ਬੋਤਲੋਂ ਬਾਹਰ ਜਿੰਨ! ਛੇੜਲੀ ਨਵੀਂ ਛੇੜ ਕੇਂਦਰ ਨੇ ਪੰਜਾਬ 'ਚ! ਐਕਸਪੋਜ਼ ਹੋਗੀ ਲੀਡਰਸ਼ਿਪ ਸਟੇਟ ਦੀ…Punjab Television

  Рет қаралды 34,577

Punjab Television

Punjab Television

Күн бұрын

Пікірлер: 216
@dr.paramjitsinghsumra179
@dr.paramjitsinghsumra179 18 сағат бұрын
ਪਾਕਿਸਤਾਨ ਵਿੱਚ ਪੰਜਾਬ ਦੀ ਵੰਡ ਤੋਂ ਬਾਅਦ ਲਾਹੌਰ ਪੱਛਮੀ ਪੰਜਾਬ ਦੀ ਰਾਜਧਾਨੀ ਰਹਿ ਗਈ ਅਤੇ ਚੰਡੀਗੜ੍ਹ ਪੂਰਬੀ ਪੰਜਾਬ ਦੀ ਰਾਜਧਾਨੀ ਲਈ ਬਣਾਇਆ ਗਿਆ ਇਕ ਨਵਾਂ ਸ਼ਹਿਰ ਹੈ ਜਿਸ ਨੂੰ ਪੰਜਾਬ ਦੀ ਵੰਡ ਕਰਨ ਸਮੇਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਦੋ ਸੂਬੇ ਬਣਾ ਦਿੱਤੇ ਗਏ। ਪੰਜਾਬੀ ਸੂਬਾ ਬਨਾਉਣ ਸਮੇਂ ਅੱਧ ਅਧੂਰੇ ਸਮਝੌਤੇ ਨੂੰ ਮੰਨਣ ਵਾਲੇ ਅਕਾਲੀ ਦਲ ਦੇ ਨੇਤਾ ਸੰਤ ਫਤਿਹ ਸਿੰਘ ਦਾ ਰੱਖਿਆ ਮਰਨ ਵਰਤ ਸੀ। ਕੇਂਦਰ ਸਰਕਾਰ ਦਾ ਪੰਜਾਬ ਨੂੰ ਵੰਡਣ ਸਮੇਂ ਹਰਿਆਣਾ ਨੂੰ ਕੇਵਲ ਪੰਜ ਸਾਲ ਲਈ ਚੰਡੀਗੜ੍ਹ ਵਿੱਚ ਆਪਣੀ ਰਾਜਧਾਨੀ ਚਲਾਉਣ ਦੀ ਆਗਿਆ ਸੀ ਤੇ ਹਰਿਆਣਾ ਨੂੰ ਆਪਣੀ ਨਵੀਂ ਰਾਜਧਾਨੀ ਬਨਾਉਣ ਲਈ ਕੇਂਦਰ ਸਰਕਾਰ ਨੇ ਪੰਜ ਕਰੋੜ ਰੁਪਏ ਬਨਾਉਣ (ਖਰਚ ਕਰਨ) ਲਈ ਦੇਣੇ ਸੀ। ਪਰ ਪੰਜਾਬ ਦੀ ਦੂਜੀ ਵੰਡ ਕਰਨ ਤੋਂ ਬਾਅਦ ਕੇਂਦਰ ਸਰਕਾਰ ਦੀ ਨੀਅਤ ਸਾਫ ਨਾ ਰਹੀ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ 60:40 ਵਿੱਚ ਵੰਡ ਕਰਨ ਦਾ ਸ਼ੋਸ਼ਾ ਛੱਡ ਦਿੱਤਾ ਗਿਆ ਤੇ ਜਿਸ ਦੇ ਵਿਰੋਧ ਵਿੱਚ ਜਸਟਿਸ ਸ: ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠ ਅਕਤੂਬਰ 1969 ਵਿੱਚ ਚੰਡੀਗੜ੍ਹ ਵਿੱਚ ਪੰਜਾਬ ਵੱਲੋਂ ਬਹੁਤ ਵੱਡਾ ਰੋਸ ਪ੍ਰਦਰਸ਼ਨ ਮਾਰਚ ਕੱਢਿਆ ਗਿਆ। ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਸੀ। ਚੰਡੀਗੜ੍ਹ, ਭਾਖੜਾ ਡੈਮ, ਪੰਜਾਬੀ ਬੋਲਦੇ ਇਲਾਕੇ ਜੋ ਪੰਜਾਬ ਦੀ ਵੰਡ ਸਮੇਂ ਹਰਿਆਣਾ ਵਿੱਚ ਰੱਖ ਲਏ ਗਏ ਸਨ ਪੰਜਾਬ ਵਿੱਚ ਸ਼ਾਮਲ ਕਰਵਾਉਣ ਲਈ ਮੋਰਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੱਗਦੇ ਰਹੇ ਹਨ। ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਨੇ ਇਸ ਐਂਮਰਜੈਂਸੀ ਵਿਰੁੱਧ ਮੋਰਚਾ ਖੋਲ੍ਹ ਲਿਆ ਜਿਸ ਦੇ ਖਾਤਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਹਾਇਤਾ ਨਾਲ ਸ੍ਰੀ ਮੋਰਾਰਜੀ ਡਿਸਾਈ ਦੀ ਸਰਕਾਰ ਬਣਨ ਵੇਲੇ ਪੰਜਾਬ ਦੀ ਅਕਾਲੀ ਸਰਕਾਰ ਰਾਜ ਕਰਨ ਦੀ ਲੋੜ੍ਹ ਮੁੱਖ ਰੱਖ ਕੇ ਚੰਡੀਗੜ੍ਹ ਪੰਜਾਬ ਵਿੱਚ ਸ਼ਾਮਲ ਕਰਨ ਦੀ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਸ਼੍ਰੀਮਤੀ ਇੰਦਰਾ ਗਾਂਧੀ ਨੇ ਸਤਲੁਜ ਯਮਨਾ ਸੰਪਰਕ ਨਹਿਰ ਹਰਿਆਣਾ ਨੂੰ ਪੰਜਾਬ ਦੇ ਪਾਣੀ ਦੇਣ ਲਈ ਟੱਕ ਲਗਾਇਆ। ਕੇਂਦਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਕਪੂਰੀ ਮੋਰਚਾ ਲਗਾਇਆ ਜੋ ਧਰਮ ਯੁੱਧ ਮੋਰਚੇ ਵਿੱਚ ਬਦਲ ਗਿਆ ਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਗੁਰਦੁਆਰਿਆਂ ਤੇ ਭਾਰਤ ਸਰਕਾਰ ਨੇ ਫੌਜੀ ਹਮਲਾ ਕੀਤਾ ਤੇ ਲੱਖਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ। ਜਿਸ ਕਾਰਨ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਪੂਰੇ ਭਾਰਤ ਵਿੱਚ ਲੱਖਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਫਿਰ ਰਾਜੀਵ ਲੌਂਗੋਵਾਲ ਸਮਝੌਤੇ ਅਨੁਸਾਰ ਇਕ ਸਰਵੇਖਣ ਅਨੁਸਾਰ ਫਾਜ਼ਿਲਕਾ ਅਬੋਹਰ ਦੇ ਇਲਾਕੇ ਦਾ ਕੀਤਾ ਗਿਆ ਜਿਸ ਵਿੱਚ ਕੰਦੂਖੇੜਾ ਨਾਮ ਦਾ ਪਿੰਡ ਕਾਰਨ ਪੰਜਾਬ ਦੀ ਜਿੱਤ ਹੋਈ ਤੇ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ ਪਰ ਅੱਜ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਚੰਡੀਗੜ੍ਹ ਨਹੀਂ ਸੌਂਪਿਆ। ਇਸ ਲਈ ਸ਼੍ਰੋਮਣੀ ਅਕਾਲੀ ਦਲ ਵੀ ਬਰਾਬਰ ਦਾ ਦੋਸ਼ੀ ਭਾਈਵਾਲ ਹੈ ਜਿਸ ਨੇ ਸਤਾ ਵਿੱਚ ਆਉਣ ਤੋਂ ਬਾਅਦ ਚੰਡੀਗੜ੍ਹ ਦਾ ਮਸਲਾ ਠੰਡੇ ਬਸਤੇ ਵਿੱਚ ਬੰਦ ਕਰ ਦਿੰਦਾ ਰਿਹਾ। ਭਾਈ ਦਰਸਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਪੰਜਾਬ ਵਿੱਚ ਸ਼ਾਮਲ ਕਰਨ ਲਈ ਮਰਨ ਵਰਤ ਰੱਖਿਆ ਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਕੋਈ ਰਾਜਨੀਤਿਕ ਆਗੂ ਜੇ ਚੰਡੀਗੜ੍ਹ ਪੰਜਾਬ ਵਿੱਚ ਸ਼ਾਮਲ ਕਰਵਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਤਿਆਰ ਨਹੀਂ ਤਾਂ ਇਹ ਕੁਰਬਾਨੀ ਮੈਂ ਦੇਣ ਲਈ ਕੈਨੇਡਾ ਤੋਂ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਚੰਡੀਗੜ੍ਹ ਵਿੱਚ ਬੈਠ ਕੇ ਦੇਵਾਂਗਾ। ਪਹਿਲਾਂ 1977 ਵਿੱਚ ਸ਼ਰੋਮਣੀ ਅਕਾਲੀ ਦਲ ਦੇ ਭਾਈਵਾਲ ਕੇਂਦਰ ਸਰਕਾਰ ਵਿੱਚ ਰਹੇ ਹੁਣ 2014 ਤੋਂ 2019 ਤੱਕ ਰਹੇ ਹਨ। *ਕਾਂਗਰਸ ਵੱਲੋਂ ਪੰਜਾਬ ਦੀ ਵੰਡ ਦਾ ਵਿਰੋਧ ਕੀਤਾ ਗਿਆ ਪਰ ਅਕਾਲੀ ਦਲ ਨੇ ਮੋਰਚੇ ਲਗਾ ਲਗਾ ਕੇ ਪੰਜਾਬ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡਵਾ ਲਿਆ।*
@sohansingh721
@sohansingh721 13 сағат бұрын
ਸਭ ਕੁਝ ਲੋਕਾਂ ਕੀਤਾ। ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ।ਨਲਾਇਕ ਤੇ ਖੁਦਗਰਜ ਤੇ ਭ੍ਰਿਸਟ ਲੀਡਰਹੀ ਜਿਮੇਦਾਰ ਹਨ।ਤੁਸੀ ਐਵੇਂ ਲੋਕਾਂ ਨੂੰ ਉਲਝਾ ਰਹੋਗੇ।ਕੀ ਤੁਸੀਂ ਤਕ ਨਹੀ ਸਮਝੇ ਕਿ ਸੈਂਟਰ ਹਕੂਮਤ ਦਾ ਅਜੰਡਾਂ ਹੈ ਪੰਜਾਬ ਨੂੰ ਖਤਮ ਕਰਨਾ।ਗਲ ਦੂਸਰੀ ਹੈ ਹੀ ਨਹੀ।ਜਾਣ ਬੁਝਕੇ ਸਭ ਚਾਲ ਚਲੀ ਜਾਂ ਜਾਂ ਦੀ ਹੈ।
@sukhdevchohan1855
@sukhdevchohan1855 16 сағат бұрын
I salute uncle Paramjit Singh Sumra Ji , well said, ਬੇਗੈਰਤ,ਬੇਸ਼ਰਮ ਪੰਜਾਬ ਦੇ politicians past and present both are responsible for downfall of our state
@amarjeetgill5816
@amarjeetgill5816 10 сағат бұрын
So sad
@sukhwantbrar5066
@sukhwantbrar5066 22 сағат бұрын
ਰੰਧਾਵਾ ਸਾਹਿਬ ਕੀ ਇਹ ਨਹੀ ਲੱਗ ਰਿਹਾ ਕੀ ਕੇਂਦਰ ਅਲੱਗ ਅਲੱਗ ਤਰੀਕੀਆ ਨਾਲ ਪੰਜਾਬ ਨੂੰ ਪ੍ਰੇਸ਼ਾਨ ਕਰਨ ਜਾ ਰਿਹਾ ਤੇ ਕਿਸੇ ਵੱਡੀ ਸ਼ਰਾਰਤ ਦੀ ਤਿਆਰੀ ਹੋ ਸਕਦੀ ਹੈ
@randhirkaur4252
@randhirkaur4252 16 сағат бұрын
ਤਰਲੋਚਨ ਸਿੰਘ ਨੇ ਪੰਜਾਬ ਦਾ ਬੇੜਾ ਗਰਕ ਕੀਤੈ
@hcfgjfgygby8306
@hcfgjfgygby8306 22 сағат бұрын
ਲਗਦਾ ਜਾਟ ਹਰਿਆਣੇ ਵਾਲੇ ਪੰਜਾਬ ਨਾਲ ਸੰਬੰਧ ਠੀਕ- ਰੱਖਦੇ ਉਹਨਾ ਵਿੱਚ ਪਾੜ ਪਾਉਣ ਵਾਲਾ ਕੰਮ
@baljitsingh6957
@baljitsingh6957 22 сағат бұрын
ਸੁਨੀਲ ਜਾਖੜ ਨੇ ਅੱਜ ਇੱਕ ਸੱਚੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦਾ ਪੰਜਾਬ ਦੇ ਹਿੱਤ ਵਿੱਚ ਸਪੱਸ਼ਟ ਸਟੈਂਡ ਲੈਣਾ ਆਉਣ ਵਾਲੇ ਸਮੇਂ ਵਿੱਚ ਫ਼ਾਇਦਾ ਪਹੁੰਚਾਵੇਗਾ।
@Kiranpal-Singh
@Kiranpal-Singh 22 сағат бұрын
ਸਖ਼ਤ ਸਟੈਂਡ ਲਿਆ ਨਾਲ ਮੋਦੀ ਦਾ ਗੁਣਗਾਨ ਵੀ ਹੋ ਰਿਹਾ, ਜਿਸਨੇ ਜਮੀਨ ਦਿੱਤੀ !
@hsingh9180
@hsingh9180 20 сағат бұрын
Kada sakht stand? Ik byan dena, ohnu pta ohdi chalni nhi bjp ch, so kehan nal kujh punjabi khush ho jange tere varge
@premsingh-qr7wi
@premsingh-qr7wi 10 сағат бұрын
ਬਹੁਤ ਵਧੀਆ ਵਿਚਾਰ ਚਰਚਾ ਹੋ ਰਹੀ ਹੈ। ਤਿੰਨੇ ਬੁਲਾਰੇ ਪੰਜਾਬ ਲਈ ਦਿਲੀ ਤੜਫ਼ ਰੱਖਦੇ ਹਨ
@rajindercheema4985
@rajindercheema4985 22 сағат бұрын
ਦੁੱਖ ਤਾਂ ਏਹੀ ਨਾ ਵਜ਼ਾਰਤਾਂ ਚ ਮੌਜਾਂ ਮਾਣਕੇ ਨਾਲਾਇਕ ਲੀਡਰਾਂ ਨੇ ਪੰਜਾਬ ਸਿਓਂ ਦਾ ਹਾਲ ਈ ਨੀ ਪੁੱਛਿਆ
@deepbrar.
@deepbrar. 22 сағат бұрын
ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਪੂਰਵ ਸੰਧਿਆ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ *ਮਿਟੀ ਧੁੰਦ ਜੱਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ*
@RajinderSingh-bp4br
@RajinderSingh-bp4br 21 сағат бұрын
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਜ਼ੁਬਾਨ ਬੰਦ ਹੀ ਹੋ ਗਈ ?
@deepbrar.
@deepbrar. 22 сағат бұрын
ਵਕ਼ਤ ਵਕ਼ਤ ਦੀ ਗੱਲ ਹੈ, ਕੱਲ *ਜਿਹੜੇ ਰੰਗ ਸਨ ਅੱਜ ਦਾਗ਼ ਬਣ ਗਏ*
@deepbrar.
@deepbrar. 22 сағат бұрын
ਵਕਤ ਗੂੰਗਾ ਬੋਲਾ ਜਰੂਰ ਹੁੰਦਾ ਹੈ ਬੋਲਦਾ ਸੁਣਦਾ ਚਾਹੇ ਕੁਝ ਨਹੀਂ *ਪਰ ਉਹ ਸਭ ਕੁਝ ਦੇਖਦਾ ਜਰੂਰ ਹੈ*
@RajinderSingh-bp4br
@RajinderSingh-bp4br 21 сағат бұрын
ਸੁਨੀਲ ਜਾਖੜ ਨੇ ਸਹੀ ਗੱਲ ਕੀਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨਹੀਂ ਬੋਲ ਰਹੇ ?
@deepbrar.
@deepbrar. 22 сағат бұрын
ਖੁੱਲੀ ਕਿਤਾਬ ਵਰਗੇ ਹਾਂ ਅਸੀਂ ਮਗਰ *ਅਫਸੋਸ ਕੇ ਅਨਪੜ੍ਹ ਦੇ ਹੱਥ ਲੱਗ ਗਏ ਸੀ*
@deepbrar.
@deepbrar. 22 сағат бұрын
ਨਹੀਓਂ ਲੱਭਣੇ ਲਾਲ ਗਵਾਚੇ *ਮਿੱਟੀ ਨਾ ਫਰੋਲ ਜੋਗੀਆ ...*
@HsgiHsgill
@HsgiHsgill 22 сағат бұрын
Tarlochan singh ਨੇ Punjab ਵਾਸਤੇ ਕੀ ਕੀਤਾ ਇਸ ਨੇ ਪੰਜਾਬ ਦੀ ਮਲਾਈ ਖਦੀ
@balbirsandhu5248
@balbirsandhu5248 19 сағат бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@balbirsandhu5248
@balbirsandhu5248 19 сағат бұрын
😊😊😊😊😊😊😊😊😊😊😊😊😊😊😊😊
@Ravisher0770
@Ravisher0770 22 сағат бұрын
ਲੀਡਰ ਲਸ ਹੈ ਪੰਜਾਬ,,,ਜੜ ਕਦਾ93, ਕਾਰਬਨ,, ਭਾਈ ਸਾਹਿਬ ਸਰਾ ਮਰਝੋ,,,⚔️⚔️⚔️⚔️⚔️⚔️⚔️🌹♥️🌹🌹🌹♥️
@ParamjitSingh-ci7mr
@ParamjitSingh-ci7mr 9 сағат бұрын
Waheguru ji bless you all.
@kamaljitsingh7633
@kamaljitsingh7633 17 сағат бұрын
ਵਿਚਾਰ ਚਰਚਾ ਵਿੱਚ ਅਜ਼ਮੇਰ ਸਿੰਘ ਵਰਗੇ ਵਿਦਵਾਨਾਂ ਨੂੰ ਬੁਲਾਇਆ ਕਰੋ, ਐਵੇ ਸਤਕਾਰ ਤੇ ਦਿੱਲੀ ਪੱਖੀ ਲੋਕਾਂ ਨੂੰ ਬਿਠਾ ਕੇ ਸਿੱਖਾਂ ਦਾ ਹੀ ਗੁਨਾਹ ਬਣਾਈ ਜਾਂਦੇ ਹੋ।
@msrandhawa2513
@msrandhawa2513 3 сағат бұрын
ਬਹੁਤ ਵਧੀਆ ਗੱਲ ਕੀਤੀ ਤੁਸੀਂ ਬੀਜੇਪੀ ਦੇ ਮੇਨ ਲੀਡਰਾਂ ਨੂੰ ਮਿਲੋ ਉਹਨਾਂ ਨੂੰ ਨਾਲ ਲੈ ਕੇ ਚੱਲੋ ਚਲੋ ਜੇ ਆਪਣੇ ਨਾਲ ਉਹਨਾਂ ਚੋਂ ਕੋਈ ਨਹੀਂ ਚਲਦਾ ਪਰ ਉਹ ਬੋਲੂ ਤੇ ਨਾ ਆਪਣੇ ਖਿਲਾਫ
@jagseerchahaljag687
@jagseerchahaljag687 21 сағат бұрын
ਸ੍ਰ ਤਰਲੋਚਨ ਸਿੰਘ ਜੀ ਨੇ ਪੰਜਾਬ ਦੇ ਭਵਿੱਖ ਲਈ ਬਹੁਤ ਈ ਚੰਗੀਆਂ ਅਤੇ ਸਪੱਸ਼ਟ ਗੱਲਾਂ ਕੀਤੀਆਂ। ਬਹੁਤ ਬਹੁਤ ਧੰਨਵਾਦ ਸ੍ਰ ਤਰਲੋਚਨ ਸਿੰਘ ਜੀ ਦਾ। ਧੰਨਵਾਦ ਜੀ
@appsingh1872
@appsingh1872 21 сағат бұрын
ਸਾਡਾ ਮੁੱਖ ਮੰਤਰੀ ਜੀਰੋ ਹੈ ਉਸ ਦੇ ਪੱਲੇ ਕੁਝ ਨਹੀ ਅਤੇ ਨਾ ਹੀ ਉਸ ਨੂੰ ਕੋਈ ਪੁੱਛਦਾ ਹੈ ਇਸ ਮੁੱਖ ਮੰਤਰੀ ਤੋ ਕੋਈ ਉਮੀਦ ਨਹੀ ਫੇਲ ਮੁੱਖ ਮੰਤਰੀ ਇਸ ਨੇ ਤਾਂ ਬੇੜਾਗਰਕ ਕਰ ਦਿਤਾ ਪੰਜਾਬ ਦਾ
@msrandhawa2513
@msrandhawa2513 3 сағат бұрын
ਜਦੋਂ ਬਾਦਲ ਸਾਹਿਬ ਨੇ ਵਾਜਪਾਈ ਸਾਹਿਬ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ ਇਹਨਾਂ ਨੂੰ ਤੇ ਉਦੋਂ ਮੰਗ ਰੱਖਣੀ ਚਾਹੀਦੀ ਸੀ ਕੀ ਸਾਡਾ ਚੰਡੀਗੜ੍ਹ ਦਾ ਤੇ ਸਾਡੇ ਪਾਣੀਆਂ ਦਾ ਮਸਲਾ ਹੱਲ ਕਰੋ
@surjitsinghnikkuwal7603
@surjitsinghnikkuwal7603 22 сағат бұрын
ਇਨ੍ਹੀਂ ਵੀ ਨਹੀਂ ਕਰਨਾ ਬਸ ਗੱਲਾਂ ਹੀ ਮਰਨੀਆ ਇਥੇ ਵੇਹ ਕੇ। ਲੋਕਾਂ ਚ ਫੂਕ ਭਰ ਕੇ ਆਪਣੇ ਵਿਊਜ ਚਮਕਾਉਣੇ ਬੱਸ। ਕਿੰਨਾ ਚਿਰ ਹੋ ਗਿਆ ਸਮਾਂ ਮੰਗਦੇ ਨੂੰ ਕਿਸੇ ਨੇ ਨਾ ਦਿੱਤਾ। ਰੰਧਾਵਾ ਸਾਬ ਜਿੰਨੀਆ ਚੋਪੜ ਕੇ ਗੱਲਾਂ ਮਾਰਦੇ ਕਦੇ ਕਮੈਂਟਸ ਤੇ ਧਿਆਨ ਦਿੱਤਾ ਉਨ੍ਹੇਂ ਜੋਰ ਨਾਲ ਕੇ ਲੋਕੀ ਕੀ ਕਹਿ ਰਹੇ। ਕੇ ਬਸ ਆਪਣੀਆ ਸਿਫ਼ਤਾਂ ਹੀ ਵੇਖਦੇ
@bhagwantsingh1641
@bhagwantsingh1641 22 сағат бұрын
Good suggestion by Sh Tarlochan Singh Ji 🙏
@malkitdhillon870
@malkitdhillon870 18 сағат бұрын
ਸ੍ਰ ਤਰਲੋਚਨ ਸਿੰਘ ਜੀ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਚ ਅਹਿਮ ਪੋਸਟਾਂ ਤੇ ਰਹੇ ਕਿਓ ਨਹੀ ਉਸ ਵਕਤ ਪੰਜਾਬ ਦੇ ਮਸਲੇ ਹੱਲ ਕਰਵਾਏ ?
@RajinderSingh-bp4br
@RajinderSingh-bp4br 21 сағат бұрын
ਹਰਿਆਣਾ ਦੀ ਰਾਜਧਾਨੀ ਕੁਰਕਸ਼ੇਤਰ ਬਣਾਈ ਜਾਣੀ ਚਾਹੀਦੀ ਹੈ ।
@mission-punjab
@mission-punjab 22 сағат бұрын
ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਚੰਡੀਗੜ੍ਹ ਤੋਂ ਪੱਕੇ ਤੌਰ ਤੇ ਕਲੇਮ ਖਤਮ ਕੀਤਾ ਜਾ ਸਕੇ ਸੰਤ ਸਿੰਘ ਗਿੱਲ ਬਠਿੰਡਾ
@satinderjitsingh6214
@satinderjitsingh6214 21 сағат бұрын
Right gill saab ji
@baljitsingh6957
@baljitsingh6957 22 сағат бұрын
ਇਹ ਸਮਝ ਤੋਂ ਬਾਹਰ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੇ ਰਾਜਨੀਤਕ ਤੌਰ ਤੇ ਪੈਰ ਪਸਾਰ ਕੇ ਆਉਣ ਵਾਲੇ ਸਮੇਂ ਵਿੱਚ ਆਪਣਾ ਮੁੱਖ ਮੰਤਰੀ ਬਣਾਉਣ ਲਈ ਕਾਹਲੀ ਪਰ ਦੂਜੇ ਪਾਸੇ ਪੰਜਾਬ ਵਿੱਚ ਇਸ ਵੇਲੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਜਿਸ ਵਿੱਚ ਭਾਜਪਾ ਦੇ ਉਮੀਦਵਾਰ ਵੀ ਖੜ੍ਹੇ ਹਨ ਪਰ ਫਿਰ ਵੀ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ ਵਿੱਚ ਦਸ ਏਕੜ ਜ਼ਮੀਨ ਦੇਣ ਦੀ ਕਾਰਵਾਈ ਨੇਪਰੇ ਚਾੜ੍ਹ ਦਿੱਤੀ ਹੈ।
@Punjzaabi_guy_
@Punjzaabi_guy_ 22 сағат бұрын
Punjab diya votaan nhi balki lgda hai k yojna koi hor hai....
@hsingh9180
@hsingh9180 20 сағат бұрын
Punjab de hindus in majority punjab da nuksaan dekhke khush hunde ne, eh ground reality a
@lakhbirsingh4351
@lakhbirsingh4351 17 сағат бұрын
ਪੰਜਾਬ ਵਾਸੀਆਂ ਲਈ ਬਹੁਤ ਮਾੜੀ ਕਨਸੋ ਹੈ ਪੰਜਾਬ ਦੀ ਜਵਾਨੀ ਨੂੰ ਬਲਦੀ ਦੇ ਬੁੱਥੇ ਅਗੇ ਝੋਕਣ ਲਈ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ ਕੇਂਦਰ ਵਲੋਂ।
@Nanak-rc1go
@Nanak-rc1go 20 сағат бұрын
ਸਾਡੀ ਖੇਤਰੀ ਪਾਰਟੀ ਤੇ ਹੀ 30 ਸਾਲ ਦਾ ਇਕ ਪ੍ਰੀਵਾਰ ਦਾ ਕਬਜ਼ਾ ਹੈ। ਐਨੀ ਬਦਨਾਮੀ ਕਰਾਕੇ ਅੱਜ ਵੀ ਕਬਜ਼ਾ ਕਰੀ ਬੈਠਾ।
@Nanak-rc1go
@Nanak-rc1go 21 сағат бұрын
ਅਸੀ ਤਾਂ ਪੰਜਾਬ ਚ ਲੀਡਰ ਨੀ ਪੈਂਦਾ ਹੋਣ ਦਿੱਤਾ। ਸੁਖਬੀਰ ਬਾਦਲ ਅਸਤੀਫ਼ਾ ਨੀ ਦਿੰਦਾ। ਜੇ ਦੇਵੇਗਾ ਸਾਲ਼ੇ ਨੂੰ ਪ੍ਰਧਾਨ ਬਣਾਊ । ਇਹ ਹੀ ਸਾਡੀ ਕੋਮ ਤੇ ਪੰਜਾਬ ।
@paramjeetsingh533
@paramjeetsingh533 20 сағат бұрын
ਬਹੁਤ ਵਧੀਆ ਸੁਜਾਹ ਹਰਿਅ ਆਪਣਾ ੲੈ ਪੋਰਟ ਬਣਾਵੇ
@jagwindersinghjagwindersin4633
@jagwindersinghjagwindersin4633 15 секунд бұрын
ਹਵਾਈਂ ਅੱਡੇ ਪੰਜਾਬ ਵਿੱਚ ਅਕਾਲੀ ਦਲ ਦੀ ਦੇਣ ਆ ਜਿਸ ਨੂੰ ਲੋਕ ਬਦਨਾਮ ਕਰਨ ਵਿਚ ਲੱਗੇ ਨੇ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 23 сағат бұрын
👍👍👌
@harjinderkaur3978
@harjinderkaur3978 19 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
@harjinderkaur3978
@harjinderkaur3978 19 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹 ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ, ।। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ।। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।। ਜਿਥੇ ਬਾਬਾ ਪੈਰ ਧਰੈ ਪੂਜਾ ਆਸਣੁ ਥਾਪਣਿ ਸੋਆ 🌹🌹🌹🌹🌹🪔🪔🪔🪔🪔🌹🌹🌹🙏🙏
@iqbalsingh5034
@iqbalsingh5034 21 сағат бұрын
ਸ ਜਗਤਾਰ ਸਿੰਘ ਜੀ ਚੰਡੀਗੜ ਪੰਜਾਬ ਦਾ ਅੰਗ ਸੀ, ਹੈ ਤੇ ਰਹੇਗਾ ਕਿਉਂਕਿ ਚੰਡੀਗੜ ਤਿਆਰ ਹੀ ਪੰਜਾਬ ਦੀ ਜ਼ਮੀਨ ਤੇ ਕੀਤਾ ਗਿਆ ਸੀ ਜਦ ਕਿ ਹਰਿਆਣਾ ਉਦੋਂ ਅਜੇ ਜੰਮਿਆ ਵੀ ਨਹੀ ਸੀ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਆਪਣੀ ਪੁਸਤ-ਪਨਾਹੀ ਲਈ ਇਸਨੂੰ ਲੁਟਿਆ ਤੇ ਨੋਚਿਆ ਹੀ ਹੈ, ਇਸਦੀ ਰਾਖੀ ਕਦੇ ਵੀ ਨਹੀਂ ਕੀਤੀ। ਇਹ ਸਾਰੇ ਹੀ ਪੰਜਾਬੀ ਲੀਡਰਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਦੂਸਰਾ ਜਗਤਾਰ ਸਿੰਘ ਜੀ ਲਗਦਾ ਭਗਵੰਤ ਮਾਨ ਹੁਣ ਕੈਪਟਨ ਵਾਲੀ ਖੇਡ ਹੀ ਖੇਡ ਰਿਹਾ ਤੇ ਡੰਗ ਟਪਾ ਰਿਹਾ।
@harindersharma2272
@harindersharma2272 22 сағат бұрын
ਅਦਾਲਤਾਂ ਦੀ ਥਾਂ ਇਹ ਰਾਜਨੀਤਕ ਮੁੱਦਾ ਹੈ, ਰਾਜਨੀਤਕ ਜੱਦੋਜਹਿਦ ਨਾਲ ਹੀ ਕੁੱਝ੍ਹ ਹਾਸਲ ਕੀਤਾ ਜਾ ਸਕਦਾ ਹੈ
@Nanak-rc1go
@Nanak-rc1go 21 сағат бұрын
ਸਾਡੀ ਕੋਮ ਦੇ ਸਿੰਗ ਨੀ , ਬਾਕੀ ਸਭ ਠੀਕ ਹੈ।
@Nanak-rc1go
@Nanak-rc1go 21 сағат бұрын
ਲੜਾਈਆਂ ਚ ਕਦੇ ਵੀ ਕਿਸੇ ਨੇ ਕੁਝ ਨੀ ਖੱਟਿਆ, ਗਵਾਇਆ ਬਹੁਤ ਕੁਝ ਹੁੰਦਾ ਹੈ ਜੀ। ਸਾਡੀ ਕੋਮ ਨੂੰ ਮੁਫ਼ਤ ਚ ਦਲੇਰੀ ਦਾ ਸਰਟੀਫਿਕੇਟ ਦਿੱਤਾ ਹੋਇਆ । ਅਸੀ ਹੰਕਾਰੀ ਹੋਏ ਹੋਏ ਹਾਂ। ਹਜ਼ਾਰਾਂ, ਲੱਖਾਂ ਨੋਜਵਾਨ ਅਸੀਂ ਇਸ ਹੰਕਾਰ ਨਾਲ ਮਰਵਾਏ ਹਨ, ਬਹੁਤ ਵਾਰੀ,ਪਰ ਖੱਟਿਆ ਕੀ, ਪਹਿਲਾ ਸੂਬੀ ਬਣਾ ਲਈ, ਅੱਜ ਤੱਕ ਰਾਜਧਾਨੀ ਨੀ ਲੈ ਸਕੇ ਅਸੀ। ਕਿੰਨੇ ਕੁ ਬਹਾਦੁਰ ਹਾਂ ਕੰਧ ਤੇ ਲਿਖਿਆ ਪੜ ਲੈਣ।
@Nanak-rc1go
@Nanak-rc1go 20 сағат бұрын
ਹੰਕਾਰ ਤੋੜੇ ਬਿਨਾ ਕਦੇ ਵੀ ਹੱਲ ਨੀ ਹੋ ਸਕਿਆ ਜੀ , ਇਤਿਹਾਸ ਗਵਾਹ ਹੈ। ਸਾਡੇ ਤਾਂ ਹੰਕਾਰ ਸਿਰ ਚੜਕੇ ਬੋਲਦਾ ਜੀ। ਸਮਝੋਤੇ ਦਾ ਤਾਂ ਮਤਲਬ ਹੀ ਨੀ ।
@dilbagpannu7799
@dilbagpannu7799 10 сағат бұрын
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ । ਇਸ ਫ਼ੈਸਲੇ ਦੀ ਘੋਰ ਨਿੰਦਿਆਂ ਕਰਦੇ ਹਾਂ । ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਰਾਜਧਾਨੀ ਨਾ ਖੋਹੀ ਜਾਵੇ । ਧੱਕਾ ਨਾ ਕੀਤਾ ਜਾਵੇ ਅਸੀ ਵੀ ਭਾਰਤ ਦੇ ਵਾਸੀ ਹਾਂ ।
@bhagwantsingh611
@bhagwantsingh611 9 сағат бұрын
ਸ੍ਰ: ਤਰਲੋਚਨ ਸਿੰਘ ਜੀ ਜਦੋ ਤੁਸੀ ਪਾਵਰ ਵਿੱਚ ਸੀ ਤਾ ਉਸ ਵਕਤ ਤੁਹਾਡੀ ਇਸ ਮਸਲੇ ਤੇ ਕੀ ਕਾਰਗੁਜਾਰੀ ਰਹੀ ਜਦੋ ਕੁਰਸੀ ਮਿਲਦੀ ਏ ਉਸ ਵਕਤ ਤੁਹਾਡੀ ਵਿਚਾਰ ਹੋਰ ਹੁੰਦੀ ਏ ਜਦੋ ਕੁਰਸੀ ਨਹੀ ਰਹੀ ਉਸ ਸਮੇ ਹੋਰ ਹੁੰਦੀ ਏ
@bsbeantsharma
@bsbeantsharma 13 сағат бұрын
ਰੰਧਾਵਾ ਸਾਹਿਬ ਸਤ ਸ੍ਰੀ ਅਕਾਲ ਜੀ, ਤੁਸੀਂ ਹਮੇਸ਼ਾਂ ਹੀ ਪੰਜਾਬ ਭਖਦੇ ਮੁੱਦਿਆਂ ਤੇ ਵਿਦਵਾਨਾਂ ਦੇ ਰੂਹ ਬਰੂਹ ਕਰਵਾਉਂਦੇ ਰਹਿੰਦੇ ਹੋ । ਪਰ ਪਤਾ ਨਹੀਂ ਕਿਉਂ ਸਾਡੀਆਂ ਸਿਆਸੀ ਜਮਾਤਾਂ ਚੰਡੀਗੜ੍ਹ ਵਰਗੇ ਮੁੱਦੇ ਕਿਉਂ ਪਿੱਛਲੇ ਲੰਮੇ ਸਮੇਂ ਤੋਂ ਖਮੋਸ਼ ਹਨ, ਖਾਸ ਕਰ ਹੁਣ ਰਾਜ ਕਰ ਜਮਾਤ ਦੇ ਮੂੰਹ ਕਿਉਂ ਘੁੰਗਣੀਆਂ ਪਈਆਂ ਹਨ ਜੀ? ਇਹ ਸਭ ਇਤਿਹਾਸ ਦਾ ਹਿੱਸਾ ਬਣ ਰਿਹਾ ਅਤੇ ਸਮਾਂ ਇੰਨਾ ਨੂੰ ਕਦੇ ਮੁਆਫ਼ ਨਹੀਂ ਕਰੇਗਾ ਅਤੇ ਆਪਾਂ ਤਾਂ ਅੱਗ ਬੁਝਾਉਣ ਵਾਲੀ ਚਿੜੀ ਵਾਂਗ ਲੱਗੇ ਹੀ ਰਹਿਣਾ ਹੈ ਜੀ 🙏🙏🙏
@karmjitsingh2081
@karmjitsingh2081 23 сағат бұрын
ਸਤਿ ਸ੍ਰੀ ਅਕਾਲ
@JagdeepSingh-w1d
@JagdeepSingh-w1d 22 сағат бұрын
ਜਿਹੜੇ ਪੱਗਾ ਵਾਲੇ ਬੀਜੇਪੀ ਵਿਚ ਵੜਿਆ ਉਹ ਵੀ ਨਹੀਂ ਬੋਲਦੇ।
@subacheema6440
@subacheema6440 22 сағат бұрын
ਪੱਗਾਂ ਲਾਹ ਕੇ ਖ਼ਾਕੀ ਕੱਛੇ ਪਾ ਕੇ ਬਿੱਟੂ ਵਰਗੇ ਸੇਵ ਕਰਵਾ ਲਵੇ
@hsingh9180
@hsingh9180 20 сағат бұрын
Juttian da dar hunda sab nu
@malkitdhillon870
@malkitdhillon870 18 сағат бұрын
ਆਨੰਦ ਮੈਰਿਜ ਐਕਟ ਵੀ ਅਧੂਰਾ ਐਕਟ ਹੈ ਇਕ ਤੇ ਇਹ ਸਾਬਤ ਨਹੀ ਹੁੰਦਾਂ ਆਨੰਦ ਮੈਰਿਜ ਐਕਟ ਸਿੱਖਾਂ ਦਾ ਹੈ ਜਦ ਕਿ ਸਿੱਖ ਮੈਰਿਜ ਐਕਟ ਚਾਹੀਦਾ ਹੈ ।ਅਨੰਦ ਮੈਰਿਜ ਐਕਟ ਜਦੋ ਡਿਵੋਰਸ ਕਰਦੇ ਹੋ ਤਾਂ ਫਿਰ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਡਿਵੋਰਸ ਹੁੰਦਾਂ ਹੈ ।
@Nanak-rc1go
@Nanak-rc1go 20 сағат бұрын
ਪੰਜਾਬ ਚੋ ਇਕ ਵੀ ਰੇਲ ਦਾ ਸਿੱਧਾ ਸੰਪਰਕ ਹੀ ਨਹੀਂ। ਜਿਹੜਾ ਕਿ ਬਹੁਤ ਜ਼ਰੂਰੀ ਹੈ। ਹਰਿਆਣੇ ਤੋ ਤਾਂ ਸਿੱਧਾ ਰੇਲ ਲਿੰਕ ਹੈ ਚੰਗੀਗੜ ਨਾਲ। ਅਸੀ ਉਹਨਾਂ ਨੂੰ ਸਲਾਹਾਂ ਦੇ ਰਹੇ ਹਾਂ।
@BalkarSingh-og4xb
@BalkarSingh-og4xb 21 сағат бұрын
ਜਾਪਦਾ ਹੈ ਬੀ ਜੇ ਪੀ ਪੰਜਾਬ ਵਿੱਚ ਆਪਣਾ ਆਧਾਰ ਵਧਾਉਣਾ ਨਹੀਂ ਚਾਹੁੰਦੀ ਬਾਕੀ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਬਰਾਬਰ ਦੀਆਂ ਜਿੰਮੇਵਾਰ ਹਨ। ਨਵਾਂ ਵਿਵਾਦ ਛਿੜ ਗਿਆ ਹੁਣ।
@ranjitsinghgoria3816
@ranjitsinghgoria3816 8 сағат бұрын
Good discussion Sardar ji
@butasingh3821
@butasingh3821 22 сағат бұрын
ਰੰਧਾਵਾ ਜੀ, ਜਦੋਂ ਪੰਜਾਬ ਦੇ ਦੋ ਪ੍ਧਾਨ ਮੰਤਰੀ ਬਣੇ ਸਨ ,, ਉਦੋਂ ਪੰਜਾਬ ਦੇ ਲਈ ਕੁਝ ਨਹੀਂ ਕਰ ਸਕਾ, ਤਾ ਹੁਣ ਕੋਈ ਨਵਾਂ ਇਨਕਲਾਬੀ ਪੰਜਾਬ ਤੋਂ ਪ੍ਧਾਨ ਮੰਤਰੀ ਬਣੇ ਤਾਂ ਮਿਲ ਸਕਦਾ, ਨਹੀਂ ਤਾਂ ਲਗਦਾ ਨੀ ਅੱਜ ਦੀ ਲੀਡਰਸ਼ਿਪ ਤੋਂ,,
@ArvinderRandhawa-q9t
@ArvinderRandhawa-q9t 21 сағат бұрын
🙏🏻🙏🏻
@BalwinderKaur-qu9ls
@BalwinderKaur-qu9ls 23 сағат бұрын
Tarlochan Singh ji Iqbal Singh Lalpura nu kion nahi contact kardei ?
@JagdishLal-y7u
@JagdishLal-y7u 7 сағат бұрын
ਜਗਤਾਰ ਸਿੰਘ ਜੀ ਦਾ ਕਹਿਣਾ ਕਿ ਪਾਣੀਆਂ ਤੇ ਇਲਾਕਾਈ ਮਸਲੇ ਸਿਖਾਂ ਦੇ ਨਹੀਂ ਪੰਜਾਬੀਆਂ ਦੇ ਹਨ ਤਾਂ ਕਪੂਰੀ ਦੇ ਪਾਣੀਆਂ ਦੇ ਮੋਰਚੇ ਨੂ ਧਰਮ ਯੁਧ ਮੋਰਚੇ ਵਿੱਚ ਬਦਲ ਕ ਦਰਬਾਰ ਸਾਹਿਬ ਕਿਉਂ ਤਬਦੀਲ ਕੀਤਾ ਤੇ ੮੪ ਦਾ ਦੁਖਾਂਤ ਤੇ ਸਿੱਖ ਕਤਲੇਆਮ ਤੇ ਪਪੰਜਾਬ ਕਾਲੇ ਦੌਰ ਵਿਚੋਂ ਲੰਘਿਆ ।
@Nanak-rc1go
@Nanak-rc1go 21 сағат бұрын
Ssa ji
@PargatSingh-hj1bc
@PargatSingh-hj1bc 22 сағат бұрын
ਜਿਹੜੇ ਬੀਜੇਪੀ ਵਿੱਚ ਪੂਰੀ ਸਾਹਿਬ ਸੰਧੂ ਸੁਤੰਤਰ ਸਾਹਿਬ ਸਿਰਸੇ ਵਰਗੇ ਹਨ ਕਿਥੇ ਹਨ l
@hsingh9180
@hsingh9180 21 сағат бұрын
Oh punjab de nhi
@jasmindersingh7082
@jasmindersingh7082 12 сағат бұрын
Expired
@LakhwinderSingh-tp8oy
@LakhwinderSingh-tp8oy 23 сағат бұрын
ਸਤਿ ਸ੍ਰੀ ਆਕਾਲ ਜੀ। ❤❤❤❤
@Nanak-rc1go
@Nanak-rc1go 21 сағат бұрын
ਬਹੁਤ ਪੜੇ ਲਿਖੇ ਤੇ ਸੂਜਵਾਨ ਨੇ ਸਾਰੇ ਲੀਡਰ , ਪਰ ਸੁਣਦਾ ਕੋਣ ਹੈ ਇਹਨਾਂ ਦੀ। ਹੁਣ ਸਰਕਾਰ ਕੰਮਜੋਰ ਹੈ, ਪਹਿਲਾਂ ਤਾਂ ਬਾਦਲ ਤੇ ਸੈਂਟਰ ਚ ਪਤੀ ਪਤਨੀ ਵਾਲੇ ਰਿਸ਼ਤੇ। ਰਹੇ ਸੀ। ਉਦੋਂ ਕੀ ਕਰ ਲਿਆ ਜੀ।
@pritammanshahia3030
@pritammanshahia3030 5 сағат бұрын
ਰਧਾਵਾ ਜੀ ਜਿਨਾ ਚੈਨਲਾ ਜਨਲਿਸਟਵ ਬੈਠਦੇ ਇਹ ਆਖਣਾ ਜਿਹੜਾ ਵੀ ਲੀਡਰ ਪੰਜਾਬ ਹਿਤ ਵਾਸਤੇ ਇੱਕਠੇ ਹੋਕੇ ਮੋਦੀ ਕੋਲ ਨਹੀ ਜਾਉ ਉਹਨੂੰ ਪੰਜਾਬ ਦਾ ਬੱਚਾ ਵੀ ਵੋਟ ਨਹੀ ਪਾਉ
@sukhjindersingh7557
@sukhjindersingh7557 23 сағат бұрын
BJP Govt d Punjabia nal ek hor Dhaka
@angrejsingh-zk5lj
@angrejsingh-zk5lj 8 сағат бұрын
🙏🙏👍
@BalwinderSingh-ug2mf
@BalwinderSingh-ug2mf 9 сағат бұрын
Very nice information
@MohdSalman-wj5fd
@MohdSalman-wj5fd 20 сағат бұрын
Good news ji paji
@rupsingh8153
@rupsingh8153 22 сағат бұрын
ਬਾਦਲ ਸਾਹਿਬ ਕਾਫੀ ਸਮੇਂ ਬੀ ਜੇ ਪੀ ਨਾਲ ਰਲਕੇ ਨੋਹ ਮਾਸ ਦਾ ਰਿਸ਼ਤਾ ਦਸ ਕੇ ਰਾਜ ਕੀਤਾ ਪਰ ਪੰਜਾਬ ਦੇ ਹਿੱਤਾ ਦੀ ਕੋਈ ਮੰਗ ਪੂਰੀ ਨਹੀਂ ਕਰਵਾ ਸਕਿਆ ਜਿਸ ਦਾ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਅਤੇ ਅੱਗੇ ਵੀ ਹੁੰਦਾ ਰਹੇਗਾ ਜੋ ਪੰਜਾਬੀ ਕਦੇਂ ਵੁ ਨਹੀਂ ਭੁਲਣਗੇ
@Kiranpal-Singh
@Kiranpal-Singh 22 сағат бұрын
ਬਾਦਲਾਂ ਦੀ ਗਦਾਰੀ ਸਭ ਦੇ ਸਾਹਮਣੇ ਆ ਚੁੱਕੀ ਹੈ, ਸਭ ਪਾਰਟੀਆਂ ਨਿੱਜ ਪ੍ਰੱਸਤ ਹਨ !
@parmindergadri1566
@parmindergadri1566 17 сағат бұрын
ਪੰਜਾਬ ਹਰਿਆਣਾ ਫ਼ਿਰ ਇੱਕੋ ਕਰ ਦੇਣੇ ਚਾਹੀਦੇ ਹਨ
@rajindercheema4985
@rajindercheema4985 23 сағат бұрын
ਸਤਿ ਸ੍ਰੀ ਅਕਾਲ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹
@MohanSinghSangha-n4h
@MohanSinghSangha-n4h 21 сағат бұрын
We should have a very very strong IT team to defend sikh and punjab issues
@Kiranpal-Singh
@Kiranpal-Singh 21 сағат бұрын
ਤਰਲੋਚਨ ਸਿੰਘ ਜੀ ਕੁਝ ਨਹੀਂ ਬਣਨਾ *ਹੁਣ ਤੱਕ ਪੰਜਾਬ ਨੂੰ ਕੀ ਮਿਲਿਆ-ਕਹਿ ਕੇ ਮੁੱਕਰ ਜਾਂਦੇ ਹਨ* ? ਸੁਨੀਲ ਜਾਖੜ ਪੰਜਾਬ ਦੇ ਹੱਕ ਵਿੱਚ ਬਿਆਨ ਦੇ ਰਿਹਾ ਅਤੇ ਮੋਦੀ ਦਾ ਗੁਣਗਾਨ ਵੀ ਕਰ ਰਿਹਾ-*ਸਭ ਰਾਜਨੀਤੀ ਚੱਲ ਰਹੀ ਹੈ* !
@manjitsinghmatharu
@manjitsinghmatharu 22 сағат бұрын
🙏🙏🙏🙏
@Minalatti6462
@Minalatti6462 22 сағат бұрын
Tarlochan Singh ji nu hun pucho, bjp nu support karde si.
@hsingh9180
@hsingh9180 20 сағат бұрын
Oh aj v karda Rss da chela sala
@Nanak-rc1go
@Nanak-rc1go 21 сағат бұрын
ਬਾਦਲ ਨੇ ਹੀ ਹੱਕ ਛੱਡ ਦਿੱਤਾ ਸੀ,ਸਿਰਫ ਬਿਆਨ ਦੇ ਕਿ ਰਾਜ ਭਾਂਗ ਲੈਦੇ ਰਹੇ।
@jaspalrai1378
@jaspalrai1378 7 сағат бұрын
ਵੀਰ ਜੀ ਸਰਦਾਰ ਅਤਿੰਦਰਪਾਲ ਸਿੰਘ ਸਾਬਕਾ mp ਪਟਿਆਲਾ ਨੂੰ ਵੀ ਸ਼ਾਮਿਲ ਕਰਿ ਆ ਕਰੋ, ਜੇ ਹੋ ਸਕੇ
@gurjeetsinghdeogan
@gurjeetsinghdeogan 21 сағат бұрын
ਬਾਹਮਣ ਖਾਂ ਗਿਆ
@Bobbysandhu-v1j
@Bobbysandhu-v1j 13 сағат бұрын
ਰੰਧਵਾ ਸਾਹਿਬ ਸਤਿ ਸ੍ਰੀ ਅਕਾਲ ਜੀ ਅੱਜ ਕੱਲ ਸ: ਰਹਮੀਤ ਸਿੰਘ ਕਿਉਂ ਨੀ ਅੱਜ ਕੱਲ ਅਪਣੇ ਵਿਚਾਰ ਨੀ ਦਿੰਦੇ
@ManjeetSingh-j2g
@ManjeetSingh-j2g 20 сағат бұрын
ਸਤਿ ਸ੍ਰੀ ਅਕਾਲ ਜੀ
@subacheema6440
@subacheema6440 22 сағат бұрын
ਪੰਜਾਬ ਵਿੱਚ ਅੱਗ ਲਾਉਣੀ ਆ ਇਹਨਾਂ ਨੇ
@parmindermangat367
@parmindermangat367 20 сағат бұрын
Why only Sikh why not punjab Hindu speak
@RajinderSingh-bp4br
@RajinderSingh-bp4br 21 сағат бұрын
ਹਰਿਆਣਾ ਗੁਰੂਗ੍ਰਾਮ ਜਾਂ ਫਰੀਦਾਬਾਦ ਵਿਖੇ ਵੀ ਰਾਜਧਾਨੀ ਬਣਾ ਸਕਦਾ ਹੈ ।
@GurnekSingh-l6c
@GurnekSingh-l6c 22 сағат бұрын
🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਸੁਖਦੇਵ ਸਿੰਘ ਜੀ ਤੇ ਸਰਦਾਰ ਤਰਲੋਚਨ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@gurmejkahlon789
@gurmejkahlon789 17 сағат бұрын
Tarlochan singh ji very wise, and a heartiest punjabi lover leader.all the works carried out for punjab by him are appreciated.
@BalwinderKaur-qu9ls
@BalwinderKaur-qu9ls 23 сағат бұрын
Panjab govt should go to SC
@jugsingh2006
@jugsingh2006 22 сағат бұрын
SC has no sympathy for Punjab.Negotiations after 1984 was right time to get Punjab rights.But Akalis saw only chairs and those were caged chairs.Foolish gaddars.
@jarnailsingh9949
@jarnailsingh9949 18 сағат бұрын
726th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@yadwinder.sekhon
@yadwinder.sekhon 22 сағат бұрын
ਪੰਜਾਬ ਦਾ ਮੁੱਖਮੰਤਰੀ ਸਰਵ ਪਾਰਟੀ ਮੀਟਿੰਗ ਸੱਦਣ ਸਮੇਤ ਲੋਕ ਸਭਾ ਤੇ ਰਾਜ ਸਭਾ ਵੀਹ ਸੰਸਦ ਹੰਭਲਾ ਮਾਰਨ ਲੋੜ ਪੈਣ ਤੇ ਵਿਧਾਨ ਸਭਾ ਦਾ ਸੈਸ਼ਨ ਬਲਾਇਆ ਜਾਵੇ ਚਾਰ ਮੁੱਦੇ ਵੱਡੇ ਹਨ । (1). ਪੰਜਾਬ ਯਾਨੀਵਰਸਿਟੀ ਦੀਆਂ ਸੈਨਟ ਚੋਣਾਂ ਕਰਾਈਆ ਜਾਣ ? (2) ਹਰਿਆਣੇ ਨਾਲ ਚੰਡੀਗੜ੍ਹ ਦੀ ਜਮੀਨ ਵਟਾਉਣਾ ਪੰਜਾਬ ਦੇ ਜਖਮਾਂ ਤੇ ਨੂਣ ਪੌਣ ਬਰਾਬਰ ? (3). ਭਾਖੜਾ ਹੈਡ ਵਰਕਸ ਤੇ ਪੰਜਾਬ ਦਾ ਇਨਜੀਨੀਅਰ ਨਯੁਕਤ ਨਾ ਕਰਨਾ ? (4) ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਹਰਿਆਣੇ ਨੂੰ ਵੱਖਰੀ ਰਾਜਧਾਨੀ ਕੇਂਦਰ ਬਣਾਦੇਵੇ ?
@jorawarsingh4400
@jorawarsingh4400 18 сағат бұрын
ਤੁਸੀਂ ਮੀਡੀਆ ਵਾਲੇ ਕਿਉ ਨਹੀਂ ਸਾਰੇ ਇੰਟਲੈਕਚੁਅਲ ਨੂੰ ਇਕੱਠੇ ਕਿਓ ਨਹੀਂ ਕਰਦੇ । ਆਪੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਰਹੇਗੇ ਜਦੋ ਸਾਡੇ ਕੋਲੋ ਕੁਝ ਖੂਹ ਕੇ ਲਈ ਜਾਣ ਗੇ
@rajkumarkhunda4244
@rajkumarkhunda4244 21 сағат бұрын
If punjab is without proper capital so is haryana ,so haryana should come forward & take initiative to solve all future problems by building their own capital somewhere in the centre of haryana which will be beneficial for haryana
@yadwinder.sekhon
@yadwinder.sekhon 22 сағат бұрын
ਪੰਜਾਬ ਦਾ ਗਵਰਨਰ ਸਰਹੱਦੀ ਇਲਾਕੇ ਵਿੱਚ ਕਿਉਂ ਦੌਰਾ ਕਰਦੈ ਹਨ ਬੀ ਐਸ ਐਫ ਨੂੰ ਪੰਜਾਬ ਕਿਲੋਮੀਟਰ ਤੱਕ ਕਾਰਵਾਈ ਦਾ ਅਧਿਕਾਰ ਹੈ ਅੱਧਾ ਪੰਜਾਬ ਕਵਰ ਹੁੰਦੈ ਕੇਂਦਰ ਦੀ ਨੀਤ ਸਾਫ ਨਹੀਂ ਪੰਜਾਬ ਕੇਂਦਰ ਦੀਆਂ ਅੱਖਾਂ ਵਿੱਚ ਰੜਕਦਾ ਹੈ । ਅਬੋਹਰ ਫਾਜਿਲਕਾ ਨਾਲ ਕੁਝ ਇਲਾਕਾ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਪੰਜਾਬ ਨਾਲੋਂ ਵੱਖਰਾ ਟੋਟਾ ਬਣਾਏ ਜਾਣ ਦੀ ਸੰਭਾਵਨਾ ਜਿਵੇਂ ਜੀ ਕੇ ਨੂੰ ਸੰਘੀ ਪਰਦੇਸ ਤੇ ਲਦਾਖ ਵੱਖਰਾ ਕਰਤਾ ਉਹ ਸਭ ਕੁਝ ਪੰਜਾਬ ਵਿੱਚ ਹੋ ਸਕਦੈ ਇਸ ਨਾਲ ਪੰਜਾਬ ਪਾਕਿ ਨਾਲੋਂ ਤੇ ਜੇਕੇ ਨਾਲੋਂ ਵੱਖ ਕਰਨਾ ਹੈ ?
@baghelsinghsohi9606
@baghelsinghsohi9606 23 сағат бұрын
Good program
@Nanak-rc1go
@Nanak-rc1go 21 сағат бұрын
ਅਸੀ ਰਾਜਧਾਨੀ ਸੈਂਟਰ ਚ ਬਣਾ ਲੈਦੇ। ਸਾਡੇ ਵੀ ਤਾਂ ਪੰਜਾਬ ਦੇ ਇਕ ਖੂੰਜੇ ਤੇ ਹੈ। ਹਰਿਆਣੇ ਨੂੰ ਅਸੀ ਸਲਾਹਾ ਦੇ ਰਹੇ ਹਾਂ, ਕਿ ਹਰਿਆਣੇ ਦੇ ਸੈਂਟਰ ਚ ਬਣਾ ਲੈਣ । ਅਸੀ ਆਪ ਕਿਉਂ ਨੀ ਸੈਂਟਰ ਚ ਬਣਾ ਲੈਦੇ।
@hsingh9180
@hsingh9180 20 сағат бұрын
Chandigarh ? Punjab d city nu UT kyun bmayea center? Capital issue nhi, chd kehda eh issue
@HarbhajansinghBal-pc8fs
@HarbhajansinghBal-pc8fs 22 сағат бұрын
ਰੰਧਾਵਾ ਸਾਬ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਹਰਭਜਨ ਸਿੰਘ ਬੱਲ ਨਿਊਜ਼ੀਲੈਂਡ
@jagjitsingh5212
@jagjitsingh5212 22 сағат бұрын
Good news and views thanks Randhawa saab Jagtar saab Tarlochan Singh and Dr Sukhdev saab ❤🙏🏻🙏🏻🙏🏻🙏🏻
@karmjitsingh2081
@karmjitsingh2081 22 сағат бұрын
ਚੰਡੀਗੜ ਦੇ ਮੇਅਰ ਬਣਾਉਣ ਵਾਸਤੇ ਅਤੇ ਚੰਡੀਗੜ ਦਾMP ਬਣਾਉਣ ਵਾਸਤੇ ਤਾ ਏਕਤਾ ਕਰ ਲਈ ਪਰ ਹੁਣ ਚੰਡੀਗੜ ਨੂੰ ਲੈਣ ਲਈ ਕੋਈ ਪਾਰਟੀ ਸਾਝਾ ਫਰੰਟ ਨਹੀ ਬਣਾ ਰਹੀ
@HarpreetKaur-l8w
@HarpreetKaur-l8w 22 сағат бұрын
Well said by . .s. jaguar Singh ji.
@SarwanSandhu-tk4cn
@SarwanSandhu-tk4cn 22 сағат бұрын
Shri Sunil Jhakar is great statesman, Punjab is lucky to have him.
@jagdeepsinghwalia9875
@jagdeepsinghwalia9875 21 сағат бұрын
Randhawa Sahib you are talking like child that Modi should interfere Hello is the Master mind of this design He is simply giving punishment to Punjabi As in June B J P never get single MP After setaside the former decision in favour of Punjab These two Gujarati are have on regards neither for consideration nor for any instructions
@jasmindersingh7082
@jasmindersingh7082 12 сағат бұрын
Sunil jakhar has become a great personality
@Nanak-rc1go
@Nanak-rc1go 21 сағат бұрын
ਸੱਪ ਲੰਘ ਗਿਆ , ਬੁੱਧੀਜੀਵੀ ਲਕੀਰਾਂ ਕੁੱਟ ਰਹੇ ਨੇ। ਇਹਦੇ ਚ ਕੱਢਣ ਪਾਉਣ ਨੂੰ ਹੁਣ ਕੀ ਹੈ।
@Yours12589
@Yours12589 17 сағат бұрын
Tarlochan Singh not have clearity He always move with power
@BalkarSingh-og4xb
@BalkarSingh-og4xb 22 сағат бұрын
ਸੁਸਤ ਅਤੇ ਸੁਤਿਆਂ ਨੂੰ ਸਭ ਲੁਟ ਲੈਂਦੇ ਹਨ, ਇਹੋ ਹੀ ਪੰਜਾਬ ਨਾਲ ਹੋ ਰਿਹਾ ਹੈ।
@subacheema6440
@subacheema6440 22 сағат бұрын
ਜਾਓ ਹੁਣ supremecort
这是自救的好办法 #路飞#海贼王
00:43
路飞与唐舞桐
Рет қаралды 131 МЛН
Hoodie gets wicked makeover! 😲
00:47
Justin Flom
Рет қаралды 122 МЛН
Motorbike Smashes Into Porsche! 😱
00:15
Caters Clips
Рет қаралды 23 МЛН
Jaspreet Singh Attorney: USA Immigration Updates | Nov 13th, 2024
19:40
Jaspreet Singh Attorney
Рет қаралды 107 М.
这是自救的好办法 #路飞#海贼王
00:43
路飞与唐舞桐
Рет қаралды 131 МЛН