ਮਾਂ ਦਾ ਸਾਇਆ | ਭਾਗ 39 MAA DA SAYA (Mother’s shadow) Episode 39 Punjabi web series | Punjabi video

  Рет қаралды 69,859

Punjabi Life

Punjabi Life

9 күн бұрын

mann0048@gmail.com
Insta samreet_riar

Пікірлер: 194
@prabhdhillon2348
@prabhdhillon2348 7 күн бұрын
😂 ਅੱਜ ਕੋਈ ਵੀ ਸ਼ਬਦ ਨਹੀਂ ਲਿਖਣ ਵਾਸਤੇ ਜਾ ਫਿਰ ਬੋਲਣ ਵਾਸਤੇ ਬਹੁਤ ਬਹੁਤ ਦੁੱਖ ਹੋਇਆ ਆ ਸੁੱਖ ਤੇ ਸੁੱਖ ਦੀ ਸੱਸ ਕਿਦਾਂ ਪਖੰਡ ਕਰਦੀਆਂ ਆ ਦੋਵੇਂ ਪੁਆੜੇ ਦੀਆਂ ਜੜ੍ਹਾਂ ਤੀਜੀ ਜੋਤੀ ਜਿਸ ਨੂੰ ਬੋਲਣ ਲੱਗਿਆਂ ਥੋੜੀ ਵੀ ਸ਼ਰਮ ਹਜਾ ਹੀ ਨਹੀਂ ਕਰਦੀ ਭਾਵੇਂ ਵੀਡੀਓ ਹੀ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਨਾਉਣੀ ਚਾਹੀਦੀ 😂😂
@sandeepbatth968
@sandeepbatth968 7 күн бұрын
ਜੋਤੀ ਤੇ ਸੁਖ ਤੇ ਸੱਸ ਸੋਖੀਆ ਹੋ ਗਈ ਆ ਨੇ ਹੁਣ ਸਭ ਤੋਂ ਜ਼ਿਆਦਾ ਪਖੰਡ ਐਨਾ ਦੇ ਹਨ
@user-mi9oq4pe7s
@user-mi9oq4pe7s 7 күн бұрын
ਹੁਣ ਥੋਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ ਕਸੂਰ ਤਾਂ ਸਾਰਾ ਸੁਖ ਦਾ ਇਹ ਕਾਤਲ ਆ ਮਨਪ੍ਰੀਤ ਦੀ ਹੁਣ ਚੰਗੀ ਬਣਦੀ ਆ
@sarbjitkaur7156
@sarbjitkaur7156 7 күн бұрын
Shi gal h
@ManjitKaur-nz9ok
@ManjitKaur-nz9ok 6 күн бұрын
Manhood Sampreet wal Mahi vekh Wakde 🙏🏻🥲🙏🏻🥲🙏🏻🥲🙏🏻
@user-wm7xm6gu8n
@user-wm7xm6gu8n 6 күн бұрын
ਵੈਰੀ ਨਿਸ ਸਟੋਰੀ ❤❤ ਕਾਲ ਦੇ ਤੇ ਅੱਜ ਦੇ ਵੀਡੀਓ ਵੇਖ ਕੇ ਸੱਚੀ ਮਨ ਪਰ ਆਇਆ। ਪਾਵੇ ਇਹ ਇਕ ਵੀਡੀਓ ਸੀ ਪਰ ਬੁਹਤ ਦੁੱਖ ਲੱਗਾ 😢😢।
@manjitkaur6747
@manjitkaur6747 7 күн бұрын
Very imosnatiol apisode waheguru ji mehar kro parvar te❤❤parvar da dukh nhi dekh huda😂😂
@DaljitSingh-pv3to
@DaljitSingh-pv3to 6 күн бұрын
Very Very sad video Waheguru ji 😢next part of video please 🙏🙏
@sameepshergill994
@sameepshergill994 7 күн бұрын
ਬਹੁਤ ਮਨ ਦੁਖੀ ਹੋਇਆ ਅੱਜ ਤੁਸੀ ਤਾਂ acting ਕਰ ਰਹੇ ਹੋ ਪਰ ਸਮਰੀਤ ਵੇਖ ਕੇ ਮੇਰੇ ਜਖਮ ਤਾਜਾ ਹੋ ਗਏ ਮੈ ਵੀ ਬਹੁਤ ਛੋਟੀ ਸੀ ਜਦੋ ਮੇਰੀ ਮਾਂ ਛਡ ਕੇ ਗਈ ਸਾਰੀ ਜ਼ਿੰਦਗੀ ਉਥਲ ਪੁਥਲ ਹੋ ਗੀ 40 ਸਾਲ ਹੋਗੇ ਅਪਣੇ ਬੱਚੇ ਇਨੇਂ ਵੱਡੇ ਹੋ ਗਏ ਪਰ ਮਾਂ ਵਰਗਾ ਨਿਗ ਨ੍ਹੀ ਮਿਲਿਆ ਕਿਤੋ 😢😢
@punjabilife
@punjabilife 7 күн бұрын
ਮਾਂ ਨੀ ਲੱਬਦੀ ਦੁਬਾਰਾ ਤੇ ਨਾ ਠੰਡ ਪੈਂਦੀ ਮਾਂ ਤੋਂ ਬਿਨਾ
@cheema4277
@cheema4277 7 күн бұрын
ਮੇਰਾ ਵੀ ਹੀ ਹਾਲ😢😢
@MadhuSachdeva-mq9op
@MadhuSachdeva-mq9op 6 күн бұрын
Hun sare puchde samreet nu baad vich dekho kiwe dhakke milde
@Cricetevil
@Cricetevil 7 күн бұрын
Manjod samreet wal nahi vekh sakde😢😢😢😢😢😢😢
@palwinderkaur2707
@palwinderkaur2707 7 күн бұрын
Manjot veer ji samareet Puri family members nu dekh kar bahut hi dukh ho raha hai waheguru ji hamesha khush rakhe ap sab nu ji 🙏🙏🌹 Amritsar 🙏🌹🙏🌹🙏 khush raho ji
@RajinderKaur-rc5uz
@RajinderKaur-rc5uz 7 күн бұрын
ਜੋਤੀ ਹੁਣ ਖੇਖਣ ਨਾ ਕਰ ਪਹਿਲਾਂ ਮਨਪ੍ਰੀਤ ਨੂੰ ਪੁਛ ਦੀ ਨਹੀਂ ਸੀ ਵਿਚਾਰੀ ਦਾ ਫ਼ੋਨ ਨਹੀਂ ਸੀ ਚੁੱਕਦੀ ਵੀਹ ਵੀਹ ਗੱਲਾਂ ਕਰਦੀ ਹੁੰਦੀ ਸੀ
@vimalpreet6775
@vimalpreet6775 7 күн бұрын
Please video ch amrit nu lyao
@user-qm2kr1zz2c
@user-qm2kr1zz2c 6 күн бұрын
ਜਿਉਦੇ ਜੀਅ ਕਦਰ ਨੀ ਕੀਤੀ ਮਨਪ੍ਰੀਤ ਕੌਰ ਦੀ ਜੇ ਆਪ ਦੀ ਮਾਂ ਨੀ ਸੀ ਅੱਗੇ ਸਰਮੀਤ ਕੌਰਦਾ ਹਾਲ ਏ ਬਸਰਾਵਾ
@Karanrandhawa1233
@Karanrandhawa1233 6 күн бұрын
Manpreet both vadia story bni manu lagada ki Mari he khani a manu t aapni he yaad a gai jo mara nal aa😭😭😭😭😭
@JogaSidhu-s2e
@JogaSidhu-s2e 7 күн бұрын
ਮਨਪ੍ਰੀਤ ਭ ਬਿਨਾ ਵਿਡੳਓ ਆਛੀ ਨਹੀ ਲਗਲਦੀ
@rajvinderbinning3298
@rajvinderbinning3298 7 күн бұрын
Very sad video waheguru ji 😢 next part of video please 🙏
@pindersingh6911
@pindersingh6911 3 күн бұрын
Ajj episode bhut emotional c ਸੱਚੀ ਮੈਂ ਬਹੁਤ ਰੋਈ 20ਸਾਲ ਪਹਿਲਾਂ ਮੇਰੇ ਮੰਮੀ ਦੀ death ਹੋ ਗਈ ਸੀ ਮੈ ਵੀ 6ਸਾਲ ਦੀ ਸੀ apna time yaad a gya😢😢
@parveenKaur-cb1wh
@parveenKaur-cb1wh 6 күн бұрын
Waheguru ji 🙏🙏
@jeetlifevlog1984
@jeetlifevlog1984 7 күн бұрын
hon baskro tusi. asi hasan li video dehk de. tusi. 😭😭😭😭😭😭😭😭😭😓😓😓jane o. plz man agye hi lag da. miss you mom. 😭😭😭😭😭😭😭😭Stop lado9ooo plz
@user-mp2rk4rv5o
@user-mp2rk4rv5o 5 күн бұрын
My Grandmother 👵Pretty 😢😢Pakistan 🇵🇰
@pinkysharma6522
@pinkysharma6522 7 күн бұрын
Very imotional episode
@jagwindersingh9660
@jagwindersingh9660 7 күн бұрын
Waheguru ji
@user-tn7ub1qz2r
@user-tn7ub1qz2r 7 күн бұрын
Sachi video vek k man bara dukhi hoya c
@user-zc2up2dm7v
@user-zc2up2dm7v 6 күн бұрын
ਮੈਂ ਵੀ ਜਦ ਛੋਟੀ ਸੀ ਤਾਂ ਮੇਰੀ ਮਾਂ ਵੀ ਛੱਡ ਕੇ ਮੈਨੂੰ ਚਲੇ ਗਏ ਸੀ ਸਮਰੀਤ ਤੇ ਬਹੁਤ ਤਰਸਮ
@SantoshRayat-eb7qr
@SantoshRayat-eb7qr 7 күн бұрын
Very emotional video heart touching me bhot vadhiya km kita sari team'ne
@swarnjeetkaur5726
@swarnjeetkaur5726 6 күн бұрын
Very emotional vedio today
@ManpreetKaur-vv2rh
@ManpreetKaur-vv2rh 7 күн бұрын
Bahut vdia hundea tuhudea videos
@gurjitkaur5791
@gurjitkaur5791 7 күн бұрын
Waheguru tanu sab nu trakiya bkhshe🙏
@neetugold6136
@neetugold6136 7 күн бұрын
Very imotional ਵੀਡਿਓ।
@riyasanjeevbajaj
@riyasanjeevbajaj 7 күн бұрын
So emotional episode manjoth te samreet nu dekh ke bahut Maan dekhi hoya
@harmilanbatti3850
@harmilanbatti3850 7 күн бұрын
Hye Manpreet di g mera t dil bhut ronda hai mera t dil dukh rha hai menu t dekh k ron aah rha hai eva d acting menu bhut dekhni okhi lgdi hai
@entertainmentwithmanvi8777
@entertainmentwithmanvi8777 7 күн бұрын
ਮਨਪ੍ਰੀਤ ਦੀਦੀ ਠੀਕ ਹੈ ਸਾਨੂੰ ਦੀਦੀ ਨਾਂ ਮਿਲਾਉ
@sukhwinderkaur3407
@sukhwinderkaur3407 6 күн бұрын
Very emotional story
@ManpreetSingh-mg5ts
@ManpreetSingh-mg5ts 6 күн бұрын
Very emotional story 😢😢😢😢😢
@sandyaarora8485
@sandyaarora8485 6 күн бұрын
Very good video👍 wehaguru ji🙏🙏
@user-zt6rb1jv8w
@user-zt6rb1jv8w 6 күн бұрын
Bahut sohni story ji ajj te akhaa per ayiaaa
@SonuRandhawaDairyFarm2
@SonuRandhawaDairyFarm2 5 күн бұрын
Manpreet didi TUC hasya waliya video bnaya kro please 🙏🥺 ajj ta sad ho gya
@balsaab5045
@balsaab5045 7 күн бұрын
❤❤❤❤❤❤❤to 👍👍👍👍good all family👪👪👪👪 member to👍👍👍 good acting❤❤❤❤
@balwinderkahlon2111
@balwinderkahlon2111 6 күн бұрын
Very sad i cant see I am crying 😭🇺🇸🇺🇸🇺🇸🇺🇸
@gurjitkaur5791
@gurjitkaur5791 7 күн бұрын
Bht vdia serial sara ❤ sare mmbers bht vdia ne te sab di acting v ghaint aa🙏
@anmolkahlon1974
@anmolkahlon1974 7 күн бұрын
Very very emotional viedo
@nirmaljitsingh1357
@nirmaljitsingh1357 6 күн бұрын
Very nice video
@kamladevi7018
@kamladevi7018 6 күн бұрын
ਬਹੁਤ ਦੁਖ ਵਾਲਾ ਸੀਨ ਹੈ ❤
@daljitkaurkhalsa4148
@daljitkaurkhalsa4148 7 күн бұрын
Sai keha sukh joti te sas bht shokhiya ho gyiya teeno dramebaaj aurta ne
@Sawinderkaur7
@Sawinderkaur7 6 күн бұрын
Waheguru tandrusti dyo sab nu
@sukhpreetbhatia8095
@sukhpreetbhatia8095 7 күн бұрын
Very emotional episode really
@ravinderkaur9092
@ravinderkaur9092 7 күн бұрын
ਮਨਪ੍ਰੀਤ ਨ ਵਿਖਾਈ ਕਰੋ ਏਦਾਂ ਦੇ ਸੀਨ ਬਹੁਤ ਅਲੀ ਗਲਾ ਸਾਹਮਣੇ ਆ ਜਾਂਦੀਆਂ ਹੈ ਨਾਟਕ ਹੈ ਪਰ ਸਮਰੀਤ ਨਹੀਂ ਦੇਖੀ ਜਾਂਦੀ ਪੁੱਤ ਤੇ ਮਾ ਨੂੰ ਰੱਬ ਲਮੀਆ ਉਮਰਾ ਦੇਵੇ ਕਿਸੇ ਦੀ ਮਾ ਨਾਂ ਖੋਈ ਰੱਬਾ ਅੱਜ ਦੀ ਵਿਡਿਓ ਏਸ ਤੋਂ ਪਹਿਲੀ ਵਿਡਿਓ ਦੇਖਕੇ ਦਿਲ ਫਟਣ ਨੂੰ ਹੋ ਗੀਆ ਮਨਪ੍ਰੀਤ ਤੇ ਸੰਖ ਦੀ ਐਕਟਿੰਗ ਬਹੁਤ ਕਮਾਲ ਦੀ ਸਬ ਨੇ ਕਮਾਲ ਕਿੱਤਾ ਰੱਬਾ ਏਦਾਂ ਦੇ ਦੁੱਖ ਕਿਸੇ ਨੂੰ ਨ ਗਈ 😭😭😭😭😭😭😭😭😭😭
@sarbjitkaur7156
@sarbjitkaur7156 7 күн бұрын
Waheguru ji kise de mape na khoi
@gillbrother7786
@gillbrother7786 7 күн бұрын
Uncle ji ta aunty ji buhat buhat soni acting ❤❤❤
@neelamkaur7390
@neelamkaur7390 7 күн бұрын
Very nice storey
@manjeetkaur6332
@manjeetkaur6332 7 күн бұрын
scene ch reality dikhan lai enia budua kathia kitia ❤❤
@KaranSingh-nq6jl
@KaranSingh-nq6jl 7 күн бұрын
ਮੇਰੀ ਦੁਰਾਨੀ ਦੇ ਬੱਚੇ ਹੋਏ 12ਸਾਲ ਬਾਅਦ ਜੋੜੇ ਡੇਢ ਸਾਲ ਦੇ ਹੋਏ ਤੇ ਮਾਂ ਦੀ ਮੋਤ ਹੋਗੀ ਹੁਣ ਸਾਡੇ 3ਸਾਲ ਦੇ ਹੋਗੇ ਬੇਟਾ ਮੇਰੇ ਕੋਲ ਆਪਣੇ ਬੱਚਿਆਂ ਤੋਂ ਵਧ ਪਿਆਰ ਕਰਦੀ ਮੈਂ ਉਨ੍ਹਾਂਨੂੰ
@babbubabbar8681
@babbubabbar8681 7 күн бұрын
So sad comments
@muskankaur8164
@muskankaur8164 6 күн бұрын
Tuc bht vdia krde pye o bht e vdia eh v koi koi kr skda ae. Waheguru g tuhanu bht bht den😊
@Seemagoyal22233
@Seemagoyal22233 7 күн бұрын
Emotional video bahut dukh hoya
@pritpalkaur69
@pritpalkaur69 7 күн бұрын
Very emotional heart touching episode 😢😢😢😢😢😢😢
@manjeetkaur6332
@manjeetkaur6332 7 күн бұрын
nice acting to all members ❤❤pr aj da apisode bohot imotional c😢😢😢😢😢
@triptatripta1639
@triptatripta1639 6 күн бұрын
Very Very imotionl episode
@sumanladad4359
@sumanladad4359 7 күн бұрын
Heart touching and emotional episode. Sukh you're only responsible for Manpreet ke death full life you hv to listen. Ab saasu maa ko rona aa raha hai jab bichare zinda thee tab kadar nahi kee uske.Ab rone ka natak kis kaam ka
@harcharansinghbrarsarpanch4441
@harcharansinghbrarsarpanch4441 6 күн бұрын
ਮੈਥੋਂ ਇਹ ਸੀਨ ਵੇਖੇ ਨਹੀਂ ਜਾਂਦੇ ਮੈਂ ਅੱਜ ਬਹੁਤ ਰੋਈ
@user-rh6te4ue4n
@user-rh6te4ue4n 7 күн бұрын
Emotional episode 😢😢😢😢😢
@reenachawla7796
@reenachawla7796 7 күн бұрын
Wahegur 🙏🙏
@pritpalkaur69
@pritpalkaur69 7 күн бұрын
Manjot sampreet Puri family nu dekh kar bahut dukh ho raha hai 😢😢😢😢😢
@sardarni5505
@sardarni5505 7 күн бұрын
Mata tu Amrit nu kehndi ke ayi nhi tere ladle Sonu suman nhi aye 😅😅
@amanDeep-sn1zt
@amanDeep-sn1zt 6 күн бұрын
Bhut dukh hoya Eh dekhna bhut okha aa ek ma Mar jave jwak di
@GurjantSingh-qz5er
@GurjantSingh-qz5er 7 күн бұрын
So sad story 🎉😅😅
@parmjitsamra8777
@parmjitsamra8777 7 күн бұрын
Bahut Emotional story 😢
@MandeepKaur-xs2yz
@MandeepKaur-xs2yz 7 күн бұрын
V emotional episode
@palwinderkaur5461
@palwinderkaur5461 7 күн бұрын
Heart touching story
@ramansandhu2626
@ramansandhu2626 7 күн бұрын
Bahut sad story g
@Nirbhay828
@Nirbhay828 7 күн бұрын
Bahut emotional story 😢😢😢😢
@PrabhArora-lj6mh
@PrabhArora-lj6mh 7 күн бұрын
Verynicevideostory❤❤❤🎉🎉😅
@Anitarani.........
@Anitarani......... 7 күн бұрын
Emotional seen g
@gillbrother7786
@gillbrother7786 7 күн бұрын
Manjot pazi samreet nu dak ka rona a ga😢😢😢
@Sunita-fr7qd
@Sunita-fr7qd 5 күн бұрын
❤❤❤❤❤❤❤🎉🎉🎉🎉🎉😊😊
@user-pn4nh2cw6m
@user-pn4nh2cw6m 6 күн бұрын
ਮਨਪਰੀਤ ਦੀ ਭਰਜਾਈ ਆਪਣੇ ਘਰ ਚਿੱਟੀ ਚੁੰਨੀ ਲੈ ਰੱਖਦੀ ਆ ਤੇ ਅੱਜ ਮਨਪਰੀਤ ਦੇ ਘਰ ਰੰਗ ਵਾਲੀ ਚੁੰਨੀ ਲਈ ਆ 😮
@bikrambalbal9290
@bikrambalbal9290 7 күн бұрын
Very nice voice
@gurjitkaur8415
@gurjitkaur8415 6 күн бұрын
same sade nal v eda he hoeaa
@ranglapunjabgangsar4859
@ranglapunjabgangsar4859 7 күн бұрын
ਮਨਪ੍ਰੀਤ ਅੱਜ ਤਾਂ ਸੱਚੀਂ ਕਮਾਲ ਕਰਤੀ ਬੋਰਾ ਵੀ ਨਹੀਂ ਲੱਗਦਾ ਨਹੀਂ ਸੀ ਕਿ ਇਹ ਇੱਕ ਵੀਡੀਓ ਆ ਆਏ ਲੱਗਦਾ ਸੀ ਸੱਚੀਂ ਮੁੱਚੀਂ ਬੀਬੀਆਂ ਸੋਗ ਕਰਨ ਆਈਆਂ ❤❤❤❤ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤
@guricheema2954
@guricheema2954 6 күн бұрын
Sonu veer te Suman bhabhi nu aauna chahida c ess scene ch
@kuldeepkaur2465
@kuldeepkaur2465 7 күн бұрын
ਜੋਤੀ ਬਹੁਤ ਬਤਮੀਜ਼ ਐ ਗੱਲ ਕਹਿਣ ਲੱਗੀ ਸਮਾਂ ਨੀਂ ਵਿਚਾਰਦੀ ਬਹੁਤ ਭੈੜੀ ਲੱਗਦੀ ਜੀ ਕਰਦਾ ਇਸ ਨੂੰ ਸਬਕ ਸਿਖਾਉਣਾ ਚਾਹੀਦਾ ਕਿਸੇ ਦਾ ਦੁਖ ਨਹੀਂ ਵੇਖਦੀ ਅੰਮਿਰਤ ਤੇ ਸਾਰੇ ਦੋਸ਼ ਲਾ ਰਹੇ ਐ ਐਂ ਨਹੀਂ ਦੇਖਦੇ ਕਿ ਹੋਰ ਭਾਣਾ ਵੀ ਵਰਤ ਸਕਦਾ ਬਾਕੀ ਮਨਪ੍ਰੀਤ ਨਹੀਂ ਮਰਨੀਂ ਚਾਹੀਦੀ ਸੀ ਬਹੁਤ ਦੁਖ ਲਗਾ
@manjeetkaur6332
@manjeetkaur6332 7 күн бұрын
imotional scene 😢😢
@SonuRandhawaDairyFarm2
@SonuRandhawaDairyFarm2 5 күн бұрын
Manpreet didi eda na krya kro please 😢😢😢😢
@sunnytoor7775
@sunnytoor7775 7 күн бұрын
6:39 very very emotional vedio
@balrajkaur9663
@balrajkaur9663 7 күн бұрын
Samreet vl wekh k mn boht dukhi hunda😢
@gillbrother7786
@gillbrother7786 7 күн бұрын
Buhat buhat dukh hoy video dak ka 😢😢😢😢😢
@aulakhaulakh8872
@aulakhaulakh8872 7 күн бұрын
❤❤
@ramansandhu2626
@ramansandhu2626 7 күн бұрын
Manpreet nu dekhao ek wari video bnao
@gurseeratkaur2ndc250
@gurseeratkaur2ndc250 7 күн бұрын
❤❤❤
@user-gk2wy8di4z
@user-gk2wy8di4z 7 күн бұрын
Aah kuch ni dikhaana chahida c …very emotional episode
@reetkaur6391
@reetkaur6391 6 күн бұрын
Very nice video Manpreet didi aa seen na pya kro
@SukhjitKaur-ph5tx
@SukhjitKaur-ph5tx 7 күн бұрын
Manpreet wal vekh k man bhut dukhhoya
@manjeetkaur6332
@manjeetkaur6332 7 күн бұрын
dekhe nahi jande eda de time 😢😢
@user-by4ql2fn7g
@user-by4ql2fn7g 7 күн бұрын
So sad bas kro plesse😢😢
@user-tq8or9fh1i
@user-tq8or9fh1i 7 күн бұрын
Next
@NirdeshKaur
@NirdeshKaur 7 күн бұрын
Ghar vich eaini bipta pai gyi,te sonu te suman kithe ne
@sardarni5505
@sardarni5505 7 күн бұрын
Hanji mai v eho puch rhi ke ohh kyu nhi aye mata de ladle
@sarbjitsinghsingh1913
@sarbjitsinghsingh1913 5 күн бұрын
😢😢
@CheerfulHikingWaterfall-gu2bc
@CheerfulHikingWaterfall-gu2bc 7 күн бұрын
🙏🙏
@sunitapinky6412
@sunitapinky6412 7 күн бұрын
Mnjoot da veaha kardo Amrt da
@user-zc2up2dm7v
@user-zc2up2dm7v 6 күн бұрын
Jay Shri Na dukhaya Karo 🎉
@AmandeepSingh-bu4wn
@AmandeepSingh-bu4wn 7 күн бұрын
ਬਹੁਤ ਮਾੜਾ ਹੋਇਆ ਏ
@LoveMultani-nl4bq
@LoveMultani-nl4bq 7 күн бұрын
😂😂😂😂😂❤😂
@user-qh9up5hy6s
@user-qh9up5hy6s 7 күн бұрын
So sad story
Мы никогда не были так напуганы!
00:15
Аришнев
Рет қаралды 6 МЛН
MEGA BOXES ARE BACK!!!
08:53
Brawl Stars
Рет қаралды 36 МЛН
Ki Asi Ajmera Fashion to ik suit Khreed Sakde Aa ?
14:56
Sada Punjab Vlog
Рет қаралды 144 М.
Мы никогда не были так напуганы!
00:15
Аришнев
Рет қаралды 6 МЛН