Ludhiana News |ਅੱਧੀ ਰਾਤ ਨੂੰ ਥਾਣੇ 'ਚ ਵੜ੍ਹ ਕੇ ਕੁੱਟੇ ਪੁਲਿਸ ਮੁਲਾਜ਼ਮ | Ludhiana Police | Punjab News |N18V

  Рет қаралды 70,810

News18 Punjab

News18 Punjab

Күн бұрын

Пікірлер: 192
@bakshisidhu711
@bakshisidhu711 2 ай бұрын
ਪੁਲਿਸ ਗ਼ਲਤੀ ਕਰਕੇ ਜਿਆਦਾ ਤਰ ਵਰਦੀ ਨੂੰ ਢਾਲ ਬਣਓਦੀ ਏ ਕੇ ਸਾਡੀ ਵਰਦੀ ਨੂੰ ਹੱਥ ਪਾਇਆ
@rajgoyal526
@rajgoyal526 2 ай бұрын
Ty tusi paag dhi taal banae ho us time bi eh sochiya karo jabki iski dusri video dikhi eh kuch miliya
@MohitKumar-vr4dv
@MohitKumar-vr4dv 2 ай бұрын
जैसे तुम अपनी पगड़ी को ढाल बना लेते हो वैसे वो वर्दी को
@bakshisidhu711
@bakshisidhu711 2 ай бұрын
@@MohitKumar-vr4dv ਅਸੀਂ ਢਾਲ ਬਨੋਣੇ ਆ ਜੁਰਮ ਦੇ ਅੱਗੇ ਜੁਰਮ ਨੂੰ ਰੋਕਣ ਲਈ ਇਹ ਬਨੋਦੇ ਨੇ ਕਨੂੰਨ ਦਾ ਸਹਾਰਾ ਲੈਣ ਲਈ ਬਾਕੀ ਸਾਡੇ ਕੋਲੋ ਤੁਹਾਡੇ ਵਾਲਾ ਕੰਮ ਨਹੀ ਹੁੰਦਾ ਨਾ ਜਨਊ ਦੀ ਰਾਖੀ ਹੋਈ ਨਾ ਇਜਤਾ ਦੀ ..... ਹੋਰ
@MohitKumar-vr4dv
@MohitKumar-vr4dv 2 ай бұрын
@@bakshisidhu711 हम जनेऊ की रक्षा को भी सक्षम थे और है और इज्जतो की भी।पर जिनको शिक्षा देकर सक्षम बनाया वही अपना कर्तव्य भूल गए।तो याद करवाया
@bakshisidhu711
@bakshisidhu711 2 ай бұрын
@@MohitKumar-vr4dv 🙏
@param2756
@param2756 2 ай бұрын
ਵੇਖਣ ਨੂੰ ਹੀ ਇਹ ਪੁਲਸੀਏ ਸ਼ਰਾਬੀ ਲੱਗ ਰਹੇ ਆ।
@kuldeepsingh2112
@kuldeepsingh2112 2 ай бұрын
ਸ਼ਰਾਬੀ ਪੁਲਿਸ
@Vickygill-bl3sx
@Vickygill-bl3sx 2 ай бұрын
ਭਾਈ ਜੀ ਕੋਈ ਪਾਗ਼ਲ ਨੀ ਹੁੰਦਾ ਕੇ ਬਿਨਾ ਵਜਹ ਵਰਦੀ ਨੂੰ ਹੱਥ ਪਾਂ ਲਏ ਤੁਸੀ ਵਰਦੀ ਨੂੰ ਢਾਲ ਕਾਤੋਂ ਬਣਾਉਂਦੇ ਆ ਕਰਿਓ ਮੁਲਾਜਾ ਏਨਾ ਦਾ ਵੀ ਜੌ ਗ਼ਲਤ ਏਸ ਉਸ ਨੂੰ ਸਜਾ ਮਿਲੇ ਮਾਣ ਸਾਬ ਸਜਾ ਏਦਾ ਦੀ ਕਿ ਕੋਈ ਗ਼ਲਤ ਕਰਨ ਤੋ ਪਹਿਲਾ 100ਬਾਰ ਸੋਚੇ
@amarjitsingh2775
@amarjitsingh2775 2 ай бұрын
ਪਹਿਲੀ ਵਾਰ ਪੁਲਿਸ ਤਰਲਿਆਂ ਤੇ ਆ ਗਈ ਤੋ ਸੋਸਲ ਮੀਡੀਆਂ ਤੋ ਆਪਣੀ ਸਚਾਈ ਪੇਸ ਕਰਦੀ ਹੋਈ 😂😂😂😂😂
@luckysingh-po1gh
@luckysingh-po1gh 2 ай бұрын
ਭ੍ਰਿਸ਼ਟ ਪੰਜਾਬ ਪੁਲਿਸ ਮੁਰਦਾਬਾਦ ਜੀ 👎👎 ਲਾਹਨ ਪਿੰਨੀ ਪੰਜਾਬ ਪੁਲਿਸ ਮੁਰਦਾਬਾਦ ਜੀ 👎👎
@kisanekta5623
@kisanekta5623 2 ай бұрын
ਪਹਿਲਾਂ ਪੁਲਿਸ ਨੇ ਕੀਤੀ ਦਾਰੂ ਪੀ ਕੇ ਜਬਰਦਸਤੀ
@jasbeersingh6468
@jasbeersingh6468 2 ай бұрын
ਬਹੁਤ ਵਧੀਆਂ ਹੋਇਆ ਸ਼ਰਾਬੀ ਪੁਲਿਸ ਮੁਲਾਜ਼ਮਾਂ ਦੀ ਸਰਵਿਸ ਹੋਣੀ ਚਾਹੀਦੀ ਏ
@OLDSCHOOL-qj2vh
@OLDSCHOOL-qj2vh 2 ай бұрын
bahut changa lagda police walea di shittar parade vekh ke...
@warismeetwarismeet4856
@warismeetwarismeet4856 2 ай бұрын
ਬਹੁਤ ਵਧੀਆ ਉਪਰਾਲਾ ਜਿੱਥੇ ਮੌਕਾ ਮਿਲੇ ਪੁਲਿਸ ਦਾ ਮਾਣ ਤਾਣ ਕਰੋ
@NirmalSingh-bz3si
@NirmalSingh-bz3si 2 ай бұрын
ਤੂੰ ਕਰੀਂ ,,😂ਗਾਂਡ ਕੁਟਵਾਈ ਹੋਉ,,
@ishankaranansh1682
@ishankaranansh1682 2 ай бұрын
Violence spech
@VishalKumar-vi3gb
@VishalKumar-vi3gb 2 ай бұрын
Fhir nsa de tehat apni ma d thoohi parwao😂😂😂
@ishankaranansh1682
@ishankaranansh1682 2 ай бұрын
@@VishalKumar-vi3gb hate speech block this no KZbin spech nt justification
@BilluSingh-q1h
@BilluSingh-q1h 2 ай бұрын
Bhut wadiya hoya a
@ajmanderaulakh6376
@ajmanderaulakh6376 2 ай бұрын
😢ਇਹ ਪਤਰਕਾਰ ਪੱਗ ਨੂੰ ਢਾਲ ਬਣਾ ਰਿਹਾ। ਜੇਕਰ ਪੁਲਸ ਵਾਲੇ ਗਲਤ ਹਨ ਪੱਤਰਕਾਰ ਕਿਹੜਾ ਦੁੱਧ ਧੋਤੇ ਨੇ ਸਭ ਤੋਂ ਵੱਧ ਛਿੱਤਰ ਪਰੇਡ ਪੱਤਰਕਾਰਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਮਾਮੂਲੀ ਗੱਲ ਦਾ ਬਹੁਤ ਵੱਡਾ ਮਸਲਾ ਬਣਾ ਦਿੰਦੇ ਹਨ।
@KuldeepSingh-wc6eh
@KuldeepSingh-wc6eh 2 ай бұрын
ਪਤਰਕਾਰ ਬਨ ਕੇ ਇਹੋ ਜਿਹਾ ਡਰਾਮਾ ਕਰਨਾ ਸੋਭਾ ਨਹੀਂ ਦਿੰਦਾ,, ਥਾਣੇ ਦੀ ਤੋੜ ਭਾਂ, ਮੁਲਾਜ਼ਮ ਦੇ ਗੱਲ ਪੈਣਾ ਗ਼ਲਤ ਗੱਲ ਹੈ
@KIRATSINGH20035
@KIRATSINGH20035 2 ай бұрын
ਮੁਲਾਜ਼ਮ ਕਿਸੇ ਦੇ ਗਲ ਪੈ ਸਕਦੇ ਆ????🤔
@param2756
@param2756 2 ай бұрын
ਬਾਹਰਲੇ ਮੁਲਕਾਂ ਚ ਪੁਲਸ ਕਿਸੇ ਨੂੰ ਬੇਮਤਲਬ ਹੱਥ ਨਹੀਂ ਲਾ ਸਕਦੀ ਤੇ ਇਹ ਵਰਦੀ ਪਾਕੇ ਆਪਣੇ ਆਪ ਨੂੰ ਰੱਬ ਸਮਝਦੇ ਆ। ਲੀਡਰਾਂ ਦੇ ਪੈਰਾਂ ਚ ਲਿਟਦੇ ਫਿਰਦੇ ਆ ਤੇ ਗ਼ਰੀਬਾਂ ਨੂੰ ਤੰਗ ਕਰਦੇ ਆ।
@NirmalSingh-bz3si
@NirmalSingh-bz3si 2 ай бұрын
​@@KIRATSINGH20035ਦੇਸ਼ ਕਿਹੜਾ ਇਹ ਚੋਰਾਂ ਦਾ ਚੋਰਾ
@ishankaranansh1682
@ishankaranansh1682 2 ай бұрын
They are c category gangstars of 2 no 3 no police station areas look their bravery then what's position of poor citizen of Ludhiana shame on all
@ALEXENDERMUSIC
@ALEXENDERMUSIC 2 ай бұрын
ਲਾਹਨਤ ਤੁਹਾਡੀ ਵਰਦੀ ਪਾਇਦੀ ਦਾ ਜੰਤਾ ਨੂੰ ਕਿਉ ਤੰਗ ਕਰਦੇ ਹੋ ਸ਼ਿਤਰ ਤੇ ਤੁਹਾਨੂੰ ਚਾਹੀਦੇ ਆ..... ਸਸਪੇਂਡ ਕਰੋ ਏਨਾ ਸਾਲਿਆਂ ਨੂੰ।
@Varindersingh-cz6xn
@Varindersingh-cz6xn 2 ай бұрын
ਸਾਰੇ ਲੋਕ ਪੁਲਸ ਨੂੰ ਮਾੜਾ ਬੋਲ ਰਹੇ...ਮੰਨਦੇ ਹਾਂ ਕਿ ਕੁਝ ਮੁਲਾਜ਼ਮ ਗ਼ਲਤ ਹੈਗੇ ਆ ਮਹਿਕਮੇ ਵਿੱਚ..ਹਰੇਕ ਡਿਪਾਰਟਮੈਂਟ ਵਿੱਚ ਗ਼ਲਤ ਬੰਦੇ ਹੈਗੇ ਆ...ਪਰ ਏਥੇ ਪੁਲਸ ਮੁਲਾਜ਼ਮ ਬਿਲਕੁਲ ਸਹੀ ਆ...ਜੇ ਪੁਲਸ ਮੁਲਾਜ਼ਮ ਵਧੀਆ ਡਿਊਟੀ ਕਰਦੇ ਹਨ ਤਾਂ ਲੋਕ ਕਰਨ ਨਹੀਂ ਦਿੰਦੇ...ਜੇ ਪੁਲਸ ਨੇ ਨਾਕਾ ਲਾਇਆ ਸੀ ਚੈਕਿੰਗ ਕਰਨ ਲਈ ਤਾਂ ਜਿਸਨੂੰ ਵੀ ਉਹ ਰੋਕਦੇ ਰੁੱਕ ਜਾਣਾ ਚਾਹੀਦਾ ਸੀ ਅਤੇ ਚੈਕਿੰਗ ਕਰਵਾ ਕੇ ਜਾ ਸਕਦੇ ਸੀ...ਪਰ ਆਪਣੇ ਪ੍ਰੈਸ ਰਿਪੋਰਟਰ ਹੋਣ ਦੀ ਫੁਕਰੀ ਮਾਰਨੀ ਬਹਿਸ ਕਰਨੀ ਬਿਲਕੁਲ ਗ਼ਲਤ ਹੈ...ਇਹਨਾਂ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ..
@VarinderSingh-nl1xw
@VarinderSingh-nl1xw 2 ай бұрын
Right bro
@RakeshKumar-r3w2k
@RakeshKumar-r3w2k 2 ай бұрын
Police good 👮🚨
@a.ssidhu5959
@a.ssidhu5959 2 ай бұрын
Vah ji vah
@lord8965
@lord8965 2 ай бұрын
Dear janta, jab bhi moka mile police walo ki aise he sewa karo 😂😂
@DaljitSingh-kk9ud
@DaljitSingh-kk9ud 2 ай бұрын
ਬਰਦੀ ਨੂੰ ਹੱਥ ਪਾਉਣਾ ਪਾ ਕੇ ਬਹੁਤ ਗੱਲ ਗਲਤ ਕਿਤਾ ਹੈ ਜੀ
@Nanakpanthi
@Nanakpanthi 2 ай бұрын
Vardi paun di izzat paun aale nu vi chahidi aa. Thana sharab peen di jagah nahi.
@harjitbrar8095
@harjitbrar8095 2 ай бұрын
ਇਹ ਪੁਲਸ ਵਾਲੇ ਵਰਦੀ ਦੀ ਇਜ਼ੱਤ ਕੀ ਜਾਣਦੇ ਨੇ?ਇਹ ਬਿਨਾ ਪੱਗ/ਟੋਪੀ ਚੱਪਲਾਂ,ਪਾ ਕੇ ਸੜਕਾਂ ਤੇ ਆਵਾਰਾ ਪਸ਼ੂਆਂ ਵਾਂਗ ਖੁੱਲ੍ਹੇਆਮ ਗੇੜੇ ਦਿੰਦੇ , ਕਈਆਂ ਦੇ ਤਾਂ ਬੈਲਟ, ਨੇਮ ਪਲੇਟ ਵੀ ਨਹੀਂ ਹੋਂਦੀ।ਇਹ ਤਾਂ ਸਿਰਫ ਸ਼ਕ ਦੇ ਅਧਾਰ ਤੇ ਬੰਦਿਆਂ ਨੂੰ ਚੁੱਕ ਕੇ ਕੁੱਟਣਾ ਜਾਣਦੇ ਨੇ। ਤਨਖਾਹਾਂ ੫੦੦੦੦ ਤੋਂ ਵੱਧ ਫੇਰ ਵੀ੧੦੦,੧੦੦ ਰੁਪਈਏ ਦੀ ਰਿਸ਼ਵਖੋਰੀ ।😌😌😌😌😌
@vikramjitsingh7710
@vikramjitsingh7710 2 ай бұрын
ਜੇ ਪੁਲਿਸ ਦਕਾ ਕਰਦੇ ਤਾ ਅਗਿਓ ਦਕਾ ਨਾ ਕਰੋ ਪ੍ਰੈਸ ਵਾਲੇ ਬੁਲਾਕੇ ਵੀਡੀਓ ਬਣਾਓ. ਪੁਲਿਸ ਨੇ ਪੁਲਿਸ ਦਾ ਹੀ ਸਾਦ ਦੇਣਾ ਉਲਟਾ ਅਗੇ ਨੂੰ ਹਰਾਸਮੈਂਟ ਕਰ ਦੇਣਾ. ਕਦੀ ਭੀ ਓਨ ਡਿਊਟੀ ਪੁਲਿਸ ਤੇ ਹਮਲਾ ਨਾ ਕਰੋ ਤੇ ਨਾ ਵਰਦੀ ਫੜੋ ਨਹੀ ਤਾ ਸਚੇ ਹੋਣ ਦੇ ਬਾਵਜੂਦ ਕੋਰਟ ਵਿਚ ਭੀ ਸੁਣਵਾਈ ਨਹੀ ਹੁੰਦੀ
@Want738
@Want738 2 ай бұрын
ਪੰਜਾਬ ਪੁਲਿਸ ਜਿੰਦਾਬਾਦ ਜਾਦੂਗਰੀਆਂ
@rahulvigour
@rahulvigour 2 ай бұрын
No Law and order in Punjab after aap government
@ghazal3576
@ghazal3576 2 ай бұрын
ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ,, ਅਗਰ ਜਲਦ ਤੋਂ ਜਲਦ ਇਹ ਕਦਮ ਨਾ ਚੁੱਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕਾਂ ਨੂੰ ਖਾੜਕੂਵਾਦ ਤੋਂ ਵੀ ਮਾੜੇ ਦਿਨ ਦਿਖਾਉਣਗੇ ਇਹੋ ਜਿਹੇ ਗੁੰਡੇ ਲੋਕ,,, ਜਿੱਥੇ ਪੁਲਿਸ ਸੁਰੱਖਿਅਤ ਨਹੀਂ,, ਜਿੱਥੇ ਥਾਣੇ ਸੁਰੱਖਿਅਤ ਨਹੀਂ,, ਓਥੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ
@HARJITSINGH-qo6pl
@HARJITSINGH-qo6pl 2 ай бұрын
Pl also heard voice of family . Let High court judge conduct inquiryto sort out truth who is drunken and violated rules. Also see daily crime states of others states also .
@rattandeepsharma9887
@rattandeepsharma9887 2 ай бұрын
Ludhiana police should take strict action against those responsible for attack on police
@GurmeetsinghKhanabadosh
@GurmeetsinghKhanabadosh 2 ай бұрын
ਅਜਿਹੇ ਪੁਲਿਸ ਮੈਨ ਸੱਚ ਨੂੰ ਝੂਠ, ਤੇ ਝੂਠ ਨੂੰ ਸੱਚ ਬਣਾਉਣ ਵਿੱਚ ਬਹੁਤ ਮਹਾਰਤ ਰੱਖਦੇ ਹਨ
@mahasingh4826
@mahasingh4826 2 ай бұрын
Jisdi bardi faadi ohh ta amli lagda aap police wala Rohab ta haini
@MamtaSandhu-sx4cg
@MamtaSandhu-sx4cg 2 ай бұрын
Sahi gal OH tah amli lagda rajey pay ne darru nall gal hon nahi dai
@HarbhajanSingh-ej2gm
@HarbhajanSingh-ej2gm 2 ай бұрын
ਜੇ ਰਿਸਪੈਕਟ ਦੇਣ ਤਾਂ ਇਹਨਾਂ ਦੇ ਕਿਉਂ ਕੋਈ ਮਾਰੇ ਪੁਲਿਸ ਵਾਲਿਆਂ ਨੂੰ ਸੋਚ ਕਰੋ ਕੁਛ
@PrinceKumar-cf7ek
@PrinceKumar-cf7ek 2 ай бұрын
🙏🏻💐💐💐💐💐🙏🏻
@surindersharma2311
@surindersharma2311 2 ай бұрын
Very good,,,,,,,,
@BaljinderSinghBala
@BaljinderSinghBala 2 ай бұрын
Chk do chk do khich do km veer boht vdiya kita ❤
@karanjf
@karanjf 2 ай бұрын
Good
@4tracker88
@4tracker88 2 ай бұрын
ਉਪਰਾਲਾ
@SwaranSinghsoni
@SwaranSinghsoni 2 ай бұрын
ਇਸ ਦੀ ਹੁਣ ਵੀ ਡਰੇਕ ਕੀਤੀ ਹੋਈ ਹੁਣ ਇਹ ਝੂਠ ਬੋਲ ਰਿਹਾ ਇਸ ਤੇ ਕਾਰਵਾਈ ਹੋਣੀ ਚਾਹੀਦੀ ਪੰਜਾਬ ਪੁਲਿਸ ਦਾ ਨਾ ਇਹੋ ਜਿਹੇਆ ਕਰਕੇ ਬਦਨਾਮ ਹੁਦੇ
@abhaykaushal9596
@abhaykaushal9596 2 ай бұрын
Pagg tah aaj kal eh cheez ho gayi haa... Eh phele sikha di shan c.. paar aaj kal bachan nu yah.. duje nu galat paan vali cheez ban gyi haaa..
@HARJITSINGH-qo6pl
@HARJITSINGH-qo6pl 2 ай бұрын
CM Bhagwant Singh should conduct inquiry under Retired Judge to sort out truth . Justice should be given to family . How can family going can attack police . Channel should give correct heading .
@ishankaranansh1682
@ishankaranansh1682 2 ай бұрын
Can police cp sir take action against c category gangstars in 2 no & 3 no police station in Ludhiana who are doing satta bazi organised gambling & 30) rates of intrest job threading to make suicide to inocent citizen can cp sir take action we citizen how bear this gundagardi can cp do their job let's all looks watch police action
@gursabsidhu1462
@gursabsidhu1462 2 ай бұрын
Bahoot Vadoya kita.😅👍
@kamaljitsingh1582
@kamaljitsingh1582 2 ай бұрын
ਪੱਗ ਨੂੰ ਹੱਥ ਕਿਵੇਂ ਪਾਇਆ ਇਹਨਾਂ ਨੇ ਜੁੱਤੀ ਤਾ ਫੇਰ ਫਿਰਨੀ ਹੀ ਚਾਹੀਦੀ ਜਿਹੜੇ ਐਵੇ ਦੀ ਕਰਤੂਤ ਕਰਨਗੇ.
@sehajpartap.756
@sehajpartap.756 2 ай бұрын
😎
@rajuverma-sj5iv
@rajuverma-sj5iv 2 ай бұрын
Bag vant maan ge tere sarkar vich ke ho riea
@jagbedi_music4781
@jagbedi_music4781 2 ай бұрын
ਜਿਨ੍ਹਾਂ ਨੇ ਇਹਨਾਂ ਦੇ ਛਿੱਤਰ ਮਾਰੇ ਉਹਨਾਂ ਨੂੰ ਪਹਿਲਾਂ ਇਹਨਾਂ police ਤੋਂ ਮੋਬਾਇਲ ਖੋਹ ਲੈਣੇ ਚਾਹੀਦੇ ਸੀ ਫਿਰ ਰੱਜ ਕੇ ਕੁਟਾਪਾ ਲਾਂਦੇ
@ManjitSingh-tp1wu
@ManjitSingh-tp1wu 2 ай бұрын
L😮
@gurigill5920
@gurigill5920 2 ай бұрын
Dhakka kita hone kisse naal police ne
@MohitKumar-vr4dv
@MohitKumar-vr4dv 2 ай бұрын
पग तो बहाना है,मुद्दा धार्मिक बनाना है😂
@gurujodh6469
@gurujodh6469 2 ай бұрын
😂😂 ਸਰ ਮੈਂ ਪੁਲਿਸ ਇੰਚਾਰਜ ਮੈਂ ਫੁੱਲ ਦਾਰੂ ਪੀਤੀ ਹੋਈ ਸੀ ਇਸ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਸਨੈਚਰਾਂ ਦੇ ਪਿੱਛੇ ਹਾਂ ਜਾਂ ਸਰਦਾਰ ਦੇ ਪਿੱਛੇ ਹਾਂ ਮੈਂ ਸਰਦਾਰ ਦੀ ਪੱਗ ਲਾ ਤੀ ਤੇ ਮੈਨੂੰ ਛਿੱਤਰ ਪਏ ਤੇ ਮੈਂ ਹੁਣ ਆਪਣਾ ਪੱਖ ਮੀਡੀਆ ਦੇ ਸਾਹਮਣੇ ਫੁਦੂ ਬਣਾ ਕੇ ਰੱਖ ਰਿਹਾ ਹਾਂ ਇਸ ਕਰਕੇ ਮੈਨੂੰ ਜਿੰਨੇ ਛਿੱਤਰ ਹੋ ਸਕਣ ਉਨੇ ਮਾਰੇ ਜਾਣ😂😂😂
@VarinderSingh-nl1xw
@VarinderSingh-nl1xw 2 ай бұрын
Police station v ni safe ethe bande ne ki hona es vardi da drr e mukk gya loka ch kal nu crime hor vadd jana
@MukeshkumarGarg-j9z
@MukeshkumarGarg-j9z 2 ай бұрын
Police duty krdi Sare ghra wich safe sonde police na howy bnde di khoi okat nei Sare police wale iko jey nei hunde
@GursharnGuraya-t9s
@GursharnGuraya-t9s 2 ай бұрын
ਇਹ ਕਾਨੂੰਨ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਨਾਂ ਕੇ ਕਾਨੂੰਨ ਦੇ ਹਿਸਾਬ ਨਾਲ ਚਲਦੇ
@parinaazsharma3992
@parinaazsharma3992 2 ай бұрын
support punjab police patrkara di gunda gardi bhaut vad gyi a aam banda v janda full support punjab police jutiya maro aina de pyo da raaj a
@vijayjoshi7046
@vijayjoshi7046 2 ай бұрын
Rangla Punjab mera rangla Punjab
@gujantsingh9016
@gujantsingh9016 2 ай бұрын
Y ji j police Kise nu rokk k puch rhi aa ta rukk Jo dss do tlashi Karva do jo lokk hun keh rhe aa ki police di drink kiti aa ohhi vaad ch keh dinde aa ki police kise nshe taskar nu nhi fdd rhi dunia bohut kuti chiz aa kise ikk stand nhi rkhdi jis nu lgda ki police drink krdi ta eh rolla pon wale lok apne bachya nu bharti krao police ch system sudar dyo
@AlainAlain-ig9pe
@AlainAlain-ig9pe 2 ай бұрын
ਸ਼ਰਾਬੀ ਆ ਨੂੰ ਕੁੱਟ ਹੀ ਪੈਂਦੀ ਹੁੰਦੀ 😂😂😂😂😂
@UNIVERSE.Green123
@UNIVERSE.Green123 2 ай бұрын
Police bad behavior 👎👎👎
@rafikkhan6445
@rafikkhan6445 2 ай бұрын
gd keta y
@AJAYGULATI-i3j
@AJAYGULATI-i3j 2 ай бұрын
BHUT VADHIA
@KaramjitSingh-ip8yc
@KaramjitSingh-ip8yc 2 ай бұрын
Police dirk zada karda aw ji
@gillsaab6026
@gillsaab6026 2 ай бұрын
ਪੁਲਿਸ ਵਾਲੇ ਕੰਜਰ
@MohitKumar-vr4dv
@MohitKumar-vr4dv 2 ай бұрын
आप सरकार का बदलाव,मजा आ रहा है😂
@DhanwantSingh-qx9pm
@DhanwantSingh-qx9pm 2 ай бұрын
Bina vardi to police da thana ki kam
@sukhdevsingh699
@sukhdevsingh699 2 ай бұрын
Kanoon naal khedhanaa yar changaa nahi ho sk da beth k gl kitee ja sk de c
@VlogProduction001
@VlogProduction001 2 ай бұрын
Gaint 😂😂😂😂
@rakeshkumarsharma8422
@rakeshkumarsharma8422 2 ай бұрын
Sarabi police
@lakhvirsingh257
@lakhvirsingh257 2 ай бұрын
ਸ੍ਰੀਮਾਨ ਜੀ ਹੁਣ ਇਹਨਾਂ ਤੇ ਵੀ NSA ਲੱਗੇ ਗਾ
@PerminderSingh-xw5hi
@PerminderSingh-xw5hi Ай бұрын
PULIC. VALE. ROJ. RAAT. NU. DARINK. KARDE. ME. KAI. VAAR. DEKHEA. ES. DE. ROK. LAGANI. CHAHIDE
@thuglife5764
@thuglife5764 2 ай бұрын
😅😅😅😂😂😂😂😂 ਇਹਨਾਂ ਦੇ ਕੰਮ ਹੀ ਇਹੋ ਜਿਹੇ ਨੇ ਮਾਰੋ ਮਾਰੋ ਮਾਰੋ ਮਾਰੋ ਮਾਰੋ ਇਹਨਾਂ ਦੱਲਿਆ ਨੂੰ ਮਾਰੋ😅😅😂 ਸ਼ਰੀਫ਼ ਬੰਦੇ ਦੀ ਅੱਜ ਦੇ ਟਾਈਮ ਕੋਈ ਜ਼ਿੰਦਗੀ ਨਹੀਂ
@Jagjeetsingh-ke4vq
@Jagjeetsingh-ke4vq 2 ай бұрын
Bhai Amritpal te beri cheti NSA la deti c hun layio NSA
@karanjf
@karanjf 2 ай бұрын
Sarabi CM. Sarabi. PP
@RAJAnshi9792
@RAJAnshi9792 2 ай бұрын
Vadiaaw hoya police nal. Ehh eshe de layk ne jo apni power da galt fayda chukde aaw suspend kr k ghare bithao ehna nu.
@PremSingh-bk8qb
@PremSingh-bk8qb 2 ай бұрын
Ehi kam Amrit pal Singh ne kita c, eho jeha Bihar vich roz hunda fir, Amrit pal Singh te NSA kion lagya gya
@sadhsingh2036
@sadhsingh2036 2 ай бұрын
ਜੇ ਭਰਾਵਾ ਤੁੰ ਪ੍ਰੈਸ ਰਿਪੋਟਰ ਏ ਪੁਲਸ ਨਾਲ ਹੱਥੋ ਪਾਈ ਕਪੜੇ ਪਾੜਨੇ ਕਿਹੜੀ ਮਰਦਾਨਗੀ ਏ ਪਰ ਇਸਦੇ ਵਿਚ ਸਰੇਆਮ ਸਿਵਲ ਵਾਲੇ ਧੱਕਾ ਕਰ ਰਹੇ ਹਨ ,ਜੇ ਪੁਲਸ ਨਾ ਹੋਵੇ ਤੁਸੀ ਤਾ ਲੋਕਾ ਦੇ ਘਰ ਵੜਕੇ ਇਹੀ ਹਾਲ ਕਰੋਗੇ ਜੋ ਚੋਕੀ ਦਾ ਕੀਤਾ ਬੈਠ ਕੇ ਗੱਲ ਕਰਦੇ ਪਰ ਪੁਲਸ ਸਰਾਬੀ ਨਹੀ ਲਗਦੀ ,,ਹੁਣ ਦਿਨ ਚੜੇ ਸਭ ਹੋਸ ਵਿਚ ਆ ਜਾਣਗੇ ਜਦੋ ਪੁਲਸ ਨੇ ਆਪਣਾ ਰੰਗ ਵਿਖਾਇਆ ਪਰ ਹੁਣ ਤੱਕ ਇਹ ਮਾਫੀਆ ਮੰਗ ਰਹੇ ਸਨ ,ਪੁਲਸ ਨਾਲ ਲੜਨਾ ਲੋਕਾ ਦਾ ਡਰ ਖਤਮ
@jimmynayyer4539
@jimmynayyer4539 2 ай бұрын
Jado Tak iho je galat police Wale dissemiss nahi karda mihkma ih difalter sudran Wale nahi ....💯
@ArunDeep-j6v
@ArunDeep-j6v 2 ай бұрын
Punjab police nal eda hi hona chaida A karnge loka di rakhi
@rajsidhu7169
@rajsidhu7169 2 ай бұрын
Police wale galat va DGP Punjab ji
@parveensingh9150
@parveensingh9150 2 ай бұрын
Faluear of punjab government.
@indergopi9
@indergopi9 2 ай бұрын
Without drink they cant go ahead 0 feet ,
@BootaSingh-hd4cm
@BootaSingh-hd4cm 2 ай бұрын
Jar ise karke police kam ni kardi press repotr hun afsar ne sale sarkar ne sire charriae ne
@rajgoyal526
@rajgoyal526 2 ай бұрын
police ty upr haath chakna bilkul galat hon ena ty kar waai hona chahiye
@dhaliwalsabb169
@dhaliwalsabb169 2 ай бұрын
Police d sewa chagi tra karni vhahida
@surinderbrar4249
@surinderbrar4249 2 ай бұрын
Eh police vale apna defence ni kar sakde , lokan di jaan te property di rakhia kiven karnge. Police nu chahida si apne defence vich force use karde
@jaspalthinkpositive7162
@jaspalthinkpositive7162 2 ай бұрын
Eh sab gusse nu control kar lain te sab ok ho jana per nahi
@rajatBless4128
@rajatBless4128 2 ай бұрын
90% dehshat te gundagardi sikh lok e kyu krde aa yar
@sabbicarmen012
@sabbicarmen012 2 ай бұрын
Kehnda dekho police di rakhya 😂😂
@gagandhaliwal332
@gagandhaliwal332 2 ай бұрын
Janani nu tang kita hona ehna ne, koi edan hi ni attack karda
@rajgoyal526
@rajgoyal526 2 ай бұрын
police ty upr humala karna matlb bhut waadi gaal hai police veer ena ty karwaai kaarn
@SewakSingh-j6e
@SewakSingh-j6e 2 ай бұрын
Very good police di eng hi sewa honi chaidi aa
@bobbycheema74
@bobbycheema74 2 ай бұрын
Eh police wale jis bnde te sharab peen da ilzaam la rehe oh insaan sharab nu hath nai landa....juth bolde eh vardi wale
@Myth.to.truth2020
@Myth.to.truth2020 2 ай бұрын
Snatcher lagde jinha nu ruk pug layi tusi
@MithuMehra-i4h
@MithuMehra-i4h 2 ай бұрын
Tension na lo thanu pka fet krna police na police ta glti na hova fir v case pandi tusi ta police na panga laya tusi 6montha li gaya Ander 😂😂
@harrySandhu76
@harrySandhu76 2 ай бұрын
Sharabi police da moke te doctor tu check up krvana c
@ajaxmak
@ajaxmak 2 ай бұрын
Family de naal koi v aadmi edaha panga ne panda, police da thanu pata he aa kive gal karde ne ov raat nu
@bhupinderjitsingh9085
@bhupinderjitsingh9085 2 ай бұрын
Good job 👍👍👍 Paaaaaado bc ehna nu...
@Davindar500
@Davindar500 2 ай бұрын
ਝੰਡੇ ਨੇ ਏੇ ਖੁੱਲ੍ਹੇ ਛਡ ਤੇ। ਸਬ ਤੋਂ ਵਡੇ ਨਸ਼ਾ ਖੋਰ ਆ। ਵਰਦੀ ਪਾਈ ਆ। ਲੋਕਾ ਨੂੰ ਮਾਰਨ ਦੀ ਛੂਟ ਮਿੱਲ ਗਈ।
@kuldeepsinghgill2078
@kuldeepsinghgill2078 2 ай бұрын
Eh khud mohalle de bhattdhe
@SatnamSingh-g4l
@SatnamSingh-g4l 2 ай бұрын
Public nu modi kol insaf milna
@sandeepsandhu4008
@sandeepsandhu4008 2 ай бұрын
J sareef bande nu najaej tang pareshan karna tah public ne ehda hi krna .police di gundagardi jyada wadh gyi.asli choran nu arrest kro
@mongill4604
@mongill4604 2 ай бұрын
Punjab police chitta band Karen 😂😂😂😂😂😂
@arpandeep9685
@arpandeep9685 2 ай бұрын
Police de eni ku sewa te bandi hai
@Kamaljit270
@Kamaljit270 2 ай бұрын
But videya ketta 🤗
@debisingh9638
@debisingh9638 2 ай бұрын
Lag jau pata thore din khalo jao police bahut sakhat karvai karugi kade v thane vich ja ke police te hamlet na Karo
@hitechgaming433
@hitechgaming433 2 ай бұрын
Bahut vdia hoya saleyan naal 😂😂😂
@gurusingh3861
@gurusingh3861 2 ай бұрын
Polis valey subb sherabi lagdey
Kluster Duo #настольныеигры #boardgames #игры #games #настолки #настольные_игры
00:47
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
龟兔赛跑:好可爱的小乌龟#short #angel #clown
01:00
Super Beauty team
Рет қаралды 27 МЛН
Collector, Don't Scare a HC Judge, IAS Suspended #lawchakra #law
12:48
Kluster Duo #настольныеигры #boardgames #игры #games #настолки #настольные_игры
00:47