ਲੁਧਿਆਣੇ ਇਥੇ ਹੋਵੇਗਾ Deep Sidhu ਦਾ ਸਸਕਾਰ, ਰੋਂਦਾ ਸਾਰਾ ਟੱਬਰ ਭਰਾ ਬੋਲੇ ਅਸੀਂ ਖੁਸ਼ੀਆਂ ਮਨਾਉਣੀਆਂ ਸੀ ਪਰ.

  Рет қаралды 684,341

Daily Post Punjabi

Daily Post Punjabi

Күн бұрын

Пікірлер: 609
@kawalkaur9573
@kawalkaur9573 2 жыл бұрын
ਪੈ ਗਈ ਠੰਡ ਓਹਨਾ ਨੂੰ ਜਿਹੜੇ ਵੀਰ ਨੂੰ ਗਦਾਰ ਕਹਿੰਦੇ ਸੀ 😭😭😓😓 ਕਿਥੋਂ ਲੱਭਣਾ ਮਾਂ ਨੇ ਅਪਣਾ ਜਵਾਨ ਪੁੱਤ 😭😓😓
@sherepunjabmallhi7375
@sherepunjabmallhi7375 2 жыл бұрын
ਦੱਬੀ ਗਈ ਜੁਬਾਨ ਆਜਾਦੀ ਦੇ ਆਸ਼ਕ ਦੀ 😥ਦੀਪ ਸਿੱਧੂ ਵੀ ਚੜ ਗਿਆ ਵੀਰਾ ਭੇਂਟ ਸਿਆਸਤ ਦੀ 😥ਸੁੱਖਾ ਅਮਰਾਲੀ ✍️✍️ਵਾਹਿਗੂਰੁ ਮੇਹਰ ਕਰੇ ਵੀਰ ਦੀ ਆਤਮਾ ਨੂੰ ਸ਼ਾਤੀ ਦੇਵੇ 🙏🏼✍️ Deep sidhu jindabad
@tejindergrewal1593
@tejindergrewal1593 2 жыл бұрын
ਸੱਚ ਕਿਹਾ ਵੀਰ ਜੀ
@lovepreetsidhu7597
@lovepreetsidhu7597 2 жыл бұрын
U r ryt
@lovepreetkamboj5676
@lovepreetkamboj5676 2 жыл бұрын
ਵਾਹਿਗੁਰੂ ਜੀ ਦੀ੍ ਦੀਪ ਪੁਤੱਰਾਂ ਰੱਬ ਸਾਥੋ ਹੀਰਾ ਪੁੱਤ ਲੇ ਗਿਆ😭😭😭😭 ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ🙏🙏
@jassalkaur3548
@jassalkaur3548 2 жыл бұрын
🙏🙏🙏🙏🙏
@tirathsingh6539
@tirathsingh6539 2 жыл бұрын
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ ਦਿਲ ਦੀ ਪੀੜ ਬੂੰਦ ਬਣ ਅੱਖੀਆਂ ਚ ਆ ਗਈ 😭😭😭😭😭😭😭😭😭😭
@sandeepspain1392
@sandeepspain1392 2 жыл бұрын
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ ਸ਼ਹੀਦੀ ਪਾ ਕੇ ਸਿੰਘ ਸੂਰਮੇ 🙏 ਵੱਡੇ ਬਾਈ ਦੀਪ ਸਿਆਂ ਜਹਾਨ ਈ ਸੁੰਨਾ ਕਰ ਗਿਆ 😭😭
@Iamsandeepbatish
@Iamsandeepbatish 2 жыл бұрын
ਦੀਪ ਵੀਰ ਪੰਜਾਬ ਦਾ ਹੀਰਾ ਸੀ,,miss you veere 😭😭😭😭😭😭😭😭😭
@soniarani8761
@soniarani8761 2 жыл бұрын
ਓਹ ਹੋ ਵਾਹਿਗੁਰੂ ਜੀ ਏਹ ਕਿ ਹੋ ਗਿਆ ਵਾਹਿਗੁਰੂ ਜੀ ਮੇਹਰ ਕਰਿਓ, 🙏🙏📿
@Malwe_Ala
@Malwe_Ala 2 жыл бұрын
ਇਨਕਲਾਬੀ ਬੰਦਿਆਂ ਦੀ ਉਮਰ ਅਕਸਰ ਛੋਟੀ ਹੁੰਦੀ ਆ ਪਰ ਆਪਣੇ ਮਰਨ ਪਿੱਛੋਂ ਉਹ ਵੱਡਾ ਇਤਿਹਾਸ ਛੱਡ ਜਾਂਦੇ ਨੇ 🖋 ਜੀਵਨ ਚਹਿਲ
@devinderkaur8435
@devinderkaur8435 2 жыл бұрын
So true 🙏
@avneetsandhu305
@avneetsandhu305 2 жыл бұрын
Simranjit singh mann nu vote karo
@PSYCHODADDYY
@PSYCHODADDYY 2 жыл бұрын
ਸਰਦਾਰ ਭਗਤਸਿੰਘ ਦਾ ਵਾਰਿਸ ਸੀ ਦੀਪ ਸਿੱਧੂ ਬੇਹੱਦ ਦੁੱਖ ਦੀ ਘੜੀ ਹੈ ਇਸ ਤਰ੍ਹਾਂ ਤੁਰ ਜਾਣਾ ਦੀਪ ਦਾ 🙏 ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਕਰਨ
@grewalgrewal6052
@grewalgrewal6052 2 жыл бұрын
ਵਾਹਿਗੁਰੂ ਜੀ ਦੀਪ ਵੀਰੇ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏🙏🙏🙏🙏
@grewalgrewal6052
@grewalgrewal6052 2 жыл бұрын
@Ramesh Kumar ਜਿਸ ਦਿਨ ਤੂੰ ਤੇਰੇ ਘਰ ਕੋਈ ਮਰ ਗਿਆ ਉਸ ਦਿਨ ਤੂੰ ਖੁਸ਼ੀ ਮਨਾਈ ਭਰੋ ਉਸ ਦਿਨ ਤੈਨੂੰ ਪਤਾ ਲੱਗੂ ਖੁਸ਼ੀ ਕੀ ਹੁੰਦੀ
@bhupindersinghsandhu4494
@bhupindersinghsandhu4494 2 жыл бұрын
@Ramesh Kumarਤੇਰੇ ਵਰਗੇ ਕਈ ਹਰ ਰੋਜ਼ ਮਰਦੇ ਪਰ ਦੀਪ ਸਿੱਧੂ ਸੂਰਮਾ ਸੀ ਸੋ ਕਿ ਹਮੇਸ਼ਾ ਜਿਉਂਦਾ ਰਹੇਗਾ
@sukhwantsingh1074
@sukhwantsingh1074 2 жыл бұрын
@Ramesh Kumar ਦੁਰਫਿਟੇ ਮੂੰਹ ਤੇਰੇ ਜੰਮਣ ਤੇ ਤੇਰੇ ਵਰਗੇ ਕੁੱਤੇ ਬਿੱਲੇ ਰੋਜ਼ ਕਈ ਮਰਦੇ ਰਹਿੰਦੇ ਨੇ ਕਿਸੇ ਦੀ ਸੇਹਤ ਤੇ ਕੋਈ ਅਸਰ ਨਹੀਂ 🙏🙏🙏🙏🙏🙏 ਹੀਰਾ ਸ਼ੇਰ ਪੁੱਤ ਮਰੀਆਂ ਹਰ ਅੱਖ ਰੋਈ ਹੈਂ 😭😭😭😭😭😭😭
@bhupindersinghsandhu4494
@bhupindersinghsandhu4494 2 жыл бұрын
@Ramesh Kumar ਮੇਸ਼ੀ ਨੰਬਰ ਤੇ ਸੈਂਡ ਕਰ
@rashifal0352
@rashifal0352 2 жыл бұрын
🙏ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਜੀ😭😭😭😭😭😭😭🙏🙏🙏🙏🙏
@jaswinderjaswinder9101
@jaswinderjaswinder9101 2 жыл бұрын
ਵਾਹਿਗੂਰ ਜੀ ਦੀਪ ਸਿੱਧੂ ਵੀਰ ਵਾਪਸ ਐਵੇ ਸਾਡੀ ਸਿੱਖ ਕੌਮ ਵਿੱਚ 🙏❤
@jaswinderkaurandkishankuma8362
@jaswinderkaurandkishankuma8362 2 жыл бұрын
😭😭😭😭😭😭ਬਹੁਤ ਦੁੱਖ ਹੋਇਆ ਸੁਣ ਕੇ ਪਰਮਾਤਮਾ ਵੀਰੇ ਦੀ ਆਤਮਾ ਨੂੰ ਸ਼ਾਂਤੀ ਦੇਵੇ
@navi7517
@navi7517 2 жыл бұрын
Miss you deep bro
@Penduvlogs1212
@Penduvlogs1212 2 жыл бұрын
ਦੀਪ ਬਾਈ ਮੇਰੇ ਦਿਲ ਦੀ ਰੀਜ ਵਿੱਚੇ ਰਹੇ ਗਈ ਤੈਨੂੰ ਮਿਲਣਾ ਸੀ ਕੁਝ ਦਿਨ ਪਹਿਲਾਂ ਹੀ ਮੈਂ ਸੋਚ ਰਿਹਾ ਸੀ ਰੱਬਾ ਬਹੁਤ ਮਾੜਾ ਕੀਤਾ😭😭😭😭😭😭😭 💔💔💔💔💔
@varindersandhuharike2922
@varindersandhuharike2922 2 жыл бұрын
ਵਾਕਿਆ ਹੀ ਵੀਰ ਜੀ ਦੁਨੀਆਂ ਦਾ ਸਭ ਤੋਂ ਵੱਧ ਦੁਖ ਜੁਆਨ ਦੀ ਪੂਤ ਦਾ ਮਰਜਾਣਾ
@arvindersaini986
@arvindersaini986 2 жыл бұрын
Waheguru ji aa ki ho gaye 😭😭😭😭😭😭😭😭😭😭😭😭😭😭😭😭😭😭😭😭😭😭😭😭😓😓😓😓😓😓😓😭😭😭😭😭😭😭😭😭
@nurmitke9324
@nurmitke9324 2 жыл бұрын
ਲੁਧਿਆਣਾ ਦੇ ਪਿੰਡ ਦੇ ਦੋ ਹੀਰੇ ਜੋ ਦੁਨੀਆਂ ਵਿੱਚ ਮਸ਼ਹੂਰ ਹੋਈਆਂ ਹਰਦੇਵ ਸਿੰਘ ਦਿਲਗੀਰ ਅਤੇ ਦੀਪ ਸਿੱਧੂ ਦੁਨੀਆਂ ਨੂੰ ਅਲਵਿਦਾ ਕਹਿ ਗਏ ਵਾਹਿਗੁਰੂ ਜੀ
@nirmalsingh4436
@nirmalsingh4436 2 жыл бұрын
Mare v thinking same
@GHARAM-SANDHU-007
@GHARAM-SANDHU-007 2 жыл бұрын
💓Deep sidhu veer zindabaad✊🏼
@ggn_1
@ggn_1 2 жыл бұрын
🔥ਕੋਈ ਕਹਿੰਦਾ ਉਹ ਸ਼ਰਾਬ ਪੀ ਗੱਡੀ ਤੇ ਚੜ ਗਿਆ, ਕੋਈ ਕਹਿੰਦਾ ਟਰੱਕ ਡਰਾਈਵਰ ਜਾਣ ਬੁੱਝ ਕੇ ਬਰੇਕਾ ਮਾਰ ਗਿਆ, ਕੁੱਲ ਮਿਲਾ ਕੇ ਮਾੜੇ ਸਿਸਟਮ ਦੀ ਭੇਟ ਸਾਡਾ ਵੀਰ ਦੀਪ ਸਿੱਧੂ ਵੀ ਚੜ ਗਿਆ! ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!🔥
@jaspalsinghboparai1389
@jaspalsinghboparai1389 2 жыл бұрын
ਦੀਪ ਸਿੰਧੂ ਵੀਰ ਜਿੰਦਾਬਾਦ miss you veer 👏
@gurvindersingh2744
@gurvindersingh2744 2 жыл бұрын
ਇਹ ਸਚਾਈ ਹੈ ਜੋ ਵੀ ਆਪਣਾ ਹੱਕ ਮੰਗੇਗਾ ਉਹਦਾ ਇਹ ਹੀ ਹਾਲ ਹੋਣਾ
@KulwinderSingh-yz5vp
@KulwinderSingh-yz5vp 2 жыл бұрын
ਸ਼ਹੀਦ ਦੀਪ ਸਿੰਘ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆ ਗਏ ਠੋਕ ਕੇ
@KuldeepSingh-wl9tv
@KuldeepSingh-wl9tv 2 жыл бұрын
🙏🏻 ਵਾਹਿਗੁਰੂ ਜੀ ਦੀਪ ਵੀਰੇ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏🏻🙏🏻🙏🏻🙏🏻🙏🏻🙏🏻
@bublooali8466
@bublooali8466 2 жыл бұрын
mery punjab Des nu nazar lag gayi ha allaha tallaha rahm kry hamary punjab pa Love you deep veery Love you so much from punjab pakistan
@pawindersingh4051
@pawindersingh4051 2 жыл бұрын
😭 ਹੀਰਾ ਬੰਦਾ ਸੀ ਦੀਪ ਬਾਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਸੀ ਦੀਪ ਬਾਈ ਜ਼ਾਲਮਾਂ ਨੇ ਬਹੁਤ ਹੀ ਮਾੜਾ ਕੀਤਾ ਜੀ ਸਵੇਰੇ ਜਦੋਂ ਇਹ ਖ਼ਬਰ ਸੁਣੀ ਤਾਂ ਕਾਲਜਾ ਬਲੂੰਧਰਿਆ ਗਿਆ ਸਰੀਰ ਸੁੰਨ ਹੋ ਗਿਆ ਜੀ 😭😭 ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਪਰ ਬਹੁਤ ਮਾੜਾ ਹੋਇਆ ਜੀ 😭😭 ਹਰਿਆਣਾ ਪੁਲਿਸ ਨੂੰ ਚਾਹੀਦਾ ਹੈ ਕਿ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇ ਜੀ 😭😭 ਬਾਈ ਨੇ ਤਾਂ ਹੁਣ ਮੁੜਕੇ ਆਉਣਾ ਨੀ ਪਰ ਵਿਚਲੀ ਗੱਲ ਦਾ ਪਤਾ ਲੱਗ ਜਾਵੇਗਾ ਤੇ ਬਾਈ ਜੀ ਨੂੰ ਇੰਸਾਫ ਮਿਲ ਸਕਦਾ ਹੈ ਜੀ 😭😭😭😭😭😭😭😭
@navjotkaur3653
@navjotkaur3653 2 жыл бұрын
Waheguru g deep vrrrrrrrrrrrrrr g nu Apne chrna da niwas bkhsew
@BhupinderSingh-yg8cg
@BhupinderSingh-yg8cg 2 жыл бұрын
ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,, ਵਾਹਿਗੁਰੂ ਜੀ,,ਵਾਹਿਗੁਰੂ ਜੀ,, ਵਾਹਿਗੁਰੂ ਜੀ,,ਵਾਹਿਗੁਰੂ ਜੀ,,ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,,,।
@tariqalam2935
@tariqalam2935 2 жыл бұрын
saday dil ch hamesha jinda ha raha ga bai d soch ta phull chada wa gey eh he shardhanjale veer deep sidhu nu
@lakhwindersingh-zp9ye
@lakhwindersingh-zp9ye 2 жыл бұрын
ਦੀਪ ਬਾਈ ਪੰਜਾਬ ਦਾ ਹੀਰਾ ਸੀ, ਬਹੁਤ ਦੁਖ ਹੈ
@ManmeetSandhu.46
@ManmeetSandhu.46 2 жыл бұрын
ਬਹੁਤ ਹੀ ਮਾੜਾ ਹੋਇਆ ਬਾਈ ਜੀ ਵਾਹਿਗੁਰੂ ਮੇਹਰ ਕਰੀ ਸਭ ਤੇ 🙏😭 ਇਹ ਐਕਸੀਡੈਂਟ ਹੋਇਆ ਨੀ ਬਾਈ ਜੀ ਕਰਵਾਇਆ ਗਿਆ ਏ? ਕੋਝੀਆ ਸਰਕਾਰਾ ਵੱਲੋ,,,,, ਏ ਬਾਜ ਇਕੱਲਾ ਹੈ ਇਸਦੇ ਮਗਰ ਸੀ ਬਹੁਤ ਸ਼ਿਕਾਰੀ 🙏 ਦੀਪ ਵੀਰੇ ਤੂੰ ਜੋਰੇ ਦੇ ਕਰੈਕਟਰ ਵਿੱਚ ਵਧੀਆ ਸੀ ਯਾਰ ? ਕੀ ਕਰਨਾ ਸੀ ਲੋਕਾ ਦਾ ਭਲਾ ਕਰਕੇ ਗੋਲੀ ਮਾਰਦਾ ਪਰੇ ਲੋਕਾ ਨੂੰ ਕੀ ਮਿਲਿਆ ਪੰਜਾਬ ਦਾ ਭਲਾ ਸੋਚਕੇ 😭😭 ਮੌਤ 😢😢
@sukhapurewal1632
@sukhapurewal1632 2 жыл бұрын
ਦੀਪ ਸਿੱਧੂ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@baljeetbains6011
@baljeetbains6011 2 жыл бұрын
deep bhai jindabad sade veerji sade dil ch ryengye hmesa
@gurnaibsingh1423
@gurnaibsingh1423 2 жыл бұрын
waheguru g Deep di bhaut zrurat c sikh kaum nu
@aulakh9276
@aulakh9276 2 жыл бұрын
ਵਾਹਿਗੁਰੂ ਜੀ ਦੀਪ ਬਾਈ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਿਸ ਕਰਨ 🙏🙏🙏
@pardeepdhillon9425
@pardeepdhillon9425 2 жыл бұрын
😢😢😭😭😭ਦੀਪ ਵੀਰੇ
@gsidhu4926
@gsidhu4926 2 жыл бұрын
Sahi aa loka di need uudd gai brave deep RIP.
@gurjantbhullar4042
@gurjantbhullar4042 2 жыл бұрын
ਹੀਰਾ ਸੀ ਯਾਰ ਭਰਾ ਸਾਡਾ….😌
@harindersingh6923
@harindersingh6923 2 жыл бұрын
ਦੀਪ ਵੀਰ ਦਾ ਅਚਾਨਕ ਦੁਨੀਆ ਤੁ ਜਾਣਾ ਬਹੁਤ ਦੁੱਖ ਹੋਇਆ ਬਹੁਤ ਜ਼ਾਦਾ ਘਾਟਾ ਪਿਆ 😭😭😭😭
@seemakanda2631
@seemakanda2631 2 жыл бұрын
Waheguru ji deep was a hero🙏🙏🙏🙏
@braraman8778
@braraman8778 2 жыл бұрын
ਦੀਪ ਸਿੱਧੂ ਯੋਧਾ ਸੀ 😭😭
@sandhupb47
@sandhupb47 2 жыл бұрын
martyr Deep sidhu was very intelligent, honest, brave and true person, People like martyr Deep sidhu are not born from house to house, we are all proud of you, Salute to your thoughts🙏
@pankajmodgil5025
@pankajmodgil5025 2 жыл бұрын
Bhut vdda nuksan hoya Punjab di dharti nu Deep Bai varga bnda is duniya te dubara aauna bhut mushkal hai . parmatma parivar nu honsla bakshe
@pawanfitnesslover2069
@pawanfitnesslover2069 2 жыл бұрын
Soorme marde ni hunde kde oh hamesha lyi amar ho jande aa. Deep Sidhu veer sade sareya de dila vich hamesha jeounda rahuga. Parmatma veer nu apne charna vich niwas bakhshe...deep sidhu Amer rhy
@haniakhan1438
@haniakhan1438 2 жыл бұрын
Rab tusa te family no sabir dia😭😭😭😭
@navidhillon5968
@navidhillon5968 2 жыл бұрын
Waheguru g miss you deep Sidhu g jindabad Koti kot Parnam Deep g 💔💔💔💔😭😭😭🚩🚩🚩🚩🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Khalistan_295
@Khalistan_295 2 жыл бұрын
ਬਹੁਤ ਮਾੜਾ ਹੋਇਆ ਬਾਈ 😭😭
@jaswinderjaswinder9101
@jaswinderjaswinder9101 2 жыл бұрын
ਵਾਹਿਗੂਰ ਜੀ 🙏❤
@jsjs6291
@jsjs6291 2 жыл бұрын
Hero seee verr deep sidhu wahe guru mehar karaa
@sinderpalkaur4648
@sinderpalkaur4648 2 жыл бұрын
Miss you deep Veer ji
@keshavlubana1332
@keshavlubana1332 2 жыл бұрын
Deep Sidhu 22parmatma thonu apne charno vich jagah De 😭🤔🤔😭😭
@jesss2450
@jesss2450 2 жыл бұрын
ਨਹੀਂ ਝੱਲ ਹੁੰਦਾ ਟੁੱਟ ਗਏ 😭😭😭😭😭😭
@qammarjutt5520
@qammarjutt5520 2 жыл бұрын
Yakeen jha ni ho rha deep sidhu warga banda aj sada ch ni rea dilo dukha ho rea a .😭😭😭😭😭🇵🇰🇵🇰🇵🇰🇵🇰
@GurpreetKaur-lx9tp
@GurpreetKaur-lx9tp 2 жыл бұрын
Asi sare bahut hi dukhi ha . Asi ta Deep de bahut wade fan ha te us hun India aa k milna c .Waheguru nu aehi manjoor c😭🙏🇩🇪
@bublooali8466
@bublooali8466 2 жыл бұрын
salute you deep veery Love you so much allaha tallaha rahm kry hamary punjab pa Love form punjab pakistan
@amrikdhillon9977
@amrikdhillon9977 2 жыл бұрын
ਮੇਰਾ ਪਿਆਰਾ ਵੀਰ ਦੀਪ ਸਿੱਧੂ ਕੋਮੀ ਹੀਰਾ ਵਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
@ਟਰੰਪਦੀਕਵੀਨ
@ਟਰੰਪਦੀਕਵੀਨ 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡਾ ਵੀਰ ਕਿੱਥੇ ਚੱਲੇਆ ਗਿਆ ਸਾਨੂੰ ਛੱਡ ਕੇ
@satpalsandhu2184
@satpalsandhu2184 2 жыл бұрын
ਦੀਪ ਸਿੰਘ ਸਿੱਧੂ ਬਾਈ ਜ਼ਿੰਦਾਬਾਦ
@amanthaska13800
@amanthaska13800 2 жыл бұрын
Miss u brother bagvan apki atma ko shanti da jinhona b ya kam kiya ha vo nhi bachaga bhai ab jesa apko mara ha ham unko b asa hi karaga god bles u brother 😭😭😭😭😭😭
@gurnoorkaur8385
@gurnoorkaur8385 2 жыл бұрын
Sira Banda si Deep Sidhu oh God 🙏
@sarabjotsingh4738
@sarabjotsingh4738 2 жыл бұрын
Deep sidhu nu rab man nan waleyo
@GurjinderSingh-qi3jp
@GurjinderSingh-qi3jp 2 жыл бұрын
Waheguru Ji mehar karan ji🙏🙏
@charanjitkaur8450
@charanjitkaur8450 2 жыл бұрын
So sad
@rohitsharma1956
@rohitsharma1956 2 жыл бұрын
Waheguru 👍
@GurjeetSingh-xz5ce
@GurjeetSingh-xz5ce 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ajitbishnoi6614
@ajitbishnoi6614 2 жыл бұрын
Miss you brother rab tenu apne charne ch rakhe
@ushaparmar6301
@ushaparmar6301 2 жыл бұрын
Waheguru Apne charna nal lake rkhi ruh nu ,,😭😭
@Baljit_Roomi
@Baljit_Roomi 2 жыл бұрын
ਹਰ ਕੋਈ ਸ਼ਾਜਿਸ਼ ਕਹਿ ਰਿਹਾ. ਲੱਗਦਾ ਵੀ ਆ।। ਜੱਗ ਦੀ ਆਵਾਜ ਕਦੇ ਗਲਤ ਨਹੀ ਹੋ ਸਕਦੀ ।ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ🙏🏻.
@jashandeepsingh3691
@jashandeepsingh3691 2 жыл бұрын
Wmk kre veer te pariwar valeya te
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਤਿਨਾਮ ਵਾਹਿਗੁਰੂ ਜੀ🙏
@meettechnical3629
@meettechnical3629 2 жыл бұрын
Waheguru ji deep veere di Aatma nu Shanti deni ji
@prabjit7425
@prabjit7425 2 жыл бұрын
ਦੀਪ ਸਿੱਧੂ ਦਾ ਚਲੇ ਜਾਣਾ ਬਹੁਤ ਹੀ ਦੁੱਖਦਾਈ ਖਬਰ ਹੈ😭😭 । ਕਾਮਰੇਡ ਰਾਜੇਵਾਲ ,ਰੁਲਦੂ ਆਦਿ ਗੱਦਾਰਾਂ ਲਈ ਇਹ ਖੁਸ਼ੀ ਦੀ ਖਬਰ ਹੈ । ਸਿੱਧੂ ਵੱਲੋਂ ਲਹਿਰਾਇਆ ਗਿਆ ਲਾਲ ਕਿਲੇ ਉੱਤੇ ਗੁਰੂ ਦਾ ਨਿਸ਼ਾਨ ਸਾਹਿਬ🚩🚩 ਅਤੇ ਸਿੱਧੂ ਵੱਲੋਂ ਬੋਲਿਆ ਜਾਂਦਾ ਸੱਚ ਸਰਕਾਰ ਅਤੇ ਕਾਮਰੇਡ ਬਲਵੀਰ ਰਾਜੇਵਾਲ ਨੂੰ ਬਹੁਤ ਰੜਕਦਾ ਰਹਿੰਦਾ ਸੀ 😡😡 ।।
@prabhdeepkaurgrewal3737
@prabhdeepkaurgrewal3737 2 жыл бұрын
G bilkul paisa app kha gye te gddar deep sidhu but Sade lok nahi smgde
@barinderjeetsekhon2556
@barinderjeetsekhon2556 2 жыл бұрын
I love you veere🇮🇳
@harjinderkaur1344
@harjinderkaur1344 2 жыл бұрын
ਪਤਾ ਨੀ ਰੱਬ ਨੇ ਕੀਤਾ ਜੀ ਪਤਾ ਨੀ ਬੰਦਿਆ ਨੇ ਕੀਤਾ ਪਰ ਹੀਰਾ ਪੁੱਤ ਖੁੰਝ ਗਿਆ ਪੰਜਾਬ ਦੇ ਹੱਥੋ
@kuljeetsingh8917
@kuljeetsingh8917 2 жыл бұрын
WAHEGURU Ji 🙏🙏🙏
@amandeepsshergill2193
@amandeepsshergill2193 2 жыл бұрын
DEEP SIDHU JINDABAAD
@rajgur4794
@rajgur4794 2 жыл бұрын
Miss u veer so much.
@rajuchupkiludhiana2248
@rajuchupkiludhiana2248 2 жыл бұрын
Whaguru ji maher karna ji
@bindusharma3875
@bindusharma3875 2 жыл бұрын
Deep shidu Bhai amer rahe
@kang___182
@kang___182 2 жыл бұрын
ਵਾਹਿਗੂਰੁ😭😭🙏🙏😭
@indibal6323
@indibal6323 2 жыл бұрын
Mis u sidhu sche bnde bohat ght duniya te
@Light21886
@Light21886 2 жыл бұрын
It's a very big loss . We have lost a hero. Waheguruji parivar nu himmat te vichdi rooh nu apne charna vich niwas bakshan 🙏🙏
@preet2299
@preet2299 2 жыл бұрын
ਅਜੈਸੀਆ ਨੇ ਮਰਵਾਇਆ😭😭😭🥲
@gurujeetayurvedicdpharmecy1939
@gurujeetayurvedicdpharmecy1939 2 жыл бұрын
Mere tu a vedio dekhi ne gai I miss you deep veer waheguru ji atma nu apne chrna ch lai🥲🥲🥲🥲🥲😪😪😪
@AmanKaur-ul7fx
@AmanKaur-ul7fx 2 жыл бұрын
Wahe guru g 🙏🏻
@bhindersran5145
@bhindersran5145 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@labhBrarsantybrar
@labhBrarsantybrar 2 жыл бұрын
Waheguru ji 🙏 Hun nhi milna kise nu vir 😭😭😭😭😭😭😭😭😭😭
@vickydhaliwal1136
@vickydhaliwal1136 2 жыл бұрын
Waheguru ji waheguru ji waheguru ji waheguru ji waheguru ji
@papirai6451
@papirai6451 2 жыл бұрын
ਬਹੁਤ ਮਾੜਾ ਹੋਇਆ ਵੀਰ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 😭😭😭😭😭😭😭😭😭😭
@BhaiBalkarsinghbirOFFICIAL
@BhaiBalkarsinghbirOFFICIAL 2 жыл бұрын
Waheguru Waheguru
@manjitbains5726
@manjitbains5726 2 жыл бұрын
Vaheguru ji Mehar kro sab te
@deepsingh3177
@deepsingh3177 2 жыл бұрын
Waheguru waheguru waheguru ji......🙏🙏🙏🙏🙏
@kgill1365
@kgill1365 2 жыл бұрын
Rip deep sidhu wahe guru a ji kirpa karo ji mehr a karo ji mehr a karo ji girfiend
@sukhwantsingh1074
@sukhwantsingh1074 2 жыл бұрын
ਬਾਬਾ ਨਾਨਕ ਜੀ ਕੀਨੇਕੋ ਹੀਰੇ ਖੋਣੇ ਨੇ ਪੰਜਾਬ ਨੇ ਹਾਲੇ ਬਾਬਾ ਜੀ ਕਦੋਂ ਪੰਜਾਬ ਇਹਨਾਂ ਸਿਆਸੀ ਬਘਿਆੜਾਂ ਤੋਂ ਅਜ਼ਾਦ ਹੋਵੇਗਾ ਕਦੋਂ ਹਰ ਮਾਂ ਸੁੱਖ ਦੀ ਨੀਂਦ ਸੌਂ ਸਕੇਗੀ ਵਾਹਿਗੁਰੂ ਜੀ ਮੇਹਰ ਕਰੋ ਇਹੋ ਜਿਹੇ ਇਨਕਲਾਬੀ ਯੋਧਿਆਂ ਉਤੇ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@rajindersidhu750
@rajindersidhu750 2 жыл бұрын
waheguru ji 🙏 kirpa karo parvaar te ji 🙏
@kishanektazindabad8818
@kishanektazindabad8818 2 жыл бұрын
Deep Sidhu zindabad hai Zindabad rahe ga
@mhommadsajidmhommadsajid3268
@mhommadsajidmhommadsajid3268 2 жыл бұрын
Waheguru ji Mehar karn ji 🌹🌹🌹🌹🌹❤️
@mohitmehta84
@mohitmehta84 2 жыл бұрын
Waheguru ji 🙏🙏🙏😭 mehar kro
@shellychhinachhina3196
@shellychhinachhina3196 2 жыл бұрын
Apneya de jaan da dukh jhalna bht aukha 😭😭😭😭
@aanshaansh1548
@aanshaansh1548 2 жыл бұрын
Deep sidhu hirra banda c Wahe guru g pariwar nu bhana manan da bll bakhan
@deepkaur4118
@deepkaur4118 2 жыл бұрын
Waheguru ji 😭😭😭
@jassidhindsa9811
@jassidhindsa9811 2 жыл бұрын
Rabb himmat bkshe saare paairvaar nu 🙏waheguru🙏saadi kom cho heera bnda chlya gya🙏
@akashgarha2876
@akashgarha2876 2 жыл бұрын
Waheguru mehr kri deep Sidhu Bai de pariwaar te 😭😭
@GurpreetKaur-zz1xr
@GurpreetKaur-zz1xr 2 жыл бұрын
Wahguru ji atma nu shanti bakhsheo deep sidhu di
人是不能做到吗?#火影忍者 #家人  #佐助
00:20
火影忍者一家
Рет қаралды 20 МЛН
黑天使被操控了#short #angel #clown
00:40
Super Beauty team
Рет қаралды 61 МЛН
Deep Sidhu Wife and Daughter at Deep Sidhu Angitha
3:14
Pro Punjab Tv
Рет қаралды 983 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН