ਮੀਟ ਮੱਛੀ ਖਾ ਸਕਦੇ ਜਾ ਨਹੀ ॥ Chandrayaan 3 ॥ Ap Dhillon ਅੱਤਵਾਦੀ ਜਾਂ ਨਹੀਂ New Punjabi Podcast EP40

  Рет қаралды 153,868

MITTRAN DA PODCAST

MITTRAN DA PODCAST

11 ай бұрын

Пікірлер: 949
@Gurlove0751
@Gurlove0751 11 ай бұрын
ਜੇਕਰ ਸਾਰੇ ਪੰਜਾਬੀ ਸਿੰਗਰਾਂ ਨੂੰ ਅਗਲੇ ਖਾਲਿਸਤਾਨੀ ਕਹਿੰਦੇ ਨੇ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਆ। ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੇ ਸਾਡੀ ਹੋੰਦ ਨੂੰ ਪਹਿਚਾਣਦੇ ਨੇ। ਖਾਲਿਸਤਾਨੀ ਹੋਣਾ ਦਸਮੇਸ਼ ਬਾਪੂ ਦੀ ਕਿਰਪਾ ਨਾਲ ਹੋਣਾਂ ਮਿਲਦਾ ਆ
@manpreetgurpreet3753
@manpreetgurpreet3753 11 ай бұрын
Good baie ... Gedde de k rkho , main thode puche aan 😂....
@GOD-SPIRIT
@GOD-SPIRIT 11 ай бұрын
Hassan aali ta koi gall ni Mera veer hain!!!
@RavinderSingh-zw7nm
@RavinderSingh-zw7nm 11 ай бұрын
Zarur. Hai appha
@ArshdeepSingh-pd8di
@ArshdeepSingh-pd8di 11 ай бұрын
Sahi gal bro
@RohitRohit-rs6zw
@RohitRohit-rs6zw 11 ай бұрын
Kyon bc khalistan de pishe payo hoye o asi kithe jawange…mere daade pardaeya ne saari umar punjab ch kaddi aa… main ravidasia caste cho aa …bahman ni o
@Panjolapb12
@Panjolapb12 11 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵੇਂ ਭਰਾਵਾਂ ਨੂੰ ❤
@Gurlove0751
@Gurlove0751 11 ай бұрын
ਜਦੋਂ ਵੀ ਇਹਨਾਂ ਨੂੰ ਵੇਖੀਦਾ ਓਦੋਂ ਹੀ ਵੀਡੀਓ ਵੇਖਣੀ ਸ਼ੁਰੂ ਦੇਈ ਦੀ ਆ । ਪਤਾ ਹੁੰਦਾ ਆਹ ਮੁੰਡੇ ਸਿਰਾ ਹੀ ਲਵਾਉਣ ਗੇ। ਯੋਧਿਆਂ ਵਾਲੀਆ ਗੱਲਾਂ ਕਰਨਗੇ ਮੁੰਡੇ। ਥੋਡੇ ਮਾਣ ਕਰਦੇ ਆ ਓਏ ਅਸੀਂ ❤
@buntybains4050
@buntybains4050 11 ай бұрын
ਜਦੋ ਸਿੰਘ ਜੰਗਲਾਂ ਚ ਰਹਿਦੇ ਸੀ ਉਦੋਂ ਕਿੰਨਾ ਕਿੰਨਾ ਟਾਇਮ ਜੰਗ ਚ ਘੀਰੇ ਰਹਿਦੇ ਸੀ ਕੁਛ ਖਾਣ ਨੂੰ ਨਹੀਂ ਮਿਲਦਾ ਸੀ ਓਦੋਂ ਸਿੰਘ ਗੁਰੂ ਸਾਹਿਬ ਅੱਗੇ ਅਰਦਾਸ ਕਰ ਕੇ ਜੋ ਮਿਲਦਾ ਸੀ ਖਾ ਲੈਂਦੇ ਸੀ ਉਹਦੇ ਵਿੱਚ ਮੀਟ ਵੀ ਆ ਜਾਂਦਾ ਸੀ ਜਿੱਥੋਂ ਤੱਕ ਮੈਂ ਪੜ੍ਹਿਆ ਬਾਕੀ ਜੇ ਮੈ ਗਲਤ ਹੋਵਾ ਮਾਫ਼ ਕਰਨਾ,,,,,🙏🙏
@agamdeep2696
@agamdeep2696 11 ай бұрын
ਵੀਰ ਜੀ ਮੇਰੇ ਬਾਪੂ ਜੀ ਨੇ ਇਸ ਤਰ੍ਹਾਂ ਹੀ ਦਸਿਆ ਸੀ
@babu8644
@babu8644 11 ай бұрын
ਨਹੀਂ ਵੀਰ ਜੀ ਗੁਰੁ ਸਾਹਿਬ ਨੇ ਅਤੇ ਗੁਰੂ ਸਾਹਿਬ ਦੇ ਸਿੰਘਾਂ ਨੇ ਮਾਸ ਨਹੀਂ ਖਾਇਆ। ਗੁਰਬਾਣੀ ਅਨੁਸਾਰ ਗਲ ਕਰਦੇ ਹਾਂ ਭਾਂਗ ਮਾਛਲੀ ਸੁਰਾ ਪਾਨਿ ਜੋਂ ਜੋਂ ਪ੍ਰਾਨੀ ਖਾਇ ਤੀਰਥ ਬਰਤ ਨੇਮ ਕੀਏ ਸਭੇ ਰਸਾਤਲ ਜਾਇ ਜੌ ਰਤ ਪੀਵਹਿ ਮਾਣਸਾ ਤਿਨ ਕਿਉ ਨਿਰਮਲ ਚੀਤ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਇਹ ਹੁਕਮ ਹਨ ਹੋ ਦਾਸ ਨੂੰ ਯਾਦ ਹੈ ਇਸ ਲਈ ਏਹ ਕਹਿਣਾ ਅਗਰ ਗੁਰਬਾਣੀ ਵਿਚ ਮਹਾਰਾਜ ਨੇ ਮਨਾ ਕੀਤਾ ਤੇ ਓਹੁ ਨ ਹੀ ਗੁਰੁ ਸਹਿਬ ਤੇ ਨਾ ਓਹਨਾ ਦੇ ਸਿੰਘ ਓਸ ਹੁਕਮ ਤੋਂ ਉਲਟ ਨਹੀਂ ਚਲ ਸਕਦੇ ਰਹੀ ਗੱਲ ਅਕਾਲ ਤਖਤ ਸਾਹਿਬ ਦੀ ਤੇ ਭਾਈ ਸਿਆਸਤ ਓਥੇ v ਚਲਦੀ ਹੈ ਅੱਜ ਅਗਰ ਹਜੂਰ ਸਾਹਿਬ ਦਾ ਜਥੇਦਾਰ ਮੋਨਾ ਘੋਨਾ ਲਾ ਸਕਦੇ ਨੇ ਤੇ ਫਿਰ ਮਾਸ ਖਾਣਾ ਇਹਨਾਂ ਲਈ ਕਿ ਗੱਲ ਰਹਿ ਗਈ ਨਿਹੰਗ ਸਿੰਘਾਂ ਨੂੰ ਗਲਤ ਰਸਤੇ ਪਾ k ਕੌਮ ਨੂੰ ਬਦਨਾਮ ਕਰਨਾ ਇਹਨਾਂ ਨੇ ਗੁਰੂ ਸਾਹਿਬ ਦਾ ਹੁਕਮ ਹੈ ਦੂਖ ਨਾ ਦੇਈਂ ਕਿਸੇ ਜੀਅ ਫਿਰ ਜਦ ਕਿਸੀ ਜੀਅ ਨੂੰ ਝੱਟਕਾ ਕਰਦੇ ਨੇ ਓਹਨਾ ਨੂ ਦੁੱਖ ਨਹੀਂ ਹੁੰਦਾ ਭਾਈ ਗੁਰੂ ਸਾਹਿਬ ਆਖਦੇ ਹਨ ਮਤਿ ਕੋਊ ਮਾਰੇ ਈਟ ਠੇਮ ਮਤਲਬ ਕੋਈ ਜੀਅ ਨੂੰ ਪੱਥਰ ਤਕ ਨਹੀਂ ਮਰਨਾ ਚਾਹੀਦਾ ਤੇ ਅਸੀ ਮਾਸ ਖਾਣ ਦੀ ਗੱਲ ਕਰਦੇ ਹਾਂ ਸਿਰਫ ਨਿਹੰਗ ਸਿੰਘਾਂ ਨੂੰ ਬਦਨਾਮ ਕਰਨਾ ਆਰ ਸਿਖਾ ਨੂ ਨਿਹੰਗਾਂ ਨਾਲ ਲੜਵਾਨਾ ਹੈ ਤੁਸੀ ਦੇਖਿਆ ਹੋਣਾ ਨਿਹੰਗ ਸ਼ਰਾਬਾ ਪੀ ਡਿੱਗੇ ਹੁੰਦੇ ਨੇ ਭੰਗ ਪੀ ਕਮਲੇ ਹੋਇ ਪਏ ਨੇ ਇਹ ਸੀ ਖ਼ਾਲਸਾ ਪੰਥ ਕਦੀ ਨਹੀਂ ਰਹੈ ਨਿਆਰਾ ਕਿੱਥੋਂ ਨਿਆਰੇ ਹਾ ਅਸੀਂ ਦਸੋ ਸਭ ਕਮ ਆਮ ਆਦਮੀ ਵਾਲੇ ਫਿਰ ਬਾਨਾ ਪ ਭੰਗਾ ਪੀਣੀਆਂ ਬੱਕਰੇ ਖਾਣੇ ਕਲ ਨੂੰ ਧੀਆਂ ਭੇਣਾ ਦੀ ਬੇਪਤੀ ਕਰਨ ਗੇ ਫਿਰ ਕਹਿਣ ਗੇ ਸਭ ਮਾਫ਼ ਹੈ ਅਸੀ ਭੁੱਲ ਗਏ ਸ੍ਰੀ ਅਨੰਦਪੁਰ ਵਿਖੇ ਗੁਰੂ ਪਿਤਾ ਨੇ ਜੀਉਂਦੇ ਮਸੰਦ ਸਾੜੇ ਸੀ ਮਹਾਰਾਜ ਚਾਹੁੰਦੇ ਤੇ ਇਕ ਖਿਨ ਚ ਮਾਫ਼ ਕਰ ਸਕਦੇ ਸੀ ਅੰਮ੍ਰਿਤ ਛਕਾ ਕੇ ਭੁੱਲਾ ਬਖਸ਼ ਸਕਦੇ c But nhi ਗੁਰੂ ਸਾਹਿਬ ਨੇ ਜੀਉਂਦੇ ਸਾੜੇ ਹੁਣ ਸੋਚਿਓ ਸਾਡਾ ਕੀ ਬਣਨਾ ਜਦ ਸਮਾ ਆਇਆ ਤੇ ਭੁੱਲ ਚੁੱਕ ਮੁਆਫ
@adventures2547
@adventures2547 11 ай бұрын
han apa v kdi ni khada non veg pr allowed ni a sikh dharm ch duja sanu kise nu mar k khab da koi haq v ni par ik gl a vicky thomas di glti a mnde a pr eh video nu viral ni krna chahida c punjabian de agge bohut dushmn mne aa
@ramandeep3971
@ramandeep3971 11 ай бұрын
Eh gal. Bilkul ha ji ma v book ch padia ji
@officialbajwatrend5580
@officialbajwatrend5580 11 ай бұрын
Hnji assi v ehi sunya k jnga de doran jungla ch kuj ni milda c khan nu ta singh khaande c
@truckingvlog9928
@truckingvlog9928 11 ай бұрын
ਫਰੈਸ਼ੀ ਭਾਜੀ ਤੇ ਮਨਿੰਦਰ ਵੀਰੇ 1947 ਚ ਏਨਾਂ ਹਿਦੂਆ ਦਾ ਕਿ ਗਿਆ ਸੀ ਵੰਡਿਆ ਤਾਂ ਸਾਡਾ ਪੰਜਾਬ ਗਿਆ ਸੀ ਜੇ ਕਿਤੇ ਪੰਜਾਬ ਪੰਜਾਬ ਰਹਿ ਜਾਂਦਾ ਅੱਜ ਵਰਲਡ ਦਾ ਸਬ ਤੋਂ ਪਾਵਰਫੁਲ ਦੇਸ਼ ਹੋਣਾਸੀ ਬੇੜਾ ਗਰਕ ਹੋ ਗਿਆ ਓਦੋ ਬਲਦੇਵ ਮਾਨ ਵਰਗਿਆ ਦਾ ਜਿੰਨਾ ਦੇ ਬੰਗਾਲ ਵਿਚ ਕਾਰਖ਼ਾਨੇ ਸੀ ਜਿਹੜਾ ਮਰਨ ਲੱਗਾ ਇਹ ਵੀ ਗੱਲ ਕਹਿ ਕੇ ਗਿਆ ਸੀ ਕਿ ਮੈਂ ਸਿੱਖਾ ਨੂੰ ਹਿੰਦੂਆਂ ਦੇ ਗ਼ੁਲਾਮ ਬਨਾ ਕੇ ਚੱਲਿਆ ਹਾਂ ਗੱਲ ਲੱਗੂ ਕੌੜੀ ਪਰ ਸੱਚੀ ਆ
@rahulvats95
@rahulvats95 7 ай бұрын
Pakistan chh 70% aabadi Punjabian di hai, uhh kithe chadiyaan teh ne? Flesha saaf karde je Canada chh jameena na bech k gall karde je Chann dian jatto
@SahilUppal-wd8gy
@SahilUppal-wd8gy 25 күн бұрын
😂😂😂 evi chawal apni hi hawa ch rehnde ah kusse
@GurpreetKaur-tf7xw
@GurpreetKaur-tf7xw 11 ай бұрын
ਜਦੋ ਝਟਕਾ ਕਿਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਸਿੰਘਾ ਨੂੰ ਖਾਣ ਲਈ ਕੁਝ ਨਹੀ ਸੀ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਝਟਕਾ ਕੇ ਦੇਗ ਤਿਆਰ ਕੀਤੀ ਸੀ ਹੁਣ ਆਪਾ ਨੂੰ ਕੀ ਕਮੀ ਆ ਹੁਣ ਮੁੰਹ ਦਾ ਸੁਆਦ ਆ ਬਸ
@karamdhillon1161
@karamdhillon1161 11 ай бұрын
Bilkul ehi gl c.. Ohna ne khaan valiya cheeza di tod hon krke khada c.. Ghode v khaade.. Ohna ne swad len nu nhi khada c..
@rashnambassi1498
@rashnambassi1498 11 ай бұрын
ਅਨੰਦਪੁਰ ਦੇ ਕਿਲ੍ਹੇ ਚ ਘੇਰਾਬੰਦੀ ਸਮੇਂ ਜਦੋਂ ਭੁੱਖੇ ਮਰਨ ਦੀ ਨੌਬਤ ਆ ਗਈ ਓਦੋਂ ਘੋੜੇ ਖਾਦੇ ਸੀ ਤੇ ਹੁਣ ਜੰਨਤਾ ਰੱਜੀ ਪੁੱਜੀ ਹੀ ਝਟਕਾ ਛਕੀ ਜਾਂਦੀ ਆ,
@officialdhaliwal8902
@officialdhaliwal8902 11 ай бұрын
ਜੱਟ ਤਾਂ ਸੁਹਾਗੇ ਤੇ ਬੈਠਾ ਮਾਣ ਨਹੀਂ ਇਹਨਾ ਹੱਥ ਤਾਂ ਯੂ ਟਿਊਬ ਲਗ ਗਈ digital jatt😂
@aulakhsaab9437
@aulakhsaab9437 11 ай бұрын
ਚੱਟਕਾ ਖਾਂ ਸਕਦੇ ਵੀਰੇ ਪਰ ਮੱਛੀ ਚੱਟਕਾ ਵਿੱਚ ਨੀਂ ਆਉਂਦੀ ਵੀਰੇ ਓ ਤਾ ਪਾਣੀ ਵਿੱਚੋ ਬਾਹਰ ਕੱਢ ਦੇ ਹੀ ਮਾਰ ਜਾਂਦੀ ਹੈ ਜਲ ਤੋਰੀ (🌹ਕੀ ਹਾਲ ਨੇ ਵੀਂਰਾ ਦੇ ਬਹੁਤ ਹੀ ਵਧਿਆ ਪ੍ਰਗਰੋਮ ਕਰਦੇ ho ਵੀਰੇ 🌹) ❤️♥️♥️👍👍👍👍👍👍👍👍👍🌹👍👍♥️♥️♥️👍🌹🌹🌹♥️❤️❤️
@Harpreet_Dhaliwal
@Harpreet_Dhaliwal 11 ай бұрын
ਬਹੁਤ ਸੋਹਣਾ ਪੋਡਕਾਸਟ ਹੋਇਆ ਭਾਜੀ,,ਚੰਦਰਯਾਨ ਪਹੁੰਚ ਗਿਆ ਚੰਨ ਤੇ ਇਸਰੋ ਨੂੰ ਬਹੁਤ ਮੁਬਾਰਕ, ਭਾਜੀ ਜ਼ਰੂਰ ਮੁੜਵਿਚਾਰ ਹੋਣਾ ਚਾਹੀਦਾ ਮਾਸ ਖਾਣ ਤੇ,ਬਾਕੀ ਜੇ ਕੋਈ ਖਾਂਦਾ ਤਾਂ ਕਿਸੇ ਹਿਸਾਬ ਨਾਲ ਖਾ ਲੈਣ, ਏਦਾਂ ਸੜਕਾਂ ਤੇ ਖੜ੍ਹ ਕੇ ਖਾਣ ਤੋਂ ਪ੍ਰਹੇਜ ਹੋਣਾ ਚਾਹੀਦਾ
@jordansandhu520
@jordansandhu520 11 ай бұрын
Dhanwad Dona Veera da sohna podcast AA manji thok ke rakhdi full support bhrava nu bhut Sara pyar te respect❤❤❤❤❤❤❤
@Arveen_gillz
@Arveen_gillz 11 ай бұрын
Bht vdia veere tuhde kolo bht kj sikhn nu milda waheguru g hmesha chrdikala ch rakhe ♥️💯
@meetk670
@meetk670 11 ай бұрын
Bht wadia podcast c bhaji har war di tra Waheguru sada twanu dowa nu chardi kala ch rakhan 🙏🏻🙏🏻🙏🏻
@mandeepsingh.84
@mandeepsingh.84 11 ай бұрын
ਬਾਈ ਜਰੂਰ ਪੜਾਈਉ--- ਇਕ ਤੱਥ ਝਟਕਾ ਖਾਣਾ ਜਾ ਨਹੀ ਇਹ ਸਵਾਲ ਗਲਤ ਆ ਜਾਂ ਮਾਇਨੇ ਨੀ ਰਖਦਾ ਝਟਕਾ ਸਮੇ ਦੀ ਮੰਗ ਸੀ ਜਦੋ ਸਿੰਘ ਜੰਗਲਾ ਚ ਰਹਿੰਦੇ ਸੀ ਛੇ ਛੇ ਮਹੀਨੇ ਨੰਗ ਜਾਦੇ ਹੀ ਤਾ ਪਤੇ ਖਾਕੇ ਸਿੰਘ ਗੁਜਾਰਾ ਕਰਦੇ ਸੀ ਉਸ ਸਮੇ ਸਮੇ ਦੇ ਹਲਾਤਾ ਦੀ ਮੰਗ ਸੀ ਝਟਕਾ ਦੂਜਾ ਤੱਥ---- ਝਟਕਾ ਇਸ ਲਈ ਵੀ ਹੁਸ਼ਦਾ ਸੀ ਕਿ ਸਿੰਘ ਨੇ ਜਿਹੜੇ ਖੂਨ ਦੇਖਕੇ ਡਰਨ ਨਾ ਉਞਾ ਦੇ ਮਨੋ ਇਹ ਡਰ ਭੈਅ ਕਡਦਾ ਸੀ ਤੀਜਾ----ਜਿਹੜੇ ਅਸਲੀ( ਨਾ ਕਿ ਨਕਲੀ) ਨਿਹੰਗ ਸਿੰਘ ਆ ਉਹ SHRI DSAM GRANTH SAHIB JI DA ਭੋਗ ਪਾਕੇ ਬਕਰਾ ਝਟਕਾਉਦੇ ਆ। ਚੌਥਾ ਤਥ----ਇਹ PRATHA ਬੰਦ ਕਦੇ ਨਹੀ ਹੋ ਸਕਦੀ ਪਰ ਇਸ ਤੇ ਕਰੀਅਰ ਵਿਚਾਰ ਚਾਹੀਦੇ ਹਨ ਜਿਵੇ ਜੇ ਖਾਣਾ ਤਾ ਬਾਣੀ ਬਾਣੇ ਦੇ ਧਾਰਨੀ ਹੋਵੋ ਨਿਹੰਗ ਸਿੰਘਾ ਦੀ ਛਾਉਣੀ ਚ ਰਹੋ ਸਿਖੋ ਸਭ ਕੁਝ।ਰੇਹੜੀ ਬਜਾਰ ਵਾਲਾ ਨਹੀ ਖਾਣਾ ਇਸ ਤੇ ਸਾਫ ਨਾ ਦਾ ਪਰਚਾਰ ਹੋਵੇ।ਗੁਰੂ ਦਾ ਬਾਣਾ ਉਸ ਨੂੰ ਮਿਲਣਾ ਚਾਹੀਦਾ ਜਿਹੜੀ ਆਪਣੀ ਜਿੰਦਗੀ ਦੇ ਘਟੋ ਘਟੋ ਛੇ ਮਹੀਨੇ ਕਿਸੇ ਦਲ ਪੰਥ ਨਿਹੰਗ ਸਿਘਾਂ ਚ ਲਾਕੇ ਆਵੇ ਜਿਹੜਾ ਪਹਿਲਾ ਗੁਰਬਾਣੀ ਸਿਖੇ।ਅਰਥ ਸਮਝੇ ਬਾਣੀ ਅੰਦਰ ਵਸਾਵੇ ਫਿਰ ਬਾਣਾ ਮਿਲਣਾ ਚਾਹੀਦਾ।❤
@rusikumari2716
@rusikumari2716 11 ай бұрын
ਤੁਹਾਡੇ ਦਸਮ ਗੰਦ ਨੇ ਤਾਂ ਗੁਰੂ ਸਾਹਿਬ ਨੂੰ ਕਿੰਨਾ ਥੱਲੇ ਡੇਗ ਦਿੱਤਾ ਹੈ,,ਸਾਨੂੰ ਸਿੱਖਾਂ ਨੂੰ ਤਾਂ ਚਾਹੀਦਾ ਹੈ ਇਸ ਦਸਮ ਗੰਦ ਨੂੰ ਜਿਸ ਦਾ ਸਿੱਖਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਨੂੰ ਕਡ ਕੇ ਬਾਹਰ ਅੱਗ ਲਾ ਦੇਣੀ ਚਾਹੀਦੀ ਹੈ
@hakamsingh9509
@hakamsingh9509 11 ай бұрын
Nice podcast brothers. Bhoot kun sikhen nu melda loka nu tuhade podcast bicho.waheguru ji tuhanu veeera nu Tandrusty chardi kla wakhshan ji. Full sport brothers
@gurkomalgamer1194
@gurkomalgamer1194 11 ай бұрын
22 yaar thuannu Donna nu dilo support AA Koi te he jedha KZbin te sahi passe Leke jarahe Janta nu Proud of you ❤
@indermann-nu4nn
@indermann-nu4nn 11 ай бұрын
ਸੱਤ ਸ਼੍ਰੀ ਆਕਾਲ ਮੇਰੇ ਦੋਨਾਂ ਵੀਰਾ ਨੂੰ 🙏🏻 ਧੰਨਵਾਦ ਵੀਰੇ ਜਲਦੀ ਆਉਣ ਵਾਸਤੇ ਜਿਊਂਦੇ ਵੱਸਦੇ ਰਹੋ ❤ ਵਾਹਿਗੁਰੂ ਜੀ ਮੇਰੇ ਵੀਰਾ ਨੂੰ ਖੁਸ਼ ਰੱਖਣ ਬਸ ਏਵੇਂ ਹੀ ਸਹੀ ਰਾਸਤੇ ਤੇ ਲਿਆਓ ਬੋਤ ਚੰਗੀ ਗੱਲ ਆ 😊🙏🏻
@mittrandapodcast208
@mittrandapodcast208 11 ай бұрын
Ssa ji 🙏🏻❤️
@nabbupatelsame8033
@nabbupatelsame8033 11 ай бұрын
@@mittrandapodcast208 Naya episode kaha hai paaji 🧐
@cpgill1988
@cpgill1988 7 ай бұрын
Jjjjjjjjjjjjjjjhjhhjjjjjjjj87jjjjjjhjhjj
@KaurSandy951
@KaurSandy951 11 ай бұрын
ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ, ਮੈਨੂੰ ਤੁਹਾਡੇ ਪੋਡਕਾਸਟ ਦੀ ਬੇਸਬਰੀ ਨਾਲ w8 ਹੁੰਦੀ ਆ
@jasmeenkaur8052
@jasmeenkaur8052 11 ай бұрын
I love ur show.... You can't image how badly I was waiting for this,...... Make more and more podcasts.,.... I hv learnt so much from your show.... Thank you so much for putting such efforts..... 😊
@deepkuldeep8813
@deepkuldeep8813 10 ай бұрын
Please punjabiyat nu promote kro te punjabi ch comment karo pta nai kdo tuhnu eh gal kdo samjh nai ondi
@sandyaulakh7153
@sandyaulakh7153 11 ай бұрын
ਕਰ ਗਿਆ ਲੈਡ ਚੰਦਰਯਾਨ 3 🙏👍💪
@karansandhu8479
@karansandhu8479 11 ай бұрын
ਘੈਂਟ ਬੰਦੇ..... ਘੈਂਟ ਗੱਲਾਂਬਾਤਾਂ... ਜਿਉਂਦੇ ਰਹੋ ❤
@simi9999
@simi9999 11 ай бұрын
ਇਹ ਵਿੱਕੀ ਨੂੰ ਐਵੇਂ ਹੀ ਮੋਹਰੀ ਬਣਾਇਆ ਲੋਕਾਂ ਨੇ । ਰਿੰਗਦਾ ਹੀ ਬਹੁਤ ਈ ਕੱਟੇ ਵਾਂਗ
@Jassie-Zaildar315
@Jassie-Zaildar315 11 ай бұрын
Bhau dove veer bhut vadia sewa niba rahe ho carry on pawah ni krni kise di tuhada podcast vekh k bhut kuj sikhan nu milda veer dilo love❤ you aa tuhanu .
@vickyvickt1477
@vickyvickt1477 11 ай бұрын
Italy bale veer nu bhut jada jankari hundi hai hrek field di👌👌👌👌👌👌
@baldeepkaur1996
@baldeepkaur1996 11 ай бұрын
Hello veerji… I agree with you freshly Bhaaji k Nhi khaana chaida meat Jime shuru ton sikhaaya ghardean ne. Gl thonu v sb nu pta k Kime aapne dharam de naal khilwaad ho reha aapne vich hi Kine lok ne jo chdde gye ne dharam nu thalle sittan vaaste, koi v book sahi etehaas Nhi dsdi mai v Canada vich aa recently book laink aayi c library vicho captain amninder ne likhi c “aakhri lamahe di daStan” although Mnu sure ni c k captain aa ja kon, mai book pdi Tkreeban 15 k pages te ode vich aye likhya c k maharaja ranjit Singh dian 4 raania te 10 daasian sati hoian c jd k sati pratha ta Pehla hi mukaa diti v aapne tedere guru sahebaan ne. Baad vich mai KZbin te hi dr udhoke di video suni maharaja ranjit Singh g te te ona ne v shayad kite Ehi pdya hona te Shi gl dsi. So aapa nu chaida hai k Jime shuru ton Chl reha hai Jime rehat maryaada ch likhya hoya hai k kutha Maas Nhi khaana chaida ta udd nu follow kro. Jine khaana one ta bahane laine hi ne. J guru Gobind Singh g d gl kriye v ona ne v khaada c taa oh ik majboori c jdo singha kol kuch v Khaan nu Nhi v taa aakhri te Ehi raah c. Hun Jime aapa desert vich gye aa te bnda pyaas naal me reha ta aakhri raah is kol Aapna urine peen dA hai iss lyi aavde dharam baare kise ton v sunan naalo change k vdd ton vdd study kro rehat maryada pdo. Kise v inslaan te beleive na kro.
@inderdeep2939
@inderdeep2939 11 ай бұрын
Veer g tuc sachi knowledgeable podcast le ke aunde kuj na kuj sikhn nu jarur milda main hamesha knowledge leni te kuj new sikhdi tuhade podcast to thnku Brothers gbu 🙏🙏
@Khush_SANDHU27
@Khush_SANDHU27 11 ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏🏻🙏🏻 ਵੀਰੇ ਆਪਣੇ ਗੁਰੂ ਸਾਹਿਬਾਂ ਜੀ ਨੇ ਦਸਿਆ ਕੇ ਗੁਰੂ ਸਾਹਿਬ ਜੀ ਵੀ ਸ਼ਿਕਾਰ ਕਰਦੇ ਹੁੰਦੇ ਸੀ,ਝਟਕਾ ਮਤਲਬ ਹੁੰਦਾ ਕੇ ਆਪ ਝਟਕ ਕੇ ਖਾ ਸਕਦੇ ਮਾਸ,,ਪਰ ਇਹ ਆਪਣੀ ਆਪਣੀ ਸੋਚ ਆ,,ਸਾਡਾ ਵੀ ਪਰਿਵਾਰ ਗੁਰੂ ਸਿੱਖ ਹੈ,,ਪਰ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਕੇ ਮਾਸ ਖਾਣਾ ਚੰਗੀ ਗੱਲ ਹੈ.
@Shelly_1shorts
@Shelly_1shorts 11 ай бұрын
Bahut bahut Mubarak hamara chandryaan successfully launch ho Gaya sabhi Indians ko fir se badhayi❤🇮🇳🙏
@gurigoldenheart2907
@gurigoldenheart2907 11 ай бұрын
60 crore hindu ko khana nahi milta us ka kya karo ge gand mein le lo chandaryan
@MonuSingh-kw8wm
@MonuSingh-kw8wm 11 ай бұрын
ਜਿਉਂਦੇ ਵਸਦੇ ਰਹੋ ਵੀਰਿਓ ❤❤
@Vguru567
@Vguru567 11 ай бұрын
Mare dono pra bhut vadiya kaam kar de paye kajar log hai Jo galat Bol de full saport ❤
@MoosE_JaTT.
@MoosE_JaTT. 11 ай бұрын
best as always brothers bai podcast tuhi dono kareya karo bsss keep it up 👍🏻👍🏻
@sukhpreetgrewal5090
@sukhpreetgrewal5090 11 ай бұрын
Sat shri Akaal veerji,,I like your podcast and yes it is most awaited to get both entertainment and knowledge at the same place about some untouched topics. Like tusi jida ajj meat wale topic te gal krii mae kde ehde bare sunya v nai si v sikh religion vich appa meat khaa skde. Thank you for bringing this topic in our attention. But veerji ik gal clear krdo plz like 14.58 of this video tusi keha v sikhs are allowed to have Jatkha meat but screen short according ta eh aa v as long as it is not Jathka meat sikh can have it.. please clear kreo veere ehde bare agar mae galt aa kite. Baki tusi dono bhout vadia podcast bnounde…keep doing the good work👍🏻👍🏻
@bantisrxn2961
@bantisrxn2961 11 ай бұрын
ਵੀਰੇ ਬਠਿੰਡੇ ਤੋਂ ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਪਿਆਰ ਵੀਰੇ ਤੁਸੀਂ ਹੋਰ ਗੱਲ ਕਰਿਆ ਕਰੋ ਏਸੇ ਤਰਾਂ ਸਿੱਧੂ ਬਾਈ ਦੇ ਇਨਸਾਫ ਲਈ ਤਾਂ ਕਿ ਲੋਕ ਹੋਰ ਆਵਾਜ਼ ਚੁੱਕਣ ❤ #JUSTICEFORSIDHUMOOSEWALA ❤
@sonujassal4893
@sonujassal4893 11 ай бұрын
Sidhu gangster c ta gangster di maut mar gya.
@amritpualsinghamritpualsin8137
@amritpualsinghamritpualsin8137 11 ай бұрын
​@@sonujassal4893 sab to vadaa gangster taa tu aa kuti da putt
@bantisrxn2961
@bantisrxn2961 11 ай бұрын
@@sonujassal4893 okk bhrawa tu Abdi jgah thkk aa asi Abdi jgah jehde hr ikk nu hate di nigah nal ਦੇਖਦੇ aa ohna ne hate nal hii dekhna akh thodiyan odn khuln giyan jidde tere jaa tere wrgya de ghra te ondi aa fir minta krde hunne oh media diyan 🙏 j sidhu nii psnd tn tu support ch naa bol ethe rupea paun naa aya kro mind your own business ...
@sonujassal4893
@sonujassal4893 11 ай бұрын
@@bantisrxn2961 bhai ma hor kisa nu galt ni kehda .par 1 sidhu hi ha jo us nal pichla such jorda o nu tusi ki kehu gya. Odi wajha nal v kisa maa da put marya .ki OS maa nu tusi maa ni samj da. Baki meri koi dusmani nahi sidhu nal .jo such ha so ha. Baki ja koi gal dil ta lagi hova ta sorry brother
@bantisrxn2961
@bantisrxn2961 11 ай бұрын
@@sonujassal4893 veere j koi awe dii gll hundi tn court ohnu fddn de hukm dinda jaa fr doshi krar dinda awe daa kjhni hoya naa,???? Sidhu de phn bgera sbh court ch gye c bhrawa bc.... 2 4 fuddu cannels alya diyan glla sun k kisevv maa de putt nu doshi naa akhya kro mint Ali gll aa bhrawa eh gll ikk sidhu dii nii phla srkara ne hzara lakha sidhu awe mrwaye aa te infuture hor b mrwon giya soo Bai plZzz Bai de maa pyo wni hi dekh lyo ohna de puttt de insaaf dii mng kro naa k maada bolo 🙏🙏❤️
@AkulSharma-gg2dg
@AkulSharma-gg2dg 11 ай бұрын
Bai please help me.. sb to easy editing software kehda ha tte tusi kehda use krde oo.. plz reply
@amg455
@amg455 11 ай бұрын
Italy wale bai ne jo meat te gall kitti aa....main bai da fan ho gya👌👌👌👌👌👌
@lovepreetkaurgill4186
@lovepreetkaurgill4186 11 ай бұрын
Mind relaxing podcast❤
@manishlally
@manishlally 11 ай бұрын
chandrayaan 3 mission successful 🎉🎉🎉🎉
@Poojasainidhamrait
@Poojasainidhamrait 11 ай бұрын
sat sri akal veer g ...tuhadi videos te podcasts bot vdia hunde aaa dova de❤❤
@nabbupatelsame8033
@nabbupatelsame8033 11 ай бұрын
My name is Nawab I form Indore and I'm Indian muslim... Bhai me aapke podcast ka intezaar karta rahta hu please aap jaldi jaldi podcast upload Kiya Karo veer ji
@Gurlove0751
@Gurlove0751 11 ай бұрын
ਆਹ ਗੁਰੂਘਰ ਦੇ ਪ੍ਰਧਾਨ ੳਤੇ ਬਹੁਤ ਵਧੀਆ ਰਿਪੋਰਟ ਕੀਤੀ ਆ। ਤੇ ਆਹ ਫਰੈਸ਼ੀ ਦੇ ਨਾਲਦਾ ਜਿਹੜਾ ਇਟਲੀ ਵਾਲਾ, ਇਹ ਮੈਨੂੰ ਕੁਝ ਖਾਸ ਲੱਗਦਾ ਇਹ ਆਂਮ ਨਹੀਂ ਆ। ਮੈਨੂੰ ਐਵੇਂ ਲੱਗਦਾ ਕਿ ਬਾਬੇ ਨੇ ਇਸਤੋਂ ਵੱਡੇ ਕੰਮ ਕਰਾਉਣੇ ਆ। ਇਸਦੇ ਖੂਨ ਦੀ ਤਾਸੀਰ ਬੋਲਦੀ ਆ ਜਿਵੇਂ ਜਿੰਦੇ ਸੁੱਖੇ ਹੋਰਾਂ ਨੂੰ ਮਹਾਨ ਬਣਾ ਗਿਆ ਪੰਜਾਬ
@jaskaransingh1642
@jaskaransingh1642 11 ай бұрын
Congratulations bai ji sab nu for chandrayaan 3 success ❤
@mittrandapodcast208
@mittrandapodcast208 11 ай бұрын
Tahanu ve sareya Nu ❤
@jagjeetsingh3237
@jagjeetsingh3237 11 ай бұрын
@@mittrandapodcast208 sat Sri kaal veer ji ❤️❤️
@love_sanatan0
@love_sanatan0 11 ай бұрын
😊😊😊❤❤🇮🇳🇮🇳🙏🏻🙏🏻
@harpsandhu8843
@harpsandhu8843 11 ай бұрын
22 hun india ch koi bukha ni souga chndrayaan 3 te moon te puhuchan naal congratulations
@love_sanatan0
@love_sanatan0 11 ай бұрын
@@harpsandhu8843 veere hamesha har jagah Rona changa nahi hunda🙏🙏🙏
@gurdeepkaur7005
@gurdeepkaur7005 11 ай бұрын
ਸਤਿ ਸ੍ਰੀ ਆਕਾਲ ਵੀਰ ਜੀ। ਵੀਰੇ ਪੰਜਾਬ ਦੇ ਵਿਚ ਬੇਅੰਤਾ ਬੁੱਚੜ ਤੇ ਦਿੱਲੀ ਦੇ ਦੱਲੇ ਪੰਜਾਬ ਦੇ ਲੋਕਾਂ ਨਾਲ bhout ਯਾਦਾ ਧੱਕਾ ਕਰ ਰਿਹਾ ਵੀਰ ਜਰੂਰ ਗਲ ਕਰਿਓ ਅਗਲੇ ਪੋਡਕਾਸਟ ਵਿੱਚ 🙏🙏🙏 ਰੱਬ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਮੇਰੇ ਭ੍ਰਾਮਾ ਨੁੰ ❤❤❤
@mittrandapodcast208
@mittrandapodcast208 11 ай бұрын
Acha ki Hoya ? Hun koi nava chan te nhi chara Dita ??
@gurdeepkaur7005
@gurdeepkaur7005 11 ай бұрын
ਵੀਰ ਬੀਤੇ ਕੱਲ ਕਿਸਾਨ ਸੈਂਟਰ ਸਰਕਾਰ ਦੇ ਖਿਲਾਫ ਧਰਨਾ ਦੇਣ ਜਾ ਰਹੇ ਸਨ ਆਪਣੀਆਂ ਮੰਗਾਂ ਨੂੰ ਲੈਅ ਕੇ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ਰਸਤੇ ਚ ਰੋਕ k ਕੁੱਟਮਾਰ ਕੀਤੀ ਗਈ ਬਜੁਰਗ ਬੇਬਆ ਤੇ ਲਾਠੀਚਾਰਜ ਕੀਤਾ ਗਿਆ ਤੇ ਜਿਸ ਕਾਰਨ ਇਕ ਬੁਜਰਗ ਕਿਸਾਨ ਦੀ ਟਰਾਲੀ ਹੇਠਾਂ ਆਉਣ de ਕਾਰਨ ਮੌਤ ਹੋ ਗਈ ਉਸਦਾ ਇਲਜ਼ਾਮ ਵੀ ਕਿਸਾਨਾਂ ਉਪਰ ਲਾ k 302 da ਪਰਚਾ ਦਰਜ਼ ਕਰ ਦਿੱਤਾ ਗਿਆ 😢😢😢
@manjinderbrar7587
@manjinderbrar7587 11 ай бұрын
Bht bht shukriya jaldi aaun lai 👍👍
@parmramgarhia2150
@parmramgarhia2150 11 ай бұрын
Happy to see both of you 🔥🔥🔥🥳🥳
@amanbhullarbhullar9895
@amanbhullarbhullar9895 11 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ਦੋਵੇਂ ਭਾਈ ਖੁਸ਼ ਰਹੋ ਜੀ ❤❤❤❤❤😍😍😍
@seevkaler5177
@seevkaler5177 11 ай бұрын
Veerji I’m vegetarian I always believed sikhs can’t eat meat then when I read bani and our history l learned guru ji ate meat it was never a problem then but now people say you don’t need to eat meat for protein because there is no battle and war. Guru ji always said sikhs have to be prepared for battle we need to look after our diet, have healthy mind, body and collect sastar. We shouldn’t wait for battle as it can happen anytime. If we look around there is battle the world and sikhs are facing if we look deeply just because we’re not facing any trouble doesn’t mean it’s not happening the world is going through. I just wanted shed some light on this topic otherwise you guys are doing amazing.
@moursaabproductions
@moursaabproductions 11 ай бұрын
Bahut vadiya information veer ji...te bahut bahut dhanvaad 25 ton pehls vlog layi 😊🙏
@vishaldogra6676
@vishaldogra6676 11 ай бұрын
Usss time te Mughals si...hum kehdi war ladni tu kaka 😂
@OhiSandhu
@OhiSandhu 11 ай бұрын
​@@vishaldogra6676nwe Mughals uth rhe ne ajkl
@AmanNagra5911
@AmanNagra5911 11 ай бұрын
​@@Jarnailsinghpb11but khalsa ji hun ta hor v boht cheeja ne j protien lena j but j jeeb de suaad lyi khana ta oh changi gall ni baki jida tuc theek smjo..🙏🙏
@Sunnysingh11111
@Sunnysingh11111 11 ай бұрын
Now protein available
@pravsaggi
@pravsaggi 11 ай бұрын
Italy wala bai bahut ghaint bnda har bar Sayi gll krda. Dillo pyar bai tenu. Tu sachi bahut samjhdar a ❤️
@MandeepKaur-wu4cj
@MandeepKaur-wu4cj 11 ай бұрын
Thanx veereo wait karde c assie bahut 🙏🏻🙏🏻🇬🇧thanx u tusi bahut cheeza dasde jina bare sanu patta hi nai hunda thanx u jeonde vasde raho🙏🏻
@MandeepKaur-wu4cj
@MandeepKaur-wu4cj 11 ай бұрын
Veere tohanu agge bahut vari keha nancy grewal bahut agg bhadkau bean dindi ohde bare plz deeply gal kareo 🙏🏻🙏🏻🙏🏻
@fitranbirsingh
@fitranbirsingh 11 ай бұрын
Bahut vadya podcast j. Nwi nwi knowledge hundi te new generation nu pta lgda rehnda v duniya vich ki chal reha
@deepdeep2435
@deepdeep2435 11 ай бұрын
ਸਤਿ ਸ੍ਰੀ ਆਕਾਲ ,🙏🙏ਜੀ ਦੋਨਾਂ ਵੀਰਾਂ ਨੂੰ ❤❤❤❤
@user-dc1sm3rh4d
@user-dc1sm3rh4d 11 ай бұрын
Boht vadia knowledge mildi bro tuhade podcast tou ,,, Eve hi lage raho bro
@SukhUppal-wf8bg
@SukhUppal-wf8bg 11 ай бұрын
Very knowledgeable podcast brothers
@KaurSandy951
@KaurSandy951 11 ай бұрын
M also fan of abhishek & nischay😍
@Yrspainto
@Yrspainto 11 ай бұрын
🙏🏻🙏🏻waheguru ji mehar karna Sab te 🙏🏻🙏🏻
@aulakhsaab9437
@aulakhsaab9437 11 ай бұрын
ਬਹੁਤ ਹੀ 🌹ਘੈਂਟ ਬੰਦੇ ਹੋ ਵੀਰੇ ❤️♥️👍👍ਬਾਬਾ ਨਾਨਕ 🌹ਚੜ੍ਹਦੀਕਲਾ ❤️ਵਿੱਚ 🌹ਰੱਖੇ🌹ਵੀਰਾ 🌹ਨੂੰ ♥️❤️❤️❤️👍🌹🌹🌹🌹🌹🌹💕❤️♥️
@HarpreetSingh-we6dt
@HarpreetSingh-we6dt 11 ай бұрын
Sat Shri akaal ji Bai ji 🎉🎉🎉🎉🎉
@sandhusaab3603
@sandhusaab3603 11 ай бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@lakhwindersinghsukhala4535
@lakhwindersinghsukhala4535 11 ай бұрын
Bahut vadhiya aa Podcast jionde vsde rho veero Luv frm Patiala ❤❤
@user-bt6up7dk5s
@user-bt6up7dk5s 11 ай бұрын
Oye aa gye..... Oye aa gye...... Sade yaara de yaar aa gye. Love u veero🤩🤩
@AmandeepKaur-ed2nd
@AmandeepKaur-ed2nd 11 ай бұрын
Mubaraka to everyone Soft landing ho gai moon te 🌹
@gsinghjawanda5373
@gsinghjawanda5373 11 ай бұрын
ਬਿਲਕੁਲ ਸਹੀ ਵੀਰ ਅਮਰੀਕਾ ਕੈਨੇਡਾ ਵਿੱਚ ਹੋਰ ਬਾਹਰਲੇ ਮੁਲਕਾ ਵਿੱਚ ਵੱਡੇ ਪੱਧਰ ਤੇ ਘੂਸ ਚੱਲਦੀ ਹੈ ਬਾਕੀ ਸਿੱਖ ਕੌਮ ਚਾਰੇ ਪਾਸੇ ਤੋ ਘਿਰ ਚੁੱਕੀ ਹੈ !
@RajdeepSingh-nw7bf
@RajdeepSingh-nw7bf 11 ай бұрын
ਵਾਹਿਗੁਰੂ ਜੀ ਤੁਹਾਡਾ ਭਲਾ ਕਰੇ ❤❤
@RobRooch-rc3wm
@RobRooch-rc3wm 11 ай бұрын
Aaa gya v aaa 😊😊gya mittran da podcast
@GurpreetShamsher
@GurpreetShamsher 11 ай бұрын
ਵੀਰ ਜੀ ਚੰਦ੍ਰਯਾਨ ੩ ਦੇ ਚੰਦ ਤੇ ਪੁਹੰਚਣ ਨਾਲ ਭਾਰਤ ਦਾ ਕੀ ਫਾਇਦਾ ਹੋਵੇਗਾ ਤੁਸੀਂ ਸਾਨੂੰ ਵੀਡੀਓ ਬਣਾ ਕੇ ਦਸਿਓ ਜੀ 🙏🙏🙏🙏🙏🙏🙏
@GurpreetShamsher
@GurpreetShamsher 11 ай бұрын
ਵੀਡੀਓ ਬਣਾ ਕੇ ਪੂਰੀ ਜਾਣਕਾਰੀ ਦੇਣਾ ਜੀ 🙏🙏🙏🙏
@mundaambarsariya6161
@mundaambarsariya6161 11 ай бұрын
#ਇਸਰੋ #isro #congratulations #chandrayan3mission
@ParamjitJs
@ParamjitJs 11 ай бұрын
Nice podcast ❤ dowein bohat changeh bande ne and punjab de sahi mudde chalde ne himmat karke
@gina01234
@gina01234 11 ай бұрын
🎉❤🎉 hello beta ji. podcast really good 👍 god bless both of you always. 🎉❤🎉from Vancouver
@babbugaurav3466
@babbugaurav3466 11 ай бұрын
Paji j tusi dowe jao bigboss ch ta mja he aaje waheguru kre tusi dono jao
@BASSISAAB007
@BASSISAAB007 11 ай бұрын
ਵੀਰ ਜੀ ਤੁਸੀ ਸੱਚ ਬੋਲਿਆ 🙏 ਸਿੱਖ ਕੌਮ ਵਿੱਚ ਗਦਾਰ ਜਿਆਦਾ ਹੋ ਗਏ
@SuperGolden001
@SuperGolden001 11 ай бұрын
Sirraaa bai... Soda fun aa doona da bai mai vi podcast krna chona sode nl bhut gallan karn waliya ne
@GurpreetKaur-qc6or
@GurpreetKaur-qc6or 11 ай бұрын
V nice podcast veer waheguru mehar Karan
@ravisharma4254
@ravisharma4254 11 ай бұрын
ਵੀਰ ਮੈਂ ਅੱਜ ਤੋਂ ਮੀਟ ਨਹੀਂ ਖਾਂਦਾ ❤ Thanks #Italywala
@Amitchauhan-du9id
@Amitchauhan-du9id 11 ай бұрын
Chandaryan 3 ne successfully land kr lya n congrats 🇮🇳🇮🇳
@Roopjit.
@Roopjit. 11 ай бұрын
Veeere bnodea rehaa kroo ivea diaa videos bout vdiaa c ajj da podcast 🎉 thanku so much
@garrysandhu6405
@garrysandhu6405 11 ай бұрын
Murge de khorde nhi Panje hunde . Bakre de hunde Kharode😂
@santybawa
@santybawa 11 ай бұрын
Waheguru 🙏chadikla ch rakhe donno bhra nu ❤❤
@AmrikSingh-sm4iq
@AmrikSingh-sm4iq 11 ай бұрын
Sat Sri akaal dove saade chardikla vaale Veera nu freshy paaji and Italy wala bai 🙏🙏
@ravneetsingh6719
@ravneetsingh6719 11 ай бұрын
Too good guys !! Keep rocking 🎉
@tejveersingh3283
@tejveersingh3283 11 ай бұрын
I agree with your opinion regarding veg non veg intake✌️🤝❤️ je sade kol veg khnna hega then we should eat veg . No need to kill any innocent or faultless animal
@oyehimanshu_
@oyehimanshu_ 11 ай бұрын
We are on the Moon ❤🇮🇳
@harpsandhu8843
@harpsandhu8843 11 ай бұрын
tell me benifit for a common man ? its only for devlop country not like our country
@love_sanatan0
@love_sanatan0 11 ай бұрын
@@harpsandhu8843 please yaar
@kulkaur4092
@kulkaur4092 11 ай бұрын
Very nice podcast as always bro 🙏
@binderkour2294
@binderkour2294 11 ай бұрын
ਪੰਜਾਬ .ਪੰਜਾਬੀ.ਪੰਜਾਬੀਅਤ ਜ਼ਿੰਦਾਬਾਦ ⛳️ #FreshYhood wale
@mundaambarsariya6161
@mundaambarsariya6161 11 ай бұрын
ਸਤਿ ਸ਼੍ਰੀ ਅਕਾਲ ਦੋਵਾਂ ਵੀਰ ਨੂੰ😊
@mittrandapodcast208
@mittrandapodcast208 11 ай бұрын
Ssa Veere ❤
@harmeennoormusicacademy5205
@harmeennoormusicacademy5205 11 ай бұрын
I really wish that you guys get millions of views and followers 👌🏻👌🏻👌🏻🙏🙏🙏🙏
@SandeepKaur-vc9im
@SandeepKaur-vc9im 11 ай бұрын
Junde wasde hasde raho mere dono veero ❤❤gbu veer g 🙏🙏
@preetmahaledits2839
@preetmahaledits2839 11 ай бұрын
Ek paji elvish wala tusi sach samne rakhea jehda oh v meray dill ch c boht vadia km krde tusi
@UdaiveerSekhon
@UdaiveerSekhon 11 ай бұрын
Jinne jmme ohne ghuise bai yrr eh reelan aale .. tusi dono jnia ne siraa laa rkhi aaa bai ..... respect bro. And 1 hor podcast kro bai Daman naal yrr nazara liata yrr❤
@jassiramgarhia1137
@jassiramgarhia1137 11 ай бұрын
Waheguru ji ka Khalsa waheguru ji ki Fateh Bai ji jhtaka sirf jangi jernail hi kha sakde aa keyonki eh ona di mareyada te enu purataan rakhna painda ha🙏
@garrynehal
@garrynehal 8 ай бұрын
bhut vadiayan videos hundiyan ne veer g ave he chli chlo jio mera bha
@gurbashsingh2596
@gurbashsingh2596 6 ай бұрын
ਵੀਰ ਜੀ ਇਹ ਸਭ ਕੰਜਰੀਆਂ ਨੇ ਨੈਨਸੀ ਵਰਗੀਆਂ ਤੁਸੀਂ ਖਿੱਚ ਕੇ ਰੱਖ ਵੀਰ ❤❤❤ love you aa
@sandhucreation5737
@sandhucreation5737 11 ай бұрын
Veer mera ek sawaal c, oda mai v sudh shakahari ah bus ek dimag ch sawaal aya ki jess hisab nal Canada ch sabjiya de prise tah jaan de ah , oss haalt ch meat khaan nu kida dekh de j?
@S2R2srr
@S2R2srr 11 ай бұрын
mastaney bahot vdia movie aa sare onjabia nu dkhn jani chahidi aa
@harmxn69
@harmxn69 11 ай бұрын
Twadhi vidios nalo jayda maza twadhe podcast ch anda yaa 😂❤ !
@amitnayyaramitnayyar6322
@amitnayyaramitnayyar6322 11 ай бұрын
A gya sada dono pra hun 1 kanta pass ho jana sada❤
@kindhyrai3122
@kindhyrai3122 11 ай бұрын
main ta wait krda rahena tuhade potcast di both kuj sikhn nu milda
@Theveer911
@Theveer911 10 ай бұрын
ਜਦੋਂ ਵੀਰ ਆਪਣੇ ਸਿੰਘ ਸੁਰਮੇ ਜੰਗਾਂ ਲੜਦੇ ਸਨ ਅਤੇ ਕਈ ਕਈ ਰਾਤਾਂ ਜੰਗਲਾਂ ਵਿੱਚ ਕੱਟਦੇ ਸਨ ਉਦੋਂ ਸ਼ਿਕਾਰ ਕਰਕੇ ਖਾਂਦੇ ਸਨ ! ਹੋਰ ਕੋਈ ਚਾਰਾ ਨਹੀਂ ਸੀ ਹੁੰਦਾ ॥ ਹੁਣ ਵੇਖਲੋ ਵਿੱਕੀ ਵਰਗੇ ਦੋਗਲੇ ਇਸ ਲਈ ਮੱਛੀ ਖਾਂਦੇ ਨੇ ਕੀ ਆਪਸ ਚ ਪੰਜਾਬੀਅ ਦੀਆਂ ਜੰਗਾਂ ਹੋਣ ! ਇਹ ਫਰਕ ਸੀ ਵੀਰ ਆਪਣੇ ਸਿੰਘ ਸੁਰਮੇ ਅਤੇ ਵਿੱਕੀ ਦੇ ਮੱਛੀ ਖਾਣ ਦਾ ਬਾਕੀ ਜੇ ਹੋ ਜਾਂਦਾ Details ਨਾਲ ਪਤਾ ਕਰਨਾ ਤਾਂ ਦੱਸ ਦੇਣਾ ਕੋਈ ਚੱਕਰ ਨਹੀਂ ਹੋਰ ਵੀ ਬਹੁਤ ਕੁਝ ਦੱਸ ਦੇਆਗੇ ਬਾਈ Thanks 🙏🏻
@KaurSandy951
@KaurSandy951 11 ай бұрын
ਸਹੀ ਗੱਲ ਆ, ਸਾਡੇ ਪੰਜਾਬੀਆਂ ਚ ਕਦੇ ਏਕਾ ਨੀ ਆ ਸਕਦਾ
@KBOINDIA
@KBOINDIA 11 ай бұрын
kaint both brothers
@mr.shahgofficial001
@mr.shahgofficial001 11 ай бұрын
Bro apki videos bhout kamal hoti ha good job Best of luck keep it up bro love and full support from Punjab Pakistan 🇵🇰 #mittrandapodcast #freshyhood
@ritin_s0
@ritin_s0 11 ай бұрын
Very nice veere bohot kuch sikhn nu milyaaa bohot informative c❤❤
@harmanchahal1622
@harmanchahal1622 11 ай бұрын
Yo yo podcast aa gya 🙌🏻
Mama vs Son vs Daddy 😭🤣
00:13
DADDYSON SHOW
Рет қаралды 42 МЛН
Secret Experiment Toothpaste Pt.4 😱 #shorts
00:35
Mr DegrEE
Рет қаралды 27 МЛН
ਕਿਂਉ ਹੌਈ NARULA FAMILY ਗੁੱਸਾ ? | FreshY Canadian
14:18
Public Rection on Deep matharu wife & his BAPU ਤੇ shivam Angel Promoting ANDHWISHWASH
37:06
Mama vs Son vs Daddy 😭🤣
00:13
DADDYSON SHOW
Рет қаралды 42 МЛН