ਮੁੰਡਾ ਵਿਆਹ ਤੋ ਭੱਜ ਗਿਆ 😜 ਜੀਰੀਆਂ ਵਿੱਚ ਦੀ ਜਾਂਦਾ ਦੇਖੋ 😅 । Latest punjabi short film movie 2023

  Рет қаралды 199,651

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер: 337
@dsgpatwari4285
@dsgpatwari4285 11 ай бұрын
ਘਰੋਂ ਬਾਹਰ ਰੱਖੇਂ ਸਦਾ ਚੱਡਿਆਂ ਚੋ ਪੂਛ ਵੇ ਤੂੰ, ਘਰੇ ਵੜਦਾ ਹਮੇਸ਼ਾ ਮੈਨੂੰ ਤਾੜਦਾ ਰਹੇਂ। ਬੰਤ ਵੈਲੀਆ ਐਵੇਂ ਲੰਡੂ ਜੀਆਂ ਮੁੱਛਾਂ ਨੂੰ ਬੱਟ ਚਾੜਦਾ ਰਹੇਂ।। 😂😂😂😂😂😂😂😂😂😂😂😂😂😂 ਦਰਸ਼ਨ ਸਿੰਘ ਗਿੱਲ ਪਟਵਾਰੀ,ਪਿੰਡ.ਰਾਏਸਰ (ਬਰਨਾਲਾ)
@JaspalSingh-db9xi
@JaspalSingh-db9xi 11 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@davindersingh7424
@davindersingh7424 11 ай бұрын
😂❤ ਬਹੁਤ ਵਧੀਆ ਜੀ ਵੀਰ ਜੀ 👍❤️❤️❤️🥀 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ 👍😅😅👌😂💐🌹❤️😃😅🤣🔥🔥🌸😆😄😁🔥🌺
@Gurleen-ho5pj
@Gurleen-ho5pj 11 ай бұрын
ਲੋੜ ਨੀ ਮੇਰੇ ਘਰ ਵੜਨ ਦੀ 😂😂😂😂😂😂😂😂😂😂😂😂😂😂
@kulveersingh8277
@kulveersingh8277 11 ай бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ❤❤❤ਖਿੱਚ ਕੇ ਰੱਖੋ ਕੰਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️🥰👌👌👌😂😂😂😂😂😂😂😂😂😂🎉🎉🎉🎉🎉
@MalkeetSingh-tz4lj
@MalkeetSingh-tz4lj 11 ай бұрын
। Gr❤❤❤❤😅 2:14
@BhupinderSingh-yg8cg
@BhupinderSingh-yg8cg 11 ай бұрын
ਬੰਤ ਦੇ ਡਾਇਆਲੌਗ ਸਭ ਤੋਂ ਵਧੀਆ ਹਨ ਜੀ।
@amarjitsingh1946
@amarjitsingh1946 11 ай бұрын
ਬਹੁਤ ਵਧੀਆ ਵੀਡਿਓ ਵਾਈ ਜਿੰਦਰ ਕਰਨੈਲ ਬੰਤ ਰਾਮਾਂ ਸੇਰਾ ਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👍👌👌💚💚❤❤💯
@sukharatol6515
@sukharatol6515 11 ай бұрын
ਰਾਮੇ ਵੀਰੇ very nice acting ❤❤
@Ramajattsauda874
@Ramajattsauda874 11 ай бұрын
Thank you ji❤
@AvnoorSingh-bw6vm
@AvnoorSingh-bw6vm 11 ай бұрын
ਜਿੰਦਰ ਤੇ ਕੱਟੇ ਦੀ ਐਕਟਿੰਗ ਹੁਣ ਪੈਲਾਂ ਵਾਲੀ ਗੱਲ ਨੀਂ ਬਣੌਦੇ ਬਾਈ ਪਰ ਗੁੱਸਾ ਨਾਂ ਕਰਿਉ ਬਾਈ
@Santa_singh_
@Santa_singh_ 11 ай бұрын
ਬਹੁਤ ਵਧੀਆ ਸੀ ਵੀਰ ਜੀ ਵੀਡੀਓ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@lakhvindersinghmaan6141
@lakhvindersinghmaan6141 11 ай бұрын
ਸ਼ਰਾਬ ਬਹੁਤ ਮਸ਼ਹੂਰ ਕਰਦੇ ਆ ਜੱਟ ਸੋਂਦੇ ਵਾਲੇ ਫ਼ੀਮ ਦੀ ਖੇਤੀ ਮਸ਼ਹੂਰ ਕਰੋ ਇਹਦੇ ਫਾਈਦੇ ਦੱਸੋ ❤😂
@truckingvlog9928
@truckingvlog9928 11 ай бұрын
ਬੰਤ ਅੱਜ ਬਚ ਗਿਆ ਪ੍ਰੀਤੋ ਹੱਥੋ
@championgamemap6485
@championgamemap6485 11 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਕਰਨੈਲ ਐਡ ਪਾਰਟੀ ਜਿੰਦਾ ਬਾਦ ❤❤❤❤❤
@rachhpalsingh78466
@rachhpalsingh78466 11 ай бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@rachhpalsingh78466
@rachhpalsingh78466 11 ай бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@Inder22dubai
@Inder22dubai 11 ай бұрын
😂😂😂 ਕਾਕਾ ਡਿੱਲ ਦਮਾਗ😂😂😂😂😂😂
@user-qh4hh9ku8x
@user-qh4hh9ku8x 11 ай бұрын
ਜਲਦੀ ਜਲਦੀ ਪਾਊ ਸਨਦੀਪ ਦਾ ਵਿਆਹ ਦੀ ਵੀਡੀਓ ਬਹੁਤ ਵਧੀਆ ਜੀ ਵਿਡੀਉ ਸਿਰਾ
@SukhchainSingh-jd6gi
@SukhchainSingh-jd6gi 11 ай бұрын
😊😊😊❤❤😅😅😅❤❤😮😮😮❤❤😢😢😢❤❤🎉🎉🎉❤❤😂😂😂❤❤😊❤😅❤😮❤😢❤🎉❤😂❤
@user-rp4fe6hv4h
@user-rp4fe6hv4h 11 ай бұрын
ਬਹੁਤ ਵਧੀਆ ਟੀਮ ਕਰਨੈਲ ਬੰਤਾ ਰਾਮ ਬਹੁਤ ਵੀਡੀਓ ਬਣਾਈ ਹੈ ਵੀਰ ਜੀ
@Ramajattsauda874
@Ramajattsauda874 11 ай бұрын
❤️🙏❤️
@user-wm8sl2ej4h
@user-wm8sl2ej4h 11 ай бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ
@Dhillon964
@Dhillon964 11 ай бұрын
ਨਾਜਰ ਕਹਿੰਦਾ ਕਰਨੈਲ ਦੀ ਪੂੰਛ ਕੁੱਟ ਦੂੰ😂😂😂
@ramsharanmuktsari2637
@ramsharanmuktsari2637 11 ай бұрын
❤😂🎉 ਕਰਨੇਲ ਕਹਿੰਦਾ ਜੁਤਿ.ਚੁ ਚੁ.ਕਰੇ ਜਿਥੇ ਭਜਿਅਾ ਟੋੲੇ ਪੇਗੇ 😅😅😅😅😅😅😅❤❤❤❤❤❤
@GurmeetSingh-if2gb
@GurmeetSingh-if2gb 11 ай бұрын
ਵੀਰੋ ਦੀ ਆਵਾਜ਼ ਬਹੁਤ ਵਧੀਆ।
@harpalrandhawarandhawa5303
@harpalrandhawarandhawa5303 11 ай бұрын
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯
@suchasingh3466
@suchasingh3466 11 ай бұрын
Very nice video
@HardeepSingh-dq8gb
@HardeepSingh-dq8gb 11 ай бұрын
ਬਹੁਤ ਵਧੀਆ ਵੀਡੀਓ ਫੁੱਫੜ ਦੀ ਆਵਾਜ਼ ਬਹੁਤ ਵਧੀਆ ਲੱਗਦੀ ਆ ਸਾਰੀ ਟੀਮ ਬਹੁਤ ਵਧੀਆ ਪਰਮਾਤਮਾ ਤਰੱਕੀਆਂ ਬਖਸ਼ੇ
@LaddiMohliay
@LaddiMohliay 11 ай бұрын
ਸੰਨਦੀਪ ਕਿੰਨਾ ਕ ਟਾਈਮ ਜੀਰੀਆ ਵਿੱਚ ਦੀ ਭੱਜੇਗਾ ॥ ਵਿਆਹ ਤਾਂ ਕਰਕੇ ਹਟਣਗੇ ਵੀਰਾ ਤੇ ਕਰਨੈਲ ਹੋਰੀ ॥😂😂😂😂
@kabaddishortsvideos
@kabaddishortsvideos 11 ай бұрын
Big fan jaattaa
@PalaAULAKH
@PalaAULAKH 11 ай бұрын
ਮੇਰੇਆ ਸਾਲੇਆ ਤੂੰ ਕਾਨੂੰਗੋ ਲੱਗਿਆ ਕਰਨੈਲ ਅੱਤ ਕਰਦਾ ਲਵਜੂ ਜੱਟਾ ❤🎉
@RupinderSingh-fg5bh
@RupinderSingh-fg5bh 11 ай бұрын
Bhut sohni video rama Jinder karnail chiddi sandeep sab sirra krai jnde ne ❤❤❤
@Ramajattsauda874
@Ramajattsauda874 11 ай бұрын
❣️🙏🌹
@JaspalSingh0053
@JaspalSingh0053 11 ай бұрын
ਬਹੁਤ ਵਧੀਆ ਵੀਡੀਓ 👌❣️
@user-hd8jm7jz8o
@user-hd8jm7jz8o 11 ай бұрын
Bant ghaint comedy
@JinderiM-k8z
@JinderiM-k8z 11 ай бұрын
ਬਹੁਤ ਵਧੀਆ 👍💯♥️♥️☺️
@lovepreetsingh-wx7dv
@lovepreetsingh-wx7dv 11 ай бұрын
ਬਹੁਤ ਵਧੀਆਂ ਵੀਡਿਓ 😂😂❤
@gurjindersingh3638
@gurjindersingh3638 11 ай бұрын
Sari team nu sat Shri akal jatt sauda g 🙏 bahut vadia video all team good acting kamaal kar ti very salute 🙏🥀💙🥀👌 Yamuna Nagar
@SukhchainSingh-jd6gi
@SukhchainSingh-jd6gi 11 ай бұрын
😊😊😊❤❤❤😅😅😅❤❤❤😮😮😮❤❤❤😢😢😢❤❤❤🎉🎉🎉❤❤❤😂😂😂❤❤❤😊😊❤❤
@SukhchainSingh-jd6gi
@SukhchainSingh-jd6gi 11 ай бұрын
😊😊❤❤😅😅❤❤😮😮❤❤😢😢❤❤🎉🎉❤❤😂😂❤❤😊❤😅❤😮❤😢❤🎉❤😂❤
@JaspreetSingh-wo4xr
@JaspreetSingh-wo4xr 11 ай бұрын
ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ🙏🙏🙏🙏 ਬਹੁਤ ਵੀਡੀਓ ਬਾਈ ਜੀ👍👍👍👍
@GurmeetKaur-kl7zs
@GurmeetKaur-kl7zs 11 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@AmandeepKaur-eh5tt
@AmandeepKaur-eh5tt 11 ай бұрын
Rama di acting bahut badhy filga filga h 42 da hi gay 🤣🤣🤣🤣
@Ramajattsauda874
@Ramajattsauda874 11 ай бұрын
Thnk u ji❤
@gagandeepkaursandhu7999
@gagandeepkaursandhu7999 11 ай бұрын
ਹਾਏ ਰੱਬਾ ਇੰਨੀ ਵਧੀਆ ਵੀਡੀਓ ,ਆਹ ਰਾਮ ਸਿੰਘ ਵਿਚੋਲਾ ਤਾਂ ਅੱਤ ਕਰਾਉਂਦਾ ਅੱਜ ਤਾਂ ਅੱਖਾਂ ਤੇ ਖੋਪੇ ਵੀ ਲਾਏ ਆ❤❤❤❤❤
@Ramajattsauda874
@Ramajattsauda874 11 ай бұрын
Dhnvad ji❤🙏
@sukhdhillonpb4671
@sukhdhillonpb4671 11 ай бұрын
ਬਹੁਤ ਵਧੀਆ ਜੀ ਨਾਜਰ ਨੇ ਸੰਨਦੀਪ ਨੂੰ ਪਿਆਰ ਨਾਲ ਸਮਝਾਇਆ ਉਹ ਮੰਨ ਗਿਆ ਮੰਨੇ ਕਿਉ ਨਾ ਉਹਨੂੰ ਪਤਾ ਵਿਆਹ ਦਾ ਸੀਜਨ ਚੱਲਣ ਦਿਆ ਨਾਲ ਮੌਸਮ ਠੰਡ ਦਾ
@gautam11975
@gautam11975 11 ай бұрын
Bahut vadhia ji 😂😂😂😂 Best wishes from... Varanasi
@Turbanator54
@Turbanator54 11 ай бұрын
ਜਿੰਦਰ ਵਾਲੀਆਂ ਐਟਮਾ ਕਰਦਾ 😃😄😁🤪
@iqbalsingh693
@iqbalsingh693 11 ай бұрын
OkTATA 🙏🏽🙏🏽🙏🏽🙏🏽🙏🏽🙏🏽
@harmandhaliwal5589
@harmandhaliwal5589 11 ай бұрын
Big fan love all teem ma ludhiana to 2019 to app diya video vakh raha mera coment pin kr do
@msf5937
@msf5937 11 ай бұрын
ਬਹੁਤ ਵਧੀਆ ਵੀਡੀਓ ਲੱਗੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@lakhvirsinghdulamsar3
@lakhvirsinghdulamsar3 11 ай бұрын
ਸਾਰੀ ਟੀਮ ਨੂੰ ਮੁਬਾਰਕਾਂ ਜੀ ਵੀਰ ਬਹੁਤ ਵਧੀਆ ਬੰਤ ਸਿੰਘ ਜ਼ਿੰਦਾਬਾਦ
@sukhdeepsidhu2342
@sukhdeepsidhu2342 11 ай бұрын
ਬਹੁਤ ਵਧੀਆ ਵੀਡੀਓ ਹੈ, ਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਹੈ 👍👌👌
@ParamjitKaur-zy5cm
@ParamjitKaur-zy5cm 11 ай бұрын
Bant preto de acting valy ghant 😊jeondy ràho verày
@jagwindersingh8711
@jagwindersingh8711 11 ай бұрын
ਬਹੁਤ ਵਧੀਆ👍💯❤❤❤😊
@saggu8892
@saggu8892 11 ай бұрын
Siraaa
@Amanabarnala
@Amanabarnala 11 ай бұрын
😂😂😂😂 full comedy sirra
@RanjitSingh-gb6yl
@RanjitSingh-gb6yl 11 ай бұрын
Good job❤
@SukhpalSinghDhaliwal-xt2rt
@SukhpalSinghDhaliwal-xt2rt 11 ай бұрын
❤ ਘੈਟ ਪੰਜਾਬੀ ਬਹੁਤ ਬਦੀਆ ਫਿਲਮ ਹੈਂ ❤
@IqbalSingh-hw8hb
@IqbalSingh-hw8hb 11 ай бұрын
👍🏼👍🏼👌🏿👌🏿
@roopsinghsukanand7469
@roopsinghsukanand7469 11 ай бұрын
@@IqbalSingh-hw8hb rd11
@jharmalsingh2306
@jharmalsingh2306 11 ай бұрын
Siraaaa ❤❤❤
@iqbalsingh693
@iqbalsingh693 11 ай бұрын
Good 👍🙏🏽🌹🙏🏽🙏🏽🙏🏽🙏🏽🙏🏽
@KashGagan
@KashGagan 11 ай бұрын
Hlo bhai ji asi sodde pind ch motter laune aae hoe aa me photo krvauni aa sodde nal
@user-vq9kq1ge7i
@user-vq9kq1ge7i 11 ай бұрын
Bhut sohni video
@gurjantsingh-ti1nk
@gurjantsingh-ti1nk 11 ай бұрын
Good Veer g 💯👌💯👌💯👌💯👌💯👌💯🥰👌👌🥰🥰💯💯
@AngrejSingh-uo3ec
@AngrejSingh-uo3ec 11 ай бұрын
NYC vidio g
@jsa-bb2mf
@jsa-bb2mf 11 ай бұрын
Vary vary nice video
@babbudhuri8994
@babbudhuri8994 11 ай бұрын
Sira
@Jotsingh1
@Jotsingh1 11 ай бұрын
ਬਹੁਤ ਵਧੀਆ 😂😂😂
@MaingalSingh
@MaingalSingh 11 ай бұрын
Very nice episode bai ji 😊 😊 😊 🎉😢😂
@gurpartapsinghtiwana450
@gurpartapsinghtiwana450 11 ай бұрын
Good sari team khush raho chardikala vich
@sonudhaliwal5717
@sonudhaliwal5717 11 ай бұрын
Siraaa👌👌👌 Video👌 ❤❤❤
@virpalkaur6883
@virpalkaur6883 11 ай бұрын
Full entertainment
@mangalsingh9100
@mangalsingh9100 11 ай бұрын
ਹੋਰ ਤਾਂ ਹੋਰ ਜਿੰਦਰ ਦਾ ਸ਼ਰਾਬੀ ਦਾ ਰੋਲ ਵਧੀਆ ਕਮਾਲ ਏ
@mandepsingh1564
@mandepsingh1564 11 ай бұрын
Good work all teem
@Dhillon964
@Dhillon964 11 ай бұрын
ਕਰਨੈਲ ਗੱਪ ਚੌਰਸ ਮਾਰਦਾ ਪਦੰਤਰ ਭੌਰਾ ਵੀ ਗੋਲ ਨੀ ਕਰਦਾ😂😂😂
@user-hd8jm7jz8o
@user-hd8jm7jz8o 11 ай бұрын
Bant sirra
@SimranKaur-ew1qu
@SimranKaur-ew1qu 11 ай бұрын
Funny video
@jsa-bb2mf
@jsa-bb2mf 11 ай бұрын
Simran
@jassadhaliwaldhaliwal5419
@jassadhaliwaldhaliwal5419 11 ай бұрын
Jis Jis ne sare bhaag dekhe aa oh like kro
@AmandeepKaur-gb8jv
@AmandeepKaur-gb8jv 11 ай бұрын
Hlo ji good morning 🌅🌄 sari team nu
@KAMALJITKAUR-hz5ky
@KAMALJITKAUR-hz5ky 11 ай бұрын
Very very nice vlog brother ji 🌹👍👍👍👍👍👍👌👌👌🤗🤗🤗🤗
@SurjitSingh-sz2cb
@SurjitSingh-sz2cb 11 ай бұрын
ਸਰਜੀਤ ਸਿੰਘ ਰਾਜਪੁਰਾ ਤੋ ਸਿਰਾ ਬਾਈ ਜੀ❤❤❤❤❤
@mandeepdhaliwal8582
@mandeepdhaliwal8582 11 ай бұрын
Bahut vadiaa
@balpreetsekhon6374
@balpreetsekhon6374 11 ай бұрын
❤❤❤😂😂😂
@user-wy3mb4cz8k
@user-wy3mb4cz8k 10 ай бұрын
ਸਰਵਾਲਾ ਬਣਾ ਗੇ ਓਏ 😂😂😂
@GurinderSingh-qb8ub
@GurinderSingh-qb8ub 11 ай бұрын
Love 💕❤ you Karnel jatta ❤❤
@bittusamra2530
@bittusamra2530 11 ай бұрын
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
@clairevandenhoeke794
@clairevandenhoeke794 11 ай бұрын
Jindar gal vadiya keh gya nathi Tothi reh gyi ...Cutrha te makhi beh gyi😂😂😂😂😂
@user-wy3mb4cz8k
@user-wy3mb4cz8k 10 ай бұрын
ਬਹੁਤ ਸੋਹਣੀ ਵੀਡੀਓ ਆ ❤❤❤❤❤❤❤❤
@SurinderKaur-fh9el
@SurinderKaur-fh9el 11 ай бұрын
बंत प्रीतो दी लडांई देख के मजा आता हैं खुश रहो आप स्वस्थ रहो मस्त रहो
@MohanSingh-zw8ux
@MohanSingh-zw8ux 11 ай бұрын
Sari team sira wehguru ji kirpa Karn sari team te❤❤❤❤❤❤❤🎉🎉🎉🎉🎉🎉🎉
@Gurleen-ho5pj
@Gurleen-ho5pj 11 ай бұрын
ਮੈਨੂੰ ਤਾ ਟਰੈਕਟਰ ਦਿੰਦੇ ਸੀ ਦਾਜ ਚ 😂😂😂😂😂😂😂😂😂😂😂😂😂😂😂
@boharsingh7725
@boharsingh7725 11 ай бұрын
ਵਾਹ ਜੀ ਕਮਾਲ ਬਾਈ ਬਹੁਤ ਹੀ ਵਧੀਆ 👍👍👍👍👍 👌👌👌👌👌
@surendersheoran1696
@surendersheoran1696 11 ай бұрын
Surender Sheoran kheowali sirsa nice video
@user-xk7jf3eo9i
@user-xk7jf3eo9i 10 ай бұрын
Very nice video ji
@darshansingh2024
@darshansingh2024 11 ай бұрын
Nice ver g😅😅
@kambojbittu1684
@kambojbittu1684 11 ай бұрын
Sandeep sira...
@user-uo5pn9ot4d
@user-uo5pn9ot4d 11 ай бұрын
ਖਿੱਚੀ ਰੱਖੋ ਕੰਮ ਕੁਲਵੰਤ ਸਿੰਘ ਕੋਟ ਭਾਰਾ
@user-wy3mb4cz8k
@user-wy3mb4cz8k 10 ай бұрын
ਤਬੰਤ love you jtta ❤❤❤❤
@mrmrsvirdi8928
@mrmrsvirdi8928 11 ай бұрын
Bahut mza. Hahaha😂😂😂😂😂
@user-yl3if3nr6d
@user-yl3if3nr6d 11 ай бұрын
Veri nice bro Jinder bro
@Gurleen-ho5pj
@Gurleen-ho5pj 11 ай бұрын
ਰਾਤ ਲਿਆਇਆ ਕਬਜੇ ਤੋ 600 😂😂😂😂😂
@jasveerkaur8572
@jasveerkaur8572 11 ай бұрын
😂😂😂😂😂 very nice
@ajaibbrar987
@ajaibbrar987 11 ай бұрын
❤🎉❤ Hello ❤🎉❤ Hello ❤🎉❤
@Harmeet7842
@Harmeet7842 11 ай бұрын
Kudhi is so sweet🥰🥰
@mrmrsvirdi8928
@mrmrsvirdi8928 11 ай бұрын
Sare pind nu send karti. Hahaha😂😂😂😂😂😂
@rupinderdhillon2374
@rupinderdhillon2374 11 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@jaspreetkaur4914
@jaspreetkaur4914 6 ай бұрын
Jinder , karnail te rama siraa acting baki v character vadiya ne
@user-cl2bo7sb3w
@user-cl2bo7sb3w 8 ай бұрын
Sahi gal bai apne pape nu samjhaoun di
@ParminderSingh-bn2xd
@ParminderSingh-bn2xd 8 ай бұрын
Carry on superb 🔥🔥🔥🔥
Violet Beauregarde Doll🫐
00:58
PIRANKA
Рет қаралды 53 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
An Unknown Ending💪
00:49
ISSEI / いっせい
Рет қаралды 8 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 121 МЛН
Violet Beauregarde Doll🫐
00:58
PIRANKA
Рет қаралды 53 МЛН