ਮੋਗੇ ਵਾਲਿਆਂ ਨੇ ਬਣਾਈ ਦਿੱਲੀ ਬਾਡਰ 'ਤੇ ਹਵੇਲੀ, ਨਾ ਕੂਲਰ ਦੀ ਲੋੜ ਨਾ ਏ.ਸੀ ਦੀ, ਹਵਾ ਪਹਾੜਾਂ ਵਰਗੀ | Akhar

  Рет қаралды 51,947

Mitti ਮਿੱਟੀ

Mitti ਮਿੱਟੀ

3 жыл бұрын

ਮੋਗੇ ਵਾਲਿਆਂ ਨੇ ਬਣਾਈ ਦਿੱਲੀ ਬਾਡਰ 'ਤੇ ਹਵੇਲੀ, ਨਾ ਕੂਲਰ ਦੀ ਲੋੜ ਨਾ ਏ.ਸੀ ਦੀ, ਹਵਾ ਪਹਾੜਾਂ ਵਰਗੀ | Akhar
#KisanProtest #GazipurBorder #RakeshTikait #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Пікірлер: 111
@jassisidhu387
@jassisidhu387 3 жыл бұрын
ਅਖਰ ਟੀਵੀ ਚੈਨਲ ਦਾ ਬਹੁਤ ਧੰਨਵਾਦ ਜੋ ਕਿਸਾਨ ਵੀਰਾਂ ਦੀ ਆਵਾਜ਼ ਵਿਦੇਸ਼ਾਂ ਵਿੱਚ ਬੈਠੇ ਕਿਸਾਨ ਵੀਰਾਂ ਤੱਕ ਪਹੁੰਚਾ ਰਹੇ ਹਨ
@sawinderkaur1834
@sawinderkaur1834 3 жыл бұрын
Wmk🙏🙏🙏🙏 ਤੰਦਰੁਸਤੀ ਬਖਸ਼ੇ
@bharpurbal7607
@bharpurbal7607 3 жыл бұрын
ਅਖਰ ਬਾੲੀ ਤੁਹਾਡਾ ਬਹਤ ਬਹਤ ਧਨਵਾਦ ਤੁਸੀ ਸਾਨੂ ਪਰਦੇਸਾ ਵਿਚ ਬੈਠੀਆ ਨੂ ਸਗਰਸ ਦਾ ਮਹੌਲ ਦਿਖਾ ਰਹੇ ਹੋ ਿੲਕ ਤਾ ਤੁਹਾਡੀ ਆਵਾਜ ਬਹੁਤ ਵਧੀਆ ਤੇ ਦੁਜਾ ਤੁਸੀ ਬਹੁਤ ਵਧੀਆ ਧੀਰਜ ਨਾਲ ਬੋਲਦੇ ਹੋ ਵਹਿਗਰੂ ਤੁਹਾਡੇ ਚੈਨਲ ਨੂ ਦਿਨ ਦੁਗਣੀ ਤੇ ਰਾਤ ਚੌਗਣੀ ਤਰਕੀ ਕਰੌ ਬਾੲੀ ਤੁਸੀ ਸਾਡੇ ਿੲਲਾਕੇ ਦੇ ਹੋ ਹੋਰ ਵੀ ਫਕਰ ਮਹਿਸੂਸ ਹੁਦਾ ਹੈ👏🏻🙏💪👳🏻‍♂️🚜🌾✍️
@RakeshKumar-sk9cy
@RakeshKumar-sk9cy 3 жыл бұрын
ਇਹ ਆ ਸਾਡੇ ਮੋਗੇ ਵਾਲੇ ! 👌👍👌👍👌
@rangzindagide1494
@rangzindagide1494 3 жыл бұрын
ਕਿਸਾਨ ਏਕਤਾ ਤੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ
@MrAngrez
@MrAngrez 3 жыл бұрын
ਪੱਖਿਆਂ ਦਾ ਇੰਤਜਾਮ ਵੀ ਅੱਜ ਕਰਤਾ ਮੋਗੇ ਵਾਲਿਆਂ ਦੀ ਹਵੇਲੀ 'ਚ। ਕਿਸਾਨ ਮਜਦੂਰ ਏਕਤਾ ਜਿੰਦਾਬਾਦ,,,,,,,,,,,,,
@Jamesbond00700
@Jamesbond00700 3 жыл бұрын
किसान की आह जो दिल से निकाली जाएगी. क्या समझते हो कि ख़ाली जाएगी.
@balwinderbrar3739
@balwinderbrar3739 3 жыл бұрын
ਸਿਵੀਆ ਵੀਰ ਤੇ ਸਾਰੇ ਪਿੰਡ ਵਾਲੇ ਵੀਰਾਂ ਦੇ ਜਜ਼ਬੇ ਨੂੰ ਸਲਾਮ ਵਾਹਿਗੁਰੂ ਚੜਦੀ ਕਲਾ ਚ ਰੱਖਣ ❤️❤️❤️❤️🙏🙏🙏🙏🙏
@avtarsamra2823
@avtarsamra2823 3 жыл бұрын
ਬਾਈ ਜੀ ਮੋਗੇ ਵਾਲੇ ਹੁਣ ਚਾਹ ਜੋਗੇ ਰਹਿਣਗੇ ਹੋਰ ਵੀ ਬਹੁਤ ਕੁਝ ਕਰ ਲੈਦੇ ਨੇ
@avtarsamra2823
@avtarsamra2823 3 жыл бұрын
ਅੱਖਰ ਚੈਨਲ ਵਾਲੇ ਵੀਰ ਜੀ ਤੁਸੀ ਆਪ ਜਾ ਕੇ ਫਤਹਿ ਵੀਰ ਦੇ ਦੂਸਰੇ ਜਨਮ ਸੰਬੰਧੀ ਵੀਡੀਓ ਬਣਾ ਕੇ ਲਿਆਉ ਅਤੇ ਆਪਣੇ ਚੈਨਲ ਦੇ ਪਰਵਾਰ ਵਲੋ ਸਾਰੇ ਪਰਿਵਾਰ ਨੂੰ ਬਚੇ ਦੇ ਜਨਮ ਦੀਆ ਵਧਾਈਆਂ ਦੇ ਕੇ ਆਉ ਜੀ
@MrAngrez
@MrAngrez 3 жыл бұрын
ਬਹੁਤ ਵਧੀਆ,,,,,,ਛਾਅ ਗੇ ਸੇਖੇ ਆਲੇ,,,,,,ਕੂਲਰ ਪੱਖਿਆਂ ਦਾ ਵੀ ਕੁਝ ਕਰਾਂਗੇ ਚਿੰਤਾ ਨਾ ਕਰੋ,,,,,,,ਕਿਸਾਨ ਮਜਦੂਰ ਏਕਤਾ ਜਿੰਦਾਬਾਦ,,,,,,,ਅਸੀਂ ਜਿੱਤਾਂਗੇ
@Armansaab5208
@Armansaab5208 3 жыл бұрын
Moga wale and akhar teem jindabad
@ernsbrtp
@ernsbrtp 3 жыл бұрын
ਬਾਈ ਕਿਸੇ ਸ਼ਰਾਰਤੀ ਅਨਸਰਾਂ ਜਾਂ ਸਰਕਾਰੀ ਕਰਤੂਤ ਤੋਂ ਸਾਵਧਾਨ, ਅੱਗ ਬੁਝਾਊ ਸਮਾਨ ਵੀ ਰੱਖਿਆ ਜਾਵੇ।
@balvinderkang1992
@balvinderkang1992 3 жыл бұрын
ਬਿਲਕੁਲ ਜੀ। 👍🏻
@satpalkaur8323
@satpalkaur8323 3 жыл бұрын
Very nice ji waheguru ji maher kr rhe h
@kawaljitkaur7382
@kawaljitkaur7382 3 жыл бұрын
ਸਾਡੇ ਬਾਪੂ ਸ਼ੇਰ ਅ ,, ਿੲਹਨਾ ਦੇਖ ਤਾਂ ਰੂਹ ਖੁੱਸ ਹੁੰਦੀ ਅ,, 🙏🏻ਗੁਰੂ ਗੋਿਬੰਦ ਿਸੰਘ ਜੀ ਿੲਹਨਾ ਸਾਰਿਆ ਤੇ ਆਪਣੀ ਿਕਰਪਾ ਬਨਾ ਕੇ ਰੱਿਖੳ 🙏🏻ਦੀਪ ਵੀਰ ਜਿਦਾਬਾਦ 🙏🏻
@komald12352
@komald12352 3 жыл бұрын
ਮੋਗੇ ਵਾਲਿਆਂ ਦੀ ਬੱਲੇ ਬੱਲੇ।ਚੜ੍ਹਦੀ ਕਲਾ ਵਿੱਚ ਰਹੋ।ਅਸਲੀ ਪੰਜਾਬੀ ਕਿਸਾਨ ਦੀ ਮਿਸਾਲ ਪੇਸ਼ ਕਰਨ ਵਾਲਿਓ, ਜੁੱਗ ਜੁੱਗ ਜੀਓ।ਜੰਗਲ ਵਿੱਚ ਮੰਗਲ ਲਾ ਦਿੱਤਾ।
@_5911Warga
@_5911Warga 3 жыл бұрын
Kisaan Ekta Jindabad 🙏
@kapildhawan6999
@kapildhawan6999 3 жыл бұрын
Farmers are genius
@sonurai4246
@sonurai4246 3 жыл бұрын
Love you akhar wale veer ji dilo salute a good thinking bro
@sonias2336
@sonias2336 3 жыл бұрын
Moge wale zindabad...jit k javage ..saade baapu zindabad
@sukhvindergill9480
@sukhvindergill9480 3 жыл бұрын
ਵਾਹਿਗੁਰੂ ਜੀ ਚੜਦੀਕਲਾ ਵਿਚ ਰਖਣ ਬਾਬੇ ਤੁਹਾਨੂੰ ਕਿਸਾਨ ਮਜ਼ਦੂਰ ਏਕਤਾ ਜਿਦਾਂਬਾਦਕਿਸਾਨ ਏਕਤਾ ਮਜਦੂਰ ਏਕਤਾ ਜਿੰਦਾ ਬਾਦ ਜਿੰਦਾ ਬਾਦ ਐਸੀ ਜਿੱਤਾ ਗੇ ਐਸੀ ਜਿੱਤਣ ਆਏ ਆ ਤੇ ਜਿੱਤ ਕੇ ਜਾਵਾ ਗੇ ਆਪ ਸੁਖਵਿੰਦਰ ਸਿੰਘ ਗਿੱਲ ਕਿਸਾਨ
@balvinderkang1992
@balvinderkang1992 3 жыл бұрын
ਸਾਡੇ ਮੋਗੇ ਵਾਲੇ ਬਾਈਆਂ ਨੇ ਸਿਰਾ ਕਰਾਤਾ ਜੀ। ਇਹਦੀ ਲੋੜ ਵੀ ਸੀ ਹੁਣ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਮੋਦੀ ਮੁਰਦਾਬਾਦ।
@simrankaur5146
@simrankaur5146 3 жыл бұрын
Kya baat hai Kisan Ekta jindabaad jindabaad jindabaad 💪💪💪🌾🌾🌾
@MOHITsingh-dc4ix
@MOHITsingh-dc4ix 3 жыл бұрын
ਦੀਪ ਵੀਰ ਲੱਖਾ ਵੀਰ ਜ਼ਿੰਦਾਬਾਦ ਹੈ
@jasmeetkaur4763
@jasmeetkaur4763 3 жыл бұрын
ਵਾਹ। ਜਿਉਂਦੇ ਰਹੋ।
@PawanSingh-pj5ni
@PawanSingh-pj5ni 3 жыл бұрын
God bless you
@ramanpreetramanpreet258
@ramanpreetramanpreet258 3 жыл бұрын
Well done akhar team👍👍👍👌👌👌👌
@NavjotSingh-lb8vh
@NavjotSingh-lb8vh 3 жыл бұрын
Waheguru mehar kirpa karo ji
@fatehsingh3109
@fatehsingh3109 3 жыл бұрын
Kisan ekta Jindabad
@bittukot7865
@bittukot7865 3 жыл бұрын
ਕਿਸਾਨ ਮਜ਼ਦੂਰ ਮੁਲਾਜਮ ਏਕਤਾ ਜ਼ਿੰਦਾਬਾਦ
@simrankaur5146
@simrankaur5146 3 жыл бұрын
Kisan Ekta jindabaad jindabaad jindabaad 💪💪🌾👍
@AmrikBrarvlog
@AmrikBrarvlog 3 жыл бұрын
Kissan ekta jindabad 🙏🙏🙏
@jagrajsinghkaile5853
@jagrajsinghkaile5853 3 жыл бұрын
ਕਿਸਾਨ ਮਜਦੂਰ ਨੌਜਵਾਨ ਲੋਕ ਜਨ ਜਿੰਦਾਬਾਦ ਜਿਲ ਮੋਗਾ ਜਿੰਦਾਬਾਦ ਵਧ ਤੋ ਵਧ ਮਦਦ ਕਰੇ
@amanpreet4998
@amanpreet4998 3 жыл бұрын
Nyc Unclejiii👌👌👌👌
@user-nk1gy7gf5e
@user-nk1gy7gf5e 3 жыл бұрын
ਅੱਖਰ ਵਾਲੇ ਵੀਰ ਜੀ ਮੇਰਾ ਮਨ ਤੁਹਾਡੇ ਕੋਲ ਬਹਿ ਕੇ ਗੱਲ ਕਰਨ ਨੂੰ ਜੀਅ ਕਰਦਾ ਹੈ ਜਦੋਂ ਦੁਬਾਰਾ ਦਿੱਲੀ ਆਇਆਂ ਓਦੋਂ ਕੋਸ਼ਿਸ਼ ਜ਼ਰੂਰ ਕਰਾਂਗਾ ਲੰਗੇਆਣੇ ਤੋਂ
@vimalkdhanda5767
@vimalkdhanda5767 3 жыл бұрын
किसान-मजदूर का पसीना बहा तो आनाज उगेगा यदि आँसु बहे तो क्रान्ति होगी आओ मिलकर क्रांतिकारीयों को नमन करें आखों में आंसू रोक कर।
@samtasidhu2802
@samtasidhu2802 3 жыл бұрын
Salute 🙏
@balwantsingh8069
@balwantsingh8069 3 жыл бұрын
ਨਜ਼ਾਰਾ ਆ ਗਿਆ ਦੇਖ ਕੇ ਪਤਾ ਲੱਗ ਜਾਵੇ ਮੋਦੀ ਸਰਕਾਰ ਨੂੰ ਕਿ ਪੰਜਾਬੀ ਕਿਸਾਨ ਸੰਘਰਸ਼ ਵਿੱਚ ਵੀ ਨਜ਼ਾਰੇ ਲੈਂਦੇ ਨੇ ਤੇ ਨਜ਼ਾਰੇ ਨਾਲ ਰਹਿੰਦੇ ਨੇ । ਤੂੰ ਜੋਰ ਲਾ ਲੈ ਪਰ ਅਸੀਂ ਤੇਰੇ ਤੋਂ ਝੁੱਕਣ ਵਾਲੇ ਲੋਕ ਨਹੀਂ।
@gurwantsingh5068
@gurwantsingh5068 3 жыл бұрын
Navreet bai Salute hai Good job bro
@charanjitbains315
@charanjitbains315 3 жыл бұрын
Very beautiful 🏡🏠🏡🏘🏠🏡
@arjansingh2798
@arjansingh2798 3 жыл бұрын
Very good singh is King waheguru ji ka khalsa waheguru ji ka fathe Kisan ekta zindabad
@NavjotSingh-lb8vh
@NavjotSingh-lb8vh 3 жыл бұрын
Waheguru kirpa karo ji 🙏🙏
@JasbirSingh-mw1vr
@JasbirSingh-mw1vr 3 жыл бұрын
ਨਵਜੀਤ ਵੀਰ ਮਾਈਕ ਤਾਂ ਤੇਰਾ ਨਹੀਂ ਭੱਜਦਾ ਪਰ ਪੰਜਾਬੀ ਸੁਭਾਅ ਹੈ ਕਿ ਚੰਗੀ ਤਰ੍ਹਾਂ ਕਾਬੂ ਕੀਤੇ ਬਿਨਾਂ ਤਾਂ ਮਾਈਕ ,ਚ ਨਹੀਂ ਬੋਲਦੇ ਤੇ ਮੰਗਾਂ ਮਨਵਾਏ ਬਿਨਾਂ ਕਿਵੇਂ ਮੁੜ ਜਾਂਗੇ।
@dpsamra443
@dpsamra443 3 жыл бұрын
ਮੇਰੇ ਨਾਨਕੇ ਪਿੰਡ ਆਲਮਵਾਲਾ ਕਲਾਂ
@kisaanunionzindabaad5057
@kisaanunionzindabaad5057 3 жыл бұрын
ਸਭ ਤੋ ਪਹਿਲਾ ਸਾਡੇ ਬੰਦਿਆ ਨੇ ਤਿਆਰ ਸੀ ਰੋਹਤਕ ਬਾਈਪਾਸ ਤੇ 93 ਨੰ. ਖੰਬਾ ਤੇ ਫਰੀਦਕੋਟ ਵਾਲ਼ਿਆ ਨੇ
@rameshwadhwa7174
@rameshwadhwa7174 3 жыл бұрын
Good job navreet sivia jeunde raho veero waheguru meher kare
@rsmann9551
@rsmann9551 3 жыл бұрын
ਜੇ ਮੋਰਚਾ ਜਿਤਣਾ ਹੈ 40 ਕਿਸਾਨ ਜਥੇਬੰਦੀਆਂ ਦਾ ਡਟ ਕੇ ਸਾਥ ਦਿਉ।ਫਿਰ ਹੀ ਜਮੀਨ ਵਚੇਗੀ ।ਬਾਕੀ ਨਿਕੀ ਖੁਚੀ ਭਾਜਪਾ ਨੇ ਹੀ ਵਿੱਚ ਵਾੜੀ ਹੋਈ ਹੈ ।ਤਰਾ ਤਰਾ ਦੀਆ ਗੱਲਾਂ ਕਰਨ ਵਾਲੇ ।🌹🌺🌺🌺🌺🍉ਖਖਖਖ
@jassugill5501
@jassugill5501 3 жыл бұрын
Gud aa 22 apna pind v
@kojostar3696
@kojostar3696 3 жыл бұрын
Kisan ekta zindabad Idan nahi jana wapis, Jitt ke jana bas ,
@struth2378
@struth2378 3 жыл бұрын
God bless everyone there
@struth2378
@struth2378 3 жыл бұрын
Full support to my kisan family
@peplosboutique4983
@peplosboutique4983 3 жыл бұрын
Bot vadia ji
@kirankaur4504
@kirankaur4504 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚜🚜🚜🚜🌽🌽🌽🌽🌽🌽🌾🌾🌾🌾🌾🌾
@sukhamanila6944
@sukhamanila6944 3 жыл бұрын
Nice 22.👏👏.PB 29.WALA
@sumannpreetkaur5666
@sumannpreetkaur5666 3 жыл бұрын
Salute to all akhar team they r really try to present every news related to protest🙏
@komeakang6115
@komeakang6115 3 жыл бұрын
We r with u god be with u all
@sukhidandiwal9678
@sukhidandiwal9678 3 жыл бұрын
Kisaan majdoor ekta jindabaad 🙏🙏
@jassijassi6960
@jassijassi6960 3 жыл бұрын
Good virr
@sewaksingh9531
@sewaksingh9531 2 жыл бұрын
Waheguru mehar kare
@salinderkaur615
@salinderkaur615 3 жыл бұрын
God job kisan ekta jinda baad 🙏🏼🙏🏼🙏🏼🙏🏼🙏🏼👌👌👌👌👌❤❤🙏🏼🙏🏼
@sunnygill7885
@sunnygill7885 3 жыл бұрын
Nice God bless you all time
@talwindersaini3205
@talwindersaini3205 3 жыл бұрын
Kisan Akta zindabad
@jyotikaurbpa8972
@jyotikaurbpa8972 3 жыл бұрын
seepa sir vry gud
@amanchhinna4851
@amanchhinna4851 3 жыл бұрын
Wahaguru ji kirpa karo veera ta
@dpsamra443
@dpsamra443 3 жыл бұрын
ਸਾਡਾ ਬਾਈ ਸੁਰਜੀਤ ਨਹਿਰੂ ਬਰਾੜ 🙏🙏🙏
@jagrajsingh5925
@jagrajsingh5925 3 жыл бұрын
Kishan akta zindabad 🙏
@Rajendraindian
@Rajendraindian 3 жыл бұрын
Jan aandolan jindabad
@Gurpreetbhangal1
@Gurpreetbhangal1 3 жыл бұрын
End verrr
@austingamerz788
@austingamerz788 3 жыл бұрын
Kisan ekta zindabad
@saabsingh2734
@saabsingh2734 3 жыл бұрын
Nice veer ji 🥰🥰🥰🥰
@KuldeepKaur-pp4bd
@KuldeepKaur-pp4bd 3 жыл бұрын
Salute ae putt tehnu akher
@narinderkaurnaphray6779
@narinderkaurnaphray6779 3 жыл бұрын
Kisan mjdoor ekta jindabad
@farmlife3304
@farmlife3304 3 жыл бұрын
ਬੇੜਾ ਬਹਿ ਜਾਵੇ ਗਦਾਰਾਂ🖕। ਸਾਡੇ ਬਜੁਰਗਾਂ ਨੇ ਜਿਥੇ ਪੰਜਾਬ ਦੇ ਖੇਤਾਂ ਦੇ ਦਰੱਖਤਾਂ ਦੀ ਠੰਡੀ ਛਾਂ ਹੇਠਾਂ ਸੋਣਾ ਸੀ ਉਥੇ ਦਿੱਲੀ ਦੀਆਂ ਗੰਦੀਆਂ ਤੇ ਘੱਟੇ ਭਰੀਆਂ ਸੜਕਾਂ ਤੇ ਸੋਣਾ ਪੈ ਰਿਹੈ 😡
@kulbirbhullar5499
@kulbirbhullar5499 3 жыл бұрын
🙏
@harshdeepsinghdhariwal5118
@harshdeepsinghdhariwal5118 3 жыл бұрын
Nice bai 👌👌👌👌👌💖
@onkarbains7122
@onkarbains7122 3 жыл бұрын
ਕਿਸਾਨ ਮਜਦੂਰ💪💪💪💪💪💪💪💪💪💪💪💪💪💪 ਏਕਤਾ👊👊👊👊👊👊👊👊👊👊👊👊 ਜਿੰਦਾ🙏🙏🙏🙏🙏🙏🙏ਬਾਦ
@harkiratsingh9799
@harkiratsingh9799 3 жыл бұрын
👌🏻👌🏻🌾🌾💪🏻💪🏻
@sukhwindersinghsekhasekha4038
@sukhwindersinghsekhasekha4038 3 жыл бұрын
Punjab jindabad
@struth2378
@struth2378 3 жыл бұрын
Keep it up guys. Don't give up. We will win.
@bharpursingh9992
@bharpursingh9992 3 жыл бұрын
Siviaji doping good work.
@boharsingh7725
@boharsingh7725 3 жыл бұрын
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏 Modi sarkaar murdabaad🐻
@vimalkdhanda5767
@vimalkdhanda5767 3 жыл бұрын
जितना सरकार कानून वापिस लेने में समय बर्बाद करेगी उतने ही दिल्ली की सड़कों पर गांव ही गांव बस जायेंगे। ओर दिल्ली का नया नाम किसान की दिल्ली होगा।
@sajansingh4728
@sajansingh4728 3 жыл бұрын
Good chanal akhaer
@sewakbabashrichandjimahraj3049
@sewakbabashrichandjimahraj3049 3 жыл бұрын
akhar chenal vale vrr ehna bai da nmbr de skda apa v bnava ge kida bnaea kihne bnaea dseo jror
@bilusing921
@bilusing921 3 жыл бұрын
very nic
@dalvirsingh1881
@dalvirsingh1881 3 жыл бұрын
Sivia y g tusi kithy chaly gay c interview tusi pehla nalo ghat paudy ooh
@PreetKaur-sh6lo
@PreetKaur-sh6lo 3 жыл бұрын
👌👌👌
@Bajwaraj1990
@Bajwaraj1990 3 жыл бұрын
Modi marr geya kisana de balle balle aa
@jyotikaurbpa8972
@jyotikaurbpa8972 3 жыл бұрын
👌👌👌👌👌
@satwinderbrar1939
@satwinderbrar1939 3 жыл бұрын
Sade . Moge wale att aa
@isupportfarmers2877
@isupportfarmers2877 3 жыл бұрын
🙏🙏🙏🙏
@dimplekaur987
@dimplekaur987 3 жыл бұрын
🌾🌾🌾🌾🌾🙏🏼
@user-vx3ue1ye6g
@user-vx3ue1ye6g 3 жыл бұрын
👍👍👍👍👌👌👌👌
@harbanssinghgill6333
@harbanssinghgill6333 3 жыл бұрын
ਕਿਸਾਨ ਜੁਗਾੜੀ ਹੂੰਦੇ ਹੈ
@SatnamSingh-kd4fg
@SatnamSingh-kd4fg 3 жыл бұрын
Sanzukat Kisaan Mazdoor andolan Jindabaad, Punjab Haryana Ekta Jindabaad.
@gurcharandass8882
@gurcharandass8882 3 жыл бұрын
Kissan mazdur eakta jindabad 🌞
@gag729
@gag729 3 жыл бұрын
Kissan
@kuldeepkaur9907
@kuldeepkaur9907 3 жыл бұрын
Navrit is good
@tejinderbrar3888
@tejinderbrar3888 3 жыл бұрын
8
@Gurpreetbhangal1
@Gurpreetbhangal1 3 жыл бұрын
Bai sadi v pa do
@gurvinsingh7484
@gurvinsingh7484 3 жыл бұрын
9:48 tenu kida pta..😆 lol
@jotsamra495
@jotsamra495 3 жыл бұрын
Jatt de sabar da koi sani ni
@amanchhinna4851
@amanchhinna4851 3 жыл бұрын
Hahahaha baga punjabi
Llegó al techo 😱
00:37
Juan De Dios Pantoja
Рет қаралды 57 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН