#LIVE

  Рет қаралды 32,296

Ajit WebTV

Ajit WebTV

Күн бұрын

Пікірлер: 90
@sukhwantsukh567
@sukhwantsukh567 4 ай бұрын
ਸੁਖਬੀਰ ਤੋਂ ਆਪ ਹੀ ਭੱਜ ਗਿਆ ਹੁਣ ਨਵੇਂ ਪ੍ਰਧਾਨ ਮਨਪ੍ਰੀਤ ਸਿੰਘ ਇਯਾਲੀ ਨੂੰ ਬਣਾਓ
@SUKHDEVSINGH-lz9sp
@SUKHDEVSINGH-lz9sp 4 ай бұрын
Manprit Italian pardhan banao S O late member SHPC
@gurmitsingh2445
@gurmitsingh2445 4 ай бұрын
ਬਹੁਤ ਵਧੀਅਾ ਵਿਚਾਰ ਜੀ
@HarmanNandra
@HarmanNandra 4 ай бұрын
Rakhara Shib Good Press Conference Kamal Karti
@jaspalsingh-it9im
@jaspalsingh-it9im 4 ай бұрын
Very good. Change is must.
@ilovearmyjaihind849
@ilovearmyjaihind849 4 ай бұрын
ਨਵਾ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਬਣਾ ਦਿਉੁ
@ilovearmyjaihind849
@ilovearmyjaihind849 4 ай бұрын
ਸਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਆਪ ਹੀ ਪਾਸੇ ਹੋ ਗਿਆ ਨਵਾ ਪ੍ਰਧਾਨ ਬਣਾਇਆ ਲਿਆ ਜਾਵੇ
@yuvi8010
@yuvi8010 4 ай бұрын
NRI ਵੀਰ ਜਿਨ੍ਹਾਂ ਨੂੰ ਅਕਾਲੀਦਲ ਨਾਲ ਪਿਆਰ ਤੁਹਾਡੀ ਮਦਦ ਕਰਨੈਗੇ
@kamaljitsingh8901
@kamaljitsingh8901 4 ай бұрын
ਰੱਖੜਾ ਸਾਹਿਬ acceptable ਹੋ ਸਕਦੇ ਆ ਇਹਨਾ ਤੇ ਦਾਓ ਖੇਡਣਾ ਚਾਹੀਦੈ
@j1982lakh
@j1982lakh 4 ай бұрын
ਬਾਦਲਾ ਦਾ ਸਿਆਸੀ ਅੰਤ ਹੋ ਕੇ ਰਹੂ ਰੇਤਾ ਪਾਣੀ ਗੁਰੂਘਰਾ ਦੀ ਗੋਲਕ ਤੱਕ ਨੀ ਛੱਡੀ ਇਸ ਪਰਿਵਾਰ ਨੇ
@tejindersingh4588
@tejindersingh4588 4 ай бұрын
ਰੱਖੜਾ ਜੀ ਜਿੰਦਾਬਾਦ ਜਿੰਦਾਬਾਦ
@pardeepkular2460
@pardeepkular2460 4 ай бұрын
ਖਾਲੀ ਦਲ ਵਾਲੇਉ ਹੁਣ ਭੁॅਲ ਜਾਵੋ िਕਸੇ ਨੇ ਤੁਹਨੂੰ ਪੰਚ ਦੀ ਵੋਟ ਨਹੀ ਪਾਉਣੀ
@j1982lakh
@j1982lakh 4 ай бұрын
ਸਿਰਸੇ ਵਾਲਾ ਦਾ ਯਾਰ ਸੁਖਬੀਰ ਬਾਦਲ
@lakhwinderraj3707
@lakhwinderraj3707 4 ай бұрын
Sukhbir Badal excellent leader
@m.sdhillon1702
@m.sdhillon1702 4 ай бұрын
ਪ੍ਰਮਾਤਮਾ ਨੇ ਇਹਨਾਂ ਦੀ ਮੰਤ ਮਾਰ ਦਿੱਤੀ
@sikandersinghhundal6735
@sikandersinghhundal6735 4 ай бұрын
ਅਕਾਲੀ ਦਲ ਵਿੱਚ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ 1919 ਵਿੱਚ ਜਦੋਂ ਅਕਾਲੀ ਦਲ ਲਈ ਜੈਤੋ ਦਾ ਮੋਰਚਾ ਲੱਗਿਆ ਸੀ, ਇਹਨਾਂ ਲੀਡਰਾਂ ਵਿੱਚ ਕਿਸੇ ਪ੍ਰੀਵਾਰ ਦਾ ਕੋਈ ਮੈਂਬਰ ਜੈਤੋ ਦੇ ਮੋਰਚੇ ਵਿੱਚ ਗਿਆ ਸੀ
@VijayKumar-fw8bv
@VijayKumar-fw8bv 4 ай бұрын
Manpreet singh eyalhi is a nice and honest person in akali dall party he is. A qualified baydag leader waheguru singh sahib nuu sumadh bakhcce
@kamaljitsingh8901
@kamaljitsingh8901 4 ай бұрын
ਕਰਪੱਟ ਲੋਕਾਂ ਨੂੰ ਪਾਸੇ ਰੱਖੋ ਜਨਤਾ ਚ ਗੁੱਸਾ ਬਹੁਤ ਆ ਅਕਾਲੀ ਦਲ ਤੇ ਰੱਖੜਾ ਸਾਹਿਬ ਤੁਸੀਂ ਚਿਹਰਾ ਬਣੋ
@BindaSingh-xi5ir
@BindaSingh-xi5ir 4 ай бұрын
ਨਾਲੇ.ਕਹਿਦੇਂ.ਪ੍ਰਧਾਨ.ਕਰਕੇ.ਹਾਰ.ਦੇਆਂ
@thewarrior679
@thewarrior679 4 ай бұрын
ਵਧੀਆ ਵਧੀਆ ਛੱਡੋ ਖਹਿੜਾ ਤੁਸੀਂ ਕਿਸੇ ਚੰਗੇ ਨੌਜਵਾਨ ਨੂੰ ਮੌਕਾ ਮਿਲੂ ਅੱਗੇ ਆਉਣ ਦਾ
@Major.Singh69
@Major.Singh69 4 ай бұрын
ਅਕਾਲੀ ਦਲ ਦਾ ਬੇੜਾ ਗ਼ਰਕ ਆ , ਪਰ ਅੱਜ ਵੀ ਚਮਚੇ , ਫੇਰ ਸੁਖਬੀਰ ਬਾਦਲ, ਕਰੀ ਜਾਂਦੀ ਆ , ਇਹਨਾਂ ਚਮਚੀਆ ਨੇ ਪਹਿਲਾਂ ਹੀ ਬਾਦਲ ਪਰਿਵਾਰ ਦਾ ਬੇੜਾ ਗ਼ਰਕ ਕਰੀਆਂ , ਪਰ ਸੁਖਵੀਰ ਨੂੰ ਚਮਚੀਆ ਨੂੰ ਛੱਡ ਵਰਕਰਾਂ ਦੀ ਆਵਾਜ਼ ਸੁਣੈ , ਪ੍ਰਧਾਨਗੀ ਛੱਡੇ ਪਾਰਟੀ ਨੂੰ ਤਾਕਤਵਰ ਬਣਾਵੋ ,
@jagdevsandhu6186
@jagdevsandhu6186 4 ай бұрын
Sukhbir Badal should join BSP since he has lost the right to be in Akali Dal
@JagseerSingh-je3cx
@JagseerSingh-je3cx 4 ай бұрын
ਦਲਬਦਲੂ
@jagdevsandhu6186
@jagdevsandhu6186 4 ай бұрын
All Akali Leaders should unanimously invite Navjot Singh Sidhu to Lead Akali Dal
@siraaaaaachannel9422
@siraaaaaachannel9422 4 ай бұрын
Saromane Committee De Najage varton Karu Sukha Amli
@ManpreetsinghSandhu-xx2bs
@ManpreetsinghSandhu-xx2bs 4 ай бұрын
Good rakra ji spoter ji bittu chatha
@pardeepkular2460
@pardeepkular2460 4 ай бұрын
ਬੋਦਲ ਗਏ ਹੁਣ ਤੁਸੀ ਗਰਮੀ ਵਧ ਅਾ िਕਤੇ ਪਾਗਲ ਨਾ ਹੋ ਜਾਏਉ
@yuvi8010
@yuvi8010 4 ай бұрын
Very good🙏🙏 Badal need to resign now
@gurnoorpadda7304
@gurnoorpadda7304 4 ай бұрын
Lakh d lahnt tuhade
@HakamSingh-it8vf
@HakamSingh-it8vf 4 ай бұрын
❤🙏
@IqbalSingh-ve4nl
@IqbalSingh-ve4nl 4 ай бұрын
ਜਿਨਾ ਨੇ ਪਾਰਟੀ ਛਁਡੀ ਉ ਕਿਸੇ ਪਾਸੇ ਜੋਗੇ ਨੀ ਰਹੇ
@GurdeepJatana
@GurdeepJatana 4 ай бұрын
ਲੀਡਰ, ਰਹੋ, ਜਾਂ,ਨਾ,ਰਹੋ,ਜ਼ਮੀਰ,ਜਾਗਦੀ,ਰੱਖੋ, ਇਨਾਂ, ਸਿੱਖ, ਕੌਮ,ਦਾ, ਬੇੜਾ, ਗ਼ਰਕ, ਕਰਕੇ,ਰੱਖ,ਦਿਤਾ
@kuldeepsinghdhiman2759
@kuldeepsinghdhiman2759 4 ай бұрын
ਭੋਲਿਓ ! ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਇਸੇ ਬਾਦਲ ਨੇ ਲਗਾਇਆ ਉਹ ਵੀ ਇਨ੍ਹਾਂ ਦੇ ਹੀ ਪੱਖ ਦੀ ਗੱਲ ਕਰੇਗਾ। ਜੇਕਰ ਇਹ ਨਿਰਪੱਖ ਹੋ ਕੇ ਪੰਥ ਦੇ ਹਿੱਤਾਂ ਲਈ ਖੜ੍ਹੇ ਹੁੰਦੇ ਤਾਂ ਅੱਜ ਨੂੰ ਇਸ ਗ਼ਦਾਰ ਬਾਦਲ ਟੱਬਰ ਨੂੰ ਕਦੋਂ ਦੇ ਪੰਥਕ ਸਿਆਸਤ ਵਿਚੋਂ ਬਾਹਰ ਕੱਢੇ ਹੋਏ ਹੋਣੇ ਸਨ।
@navindersingh4275
@navindersingh4275 4 ай бұрын
੍ਜਦੋ ਪ੍ਰਧਾਨ ਨੇ ਕਾਗਜ ਵਾਪਸ ਕਰਨ ਨੂੰ ਕਹਿ ਦਿਤਾ ਤਾ ਕਾਗਜ ਵਾਪਸ ਲੈ ਲੈਣੇ ਚਾਹੀਦੇ ਸੀ।ਸੁਖਬੀਰ ਨੇ ਸਪਹਟ ਕਹਿ ਦਿਤਾ ਕੇ ਕਾਗਜ ਵਾਪਸ ਲੈ ਲ ਊ ਜਦੋਉਹ ਉਦੋ ਪ੍ਰਧਾਨ ਮੋਕਾ ਦਾ ਕਹਿ ਰਿਹਾ ਤਾ ਪ੍ਰਧਾਨ ਤੋ ਬਾਗੀ ਹੋ ਕੇ ਚੋਣ ਨਹੀ ਸੀ ਲੜਨੀ ਚਾਹੀਦੀ ਲੋਕ ਤੇ ਜਿਤੇ ਐਮ ਐਲ ਏ ਅਸਤੀਫਾ ਦੇ ਦੇਦੇ ਹਨ ਸੋ ਕਾਗਜ ਵਾਪਸ ਨਾ ਲੋਣੇ ਬੀਬੀ ਦੀ ਗਲਤੁ ਹੈ
@jaswindersingh-bz6dz
@jaswindersingh-bz6dz 4 ай бұрын
Akali Dal Khatam
@MohinderSingh-hr6pk
@MohinderSingh-hr6pk 4 ай бұрын
Most honest leader is S Surjit Singh Rakhra
@godisone7569
@godisone7569 4 ай бұрын
ਕੋਈ ਘੱਟ ਨਹੀਂ, ਇੱਕ ਤੋਂ ਇੱਕ ਪੁੱਜ ਕੈ ਲੁਟੇਰੇ ਐਂ .... ਯਾਰੀ ਲੱਗੀ ਤੇ ਲੁਆ ਲਏ ਤਖ਼ਤੇ , ਟੁੱਟੀ ਤੇ ਚੁਗਾਠ ਪੁੱਟ ਤੀ
@VijayKumar-oz8ij
@VijayKumar-oz8ij 4 ай бұрын
ਰੱਖੜਾ ਸਾਹਿਬ ਤੁਸੀਂ ਪਟਿਆਲਾ ਸੀਟ ਚ ਅਕਾਲੀ ਉਮੀਦਵਾਰ ਨੂੰ ਜਿਤਾਉਂਦੇ ਚੰਦੂ ਮਾਜਰਾ ਸਾਹਿਬ ਆਨੰਦਪੁਰ ਸਾਹਿਬ ਢੀਂਡਸਾ ਸਾਹਿਬ ਸੰਗਰੂਰ ਵਿੱਚ ਅਕਾਲੀ ਦਲ ਉਮੀਦਵਾਰ ਦਾ ਸਮਰਥਨ ਕਰਦੇ ਵਡਾਲਾ ਸਾਹਿਬ ਜਲੰਧਰ ਜਲੰਧਰ ਤੋਂ ਅਕਾਲੀ ਉਮੀਦਵਾਰ ਨੂੰ ਜਿਤਾ ਕੇ ਭੇਜਦੇ ਆਪਣੀਆਂ ਨਕਾਮੀਆਂ ਸੁਖਬੀਰ ਬਾਦਲ ਤੇ ਨਾ ਸਿੱਟੋ ਢੀਡਸਾ ਸਾਹਿਬ ਨੇ ਅਕਾਲੀ ਉਮੀਦਵਾਰ ਦੀ ਸ਼ਰੇ ਆਮ ਮੁਖਾਲਫਤ ਕੀਤੀ ਹੈ ਉਹਦੀ ਤੁਸੀਂ ਸਮਰਥਨ ਕਰਦੇ
@saudagarsingh8799
@saudagarsingh8799 4 ай бұрын
ਜਿੰਨੇ ਬਾਗੀ ਨੇ ਇਨਾਂ ਖਾਕੀ ਨਿਕਲਾ ਪੌਣੀਆ ਨੇ
@Jackjay-y9c
@Jackjay-y9c 4 ай бұрын
Go. Read We are. With. U
@jitsingh8827
@jitsingh8827 4 ай бұрын
ਖਾਖੀਆਂ ਨੀਕਰਾਂ ਵਾਲੇ
@rajandeep2538
@rajandeep2538 4 ай бұрын
ਆਪਣੇ ਹੀ ਕੈਂਡੀ ਡੇਟ ਅਕਾਲੀ ਦਲ ਦੀ ਮਦਦ ਕਰੋ
@FatehDeol-yw1go
@FatehDeol-yw1go 4 ай бұрын
ਰੇਤ। ਬਜਰੀ ਹੱਡੀ। ਬੜੀਆ
@pardeepkular2460
@pardeepkular2460 4 ай бұрын
ਪिਹਲਾ ਕिਹੰਦੇ ਸੀ ਮੋਦੀ ਫੁॅਫੜਾ ਭੂਅਾ ਦੇ ਘਰ ਵਾਲਾ ਹੁਣ ਸੁਖਬੀਰ ਦਾ ਜੀਜਾ ਦਸਣ ਲਗ ਪਏ
@jasmersingh2556
@jasmersingh2556 4 ай бұрын
ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਕੋਈ ਹੋਰ ਅਕਾਲੀ ਦਲ ਨੂੰ ਨਹੀਂ ਚਲਾ ਸਕਦਾ ਕਹਿਣਾ ਸਿੱਖ ਕੌਮ ਦੀ ਤੌਹੀਨ ਹੈ। ਪੰਥ ਨੂੰ ਸੰਭਾਲਣ ਵਾਲੇ ਸੂਰਮੇ ਆਪ ਅੱਗੇ ਨਹੀਂ ਆਉਂਦੇ ਲਿਆਉਣੇ ਪੈਂਦੇ ਹਨ ਪਰ ਅਜਿਹੇ ਵਿਆਕਤੀਆਂ ਤੋਂ ਸਮੇਤ ਸੁਖਬੀਰ ਸਿੰਘ ਬਾਦਲ ਇਨ੍ਹਾਂ ਸਾਰਿਆਂ ਨੂੰ ਡਰ ਲੱਗਦਾ ਹੈ।ਪਰ ਅਜਿਹੇ ਸੂਰਮੇ ਨਿਰਪੱਖ ਪੰਥਕ ਵਿਅਕਤੀ ਤੋਂ ਬਿਨਾਂ ਅਕਾਲੀ ਦਲ ਦੀ ਚੜ੍ਹਦੀ ਨਹੀ ਹੋਣੀ।
@JaswirSinghSarao
@JaswirSinghSarao 4 ай бұрын
Pehlan bhhul ke election tusin lag gaid Dukhbir nu hatau n te hun aagai bibi dee yad?????
@BalkarSingh-og4xb
@BalkarSingh-og4xb 4 ай бұрын
ਮੂਰਖਾ ਦੇ ਸਿਰ ਸਿੰਗ ਨਹੀਂ ਹੁੰਦੇ, ਕੰਮਾਂ ਤੋਂ ਪਛਾਣੇ ਜਾਂਦੇ ਹਨ।
@balwindermalhi6904
@balwindermalhi6904 4 ай бұрын
ਬਾਈ ਜੀ ਜਦੋ ਬਾਦਲ ਸਰਕਾਰ ਨੇ 78 ਨਿਰੰਕਾਰੀ ਕਾਂਡ ਦੀ ਅਨੰਦਪੁਰ ਜਸਪਾਲ ਕਾਂਡ ਸਿਰਸਾ ਭਨਿਆਰਾ ਹੋਰ ਅਨੇਕਾਂ ਡੇਰਿਆਂ ਤੇ ਅਕਾਲੀ ਆ ਦਾ ਪ੍ਰਧਾਨ ਨਕ ਰਗੜੇ
@VeerSingh-c4d
@VeerSingh-c4d 4 ай бұрын
ਬਾਅਦ ਵਿਚ ਆਕੇ ਤੁਸੀਂ ਕੀ ਕੀਤਾ ਜਦੋਂ ਤੁਸੀਂ ਬਾਗੀ ਹੋ ਗਏ ਤੁਹਾਡੇ ਮਕਸਦ ਪੂਰੇ ਨਹੀਂ ਹੋਏ, ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਕੁਝ ਵੀ ਨੁਕਸਾਨ ਹੋਏ ਆਪਣੇ ਉਮੀਦਵਾਰ ਦੀ ਮਦਦ ਕਰੋ
@karamsingh5855
@karamsingh5855 4 ай бұрын
ਸਾਰੇ ਪੰਜਾਬ ਨੂੰ ਪਤਾ ਹੈ ਕਿ ਤੁਹਾਡੀ ਡੋਰ ਕਿਸ ਦੇ ਹਥ ਵਿਚ ਹੈ ਸਾਰਾ ਪੰਜਾਬ ਦੇ ਖਿਲਾਫ ਹੈ ਧਰਨਾ ਪ੍ਰਦਰਸ਼ਨ ਕਰ ਰਿਹਾ ਪਰ ਇਹ ਕਹਿੰਦੇ ਅਸੀ BJP ਨਾਲ ਸਮਝੋਤਾ ਕਰਨਾ ਹੈ ਫਿਰ ਦਿੱਲੀ ਵਿੱਚ ਮੋਦੀ ਸਰਕਾਰ ਵਿਚ ਮੰਤਰੀ ਬਣਨਾ ਹੈ ਅਤੇ ਪੰਜਾਬ ਵਿਚ ਸਾਡੇ ਮੁੰਡੇ ਮੰਤਰੀ ਬਣਨਗੇ ਇਹ ਹਨ ਕਿਸਾਨਾ ਦੇ ਹਮਦਰਦ ਜਿਹੜੇ BJP ਨਾਲ ਸਮਝੋਤਾ ਕਰਨ ਨੂੰ ਤਿਆਰ ਹਨ ਪ੍ਰੇਮ ਸਿੰਘ ਚੰਦੂ ਮਾਜਰਾ ਖੁਦ ਮੰਨ ਗੇ ਮੀਡੀਆ ਵਿਚ ਕਿ ਹਾ ਮੈ BJP ਨਾਲ ਸਮਝੋਤਾ ਕਰਨ ਨੂੰ ਕਿਹਾ ਸੀ ਇਹ ਕਿਰਦਾਰ ਹੈ ਇਨਾ ਲੋਕਾ ਦਾ
@jagdevsandhu6186
@jagdevsandhu6186 4 ай бұрын
Shame for Sukhbir Badal and what ever he is doing is self suicidal
@RavinderKumar-e9k6x
@RavinderKumar-e9k6x 4 ай бұрын
Saare challe kartoos aur parivaarvaad nu agge vadhoun vale aapne aap hi party vichon dafa ho gaye. Bhaut vadhia hoya akalidal vaste.
@GurinderGrewal-g9b
@GurinderGrewal-g9b 4 ай бұрын
Sukhbir badel zindabad
@gurangadsinghsandhu6205
@gurangadsinghsandhu6205 4 ай бұрын
Rakhra sahib ji ne reality pesh keeti hai.Rakhra sahib ek nek dill insaan han.
@KanwarpalSingh-si4wn
@KanwarpalSingh-si4wn 4 ай бұрын
Gurpartap singh wadala should be sad president
@gurnamsingh3890
@gurnamsingh3890 4 ай бұрын
ਚਲੇ ਹੋਏ ਕਾਰਤੂਸ ਕੁਝ ਨਹੀ ਬਣਨਾ ਤੁਹਾਡਾ .ਟੋਹੜਾ ਸਾਹਿਬ ਤੋ ਵੱਡਾ ਲੀਡਰ ਕੇੲਈ ਨਹੀ ਹੇ ਸਕਦਾ ਉਨਾ ਵਲੋ ਵੀ ਵੱਖਰੀ ਪਾਰਟੀ ਬਣਾੲਈ ਸੀ
@BalwinderSingh-kd4qz
@BalwinderSingh-kd4qz 4 ай бұрын
ਕੋਹੜਾ ਸਾਹਿਬ ਨੇ ਬਾਦਲ ਨੂੰ ਕਿਹਾ ਸੀ ਕਿ ਆਪ ਮੁੱਖ ਮੰਤਰੀ ਬਣ ਗਏ ਹੋ ਹੁਣ ਪਾਰਟੀ ਪ੍ਰਧਾਨ ਕਿਸੇ ਦੂਸਰੇ ਨੂੰ ਬਣਾਇਆ ਜਾਵੇ ਪਰ ਬਾਦਲ ਦੋਵੇਂ ਆਹੁਦੇ ਆਪਣੇ ਕੋਲ ਰੱਖਣੇ ਚਾਹੁੰਦਾ ਸੀ ਬਾਦਲ ਨੇ ਕੋਹੜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਆਹੁਦੇ ਤੋਂ ਲਾਹ ਦਿੱਤਾ ਸੀ ਤਾਂ ਕੋਹੜਾ ਸਾਹਿਬ ਨੇ ਵੱਖਰੀ ਪਾਰਟੀ ਬਣਾਉਣ ਸੀ ਪਰ ਬਾਦਲ ਦੀ ਪਿੱਠ ਪਿੱਛੇ ਜਨ ਸੰਘ ਦਾ ਹੱਥ ਸੀ ਇਸ ਲਈ ਕੋਹੜਾ ਸਾਹਿਬ ਦੇ ਪੈਰ ਨਹੀਂ ਲੱਗਣ ਦਿੱਤੇ ਸੀ।
@siraaaaaachannel9422
@siraaaaaachannel9422 4 ай бұрын
Hun Badal Parewar Hukam Nama Zare Karwoga
@GurinderGrewal-g9b
@GurinderGrewal-g9b 4 ай бұрын
Shameful people.
@chanchalsingh9938
@chanchalsingh9938 4 ай бұрын
ਏ ਬੂੰਡੈ ਪਾਲਟੀ ਚੌ ਬਾਹਰ ਕਁਡੌ ਨੋਜਵਾਨ ਵਰਗ ਅਗੇ ਲਿਆਉਣ ਏ ਸਾਰੇ ਚਾਲੀ ਪੰਜਾਹ ਸਾਲ ਅਕਾਲੀ ਦਲ ਦਾ ਖਾ ਕੇ ਹੁਣ ਹਜ ਨੂੰ ਚਲੇ ਇਹ ਸਾਰੇ ਆਪਣੇ ਬਁਚਿਆ ਨੂੰ ਦੌ ਦੌ ਤਿਨ ਤਿਨ ਟਿਕਟਾ ਇਁਕ ਪਰਿਵਾਰ ਚ ਮੰਗਦੇ ਨੇ ਏ ਬਜੁਰਗ ਕਿਸ ਗਰੀਬ ਨੂੰ ਅਗੇ ਨਹੀ ਆਉਣ ਦਿੰਦੇ ਏ ਸਾਰਿਆ ਨੂੰ ਪਤਾ ਇੰਨਾ ਵਿੰਚ ਕੌਣ ਬੌਲਦਾ ਇੰਨਾ ਨੂੰ ਸਿਰਫ ਕੁਰਸੀ ਚਾਹੀਦੀ ਆ
@harbanskaur1811
@harbanskaur1811 4 ай бұрын
Bukbas na karo
@siraaaaaachannel9422
@siraaaaaachannel9422 4 ай бұрын
Hun Badal Akal Thakat De Najag Barton Karange
@JasvinderSingh-dr7oi
@JasvinderSingh-dr7oi 4 ай бұрын
Sukhveer left principal all sev sena bsp bjp ram Raheem sad b togather veery sad spones saying president zindabad
@avtarmalhi7184
@avtarmalhi7184 4 ай бұрын
Rakhrha.khand.mill jadon vechi odon Rakhrha g kuon ki bole
@AmarjeetSingh-gw6of
@AmarjeetSingh-gw6of 4 ай бұрын
Eh apni seat nhi sakda
@EternalMelodies1
@EternalMelodies1 4 ай бұрын
Sukhbir Badal flop
@lakhwinderraj3707
@lakhwinderraj3707 4 ай бұрын
Chair the hungry gader party
@harbanskaur1811
@harbanskaur1811 4 ай бұрын
BJP da agent
@JasvinderSingh-dr7oi
@JasvinderSingh-dr7oi 4 ай бұрын
Tohra against used you took from USA when Surinder k treatment cancer from USa
@NarenderKaur-s3y
@NarenderKaur-s3y 4 ай бұрын
Per ka bura na rakho cheet
@KatodSingh
@KatodSingh 4 ай бұрын
Subkblrnokadbobbar
@JszfSnzgn
@JszfSnzgn 4 ай бұрын
ਬਾਦਲ ਅਕਾਲੀ ਦਲ ਭੰਗ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਇਲੈਕਸ਼ਨ ਲੜੋ ਫੇਰ ਜਿੱਤ ਦਾ ਮੂੰਹ ਵੇਖ ਸਕਦੇ ਹੋ
@RanjitSingh-gm6ln
@RanjitSingh-gm6ln 4 ай бұрын
Tusi v bjp nal jan nu firde c tuhada brother modi nu Delhi mil k gia
@DavinderSingh-ov8mp
@DavinderSingh-ov8mp 4 ай бұрын
Jerhe pehla kade hoy ne bjp de maddad keety dono rakhra ne
@AbdulHamid-xf7kh
@AbdulHamid-xf7kh 4 ай бұрын
Rakhra sahin tuhade brother nu BJP ne ghar v ni c aun ditta thonu kiha c ki pahlan bjp join kro. Hun tusi bjp ch sidhe taur te nahi asidhe taur te bjp di team ho
@harvindersingh3476
@harvindersingh3476 4 ай бұрын
sukhbir badal nu hankar le dubega
@gurnoorpadda7304
@gurnoorpadda7304 4 ай бұрын
Tusi hun bjp tu ticket lai lo
@AbdulHamid-xf7kh
@AbdulHamid-xf7kh 4 ай бұрын
Tusi Badal sahib de gaddaar ho
@dilbarsinghdhillon7965
@dilbarsinghdhillon7965 4 ай бұрын
Thodi jmer mr gae
@gurwantkaler4781
@gurwantkaler4781 4 ай бұрын
Sukhvir khatam
Ajit News @ 9:00 pm, 17-11-2024 Ajit Web Tv
1:27:24
Ajit WebTV
Рет қаралды 2,2 М.
2 MAGIC SECRETS @denismagicshow @roman_magic
00:32
MasomkaMagic
Рет қаралды 37 МЛН
小丑揭穿坏人的阴谋 #小丑 #天使 #shorts
00:35
好人小丑
Рет қаралды 54 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
Из какого города смотришь? 😃
00:34
МЯТНАЯ ФАНТА
Рет қаралды 2,1 МЛН
2 MAGIC SECRETS @denismagicshow @roman_magic
00:32
MasomkaMagic
Рет қаралды 37 МЛН