LIVE :- Bibi Surjit Kaur ਮੁੜ Akali Dal 'ਚ ਹੋਏ ਸ਼ਾਮਿਲ

  Рет қаралды 45,752

Ajit WebTV

Ajit WebTV

4 күн бұрын

LIVE :- Bibi Surjit Kaur ਮੁੜ Akali Dal 'ਚ ਹੋਏ ਸ਼ਾਮਿਲ
#SurjitKaur #ShiromaniAkaliDal #BibiJagirKaur #AkaliDalCandidate #JalandharWestByElection #JalandharWestAssemblyBypoll #Jalandhar #Bypoll #ByElection #ByElection2024 #AkaliDal #Candidate #Ajit #AjitWebTv #DailyAjit #Punjab #PunjabiNews #PunjabNews
Facebook:
/ dailyajit
Instagram :
/ ajitnews
Follow us on Twitter:
/ dailyajitnews
click here to download our android app play.google.com/store/apps/de...
ios users click here to download Ajit App. apps.apple.com/in/app/ajit/id...

Пікірлер: 122
@gill-punjab
@gill-punjab 2 күн бұрын
ਬਾਗੀਆ ਦਾ ਹੱਕ ਬਣਦਾ ਕਿ ਇਲੈਕਸ਼ਨ ਵਾਲੇ ਦਿਨ ਤੱਕ ਬੀਬੀ ਸੁਰਜੀਤ ਕੌਰ ਵਾਸਤੇ ਪ੍ਰਚਾਰ ਕਰੋ
@amriksingh8773
@amriksingh8773 2 күн бұрын
ਚੋਣਾਂ ਤਕ ਬੀਬੀ ਜੀ ਨੂੰ ਘੇਰਾ ਪਾ ਕੇ ਰੱਖੋ ਦੁਬਾਰਾ ਕਿੱਤੇ ਕਿਸੇ ਹੋਰ ਪਾਰਟੀ ਵਿੱਚ ਨਾ ਚਲੇ ਜਾਣ।
@hakamsingh6861
@hakamsingh6861 2 күн бұрын
ਬੀਬੀ ਜੀ ਇਹਤੇ ਜਿਤੀ ਤੇ ਭੀ ਨਿਗਾਹ ਰਖਿੳ ਪਤਾ ਨਹੀਂ ਕਿਧਰ ਚਲੀ ਜਾਵੇ?ਪਤਾ ਨਹੀਂ ਸੁਖਬੀਰ ਨਾ ਪਟਕੇ ਲੈ ਜਾਵੇ
@HarjinderBhullar6076
@HarjinderBhullar6076 2 күн бұрын
ਹੁਣ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਜਦੋਂ ਦੂਜੀ ਪਾਰਟੀ ਵਿਚ ਜਾਂਨੀ ਆ ਪਤਾ ਕਿਉਂ ਨਹੀਂ ਲੱਗਿਆ,ਦਲ ਬਦਲੂ ਬੇਸ਼ਰਮ ਟੋਲਾ
@RajinderSingh-pe5yb
@RajinderSingh-pe5yb 2 күн бұрын
ਤਮਾਸ਼ਾ
@Khalsa-kf3wt
@Khalsa-kf3wt 2 күн бұрын
ਤੁਸੀ ਸਾਰੇ ਵੱਡੇ ਅਕਾਲੀ ਘਰਾਂ ਵਿੱਚ ਬੈਠੇ ਉਸ ਨੂੰ ਖੜੇ ਕਰਕੇ ਕਿੱਥੇ ਲੁਕ ਗਏ ਜ਼ੁੰਮੇਵਾਰੀ ਨਿਭਾਊਂ
@hakamsingh6861
@hakamsingh6861 2 күн бұрын
ਇਹ ਦਾ ਹਾਲ ਭੀ ਜੰਗੀਰ ਕੌੌਰ ਵਰਗਾ ਹੋਣੈ
@dhindsababbu1992
@dhindsababbu1992 2 күн бұрын
ਬੀਬੀ ਜੀ ਤਕੜੇ ਰਹੋ ਘਬਰਾਓ ਨਾ,,,, ਗਰੀਬੀ ਨਾਲ ਬੰਦਾ ਟੁੱਟ ਜਾਂਦਾ ਹੈ ਸੁਖਬੀਰ ਬਾਦਲ ਨੇ ਵੀ ਗਰੀਬਣੀ ਬੀਬੀ ਦਾ ਮਜਾਕ ਬਣਾਇਆ
@baldevsinghgill6557
@baldevsinghgill6557 2 күн бұрын
ਇਹ ਸਭ ਕੁਝ ਬਾਦਲ ਦਲੀਆਂ ਦੀਆਂ ਕਰਤੂਤਾਂ ਦਾ ਫਲ ਹੈ ਸ਼ੁਕਰ ਹੈ ਬੀਬੀ ਜੀ ਵਾਪਸ ਆ ਗਏ
@baldevsingh-bi7wz
@baldevsingh-bi7wz 2 күн бұрын
ਪੈਸੇ ਚਾਹੀਦੇ ਹਨ ਜੋ ਮਰਜੀ ਖਰੀਦ ਲਵੋ॥ ਇਹ ਨੇ ਰਸੂਖਦਾਰ ਲੀਡਰ ਪੰਜਾਬ ਦੇ॥ ਸਿਆਸਤ ਵੀ ਕੰਜਰੀ ਦਾ ਕੋਠਾ ਬਣ ਗਿਆ॥
@user-dp2eh4pv3d
@user-dp2eh4pv3d 2 күн бұрын
ਵਿਤੋਂ ਵਧ ਕੇ ਛਾਲ ਨਹੀਂ ਮਾਰਨੀ ਚਾਹੀਦੀ, ਜਿੱਤ ਹਾਰ ਬਾਅਦ ਦੀ ਗੱਲ ਆ ਪਰ ਜੇ ਬੀਬੀ ਸੁਰਜੀਤ ਕੌਰ ਆਪਣੇ ਦਮ ਤੇ ਮੁਕਾਬਲਾ ਕਰਨ ਜੋਗੀ ਨਹੀਂ ਸੀ ਤਾਂ ਉਸਨੂੰ ਟਿਕਟ ਨਹੀਂ ਸੀ ਮੰਗਣੀ ਚਾਹੀਦੀ। ਕਿਉਂ ਕਿ ਲੀਡਰ ਤੇ ਪਾਰਟੀਆਂ ਹਮਾਤੜ ਬੰਦੇ ਨੂੰ ਵਰਤ ਕੇ ਸੁੱਟ ਦਿੰਦੀਆਂ ਸਨ।
@HarjinderBhullar6076
@HarjinderBhullar6076 2 күн бұрын
ਜੰਗੀਰੋ ਐਵੇਂ ਕੋਈ ਕਿਸੇ ਨੂੰ ਗੁਮਰਾਹ ਕਰਕੇ ਲੈ ਜਾਉ, ਸੁਖਬੀਰ ਬਾਦਲ ਨੇ ਗੇਮ ਖੇਡੀ ਆ
@jasmersingh2556
@jasmersingh2556 2 күн бұрын
ਇਹ ਹਾਲਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹੈਂਕੜ ਨਾਲ ਹੋਈ ਹੈ। ਇਹ ਪ੍ਰਧਾਨ ਜੀ ਤੇ ਮੁੱਖ ਮੰਤਰੀ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਬੀਬੀ ਸੁਰਜੀਤ ਕੌਰ ਜੀ ਘਬਰਾਓ ਨਾ ਗੁਰੂ ਮਹਾਰਾਜ ਤੇ ਸੰਗੀਤ ਤੁਹਾਡੇ ਨਾਲ ਹੈ।
@lovedeepsingh9423
@lovedeepsingh9423 2 күн бұрын
ਸਾਇਦ ਚੋਣਾਂ ਤੱਕ ਤਮਾਸਾ ਚੱਲੇ 4.5 ਪਾਰਟੀਆਂ ਹੋਰ ਵੀ ਨੇ
@parmjitsingh-hp7yk
@parmjitsingh-hp7yk 2 күн бұрын
ਫਿਟੇ ਮੂੰਹ ਅਜਿਹੇ ਲ਼ੀਡਰਾ ਦੇ
@jitsingh8827
@jitsingh8827 2 күн бұрын
ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾ ਰੱਖਿਆ ਇਹ ਬਾਗੀ ਸਾਰੇ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਹੇ ਨੇ
@kuldeepsinghdhiman2759
@kuldeepsinghdhiman2759 2 күн бұрын
ਓ ਭਾਈ ਜਿਸ ਪਾਰਟੀ ਦਾ ਪ੍ਰਧਾਨ ਹੀ ਆਰ ਐੱਸ ਐੱਸ ਭਾਜਪਾ ਨਾਲ ਨੌਂਹਮਾਸ ਦਾ ਰਿਸ਼ਤਾ ਬਣਾ ਕੇ 26 ਸਾਲ ਪੰਥ ਤੇ ਪੰਜਾਬ ਨੂੰ ਭੁੱਲਾ ਕੇ ਨਜ਼ਾਰੇ ਲੁਟਦਾ ਰਿਹਾ ਹੋਵੇ ਹੁਣ ਓਸਦੇ ਜੁੱਤੀ ਚੱਟ ਭਾਜਪਾ ਨਾਲ ਰਲ ਜਾਣ ਤਾਂ ਕਿਹੜੀ ਜੱਗੋਂ ਬਾਹਰੀ ਗੱਲ ਹੋਗੀ।
@sandhulahorie604
@sandhulahorie604 2 күн бұрын
ਕੁੜੀ ਵਿਚਾਰੀ ਭੋਲੀ ਨੇ ਤਾਂ ਰੋਣਾ ਹੀ ਹੈ ਉਹਨਾਂ ਤਿੰਨ ਸਾਲ ਨਜ਼ਾਰੇ ਲੈਣੇ ਸੀ ਸਰਕਾਰ ਵਿਚ ਰੋਂਦੀ ਤਾਂ ਤਹਾਨੂੰ ਹੈ ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ ਤੁਸੀਂ
@sewaksidhu5620
@sewaksidhu5620 2 күн бұрын
ਪਹਿਲਾਂ ਜਗੀਰ ਕੌਰ ਦੱਸੇ ਅਸੀਂ ਕਿਨੇ ਚੰਗੇ ਹਾਂ ਸੱਤਾ ਦੀ ਲਾਲਚ ਚ ਆ ਕੇ ਆਪਣਾ ਘਰ ਉਜਾੜ ਦਿੱਤਾਂ ਸੀ
@NavvVlogz
@NavvVlogz 2 күн бұрын
Very good ਸਰਕਾਰਾ ਦੀ ਸੀਨਾਜ਼ੋਰੀ ਇੱਥੋਂ ਜ਼ਾਹਰ ਹੁੰਦੀ ਹੈ ਜੱਗੋਂ ਤੇਹਰਵੀ ਹੋਈ।
@manmohamsingh3775
@manmohamsingh3775 2 күн бұрын
ਝੂਠ ਦੀ ਚਲਦੀ ਫਿਰਦੀ ਦੁਕਾਨ ਬੀਬੀ ਜਗੀਰ ਕੌਰ ਆਪਣੀ ਬੇਟੀ ਨਾਲ ਕੀਤਾ ਕੰਮ ਭੁੱਲ ਗਈ
@kuldeepsinghdhiman2759
@kuldeepsinghdhiman2759 2 күн бұрын
ਜਿਨ੍ਹਾਂ ਨੇ ਇਸਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਇਆ ਸੀ ਉਹ ਇਸਤੋਂ ਵੀ ਕਿਨੇ ਗੁਣਾਂ ਵੱਡੇ ਚੱਵਲ ਹੋਣਗੇ।
@MOR.BHULLAR-PB05
@MOR.BHULLAR-PB05 2 күн бұрын
ਵਾਹਿਗੁਰੂ ਜੀ ❤
@jatindersandhu8433
@jatindersandhu8433 2 күн бұрын
ਅਕਾਲੀ ਦਲ ਪਾਰਟੀ ਵਿੱਚ ਵਾਪਸ ਆ ਕੇ ਬੀਬੀ ਜੀ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਅਸੀ ਦਿਲ ਤੋ ਬੀਬੀ ਜੀ ਦਾ ਸਵਾਗਤ ਕਰਦੇ ਹਾਂ ਸ਼ਰੋਮਣੀ ਅਕਾਲੀ ਦਲ ਜ਼ਿੰਦਾਬਾਦ
@user-no8vw1yy6o
@user-no8vw1yy6o 2 күн бұрын
ਇਹਨਾਂ ਫ਼ਸਲੀ ਬਟੇਰਿਆਂ ਤੋਂ ਬਚੋ ।
@KawaljitSingh-ts5qm
@KawaljitSingh-ts5qm 2 күн бұрын
Aia ram gia ram Wali halat hogi bibi Surjit Kaur di
@Nanak-rc1go
@Nanak-rc1go 2 күн бұрын
ਬੀਬੀ ਜੰਗੀਰ ਕੋਰ ਨੂੰ ਵੀ ਪ੍ਰਧਾਨ ਬਣਾਕੇ। ਬਾਦਲ ਸਾਹਿਬ 25 ਏਕੜ sgpc ਦੀ ਜ਼ਮੀਨ , ਸ਼ਾਹਬਾਦ ਮੇਨ ਸੜਕ ਤੇ 99 ਸਾਲਾ ਲੀਜ ਤੇ ਲੈ ਗਏ। ਕੀ ਬੀਬੀ ਜੀ ਨੇ ਬੱਜਰ ਗਲਤੀ ਨੀ ਕੀਤੀ। ਬਹੁਤ ਵੱਡਾ ਦੁਖਾਂਤ ਹੈ। ਇਕ ਬੰਦਾ sgpc ਨੂੰ ਦਾਨ ਕਰਦਾ।,ਇਕ ਦਾਨ ਕੀਤੀ ਜ਼ਮੀਨ ਹੜੱਪ ਰਹੇ ਨੇ।
@jagjitsingh283
@jagjitsingh283 2 күн бұрын
Hun ah ki tmassa 😂😂😂😂😂😂😂😂
@prabhjotsingh2075
@prabhjotsingh2075 2 күн бұрын
ਰਾਜਨੀਤਿਕ ਡਰਾਮੇ
@baldevsinghgill6557
@baldevsinghgill6557 2 күн бұрын
ਬੀਬੀ ਜੀ ਦਾ ਪਿਆਰਾ ਪਰਿਵਾਰ ਤੇ ਉਨ੍ਹਾਂ ਦੇ ਹਮਸਾਏ ਇਸ ਵਾਪਸੀ ਲਈ ਮੁਬਾਰਕ ਦੇ ਹੱਕਦਾਰ ਨੇ ਇਹ ਹੈ ਘਰ ਪਰਿਵਾਰ ਦਾ ਸਵੈਮਾਣ ਤੇ ਗੈਰਤ!!!
@kilanandgarh
@kilanandgarh 2 күн бұрын
ਕਰੋ ਜੀ ਦਰਸ਼ਨ ਪੰਜਾਬ ਦੇ ਗੱਦਾਰਾਂ ਦੇ ਜੈ ਗੁਰੂਦੇਵ ਧੰਨ ਗੁਰੂਦੇਵ
@gurangadsinghsandhu6205
@gurangadsinghsandhu6205 2 күн бұрын
Bibi Jagir Kaur ji your great 👍. you are congratulations ji
@baldevsinghgill6557
@baldevsinghgill6557 2 күн бұрын
ਬਹੁਤ ਹੀ ਵਧੀਆ ਹੋਇਆ ਹੈ ਜੀ ਕਿਉਂਕਿ ਭੋਲੇ ਇਨਸਾਨਾਂ ਨੂੰ ਸਿਆਸੀ ਤਾਕਤਾਂ ਅਕਸਰ ਗੁਮਰਾਹ ਕਰ ਸਕਦੀਆਂ ਨੇ ਜੀ ਬੀਬੀ ਸੁਰਜੀਤ ਕੌਰ ਜ਼ਿੰਦਾਬਾਦ ਜ਼ਿੰਦਾਬਾਦ
@Hardeepsingh-dd2gj
@Hardeepsingh-dd2gj 2 күн бұрын
ਕੀ ਡਰਾਮਾ ਲਾਇਆ ਇਹ ਸੁਰਜੀਤ ਕੌਰ ਤਾਂ ਹੋ ਗਈ ਜ਼ਿੰਦਗੀ ਭਰ ਲਈ ਸੁਰਜੀਤ
@yuvi8010
@yuvi8010 2 күн бұрын
Good job bibi ji 🙏🙏
@harjeeschekhonz5556
@harjeeschekhonz5556 2 күн бұрын
🙏💐
@satrangisiyasat6034
@satrangisiyasat6034 2 күн бұрын
Gurpartap Singh Wadala,Bibi Jagir Kaur Zindabad
@BhawansinghAulakh
@BhawansinghAulakh 2 күн бұрын
ਇਹ ਸਾਰੀ ਉਮਰ ਲਈ ਖਤਮ ਕਰਤੀ ਕਾਲ਼ੇ ਦਲ ਨਾਲੋ ਲੱਖ ਗੁਣਾਂ ਚੰਗ਼ਾ ਮਾਨ ਸਾਹਿਬ
@gurcharansinghkanwar6805
@gurcharansinghkanwar6805 2 күн бұрын
Je changa c, fer 3 seats hi kyo milian .lok samjdaar hai.ikk garib candidate naal dhakka bhagat nu buri tra harauga.koi landi Buchi topi wali party taksali akali dal de pair vargi v nahi.
@swarnsingh7067
@swarnsingh7067 2 күн бұрын
ਬਹੁਤ ਵਧੀਆ ਕੀਤਾ ਜੀ
@harmandersinghcheema6102
@harmandersinghcheema6102 2 күн бұрын
ਕੋਈ ਗੱਲ ਨਹੀਂਂ ਬੀ੍ਬੀ ਥੋਡੇ ਵਰਗੀ ਨਿਕਲੀ
@pardeepkular2460
@pardeepkular2460 2 күн бұрын
ਜੈਬ िਵਚ ਧੈਲਾ ਨਹੀ ਕਰਦੀ ਮੇਲਾ ਮੇਲਾ ਨੀ ਖਾਲੀ ਤਾਂ ਕਦੋ ਦਾ ਖਤਮ ਹੋਈਅਾ ਬੀਬੀ ਜੀ ਨੂੰ ਪਤਾ ਨਹੀ ਸੀ ਨਾ िਟਕਟ ਮੰਗ ਦੀ ਅਸੀ ਨਹੀ ਵੋਟਾ ਪਾਉਣੀਆ
@gsinghgs1974
@gsinghgs1974 2 күн бұрын
Jagiro what happened with your daughter, explain
@sabi-mansa
@sabi-mansa 2 күн бұрын
👍
@AvtarsinghDhanoa
@AvtarsinghDhanoa 2 күн бұрын
😂ਭੱਜ ਗਈ ਮੋੜ ਲਿਆ ਬੇਸ਼ਰਮ 😂😂😂😂😂😂😂😂
@GurmeetSingh-yz3jt
@GurmeetSingh-yz3jt 2 күн бұрын
ਸ਼ੁਕਰ ਹੈ ਬੀਜੇਪੀ ਦਾ ਐਮ ਐਲ ਏ ਪੰਜਾਬ ਵਿਧਾਨ ਸਭਾ ਜਾਵੇਗਾ ਪਤਾ ਲਗੂ ਸੌਹ ਪੰਜਾਬੀ ਵਿੱਚ ਚੁੱਕਦਾ ਕਿ ਹਿੰਦੀ ਵਿਚ।
@jagrajsinghpirkot6708
@jagrajsinghpirkot6708 2 күн бұрын
ਜੁੱਤੀਆਂ ਦੇ ਹਾਰ ਪਾਕੇ ਸਵਾਗਤ ਕਰੋ ਜੀ
@ramlubhaya2032
@ramlubhaya2032 2 күн бұрын
ਹੁਣ ਬੀਬੀ ਦੇ ਪੈਰੀ ਬਾਟ ਜਹੀ ਲੱਗ ਗਈ ਜੇ,10 ਤਰੀਕ ਤੱਕ ਧਿਆਨ ਜਿਹਾ ਰੱਖ ਲਿਉ ??????
@kashmirasingh3259
@kashmirasingh3259 2 күн бұрын
Good luck ❤
@harmandersinghcheema6102
@harmandersinghcheema6102 2 күн бұрын
ਜਿੰਦਾਬਾਦ ਤਾਂ ਥੋਡੀ ਪਤਾ ਹੈ ਕਿੰਨੀ ਕੁ ਹੈ
@sewaksidhu5620
@sewaksidhu5620 2 күн бұрын
ਲੁਟ ਖਾ ਗਏ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੇਲੇ
@ranjeetsingh8974
@ranjeetsingh8974 2 күн бұрын
ਇੰਨੇ ਭੋਲੇ ਤੇ ਸ਼ਰੀਫ ਆਦਮੀ ਇਹ ਰਾਜਨੀਤੀ ਵਿੱਚ ਕਿਤੇ ਵੀ ਫਿੱਟ ਨਹੀਂ ਬੈਠਦਾ ਜ਼ੇਕਰ ਇਹ ਭੈਣ ਜਿੱਤ ਵੀ ਜਾਂਦੀ ਹੈ ਤਾਂ ਇਹ ਆਪਣੇ ਹਲਕੇ ਦੀਆਂ ਮੁਸਕਲਾਂ ਦਾ ਹਲ ਕਰ ਸਕਦੇ ਹਨ
@CanadaKD
@CanadaKD 2 күн бұрын
ਹਾ ਹਾ ਹੁਣ ਦੋ ਘੰਟੇ ਵਿੱਚ ਹੀ ਘਰ ਵਾਪਸੀ ਹਾ ਹਾ
@Jaspalsingh-fp5ek
@Jaspalsingh-fp5ek 2 күн бұрын
Bahar nahi jana chahida
@gsinghgs1974
@gsinghgs1974 2 күн бұрын
Jagiro da dhol
@amarjeetgill5816
@amarjeetgill5816 2 күн бұрын
Well done
@MalkeetSran-wj7fx
@MalkeetSran-wj7fx 2 күн бұрын
ਭਾਈ ਕਿਤੇ ਤਾਂ ਖੜ ਦੋ ਜੀਹਨੂੰ ਇਹ ਪਤਾ ਨੀ ਹਲਕੇ ਦਾ ਕੀ ਸਵਾਰੂ
@SURINDERPALSINGH-go3rn
@SURINDERPALSINGH-go3rn 2 күн бұрын
Paise ka khel hi baki sab kuch fail hi
@sukhchainsingh6563
@sukhchainsingh6563 2 күн бұрын
They are in the habit of running with the hare and hunting with the hound.
@sukhpalsingh4723
@sukhpalsingh4723 2 күн бұрын
ਮੇਰਾ ਕੋਈ ਗੁਸਾ ਨਾ ਕਰਿਓ,ਵੀਰ ਵਾਰ ਨੂੰ ਮੈਂ ਬੀ ਜੇ ਪੀ,,,,, ਸ਼ੁਕਰ ਵਾਰ ਮਜੂਦਾ ਸਰਕਾਰ ਝਾੜੂ ਪਾਰਟੀ,,,,ਸਨੀ ਵਾਰ ਪੰਜੇ ਵਾਲਿਆਂ ਦੀ ਚਾਹ ਪੀਵਾਂਗਾ,,,,, ਐਂਤਵਾਰ ਹਾਥੀ ਦਾ ਝੂਟਾ ਵੀ ਲੈਣਾ,,,,,, ਇੰਤਜ਼ਾਰ ਕਰੋ ਸੋਮਵਾਰ ਤੱਕ ਆਪਾਂ ਕੱਟੜ ਅਕਾਲੀ ਹੋਣ ਕਰਕੇ ਘਰ ਵਾਪਸੀ ਜ਼ਰੂਰੀ ਹੈ,ਮਾਂ ਪਾਰਟੀ ਦੀ ਸੇਵਾ ਕਰਨੀ ਹੈ ਜੀ, ਮੁਆਫ਼ ਕਰਨਾ 12:57😂😂😂😂😂
@gurnaibsingh609
@gurnaibsingh609 2 күн бұрын
ਮਾੜੇ ਕਰਮ ਨੇ ਬਿਚਾਰੀ ਦੇ ਚੋਣ ਹਾਰੂ ਗਈ
@user-pv8sc6uh5x
@user-pv8sc6uh5x 2 күн бұрын
ਜਿਹੜੇ ਲੋਕ ਆਪਣੇ-ਆਪ ਵਿੱਚ ਕਿਸੇ ਪਾਰਟੀ ਦੇ ਦਿਲੋਂ ਵਫਾਦਾਰ ਨਹੀ ਹੁੰਦੇ, ਉਹ ਲਾਈਲੱਗ ਆਪਣੀ ਚੌਧਰ ਤੇ ਹਰਾਮ ਦਾ ਪੈਸਾ ਕਮਾਉਣ ਲਈ ਦਲਬਦਲੂ, ਥੁੱਕ ਚੱਟ,
@prabhjotsingh2075
@prabhjotsingh2075 2 күн бұрын
ਖਾਲੀ ਧੜਾ
@GurmeetSingh-yz3jt
@GurmeetSingh-yz3jt 2 күн бұрын
ਬੀਬੀ ਜੀ ਹੁਣ ਵੇਲਾ ਸੰਭਾਲ ਲਵੋ ।ਸੁਖਬੀਰ ਨੂੰ ਥੱਲ੍ਹੇ ਲਾਉਣ ਦਾ ਵਕਤ ਆਗਿਆ।ਘਟੋ ਘਟ 5000 ਹਜਾਰ ਵੋਟ ਪੈਣੀ ਚਾਹੀਦੀ ਹੈ
@user-kl9vd7uy4t
@user-kl9vd7uy4t 2 күн бұрын
ਵਿਕਾਊ ਬੀਬੀ. ਹੁਣ ਕਹਿੰਦੀ ਪਤਾ ਹੀ ਲੱਗਿਆ ਕੀ ਹੋਇਆ. ਇਹੋ ਜਿਹੇ ਲੋਕ ਕੀ ਭਲਾ ਕਰਨਗੇ ਲੋਕਾਂ ਦਾ.
@bahadursingh616
@bahadursingh616 2 күн бұрын
ਵੈਜਮੀਵਾਲੇ ਲੋਕ ਹਨ
@rajmohindersingh2869
@rajmohindersingh2869 2 күн бұрын
ਸੁੱਭਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਤਾਂ ਫਿਰ ਭੁੱਲਿਆ ਨਹੀਂ ਮੰਨਦੇ,ਸੌ ਇਸ ਕਰਕੇ ਕੋਈ ਗੱਲ ਨਹੀਂ, ਹੌਸਲਾ ਅਫ਼ਜ਼ਾਈ ਕੀਤੀ ਜਾਵੇ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
@masterjogindersingh9356
@masterjogindersingh9356 2 күн бұрын
C.M Mann Zindabad❤❤❤❤
@amriksinghvaseer9748
@amriksinghvaseer9748 2 күн бұрын
Je jit ke gumrah ho gai
@jrhgp
@jrhgp 2 күн бұрын
ਚਪਲੀ ਚਟ ਲੋਕ ਇਹਨਾ ਦਾ ਕੀ ਜਕੀਨ
@gurcharansinghgill8093
@gurcharansinghgill8093 2 күн бұрын
@RajinderSingh-pz9yu
@RajinderSingh-pz9yu 2 күн бұрын
Eh jagiro lokan noo morakh bana rahi akali dal amritsar nu dalti nu voot pao
@s.sgamer6829
@s.sgamer6829 2 күн бұрын
Akali Dal no any stand.
@bootasingh5978
@bootasingh5978 Күн бұрын
Koi Stand ne BeBa je😂😂😂😂😂😂
@user-un4ne7gm1f
@user-un4ne7gm1f 2 күн бұрын
KALYUG??????? Eh Ho Ki Riha......hai??????
@Lakhvirsingh-kc4qt
@Lakhvirsingh-kc4qt 2 күн бұрын
ਤੂ ਨਾ ਗੁਮਰਾਹ ਹੌਜੀ
@user-fi7nn2we2m
@user-fi7nn2we2m Күн бұрын
New drama. By jagiro.
@Rajpal-oq5dl
@Rajpal-oq5dl 2 күн бұрын
G Kaur tow nae mantri ban sakthey
@sawindersingh6475
@sawindersingh6475 2 күн бұрын
😂😅😢
@onkarsingh3280
@onkarsingh3280 2 күн бұрын
Eh na jite
@Amarjitsingh-dz9lu
@Amarjitsingh-dz9lu 2 күн бұрын
Sukber badal aur babi janger kaur. Walto. Ana nu prty to bhar karo
@user-yb3el6tq7z
@user-yb3el6tq7z 2 күн бұрын
Eh,sare,miss,kartus,,ne,,biba,ji
@JaswantSingh-tu6nl
@JaswantSingh-tu6nl 2 күн бұрын
Tusenaaj tak greeban lae ki kita mkar
@rajwantkaur2598
@rajwantkaur2598 2 күн бұрын
Ih nahi jitdey
@onkarsingh3280
@onkarsingh3280 2 күн бұрын
😂😂
@hardialsingh1
@hardialsingh1 2 күн бұрын
Sikhi da kirdar bibi Surjit kaur ne nhi nibhaia! Bibi noo for v jitaao ! Maan noo hraao
@HarinderSingh-jc5vz
@HarinderSingh-jc5vz 2 күн бұрын
Vikaou.bibi.ta.jagiro.thaghni
@kulwinderbajwa1337
@kulwinderbajwa1337 2 күн бұрын
ਹੁਣ ਤਾਂ ਬੀਬੀ ਦੀ ਜ਼ਮਾਨਤ ਜਬਤ ਹੋਣੀ ਤੈਅ ਹੋ ਗਈ ਲੋਕ ਕਿਵੇਂ ਇਤਬਾਰ ਕਰਨ ਜੇ ਜਿੱਤ ਕੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਗਈ ਫਿਰ ?
@bablibansal572
@bablibansal572 2 күн бұрын
🏖🕉🙏🏼 SOOJHWAN BUHAT HI PYARE PUNJAB DE MUKH MOD AKALI LEADERS BUHAT OONCHAYI V JMEEN NALON VAKH KR DENDI APNIYA KURSIYAN DA BOJH CHHAD K DILON JMEEN NAAL SBH PUNJABIYAN NAAL DILO JUDO VIDEYA VICHARI TE PR UPKARI HARKH DOJAKH SIR NEEMVA MT OOCHI GALAT TREEKE NAAL MAYEA NHI IKATHHI KRNI DILON SNEH PYAR HLEEMI PUNJABIYAN DI SATGURAN DI MOOL.PEHCHAN BNAYE RKHNI ✨️✨️✨️✨️✨️✨️✨️✨️✨️
@mittiputtmajhail2960
@mittiputtmajhail2960 2 күн бұрын
Ki lor iho jihe loka di? J Badal ne galt kita ta ki sara panth hi galt e? Ihna sochna si k party injh nahi badli di.
@DARSHANKAUR-zh7qx
@DARSHANKAUR-zh7qx 2 күн бұрын
ਬੀਬੀ ਨੂੰ ਓਹਨਾ ਦੇ ਮਹੱਲੇ ਦਾ ਇੱਕ ਬੰਦਾ ਇਹ ਕੈਹਕੇ ਲੈ ਗਿਆ ਕਿ ਮੈਂ ਤੁਹਾਡੀ ਕਿਸੇ ਦੂਸਰੇ ਮਹੱਲੇ ਵਿੱਚ ਮੀਟਿੰਗ ਕਰਵਾਉਣੀ ਹੈ ਪਰ ਧੋਖੇ ਨਾਲ ਸਿੱਧਾ ਭਗਵੰਤ ਮਾਨ ਕੋਲ ਲੈ ਗਿਆ । ਓਥੇ ਡਰਾ ਧਮਕਾ ਕੇ ਗੱਲਾਂ ਵਿੱਚ ਆਪਣੇ ਝਾੜੂ ਦੇ ਨਿਸ਼ਾਨ ਵਾਲੇ ਕੱਪੜੇ ਪਾ ਦਿੱਤੇ । ਜਦੋਂ ਬੀਬੀ ਅੱਕੇ ਉਸਦਾ ਲੜਕਾ ਓਹਨਾ ਦੇ ਚੁੰਗਲ ਵਿੱਚੋ ਨਿੱਕਲੇ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਸੰਪਰਕ ਕੀਤਾ ਕਿ ਸਾਡੇ ਨਾਲ ਧੋਖਾ ਹੋਇਆ ਹੈ । ਅਸੀਂ ਅਕਾਲੀ ਸੀ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ । ਇਹ ਸਾਰੇ ਬਿਆਨ ਓਹਨਾ ਨੇ ਪਰਿੱਸ ਸਾਹਮਣੇ ਦਿੱਤੇ ਹਨ ।
@harbaxchahal2730
@harbaxchahal2730 2 күн бұрын
Jagir kour khud larhde vichari garribni da majak bibi ji app vi uda rahe hon
@jagtarbrar7236
@jagtarbrar7236 2 күн бұрын
bibi ji di support Karo greeb hai
@jugdevsahota7522
@jugdevsahota7522 2 күн бұрын
😂😂😂😂😂
@VijaySharma-jh8or
@VijaySharma-jh8or 2 күн бұрын
Pata lagda hai ke koi Deen dharam nahi eh lokan da
@Q-singh526
@Q-singh526 14 сағат бұрын
ਬੀਬੀ ਨੇ ਸੂਟ ਵੀ ਨੀ ਬਦਲਿਆ ਘਰ ਜਾ ਕੇ ਬਾਹਰੋ ਬਾਹਰ ਪਾਰਟੀ ਬਦਲ ਲਈ😂😂😂😂
@Rajpal-oq5dl
@Rajpal-oq5dl 2 күн бұрын
Gap stan loto tola
@rooftopgardenpunjab8116
@rooftopgardenpunjab8116 Күн бұрын
ਕਹਣਾ ਨਹੀ ਚਾਹੀਦਾ ਪਰ ਤੁਸੀ ਹਰਕਤਾ ਕੰਜਰਾ ਕਰਦੇ ਓ
@gurcharansinghkanwar6805
@gurcharansinghkanwar6805 2 күн бұрын
Bahut vadhia ..v.shameful for CM Maan
@satpalsingh8770
@satpalsingh8770 2 күн бұрын
ਫਿਟੇ ਮੂੰਹ ਫਿਟੇ ਮੂੰਹ ਜੀ
@2010roop
@2010roop 2 күн бұрын
Es dal badloo bibi da future dark hai . Eh te ghar baith je.
@lakhibhangu170
@lakhibhangu170 2 күн бұрын
😂😜😜😜😜😜😂😂😜
@jagdeepnatt9425
@jagdeepnatt9425 2 күн бұрын
V good
Prime Politics (61) || Secrets revealed by Gurmeet Singh Khudian
30:22
Василиса наняла личного массажиста 😂 #shorts
00:22
Денис Кукояка
Рет қаралды 10 МЛН
My little bro is funny😁  @artur-boy
00:18
Andrey Grechka
Рет қаралды 13 МЛН
Can You Draw A PERFECTLY Dotted Line?
00:55
Stokes Twins
Рет қаралды 88 МЛН
Василиса наняла личного массажиста 😂 #shorts
00:22
Денис Кукояка
Рет қаралды 10 МЛН