ਕੀ ਕਿਸਾਨਾਂ ਨੂੰ ਚੁੱਕਣਾ ਪਵੇਗਾ ਧਰਨਾ ? ਲੋਕਾਂ ਨੇ ਬਣਾ ਲਿਆ ਆਪਣਾ ਮਨ ! ਜਾਣੋ, ਕੀ ਹੈ ਅਗਲੀ ਰਣਨੀਤੀ

  Рет қаралды 13,963

Living India News Punjab

Living India News Punjab

Күн бұрын

ਕੀ ਕਿਸਾਨਾਂ ਨੂੰ ਚੁੱਕਣਾ ਪਵੇਗਾ ਧਰਨਾ ?
ਲੋਕਾਂ ਨੇ ਬਣਾ ਲਿਆ ਆਪਣਾ ਮਨ !
ਜਾਣੋ, ਕੀ ਹੈ ਅਗਲੀ ਰਣਨੀਤੀ
#latestnews #newsupdate #punjabnews #LivingIndiaNews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZbin. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #latestnews #newsupdate #punjabnews #LivingIndiaNews

Пікірлер: 108
@sarbjeetkaur2816
@sarbjeetkaur2816 3 ай бұрын
ਇਸ ਧਰਨੇ ਨੂੰ ਚੁਕਵਾਓ... ਅਖੌਤੀ ਕਿਸਾਨ ਲੀਡਰਾਂ ਦਾ ਸਾਥ ਨਾ ਦਿਓ
@ParveenKumar-il2ff
@ParveenKumar-il2ff 3 ай бұрын
ਪੰਧੇਰ ਤੇ ਡੱਲੇਵਾਲ ਦਲਾਲ ਨੇ ਦੋਨੋ ਪੰਜਾਬ ਦਾ ਮਹੌਲ ਖਰਾਬ ਕਰ ਰਹੇ ਨੇ
@GurdeepSingh-cx6zl
@GurdeepSingh-cx6zl 3 ай бұрын
तुम भाजपा के दलाल सघं के दलाल
@rajsinghgill4030
@rajsinghgill4030 3 ай бұрын
ਏਨਾ ਉਤੇ ਵੀ nsa ਲੱਗੇ ਫੇਰ ਪੰਜਾਬ ਦਾ ਮਾਹੌਲ ਠੀਕ ਹੋ ਜਾਵੇ
@GurdeepSingh-cx6zl
@GurdeepSingh-cx6zl 3 ай бұрын
@@rajsinghgill4030 बकवास करना सिखो पहले
@rajsinghgill4030
@rajsinghgill4030 3 ай бұрын
​ਮਤਲਬ ਤੁਸੀ ਬਕ ਬਕ ਤੇ ਬਕਵਾਸ ਕਰਨਾ ਸਿੱਖਿਆ ਹੋਇਆ ਹੈ, ਧਰਨੇ ਲਾ ਲਾ ਕ 2:12 ੇ​@@GurdeepSingh-cx6zl
@planetindiainside2765
@planetindiainside2765 3 ай бұрын
Right
@ShamLal-y9u
@ShamLal-y9u 3 ай бұрын
ਬਾਈ ਪਿੰਡ ਵਾਲੇਓ ਇਹਨਾਂ ਦੇ ਡਾਂਗਾ ਤੇਰੋ ਉਹ ਤਾਂ ਹੀ ਸਿੱਧੇ ਹੋਣਗੇ
@SomDutt-vc3mp
@SomDutt-vc3mp 3 ай бұрын
Bahut parashan kitta ha kissana ney
@amrindersingh8210
@amrindersingh8210 3 ай бұрын
ਬਜ਼ੁਰਗ ਬਠਾਏ ਹੋਏ ਪਿਛੇ ਮੋਰਚੇ ਕੋਲੋਂ ਕਹਿੰਦੇ ਇਕ ਟਰੱਕ ਸ਼ਰਾਬ ਦੀਆ ਖਾਲੀ ਬੋਤਲਾ ਦਾ ਚੁਕਿਆ ਹੈ ਬਹੁਤ ਲੋਕ ਪ੍ਰਸ਼ਾਸਨ ਕਰੇ ਪੲਏ
@SukhwinderSinghhans-km6ng
@SukhwinderSinghhans-km6ng 3 ай бұрын
Kise ni khush ni hona
@deep_2113
@deep_2113 3 ай бұрын
Baikc Da rastah police officer khol sakde Ney kisaana log baikc nahi hai haryana Sarkar nu Das do please 🙏🏻😊
@MevaSingh-m1w
@MevaSingh-m1w 3 ай бұрын
ਡਾਂਗਾਂ ਚਾਕਲੋ ਫੈਰ ਭਾਜਗਨੈ ਘਰਨੂ
@santokhsingh7543
@santokhsingh7543 3 ай бұрын
ਜਦੋ ਇਹਨਾ ਧਰਨਾਕਾਰੀਆ ਨੂੰ ਪਤਾ ਸੀ ਕਿ ਚੋਣ ਜਾਬਤਾ ਲਗਾ ਹੋਇਆ ਹੈ ਇਹਨਾ ਨੂੰ ਤਿਨੰ ਮਹੀਨੇ ਪਹਿਲਾ ਰਸਤਾ ਰੋਕਣ ਦਾ ਕੀ ਮਤਲਬ ਇਹ ਨੂੰ ਲੋਕਾ ਨੂੰ ਕਿਉ ਪ੍ਰੇਸ਼ਾਨ ਕੀਤਾ ਹੋਇਆ ਇਸ ਚੋ ਕਿਸਾਨ ਗਲਤ ਹਨ
@jasdeepsingh8610
@jasdeepsingh8610 3 ай бұрын
ਕਿਸ ਨੇ ਰੋਕਿਆ ਰਸਤਾ ਸਰਕਾਰ ਨੇ
@GuruKhalsa-rh6um
@GuruKhalsa-rh6um 3 ай бұрын
ਕਿਸਾਨ ਨਹੀਂ ਗਲਤਾਨ ਭਾਜੀ ਬੀਜੇਪੀ ਦੀ ਸਰਕਾਰ ਗਲਤ ਹੈ ਇਸ ਵਿੱਚ ਕਿਸਾਨ ਕੀ ਕਰਨਾ ਹੋਣਾ ਇਹ ਇਲਜ਼ਾਮ ਤਾਂ ਸਰਕਾਰ ਕਿਸਾਨਾਂ ਦੇ ਸਿਰ ਹੀ ਆਉਣਾ ਹੈ ਕਿਉਂਕਿ ਸਿੱਖ ਗੁਲਾਮ ਹਨ ਇਸ ਕਰਕੇ ਸਿੱਖਾਂ ਨੂੰ ਹਾਲੇ ਉਹਨਾਂ ਦੇ ਅਧਿਕਾਰ ਨਹੀਂ ਮਿਲਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੀ ਕਰਨਗੇ ਰੱਬ ਜਾਣੇ
@BhagwanSingh-ky8ep
@BhagwanSingh-ky8ep 3 ай бұрын
KISAN NU SIR KHURKAN DI VEHIL NI EH 3 MAHINE BIN MATLAB TON BAITHE RAHEY EHANA DI KISE EJANSI TON JANCH KARWAYE SARKAR JE NAHI KARWAONDI FER EH BJP DA TE EHANA DA KOI SAODA HOYEA ES TE KHOJ HOWE
@Aman-pm5wc
@Aman-pm5wc 3 ай бұрын
500 roj da mailda 1 nu 😂😂😂😂
@MandeepSingh-pq1yh
@MandeepSingh-pq1yh 3 ай бұрын
ਬਾਈ ਡੱਲੇਵਾਲ ਅਕਾਲੀਆਂ ਦਾ ਬੰਦਾ ਪੰਧੇਰ ਵੀ ਏਹਨਾਂ ਤੇ ਡਾਗ ਫੇਰੋ ਰਾਹ ਖੁਲਨੇ ਚਾਹੀਦੇ ਨੇ ਏਹਨਾਂ ਨੇ ਬਹੁਤ ਗੰਦਪਾਇਆ
@MdMe-z9s
@MdMe-z9s 3 ай бұрын
Shittar fero ena kisaana de.kisan kahday mangtay a eh lok.
@sukhsandhu4405
@sukhsandhu4405 3 ай бұрын
Janta noo tang na kro.
@VarinderSingh-hb8hd
@VarinderSingh-hb8hd 3 ай бұрын
Ehna kissana ne kisani badnaam krti aun Wale samay vich lokan ne kissana nu pind wadan nhi dena
@jasjitsingh9739
@jasjitsingh9739 3 ай бұрын
Kise court ne kuch nhi Karna, eh tan pind wale dangan lai ke aoun te Rasta khuwaoun
@sarbjeetkaur2816
@sarbjeetkaur2816 3 ай бұрын
ਜਦੋਂ ਇਹਨਾਂ ਸੜਕ ਰੋਕਣ ਵਾਲੇ ਲੋਕਾਂ ਦੇ ਛਿੱਤਰ ਫਿਰਨਾ ਫਿਰ ਇਹ ਲੋਕ ਭੱਜਣਗੇ.. ਪੰਜਾਬ ਦਾ ਬੇੜਾ ਕਰ ਰਖਿਆ
@sunnybhatia2149
@sunnybhatia2149 3 ай бұрын
Bai dukh lagda jisda ghar ujad j
@raghveersingh153
@raghveersingh153 3 ай бұрын
ਇਸ ਧਰਨੇ ਕਾਰਨ ਪੰਜਾਬੀ ਅਤੇ ਸਿੱਖ ਹੀ ਪ੍ਰੇਸ਼ਾਨ ਹੋ ਰਹੇ ਨਾ ਕਿ ਮੋਦੀ ਜਾਂ ਭਗਵੰਤ ਮਾਨ???
@rajsinghgill4030
@rajsinghgill4030 3 ай бұрын
ਕੀ ਫੇਰ ਕੰਗਨਾ ਜੀ ਸਹੀ ਬੋਲੀ ਸੀ, ਪਰ ਭੇਡਾਂ ਉਹਨੂੰ ਹੀ ਲਾਹਨਤਾਂ ਪਾਈ ਜਾਂਦੀ ਸੀ,
@SinghSingh-bx8dk
@SinghSingh-bx8dk 3 ай бұрын
Juti fero kisana de ji local village waliya da nuksan Ho riha Supreme Court vich case kro kisana de khilaf
@SubhashChander-pp6ig
@SubhashChander-pp6ig 3 ай бұрын
Kisaan de naan te gundagardi ho rahi hai.
@Tangovlog_CHD
@Tangovlog_CHD 3 ай бұрын
Hai court Jana chahiye loka nu police nay road band keytha hai Na key kisana Ney 😮
@jasvindersinghbirdi981
@jasvindersinghbirdi981 3 ай бұрын
These are foreign paid funded so called farmers and have no work but dharana around 365*24 hours just to harass the common people. Shame on such so called farmers
@vikramjitsingh7710
@vikramjitsingh7710 3 ай бұрын
ਲੀਵਿੰਗ ਇੰਡੀਆ ਵਾਲੇ ਪੰਜਾਬ ਦਾ ਚੈਨਲ ਹੋਕੇ ਹਮੇਸ਼ਾ ਪੰਜਾਬੀਆ ਦੇ ਮੁੱਦਿਆਂ ਤੋ ਉਲਟ ਹੀ ਚਲਦੇ। ਪਿਛਲੇ ਅੰਦੋਲਨ ਵਿੱਚ ਨਵਨੀਤ ਨੇ ਵਧੀਆ ਸਾਦ ਦਿੱਤਾ ਸੀ ਅੰਦੋਲਨ ਦਾ ਤਾਂ ਲੋਕ ਇਸ ਚੈਨਲ ਨਾਲ ਜੁੜੇ ਸੀ ਪਰ ਜਦੋਂ ਦੀ ਮਾਣ ਸਰਕਾਰ ਅਸੀ ਇਹ ਸਿਰਫ ਸਰਕਾਰ ਦੇ ਪੱਖ ਦਾ ਚੈਨਲ ਬਣ ਕੇ ਰਹਿ ਗਿਆ। ਦਿੱਲ੍ਹੀ ਵਾਂਗ ਕਿਤੇ ਪੰਜਾਬ ਸ਼ਰਾਬ ਪੋਲੀਸੀ ਦੀ ਜਾਂਚ ਨਾ ਹੋ ਜਾਵੇ ਤੋ ਡਰਦੇ ਪੰਜਾਬ ਸਰਕਾਰ ਨੇ ਪੰਜਾਬ ਮੋਦੀ ਸਰਕਾਰ ਕੋਲ ਪ੍ਰੋਸ ਦਿਤਾ ਕੀ ਜੌ ਮਰਗੀ ਕਰੋ। ਬਿੱਟੂ, ਹੰਸ ਰਾਜ ਵਰਗੀਆਂ ਨੇ ਤਾਂ ਪਹਿਲਾ ਹੀ ਦਮਕਿਆਂ ਦਿਤਿਆ ਸੀ ਨਾਲੇ ਇਹ ਸਭ ਕੁਛ ਮੋਦੀ ਦੇ ਬਿਆਨ ਤੋਂ ਬਾਦ ਹੀ ਹੋਣਾ ਸੀ। ਸਾਫ ਪਤਾ ਚਲ ਰਿਹਾ ਇਹ ਸਿਆਸੀ ਸਹਿ ਤੇ ਹੋ ਰਿਹਾ ਕਿਸਾਨ ਮੈਂ ਰੋਡ ਤੇਯਾ ਲਿੰਕ ਰੋਡ ਜਾਣ ਕੇ ਹਰਿਆਣਾ ਪੁਲਸ ਨੇ ਬੰਡ ਕਿਤੇ।
@AmandeepKaur-ki8xk
@AmandeepKaur-ki8xk 3 ай бұрын
in😅😮😮😅😅😅 11:50
@RAKESHKUMAR-um3xs
@RAKESHKUMAR-um3xs 3 ай бұрын
Hr tije din dhrna dhrna eh knjr ghaat thik aa asal ch eh kisaana hai hi nhi kisaan ta kheta ch km krda eh gunde gangster attwadia aa te paise kamaunde aa dhrne de naam te gunde
@c.s.kalyan4946
@c.s.kalyan4946 3 ай бұрын
ਓਹ ਤੁਸੀ ਲੋਕਾਂ ਨੇ ਦੁਖੀ ਕਰਕੇ ਮਾਰ ਲਿਆ ਆਮ ਲੋਕਾਂ ਨੀ , ਸਾਲੀ ਸਾਰੀ ਭੁੱਖਮਰੀ ਥੋਨੂੰ ਹੀ ਪੈ ਹੋਈ ਆ, ਥੋਨੂੰ ਕਰਕੇ ਖਾਣਾ ਔਖਾ ਲਗਦਾ ਬੱਸ
@deep_2113
@deep_2113 3 ай бұрын
Pinda Wale suprem court Jan Sarkar Da advocate la Kay Punjab Day log Punjab Day kissana nu badnaam kar rahey Ney chuthe log 😮
@sunnybhatia2149
@sunnybhatia2149 3 ай бұрын
M vi shambhu to ha ki sarkar suti payi aa
@baldevsingh3568
@baldevsingh3568 3 ай бұрын
Sarkar ta chahundi hai k lok ehna de khilaf ho jaan kisan leaders nu jail vich sutto eh nimrta naal nahi manange
@BhagwanSingh-ky8ep
@BhagwanSingh-ky8ep 3 ай бұрын
HARIANE WALEO HOR KHAWAO DAHIN NAAL PARAONTHE
@Gurjit759
@Gurjit759 3 ай бұрын
Rod Khali karo
@jsman2918
@jsman2918 3 ай бұрын
ਕਿਸਾਨ ਲੱਨ ਫੜਨ ਗੲਏ ਆ
@rajsinghgill4030
@rajsinghgill4030 3 ай бұрын
ਬਕਵਾਸ ਹੀ ਆਉਂਦਾ ਹੈ ਕੀ ਤੂੰ ਕਿਸਾਨਾਂ ਤੇ ਮਜ਼ਦੂਰਾ ਦਾ ਫੜ ਲਿਆ ਹੋਣਾ ਸਾਲਾਂ ਚਗਲ
@santokhsingh7543
@santokhsingh7543 3 ай бұрын
ਤਸੀ ਲਨ ਫੜਨ ਨੂੰ ਰਾਸਤਾ ਰੋਕ ਰਖਿਆ
@SaritaBehal-r5i
@SaritaBehal-r5i 3 ай бұрын
Koi. V ihana da saath nhi dyna cahida
@deep_2113
@deep_2113 3 ай бұрын
Kuchh sharartey log Ney Jo Jan bujh Kay kisaan morcha nu badnaam Karan Lage hoi Ney gardar log Jo payisa Kha rahey Ney gujrati wapareya Da BJP RSS Dey gulami Kabul kar chuke Ney 😮😊
@jaswindersharma323
@jaswindersharma323 3 ай бұрын
ਸੱਚ ਥੋਲਾਗੇ ਤਾ
@amazingfact8914
@amazingfact8914 3 ай бұрын
ਸਾਰੇ ਵੀਰ ਕਿਸਾਨਾਂ ਦਾ ਸਾਥ ਦਿਓ
@KrishanKumar-ov6uu
@KrishanKumar-ov6uu 3 ай бұрын
Bhravo je eh dharna wale kisana di centre vich govt bana diti jave tan eho kisan MSP lagoo nhi ker sekde kyonki Msp jis terah eh chahunde ne oh eni vadi amt ban jau ki desh di Pb di sari arth vivastha dheh dheri hoju, esse layi ejehi msp tan america verga, cheen verga amir mulk v nhi de sekya
@vikramjitsingh7710
@vikramjitsingh7710 3 ай бұрын
ਦਿੱਲ੍ਹੀ ਮੋਟਾ ਫੰਡ ਸੀ ਤਾਂ ਸਾਰੇ ਕਿਸਾਨ ਆਗੂ ਇਕ ਦੂਜੇ ਤੋ ਮੋਹਰੇ ਜਾਂਦੇ ਸੀ ਹੁਣ ਕਿਉ ਨਹੀ ਸਾਰੇ ਆਗੂ ਜਾ ਰਹੇ ਫਾਇਦਾ ਤਾਂ ਸਭ ਦਾ ਹੋਣਾ। ਓਦਾ ਬੀਜੇਪੀ ਕਿਸਾਨ ਮਜ਼ਦੂਰ ਦਾ ਕੁਛ ਨਹੀ ਕਰ ਸਕੀ ਤਾਂ ਹੂਨ ਆਪਸੀ ਭਾਈਚਾਰਾ ਖਰਾਬ ਕਰੁਘੇ
@rameshmanhas4092
@rameshmanhas4092 3 ай бұрын
kisan hunde tan pind balyan daa darad samjde eh hai hee hurandangbaj han eh kise daa darad ki janan
@surindershinda1268
@surindershinda1268 3 ай бұрын
Kisan aagu nahi comrade aagu hai .eh paise kha ke andolan karde eh ena da dhanda hai.ena vichon ikk ne tan bahut vada hotel bana lia karnal vich hunn baki vi hotel banana chaunde hai.
@RajKumar-ql9pz
@RajKumar-ql9pz 3 ай бұрын
Punjab da bedagark dita kissan andolan Dalewal te pander ne
@rajunasr121
@rajunasr121 3 ай бұрын
Tourist khatam ho gya hun khas ker amritsar vichu.
@deep_2113
@deep_2113 3 ай бұрын
Court Jana paye gha Loka nu Sarkar road bandh kar rahe hai na key kisaan 😮
@surinderbadhan240
@surinderbadhan240 3 ай бұрын
Eana kisana they jutti faro fir akal au eana noo
@malkitsingh8608
@malkitsingh8608 3 ай бұрын
Wehled
@Manpreet_puri
@Manpreet_puri 3 ай бұрын
Good 👍
@NikkaBs-gf7kq
@NikkaBs-gf7kq 3 ай бұрын
Good
@RajsinghSidhu-zl4pr
@RajsinghSidhu-zl4pr 3 ай бұрын
Kisan CM n pinda vale hr govt kol jan 5:17
@anitagupta678
@anitagupta678 3 ай бұрын
Farmers defeated BJP good work by them Now congress and AAP is the only hol
@AshaRani-lo5fr
@AshaRani-lo5fr 3 ай бұрын
Sachi gall aa
@rajsinghgill4030
@rajsinghgill4030 3 ай бұрын
ਬਿਲਕੁੱਲ ਤੁਹਾਡੇ ਨਾਲ ਸਹੀ ਹੋ ਰਿਹਾ ਹੈ, ਦਸੋ ਕੰਗਨਾ ਨੇ ਕੀ ਗਲਤ ਬੋਲਿਆ ਸੀ, ਭੇਡੋ ਹੁਣ ਇਸਤਰਾਂ ਹੀ ਰੋਈ ਜਾਓ
@Neartonature-fb1iy
@Neartonature-fb1iy 3 ай бұрын
ਕਿਸਾਨਾਂ ਦਾ ਸਮਰਥਨ ਕਰੋ
@deep_2113
@deep_2113 3 ай бұрын
Kissan majdur Ekta zindabad 💪🏻💪🏻👍🏻
@balvinderverma7004
@balvinderverma7004 3 ай бұрын
Majdoor kol kehariyan jamina ne.
@Neartonature-fb1iy
@Neartonature-fb1iy 3 ай бұрын
ਸਰਕਾਰ ਨੇ ਕਾਰਪੋਰੇਟ ਦੇ ਹੱਕ ਵਿੱਚ ਵੀ ਮਜਦੂਰ ਦੇ ਖਿਲਾਫ ਕਾਨੂੰਨ ਪਾਸ ਕੀਤਾ ਹੈ, ਇਸ ਲਈ ਕਿਸਾਨ ਮਜਦੂਰ ਇਕੱਠੇ ਹੋਏ ਹਨ
@harjot8singh
@harjot8singh 3 ай бұрын
No samarthan
@Neartonature-fb1iy
@Neartonature-fb1iy 3 ай бұрын
@@harjot8singh ਤਾਨਾਸ਼ਾਹੀ ਦੇ ਖਿਲਾਫ ਸਾਰਾ ਸਮਰਥਨ
@rupinderptcnewsptcnews6746
@rupinderptcnewsptcnews6746 3 ай бұрын
ਕਿੰਨੇ ਸਾਲ ਕਰਨਾਲ ਵਿੱਚ ਅੰਦੋਲਨ ਚਲਿਆ ਉਥੋਂ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਪਤਾ ਨਹੀਂ ਇਹ ਸਿੰਭੂ ਏਰੀਆ ਕਿਸ ਤਰ੍ਹਾਂ ਦਾ ਹੈ ਬੜੇ ਬੇ ਗਜਰੇ ਲੋਕ ਨੇ ਜੋ ਆਪਣੇ ਹੀ ਕਿਸਾਨਾਂ ਦਾ ਸਾਥ ਨਹੀਂ ਦੇ ਸਕਦੇ
@jasdeepsingh8610
@jasdeepsingh8610 3 ай бұрын
ਕਿਸਾਨ ਨੇ ਤਾ ਰਸਤਾ ਬੰਦ ਨਹੀ ਕੀਤਾ
@dr.arjunyadav6922
@dr.arjunyadav6922 3 ай бұрын
N Highway t t kisan d bhoot betha a n
@deep_2113
@deep_2113 3 ай бұрын
Kissan ekta zindabad 🙏🏻💪🏻👍🏻💪🏻😊
@ManjinderSingh-ci9bb
@ManjinderSingh-ci9bb 3 ай бұрын
Banur or rajpura vich koi hospital nhi si
@Neartonature-fb1iy
@Neartonature-fb1iy 3 ай бұрын
ਕਿਸਾਨਾਂ ਦਾ ਸਮਰਥਨ ਕਰੋ
@deep_2113
@deep_2113 3 ай бұрын
Kissan majdur Ekta zindabad 💪🏻💪🏻👍🏻😊
@jsman2918
@jsman2918 3 ай бұрын
ਵੁੰਡ ਕੁੱਟੋ ਕਿਸਾਨਾਂ ਦੀ
@jasmindersingh5966
@jasmindersingh5966 3 ай бұрын
ਇਹ ਗੁੰਡੇ ਬਦਮਾਸ਼ ਕਿਸਾਨ ਹੁਣ ਦੁਖੀ ਤੇ ਮਜਬੂਰ ਰਸਤਾ ਮੰਗਦੇ ਲੋਕਾਂ ਨੂੰ ਬੀ ਜੇ ਪੀ ਦੇ ਬੰਦੇ ਦਸਣ ਲਗ ਪੲਹਨ😂🎉😢😮😅😊😊😅😮😢
@jasmindersingh5966
@jasmindersingh5966 3 ай бұрын
ਇਨਾਂ ਗੁੰਡਿਆਂ ਤੇ ਕੱਠੇ ਹੋ ਕੇ ਲੋਕ ਡਾਗਾਂ ਫੇਰਨ😂🎉😢😮😅😊😅😮😢🎉
@planetindiainside2765
@planetindiainside2765 3 ай бұрын
Koi samarthan ni ...niklo sade area cho...bhenchod vehled aa gaye border ton uth ke....edhar kam kar vale lok rehnde...
@JaswinderSingh-yo4ki
@JaswinderSingh-yo4ki 3 ай бұрын
Sarkaar ne raste band kitey, sarkaar nu kaho rasta kholan
@dr.arjunyadav6922
@dr.arjunyadav6922 3 ай бұрын
Bund mara kisan rhe road t Beth k tent l k n k sarkar
@mahendersinghrana775
@mahendersinghrana775 3 ай бұрын
Ehna nakli kisan leadera nu bhagayo. Sarkar police bula kar border khali kraye.
@Ak-vj3ft
@Ak-vj3ft 3 ай бұрын
dang feronehna bhikhariaan de
@Ak-vj3ft
@Ak-vj3ft 3 ай бұрын
tusi court jao
Amazing Parenting Hacks! 👶✨ #ParentingTips #LifeHacks
00:18
Snack Chat
Рет қаралды 22 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 11 МЛН
Nastya and balloon challenge
00:23
Nastya
Рет қаралды 68 МЛН