ਵਾਹਿਗੂਰੁ ਭਲਾ ਕਰੇ ! 👍🙏
@narindersandhu8298
@narindersandhu8298 2 ай бұрын
ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਾਲ ਸੁਖਬੀਰ ਬਾਦਲ ਨੂੰ ਅਕਾਲੀ ਦੱਲ ਵਿੱਚੋਂ ਛੇਕ ਦੇਣਾਂ ਚਾਹੀਦਾ ਅਗਰ ਇਹ ਸੱਬ ਕੁੱਝ ਸੱਚ ਹੈ
@sushilkumarkhullar9492
@sushilkumarkhullar9492 2 ай бұрын
ਰੰਧਾਵਾ ਸਾਹਿਬ ਜੀ ਅੱਜ ਦੀਆਂ ਗੱਲਾਂ ਦੀ ਚਰਚਾ ਸੁਣਨ ਤੋਂ ਬਾਅਦ ਵੀ ਕੋਈ ਸ਼ੱਕ ਰਹਿ ਗਿਆ ਕੀ ਸਿਰਫ ਤੇ ਸਿਰਫ ਚੋਣਾਂ ਜਿੱਤਣਾ ਹੀ ਸੋਚ ਰਹਿ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਦੀ ਤਾਂ ਹੀ ਇਸ ਹੱਦ ਤੱਕ ਸੁਖਬੀਰ ਨੇ ਸਾਰੇ ਅਕਾਲੀਦਲ ਦੇ ਸਿਧਾਂਤਾ ਨੂੰ ਅਤੇ ਇਸ ਪਾਰਟੀ ਦੇ ਕੌਰ ਵੋਟਰ ਜਿਹੜੇ ਵੱਡੀ ਮਾਤਰਾ ਵਿੱਚ ਸਿੱਖੀ ਨਾਲ ਸਿੱਧੇ ਯਾਂ ਅਸਿੱਧੇ ਰੂਪ ਵਿੱਚ ਜੁੜੇ ਸਨ ਨਾਲ ਛਲਾਵਾ ਕੀਤਾ ਗਿਆ ਤੇ ਫੇਰ ਹੂਨ ਕਿ ਉਮੀਦ ਰੱਖਦੇ ਹਨ ਸੁਖਬੀਰ ਬਾਦਲ ਸਿੱਖਾਂ ਯਾਂ ਸਿੱਖੀ ਦੇ ਨੇੜੇ ਤੇੜੇ ਵੀ ਯਾਕਿਨ ਰੱਖਣ ਵਾਲੇ ਵੋਟਰਾਂ ਤੋਂ ਕੀ ਓਹ ਸੁਖਬੀਰ ਨੂੰ ਇੱਕ ਪੰਥਕ ਪਾਰਟੀ ਦਾ ਪ੍ਰਧਾਨ ਕਬੂਲ ਕਰਕੇ ਉਨਾਂ ਦਾ ਸਾਥ ਦੇਣਗੇ
@SukhmanderDhillon-v6f
@SukhmanderDhillon-v6f 2 ай бұрын
ਗੁਫਾ ਦੇ ਵਿੱਚ ਰਹਿ ਕੇ ਹਿਲ ਗਿਆ
@Nanak-rc1go
@Nanak-rc1go 2 ай бұрын
ਪ੍ਰਧਾਨਗੀ ਨੀ ਛੱਡਦਾ , ਜਿੰਨਾ ਚਿਰ ਸੁਖਬੀਰ ਦੇ ਘੰਡ ਚ ਸਾਹ ਚੱਲਦਾ ਜੀ, ਵਲਟੋਹਾ ਤਾਂ 50/50 ਹੋ ਗਿਆ ਲੱਗਦਾ। ਜ਼ਮੀਰ ਜਗਾਂ ਰਿਹਾ ਹੈ। 2 -3 ਅਜੇ ਅੜੇ ਹੋਏ ਨੇ। ਅੜੇ ਸੋ ਝੜੇ, ਗੁਰਬਾਣੀ ਚ ਲਿਖਿਆ ਜੀ
@sarupsingh4790
@sarupsingh4790 2 ай бұрын
ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਅਰਦਾਸਿ ਹੁਣ ਸਫ਼ਲ ਹੋਣ ਲੱਗੀ ਹੈ ਕਿ ਉਨ੍ਹਾਂ ਦਾ ਕੱਖ ਨਾ ਰਹੇ ਜਿਨੇਂ ਬੇਅਦਬੀ ਕਰਾਈ ਹੈ
@ParamjitSingh-po5eo
@ParamjitSingh-po5eo 2 ай бұрын
ਪੁਸ਼ਾਕ ਵੀ ਸੁਖਬੀਰ ਸਿੰਘ ਨੇ ਭੇਜੀ ਰੌਲਾ ਵੀ ਪੁਆਇਆ੍ਰ ਬੰਦੇ ਵੀ ਐਨੇ ਮਰਵਾ ਤੇ ਬਾਅਦ ਵਿਚ ਮਾਫੀ ਦੇ ਦਿੱਤੀ ਇਹ ਕੀ ਗੇਮ ਹੈ ਇਹ ਮੁਆਫੀ ਯੋਗ ਨਹੀਂ
@GianVichar
@GianVichar 2 ай бұрын
ਹੁਣ ਸੁਖਬੀਰ ਬਾਦਲ ਪ੍ਰਧਾਨ ਨਹੀ ਰਹਿ ਸਕਦਾ ।
@Kang_dulla.
@Kang_dulla. 2 ай бұрын
ਹੁਣ ਜੇ ਅਕਾਲ ਤਖ਼ਤ ਸਾਹਿਬ ਨੇ ਭਾਂਡੇ ..ਜੋੜੇ ..ਇਨੇ ਪਾਠ ਜੇ ਇਹ ਸਜ਼ਾ ਲਈ ਤੇ ।.. ਕੋਈ ਫ਼ਰਕ ਨਹੀਂ ਪੈਣਾ ।.. ਹੁਣ ਅਕਾਲ ਤਖ਼ਤ ਜਥੇਦਾਰ ਵੀ ਫੱਸ ਗਿਆ ।.. ਹੁਣ ਪ੍ਰਧਾਨਗੀ ਬਹੁਤ ਮੁਸ਼ਕਲ ਰਹਿ ਜਾਣੀ ।..
@ajaysanyal6299
@ajaysanyal6299 2 ай бұрын
ਤਨੂੰ ਸਬ ਨੂੰ ਪਤਾ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੀਆ ਐਂਟੀ ਪਾਰਟੀ ਵੱਲੋ ਚਾਲਾ ਚਲ ਰਹੇ ਏਨਾ ਝੂਠੇਆ ਬੰਦਿਆ ਦਿਆ ਗਾਲਾ ਵਿਚ ਨਾ ਆਓ
@NajarSingh144
@NajarSingh144 2 ай бұрын
ਇਸ ਮਸਲੇ ਦਾ ਹੱਲ ਇਕੋ ਹੈ ਜੇ ਪੰਥ ਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਖ਼ਤ ਸਟੈਂਡ ਲੈਣਾ ਬਣਦਾ ਹੈ ਜੇ ਨਹੀਂ ਲੈਂਦੇ ਤਾਂ ਪੰਥ ਨੂੰ ਇਕੱਠਾ ਹੋ ਕੇ ਇਨ੍ਹਾਂ ਲੋਕਾਂ ਤੋਂ ਗੁਰੂ ਘਰਾਂ ਅਤੇ ਸ੍ਰੋਮਣੀ ਅਕਾਲੀ ਦਲ ਵਿੱਚੋਂ ਛੇਕਣਾ ਚਾਹੀਦਾ ਹੈ ਵਾਹਿਗੁਰੂ ਭਲੀ ਕਰੇ
@gurdialsingh7405
@gurdialsingh7405 2 ай бұрын
ਸਮੁੱਚੀ ਸਿੱਖ ਕੌਮ ਨੂੰ ਬਾਦਲ ਪਰਿਵਾਰ ਦਾ ਅਤੇ ਅਖੌਤੀ ਸਿੱਖ ਲੀਡਰਸ਼ਿਪ ਦਾ ਸਮੂਹਿਕ ਬਾਈਕਾਟ ਕਰਨਾ ਚਾਹੀਦਾ ਹੈ।
@chananrayat7267
@chananrayat7267 2 ай бұрын
Sukhbir must be expelled from Khalsa Panth for the life terms. Waheguru ji.
@jaspalkang7668
@jaspalkang7668 2 ай бұрын
Cheema a biggest liar ,without any doubt he is guilty and should be put in jail.
@RajDeep-j1u
@RajDeep-j1u 2 ай бұрын
ਕਿੰਨਾ ਕਲਯੁਗ ਆ ਗਿਆ ਉਸ ਬੰਦੇ ਦੀ ਗੱਲ ਨੂੰ ਸੱਚ ਮੰਨਿਆ ਜਾ ਰਿਹਾ। ਜਿਹੜਾ ਬੰਦਾ ਬਲਤਕਾਰੀ ਦਾ ਚੇਲਾ ਹੋਵੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਕੇਸ ਚੱਲ ਰਿਹਾ ਹੋਵੇ ਸ਼ਰਮ ਆਉਣੀ ਚਾਹੀਦੀ ਤੈਨੂੰ ਪੰਜਾਬ ਵਾਲਿਓ
@tarlochansinghdupalpuri9096
@tarlochansinghdupalpuri9096 2 ай бұрын
ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ‘ਤੇ ਗਰਮ ਰੇਤ ਪਾ ਰਹੇ ਭੜਭੂੰਜੇ ਨੇ ਹੀ ਉਹੀ ਕੜਛਾ ਚੰਦੂ ਪਾਪੀ ਦੇ ਸਿਰ ‘ਚ ਮਾਰ ਕੇ ਉਹਦਾ ਅੰਤ ਕੀਤਾ ਸੀ ਪਿਆਰਿਉ ! ਦੀਪ ਕਲੇਰ ਤਾਂ ਸੌਦੇ ਸਾਧ ਦਸ ਚੇਲਾ ਹੈ ਪਰ ਜਥੇਦਾਰ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਕਿਹਦੇ ਚੇਲੇ ਹਨ ? ਜਿਹੜੇ ਬਾਦਲਾਂ ਦੀ ਕੋਠੀ ਚੰਡੀਗੜ੍ਹ ਚਲੇ ਗਏ ਸਨ ਹੁਕਮਨਾਮਾ ਜਾਰ੍ਹੀ ਕਰਨ ਵਾਸਤੇ ???
@SuchaSingh-wh3zr
@SuchaSingh-wh3zr 2 ай бұрын
13 apr 1978 noo parkash badal amritsar carcut house bethha hoia c
@jatinmanu-oz4fm
@jatinmanu-oz4fm 2 ай бұрын
ਬਾਦਲ ਸਰਕਾਰ ਇਸ ਮਾਮਲੇ ਵਿਚ ਦੋਸ਼ੀ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਨੂੰ ਬਰਬਾਦ ਕੀਤਾ
@deepbrar.
@deepbrar. 2 ай бұрын
ਮਹਾਨ ਉਪਲ਼ੱਭਦੀਆਂ ਕਦੀ ਵੀ ਅਸਾਨੀ ਨਾਲ ਨਹੀਂ ਮਿਲਦੀਆਂ ਅਤੇ ‬ ‪ *ਅਸਾਨੀ ਨਾਲ ਮਿਲੀਆਂ ਉਪਲੱਭਦੀਆਂ ਕਦੀ ਮਹਾਨ ਨਹੀਂ ਹੁੰਦੀਆਂ*
@shivdevsingh4287
@shivdevsingh4287 2 ай бұрын
ਹੋਰ ਸਿਆਸੀ ਪਾਰਟੀਆਂ ਤਾਂ ਸੁਖਬੀਰ ਬਾਦਲ ਨੂੰ ਅਸੀਸਾਂ ਦਿੰਦੀਆਂ ਹੋਣਗੀਆਂ ਕਿ ਇਸਨੇ ਅਕਾਲੀ ਪਾਰਟੀ ਨੂੰ ਖ਼ਤਮ ਕਰ ਦਿੱਤਾ ਹੈ।
@GurpreetSingh-p9u
@GurpreetSingh-p9u 2 ай бұрын
ਤੁਸੀਂ ਤਾਂ ਲਾਲਚੀ ਲੋਕ ਸਿਰਫ ਪੈਸਿਆਂ ਦੇ ਇਸ਼ਾਰੇ ਤੇ ਨੱਚਦੇ ਹੋ
@DARSHANKAUR-zh7qx
@DARSHANKAUR-zh7qx 2 ай бұрын
😮ਸੁਖਬੀਰ ਬਾਦਲ ਦੇ ਨਾਲ ਹੁਣ ਬਾਦਲ ਪਰਿਵਾਰ ਦੇ ਸੀਰੀ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ
@gurvinderpalsingh679
@gurvinderpalsingh679 2 ай бұрын
DHAMI MAHA HARAMI
@sakattarsingh7114
@sakattarsingh7114 2 ай бұрын
Respected Sir Ji 🙏 Sukhbir Badal hai Sab ton vda Baba Ehde vich Galt V ki hai sab nu pta Partakh nu Parmann di jarurat nhi hundi
@amarpreetssingh2064
@amarpreetssingh2064 2 ай бұрын
We are very shocked after listening interview of pardeep kaler ji with ritesh lakhi ji.
@jagjitsinghkhalsa6815
@jagjitsinghkhalsa6815 2 ай бұрын
ਸੁਖਬੀਰ ਦੇ ਕਿੱਥੇ ਹੋਣ ਬਾਰੇ ਤਾਂ ਕਲੇਰ ਨੇ ਕਿਹਾ ਹੈ ਉਸ ਸਮੇਂ ਸੁਖਬੀਰ ਪਾਵਰ ਵਿੱਚ ਸੀ ਉਸ ਬਾਰੇ ਤਾਂ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਸਕਦਾ ਹੈ
@JagdishSingh-jl7hu
@JagdishSingh-jl7hu 2 ай бұрын
ਰੰਧਾਵਾ ਸਾਬ ਲੋਕ ਸੁਖਬੀਰ ਬਾਦਲ ਦੇ ਖਿਲਾਫ ਨੇ ਅਕਾਲੀ ਦਲ ਦੇ ਨਹੀਂ ਬਾਦਲ ਨੂੰ ਕੁਰਸੀ ਛੱਡਣੀ ਪ ਉ ਨੌਜਵਾਨਾਂ ਨੂੰ ਮੌਕ਼ਾ ਦੇਣਾ ਚਾਹੀਦਾ
@ManjitSingh-k7z
@ManjitSingh-k7z 2 ай бұрын
ਸਿਆਸੀ ਲੀਡਰ ਵੋਟਾਂ ਲਈ ਕਿਸ ਹੱਦ ਤੱਕ ਗਿਰ ਜਾਵੇ ਪਤਾ ਨਹੀਂ
@HarbhajanSarwara
@HarbhajanSarwara 2 ай бұрын
ਰੰਧਾਵਾ ਸਾਹਿਬ ਤੇ ਦੋਵੇਂਮਾਨ ਯੋਗ ਪੱਤਰਕਾਰ ਤੁਸੀਂ ਆਪਣੇ ਸ਼ੁਭ ਵਿਚਾਰ ਦਿੱਤੇ ਹਨ। ਇਸ ਵਿੱਚ ਮੁੱਖ ਗੱਲ ਇਹ ਹੈਕਿ ਅੱਜ ਦਾ ਅਕਾਲੀ ਦਲ ਸਾਰਾ ਹੀ ਪੰਥ ਦੀ ਅਗਵਾਈ ਕਰਨ ਦੇ ਬਿਲਕੁਲ ਲਾਇਕ ਨਹੀਂ ਪਰ ਸੁਖਬੀਰ ਬਾਦਲ ਤਾਂ ਪੰਥ ਦੇ ਨੇੜੇ ਤੇੜੇ ਵੀ ਰਹਿਣ ਜੋਗਾ ਨਹੀਂ । ਉਸ ਤੇ ਇੱਕ ਫੀ ਸਦੀ ਵਿਸ਼ਵਾਸ ਨਹੀਂ ਕਿੱਤਾ ਜਾ ਸਕਦਾ ਭਾਂਵੇਂ ਉਹ ਅਗਨੀ ਤੋਂ ਕੋਈ ਹੋਰ ਵੱਡੀ ਤੋਂ ਵੱਡੀ ਪਰਿਕਸ਼ਾ ਦੇ ਦੇਵੇ। ਸੁਖਬੀਰ ਤਾਂ ਸ਼ੁਰੂ ਤੋਂ ਪੰਥ ਵਿਰੋਧੀ ਰਿਹਾ ਹੈ ਜਿਵੇਂ ਤੁਹਾਡੀ ਗੱਲਬਾਤ ਤੋਂ ਪਤਾ ਲੱਗਦਾ ਹੈ। ਪੰਥ ਵਿਰੋਧੀ ਨੂੰ ਕਿਹੜੀ ਤੇ ਕਿਵੇਂ ਮਾਫੀ ਦਿੱਤੀ ਜਾ ਸਕਦੀ ਹੈ?ਸੁਆਲ ਹੱਲ ਕਰਨ ਵਾਲਾ ਤਾਂ ਏਹੀ ਹੈ ਹੋਰ ਸਭ ਕੁੱਝ ਤਾਂ ਸ਼ੀਸ਼ੇ ਵਾਂਗ ਸਾਫ ਹੈ ਕਿਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਜੀ। ਧੰਨਵਾਦ।
@GillGill-fy8kv
@GillGill-fy8kv 2 ай бұрын
ਲਾਹਨਤਾਂ ਲਾਹਨਤਾਂ ਲੋਕੋ ਜਾਗੋ ਬਹੁਤ ਨੁਕਸਾਨ ਹੋ ਗਿਆ
@GurmukhSingh-mz5it
@GurmukhSingh-mz5it 2 ай бұрын
ਹੋਲੀ ਹੋਲੀ ਬਿਲੀ ਥੈਲਿਆਂ ਬਾਹਰ ਆ ਰਹੀ ਹੈ
@ajaysanyal6299
@ajaysanyal6299 2 ай бұрын
ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਜੋ ਬਦਲਦੇ ਸਮੇਂ ਦੇ ਨਾਲ ਲਗਾਤਾਰ ਉੱਭਰਦੀ ਅਤੇ ਵਿਕਸਤ ਹੁੰਦੀ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਿਉਂਦਾ ਰਿਹਾ ਹੈ ਅਤੇ ਰਹੇਗਾ।"
@GurjantSingh-eh6em
@GurjantSingh-eh6em 2 ай бұрын
ਰੰਧਾਵਾ ਸਾਹਿਬ ਲੋਕ ਤਾ ਉਸ ਸਮੇਂ ਤੋਂ ਹੀ ਇਹ ਗੱਲਾਂ ਕੈਹ ਰਹੇ ਹਨ।ਪਰ ਇਹ ਮੰਨਣ ਵਿਚ ਨਹੀ ਆਉਦੇ ਸਨ।ਡਰਾਮੇ ਕਰ ਰਹੇ ਹਨ।ਪਰਮਾਤਮਾ ਬੜਾ ਬਲੀ ਹੈ ਆਪੇ ਇਨਸਾਫ ਹੁਦਾ ਦੁਨੀਆ ਵੇਖੇਗੀ।ਸਵਰ ਰੱਖੋ।
@navisingh2284
@navisingh2284 2 ай бұрын
ਸੂਕਰ ਐ ਰਬ ਦਾ ਲੋਕ ਨੂੰ ਬਾਦਲ ਪਰਿਵਾਰ ਵਾਰੇ ਪਤਾ ਲੱਗਾ ਲਖ ਲਖ ਸੂਕਰ ਪਰਮਾਤਮਾ ਦਾ
@Kang_dulla.
@Kang_dulla. 2 ай бұрын
ਬਈ ਬੰਦੇ ਨੂੰ ਮੂਰਖ ਬਣਾ ਸਕਦੇ ਪਰ ਆਕਾਲ ਪੁਰਖ ਨੂੰ ਨਹੀ ।… ਪਰ ਜਿਸ ਤਰਾਂ ਸੁਖਬੀਰ ਕਹਿੰਦਾ ਮੈਂ ਸਿੱਖਾਂ ਦਾ ਬਾਬਾ ਮੁਆਫ਼ੀ ਵਾਲਾ ਕੰਮ ਮੇਰੇ ਤੇ ਛੱਡੋ।… ਅੱਤ ਤੇ ਅੰਤ ਦਾ ਵੀ ਵੈਰ ਹੈ ।..
@Jaswinder_72
@Jaswinder_72 2 ай бұрын
ਰੱਬ ਦੇ ਘਰ ਦੇਰ ਆ ਅੰਧੇਰ ਨਹੀਂ ਼਼਼ਬੱਸ ਬਾਦਲਾ ਦਾ ਅੰਤ ਆ ਗਿਆ ਜੀ
@sukhmindersingh4843
@sukhmindersingh4843 2 ай бұрын
ਨਦਰਿ ਉਪਠੀ ਜੇ ਕਰੇਇ ਸੁਲਤਾਨਾ ਘਾਹੁ ਕਰਾਇਦਾ
@Kiranpal-Singh
@Kiranpal-Singh 2 ай бұрын
ਬਾਦਲ ਪਰਿਵਾਰ ਆਪਣੀਆਂ ਕਰਤੂਤਾਂ ਦਾ ਫਲ ਭੁਗਤ ਰਿਹਾ !
@gurvinderpalsingh679
@gurvinderpalsingh679 2 ай бұрын
1970 TO 2017 PUNJAB DI SYASAT MAHA HARAMI BADAL NE GHUMAI SIKH KAUM NU MOFCHA LAGZ KD VAKHT PAI RAKHDA CI
@DARSHANKAUR-zh7qx
@DARSHANKAUR-zh7qx 2 ай бұрын
ਡਾ:ਦਲਜੀਤ ਚੀਮੇ ਨੂੰ ਵੀ ਕੋਹੜ ਹੋਣਾ ਹੈ
@SukhjinderSingh-wu6sc
@SukhjinderSingh-wu6sc 2 ай бұрын
Ehna da beej naas hovega .
@msrayat6409
@msrayat6409 2 ай бұрын
ਗੁਰੂ ਜੀ ਦਾ ਸਿਧਾਂਤ No ਵੋਟ Select with condition ਤਨ ਮਨ ਧਨ ਸਭ ਸੌਪ ਗੁਰੂ ਕੌ, ਹੁਕਮ ਮੰਨਿਆ ਪਈ ਭਾਈ ਲਹਿਣਾ ਜੀ ਇਕ ਸਿੱਖ ਤੋਂ ਗੁਰੂ ਜੀ ਬਣ ਗਏ ਭਾਈ ਦਈਆ ਰਾਮ ਸਾਹਿਬ ਭਾਈ ਦਈਆ ਸਿੰਘ ਜੀ ਬਣ ਗਏ 🙏🏼🙏🏼🙏🏼🙏🏼🙏🏼
@AmarjitSingh-ur4ho
@AmarjitSingh-ur4ho 2 ай бұрын
ਅਜੇ ਤਾਂ ਕੁਵਰ ਵਿਜੇ ਪ੍ਰਤਾਪ ਵੀ……. ਜਸਟਿਸ ਜੋਰਾ ਸਿੰਘ ਵੀ……..
@BalwinderKaur-qu9ls
@BalwinderKaur-qu9ls 2 ай бұрын
Cheema hee main salahkaar hei sukhei daa
@Kiranpal-Singh
@Kiranpal-Singh 2 ай бұрын
ਹਰਚਰਨ ਸਿੰਘ ਬੈਂਸ ਵੀ ਹੈ !
@parmjitsinghsidhu7700
@parmjitsinghsidhu7700 2 ай бұрын
ਜਿਹੜੇ ਲੀਡਰ ਅੱਜ ਵੀ ਸੁਖਬੀਰ ਬਾਦਲ ਨਾਲ ਖੜ੍ਹੇ ਹਨ ਉਨ੍ਹਾਂ ਦਾ ਕੀ ਬਣੇਗਾ। ਖ਼ਾਕੀ ਨਿਕਰ ਦਾ ਕਮਾਲ ਹੈ
@gillshavinder9790
@gillshavinder9790 2 ай бұрын
ਪਹਿਲਾਂ ਤਾਂ ਇਹਨਾਂ ਪੱਤਰਕਾਰਾਂ ਵਿੱਚੋਂ ਵੇਖੋ ਕਿਹੜਾ ਬਾਦਲ ਨਾਲ ਹੈ ਅਜੇ ਵੀ ਗਵਾਹ ਦੀਆਂ ਗੱਲਾਂ ਨੂੰ ਗੋਲ ਮੋਲ ਦੱਸਦੇ ਹਨ
@davindersingh8354
@davindersingh8354 2 ай бұрын
ਬਾਬਾ ਦੀਦਾਰ ਸਿੰਘ।।।।। ਇਹਨਾਂ ਡੋਗਰਿਆਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਵੇ । ਬੁੱਚੜਾਂ ਬਾਦਲਾਂ ਸਮੇਤ ਚੀਮਾਂ ਰੰਗੜ ਤੇ ਹੋਰ ਜਿਤਨੇ ਵੀ ਪੰਥ ਦੋਖੀ ਹਨ।ੳਸ ਸਮੇਂ ਦੇ ਜਥੇਦਾਰ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਤਾਂ ਜੋ ਅਗੇ ਤੋਂ ਕੋਈ ਵੀ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਨਾ ਕਰ ਸਕੇ।
@sikhkhalsa281
@sikhkhalsa281 2 ай бұрын
ਬਾਦਲ ਅਤੇ ਚੀਮੇ ਕਿਆ ਦੀ ਖੁੱਲ੍ਹ ਨਾਸ਼ ਹੋ ਜਾਵੇਗੀ ਗੁਰੂ ਕਲਾ ਵਰਤਾਏਗਾ
@randeepsingh8243
@randeepsingh8243 Ай бұрын
ਇਸ ਚੈਨਲ ਨੂੰ ਬਾਦਲਾਂ ਤੋਂ ਸਿਵਾਏ ਕੋਈ ਹੋਰ ਮੁੱਦਾ ਹੀ ਨਹੀਂ ਕੀ ਕਲੇਰ ਨੂੰ ਜ਼ਮਾਨਤ ਸਿਆਸਤ ਨੇ ਨਹੀਂ ਕਰਵਾਈ ਇਸ ਬਾਰੇ ਗਲ ਕਰੋ ਗੇ ਤਾਂ ਚੈਨਲ ਬਦਲ ਹੋ ਜਾਵੇ ਗਾ
@GurdeepSingh-rf9fb
@GurdeepSingh-rf9fb 2 ай бұрын
ਨਾਂ ਮੈਂ ਸੌਹਰਿਆਂ ਰੱਖੀ ਨਾਂ ਮੈਂ ਮਾਪਿਆਂ ਦੀ ਹੋਈ
@Gill-wasdf
@Gill-wasdf 2 ай бұрын
ਸਿਰਸੇ ਵਾਲੇ ਸਾਧ ਨੂੰ ਅੱਜ ਤੱਕ ਪ੍ਰੋਡਕਸ਼ਨ ਵਾਰੰਟ ਤੇ ਪੁਲਿਸ ਲਿਆ ਨਹੀ ਸਕੀ
@HARJITSINGH-qo6pl
@HARJITSINGH-qo6pl 2 ай бұрын
Sangat already knows fact so already rejected Top Leadership of Akali Dal but unfortunately Akali Dal party name is defamed due to blunders by their Top Leadership. Now only solution to restore Akali Dal which is base party of Sikhs is to post new Leadership.
@angrejsingh-zk5lj
@angrejsingh-zk5lj 2 ай бұрын
🙏🙏👍
@SPJ58
@SPJ58 2 ай бұрын
ਬਾਦਲ ਇੰਨੀ ਇਜੱਤ ਦੇ ਹੱਕਦਾਰ ਨਹੀਂ ਜੋ ਤੁਸੀਂ ਜੀ ਜੀ, ਸਰਦਾਰ ਜੀ ਸਰਦਾਰ ਜੀ ਕਰੀ ਜਾਂਦੇ ਹੋ। ਮੈਨੂੰ ਤਾਂ ਤੁਹਾਡੇ ਤੇ ਵੀ ਸ਼ੱਕ ਹੋ ਰਿਹੈ।ਸ੍ਰ ਹਮੀਰ ਸਿੰਘ ਜੀ ਸਹੀ ਸੰਬੋਧਨ ਕਰ ਰਹੇ ਹਨ।
@RajvirSingh-o1g
@RajvirSingh-o1g 2 ай бұрын
ਇਹ ਸਭ ਬੀਜੇਪੀ ਦੀਆ ਚਾਲਾ ਨੇ।
@raghbeersinghsekhon8700
@raghbeersinghsekhon8700 2 ай бұрын
ਜਗਤਾਰ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਹਨ ਕਿ ਕਿਸੇ ਵੀ ਇਮਾਨਦਾਰ ਤੇ ਸੂਝਵਾਨ ਪੰਜਾਬੀ ਨੂੰ ਬਾਦਲਾਂ ਦੇ ਬੇਅਦਬੀ ਕਰਨ ਤੇ ਕੋਈ ਹੈਰਾਨੀ ਨਹੀਂ ਹੋਈ। ਅਕਾਲੀ ਦਲ ਦੀ ਅਮੀਰ ਲੀਡਰਸ਼ਿਪ ਨੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
@AmanpreetMaan-e8d
@AmanpreetMaan-e8d 2 ай бұрын
ਤੁਸੀ 3 ਵੀ ਇੰਡੀਅਨ ਏਜੰਸੀ ਚ ਰਲੇ ਲਗਦੇ ਆ ਆਖੇ ਪੰਜਾਬ ਚ ਭੂਚਾਲ ਆ ਗਿਆ ਨਿੱਕੀ ਗੱਲ ਨੂੰ ਕਿੰਨਾ ਵੱਡਾ ਕਰਕੇ ਦੱਸਦਾ ਬੀਜੇਪੀ ਦਾ ਦਲਾਲ ਸ਼ਾਮ ਨੂੰ ਪੈੱਗ ਲਾ ਕੇ phone ਤੇ ਤਿੰਨੇ ਕੰਜ਼ਰ ਹਸਦੇ ਹੋਣਗੇ
@LovePNJAAB
@LovePNJAAB 2 ай бұрын
ਬਾਦਲਾਂ ਦੇ ਅੰਦ ਭਗਤ ਵੀ ਬਹੂਤ ਨੇ ।
@BalwinderKaur-qu9ls
@BalwinderKaur-qu9ls 2 ай бұрын
Pradeep Kaler is very very right he is speaking truth
@Nanak-rc1go
@Nanak-rc1go 2 ай бұрын
ਵਿਜੇਕੁੰਵਰ ਪ੍ਰਤਾਪ ਤਾਂ ਆਮ ਪਾਰਟੀ ਦੀ ਸਰਕਾਰ ਨੇ ਜ਼ੀਰੋ ਬਣਾ ਰੱਖਿਆ। ਅੱਜ ਤੱਕ ਸਭ ਕੁਝ ਸਾਹਮਣੇ ਆ ਜਾਣਾ ਸੀ , ਜੇ ਹੋਮਨਿਸਟਰ ਬਣਾ ਦਿੰਦੇ। ਝੰਡੇ ਦਾ ਅੰਦਰੋ ਬਿਕਰਮ ਤੇ ਸੁਖਬੀਰ ਨਾਲ ਪੱਕਾ ਸਮਝੋਤਾ ਹੈ। ਸਾਰਾ ਪੰਜਾਬ ਜਾਣਦਾ।
@sukhdevsinghsidhu6779
@sukhdevsinghsidhu6779 2 ай бұрын
ਪਾਪ ਆਖ਼ਰ ਜ਼ਾਹਰ ਹੋ ਹੀ ਜਾਂਦਾ ਹੈ ਰੱਬ ਦੀ ਚੱਕੀ ਹੌਲੀ ਚੱਲਦੀ ਹੈ ਪਰ ਬਰੀਕ ਪੀਸਦੀ ਹੈ ,,, ਬਾਦਲ ਪਰਿਵਾਰ ਪਹਿਲਾਂ ਹੀ ਖ਼ਤਮ ਹੋ ਗਿਆ ਹੈ 🎉🎉🎉🎉🎉🎉🎉🎉🎉😂😂😂😂😂😂😂
@Kang_dulla.
@Kang_dulla. 2 ай бұрын
ਬਈ ਹੁਣ ਰੱਬ ਨੂੰ ਨਾ ਮੰਨਣ ਵਾਲੇ ਦੇਖ ਲੈਣ ਕਿ ਉਹ ਗੁਰੂ ਦੀ ਬਾਣੀ ਗੁਰੂ ਸਾਹਿਬ ਆਪ ਵੱਸਦੇ ਗੁਰੂ ਗ੍ਰੰਥ ਸਾਹਿਬ ।.. ਦੁਨੀਆ ਚ ਟੲਇਮ ਦਿੱਤਾ ਪਰ ਦੇਖ ਲਓ ।.. ਇੱਕ ਇੱਕ ਕਰਕੇ ਕਈ ਮਰ ਗਏ ।.. ਕਈ ਮਰ ਜਾਣ ਗੇ ।.. ਪਰ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਚ ਇੱਕ ਇੱਕ ਨੂੰ ਨੰਗਾ ਕਰਤਾ ਰੱਬ ਨੇ
@vc5172
@vc5172 2 ай бұрын
ਚੋਣਾਂ ਜਿੱਤਣ ਲਈ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਵੀ ਸਿਆਸਤਦਾਨ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ । ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਬੁੱਚੜ ਬੇਅੰਤੇ ਦੇ ਮੁੱਖ ਮੰਤਰੀ ਹੁੰਦਿਆਂ ਜੋ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਹੈ ਉਸਨੂੰ ਵੀ ਕੋਈ ਨਹੀਂ ਭੁੱਲ ਸਕਦਾ।
@BalwinderSingh-lb7fs
@BalwinderSingh-lb7fs 2 ай бұрын
ਜੇ ਨਿਸ਼ਾਨ ਸਾਹਿਬ ਦੇ ਰੰਗ ਬਦਲ ਕੇ ਹੀ ਖ਼ਾਲਸਾ ਪੰਥ ਵਿੱਚ ਕੁਝ ਸੁਧਾਰ ਹੋ ਸਕਦਾ ਹੈ ਤਾਂ ਜੋ ਅਕਾਲੀ ਦਲ ਦੇ ਲੀਡਰ , ਸਿਆਸੀ ਪਾਰਟੀਆਂ ਦੇ ਲੀਡਰ ਅਤੇ ਜਥੇਦਾਰ ਸਾਹਿਬਾਨ ਜੋ ਹਰ-ਰੋਜ ਨਵੇਂ ਨਵੇਂ ਰੰਗ ਬਦਲਦੇ ਹਨ ਉਨ੍ਹਾਂ ਦਾ ਕੀ ਕੀਤਾ ਜਾਵੇਗਾ ਜੀ
@charanjeetsingh7782
@charanjeetsingh7782 2 ай бұрын
25 ਸਾਲ ਰਾਜ ਦਾ ਸੁਪਨਾ
didn't manage to catch the ball #tiktok
00:19
Анастасия Тарасова
Рет қаралды 33 МЛН
Help Me Celebrate! 😍🙏
00:35
Alan Chikin Chow
Рет қаралды 87 МЛН
Osman Kalyoncu Sonu Üzücü Saddest Videos Dream Engine 262 #shorts
00:20
🕊️Valera🕊️
00:34
DO$HIK
Рет қаралды 9 МЛН
didn't manage to catch the ball #tiktok
00:19
Анастасия Тарасова
Рет қаралды 33 МЛН