ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga

  Рет қаралды 60,257

sewak singh

sewak singh

Ай бұрын

ਸਤਿ ਸ੍ਰੀ ਅਕਾਲ ਜੀ, ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
old rustor

Пікірлер: 55
@rupinderdhillon2374
@rupinderdhillon2374 Ай бұрын
ਬਹੁਤ ਹੀ ਸੁੰਦਰ ਅਵਾਜ਼ ਹੁੰਦੀ ਸੀ ਇਸ ਇੰਜਣ ਦੀ
@user-bh2nl4pt8h
@user-bh2nl4pt8h Ай бұрын
ਇਤਿਹਾਸ ਸਾਂਭੀ ਬੈਠੇ ਹੋ ਵੀਰੋਂ।
@GurkiratSingh-wb9fi
@GurkiratSingh-wb9fi Ай бұрын
Hnji veer dhanvad sada a engine sadiq district freidkot
@jagjitsingh9207
@jagjitsingh9207 7 күн бұрын
ਸੇਵਕ ਸਿੰਘ ਜੀ ਮੋਗਾ ਵਿੱਚ ਇਸ਼ਵਰ ਵਾਲੇ ਤੇ ਮਾਲਵਾ ਵਾਲੇ ਬਣਉਂਦੇ ਸੀ ਇਹ ਇਜੰਨ
@gurpreetpanesar-np7ll
@gurpreetpanesar-np7ll Ай бұрын
ਕਪਾਹ ਵੇਲਣੀ ਹੈ ਜੀ ਸਾਡੇ ਵੀ ਕਾਰਖਾਨੇ ਚ ਲੱਗੀ ਹੋਈ ਸੀ,ਤਕਰੀਬਨ 35 ਕੁ ਸਾਲ ਪਹਿਲਾਂ ਦੀ ਗੱਲ ਹੈ ।
@GurwinderSingh-zi4fd
@GurwinderSingh-zi4fd Ай бұрын
ਸਾਡੇ ਪਿੰਡ ਬਾਬਿਆਂ,,ਨਹਿੰਗ ਸਿੰਘਾਂ ਦੇ ਪੜਾਅ ਤੇ ਚੱਕੀ ਤੇ ਵੱਡਾ ਇੰਜਣ ਹੁੰਦਾ ਸੀ,,,
@charanjeetsandhu1669
@charanjeetsandhu1669 Ай бұрын
ਬਹੁਤ ਵਧੀਆ ਲੱਗਿਆ
@gurkirpalsimranwedding9839
@gurkirpalsimranwedding9839 7 күн бұрын
Bhaji aa engine mere dada ji ona ne bnaya moge dada ji naal kai ona de sathi v c bohot jada maan khush hoe aa engine nu dekh k dada ji nu sab malwe vale kehnde hunde c dada ji dia yada tajia hogia ❤❤ thanku bhaji ❤❤
@avtarsingh-qj1mm
@avtarsingh-qj1mm Ай бұрын
ਇਹ ਇਜਣ ਸਾਡੇ ਕੋਲ ਵੀ ਹੁੰਦਾ ਸੀ ੧੯੮੪ ਦੇ ਲੱਗ ਭੱਗ ਅਸੀ ਘੁਲਾੜੀ ਤੇ ਚਲਾਉਦੇ
@user-hr8hq6mt7q
@user-hr8hq6mt7q Ай бұрын
Old is gold 🎉
@jagdevsingh3739
@jagdevsingh3739 14 күн бұрын
ਬਾਈ ਜੀ ਇਸ ਦੇ ਨਾਲ ਦਾ ਇੰਜਣ ਅੱਜ ਮੇਰੇ ਪਿੰਡ ਚੱਲਦਾ ਆਟਾ ਚੱਕੀ ਤੇ ਲੱਗਾ ਏ
@quantityquit426
@quantityquit426 Ай бұрын
ਦੋਆਬੇ ਵਿੱਚ ਰੂੰ ਪਿੰਜਣੀ ਕਹਿੰਦੇ ਹਨ।
@mechanicallogic
@mechanicallogic Ай бұрын
ਵੀਰ ਸਾਡੇ ਪਿੰਡ ਧਮੋਟ ਪੰਤੀ ਜੇਠਾ ਤਹਿਸੀਲ ਪਾਈਲ ਜਿਲਾ ਲੁਧਿਆਣ ਵਿਚ ਵੀ ਆਟਾ ਚੱਕੀ ਤੇ ਚੱਲਦਾ ਸੀ ਲੋਕ ਇਸਦੇ ਗਰਮ ਪਾਣੀ ਨਾਲ ਨਹੋਦੇ ਸੀ ਬਾਦ ਵਿੱਚ ਸਕਰੈਪ ਕਰ ਤਾ ਸੀ
@pappusidhu3462
@pappusidhu3462 Ай бұрын
ਸੇਵਕਾ ਚੱਕੀ ਚਲ ਫਟੇ
@manohararora4261
@manohararora4261 16 күн бұрын
ਧੰਨਵਾਦ ਵੀਰ ਜੀ
@jaloursidhu3258
@jaloursidhu3258 28 күн бұрын
Very nice efforts to show the Moga Wale Malwa Engine we also have it in 1962 66
@surinderparmar3306
@surinderparmar3306 21 күн бұрын
ਲੁਧਿਆਣੇ ਦਾ ਬਣਿਆ ਜੱਸਲ ਇੰਜਣ ਸਾਡੇ ਕੋਲ ਸੀ। ਸਤਿਨਾਮ ਸਿੰਘ ਜੀ ਨਿਊਜਲ ਨਹੀਂ ਨੋਜਲ ਹੁੰਦਾ।
@rameshrana336
@rameshrana336 Ай бұрын
Great👍👍
@user-mk7uw9sy4p
@user-mk7uw9sy4p Ай бұрын
Veere good information❤❤❤
@pardeepmehra2024
@pardeepmehra2024 Ай бұрын
Bahut wadiya jankaari veer ji
@baljindersinghkhinda4043
@baljindersinghkhinda4043 29 күн бұрын
Main khud chalayae. C 8 hp engein khet vich love from USA
@SonuLaduna
@SonuLaduna Ай бұрын
Wow sir kya baat hai ❤❤❤
@dineshchoudharydcpodvr9
@dineshchoudharydcpodvr9 22 күн бұрын
Nice information veer g
@Aryangaming69867
@Aryangaming69867 Ай бұрын
Very nice engine
@twadimaadafuffa
@twadimaadafuffa Ай бұрын
Waha ji waha hun samjh ayi kis kamm aunda aa engine
@SS-ct4hv
@SS-ct4hv Ай бұрын
Nice👍👏😊
@inderjit748
@inderjit748 Ай бұрын
BARNALE VE RUPAL WALE DA VE FAMOUS HUNDA CE AH BAI JI NU FULL KNOWLEDGE AA SEWAK VEER .
@gursewakseth1057
@gursewakseth1057 17 күн бұрын
Good engine
@BawaJBrar
@BawaJBrar 5 күн бұрын
ਜੇ ਖ਼ਰਾਬ ਹੌ ਜਾਵੇ ਤਾ ਇਹਦੇ ਪਾਰਟਸ ਮਿਲ ਜਾਦੇ ਹਨ
@BaljeetSingh-fr3by
@BaljeetSingh-fr3by 26 күн бұрын
❤❤
@charanjitsingh2957
@charanjitsingh2957 Ай бұрын
ਸਤਿ ਸ੍ਰੀ ਅਕਾਲ ਜੀ
@jagtar2302
@jagtar2302 Ай бұрын
👍
@AvtarGujjar-je8hj
@AvtarGujjar-je8hj Ай бұрын
Hamji veer ji sade pind chaki te lga hunda c jdo sham nu eh start hunde c lage lage pinda vich awaz sumdi hundi c ghugu di te lok chaki te puj jande c
@goppypannu4342
@goppypannu4342 Ай бұрын
ਵੀਰ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸਪਰਿੰਗਾਂ ਵਾਲੀ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਉਹ ਸੱਚਾਈ ਕਿੰਨੀ ਕ ਹੈ
@dharmdhillon9715
@dharmdhillon9715 Ай бұрын
Mere pind v a eh engine lamma jattpura
@goppypannu4342
@goppypannu4342 Ай бұрын
ਵੀਰ ਜੀ ਕਿਰਪਾ ਕਰਕੇ ਉਸ ਪ੍ਰਿੰਕਾ ਵਾਲੇ ਵੀਰ ਵਾਲੀ ਵੀਡੀਓ ਪਾਈ ਹੋਈ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ
@user-hr8hq6mt7q
@user-hr8hq6mt7q Ай бұрын
🎉
@AVTARSINGH-ej9lx
@AVTARSINGH-ej9lx Ай бұрын
🙏
@AK-fk7wt
@AK-fk7wt Ай бұрын
ਵੀਰ ਜੀ, ਦੂਜੇ ਚੈਨਲ ਦਾ ਲਿੰਕ ਪਾ ਦੇਵੋ ਜੀ,
@goodmorningpunjab3504
@goodmorningpunjab3504 Ай бұрын
22 ji bldc motor cooler 12 v 24 v bare video banao bahut kam avegi Sare lokan de
@parwindersingh4038
@parwindersingh4038 Ай бұрын
Lister engine nal kheti hundi si kharar morinda near village Chandigarh
@GurmeetSingh-yd6zn
@GurmeetSingh-yd6zn 29 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-rx5ms5bz9o
@user-rx5ms5bz9o Ай бұрын
Sewak Bhai ji turbo fan Ghar de shaat ta video banao
@agriscience27
@agriscience27 Ай бұрын
22 ji direct soler ta fan lag jayega mini dairy farm layi
@jaswiderjassaljaswiderjass8219
@jaswiderjassaljaswiderjass8219 Ай бұрын
ਬਾਈ ਜੀ ਏਹਦਾ ਇੰਜਣ ਦਾ ਨਾਮ ਦੱਸ ਦੇਵੋ ਜੀ
@harjapghuman7832
@harjapghuman7832 Ай бұрын
ਇਹ ਦਾ ਸਮਾਨ ਕਿਥੋਂ ਲੈਂਦੇ ਹੋ
@creative.singh80s22
@creative.singh80s22 Ай бұрын
ਆਟਾ ਚੱਕੀ ਅਤੇ ਰੂੰ ਪਿੰਜਣੀ ਤੇ ਇਹੋ ਇੰਜਨ ਹੁੰਦੇ ਸੀ।
@kuldipkumar8295
@kuldipkumar8295 Ай бұрын
ਕਟਾਣੀ ਕਲਾਂ ਬਣਦੇ ਸਨ
@balkarsingh4816
@balkarsingh4816 Ай бұрын
ਸਲੇਬੀਆ ਇੰਜਨ ਵਿਖਾਓ
@manoharhayer845
@manoharhayer845 Ай бұрын
Bai abohar bahut hai belenia
@charanjeetsingh1934
@charanjeetsingh1934 Ай бұрын
ਕੋਈ ਪੇਜਾਂ ਕਹਿੰਦੇ ਹਨ
@Jaskarandhiman-ko9qe
@Jaskarandhiman-ko9qe 17 күн бұрын
ਘੂਗੂ ਗਲਤ ਹੈ ਪੱਤਾ ਬਣਾ ਕੇ ਪਾਈਪ ਵਿਚ ਲਮਕਾਓ
@AGAMJOTGILL9861
@AGAMJOTGILL9861 Ай бұрын
Mera pind sadiq aw bai ji
@RaviRaiSingh
@RaviRaiSingh Ай бұрын
ਪੇਂਜਾ
@RajinderSingh-lv5wk
@RajinderSingh-lv5wk Ай бұрын
Veary good
FOOLED THE GUARD🤢
00:54
INO
Рет қаралды 62 МЛН
когда повзрослела // EVA mash
00:40
EVA mash
Рет қаралды 2,9 МЛН
Hoover Dam के निर्माण के सभी रहस्य!
18:00
Lesics हिंदी
Рет қаралды 1,4 МЛН
Main filter..
0:15
CikoYt
Рет қаралды 12 МЛН
iPhone 12 socket cleaning #fixit
0:30
Tamar DB (mt)
Рет қаралды 54 МЛН
How To Unlock Your iphone With Your Voice
0:34
요루퐁 yorupong
Рет қаралды 28 МЛН