Jas Bajwa ਤੇ 2 ਭੈਣਾਂ ਨੇ ਕੀਤੀ Punjabi ਵਲੋਗਰਾ ਦੀ ਰੱਜ ਕੇ ਬੇਜਤੀ

  Рет қаралды 805,503

Punjabi prank Roasted vlogger

Punjabi prank Roasted vlogger

Жыл бұрын

ਪੂਰੀ ਵੀਡਿੳ ਦੋਨੋ ਭੈਣਾ ਵਾਲੀ ਦਾ ਲਿੰਕ…… • GAL TE GAL l ਨਕਲੀ ਜ਼ਿੰ...
1….My INSTAGRAM account…. / punjabi_prank_roasted_...
2….My TWITCH account link….for live gaming & Gup Shup… / ipunjabiroast
3….My TWITTER account link…. / prankroasted
4….My TIKTOK account link…. vm.tiktok.com/ZML3yLWBJ/
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Пікірлер: 2 600
@PUNJABITRAVELCOUPLE
@PUNJABITRAVELCOUPLE Жыл бұрын
ਬਹੁਤ-ਬਹੁਤ ਸ਼ੁਕਰੀਆ ਭਰਾ ਤੁਹਾਡਾ...ਕੋਸ਼ਿਸ਼ ਕਰਦੇ ਰਹਾਂਗੇ ਸਭ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਬਹੁਤ ਸਾਰਾ ਪਿਆਰ ਤੇ ਸਤਿਕਾਰ ❤️🙏
@brarsaab6969
@brarsaab6969 Жыл бұрын
Tusi bahut mature ho age pakho nhi keh reha duniyadari pakhon keh reha 💖 sanu naaz aa sode te hassde vassde raho 🔥❤️!
@amanpreet4121
@amanpreet4121 Жыл бұрын
Ma soch rhi c tade bare ke ehna da jikar hove kite eh bhut gud ne .... Sachi tusi information nd entertainment dono krde oo #punjabi travel couple.
@akkychoudhary9505
@akkychoudhary9505 Жыл бұрын
waheguru ji di puri mehar aw thuade te ❤️
@rupinderkaur9538
@rupinderkaur9538 Жыл бұрын
Best couple❤️❤️
@balarsh2373
@balarsh2373 Жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ
@pacifist5943
@pacifist5943 Жыл бұрын
ਸਮੇਂ ਸਿਰ ਕਹੀਆ ਗੱਲਾਂ ਬੁਹਤ ਮਾਇਨੇ ਰੱਖਦੀਆਂ ਨੇ। ਇਹ ਤਾਂ ਕੰਜਰਪੁਣਾ ਕਰ ਹੀ ਰਹੇ ਪਰ ਜਿਹੜੇ ਇਹਨਾ ਨੂੰ ਦੇਖ ਕੇ ਇਹਨਾ ਨੂੰ ਉਤਸਾਹ ਦੇਂਦੇ ਨੇ ਸਭ ਤੋਂ ਵੱਡੇ ਤੇ ਓਹ ਕੰਜ਼ਰ ਵਾਂ।
@sarandeepkaur8871
@sarandeepkaur8871 Жыл бұрын
Sahi a comments dekhen wale hunde a ehna de didu,so sweet bht gussa anda fr
@pacifist5943
@pacifist5943 Жыл бұрын
@@sarandeepkaur8871 ਸਹੀ ਗੱਲ ਆ ਜੀ। ਆਪਣੇ ਹੀ ਲੋਕ ਮੂਰਖ ਨੇ।
@farming5961
@farming5961 Жыл бұрын
Right
@simrankaur7715
@simrankaur7715 Жыл бұрын
j loki like krde tahii hor videos pade o q like krde q dek k view vdade
@HardeepSingh-HH88
@HardeepSingh-HH88 Жыл бұрын
ਛੋਟੇ ਵੀਰ ਬਹੁਤ ਵਧੀਆ ਕਰਦਾ ਦੱਬੀ ਚੱਲੋ ਆਪਾਂ ਚੱਪਲਾਂ ਬਣਾਉਣ ਵਾਲੀ ਮਸ਼ੀਨ ਲਿਆਂਦੀ ਤੈਨੂੰ ਚੱਪਲਾਂ ਫਰੀ ਮਿਲਣਗੀਆਂ ਹੁਕਮ ਕਰ ਦਿਆ ਕਰ ਪਰ ਚੱਪਲ ਫੇਰਨ ਲੱਗਿਆ ਕਜੂਸੀ ਨਾ ਕਰੀਂ 😅😂😂
@bhaubussowaliya1111
@bhaubussowaliya1111 10 ай бұрын
😂😂😂😂❤
@preetyjoshi8803
@preetyjoshi8803 8 ай бұрын
😂😂😂😂
@Dhillon_pb88
@Dhillon_pb88 8 ай бұрын
😂😂😂😂
@GurbirSingh-hi9ti
@GurbirSingh-hi9ti 5 ай бұрын
😄😄😄😄😄😄😃😄😃😄😃
@rohitmehra804
@rohitmehra804 5 ай бұрын
hahaha
@officialdhaliwal8902
@officialdhaliwal8902 10 ай бұрын
ਮੈਂ ਇਕੋ ਵਲੋਗਰ ਦੇਖਦਾ ਪੰਜਾਬੀ ਟਰੈਵਲ couple ਬਾਈ ਜਮਾ ਸਿਰਾ ਜੋੜੀ ਨੇ ਪੂਰੀ ਵਦੀਆ ਜਾਣਕਾਰੀ ਦਿੰਦੇ ਨੇ hisyory ਬਾਰੇ
@bajwa2690
@bajwa2690 Ай бұрын
Hmm Ripen khushi huni
@ManpreetKaur-wt7gj
@ManpreetKaur-wt7gj Ай бұрын
Mai v
@balkarchauhan690
@balkarchauhan690 Жыл бұрын
ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਰੀਆਂ ਦੁਨੀਆ ਦੀਆਂ ਅੱਖਾਂ ਖੋਲ ਦੇ ਹੋ ਤੇ ਬਲੋਕਰਾ ਦੇ ਸਿੱਤਰ ਫੇਰ ਦੇ ਓ
@ourpunjab22
@ourpunjab22 Жыл бұрын
ਬਿਲਕੁਲ ਸਹੀ ਗੱਲਾ ਨੇ ਵੀਰੇ ਕੰਜਰਾਂ ਨੇ ਗੰਦ ਪਾਇਆ 😃
@happystudypoint8632
@happystudypoint8632 Жыл бұрын
ਬਾਈ ਖਿੱਚਕੇ ਰੱਖੋ ਕੰਮ ਨੂੰ। ਸ਼ਾਬਾਸ਼ ਵੀਰੇ।
@varindersingh6181
@varindersingh6181 Жыл бұрын
ਪੰਜਾਬੀ ਟ੍ਰੇਵਲ couple always ਜਿੰਦਾਬਾਦ 🌷🥀💞💞👍👌🙏
@jalneetcheema3055
@jalneetcheema3055 Жыл бұрын
B social ਵਾਲਿਆਂ ਨੇ ਤੇ ਬਹੁਤ ਬਹੁਤ ਸਹੀ ਕੰਮ ਕੀਤਾ, ਰੂਹ ਖੁਸ਼ ਹੋਗੀ
@manreetkaur918
@manreetkaur918 Жыл бұрын
ਜਿਉਂਦੇ ਰਹੇ ਵੀਰੇ ਖਿੱਚ ਕੇ ਰੱਖੋਂ ਇਹਨਾਂ ਕੰਜਰਾਂ ਨੂੰ
@amangill7786
@amangill7786 Жыл бұрын
Ryt
@amangill7786
@amangill7786 Жыл бұрын
Inder. Hunia bhut gand ponde a
@attitudeboy5996
@attitudeboy5996 Жыл бұрын
😅
@rattansingh292
@rattansingh292 Жыл бұрын
Gandh paa taa social media te vioggers ne jeada Punjabi ne meeh gile suit ch video paa k .....dub k Mar jao
@pardeeptung4297
@pardeeptung4297 Ай бұрын
ਵੀਰੇ ਤੁਹਾਡੀ ਕੋਈ ਗੱਲ ਝੂਠ ਨਹੀਂ 100%ਸੱਚ ਹੈ
@jessiahuja1487
@jessiahuja1487 Жыл бұрын
ਦੋ ਦੋ ਛਿੱਤਰ ਇੰਦਰ ਦੇ ਮਾਂ ਪਿਉ ਤੇ ਇੱਕ ਇੰਦਰ ਦਾ ਵੀਰਾ ਵਕੀਲ ਹੈ ਮੇਰੇ ਵੱਲੋਂ ਉੱਨਾਂ ਦੇ ਲਾ ਦਿਆ ਕਰ ਬਹੁਤ ਭੇੜੇ ਲੱਗਦੇ 🙏🙏
@IndDonateFood
@IndDonateFood Жыл бұрын
ਬਿਲਕੁੱਲ ਸਹੀ ਗੱਲਾਂ ਬਾਈ ਤੇਰੀਆ salute brother
@PunjabiprankRoastedvlogger
@PunjabiprankRoastedvlogger Жыл бұрын
Thanku bro 😎
@gurdeepkaur7005
@gurdeepkaur7005 Жыл бұрын
ਜਿਉਂਦਾ ਵਸਦਾ ਰਹਿ ਵੀਰੇਆ ਤੇ ਇਨ੍ਹਾਂ ਕੰਜਰਾਂ ਦੀ ਕੁੱਤੇਖਾਣੀ ਕਰਦਾ ਰਹਿ you are doing great 👍
@gamingdudegurpreet
@gamingdudegurpreet Жыл бұрын
Sahi keha vr ਇਹਨਾਂ vlogera ne ਪੰਜਾਬ ਦਾ ਬੇੜਾ ਗ਼ਰਕ ਕਰ ਤ ਪੰਜਾਬ ਦਾ ਕਲਚਰ ਖਤਮ ਹੋਣ ਦੀ ਤਦਾਦ ਤੇ ਹੈ।।
@kuldeepkaur1828
@kuldeepkaur1828 Жыл бұрын
😂😂😂😂ਹੲਏ ਮੇਰਾ ਤਾਂ ਹੱਸਾ ਨੀ ਰੁਕ ਦਾ ਵੀਰੇ ਤੁਹਾਡੀ ਵੀਡੀਉ ਦੇਖਕੇ 😂😂😂🤲
@gagandeepdhiman855
@gagandeepdhiman855 Жыл бұрын
Shi gl a y ..... Ahh y ne ta swad lya taa 😂
@Arshnoorkaurz
@Arshnoorkaurz Жыл бұрын
ਦੇਖੋ ਵੀਰ ਜੀ ਮੈਂ ਵੀ ਕੁੜੀ ਆਂ। ਮੈ ਸੱਚੀ ਗੱਲ ਦਸਦੀ ਆਂ, ਮੈਂ ਹਾਂ ਅੰਮ੍ਰਿਤਸਰ ਤੋਂ ਅਤੇ ਸਾਡੇ ਇਥੋਂ ਦੀਆਂ ਕੁੜੀਆ ਨੇ Manpreet ਤੇ ashleen ਤੇ ਹੋਰ ਵੀ ਬਹੁਤ ਨੇ ਪਰ ਸਚੀ ਮੈਂ ਕਦੇ ਕਪੜੇ ਦੀ demand ਨੀ ਕੀਤੀ ਘਰਦਿਆਂ ਤੋਂ ਪਰ ਜਦੋ ਤੋਂ ਮੈ insta ਤੇ ਇਹਨਾ ਨੂੰ ਦੇਖਣ ਲੱਗੀ ਆ , ਰੋਜ ਈ ਨਵੇਂ ਨਵੇਂ ਕਪੜੇ ਪਾਂਦੇ ਨੇ , ਕਿੰਨਾ ਘੁੰਮਦੇ ਨੇ , ਇਹਨਾ ਨੂੰ ਵੇਖ ਕੇ ਮੇਰਾ ਵੀ ਮੰਨ ਕਰਦਾ ਮੈ ਵੀ ਪਾਵਾਂ ਇਹਨਾ ਵਾਂਗ ਪਰ ਕੋਈ ਆਮ ਆਦਮੀ ਏਨਾ ਖਰਚਾ ਨਈ ਕਰ ਸਕਦਾ, ਮੈਂ ਸਿਰਫ ਆਪਣੀ ਗੱਲ ਨੀ ਕਰ ਰਹੀ , ਹੋਰ ਵੀ ਬਹੁਤ ਕੁੜੀਆਂ ਹੋਣ ਗਿਆ ਜਿੰਨਾ ਨੂੰ ਏਨਾ ਵੱਲ ਦੇਖ ਕੇ ਏਦਾ ਲਗਦਾ ਹੋਵੇਗਾ ਕਿ ਅਸੀਂ v ਏਦਾ ਕਰੀਏ, ਮੇਰੀ ਇਹਨਾ ਨੂੰ ਇਕ ਇਹ ਬੇਨਤੀ ਆ ਕਿ ਕੇ ਆਪਣੀ ਸ਼ੋਹਰਤ ਦਿਖਾਂਦੇ ਜੇ ਤੇ ਆਪਣੀ ਆਮ ਜ਼ਿੰਦਗੀ ਵੀ ਦਿਖਾਇਆ ਕਰੋ, youtube ਤੇ ਬੱਸ ਪੈਸੇ ਵਾਲੇ ਲੋਗ ਨੇ ਪਰ ਦੇਖਣ ਵਾਲੇ ਏਨੇ ਪੈਸੇ ਵਾਲੇ ਨੀ । ਮਹਿੰਗੇ ਕਪੜੇ ਪਾਣ ਨਾਲ ਨੀ ਕੁਝ ਹੁੰਦਾ । Youth ਨੂੰ v ਗਲਤ ਪਾਸੇ ਨਾ ਤੋਰੋ। ਓਹਨਾ ਨੂੰ ਇਹ v ਦਸੋ ਕਿਸੇ ਪਿੰਡ ਚ ਆਮ ਜ਼ਿੰਦਗੀ ਕੀ ਹੁੰਦੀ ਐ। Mall ਚੋ ਨੀ ਸਬਜ਼ੀ ਮੰਡੀ ਚ ਸਬਜ਼ੀ ਲੈਣੀ v ਦਸੋ ਲੋਕਾਂ ਨੂੰ। ਤੁਹਾਨੂੰ ਦੇਖ ਕੇ ਲੋਕ ਇਹ ਸਮਝ ਦੇ ਨੇ ਕਿ ਸਿਰਫ ਉਹੀ ਗਰੀਬ ਨੇ ਬਾਕੀ ਸਾਰੀ ਦੁਨੀਆ ਅਮੀਰ ਹੋਈ ਪਈ ਐ। ਸ਼ੁਕਰੀਆ ❤️
@inderdeepsingh8105
@inderdeepsingh8105 Жыл бұрын
ਬਹੁਤ ਵਧੀਆ ਮਿਸਿਜ਼ ਹੈ ਜੀ
@skytech6719
@skytech6719 Жыл бұрын
ਆਪਾ ਤਾਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਿਸ ਦਿਨ ਇਹ blogging ਬੰਦ ਹੋ ਜਾਵੇ ਜਾ you tube ਬੰਦ ਹੋ ਜਾਵੇ for vlogging .
@user-ec4hy2tf4t
@user-ec4hy2tf4t Жыл бұрын
ਬਿਲਕੁਲ ਸਹੀ । ਮੇਰੀ ਘਰਵਾਲੀ ਘੱਟ ਪੜੀ ਲਿਖੀ ਸੀ ਤੇ ਵਿਆਹ ਤੋ ਬਾਦ ਰੋਜ ਡਿਮਾਂਡ ਕਰਿਆ ਕਰੇ ਫਲਾਣਾ ਘੁੰਮਣ ਗਿਆ ਤੁਸੀ ਨਾਟਕਾ ਵਾਲਿਆ ਵਾਂਗ ਨੀਂ ਕਰਦੇ ਦੂਜੇ ਘੁੰਮਣ ਜਾਂਦੇ ਤੁਯੰ ਮੈਂਨੂੰ ਲਾਈ ਕੇ ਨੀਂ ਗਏ ਮੈਂ ਬੱਸ ਤੇ ਨੀਂ ਜਾਣਾ ਕਿਤੇ ਏਨੀ ਬੇਅਕਲ ਸੀ ਜਨਾਨੀ ਓਹ ਦੂਜਾ ਓਹਦਾ ਪਿਉ ਹੈਨੀ ਸੀ ਰਹੀ ਭੂਆ ਕੋਲ ਸੀ ਓਹਨਾ ਸਿਰਫ ਕੰਮ ਕਰਾਉਣ ਤੱਕ ਮਤਲਬ ਰੱਖਿਆ ਅਕਲ ਨੀਂ ਦਿੱਤੀ ਵਿਆਹ ਆਲੇ ਦਿਨ ਹੀ ਲੜ ਪਈ ਅਖੇ ਤੁਹਾਡਾ ਘਰ ਨੀਂ ਵਧੀਆ ਏਸੀ ਹੈਨੀ ਬਹੁਤ ਟਾਰਚਰ ਕੀਤਾ ਮੈਂਨੂੰ ਫੇਰ ਮੈਂਨੂੰ ਛਡ ਕੇ ਚਲੀ ਗਈ ਹੋਰ ਕਿਤੇ ਓਦੋਂ ਓਹ ਪ੍ਰੈਗਨੇਂਟ ਸੀ ਤੇ ਕੁੜੀ ਹੋਈ ਸਾਡਾ ਪੰਚਾਇਤ ਚ ਨਿਬੜ ਗਿਆ ਤੇ ਕੁੜੀ ਮੈਂ ਲੈ ਆਇਆ ਅਗਲੇ ਮਹੀਨੇ ਦੋ ਸਾਲ ਦੀ ਹੋ ਜਾਣੀ ਤੇ ਓਹ ਜਿੱਥੇ ਬਾਅਦ ਚ ਗਈ ਸੀ ਓਥੇ ਵੀ ਨੀਂ ਵਸੀ ਧੱਕੇ ਖਾਂਦੀ ਫਿਰਦੀ e
@deepdeep1610
@deepdeep1610 Жыл бұрын
Wah Kya soch a kudiye Teri .. respect
@rajwantgillsandhu9594
@rajwantgillsandhu9594 Жыл бұрын
😥🙏 ਹਾਂ ਜੀ ਹੌਲ ਤਾਂ ਪੈਂਦੇ ਨੇ
@sewakpanna4350
@sewakpanna4350 Жыл бұрын
ਇਟਲੀ ਵਾਲਾ ਘੱਟ ਤੁਰਦਾ ਵਾ ਘੱਟ ਜ਼ਰੂਰ ਤੁਰਦਾ ਪਰ ਰੁੱਕਦਾ ਨਹੀਂ ਲੱਗੀ ਸਮਝ ਕੰਜ਼ਰ ਵਲੋਂਗਰੋ Love you broo full sport IND ARMY
@PunjabiprankRoastedvlogger
@PunjabiprankRoastedvlogger Жыл бұрын
Luv you too bro ❤️❤️
@manpreetbrar4134
@manpreetbrar4134 Жыл бұрын
Right ji o kasshukume di chal chlda a
@Acetheielts
@Acetheielts Жыл бұрын
Bai thank you tusi rukde ni bolde o lod aa boln di 🥰
@majhablock69
@majhablock69 Жыл бұрын
ਵੀਰੇ ਮਜਾ ਆ ਜਾਂਦਾਂ ਯਾਰ ਤੇਰੀਆਂ ਵੀਡੀਓ ਵੇਖ ਕੇ, ਸਾਰੇ ਦੁਖ ਪ੍ਰੇਸਾਨੀਆਂ ਦੂਰ ਹੋ ਜਾਂਦੀਆਂ ਨੇਂ ਭਾਵੇਂ ਕੁੱਝ ਸਮੇਂ ਲੲੀ ਹੀ ਸਹੀ,ਬਹੁਤ ਵਧੀਆ, ਵੈੱਲ ਡੰਨ ਕੀਪ ਇੱਟ ਅੱਪ, ਵੀਰੇ ਸਬਸਕ੍ਰਾਇਬ ਵੀ ਕਰ ਲਿਆ ਸਾਰੇ ਪਲੇਟਫਾਰਮ ਤੇ, ਲਵ ਯੂ ਆ ਵੀਰੇ, ਧੰਨਵਾਦ
@GurpreetSingh-eo1yt
@GurpreetSingh-eo1yt Жыл бұрын
Veer ji thanks tusi bhut vadiya gallan kr, rhe o ........ True speech
@kamaldeepbrar7915
@kamaldeepbrar7915 Жыл бұрын
Punjabi travel couple the best couple ever to watch on you tube as a vlogger appreciate these people
@nd1132
@nd1132 Жыл бұрын
you are the best veerji.YOU ARE ABSOLUTELY RIGHT JI.keep doing good work.
@ramanmahi6000
@ramanmahi6000 Жыл бұрын
God bless uuuu veer ji nd bht bht dhanwadd reality nu dikhon layi je youth tuhanu follow kre ta real te reel life ch vadia difference kr sakda... Keep it up👌👍
@bunnsingh8971
@bunnsingh8971 Жыл бұрын
Vadde veer . You deserved my subscription. You’ve earned it . Changa rahi. good man di laaletain🙏
@singhkaram4027
@singhkaram4027 Жыл бұрын
Swad lya dita veera.. Juggg jugg jee verea trikiya kre.. Ave boln da jigra kise kise kol he hunda.. Love uu ❤❤❤
@user-id8eo8rr5l
@user-id8eo8rr5l Жыл бұрын
ਵੀਰੇ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਬਹੁਤ ਚੰਗਾ ਲੱਗਾ ਜੀ ਸਲੂਟ ਹੈ ਵੀਰ ਤੈਨੂੰ ਤੇ ਤੇਰੀ ਸੋਚ ਨੂੰ
@PunjabiprankRoastedvlogger
@PunjabiprankRoastedvlogger Жыл бұрын
❤️❤️
@navigill923
@navigill923 Жыл бұрын
@@PunjabiprankRoastedvlogger haha veere “Ehe mitti khanda”! You are the best and twadi Punjabi Meri favourite hai. Btw Punjabi travel couple and Urban New Zealand, and Singhfam are the best. Baki veere sachi gal hai sade kol tey time ji nahi hunda gal karn da v Ehe Kida banunde rabb jane! 😂
@ManvirKB
@ManvirKB Жыл бұрын
I don’t know where I found you, but I love watching all your videos. I sometimes take 30 minuets break at work when it’s stressful and play bhaji’s video😂. Literally I get relief every time.
@harshansingh2912
@harshansingh2912 7 ай бұрын
Me too
@user-su8uf9ln5m
@user-su8uf9ln5m 5 ай бұрын
Bahut vadia veere Lage raho je enna nu kush Sharm ajo thanku so much veer enna de against awaaz uthan lai
@skytech6719
@skytech6719 Жыл бұрын
ਆਪਾ ਤਾਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਿਸ ਦਿਨ ਇਹ blogging ਬੰਦ ਹੋ ਜਾਵੇ ਜਾ you tube ਬੰਦ ਹੋ ਜਾਵੇ for vlogging .
@pariachint4992
@pariachint4992 Жыл бұрын
KZbin Uninstall kar do 😂
@hind9616
@hind9616 Жыл бұрын
Very nice video brother, mixing is too good...I liked diljit's part😃.... thanks
@ManinderSingh-eb8cz
@ManinderSingh-eb8cz Жыл бұрын
Bhaji salute a tuhanu tusi punjab di aun wali generation nu sahi rah te lajaoge apa nal a tuhade
@jaswinderkaur4152
@jaswinderkaur4152 Жыл бұрын
Bhaji bhut vdia mn first time dekhi ah reality speaks ❤😊
@harmanbhullar9918
@harmanbhullar9918 Жыл бұрын
First time comment kr rahi veere pehla mnu shrm ji aundi cc tadiya gaala sunke but bhut vdia veere tuc bhut vdia km kr rahe oo schi ena bloggers ne bhut Gand payaa aa we proud of uu veere keep it up🤘👍👍👍
@shinderkaur684
@shinderkaur684 Жыл бұрын
🙏🙏🙏🇺🇸
@navdeepkaur4794
@navdeepkaur4794 Жыл бұрын
Bilkul shii aa broo bhut gnd pya hoya ehna ne…. Ehna sb bnd krvona chaida aaa….. I always support you broo👍🏻 well done bro
@Joilff8
@Joilff8 Жыл бұрын
*TRAVEL COUPLE SCHI BHUT VDIA AA , M V DEKHYA ONNA DA SRI LNKA WALA VLOG❣️, GOOD JOB SIR❣️*
@13jass_1
@13jass_1 Жыл бұрын
Respect ❤️🙏 ( Carry On )
@harmankaur3009
@harmankaur3009 Жыл бұрын
You r always ryt veere 👍keep doing gud work 👌♥️ God bless u veer ji 👍
@PunjabiprankRoastedvlogger
@PunjabiprankRoastedvlogger Жыл бұрын
Thanku behan 🙏❤️
@kuldeepbhullar7795
@kuldeepbhullar7795 Жыл бұрын
hnji bhut vdiaa program c eh b social tey veer ji really 👌👌 Rupinder bhain huna da
@sarbjeetbrar379
@sarbjeetbrar379 3 ай бұрын
Hji veere asi Ehna bhena nu sunde a .. bhut sohna suneha dindiya ne bhena 👏🏻
@shuntyjbd
@shuntyjbd Жыл бұрын
Mera ajj first day aa thodiya video dekh rehaa.... Waah veer ji maza aa gya bilkul sachia galla.. Msg de naal entertainment v aa 😂😂 lv u veere dbna nhi khich k rakh kam nu ..... Ajj hi subscribe kita thonu.....
@Sukhsingh9195
@Sukhsingh9195 Жыл бұрын
🙏🏽Sat Sri Akaal ji veer ji lagge raho Waheguru Mehar Krn mere Veer te.
@interestingalways4131
@interestingalways4131 Жыл бұрын
Best vlog veere 🌸❤️god bless you
@jasdeep2818
@jasdeep2818 Жыл бұрын
ਬਾਈ ਦੀਆ ਗਲਾ ਸੱਚੀਆ ਨੇ ਸੱਚਾ ਬੰਦਾ ਤੂੰ...
@PreetKaur-dp4de
@PreetKaur-dp4de Жыл бұрын
Bahut Wadia uprala thanku veere keep it up
@barbiekain7792
@barbiekain7792 Жыл бұрын
You are one of my favourite roaster mera veer god bless you☺️❤️❤️
@SSji420
@SSji420 Жыл бұрын
Sada punjab and The punjab are best Punjabi influencer brother….
@Harjotbrareditz
@Harjotbrareditz Жыл бұрын
Yes 👍
@kaurjasdeep541
@kaurjasdeep541 Жыл бұрын
Jaa
@navkirankaur4481
@navkirankaur4481 Жыл бұрын
Yes
@pawandhillon9219
@pawandhillon9219 Жыл бұрын
I love Punjabi travel couple 😍
@dakkublike
@dakkublike Жыл бұрын
ਵੀਰੇ ਏਹ vloggera ਕਰਕੇ ਤੁਹਾਡਾ ਚੱਪਲਾਂ ਦਾ ਖਰਚਾ ਕਾਫੀ ਜ਼ਿਆਦਾ ਵੱਧ ਗਿਆ ਹੋਊ 🤣🤣🤣, ਨਜ਼ਾਰਾ ਆ ਜਾਂਦਾ ਤੇਰੀ ਵੀਡੀਓ ਦੇਖ ਕੇ ਵੀਰੇ
@gurdeepsingh-zs9lq
@gurdeepsingh-zs9lq Жыл бұрын
Syi aa 😅
@minakshimeenu2716
@minakshimeenu2716 Жыл бұрын
Hnji
@arshpreetkhaira1082
@arshpreetkhaira1082 Жыл бұрын
Waheguru ji🥰 mehr karo sbb te
@sumandeepkaur1219
@sumandeepkaur1219 Жыл бұрын
I like to watch B social channel...bohat vdia topics hunde....social economic n informative👍👍👍
@Manjeetkaur-fm4tt
@Manjeetkaur-fm4tt Жыл бұрын
Thnku so much sir tuci mri akha khol ti mae hmesha ehi sochdi c ki eh sb mrto jyda kush kive ne
@Parmindersinghdhesi
@Parmindersinghdhesi Жыл бұрын
Nishan singh Australia ਅਤੇ ਪੰਜਾਬੀ travel couple । ਇਹ ਦੋ ਚੈਨਲ ਬਹੁਤ ਜਾਣਕਾਰੀ ਮੁਹਈਆ ਕਰਵਾਉਦੇ ਨੇ ਜੀ ।
@ramandeepkaur2242
@ramandeepkaur2242 Жыл бұрын
A gya mera pra ...dekhn toh pehla like krna mera mnn psnd kmm a
@nirbhao..........
@nirbhao.......... Жыл бұрын
ਛੇਤੀ ਨੱਥ ਪਾਓ ਇਹਨਾ ਨੂੰ ,, ਨਹੀਂ ਤਾਂ ਪੰਜਾਬ ਤਾਂ ਸਾਡੇ ਹੱਥਾਂ ਚੋਂ ਇ ਗਿਆ ਬਾਈ ਜੀ🙏🙏🙏 ਤੁਸੀਂ ਦੱਬੀ ਰੱਖੋ ਕੰਮ,, ਇੱਕ ਦਿਨ ਤੁਸੀ ਕਾਮਯਾਬ ਹੋਵੋਗੇ 🙏🙏
@harryworldwideproductions
@harryworldwideproductions Жыл бұрын
Content and voice delivery bai ❤️‍🔥❤️‍🔥
@navmanjotkaur8033
@navmanjotkaur8033 Жыл бұрын
Bhaji baut vadiya sach v himaat rkhn wala insaan bol skda👍🏻👍🏻keep it up
@AmritpalSingh-kd8de
@AmritpalSingh-kd8de Жыл бұрын
Sai keha veer eehne chawla nu dekh ke aaj kl da youth depression vhich pye jnda te glt track vl turrii jnde aaa
@Lion-fg1oj
@Lion-fg1oj Жыл бұрын
ਬਹੁਤ ਵਧੀਆ ਵੀਰ ਜੀ
@varindersingh6181
@varindersingh6181 Жыл бұрын
ਵੀਰ ਬਹੁਤ ਵਧੀਆ ਕਾਰਜ ਸਹੀ ਨੂੰ ਸਹੀ ਕਿਹਾ ਗ਼ਲਤ ਨੂੰ ਗ਼ਲਤ ਕਿਹਾ ਬਾਕੀ ਪੰਜਾਬੀ ਟ੍ਰੇਵਲ couple ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਗੁਰੂ ਘਰਾਂ ਦੇ ਦਰਸ਼ਨ ਕਰਾਉਂਦੇ ਨੇ 💞💕🙏
@sukhsaraomusic
@sukhsaraomusic Жыл бұрын
veere pura nazara aaunda video dekh ke. lub u veer
@ranjeetkamboj2639
@ranjeetkamboj2639 Жыл бұрын
Raat main dekhiya c inna 2 bhenaa da prograam dekhiya c bahut vadia message ditta inna bhenna ne duniya nu
@___I.P.C___
@___I.P.C___ Жыл бұрын
ਬਹੁਤ ਖੂਬ ਭਰਾ
@ranarealestate97
@ranarealestate97 10 ай бұрын
You are great and give us awesome thought
@PSKBvlogs
@PSKBvlogs 8 ай бұрын
ਮੈਂ ਤਾਂ, ਪੰਜਾਬੀ ਟਰੈਵਲ ਕਪਿਲ ਦੇ ਵਲੋਗ ਹੀ ਦੇਖਦਾ ਹਾਂ
@futuredoctor4870
@futuredoctor4870 Жыл бұрын
Waheguru g mehar karan 🙏❤️
@avtarsingh-tf7pk
@avtarsingh-tf7pk Жыл бұрын
very good bro 💯❤️love u jatta
@VimalKumar-xt3vn
@VimalKumar-xt3vn 11 ай бұрын
Dil khush kar diya kakka. Keep it up.
@Deviljaat22
@Deviljaat22 Жыл бұрын
super vid ❤❤ mitra da podcast😊😊
@ManpreetKaur-ny8wc
@ManpreetKaur-ny8wc Жыл бұрын
Love you veere ❤️God bless you 🥰
@suniare4440
@suniare4440 Жыл бұрын
ਬਾਬੇ ਸਿਰਾ ਲਾਣਾ ਯਰ ਤੂੰ ਬਾਬੇ ਇਹਨਾਂ ਨੇ ਗੰਦ ਹੀ ਬਹੁਤ ਹੀ ਪਾ ਰੱਖਿਆ ਸਾਲੇ ਕੁਜ਼ ਨਾ ਕੁਜ਼ ਤਾ ਸ਼ਰਮ ਕਰਨ ਗਏ ਸਾਲੇ yr
@sukhchainsingh9553
@sukhchainsingh9553 5 ай бұрын
Punjabi travel copal de video ma dikh da Huna bohat sohnie video bana da... Veer ji God bless you 🙏🙏🙏❤️💖💗
@kirandeepsahota1556
@kirandeepsahota1556 Жыл бұрын
Very nyc vlog bilkul sachi gallan dsiya. Aa✌️✌️❤️❤️🙏🙏
@inderpreet9298
@inderpreet9298 Жыл бұрын
Great job 👍🏾
@Gursewaksingh-ne5iv
@Gursewaksingh-ne5iv Жыл бұрын
Love uhh jttaaaa. 😂😂😂😂😂😂😂😂😂😂😂😂😂😂😂😄😄. Veer tenu glle laun nu dil krdaa. Teri vdios dekh k
@preetdhaliwal6887
@preetdhaliwal6887 Жыл бұрын
bahut vadhiya bro keep it up 👍👍👍👍👍
@sandhugermany7777
@sandhugermany7777 Жыл бұрын
Bhut vdia kam Kar reha bro💯✅carry on💪
@inderdeep2939
@inderdeep2939 Жыл бұрын
Aa geya pra sada luv u bro ❤️fafa kutn Haye o Rabbah kitho aaundiyan tanu gla
@mixoami4985
@mixoami4985 Жыл бұрын
nzara lya ta bai 🤘🤘🤘 eda e ehna di manji dhili krda reh 👍👍👍
@ManpreetKaur-hj3yo
@ManpreetKaur-hj3yo 3 ай бұрын
Boht wdiyaa veere 💯% schiyaan gllan ne ji
@sukhdeepsidhu8921
@sukhdeepsidhu8921 Жыл бұрын
You are osm seriously 😂
@komalkaur5767
@komalkaur5767 Жыл бұрын
Good job bro 👍 God bless you 😊
@deepbagla7381
@deepbagla7381 Жыл бұрын
Jldi aa jeya kr video lai k praa tere bina dil jeya ni lgda 😂❤️🇮🇹
@jassieesekhon4152
@jassieesekhon4152 Жыл бұрын
ryt hihi
@deepbagla7381
@deepbagla7381 Жыл бұрын
@@jassieesekhon4152 hnjiii
@user-xb6nb8ez3p
@user-xb6nb8ez3p Жыл бұрын
ਬਹੁਤ ਵਧੀਆ 👍
@arwinderkaur1929
@arwinderkaur1929 Жыл бұрын
Mai v bhut khush aaa and ehna de vlogs sare dekhdi aa
@anterpreetsingh4013
@anterpreetsingh4013 Жыл бұрын
Shi gll paji o punjabi couples de boht vadia vlogs hunde aa every place te ghumn jnde aa new new cheeza dekhn nu mildiya aa te information v mildi aa boht shi couple ne oh te boht kaint vlog hunde ohna de eh dooje kussya nu te kise ne kartarpur sahib v ni jaan dena 🙏
@harmandeep7348
@harmandeep7348 Жыл бұрын
Ajj to baad jas bajwa v roaster community da member 😅😅
@Chubby_chickss
@Chubby_chickss Жыл бұрын
hahahhaha tadiya gala... mera te hassa ni ruk rya😂😂😂😂😂😂😂🤟🤟paji....
@SukhdeepSingh-fq8tc
@SukhdeepSingh-fq8tc 4 ай бұрын
Bhuth vadia msg dita veer Manu Bhuth vadia lagia gall ❤❤❤
@sanghapbo7305
@sanghapbo7305 Жыл бұрын
Sirra Diljit vi dhak gya hona😂😂😂
@amanrandhawa7937
@amanrandhawa7937 Жыл бұрын
Shopping da ki fayida mickle Jackson ,( ਉਰਫ)ginu baby ne kpre te Ohio paye hunde bar bar 🤣bki maninder veere lot's of love from Amritsar choti bhan vlo bhtt acha kr rhe oo 🙏
@artlessbase21
@artlessbase21 10 ай бұрын
siraa bro and 😂😂😂😂am i new subscriber
@pritpalsingh8535
@pritpalsingh8535 Жыл бұрын
Sab ton nice couple Punjabi travel couple...very sincere couple....
@channangrez
@channangrez Жыл бұрын
Roaster with much knowledge and respect🙏🏻
@gurvirkaurbrar
@gurvirkaurbrar Жыл бұрын
ਲਗੇ ਰਹੋ ਮੁੰਨਾ ਭਾਏੀ...ਸਾਡੇ ਵਰਗੇ ਵਲੋਗਰਾ ਦੀ ਤਾ ਤੁਸੀਂ ਵੀ ਗੱਲ ਨਹੀ ਕਰਦੇ ਭਾਏੀ..ਜੋ ਲੋਕ ਨਹੀਂ ਜਾਣਦੇ ਸੀ ਸਰਚ ਕਰਨਗੇ ਇਨ੍ਹਾਂ ਨੂੰ।ਪਬਲੀਸਿਟੀ ਦਾ ਇੱਕ ਇਹ ਵੀ ਸਟੰਟ ਹੈ।
@suryaahluwalia1919
@suryaahluwalia1919 Жыл бұрын
Bhaji end krai pai a🤟🤟🤟
@mohitsharry1786
@mohitsharry1786 Жыл бұрын
Kya baat a vere😁😂🤣❤
@daljeetkaur7595
@daljeetkaur7595 Жыл бұрын
God bless you brother ❤️👍👍
@jasskaurm3091
@jasskaurm3091 Жыл бұрын
Bhut vdiaa sir....m v apni life ch sirf aahi Punjabi treval couple nu follow kita....naa kde kise de dekhe vlog naa follow kita
@bablu6481
@bablu6481 6 ай бұрын
Sira layi ja veera 😂😂
@garimamalhotra9179
@garimamalhotra9179 Жыл бұрын
Big fan of you veere ❤️😘🧿🌸 life ch Sachi Thonu milna ikk vaar 👍💪 straight forward agar tucii modi di jagah PM bnn jaao taan Punjab sachi Bach skda aa Te ohthoo daa youth
When someone reclines their seat ✈️
00:21
Adam W
Рет қаралды 20 МЛН
Sprinting with More and More Money
00:29
MrBeast
Рет қаралды 151 МЛН
Super gymnastics 😍🫣
00:15
Lexa_Merin
Рет қаралды 21 МЛН
ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ
12:15
Punjabi prank Roasted vlogger
Рет қаралды 652 М.
Deep matharu nal after marriage ki hoya ?
18:56
Punjabi prank Roasted vlogger
Рет қаралды 246 М.
The past and future of Pringles🥔
0:18
ISSEI / いっせい
Рет қаралды 5 МЛН
ТИПЫ людей , когда попросили ПОДЕЛИТЬСЯ 😂 #школа #прикол
0:37
МИХАИЛ ЗАДОРНОВ О ГРОЗНОМ.
0:47
Люди говорят • People.talking
Рет қаралды 4,9 МЛН
Они убрались очень быстро!
0:40
Аришнев
Рет қаралды 1,2 МЛН