ਲਿਖਤੀ ਚਿੱਠੀ ਬਲਵਿੰਦਰ ਸਿੰਘ ਭੂੰਦੜ ਨੇ ਜਥੇਦਾਰ ਰਘਬੀਰ ਸਿੰਘ ਨੂੰ ! ਓਧਰ ਲਾਤਾ ਫੋਨ ਸਿੰਘ ਸਾਹਿਬ ਨੇ ਅਹਿਮ ਆਗੂ ਨੂੰ…

  Рет қаралды 26,458

Punjab Television

Punjab Television

Күн бұрын

Пікірлер: 307
@Gurbachan-qq2im
@Gurbachan-qq2im 9 сағат бұрын
ਕਾਹਦੇ ਜਥੇਦਾਰ ਜਿਹੜ ਆਪਣੇ ਹੁਕਮਨਾਮੇ ਦੀ ਬੇਕਦਰੀ ਹੁੰਦੀ ਚੁੱਪ ਚਾਪ ਦੇਖਣ ਲਈ ਮਜਬੂਰ ਨੇ ਕੀ ਡਰ ਐ ।ਮੇਰੇ ਖਿਆਲ ਹੁਣ ਜਥੇਦਾਰ ਵੀ ਇਹ ਢਾਹ ਲਾਉਣ ਦੇ ਬਰਾਬਰ ਦੇ ਜੁੰਮੇਵਾਰ ਨੇ ਤੇ ਪੰਥ ਉਨਾ ਨੂੰ ਵੀ ਮੁਆਫ਼ ਨਹੀਂ ਕਰੇਗਾ ਕਿ ਦੋ ਮਹੀਨੇ ਲੰਗਣ ਤੇ ਵੀ ਘੁੰਗਣੀਆ ਪਾਈ ਬੈਠੇ ਨੇ
@devindersingh7080
@devindersingh7080 7 сағат бұрын
Gurbachan ji you are right.
@balbindrasinghbalbindra5692
@balbindrasinghbalbindra5692 7 сағат бұрын
Right
@RaviSharma-kk7lp
@RaviSharma-kk7lp 8 сағат бұрын
ਜਗਤਾਰ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ
@deepbrar.
@deepbrar. 9 сағат бұрын
ਜਦੋਂ ਆਪਣੇ ਹੀ ਟੁੱਟਦੇ ਆਪਣਿਆਂ ਤੋਂ, ਕਦੇ ਨਫੇ ਨਹੀਂ ਹੁੰਦੇ ਸਿਰਫ ਨੁਕਸਾਨ ਹੁੰਦੇ। ਸਾਜਿਸ਼ਾਂ ਚੱਲਦੀਆਂ ਨੇ ਇੱਕ ਦੂਜੇ ਦੇ ਖਿਲਾਫ, *ਰੱਬ ਦੇ ਬੰਦੇ ਦੇਖੇ ਮੈਂ.. ਬੰਦੇ ਤੋਂ ਸ਼ੈਤਾਨ ਹੁੰਦੇ* ਅਕਾਲੀ ਦਲ ਜੀ ਸੋਚੋ
@nirmalsingh6798
@nirmalsingh6798 7 сағат бұрын
ਭਾਈ ਸਾਹਿਬ ਮੈਨੂੰ ਇਕ ਸ਼ੰਕਾ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਨੇ ਸਾਰਿਆਂ ਆ ਅਸਤੀਫਿਆਂ ਲਈ ਕਿਹਾ ਸੀ ਤਾਂ ਕਿਆ ਭੂੰਦੜ ਸਾਹਿਬ ਤੇ ਚੀਮਾ ਸਾਹਿਬ ਆਦਿ ਤੇ ਸਾਰਿਆਂ ਤੇ ਲਾਗੂ ਨਹੀ ਹੁੰਦਾ ? ਜਦੋਂ ਅਕਾਲ ਤਖ਼ਤ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਲੀਡਰਸ਼ਿਪ ਅਗਵਾਈ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਤਾਂ ਇਨਾਂ ਨੂੰ ਐਨੀ ਮਹੱਤਤਾ ਕਿਉਂ ਦਿੱਤੀ ਜਾ ਰਹੀ ਹੈ ।ਸਵਾਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਤੇ ਸਿਧਾਂਤ ਨੂੰ ਨੂੰ ਬਚਾਉਣ ਦਾ ਹੈ । ਸਮਝ ਨਹੀ ਅਉੱਦੀ ਕਿ ਸਾਰੇ ਸਿੱਖ ਤਾਂ ਫਿਕਰਮੰਦ ਹਨ ਪਰ ਅਕਾਲ ਤਖ਼ਤ ਕਿਸ ਉਡੀਕ ਵਿਚ ਹੈ ।ਜੋ ਵੀ ਸਿਧਾਂਤ ਤੋ ਮੁਨੱਕਰ ਹੈ ਉਸ ਤ ਐਕਸ਼ਨ ਕਰਨ ਤੇ ਆਪ ਇਕੱਲੇ ਪਰੇਸ਼ਾਨ ਨਾ ਹੋਣ ਸਗੋਂ ਉੱਨਾਂ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਦੀ ਸਮੁੱਚੀ ਜਿਮੇਵਾਰੀ ਭੀ ਹੈ ਤੇ ਅਧਿਕਾਰ ਵੀ ।ਸਿੱਖ ਜਗਤ ਦੀ ਬਹੁਸੰਮਤੀ ਵੀ ਨਾਲ ਹੈ ਜੋ ਸੋਨੇ ਤੇ ਸੁਹਾਗਾ ਹੈ । ਫਿਰ ਸਿੱਖਾਂ ਨਿਰਾਸਤਾ ਕਿਉਂ ਬਣਾਈ ਜਾ ਰਹੀ ,ਸਮਝ ਨਹੀ ਆਉਂਦੀ । ਧੰਨਵਾਦ ।
@SukhchainSinghAulakh-r5p
@SukhchainSinghAulakh-r5p 9 сағат бұрын
ਬਹੁਤ ਵਧੀਆ ਤਰੀਕੇ ਨਾਲ ਵਿਚਾਰ ਰੱਖਦੇ ਹਨ। ਤਿੰਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਪੇਸ਼ ਕਰਦੇ ਹੋ ਜੀ।🙏🙏
@satindersingh9369
@satindersingh9369 8 сағат бұрын
ਰੰਧਾਵਾ ਸਰ ਜਥੇਦਾਰ ਸਾਹਿਬਾਨ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਨਹੀਂ ਤਾਂ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ
@amritpalsinghaulakh6493
@amritpalsinghaulakh6493 6 сағат бұрын
ਬਿਲਕੁਲ ਸੱਚ ਜੀ ਜਥੇਦਾਰ ਜੀ ਨੂੰ ਕੌਮ ਨੂੰ ਸਹੀ ਸੇਧ ਦੇਣ ਦੀ ਲੋੜ ਹੈ,੨ ਤਰੀਕ ਦੇ ਹੁਕਮਨਾਮੇ ਦੀ ਪੂਰੀ ਤਰਾ ਲਾਗੂ ਨਹੀਂ ਹੋਇਆ। ਜਥੇਦਾਰ ਸਾਹਿਬ , ਧਾਮੀ ਸਾਹਿਬ ਤੇ ਅਕਾਲੀ ਦਲ ਬਾਦਲ ਵਾਲੇ ਕੌਮ ਨਾਲ ਲੁਕਣਮੀਤੀ ਖੇਡ ਰਹੇ ਹਨ। ਇਹਨਾਂ ਚੋ ਕੋਈ ਵੀ ਸਪੱਸ਼ਟ ਨਹੀਂ ਹਨ।
@niranjansinghsandhu1520
@niranjansinghsandhu1520 8 сағат бұрын
ਸਭ ਤੋਂ ਵੱਧ ਚਪੇੜਾਂ ਵਾਲਾ ਚੀਮਾ ਹੈ ਜਥੇਦਾਰ ਨੂੰ ਪੁੱਤ ਦੇਣ ਵਾਲੇ ਬਾਬੇ ਦਾ ਜਿਸ ਨੇ ਜਥੇਦਾਰ ਲਵਾਇਆ ਉਹਨੂੰ ਜਵਾਬ ਦੁਖਦਾਈ ਲੱਗਦਾ ਹੈ
@surjitthapa
@surjitthapa 8 сағат бұрын
ਜੇ ਹੁਕਮਨਾਮਾ ਨਾਲ ਕੋਈ ਛੇੜਛਾੜ ਹੁੰਦੀ ਹੈ ਤਾਂ ਮੇਰੇ ਖਿਆਲ ਵਿੱਚ ਬਹੁ ਗਿਣਤੀ ਸਿੱਖ ਸੰਗਤ ਨੂੰ ਏਹ ਮਨਜੂਰ ਨਹੀਂ ਹੋਵੇਗੀ
@kanwaljitsingh3248
@kanwaljitsingh3248 7 сағат бұрын
ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਜਥੇਦਾਰ ਸਾਹਿਬ ਆਪਣਾ ਮੋਨ ਵਰਤ ਭੰਗ ਕਰਨ ਕੁਛ ਤਾਂ ਬੋਲਣ
@KuldeepSinghKhaira-rr8my
@KuldeepSinghKhaira-rr8my 8 сағат бұрын
ਸਿੱਧੀ ਜਿਹੀ ਗੱਲ ਹੈ ਕਿ ਬਾਦਲ ਦਲੀਏ ਅਕਾਲੀ ਦਲ ਉੱਪਰ ਆਪਣਾ ਕਬਜਾ ਛੱਡਣ ਲਈ ਤਿਆਰ ਨਹੀਂ।
@baljitsingh6957
@baljitsingh6957 8 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
@sukhdevsinghbhatti3235
@sukhdevsinghbhatti3235 9 сағат бұрын
ਅੱਜ ਦੀ ਘੜੀ ਕਮਜ਼ੋਰ ਜਥੇਦਾਰ ਖੁਦ ਹੀ ਸੰਸਥਾ ਨੂੰ ਢਾਹ ਲਾਉਣ ਦਾ ਜਿੰਮੇਵਾਰ ਹੈ।ਸੁਖਵੀਰ ਨੂੰ ਪਹਿਲਾ ਹੀ ਪਤਾ ਸੀ ਗਿਆਨੀ ਰੂਘਵੀਰ ਸਿੰਘ ਅਪਣੇ ਖਿਲਾਫ ਕੱਖ ਨੂੰ ਕਰ ਸਕਦਾ। ਕਰੇਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਹੀ ਕਰ ਸਕਦਾ ।ਓਨਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।ਹੁਣ ਕੋਈ ਚਿੰਤਾ ਵਾਲੀ ਗਲ ਨਹੀਂ।ਰੂਘਵੀਰ ਸਿੰਘ ਤਾਂ ਆਪਣਾ ਖ਼ਾਸਮ ਖਾਸ ਆ।
@dhaliwaltalwandi9115
@dhaliwaltalwandi9115 6 сағат бұрын
ਸਾਰੇ ਪਵਾੜੇ ਦੀ ਜੜ੍ਹ ਚੀਮਾ ਹੈ ਸਭ ਤੋਂ ਪਹਿਲਾਂ ਇਸ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ।
@SurinderSingh-jk4er
@SurinderSingh-jk4er 21 минут бұрын
Why he is irking you so much
@harbansbadesha
@harbansbadesha 6 сағат бұрын
ਜਥੇਦਾਰ ਜਾਂ ਤਾਂ ਜਥੇਦਾਰ ਬਣਜੇ ਜਾਂ ਸੀਰੀ ਬਣਜੇ, ਸੀਰੀ ਨੁ ਪੈਸਾ ਮਿਲਦਾ, ਜਥੇਦਾਰ ਨੂੰ ਸਿੱਖੀ ਮਿਲਦੀ ਹੈ, ਰਘਬੀਰ ਸਿੰਘ ਤੇਰੀਆਂ ਪੁਸ਼ਤਾਂ ਤੇਰੈ ਕੰਮ ਤੇ ਨਿਰਭਰ ਹਨ
@deepbrar.
@deepbrar. 9 сағат бұрын
ਇਹ ਪਹਿਚਾਨਣਾ ਬਹੁਤ ਹੀ ਮੁਸ਼ਕਿਲ ਹੈ ਕੇ ਲੋਕ ਕਿਹੋ ਜਿਹੇ ਹਨ ਕਿਉਂਕੇ *ਮਹਿੰਗਾਈ ਦੇ ਇਸ ਦੌਰ ਚ ਮੁਖੋਟੇ ਬੜੇ ਸੱਸਤੇ ਹਨ*
@balbindrasinghbalbindra5692
@balbindrasinghbalbindra5692 7 сағат бұрын
ਚੀਮਾ ਕਿ ਆਕਾਲਤਖ਼ਤ ਸਾਹਿਬ ਤੋ ਉਪਰ ਹੋ ਗਏ ਕਿ ਏਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ
@Nanakpanthi
@Nanakpanthi 4 сағат бұрын
Cheema is think tank and Bains is 007
@baljitsingh6957
@baljitsingh6957 9 сағат бұрын
ਸੁਖਬੀਰ ਨੇ ਕਾਗਜ਼ਾਂ ਵਿੱਚ ਹੀ ਅਸਤੀਫ਼ਾ ਦਿੱਤਾ ਹੈ,ਅਸਲ ਵਿੱਚ ਸਾਰਾ ਕੁੱਝ ਦੀ ਨਿਰਭਰਤਾ ਸੁਖਬੀਰ ਉਪਰ ਹੀ ਰੱਖੀ ਹੋਈ ਹੈ।
@tejindersingh890
@tejindersingh890 8 сағат бұрын
@@baljitsingh6957 ਬਾਦਲ ਭਜਾਓ,,, ਸ਼ਿਰੋਮਣੀ ਅਕਾਲੀ ਦਲ ਬਚਾਓ,,, ਇਹ ਹਰ ਇੱਕ ਸੱਚੇ ਸਿੱਖ ਦਾ ਫਰਜ਼ ਹੈ।
@SukhjinderSingh-wu6sc
@SukhjinderSingh-wu6sc 6 сағат бұрын
ਬਿਲਕੁਲ ਸਹੀ ਹੈ ਜੀ l ਮਾਘੀ ਦੀ ਰੈਲੀ ਵਿੱਚ ਇਸ Laahntee Sukhbir Insa ਨੂੰ ਪ੍ਰਧਾਨ keh ਕੇ ਹੀ ਸੰਬੋਧਨ ਕੀਤਾ ਗਿਆ ਸੀ l
@balbindrasinghbalbindra5692
@balbindrasinghbalbindra5692 7 сағат бұрын
ਖਾਲਸਾ ਪੰਥ ਨੂੰ ਕੱਥ ਕਰਨਾ ਚਾਹੀਦਾ ਆਕਾਲਤਖ਼ਤ ਸਾਹਿਬ ਤੇ ❤❤❤❤❤❤❤
@Jagirsinghpatwari
@Jagirsinghpatwari 8 сағат бұрын
ਬਾਦਲ ਜੁੰਡਲੀ ਨੇ ਪੰਥ ਨੂੰ ਮੂਰਖ ਸਮਝਿਆ ਹੈ ਹੁਣ ਡਰਾਮਾ ਨਹੀਂ ਚੱਲਣਾ ਜਨਤਾ ਜਾਣ ਚੁੱਕੀ ਹੈ
@deepbrar.
@deepbrar. 9 сағат бұрын
ਭਰੋਸਾ ਬਹੁਤ ਭਾਰਾ ਹੁੰਦਾ ਹੈ ਇਸਲਈ ਇਸਨੂੰ *ਹਰੇਕ ਦੇ ਮੋਢਿਆਂ ਤੇ ਨਹੀਂ ਰੱਖਿਆ ਜਾ ਸਕਦਾ* . ਸੁਖਬੀਰ ਜੀ 😮
@CharanjitShergill-p6o
@CharanjitShergill-p6o 8 сағат бұрын
ਰੰਧਾਵਾ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਆਪਣੀ ਡਿਊਟੀ ਨਿਭਾਉਣ ਲਈ ਤਗੜੇ ਹੋ ਕੇ ਸਖਤੀ ਨਾਲ ਕੰਮ ਕਰਨਾ ਚਾਹੀਦਾ ਹੈ ਜੀ
@Jaswindersingh-yl6xj
@Jaswindersingh-yl6xj 8 сағат бұрын
ਬਹੁਤ ਵਧੀਆ,ਇਹ ਬੰਬ ਵਾਲੇ ਆਪਣੇ ਵਿਸ਼ੇ ਵਿੱਚ ਵੀ ਬੰਬ ਈ ਨੇ।👍👍
@kanwaljeetsingh268
@kanwaljeetsingh268 7 сағат бұрын
ਕਾਲੀ ਦਾਲ ਵੱਲੋਂ ਜਾਅਲੀ ਵੋਟਾਂ ਦਾ ਰੋਲਾ ਸ਼੍ਰੋਮਨੀ ਕਮੇਟੀ ਦੀ ਚੋਂਣ ਦਾ ਸਾਹਮਨਾ ਕਰਨ ਤੋ ਭਜਣਾ ਹੈ
@GurmejSingh-l3u
@GurmejSingh-l3u 5 сағат бұрын
ਪੁਲਾਂ ਹੇਠੋਂ ਪਾਣੀ ਬਹੁਤ ਲੰਘ ਹੁਣ ਜਥੇਦਾਰ ਜੀ ਨੂੰ ਚਾਹੀਦਾ ਕਿ ਬਾਦਲ ਜੁੰਡਲੀ ਨੂੰ ਪੰਥ ਵਿੱਚੋਂ ਛੇਕਣ
@SukhwinderSingh-bo2xo
@SukhwinderSingh-bo2xo 8 сағат бұрын
Very nice Discussion & information Randhawa ji jagtar Singh ji Bhati sab 🙏🙏🙏
@harjinderkaur3978
@harjinderkaur3978 9 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏👏
@gurvailsingh7713
@gurvailsingh7713 7 сағат бұрын
ਸਭ ਤੋਂ ਮਾੜੀ ਗੱਲ ਹੈ ਕਿ ਜਿਨ੍ਹਾਂ ਲੋਕਾਂ/ ਲੀਡਰਾਂ ਨੂੰ ਅਕਾਲ ਤਖਤ ਤੋਂ ਕਿਹਾ ਗਿਆ ਕਿ ਇਹ ਨੈਤਿਕ ਅਧਾਰ ਗਵਾ ਚੁੱਕੇ ਹਨ ਉਹ ਚੌਧਰ ਕਰ ਰਹੇ ਹਨ।
@surjitthapa
@surjitthapa 8 сағат бұрын
ਰੰਧਾਵਾ ਜੀ ਏਹ ਮੈਂਬਰਸ਼ਿਪ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖ ਵਿੱਚ ਛੇ ਮਹੀਨੇ ਵਿੱਚ ਪੂਰੀ ਹੋਣੀ ਸੀ ਅਕਾਲ ਤਖਤ ਵਲੋਂ ਏਹ ਵੀ ਆਦੇਸ਼ ਦਿੱਤਾ ਗਿਆ ਸੀ ਕਿ ਮੈਂਬਰ ਦੇ ਆਧਾਰ ਕਾਰਡ ਦੀ ਫੋਟੋ ਨਾਲ ਲਗੇ ਤਾਂ ਜੋ ਜਾਅਲੀ ਭਰਤੀ ਨਾ ਹੋਵੇ ਸਿਰਫ ਤੇ ਸਿਰਫ ਜੱਥੇਦਾਰ ਅਕਾਲ ਤਖਤ ਹੀ ਸਟੈਂਡ ਲੈਣ ਤੇ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਬੁਲਾਉਣ ਲਈ ਆਦੇਸ਼ ਕਰਨ ਤਾਂ ਜੋ ਮੈਂਬਰ ਸ਼ਿਪ ਡਰਾਈਵ ਇਸ ਕਮੇਟੀ ਦੀ ਦੇਖ ਰੇਖ ਵਿੱਚ ਹੋਵੇ
@Parmjitsingh-t3w4k
@Parmjitsingh-t3w4k 7 сағат бұрын
ਹੁਕਮਨਾਮੇ ਵਿੱਚ ਇਹ ਵੀ ਕਿ ਇਹ ਲੀਡਰਸ਼ਿਪ ਅਗਵਾਈ ਦੇਣ ਵਿਚ ਨਾ ਕਾਬਲ। ਫਿਰ ਚੀਮਾ ਰਾਣੀਕੇ ਗਾਬੜੀਆ ਮਲੇਸ਼ ਗਰੇਵਾਲ ਸੁਖਬੀਰ ਬਾਕੀ ਹੋਰ ਕਿਉਂ ਕਾਰਜਸ਼ੀਲ
@Singhsewak21567
@Singhsewak21567 8 сағат бұрын
ਰੰਧਾਵਾ ਸਾਹਬ ਪੰਥਕ ਪਾਰਟੀ ਨੂੰ ਇਹ ਸਵਾਲ ਵੀ ਕਰ ਲਿਆ ਕਰੋ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਕੇਸਾਂ ਵਾਸਤੇ ਪੰਥਕ ਪਾਰਟੀ ਜਾ ਸ਼੍ਰੋਮਣੀ ਕਮੇਟੀ ਜਿਹੜੇ ਸਿੱਖ ਕੇਸ ਲੜ ਰਹੇ ਹਨ ਉਹਨਾ ਨੂੰ ਵਕੀਲ ਸੁਪਰੀਮ ਕੋਰਟ ਜਾ ਹਾਈਕੋਰਟ ਕਿਊ ਨਹੀ ਕਰਕੇ ਦੇ ਰੇ ਕਾਰਨਤਾ ਦੱਸ ਦੇਣ 10 ਸਾਲ ਹੋ ਗਏ ਹਨ ਕੇਸ ਅਸੀ ਆਪਣੀ ਜੇਬ ਵਿਚੋ ਖਰਚਾ ਕਰਕੇ ਕੇਸ ਲੜਦੇ ਹਾ ਗਰੀਬ ਬੰਦੇ ਆ ਅਸੀ ਫੌਜ ਦੀ ਨੌਕਰੀ ਵੀ ਛੁੱਟ ਗੲਈ ਥਰਡ ਕਲਾਸ ਬੰਦਾ ਫੌਜ ਵਿੱਚ ਭਰਤੀ ਹੁਦਾ ਕਿੰਨ ਕੁ ਟਾਈਮ ਖਰਚਾ ਬੰਦਾ ਆਪਣੀ‌ਜੇਬ ਵਿਚੋ ਕਰਦਾ ਰਹੂੰਗਾ ਅਰਬ ਦਾ ਬੱਜਟ ਆ ਸ਼੍ਰੋਮਣੀ ਕਮੇਟੀ ਦਾ ਫਰਜ ਬਣਦਾ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਕੇਸ ਲੜਨ ਦਾ ਦਾਸ ਗੁਰਸੇਵਕ ਸਿੰਘ ਫੌਜੀ ਮੱਲਕੇ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮੁੱਖ ਗਵਾਹ ਜਿਸ ਨੇ ਵੀ ਗੱਲ ਕਰਨੀ ਖੁੱਲ ਕਿ ਇਸ ਵਿਸੇ ਤੇ ਗੱਲ ਕਰ ਸਕਦਾ ਦਾਸ ਦਾ ਫੋਨ ਨੰਬਰ 8864000063 ਆ
@deepbrar.
@deepbrar. 9 сағат бұрын
ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ *ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*
@jugrajsohi-iy5zz
@jugrajsohi-iy5zz 8 сағат бұрын
ਸਾਫ਼ ਤੇ ਸਪਸ਼ਟ ਪ੍ਰਰੋਗਰਾਮ। ❤
@JAGJITSINGH-s3f
@JAGJITSINGH-s3f 8 сағат бұрын
ਵਾਹਿਗੁਰੂ ਜੀ ਤੁਸੀਂ ਤੀਨੇ ਸਿੰਘ ਘੈਂਟ ਬੰਦੇ ਜੇ
@balbindrasinghbalbindra5692
@balbindrasinghbalbindra5692 7 сағат бұрын
ਹੁਕਮਨਾਮਾ ਲਾਗੂ ਕਰਵਾਏਗਾ ਖਾਲਸਾਪੰਥ ਸੁਖਬੀਰ ਨੂੰ ਭਗੌੜਾ ਨਹੀ ਹੋਣ ਦੇਣਾ ਗਿਣਤੀ ਕਰੋ 153 ਦਿਨ 😮😮😮😮😮😮😮😮
@jagjitsingh5212
@jagjitsingh5212 8 сағат бұрын
Good news and views thanks Randhawa saab Jagtar saab and Dr Bhatti saab ❤🙏🙏🙏
@InderjitSingh-n4m
@InderjitSingh-n4m 8 сағат бұрын
ਜਥੇਦਾਰ ਸਾਬ ਨੂੰ ਪੰਥ ਸਾਹਮਣੇ ਸਭ ਕੁਝ ਸਾਫ ਕਰਨਾ ਚਾਹੀਦਾ ਹੈ
@iqbalsingh5034
@iqbalsingh5034 7 сағат бұрын
ਹਰਜਿੰਦਰ ਸਿੰਘ ਜੀ ਕੀ ਤੁਸੀਂ ਚੀਮੇ ਨੂੰ ਹੀ ਅਕਾਲੀ ਦਲ ਦਾ ਸਰਵੇ-ਸਰਵਾ ਸਮਝਦੇ ਹੋ? ਤੁਸੀਂ ਬੜੀ ਚਲਾਕੀ ਨਾਲ ਚਲਦੀ ਕਾਰਵਾਈ ਵਿੱਚ ਇਹ ਕਾਹਲੀ ਨਾਲ ਕਹ ਕੇ ਕਿ ਚੀਮੇ ਨੇ ਚਿੱਠੀ ਲਿਖ ਦਿੱਤੀ ਹੈ, ਕਹ ਕੇ ਕੀ ਸਿੱਧ ਕਰ ਰਹੇ ਸੀ ? ਮੁੱਦਾ ਤਾਂ ਇਹ ਹੈ ਕਿ ਡਿਊਟੀਆਂ ਲਗਾਉਣ ਦਾ ਅਧਿਕਾਰ ਕੇਵਲ ਧਾਮੀ ਕੋਲ ਜਾਂ ਸੱਤ ਮੈਂਬਰੀ ਕਮੇਟੀ ਕੋਲ ਹੈ। ਚੀਮਾ ਕੌਣ ਹੁੰਦਾ ਹੈ ਡਿਊਟੀਆਂ ਲਗਾਉਣ ਵਾਲਾ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖਣ‌ ਵਾਲਾ ????
@baljitsingh6957
@baljitsingh6957 9 сағат бұрын
ਜੇਕਰ ਹੁਕਮਨਾਮਾ ਚੇਂਜ ਕਰਨਾ ਹੈ ਤਾਂ ਸੌਦਾ ਸਾਧ ਰਾਹੀਂ ਹੋ ਸਕਦਾ ਹੈ। ਸੁਖਬੀਰ ਇਹ ਕੰਮ ਕਰਵਾ ਸਕਦਾ ਹੈ।
@paramjitdhamrait5185
@paramjitdhamrait5185 9 сағат бұрын
Waheguru ji bless you all.
@jaspreetnarang2919
@jaspreetnarang2919 8 сағат бұрын
ਲਗਦਾ ਤਾਂ ਇੱਜ ਹੈ ਕਿ ਸਿੰਘ ਸਾਹਿਬ ਨੇ ਵੀ ਬਾਦਲ ਅਕਾਲੀ ਦਲ ਅੱਗੇ ਹਥਿਆਰ ਸੁੱਟ ਦਿੱਤੇ ਹਨ। ਸਿੰਘ ਸਾਹਿਬ ਜੀ ਦੀ ਲੱਬੀ ਚੁੱਪੀ ਤਾ ਇਹ ਹੀ ਦਰਸਾਉਂਦੀ ਹੈ।
@balbindrasinghbalbindra5692
@balbindrasinghbalbindra5692 7 сағат бұрын
ਜਥੇਦਾਰ ਸਾਬ ਕਯੋਂ ਚੁੱਪ ਹਨ ਕਯੋ ਡਰਦੇ ਨੇਂ ਪੰਥ ਚੋਂ ਛੇਕਣਾ ਚਾਹੀਦਾ ਸੁਖਬੀਰ ਨੂੰ
@Gurbachan-qq2im
@Gurbachan-qq2im 9 сағат бұрын
ਵਡਾਲੇ ਨੂੰ ਅਡਜਸਟਮੈਂਟ ਕਰਨ ਵਾਲਾ ਚੀਮਾ ਕੌਣ ਐ।ਸਿੰਘ ਸਾਹਿਬ ਤੇ ਸੁਖਬੀਰ ਬਾਦਲ ਵਿੱਚੋਂ ਇਕ ਨੇ ਸਭ ਪਹਿਲਾਂ ਹੀ ਮਿਥੀਆਂ ਹੋਈਆ ਗੱਲਾ ਨੇ
@hardevsinghsidhu4557
@hardevsinghsidhu4557 7 сағат бұрын
ਜਦੋ ਮਾਮਲਾ ਠੰਡਾ ਪੈ ਗਿਆ ਤਾ ਕੱਡਿਆ ਰਘਬੀਰ ਸਿੰਘ ਵੀ ਜਾਣਾ ਤਹਿ ਹੈ
@navindersingh4275
@navindersingh4275 7 сағат бұрын
ਜਗਤਾਰ ਸਿੰਘ ਨੇ ਜੋ ਅਜ ਦੇ ਕੁਝ ਸਿਖਾਂ ਵਲੋ ਅਕਾਲ ਤਖਤ ਨੂੰ ਢਾਉਣ ਦੀ ਗਲ ਕਹੀ ਬਿਲਕੁਲ ਜੇ ਕੁਰਸੀ ਦੇ ਲਾਲਚੀ ਸਿਖ ਹੀ ਅਕਾਲ ਤਖਤ ਨੂੰ ਕੁਰਸੀ ਕਰਕੇ ਢਾਹ ਲਗਾਣਗੇ ਤਾਂ ਉਸ ਦਾ ਬਾਕੀ ਸਿਖਾਂ ਤੇ ਕੀ ਅਸਰ ਪਵੇਗਾ। ਕੀ ਇਹ ਜੋ ਕਾਰਵਾਈ ਕਰ ਰਹੇ ਹਨ ਸਿਖ ਵੀ ਹਨ ਜਾਂ ਕੀ ਕਹੀਏ ਸਰਮ ਆ ਰਹੀ ਹੈ,?
@sukhdevsinghsidhu8049
@sukhdevsinghsidhu8049 8 сағат бұрын
ਹੁਣ ਤੱਕ ਬਾਦਲਕਿਆਂ ਨੇ ਅਕਾਲ ਤਖਤ ਸਾਹਿਬ ਜੀ ਨੂੰ ਆਪਣੇ ਅਨੁਸਾਰ ਚਲਾਇਆ। ਜੇਕਰ ਹੁਣ ਅਕਾਲ ਤਖਤ ਸਾਹਿਬ ਜੀ ਨਿਰਪੱਖ ਤੇ ਸਹੀ ਫੈਸਲੇ ਲੈ ਰਹੇ ਹਨ ਤਾਂ ਬਾਦਲਕੇ ਅਕਾਲ ਤਖਤ ਦੇ ਫੈਸਲਿਆਂ ਨੂੰ ਨਹੀਂ ਮੰਨ ਰਹੇ।
@balbindrasinghbalbindra5692
@balbindrasinghbalbindra5692 7 сағат бұрын
ਸੁਖਬੀਰ ਦੀ ਖਾਲੀਦਲ ਖਾਲੀ ਹੋ ਗਿਆ
@CharanjitShergill-p6o
@CharanjitShergill-p6o 8 сағат бұрын
ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ
@MajorSingh-ir9bz
@MajorSingh-ir9bz 8 сағат бұрын
ਅਕਾਲੀਆਂ ਦੀ ਛਿਤਰਪਤਾਣ ਹੋਏਗੀ ਪਿੰਡਾਂ ਚ
@balbirsingh8172
@balbirsingh8172 5 сағат бұрын
Kejewal deia bheeda zindabad
@balbindrasinghbalbindra5692
@balbindrasinghbalbindra5692 7 сағат бұрын
ਸੁਖਬੀਰ ਦਾ ਮੱਸੇ ਰੰਘੜ ਵਾਲਾ ਹਾਲ ਹੋਣਾ ਦੇਖਯੋ 153 ਦਿਨ ਨਹੀ ਕੱਢਦਾ
@satindersingh9369
@satindersingh9369 8 сағат бұрын
ਰੰਧਾਵਾ ਸਰ ਜਥੇਦਾਰ ਰਘਬੀਰ ਸਿੰਘ ਜੀ ਦਬਾਅ ਹੇਠ ਹਨ ਗਿਆਨੀ ਹਰਪ੍ਰੀਤ ਸਿੰਘ ਸਾਈਡ ਕਰ ਦਿੱਤੇ ਗਏ ਹਨ ਜੋਂ ਦਮ ਰੱਖਦੇ ਹਨ
@HARJITSINGH-qo6pl
@HARJITSINGH-qo6pl 7 сағат бұрын
S Jagtar Singh je very correct that Ex Tankhaia Leader Dal is weakening Akal Takhat institution by disobeying its order .
@g.s.bhuller6248
@g.s.bhuller6248 8 сағат бұрын
ਵਾਹਿਗੁਰੂ ਜੀ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਣ
@swaransingh3985
@swaransingh3985 7 сағат бұрын
ਬਿਲਕੁਲ ਸ੍ਰ ਜਗਤਾਰ ਸਿੰਘ ਜੀਨੇ
@64major
@64major 8 сағат бұрын
ਮੈਨੂੰ ਲੱਗਦਾ ਹੈ ਸਿੰਘ ਸਾਹਿਬ ਭਾਈ ਰੁਘਵੀਰ ਸਿੰਘ ਦੇ ਵਿੱਚ ਕੋਈ guts ਨਹੀਂ ਹੈ, ਵਿੱਚ ਵਚਾਲੇ ਕੌਮ ਨੂੰ ਉਲਝਾਈ ਰੱਖਣਾ ਚਾਹੁੰਦੇ ਹਨ
@piarasingh7405
@piarasingh7405 8 сағат бұрын
ਰੰਧਾਵਾ ਜੀ ਜਥੇਦਾਰ ਸਾਹਿਬ ਮੀਡੀਆ ਵਿੱਚ ਬਿਆਨ ਜਾਰੀ ਕਰਕੇ ਸਪੱਸ਼ਟ ਕਿਊਂ ਨਹੀਂ ਕਰਨਾਂ ਚਾਹੁੰਦੇ। ਕੀ ਜਥੇਦਾਰ ਸਾਹਿਬ ਚੋਰ ਮੋਰੀ ਰਾਂਹੀ ਬਾਦਲਾਂ ਨੂੰ ਬਚਾਉਣਾਂ ਚਾਹੁੰਦੇ ਨੇ। ਜਥੇਦਾਰ ਸਾਹਿਬ ਨੂੰ ਪਿਛਲੇ ਇਤਿਹਾਸ ਵੱਲ ਨਜ਼ਰ ਮਾਰਨੀ ਚਾਹੀਦੀ ਹੈ ਕਿ ਗਿਆਨੀ ਗੁਰਬਚਨ ਸਿੰਘ ਦਾ ਕੀ ਬਣਿਆਂ ਸੀ। ਹੁਣ ਸਿੱਖ ਪੰਥ ਜਥੇਦਾਰ ਸਾਹਿਬ ਤੇ ਨਜ਼ਰਾਂ ਲਾਕੇ ਬੈਠਿਆ ਹੈ ਕਿ ਉਹ ਫੈਂਸਲਾ ਲੈਂਦਾ ਨੇ ਜਾਂ ਨਹੀਂ।
@iqbalthind8641
@iqbalthind8641 34 минут бұрын
Jatha dar shab। Gorbchan singh da ra pa gea ha ge
@RaviSharma-kk7lp
@RaviSharma-kk7lp 8 сағат бұрын
ਅਕਾਲ ਤਖ਼ਤ ਸੰਸਥਾ ਸਿਰਮੌਰ ਹੈਂ
@gurus1213
@gurus1213 2 сағат бұрын
ਧੰਨਵਾਦ ਜੀ ਬਾਦਲ ਦਲੀਏ ਭੰਬਲ-ਭੂਸੇ ਵਾਲੀ ਗੇਮ ਖੇਡ ਰਹੇ ਹਨ,ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕੇ ਇੰਨਾਂ ਖਿਲਾਫ ਸਖਤ ਕਾਰਵਾਈ ਕਰਨ।
@manjitsinghmatharu
@manjitsinghmatharu 9 сағат бұрын
🙏🙏🙏 ਸ ਜਗਤਾਰ ਸਿੰਘ ਜੀ ਬਿਲਕੁਲ ਸਪੱਸ਼ਟ ਸ਼ਬਦਾਂ ਵਿੱਚ ਸਥਿਤੀ ਸਾਫ ਕਰ ਦਿੰਦੇ ਹਨ ! 🙏
@dr.jaswantsinghrai5863
@dr.jaswantsinghrai5863 7 сағат бұрын
ਅਕਾਲੀ ਦੱਲ ਨੂੰ ਪਤਾ ਹੈ ਕਿ ਪੰਜਾਬ ਦਾ ਰਾਜ ਭਾਗ ਮਿਲੇ ਜਾਂ ਨਾ ਮਿਲੇ, ਪਰ ਫਖਰੇ ਕੌਮ ਦਾ ਖਿਤਾਬ ਜ਼ਰੂਰ ਲੈ ਕੇ ਹਟਾਂਗੇ ।
@SukhjinderSingh-wu6sc
@SukhjinderSingh-wu6sc 6 сағат бұрын
ਇਨ੍ਹਾਂ laahntia ਨੂੰ ਕੌਮ ਵਿੱਚੋਂ ਛੇਕਣਾ ਚਾਹੀਦਾ ਹੈ । ਇਹਨਾਂ ਨੂੰ ਕੌਮੀ ਗਦਾਰ ਐਲਾਨਣਾ ਚਾਹੀਦਾ ।
@LakhwinderSingh-tp8oy
@LakhwinderSingh-tp8oy 9 сағат бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤❤❤
@OfficialJasSingh
@OfficialJasSingh 8 сағат бұрын
ਡਾਕਟਰ ਭੱਟੀ ਨੇ ਪੰਥ ਦੀ ਦੁਬਿਧਾ ਦੇ ਸਵਾਲ ਉਠਾਏ ਨੇ। ਇਹਨਾਂ ਸਵਾਲਾਂ ਤੇ ਵਾਰਤਾ ਹੋਣੀ ਚਾਹੀਦੀ ਹੈ। ਸਰਦਾਰ ਜਗਤਾਰ ਸਿੰਘ ਜੀ ਇਹ ਕੌਣ ਨੇ ਗੁਰਪ੍ਰਤਾਪ ਵਡਾਲਾ ਨੂੰ ਲੈਣ ਵਾਲੇ? ਅੱਜ ਦਾ ਮੁੱਦਾ ਇਹ ਹੈ ਕਿ ਜਥੇਦਾਰ ਆਕਾਲ ਤਖ਼ਤ ਸਾਹਿਬ ਤੇ ਧਾਮੀ ਕਿਉਂ ਚੁੱਪ ਵੱਟ ਗਏ ਨੇ।
@bakhshishsingh4916
@bakhshishsingh4916 8 сағат бұрын
ਜਗਤਾਰ ਸਿੰਘ ਨੇ ਬੀਜੇਪੀ ਨੂੰ ਅੱਖਾਂ ਠੀਕ ਹੀ ਵਿਖਾਈਆਂ ਹਨ ਪਰ ਭਗਵੰਤ ਮਾਨ ਨੂੰ ਕੁਝ ਨਹੀਂ ਕਿਹਾ ਜੌ ਸਾਰਾ ਪੰਜਾਬ ਲੈ ਕੇ ਪਹੁੰਚ ਗਿਆ ਦਿੱਲੀ!?
@balourbrar3498
@balourbrar3498 7 сағат бұрын
Good discussion.
@sukhdeepkaur2422
@sukhdeepkaur2422 8 сағат бұрын
ਰੰਧਾਵਾ ਸਾਹਿਬ, ਹੁਣ ਚਾਹੇ ਸੱਤ ਮੈਂਬਰੀ ਕਮੇਟੀ ਕਾਇਮ ਵੀ ਹੋ ਜੇ। ਹਣ ਤਾਂ ਖੀਰ ਬੇਸੁਆਦ ਹੋ ਗੂੀ। ਬਣੀ ਬਣਾਈ ਚ ਸੁਆਹ ਪਾ ਲਈ।
@RosaSharma
@RosaSharma 5 сағат бұрын
Sat Shri Akal ji
@Takdir-Singh_Gill
@Takdir-Singh_Gill 9 сағат бұрын
Knowledgeable discussion.
@nandmehta9813
@nandmehta9813 3 сағат бұрын
Sat Sri Akal 🙏🏻
@santdhillon9805
@santdhillon9805 8 сағат бұрын
ਕਾਸ਼, ਪ੍ਰਵੇਸ਼ ਦਾ ਜਬਾਬ, ਬੀ ਜੇ ਪੀ ਦੇ ਦਿੱਲੀ/ ਪੰਜਾਬ / ਹਰਿਆਣੇ ਦੇ ਸਿੱਖ ਚਿਹਰੇ ਦੇਣ ਦੇ ਸਮਰੱਥ ਹੁੰਦੇ ਕਿ ਕੀ ਪੰਜਾਬੀ, ਦਿੱਲੀ ਵਿੱਚ ਨਹੀਂ ਜਾ/ ਘੁੰਮ ਸਕਦੇ🙏🙏
@malvindermali7698
@malvindermali7698 Сағат бұрын
** ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿਰਜੇ ਬਿਰਤਾਂਤ ਤੇ ਜਾਰੀ ਕੀਤੇ ਅਦੇਸ਼ ਨੂੰ ਲਾਗੂ ਕਰਨ ਦੇ ਅਮਲ ਦੀ ਨਜਰਸਾਨੀ ਕਰਨ ਤੇ ਲੋੜੀਦੀਆਂ ਹਦਾਇਤਾਂ ਦੇਣ ਲਈ ਤੁਰੰਤ ਸਿੰਘ ਸਹਿਬਾਨ ਦੀ ਮੀਟਿੰਗ ਕਰਨੀ ਚਾਹੀਦੀ ਹੈ **
@pardesibheenia
@pardesibheenia 8 минут бұрын
🙏👍
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 7 сағат бұрын
👍👍👌
@Minalatti6462
@Minalatti6462 5 сағат бұрын
Bhatti Sahib, It seems that 84 likely to happen again.Sikhs may take care of themselves.
@Jagtar-h7e
@Jagtar-h7e 5 сағат бұрын
ਤੁਸੀਂ ਸਿੱਖ ਕੇਮ ਦੀ ਅਵਾਜ਼ ਹੋ 🙏🙏🙏👍💪🏻🙏
@gurmailsingh994
@gurmailsingh994 9 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@ajaibsinghpanesarCanada
@ajaibsinghpanesarCanada 7 сағат бұрын
S S A 🙏🙏🙏 Randhawa Sahib ji Dr Harvinder Singh Bhatti ji and S.Jagtar Singh ji
@BhupinderSingh-ik4gj
@BhupinderSingh-ik4gj 7 сағат бұрын
ਜਗਤਾਰ ਸਿੰਘ ਜੀ ਦੀ ਕਾਂਗਰਸ ਪੱਖੀ ਸੋਚ ਅਤੇ ਕਾਂਗਰਸ ਦੀ ਸਿੱਖਾ ਨੂੰ ਭਰਾ ਮਾਰੂ ਜੰਗ ਵੱਲ ਧੱਕਣ ਦੀ ਨੀਤੀ ਉਪਰ ਪੂਰਨ ਪਹਿਰਾ ਦੇਣਾ ਫਿਰ ਸ਼ਪਸ਼ਟ ਹੋਇਆ ਹੈ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨਾਲ ਨਫ਼ਰਤ ਦੀ ਅਖੀਰ ਹੈ। ਇਹਨਾ ਵੱਲੋ ਸ਼ੁਰੂਆਤ ਵਿੱਚ ਹੀ ਸਿੱਖਾ ਦੀ ਕਾਤਲ ਇੰਦਰਾ ਅਤੇ ਕਾਂਗਰਸ ਦੇ ਸਿੱਖ ਵਿਰੋਧੀ ਕਾਰਿਆ ਨੂੰ ਛੋਟੇ ਠਹਿਰਾਉਣ ਤੋ ਸ਼ਪਸ਼ਟ ਹੋਇਆ ਹੈ ।
@KamalSingh-q9k7s
@KamalSingh-q9k7s 9 сағат бұрын
Cheema nu saza Lagni chaheedi hai.
@BhagwantSingh-w5k
@BhagwantSingh-w5k 2 сағат бұрын
ਜਥੇਦਾਰ ਜੀ ਨੇ ਸਿਧਾਤਾਂ ਨੂੰ ਢਾਹਾਉਣ ਵਾਸਤੇ ਆਪ ਹੀ ਕੁਹਾੜਾ ਫੜ ਲਿਆ
@parmjitsinghsidhu7700
@parmjitsinghsidhu7700 7 сағат бұрын
ਰੰਧਾਵਾ ਜੀ ਪਿੰਡਾ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਅਕਾਲੀ ਸਰਪੰਚ ਅਕਾਲੀ ਪਾਰਟੀ ਦੇ ਪਵਿੱਤ ਬੰਦਿਆਂ ਦੀਆਂ ਵੋਟਾਂ ਦੇ ਘਰ ਬੈਠਿਆਂ ਹੀ ਫ਼ਾਰਮ ਭਰਦੇ ਰਹੇ ਹਨ ਹੋਰ ਕਿਸੇ ਵਿਰੋਧੀ ਧਿਰ ਦੇ ਫਾਰਮ ਫੜ ਰੱਦੀ ਵਾਲੀ ਟੋਕਰੀ ਵਿੱਚ ਸਿੱਟਦੇ ਸੀ ਇਹੀ ਪੱਕੀ ਵੋਟਾਂ ਸਿਰਤੇ ਗੁਰੂ ਘਰਾਂ ਤੇ ਕਬਜ਼ਾ ਹੁੰਦਾ ਹੈ
@HarbhajanSINGH-d8i
@HarbhajanSINGH-d8i Сағат бұрын
ਜਥੇਦਾਰ ਰਘਬੀਰ ਸਿੰਘ ਜੀ ਅਗਰ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਫ਼ਸੀਲ ਤੋਂ ਐਲਾਨ ਕੀਤੀ ਗਈ ੭ ਮੈਂਬਰੀ ਬਣਾਈ ਹੋਈ ਕਮੇਟੀ ਦੀ ਦੇਖ ਰੇਖ ਵਿੱਚ ਨਹੀਂ ਹੁੰਦੀ ਤਾਂ ਬਾਦਲ ਦਲ ਨੂੰ ਮੁੜ ਸਾਰੇ ਲੀਡਰਾਂ ਨੂੰ ਪੰਥ ਵਿੱਚੋਂ ਛੇਕ ਦੇਣ ਵਿੱਚ ਹੀ ਸਿੱਖ ਕੌਮ ਦੀ ਭਲਾਈ ਹੈ ।
@fightforhumanrightswelfare8054
@fightforhumanrightswelfare8054 2 минут бұрын
good। news
@jarnailsingh9949
@jarnailsingh9949 4 сағат бұрын
20278th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India ❤
@dharamsingh-wq8jj
@dharamsingh-wq8jj 3 сағат бұрын
ਸਭਨਾਂ ਲਈ ਸਤਿਕਾਰ, ਬਿਨਾਂ ਛਕ ਜੋ ਉਹ ਕਰ ਰਹੇ ਹਨ ਉਹ ਦਸ ਸਾਲ ਤੋਂ ਆਦੀ ਨੇ,ਗਲ ਤਾਂ ਵਡਾਲਾ ਸਾਹਿਬ ਨੋ ਆਪਣੇ ਬਾਗੀਆਂ ਨੂੰ ਪੁਛ ਲਿਆ ਕਿ ਮੈ ਉਹਨਾਂ ਦੀ ਗਲ ਮੰਨਾ ਕਿ??₹
@bhupindersinghmann5096
@bhupindersinghmann5096 7 сағат бұрын
ਵੋਟਾ ਬਣਾਉਣ ਦਾ ਟਾਇਮ ਹੀ ਨਹੀ ਇਹ ਤਾ ਸੁਖਵੀਰ ਦੀਆ ਲਁਤਾ ਘੁਁਟ ਰਹੇ ਹਨ
@navindersingh4275
@navindersingh4275 7 сағат бұрын
ਬਹੁਤ ਵਧੀਆਂ ਡਿਕਸਨ ।ਭਟੀ ਸਾਹਿਬ ਹਰੇਕ ਪੁਵਾਇੰਟ ਦਾ ਪੂਰਾ ਨਿਚੋੜ ਕਢ ਦੇਦੇ ਹਨ।
@ArvinderRandhawa-q9t
@ArvinderRandhawa-q9t 8 сағат бұрын
🙏🏻🙏🏻
@BalbirSingh-j8u
@BalbirSingh-j8u 8 сағат бұрын
Yes
@dalbirsingh5890
@dalbirsingh5890 8 сағат бұрын
ਪੱਤਰਕਾਰ ਜੀ ਇਹਨਾਂ ਦੀ ਜ਼ੁਬਾਨ ਸਲਿਪ ਨਹੀਂ ਕਰਦੀ ਪੰਜਾਬੀਆਂ ਨੂੰ ਹੀ ਆਪਣੀ ਔਕਾਤ ਦਾ ਨਹੀਂ ਪਤਾ ਚੱਲ ਰਿਹਾ
@jarnailsingh-wi3ck
@jarnailsingh-wi3ck 5 сағат бұрын
ਹੁਣ ਜੇਕਰ ਵਡਾਲਾ ਜੀ ਬਾਦਲਾਂ ਦੇ ਕਹਿਣ ਤੇ ਪ੍ਰਵਾਨ ਕਰ ਲੈਂਦੇ ਤਾਂ ਠੀਕ ਨਹੀਂ ਹੋਵੇਗਾ ।
@angrejsingh-zk5lj
@angrejsingh-zk5lj 8 сағат бұрын
🙏🙏👍
@absolutepunjabi2394
@absolutepunjabi2394 2 сағат бұрын
ਜੱਥੇਦਾਰ ਹੁਣੀ ਸੁਖਬੀਰ ਤੋਂ ਵੱਧ ਦੋਸ਼ੀ ਹੋਣਗੇ ਜੇ ਹੁਕਮਨਾਮੇ ਤੋਂ ਭੱਜਦੇ ਨੇ
@GurmejSingh-l3u
@GurmejSingh-l3u 5 сағат бұрын
ਖਤਰਾ ਪੰਜਾਬੀਆਂ ਤੋਂ ਨਹੀਂ ਖਤਰਾ BJP ਤੋਂ ਹੈ
@tkkergaming7021
@tkkergaming7021 8 сағат бұрын
🎉🎉🎉🎉🎉
@amarjitsinghkaura1217
@amarjitsinghkaura1217 8 сағат бұрын
ਸਤਿ ਸ੍ਰੀ ਅਕਾਲ ਜੀ 🙏
@ajaibsinghpanesarCanada
@ajaibsinghpanesarCanada 7 сағат бұрын
S S A 🙏🙏🙏🙏🙏🙏🙏🙏🙏 to all members present in program
@balrajsandhu6161
@balrajsandhu6161 8 сағат бұрын
🌷💟🌷🙏🌷🌷
@SatnamSingh-gj7mb
@SatnamSingh-gj7mb 8 сағат бұрын
❤❤❤❤❤❤❤❤
@bharpoorsingh4131
@bharpoorsingh4131 4 сағат бұрын
ਰੰਧਾਵਾ ਸਾਹਿਬ ਕੀ ਪੰਜਾਬੀਆਂ ਦੇ ਮਸਲੇ ਅਕਾਲੀਆ ਦੇ ਮਸਲੇ , ਨਹੀਂ ਹੱਲ ਹੋਣੇ ਅੱਗੇ ਆਉ ਪੰਜਾਬੀਆਂ ਦੀਆਂ ਮੁਸਕਲਾਂ ਏਜੰਟਾ ਵੱਲੋਂ ਲੁਟ ਤਹਿਸੀਲ ਕਮੇਟੀ ਵਿੱਚ ਰਿਸ਼ਵਤਖੋਰੀ ਬਿਲਡਰ ਪ੍ਰੋਪਰਟੀ ਡੀਲਰਾਂ ਵੱਲੋਂ ਲੁਟ ਦੀ ਗੱਲ ਕਰੋ
@KulbirGill-tn2qb
@KulbirGill-tn2qb 8 сағат бұрын
Channel doing good, Akali IT cell active in comments
@HarbhajanSINGH-d8i
@HarbhajanSINGH-d8i Сағат бұрын
ਭੂੰਦੜ ਕੌਣ ਹੁੰਦਾ ਹੈ ਜਥੇਦਾਰ ਨੂੰ ਹੁਕਮ ਕਰਨ ਵਾਲਾ? ਜਗਤਾਰ ਸਿੰਘ ਜੀ ਤੇ ਭੱਟੀ ਸਾਹਿਬ ਜੀ ਬਿਲਕੁਲ ਠੀਕ ਕਹਿ ਰਹੇ ਹਨ, ਸਿੱਖੀ ਸਿਧਾਂਤਾਂ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਨਹੀਂ ਜਾ ਸਕਦੀ।
JISOO - ‘꽃(FLOWER)’ M/V
3:05
BLACKPINK
Рет қаралды 137 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
...ਸਿਆਸੀ ਧਮਾਕਾ ਅੱਜ? Punjab Television
55:10
Punjab Television
Рет қаралды 34 М.
JISOO - ‘꽃(FLOWER)’ M/V
3:05
BLACKPINK
Рет қаралды 137 МЛН