LIVE | Rahul Gandhi ਨੇ Indira ਨੂੰ ਮਾਰਨ ਵਾਲੇ ਦੇ ਮੁੰਡੇ ਨੂੰ ਬੁਲਾਈ ਸਤਿ ਸ੍ਰੀ ਅਕਾਲ | Sarabjit Singh Khalsa

  Рет қаралды 376,246

News18 Punjab/Haryana/Himachal

News18 Punjab/Haryana/Himachal

5 күн бұрын

LIVE | Rahul Gandhi ਨੇ Indira ਨੂੰ ਮਾਰਨ ਵਾਲੇ ਦੇ ਮੁੰਡੇ ਨੂੰ ਬੁਲਾਈ ਸਤਿ ਸ੍ਰੀ ਅਕਾਲ | Sarabjit Singh Khalsa
#rahulgandhi #indiragandhi #sarabjeetsinghkhalsa #parliamentsession #news18punjab #livenews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 371
@Ravi-vj6fm
@Ravi-vj6fm 3 күн бұрын
ਪੁਰਾਣੇ ਕਾਂਗਰਸੀਆਂ ਦੇ ਮੁਕਾਬਲੇ ਰਾਹੁਲ ਗਾਂਧੀ ਪੰਜਾਬ ਲਈ ਬਿਹਤਰ ਹੈ
@pammasingh5857
@pammasingh5857 3 күн бұрын
ਨਾ ਤਾਂ ਰਾਹੁਲ ਗਾਂਧੀ ਨੇ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ ਨਾ ਹੀ ਭਾਈ ਸਰਬਜੀਤ ਸਿੰਘ ਨੇ ਇੰਦਰਾ ਗਾਂਧੀ ਮਾਰੀ ਪਹਿਲੀਆਂ ਗੱਲਾਂ ਭੁਲਾਕੇ ਅੱਗੇ ਹੱਥ ਵਧਾਵੋ
@monasharma2612
@monasharma2612 2 күн бұрын
Sab badiya hai. NAFRTA kewal Hindus, Hinduism, Hindustan,Bhartiya's culture,tradition values, MODI, RSS...se hai. Operation blue star RSS, MODI ne karwana hai. Pakistan, Afghanistan, Kashmir...se sikho ka safaya kar diya hai. Sab badiya hai. Problem Hindus, Hinduism, Hindustan,Bhartiya's culture,tradition se hai.
@user-wh2ri5nv4u
@user-wh2ri5nv4u Күн бұрын
Apni kudi de de rahul gandhi nu dalya
@harjinderkaur3869
@harjinderkaur3869 3 сағат бұрын
ਜੇ ਲੋਕ ਦੁਸ਼ਮਣੀ ਭੁਲਾ ਕੇ ਅੱਗੇ ਵਧਣਾ ਸਿੱਖ ਲੈਣ ਤਾਂ ਇਹ ਦੁਨੀਆਂ ਸਵਰਗ ਬਣ ਜਾਏ। ਅਖੌਤੀ ਲੀਡਰ ਆਪਣੀ ਰਾਜਨੀਤੀ ਚਮਕਾਉਣ ਲਈ ਮੁੱਦੇ ਭਖਾਈ ਰੱਖਦੇ ਹਨ। ਰਾਹੁਲ ਸ਼ਾਂਤੀ ਦਾ ਪ੍ਰੇਮ ਦਾ ਸੁਨੇਹਾ ਦੇ ਰਿਹਾ।ਸਿਆਣੇ ਸੁਨਣਗੇ।ਪਰ ਗੱਧੇ ਐਮਰਜੈਂਸੀ ਦੀ ਬਾਤ ਪਾ ਕੇ ਆਪਣੀਆਂ ਊਣਤਾਈਆਂ ਛੁਪਾਉਣ ਦਾ ਯਤਨ ਕਰਦੇ ਰਹਿਣਗੇ
@BalwinderKaur-nx4kv
@BalwinderKaur-nx4kv 3 күн бұрын
ਜੇ ਰਾਹੁਲ ਨੇ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਚੰਗੀ ਗੱਲ ਆ ਸਾਨੂੰ ਵੀ ਅੱਗੇ ਵਧਣਾ ਚਾਹਿਦਾ ਹੈ ।
@AmandeepkaurAman-sg2kv
@AmandeepkaurAman-sg2kv Күн бұрын
Bilkul
@baljeetsingh5966
@baljeetsingh5966 3 күн бұрын
ਰਾਹੁਲ ਬਹੁਤ ਵਧੀਆ ਇਨਸਾਨ ਹੈ ਦਾਦੀ ਦੀ ਕੀਤੀ ਗਲਤੀ ਹੈ ਰਾਹੁਲ ਦਾ ਕੋਈ ਕਸੂਰ ਨਹੀਂ ਇਸ ਕਰਕੇ ਉਸ ਦਾ ਸਾਥ ਦੇਵੋ
@HKGAKHAR
@HKGAKHAR 2 күн бұрын
@@baljeetsingh5966 ਜੇ ਉਹ ਕੁਝ ਹੋਰ ਅਣਜਾਣ ਪੁਣੇ ਵਿੱਚ ਅਣਹੋਣੀ ਕਰ ਦਿੰਦਾਂ ਤਾਂ ਤੁਹਾਡੀ ਸਾਰੀ ਕੌਮ ਨੇ ਤਾਅਨੇ ਦੇ ਦੇ ਮਾਰਨਾ ਸੀ, ਵਾਕਿਫ ਹਾਂ ਤੁਹਾਡੀ ਮੂਹਰਲੀ ਕਤਾਰ ਦੀ ਸੋਚ ਦੇ..! #GakharzUTComments #UTC20240706
@gurdipsinghgillkhalsaludhi8988
@gurdipsinghgillkhalsaludhi8988 3 күн бұрын
ਰਾਹੁਲ ਗਾਂਧੀ ਦਾ ਵਡਾਪਣ ਹੈ ਜੀ , ਬਹੁਤ ਵਧੀਆ ਸੋਚ ਦਾ ਮਾਲਿਕ ਹੈ ਰਾਹੁਲ ਗਾਂਧੀ
@user-cv9kx5um4w
@user-cv9kx5um4w 3 күн бұрын
ਮੋਦੀ ਨੂੰ ਤਾਰੇ ਦਿਖਾਉਣ ਲਈ ਰਾਹੁਲ ਗਾਂਧੀ ਨਾਲ ਮਿਲਕੇ ਕੰਮ ਕਰਨ ਚ ਕੋਈ ਬੁਰਾਈ ਨਹੀਂ। ਖਾਲਸਾ ਜੀ ਨੂੰ ਲੋਕਾਂ ਨੇ MP ਚੁਣਿਆ। ਸੋ ਇੱਥੇ ਨਿੱਜੀ ਰੰਜਿਸ਼ਾਂ ਨੂੰ ਇੱਕ ਪਾਸੇ ਰੱਖ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਸੋਚਣਾ ਹੈ। ਅੱਜ ਜੋ ਹਾਲਾਤ ਪੰਜਾਬ ਦੇ ਨੇ ਉਨ੍ਹਾਂ ਨੂੰ ਸੁਲਝਾਉਣ ਲਈ ਜੋ ਵੀ ਤੁਹਾਡੇ ਨਾਲ ਚੱਲਣਾ ਚਾਹੁੰਦਾ ਹੈ, ਉਸਨੂੰ ਆਪਣੇ ਨਾਲ ਲੈ ਕੇ ਚੱਲੋ। ਮੋਦੀ ਕੋਲੋਂ ਤਾਂ ਇਹ ਉਮੀਦ ਰੱਖੀਁ ਨਹੀਂ ਜਾ ਸਕਦੀ, ਉਸਨੇ ਹੀ ਤਾਂ ਪੰਜਾਬ ਨੂੰ ਇਸ ਰਸਤੇ ਤੋਰਿਆ।
@satnamsinghghuman6776
@satnamsinghghuman6776 3 күн бұрын
Right bro nd rahul nal apni koi ladai ni indra nal c ohnu sajja deti rahul da ta koi kasoor vi ni modi amit shah panjab de bhale layi nai sochde
@JagjitSingh_
@JagjitSingh_ 3 күн бұрын
ਸਰਬਜੀਤ ਸਿੰਘ ਖਾਲਸਾ ਜੀ ਰਾਹੁਲ ਗਾਂਧੀ ਦਾ ਵੀ ਵੱਡਾ ਪਣ ਹੈ ਸਤਿ ਸ੍ਰੀ ਅਕਾਲ ਬੁਲਾਉਣ ਲਈ
@TaraChand-tl9in
@TaraChand-tl9in 3 күн бұрын
00
@manbirsingh576
@manbirsingh576 3 күн бұрын
rajneeti a veer eh. Ena bholapan vi changa nahi
@dhillon7994
@dhillon7994 3 күн бұрын
bilkul g....jad masand log votta de k 84 ch sri guru garanth sahib g te bomb varswaun walia nu pb da raj de sakde han ta rahul nu v pata k ihh sat sri aakal de bhukhe han
@jarmandeepsingh179
@jarmandeepsingh179 3 күн бұрын
0​@@TaraChand-tl9in
@jaswantsingh-xf6sh
@jaswantsingh-xf6sh 3 күн бұрын
ਗੁਰੂ ਦਾ ਸਿੱਖ ਨਿਰਭਉ ਹੁੰਦੈ, ਨਿਰਵੈਰ ਹੁੰਦੈ, ਦਰ ਤੇ ਆਏ ਨੂੰ ਦੇਗ ਪੱਕੀ, ਚੜ੍ਹਕੇ ਆਏ ਨੂੰ ਤੇਗ ਪੱਕੀ, ਰਾਹੁਲ ਨਾਲ ਤਾਂ ਸਿੱਖਾਂ ਦੀ ਕੋਈ ਦੁਸਮਣੀ ਨਹੀਂ ਹੋਣੀ ਚਾਹੀਦੀ, ਗੁਰੂ ਦੇ ਸਿੱਖਾਂ ਦੀ ਦੁਸ਼ਮਣੀ ਜ਼ੁਲਮ ਤੇ ਜਾਲਮ ਨਾਲ ਹੀ ਰਹੀ ਆ, ਜੋ ਅੱਗੇ ਵੀ ਰਹੇਗੀ। 🙏🏻
@user-mh9nl4pf4b
@user-mh9nl4pf4b 3 күн бұрын
ਬਹੁਤ ਸੋਹਣਾ ਸੁਝਾਅ ਭਾਈ ਸਾਹਿਬ ਜੀ ਦੇ ਵਾਹਿਗੁਰੂ ਲੋੜ ਹੈ ਇਹੋ ਜਿਹੇ ਸਿੰਘ ਆ ਦੀ
@ammyvirk4517
@ammyvirk4517 3 күн бұрын
ਰਾਹੁਲ ਗਾਂਧੀ ਇੱਕ ਪੜਿਆ ਲਿਖਿਆ ਵਧੀਆ ਇਨਸਾਨ ਹੈ,ਭਾਈ ਸਾਹਿਬ ਜੀ ਤੁਸੀ ਸਤਿ ਸ੍ਰੀ ਅਕਾਲ ਦਾ ਜੁਆਬ ਦੇ ਕੇ ਬਹੁਤ ਵਧੀਆ ਕੀਤਾ
@monasharma2612
@monasharma2612 2 күн бұрын
Rahul, indira, Rajeev, Congress...sab badiya hai. NAFRTA kewal Hindus, Hinduism, Hindustan,Bhartiya's religion,culture,tradition, festivals..se hai. NAFRTA MODI, RSS, BJP se hai. Pakistan, Afghanistan, Kashmir se sikho ka almost safaya kar diya hai. Sab badiya hai. Problem kewal Hindus, Hinduism, Hindustan,Bhartiya's, festivals, culture, values...se hai.
@SukhwinderSingh-jg1je
@SukhwinderSingh-jg1je 3 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਸਿੱਖ ਕੌਮ ਤੇ ਪੰਜਾਬ ਦੇ ਹੀਰੇ ਜ਼ਿੰਦਾਬਾਦ।❤❤🎉🎉
@ArshpreetKaur-ll6tb
@ArshpreetKaur-ll6tb 3 күн бұрын
ਰਾਹੁਲ ਗਾਂਧੀ ਇਕ ਪੜਿਆ ਲਿਖਿਆ ਨੌਜਵਾਨ ਐ ਸਾਡੇ ਦੇਸ਼ ਦੀ ਬਦਕਿਸਮਤੀ ਏ ਅਨਪੜ੍ਹ ਤੇ ਨਫਰਤ ਫੈਲਾਉਣ ਵਾਲੇ ਵੀ ਜਿੱਤ ਜਾਂਦੇ ਹਨ
@TarsemSingh-ci5ls
@TarsemSingh-ci5ls 3 күн бұрын
Right 👍
@surinderkaurmaan1432
@surinderkaurmaan1432 3 күн бұрын
​@@TarsemSingh-ci5lsbilkul sahi gal h g 🙏🙏🙏
@musclehutbodybuilding2583
@musclehutbodybuilding2583 3 күн бұрын
Galat congress party ne kita si os time pm vi hor si te pardhan vi koi hor si. Os ch rahul gandhi da koi dosh nahi.
@najarsingh3234
@najarsingh3234 3 күн бұрын
Koun.aa.anpad.de.jawab
@najarsingh3234
@najarsingh3234 3 күн бұрын
Tu.bhout.padilikhi.aa.sarm.kar.es.jamane.vich.paddelikhe.murkh.hunde.ne.ssarabjit Singh Khalsa zindabad ❤❤❤❤❤❤❤❤❤❤❤❤❤
@BalwinderSingh-wg2dk
@BalwinderSingh-wg2dk 3 күн бұрын
ਪੱਤਰਕਾਰੋ ਕਿਉ ਤੁਸੀ ਦੇਸ ਦੇ ਵਿੱਚ ਅੱਗ ਫਲਾ ਰਹੇ ਹੋ ਫਿਰ ਕੀ ਹੋ ਗਿਆ ਅਗਰ ਤਿੰਨ ਵਾਰ ਸਤਿ ਸੀ ‌ਆਕਾਲ ਬਲਾ ਦਿੱਤੀ
@karamsingh7688
@karamsingh7688 3 күн бұрын
ਸੰਗਤ ਜੀ ਰਾਹੁਲ ਗਾਂਧੀ ਜੀ ਦਾ ਬਹੁਤ ਬੜਾਪਣ ਹੈ ।ਇਕ ਗੁਰੂ ਸਾਹਿਬ ਜੀ ਦੇ ਸਾਜੇ ਖਾਲਸਾ ਜੀ ਨੂੰ ਹਥ ਜੋੜ ਸਤਿਸੀਅਕਾਲ ਬੁਲਾਈ ।ਉਸ ਪਰਮਾਤਮਾ ਅਕਾਲ ਪੁਰਖ ਜੀ ਦੀ ਉਸਤਤਿ ਕੀਤੀ ਹੈ ।ਵਾਹਿਗੁਰੂ ਜੀ ਮੇਹਰਬਾਨ ਹੋਏ ਤਾਂ ਹੀ ਕਲਾ ਵਰਤੀ ਹੈ । ਇੰਦਰਾ ਗਾਂਧੀ ਜੀ ਨੇ ਇਕਲਿਆ ਹਮਲਾ ਨਹੀਂ ਕਰਵਾਇਆ ਸੀ ।ਏਜੰਸੀਆਂ ਦੀਆਂ ਗਲਤ ਰਿਪੋਰਟਾਂ ਸਾਡੇ ਆਪਣਿਆਂ ਵਲੋਂ ਚਿਠੀਆਂ ਲਿਖਣੀਆਂ ।ਫੌਜਾਂ ਦਾ ਖਰਚਾ ਭੇਜਣਾ ।ਸਭਕੁਛ। ਇਨ੍ਹਾਂ ਵੜਾ ਵਿਦਵਾਨ ਹੋਣ ਕਰਕੇ ਮਤ ਤਾਂ ਰਾਵਣ ਦੀ ਵੀ ਮਾਰੀ ਗਈ ਸੀ।ਭਾਵੇਂ ਇੱਕੋ ਚਟੇ ਵਟੇ ਹਨ ਪਰ ਫਰਕ ਤਾਂ ਜਮੀਨ ਅਸਮਾਨ ਦਾ ।ਇਕ ਪਾਸੇ ਦੋਵੇਂ ਮਿਲਕੇ ਸਿੱਖ ਕੌਮ ਨੂੰ ਉਗਰਵਾਦੀ ਅਤੰਕਵਾਦੀ ਦਾ ਟੈਗ ਲਗਾਉਂਦੇ ।ਕਲ ਜੋ ਘਟਨਾ ਲੁਧਿਆਣਾ ਵਾਪਰੀ।ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸੌਂਹ ਚੁਕਣੀ ਸੀ ।ਕਲ ਹੀ ਸਿਵਸੈਨਾ ਵਾਲਾ ਕਿਉ ਦਿਸਿਆ ।ਪਹਿਲਾਂ ਕੀ ਲੁਧਿਆਣਾ ਵਿੱਚ ਨਹੀਂ ਰਹਿੰਦਾ ।ਕਲ ਹੀ ਕਿਉਂ ।ਸਭ ਪੰਜਾਬ ਅਤੇ ਪੰਜਾਬੀ ਅਤ ਨੂੰ ਬਦਨਾਮ ਕਰਨ ਦੀਆਂ ਚਾਲਾਂ ਵੀਰੋ ਇਕੱਠੇ ਰਹੋ।ਧੰਨਵਾਦ
@ArshdeepSingh-oh4qk
@ArshdeepSingh-oh4qk 3 күн бұрын
ਸਰਬਜੀਤ ਸਿੰਘ ਇਸ ਗੱਲ ਨੂੰ ਨਾ ਉਛਾਲੋ ਸਤਿ ਸਿਰੀ ਅਕਾਲ ਬੁਲਾ ਕੇ ਥੋਡੀ ਇਜ਼ਤ ਕੀਤੀ ਹੈ ਪੱਤਰਕਾਰ ਤਾਂ ਸੁਆਦ ਲੈਦੈ
@ManjitKaur-bu2ox
@ManjitKaur-bu2ox 3 күн бұрын
ਜੇਕਰ ਇੰਦਰਾ ਨੇ ਗਲਤ ਕੀਤਾ ਤਾਂ ਉਸ ਨਾਲ ਗਲਤ ਹੋ ਗਿਆ ਹੁਣ ਰਾਹੁਲ ਦਾ ਕੀ ਕਸੂਰ ਹੈ ਰਾਹੁਲ ਬਹੁਤ ਵਧੀਆ ਸੱਚਾ ਸੁੱਚਾ ਇਨਸਾਨ ਹੈ
@lakhbirsinghlakhbir5342
@lakhbirsinghlakhbir5342 3 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ
@abhirajdhaliwal2375
@abhirajdhaliwal2375 3 күн бұрын
ਇਹ ਪੱਤਰਕਾਰ ਅੱਗ ਲਾ ਰਿਹਾ ਜੋ ਕੁਝ ਹੋਇਆ ਸਭ ਨੂੰ ਪਤਾ ਉਸ ਸਮੇਂ ਸਰਬਜੀਤ ਵੀ ਛੋਟਾ ਸੀ ਰਾਹੁਲ ਵੀ ਛੋਟਾ ਸੀ
@jaswinderkour4319
@jaswinderkour4319 3 күн бұрын
ਇਹੋ ਜਿਹੀਆਂ ਸੁਰਖੀਆਂ ਵੈਰ ਖਤਮ ਨਹੀਂ ਹੋਣ ਦਿੰਦੀ
@inderjeetdmkvlogr5595
@inderjeetdmkvlogr5595 3 күн бұрын
ਰਾਹੁਲ ਗਾਂਧੀ ਬਹੁਤ ਹੀ ਵਧੀਆ ਇਨਸਾਨ ਅਸੀਂ ਆਪਣੇ ਬੱਚ ਸਾਥ ਦੇਣ ❤❤❤
@honeybaringraikot4546
@honeybaringraikot4546 3 күн бұрын
ਇਹ ਚੈਨਲ ਅੱਗ ਲਾਊ ਆ ਇਹਨਾਂ ਨੂੰ ਜ਼ਿਆਦਾ ਮੁੰਹ ਨਾਂ ਲਾਵੋ ਭਾਈ ਸਾਹਬ ।ਤੁਹਾਡੇ ਵਾਂਗ ਰਾਹੁਲ ਵੀ ਸਮਝਦਾਰ ਹੈ।
@jagwindersingh9445
@jagwindersingh9445 3 күн бұрын
ਰਾਹੁਲ ਗਾਂਧੀ ਜੀ ਦੀ ਸੋਚ ਦੀ ਅਲੋਚਨਾਂ ਕਰਦੇ ਜਿੰਨਾ ਨੇ ਨਿੱਜੀ ਕਲੇਸ਼ ਭਲਾ ਕੇ ਭਾਈ ਸਰਬਜੀਤ ਸਿੰਘ ਨਾਲ ਫ਼ਤਿਹ ਦੀ ਸਾਂਝੀ ਕੀਤੀ
@bahadursingh9718
@bahadursingh9718 3 күн бұрын
ਵੀਰ ਜੀ ਰਾਹੁਲ ਗਾਂਧੀ ਵੱਡੇ ਦਿੱਲ ਦੇ ਇੰਨਸਾਨ ਹਨ ਰਾਹੁਲ ਗਾਂਧੀ ਦਾਂ ਬਡੱਪਣ ਹੈ ਜੋਂ ਸ਼ਤ ਸ੍ਰੀ ਆਕਾਲ ਬੁਲਾਈਂ ਗ਼ਈਂ ਧੰਨਵਾਦ ਸਹਿਤ
@BalwinderKaur-nx4kv
@BalwinderKaur-nx4kv 3 күн бұрын
ਬਹੁਤ ਸਿਆਣੇ ਤੇ ਸੁਲਝੇ ਵਿਚਾਰਾਂ ਦੀ ਬਖਸ਼ਿਸ਼ ਹੈ ਮਾਲਿਕ ਦੀ ਭਾਈ ਸਾਹਿਬ ਤੇ ਏਸੇ ਵਿਚਾਰਾਂ ਵਾਲੇ ਨੇਤਾਵਾਂ ਦੀ ਲੋੜ ਆ ਪੰਜਾਬ ਨੂੰ 🫡👏🏻🙏🏻🙏🏻
@gurpreetrandhawa2230
@gurpreetrandhawa2230 3 күн бұрын
ਪੰਚਾਇਤੀ ਚੋਣਾਂ ਵਿੱਚ ਵੀ ਪੰਥਕ ਉਮੀਦਵਾਰ ਖੜ੍ਹੇ ਕੀਤੇ ਜਾਣ,
@BALDEVSINGH-uf1po
@BALDEVSINGH-uf1po 3 күн бұрын
ਪੰਜਾਬ ਵਿਚ ਬਹੁਤ ਕੁੱਝ ਕਰਨ ਦੀ ਜਰੂਰਤ ਹੈ।ਨਸ਼ਿਆਂ ਦਾ ਮਸਲਾ, ਬੇਰੋਜ਼ਗਾਰੀ ਕਰਪਸ਼ਨ,ਮਿਆਰੀ ਸਿੱਖਿਆ ਅਤੇ ਆਪਸੀ ਭਾਈਚਾਰਾ,ਪਰਮੁੱਖ ਹਨ।ਇਨ੍ਹਾਂ ਵਾਸਤੇ ਨੌਜਵਾਨ ਵਰਗ ਨੂੰ ਅੱਗੇ ਆਉਣਾ ਪਵੇਗਾ ਕਿਉਂ ਕਿ ਪੁਰਾਣਿਆਂ ਦੀ ਜਿੰਨੀ ਕੁ ਸਮਰੱਥਾ ਸੀ,ਉਹ ਓਨਾ ਕਰ ਚੁੱਕੇ ਹਨ ।ਪੁਰਾਣੇ ਵੈਰ ਵਿਰੋਧ ਛੱਡ ਕੇ ਨਵੀਂ ਉਸਾਰੂ ਸੋਚ ਅਪਨਾਉਣੀ ਪਵੇਗੀ,ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਕੀਤਾ ਜਾ ਸਕਦਾ ਹੈ ।
@jagirsingh3510
@jagirsingh3510 2 күн бұрын
ਬਹੁਤ ਵਧੀਆ ਵਿਚਾਰ ਜੋ ਸਮੇਂ ਦੀ ਲੋੜ ਹੈ ਜੀ.
@SinghGill7878
@SinghGill7878 3 күн бұрын
ਪਤਰਕਾਰ ਖਾਲਿਸਤਾਨ ਬਾਰੇ ਤਾ ਬੜੇ ਸਵਾਲ ਕਰਦੇ ਆ ਸਿੱਖ ਲੀਡਰਾਂ ਨੂੰ ਪਰ ਹਿੰਦੂ ਰਾਸ਼ਟਰ ਬਣਾਉਣ ਦੀਆ ਗੱਲਾਂ ਕਰਨ ਵਾਲਿਆ ਨੂੰ ਕਿਉਂ ਨਹੀਂ ਇਹੋ ਜਹੇ ਸਵਾਲ ਕਰਦੇ
@GurtejSingh-ix3bz
@GurtejSingh-ix3bz 3 күн бұрын
Patarkar ji is gl da v ans dio...?
@sukhjinderkaur1417
@sukhjinderkaur1417 3 күн бұрын
ਸਰਬਜੀਤ ਤੇ ਰਾਹੁਲ ਗਾਂਧੀ ਨੂ ਮਿਲ ਕੇ ਕਮ ਕਰਨਾ ਚਾਹੀਦਾ ਹੈ ਰਾਹੁਲ ਗਾਂਧੀ ਦਾ ਸੁਭਾਅ ਬਹੁਤ ਵਧੀਆ ਹੈ ਕਿਸਾਨਾ ਲਈ ਵੀ ਤੇ ਸਾਰੇ ਧਰਮਾ ਲਈ ਵੀ
@bhajansingh275
@bhajansingh275 3 күн бұрын
ਜੇ ਅਸੀਂ ਦੋਹਾਂ ਧਿਰਾਂ ਤੋ ਦੂਰ ਰਹਾਂਗਾ ਤਾਂ ਪੰਜਾਬ ਦੇ ਮਸਲੇ ਕਿਵੇ ਹੱਲ ਹੋਣਗੇ।ਦੋਹਾ ਚੋ ਇਕ ਚੁਣਨਾ ਪਊ।ਹੁਣ ਤੱਕ ਅਸੀਂ ਭਾਵੁਕ ਹੋ ਕੇ ਹੀ ਫੈਸਲੇ ਲਏ ਹਨ।ਸਾਰੇ ਸਿੱਖ ਚੰਗੇ ਹਨ?ਕਾਂਗਰਸ ਭਾਜਪਾ ਨਾਲੋ ਚੰਗੀ ਹੈ।ਪੁਰਾਣੇ ਰਾਗ ਛੇੜਨੇ ਨਹੀ ਚਾਹੀਦੇ।ਰਾਹੁਲ ਸਾਫ ਦਿਲ ਇਨਸਾਨ ਹਨ।ਪੰਜਾਬ ਨੂੰ ਉਸ ਦੀ ਕਦਰ ਕਰਨੀ ਚਾਹੀਦੀ ਹੈ।
@barjinderlotte3944
@barjinderlotte3944 3 күн бұрын
ਖਾਲਸਾ ਜੀ ਦਾ ਸਿਧਾ ਪਧਰਾ ਤੇ ਬੇਬਾਕ ਗਲ ਕਰਨ ਦਾ ਢੰਗ ਬਹੁਤ ਵਧੀਆ ਹੈ । ਵਿਚਾਰ ਬਹੁਤ ਵਧੀਆ ਹਨ ।
@nirmalsingh3217
@nirmalsingh3217 3 күн бұрын
ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਸੰਵਿਧਾਨ ਦੀ ਪਾਲਣਾ ਕਰਨ ਦੇ ਨਾਲ ਨਾਲ ਸਿੱਖ ਰਹਿਤ ਮਰਯਾਦਾ ਨੂੰ ਵੀ ਲਾਗੂ ਕਰਾਇਆ ਜਾਵੇ। ਜਿਸ ਮਕਸਦ ਲਈ ਆਪ ਨੂੰ ਦਿੱਲੀ ਭੇਜਿਆ ਗਿਆ ਹੈ। ਸਿੱਖਾਂ ਨੂੰ ਹਥਿਆਰਾਂ ਦੇ ਪਰਦਰਸ਼਼ਨ ਦੀ ਵਿਚਾਰਾਂ ਦੀ ਲੜਾਈ ਨਾਲ ਸਿੱਖ ਮਸਲਿਆਂ ਨੂੰ ਨਜਿੱਠਿਆ ਜਾਵੇ। ਸਿੱਖਾਂ ਦੀਆਂ ਖੁੰਬਾਂ ਵਾਂਗ ਪਨਪ ਰਹੀਆਂ ਵੱਖੋਂ ਵੱਖ ਕੈਟਾਗਰੀਆਂ ਨੂੰ ਇਕ ਰਹਿਤ ਮਰਯਾਦਾ ਹੇਠ ਲਿਆਂਦਾ ਜਾਵੇਗਾ। ਸਿੱਖ ਸਿਆਸਤ ਧਰਮ ਦੇ ਅਧਾਰਿਤ ਹੋਵੇ SGPC ਦੀਆਂ ਚੋਣਾਂ ਕਿਸੇ ਸਿਆਸੀ ਪਾਰਟੀ ਦੇ ਚੋਣ ਤੇ ਨਾ ਲੜੀਆਂ ਜਾਣ।
@diljeetkaur5858
@diljeetkaur5858 3 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ♥️🙏🏻🙏🏻
@ranjeetkaur6746
@ranjeetkaur6746 3 күн бұрын
ਸੰਜੇ ਗਾਂਧੀ ਵੀ ਸਿਆਣਾ ਸੀ,ਜੇ ਜੀਉਂਦਾ ਹੁੰਦਾ ਤਾਂ ਦਰਬਾਰ ਸਾਹਿਬ ਤੇ 84ਵਾਲਾ ਹਮਲਾ ਨਹੀਂ ਸੀ ਹੋਣਾ। ਇੰਦਰਾਂ ਗਾਂਧੀ ਦੀ ਉਸ ਨਾਲ ਬਹੁਤੀ ਨਹੀਂ ਸੀ ਬਣਦੀ।
@najarsingh3234
@najarsingh3234 3 күн бұрын
Bilkulsach 100persent
@user-xm5un1vf7l
@user-xm5un1vf7l 2 күн бұрын
Kuch nee keh sakda. O bohat ziddi cee
@baljeetsingh1643
@baljeetsingh1643 3 күн бұрын
ਭਾਈ ਸਰਬਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🌹
@dharmindersingh4743
@dharmindersingh4743 3 күн бұрын
ਬਹੁਤ ਸਚੀਆਂ ਤੇ ਸਹੀ ਗੱਲਾ ਕੀਤੀਆਂ ਖਾਲਸਾ ਜੀ ਨੇ। ਪਰ ਅਫਸੋਸ ਕਿ ਪਤਰਕਾਰ ਵੀਰ ਜ਼ਬਰਦਸਤੀ ਖਾਲਿਸਤਾਨ ਦੀ ਗੱਲ ਕਰੀ ਜਾਂਦਾ
@harjinderkaur99
@harjinderkaur99 3 күн бұрын
ਸਰਬਜੀਤ ਸਿੰਘ ਵਧੀਆ ਹਲੀਮੀ ਚ ਰਹਿ ਕੇ ਗੱਲ ਕਰਦਾ। ਵਧੀਆ ਜਵਾਬ ਦਿੱਤੇ ਨੇ।
@zaildarkuldeep8451
@zaildarkuldeep8451 3 күн бұрын
ਖਾਲਸਾ ਜੀ ਤੁਸੀ ਆਪ ਹੀ ਖੁਦ ਸਮਝਦਾਰ ਤੇ ਸਿਆਣੇ ਹੋ, ਕਿਸੇ ਦੀ ਚੱਕਥਲ ਵਿੱਚ ਨਹੀ ਆਉਣਾ ਰਾਹੁਲ ਗਾਂਧੀ ਵਾਰੇ ਕਿਉਕਿ ਉਹ ਵੀ ਤੁਹਾਡੇ ਵਾਂਗ ਚੰਗੀ ਸੋਚ ਵਾਲਾ ਬੰਦਾ ਹੈ ਇਸੇ ਕਰਕੇ ਉਸਨੇ ਤੁਹਾਨੂੰ ਪਹਿਲਾਂ ਖੁਦ ਸਤਿ ਸ੍ਰੀ ਅਕਾਲ ਬਲਾਈ। ਇਸ ਚੀਜ ਤੋ ਉਸਦਾ ਵੱਡਾ ਪਨ ਦਿਖ ਗਿਆ ਹੈ। ਜੇਕਰ ਕਦੇ ਹੋ ਸਕੇ ਆਪਸ ਵਿੱਚ ਮਿਲੇ ਤੁਸੀ ਤਾਂ ਬੈਠਕੇ ਜਰੂਰ ਗੱਲਬਾਤ ਕਰਨੀ। ਜੋ ਬੀਤ ਗਿਆ ਸੋ ਬੀਤ ਗਿਆ ਇੰਦਰਾਂ ਨੂੰ ਗਲਤੀ ਦੀ ਸਜਾ ਰੱਬ ਨੇ ਦੇ ਦਿੱਤੀ ਤੁਹਾਡੇ ਪਿਤਾ ਜੀ ਦੇ ਹੱਥੋ। ਉਸਦਾ ਹੁਣ ਕਦੇ ਕੋਈ ਜਿਕਰ ਨਹੀ ਕਰਨਾ। ਤੁਸੀ ਸਵਿਦਾਨ ਦੇ ਮਤਾਬਕ ਚੁਣਕੇ ਆਏ ਹੋ ਤੇ ਸਵਿਦਾਨ ਤੋ ਬਾਹਰ ਨਹੀ ਜਾਣਾ ਕਿਉਕਿ ਬਨਾਵਟੀ ਖਾਲਸੇ ਜੋ ਬਣੇ ਹੋਏ ਹਨ ਉਹ ਹੀ ਖਾਲਸਤਾਨ ਦੀ ਗੱਲ ਕਰਦੇ ਹਨ। ਜਦੋ ਵਕਤ ਸੀ ਨਹੀ ਹੋਇਆ ਮੰਨੋ ਚੰਗਾ ਹੀ ਹੋਇਆ ਕਿਉਕਿ ਅਪਣੇ ਧਰਮਿਕ ਸਥਾਨ ਸਾਰੇ ਭਾਰਤ ਵਿੱਚ ਹਨ। ਹਾਂ ਜੋ ਮੁੱਦੇ ਹਨ ਅਸਲ ਪੰਜਾਬ ਦੇ ਉਨਾਂ ਤੇ ਕੇਂਦਰਤ ਰਹਿਣਾ ਤਰੀਕੇ ਨਾਲ ਅਵਾਜ ਬਲੰਦ ਕਰਨੀ ਨਾ ਕਿ ਕੋਈ ਵੱਖਰੇ ਰਾਜ ਦੀ ਬਿਲਕੁਲ ਗਲਤੀ ਨਹੀ ਕਰਨੀ। ਬਹੁਤ ਲੋਕ ਹਨ ਜੋ ਏਹੋ ਜਹੀ ਗਲਤੀ ਕਰਵਾਉਣ ਲਈ ਪੱਬਾਂ ਭਾਰ ਹੋਣਗੇ। ਤੁਹਾਡਾ ਰਾਜਸੀ ਜੀਵਨ ਮਤਲਬ ਰਾਜਨੀਤੀ ਖਤਮ ਕਰਵਾਅ ਦੇਣਗੇ ਚਲਾਕੀ ਨਾਲ ਸੋ ਇਸ ਲਈ ਹੁਸਿਆਰ ਰਹਿਣਾ ਖਾਲਸਾ ਜੀ।
@paramjeetkaur7926
@paramjeetkaur7926 3 күн бұрын
ਬਹੁਤ ਸੋਹਣੇ ਵਿਚਾਰ ਨੇ ji ਤੁਹਾਡੇ
@UttamSingh-rc9lz
@UttamSingh-rc9lz 3 күн бұрын
ਐਂਕਰ ਫਾਲਤੂ ਦੇ ਫਜੂਲ ਸਵਾਲ ਕਰੀ ਜਾ ਰਿਹਾ ਹੈ।
@buttasingh6926
@buttasingh6926 3 күн бұрын
ਸਤਿ ਸ੍ਰੀ ਆਕਾਲ ਬਾਈ ਜੀ
@SatnamSingh-su3kq
@SatnamSingh-su3kq 3 күн бұрын
Waheguru ji
@SatnamSingh-wv9gg
@SatnamSingh-wv9gg 3 күн бұрын
ਖਾਲਸਾ ਜੀ ਇਸ ਪ੍ਰੱਕਾਰ ਨੂੰ ਐ ਪੁੱਛੋ ਵੀ ਜਿਹੜਾ ਬਾਬਾ ਇੰਨ੍ਹਾਂ ਦਾ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਉਣ ਬਾਰੇ ਕਹਿੰਦਾ ਉਸ ਨੂੰ ਵੀ ਗੁਆਂਢੀ ਦੇਸ਼ ਕਹਿੰਦਾ ਹੋਊ ਵੀ ਹਿੰਦੂ ਰਾਸ਼ਟਰ ਬਣਾਓ
@nelamrandhawa8881
@nelamrandhawa8881 2 күн бұрын
ਸਰਬਜੀਤ ji Rahul Ak bahut ਚੰਗਾ insan As da matlab ke ਉਸ ਨੇ tude ਪਿਤਾ di ਗ਼ਲਤੀ ਨੂੰ ਪੁਲਾ dita Hai
@GORAWALIA
@GORAWALIA 3 күн бұрын
ਰਾਹੁਲ ਜੀ ਨੇ ਸਤਿ ਸ੍ਰੀ ਅਕਾਲ ਬਲਾਈ। ਬਹੁਤ ਵਧੀਆ ਗਲ ਹੈ। ਨਾ ਰਾਹੁਲ ਜੀ ਦਾ ਫਾਲਟ ਹੈ ਨਾ ਸਰਬਜੀਤ ਸਿੰਘ ਜੀ ਦਾ ਫਾਲਟ ਹੈ। ਇਹ ਬਹੁਤ ਛੋਟੇ ਸਨ ਉਸ ਵੇਲੇ। ਜੋ ਹੋਇਆ ਉਹ ਉਸ ਵੇਲੇ ਦੇ ਹਾਲਾਤਾਂ ਨੇ ਕਰ ਵਾਇਆ ਹੈ। ਦੇਵੇ ਪਰਵਾਰਾ ਦਾ ਨੁਕਸਾਨ ਹਾਲਾਤਾਂ ਨੇ ਕੀਤਾ। ਨਾਜਕ ਹਾਲਾਤਾਂ ਦੇ ਫੈਸਲੇ ਕਰਨੇ ਬਹੁਤ ਮੁਸਕਲ ਹੁੰਦੇ ਹਨ ਅਤੇ ਬਹੁਤ ਦੂਰ ਅੰਦੇਸੀ ਮੰਗਦੇ ਹਨ। ਸੋਹਣੀ ਸੁਰੂਆਤ ਹੋਈ ਹੈ ਜੋ ਅਗੇ ਵਧਣੀ ਚਾਹੀਦੀ ਹੈ।
@KrishanKumar-nv8tq
@KrishanKumar-nv8tq 2 күн бұрын
Waheguru Ji ka khalsa waheguru Ji ki Fateh 🌷🌹🌹🌺🌼🌼🌼🌺🌹🌷🙏🏻
@kksandhu1779
@kksandhu1779 3 күн бұрын
Sahi boleya Sir .. Ekta jroori hai
@jagirsingh3510
@jagirsingh3510 2 күн бұрын
ਬਹੁਤ ਵਧੀਆ ਪਹਿਲ ਰਾਹੁਲ ਜੀ ਨੇ ਕੀਤੀ ਜੀ. ਰਾਹੁਲ ਜੀ ਨੇ ਸਤਿਕਾਰ ਕੀਤਾ ਜੀ. ਫਤਿਹ ਪ੍ਰਵਾਨ ਕਰਨ ਵਿੱਚ ਸਾਡਾ ਵੀ ਸਤਿਕਾਰ ਵਧੇਗਾ ਜੀ.
@jaspalsinghjass8688
@jaspalsinghjass8688 3 күн бұрын
Good 👍
@RanjeetSandhu-ne4wr
@RanjeetSandhu-ne4wr 3 күн бұрын
ਖਾਲਸਾ ਜੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ 🙏🙏🙏🙏🙏🙏
@Sonu-eb8qf
@Sonu-eb8qf 3 күн бұрын
ਸਰਬਜੀਤ ਿਸੰਘ ਜੀ ਤੁਹਾਡੇ ਿਵਚਾਰ ਬਹੁਤ ਸੁਹਣੇ ਹੈ ਜੀ ਤੁਸੀ ਲੜਕੀਆਂ ਲਈ ਵੀ ਕੋਈ ਕਦਮ ਜ਼ਰੂਰ ਚੱਕੋ ਜੋ ਸੁਹਰੇ ਔਰਤ ਤੇ ਬੱਿਚਆ ਨੂੰ ਥਾਂ ਜ਼ਮੀਨ ਨਹੀ ਦਿੰਦੇ ਨਸ਼ੇੜੀ ਿਵਆਹ ਲੈਦੇ 🙏🏼
@bhagatsingh7004
@bhagatsingh7004 3 күн бұрын
ਖਾਲਸਾ ਜੀ ਬਹੁਤ ਸੋਹਣੇ ਲੱਗ ਰਹੇ ਹੋ।
@Hggir7rdeuFiucurf-hd6te
@Hggir7rdeuFiucurf-hd6te 3 күн бұрын
Waheguru ji mehar karan ji 🙏.
@SukhwinderSingh-jg1je
@SukhwinderSingh-jg1je 3 күн бұрын
ਦੁਸ਼ਮਣ ਸਦਾ ਦੁਸ਼ਮਣ ਨਹੀਂ ਹੁੰਦਾ, ਮਿੱਤਰ ਸਦਾ ਮਿੱਤਰ ਨਹੀਂ ਰਹਿੰਦਾ। ਪੱਤਰਕਾਰ ਜ਼ਬਰਦਸਤੀ ਮੂੰਹ ਵਿੱਚ ਖਾਲਸਤਾਨ ਪਾ ਰਿਹਾ ਹੈ ਕਿਸੇ ਟਾਇਮ ਪੂਰਾ ਜ਼ਰੂਰ ਹੋਵੇਗਾ।
@bhupinderrandhawa3667
@bhupinderrandhawa3667 3 күн бұрын
ਬਾਈ ਜੀ ਜਾਂਦਾ ਹੰਕਾਰ ਨਾ ਕਰੀ ਨਹੀ ਤਾਂ ਛੇਤੀ ਰੁਲ ਜੇ ਗਾ ਰਹੁਲ ਵੀ ਬੜਾ ਮਿਲਨ ਸਾਰ ਲਿਡਰ ਹੈ ਸਿਖਾ ਦੀ ਬੜੀ ਇੱਜ਼ਤ ਕਰ ਦਾ ਹੈ ਬਾਲ਼ੀ ਫੁਕ ਨਾ ਆਈ
@kirpal66
@kirpal66 3 күн бұрын
ਸਰੀਫ਼ ਇਨਸਾਨ ਹੈ ਰਾਹੁਲ ਗਾਂਧੀ ਸਿਆਣਪ ਵਾਲੀ ਗੱਲ ਹੈ
@tarlochansingh1806
@tarlochansingh1806 3 күн бұрын
ਵੀਰ ਜੀ ਇਹੇ ਸਾਡੇ ਕੋਹੇਨੂਰ ਹੀਰਿਆਂ ਹੀਰਾ ਹੈ ਬਿਲਕੁਲ ਸਿਰੇ ਦੇ ਕੱਪੜੇ ਤੇ ਸਿਰੇ ਦੀ ਗੱਡੀ ਤਾਂ ਛੱਡ ਦਿਓ ਐਨਾਂ ਨੂੰ ਤਾਂ ਸਿੱਖ ਕੋਮ ਹੀਰਿਆਂ ਨਾਲ ਤੋਲ ਦੇਣ ਗੇ ਸਾਰੇ ਲੋਕਾਂ ਨੇ ਚੁਨਿਆ ਹੈ ਸਾਰਿਆਂ ਦੇ ਸਾਂਝੇ ਕੰਮ ਕਰਿਓ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@bsr840
@bsr840 3 күн бұрын
ਜੇਕਰ ਕੋਈ ਇੰਦਰਾ ਗਾਂਧੀ ਬਾਰੇ ਗੱਲ ਕਰਦਾ ਵੀ ਹੈ ਤਾਂ ਸਾਨੂੰ ਰੋਕਣਾ ਚਾਹੀਦਾ ਹੈ। ਸਮੇਂ ਅਨੁਸਾਰ ਗੱਲਬਾਤ ਦਾ ਤਰੀਕਾ ਬਦਲੋ।
@amarbirsinghbhullar7530
@amarbirsinghbhullar7530 3 күн бұрын
Sarabjit Singh Khalsa WaheGuru Ji ka Khalsa WaheGuru Ji ki Fateh❤
@RanjeetSandhu-ne4wr
@RanjeetSandhu-ne4wr 3 күн бұрын
ਖਾਲਸਾ ਜੀ ਦਾ ਸਿੱਖ ਕੌਮ ਦੇਣਾਂ ਨਹੀਂ ਦੇ ਸਕਦੀ 👏👏👏👏♥️♥️♥️♥️♥️🌹🌹🌹🥀🥀💐💐💐🌺🌺🌷🌷🌷🌷🌷🌷🪻🪻🪻🪻🪻🌻🌻🌻🌻🌼🌼🌼🌼
@KalaKrishna145
@KalaKrishna145 3 күн бұрын
Khalsa ji bahot vadiya interview ditti... waheguru mehar kare.
@ruhani2148
@ruhani2148 3 күн бұрын
ਇੰਦਰਾਂ ਗਾਂਧੀ ਦੇ ਕਰਮਾਂ ਦੀ ਸਜ਼ਾ ਪੋਤਾ ਕਿਉਂ ਭੁਗਤੇ
@onkarsingh5340
@onkarsingh5340 3 күн бұрын
ਇੰਦਰਾ ਵੀ ਬਿਅੰਤ ਸਿੰਘ ਨੇ ਮਾਰੀ ਸੀ ਨਾ ਕਿ ਉਹ ਦੇ ਮੁੰਡੇ ਨੇ। ਇਹ ਤਾਂ ਤਨਖਾਹੀਆ, ਅੰਮ੍ਰਿਤ ਛੱਕ ਕੇ ਦਾੜ੍ਹੀ ਰੰਗੀ ਹੋਈ ਹੈ। He is 45 year old.
@SinghGill7878
@SinghGill7878 3 күн бұрын
​@@onkarsingh5340ਤੁਹਾਡੇ ਵਰਗੇ ਲੋਕਾਂ ਦੇ ਦਿਲਾਂ ਚੋ ਨਫਰਤ ਨਹੀਂ ਜਾਂਦੀ ਕੋਈ ਨਾ ਕੋਈ ਨੁਕਸ਼ ਲੱਭਣਾ ਹੀ ਹੁੰਦਾ ਤੂੰ ਓਹਦੀ ਦਾਹੜੀ ਕਾਲੀ ਕਰਕੇ ਆਇਆ ਦੱਸ ? ਏਨੀ ਕੁ ਉਮਰ ਚ ਕਾਫੀ ਲੋਕਾਂ ਦੇ ਕੇਸ ਕੁਦਰਤੀ ਕਾਲੇ ਹੁੰਦੇ ਆ ਸਾਡੇ ਪਿੰਡ 50 ਸਾਲ ਦੇ ਕੁਸ਼ ਬੰਦੇ ਆ ਓਹਨਾ ਦੇ ਹੁਣ ਥੋੜ੍ਹੇ ਕੁ ਕੇਸ ਸਫੇਦ ਹੋਣ ਲੱਗੇ ਆ
@onkarsingh5340
@onkarsingh5340 3 күн бұрын
@@SinghGill7878 ਇਹ ਨਫਰਤ ਨਹੀਂ ਹੈ, ਹਾਂ ਗਲਤ ਫਹਿਮੀ ਕਹਿ ਸਕਦੇ ਹੋ ਉਹ ਵੀ ਤਦ , ਜੇ ਮੈਂ ਗਲਤ ਹੋਵਾਂ।
@hardeepsingh-sw7qr
@hardeepsingh-sw7qr 3 күн бұрын
Bhai sarbhjeet singh g hun ty sikhe panth ty sache hindu muslim vera de sode tu bhut asa nay g..ty sode wichar bhut sohnay han g..apa sikha ty punjabe dy dardi loka nay koi ve masla howe peyar naal ty gal bat rahi he hall kra gay ..oh chahe sade raj de gal he kio na howe jay sade sachey suchey sikhe punjabe deya sareya he shita jit kay apne sarkar banon ty apne sare he lalche teyag kay punjabe dy sarey he dharma dy loka nu bukal which lai ty sareya nu ik akhe naal dekh sarkar chlai jawe ta eh sada sheray punjabe wala raj he howe ga.....
@punjabJaggayayouth
@punjabJaggayayouth 3 күн бұрын
Good job 👍👍 Very good reporting
@BaljinderSingh-sg8ns
@BaljinderSingh-sg8ns 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੁਸ਼ਮਣ ਤੇ ਜਕੀਨ ਨਾ ਕਰਨਾ.... ਯਾਦ ਰਾਖੀ ਵਾਹਿਗੁਰੂ ਭਾਈ ਸਰਬਜੀਤ ਸਿੰਘ ਜੀ...
@RANJITSINGH-qd2so
@RANJITSINGH-qd2so 2 күн бұрын
ਕਿਸੇ ਸਿੱਖ ਨੇਂ ਕਦੇ ਇੰਡੀਅਨ ਪਮ ਨਹੀਂ ਸੀ ਬਣਨਾ ਇਹ ਸੋਨੀਆ ਗਾਂਧੀ g ਤੇ ਰਾਹੁਲ ਗਾਂਧੀ ਜੀ ਦਾ ਬੜਾਪਣ ਤੇ,ਅਗਾਂਹਵਧੂ ਸੋਚ ਸੀ ਡਾਕਟਰ ਮਨਮੋਹਨ ਸਿੰਘ g ਨੇਂ 10 ਸਾਲ ਵਿਚ ਆਰਥਿਕ ਤੌਰ ਤੇ ਡੁਬਦੇ ਦੇਸ਼ ਨੂੰ ਬਚਾਕੇ ਇਤਿਹਾਸ ਰਚਿਆ l
@gurnamdhandhi4741
@gurnamdhandhi4741 3 күн бұрын
ਬਹੁਤ ਵਧੀਆ ਵਿਚਾਰ ਹਨ
@drhargobindsingh632
@drhargobindsingh632 3 күн бұрын
ਮੇਰੇ ਦਾਦੇ ਯਾਂ ਵੜਿਆ ਦੇ ਕੀਤੇ ਗੁਨਾਹ ਦੀ ਸਜ਼ਾ ਮੈ ਭੁਗਤਾ
@baljeetsingh1643
@baljeetsingh1643 3 күн бұрын
ਭਾਈ ਸਰਬਜੀਤ ਸਿੰਘ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਭਾਈ ਸਾਹਿਬ ਜੀ ਤੁਸੀਂ ਆਪਣਾ ਕੰਮ ਕਰਦੇ ਰਹੋ ਕੁੱਤੇ ਤਾਂ ਭੋਕਦੇ ਰਹਿੰਦੇ
@palvindersinghtaggar3250
@palvindersinghtaggar3250 3 күн бұрын
Appreciate Sarbjeet Singh malowa good answring 👍 From Guntaas Radio Toronto 🎶 📻
@dharambirbhinder66
@dharambirbhinder66 3 күн бұрын
Bhai sahab Sarabjit Singh Ji Khalsa panth Punjab Kesari Nissan WaheGuru Ji ka Khalsa WaheGuru Ji ki Fateh Bhai Amritpal Singh Khalsa waheguru Ji
@surinderKumar-hf6eh
@surinderKumar-hf6eh 2 күн бұрын
ਰਾਹੁਲ ਜਾਣਦਾ ਹੈ, ਸਾਡੀ ਦਾਦੀ ਨੇ ਮਾੜਾ ਕੰਮ ਕੀਤਾ ਸੀ, ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ
@RanjeetSingh-pt8dg
@RanjeetSingh-pt8dg 3 күн бұрын
ਵਾਹਿਗੁਰੂ ਚੜਦੀ ਕਲਾ ਰੱਖੇ
@vikramsharma1606
@vikramsharma1606 3 күн бұрын
Khalsa Ji this is the reason Modi Ji is particular about his security not to have any Sikh in his security.
@user-kv3pz9xb3p
@user-kv3pz9xb3p 3 күн бұрын
Waheguru
@shivmann4979
@shivmann4979 2 күн бұрын
ਵੀਰ ਜੀ ਗੁਰੂ ਗੋਬਿੰਦ ਜੀ ਮਹਾਰਾਜ ਜੀ ਵੀ ਸਭ ਕੁਝ ਭੁੱਲ ਔਰਗਜੇਬ ਦੇ ਪੁੱਤਰ ਬਹਾਦਰ ਸ਼ਾਹ ਨਾਲ ਦੋਸਤੀ ਕੀਤੀ ਸੀ
@GurmeetKaur-st1zu
@GurmeetKaur-st1zu 3 күн бұрын
Fathe da jwab agar tusa fathe vich de dita ta kirpa waheguru ji di vartan deo
@TruckWalaVlogger8386
@TruckWalaVlogger8386 2 күн бұрын
ਮਾਝੇ ਵਾਲੇ ਅੱਜ ਭੀ ਸਿੱਖੀ ਨਾਲ ਹੈ ਪਰ ਸੰਗਰੂਰ ਵਾਲਿਆ ਨੇ ਬਾਪੂ ਨੁ ਵੋਟ ਨਹੀਂ ਪਾਈ ਗਲਤ ਕੀਤਾ ਇਹ ਸੋਚਣਾ ਚਾਹੀਦਾ ਸਾਰੇ ਪੰਜਾਬ ਨੁ ਆਪਣੀ ਕੌਮ ਬਾਰੇ ਓਹ ਸਰਕਾਰ ਅਵੇ ਜੌ ਸਿੱਖੀ ਬਾਰੇ ਸੋਚੇ
@amandeepsinghkalsi
@amandeepsinghkalsi 2 күн бұрын
Shi gal
@JaspalSingh-xf8ys
@JaspalSingh-xf8ys 3 күн бұрын
Khalsa ji hun tuci te Amritpal mil kar apne Punjab prti soch rakhan Wale candidate khre kro ji hun Kom ap ke sath hai.
@naibragi7089
@naibragi7089 3 күн бұрын
ਇਹ ਤਾਂ ਟਕਾ ਕਰ ਲੈਣ ਪਰ ਮੀਡੀਆ ਨੀ ਕਰਨ ਦਿੰਦੇ
@inderjeetkaur3224
@inderjeetkaur3224 3 күн бұрын
ਵੀਰ ਜੀ ਆਪਣੇ ਨੋਜਵਾਨਾਂ ਨੂੰ ਨੌਕਰੀਆਂ ਵਾਸਤੇ ਸਰਕਾਰਾਂ ਤੇ ਦਵਾ ਪਾਇਆ ਜਾਵੇ ਬਹੁਤ ਪੜੇ ਲਿਖੇ ਨੌਜਵਾਨ ਪੰਜਾਬ ਵਿੱਚ ਹੈਗੇ
@GurmeetSingh-sy9kh
@GurmeetSingh-sy9kh 3 күн бұрын
❤❤
@ramkumarjain4269
@ramkumarjain4269 3 күн бұрын
Seems very broad minded God bless him
@milbartansingh
@milbartansingh 3 күн бұрын
ਸਰਬਜੀਤ, ਸਿਘ,ਖਾਲਸਾ, ਬ ਹੁਤ, ਵ ਧ ਈ ਆ, ਇਨਸੰਨ, ਹੈ
@amarjitsinghhundal2187
@amarjitsinghhundal2187 3 күн бұрын
Good gentleman
@karanveersingh6367
@karanveersingh6367 Күн бұрын
ਵੈਰ ਇੰਦਿਰਾ ਨਾਲ਼ ਸੀ, ਉਸਦੇ ਪਰਿਵਾਰ ਜਾਂ ਪੋਤੇ ਨਾਲ ਨਹੀਂ l ਏਹੀ ਹੈ ਸਿੱਖੀ ਦਾ ਅਸੂਲ l ਚੰਗੀ ਗੱਲ ਹੈ ਰਾਹੁਲ ਨੇ ਸਤਿ ਸ਼੍ਰੀ ਅਕਾਲ ਬੁਲਾਈ l ਅਗੇ ਵਧਣਾ ਚਾਹੀਦਾ l
@kavita3918
@kavita3918 3 күн бұрын
It show difference between education n uneducated people
@surindersingh-tj2vb
@surindersingh-tj2vb 3 күн бұрын
Veri. Good. Ji. Sadi. Kom. Da. Agla. Leader. ❤❤❤❤❤❤❤
@randeepwarraich9363
@randeepwarraich9363 2 күн бұрын
Very nice Khalsa ji . Very good answers
@user-tn3xz1rd5d
@user-tn3xz1rd5d 3 күн бұрын
ਭਾਈ ਸਾਹਿਬ ਜੀ ਜੋ ਇੰਦਰਾ ਨੇ ਕੀਤਾ ਗਲਤ ਸੀ ਅਤੇ ਜੋ ਰਾਹੁਲ ਦੇ ਪਿਤਾ ਨੇ ਕੀਤਾ ਓਹ ਵੀ ਗਲਤ ਸੀ
@leviparrish2386
@leviparrish2386 2 күн бұрын
TE BAAD WICH JOH APAN KITA?
@kamaljitsingh8445
@kamaljitsingh8445 3 күн бұрын
Good
@user-vh2fg6mh7z
@user-vh2fg6mh7z 3 күн бұрын
Sarabjit good interview
@karamsingh3269
@karamsingh3269 3 күн бұрын
Good Speech Sarbjeet
@Sukhchain_singh301
@Sukhchain_singh301 3 күн бұрын
Great great great great great
@jasbirjasbir5370
@jasbirjasbir5370 3 күн бұрын
Good khalsa jii
@taniani2184
@taniani2184 8 сағат бұрын
ਭਾਜੀ ਬਹੁਤ ਵਧੀਆ ਗੱਲਾ ਕੀਤਿਆਂ ਤੁਸੀਂ
@Sukhchainchaina_
@Sukhchainchaina_ 2 күн бұрын
ਰਹੁਲ ਗਾਧੀ 👍👍👍🙏
@sekhon7392
@sekhon7392 3 күн бұрын
ਐਮ ਪੀ ਸਾਹਿਬ ਜੀ ਬੇ ਤੁਕੀਆ ਗੱਲਾਂ ਨ ਕਰੋ ਸੱਚੇ ਸਿੰਘ ਕਦੇ ਵੀ ਹੰਕਾਰ ਨਹੀ ਕਰਦੇ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰੋ ਲੋਕ ਤੁਹਾਡੇ ਤੋਂ ਇਹੀ ਉਮੀਦ ਰੱਖਦੇ ਹਨ ਤੁਹਾਡੀ ਕਾਰ ਜਾਂ ਘੜੀ ਕੋਈ ਮਾਇਨੇ ਨਹੀ ਰੱਖਦੀਆਂ ਲੋਕਾ ਦੀਆਂ ਸਮੱਸਿਆਵਾਂ ਵਲ ਧਿਆਨ ਦਿਓ ਤੁਸੀ ਆਪਣੇ ਰੁਤਬੇ ਮੁਤਾਬਕ ਮੁੱਲ ਤੁੱਲ ਦੀਆਂ ਗੱਲਾਂ ਕਰਿਆ ਕਰੋ ਜੀ ਧੰਨਵਾਦ
@leviparrish2386
@leviparrish2386 2 күн бұрын
BHAJI PATARKAAR NE KEHA C DIKHON LYI GHADI
@VRandhawaMusic
@VRandhawaMusic 3 күн бұрын
❤❤❤❤
@INDERJITSINGH-eb2fz
@INDERJITSINGH-eb2fz 3 күн бұрын
ਵਾਹਿਗੁਰੂ ਜੀ, ਤੁਹਾਨੂੰ ਸ਼੍ਰੀਮਤੀ ਇੰਦਰਾ ਗਾਂਧ ਦੇ ਅੰਗ ਰੱਖਿਅਕਾਂ ਦੇ ਉਲਟ ਐਮ ਪੀ ਸਾਹਿਬ ਲਈ ਬਾਡੀ ਗਾਰਡ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।
@RajinderKaur-bq1fm
@RajinderKaur-bq1fm 3 күн бұрын
❤❤❤❤🙏🏼
@swarnjitsingh5714
@swarnjitsingh5714 Күн бұрын
1984 ਦੇ ਵਕਤ ਰਾਹੁਲ ਗਾਂਧੀ ਅਤੇ ਸਰਬਜੀਤ ਸਿੰਘ ਖਾਲਸਾ ਬੱਚੇ ਸਨ ਓਹਨਾਂ ਦਾ ਕੋਈ ਕਸੂਰ ਨਹੀਂ ਹੈ ਹੁਣ ਰਲ ਮਿਲ ਕੇ ਚਲਣਾ ਚਾਹੀਦਾ ਹੈ ❤❤
@balbirsandhu6453
@balbirsandhu6453 3 күн бұрын
Forget everything now fight for punjab pls. Rahul is a good guy don't punish him for his grandma's deeds.🙏
He sees meat everywhere 😄🥩
00:11
AngLova
Рет қаралды 11 МЛН
Final muy increíble 😱
00:46
Juan De Dios Pantoja 2
Рет қаралды 50 МЛН
मैं वही महुआ हूँ | The same Mahua
13:11
Ravish Kumar Official
Рет қаралды 2,8 МЛН