ਕਰਾਏ ਵਾਲਾ ਕਮਰਾ ।। ਭਾਗ 14 ।। PUNJABI SERIES ।।

  Рет қаралды 261,979

LOVEPREET GHUMAAN

LOVEPREET GHUMAAN

28 күн бұрын

Пікірлер: 661
@AjitSingh-hl1pm
@AjitSingh-hl1pm 25 күн бұрын
ਸਭ ਤੋਂ ਵਧੀਆ ਰੋਲ ਭੂਆ ਦਾ ਬਿਲਕੁਲ ਅਸਲੀ
@bawasingh1368
@bawasingh1368 25 күн бұрын
ਲਵਪ੍ਰੀਤ ਬੇਟਾ 14 ਭਾਗ ਦੇਖੇ ਹਨ, ਬਹੁਤ ਵਧੀਆ ਲਗੋ ਸਾਰੇ ਪਰਿਵਾਰ ਚ ਬੈਠ ਕੇ ਦੇਖਣ ਯੋਗ ਹਨ। ਪਰ ਚੋਰ ਦਾ ਸਕ ਇਸੂ ਤੇ ਜਾ ਰਿਹਾ ਸੀ,ਪਰ ਨਿਕਲੇ ਮਾਤਾ ਜੀ। ਸਾਰੇ ਪਾਤਰਾ ਦਾ ਰੋਲ ਬਹੁਤ ਵਧੀਆ। ਸਾਨੂ ਭੂਆ ਤੋ ਜਸੀ ਦਾ ਰੋਲ ਬਹੁਤ ਵਧੀਆ ਲਗਾ। ਤੁਸੀ ਵਧਾਈ ਦੋ ਪਾਤਰ ਹੋ।
@lovepreetghumaan5208
@lovepreetghumaan5208 23 күн бұрын
🙌💝
@gursharannehal9715
@gursharannehal9715 26 күн бұрын
ਸਾਨੂੰ ਪਹਿਲਾਂ ਛੱਕ ਸੀ ਕਿ ਚੋਰੀ ਮਾਤਾ ਜੀ ਕਰਦੇ ਨੇ ਵੀਡੀਓ ਬਹੁਤ ਬਹੁਤ ਵੱਧੀਆ ਸੀ very very nice didi ji ❤❤❤❤❤god bless you 🥰🥰❤️❤️🥰🥰 waheguru ji kush rahka all time members nu 😍🥰🥰🥰❤️🥰🥰❤️❤️🥰🥰❤️❤️🥰🥰❤️
@InderjitSinghLadhar-ik8ec
@InderjitSinghLadhar-ik8ec 22 күн бұрын
Jessi varghese Loka Da ghir karb larder han .
@gurjindersingh3638
@gurjindersingh3638 26 күн бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਸਟੋਰੀ ਸਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌
@user-be7lm2er4n
@user-be7lm2er4n 26 күн бұрын
Balwindersingh raidharana
@antarpreetbrarbrar3253
@antarpreetbrarbrar3253 26 күн бұрын
❤❤❤❤❤❤
@ParamjeetKaur-fe1jm
@ParamjeetKaur-fe1jm 26 күн бұрын
❤❤❤
@charnjeetkaur8688
@charnjeetkaur8688 26 күн бұрын
Very nice ji
@balbirkaur3940
@balbirkaur3940 25 күн бұрын
very good
@baljinderkaur7295
@baljinderkaur7295 26 күн бұрын
ਇਸੁ ਕਹਿਦਾ ਹੁਣ ਕੋਣ ਮਰ ਗਿਆ 😂😂😂😂😂 ਬਹੁਤ ਵਧੀਆ ਅਕਟਿਗ
@user-bn2hp2ku5z
@user-bn2hp2ku5z 25 күн бұрын
ਬਹੁਤ ਵਧੀਆ ਜੀ. ਸਟੋਰੀ ਏ..ਤਾਰੀ.ਦੀ.ਸਲਟ.ਬਹੁਤ. ਸੋਹਣੀ ਆ.ਅਗਲਾ ਭਾਗ.ਜਲਦੀ. .ਹਰਵਿੰਦਰ.ਸਿੰਘ.ਸਾਰੀ.ਟੀਮ ਦਾ.ਧੰਨਵਾਦ ❤❤❤❤❤
@shindersingh5708
@shindersingh5708 26 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ ❤❤
@Balwindersingh-lg2nk
@Balwindersingh-lg2nk 26 күн бұрын
ਬਹੁਤ ਵਧੀਆ ਹੈ ਜਦੋ ਮਾੜੇ ਦਿਨ ਆਉਦੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਲੋਕਾ ਦੀਆ ਗੱਲਾ ਵਿੱਚ ਆਕੇ ਅਪਣਾ ਘਰ ਖਰਾਬ ਨਾ ਕਰੋ ਜੀ ਲਵਪਰੀਤ ਪੁੱਤ ਲੋਕਾ ਨੂੰ ਇਸਤੋ ਵਧੀਆ ਸਿੱਖੀਆ ਮਿਲਦੀ ਹੈ ਸ਼ਾਬਾਸ਼ ਪੁੱਤ
@ArravRao
@ArravRao 26 күн бұрын
good👌
@user-lx3nh4rt6t
@user-lx3nh4rt6t 26 күн бұрын
Role performed by bhua was super.Team work very good. Keep it up.
@HarjotSingh-jt1kg
@HarjotSingh-jt1kg 26 күн бұрын
ਸਵੇਰ ਦਾ ਭੁਲਿਆ ਸਾਮ ਨੂੰ ਘਰ ਵਾਪਿਸ ਆ ਜਾਏ ਉਹਨੂੰ ਭੁਲਿਆ ਨਹੀ ਕਹਿੰਦੇ ਹੁਣ ਮਾਫ ਕਰ ਦਿਉ ਮਾਤਾ ਜੀ ਨੂੰ
@Puran99Mandeep
@Puran99Mandeep 26 күн бұрын
ਤਾਰੀ ਤੇ ਲਵਪ੍ਰੀਤ ਦੇ ਵਿਆਹ ਤੋਂ ਬਾਦ ਦੀਆਂ ਵੀ ਸੀਰੀਜ਼ ਬਣਾਇਉ plz
@chahatveersingh1991
@chahatveersingh1991 26 күн бұрын
35:35 ਬਹੁਤ ਵਧੀਆ ਸੀਰੀਅਲ 14ਗਵਾਂਢਣਹੀ ਸਭ ਕੁਝ ਕਰਵਾ ਰਹੀ ਹੈ ਬਦਨਾਮ ਪੁੱਤ ਨੂੰ ਕਰਦੀ ਸੀ ਗਵਾਂਢਣ ਦੀ ਚਲਾਕੀ ਨੇ ਸਾਰਾ ਪ੍ਰੀਵਾਰ ਭੰਬਲਭੂਸੇਵਿੱਚ ਪਾਇਆ ਹੋਇਆ ਸੀ । ਤਾਰੀ ਭਰਾਵਾਂ ਦੀ ਮਾਂ ਵੀ ਗਵਾਂਢਣ ਤੋਂ ਪੈਸੇ ਜੋੜਨ ਦਾ ਕੋਰਸ ਪੂਰਾ ਕਰਦੀ ਪਕੜੀ ਗਈ ।। ਭੂਆ ਅਤੇ ਤਾਰੀ ਦੀ ਭਰਜਾਈ ਦਾ ਰੋਲ ਬਹੁਤ ਹੀ ਖੂਬ !
@harwinderkaur-iq5op
@harwinderkaur-iq5op 26 күн бұрын
ਬਹੁਤ ਹੀ ਵਧੀਆ ਸਟੋਰੀ ਆ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏♥️🙏🌹
@GurwindersinghChohan
@GurwindersinghChohan 18 күн бұрын
Hello mam
@jagdeepkaur8160
@jagdeepkaur8160 26 күн бұрын
ਈਸ਼ੂ ਦੀ ਐਕਟਿੰਗ ,ਰੋਲ ਅਨੁਸਾਰ 101%ਸਲਾਹੁਣ ਯੋਗ ਹੈ। ਭੂਆ ਤਾਂ ਵਿਚਾਰੀ ਭਰਾ ਦੇ ਘਰ ਦਾ ਸੁਧਾਰ ਕਰਨ ਵਾਲ਼ੀ ਹੀ ਰਹਿ ਗਈ। ਜੱਸੀ ਨੇ ਈਸ਼ੂ ਨੂੰ ਕਹਿ ਕੇ ਭੂਆ ਬੁਲਾ ਕਾਹਦਾ ਲਈ।ਨਾਲ਼ੇ ਵਿਚਾਰੇ ਦੇ ਉਲਟੇ ਆਵਦੇ ਹੀ ਛਿੱਤਰ ਪੈਣ ਲੱਗ ਗਏ।😂
@HasanKhan-kw6of
@HasanKhan-kw6of 26 күн бұрын
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜਿਆ ਕਰੋ ਜੀ ਲੇਟ ਕਰ ਦਿਦੇ ਓ ਸਬਰ ਨੀ ਹੁੰਦਾ ਪਲੀਜ
@HarjaapSingh-sc1ec
@HarjaapSingh-sc1ec 23 күн бұрын
ਆਖਿਰ ਦਰਸ਼ਕਾਂ ਦਾ ਸਕ ਦੂਰ ਹੋ ਹੀ ਗਿਆ ਚੋਰ ਫੜਿਆ ਗਿਆ ਬਹੁਤ ਵਧੀਆ ❤
@lovepreetghumaan5208
@lovepreetghumaan5208 23 күн бұрын
ਧੰਨਵਾਦ ਜੀ
@SukhwinderSingh-wq5ip
@SukhwinderSingh-wq5ip 26 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@HarpreetSingh-we6dt
@HarpreetSingh-we6dt 26 күн бұрын
ਬਹੁਤ ਵਧੀਆ ਵੀਡੀਉ ਜੀ
@SurjeetJamwal-cy7my
@SurjeetJamwal-cy7my 25 күн бұрын
Very good stories gulabo and karaye wala kamra lovepreet ji bhua di jameen da theka
@user-tq9ee9iv9q
@user-tq9ee9iv9q 26 күн бұрын
ਵੈਰੀ ਨਾਈਸ ਵੈਰੀ ਵੈਰੀ ਨਾਈਸ ਸਾਰੀ ਟੀਮ ਦੀ ਵੈਰੀ ਨਾਈਸ ਵੀਡੀਓ
@SukhwinderSingh-vj7hb
@SukhwinderSingh-vj7hb 26 күн бұрын
ਬਹੁਤ ਵਧੀਆ ਲੱਗਿਆ ਪਰੋਗਰਾਮ ਦੇਖ ਕੇ ਧੰਨ ਵਾਦ ਲਵਪਰੀਤ ਚੋਰ ਫੜਨ ਵਾਸਤੇ
@tajinderkaurgurudatta1632
@tajinderkaurgurudatta1632 26 күн бұрын
Very nice waheguruji blees you all be happy with your family and friends 😀 😊 🎉🎉❤❤
@narindersingh-fm3sy
@narindersingh-fm3sy 26 күн бұрын
ਵਾਹ ਲਵਪਰੀਤ ਬੇਟਾ ਫੜ ਹੀ ਲਿਆ ਪੈਸੇ ਚੋਰ ਬਹੁਤ ਵਧੀਆ ਕੀਤਾ ਸਭ ਦੇ ਸਾਹਮਣੇ ਪੇਸ਼ ਕਰਤਾ ਮਾਤਾ ਨੂੰ ਭੂਆਂ ਨੇ ਵਧੀਆ ਸੇਵਾ ਕੀਤੀ ਸਾਡਾ ਕਹਿਣਾ ਸੱਚ ਹੋ ਗਿਆ ਕਿ ਇਸ਼ੂ ਚੋਰ ਨਹੀਂ ਹੈ ਇਹ ਕੰਮ ਮਾਤਾਂ ਕਰਦੀ ਹੈ ਬਹੁਤ ਵਧੀਆ ਸਟੋਰੀ ਘਰੇਲੂ ਪਰਿਵਾਰ ਵਿੱਚ ਵੀ ਇਹ ਕੰਮ ਕਿਸ ਪਾਸੇ ਨੂੰ ਜਾ ਰਿਹਾ ਸਾਡਾ ਸਮਾਜ ਸੋਚਣ ਵਾਲੀ ਗੱਲ ਹੈ 🙏🙏🙏🙏🙏🙏
@jaspreetjassi5514
@jaspreetjassi5514 26 күн бұрын
ਡਾਕੀਏ ਦੀ ਐਕਟਿੰਗ ਬਹੁਤ ਘੈਂਟ ਆ 😂😂😂😂😂😂❤❤❤❤❤god bless you all team members ❤❤
@dilbaghsinghrandhawa9329
@dilbaghsinghrandhawa9329 26 күн бұрын
ਮੇਰੇ ਵੱਲੋਂ ਸਾਰੀ ਟੀਮ ਨੂੰ ਸਤਿਸ੍ਰੀ ਆਕਾਲ ਕਲਾਨੌਰ ਤੋਂ
@ramanraman-6741
@ramanraman-6741 26 күн бұрын
ਇਸ਼ੂ ਵੀਰੇ ਦੀ ਐਕਟਿੰਗ ਨੇ ਤਾਂ ਅੱਤ ਕਰਾਈ ਹੋਈ ਐ❤❤❤ ਬਹੁਤ ਵਧੀਆ ਵੀਡੀਓ ਦੀਦੀ🎉🎉🎉🎉🎉
@HarjotSingh-jt1kg
@HarjotSingh-jt1kg 26 күн бұрын
ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ਵਾਹਿਗੁਰੂ ਸਾਰੀ ਟੀਮ ਨੂੰ ਚਰਦੀ ਕਲਾ ਵਿੱਚ ਰੱਖੇ ❤️❤️
@user-nx4fk9lh4i
@user-nx4fk9lh4i 26 күн бұрын
ਬਹੁਤ ਵਧੀਆ ਲਵਪ੍ਰੀਤ ਵਲੋਗ ਦਾ ਇੰਤਜ਼ਾਰ ਬਹੁਤ ਕਰਵਾਇਆ ਐਂ ਨਾਂ ਕਰਿਆ ਕਰੋ। ਹੁਣ ਮੰਗਣੀ ਹੋਊਗੀ। ਅਤੇ ਪਾਲੀ ਤੇ ਤਾਰੀ ਦਾ ਚਿਹਰਾ ਮਿਲਦਾ ਸ਼ਾਇਦ ਭਰਾ ਹੋ ਸਕਦੈ❤❤❤❤❤❤❤
@user-ly5gl2to1i
@user-ly5gl2to1i 26 күн бұрын
ਬਹੁਤ ਵਧੀਆ ਵੀਡੀਓ ਹੁੰਦੀ ਹੈ ਜੀ, 👌👍👌👌👌👌👍👌👍☝️🫰🤞🫲🖕👇👆✌️👌👍👎💚💙😁😁💐💐🤣💔🧡🤎💜🖤💘🥬🏡
@AdhikanshAdhi
@AdhikanshAdhi 26 күн бұрын
ਇਸ਼ੂ ਦੀ ਐਕਟਿੰਗ ਬਹੁਤ ਵਧੀਆ
@user-cl5uz5kp5h
@user-cl5uz5kp5h 26 күн бұрын
28:23 Ishu veere di acting siraa....😂👍 Very nice work done by whole team ......🎉 May God bless uh all
@Kamaljitkaurwm5hg5sg4e
@Kamaljitkaurwm5hg5sg4e 26 күн бұрын
Ishu ਦੇ ਪਾਪਾ ਦਾ ਰੋਲ ਬਹੁਤ ਵਧੀਆ ਆ
@RajRaj-ut4tk
@RajRaj-ut4tk 26 күн бұрын
ਬੁਹਤ waddia ਵੀਡਿਓ ਸਿਸ ਰੱਬ ਸਾਰਿਆ ਨੂੰ ਤਰੱਕੀ ਬਖਸ਼ੇ ਅਗਲਾ ਭਾਗ ਜਲਦੀ ਤੋਂ ਜਲਦੀ le ਕੇ ਆਉਣਾ
@ksbagga7506
@ksbagga7506 26 күн бұрын
ਇਹ ਕਹਾਣੀ ਕਿਸੇ ਨਵੇਂ ਸਮਾਜ ਦੀ ਸਿਰਜਣਾ ਵੱਲ ਇਸ਼ਾਰਾ ਹੈ। ਨਵੀਂ ਪੀੜ੍ਹੀ ਜਰੂਰ ਅਗਾਂਹਵਧੂ ਵਿਚਾਰਾਂ ਅਨੁਸਾਰ ਚੱਲਣ ਦੀ ਪ੍ਰੇਰਨਾ ਲਵੇਗੀ।
@AjaibSingh-mq2qy
@AjaibSingh-mq2qy 26 күн бұрын
ਬਹੁਤ ਵਧੀਆ ਕਹਾਣੀ ਹੈ ਜੀ ਸਾਰੇ ਪਾਤਰ ਦਾ ਜਵਾਬ ਹਨ❤❤
@Prabh225
@Prabh225 26 күн бұрын
Jasse di mmy di v acting sohni c es vaar last scene ch❤
@darshangill26
@darshangill26 26 күн бұрын
ਲਵਪਰੀਤ ਬੇਟੀ। ਬਿਲਕੁਲ ਸਹੀ। ਦਖਾਇਆ। ਗਿਆ। ਕੀ। ਘਰਾ। ਚ। ਇਹ। ਆਦਤ। ਜਨਾਨੀਆਂ ਨੂੰ। ਚੋਰੀ। ਦੀ। ਹੁੰਦੀ। ਉਹ। ਘਰ। ਕਦੀ। ਤਰੱਕੀ। ਨਹੀਂ। ਕਰਦੇ। ਸਿਆਣਿਆਂ। ਆਖੀਆਂ। ਜਿਸ। ਖੇਤ। ਦੀਵਾਰ। ਖੇਤ। ਨੂੰ। ਖਾਣ। ਲੱਗਦੇ। ਉਹ। ਖੇਤ। ਨਹੀਂ। ਬਚਦਾ। ਬੇਟੀ। ਜੀ। ਤੇ। ਸਾਰੇ। ਮੈਬਰਾਂ। ਨੂੰ। ਬਹੁਤ ਬਹੁਤ। ਮੁਬਾਰਕਾਂ
@manjitkaur-wy1tg
@manjitkaur-wy1tg 26 күн бұрын
ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਓ 👌👌👌👍👍👍❤️❤️❤️❤️❤️❤️❤️
@harmandeepsingh3372
@harmandeepsingh3372 26 күн бұрын
Bhuta bhuta vadia episode aa ji
@jitpandher3474
@jitpandher3474 26 күн бұрын
Very very nice episode, role of bhuaji ghaint.
@manjeetkaur949
@manjeetkaur949 26 күн бұрын
ਬਹੁਤ ਵਧੀਆ ਐਕਟਿੰਗ ਸਾਰਿਆਂ ਦੀ ❤❤❤ਮਨਜੀਤ ਕੌਰ ਘਨੌਰੀ ਕਲਾਂ
@beantsingh4056
@beantsingh4056 26 күн бұрын
Very nice video 🙏manu ta pahli pta c ki aunti hi chori karde honi bhut glt kita apne ghar hi chori waheguru ji 🙏 Maher krn sari team' mamber te🙏🙏🙏🙏❤️❤️❤️❤️❤️🎉🎉🎉
@jasveerkaur9908
@jasveerkaur9908 26 күн бұрын
ਲਵਪਰੀਤ ਵੇਟ ਬਹੁਤ ਕਰਵਾੳੁਦੇਉ ਵੈਰੀ ਗੁੱਡ🩷🩷🩷🩷🩷🩷
@sumanbala8513
@sumanbala8513 26 күн бұрын
Beautifull. Very. Nice. Vedio. 👍
@VijayKumar-zt1jf
@VijayKumar-zt1jf 23 күн бұрын
ਬਹੁਤ ਵਧੀਆ ਸਟੋਰੀ ਪਰ ਮੈਨੂੰ ਇਕ ਗੱਲ ਦਾ ਬਹੁਤ ਦੁਖ ਲਗਾ ਈਸ਼ੂ ਮਾਂ ਜੁੱਤੀ ਲਾਹੁਣ ਦੇ ਇਸ਼ਾਰੇ ਨਾਲ਼ ਇਹ ਘਟੀਆ ਲਗਾ ਮਾਂ ਤਾਂ ਹਰ ਹਾਲ ਵਿਚ ਪੂਜਣ ਯੋਗ ਹੁੰਦੀ ਹੈ
@hardeepdharni8697
@hardeepdharni8697 26 күн бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ ਜਸੀ ਦੀ ਗੁੱਤ ਜ਼ਰੂਰ ਪਟਣੀ ਚੁਗਲਖੋਰ ਦੀ ਜੇਹੜੀ ਨੇ ਤੁਹਾਡੀ ਮੰਮੀ ਨੂੰ ਚੋਰੀ ਕਰਨ ਵਾਸਤੇ ਕਿਹਾ❤❤❤❤❤🎉🎉🎉🎉🎉
@gurnaivsingh8697
@gurnaivsingh8697 26 күн бұрын
ਲਵਪ੍ਰੀਤ ਮੇਰੇ ਹਿਸਾਬ ਨਾਲ ਜੀ ਜੀਸੂ ਚੋਰ ਸੀ ਤਾਂ ਭਲਾ ਸਭ ਨੂੰ ਦੱਸ ਦਿੰਦੇ ਪਰ ਮਾਤਾ ਬਾਰੇ ਨਾ ਦਸਦੇ ਤੁਸੀ , ਉਹ ਸਾਰੇ ਘਰਦਿਆਂ ਦੀ ਨਜ਼ਰ ਵਿੱਚ ਗਿਰ ਗਏ । ਸਿਰਫ ਇੱਕ ਨੂੰ ਹੀ ਦੱਸਦੇ ਬਾਕੀ ਸਟੋਰੀ ਦੇ ਰਾਇਟਰ ਤੁਸੀਂ ਹੋ ਆਪਣੇ ਹਿਸਾਬ ਨਾਲ ਲਿਖੀ ਹੋਣੀ ਹੈ, ਅੱਗੇ ਦੇਖਦੇ ਕੀ ਹੁੰਦਾ ਧੰਨਵਾਦ।
@user-lx3nh4rt6t
@user-lx3nh4rt6t 26 күн бұрын
Bhuaji doing good role. . Overall v. good episode. Waiting, for next+look😊
@lakhvirsinghqupu
@lakhvirsinghqupu 24 күн бұрын
ਲਵਪ੍ਰੀਤ ਦੀਦੀ ਬਹੁਤ ਸੋਹਣੀਓ ਵੀਡੀਓ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@sarbjitkaur9202
@sarbjitkaur9202 26 күн бұрын
ਬਹੁਤ ਵਧੀਆ 🙏🙏 ਵਾਹਿਗੁਰੂ ਜੀ
@NirmalSingh-he2ln
@NirmalSingh-he2ln 26 күн бұрын
All episodes are addictive...!! Very nice.
@DeepHathur-uh6ds
@DeepHathur-uh6ds 26 күн бұрын
Very nice story God bless you to all & very thanks Lovepreet sister
@user-oq7sc7xj5z
@user-oq7sc7xj5z 26 күн бұрын
بہت زبردست قسط آئی ہے۔ میں نے دوسروں کو بھی سینڈ کی یہ قسط بہت اعلی کردار ادا کیا سب نے مگر خاص کر لاپری اس گھر کی بہو کا کردار بہت پیارا ہے۔ اصل میں خود اس مصیبت سے دوچار ہوا ہوں ۔ جس گھر کی عورت یا مرد ایسا کام کرے تو وہ گھر برباد ہو جاتے ہیں۔ باہر کے فرد سے جو غلط مشورہ لیتا ہے اور پھر مانے بھی نہ تو وہ انسان انتہائی خطرناک ہوتا ہے۔ اس وجہ سےگھر کے گھر برباد ہو جاتے ہیں۔ اللہ پاک سمجھ عطا فرمائے۔ آمین ❤❤❤❤❤❤❤❤
@JaswantSingh-ww5sy
@JaswantSingh-ww5sy 25 күн бұрын
ਲਵਪ੍ਰੀਤ ਤੂੰ ਸਾਢੀ ਬੱਚਿਆਂ ਵਰਗੀ ਹੈ ਮਾੜੀ ਗੱਲ ਹੈ ਘਰ ਦਾ ਭੇਤੀ ਲੰਕਾ ਢਾਹੇ ਘਰ ਵਿੱਚ ਹੀ ਚੋਰੀ ਕੱਰੀ ਜਾਵੇ ਮਾੜੀ ਗੱਲ ਹੈ ਇਹੱ ਚੱਗਾ ਕੱਮ ਨਹੀ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ
@gamdoorsingh349
@gamdoorsingh349 26 күн бұрын
Bhuat vadia acting sister God bless you and your team 💞💓💖😍💕
@jagseergill7586
@jagseergill7586 26 күн бұрын
ਬਹੁਤ ਵਧੀਆ ਕਹਾਣੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ
@jugrajsingh9407
@jugrajsingh9407 26 күн бұрын
ਮੈਨੂੰ ਤਾਂ ਲੱਗਦਾ ਜੱਸੀ ਤੇ ਕਿਰਨਾਂ ਆਪਸ ਜਾਂ ਮਾਂ ਧੀ ਹੈ ਜਾਂ ਫਿਰ ਭੈਣਾਂ ਕੋਈ ਤਾਂ ਰਿਸ਼ਤਾ ਹੈ ਇਨ੍ਹਾਂ ਦਾ ਮਤ ਵੀ ਮਿਲਦੀ ਹੈ ਤੇ ਸ਼ਕਲ ਵੀ😮😮😮😮
@user-ss5fn9pg8v
@user-ss5fn9pg8v 26 күн бұрын
V v nice vedio lovepreet beta God bless you to all team members kamlesh pathela muktsar
@HarjinderSingh-ux4uj
@HarjinderSingh-ux4uj 26 күн бұрын
ਲਾ ਪਰੀਤ ਰਾਣੀਏ ਮੈਂ ਰੋਜ ਵੀਡੀਓ ਤੁਹਾਡੀ ਦੇਖਦਾ ਹਾਂ
@PravhjotDhillo
@PravhjotDhillo 26 күн бұрын
Very very nice story God bless you ❤❤❤❤
@baljinderkaur7295
@baljinderkaur7295 26 күн бұрын
So nice story ❤
@SarbjeetKaur-nm7ls
@SarbjeetKaur-nm7ls 25 күн бұрын
Very nice video ji God bless you all team members ❤❤❤❤
@labhsingh7761
@labhsingh7761 26 күн бұрын
Very very NYC story gud work sari team bout wadia god bless u
@gurbaxsingh1382
@gurbaxsingh1382 22 күн бұрын
Very nice story.God bless all the members of team
@user-cr9ux8fk9f
@user-cr9ux8fk9f 26 күн бұрын
Nice video ❤️💖💖🥰❤️💞
@sikandershahi1526
@sikandershahi1526 26 күн бұрын
ਪਿੰਡ ਹਰਰਾਣ ❤
@user-yo7jl4gx3g
@user-yo7jl4gx3g 26 күн бұрын
ਬਹੁਤ ਸੋਹਣੀ ਵੀਡੀਓ ਹੈ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਸੇਵਕ ਸਿੰਘ
@habeebchaudhry5926
@habeebchaudhry5926 26 күн бұрын
APPEARANCES ARE DECEPTIVE! NICE STORY 👌! GREAT EPISODE 👍! THANKS for Wonderful Entertainment! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@arbelsingh9805
@arbelsingh9805 26 күн бұрын
Lovepreet tetwadey hubby te tyari nu thanks ji.......part 14 lei......❤❤🙏🙏🌹🌹
@arshdeepkaur6456
@arshdeepkaur6456 26 күн бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤️❤️❤️❤️💗❤️👌👌👌👌👌👍🏻👍🏻👍🏻👍🏻🎉🎉🎉
@Prabh225
@Prabh225 26 күн бұрын
Jasse di acting bahut natural ji hundia❤ jma reality lgdia ❤ Last scene bahut sohna c❤
@HarpalKaur-os6vi
@HarpalKaur-os6vi 9 күн бұрын
ਮੈਂ ਤਾਂ ਤੇਰੀ ਮਾਤਾ ਨੂੰ ਹੁਣ ਤੱਕ ਚੰਗੀ ਸਮਝੀ ਗਈ ਇਹ ਤਾਂ ਸਾਰ😊😊😅😮
@ParamjitSingh-nx3qw
@ParamjitSingh-nx3qw 26 күн бұрын
VERY GOOD STORY SO I LIKE THIS
@bittuuhdnawalia4235
@bittuuhdnawalia4235 26 күн бұрын
ਮੇਰੇ ਵੱਲੋਂ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਕਰਾਏ ਵਾਲਾ ਕਮਰਾ ਬਹੁਤ ਹੀ ਵਧੀਆ ਸੀਰੀਅਲ ਹੈ ਸਮਾਜ ਨੂੰ ਸੇਧ ਵੀ ਮਿਲਦੀ ਹੈ ਲਗਭਗ ਮੈਂ ਸਾਰੇ ਹੀ ਭਾਗ ਦੇਖ ਚੁੱਕਾ ਹੈ ਮੈਨੂੰ ਕੋਈ ਵੀ ਕਮੀ ਮਹਿਸੂਸ ਨਹੀਂ ਹੋਈ ਇੱਕ ਦੋ ਵਾਰ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜਾ ਤੁਸੀਂ ਪਰਸ ਦਿਖਾਉਂਦੇ ਸੀ ਪੈਸਿਆਂ ਵਾਲਾ ਉਹ ਤੁਸੀਂ ਇੱਕੋ ਜਗ੍ਹਾ ਤੇ ਦਿਖਾਈ ਜਾਂਦੇ ਸੀ ਜਿੱਦਾਂ ਮੈਂ ਅੱਗੇ ਅੱਗੇ ਵੇਖਦਾ ਗਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਵੱਲੋਂ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸਤਿ ਸ੍ਰੀ ਅਕਾਲ ਜੀ
@eknoorsingh8022
@eknoorsingh8022 26 күн бұрын
Very nice video dear sister God bless you g 💓💓💓💓💓💓
@waheguruji3135
@waheguruji3135 26 күн бұрын
ਅੱਜ ਤਾ ਭਾਈ ਬਣ ਗਿਆ ਪਹਿਲਾਂ ਤਾਂ ਘਰ ਵਾਲਾ ਸੀ 😂😂😂
@gulzarsingh7381
@gulzarsingh7381 26 күн бұрын
Bdi wait krwayi love G ☺️
@user-fz8zw1pr8k
@user-fz8zw1pr8k 20 күн бұрын
ਬਹੁਤ ਵਧੀਆ ਵੀਡੀਓ ਜੀ 😊
@sonishm3565
@sonishm3565 25 күн бұрын
Episode 15 nice video Good
@harjitkaur3959
@harjitkaur3959 26 күн бұрын
ਬਹੁਤ ਵਧੀਆ ਹੋਇਆ ਹੇਅਸਲੀਅਤ ਸਾਹਮਣੇ ਆ ਗਈ
@jindersingh9820
@jindersingh9820 26 күн бұрын
Nice video ji
@user-il8it5gu2m
@user-il8it5gu2m 26 күн бұрын
ਜੇਹੜੇ ਪੇਸੈ ਕਡੇ ਆ ਪਾਲਟੀ ਕਰਲੋ ਨੇਕੀ ਤਾਂ ਮੇਂ ਦੋਸੁ ਬੁੜੀ ਨੇ ਪੇਸੈ ਕਡੇ ਆ
@sukhmandarsingh5085
@sukhmandarsingh5085 26 күн бұрын
🎉🎉🎉🎉🎉 Bhut Vadhiya Story hai 🎉🎉🎉🎉🎉
@AshpreetKaurKhaira-oq5hk
@AshpreetKaurKhaira-oq5hk 26 күн бұрын
ਮਾਤਾ ਜੀ ਸੱਚੀ dilo ronde lg rhe ne 😢😢
@user-bf7dp8so6t
@user-bf7dp8so6t 26 күн бұрын
ਘਰ ਵਿੱਚ ਘਰ ਦੀ ਹੀ ਜ਼ਨਾਨੀ ਜਦੋਂ ਚੋਰੀ ਕਰਨ ਲੱਗ ਪਵੇ ਤਾਂ ਘਰ ਵਿੱਚ ਬਰਕਤ ਨਹੀਂ ਰਹਿੰਦੀ ਜੇ ਖ਼ਰਚਾ ਨਹੀਂ ਮਿਲਦਾ ਤਾਂ ਅਪਣੇ ਹੱਕ ਲਈ ਲੜਾਈ ਕਰੋ ਕਿਉਂਕਿ ਜ਼ਨਾਨੀ ਦਾ ਵੀ ਘਰ ਹੱਕ ਹੁੰਦਾ ਕਿਉਂਕਿ ਸਾਰਾ ਦਿਨ ਘਰ ਵਿੱਚ ਕੰਮ ਕਰਦੀ ਹੈ
@Chahal_Goat_Farm
@Chahal_Goat_Farm 26 күн бұрын
ਲਵਪ੍ਰੀਤ ਔਣ ਵਾਲੇ ਦਿਨਾਂ ਚ ਖੁਸ਼ ਖ਼ਬਰੀ ਸਣਾਇਓ
@lakhveerjassal692
@lakhveerjassal692 26 күн бұрын
ਬਹੁਤ ਵਧੀਆ ਡਾਕੀਆ ਗੌਂਡ ਜੀ ਘੈਂਟ ਹੈ ਜੀ ❤❤❤❤❤ ਬਾਕੀ ‌ਦਾ ਰੋਲਾ ਚਾਂਗਾਂ ਨਹੀਂ ਜੱਸਾ ਬਹੁਤ ਵਧੀਆ ਹੈ ਜੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤ ਗੋਡੇ ਜੀ
@santokhsidhuatla7045
@santokhsidhuatla7045 26 күн бұрын
ਵੈਰੀ ਗੁੱਡ ਬਹੁਤ ਵਧੀਆ ਸੁਨੇਹਾ ਅੱਜ ਦੀ ਕਿਸ਼ਤ ਵਿੱਚ ਦਿੱਤਾ। ਅਗਲੀ ਕਿਸ਼ਤ ਦੀ ਉਮੀਦ ਆ ਕਿ ਇਸ ਤੋਂ ਵੀ ਵਧੀਆ ਹੋਵੇਗੀ। ਸਾਰੀ ਟੀਮ ਨੂੰ ਵਧਾਈ 🙏🙏
@sewaksingh7375
@sewaksingh7375 26 күн бұрын
Very nice video ❤❤❤❤❤❤❤❤❤❤❤
@PritpalSingh-fo9jq
@PritpalSingh-fo9jq 26 күн бұрын
R j 31 bahut vadia vedio c 13 eh vi badia hoyegi
@user-he7ro8yy5o
@user-he7ro8yy5o 26 күн бұрын
Good morning 🌅🌄😊 nice butefull video story
@user-nz5hy3km8q
@user-nz5hy3km8q 26 күн бұрын
ਸ਼ੁਕਰ ਆ ਵੀਡੀਓ ਆ ਗਈ 💝
@paramjitsingh4629
@paramjitsingh4629 26 күн бұрын
❤All members very good acting ❤
@RAMANDEEPKAUR-yp9nh
@RAMANDEEPKAUR-yp9nh 26 күн бұрын
❤ ਅੱਜ ਦੀ ਸਟੋਰੀ ਬਹੁਤ ਵਧੀਆ ਆ ਲਵਪ੍ਰੀਤ ਜੀ ❤❤
@simerjeetkaur7045
@simerjeetkaur7045 26 күн бұрын
Hiya Nice episode again 👌❤. At least the truth came out about the money 💰 it was taree,s mom . Who was nicking the money 💰 🤣❤. Very good story line 👌. Great team work 👍. Love ❤️ from 🇦🇨.
@lovepreetghumaan5208
@lovepreetghumaan5208 26 күн бұрын
💝🙏
@makhansinghjassarmakhansin7598
@makhansinghjassarmakhansin7598 26 күн бұрын
ਬਹੁਤ ਵਧੀਆ ਸਟੋਰੀ
@harikishore507
@harikishore507 26 күн бұрын
ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏♥️👌
@HarmanSingh-gu1mx
@HarmanSingh-gu1mx 26 күн бұрын
Boht ghaint episode lovepreet ghumman God bless uhh ❤🎉
@vishwanathsharma1919
@vishwanathsharma1919 26 күн бұрын
Very nice story all characters are very good
@gurbindersingh6364
@gurbindersingh6364 26 күн бұрын
ਉਹ ਤਾਂ ਠੀਕ ਆ ਐੱਲ ਜੀ ਗਾਣਾ ਹਾਅ ਕੀ ਕੀਤਾ ਚੋਰ ਤਾਂ ਸਿਆਣੀ ਬਿਆਣੀ ਬਣਾ ਦਿੱਤੀ ਕਈ ਸਰੋਤਿਆਂ ਨੇ ਤਾਂ ਪਹਿਲਾਂ ਹੀ ਅੰਦਾਗਾ ਲਾਇਆ ਸੀ ਕਿ ਜਨਾਨੀ ਚੋਰ ਲਗਦੀ ਆ
@chamkaursingh4470
@chamkaursingh4470 26 күн бұрын
Very good,all team
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
🌊Насколько Глубокий Океан ? #shorts
00:42
King jr
Рет қаралды 2,6 МЛН
White Punjab I Full Movie 4K I Kaka I Kartar Cheema I New Punjabi Movie 2024
1:59:21
The Theatre Army Films
Рет қаралды 1,5 МЛН
СО СТОРОНЫ (смешное видео, приколы, юмор, поржать)
0:59
Натурал Альбертович
Рет қаралды 1,9 МЛН
Thank you 30M subscriber❤️IB:@hagimeshacho
0:23
ISSEI / いっせい
Рет қаралды 34 МЛН
Smart Sigma Kid #funny #sigma #comedy
0:19
CRAZY GREAPA
Рет қаралды 9 МЛН
When Your Chiropractor Owns a Cyber Truck
0:36
Mini Katana
Рет қаралды 31 МЛН
Нищая спасла собаку🥺❤️
0:59
Trailer Film
Рет қаралды 3,2 МЛН