LIVE | ਵਿਸ਼ੇਸ਼ ਹਾਜਰੀ ਪ੍ਰੋਫ. ਸੁਰਿੰਦਰ ਸਿੰਘ ਦੁਖ ਭੰਜਨ ਗੁਰਮਤਿ ਸਮਾਗਮ, ਫਗਵਾੜਾ

  Рет қаралды 262,238

Surkhab Tv

Surkhab Tv

Күн бұрын

Пікірлер: 221
@Amarjitsinghkhinda
@Amarjitsinghkhinda Жыл бұрын
........KARNAL............Prof.Surinder Singh ji tuhade mukh to GURU SAHIB JI di vichardhara sun ke anand aa janda hai ,sda chardi kla vich rho.🌹
@hardeepsinghsohal6639
@hardeepsinghsohal6639 Жыл бұрын
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JeetSingh-kx4zu
@JeetSingh-kx4zu Жыл бұрын
ਭਾਈ ਸਾਹਿਬ ਜੀ ਪਿਆਰ ਭਰੀ ਸਲਾਮ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ
@nareshbabbar4761
@nareshbabbar4761 Жыл бұрын
ਭਾਈ ਸਾਹਿਬ ਭਾਈ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਆਪ ਜੀਆਂ ਦੇ ਗੁਰਬਾਣੀ ਵਿਚਾਰਾਂ ਨੂੰ ਸੁਣ ਕੇ ਬਹੁਤ ਆਨੰਦ ਮਾਣਿਆ ਜੀ🙏
@Sardar_Ishwar_Singh
@Sardar_Ishwar_Singh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@karajsingh8789
@karajsingh8789 Жыл бұрын
ਵਾਹਿਗੁਰੂ ਜੀ ਆਪ ਦੇ ਪਿਆਰਿਆਂ ਦੀ ਸੰਗਤ ਬਖਸ਼ਦੇ ਰਹੋ
@lovenoormehtaartandshorts3055
@lovenoormehtaartandshorts3055 Жыл бұрын
ਬਹੁਤ ਵਧੀਆ ਸਮਝਾ ਰਹੇ ਹੋ ਤੁਸੀਂ ਬਾਬਾ ਜੀ ❤️🙏🙏❤️
@ksbagga7506
@ksbagga7506 Жыл бұрын
ਬਹੁਤ ਸੁੰਦਰ ਤਰੀਕੇ ਨਾਲ ਕੀਰਤਨ ਰਾਹੀਂ ਗੁਰਮਤਿ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਧੰਨਵਾਦ
@GurtejSingh-us6gw
@GurtejSingh-us6gw Жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਵੀਰ ਜੀ
@nareshbabbar4761
@nareshbabbar4761 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@profgopalsingh
@profgopalsingh Жыл бұрын
ਰੂਹ ਵਿਚ ਉੱਤਰੀ ਇਕ ਇਕ ਗੱਲ ਸਭ ਸੰਸੇ ਮਿਟ ਚੱਲੇ ਧੰਨਵਾਦ ਜੀ ਪ੍ਰੋ ਗੋਪਾਲ ਸਿੰਘ
@mohansingh7391
@mohansingh7391 Жыл бұрын
ਅੱਜ ਤੋਂ ਬਾਅਦ ਵਧੀਆ। ਮੇਰੇ ਪਿਆਰੇ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒
@RavinderpalSingh-gi1mn
@RavinderpalSingh-gi1mn Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜੀ ਧੰਨਵਾਦੀ ਹਾਂ ਸਭ ਪ੍ਰਚਾਰਕਾਂ ਕੀਰਤਨੀ ਜਥਿਆਂ ਦਾ ਜੋ ਦੁਨੀਆਂ ਤੱਕ ਪ੍ਰਚਾਰ ਤੇ ਕੀਰਤਨ ਸਰਵਣ ਕਰਕੇ ਇਨਸਾਨ ਨੂੰ ਸ਼ਾਂਤ ਕਰ ਦਿੰਦੇ ਹੋ ਜੀ।ਤੇ ਇਨਸਾਨ ਗੁਰਬਾਣੀ ਨਾਲ ਜੁੜਦਾ ਹੈ ।
@tajinderkour8169
@tajinderkour8169 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdeepsaroay9922
@gurdeepsaroay9922 Жыл бұрын
ਭਾਈ ਸਾਬ ਆਨੰਦ ਸਾਹਿਬ ਗ਼ਲਤ ਪੜ੍ਹੀ ਜਾਂਦੇਆ ਕਹਿਣ ਨੂੰ ਮਨ ਤੇ ਨਹੀਂ ਕਰਦਾ ਪਰ ਰਹਿ ਨੀ ਹੋਇਆ
@DaljeetSingh-bn6vi
@DaljeetSingh-bn6vi Жыл бұрын
Waheguru ji ka khalsa Waheguru ji ki fateh bahut Aanad Aaya ji katha sun ke dhanvad pro.surinder singh ji
@RanjitKaur-no6iq
@RanjitKaur-no6iq Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ 🙏🌺🌹😊🙏
@jasvinder1980
@jasvinder1980 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@harbhajansingh2910
@harbhajansingh2910 Жыл бұрын
ਬਹੁਤ ਵਧੀਆ ਪ੍ਰੋਗਰਾਮ
@mrsinghbrar8121
@mrsinghbrar8121 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ 🙏 ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੱਸਣ ਦੇ ਮੁਤਾਬਕ ਆਪਣੀ ਮੱਤ ਨੂੰ ਤਿਆਗ ਦੇਣਾ ਅਤੇ ਗੁਰੂ ਵੱਲੋਂ ਦੱਸੀ ਹੋਈ ਮਰਿਆਦਾ ਨੂੰ ਅਪਣਾ ਲੈਣਾ ਹੀ ਸਿੱਖੀ ਹੈ 🙏 ਜਿਆਦਾ ਸਵਾਲ ਜਿਆਦਾ ਤਰਕ ਸਿੱਖ ਨੂੰ ਗੁਰੂ ਤੋਂ ਸਿੱਖੀ ਤੋਂ ਦੂਰ ਕਰਦੇ ਹਨ 😔 ਸਿੱਖੀ ਕੰਨ ਰਸ ਨਾਲ ਨਹੀ ਮਨ ਰਸ ਨਾਲ ਕਮਾਈ ਜਾਂਦੀ ਹੈ 🙏 ਕੰਨ ਰਸ ਦੁਨਿਆਵੀ ਗਿਆਨ ਅਤੇ ਚਰਚਾਵਾਂ ਤੋਂ ਪ੍ਰਾਪਤ ਹੁੰਦਾ ਹੈ ਅਤੇ ਮਨ ਰਸ ਸਿਮਰਨ, ਸ਼ੁਧ ਆਚਰਣ ਅਤੇ ਗੁਰੂ ਵੱਲੋਂ ਬਖ਼ਸ਼ੀ ਹੋਈ ਮਰਿਆਦਾ ਦੀ ਕਮਾਈ ਨਾਲ ਪ੍ਰਾਪਤ ਹੁੰਦਾ ਹੈ 🙏 ਆਪਣੀ ਮੱਤ ਤਿਆਗਨ ਨਾਲ ਪ੍ਰਾਪਤ ਹੁੰਦਾ ਹੈ 🙏 ਤੰਦਰੁਸਤੀ ਅਤੇ ਬੇਫਿਕਰੀ ਵਾਲੀ ਜ਼ਿੰਦਗੀ ਦਾ ਅਨੰਦ ਲੈਣ ਲਈ ਸ਼ਰੀਰ ਦੇ ਨਾਲ ਨਾਲ ਸਾਡੀ ਆਤਮਾਂ ਦਾ ਅਨਰਜੇਟਿਕ ( ਉਰਜਾ ) ਵਿੱਚ ਹੋਣਾ ਵੀ ਬਹੁਤ ਜ਼ਰੂਰੀ ਹੈ 🙏 ਜੇ ਇਨਸਾਨ ਕਸਰਤ ਕਰ ਕੇ ਚੰਗੀ ਖੁਰਾਕ ਖਾ ਕੇ ਸ਼ਰੀਰ ਨੂੰ ਸੋਹਣਾ ਅਤੇ ਤੰਦਰੁਸਤ ਬਣਾ ਲਵੇ ਪਰ ਜੇ ਮਨ ਵਿੱਚ ਸਬਰ ਸੰਤੋਖ ਦਇਆ ਪ੍ਰੇਮ ਨਾਂ ਆਵੇ ਤਾਂ ਜ਼ਿੰਦਗੀ ਵਿੱਚੋਂ ਸਾਰੇ ਰਸ ਖ਼ਤਮ ਹੋ ਜਾਂਦੇ ਹਨ 😔 ਸਬਰ ਸੰਤੋਖ ਦਇਆ ਪ੍ਰੇਮ ਬੇਫਿਕਰੀ ਦੇ ਲਈ ਪਿਤਾ ਪਰਮੇਸ਼ਰ ਦੁਆਰ ਦਿੱਤੀ ਗਈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੀ ਹਰ ਰੋਜ਼ ਕੁੱਝ ਸਮਾਂ ਅਰਾਧਨਾ, ਜਾਪ ਅਤੇ ਸਿਮਰਨ ਕਰਨ ਨਾਲ ਪ੍ਰਾਪਤੀ ਹੁੰਦੀ ਹੈ 🙏 ਜਿਸ ਤਰਾਂ ਸਾਡੇ ਸਰੀਰ ਨੂੰ ਤੰਦਰੁਸਤੀ ਲਈ ਚੰਗੇ ਭੋਜਨ ਦੀ ਜਰੂਰਤ ਹੁੰਦੀ ਹੈ 💪 ਇਸੇ ਤਰਾਂ ਸਾਡੀ ਆਤਮਾ ਨੂੰ ਭਜਨ ਦੀ ਜਰੂਰਤ ਹੁੰਦੀ ਹੈ 🙏 ਅੱਜ ਦੇ ਸਮੇਂ ਵਿੱਚ ਅਸੀਂ ਸ਼ਰੀਰ ਦੀ ਤੰਦਰੁਸਤੀ ਲਈ ਬਹੁਤ ਜ਼ਿਆਦਾ ਉਪਰਾਲੇ ਕਰ ਰਹੇ ਹਾਂ ਅਤੇ ਆਪਣੀ ਆਤਮਾਂ ਲਈ ਬਹੁਤ ਘੱਟ 😔 ਇਸੇ ਲਈ ਇਨਸਾਨ ਸਭ ਕੁੱਝ ਹੁੰਦੇ ਹੋਏ ਵੀ ਫ਼ਿਕਰਮੰਦ ਰਹਿੰਦਾ ਹੈ 😔 ਸਾਡੇ ਸਰੀਰ ਵਿੱਚ ਤਿੰਨ ਚੀਜ਼ਾਂ ਹਰ ਵੇਲੇ ਸਰਕੂਲੇਸ਼ਨ ਦੇ ਵਿੱਚ ਹਨ ਟਰੈਵਲ ਕਰ ਰਹੀਆਂ ਹਨ । ਖੂਨ, ਆਕਸੀਜਨ ਅਤੇ ਪ੍ਰਾਣ ਉਰਜਾ 🤞 ਸਾਡੇ ਸਰੀਰ ਵਿੱਚ ਜੇ ਖੂਨ, ਆਕਸੀਜਨ ਦੀ ਕਮੀ ਹੋ ਜਾਵੇ ਤਾਂ ਉਹ ਬਾਹਰੋਂ ਪੂਰੀ ਕੀਤੀ ਜਾ ਸਕਦੀ ਹੈ 🙏 ਪਰ ਜੇ ਸਾਡੇ ਸ਼ਰੀਰ ਵਿੱਚ ਪ੍ਰਾਣ ਉਰਜਾ ਦੀ ਕਮੀਂ ਹੋ ਜਾਵੇ ਤਾਂ ਉਸ ਨੂੰ ਸਿਰਫ ਪਿਤਾ ਪਰਮੇਸ਼ਰ ਦਾ ਨਾਂਮ ਜਪ ਕੇ ਹੀ ਪੁਰਾ ਕੀਤਾ ਜਾ ਸਕਦਾ ਹੈ 🙏 ਜਦੋਂ ਸਾਡੇ ਸ਼ਰੀਰ ਵਿੱਚ ਪ੍ਰਾਣ ਉਰਜਾ ਦੀ ਕਮੀਂ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਤੋਂ ਸਾਡੇ ਸ਼ਰੀਰ ਵਿੱਚ ਬਿਮਾਰੀਆਂ, ਕ੍ਰੋਧ ਅਤੇ ਡਿਪਰੈਸ਼ਨ ਦੀ ਸ਼ੁਰੂਆਤ ਹੁੰਦੀ ਹੈ 🙏 ਜਿਸ ਤਰਾਂ ਕੰਪਿਊਟਰ ਦੇ ਵਿੱਚ ਇਂਟੀਵਆਰਸ ਸਾਫਟਵੇਅਰ ਡਾਊਨਲੋਡ ਕਰ ਕੇ ਕੰਪਿਊਟਰ ਦੀ ਵਿੰਡੋਜ਼ ਨੂੰ ਕ੍ਰਪਟ ਹੋਣ ਤੋਂ ਬਚਾਇਆ ਜਾਂਦਾ ਹੈ। ਇਸੇ ਤਰਾਂ ਪਿਤਾ ਪਰਮੇਸ਼ਰ ਨੇਂ ਇਨਸਾਨ ਨੂੰ ਵੀ ਵਾਹਿਗੁਰੂ, ਹਰੇ ਰਾਮ , ਹਰੇ ਕ੍ਰਿਸ਼ਨਾ, ਅਲਆਹ ਹਊ ਅਕਬਰ ਨਾਂਮ ਦੇ ਸਾਫਟਵੇਅਰ ਦਿੱਤੇ ਹਨ ਆਪਣੇ ਮਨ ਮੰਦਰ ਵਿੱਚ ਡਾਊਨਲੋਡ ਕਰਨ ਲਈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰਨ ਸਾਡਾ ਮਾਰਗ ਦਰਸ਼ਨ ਕਰਨ ਸਾਨੂੰ ਕਲਯੁੱਗੀ ਜੀਵਾਂ ਨੂੰ ਬਖਸ਼ ਲੈਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@rajvindersingh6549
@rajvindersingh6549 Жыл бұрын
Waheguru g Kirpa rakhe baba aapan sabh ute g prof.Surinder Singh g
@ravinderhundal1899
@ravinderhundal1899 Жыл бұрын
Waheguru ji ka khalsa waheguru ji ki fat
@pinkyvirdi9472
@pinkyvirdi9472 Жыл бұрын
You speak so well.God has blessed you with wisdom and good words.Let us all ask Almighty to bless us all.
@FournBoutique
@FournBoutique Жыл бұрын
ਹਰਖ ਦਾ ਅਰਥ ਹੈ। ਖੁਸ਼ੀ। ਸੋਗ ਦਾ ਅਰਥ ਗਮ ਹੈ । ਦੋਵਾਂ ਤੇ ਨਿਰਲੇਪ ਰਹਿਣ ਵਾਲੇ ਸਤਸੰਗੀਆਂ ਦੀ ਗੱਲ ਹੈ
@guneetsodhi2167
@guneetsodhi2167 Жыл бұрын
ਭਾਈ ਸਾਹਿਬ ਬਹੁਤ ਵਧੀਆ ਬਹੁਤ ਹੀ ਵਧੀਆ ਵਿਆਖਿਆ ਕੀਤੀ ਤੁਹਾਡਾ ਧੰਨਵਾਦ
@ajitsingh9256
@ajitsingh9256 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ib1463
@ib1463 Жыл бұрын
ਵਾਹਿਗੁਰੂ ਜੀ ਦੀ ਆਪ ਜੀ ਤੇ ਬਹੁਤ ਬਖਸ਼ਿਸ਼ ਹੈ ਗੁਰਬਾਣੀ ਦੀ ਵਿਆਖਿਆ ਕਰਨ ਅਤੇ ਸੰਗਤ ਨੂੰ ਸਰਲ ਭਾਸ਼ਾ ਵਿੱਚ ਸਮਝਾਉਣ ਦੀ।ਧੰਨਵਾਦ।
@tarsemgrewal9634
@tarsemgrewal9634 Жыл бұрын
Dhan Dhan Sri guru Nanak dev ji Vahaguru ji Vahaguru 🙏🙏🙏🙏🙏🙏🙏🙏🙏🙏
@rabab1313
@rabab1313 Жыл бұрын
ਬਹੁਤ ਖੂਬ ਜੀਓ.... ਕਿਰਪਾ ਕਰ ਕੇ "ਸਾਧੋ" ਦੀ ਵਿਆਖਿਆ ਸੰਪੂਰਨ ਸ਼ਬਦ ਅਨੁਸਾਰ ਸਮਝਣ ਦੀ ਅਤੇ ਸਮਝਾਉਣ ਦੀ "ਹਰਖ" ਅਤੇ "ਹਿਰਖ" ਵਿੱਚ ਫਰਕ ਸਮਝਣ ਦੀ ਅਤੇ ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜੀਓ। ਧੰਨਵਾਦ ਸਹਿਤ।
@prabhsharansrivastava7455
@prabhsharansrivastava7455 Жыл бұрын
I have listened you at Mata Sundari college on 30oct 🙏🌹🙏aap ji Aadmi ho Rab" de
@DavinderSingh-gu8rc
@DavinderSingh-gu8rc Жыл бұрын
ਵਾਹਿਗੁਰੂ ਜੀ
@mohansingh7391
@mohansingh7391 Жыл бұрын
ਬਹੁਤ ਹੀ ਖੁਸ਼ੀ ਹੋਈ ਵਾਹਿਗੁਰੂ ਜੀ 🙏🚒
@sukhjitkaur1894
@sukhjitkaur1894 Жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਸਤਸੰਗ ਕੀਤਾ ਰੂਹ ਖੁਸ਼ ਹੋ ਗਈ 🙏
@InderjitKaur-bd2hd
@InderjitKaur-bd2hd Жыл бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ਦੀ ਸੱਚੀ ਬਾਣੀ ਇਸ ਤਰ੍ਹਾਂ ਸਮਝਾਂਦੇ ਰਹਿਣ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏👏👏👏👏
@BharatSingh-bt5ig
@BharatSingh-bt5ig Жыл бұрын
Satnam sri waheguru ji🌹🌹🌹 sri waheguru🌹🌹🌹🌹🌹🌹🌹🙏🙏
@balbirkaur2722
@balbirkaur2722 Жыл бұрын
Waheguru ji Dhan Dhan guru nanak dev ji shukrana shukrana baba ji 🌹💐🌹🙏🙏
@prabhdialsingh3157
@prabhdialsingh3157 Жыл бұрын
ਹੇ ਸਾਧਕ ਤੂੰ ਮਾਣ ਤਿਆਗ❤
@tv2-bz7br
@tv2-bz7br Жыл бұрын
Waheguru ji v much gurmat Gyan dukhbajan by surender singh ji tks
@ChamailSingh-l8z
@ChamailSingh-l8z Жыл бұрын
ਧੰਨਵਾਦ ਜੀ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@harbhajansingh4663
@harbhajansingh4663 Жыл бұрын
ਸਤਿਨਾਮ ਵਾਹਿਗੁਰੂ ਜੀ ਬਹੁਤ ਵਧੀਆ ਵਾਹਿਗੁਰੂ ਜੀ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@devikiretji
@devikiretji Жыл бұрын
🙏🙏🏻🙏🏽🙏🏽🙏🏾🙏🏿 ੴ ❤
@salujainderjit5342
@salujainderjit5342 Жыл бұрын
Very beautifully explained. Waheguruji aapji nu hamesha tandurusti bakshan.
@NavjotSingh__35
@NavjotSingh__35 Жыл бұрын
Satnam Shri wahe guru ji kerpa Karo natnam de kabil beano ji 💖💕💖💖💕💙💜❤️❤️🌹👋👋🌹🌹🌹🌻🌻🌻🌻🌻
@balwinderkaur2061
@balwinderkaur2061 Жыл бұрын
By Guru g ‘s kirpa , I listened this Thank you Guru g 🙏
@harbilassingh832
@harbilassingh832 Жыл бұрын
ਬਹੁਤ ਖੂਬ ਬਾਬਾ
@mohansingh7391
@mohansingh7391 Жыл бұрын
ਵਾਹਿਗੁਰੂ ਜੀ 🙏 ਜੀ ਆਇਆਂ ਨੂੰ 🙏🚒🙏🙏🙏🙏🙏🚒🙏🚒🙏🚒🙏🚒🙏🚒🙏🙏🚒
@mukeshgoel1571963
@mukeshgoel1571963 Жыл бұрын
Sat sree akaal Bhai ji
@JaspalSingh-hb8em
@JaspalSingh-hb8em Жыл бұрын
As always Very nice gurbani analysis Prof Surinder Singh ji
@tarsemsinghsaini9563
@tarsemsinghsaini9563 Жыл бұрын
Wehaguru ji wehaguru ji wehaguru ji wehaguru ji wehaguru ji
@ravinderkaur6336
@ravinderkaur6336 Жыл бұрын
ਅਨੰਦ ਹੀ ਆਨੰਦ
@HarjinderKaur-fm5cv
@HarjinderKaur-fm5cv Жыл бұрын
Waheguru ji Chaddikala bakshan 🙏 🙏🙏🙏🙏Bahoot wadhiya samjhana kitta hai ji Jai sadda dhyaan lag jaaye ta aap ji de kahe sabh bachan samazh aa jaande aa Is katha wich suniye te maniye di gal hoyi hai ji Guru di sikhya di gal hoyi hai Waheguru ji saannu bakash lain Nindya te Ustat to saadda kheda cchutt jaaye Sabhna wich ek raabb ji hi disan🙏🙏🙏🙏🙏
@dilbagsingh7756
@dilbagsingh7756 Жыл бұрын
ਮਨੋਰੰਜਕ, ਪ੍ਰਭਾਵਿਤ ਕਰਨ ਵਾਲੇ,ਪਰ ਸਚਾਈ ਤੋਂ ਕੋਹਾਂ ਦੂਰ, ਸਭ ਆਮ ਜਿਹਾ, ਅਫ਼ਸੋਸ ਪਾਸੇ ਇਹੀ ਕੁਝ, ਅਸਲ ਗੱਲ ਤਕੱ ਕਿਸੇ ਦੀ ਪਹੁੰਚ ਨਹੀਂ, ਮੁਆਫ਼ੀ 🙏
@parmjeetsingh7382
@parmjeetsingh7382 Жыл бұрын
WaheGuru Ji ka Khalsa WaheGuru Ji ki Fateh
@harpreetsinghl.acacupunctu2369
@harpreetsinghl.acacupunctu2369 Жыл бұрын
Very deep knowledge for being in Chardi Kala 🙏🏻
@narinderpalsingh2803
@narinderpalsingh2803 Жыл бұрын
Very soothing & educative. Dhan Waheguru🙏🏼
@BharatSingh-bt5ig
@BharatSingh-bt5ig Жыл бұрын
The👍💯 great and the gods grace to professor ji how I praise the gods grace🌹🌹🌹 sri waheguru ji🙏🙏🌹🌹🌹🌹🌹
@HarbansSingh-lw8vs
@HarbansSingh-lw8vs Жыл бұрын
ਗੁਰੂਸਹਿਬਾਨ ਦੇ ਵਿਚਾਰ ਰਹਿੰਦੀ ਸ਼ਰੀਸਟੀ ਤੱਕ ਹੱਕ ਸੱਚ ਸਾਬਤ ਹੁੰਦੇ ਰਹਿਣਗੇ ।ਗਿਆਨ ਵਿਗਿਆਨ ਤੇ ਤਰਕਸ਼ੀਲ ਸਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। 🙏🙏🙏🎊🎊🎊
@rikhisingh6133
@rikhisingh6133 Жыл бұрын
सतनाम श्री वाहेगुरु 🙏🙏🙏🙏🙏
@surinderkaur3151
@surinderkaur3151 Жыл бұрын
Waheguru ji sabna te mehar Karo ji.
@rsseehra72
@rsseehra72 Жыл бұрын
Guru Granth Sahib ji di baani kinnay raagaa vich likhi gayi hai??
@DaljeetSingh-bn6vi
@DaljeetSingh-bn6vi Жыл бұрын
@@rsseehra72 31raagan vich
@rsseehra72
@rsseehra72 Жыл бұрын
@DaljeetSingh-bn6vi sorry ji. It's sixty. Google tay list mil jayegi with page numbers.
@buntysinghlamba8553
@buntysinghlamba8553 Жыл бұрын
Bahut wadiya virji ❤
@GurleenKaur-zj5jw
@GurleenKaur-zj5jw Жыл бұрын
Waheguru ji waheguru ji waheguru ji waheguru ji
@gurdeepkaur6662
@gurdeepkaur6662 Жыл бұрын
Waheguru waheguru waheguru waheguru waheguru baba ji
@ManmohanSingh-qb7fh
@ManmohanSingh-qb7fh Жыл бұрын
Dhan Shri Guru Granth Sahib ji🙏
@pavittarsingh6311
@pavittarsingh6311 Жыл бұрын
❤❤ਮਨ ਜਿੱਤਣਾ ਹੀ ਔਖਾ
@anoopkaur1148
@anoopkaur1148 Жыл бұрын
Satnam Shree Waheguru Ji 🙏🙏 Satnam Shree Waheguru Ji 🙏🙏
@satnamsingh6455
@satnamsingh6455 Жыл бұрын
Dhan guru nanak ji
@baljeetsingh6010
@baljeetsingh6010 Жыл бұрын
Satnam shri waheguru jee 🙏🙏🙏🙏
@rajpoottravels7084
@rajpoottravels7084 Жыл бұрын
Waheguru waheguru waheguru wahe jiyo ❤❤❤
@sarbjitkaur6757
@sarbjitkaur6757 Жыл бұрын
Waheguru ji ka kalasa waheguru ji ki fathe 🙏
@NarinderSingh-re7wj
@NarinderSingh-re7wj Жыл бұрын
Beautifully explained. Gives great insight.
@ParminderKaur-lp3fu
@ParminderKaur-lp3fu Жыл бұрын
Waheguru ji ❤🙏
@ajaibsingh6486
@ajaibsingh6486 Жыл бұрын
Koi shabad nahi mere kol sirf. (waheguru ji waheguru ji❤)
@amarjeetkaur1741
@amarjeetkaur1741 Жыл бұрын
So we'll you explained Gurmat Gyan and it's a deep study nd knowledge. It's so much intoxicating that I was awake upto beyond 1.30am to hear this Vedio carefully understand fully.
@angel19800891
@angel19800891 Жыл бұрын
You are an excellent speaker, love to listen to you always.
@ssksak1677
@ssksak1677 Жыл бұрын
DHAN GURU NANAK.
@gurmeetkaur3620
@gurmeetkaur3620 Жыл бұрын
Good job veer ji 🙏. Great information about life insurance 👏 ❤
@ManjuSharma-bq9fk
@ManjuSharma-bq9fk Жыл бұрын
Waheguru ji kripa kro sab par apni
@ManmohanSingh-qb7fh
@ManmohanSingh-qb7fh Жыл бұрын
Dhan Guru Nanak Davji 🙏
@ramdevsingh3436
@ramdevsingh3436 Жыл бұрын
Waheguru Waheguru Waheguru Ji Satnam Satnam Satnam Ji ❤️ 🙏
@surindersandhu4107
@surindersandhu4107 Жыл бұрын
Waheguru ji ki Fateh parwan karni Dear Gugu ka paryro.
@albelsingh1789
@albelsingh1789 Жыл бұрын
Waheguru ji Mehar Karan ji 🙏🌹🙏🌹🙏🌹🙏🌹🙏🌹
@GurdeepNayar
@GurdeepNayar Жыл бұрын
thans guru ji
@mendorkaur7456
@mendorkaur7456 Жыл бұрын
WaHeGuRu WaHeGuRu WaHeGuRu WaHeGuRu WaHeGuRu WaHeGuRu Ji
@GurmeetSingh-sc1od
@GurmeetSingh-sc1od Жыл бұрын
gurmeet ROMANIEI kurali PB G00D ❤ ❤ ❤ ❤ ❤ ❤ ❤
@rattansingh5351
@rattansingh5351 Жыл бұрын
Selute selute selute wahiguruji
@Rajwinderkaur_1984
@Rajwinderkaur_1984 Жыл бұрын
Waheguru Waheguru Waheguru Waheguru Waheguru Waheguru
@ManmohanSingh-qb7fh
@ManmohanSingh-qb7fh Жыл бұрын
Waheguruji ka Khalsa Waheguruji ke Fateh 🙏
@joshansingh2014
@joshansingh2014 Жыл бұрын
Satnam Waheguru ji 🌺🙏🌺
@renatusnovaaj4834
@renatusnovaaj4834 Жыл бұрын
WHAGURU JI MAHAR KRAN JI
@vjagpal
@vjagpal Жыл бұрын
Contemplation, that is what we are missing in sikhi these days. Well said, thank you
@prabhsharansrivastava7455
@prabhsharansrivastava7455 Жыл бұрын
Vaheguru ji 🙏
@stepbystepmaths6439
@stepbystepmaths6439 Жыл бұрын
Vaheguru ji, Sanu es kabil banave ke assi eh saari gurbani di tat vichar vishleshan samjhie te man vich vasa laeye
@surjeetSingh-qz2xj
@surjeetSingh-qz2xj Жыл бұрын
Good advice and love to God that's all
@lovenoormehtaartandshorts3055
@lovenoormehtaartandshorts3055 Жыл бұрын
ਬਹੁਤ ਵਧੀਆ 🙏🙏
@mohindershant454
@mohindershant454 Жыл бұрын
Waheguru ji Waheguru ji Waheguru ji 🙏
@Elfsimmuoffical
@Elfsimmuoffical Жыл бұрын
Veary good vaheguru bless you
@J_s_Sidhu
@J_s_Sidhu Жыл бұрын
Very deep knowledge by humble man 🙏
@kaurjeet68
@kaurjeet68 Жыл бұрын
Bahut vadia waheguru ji
@ramniksingh5360
@ramniksingh5360 Жыл бұрын
Wow very deep knowledge second experience first time by Bhai Satpal Singh UK valeyo to suneya si pr ik cheez vadia laggi ke eh Katha Punjabi vich hai.....🙏
@gagansingh2505
@gagansingh2505 Жыл бұрын
🙏🙏🙏🤗sukhi hogi shant hogi anad naal barbhur hogi mein 🙏🙏🙏🙏🙏🙏
@baljinderkaur8593
@baljinderkaur8593 Жыл бұрын
Wheguruje
@veerpal5163
@veerpal5163 Жыл бұрын
Wahegur 🙏 🙏 🙏
REAL or FAKE? #beatbox #tiktok
01:03
BeatboxJCOP
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Jdo Rabb Sath Dinda Ta Tuhanu Kive Pta Lagda | Bhai Sarbjit Singh Ludhiana Wale | New Katha #katha
41:43