ਸਾਡੇ ਵੇਲੇ ਟਰੱਕ ਡਰਾਈਵਰ ਦੀ SHO ਜਿੰਨੀਂ ਟੌਹਰ ਹੁੰਦੀ ਸੀ | Podcast With Truck Driver

  Рет қаралды 446,171

LOK AWAZ TV

LOK AWAZ TV

Күн бұрын

ਸਾਡੇ ਵੇਲੇ ਟਰੱਕ ਡਰਾਈਵਰ ਦੀ SHO ਜਿੰਨੀਂ ਟੌਹਰ ਹੁੰਦੀ ਸੀ,
ਸੁਣੋ ਪੁਰਾਣੇ ਟਰੱਕ ਡਰਾਈਵਰ ਤੋਂ ਅੱਤ ਗੱਲਾਂ
Podcast With Truck Driver
ਤਜ਼ਰਬੇ (Podcast) Episode.24
#truck #driver #podcast #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcasts to listen to,funny podcast moments,lok awaz tv funny video,bus conductor,bus conductor life,punjab roadways,punjab roadways bus,bus driver,bus driving school,bus driver song,lok awaz tv podcast,lok awaz podcast,new podcast,truck driver podcast,driver talk,trucking

Пікірлер: 959
@baljider247
@baljider247 Жыл бұрын
ਬਹੁਤ ਵਧੀਆ ਲੱਗਿਆ ਬਾਈ ਦੀ ਗੱਲਬਾਤ ਸੁਣ ਕੇ,ਹੋ ਸਕੇ ਤਾਂ ਦੁਬਾਰਾ ਬਲਾਉਣਾ ਬਾਈ ਨੂੰ ਜੀ , ਧਨਵਾਦ
@SohanSingh-wr8vb
@SohanSingh-wr8vb Жыл бұрын
ਪੰਜਾਬ ਦੀ ਤਰੱਕੀ ਚ ਸੱਤਰ ਪਰਸੈਂਟ ਡਰਾਈਞਰ ਞੀਰਾਂ ਦਾ ਹੱਥ ਹੈ ਤੇ ਬਰਞਾਦੀ ਚ ਲਾਲਚੀ ਲੀਡਰਾਂ ਨੇ ਸੌ ਪਰਸੈੰਟ ਯੋਗਦਾਨ ਐ ਪੰਜਾਬੀ ਞੀਰੋ❤❤🎉😂😢😢😢😢
@lakhveersingh7474
@lakhveersingh7474 2 ай бұрын
ਬਿਲਕੁਲ ਸਹੀ
@GurmailSingh-qf7ni
@GurmailSingh-qf7ni Жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਡਰਾਈਵਰ ਵੀਰ ਨੇ ਸੌਖੀ ਨਹੀਂ ਡਰਾਈਵਰੀ ਬਿੱਲੋ
@devinderrandhawa4175
@devinderrandhawa4175 Жыл бұрын
ਉਸ ਸਮੇਂ ਬੰਦਿਆਂ ਵਿਚ ਇਮਾਨਦਾਰੀ ਹੂੰਦੀ ਸੀ, ਅਤੇ ਹੁਣ ਬਿਹਾਰੀ ਤੇ ਯੂਪੀ ਦੇ ਬੰਦੇ ਇਸ ਲਾਈਨ ਵਿੱਚ ਆ ਗਏ ਹਨ।
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ Жыл бұрын
ਨਜ਼ਾਰਾ ਆ ਗਿਆ ਮੁਲਾਕਾਤ ਸੁਣ ਕੇ।
@gurpreetsingh-gf7md
@gurpreetsingh-gf7md Жыл бұрын
ਸਿੱਧੂ ਵੀਰੇ, ਡਰਾਈਵਰ ਬਾਈ ਨੇ ਜਮਾਂ ਸੱਚੀਆਂ ਗੱਲਾਂ ਕੀਤੀਆਂ, ਪਤੰਦਰ ਬਾਹਲਾ ਹਸਾਉਂਦਾ, ਸਵਾਦ ਆ ਗਿਆ ਬਾਬਿਓ, love you ਬਾਈ, ❤❤❤❤❤❤❤😂😂😂😂😂😂😂😂😂😂
@bootasingh6706
@bootasingh6706 Жыл бұрын
ਜੋ ਵੀ ਡਰਾਈਵਰ ਵੀਰ ਨੇ ਵਹਿਗੁਰੂ ਜੀ ਸਭ ਤੇ ਮਿਹਰ ਰੱਖੀ🙏
@HarpreetSingh-on6qr
@HarpreetSingh-on6qr 10 ай бұрын
ਬਿਲਕੁਲ ਸੱਚੀਆਂ, ਸਿਆਣੀਆਂ, ਤੇ ਵਜ਼ਨਦਾਰ ਗੱਲਾਂ ਬਾਈ ਦੀਆਂ,,,,, ਪੱਤਰਕਾਰ ਵੀਰ ਜੀ ਏਹੋ ਜਿਹੀਆਂ ਵੀਡੀਓ ਹੋਰ ਵੀ ਬਣਾਓ
@jarman_bal_california
@jarman_bal_california Жыл бұрын
ਅਮਰੀਕਾਂ ਦੀ ਧਰਤੀ ਤੇ ਟਰੱਕ ਚਲਾਉਦਿਆ ਪੋਡਕੈਸਟ ਸੁਣਇਆ ਮੈਂ ਸਾਲਾਂ ਗੱਲਾਂ ਦਾ ਸਵਾਦ ਏਵੈਂ ਆ ਰਿਹਾ ਸੀ ਜਿਵੇਂ ਪੰਜਾਬ ਤੋ ਕੋਲਕਾਤੇ ਨੂੰ ਟਰੱਕ ਲੈ ਕੇ ਜਾ ਰਿਹਾ ਹੋਵੇ। ਮਨਿੰਦਰ ਹਰ ਇੱਕ ਕਰਦਾਰ ਨੂੰ ਬਹੁਤ ਵੱਧੀਆ ਸਵਾਲ ਕਰਦਾ ਹੈ। ❤❤🇺🇸
@KiranKiran-o5w
@KiranKiran-o5w 10 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ.ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ
@CanadaKD
@CanadaKD 10 ай бұрын
ਪਿੰਡ ਅਤੇ ਨੰਬਰ ਭੇਜੋ ਮੈਂ ਕਨੇਡਾ ਤੋਂ ਆਂ ਪਰ ਪਿੰਡ ਦਾ ਨਾਮ ਅਤੇ ਕਹਿੜਾ ਜਿਲਾ ਹੈ ਉਹ ਵੀ ਦੱਸ ਦਿਉ।ਕੋਈ ਨਾਂ ਜੀ ਹੈਲਪ ਕਰ ਦਾਂ ਗੇ ਭੈਣੇ ਕੋਈ ਗੱਲ ਨੀ ਜੀ।
@KiranKiran-o5w
@KiranKiran-o5w 9 ай бұрын
@@CanadaKD ਤੁਸੀ ਮੇਰੀ ਕੋਈ ਵੀਰੇ ਹੈਲਪ ਨਹੀ ਕੀਤੀ
@sarajmanes4505
@sarajmanes4505 Жыл бұрын
ਅੱਜ ਤਾ ਸੱਖਾ ਸਿੰਘ ਪ੍ਰਧਾਨ ਜੀ ਨੇ ਖਾਦੀ ਲੱਗਦੀ ਹੈ 😂😂 ਸਿੱਧੂ ਸਹਿਬ ਇਕ ਪੋਡਕਾਸਟ ਹੋਰ ਕਰੋ ਬਾਈ ਜੀ ਨੇ ਨਾਲ ਜੀ 🙏🙏👍👍
@gursewak2990
@gursewak2990 Жыл бұрын
ਓਹ ਹੋ ਪੁਰਾਣੀਆਂ ਯਾਦਾਂ ਤਾਜ਼ਾ ਕਰੀ ਜਨਾ,ਹੁਣ ਦੀ ਗੱਲ ਵੀ ਕਰ ਵੀਰ,ਓਹ ਦਿਨ ਹੁਣ ਨੀ ਆਉਣੇ , ਤਿੰਨ ਪੁਸਤਾਂ ਇਸ ਕੰਮ ਵਿੱਚ ਹੀ ਨਿਕਲ ਗਈਆਂ 💯✅
@jassabatth1804
@jassabatth1804 Жыл бұрын
ਦੇਸ਼ ਦੀ ਤਰੱਕੀ ਵਿੱਚ ਟਰੱਕਾਂ ਵਾਲੇ ਦਾ ਬਹੁਤ ਵੱਡਾ ਯੋਗਦਾਨ ਆ
@harpalsingh7663
@harpalsingh7663 Жыл бұрын
ਦੋਨਾਂ ਵੀਰਾਂ ਨੂੰ ਸਾਸਰੀ ਕਾਲ ਜੀ ਜੋ ਬੋਲਿਆ ਸੱਚ ਹੀ ਬੋਲਿਆ ਅੱਜ ਕਲ ਦੇ ਡਰਾਇਵਰਾਂ ਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ❤❤,🙏🙏💯👌👍
@PTZ1313
@PTZ1313 Жыл бұрын
ਸਤਿ ਸ੍ਰੀ ਅਕਾਲ ਹੁੰਦਾ ਭਰਾਵਾ. ਸਾਸਰੀ ਕਾਲ ਕੀ ਹੁੰਦਾ???
@pandatji5008
@pandatji5008 Жыл бұрын
​@@PTZ1313ਇਹੀ ਮੈਂ ਲਿਖਣ ਲੱਗਾ ਸੀ
@doghervh22
@doghervh22 Жыл бұрын
ਵਾਹਿਗੁਰੂ ਟਰੱਕ ਡਰਾਈਵਰ ਵੀਰਾ ਨੂੰ ਚੜ੍ਹਦੀ ਕਲਾ ਹੋਵੇ
@ishugujjar7466
@ishugujjar7466 Жыл бұрын
ਵਾਹਿਗੁਰੂ ਜੀ ਵੀਰ ਦੀਆ ਗੱਲਾ ਸੱਚੀਆ ਨੇ ਵਾਹਿਗੁਰੂ ਜੀ ❤🌹👍👍💯
@tarjindersingh9178
@tarjindersingh9178 Жыл бұрын
Msmmmmদংসস্ংংংং67ম্ম্ম্ংং6মম্ম্ংম্ং7ম7দ্ম্দ্ংমড্ড্মম্ংম্ম্ংংংংমমমংম্ম্ংম্মড্ংদ্ং777মম7দ্দ্ম্ং77777দ্দ্দ্দ্দ্দ্দ্দ্ং7দু স্স7দ7ddsdddsdsddsmmmdmmm মমদ্মম্দদ্দ্ষ্ড্স বাংলা ভাষা ভাষা থেকে ইংরেজিতে অনুবাদ মংরার মমদ্মম্দদ্দ্ষ্ড্স মম্মর্ নমুনা মমংমংম্ংংম্ংং7ম6ম্ম্ংং ম্ম্ংংম সেপ্টেম্বর মাসের প্রথম দিকে সবুজের পতাকা শোভিত হও হও তাহলে আর দেরি কেন চলুন দেখি আমার কলম দিয়ে তৈরি করুন 7স্টার ব্লাস্ট ম্ম্ংংম ম্ম্ংংম ম্ম্ম্ং তারিখ তারিখ ম্ম্ম্ং ম্ম্ম্ংম্ং অক্টোবর মোশাররফের বিরুদ্ধে অভিযোগ গঠন করেছে এবং দেশ থেকে চলতি বছরের এপ্রিল মাসে মাসে একবার হলেও আপনার পড়া উচিত প্রকাশনায় লাজুক বলছো বলছো 6জাই তারিখ ন্ন্ণঞ্ংণ্ণংণমম্ংম্ং সেপ্টেম্বর মাসে একবার ঘুরে আসি ডাইনোসর কখন এসে শরীরে প্রবেশ করতে হবে অথবা সদস্য হিসেবে দায়িত্ব পালন করেন নি বলে জানা গিয়েছে এই সব সময় 6666666nnnnnmmnmnmmmnmmmnnnnnnmmmnnmmn mmmmmmnmmmmm nnmmmmmmmmmmnnmm ন্ন6nnnnn nnnnnnnnnnnnnnmmnnnnnnnnnnmmmmmnnnn ন্ং nnmnnn ন। ন্ন্নণং ংন্ঞ্ংনঞ্ঞ্ংম্ংংন্ংংস্ংংং66ন্ং অক্টোবর ন্ন্নণ্ণণণণণণণণণণ্ঞ্ংণন্মম্ণণ্ঞ্ং6ন্ন্ন্ন্ন্ন্ন্ন্ন্ন্ন্ন্ন্ন্ন্ন্ন্ন্ন্ংন্ং
@sadhsingh2036
@sadhsingh2036 Жыл бұрын
ਮਾਨ ਸਾਹਬ ਤੇ ਮੋਦੀ ਸਾਹਬ ਨੁੰ ਬੇਨਤੀ ਹੈ ਕਿ ਸਾਡੇ ਪੁਰਾਣੇ ਡਰਾਇਵਰਾ ਦਾ ਖੂਨ ਟੈਸਟ ਕਰਕੇ ਭੂਕੀ ਜਾ ਫੀਮ ਦੇ ਲਾਇਸੰਸ ਬਣਾ ਕੇ ਦਿਉ ,,,ਗੁਰੂ ਆਪ ਜੀ ਦੀ ਸਰਕਾਰ ਤੇ ਮੇਹਰ ਕਰਨ ਗੇ ਮਾਨ ਸਾਹਬ ,,ਸਾਡੇ ਹੱਡਾ ਵਿਚ ਰੱਚ ਗੲਈ ਅਸੀ ਖਾਣ ਬਿਨਾ ਬੱਚ ਨਹੀ ਸਕਦੇ,,ਕਿਉਕਿ ਅਸੀ ਦੇਸ ਚਲਾਉਣ ਵਾਲਿਆ ਵਿਚੋ ਅਸੀ ਵੀਹਾ ਜੋ ਸਾਡੇ ਬਿਨਾ ਸਰਦਾ ਨਹੀ,,,ਮੇਹਰ ਕਰੋ ਸਾਡੇ ਤੇ ਆਉਲ ਇੰਡੀਆ ਲਾਈਸੰਸ ਬਣਾਉ ਖਾਣ ਦੇ
@tirathsingh6539
@tirathsingh6539 Жыл бұрын
ਬਹੁਤ ਪਿਆਰੀ ਮੁਲਾਕਾਤ ਸੱਚੀ ਸੁਆਦ ਆ ਗਿਆ ❤❤❤ ਵੀਰ ਜੀ ਇਸ ਡਰਾਇਵਰ ਦਾ ਨੰਬਰ ਕਰਦੋ ਪਲੀਜ਼
@KingHunter3597
@KingHunter3597 Жыл бұрын
ਬੜਾ ਬੰਦਾ ਏ ਯਾਰ 😁 ਬਿਲਕੁੱਲ ਸਾਫ਼ ਗੱਲਾਂ ਕਰਦਾ 👍🏻 ਬਾਕੀ ਏਹ ਬਾਈ ਜੇਕਰ ਅਫ਼ੀਮ ਖਾਂਦਾ ਹੁੰਦਾ ਸੀ ਏਸੇ ਕਰਕੇ ਬੁਢੇਪਾ ਨਹੀਂ ਆਇਆ
@ravithind5005
@ravithind5005 Жыл бұрын
ਬਿਲਕੁਲ ਠੀਕ ਕਿਹਾ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
@KingHunter3597
@KingHunter3597 Жыл бұрын
​@@ravithind5005👍🏻
@mrpaulpal
@mrpaulpal Жыл бұрын
ਜੇ ਹਾਰਬੀ ਸੰਗਾ ਥੋੜਾ ਜਿਆ ਮੋਟਾ ਹੁੰਦਾ ਫਿਰ ਡਰਾਇਵਰ ਸਾਬ ਭਰਾ ਲੱਗਣਾ ਸੀ ਸੰਗਾ ਸਾਬ ਦਾ ਗੱਲ ਕਰਨ ਦਾ ਤਰੀਕਾ ਇੱਕੋ ਲਗਦਾ❤ ❤ਜੀਉ ਡਰਾਈਵਰ ਸਾਬ❤
@Jatinder-r8y
@Jatinder-r8y 7 ай бұрын
ਜਿਉਂਦਾ ਰਹਿ ਬਾਈ ਤੂੰ ਤਾਂ ਮੋੜ ਕੇ ਉਹੋ ਦਿਨ ਯਾਦ ਕਰਵਾਤੇ ਜਦੋ ਪਹਿਲੀ ਵਾਰ ਗੱਡੀ ਤੇ ਗਏ ਸੀ 💖💖🌷ਵਾਹਿਗੁਰੂ ਮਿਹਰ ਕਰੇ 💖💖🌷
@Malkitkaurvlogs
@Malkitkaurvlogs Ай бұрын
👌🏻👌🏻
@jagdeepsinghtoronto4119
@jagdeepsinghtoronto4119 Жыл бұрын
ਬਾਈ ਆਹ ਕੰਮ ਬਹੁਤ ਵਧੀਆ ਕਰਦਾ ਜਹਿੜਾ ਤੂੰ ਆਮ ਲੋਕਾ ਨੂੰ ਲੈ ਕੇ ਆਉਦਾ,, ਸਿੱਧੀਆ ਗੱਲਾ ਦਾ ਸਵਾਦ ਹੀ ਵੱਖਰਾ,,,, ਸਾਡੇ ਲਈ ਤਾ ਤੇਰਾ ਸ਼ੋਅ ਜੋ ਰੋਗਨ ਨਾਲੋ ਵੀ ਵਧੀਆ
@KiranKiran-o5w
@KiranKiran-o5w 10 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ
@Harry-oq2jw
@Harry-oq2jw Жыл бұрын
ਬਹੁਤ ਵਧੀਆ ਮੁਲਾਕਾਤ ਸੀ । ਮਨ ਸਵਾਦ ਗੜੂੰਦ ਹੋ ਗਿਆ ਸੁਣ ਕੇ ।
@kiratsingh8044
@kiratsingh8044 Жыл бұрын
ਵੀਰ ਜੀ ਨੇ ਸਾਰੀਆਂ ਗੱਲਾਂ ਸੱਚੀਆਂ ਕੀਤੀਆਂ ਨੇ ❤❤❤❤❤ ਜਿਉਂਦਾ ਰਹਿ ਵੀਰੇ
@harrydhaliwal4997
@harrydhaliwal4997 Жыл бұрын
ਬਾਈ ਨੇ ਸਵਾਦ ਲਿਆ ਤਾ ਗੱਲਾਂ ਦਾ❤❤‌ । ਦੋਨਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ
@charnjeetsingschan1936
@charnjeetsingschan1936 Жыл бұрын
0`
@SukhaSingh-dp3xf
@SukhaSingh-dp3xf Жыл бұрын
Bohot vadya waheguru ji khush rekhan ji
@GurinderpalsinghBawa
@GurinderpalsinghBawa Жыл бұрын
ਸਿੱਧੂ ਵਾਈ ਸੁੱਖੇ ਵੀਰ ਨੇ ਬਿਲਕੁੱਲ ਸਹੀ ਅਤੇ ਸੱਚੀਆਂ ਗੱਲਾਂ ਦੱਸੀਆਂ ਡਰਾਈਵਰ ਮਹਿਕਮਾ ਜਿਦਾਂਵਾਦ 28:10
@AseemSehmi
@AseemSehmi Жыл бұрын
ਉਹ ਵੀ ਇੱਕ ਦੌਰ ਸੀ | ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ, ਤੇ ਇਨਸਾਨੀਯਤ ਵੀ ਸੀ | ਬਹੁੱਤ ਚੰਗੀ ਪੋਡਕੈਸਟ ਸੀ | ਬਹੁੱਤ ਬਹੁੱਤ ਪਿਆਰ ਇੰਗਲੈਂਡ ਤੋਂ 🙏🏻👍🏻
@tarsemsingh5529
@tarsemsingh5529 Жыл бұрын
ਇੰਟਰਵਿਊ ਬਹੁਤ ਵਧੀਆ ਆ।
@harmanshard7884
@harmanshard7884 Жыл бұрын
​@@tarsemsingh5529😊
@GagandeepSingh-be7wy
@GagandeepSingh-be7wy Жыл бұрын
❤❤❤❤❤❤❤❤
@bikramjeet3418
@bikramjeet3418 Жыл бұрын
Babbu Maan soch jindabaad Ik tool te bandar bithuna hai😅
@AvtarSingh-ds8gw
@AvtarSingh-ds8gw Жыл бұрын
@RandhirSingh-zq2qs
@RandhirSingh-zq2qs Жыл бұрын
ਅਮਰਿੰਦਰ ਵੀਰ ਬਾਈ ਜੀ ਨੇ ਸਿਰਾਂ ਕਰਤਾ ਬਹੁਤ ਵਧੀਆ ਸੀ ਬਾਈ ਜੀ ਨੂੰ ਦੁਆਰਾ ਫਿਰ ਬਲਾਇਉ
@balwindersingh-zh6oi
@balwindersingh-zh6oi Жыл бұрын
ਸੱਚੀਆਂ ਗੱਲਾਂ , ਬਹੁਤ ਹੀ ਵਧੀਆ ਪ੍ਰੋਗਰਾਮ ਸੀ । ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲਿ ਜੀ । ਦੋਬਾਰਾ ਫਿਰ ਮੁਲਾਕਾਤ ਜਰੂਰ ਕਰਨੀ ਧੰਨਵਾਦ ।
@Hakikat-x8k
@Hakikat-x8k Жыл бұрын
ਵੀਰ 1979 ਤੋ ਲੈਕੇ d ਮੋਡਲ ਤੋਂ ਭਾਰਤ ਬੈਂਜ਼ ਤਕ ਦਾ ਸਫ਼ਰ ਹੈ ਅੱਜ ਪਹਿਲਾ ਨਾਲੋ ਡਰਾਈਵਰੀ ਬਹੁਤ ਔਖੀ ਹੈ ਪਹਿਲਾ ਲੋਕ ਟਰੱਕ ਵੇਖ ਕੇ ਰਾਹ ਛੱਡ ਦੇਂਦੇ ਸੀ ਤੇ ਹੁਣ ਟਰੱਕ ਵਾਲੇ ਨੁ ਰਾਹ ਛੱਡਣਾ ਪੈਂਦਾ
@JatinderJhajj-o2w
@JatinderJhajj-o2w Ай бұрын
💖💖ਬਿਲਕੁਲ ਸੱਚੀ ਗੱਲ ਆ ਬਾਈ ਜੀ 💖💖
@gurmailbenipal918
@gurmailbenipal918 Жыл бұрын
ਅਫੀਮ ਵਰਗੀ ਦਵਾਈ ਕੋਈ ਨਹੀਂ ਲਹਿਰਾਂਬੇਹਰਾਂ ਬਾਈ ਉਹ ਵੀ ਇਕ ਜਿੰਦਗੀ ਸੀ ਖੋਲ ਦੋ ਮਾਨ ਸਾਹਿਬ ਤੈਨੂੰ ਆ ਹਸਪਤਾਲਾਂ ਤੇ ਖਰਚ ਕਰਨ ਦੀ ਲੋੜ ਨਹੀਂ ਪੈਣੀ
@ravithind5005
@ravithind5005 Жыл бұрын
ਬਿਲਕੁਲ ਠੀਕ ਕਿਹਾ ਵੀਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਬਾਈ ਜੀ।।
@farmer4456
@farmer4456 Жыл бұрын
ਚਾਹੀਦੀ ਹੋਵੇ ਤਾਂ ਦਸਯੋ pure ਦਵਾ ਦਿਆਂਗੇ
@pek1240
@pek1240 10 ай бұрын
mainu bai g cancer ho gia si galle vich odon mai thodi bahut khani shuru kitti si par mud ke kadi khang ni ayi jindgi ch na kadi najla jukham hoia 14 sal ho gaye cancer hoye nu mud ke kadi ni problem ayi os toh pehlan khang jukham hoia he rehnda si khang najla jukham di sab toh vadia dawayi aa je jise nu vi hove khang hatdi na hove ta bahut thodi matra ch de deo je khang aa gayi chahe meri dhon lah dio khang na ayo kadi
@dhilloncarbazzarghagga8215
@dhilloncarbazzarghagga8215 Жыл бұрын
ਬਾਈ ਦੀਆਂ ਗੱਲਾਂ ਬਹੁਤ ਵੱਧੀਆ ਸੁਣ ਕੇ ਬੜਾ ਨਜ਼ਾਰਾ ਆਉਂਦਾ ਇਹ ਵਿਡੀਉ ਕਈ ਵਾਰ ਦੇਖ ਲਈ😊😊😊
@anmolbrar3391
@anmolbrar3391 Жыл бұрын
ਬਾਈ ਜੀ ਵੱਲੋ ਅਗਾਂਹ ਲਈ ਪੰਜਾਬ ਸਰਕਾਰ ਨੂੰ ਵੀ ਇਹ ਅਫੀਮ ਦੇ ਠੇਕੇ ਖੋਲ੍ਹ ਦੇਣ ਲਈ ਬਹੁਤ ਵਧੀਆ ਸੁਝਾਅ ਦਿੱਤਾ ਗਿਆ ਹੈ।ਧੰਨਵਾਦ ਜੀਉ।
@harmeshsingh4085
@harmeshsingh4085 Жыл бұрын
ਅੱਜ ਇਹ ਗੱਲਾਂ ਸੁਣਕੇ ਪੁਰਾਣੀਆਂ ਯਾਦਾ ਚੇਤੇ ਆ ਗਈਆ ਸਵਾਦ ਆ ਗਿਆ ਬਾਈ ਕਿਉਂਕਿ ਅਸੀਂ ਵੀ ਇਸ ਦੋਰ ਚੋ ਲੱਗ ਚੁੱਕੇ ਹਾਂ
@naharsingh3887
@naharsingh3887 Жыл бұрын
ਕੁਲਦੀਪ ਸਿੰਘ ਚੱਠਾ ਜੀ ਤੁਹਾਡੇ ਤਆਂ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@Manveer_pc_5911
@Manveer_pc_5911 Жыл бұрын
ਡਰਾਈਵਰ ਵੀਰ ਦੀਆ ਗੱਲਾਂ ਬਹੁਤ ਤਜਰਬੇ ਵਾਲੀਆ ਪੱਲ੍ਹੇ ਬਣਨ ਵਾਲੀਆਂ ❤❤❤
@chahalch-mj6kb
@chahalch-mj6kb Жыл бұрын
ਮੈਨੂੰ 20 ਸਾਲ ਹੋਗੇ ਟਰੱਕਾ ਦੇ ਕਾਰੋਬਾਰ ਵਿੱਚ ਜਿਹੜੇ ਡਰਾੲੀਵਰ ਪਹਿਲੇ ਦਿਨ ਰੱਖੇ ਸੀ ਅੱਜ ਤੱਕ ੳੁਹੀ ਚੱਲਦੇ ਨੇ
@HarveerGarcha-cb5jq
@HarveerGarcha-cb5jq Жыл бұрын
Veer kismt wala baki driver veer ve chnga ustad da chnda hon gaya
@pamajawadha5325
@pamajawadha5325 Жыл бұрын
Good veer
@amrinderbhangu5961
@amrinderbhangu5961 Жыл бұрын
ਵੀਰ ਜੀ , ਐਵੇਂ ਹੀ ਆਪਣੇ ਡਰਾਈਵਰਾਂ ਦਾ ਧਿਆਨ ਰਖੇਓ ,
@Gurdeep-99919
@Gurdeep-99919 Жыл бұрын
ਚੰਗੇ ਉਸਤਾਦ ਆ ਜਿਹੜੇ ਨੌਕਰੀ ਹੀ ਕਰੀ ਜਾਂਦੇ ਆ ।
@chahalch-mj6kb
@chahalch-mj6kb Жыл бұрын
@@Gurdeep-99919 ਜਦੋਂ ਸਹੀ ਸਮੇ ਤੇ ਚੰਗੀ ਤਨਖਾਹ ਤੇ ਹਰ ਸੁਵੀਧਾ ਮਿਲਦੀ ਹੋਵੇ ਫੇਰ ਕੋੲੀ ਨੀ ਹਟਦਾ ਅਸੀ ਕਦੇਂ ਕੋੲੀ ਵਿਤਕਰਾਂ ਨਹੀ ਕਰਦੇ ਪਿ੍ਵਾਰ ਦੇ ਮੈਬਰ ਸਮਝੀਦਾ
@ebrahimlibra44
@ebrahimlibra44 8 ай бұрын
Ehh asli driver aleaa gllan ny 22 diaa swad agya 22 dia gllan sun k bhutt kujj sikhnn nu milya❤
@SwaranSinghsoni
@SwaranSinghsoni Жыл бұрын
ਸੁਖਾ ਪ੍ਰਦਾਨ‌ ਬਹੋਤ ਵਧੀਆ ਜਿਸ ਨੇ ਕੰਮ ਕੀਤਾ ਉਸ ਨੂੰ ਹੀ ਤਪਾ ਹੁੰਦਾ ਵਾਹਿਗੁਰੂ ਮੇਹਰ ਕਰੇ ਜੀ ਸਵਰਨ ਸਿੰਘ ਸੋਨੀ ਜੈਤੋ ਮੰਡੀ
@sarajmanes4505
@sarajmanes4505 Жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਈ ਸੁੱਖਾ ਸਿੰਘ ਪ੍ਰਧਾਨ ਜੀ ਦਾ ਫੋਨ ਨੰਬਰ ਮਿਲ ਸਕਦਾ ਹੈ ਜੀ 🙏🙏
@sukhveersandhu4u87
@sukhveersandhu4u87 Жыл бұрын
Ekkk episode hor kro bhi ji da
@Rusher_911
@Rusher_911 2 ай бұрын
Eh ne purane khund sache bande sachiya galln saaf dil eh generation de bande dobara ni milne ehna jini mehnat v nhi honi kise to hadd tod mehnata kitiya hoiya❤❤❤❤❤❤❤
@-paramjeetkamboj
@-paramjeetkamboj Жыл бұрын
ਸੁਆਦ ਹੀ ਆ ਗਿਆ ਬਾਈ ਦੀਆ ਗੱਲਾਂ ਸੁਣ ਕੇ
@AseemSehmi
@AseemSehmi Жыл бұрын
This was the perfect comment for the podcast 👍🏻👍🏻👍🏻
@paramjitsingh9413
@paramjitsingh9413 10 ай бұрын
ਵੀਰ ਆਪ ਜੀ ਦੀ ਵੀਡੀਓ ਬਹੁਤ ਵਧੀਆ ਲੱਗੀ ਵੀਰ ਮੈ ਵੀ ਇਸ ਜ਼ਿੰਦਗੀ ਵਿੱਚ ਲੱਗਿਆ ਹਾਂ ਵੀਰ ਦੀਆਂ ਸਾਰੀਆਂ ਗੱਲਾਂ ਬਿਲਕੁਲ ਸੱਚ ਨੇ ਵਾਹਿਗੁਰੂ ਵੀਰ ਦੀ ਲੰਮੀ ਉਮਰ ਕਰੇ ਜੀ
@ravibrar9626
@ravibrar9626 Жыл бұрын
ਬਾਈ ਦੇ ਉਹ ਪੁਰਾਣੇ ਦਿਨ ਯਾਦ ਕਰਕੇ ਮੂੰਹ ਤੇ ਖੁਸ਼ੀ ਆ ਜਾਂਦੀ ਆ
@chanjminghmaan8575
@chanjminghmaan8575 7 ай бұрын
ਸੁਖ ਪ੍ਰਧਾਨ ਦੀਆਂ ਗੱਲਾਂ ਸੱਚੀਆਂ ਭਾਊ ❤❤❤❤
@sarajmanes4505
@sarajmanes4505 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਡੈਕ ਸੋਨੀ ਟੋਨ ਦੇ ਹੁੰਦੇ ਸੀ ਗਡਿਆ ਵਿੱਚ ਲਾ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏❤❤
@farmer4456
@farmer4456 Жыл бұрын
ਸਹੀ ਕਿਹਾ ਬਾਈ ਨੇ ਰਾਜਸਥਾਨ ਚ ਇਮਾਨਦਾਰੀ ਹੈ ਹੁਣ ਵੀ ਹੈ ਅਸੀਂ ਰਾਜਸਥਾਨ ਤੋਂ ਹੀ ਹੈ
@karannehal2647
@karannehal2647 Жыл бұрын
ਸਹੀ ਗੱਲ ਏ ਵੀਰ ਦੀ
@RahulSharma-s2x1d
@RahulSharma-s2x1d Ай бұрын
ਬਾਈ ਬਹੁਤ ਸਮਝ ਨਾਲ ਗੱਲ ਕਰਦਾ ਹੈ ਪਰਮਾਤਮਾ ਲੰਬੀ ਉਮਰ ਬਖਸ਼ੇ ਬਾਈ ਨੂੰ
@avijotharjeetsingh8646
@avijotharjeetsingh8646 Жыл бұрын
ਸੁਖੇ ਬਾਈ ਜੀ ਸਵਾਦ ਲਿਆ ਦਿੱਤਾ ਤੁਹਾਡੀਆਂ ਗਲਾਂ ਨੇ 53:07
@satinderhanjra6344
@satinderhanjra6344 Жыл бұрын
Zindgi ch jaddo da phone leya ajj pehli vari koi video dekhkey mann khush hoyea,chhahey assi principal maa bap de parey likhey putt aa,par jo sukhey by dia galla sunia rooh sikhar tak khus hogi,,bahut bahut vadhia,kia batta si......so good waheguru ji.
@birsingh4200
@birsingh4200 Жыл бұрын
ਬਾਈ ਜੀ ਜੇ ਡਰਾਈਵਰ ਤੇ ਫਿਲਮ ਬਣਨੀ ਹੋਵੇ ਤਾਂ ਇਸ ਡਰਾਈਵਰ ਨੂੰ ਹੀ ਡਰਾਈਵਰ ਦਾ ਰੋਲ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੋਵੇਗਾ।
@montysingh2598
@montysingh2598 Жыл бұрын
ਬਹੁਤ ਵਧੀਆ ਲੱਗਾ ਬਾਈ ਗੱਲਾਂ ਸੁਣ ਕੇ , ਅਸ਼ੀ ਵੀ ਡਰਾਇਵਰ ਆਂ usa ਚ, ਬਾਈ ਨੂੰ ਦੁਬਾਰਾ ਬੁਲਾਇਉ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ
@pavitargill7708
@pavitargill7708 Жыл бұрын
ਸੱਚੀ ਗੱਲ ਹੈ ਵੀਰ ਜਿਸ ਰਾਤ ਸਕਾਈਲੈਬ ਡਿੱਗਿਆ ਉਸ ਰਾਤ ਅਸੀਂ ਸਾਰੀ ਰਾਤ ਪਾਠ ਕੀਤਾ ਤੇ ਨਾਲ ਰੇਡੀਓ ਤੇ ਖਬਰਾਂ ਸੁਣੀਆਂ ਡਿੱਗੇ ਤਾਂ ਤੋਂ ਬਾਦ ਸੁੱਤੇ
@Heybrohowru
@Heybrohowru Жыл бұрын
ਹਾਜੀ ਸਾਡਾ ਛੜਾ ਤਾਇਆ ਕਹਿੰਦਾ ਹੁੰਦਾ ਸਕਾਲੈਬ ਡਿਗ ਪੈਣਾ ਦੁਨੀਆ ਖਤਮ ਹੋ ਜਾਣੀ ਸੱਚੀਆਂ ਗੱਲਾਂ ਬਾਈ ਸੁੱਖੇ ਦੀਆ
@Harinder-Grewal
@Harinder-Grewal Жыл бұрын
ਘੈਟ ਗੱਲ ਬਾਤ ਕਿੱਤੀਆ ਬਾਈ
@kuldipsinghdhesi7018
@kuldipsinghdhesi7018 Жыл бұрын
ਬਹੁਤ ਵਧੀਆ ਲਗਿਆ ਵਾਕਿਆ ਹੀ ਉਸ ਸਮੇਂ ਡਰੈਵਰਾਂ ਦੀ ਪੂਰੀ ਟੌਰ ਸੀ ਕੋਈ ਸੱਕ ਨਹੀ SHO ਜਿਨੀ ਹੀ ਟੌਰ ਹੁੰਦੀ ਸੀ ❤❤❤❤❤❤❤
@balkarsingh-ny6jg
@balkarsingh-ny6jg Жыл бұрын
ਬਾਈ ਦੇ ਬਹੁਤ ਵਧੀਆ ਵਿਚਾਰ ਬਾਈ ਦੀ ਦੁਬਾਰਾ ਵੀਡੀਓ ਕਰਿਆ ਜੀ❤
@Kulvirwaraich
@Kulvirwaraich Жыл бұрын
ਮਨਿੰਦਰਜੀਤ ਸਿੱਧੂ ਜੀ ਬਲਦੇਵ ਸਿੰਘ ਸੜਕਨਾਮਾ ਜਰੂਰ ਪੜਿਓ ਕਲਕੱਤੇ ਬਾਰੇ ਜੇ ਟਰੱਕਾਂ ਬਾਰੇ ਬਹੁਤ ਜਾਣਕਾਰੀ ਹੈ ਧੰਨਵਾਦ ਜੀਉ
@harrydhaliwal4997
@harrydhaliwal4997 Жыл бұрын
ਨਿਰਾ ਸਵਾਦ ❤❤
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਰੇ ਡਰਾਈਵਰ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ ਖੁਰਦ
@dildeepsinghpb0367
@dildeepsinghpb0367 Жыл бұрын
ਜਮਾ ਸੱਚੀਆ ਗਲਾ ਸਾਡੇ ਨਾਲ ਹੋਈਆ love you truck per ke❤🎉🎉🎉🎉🎉
@Sukhdev03596
@Sukhdev03596 Жыл бұрын
80 85 ਚ ਸਾਡੇ ਪਿੰਡ ਕਲਕੱਤੇ ਤੋਂ ਡਰਾਈਵਰ ਆਇਆ ਤੇ ਸਾਰਾ ਪਿੰਡ ਹੱਥ ਲਾ ਲਾ ਕੇ ਵੇਖਦੇਂ ਸੀ ਜਿਨ੍ਹਾਂ ਚ ਅਸੀਂ ਵੀ ਸੀ
@santlashmanmuni6045
@santlashmanmuni6045 Жыл бұрын
ਡਰਾਈਵਰ ਵੀਰਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਕੋਲ ਦੀ ਮੱਥਾ ਟੇਕੇ ਬਗੈਰ ਨਹੀਂ ਲੰਘਦੇ ਗੱਡੀ ਦੀ ਦੇਗ਼ ਅਤੇ ਆਪਣੇ ਵਲੋਂ ਦੇਗ਼ ਕਰਵਾਉਣੀ ਸ਼ਰਧਾ ਦੇ ਨਾਲ ਵਾਹਿਗੁਰੂ ਜੀ ਭਲਾ ਕਰਨ
@gurjeetbenipal7756
@gurjeetbenipal7756 Жыл бұрын
ਵੀਰ ਜੀ ਬਾਈ ਜੀ ਨਾਲ ਇੱਕ ਮੁਲਾਕਾਤ ਹੋਰ ਹੋ ਜਾਏ ਕਿਰਪਾ ਕਰਕੇ 💯
@bhupindersinghghuman3288
@bhupindersinghghuman3288 Жыл бұрын
Banda hai anpad par bohat hi intelligent ate sacha insaan lagda......
@RamanpreetToor
@RamanpreetToor Жыл бұрын
Exactly
@bindersingh1846
@bindersingh1846 Жыл бұрын
ਸਕਾਈਲੈਪ ਵਾਲੀ ਗਲ ਬਹੁਤ ਚਿਰ ਬਾਦ ਸੁਣੀਆ ਜਦੋ ਇਹ ਗਲ ਚਲੀ ਸੀ ਮੈਂ ਓਦੋ ਬਹੁਤ ਛੋਟਾ ਸੀ ਪੁਰਾਣੀ ਯਾਦ ਚੇਤੇ ਕਰਾਤੀ ਅਜ ਬਾਈ ਨੇ
@ਕੁਲਜੀਤਸਿੰਘਸਿੰਘ-ਟ3ਡ
@ਕੁਲਜੀਤਸਿੰਘਸਿੰਘ-ਟ3ਡ Жыл бұрын
ਬਾਈ ਸਰਕਾਰ ਨੂੰ ਚਾਹੀਦਾ ਕਿ ਡਰਾਈਵਰ ਭਾਈਚਾਰੇ ਨੂੰ ਭੂਕੀ ਦੇ ਲੈਇਸੈਸ ਬਨਾ ਕੇ ਦੇਣੇ ਚਾਹੀਦੇ ਹਨ ਸਾਰਿਆਂ ਨਾਲੋਂ ਵੱਧ ਪੁਨ ਲੱਗੇ ਗਾ
@ravithind5005
@ravithind5005 Жыл бұрын
ਆ ਕਹੀ ਬਾਈ ਨੇ ਸਾਡੇ ਦਿਲ ਦੀ ਗੱਲ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।
@harveersingh8367
@harveersingh8367 Жыл бұрын
ਬਹੁਤ ਧੰਨਵਾਦ ਮਨਿੰਦਰ ਜੀ ਤੇ ਬਾਈ ਸੁਖੇ ਦਾ ਲਹਿਰੀ ਬੰਦਾ ਰੌਣਕ ਲਾ ਤੀ ਇੰਟਰਵਿਊ ਚ ਆ ਕੇ🙏🌹🙏
@paramchahal2104
@paramchahal2104 Жыл бұрын
Kamaal aa vai. Underrated interview aa. Eh interview apne aap ch ik diploma eh.
@manpreetdhiman5605
@manpreetdhiman5605 4 ай бұрын
❤khush krta Sukhdev Singh g diyan glaan ne ,very nice interview 😊god bless you 🙏
@paramjitsingh1392
@paramjitsingh1392 Жыл бұрын
ਬਾਈ ਦਿਆਂ ਸਭ ਗੱਲਾਂ ਸੱਚੀਆਂ ਨੇ
@KingHunter3597
@KingHunter3597 Жыл бұрын
💥ਪੰਜਾਬ ਵਿੱਚ ਸਭਤੋਂ ਪਹਿਲੀ ਅਤੇ ਵੱਡੀ ਟਰੱਕ ਯੂਨੀਅਨ ਜੈਤੋ ਹੁੰਦੀ ਸੀ 💯%✅
@JotkangKang-ge9gr
@JotkangKang-ge9gr Жыл бұрын
ਅੱਜ ਸਵਾਦ ਆ ਗਿਆ 😂❤❤❤❤
@Jagge.Riar.California
@Jagge.Riar.California Жыл бұрын
menu v almost 8 saal ho gye a Usa ch driveri krdyea nu ess tu pehla Merchant Navy vich c km ta same hi +2 krde hi ghro nikle a 4 saal pani ch country to country chlde c 8 saal ho gye usa diyea srates jndyea jithe jithe danne parmtma ne khalre hoye othe othe chugne hi paine a kai vaar ta 1600 miles kdd ke soyi da india doyea 2700 kilometers bnde aa ehh gl ta ha bnde ny feel nhi honda bhut sohna podcast aa vadiya lga driver mehkame bre sunn ke Dhanwad Sardar saab ji ❤❤
@jugrajsingh9152
@jugrajsingh9152 Жыл бұрын
🙏 ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਡਰਾਈਵਰ ਵੀਰ ਨੇ ਸਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀ 🌹 ਫ਼ੀਮ ਦੀ ਵੀ ਸਹੀ ਗੱਲ ਕੀਤੀ ਹੈ ਫ਼ੀਮ ਖਾਂ ਕੇ ਬੰਦੇ ਕੰਮ ਕਰਦੇ ਸਨ ਗੱਲ਼ਤ ਕੰਮ ਨਹੀਂ ਕਰਦੇ ਸਨ ਇਹ ਗੋਲੀ ਤਾਂ ਗੁਰਦਿਆਂ ਤਾਂ ਨੁਕਸਾਨ ਕਰਦੀ ਹੈ ਜੀ 🙏
@kuldipsinghdhesi7018
@kuldipsinghdhesi7018 Жыл бұрын
ਬਾਈ ਇਮਾਨਦਾਰ ਬੰਦਾ ਐ good good ❤
@kebidhindsa1169
@kebidhindsa1169 Жыл бұрын
ਜਦ ਅਸਾਮ ਰੋਡ ਯੂ ਪੀ ਕਿਤੇ ਜਾਣਾ ਹੁੰਦਾ ਸੀ ਪਰਨਾ ਮੋਡੇ ਤੇ ਰੱਖ ਕੇ ਹੱਥ ਦੇਣਾ ਤੇ ਬਿਠਾ ਲੈਣਾ ਜੀਉਂਦੇ ਰਹਿਣ ਡਰਾਈਵਰ ਵੀਰੇ 🙏🏽🙏🏽🙏🏽
@lohgarh_dx
@lohgarh_dx Жыл бұрын
ਬਾਈ ਜੀ ਤਾਰੀ ਬਾਬੇ ਦੀ ਇੰਟਰਵਿਊ ਲਹੋ। ਓਹ ਵੀ ਬਹੁਤ ਘੈਟ ਬੰਦਾ ਐ ਡਰਾਈਵਰੀ ਵੀ ਕੀਤੀਆ ਐ ਉਹਨਾ ਨੇ 🙏🙏 😊
@vanshdeepsingh9438
@vanshdeepsingh9438 Жыл бұрын
1993 ਵਿਚ ਲੈਹਲੈਡ 175000 ਚੈਸੀ ਦੀ ਕੀਮਤ ਸੀ ਭਾਈ ਸਾਹਿਬ ਮੈਂ 1974 ਵਿੱਚ ਲੱਗਾ ਸਾਂ ਗੱਡੀ ਵੀ ਚਲਾਈ ਹੋਟਲ‌ ਵੀ ਕੀਤਾ 74 ਸਾਲ ਵਿੱਚ ਗੱਨਾ ਵੀ ਚੁੱਪ ਲੇਨਾ ਪਰ ਗੋਲਿਆਂ ਖਾ ਕੇ ਟਾਇਮ ਲੱਘ ਰਹੀਆਂ ਹੇ
@pandatji5008
@pandatji5008 Жыл бұрын
ਅੰਤ ਸਮੇਂ ਵਿਚ ਬੰਦਾ ਹਾਰ ਜਾਦੇ
@Deeeep13
@Deeeep13 Жыл бұрын
Ha g Uncle G .. Mai V Khana Limit Ch Koi Nuksan Nhi.. Kam Karn Lyi Khana Painda. Te Kam Ch V Dil Lagda🎉
@Deeeep13
@Deeeep13 Жыл бұрын
​@@pandatji5008ajj Kal bai 15 16 Sala De Haar jande Ne
@kukujatana3305
@kukujatana3305 13 күн бұрын
ਵਾਈ ਜੀ ਜਿਨੀਆ ਗੱਲਾ ਕਰਦਾ ਹੁੰਦਾ ਸੀ ਮੈਵੀ ਡਰਾਈਵਰ ਹਾ ਉਦੇ ਦਾ ਉਦੋਂ ਬਹਿਆਰ ਯੂਪੀ ਅਸਾਮ ਬਗਾਲ ਵਿਚ ਗੱਡੀ ਨੂੰਹ ਰਾਤ ਸਮੇ ਲੁਟਿਆ ਜਾਦਾ ਸੀ ਹੁਣ ਤਾ ਟਰੇਟਰ ਚਲੋਞ ਵਾਲਾ ਗੱਡੀ ਲਈ ਫਿਰਦਾ ਅੱਜ ਦੇ ਜਮਾਨੇ ਤਾ ਡਰਾਈਵਰ ਵਾਲੀਉ ਨਹੀ ਗੱਡੀਆਂ ਦਾ ਧੰਦਾ ਹੀ ਖਤਮ ਹੋ ਗਿਆ ਵਾਈ ਜੀ ਵਾਹਿਗੁਰੂ ਡਰਾਈਵਰ ਨੂੰ ਚੜਦੀ ਕਲਾ ਵਿੱਚ ਰਁਖੇ
@darshisingh
@darshisingh Жыл бұрын
ਬਹੁਤ ਹੀ ਸੋਹਣੀ ਆਂ ਗੱਲਾਂ ਬਾਈ ਜੀ ਦੀਆਂ
@AmarjitSingh-pb4jr
@AmarjitSingh-pb4jr Жыл бұрын
ਵਾਹ ਜੀ ਵਾਹ ਬਾਈ ਨੇ ਸਿਰਾ ਲਾ ਤਾਂ ਉਹ ਪੁਰਾਣਾ ਟਾਈਮ ਯਾਦ ਆ ਗਿਆ
@inderjitsingh1912
@inderjitsingh1912 Жыл бұрын
ਡਰਾਈਵਰ ਅੱਜ ਵੀ ਵਧੀਆ ਕਿਊ ਕੀ sho ਤਾ ਅੱਜ ਵੀ ਪਾਲਤੂ ਨੌਕਰ ਆ ਲੀਡਰ ਦਾ
@taralidder8054
@taralidder8054 8 ай бұрын
U right
@dallersingh-t2c
@dallersingh-t2c 6 ай бұрын
ਸਹੀ ਗੱਲ ਜੀ
@karanbaraich2300
@karanbaraich2300 3 ай бұрын
Shi gall a bai
@Malkitkaurvlogs
@Malkitkaurvlogs Ай бұрын
Right g
@romeygoraya7283
@romeygoraya7283 Жыл бұрын
ਸਤਿ ਸਿਰੀ ਅਕਾਲ ਜੀ ਮੈ ਲਮੀ ਗਲ ਨਹੀ ਕਰਨੀ ਜਦੋ ਸਕਾਈਲੈਬ ਡਿਗਣਾ ਸੀ ਉਦੋ ਮੈ 16 ਸਾਲ ਦਾ ਸੀ ਬਹੁਤ ਡਰ ਪੈ ਗਿਆ ਪਤਾ ਨਹੀ ਕੀ ਹੋਣਾ ਦਨਿਆ ਨੋ ਮਰ ਜਾਣਾ ਪਰ ਬਹੁਤ ਦਲੇਰ ਤੇ ਸਰੀਰ ਦਾ ਬਹੁਤ ਤਗੜਾ ਸੀ ਨਵਾ ਸਵਰਾਜ ਲਿਆ ਸੀ ਸਿਰਫ 36 ਹਜਾਰ ਦਾ ਮੈ ਸਾਰਾ ਦਿਨ ਰਾਤ ਕਰਾਹਾ ਮਾਰਿਆ ਜਿਹੜਾ ਵੀ ਕੋਈ ਪਠੇ ਪੁਠੇ ਲੈਣ ਜਾਵੇ ਹਰ ਕੋਈ ਕਹੇ ਜਾ ਉਹ ਮੁਡਿਆ ਘਰ ਬੈਠ ਐਵੈ ਮਾਰਿਆ ਜਾਵੇਗਾ ਬਾਈ ਵਾਗੂ ਡਰਾਇਵਰ ਮੈ ਵੀ ਬਹੁਤ ਕੀਤੀ ਹੈ ਡੀ ਗਡੀ ਵਾਕਿਆ ਹੀ ਸਿਆਲ ਚ ਪਸੀਨਾ ਆ ਜਾਦਾ ਸੀ ਧਨਵਾਦ ਬਹੁਤ ਵਧੀਆ ਸਰਪਚ ਸਾਬਕਾ ਮਾਛੀਵਾੜਾ ਸਾਹਿਬ
@hakamsinghhakamsinghhakams4664
@hakamsinghhakamsinghhakams4664 Жыл бұрын
ਵਾਹਿਗੁਰੂ ਜੀ ਡਰਾਈਵਰ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ।।
@GursahibSingh-y9b
@GursahibSingh-y9b 5 ай бұрын
ਉਹਨਾ ਸਮਿਆਂ ਦੇ ਵਿੱਚ ਸਿਰਫ ਪੰਜਾਬੀ ਹੀ ਤਾਂ ਦੇਖਦੇ ਸੀ ਸ਼ੌਂਕ ਨਾਲ ਕਨੈਕਟਰ ਹੀ ਡਰਾਈਵਰੀ ਕਰਦੇ ਹੁਣ ਘਟ ਗਏ ਆ ਉਦੋਂ ਤੰਗੀਆਂ ਬੜਾ ਕੰਮ ਕੀਤਾ ਯਾਰ ਸਾਡੇ ਬੰਦੇ ਬੜੀ ਮਿਹਨਤ ਕੀਤੀ ਉਸ ਟਾਈਮ ਦਾ ਪਈਆ ਗੇੜਾ ਪੰਜਾਬੀਆਂ ਨੇ ਹਿੰਦੁਸਤਾਨ ਦਾ ਇਹ ਮੰਨਦੇ
@Hakikat-x8k
@Hakikat-x8k Жыл бұрын
ਵੀਰ ਪੁਨੇ ਤੋ ਬਜਾਜ ਪਲਸਰ ਭਰਿਆ 4= 11=2023 ਚੱਲਿਆ 9 ਬਜੇ 8=11=2023 ਨੂੰ ਸਵੇਰ ਨੂੰ ਗੱਡੀ ਪਟਨਾ ਸਾਬ ਅਕਰਸ਼ ਬਜਾਜ ਦਾ 5000 ਇਨਾਮ ਲੱਗਿਆ ਮੇਰਾ
@GurjitSingh-bb5xs
@GurjitSingh-bb5xs 2 ай бұрын
Bahut vadhia program hai ji. Sirf sachaee pesh kiti... Dhanwad channel wale veeran da
@manpreetdhiman5605
@manpreetdhiman5605 Жыл бұрын
Bahut e vdhia interview AA Bai 💓 khush ho geya, driver v personelity wala a 🙏🙏🙏🙏🙏
@Kabaddilive08
@Kabaddilive08 Жыл бұрын
ਬਾਈ ਯਰ ਆ ਬਾਂਦਰ ਨਾਲ ਗਲਤ ਕੀਤਾ ਯਰ ਬਹੁਤ ਜਾਣ ਕਾਰੀ ਮਿਲੀ thude podcast ਚੋ ਪਰ ਯਰ end ਤੇ ਆ ਕੇ ਬਾਂਦਰ ਵਾਲੀ ਗੱਲ਼ ਤੇ ਦੁੱਖ ਲੱਗਾ ਯਰ
@nishantsingh7988
@nishantsingh7988 Жыл бұрын
ਘੈਂਟ ਪੋਡਕਾਸਟ ❤
@parminder828
@parminder828 Жыл бұрын
ਬਹੁਤ ਮਜ਼ੇ🎉ਦਾਰ ਗੱਲਾਂ ਬੜੀ ਜਾਣਕਾਰੀ ਦਿੱਤੀ ਜਨਾਬ
@gurdevsidhu5414
@gurdevsidhu5414 Жыл бұрын
ਸੁੱਖੇ ਬਾਈ ਜਦੋਂ ਛੇ ਟਾਇਰੀ ਤੋਂ ਬਾਦ 2213 ਦਸ ਟਾਇਰ ਆਈ ਸੀ ਚਾਅ ਚੜ ਗਏ ਸੀ,,,45 ਟਨ ਕੋਲਾ ਹੁੰਦਾ ਸੀ ਬੇਲਤਲੇ ਤੋਂ ਦਸੂਹੇ ,,,ਨਹੀਂ ਭੁੱਲਦੇ ਉਹ ਦਿਨ,,,, 💕💕💕💕 lov you 💕 you bro
@richhpalsra9823
@richhpalsra9823 Жыл бұрын
ਚੋਰਮਾਰ ਪਿੰਡ ਹੈ ਚੋਰਮਾਰ ਦੇ ਗੁਰਦਵਾਰਾ ਸਾਹਿਬ ਵਿਚ ਅਫੀਮ ਮਿਲਦੀ ਸੀ ਪ੍ਰਸ਼ਾਦ ਦੇ ਰੂਪ ਵਿੱਚ ਲੋਕ ਹੀ ਚਡ਼ਆ ਜਾਂਦੇ ਸੀ । ਬਾਬੇ ਅੱਗੇ ਬਰਤਾ ਦਿੰਦੇ ਸੀ
@SukhwinderSingh-cq9yg
@SukhwinderSingh-cq9yg Жыл бұрын
ਬਾਈ ਬੰਦ ਕਰ ਦੇ ਗੋਲੀ ਖਾਣੀ ਨਹੀਂ ਜ਼ਿਆਦਾ ਨੁਕਸਾਨ ਹੋਉ । ਜਿਹੜਾ ਸਰੀਰ ਬਚਾ ਕਿ ਰੱਖਿਆ ਹੁਣ ਗੋਲੀ ਨੇ ਖਤਮ ਕਰ ਦੇਣਾ । ਵਧਿਆ ਸਿਹਤ ਹੈ ਹਜੇ ।
@manpreetsinghsingh7918
@manpreetsinghsingh7918 7 ай бұрын
ਬਾਈ ਜੀ ਬਹੁਤ ਜ਼ਿਦਗੀ ਦਾ ਤਜਰਬਾ ਏ
@jaskaranbrar7020
@jaskaranbrar7020 Жыл бұрын
Really great..typical professional driver Honesty Hard work Attitude Open heart Good job brother. Bai sukha ji salute.
@Truckvlog9123
@Truckvlog9123 Жыл бұрын
ਮੇਰਾ ਬਾਪੂ ਵੀ ਡਰਾਈਵਰ ਆ ਦੰਗੇ ਵਾਲੇ ਦਿਨ ਬਾਪੂ ਦਿੱਲ੍ਹੀ ਜਾ ਰਿਹਾ ਸੀ ਹਰਿਆਣੇ ਤੋ ਵਾਪਸ ਆ ਗਏ ਸੀ ਲੋਕਾਂ ਨੇ ਕਿਹਾ ਵਾਪਸ ਚਲਾ ਜਾ ਦਿੱਲ੍ਹੀ ਨਾ ਜਾ
@gurdevsidhu5414
@gurdevsidhu5414 Жыл бұрын
ਬਾਈ ਜੀ ਸਵਾਦ ਆ ਗਿਆ ਗੱਲਾਂ ਸੁਣ ਕੇ,,,,
@JarnailSingh-iu7cu
@JarnailSingh-iu7cu Жыл бұрын
ਸੋਲਾਂ ਆਨੇ ਸੱਚੀਆਂ ਗੱਲਾਂ ਨੇ, ਸੁਖਦੇਵ ਸਿੰਘ, ਤੇਰੀਆਂ,,,, ਮੈਂ ਨੂੰ,, ਅੱਜ ਵੀ,ਡੀ,, ਮਾਡਲ, ਗੱਡੀ ਦੇ, ਇੰਜਣ ਦੀ ਅਵਾਜ਼ ਚੇਤੇ, ਆਉਂਦੀ ਹੈ,,,,,
@shamdhiman8717
@shamdhiman8717 Жыл бұрын
1977/78। ਵਿੱਚ। 1/50/ਰੁ,2। ਦੋ। ਤੋਂ। ਘੱਟ। ਸੀ। 85,। 86। ਵਿੱਚ। 5 ਤੋਂ ,6 ਰੁ। ਲਿਟਰ। ਪੈਟਰੋਲ। ਹੋਇਆ। ਤਾਂ। ਇਸ ਤਰਾਂ। ਤੇ। ਬਹੁਤ। ਮਹਿੰਗਾ। ਲਗਦਾ। ਸੀ
@gurveersingh6971
@gurveersingh6971 Жыл бұрын
ਬਾਈ ਗੱਲਾ ਸੁਣ ਕੇ ਸਵਾਦ ਤਾ ਆਉਦਾ ਹਡਾਉਣ ਵਾਲਿਆ ਨੂੰ ਪਤਾ ਲੱਗਦਾ ਬਾਈ ਉਹ ਟਾਇਮ ਵੀ ਆਉਦਾ ਜਦੋ ਰੋਟੀ ਵੀ ਔਖਾ ਹੋ ਜਾਦਾ ਕਈ ਵਾਰ ਪਾਣੀ ਵੀ ਰੈਡੀਰੇਟਰ ਵਿੱਚੋ ਕੱਢ ਕੇ ਪੀਣਾ ਪੈਦਾ ਸੀ
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Мен атып көрмегенмін ! | Qalam | 5 серия
25:41
Solo Truck Driver handicap without this on Highway to ALASKA | 688
55:54
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН