LIVE| ਭੁੱਖੇ ਪੇਟ School ਜਾਣ ਵਾਲਾ ਮਾਸੂਮ ਆਇਆ ਸਾਹਮਣੇ, ਦੇਖੋ ਘਰ ਦੇ ਹਾਲਾਤ|Punjab News| Ferozepur News| N18L

  Рет қаралды 257,567

News18 Punjab

News18 Punjab

Күн бұрын

Пікірлер: 330
@HarjeetSingh-t1q
@HarjeetSingh-t1q Ай бұрын
ਮਾਸਟਰ ਜੀ ਦਾ ਧੰਨਵਾਦ ਜੀ
@RavinderSingh-n7n8v
@RavinderSingh-n7n8v Ай бұрын
ਮਾਸਟਰ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰਨਾ 🙏🙏
@VinodSharma-mw8ce
@VinodSharma-mw8ce Ай бұрын
ਜਹਿੜੇ ਦੇਸ ਦੇ ਲੀਡਰ ਹੀ ਬੇਈਮਾਨ ਹੋਣ ਉਹ ਤਾਂ ਆਪਣਾ ਘਰ ਹੀ ਭਰਦੇ ਹਨ ਕੋਈ ਕਿਸੇ ਘੁਟਾਲੇ ਚ ਫ਼ੜਿਆ ਗਿਆ ਹੋਵੇ ਗਰੀਬ ਦਾ ਕਿਥੇ ਖਿਆਲ ਕਰਲੂ ਧੰਨਵਾਦ ਇਸ ਅਧਿਆਪਕ ਦਾ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਬਖ਼ਸ਼ੇ ਲੱਮੀ ਉਮਰ ਬਖਸ਼ੇ
@Techwithstudents
@Techwithstudents Ай бұрын
ਅਧਿਆਪਕ ਦਾ ਦਿਲੋਂ ਧੰਨਵਾਦ
@bachhitermangal5310
@bachhitermangal5310 Ай бұрын
ਮਾਸਟਰ ਗੁਰੂ ਹੁੰਦਾ ਹੈ ਜੀ ਅਤੇ ਹਰ ਮਾਸਟਰ ਵਿਚ ਇਨਸਾਨੀਅਤ ਪਹਿਲਾਂ ਹੋਣੀ ਚਾਹੀਦੀ ਹੈ ਤੇ ਆਪਣਾ ਆਹੁਦਾ ਬਾਅਦ ਵਿੱਚ ਭਾਵੇਂ ਬੰਦਾ ਕਿਸੇ ਵੀ ਪੋਸਟ ਤੇ ਹੋਵੇ ਏਹ ਮਾਸਟਰ ਜੀ ਵਧੀਆ ਇਨਸਾਨ ਹਨ ❤❤❤🎉🎉
@gurmailsinghgill4971
@gurmailsinghgill4971 Ай бұрын
ਰਾਖਵਾਂਕਰਨ ਦੀ ਸਹੂਲਤ ਮਿਲਣ ਤੇ ਬਹੁਤ ਸਾਰੇ ਲੋਕ ਔਖੇ ਹੁੰਦੇ ਨੇ, ਕਈ ਰੱਜੇ ਪੁੱਜੇ ਜਾਅਲੀ ਸਰਟੀਫਿਕੇਟ ਬਣਾ ਕੇ ਕਿਸੇ ਦਾ ਹੱਕ ਖੋਹ ਰਹੇ ਹਨ, ਪਰ ਉਹ ਲੋਕ ਇਹਨਾਂ ਲੋਕਾਂ ਦੀ ਇਹ ਸਥਿਤੀ ਨੂੰ ਨਹੀਂ ਦੇਖਦੇ, ਜਿਨ੍ਹਾਂ ਹਾਲਾਤਾਂ ਵਿੱਚੋਂ ਦੀ ਇਹ ਗਰੀਬ ਲੋਕ ਗੁਜ਼ਰ ਰਹੇ ਹਨ।
@Harindersingh-z3h
@Harindersingh-z3h Ай бұрын
Salute aa teacher sahib ji
@drhappykaler8684
@drhappykaler8684 Ай бұрын
ਵਾਹਿਗੁਰੂ ਜੀ ਮਿਹਰ ਕਰੋ ਕੋਈ ਵੀ ਬੱਚਾ ਭੁੱਖਾ ਨਾ ਸੋਵੇ ਨਾ ਉੱਠ ਕੇ ਸਵੇਰੇ ਭੁੱਖੇ ਪੇਟ
@KuldeepKuldeep-ol9bf
@KuldeepKuldeep-ol9bf Ай бұрын
Master g.......I salute ur feeling and ur innocent love for this cute child❤
@DeepButtar-s2h
@DeepButtar-s2h Ай бұрын
ਇਸ ਰੋਟੀ ਦਾ ਕੋਈ ਪੇਤ ਨਾ ਜਾਣੇ ਕਿੱਥੋ ਆਈ ਤੇ ਕਿੰਨੇ ਬਣਾਈ 🙏
@JagsirSidhu-p6b
@JagsirSidhu-p6b Ай бұрын
Thnks teacher g bhut wdia kita tusi
@SatnaamSingh-lv9bw
@SatnaamSingh-lv9bw Ай бұрын
Salute for teacher ❤❤❤❤❤❤❤❤❤❤❤❤
@ParamjeetKaur-gj3qu
@ParamjeetKaur-gj3qu Ай бұрын
ਮਾਸਟਰ ਜੀ ਦਾ ਬਹੁਤ ਬਹੁਤ ਧੰਨਵਾਦ ਮਿਡੇ ਮੀਲ ਸਕੂਲ ਵਿੱਚ ਖਾਣਾ ਬਣ ਰਿਹਾ ਹੈ ਕੁਕਾ ਬੱਚਿਆਂ ਦਾ ਬਹੁਤ ਖਿਆਲ ਰੱਖਦੀਆਂ ਹਨ ਕੁਕਾ ਜਿਆਦੇ ਬਿਧਵਾ ਅਤੇ ਗਰੀਬ ਘਰਾਂ ਵਿੱਚੋਂ ਹਨ ਜਿਨਾਂ ਦੀ ਤਨਖਾ ਸਿਰਫ 3000 ਹੈ ਚਿੰਨਾਂ ਦਾ ਘਰ ਦਾ ਗੁਜ਼ਾਰਾ ਬੜੀ ਮਸਕਰ ਨਾਲ ਚੱਲਦਾ ਹੈ ਕਈ ਕਈ ਬੱਚੇ ਹਨ ਬੱਚਿਆਂ ਤੋਂ ਵਧੀਆ ਖਾਣਾ ਜੋ ਮਾਸਟਰ ਜਾਂ ਮੈਡਮ ਵਿੱਚ ਇਹੋ ਜਿਹੇ ਹਨ ਡਲਾ ਦਿੰਦੇ ਹਨ ਪਰ ਕੁੱਕਾਂ ਦੇ ਘਰ ਬੱਚੇ ਵੀ ਹਨ ਘਰ ਬੱਚੀ ਆਸ ਰੱਖਦੇ ਹਨ ਕਿ ਅੱਜ ਸਾਡੀ ਮੰਮਾ ਬੱਚਿਆਂ ਖਾਣਾ ਲੈ ਕੇ ਆਏਗੀ ਅਸੀਂ ਖਾਵਾਂਗੇ ਪਰ ਮਮਾ ਖਾਲੀ ਹੱਥ ਕਰ ਵਰਤਦੀ ਹੈ ਇਸੇ ਬਾਰੇ ਤੁਹਾਡਾ ਕੀ ਕਹਿਣਾ
@Sukhdevraj-te9tq
@Sukhdevraj-te9tq Ай бұрын
ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਡੇ ਦੇਸ਼ ਦੀ ਬਾਹਰ ਤੂਤੀ ਬੋਲ ਦੀ ਹੈ ?
@GurmitSingh-d4b
@GurmitSingh-d4b Ай бұрын
Teacher ji tusi great ho
@BaljitSingh-my5et
@BaljitSingh-my5et Ай бұрын
ਮਾਸਟਰ ਜੀ ਬੱਚੇ ਦੇ ਘਰ ਦਿਆਂ ਦਾ ਫੋਨ ਨੰਬਰ ਜ਼ਰੂਰ ਭੇਜਣਾ ਸਾਰੇ ਸਟਾਫ ਦਾ ਹਿਰਦੇ ਤੋਂ ਧੰਨਵਾਦ…..॥
@DharamveerBassi
@DharamveerBassi Ай бұрын
Bache rab da roop hunde kade jhuth nahi bolde waheguru tere veer te jarur mehar karuga
@ShindaBallu-official
@ShindaBallu-official Ай бұрын
ਰੱਬ ਕਰੇ ਭਲਾ
@harpreet370
@harpreet370 Ай бұрын
ਪਲੀਜ਼ ਸਾਡੀ ਵੀ ਮੱਦਦ ਕੀਤੀ ਜਾਵੇ 🙏🙏🙏
@PinkyDugg
@PinkyDugg Ай бұрын
ਬਹੁਤ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਸਟਰ ਜੀ
@SandeepSingh-vv7sk
@SandeepSingh-vv7sk Ай бұрын
ਗਰੀਬਾ ਦਾ ਰਾਸ਼ਨ ਕਾਰਡ ਕਟਨ ਵਾਲੇ ਦਾ ਖਕ ਨਾ ਰਵੇ 😢😢😢😢
@Gagan_Hoshiarpuriya_07
@Gagan_Hoshiarpuriya_07 Ай бұрын
❤❤❤
@HarpalSinghmalhibaba
@HarpalSinghmalhibaba Ай бұрын
❤❤❤❤❤,,,, ਵਾਹਿਗੁਰੂ ਜੀ ਮੇਹਰ ਕਰੇ,,,,❤❤❤❤❤
@jassajisingh1078
@jassajisingh1078 Ай бұрын
ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੀਂ
@ONETAPARMY444
@ONETAPARMY444 Ай бұрын
ਮਾਸਟਰ ਜੀ ਦਾ ਧੰਨਵਾਦ ਜੀ ❤❤
@HarjeetSingh-t1q
@HarjeetSingh-t1q Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harnoorsingh4961
@harnoorsingh4961 Ай бұрын
Waheguru ji teacher Bahut nice 💯 person haii ji
@SoniyaMehra-od8xj
@SoniyaMehra-od8xj Ай бұрын
Salute h teacher sirko bachiya di support ਕਰੋ
@GagandeepSandhu-c4q
@GagandeepSandhu-c4q Ай бұрын
Waheguru ji mehar kareyo sabte ji 🙇🙇❤❤
@harnoorsingh4961
@harnoorsingh4961 Ай бұрын
Bacha Bahut Hero wargha hai ji Haye Rabba ❤️ teacher kine ache hai ji ❤❤❤❤❤
@SandeepSaroj-h1x
@SandeepSaroj-h1x Ай бұрын
Waheguru ji mehar kara❤❤❤
@ranakaler7604
@ranakaler7604 Ай бұрын
ਵਾਹਿਗੁਰੂ ਜੀ ਕਿਸੇ ਨੂੰ ਵੀ ਕੋਈ ਦੁੱਖ ਨਾਂ ਦੇਈਂ,
@RajveerSinghgill-c1s
@RajveerSinghgill-c1s Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ ਕਰੇ
@amarjitkaur7452
@amarjitkaur7452 Ай бұрын
GOD bless you beta ap bhut jyda aage jao
@surjeetsighsonu7896
@surjeetsighsonu7896 Ай бұрын
ਵਾਹਿਗੁਰੂ ਜੀ ਕ੍ਰਿਪਾ ਕਰੇ 🙏🏽🙏🏽🎂 ਦੀ
@manjitdosanjh1234
@manjitdosanjh1234 Ай бұрын
Many many thanks so much veer ji You did save this child God bless you
@AshaRani-i6z3s
@AshaRani-i6z3s Ай бұрын
ਵਾਹਿਗੁਰੂ ਜੀ🙏🙏
@TrueWorldshome
@TrueWorldshome Ай бұрын
Ase Teacher bhut km milte hai❤❤ salute h ji😊🙏
@avtarbains468
@avtarbains468 Ай бұрын
Waheguru ji es parbar te apni mehar di rehmat bakshi satguru ji
@SamritKaur-r7y
@SamritKaur-r7y Ай бұрын
ਕਣਕ ਪਹਿਲਾਂ ਡੀਪੂ ਵਾਲੇ ਤੇ ਖਾ ਲੈਣ ਗਰੀਬ ਦਾ ਢਿੱਡ ਭਰੇ ਚਾਹੇ ਨਾ ਭਰੇ ਸਰਕਾਰ ਵੱਲੋਂ ਜੇ 10 ਕਿਲੋ ਆਊਗੀ ਤੇ ਦੇਣੀ ਇਹਨਾਂ ਨੇ ਪੰਜ ਕਿਲੋ
@hardeepsandhu7699
@hardeepsandhu7699 Ай бұрын
Teacher ji tusi great ho ❤
@harpreet370
@harpreet370 Ай бұрын
ਪਲੀਜ਼ ਮੇਰੇ ਬੱਚੀ ਹਰ ਰੋਜ਼ ਕੁਝ ਮੰਗਦੀ ਰਹਿੰਦੀ ਹੈ 🙏🙏🙏
@jaiveersingh504
@jaiveersingh504 Ай бұрын
मास्टर जी का बहुत धन्यवाद
@KuldeepKuldeep-ol9bf
@KuldeepKuldeep-ol9bf Ай бұрын
Is bachhe ki masumiyat se diya hue jwab ne mujhe rula diya😢😢😢
@baljinder160
@baljinder160 Ай бұрын
ਦੇਖ ਲਵੋ ਲੋਕੋ। ਸਰਕਾਰੀ ਅਧਿਆਪਕਾਂ ਨੂੰ ਤੁਸੀਂ ਰਾਤ ਦਿਨੇ ਭੰਡਦੇ ਰਹਿੰਦੇ ਹੋ। ਸਾਰੇ ਅਧਿਕਾਰੀ ਮਾੜੇ ਨਹੀਂ ਹੁੰਦੇ। ਗੰਦੀਆਂ ਸਰਕਾਰਾਂ ਅਧਿਆਪਕਾਂ ਨੂੰ ਕੁੱਝ ਕਰਨ ਨਹੀਂ ਦਿੰਦੀਆਂ। ਸਰਕਾਰੀ ਅਧਿਆਪਕ ਸਰਕਾਰ ਦੀ ਬਾਰੀਕ ਛਾਣਨੀ ਵਿੱਚੋਂ ਨਿਕਲ ਕਾ ਆਏ ਹੁੰਦੇ। ਅੱਜ ਵੀ ਸਰਕਾਰ ਅਧਿਆਪਕਾਂ ਤੋਂ ਨਾਨ ਟੀਚਿੰਗ ਜਾਂ ਇਲੈਕਸ਼ਨ ਕੰਮ ਚੁੱਕ ਦੇਣ ਤਾਂ, ਤੁਸੀਂ ਬੱਚੇ ਦੇ ਦਾਖਲੇ ਲਈ ਸਰਕਾਰੀ ਸਕੂਲਾਂ ਦੇ ਬਾਹਰ ਲਾਈਨ ਵਿੱਚ ਲੱਗ ਜਾਵੋਗੇ।
@baljeetkaur8149
@baljeetkaur8149 Ай бұрын
ਸਲੂਟ ਹੈ ਅਧਿਆਪਕ ਨੂੰ... ਬਾਕੀ ਵਾਹਿਗੁਰੂ ਜੀ ਹਰ ਘਰ ਚੁਲ੍ਹੇ ਤਪਦੇ ਰਹਿਣ🙏🙏🙏
@Yashworldtechofficial
@Yashworldtechofficial Ай бұрын
God bless you beta and thnks for respected teacher saab ji
@BalveerSingh-nq2ri
@BalveerSingh-nq2ri Ай бұрын
Waheguru ji mehar kareyo sabte❤❤❤
@reshamsingh1627
@reshamsingh1627 Ай бұрын
ਭਗਵੰਤ ਮਾਨ ਦੀ ਸਰਕਾਰ ਨੂੰ ਤਾਂ ਸਰਮ ਨਹੀਂ ਹੈ ਕੁਿਉ ਕੀ ਇਸ ਤਰਾਂ ਦੇ ਕਈ ਪਿਰਵਾਰ ਨੇ ਜੋ ਭੁੱਖੇ ਪੇਟ ਸੌ ਜਾਦੇ ਨੇ
@YugrajSingh-g9b
@YugrajSingh-g9b Ай бұрын
Waheguru Ji mehar kro bache ta 🙏🙏🙏
@VeetBajwa-g3k
@VeetBajwa-g3k Ай бұрын
Teacher nu salute aw
@AjayKumar-zf1xw
@AjayKumar-zf1xw Ай бұрын
ਚਾਹੇ ਕੋਈ ਵੀ ਜਗ੍ਹਾ ਹੋਵੇ ਪੀਰਾਂ ਦੀ ਚਾਹੇ ਮੁਸਲਮਾਨਾਂ ਦੀ ਚਾਹੇ ਹਿੰਦੂਆਂ ਦੀ ਚਾਹੇ ਸਿੱਖਾਂ ਦੀ ਹਰੇਕ ਜਗ੍ਹਾ ਵਿੱਚ 🙏 ਗੋਲਕ ਵਿੱਚ ਪੈਸੇ ਪੌਣੇ ਬੰਦ ਕਰੋ 🙏 ਕਿਸੇ ਗਰੀਬ ਨੂੰ ਰਾਸ਼ਨ ਲੈ ਦਿਆ ਕਰੋ ਕਿਸੇ ਦਾ ਇਲਾਜ ਕਰਾ ਦਿਆ ਕਰੋ 🙏 ਜੇ ਕਿਸੇ ਮੇਰੇ ਵੀਰ ਨੂੰ ਗੁੱਸਾ ਲੱਗਿਆ ਤਾਂ ਮਾਫ ਕਰਿਓ🙏
@PreetKaur-hr8wu
@PreetKaur-hr8wu Ай бұрын
Waheguru ji sb da bhala Krna ji 👏👏
@beantsinghbeantsingh-b6e
@beantsinghbeantsingh-b6e Ай бұрын
Waheguru ji
@RajinderBrar-v4c
@RajinderBrar-v4c Ай бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਆ ਤੇ ਮਾਨ ਸਾਹਿਬ ਗੱਲਾਂ ਕਰਦੇ ਸੀ ਚੁੱਲਿਆ ਵਿਚ ਅੱਗ ਦੀ ਤੇ ਇਸ ਪਰਿਵਾਰ ਦੇ ਸੱਚੀ ਦੱਸ ਦਿਤਾ ਕੇ ਚੁੱਲਿਆ ਵਿਚ ਕਿੰਨੀ ਜਿਆਦਾ ਅੱਗ ਜਿਹੜੀ ਨੇ ਅੱਜ ਹਰ ਆਮ ਬੰਦੇ ਦੀ ਛਾਤੀ ਚੀਰ ਕੇ ਲੰਘ ਗਈ ਪਰ ਭਗਵੰਤ ਦੇ ਕਿਸੇ ਮੰਤਰੀ ਸਾਹਿਬ ਜੀ ਸੇਕ ਨਾ ਲੱਗਿਆ ਹੋਵੇ ਪਰ ਇਸ ਵੀਡੀਓ ਨੇ ਸਾਰਾ ਪੰਜਾਬ ਅੱਗ ਦੀ ਭੱਠੀ ਵਿਚੋਂ ਲੰਘਾਂ ਦਿੱਤਾ
@harwinderkaur5295
@harwinderkaur5295 Ай бұрын
Waheguru ji 🙏🏻🤲 teacher Di lmi umar kra Ji
@baljindervirk6087
@baljindervirk6087 Ай бұрын
ਸਾਡੇ ਨੇਤਾ ਪਹਿਲਾਂ ਰਜਣ ਗੇ ਤਾਂ ਗਰੀਬ ਦੇ ਕੁਜ ਪੱਲੇ ਪਏਗਾ ਕੋਈ ਗੱਲ ਨਹੀ ਹਿਸਾਬ ਸਬ ਦਾ ਪ੍ਰਮਾਤਮਾ ਕੋਲ਼ ਹੋਵੇਗਾ ਜੋ ਕਿਸੇ ਗਰੀਬ ਦਾ ਖਾਂਦੇ ਨੇ ਸਬ ਹਿਸਾਬ ਇੱਕ ਦਿਨ ਦੇਣਾ pwega
@jhandasinghgurna
@jhandasinghgurna Ай бұрын
ਟੀਚਰ ਧੰਨਵਾਦ ji
@ranjotsingh-ke3ej
@ranjotsingh-ke3ej Ай бұрын
ਸਾਡੇ ਪੰਜਾਬ ਦੇ ਲੋਕਾ ਨੂੰ ਪੱਤਾ ਨਹੀ ਕੀ ਹੋ ਜਾਦੇ ਜਿਸ ਪਾਸੇ ਹੋ ਜਾਦੇ ਬੱਸ ਫਿਰ ਹਨੇਰੀ ਲਿਆ ਦੇਦੇ ਨੇ ਮੱਦਦ ਕਰਨਾ ਸਾਡਾ ਸੱਭ ਦਾ ਫਰਜ ਹੈ ਨਿਜੀ ਫਰਜ ਹੈ ਪਰ ਇਹ ਵੀ ਦੇਖੋ ਬਹੁਤ ਗਰੀਬ ਲੋਕ ਹੋਰ ਵੀ ਨੇ ਲੱਖਾ ਲੋਕ ਨੇ ਸਾਰੇ ਪਾਸੇ ਸਹਿਜ ਨਾਲ ਧਿਆਨ ਮਾਰੋ ਤੋ ਜਿਥੇ ਜਰੂਰਤ ਹੈ ਉਥੇ ਮਦਦ ਕਰੋ ਸਹੁਲਤਾ ਬਹੁਤ ਨੇ ਬਾਕੀ ਸਰਪੰਚਾ ਦਾ ਵੀ ਫਰਜ ਹੈ ਜਿਸ ਦਾ ਕਾਰਡ ਨਹੀ ਉਸ ਦਾ ਕਾਰਡ ਬਨਾਉ ਤੇ ਸਹੂਲਤ ਦਿਉ
@RamanSingh-o1q
@RamanSingh-o1q Ай бұрын
Sach bache di gallan sun ke akhan nam ho gayea malik es bache pariwar nu chardikala ch rakhe
@BalSahi
@BalSahi Ай бұрын
Nice teacher and parents are innocent so help karni chahiye
@ManuKumar-p7k
@ManuKumar-p7k Ай бұрын
ਵਾਹਿਗੁਰੂ ਜੀ 😢
@SinghKhakh-zp7li
@SinghKhakh-zp7li Ай бұрын
❤❤❤❤Waheguru G
@GurbachanSinghSidhu-tt3wh
@GurbachanSinghSidhu-tt3wh Ай бұрын
He Waheguru ji mehar bakhsah o ji thx v ji 🙏😍
@SatnaamSingh-lv9bw
@SatnaamSingh-lv9bw Ай бұрын
Satnaam vahe guru❤❤❤❤❤❤❤❤😊😊❤
@malkitsingh5925
@malkitsingh5925 Ай бұрын
Wahegurugi Wahegurugi Wahegurugi Wahegurugi ❤️ 🙏🏻 ♥️ 😢😢
@lostyoudemon
@lostyoudemon Ай бұрын
Waheguru Parivar Te Mehar Karen❤❤❤
@KamalSingh-f4o
@KamalSingh-f4o Ай бұрын
ਮਾਸਟਰ ਜੀ ਦਿਲੋ ਸਲਾਮ ਏ ਸੋਨੂੰ
@harbanssingh8145
@harbanssingh8145 Ай бұрын
ਕਣਕ ਦੇ ਕਾਰਡ ਤਾਂ ਕੋਠੀਆ ਕਾਰਾਂ ਵਾਲੇ ਬਣਾਈ ਬੈਠੇ ਨੇ।ਕਣਕ ਵੀ ਗੱਡੀ ਵਿਚ ਲੈਣ ਆਉਂਦੇ ਨੇ।ਖਬਰਾ ਵੀ ਛਪਦੀਆਂ ਨੇ।ਪਰ ਬਹੁਤ ਲੋੜਬੰਦ ਵੀ ਨੇ ਜਿਹਨਾਂ ਨੂੰ ਇਹ ਰਾਸ਼ਣ ਨਹੀ ਮਿਲਦਾ। ਲੋੜਬੰਦਾ ਨੂੰ ਜ਼ਰੂਰ ਮਿਲਣਾ ਚਾਹੀਦਾ।
@balwinderSingh-eu7ke
@balwinderSingh-eu7ke Ай бұрын
Bilkul sahi gall aa, Sade mohalle ch v bahut card aa Jo Ameer ghr walian de bne hoye aa
@SukhveerKaur-cs7mu
@SukhveerKaur-cs7mu Ай бұрын
,ਬਾਈ ਜੀ ਇਹ ਕਹਾਣੀ ਪੰਜਾਬ ਦੇ ਬਹੁਤ ਘਰਾਂ ਦੀ ਆ
@mangalkotguru6611
@mangalkotguru6611 Ай бұрын
Very good job master ji thanks ji 🙏
@commandogill5064
@commandogill5064 Ай бұрын
ਜੋ ਲੋਕ ਪੰਜਾਬ ਨੂੰ ਅਮੀਰ ਸੂਬਾ ਮੰਨ ਦੇ ਨੇ ਉਹਨਾਂ ਅੱਗੇ ਅਸਲ ਹਾਲ ਪੰਜਾਬ ਦੇ ਗਰੀਬ ਲੋਕਾ ਦਾ ਲੈ ਕੇ ਆਇਆ ਇਹ ਬੱਚਾ,,😢
@sakinaghai2056
@sakinaghai2056 Ай бұрын
Waheguru Mehar Kare🙌🙏🏻
@jaiveersingh504
@jaiveersingh504 Ай бұрын
बहुत bhadiya ji
@ravidhanda8982
@ravidhanda8982 Ай бұрын
Bahut pyara bacha aa rabb ehna nu hamesha Khush rakhe
@GurpreetSingh-j5z4m
@GurpreetSingh-j5z4m Ай бұрын
Good teacher❤
@mehtacreation2196
@mehtacreation2196 Ай бұрын
Dhan ha teacher awaj uthayi
@SeemaDavi-w4n
@SeemaDavi-w4n Ай бұрын
Waheguru ji sab te mehar rakhyo
@RituRani-ny4gv
@RituRani-ny4gv Ай бұрын
Rabb bhala Kara teacher da
@amarjitkaur7452
@amarjitkaur7452 Ай бұрын
Thanks teacher
@AmosAsees
@AmosAsees Ай бұрын
God bless you Put all' the time 🙏🎉
@gurwindersingh6559
@gurwindersingh6559 Ай бұрын
Dhanbaad teacher
@kamaljitsingh3176
@kamaljitsingh3176 Ай бұрын
Waheguru ji mehar karange ji 🙏
@Mann-d2q
@Mann-d2q Ай бұрын
Amen 🙏🎉
@SawarnSingh-c9j
@SawarnSingh-c9j Ай бұрын
Ok ok sar ji bahut dhanyvad
@parmjitmajri1984
@parmjitmajri1984 Ай бұрын
ਵੀਰ ਜੀ ਪੰਜਾਬ ਦਾ ਬਹੁਤ ਬੂਰਾ ਹਾਲ ਹੈ ਗਰੀਬੀ ਨਾਲ। ਕਰੱਪਟ ਪੰਜਾਬ ਪੁਲਿਸ ਵੱਡੇ ਬੰਦੇ ਦੀ ਮਦਦ ਕਰਦੀ ਹੈ। ਗਰੀਬ ਨੂੰ ਦਬਾਇਆ ਜਾਂਦਾ ਹੈ।
@manjotsingh5081
@manjotsingh5081 Ай бұрын
Waheguru sukh rakhan❤🙏🏻
@vickybhamravickybhamra6796
@vickybhamravickybhamra6796 Ай бұрын
waheguru ji 🙏 kirpa karo ji 🙏
@BALWINDERSINGHMAHLA-w9q
@BALWINDERSINGHMAHLA-w9q Ай бұрын
Waheguru jikarpakaroji
@singhgurbachan7720
@singhgurbachan7720 Ай бұрын
Very.nise.mastar.ji.❤❤❤❤❤
@Nakshitkalra
@Nakshitkalra Ай бұрын
Dukh...hunda deakh k ....rbb jehnu dinda...ohnu bahut dinda...te..kyia naal is tra v krda.... waheguru ji mehar kro grib te....mery munde vrga...munda.....mata rani kirpa kre bache te
@RinkuSingh-l8i
@RinkuSingh-l8i Ай бұрын
Master ji tusi bhut badhiya keta jo video bna lai bhut loka de dilo es putar lai duawa niklya te pehla ta ehi niklya hou sade bangu hai oye rabba bolya be sach
@harjindersinghbhatti8751
@harjindersinghbhatti8751 Ай бұрын
Waheguru ji bla kri
@NaharSingh-ox9gi
@NaharSingh-ox9gi Ай бұрын
Waheguru Sahab Ne do waqt ki roti Devi
@SukhrajSingh-f1r
@SukhrajSingh-f1r Ай бұрын
ਇਨ੍ਹਾਂ ਦਾ ਪਿੰਡ ਵੀ ਦੱਸੋ.. Mla ਦਾ ਨਾ ਵੀ ਦੱਸੋ
@karamchandkamal7496
@karamchandkamal7496 Ай бұрын
God bless you 🙏
@JanniveJanni
@JanniveJanni Ай бұрын
ਦਿਨੋ ਦਿਨ ਮਹਿੰਗਾਈ ਵਧੀ ਤੁਰੀ ਜਾਂਦੀ ਆ, ਪਰ ਗਰੀਬ ਬੰਦੇ ਦੀ ਦਿਹਾੜੀ ਉੱਥੇ ਦੀ ਉੱਥੇ ਹੀ ਖੜੀ ਆ,, ਗਰੀਬ ਬੰਦੇ ਨੇ ਉਹੀ ਕਮਾਉਣਾ ਉਹੀ ਖਾਣਾ, ਵਾਹਿਗੁਰੂ ਮੇਹਰ ਕਰੇ 🙏🙏
@AshokKumar-qf3zc
@AshokKumar-qf3zc Ай бұрын
Punjab government ko Garib parivaron ki madad karni chahie
@MichaelWrarich
@MichaelWrarich Ай бұрын
Good.bless.you.beta.ap.bhut.jyda .aage.jao
@rajbirsingh497
@rajbirsingh497 Ай бұрын
God bless 🙏
@GurjeetKour-v1t
@GurjeetKour-v1t Ай бұрын
God bless you beta ji
@VarinderSingh-n7e3z
@VarinderSingh-n7e3z Ай бұрын
Waheguru ji is bache te mehar Karo ji ❤❤
It’s all not real
00:15
V.A. show / Магика
Рет қаралды 20 МЛН
Cat mode and a glass of water #family #humor #fun
00:22
Kotiki_Z
Рет қаралды 42 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН