ਲੁੱਚੇ ਬੁੜੇ ਨੇ ਕਰਤਾ ਕਾਰਾ 😱 ਚਕਾਤੀਆਂ ਪਾਥੀਆਂ ਗੁਆਡਣ ਨੂੰ । Latest short comedy video 2023

  Рет қаралды 186,323

jatt sauda

jatt sauda

Күн бұрын

Пікірлер: 306
@BhupinderSingh-yg8cg
@BhupinderSingh-yg8cg Жыл бұрын
ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਅੱਤ ਕਰਾਈ ਜਾਂਦਾ।
@gurveersingh9401
@gurveersingh9401 Жыл бұрын
ਬੰਤ ਬਾਈ ਜ਼ਿੰਦਾਬਾਦ 😂😂😂 ਪ੍ਰੀਤੋ, ਪਾਲੋ 😅😅 ਹਾਸਿਆਂ ਦਾ ਬਾਦਸ਼ਾਹ ਜੀ 🎉🎉❤❤❤❤❤❤❤❤❤
@GurmeetKaur-kl7zs
@GurmeetKaur-kl7zs Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@championgamemap6485
@championgamemap6485 Жыл бұрын
ਬੰਤ ਕਰਨੈਲ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@arshkhosa4625
@arshkhosa4625 Жыл бұрын
😂😂
@Dhillon964
@Dhillon964 Жыл бұрын
ਬੰਤ ਢੀਚਕ ਸੌਹਣਾ ਮਾਰਦਾ😂😂
@karmitakaur3390
@karmitakaur3390 Жыл бұрын
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@dsgpatwari4285
@dsgpatwari4285 Жыл бұрын
ਬੰਤ ਤੇ ਪ੍ਰੀਤੋ ਦੀ ਐਕਟਿੰਗ ਸਿਰਾ,ਬੰਤ ਸਿਰੇ ਦਾ ਕੱਬਾ ਵੈਲੀ ਆ,ਪਰ ਘਰਵਾਲੀ ਤੋਂ ਕੁੱਟ ਖਾਕੇ ਵੀ😢😢😢😢😢😢😢ਰਹਿੰਦਾ,😂😂😂😂😂😂😂😂😂😂 ਦਰਸ਼ਨ ਸਿੰਘ ਗਿੱਲ ਪਟਵਾਰੀ,ਪਿੰਡ.ਰਾਏਸਰ (ਬਰਨਾਲਾ)
@rajveermaan9285
@rajveermaan9285 Жыл бұрын
ਜਿੰਦਰ ਤੇ ਬੰਤ good,, ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾਂ ਵਿਚ ਰੱਖੇ ਕੰਮ ਸਾਰੀ ਟੀਮ ਹੀ ਚੰਗਾ ਕਰਦੀ ਹੈ
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@porandhaliwal4330
@porandhaliwal4330 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
@JaspalSingh-db9xi
@JaspalSingh-db9xi Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@kulveersingh8277
@kulveersingh8277 Жыл бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂😂😂😂😂😂
@sukhdhalimanderdhaliwal3179
@sukhdhalimanderdhaliwal3179 Жыл бұрын
ਵੇਸੈ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ ਪਰ ਬੰਤ ਨੰਬਰ ਵਨ ਆ
@ashwanisharda6924
@ashwanisharda6924 Жыл бұрын
ਬਹੁਤ ਵਧੀਆ ਵੀਡੀਓ ਹੈ ਇਸ ਵਿੱਚ ਜਿੰਦਰ ਅਤੇ ਬੰਤ ਅੱਤ ਕਰਵਾਈ ਜਾਂਦੇ 🎉
@sukhwinderkaur7145
@sukhwinderkaur7145 Жыл бұрын
ਬੰਤ ਸਿਰਾ 😇😇😇😇🤣🤣🤣🥰
@sarbjeetdhiman7859
@sarbjeetdhiman7859 8 ай бұрын
ਬਹੁਤ ਵਧੀਆ ਅਦਾਕਾਰੀ ਸਾਰੀ ਟੀਮ ਦੀ ਖਾਸ ਅਦਾਕਾਰੀ ਸੰਦੀਪ ਵੀਰੇ ਅਤੇ ਨਾਜਰ, ਬੰਤ,ਰਾਮਾ, ਕਰਨੈਲ, ਜਿੰਦਰ,
@Gurleen-ho5pj
@Gurleen-ho5pj Жыл бұрын
ਹੁਸਨ ਦੀ ਬਾਲਟੀ ਭਰ ਕੇ ਡੋਲੀ ਸੀ 😂😂😂😂😂😂😂😂😂😂😂😂😂
@HardeepSingh-dq8gb
@HardeepSingh-dq8gb Жыл бұрын
ਸੰਦੀਪ ਸੀਬੋ ਕਰਨੈਲ ਬੰਤ ਬਾਕੀ ਸਾਰੀ ਟੀਮ ਬਹੁਤ ਵਧੀਆ ਪਰਮਾਤਮਾ ਤਰੱਕੀਆਂ ਬਖਸ਼ੇ
@sellisaab8414
@sellisaab8414 Жыл бұрын
ਨਾਜਰ 👌👌👌
@ramsharanmuktsari2637
@ramsharanmuktsari2637 Жыл бұрын
❤😂🎉 ਬੰਤ ਦੀ ਬਹੁਤ ਅੇਕਟਿੰਗ ਹੈ.😅😅😅😅❤
@championgamemap6485
@championgamemap6485 Жыл бұрын
❤ਬਹੁਤ ਵਾਧੀਆ ਵੀਡੀਓ ❤ਜੱਟ ਸੌਦਾ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤
@officialRupinderchahal
@officialRupinderchahal Жыл бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
@BaljeetKaur-rj1fe
@BaljeetKaur-rj1fe Жыл бұрын
ਨਾਜਰ abi ew
@SatanmSingh-gw9bw
@SatanmSingh-gw9bw Жыл бұрын
ਸਿਰਾ ਬਾਬਿਓ ਖਿਚ ਕੇ ਰੱਖੋ ਕੰਮ 22 ਜੀ ਡੰਗਰ ਵਪਾਰੀ ਤਾਂ ਲੈ ਕੇ ਆਉ
@DarshanSingh-jo5jt
@DarshanSingh-jo5jt Жыл бұрын
ਸਿਰਾ ਹੀ
@Turbanator54
@Turbanator54 Жыл бұрын
😂😂😂😂😂😂😂😂😂ਅੱਤ ਬਾਈ ਜੱਟ ਸੌਦਾ ਵਾਲੀਉ
@Gurleen-ho5pj
@Gurleen-ho5pj Жыл бұрын
ਵੰਤ ਦੀ ਐਕਿੰਟਗ ਪੂਰੀ ਸਿਰਾ 🎉🎉🎉🎉🎉🎉ਲਭ ਜੂ ਆ ਜਾਰੋ 🎉🎉🎉🎉🎉🎉
@jassi3221
@jassi3221 Жыл бұрын
ਬਹੁਤ ਵਧੀਆ ਵੀਡੀਓ ਬਾਈ ਨਜ਼ਾਰਾ ਲਿਆ ਤਾਂ
@boharsingh7725
@boharsingh7725 Жыл бұрын
ਵਾਹ ਜੀ ਵਾਹ ਕਮਾਲ ਬਾਈ ਬਹੁਤ ਵਧੀਆ ਜੀ 👌👌👌👌👌 👍👍👍👍👍
@Kamalsarpanch-5630
@Kamalsarpanch-5630 Жыл бұрын
22 ਲਾਡੀ ਬਹੁਤ ਘੈਂਟ ਹੱਸਦਾ all the best 👍 sari team nu
@satnamkaur2435
@satnamkaur2435 Жыл бұрын
ਐਕਟਿੰਗ ਨਾਲੋ੍ ਡਾਇਲਾਗ ਸਿਰਾ ਹੁੰਦੇ ਐ 😂😂😂😂😂😂😂
@Gurleen-ho5pj
@Gurleen-ho5pj Жыл бұрын
ਭੋਗ ਤੱਕ ਤਾ ਮੂੰਗੀ ਖਾਣੀ ਪਊ ਵੰਤ ਸਿਰਾ ਲਾ ਗਿਆ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉🎉🎉🎉🎉🎉
@sidhuabhijot5894
@sidhuabhijot5894 Жыл бұрын
😂😂😂😂ਹੁਸਨ ਦੀ ਬਾਲਟੀ....😂😂😂
@gurjindersingh3638
@gurjindersingh3638 Жыл бұрын
Sari team nu sat Shri akal jatt sauda g 🙏 bahut vadia video karnail g all team good acting very salute g 👍🙏🥀💙🥀👌 Yamuna Nagar
@BaldevSingh-vt9bm
@BaldevSingh-vt9bm Жыл бұрын
ਫੁੱਫੜ 😂😂😂
@NirmalSingh-v3j
@NirmalSingh-v3j Жыл бұрын
ਬੰਤ ਖਿੱਚ ਦੇ ਤਿਆਰੀ ਕਰਦੇ ਕਟਾ ਕਟੀ ਰੋਜ 2 ਦੀ ਕਿਚ 2 ਨਾਲੋਂ
@manidermanider73
@manidermanider73 Жыл бұрын
ਜਿੰਦਰ ਦੀ ਐਕਟਿੰਗ ਇਸ ਵੀਡੀਓ ਵਿੱਚ ਜਮ੍ਹਾਂ ਬੇਕਾਰ ਅ
@jaskaransingh-jq3hj
@jaskaransingh-jq3hj 11 ай бұрын
ਬਹੂਤ ਵਧਿਆ ਮਾਝੇ ਵਆਲੀਆ ਦੇ ਛੋਟੇ ਭਰਾ ਇਹਨਾ ਨੂੰ ਮਸਹੂਰ ਕਰੋ ਇਹ ਆਪਣੇ ਨੇ
@hardeepkaur1448
@hardeepkaur1448 Жыл бұрын
Nice 👍🏼 ji❤❤❤❤❤❤❤❤🎉🎉
@Rani_bhua001
@Rani_bhua001 Жыл бұрын
ਬਹੁਤ ਹੀ ਵੱਧਿਆ
@pb23tv
@pb23tv Жыл бұрын
ਕਰਨੈਲ ਸਿੰਘ ਜੀ,,pb23tvਵਾਲੇ,, ਪਿੰਡ ਲੂਲੋ ਵਾਲੇ,, ਮੋਰਿੰਡਾ ਇਰੀਆ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌🧡🧡💚
@satnamkaur2435
@satnamkaur2435 Жыл бұрын
ਚਿੜੀ ਵੀ ਸਿਰਾ 😂😂😂😂😂😂
@HardeepSingh-dq8gb
@HardeepSingh-dq8gb Жыл бұрын
ਬੰਤ ਵੀ ਬਹੁਤ ਵਧੀਆ
@neetugold6136
@neetugold6136 Жыл бұрын
ਵਧੀਆ ਵੀਡੀਓ ਹੈ ।
@harjeet_maan_
@harjeet_maan_ Жыл бұрын
ਬੰਤ ਜਵਾਂ ਸਿਰਾ ਲਾਉਂਦਾ ਰੋਲ ਸਾਰੇ ਕਰਦੇ ਆਪਣੀ ਜਗਾ
@manidermanider73
@manidermanider73 Жыл бұрын
ਬੰਤ ❤ ਬਾਈ ਮੇਰੇ ਵੱਲੋਂ ❤❤❤❤❤
@JaspalSingh0053
@JaspalSingh0053 Жыл бұрын
ਬਹੁਤ ਵਧੀਆ 🔥❤
@IqbalSingh-hw8hb
@IqbalSingh-hw8hb Жыл бұрын
👍🏼👍🏼👌🏿👌🏿
@Gurpreet-z9d
@Gurpreet-z9d Жыл бұрын
ਡਰਾਮੇ ਬਾਈ ਦੀ ਐਕਟਿੰਗ ਵਧੀਆ
@jasveerkaur8572
@jasveerkaur8572 Жыл бұрын
ਬਹੁਤ ਬਹੁਤ ਬਹੁਤ ਵਧੀਆ 😂😂😂😂
@ramsinghsidhu7972
@ramsinghsidhu7972 Жыл бұрын
Very nice 👌 video
@rashpalpainter
@rashpalpainter Жыл бұрын
ਘੈਂਟ ਗੱਲਬਾਤ ਆਲ ਟੀਮ,,,,,,ਜੱਟ ਸਾਉਦਾ ਘੈਂਟ ਚਾਨਲ❤❤❤❤❤
@avjindersinghsodha3633
@avjindersinghsodha3633 Жыл бұрын
ਰਾਮਿਆ ਬੰਤ ਨੂੰ ਸਾਕ ਕਰਾਦੇ😂😂
@BHULAPINDI-ub8rp
@BHULAPINDI-ub8rp Жыл бұрын
SIR. 22. G
@Gurpreet-z9d
@Gurpreet-z9d Жыл бұрын
ਜਿੰਦਰ ਬਾਈ ਬਹੁਤ ਵਧੀਆ
@GurinderSingh-qb8ub
@GurinderSingh-qb8ub Жыл бұрын
Love 💕❤ you Karnel jatta nice ❤❤❤❤❤
@kuldeepsidhu5527
@kuldeepsidhu5527 Жыл бұрын
😂😂very good nice video
@jagdeepkaurbhatti1239
@jagdeepkaurbhatti1239 Жыл бұрын
ਰਾਮ ਵੀਰੇ ਆਪਣਾ ਵੀ ਕਰਵਾ la ਰਿਸ਼ਤਾ 😅😅 ਬਾਕੀ ਪ੍ਰੀਤੋ ਬੰਤ ਘੈਂਟ ਐਕਟਿੰਗ 😊 ਫੁੱਫੜ ਨੂੰ ਰਿਟਾਇਰ ਕਰਦੀ ਹੁਣ 😅
@BhagSinghMandeir
@BhagSinghMandeir Жыл бұрын
Very Nice 👍👍👍👍 ji
@jaskaransingh-jq3hj
@jaskaransingh-jq3hj 11 ай бұрын
ਬਹੂਤ ਵਧਿਆ ਮਾਝੇ ਵਆਲੀਆ ਦੇ ਛੋਟੇ ਭਰਾ ਇਹਨਾ ਨੂੰ ਮਸਹੂਰ ਕਰੋ ਇਹ ਆਪਣੇ ਨੇ ਪੰਜਾਬੀ ਕਲਚਰ ਹੈ ਇਕ ਇਲਾਕੇ ਦਾ
@amrindrasingh1077
@amrindrasingh1077 Жыл бұрын
ਕਰਨੈਲ ਤੇ ਬੰਤ ਜਿੰਦਰ ਰਾਮਾ ਬੇਮਿਸਾਲ ਕਲਾਕਾਰ ਮਿੱਤਰ ਹਨ ਬਹੁਤ ਵਧੀਆ ਕਲਾਕਾਰ ਹਨ ਇਹ ਦੋਸਤ ਮਿੱਤਰ
@PalaAULAKH
@PalaAULAKH Жыл бұрын
ਕਰਨੈਲ ਕਹਿੰਦਾ ਪਾਣੀ ਦਾ ਜੱਗ ਤੇ ਦੋ ਗਲਾਸ ਲਿਆ ਸੰਨਦੀਪ ਬੇਟਾ ਤਾ ਆਪੇ ਮੱਨਜੂ
@saraotv
@saraotv Жыл бұрын
ਬਹੁਤ ਵਧੀਆ ਮੈਸਿਜ❤❤
@hakmsingh1213
@hakmsingh1213 Жыл бұрын
Paaloo nd Bantt atom bomb es team de,parmanubomb jmaa kainnt,powaraa da pta nhi hje kise nu 😂😂😂😂😂
@balwantsingh1942
@balwantsingh1942 Жыл бұрын
Nice aa sare video..
@SukhchainSingh-jd6gi
@SukhchainSingh-jd6gi Жыл бұрын
❤❤😂😂❤❤😊😊❤❤🎉🎉❤❤😅😅❤❤😢😢❤❤😢😢❤❤😊❤😅❤😮❤😢❤🎉❤😂❤😊❤
@Gurleen-ho5pj
@Gurleen-ho5pj Жыл бұрын
ਕਰੋ ਵਈ ਕਰੋ ਸੰਦੀਪ ਦਾ ਵਿਆਹ ਲਾ ਦੂ ਪਹੇ ਚ ਟੈਟ 🎉🎉🎉🎉🎉🎉🎉🎉🎉🎉🎉🎉
@gurchainsingh5363
@gurchainsingh5363 Жыл бұрын
😂😂😂😂😊😊ok
@darshancheema1376
@darshancheema1376 Жыл бұрын
ਜੇ ਪਿਆਰ ਨਾਲ ਬੋਲੇ ਤਾਂ ਹੀ ਪੈਸੇ ਦਿਊਂ ਗਾਲਾਂ ਕੱਢਦੀ ਰਹਿੰਦੀ ਏ
@GurpreetSingh-fq7di
@GurpreetSingh-fq7di Жыл бұрын
Very nice video brother jinder your all team members work superb 👍❤️🌹🙏🙏
@lovepreetsingh-wx7dv
@lovepreetsingh-wx7dv Жыл бұрын
ਬੰਤ ਸਿਰਾ😂😂🤣🩵
@braramanbrar7536
@braramanbrar7536 Жыл бұрын
ਬਹੁਤ ਵਧੀਆ ਕੰਮ ਕੀਤਾ ਬਾਈ ਜੀ ਸਾਰੀ ਟੀਮ ਨੇ
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@varindersinghbagga8559
@varindersinghbagga8559 Жыл бұрын
Bant sirra y and saari team vadya y g
@RupinderSingh-fg5bh
@RupinderSingh-fg5bh Жыл бұрын
Jinder karnail rama bant chiddi sirra ne baki sab vadia kmm kr rahe karnail jdo hasda bhudya vangu sirra la dinda love from Australia 🇦🇺
@SukhchainSingh-jd6gi
@SukhchainSingh-jd6gi Жыл бұрын
😊😊😊 4:36 4:38 ❤❤❤😅😅😅❤❤❤😮😮😮❤❤❤😢😢😢❤❤❤🎉🎉🎉❤❤❤😂😂😂❤❤❤
@billosingh1985
@billosingh1985 Жыл бұрын
ਬਹੁਤ ਵਧੀਆ ਵੀਡੀਓ ਧਨਵਾਦ ਮੋਗਾ
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਜੀ
@ramneetSingh-j7s
@ramneetSingh-j7s Жыл бұрын
Very nice video good acting all times
@NavjotSharma-xb7zw
@NavjotSharma-xb7zw Жыл бұрын
Bant sirra
@SimarjeetSimar-f3e
@SimarjeetSimar-f3e 10 ай бұрын
V nyc video
@jsa-bb2mf
@jsa-bb2mf Жыл бұрын
Vary vary nice video
@rammander569
@rammander569 Жыл бұрын
ਖੂੰਖਾਰ ਬੰਤ 👌👌👌
@SukhdevkaurRao
@SukhdevkaurRao Жыл бұрын
ਬਹੁਤ ਵਧੀਆ ਜੀ ਵਿਡੀਉ ਸੀਰਾ ਬੀਰੌ ਜਿੰਦਰ ਬੰਤ ਦੀ ਐਕਟਿੰਗ ਬਹੁਤ ਵਧੀਆ ਜੀ ਸੁਖਦੇਵ ਲੁਧਿਆਣਾ ਸਾਡਾ ਵੀ ਵੀਡੀਓ ਵਿਚ ਨਾਮ ਦੋ ਲਿਆ ਕਰੌ ਜੀ ਵਾਹਿਗੁਰੂ ਜੀ ਤਰੌਕੀਆ ਵਗਸੇ
@sukhdhillonpb4671
@sukhdhillonpb4671 Жыл бұрын
ਜੱਟ ਸੌਦਾ ਟੀਮ ਵਾਲਿਓ ਬਹੁਤ ਵਧੀਆ ਜੀ ਟੀਮ ਸਾਰੀ ਨੰਬਰ 1 ਬੰਤ ਨੇ ਸੁਰੂ ਵਿੱਚ ਕਿਹਾ ਪੈਸੇ ਬਹੁਤ ਧੀਏ ਉਹ ਡਾਇਲੌਗ ਬਹੁਤ ਵਧੀਆ ਲੱਗਾ ਜਿਦਰ ਬੰਤ ਨਾਜਰ ਕਰਨੈਲ ਸਨਦੀਪ ਰਾਮਾ ਪ੍ਰੀਤ ਚਿੱੜੀ ਨਸੀਬ ਲਾਬੋ ਸਾਰੇ ਅੱਤ
@DalwinderSingh-z6z
@DalwinderSingh-z6z Жыл бұрын
ਬੰਤ ਤੇ ਪ੍ਰੀਤੋ ਬਹੁਤ ਵਧੀਆ ਕੰਮ ਕੀਤਾ ਹੈ ਜੀ ਕਰਨੈਲ ਤਾਂ ਰਾਮ ਦੀ ਵੀ ਬਹੁਤ ਵਧੀਆ ਜੀ
@KAMALJITKAUR-hz5ky
@KAMALJITKAUR-hz5ky Жыл бұрын
Very very nice vlog brother ji good 👍 👍👍👍👌👌👌👌👌❤️❤️❤️❤️❤️❤️🌹😊
@gurmejsingh6069
@gurmejsingh6069 Жыл бұрын
ਸੀਬੋ ਦਾ ਆਪਣਾ ਕਾਮ ਦਿਮਾਕੇ ਚੜੀਆ ਲਗਦਾ ਸੁਦੀਪ ਕੋਈ ਗੱਲ ਨਹੀਂ ਕਰਦਾਂ ਵਿਆਹ ਬਾਰੇ
@harmandhaliwal2842
@harmandhaliwal2842 Жыл бұрын
Very nice Video Bhai ji ❤❤❤❤
@GursewakSingh-xd8if
@GursewakSingh-xd8if Жыл бұрын
Bhut vadiya video 22 g
@LakhvirKaur-jz4ex
@LakhvirKaur-jz4ex 10 күн бұрын
Vry vry nic video👍👍👍
@gurpreetSingh-jy7fj
@gurpreetSingh-jy7fj Жыл бұрын
ਬੰਤ ਪ੍ਰਧਾਨ ਕਾਲੀ ਦੁਨੀਆਂ ਦਾ ਵੈਲੀ ਦੀ ਐਕਟਿੰਗ ਬਹੁਤ ਵਧੀਆ ਆ
@guri-ee6sj
@guri-ee6sj Жыл бұрын
Palo bhut vdia acting
@gaganbrar9181
@gaganbrar9181 Жыл бұрын
Nice video 👍👍👍
@ToniPunch
@ToniPunch Жыл бұрын
Vah Kia bat bant Bhai don
@KuldeepRangi-lk8le
@KuldeepRangi-lk8le Жыл бұрын
Bahut vadia video hai
@VinodKumar-ix9xt
@VinodKumar-ix9xt Жыл бұрын
Bant nmb 1aaaa banda
@mandepsingh1564
@mandepsingh1564 Жыл бұрын
Good work all teem
@AmanDeep-ed7te
@AmanDeep-ed7te Жыл бұрын
😀😀ਬੰਤ ਹੁਸਨ ਦੀ ਬਾਲਟੀ ਭਰ ਕੇ ਡੋਲੀ ਸੀ ਮੇਰੇ ਤੇ 😂😂
@AmandeepKaur-eh5tt
@AmandeepKaur-eh5tt Жыл бұрын
Bant ta Palo di acting bahut badhy 👍👍👍👍👍
@Satnamoffical
@Satnamoffical Жыл бұрын
ਸਿਰਾ ਬੀਡੀਓ ਹੈ ਜੀ
@HarmanKingra-w7v
@HarmanKingra-w7v 10 ай бұрын
Rama bai siraaa 😂😂
Сюрприз для Златы на день рождения
00:10
Victoria Portfolio
Рет қаралды 2,8 МЛН
दिवाली का पटाखा  || The FunDoze || TFD
13:14