ਲੁੱਚਾ ਬੁੜਾ 18 LUCHA BUDA PUNJABI BEST SHORT MOVIE 2022 | PUNJABI FILM JATT BEAT RECORD

  Рет қаралды 546,081

Jatt Beat Record

Jatt Beat Record

Күн бұрын

NEW PUNJABI SHORT MOVIE
chat.whatsapp..... whatsapp ch add hovo
chat.whatsapp...., whatsap group ch add hobo ,maldar chda
WhatsApp .9814161674.
Snapchat, indersingh9988
instagram 👉 ... ______
www.facebook.c...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Dop Harman kahal.
Cast, Inderjeet inder. sukh dhaliwal. Pindi alla .Preet kaur.kuldeep kaur, lovepreet kaur, pammi mansa__________
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.

Пікірлер
@rajadhaliwal7831
@rajadhaliwal7831 2 жыл бұрын
ਬੀਰਾ ਤੇ ਜੱਸਾ ਵੀ ਆ ਗਏ ਘੈਂਟ ਹੀਰੋ
@HarjinderBhullar6076
@HarjinderBhullar6076 2 жыл бұрын
ਇਹ ਗੱਲ ਦਾ ਜ਼ਮੀਨ ਨਾਲ ਕੋਈ ਮੇਲ ਨੀ,100 ਕਿਲਿਆਂ ਵਾਲੇ ਫਰੀ ਦੀ ਬੱਸ ਤੇ ਚੜਦੀ ਆ,ਅੱਖਾ ਦਾ ਅਪਰੇਸ਼ਨ ਕਰਾਉਂਦੀ ਆ ਫਰੀ ਦੀ ਸਹੂਲਤ ਕੋਈ ਨੀ ਛੱਡਦਾ
@TochanRecords
@TochanRecords 2 жыл бұрын
ਬਹੁਤ ਵਧੀਆ ਐਕਟਿੰਗ ਕੁਲਦੀਪ ਦੁਸਾਂਝ
@mrmrsdosanjh6258
@mrmrsdosanjh6258 2 жыл бұрын
Thanks 🙏🏻 sir ji
@sheradolowalia1181
@sheradolowalia1181 2 жыл бұрын
ਬਹੁਤ ਵਦੀਆਂ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ
@HarjinderBhullar6076
@HarjinderBhullar6076 2 жыл бұрын
ਜ਼ਿਆਦਾ ਜ਼ਮੀਨ ਵਾਲੇ ਜਿਆਦਾ ਸਹੂਲਤਾਂ ਲੈਂਦੇ ਆ
@jagseersinghmaan6153
@jagseersinghmaan6153 2 жыл бұрын
ਬਹੁਤ ਵਧੀਆ ਕੰਮ ਕੱਰ ਰਹੀ ਐ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਪੱਰ ਪਤੰਦਰੋ ਬੱਬੂ ਹੋਰੀਂ ਸਾਰੇ ਗਰਮ ਕੋਟ ਤੇ ਫਲਫੀਆਂ ਪਾਈ ਫਿਰਦੇ ਐ ਤੇ ਬੱਬੂ ਦੇ ਸਹੁਰੇ ਨੇ ਕੀ ਇਹੋ ਜਿਹਿਆਂ ਭਸਮਾਂ ਖਾਦੀਆਂ ਓਹਨੂੰ ਠੰਢ ਨਹੀਂ ਲਗਦੀ ਬੇਲੀ ਨੂੰ ਪਜਾਮਾ ਕੁੜਤਾ ਹੀ ਪਵਾਈ ਫਿਰਦੇ ਹੋਂ।
@sukhwinderkaur3928
@sukhwinderkaur3928 Жыл бұрын
Q
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Chanderjitsinghx0
@Chanderjitsinghx0 Жыл бұрын
ਇੰਦਰਜੀਤ ਬਾਈ ਬਹੁਤ ਗਰਮ ਦਾ ਹੈ ਵਾਹਿਗੁਰੂ ਤੇਰੀ ਅੱਖ ਦੀ ਰੋਸ਼ਨੀ ਆ ਆ। ਜਾਵੇ ਸੁਰਜੀਤ ਕੌਰ ਬਹੁਤ ਵਧੀਆ ਆਟਕ। ਕਰਦੀ ਹੈ
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯
@narajansingh959
@narajansingh959 2 жыл бұрын
ਬਹੁਤ ਵਧੀਆ ਜੀ। ਧੂਤਾ ,,,,,, ਉਹ ਤਾਂ ਭਵਾਨੀਗੜ੍ਹ ਟੱੱਪ ਆਏ😂😂😂😂 ਸਾਨੂੰ ਤਾਂ ਯਾਰ ਪਤਾ ਹੀ ਨੀ ਲੱਗਾ ਨਹੀਂ ਤਾਂ ਇੱਥੇ ਰੋਕ ਕੇ ਚਾਹ ਪਿਆ ਦਿੰਦੇ।
@avtarveryniceg7746
@avtarveryniceg7746 2 жыл бұрын
ਇੰਦਰ ਸਿਆ ਏਸ। ਕੰਪਨੀ ਦੀ ਲਪੇਟ ਵਿਚ ਮੈਂ ਵੀ ਆ ਗਿਆ ਸੀ ਪਰ ਹੁਣ ਤਾਂ ਭੁੱਲ ਭੁਲਾ ਗਏ
@GurjeetSingh-jn8ns
@GurjeetSingh-jn8ns 2 жыл бұрын
ਤਾਜ਼ੀਆਂ ਤਾਜ਼ੀਆਂ ਰੰਨਾਂ ਵੇਖਿਆਂ ਨੇ 😀😀
@sahijnoorsingh6764
@sahijnoorsingh6764 2 жыл бұрын
ਅੱਜ ਪਹਿਲੀ ਵਾਰ ਦੇਖੀ ਥੋਡੀ ਵੀਡੀਓ ਬਹੁਤ ਮਜ਼ਾ ਆਇਆ ਦੇਖਕੇ, ਇਸ tension ਭਰੀ ਜਿੰਦਗੀ ਵਿੱਚ ਹਸਾਉਣ ਲਈ ਸੁਕਰੀਆ ਵੀਰ
@kahlonjatt1444
@kahlonjatt1444 2 жыл бұрын
ਬਹੁਤ ਬਹੁਤ ਵਧਾਈ ਵੀਡੀਓ ਵੀਰ ਜੀ
@singhjagjeet6171
@singhjagjeet6171 2 жыл бұрын
ਬਹੁਤ ਵਧੀਆ ਵੀਡਿਉ ਹੈ
@gorapardhan1494
@gorapardhan1494 2 жыл бұрын
ਬਹੁਤ ਵਧੀਆ ਵਿਡੀਓ ਹੁੰਦਿਆ ਹਨ
@rajwindersingh5364
@rajwindersingh5364 2 жыл бұрын
ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ 🌹 ❤️ 🌹 ❤️ 👌 👌 👌 👍 👍
@HardeepSingh-dq8gb
@HardeepSingh-dq8gb 2 жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀ ਆ ਸੱਭਿਆਚਾਰਕ ਪਰਮਾਤਮਾ ਤਰੱਕੀ ਆ ਬਖਸ਼ੇ
@happysidhu9853
@happysidhu9853 Жыл бұрын
ਇਹੋ ਜਹੀਆਂ ਤੀਵੀਆ ਹੀ ਦੂਜਿਆਂ ਦੀ ਉਂਗਲ ਤੇ ਚੜਕੇ ਆਪਣਾ ਘਰ ਪੱਟਦੀਆ ਨੇ
@jagvirsinghbenipal5182
@jagvirsinghbenipal5182 2 жыл бұрын
ਬਹੁਤ ਵਧੀਆ ਜੀ 👌👌🔥
@gamdoorsingh1397
@gamdoorsingh1397 2 жыл бұрын
ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ
@remplebai4440
@remplebai4440 2 жыл бұрын
Jasssa bhera di entry .Mann khus ho gia
@balkarbrar3446
@balkarbrar3446 2 жыл бұрын
ਬਹੁਤ ਵਧੀਆ ਬਾਈ ਇੰਦਰ
@harbansdhaliwal486
@harbansdhaliwal486 2 жыл бұрын
👍👏
@SandeepSingh-ky1wj
@SandeepSingh-ky1wj 2 жыл бұрын
ਜਾੜਾਂ ਦਾ ਬਹੁਤ ਵਧੀਆ ਬਹਾਨਾ
@ਜਗਤਾਰਸਿੰਘਸਰਾਂਝੱਬਰ
@ਜਗਤਾਰਸਿੰਘਸਰਾਂਝੱਬਰ 2 жыл бұрын
❤️ ਜਗਤਾਰ ਸਿੰਘ 🙏 ਸਰਾਂ 🙏 ਤਾਰੀ ਵਲੋਂ 👍👌🙋🏼✌️❤️🙏👍👌🙋🏼✌️
@jagsirTungwali041
@jagsirTungwali041 2 жыл бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ
@sukhdevsingh-qg1pb
@sukhdevsingh-qg1pb 2 жыл бұрын
ਕਿਰਪਾ ਕਰਕੇ ਸੀਰੀਅਲ ਦਾਂ ਨਾਮ ਹੋਰ ਰੱਖਿਆ ਜਾਵੇ ਬਾਕੀ ਬਹੁਤ ਵਧੀਆ ਹੈ
@RaviSingh-is9vf
@RaviSingh-is9vf 2 жыл бұрын
ਸੌਦਾ ਸਾਧ ਦੀ ਚੇਲੀ ਰੱਖ ਲੋ 😂😂
@dhillonjattbathindewala88
@dhillonjattbathindewala88 2 жыл бұрын
@@RaviSingh-is9vf 😂😂😂
@JasbirSingh-nm4fm
@JasbirSingh-nm4fm 2 жыл бұрын
ਭੈਣ ਦੇ ਖੱਸਮੋ ਜਿਆਦਾ ਸੋਹਣਾ ਲਗੇਗਾ
@fhictj4425
@fhictj4425 2 жыл бұрын
L
@HoneyGill-o7z
@HoneyGill-o7z Жыл бұрын
Ryt
@jassisandhey5064
@jassisandhey5064 2 жыл бұрын
ਬਹੁਤ ਵਧੀਆ ਵੀਡਿਓ ਆ ਜੀ
@DaraBajakhana.Official
@DaraBajakhana.Official 2 жыл бұрын
28 ਨੰਬਰ ਕੋਮੇਟ ਕਰ ਰਿਹਾ ਬਹੁਤ ਵਧੀਆ ਵੀਡੀਓ ਲਗੀ inder ਬਾਈ
@ਜਗਤਾਰਸਿੰਘਸਰਾਂਝੱਬਰ
@ਜਗਤਾਰਸਿੰਘਸਰਾਂਝੱਬਰ 2 жыл бұрын
✌️🙋🏼ਉਸ 👌👍 ਧੰਨਵਾਦ 🙏❤️ ਜਗਤਾਰ ਸਿੰਘ 🙏ਏ 👍 ਧੰਨਵਾਦ 🙏👍👌🙋🏼✌️
@harpindarsingh3427
@harpindarsingh3427 2 жыл бұрын
ਬਹੁਤ ਵਧੀਆ ਜੀ
@parminderkaur8069
@parminderkaur8069 2 жыл бұрын
Yr bahut funny aa ਹੱਸ ਹੱਸ ਦੁਰੇ ਕਰਤੇ 😂😂
@jaswantsidhu7215
@jaswantsidhu7215 2 ай бұрын
ਸਾਰੀ ਟੀਮ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ।
@jasmindersingh1573
@jasmindersingh1573 2 жыл бұрын
ਸਰਪੰਚਣੀ ਦੀ ਬੋਲੀ ਬਹੁਤ ਵਧੀਆ ਠੇਠ ਪੰਜਾਬੀ
@mrmrsdosanjh6258
@mrmrsdosanjh6258 2 жыл бұрын
Thanks 🙏🏻 sir ji
@kamalpreetkaur3565
@kamalpreetkaur3565 Ай бұрын
ਬਹੁਤ ਵਧੀਆ ਜੀ। ਪੰਮੀ ਤਾਂ ਸਾਡੀ ਮਾਨਸਾ ਤੋਂ a ਪਿਆਰਾ bhai ਬਹੁਤ ਵਧੀਆ ਐਕਟਿੰਗ ਕਰਦਾ
@bikramsingh5167
@bikramsingh5167 2 жыл бұрын
ਬਹੁਤ ਵਧੀਆ ਵੀਰੇ ਧੰਨਵਾਦ 👍
@sumanlata1299
@sumanlata1299 2 жыл бұрын
ਪਾਜੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੇ ਹੋ ਇੰਦਰ ਪਾਜੀ ਜਿਉਂ ਦੇ ਵਸਦੇ ਰਹੋ ਇਸ ਤਰ੍ਹਾਂ ਕੰਮ ਕਰਦੇ ਰਹੋ ਓਮ ਸ਼ਾਨਤੀ
@SonuBarpagga
@SonuBarpagga 5 ай бұрын
ਬੁਹਤ ਹੀ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ ❤❤❤❤❤
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ ਅਤੇ ਐਕਟਿੰਗ ਵੀ
@rajadhaliwal7831
@rajadhaliwal7831 2 жыл бұрын
ਸੁਰਜੀਤ ਕੌਰ ਤਾ ਗਰਮ ਬਹੁਤ ਆ ਭਾਗੂ ਦੀ ਰੇਲ ਬਹੁਤ ਬਣਾਉਂਦੀਆਂ
@mrmrsdosanjh6258
@mrmrsdosanjh6258 2 жыл бұрын
Hji hji
@SinghGill7878
@SinghGill7878 2 жыл бұрын
ਬਹੁਤ ਵਧੀਆ ਵੀਡੀਓ
@nwgfilms
@nwgfilms 2 жыл бұрын
Y middle class family diya sachia storia show kr rye Tusi rabb khush rkhe eve e kro km sare 👌❤️❤️❤️❤️
@parmindergill9036
@parmindergill9036 2 жыл бұрын
ਜੱਸੇ ਦੀ ਐਕਟਿੰਗ ਬਹੁਤ ਵਧੀਆ ਲੱਗੀ ਮੈਨੂ
@sammifashion1425
@sammifashion1425 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ 🙏
@nindinawab1168
@nindinawab1168 2 жыл бұрын
Hahaha all team God job kuldeep dosanjh Mam ji
@दिआयदिआयसिंहसेखों
@दिआयदिआयसिंहसेखों 3 ай бұрын
ਜਪ ਨਾਂਮ ਨੇ ਘਰ ਵਾਲੀਆਂ ਦੀ ਜ਼ੁਬਾਨ ਲੰਮੀ ਕਰ ਤੀ ਜਿਹੜੀਆਂ ਬੁਡੇ ਨੂੰ ਗਾਲ਼ਾਂ ਕੱਢੀ ਜਾਂਦੀ ਸਵਰਗਾਂ ਵਿੱਚ ਨਹੀਂ ਨਰਕਾਂ ਵਿੱਚ ਕੰਮ ਆਊਗਾ ਨਿਰਾਲੇ ਬਾਂਬੇ ਨੂੰ ਵੀ ਗਾਲ਼ਾਂ ਕੱਢੀ ਜਾਇਆਂ ਕਰ ਤੇਰਾਂ ਕੰਮ ਠੀਕ ਹੋ ਜਾਏਗਾ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ
@balwantsingh-sm6be
@balwantsingh-sm6be 2 жыл бұрын
Kuldeep Kour acting n Punjabi Pendu boli looks natural n real God Bless you 👍❤️🌹🦖
@mrmrsdosanjh6258
@mrmrsdosanjh6258 2 жыл бұрын
Thanks 🙏🏻 sir ji
@muhammadtariquekahlon
@muhammadtariquekahlon 2 жыл бұрын
@@mrmrsdosanjh6258 I subscribed/ Are you both producers writers or Director
@gillbinder8178
@gillbinder8178 2 жыл бұрын
@@mrmrsdosanjh6258 Nice work ji god bless u🙏
@GurB_G1
@GurB_G1 Жыл бұрын
@muhammadtariquekahlon
@muhammadtariquekahlon Жыл бұрын
Yes Balwant Singh The acting looks real n dresses looks very beautiful n Dialogues in Punjabi language is very good ❤️👌
@LakhwinderSingh-rt4mo
@LakhwinderSingh-rt4mo 2 жыл бұрын
ਨਾਇਸ ਵੀਡੀਓ ਬਾਈ ਜੀ
@ਗੁਰਸੇਵਕਸਿੰਘ-ਪ6ਣ
@ਗੁਰਸੇਵਕਸਿੰਘ-ਪ6ਣ 2 жыл бұрын
ਬੀਬੀ ਦਾ ਰੋਲ ਪੂਰਾ ਵਧੀਆ ਐ
@veervarindermann8971
@veervarindermann8971 Жыл бұрын
ਕੀਰਤੀ ਕਾਰਾਬੰਦਾ ਨਹੀਂ ਕੀਰਤੀ ਖ਼ਰਬੰਦਾ ਆ ਬਾਈ ਜੀ 🙏
@parmindergill9036
@parmindergill9036 2 жыл бұрын
ਜੱਸਾਂ ਠੰਢ ਘੱਟ ਮੰਨਦਾ
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ👍👍👍👍
@mandeepgarcha6662
@mandeepgarcha6662 2 жыл бұрын
ਬਾਈ ਲੱਨ ਨੂੰ ਹੱਥ ਕਿਉਂ ਪਈ ਜਾਂਦਾ
@Sxndhu_44
@Sxndhu_44 2 жыл бұрын
ਬਾਬੇ ਨੇ ਪੈਸੇ ਨਹੀ ਖਾਦੇ ਬਾਬਾ ਤਾ ਆਪ ਭੀਖ ਮੰਗ ਦਾ ਫਿਰਦਾ ਜੇਕਰ ਪੈਸੇ ਮੰਗਣੇ ਤਾ ਬਾਬਾ ਨਾਨਕ ਜੀ ਤੋ ਮੰਗ । ਆਪ ਜੀ ਦਾ ਵੀਰ ਜਜਬੀਰ ਸਿੰਘ ਸੰਧੂ
@vindersharma1012
@vindersharma1012 Жыл бұрын
ਬਹੁਤ ਵਧੀਆ ਖਿੱਚ ਕੇ ਰੱਖੋ ਲੀਰਾਂ ਦੀ ਪਰਵਾਹ ਨੀ ਕਰਨੀ
@LAKHIALAMBIWALA
@LAKHIALAMBIWALA 2 жыл бұрын
Hahaha ha inder best 👌 menu dekhan tan hun lagiya
@jagseersingh4506
@jagseersingh4506 2 жыл бұрын
SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM GOOD
@shindabrar2680
@shindabrar2680 2 жыл бұрын
Bht vdia story👍👍👍👍👍👍👍👍👍
@sukhjot___kaur4125
@sukhjot___kaur4125 2 жыл бұрын
ਬਾਈ ਸੋਡੀ ਵੀਡੀਓ ਰੋਟੀ ਖਾਣ ਲੱਗੇ ਦੇਖਦੇ ਹਾਂ ਅਸੀਂ ਰੋਟੀ ਬਹੁਤ ਸੁਆਦ ਲੱਗਦੀ ਆ😍🙏
@simokaur2005
@simokaur2005 2 жыл бұрын
Nice video 👍👍👍👍
@RaviKumar-hi3zp
@RaviKumar-hi3zp Жыл бұрын
🎉🎉🎉🎉🎉 best of luck all team 🎉🎉🎉🎉🎉 Ravi PATRAN
@lakhasingh5246
@lakhasingh5246 2 жыл бұрын
Siraa video bro
@jasveerkaur8572
@jasveerkaur8572 2 жыл бұрын
ਬਹੁਤ ਵਧੀਆ
@avtarbrar2275
@avtarbrar2275 2 жыл бұрын
ਬਹੁਤ ਵਧੀਆ ਬਾਈ
@kalasinghsarpnch1274
@kalasinghsarpnch1274 2 жыл бұрын
Bahut badhiya video lagi
@Manan1988
@Manan1988 10 ай бұрын
Hi all team, congratulations on all of your team and great work. I really appreciate 👍 please continue Lucha, buddha episode 80, and don't stop. i am punjab pakistan. i am the biggest fan please 🙏
@hardeepsinghgill9100
@hardeepsinghgill9100 2 жыл бұрын
Gillsaab birmi 👌👌
@amritpaldhanoa6391
@amritpaldhanoa6391 2 жыл бұрын
Very very nice vedio ji🌹🌹🌹🌹🌹🌹🌹🌹🌹🌹🌹 ❤❤❤❤❤❤❤❤❤
@clasherliveofficial
@clasherliveofficial 2 жыл бұрын
ਬਹੁਤ ਵਧੀਆ (Chandigarh)
@bantykarrha155
@bantykarrha155 Ай бұрын
Bhut vdia bai ❤
@gurjitdeol1401
@gurjitdeol1401 2 жыл бұрын
Very very nice video g very nice acting surjeet so cut surjeet waiting for next part
@mrmrsdosanjh6258
@mrmrsdosanjh6258 2 жыл бұрын
Thanks 🙏🏻 sir ji
@GurdeepSingh-wt6xb
@GurdeepSingh-wt6xb 2 жыл бұрын
Ok
@surendersheoran1696
@surendersheoran1696 2 жыл бұрын
Surender sheoran kheowali sirsa nice video
@daljitkaur889
@daljitkaur889 2 жыл бұрын
Nice lagi video 👌👌
@happykhankhan2317
@happykhankhan2317 2 жыл бұрын
Good luck very nice ❤️❤️❤️❤️❤️
@mehmudhassan8994
@mehmudhassan8994 2 жыл бұрын
Nice program 👍👏
@harmankhetia3708
@harmankhetia3708 6 ай бұрын
Bohut vdiaa video ❤❤😊
@JassSingh-o9i
@JassSingh-o9i Жыл бұрын
ਕਹਿੰਦੇ ਕੌਣ ਆ ਗਿਆ ਕਹਿੰਦੇ ਪਿਆਰੇ ਸਿੰਘ ਲੋਟੇ ਮਿਸਤਰੀ ਆ ਗਿਆ 😂😂
@JasbirSingh-nm4fm
@JasbirSingh-nm4fm 2 жыл бұрын
ਸੀਰੀਅਲ ਦਾ ਨਾਮ ਭੈਣ ਦੇ ਖਸਮੋ ਰੱਖ ਲਓ,ਜਿਆਦਾ ਸੋਹਣਾ ਲਗੇਗਾ,ਕਿਰਦਾਰ ਦੁਆਰਾ ਵਾਰ ਵਾਰ ਭੈਣ ਦੇ ਖਸਮੋ ਭੈਣ ਦੇ ਖਸਮੌ ਕਹਿਣਾ ਨਿਰਦੇਸ਼ਕ ਕਿੰਨਾ ਕੂ ਸੁਲਝਿਆ ਹੋਇਆ ਪਤਾ ਲਗਦਾ
@zorabhathal2709
@zorabhathal2709 Жыл бұрын
Gyan chodan di lodd nii bro purane bujurag ewe hi bolde c tuc sehar ch rhnde hounge taa pta nii so apda km kro
@davindersingh-eb1cg
@davindersingh-eb1cg Жыл бұрын
Tu zyada Siana Bai well educated lgda ajj Tak dekh ethe ki krda dss
@Okay-oz4tl
@Okay-oz4tl Жыл бұрын
Veere Edda e bolde c purane bujurag Koii bura nahi c manda tusi na dekho je nahi passand.
@SandeepDhaliwal-ko9zf
@SandeepDhaliwal-ko9zf 10 ай бұрын
Tenu ki ptta saliaa
@mandepsingh1564
@mandepsingh1564 2 жыл бұрын
Good work veer ji
@HappySingh-is2pw
@HappySingh-is2pw Жыл бұрын
Siraaaaa Siraaaaa Siraaaaa Siraaaaa Siraaaaa 👍👍👍👍👍👍👌👌👌👌👌👌👌🙏🙏🙏🙏🙏🙏🙏🙏🙏🌹🌹🌹🌹🌹🌹🌹🌹
@paramdhillon6603
@paramdhillon6603 2 жыл бұрын
Bago oye.
@jaatboys3451
@jaatboys3451 2 жыл бұрын
Gaint video jatta
@lakhysidhu8000
@lakhysidhu8000 2 жыл бұрын
Love you Bhai ji
@luckypathanluckypathan483
@luckypathanluckypathan483 2 жыл бұрын
Inder veer bhot bhot vadia love you sari team nu rab chardi kala vich rakhe
@LAKHIALAMBIWALA
@LAKHIALAMBIWALA 2 жыл бұрын
Inder tey tohta best dono
@balwindersinghsandhu7253
@balwindersinghsandhu7253 2 жыл бұрын
1 ਨੰਬਰ ਤੇ ਹਾਜ਼ਰ ਹੋਏ ਆ ਵੀਰ ਜੀ
@ranavlog1322
@ranavlog1322 11 ай бұрын
Na hajar nu kithe nrale babe de hajri lwani aa😂
@varindersinghbagga8559
@varindersinghbagga8559 2 жыл бұрын
Bahut vadya y
@amanpannu9415
@amanpannu9415 2 жыл бұрын
hun story bni a kuj hunda pya shi gall bel kul jo ajh tak punjabi movie nahi dekha saki o inder veer huna ne dekha ta
@krishdandiwal2731
@krishdandiwal2731 Жыл бұрын
AaaaTttt👌👌👌Video👌👌
@manindermadahar24
@manindermadahar24 Жыл бұрын
ਤੌਰ ਵਡੀ ghant ਆ ਭਾਗੁ ਦੀ
@pargatmaan7022
@pargatmaan7022 2 жыл бұрын
Siraa bai
@KaramjitSingh-jj3xr
@KaramjitSingh-jj3xr 2 жыл бұрын
Jassa kise to ghat nshi all team is very excellent gbu
@kuldeepdhaliwal888
@kuldeepdhaliwal888 2 жыл бұрын
Sareya di acting bohat kaim a....
@balwantsingh-sm6be
@balwantsingh-sm6be 2 жыл бұрын
Very nice video acting of Kuldeep kaur sireeea Bhagu style of acting is very nice sucessful jodi of Bhagu & Kuldeep kaur God Bless ur team N Happy New year 2023 Congratulations to your team 👍❤️🌹
@mrmrsdosanjh6258
@mrmrsdosanjh6258 2 жыл бұрын
Happy new year sir
@balwantsingh-sm6be
@balwantsingh-sm6be Жыл бұрын
Happy New year ji
@gurjindersingh3638
@gurjindersingh3638 2 жыл бұрын
Sari team nu sat Shri inderjeet g 🙏 bahut vadia episode and kamaal di video good luck 👍🥀❤️🥀👌
@darshansharma4689
@darshansharma4689 2 жыл бұрын
Good ji 🙏 👌 👍 bhai inder
@harmanmrar4323
@harmanmrar4323 2 жыл бұрын
Siraa ❤️ bahi
@Jass-bg2kz
@Jass-bg2kz 2 жыл бұрын
Bhot vadya Ji God bless you all 🙏🏻❤️
@sarnjitkaur7216
@sarnjitkaur7216 2 жыл бұрын
Happy new year all family members Bahut vadia video ji
@bhadarsingh1871
@bhadarsingh1871 2 жыл бұрын
Very nice video thanks all team nu
@harpreetmander7039
@harpreetmander7039 2 жыл бұрын
Att inder y
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 369 М.