ਕੁੜੀਏ ਕਿਸਮਤ ਥੁੜੀਏ ।। PART 11 ।। PUNJABI SERIES ।।

  Рет қаралды 120,803

LOVEPREET GHUMAAN

LOVEPREET GHUMAAN

Күн бұрын

Пікірлер: 448
@gurmalsingh3892
@gurmalsingh3892 Ай бұрын
ਈਸੂ ਦੀ ਐਕਟਿੰਗ ਬਹੁਤ ਵਧੀਆ ਹੈ ਇਸ। ਵੀਡੀਓ ਵਿਚ ਪਿਛਲਾ ਰਿਵਾਜ ਬਹੁਤ ਸੋਹਣੇ ਢੰਗ ਨਾਲ ਵਿਖਾਇਆ ਹੈ ਵਿਚਾਰੀਆ ਕੁੜੀਆ ਨਾਲ ਤਾ ਧੱਕਾ ਹੀ ਹੁੰਦਾ ਸੀ ਪੁਰਾਣੀਆ ਭੂਆ ਪੇਕੇ ਘਰ ਆ ਕੇ ਚੌਧਰ ਕਰਦੀਆ ਸੀ ਲਵਪ੍ਰੀਤ ਨਾਲ ਵੀ ਧਕਾ ਹੋ ਰਿਹਾ ਹੈ ਵੈਸੇ ਲਵਪ੍ਰੀਤ ਬਹੁਤ ਸੋਹਣੀ ਲਗਦੀ ਹੈ ਬੀਬੀਆ ਨੇਗੀਤ ਬਹੁਤ ਸੌਹਣੇ ਗਾਏ ਨੇ ਬਟਣਾ ਲਾਉਣ ਵੇਲੇ ਮਾਮੀ ਤੇ ਮਾਮਾ ਬਹਾਲ ਸਿੰਘ ਨੂੰ ਭਾਵਕ ਵੇਖਕੇ ਮਨ ਭਰ ਆਇਆ ਮਾਮੇ ਨੇ ਵਧੀਆ ਕੀਤੀ ਭੂਆ ਨਾਲ ਤੇ ਐਕਟਿੰਗ ਬਹੁਤ ਵਧੀਆ ਕੀਤੀ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਅਗਲਾ ਪਾਰਟ ਬਹੁਤ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
@SANTOSHKumari-ep1bc
@SANTOSHKumari-ep1bc Ай бұрын
3:31
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪਹਲੇ ਸਮੇਂ ਵਿੱਚ ਇਸ ਤਰ੍ਹਾਂ ਵਿਆਹ ਹੋਦਾ ਸੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@KashmirKaur-y9q
@KashmirKaur-y9q Ай бұрын
ਲੱਭ ਲਵਪ੍ਰੀਤ ਪੁੱਤਰ ਬਹੁਤ ਵੱਡੀ ਹੈ ਵੀਡੀਓ ਹੈ ਤੇਰਾ ਵਟਣਾ ਦੇਖ ਕੇ ਮੈਨੂੰ ਆਪਣੀ ਧੀ ਦੇ ਬਟਣੇ ਦੀ ਯਾਦ ਆ ਗਈ
@waheguruji3135
@waheguruji3135 Ай бұрын
ਲਵਪ੍ਰੀਤ ਬੇਟਾ ਬਹੁਤ ਵਧੀਆ ਵਿਆਹ ਲਗਦਾ ਪਹਿਲਾਂ ਵੀ ਇਹ ਪਤੰਗੀਆ ਲਗਦੀ ਸੀ ♥️♥️♥️♥️♥️ ਮਲਕੀਤ ਕੌਰ ਬਰਨਾਲਾ ♥️♥️♥️♥️ ਵਿਆਹ ਵਿੱਚ ਸਾਨੂੰ ਵੀ ਬਲਾ ਲਿਆ ਕਰੋ ਲਵਪ੍ਰੀਤ ਬੇਟਾ ਮੈਨੂੰ ਬਹੁਤ ਸ਼ੋਕ ਏ❤❤❤
@KarmjitkaurBrar-t9k
@KarmjitkaurBrar-t9k Ай бұрын
❤😂very nice
@KarmjitkaurBrar-t9k
@KarmjitkaurBrar-t9k Ай бұрын
Bahut vadi a
@BhupinderKoar
@BhupinderKoar Ай бұрын
❤❤❤
@TarsemSingh-q8s4l
@TarsemSingh-q8s4l Ай бұрын
Very.nice.video.good.Team.par.jis.acit.wich.kam.o.sahi.ha.par.stori.lambi.ho.rahi.ha.bina.matlb.to.god.bless.you.❤❤❤❤❤❤❤❤❤❤❤❤❤❤❤❤
@waheguruji3135
@waheguruji3135 Ай бұрын
ਸੱਚੀ ਗੱਲ ਐ ਲਵਪ੍ਰੀਤ ਬੇਟਾ ਭੂਆ ਨੂੰ ਘਰੋਂ ਕੱਢ ਦਿਉ ਕੁੜੀਆਂ ਦੀ ਕਿਸਮਤ ਤਾਂ ਬਹੁਤ ਮਾੜੀ ਹੁੰਦੀ ਏ ❤❤❤❤❤
@masutakkhan6038
@masutakkhan6038 Ай бұрын
ਸੱਚੀ ਬਹੁਤ ਸੋਹਣਾ ਦਿਖਾਇਆ ਸੀਰੀਅਲ ਮੈਨੂੰ ਮੇਰਾ ਵਿਆਹ ਯਾਦ ਕਰਵਾ ਦਿੱਤਾ ਸਾਡੇ ਵੀ ਇਦਾਂ ਹੀ ਲੜਾਈ ਹੁੰਦੀ ਸੀ
@chahatveersingh1991
@chahatveersingh1991 Ай бұрын
ਬਹੁਤ ਵਧੀਆ ਸੀਰੀਅਲ ਹੈ। ਅੱਜ ਇਸ਼ੂ ਨੂੰ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਕਿਉਂਕਿ ਲਵਪ੍ਰੀਤ ਕੌਰ ਅਤੇ ਇਸ਼ੂ ਭੂਆ ਨੂੰ ਖਰੀਆਂ ਖਰੀਆਂ ਸੁਣਾ ਰਿਹੈ ਹਨ।
@SimranSingh-zx4wj
@SimranSingh-zx4wj Ай бұрын
ਵੈਰੀ ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ
@tarsembrar9375
@tarsembrar9375 Ай бұрын
ਮੈਂ ਅੱਗੇ ਵੀ ਕਮੈਂਟ ਕੀਤਾ ਸੀ ਕਿ ਈਸ਼ੂ ਤੇ ਲਵਪ੍ਰੀਤ ਵੈਸੇ ਤਾਂ ਚਾਚੇ ਤਾਏ ਦੇ ਜਵਾਕ ਨੇ ਪਰ ਭੂਆ ਇਕੱਲੀ ਲਵਪ੍ਰੀਤ ਦੀ ਹੈ ਈਸ਼ੂ ਨੂੰ ਉਹ ਬੇਗਾਨਾ ਕਹਿੰਦੀ ਹੈ ਕਿ ਤੂੰ ਸਾਡੇ ਘਰ ਵਿੱਚ ਦਖਲ ਨਾ ਦੇ ਇਹ ਕੀ ਚੱਕਰ ਹੈ।
@balvirsinghboparai401
@balvirsinghboparai401 Ай бұрын
ਸਾਰੀ ਟੀਮ ਨੇ ਬੁਹਤ ਵਧਿਆਂ ਕੰਮ ਕੀਤਾ ਹੈ ਥੋੜਾ ਜਿਹਾ ਸ਼ਬਦਾ ਖ਼ਿਆਲ ਰੱਖਿਆਂ ਜਾਵੇ ਵਹਿਗੁਰੂ ਜੀ ਆਪ ਸਾਰੀ ਟੀਮ ਨੂੰ ਹਮੇਸਾਂ ਚੜ੍ਹ ਦੀ ਕਲਾਂ ਵਿੱਚ ਰੱਖਣ
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ ਮਜ਼ਾ ਆ ਗਿਆ ਗੀਤ ਸੁਣ ਕੇ, ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਜ਼ਿਆਦਾ ਸੋਹਣੀ 👌👌👌👌👍👍👍👍👍👍ਪ੍ਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏
@beetubeetu3797
@beetubeetu3797 Ай бұрын
ਬਹੁਤ ਸੋਹਣੀ ਵੀਡੀਓ 👌ਸੱਚੀ ਪੁਰਾਣੇ ਸਮੇਂ ਦੀ ਯਾਦ ਦੁਆ ਦਿੱਤੀ ਪੁਰਾਣੇ ਸਮੇਂ ਵਿੱਚ ਇਦਾਂ ਹੀ ਹੁੰਦੇ ਸੀ ਵਿਆਹ ਲਵਪ੍ਰੀਤ ਜੀ ਤੁਸੀਂ ਹਲਦੀ ਦੀ ਡਰੈਸ ਵਿੱਚ ਬਹੁਤ ਸੋਹਣੇ ਲੱਗ ਰਹੇ ਸੀ ਪਰਮਾਤਮਾ ਚੜਦੀ ਕਲਾ ਚ ਰੱਖੇ 🙏🙏ਤੇ ਹੋਰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤🥰ਗੁਰਮੀਤ ਸਿੰਘ ਬਿੱਟੂ ਮੋਹਾਲੀ
@parmjeetkaur6247
@parmjeetkaur6247 Ай бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@dhaliwalgamer5938
@dhaliwalgamer5938 Ай бұрын
ਬਹੁਤ ਹੀ ਵਧੀਆ ਚੱਲ ਰਿਹਾ ਸੀਰੀਅਲ ਲਵਪ੍ਰੀਤ ਜੀ ਅਸਲੀ ਵਿਆਹ ਵਾਂਗ ਦਿਖਾਇਆ ਗਿਆ ਲਵਪ੍ਰੀਤ ਜੀ ਕੀ ਸੱਚ ਹੀ ਇਸ ਘਰ ਵਿਆਹ ਦਾ ਪ੍ਰੋਗਰਾਮ ਲਗਦਾ ❤❤❤❤❤❤❤
@ekamgill314-v
@ekamgill314-v Ай бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਦੀਦੀ ਪਹਿਲਾਂ ਵਿਆਹ ਐਦਾ ਹੀ ਹੁੰਦੇ ਸੀ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@gulzarkhangulzarkhan2223
@gulzarkhangulzarkhan2223 Ай бұрын
ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ❤❤ ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ
@MANJEETSingh-mw5xl
@MANJEETSingh-mw5xl Ай бұрын
ਬਹੁਤ ਹੀ ਵਧੀਆ ਕੰਮ ਕੀਤਾ ਪੁਰਾਣਾ ਸਮਾਂ ਯਾਦ ਆਇਆ
@gurdarshansingh8953
@gurdarshansingh8953 Ай бұрын
ਬਹੁਤ ਵਧੀਆ ਸੀਰੀਅਲ ਲੱਗਿਆ,ਇਸੂ ਵੀਰ ਜੀ ਦਾ ਰੋਲ ਹਰ ਸੀਰੀਅਲ ਦੇ ਵਿੱਚ ਬਹੁਤ ਵਧੀਆ ਹੁੰਦਾ ਹੈ, ਵਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ। ਧੰਨਵਾਦ ਜੀ 🙏
@karansidhu4906
@karansidhu4906 Ай бұрын
❤ ਲਵਪ੍ਰੀਤ ਭੈਣ ਬਹੁਤ ਸੋਹਣੀ ਮੂਵੀ ਏ ਪੁਰਾਣੇ ਸਮਿਆਂ ਦੇ ਵਿਆਹ ਵਾਂਗੂ ਦਰਸਾਇਆ ਗਿਆ ਹੈ ਆਪਣਾ ਟਾਈਮ ਯਾਦ ਆ ਗਿਆ ਅਸੀ ਵੀ ਏਦਾ ਹੀ ਮੇਲ ਨੂੰ ਰੋਟੀਆ ਖਵਾਇਆ ਕਰਦੇ ਹੁੰਦੇ ਸੀ ਬਹੁਤ ਹੀ ਸੋਹਣਾ ਸੀਨ ਹੈ ਪਿੰਡ ਰੱਤਾ ਖੇੜਾ ਤੋ
@lovepreetghumaan5208
@lovepreetghumaan5208 Ай бұрын
🙏💝
@ManpreetKaur-fn1bd
@ManpreetKaur-fn1bd Ай бұрын
ਬਹੁਤ ਬਹੁਤ ਬਹੁਤ ਜ਼ਿਆਦਾ ਵਧੀਆ ਵੀਡੀਉ ਆ ❤🎉 ਬਹੁਤ ਮਜ਼ਾ ਆਇਆ ਵੀਡੀਉ ਦੇਖਣ ਦਾ ਪੁਰਾਣੇ ਸਮੇਂ ਦੀ ਯਾਦ ਆ ਗਈ ਪੁਰਾਣੇ ਸਮੇਂ ਵਿਚ ਇਸੇ ਤਰ੍ਹਾਂ ਹੁੰਦਾ ਸੀ 😊😊🎉 ਲਵਪ੍ਰੀਤ ਦੀਦੀ ਤੁਸੀਂ ਇਹ ਸੂਟ ਵਿੱਚ ਬਹੁਤ ਸੋਹਣੇ ਲੱਗਦੇ ਆ 😊😊 ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏
@manjukaur218
@manjukaur218 Ай бұрын
ਬਹੁਤ ਵਧੀਆ ਸਟੋਰੀ ਹੈ ਪੁਰਾਣੇ ਸਮਿਆਂ ਦਾ ਵਿਆਹ ਦਿਖਾਉਣਾ ਜੀ
@darshanmatharoo5868
@darshanmatharoo5868 Ай бұрын
ਭੂਆ ਦਾ ਰੋਲ , ਬਿਲਕੁਲ ਇਦਾਂ ਹੀ ਹੋਇਆ ਸਾਡੇ ਪਰਿਵਾਰ ਵਿਚ ਵਾਪਰਿਆ
@BholiKaur-mc6ui
@BholiKaur-mc6ui Ай бұрын
ਹੁਣ ਇਹ ਕਿਥੋਂ ਮਿਲਦੀਆਂ ਸੋਹਣੀਆਂ ਲੱਗਦੀਆਂ ਪਹਿਲਾਂ ਲਾਉਂਦੇ ਸੀ
@jyotikaur8517
@jyotikaur8517 Ай бұрын
ਪੁਰਾਣਾ ਸਮਾਂ ਯਾਦ ਆ ਗਿਆ ਵਿਆਹ ਦੇਖ ਕੇ❤️❤️ਜੋਤੀ ਕੌਰ ਸੰਗਰੂਰ
@sonudhillon831
@sonudhillon831 Ай бұрын
ਸੱਚੀ ਬਹੁਤ ਮਿਹਨਤ ਲੱਗਦੀ ਵੀਡੀਓ ਬਣਾਉਣ ਤੇ ਤੁਹਾਡੀ ਮਿਹਨਤ ਨੂੰ ਸਲਾਮ ਏ ਭੈਣ
@BOBBYSINGH-kv5vr
@BOBBYSINGH-kv5vr Ай бұрын
ਹੈਲੋ ਲਵਪ੍ਰੀਤ ਹੋ ਗਈਆਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਲਵਪ੍ਰੀਤ ਸਾਨੂੰ ਵੀ ਬੁਲਾਉਗੇ ਵਿਆਹ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਵਿਆਹ ਦੀਆਂ ਤਿਆਰੀਆਂ ਦੇਖ ਕੇ ਬਾਕੀ ਵੀਡੀਓ ਬਾਰੇ ਤਾਂ ਕੀ ਕਹਿਣਾ ਇਹ ਤਾਂ ਹੈ ਹੀ ਹਮੇਸ਼ਾ ਨਾਈਸ ਸਿਮਰਨ ਚੰਡੀਗੜ੍ਹ❤❤
@brownmunde444
@brownmunde444 Ай бұрын
ਅਜ ਦੀ video ਬਹੁਤ ਵਧੀਆ laggi ishu ਦੀ acting ਬਹੁਤ ਵਧੀਆ c ਰੌਣਕਾਂ ਲਾ ਦਿੱਤੀਆਂ 🎉🎉🎉
@porandhaliwal4330
@porandhaliwal4330 Ай бұрын
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼ ❤❤❤❤❤❤❤❤❤❤❤❤❤❤🎉🎉
@balrajsidhu3296
@balrajsidhu3296 Ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
@JaswinderUk-p6t
@JaswinderUk-p6t Ай бұрын
ਬਹੁਤ ਵਧੀਆ ਲੱਗਿਆ ਲਵਪ੍ਰੀਤ ਬੇਟੇ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@darshanmatharoo5868
@darshanmatharoo5868 Ай бұрын
ਇਸ ਕਹਾਣੀ ਨੇ 50 ਸਾਲ ਪਿਛੋਕੜ ਯਾਦ ਕਰਵਾ ਦਿਤਾ
@DocHarvinderHarry
@DocHarvinderHarry Ай бұрын
❤❤❤❤❤ਬਹੁਤ ਸੋਹਣੀ acting saari ਟੀਮ di ਹੈਰੀ khudhal
@BarinderkaurHundal
@BarinderkaurHundal Ай бұрын
ਮੈਨੂੰ ਵੀ ਬਹੁਤ ਵਧੀਆ ਲੱਗਦੀ ਸਟੋਰੀ ਈਸੂ ਵਗੈਰ ਰੋਣਕ ਨੀ ਲੱਗਦੀ ਸਟੋਰੀ ਵਿਚ ਇਹ ਰੋਣਕਾ ਲਾਉਦਾ❤❤
@SatteSatte-iz4fy
@SatteSatte-iz4fy Ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,❤🎉
@manjitsingh3808
@manjitsingh3808 Ай бұрын
ਲਵਪ੍ਰੀਤ ਭੈਣੇ ਬੁਹਤ ਵਧੀਆ ਵਾਹਿਗੁਰੂ ਹੋਰ ਚੜ੍ਹਦੀ ਕਲਾ ਕਰੇ ❤
@SukhpreetKaurSandhu-oj4vg
@SukhpreetKaurSandhu-oj4vg Ай бұрын
ਬਹੁਤ ਵਧੀਆ ਬਹੁਤ ਸੋਹਣੇ sister ji ♥️♥️♥️
@lovesingh-c1d
@lovesingh-c1d Ай бұрын
Jma dii reality lgdi a sachiii eda di full movie v hundi tuhadi wahh ji wahhh sareya di acting bahut sohni god bless u all tym te brother v tuhadi bahut support krde a nyc dii nyc ❤❤❤❤❤
@darshangill26
@darshangill26 Ай бұрын
ਲਵਪਰੀਤ ਬੇਟੀ। ਬਹੁਤ। ਵਧੀਆ👍💯👍💯👍💯👍💯👍💯👍💯। ਸੀਰੀਅਲ। ਸੱਚਮੁੱਚ। ਵਾਗੂ। ਵਿਆਹ। ਵਾਲਾ। ਘਰ। ਰੋਣਕ। ਸਬਜ਼ੀਆਂ। ਕੱਟੀ। ਦੀਆ। ਪਤੱਗੀਈਆ। ਲੱਗ। ਰਹੀਆਂ। ਵਾਹਿਗੁਰੂ। ਬੇਟੀ। ਨੂੰ ਤੰਦਰੁਸਤੀ। ਤੇ ਤਰੱਕੀਆਂ ਬਖਸ਼ੇ
@sonudhillon831
@sonudhillon831 Ай бұрын
ਬਹੁਤ ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਤੁਹਾਡੀ ਗਾਇਕੀ ਤੁਹਾਡੀ ਐਕਟਿੰਗ ਕਮਾਲ ਲਾਜਵਾਬ ❤❤
@jagtarsingh-8940
@jagtarsingh-8940 Ай бұрын
ਲਵਪ੍ਰੀਤ ਭੈਣ ਜੀ 🙏 ਵੀਡੀਓ ਬੁਹਤ ਬੁਹਤ ਵਧੀਆ ਤੇ ਪਿਆਰੀ ਹੈ ਭੈਣ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏
@labhsingh9855
@labhsingh9855 Ай бұрын
ਸੀਰੀਅਲ ਬਹੁਤ ਹੀ ਵਧੀਆ ਹੈ।ਇਸ ਦਾ ਅੰਤ ਵਧੀਆ ਹੋਣਾਂ ਚਾਹੀਦਾ ਹੈ ਭਾਵੇਂ ਕਿ ਇੱਕ ਕਿਸ਼ਤ ਵਧਾਉਣੀ ਪੈ ਜਾਵੇ। ਕਿਰਾਏ ਵਾਲਾ ਕਮਰਾ ਸੀਰੀਅਲ ਦਾ ਅੰਤ ਬਹੁਤ ਹੀ ਮਾੜਾ ਅਤੇ ਕਾਹਲੀ ਵਿੱਚ ਲਿਆ ਇੱਕ ਫੈਸਲਾ ਸੀ।🎉🎉🎉🎉🎉❤
@manpreetkaur....3897
@manpreetkaur....3897 Ай бұрын
Ryt
@ArmaandeepSingh-j2w
@ArmaandeepSingh-j2w Ай бұрын
Ryt g
@NavreetKaur-g4i
@NavreetKaur-g4i Ай бұрын
Lovepreet Beta video veri nice per Man nu dukh udo laga jdo jashan nu khich ke pra kita😢😢
@arshdeepkaur6456
@arshdeepkaur6456 Ай бұрын
ਲਵਪ੍ਰੀਤ ਬਹੁਤ ਬਹੁਤ ਵਧੀਆ 💝💞❤️👌👌👌👌👌👌👌👌👌👌👍👍👍👍👍💙🙏
@karamjitsingh444
@karamjitsingh444 Ай бұрын
ਲਵਪ੍ਰੀਤ ਤੁਸੀਂ ਬਹੁਤ ਹੀ ਸੋਹਣੇ ਲੱਗਦੇ ਹੋ ਜੇਕਰ ਮੁੰਡਾ ਨਾ ਪਸੰਦ ਆਇਆ ਤਾਂ ਭੂਆ ਦੀਆਂ ਲੱਤਾਂ ਸੁਲਕੇ ਮਾਮੀ ਨੇ ਤਾਂ ਗਾਉਣ ਦੇ ਵੱਟ ਹੀ ਕੱਢ ਦਿੱਤੇ ਪੁਰਾਣੇ ਬਜ਼ੁਰਗ ਬੀਬੀਆਂ ਵੀ ਗਾਉਂਦੀਆਂ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਸਾਰੀ ਟੀਮ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ਼ੂ ਵੀਰਾ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ
@beantkaur2821
@beantkaur2821 Ай бұрын
ਵੀਡੀਓ ਬਹੁਤ ਸੋਹਣੀ ਤੇ ਜਜ਼ਬਾਤਾਂ ਨਾਲ ਭਰੀ ਹੋਈ ਹੈ ਪਰ ਜਦ ਬਾਪੂ ਨੇ ਜਸ਼ਨ ਨੂੰ ਚਲਾ ਕੇ ਮਾਰਿਆ, ਮੇਰਾ ਹਾਸਾ ਨਹੀਂ ਰੁਕ ਰਿਹਾ ਸੀ
@kulwantmangat-w6b
@kulwantmangat-w6b Ай бұрын
ਲਵਪ੍ਰੀਤ ਨੇੜੇ ਹੁੰਦੇ ਮੈਤਾਂ ਆਪ ਆ ਜਾਣਾ ਸੀ ਵਿਆਹ ਦੇ ਨਜਾਰੇ ਲੈਣੇ ਸੀ ਬਹੁਤ ਰੌਣਕ ਲਗਣੀ ਸੀ👌🏻🙏🏻❤️
@paramjitsingh-hx1yd
@paramjitsingh-hx1yd Ай бұрын
ਐਹੋ ਜਿਹੀ ਭੂਆ ਰੱਬ ਕਿਸੇ ਨੂੰ ਨਾਂ ਦੇਵੇ ਜਿਹੜੀ ਕਿਸੇ ਨੂੰ ਵੀ ਨਹੀਂ ਬਖਸ਼ਦੀ ਥੋੜ੍ਹੀ ਜਿਹੀ ਜੀਭ ਕੁਤਰ ਦਿਓ ਜੇ ਰੀਅਲ ਲਾਈਫ ਵਿੱਚ ਐਦਾਂ ਦੀ ਹੁੰਦੀ ਤਾਂ ਸਹੁਰਿਆਂ ਨੇ 10ਮਿੰਟ ਨਹੀਂ ਰੱਖਣੀ
@satwantkaur3565
@satwantkaur3565 Ай бұрын
ਅੱਜ ਤਾ ਹੱਦ ਹੋ ਗਈ ਬਹੁਤ ਸੋਹਣਾ ਲੱਗਾ 32ਸਾਲ ਪਹਿਲਾ ਮੇਰੀ ਭੂਆ ਮੇਰੇ ਵਿਆਹ ਤੇ ਲੜ ਪਈ ਸੀ ਇਸ਼ੂ ਦੀਆ ਗੱਲਾ ਵ ਵ ਵ ਰਾਜਪੁਰਾ ਸਤਵੰਤ ਮਨੀਅਰ
@jagdeepsinghjhinjer2221
@jagdeepsinghjhinjer2221 Ай бұрын
' ਲਵਪ੍ਰੀਤ ਭੈਣੇ ਤੇਰਾ ਬਟ ਨਾ ਲੱਗਣ ਵੇਲੇ ਮੈਂ ਬਹੁਤ ਜਿਆਦਾ ਰੋਈ ਮੈਨੂੰ ਆਪਣੇ ਪਾਪਾ ਮਮਾ ਦੀ ਯਾਦ ਆ ਗਈ ਜਦੋਂ ਮਾਮੀ ਨੇ ਗੀਤ ਗਾਇਆ
@armandeep324
@armandeep324 Ай бұрын
ਬਹੁਤ ਬਹੁਤ ਵਧੀਆ ਜੀ 🎉❤❤
@narindernarinder592
@narindernarinder592 Ай бұрын
ਲਵ ਤੇਰੇ ਮਾਮਾ ਜੀ ਇਹ ਕਮੀ ਨਾਲ ਪੂਰੀ ਟੌਹਰ ਬਣ ਗਈ ਪਛਾਨ ਨਹੀ ਆ ਰਹੀ
@SeepyKaur-tf9rt
@SeepyKaur-tf9rt Ай бұрын
Wah ji wwah ajj eshu nu dekh k bhutt vadiya lagya ❤❤❤❤bhutt shoni story a
@JagroopSingh-v2g
@JagroopSingh-v2g Ай бұрын
ਬਹੁਤ ਬਹੁਤ ਵਧੀਆ ਸਟੋਰੀ ਆ
@jaspreetgandeyvlogs247
@jaspreetgandeyvlogs247 Ай бұрын
Bhut majja aya video dehk ke dii 😊😊
@sudeshrani5856
@sudeshrani5856 Ай бұрын
Fare actor's de acting bahut vadiya hai ji GOD bless all of the actor,s jase di acting bahut bahut vadiya hai ji
@SushmaDevi-bc9zf
@SushmaDevi-bc9zf Ай бұрын
ਲਵਪ੍ਰੀਤ ਤੇਰੀ ਐਕਟਿੰਗ ਬਹੁਤ ਵਧੀਆ ਤੇਰਾ ਬਟਨਾ ਦੇਖ ਕੇ ਮੈਨੂੰ ਬਹੁਤ ਰੋਣਾ ਆ
@kamlarani8052
@kamlarani8052 Ай бұрын
Very nice and very emotional episode purane same de viah wali jad karwaai aa God bless you all members🎉🎉🎉❤❤❤❤
@KaurWarring
@KaurWarring Ай бұрын
❤ ਵੀਡੀਓ ਬਹੁਤ ਜ਼ਿਆਦਾ ਸੋਹਣੀ ਲੱਗੀ ਲੋਂਗੋਵਾਲ ਤੋ ਲਾਇਕ ਕਰਦੇ ਹਾਂ ❤❤❤❤
@sonudhillon4167
@sonudhillon4167 Ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਇੱਕ ਤੁਹਾਡੀ ਦੀਪੇ ਬਾਈ ਦੇ ਚੈਨਲ ਤੇ ਵੀਡੀਓ ਆਈ ਭੈਣ ਦਾ ਦਾਜ ਉਹ ਵੀਡੀਓ ਵਿੱਚ ਤੁਸੀਂ ਬਹੁਤ ਵਧੀਆ ਰੋਲ ਕੀਤਾ ਹੋਇਆ ਲਵਪ੍ਰੀਤ ਭੈਣ
@karabhutal857
@karabhutal857 Ай бұрын
ਬਹੂਤ ਘੈਟ ਨਾਟਕ ਗੁਲਾਬੋ
@karnveersinghkarnveersingh4959
@karnveersinghkarnveersingh4959 Ай бұрын
Bohat sohni video aa di punjabi culture 🙏🏻❤️
@SatvinderCheema-i2m
@SatvinderCheema-i2m Ай бұрын
Balle 2 hun bni aa gall bhot wadiya ji 🎉🎉🎉🎉🎉
@Komal-g6b7p
@Komal-g6b7p Ай бұрын
Jassa beer ji bahut badiya ronak la rakhi hai gbu hamesha khush raho 👍👍👌👌👌❤️🙏🙏❤️🙏🎉🎉🎉❤❤❤
@dalbirSinghghuman-fn6ch
@dalbirSinghghuman-fn6ch Ай бұрын
Liked ur revolutionary, rebelling, philosophical views.creations come out of only these virtues not submission, imaginary hopes and following persons be they intimates or unknown.👍🙏
@kamaljeetkaur8827
@kamaljeetkaur8827 Ай бұрын
ਬੁਹਤ ਵਧੀਆ ਸਟੋਰੀ ਲਵਪ੍ਰੀਤ ਦੀ ❤❤❤😘😘
@HasanKhan-kw6of
@HasanKhan-kw6of Ай бұрын
ਸਾਰੇ ਸਿਆਪੀਆ ਦੀ ਜੜ ਭੂਆ ਈ ਆ ❤
@jonydhiman2977
@jonydhiman2977 Ай бұрын
Very nice video khush raho haste raho vasde raho morinda road kurali toh Dhiman ❤❤❤❤❤❤❤❤❤
@amansidhu7086
@amansidhu7086 Ай бұрын
Manu ta vodio schi bhut vadiya lagi Manu ta vodio dekh k jama viah Ali feeling ayi eda lagda c jime main kud viah ch firdi hova❤
@HasanKhan-kw6of
@HasanKhan-kw6of Ай бұрын
ਬਹੁਤ ਵਧੀਆ ਵੀਡੀਓ ❤
@narindernarinder592
@narindernarinder592 Ай бұрын
ਨੀ ਲਵ ਵਿਆਹ ਦੇ ਪਹਿਲੇ ਅਗੇ ਮੁੰਡੇ ਆਇਆ ਤਾਂ ਅੱਖਾ ਟੀਰੀਆ ਕਰ ਲੈਣਾ ਆਪੇ ਭਗੌਰਾ ਹੌ ਜਾਉ ਭੂਵਾ ਬਾਦ🎉🎉
@mithusingh8225
@mithusingh8225 Ай бұрын
ਬਲਪ੍ਰੀਤ। ਤੁਹਾਡੀ। ਐਕਟਿਗ। ਦੂਸਰਿਆਂ। ਵਧੀਆ। ਤੇ। ਵਖਰੀ। ਹੋਣ। ਕਰਕੇ। ਵੇਖਣ। ਦਾ। ਬੜਾ। ਅਨੰਦ। ਆਉਦੈਤੂਹਾਡੇ। ਸਾਰੇ। ਪ੍ਰੋਗਰਾਮ। ਵੇਖਦਾ। ਹਾਂ। ਮਿਠੂੱ। ਸਿੰਘ। ਰਾਮਾ। ਮੰਡੀ। ਤਹਿਸੀਲ। ਤਲਵੰਡੀ। ਸਾਬੋ। ਜਿਲਾ। ਬਠਿੰਡਾ
@SatnamSingh-zi8kj
@SatnamSingh-zi8kj Ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤❤❤❤
@riyasanjeevbajaj
@riyasanjeevbajaj Ай бұрын
Video dekh ke old culture yaad ah geya lovepreet sis very beautiful story lovepreet sis nd wait for next part 👍🏻
@kirandhanoa443
@kirandhanoa443 Ай бұрын
Bhut vadia story hai lovepreet di God bless u ❤🥰
@sandeepsony711
@sandeepsony711 Ай бұрын
ਲੈ ਸਾਡਾ ਲੱਭੀ ਵੀ ਐਕਟਰ ਬਣ ਗੇਆ 😅, ਸੋਹਣੀ ਵੀਡਿਓ ਆ ਪੁੱਤਰ ਜੀ, ਸਾਰੀ ਟੀਮ ਨੂੰ ਵਧਾਈਆਂ
@lovepreetghumaan5208
@lovepreetghumaan5208 Ай бұрын
🙏😊
@lovesingh-c1d
@lovesingh-c1d Ай бұрын
Wow lovepreet didi ji wahhh no words diii kina sohna episode aa❤🥰🥰😍😍😍😍😀rooh Khush hogi dekh k episode 🥰😍😍
@mohinderkaur5763
@mohinderkaur5763 Ай бұрын
ਸੱਚੀਂ ਵਿਆਹ ਵਾਲਾ ਮਹੌਲ ਲੱਗਦੈ। ਪਹਿਲਾਂ ਇਸ ਤਰ੍ਹਾਂ ਹੀਂ ਹੁੰਦਾ ਸੀ
@SimrandeepKaur-z4o
@SimrandeepKaur-z4o Ай бұрын
Bhut hi jada vadea story aa lagda hi ne series a eda lagda jeve real life ce ho reha sbb hle v KY pinda ce eda hi huda vese ta tudea sarea videos hi bhut sohnia hudea pr ajj ta jee krda c bs video hi dekhi jae e super duper concept di plz next part jaldi upload kreo wait a bhut jada video de gbu to all team. ❤❤❤
@DarshanSingh-k2d
@DarshanSingh-k2d Ай бұрын
Nice simple marriage being arranged at house..enjoyed so much
@harpreetsarwara8652
@harpreetsarwara8652 Ай бұрын
Ajj tak da sbh to Sohna episode aaa esss story da ❤
@beantkaurgill3609
@beantkaurgill3609 Ай бұрын
Very nice story gbu all members ghar ghar di story aa ji ❤❤❤❤❤❤❤❤❤❤🎉🎉🎉🎉🎉🎉
@darshangill26
@darshangill26 Ай бұрын
ਲਵਪਰੀਤ ਬੇਟੀ।। । ਇਉ। ਲੱਗ। ਰਿਹਾ। ਸੀ। ਜਿਵੇਂ। ਸੱਚੀ। ਵਿਆਹ। ਵਾਲੇ। ਘਰ। ਤਿਆਰੀ। ਹੁੰਦੀ। ਪੱਰੀ। ਸਬਜ਼ੀਆਂ
@gurmeetkaur1003
@gurmeetkaur1003 Ай бұрын
Buhut vadia story sa lovepreet putt god bless you all members Ishu di acting sab toh vadia❤❤❤❤🎉🎉🎉🎉
@garrysingh2829
@garrysingh2829 Ай бұрын
Nice video jii❤❤😢😢😊😊😮😮
@MalkeetSingh-i4v
@MalkeetSingh-i4v Ай бұрын
Bot vdiya lovepreet didi ❤❤❤
@SukhpalGrewal-rx6bs
@SukhpalGrewal-rx6bs Ай бұрын
ਲਵਪ੍ਰੀਤ ਪੁਰਾਣਾ ਸੱਭ ਕੁੱਝ ਬਣਾਇਆ ਕਿਆ ਬਾਤਾਂ ਨੇ
@Amandeepkaur-rx7xd
@Amandeepkaur-rx7xd Ай бұрын
ਮਾਮੇ ਆ ਪ੍ਰਾਉਣੇ je ਨੂੰ ਲੈਲਾ ਨਾ ਗੋਡਿਆਂ ਥਲੇ 😂😂😂
@Komal-g6b7p
@Komal-g6b7p Ай бұрын
Bhut badhiya video hai gbu hamesha khush raho 👍👌👌👌❤️🙏🎉🎉🎉🎉🎉❤❤❤❤❤
@SarbjeetKaur-nm7ls
@SarbjeetKaur-nm7ls Ай бұрын
Very nice video ji God bless you all team members ❤❤❤❤
@harpreetsinghsra7253
@harpreetsinghsra7253 Ай бұрын
ਕਲੇਸ਼ ਕਲੇਸ਼ ਕਲੇਸ਼ ਏਨਾ ਕਲੇਸ਼
@GurleendeolHakam
@GurleendeolHakam Ай бұрын
Thx ਵੀਡਿਓ ਪਾਂਤੀ veer ji❤❤❤
@sarbjitkaur9202
@sarbjitkaur9202 Ай бұрын
Very nice God bless you 🙏❤❤
@narindernarinder592
@narindernarinder592 Ай бұрын
ਦਿਲ ਰੌ ਪਿਆ
@manjindersingh1822
@manjindersingh1822 Ай бұрын
Very nice video ji waheguru bless u all team members ji
@shindersingh5708
@shindersingh5708 Ай бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਪਰ ਭੂਆ ਵਾਲੀ ਸੋਕਰੀ ਫਿਰਦੀ ਹੈ ਚੰਗੀ ਨੀ ਕੀਤੀ ਮਾਮੇ ਨਾਲ ਰਾਤ ਨੂੰ ਘਰੋਂ ਕੱਢ ਦਿੱਤਾ ਵੈਸੇ ਤਾਂ ਪਿੰਡ ਵਿੱਚ ਬਿਨਾਂ ਝਗੜੇ ਵਿਆਹ ਵਧੀਆ ਨੀ ਲੱਗਦੇ ਇਹ ਸਾਡੇ ਪੰਜਾਬੀਆਂ ਦਾ ਕੰਮ ਹੈ 😅😅❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@SushmaDevi-bc9zf
@SushmaDevi-bc9zf Ай бұрын
ਲਵਪ੍ਰੀਤ ਤੈਨੂੰ ਬਹੁਤ ਬਹੁਤ ਮੁਬਾਰਕਾਂ🎉
@AjayGupta-tm7vw
@AjayGupta-tm7vw Ай бұрын
Very nice story lovepreet Didi God bless you waiting for next part
@jitpandher3474
@jitpandher3474 Ай бұрын
Bahut hi vadhyia vedieo
@manpreetsidhu8808
@manpreetsidhu8808 Ай бұрын
bhut vdiya video... nic part
@Romoe-rl8jh
@Romoe-rl8jh Ай бұрын
Main te ipad di screen touch kar kar ke dekhdi rehndi aa kina ku time haiga jado thora reh janda dil khraab ho janda dil karda sare episode update kar deo te assi serial enjoy kariye.... Lovepreet da sab to best series aa eh wala bhua te bahut basharm aa jado dekho main chali aa kardi rehndi aa jado boldi aa kaña ch wajdi aa aa ke ,, ishu da role bahut sohna aa no.1
@sukhdeepsidhu2342
@sukhdeepsidhu2342 Ай бұрын
ਬਹੁਤ ਵਧੀਆ ਵੀਡੀਓ ਭੈਣ 🎉
@narindernarinder592
@narindernarinder592 Ай бұрын
ਲਵ ਮਾਜਣੇ ਸੀ ਮੈ ਭਾਡੇ ਪਰ ਸਟੌਰੀ ਬਹੁਤ ਵਧੀਆ ਮੈ ਭਾਡਿਆ ਲਾਗੇ ਬੈਠ ਕੇ ਦੇਖ ਰਹੀ
Real Man relocate to Remote Controlled Car 👨🏻➡️🚙🕹️ #builderc
00:24
Disrespect or Respect 💔❤️
00:27
Thiago Productions
Рет қаралды 31 МЛН
Каха и лужа  #непосредственнокаха
00:15
ਤਲਾਕ ।। DIVORCE ।।PUNJABI FILM ।।
37:34
LOVEPREET GHUMAAN
Рет қаралды 205 М.
ਬੰਦੇ ਖਾਣੀ ।। PART 6 ।। PUNJABI SERIES ।।
33:32
Real Man relocate to Remote Controlled Car 👨🏻➡️🚙🕹️ #builderc
00:24