No video

ਮੇਘਰਾਜ ਮਿੱਤਰ ਨੇ ਦਿੱਤੀ ਰੱਬ ਦੀ ਹੋਂਦ ਨੂੰ ਚੁਣੌਤੀ || Megh Raj Mitter Interview ||

  Рет қаралды 98,921

Daily Health

Daily Health

4 жыл бұрын

ਰੱਬ ਦੀ ਹੋਂਦ ਨੂੰ ਦਿੱਤੀ ਚੁਣੌਤੀ
ਹੋਂਦ ਸਾਬਤ ਕਰਨ 'ਤੇ ਰੱਖਿਆ 1 ਕਰੋੜ ਦਾ ਇਨਾਮ
ਤਰਕਸ਼ੀਲ ਆਗੂ ਮੇਘਰਾਜ ਮਿੱਤਰ ਨਾਲ ਮੁਲਾਕਾਤ
'ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜੋਤਸ਼ੀ'
ਨਗਾਂ, ਮੁੰਦਰੀਆਂ ਦਾ ਨਹੀਂ ਹੁੰਦਾ ਕੋਈ ਅਸਰ
ਵਹਿਮਾਂ-ਭਰਮਾਂ 'ਚ ਫਸੇ ਹੋਏ ਨੇ ਲੋਕ
ਰਣਬੀਰ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ
ਰੱਬ ਦੀ ਹੋਂਦ ਨੂੰ ਦਿੱਤੀ ਚੁਣੌਤੀ
ਹੋਂਦ ਸਾਬਤ ਕਰਨ 'ਤੇ ਰੱਖਿਆ 1 ਕਰੋੜ ਦਾ ਇਨਾਮ
ਤਰਕਸ਼ੀਲ ਆਗੂ ਮੇਘਰਾਜ ਮਿੱਤਰ ਨਾਲ ਮੁਲਾਕਾਤ
'ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜੋਤਸ਼ੀ'
ਨਗਾਂ, ਮੁੰਦਰੀਆਂ ਦਾ ਨਹੀਂ ਹੁੰਦਾ ਕੋਈ ਅਸਰ
ਵਹਿਮਾਂ-ਭਰਮਾਂ 'ਚ ਫਸੇ ਹੋਏ ਨੇ ਲੋਕ
ਰਣਬੀਰ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ
Hosted By: Ranbir Singh Rana
Upload By: Neetu Batish
Janta de hakk di awaaz
24x7 News channel

Пікірлер: 683
@gurmukhsinghjagdeo7418
@gurmukhsinghjagdeo7418 Ай бұрын
ਗਿਆਨਵਾਨ ਹੋਣਾ ਬਿਲਕੁਲ ਸਹੀ ਹੈ।ਪਰ ਗਿਆਨ ਹੋਂਣ ਬਾਵਜੂਦ ਵਿੱਚ ਹੋਂਦ ਨੂੰ ਨਕਾਰ ਦੇਣਾ ਗਿਆਨ ਦੀ ਕਮੀਂ ਹੈ। ਇਨ੍ਹਾਂ ਨੂੰ ਅਜੇ ਹੋਰ ਖੋਜ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਕੀ ਫ਼ਤਹਿ 🙏🏻
@sadhusinghbhullar7339
@sadhusinghbhullar7339 5 ай бұрын
ਧੰਨ ਹੈ ਮੇਘ ਰਾਜ ਮਿੱਤਰ ਧੰਨ ਹਨ ਓਨਾ ਦੇ ਮਾਪੇ,,,,ਸਾਰੀ ਸੋਚ ਅਕਲ,ਵਿੱਦਿਆ,ਮੇਹਨਤ ਜਿੰਦਗੀ ਸੋਹਣਾ ਸਮਾ ਸਾਡੇ ਲੋਕਾ ਨੂੰ ਜਗਾਉਣ ਲੲਈ ਲਾ ਦਿੱਤਾ ਕੋਈ ਵਿਰਲਾ ਇਪਸਾਨ ਲੋਕ ਭਲਾਈ ਦੇ ਕਾਰਜ ਕਰਦੇ ਹਨ,,,,ਨਹੀ ਤਾਂ ਬੁੱਧੀਮਾਨ ਲੋਕ ਤੇਜ ਦਿਮਾਗ ਲੋਕ ਆਪਣੀ ਤੇਜ ਬੁੱਧੀ ਨੂੰ ਲੋਕਾ ਨੂੰ ਲੁੱਟਣ ਲੲਈ ਵਰਤਦੂ ਹਨ,,,ਦਿਲੋ ਧੰਨਵਾਦ ਤਰਕਸੀਲ ਯੋਧੇ,,
@PritDhillon-ki4pd
@PritDhillon-ki4pd 11 ай бұрын
ਬਕਵਾਸ ਕਰੀ ਜਾਂਦਾ ਜਿਹੜਾ ਬੰਦਾ ਜਿਹੜੀ ਲਾਈਨ ਤੇ ਚੱਲਦਾ ਉਸ ਨੂੰ ਉਸ ਦਾ ਹੀ ਪਤਾ ਹੁੰਦਾ
@gurwinderzaildaar6532
@gurwinderzaildaar6532 2 жыл бұрын
ਮੈਨੂੰ ਜਾਅਦਾ ਤਾ ਪਤਾ ਨੀ ਪਰ ਧਰਮੀ ਮਨੁੱਖ ਨਾਲੋ ਨਾਸਤਿਕ ਮਨੁੱਖ ਜਿੰਦਗੀ ਵਧੀਆ ਤਰੀਕੇ ਨਾਲ ਜਿਉਂਦਾ ਮੇਗਰਾਜ ਜੀ ਬਹੁਤ ਧੰਨਵਾਦ ਤੁਹਾਡਾ ਜੋ ਹਨੇਰੇ ਵਿਚੋ ਕਡਣ ਵਾਸਤੇ ਗਿਆਨ ਦਾ ਚਾਨਣ ਦੇ ਰਹੇ ਉ ਜੀ
@sidhusidhu2609
@sidhusidhu2609 2 жыл бұрын
ਸਹੀ
@punjabiaussielife3081
@punjabiaussielife3081 Жыл бұрын
In reality Presence of God is here
@rattandhaliwal
@rattandhaliwal Жыл бұрын
ਕਡਣ ਲਫ਼ਜ਼ ਗਲਤ ਹੈ ਸਹੀ ਲਫ਼ਜ਼ ਕੱਢਣ ਹੈ।
@malkitsingh-cl3wb
@malkitsingh-cl3wb Жыл бұрын
ਤਾਈ ਕੇ ਪੀ ਐਸ ਗਿੱਲ ਨੇ ਬੇਕਸੂਰ ਮਾਰੇ ਤੇ ਬੇਐਤੇ ਬੁੱਚੜ ਨੇ ।ਧਰਮੀ ਬੰਦੇ ਨੇ ਰਾਜ ਕਾਇਮ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਤੇ ਪੰਜ ਸਾਲ ਤੋ ਵਾੱਧ ਉਸ ਦੇ ਰਾਜ ਵਿੱਚ ਸਜਾ ਨਹੀ ਹੋਈ ਤੇ ਨਾ ਹੀ ਕਿਸੇ ਧੀ ਭੈਣ ਨਾਲ ਬਲਾਤਕਾਰ ਹੋਇਆ।ਇਹ ਫਰਕ ਆ ਧਰਮੀ ਬੰਦੇ ਆ।ਡੁਬਈ ਵਿੱਛ ਧਰਮ ਦਾ ਰਾਜ ਆ ਤੇ ਸੋਨਾ ਆਮ ਹੀ ਦੁਕਾਨਾ ਵਿੱਚ ਪਿਆ ।ਲੈ ਕੋਈ ਚੋਰੀ ਹੋ ਜਾਵੇ ।
@comredgurdipsinghbutala880
@comredgurdipsinghbutala880 10 ай бұрын
ਵੀਰ ਜੀ ਇੱਥੇ ਤਾਂ ਅਨਪੜੵ ਨਾਲੋ ਪੜੵੇ ਲਿਖੇ ਵੀ ਅੰਧਵਿਸਵਾਸੀ ਤੇ ਰੱਜ ਕੇ ਮੂਰਖ ਹਨ ।
@BalwinderSingh-sf9th
@BalwinderSingh-sf9th Жыл бұрын
ਮਸਕੀਨ ਸਾਹਿਬ ਦੀ 5-7 Audio/vedio ਇਹਨਾਂ ਦੋਵਾਂ ਨੂੰ ਸੁਨਣ ਦੀ ਬਹੁਤ ਜ਼ਰੂਰਤ ਹੈ। ਪ੍ਰਮਾਤਮਾ ਦਾ ਭੇਦ ਕੋਈ ਨਹੀਂ ਪਾ ਸਕਦਾ।
@satinderhanjra6344
@satinderhanjra6344 10 ай бұрын
Alwar ja k dekhi by 60 caror di jayidad bna k mareya maskeen.te bhai pinderpal di carora di finance di company aa canada ch.
@Niazsandhu77
@Niazsandhu77 9 ай бұрын
Bilkul theek keha Satinder veer
@manishsachdevaofficial
@manishsachdevaofficial 8 ай бұрын
​@@satinderhanjra6344😂😂😂😂
@Fact_24_07
@Fact_24_07 8 ай бұрын
ਸਿਰੇ ਦਾ ਗੱਪੀ ਬੰਦਾ ਸੀ ਪੁਜਾਰਿ ਲਾਣਾ 😂 ਪੈਸੇ ਵੇਖ਼ ਕਿੰਨੇ ਜੋੜੇ ਉਹਨੇ ਤੋਹਾਡੇ ਵਰਗੇ ਮੂਰਖਾਂ ਕਰਕੇ ਤਾ ਉਹ ਮਹਾਨ੍ ਹੂੰਦੇ ਨੇ ਤੇ ਓਹਨਾ ਦਾ ਧੰਦਾ ਚੱਲਦਾ
@harpreetkhalsa4354
@harpreetkhalsa4354 10 ай бұрын
ਗੁਰੂ ਸਾਹਿਬ ਕਹਿੰਦੇ ਮੂਰਖੇ ਨਾਲ ਨ ਲੁਝੀਏ ।ਸੋ ਜਿਹੜੇ ਨਾਸਤੱਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਨਾਲ ਸਿਰ ਪਟਕਾਉਣ ਦਾ ਮਤਲਬ ਹੈ ਆਪਣੇ ਸੁਵਾਸ ਤ ਅਨਰਜੀ ਬਰਬਾਦ ਕਰਨੀ ।
@user-lp4jv6lg7c
@user-lp4jv6lg7c 6 ай бұрын
ਮੈਂ ਇਹਨਾਂ ਦੀਆਂ ਕਿਤਾਬਾਂ ਪੜਿਆਂ ਹਨ ਜਿਵੇ ਦੇ ਪੁਰਸ਼ ਹਾਰ ਗੱਏ ਤੇ ਦੇਵ ਦੈਤ ਅਤੇ ਰੂਹਾਂ ਇਹ ਸੱਭ ਬੋਗਸ ਹਨ
@harbhajansingh211
@harbhajansingh211 7 ай бұрын
ਰੱਬ ਦੀ ਹੋਂਦ ਨੂੰ ਨਾਂ ਮੰਨਣ ਵਾਲਿਆਂ ਦੇ ਸਿਰ ਤੇ ਜਦ ਦੁਖਾਂ ਦਾ ਥੱਪੜ ਵਜਦਾ ਹੈ ਤਾਂ ਉਹ ਹਾਏ ਰੱਬਾ ਹਾਏ ਰੱਬਾ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਵੇਖਦੇ ਹਨ।
@GurjinderSingh-g4d
@GurjinderSingh-g4d 7 күн бұрын
ਉਹ ਤੇਰੇ ਵਰਗੇ ਫੁੱਦੂ ਹੋਣਗੇ ਕੋਈ ਨਾਸਤਿਕ ਇਸ ਤਰ੍ਹਾਂ ਨਹੀਂ ਕਹਿੰਦਾ।
@RajinderKaur-tm4xo
@RajinderKaur-tm4xo 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਜਾਣ ਕੇ ਬਹੁਤ ਵਧੀਆ ਲੱਗਿਆ ਕਿ ਅੱਜ ਵੀ ਕੁਝ ਲੋਕ ਇਸ ਧਰਤੀ ਤੇ ਉਸ ਸੱਚੇ ਰੱਬ ਦੀ ਖੌਜ ਵਿਚ ਹਨ। ਵਾਹਿਗੁਰੂ ਇੰਨਾ ਦੀ ਖੋਜ ਸੰਪੂਰਨ ਕਰੇ। ਪਰ ਇਹ ਖੋਜ ਇਸ ਤਰਾ ਹੈ ਜਿਵੇ ਯਾਦਾਸ਼ਤ ਗੁਆ ਚੁੱਕਿਆ ਵਿਅਕਤੀ ਆਪੇ ਦੀ ਭਾਲ ਵਿਚ ਹੋਵੇ । ਰੱਬ ਨਾਮ ਨਹੀ ਨਿਯਾਮ ਹੈ ਜਿਸ ਦੇ ਤਹਿਤ ਸ੍ਰਿਸ਼ਟੀ ਚਲ ਰਹੀ ਹੈ। ਮਾਮੂਲੀ ਉਦਾਹਰਣ ਵਿਅਕਤੀ ਦਾ ਸਰੀਰਕ ਤਾਪਮਾਨ,ਦਿਲ ਦੀ ਧੜਕਣ ਆਦਿ ਸਰੀਰ ਦੀਆ ਹੋਰ ਬਹੁਤ ਸਾਰੀਆਂ ਗਤੀਵਿਧੀਆ ਵਿਗਿਆਨ ਕੰਟਰੋਲ ਤਾ ਕਰ ਸਕਦਾ ਹੈ ਪਰ ਨਿਯਮ ਤਬਦੀਲ ਨਹੀ ਕਰ ਸਕਦਾ।
@lakhbirsingh7485
@lakhbirsingh7485 10 ай бұрын
ਸਹੀ ਗੱਲ ਹੈ ਅੰਧਵਿਸ਼ਵਾਸ ਬਹੁਤ ਵਧ ਗਿਆ ਹੈ ਜੀ ਧੰਨਵਾਦ ਜੀ ❤🎉😊😮❤🎉
@nirmalghumaan3341
@nirmalghumaan3341 Жыл бұрын
ਪਹਿਲਾਂ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਇਹ ਬੰਦਾ ਨਕ ਕੰਨ ਅੱਖਾਂ ਹੱਥ ਪੈਰ ਰੱਬ ਨੇ ਸ਼ਿੰਗਾਰ ਕੇ ਇਸ ਨੂੰ ਦੁਨੀਆਂ ਤੇ ਬਿਠਾ ਦਿੱਤਾ ਹੈ ❤❤❤
@yaarbombarmywale9706
@yaarbombarmywale9706 9 ай бұрын
Bilkul Insaan de muh cho awaaz aakha cho dekhna kanna cho sun laina te nakk to sungh laina parmatma di Hond nu sabit karda hai
@navreetdhillon-tq1bn
@navreetdhillon-tq1bn 9 ай бұрын
​@@yaarbombarmywale9706ehda matlab jinna nu sunda ya disda nahi ohna layi rabb exist nahi karda!! Kya logic hai bhaijaan 🙏
@yaarbombarmywale9706
@yaarbombarmywale9706 9 ай бұрын
@@navreetdhillon-tq1bn bai sawas chalna v vich hi aa
@yaarbombarmywale9706
@yaarbombarmywale9706 9 ай бұрын
Ih sab kehan to bhav hai koi shakti aadan baithi hai jo ih sab chla.rahi a
@husanpreetsingh5973
@husanpreetsingh5973 11 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਉ
@budhsinghhalwai8322
@budhsinghhalwai8322 11 ай бұрын
ਪੱਤਰਕਾਰ ਸਾਹਿਬ ,ਮੇਘ ਰਾਜ ਮਿੱਤਰ ਜੀ ਰੱਬ ਜਾ ਅਕਾਲਪੁਰਖੁ ਦੀ ਹੋਂਦ ਨੂੰ ਪ੍ਰਗਟ ਕਰਨ ਦੀ ਚੌਨੋਤੀ ਦਿੰਦੇ ਹਨ.ਇਸ ਧਰਤੀ ਉਤੇ ਬਹੁਤ ਸਾਰੀਆਂ ਖੋਜਾਂ ਸਾਇੰਸ ਨੋ ਕੀਤੀਆਂ ਹਨ, ਇਹ ਖੋਜਾਂ ਵਿਗਿਆਨ ਦੀ ਕਸੌਟੀ ਉਤੇ ਪੂਰੀਆ ਉਤਰ ਦੀਆਂ ਹਨ ਭਾਵ ਕਿ ਟਿਕਾਉ ਅਤੇ ਹੰਢਣਸਾਰ ਹੁੰਦੀਆਂ ਹਨ,ਇਹਨਾ ਨੂੰ ਬਣਾਉਣ ਦਾ ਵੀਕੋਈ ਢੰਗ ਜਾਂ ਪੋ੍ਸੈੱਸ ਹੁੰਦਾ ਹੈ.ਪਦਾਰਥਵਾਦੀ ਖੋਜਾਂ ਦੁਨਿਆਵੀ ਲੋੜਾਂ ਪੂਰੀ ਆਂ ਕਰਦੀਆਂ ਹਨ.ਇਹ ਇਨਸਾਨ ਦੀ ਤਰੱਕੀ ਦਾ ਪ੍ਰਤੀਕ ਹਨ ਜਿੰਨਾਂ ਵਿੱਚ ਖਚਤ ਹੋ ਕੇ ਅਕਾਲਪੁਰਖੁ ਵੱਲੋ ਸਾਜਿਆ ਇਨਸਾਨ ਉਸਨੂੰ ਭੁੱਲ ਜਾਦਾਂ ਹੇ.ਇਸ ਦੁਨਿਆਵੀ ਵਿਸੇ਼ ਦੀ ਉਦਾਰਣ ਜਿਵੇਂ ਇੱਕ ਲੇਖਕ ਆਪਣੇ ਵਿਚਾਰ ਪ੍ਗਟ ਕਰਨ ਲਈ ਕਾਗਜ਼ ਦੀ ਸਹਾਇਤਾ ਲੈਦਾ ਹੈ.ਪਬਲਿਸਰ ਪਹਿਲਾ ਕਿਤਾਬ ਛਾਪਦਾ ਹੈ ਫਿਰ ਉਸਦੀ ਜਿਲਦ ਬੰਨੀ ਦੀ ਹੈ. ਉਸਨੂੰ ਕਿਤਾਬ ਦਾ ਆਕਾਰ ਦਿੱਤਾ ਜਾਂਦਾ ਹੈ .ਦੂਸਰੇ ਪਾਸੇ ਦੇਖੋ ਰੂਹਾਨੀ ਸੰਸਾਰ ਕਿ ਹੋ ਜਿਹਾ ਹੈ ਜਿਸ ਵਿੱਚ ਰੱਬ ਦੀ ਹੋਦ ਹੈ .ਰੱਬ ਦਾ ਆਪਣਾ ਕੋਈ ਰੰਗ ,ਰੂਪ ਅਤੇ ਰੇਖ ਨਹੀ ਹੈ.ਇਹ ਜਨਮ ਮਰਨ ਤੋ ਵੀ ਰਹਿਤ ਹੈ .ਇਹ ਹਾਥੀ ਲੈ ਕੇ ਕੀਂੜੀ ਤੱਕ ਵਿੱਚ ਵਸਿਆ ਹੋਇਆ ਹੈ.ਸਾਰੀ ਬਨਸਪਤੀ ਵਿੱਚ ਇਸਦਾ ਵਾਸਾ ਹੈ.ਇਨਸਾਨੀ ਸਰੀਰ ਇਸਦੀ ਦੁਰਲੱਭ ਘਾੜਤ ਹੈ.ਪੂਰਾ ਦਾਹਵਾ ਪੇਸ਼ ਕਰਦਾ ਹੈ ਕਿ ਮੇਰਾ ਮਕਾਨ ਮਨੁੱਖ ਦੇ ਸਰੀਰ ਵਿੱਚ ਹੈ ਦੂਜੀ ਉਦਾਹਰਣ ਇਹ ਹੈ ਕਿ ਜਿਵੇਂ ਦੁੱਧ ਵਿਚ ਮੱਖਣ ਨਹੀ ਦਿੱਖਦਾ ਇਸੇ ਤਰਾ ਰੱਬ ਵੀ ਨਹੀ ਦਿੱਸਦਾ.ਦੁੱਧ ਵਿੱਚੋ ਮੱਖਣ ਵੀ ਢੰਗ ਨਾਲ ਕੱਢਿਆ ਜਾਂਦਾ ਹੈ.ਫਿਰ ਘਿਉ ਬਣਦਾ ਹੈ.ਰੱਬ ਆਪਣਾ ਆਕਾਰ ਮਨੁੱਖ ਨੂੰ ਦੇ ਕੇ ਇਸਦੇ ਵਿੱਚ ਬੈਠਾ ਹੈ.ਮਨੁੱਖ ਵਿੱਚ ਆਵਾਜ਼ ਦੇ ਨਾਲ ਪ੍ਰਗਟ ਹੁੰਦਾ ਹੈ. ਜਦੋਂ ਆਵਾਜ਼ ਬੰਦ ਹੋ ਗਈ ਆਵਾਜ ਕੁਦਰਤ ਵਿੱਚ ਸਮਾ ਜਾਦੀ ਹੈ.ਮਨੁੱਖ ਚਾਰ ਭਾਈ ਆ ਦੇ ਮੋਢਿਆਂ ਉਤੇ ਧਰਕੇ ਸਮਸਾ਼ਨ ਘਾਟ ਵੱਲ ਲਿਜਾਇਆ ਜਾਦਾ ਹੈ.ਜਿਸ ਇਨਸਾਨ ਨੇ ਰੱਬ ਦੇਖਣਾ ਹੈ ਇਸਨੂੰ ਦੇਖਣ ਦੀ ਵਿਧੀ ਅਪਨਾਉਣੀ ਪੈ ਦੀ ਹੈ. ਜਿਵੇ ਕੋਈ ਕਿੱਤਾ ਸਿੱਖਣ ਲਈ ਦੁਨਿਆਵਈ ਗੁਰੂ ਧਾਰਨਾ ਪੈਦਾ ਹੈ ਉਸਤਰਾ ਰੱਬ ਨੂੰ ਪਾਉਣ ਲਈ ਸੀ੍ ਗੁਰੂ ਗ੍ੰਥ ਸਾਹਿਬ ਵਰਗਾ ਬ੍ਹਹਮਗਿਆਨੀ ਗੁਰੂ ਧਾਰਨਾ ਪੈਦਾ ਹੈ ਫਿਰ ਅੰਦਰਲੀਆਂ ਅੱਖਾਂ ਖੁੱਲਦੀਆ ਹਨ. ਉਹ ਨਾ ਅੱਖਾਂ ਨਾਲ ਰੱਬ ਅੰਦਰ ਬੈਠਾ ਦਿਖਦਾ ਹੈ. ਰੱਬ ਦੇ ਸਾਰੇ ਭੰਡਾਰੇਂ ਭਰਪੂਰ ਹਨ .ਉਹ ਇੱਕ ਕਰੋੜ ਨਾਲ ਖੁਰੀਦ ਨਹੀ ਹੋਣੇ.ਇਸ ਲਈ ਰੱਬ ਹਰ ਇੱਕ ਇਨਸਾਨ ਦੇ ਵਿੱਚ ਬੈਠਾ ਹੈ. ਪੰਜ ਮੋਟਰਾ ਇਨਸਾਨ ਦੇ ਸਰੀਰ ਨੂੰ ਚਲਾਉਦੀਆਂ ਹਨ ਜਿਵੇਂ ਕਿ ਦਿਲ ,ਫੇਫੜੇਂ ਲੀਵਰ,ਮਿਹਦਾ ਅਤੇ ਗੁਰਦੇ ਆਦਿ ਹਨ.ਰੱਬ ਨੇ ਮਨੁੱਖ ਨੂੰ ਦਿਮਾਗ ਦਿੱਤਾ ਇਸ ਨਾਲ ਚੰਗੀ ਸੋਚ ਰੱਖੇਗਾ ਚੰਗਾ ਰੀਜਲਟ ਪਾਵੇਗਾਂ. ਗਲਤ ਸੋਚ ਰੱਖੇ ਗਾ ਉਸਤਰਾ ਦਾ ਨਤੀਜਾ ਮਿਲੇ ਗਾ.ਪਰ ਦਨਿਆਵੀਂ ਗੱਲਾਂ ਵਿੱਚ ਰੱਬ ਦਾ ਵਾਸਾ ਹੈ ਨਹੀ .ਨਾ ਹੀ ਮਿਲੇਗਾ.ਨਾਸਤਿਕ ਅਤੇ ਨਿੰਦਕ ਬੰਦੇ ਦੇ ਸਾਹਮਣੇ ਰੱਬ ਖੜਾ ਹੋਵੇ ਉਸਨੂੰ ਤਾ ਵੀ ਨਹੀ ਦਿੱਸੇਗਾ,ਇਹ ਦਿੱਸਦਾ ਜਿਸਦਾ ਹਿਰਦਾ ਅੰਦਰ ਨਿਰਮਲ ਹੈ.ਸਤਿ, ਸੰਤੋਖ ,ਦਇਆ, ਧਰਮ ਅਤੇ ਧੀਰਜ ਦੀ ਮੂਰਤ ਹੋਵੇ ਇਨਸਾਨ .ਰੱਬ ਗੁਪਤ ਵੀ ਹੈ ,ਇਹ ਪ੍ਗਟ ਵੀ ਹੈ.ਜਿਵੇ ਚੰਦ ਸੂਰਜ ਤਾਰੇ ਆਕਾਸ਼ ਉਪਰ ਦਿੱਸਦੇ ਹਨ.ਸੂਰਜ ਹਰ ਰੋਜ ਚੜਦਾ ਛਿਪਦਾ ਹੈ ਚੰਦ 15ਦਿਨ ਼ਵਧੀ ਜਾਂਦਾ ਹੈ .15 ਦਿਨ ਘਟੀ ਜਾਦਾ ਹੈ.ਜੇ ਰੱਬ ਕਹਿਕੇ ਮੰਨਣਾ ਫਿਰ ਇਹ ਬੇ ਅੰਤ ਜਿਸ ਦਾ ਕੋਈ ਅੰਤ ਕੋਈ ਨਹੀ ਪਾ ਸਕਿਆ.ਧੰਨਵਾਦ.
@sonaparmar3784
@sonaparmar3784 10 ай бұрын
Right ji
@Rupinder22
@Rupinder22 9 ай бұрын
ਤੇਰੀਆਂ ਗੱਲਾਂ ਬਚਗਾਨਾ ਨੇ ਭਰਾ।
@jaishreeram5235
@jaishreeram5235 2 ай бұрын
Akaal purkh exists He has many names One is his name is ‘Sach’
@msktd2464
@msktd2464 Ай бұрын
ਗੁਰਬਾਣੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਲਿਖੀ ਹੋਈ ਹੈ ਵੀਰ ਬੱਚਿਆਂ ਦੀ ਨਹੀਂ ਔਰ ਸਾਡੇ ਵਾਸਤੇ ਲਿਖੀ ਹੈ​@@Rupinder22
@ManPreetSingh-pz2jh
@ManPreetSingh-pz2jh 10 ай бұрын
ਇਹ ਗੱਲ ਤਾਂ ਠੀਕ ਹੈ ਕਿ ਰੱਬ ਦੇ ਨਾ ਤੇ ਜੋ ਪਖੰਡ ਚੱਲ ਰਿਹਾ ਇਸ ਪਿਛੇ ਲੱਗ ਕੇ ਲੋਕ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਪਰ ਰੱਬ ਹੈ ਹੀ ਨਹੀਂ ਇਹ ਗੱਲ ਠੀਕ ਨੀ ਲੱਗੀ। ਇਸ ਗੱਲ ਤੇ ਹੋਈ ਚਰਚਾ ਨੇ ਮੇਰੇ ਮਨ ਚ ਕਈ ਸਵਾਲ ਖੱੜੇ ਕਰਤੇ । ਇਨ੍ਹਾਂ ਸਵਾਲਾਂ ਦਾ ਜਵਾਬ ਇਸ mitter ਤੋਂ ਹੀ ਪੁਛਣਾ ਚਾਹੁੰਦਾ ਹਾਂ। ਮੇਰੀ ਵੀ ਗੱਲ ਕਰਵਾਉਣੀ
@lovie5h271
@lovie5h271 2 ай бұрын
ਅੰਗਰੇਜ਼ਾਂ ਦੀ ਕਹਾਵਤ ਕਿ ਜਿਹੜੇ ਦੇਸ਼ ਦੇ ਲੋਕ ਘੰਟਿਆਂ ਬੱਧੀ ਭਗਤੀ ਤੇ ਸਮਾਂ ਖਰਾਬ ਕਰਦੇ ਹਨ ਉਹ ਕਦੇ ਤਰੱਕੀ ਨਹੀ ਕਰ ਸਕਦਾ
@BootaLalllyan-no6bu
@BootaLalllyan-no6bu 6 ай бұрын
ਰੱਬ ਕੁਦਰਤਿ ਵਿੱਚ ਹੀ ਵਸਿਆ ਹੋਇਆ ਹੈ ਬਾਣੀ ਪੂਰੀ ਕੁਦਰਤ ਦੇ ਨਿਯਮਾਂ ਨੂੰ ਸਮਜਣ ਦਾ ਸੰਦੇਸ਼ ਦਿੰਦੀ ਹੈ ਜੀ 🙏♥️
@shammimuthada4455
@shammimuthada4455 2 жыл бұрын
ਪਰਮਾਤਮਾ ਦੀ ਹੋਂਦ ਨੂੰ ਸਮਝਣਾ ਬਹੁਤ ਮੁਸ਼ਕਿਲ ਆ ,ਇਹ ਇਨਸਾਨ ਮਨਮੁੱਖ ਆ ਸ੍ਰਿਸ਼ਟੀ ਜਿਸ ਨੇ ਸਾਜ਼ੀ ਉਸ ਨੇ ਕੁਝ ਸੋਚ ਸਮਝ ਕਰ ਕੰਮ ਕੀਤਾ, ਭਰਵੱਟੇ ਅੱਖਾਂ ਦੇ ਉੱਪਰ ਲੱਗੇ ਆ ਥੱਲੇ ਵੀ ਲਾ ਸਕਦਾ ਸੀ ਪਰ ਕਿਉਂ ,ਕੰਨ ਮੱਥੇ ਤੇ ਵੀ ਲਾ ਸਕਦਾ ਸੀ ਪਰ side ਤੇ ਲਾਏ ਹਰ ਕੰਮ ਉਸ ਨੇ ਸੋਚ ਸਮਝ ਕੇ ਕੀਤਾ,ਰੱਬ ਤੈਨੂੰ ਸਮਝ ਬਖਸ਼ੇ
@meenurajput254
@meenurajput254 11 ай бұрын
ਰੱਬ ਨੇ ਸਾਨੂੰ ਅੱਖ ਕੰਨ ਦਿਮਾਗ਼ ਸਭਤੋਂ ਉਪਰਲੇ ਹਿਸੇ ਤੇ ਲਾਏ ਇਹਦਾ ਮਤਲਬ ਕੋਈ ਵੀ ਕੰਮ ਕਰਨ ਲੱਗੇ ਜਾਂ ਕਿਸੇ ਵੀ ਗੱਲ ਜਾਂ ਮੁੱਦੇ ਤੇ ਬੋਲਣ ਲੱਗੇ ਪਹਿਲਾਂ ਅੱਖਾਂ ਨਾਲ ਦੇਖੋ ਫ਼ੇਰ ਕੰਨਾਂ ਨਾਲ਼ ਸੁਣੋ ਤੇ ਜੈ ਕੋਈ ਪਦਾਰਥ ਹੈ ਤਾਂ ਨੱਕ ਨਾਲ਼ ਸੂੰਘੋ ਉਸ ਤੋਂ ਬਾਦ ਅਪਣੇ ਦਿਮਾਗ਼ ਨਾਲ਼ ਸੋਚੋ ਵਿਚਾਰੌ ਫ਼ੇਰ ਆਪਣੀ ਜੀਭ ਨੂੰ ਵਰਤੋ ਤੇ ਸਮਝਾਓ ਜੈ ਨਹੀਂ ਸਮਜਦਾ ਤਾਂ ਲੋੜ ਮੁਤਾਬਕ ਹੱਥਾਂ ਤੇ ਅੰਤ ਵਿੱਚ ਲੱਤਾਂ ਦੀ ਵਰਤੋਂ ਕਰੋ ਹੋਰ ਤਾਂ ਮੈਂਨੂੰ ਨੀ ਪਤਾ ਕਹਿੰਦੇ ਨੇ ਨਾ ਉਹਦੇ ਘਰ ਦੇਰ ਹੈ ਹਨੇਰ ਨਹੀਂ ਰੱਬ ਕਹੋ ਜਾਂ ਕੁਦਰੱਤ ਇਨਸਾਫ ਕਰਦੀ ਹੈ ਸਮਾਂ ਜਿਆਦਾ ਜਰੂਰ ਲੈਂਦੀ ਹੈ ਪਰ ਕਰਦੀ 100% ਏਦਾਂ ਹੀ ਹੈ 👈✍️
@bhaimohindersingh7839
@bhaimohindersingh7839 Жыл бұрын
ਮੇਘ ਰਾਜ ਕਿਥੋਂ ਦਾ ਏਨਾਂ ਸਿਆਣਾਂ ਜੰਮ ਪਿਆ।ਜੋ ਰੱਬ ਜਾਂ ਉਸਦੀ ਸ਼ਕਤੀ ਤੋਂ ਮੁਨੱਕਰ ਹੋਇਆ ਫਿਰਦਾ ਹੈ ਨਾਲ ਨਾਲ ਨੌਜਵਾਨੀ ਨੂੰ ਵੀ ਗੁਮਰਾਹ ਕਰ ਰਿਹਾ ਹੈ।ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਇਕ ਪਾਸੇ ਕਰੀ ਬੈਠਾ ਹੈ।ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲੇ ਬੋਲ -ਇਕ ਓਂਕਾਰ ਸਤਿਨਾਮ ਕਰਤਾ ਪੁਰਖ --ਆਦਿ ਆਦਿ ਭਾਵ ਅਰਥ ਆਪੇ ਕੱਢ ਲਓ। ਓਇ ਜੁ ਦੀਸਹਿ ਅੰਬਰ ਤਾਰੇ।।ਕਿਨ੍ਹਾਂ ਓਇ ਚੀਤੇ ਚੀਤਨਹਾਰੇ।।ਕਹੁ ਰੇ ਅੰਬਰ ਕਾ ਸਿਉਂ ਲਾਗਾ।।ਇਹ ਅੰਬਰ ਤਾਰੇ -ਅਸਮਾਨ -ਮਿਟੀ , ਮਿਟੀ ਵਿੱਚੋਂ ਭਾਂਤ ਭਾਂਤ ਦੀ ਉਪਜ, ਇਹ ਮੇਘ ਰਾਜ ਦਾ ਪਿਓ ਕਰੀ ਜਾਂਦਾ ਹੈ।ਮੇਘ ਰਾਜਾ ਤੂੰ ਰੱਬ ਨੂੰ ਜਾਣ ਦੇਣੀ ਹੈ -ਸਿਆਣਾਂ ਬਣ।ਨਾਂ ਨੌਜਵਾਨਾਂ ਦੀ ਬੁੱਧੀ ਵਿੱਚ ਵਿਗਾੜ ਪਾ।ਇਹ ਧਰਮੀ ਪੁਤਰ ਗੁਰੂ ਨਾਨਕ ਦੇ ਸਪੁੱਤਰ ਬਣ ਹ ਹੜਾਂ ਵਿੱਚ ਡੁਬਿਆਂ ਨੂੰ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਹਰ ਪਰਕਾਰ ਦੀ ਸੇਵਾ ਕਰ ਰਹੇ ਹਨ।ਕੋਈ ਨਾਸਤਕ ਆਦਮੀ ਆਇਆ ਸੇਵਾ ਵਿੱਚ ।ਪੱਤਰਕਾਰ ਵੀਰ ਨੂੰ ਬੇਨਤੀ ਹੈ ਪੁਸਤਕਾਂ ਦੀ ਵੀਡੀਓ ਨਾਂ ਬਣਾਇਆ ਕਰੋ।
@sadhusinghbhullar7339
@sadhusinghbhullar7339 5 ай бұрын
ਪੱਤਰਕਾਰ ਵੀਰ ਧੰਨਵਾਦ ਤੁਹਾਡੇ ਸਵਾਲ ਵਾ ਕਮਾਲ ਤੁਹਾਡੀ ਬੁੱਧੀ ਅਕਲ ਪੜਾਈ ਦਿਮਾਗ,ਉਚੀ ਸੱਚੀ ਸੁੱਚੀ ਸੋਚ ਨੂੰ ਸਲਾਮ,,
@gaganss8459
@gaganss8459 Жыл бұрын
ੳ ਭਰਾਵਾ ਿ ੲਹ ਤਾਂ ਲੋਕਾਂ ਨੂੰ ਦਾਸ਼ਦੇ ਰਁਬ ਬੰਦੇ ਦੇ ਅੰਦਰ ਹੁੰਦਾਂ ਹੈ ਰਁਬ ਬੰਦੇ ਦੇ ਅੰਦਰ ਹੁੰਦਾਂ ਹੈ ਵੀਰ ਜੀ
@user-wo6hj1hb1u
@user-wo6hj1hb1u 11 ай бұрын
ਅੰਕਲ ਜੀ ਜਿਵੇਂ ਕੀ ਤੁਸੀਂ ਕਿਹਾ ਕਿ ਅਸੀਂ ਪਰਖ ਕਰਕੇ ਦੱਸਿਆ ਹੈ ਕਿ ਰੱਬ ਨਹੀਂ ਹੁੰਦਾਂ ਇਸ ਕਰਕੇ ਅਸੀਂ ਰੱਬ ਨੂੰ ਨਹੀਂ ਮੰਨਦੇ ਬਿੱਲਕੁਲ ਉਵੇਂ ਹੀ ਲੋਕਾਂ ਨੇ ਪਰਖ ਕਰਕੇ ਦੱਸਿਆ ਹੈ ਕਿ ਰੱਬ ਹੁੰਦਾ ਹੈ ਤੁਸੀਂ ਵੀ ਮਨੁੱਖ ਦੂਸਰੇ ਵੀ ਮਨੁੱਖ ਫ਼ੇਰ ਅਸੀਂ ਤੁਹਾਡੀਆਂ ਗੱਲਾਂ ਕਿਉਂ ਮੰਨੀਏਂ ।
@GurnamSingh-pj4pv
@GurnamSingh-pj4pv Жыл бұрын
ਮਜਬ ਹੀ ਸਿਖਾਤਾ ਹੈ ਆਪਸ ਮੈੰ ਬੈਰ ਰਖਣਾ😮
@jodhapunjabi1445
@jodhapunjabi1445 10 ай бұрын
100%
@theunidentified01
@theunidentified01 17 күн бұрын
ਧਰਮ ਇਕ ਜਿੱਦ ਹੈ, ਜਿਸ ਖਿੱਤੇ ਵਿੱਚ ਜਿਸਦੀ ਜਿੱਦ ਪੁੱਗ ਗਈ ਉੱਥੇ ਓਹ ਧਰਮ ਮਹਾਨ ਹੋ ਗਿਆ
@LakhVeer-li4wv
@LakhVeer-li4wv 10 ай бұрын
ਤੁਹਾਡੀ ਗੱਲ ਜੀ ਬਿਲਕੁਲ ਸਹੀ ਆ ਇਹ ਮੂਰਖ ਲੋਕ ਆ ਇਹ ਸਾਧੂ ਸੰਤਾਂ ਦੇ ਤੇ ਬਾਹਮਣਾਂ ਦੇ ਚੱਕਰਾਂ ਚੋਂ ਕਦੇ ਨਹੀਂ ਨਿਕਲ ਸਕਦੇ
@gaggusinghbangi1768
@gaggusinghbangi1768 2 жыл бұрын
ਕਮੈਂਟ ਕਰਨ ਵਾਲੇ ਵੀ ਮੈਨੂੰ ਲਗਦਾ ਬਾਬਿਆਂ ਦੇ ਚੱਕਰਾਂ ਵਿੱਚ ਫਸੇ ਨੇ
@RanjitSingh-mb7dw
@RanjitSingh-mb7dw 2 жыл бұрын
🤣🤣
@jagtarbuttar1122
@jagtarbuttar1122 Жыл бұрын
Ha ha
@RajveerSingh-wp6yz
@RajveerSingh-wp6yz Ай бұрын
😂😂❤❤❤
@sarbjeetsingh9349
@sarbjeetsingh9349 10 ай бұрын
ਪਤਰਕਾਰ ਜੀ ਇਸਬੰਦੇ ਨੂੰ ਪੁਛ ਕੇ ਤੇਰੀ ਸਾੲਇਸ ਇਕ। ਖੂਨ ਦਾ ਤੁਪਕਾ ਬਣਾ ਕੇ ਦੀਖਾਵੋ ।
@VijayKumar-eu9po
@VijayKumar-eu9po 7 ай бұрын
ਬੰਦੇ ਦੇ ਅੰਦਰ ਹੀ ਰੱਬ ਵਸਦਾ ਹੈ ਕਿਸੇ ਵੀ ਚੀਜ ਦਾ ਵਹਿਮ ਨਹੀ ਕਰਨਾ ਚਹੀਦਾ ਬਾਕੀ ਰੱਬ ਵਿਸਵਾਸ ਵਿਚ ਕਹੇ ਕਬੀਰ ਸੁਣੋ ਭਾਈ ਸਾਧੋ ਮੈ ਤੂੰ ਹੂ ਵਿਸਵਾਸ ਮੇ
@krishanMannbibrian1
@krishanMannbibrian1 2 жыл бұрын
ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ਾਂ ਵਿੱਚੋ ਕੱਢਣ ਦਾ ਬਹੁਤ ਚੰਗਾ ਕੰਮ ਕਰ ਰਹੇ ਹਨ।।ਜੀ
@ATechworld
@ATechworld 10 ай бұрын
Aap kolo bolya ta janda ni jaz naal es kolo. Nale vigyan kitho aya enu pusho.. Nale eh andvishwaas pa reha he na ki hata reha he... Es moorakh nu ta science bare v knowledge nahi jis di eh gal karda he.. Esnu kaho apne dimaag da illaaz kara pehle kise mental specialist kolo
@tajinderkaur3424
@tajinderkaur3424 7 ай бұрын
ਨਾਸਤਿਕ ਕਾਮਰੇਡਾਂ ਦੇ ਦੇਸ਼ਾਂ ਵਿਚ ਕੋਈ ਨਹੀਂ ਜਾਣਾ ਚਾਹੁੰਦਾ ਉਲਟ ਅਮਰੀਕਾ ਕਨੇਡਾ ਵਰਗੇ ਦੇਸ਼ਾ ਵਿਚ ਜਾਣ ਲਈ ਲੋਕ ਜਹਾਜ਼ਾਂ ਦੇ ਟਾਇਰਾਂ ਨਾਲ ਲਟਕ ਕੇ,ਡੋਕੀਂ ਰਾਹੀਂ ਕਿਸੇ ਵੀ ਹੀਲੇ ਵਸੀਲੇ ਪਹੁਚਣਾ ਚਾਹੁੰਦੇ ਹਨ ਖੁਸ਼ਹਾਲ ਦੇਸ਼ ਰੱਬ ਨੂੰ ਮੰਨਦੇ ਹਨ
@studiojashan2828
@studiojashan2828 2 жыл бұрын
ਜਿੰਦੇ ਜੀ ਕੋਈ, ਸਵਰਗ,ਨੀ ਗਿਆ,,ਮਰ ਕੇ ਕੋਈ,ਦਸਨ ਨੀ ਔਂਦਾ,,,ਸਵਰਗ,ਨਰਕ 👍👍😀😀😀👍👍,
@BalwinderKaur-wp5ey
@BalwinderKaur-wp5ey 6 ай бұрын
ਤੁਸੀਂ ਸਾਬਤ ਕਰਕੇ ਦਿਖਾਓ ਕਿ ਰੱਬ ਨਹੀਂ ਹੁੰਦਾ
@fivestar3216
@fivestar3216 Ай бұрын
RIGHT
@ravindersingh1357
@ravindersingh1357 Жыл бұрын
ਪਹਿਲਾਂ ਤੂੰ ਦੱਸ ਤੂੰ ਕਿਵੇਂ ਜੱਮੇਆ
@sidhusidhu2609
@sidhusidhu2609 2 жыл бұрын
ਬਿਲਕੁਲ ਸਹੀ ਕਰੋਨਾ ਦਾ ਇਲਾਜ ਕਿਸੇ ਬਾਬੇ ਤੋ ਨੀ ਹੋਇਆ ਤੇ ਕੁਝ ਬਾਬੇ ਆਪ ਕਰੋਨਾ ਨਾਲ ਮਰ ਗੲਏ,ਸਾਡੇ ਦੇਸ ਵਿਚ ਸਭ ਤੋ ਵੱਧ ਧਰਮਾ ਤੇ ਰੱਬ ਦੀਆ ਮਨੌਤਾ ਨੇ ਪਰ ਫੇਰ ਵੀ ਇਡੀਆ ਚ 70 % ਲੋਕ ਗਰੀਬੀ ਵਿਚ ਜਿਉ ਰਹੇ ਨੇ ਤੇ ਅਸੀ ਚੰਗੀ ਜਿੰਦਗੀ ਲਈ ਨਾਸਤਿਕ ਮੁਲਕਾ ਵੱਲ ਭੱਜ ਰਹੇ ਨੇ ,
@goodjosh3871
@goodjosh3871 Жыл бұрын
ਨਾਸਤਕ ਮਨੁੱਖ ਧਰਮੀ ਮਨੁੱਖ ਦੇ ਮੁਕਾਬਲੇ ਚ ਲੋਕਾਂ ਲਈ ਖੁਦ ਨੂੰ ਕੁਰਬਾਨ ਨਹੀਂ ਕੀਤਾ । ਪਿੱਛੇ ਜਿਹੇ ਕਾਰੋਨਾਂ ਚ ਸਿੱਖਾਂ ਨੇ ਲੰਗਰ ਲਾਏ ਸੀ ਫਰੀ ਆਕਸੀਜਨ ਫਰੀ ਦਿੱਤੀ ਸੀ ਨਾਸਤਕ ਮਨੁੱਖ ਆਪਣੀ ਜ਼ਿੰਦਗੀ ਤਕ ਤੇ ਸਹੀ ਪਰ ਲੋਕਾਂ ਲਈ ਲੜ ਤੇ ਮਰ ਨਹੀਂ ਸਕਦਾ।
@goodjosh3871
@goodjosh3871 Жыл бұрын
@@AS-nc5wh ਤੇਰੀ ਗਲ ਸਹੀ ਹੈ ਬਾਈ ਪ੍ਰ ਇਹ ਸਹੀਦ ਦਾ ਦਰਜਾ ਧਰਮ ਚੋ ਹੀ ਮਿਲਿਆ ।ਅਸੀ ਭਜਦੇ ਹਾ ਧਰਮ ਤੋਂ ਇਸ ਲੀ ਧਰਮ ਨਾ ਮੰਨਣ ਵਾਲੇ ਤੇ ਮਨ ਲੈਣੇ ਹਾ 10 ਗੁਰੂ ਸਹਿਬਜਾਦੇ ਓਹਨਾ ਵਾਰੀ ਯਾਦ ਨਹੀਂ ਆਉਂਦਾ ਕਿਉ ਔਖਾ ਧਰਮ ਦੀ ਰਾਹ ਤੇ ਚਲਣਾ ਇਸ ਲੀ ਹੋਰ ਰਾਹ ਤਿਆਰ ਕਰਦਾ ਅੱਜ ਦਾ ਪੜ੍ਹਿਆ ਲਿਖਿਆ ਤੇ ਇਮਾਨਦਾਰ ਫੇਰ ਵੀ ਨਹੀਂ
@jagrajsinghpirkot6708
@jagrajsinghpirkot6708 Жыл бұрын
ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ,ਮੇਘ ਰਾਜ ਖੁਦ ਸਭ ਤੋਂ ਵੱਧ ਵਾਰ ਰੱਬ ਦਾ ਨਾਂ ਲੈਂਦਾ ਹੈ ਜੀ
@dhainchand1643
@dhainchand1643 10 ай бұрын
ਰੱਬ ਵਾਲੇ ਘਝੋਲੇ ਵਿੱਚ ਪੈਣਾ ਹੀ ਨਹੀਂ ਚਾਹੀਦਾ। ਚਲਾਕ ਲੋਕਾਂ‌ ਨੂੰ ਪਤਾ ਹੁੰਦਾ ਕਿ ਕਦੋਂ ਰੱਬ ਹੈਗਾ ਤੇ ਕਦੋਂ ਨਹੀਂ । ਆਪਣੇ ਆਪ ਨੂੰ ਧਰਵਾਸਾ ਤੇ ਲੋਕਾਂ ਨੂੰ ਧੋਖਾ ਦੇਣ ਲਈ ਰੱਬ ਦੀ ਹੋਂਦ ਨੂੰ ਮੰਨਣਾ ਪਹਿਲੀ ਸ਼ਰਤ ਹੈ। ਜੇਕਰ ਲੋਕ ਵਾਕਿਆ ਹੀ ਰੱਬ ਦੀ ਹੋਂਦ ਨੂੰ ਮੰਨਣ ਵਾਲੇ ਹੋਣ ਤਾਂ ਇਸ ਧਰਤੀ ਤੇ ਕਿਸੇ ਵੀ ਤਰ੍ਹਾਂ ਦੀ ਬੁਰਾਈ ਦਾ ਹੋਣਾ ਅਸੰਭਵ ਹੈ।
@fivestar3216
@fivestar3216 Ай бұрын
चिंता ना करो इस दुनिया की बुराई दूर करने वास्ते रब्ब का बंदा ही काफी है
@gurdasmann2757
@gurdasmann2757 4 жыл бұрын
Bahut wdia gall baat
@azadsingh8356
@azadsingh8356 Ай бұрын
ਅਮਰੀਕਾ ਕੋਲ ਸਾਰੇ ਮੁਲਕਾਂ ਨਾਲੋਂ ਜਿਆਦਾ ਵਿਗਿਆਨ ਹੈ ਤੇ ਅਮਰੀਕਨ ਕਰੰਸੀ ਦੇ ਹਰੇਕ ਨੋਟ ਅਤੇ ਹਰੇਕ ਸਿੱਕੇ ਉੱਤੇ ਅਸੀਂ ਰੱਬ ਚ ਵਿਸ਼ਵਾਸ਼ ਕਰਦੇ ਹਾਂ (IN GOD WE TRUST) ਲਿਖਿਆ ਹੋਇਆ ਹੈ |
@rakeshsingla2863
@rakeshsingla2863 8 ай бұрын
ਕੁਦਰਤ ਹੀ ਰਬ ਹੈ ਪਰ ਅਸਤਿਕ ਨਾਸਤਕ ਕੁਛ ਨ੍ਹੀ ਵਾਸਤਵਿਕ ਬਣੋ ਜੋ ਸਾਹਮਣੇ ਹੈ ਉਸ ਪਦਾਰਥ ਤੇ ਵਿਸਵਾਸ ਕਰੋ ਇਨਸਾਨ ਹੀ ਇਨਸਾਨ ਦਾ ਧਰਮ ਦੇ ਨਾਂ ਤੇ ਸ਼ੋਸ਼ਣ ਕਰ ਰਿਹੈ
@jaisai2766
@jaisai2766 11 ай бұрын
ਰਬ ਦੀ ਹੋਂਦ ਤੋਂ ਬਿਨਾ ਜੀਵ ਪੈਦ ਹੀ ਨਹੀ ਹੋ ਸਕਦਾ ਗੁਰੂ ਵਾਕ ਹੈ ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਾੳ ਸੁਖ ਸਾਰ
@sadhusingh8152
@sadhusingh8152 10 ай бұрын
ਬਿਨਾ ਵਿਆਹ ਤੋਂ ਬੱਚੇ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਹਰਮ ਦੀ ਔਲਾਦ ਕਹਿੰਦੇ ਹਨ
@satinderhanjra6344
@satinderhanjra6344 10 ай бұрын
Kudrat rab ni koi kudrat nu insan khatam kar reha,rab kaddi ni khatam hunda.
@kulwantsingh9415
@kulwantsingh9415 10 ай бұрын
ਰੱਬ ਨੂੰ ਤਾਂ ਮੱਨੌ ਪਰ ਅੰਧ ਵਿਸ਼ਵਾਸ ਨੂੰ ਨਾ ਮੰਨੌ।
@hirasingh702
@hirasingh702 7 ай бұрын
ਇਸ ਭਾਈ ਸਾਹਿਬ ਜੀ ਨੂੰ ਇਹ ਵੀ ਪੁੱਛਿਆ ਜਾਵੇ ਕਿ ਕਿ ਪਦਾਰਥਾਂ ਨੂੰ ਮਿਲਾਣ ਤੇ ਵਿੱਚ ਕਿਰਿਆ ਸ਼ੱਕਤੀ ਕੌਣ ਕਰਦਾ ਹੈ ਅਤੇ ਸੂਰਜ ਚੰਦ ਸਿਤਾਰੇ ਵਿਚ ਚੱਮਕ ਅਤੇ ਪਾਵਰ ਕੌਣ ਦੇ ਰਿਹਾ ਹੈ। ਕਿਸ ਦੇ ਹੁਕਮ ਵਿਚ ਇਹ ਕਿਹੜੇ ਪੈਟਰੋਲ ਨਾਲ ਚੱਲੀਜਾ ਰਹੇ ਹਨ। ਧੰਨਵਾਦ ਜੀ।
@jagtarsingh8877
@jagtarsingh8877 2 жыл бұрын
Sare Guru sehbaan Rab di gal krde ne , ਗੁਰਬਾਣੀ ਦਾ ਲੇਖ ਹੈ,ਭਾਈ ਪ੍ਰਾਪਤ ਮਨੁੱਖ ਦੇਹੁਰੀਆ , ਗੋਬਿੰਦ ਮਿਲਣ ਦੀ ਇਹ ਤੇਰੀ ਬਰੀਆ !
@rpunjabi6350
@rpunjabi6350 Жыл бұрын
😂😂 beAkal banda tu
@RoshanLal-ht5yy
@RoshanLal-ht5yy Жыл бұрын
Gobind nu Milan di e vari Sanu mili e, ki tussi mil Lea e Gobind nu..?
@BantiSingh-yo7ei
@BantiSingh-yo7ei Жыл бұрын
​@@RoshanLal-ht5yyeh tan agli gall ho gy, rabb di hond ta sabit kar diti,
@Seerat1213
@Seerat1213 11 ай бұрын
ਦੋਵੇ ਮਹਾਨ ਮੂਰਖ ਹਨ ਇੰਟਰਵਿਊ ਲੈਣ ਵਾਲਾ ਵੀ ਅਤੇ ਦੇਣ ਵਾਲਾ ਵੀ ਵਾਹਿਗੁਰੂ ਜੀ ਅਕਾਲ ਪੁੱਰਖ ਸਾਹਿਬ ਨੂੰ ਕੀ ਲੋੜ ਹੈ ਮੂਰਖਾਂ ਦੇ ਸਾਹਮਣੇ ਆਪਣੇ ਆਪਨੂੰ ਸਾਬਿਤ ਕਰਨ ਦੀ ਦੂਜੀ ਗੱਲ ਨਹੀ ਮੰਨਣਾ ਤਾਂ ਨਾ ਮੰਨੋ ਕੀ ਤੁਹਾਡੇ ਕਹਿਣ ਨਾਲ ਲੋਕ ਵਾਹਿਗੁਰੂ ਜੀ ਅਕਾਲਪੁੱਰਖ ਸਾਹਿਬ ਨੂੰ ਮੰਨਣੋ ਤੇ ਨੀ ਹੱਟ ਚੱਲੇ ਅਸੀ ਮੰਨਦੇ ਹਾਂ ਸਾਡੇ ਉੱਪਰ ਇਹ ਉਸਦੀ ਕਿਰਪਾ ਹੈ ਅਸੀ ਕਈ ਵਾਰ ਮੁਸੀਬਤ ਵਿੱਚ ਯਾਦ ਕੀਤਾ ਸਾਡੇ ਦੁੱਖ ਦੂਰ ਹੋਏ ਹਨ ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਫੁਰਮਾਂਦੇ ਹਨ ਼ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨਾ ਪਾਇਓ ਼ਇਹ ਦੋਵੇ ਵੀ ਇਸ ਚੱਕਰ ਵਿੱਚ ਹਨ ਪਰ ਨਾਸਤਿਕ ਬੰਦੇ ਵੀ ਅਖੀਰੀ ਵੱਕਤ ਰਾਮ ਰਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਰਦੇ ਵੇਖੇ ਹਨ ਹਾਂ ਪਾਖੰਡੀ ਲੋਕ ਬਹੁਤ ਹਨ ਵਹਿਮਾਂ ਵਿੱਚ ਪਾਉਦੇ ਹਨ ਵਹਿਮਾਂ ਭਰਮਾਂ ਤੋਂ ਜਰੂਰ ਦੂਰ ਰਹਿਣਾ ਚਾਹੀਦਾ ਹੈ ਇਹਨਾ ਨਾਲ ਬੰਦਾ ਮਾਨਸਿਕ ਰੋਗੀ ਹੋ ਜਾਦਾ ਹੈ
@gsdhillon7560
@gsdhillon7560 Жыл бұрын
ਬਿਲਕੁਲ ਸਹੀ ਕਿਹਾ ਜੀ ਮੇਘਰਾਜ ਮਿੱਤਰ ਜੀ ਨੇ ਕੋਈ ਰੱਬ ਨਹੀਂ ਹੈ ਸਾਰੇ ਪੁਜਾਰੀ ਲੋਕਾਂ ਨੂੰ ਮੂਰਖ਼ ਬਣਾ ਕੇ ਲੁਟ ਰਹੇ ਹਨ
@harmonium7sur35
@harmonium7sur35 10 ай бұрын
ਨਾਸਤਿਕ ਵੀਰੋ,ਇੱਕ ਧਰਤੀ ਵੱਖਰੀ ਬਣਾ ਕੇ ਵਿਖਾਓ, ਰੱਬ ਨੇ ਕਿੰਨੀਆਂ ਧਰਤੀਆਂ ਬਣਾਈਆਂ ਨੇ
@God_Reality_
@God_Reality_ Жыл бұрын
ਬਾਈ ਜੀ ਤੁਸੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਹੋਰਨਾਂ ਗ੍ਰੰਥਾਂ ਦੀ ਕਤਾਰ ਚ ਖੜਾ ਕਰ ਦਿੱਤਾ ਜੋ ਕੇ ਬਿਲਕੁਲ ਗ਼ਲਤ ਹੈ ਮੈਂ ਤੁਹਾਡੀ ਇਸ ਸਰਤ ਨੂੰ ਕਬੂਲ ਕਰਦਾ ਹਾਂ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਸਿਰਫ ਇਸ ਗੱਲ ਤੇ ਪਹਿਰਾ ਦੇਣਾ ਹੈ (ਸਾਹਿਬ ਮੇਰਾ ਸਦਾ ਹੈ ਦਿੱਸੇ ਸ਼ਬਦ ਕਮਾਹਿ )🙏
@ashokklair2629
@ashokklair2629 Жыл бұрын
ਤੈਨੂੰ ਦਿਖ ਗਿਆ???? ਸਬਦੁ ਕਮਾ ਲਿਐ????
@God_Reality_
@God_Reality_ Жыл бұрын
@@ashokklair2629 ਕਹਿਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ 🙏
@God_Reality_
@God_Reality_ Жыл бұрын
@@ashokklair2629 ਭਾਈ ਸਾਹਿਬ ਜੀ ਬਿਲਕੁਲ ਸੁੱਧ ਚੇਤਨਾ (ਸੁੱਧ ਮਨ ) ਹੀ ਪਰਮਾਤਮਾ ਨੂੰ ਦੇਖ ਸਕਦਾ ਹੈ ਜੀ ਵਿਚਾਰਾਂ ਤੋਂ ਰਹਿਤ ਮਨ (thought less mind ) ਹੀ ਦੇਖ ਸਕਦਾ ਹੈ ਜਿਹੜੇ ਲੋਕਾਂ ਦਾ ਮਨ ਗੋਲਗੱਪੇ ਵਾਲੇ ਦੀ ਰੇਹੜੀ ਤੇ ਖੜ ਕੇ 50 ਰੁਪਏ ਦੇ ਗੋਲਗੱਪੇ ਖਾਂਦੇ ਖਾਂਦੇ ਨੀ ਗਿਣ ਸਕਦਾ ਮਨ ਪਹਿਲਾਂ ਹੀ ਵਿਚਾਰਾਂ ਚ ਗੁਵਾਚ ਜਾਂਦਾ ਹੈ ਉਹ ਲੋਕ ਪ੍ਰਮਾਤਮਾ ਨੂੰ ਦੇਖਣ ਦਾ ਦਾਅਵਾ ਕਰਦੇ ਨੇ
@God_Reality_
@God_Reality_ Жыл бұрын
@@ashokklair2629 ਪੂਰੀ ਦੁਨੀਆ ਝੂਠੀ ਹੋ ਸਕਦੀ ਆ ਪਰ ਗੁਰੂ ਗਰੰਥ ਸਾਹਿਬ ਜੀ ਝੂਠੇ ਨੀ ਹੋ ਸਕਦੇ ਬਾਈ
@user-xe4ox4cj9d
@user-xe4ox4cj9d Жыл бұрын
India jhootha
@hardeepsharma9965
@hardeepsharma9965 2 жыл бұрын
Thanks & Very Very Nice Information
@maninderpalsingh3501
@maninderpalsingh3501 11 ай бұрын
ਇਸ ਤਰਕਸ਼ੀਲ ਨੂ ਇਹ ਪੁਛਿਆ ਜਾਵੇ ਕਿ ਮਨੁਖ ਦੀ ਮੌਤ ਸਮੇ ਮਨੁਖ ਦੇ ਸਰੀਰ ਵਿਚੋ ਕਿਹੜੀ ਚੀਜ ਨਿਕਲ ਜਾਦੀ ਜਿਸ ਕਾਰਨ ਮਨੁਖ ਨੂ ਦਿਸਣਾ, ਸੁਨਣਾ,ਸੁਗੰਧ ,ਜੀਭ ਦਾ ਸੁਆਦ,,ਸਰੀਰ ਦੀ ਨਿਕਾਸੀ ਨਹੀ ਹੁੰਦੀ ਸਾਬਿਤ ਕਰੇ
@hardeepghotra
@hardeepghotra 10 ай бұрын
ਓਹਨੇ ਇਸਦਾ ਵੀ ਜਵਾਬ ਦੇ ਦੇਣਾ
@inderjitsingh5453
@inderjitsingh5453 10 ай бұрын
​​​@@hardeepghotraਆਹੋ,, ਤੂੰ ਮੇਘੇ ਦਾ PA ਲੱਗਾਂ,,, ਜਿਹੜਾ ਤੈਨੂੰ ਇਹਦੇ ਬਾਰੇ ਸਭ ਪਤਾ,,, ਇਹ ਬੋਦੀ ਆਲਿਆਂ ਨੂੰ ਸੱਚ ਹਜਮ ਨੀ ਹੁੰਦਾ,,, ਇਹ ਹਜਾਰਾਂ ਸਾਲਾਂ ਤੋਂ ਕਿਸੇ ਦੇ ਮੋਢਿਆਂ ਤੇ ਰੱਖਕੇ ਚਲਾਉਂਦੇ ਆਏ ਨੇ,,ਅਸਲ ਚ ਇਹ ਸਾਰੇ ਖਾਕੀ ਨਿਕਰ ਆਲਿਆਂ ਦੀ ਫੌਜ ਆ,, ਆਰ ਐਸ ਐਸ ਦੀ, ਆਪਣੀ ਇਹਨਾਂ ਦੀ ਕੋਈ ਹੋਂਦ ਨੀ, ਕੋਈ ਇਤਿਹਾਸ ਨੀ, ਕੋਈ ਕੁਰਬਾਨੀ, ਸ਼ਹਾਦਤ ਨੀ,,ਬੱਸ ਨਜਾਰੇ ਆ ਇਹਨਾਂ ਦੇ,, ਮਾਰੀ ਜਾਓ ਜਭਲੀਆਂ,,, ਆਹ ਜੀਹਦੇ ਸਹਾਰੇ ਬੈਠਾ ਇੰਟਰਵਿਊ ਦੇ ਰਿਹਾਂ, ਤੇ ਆਹ ਨਮੂਨਾ ਇੰਟਰਵਿਊ ਲੈ ਰਿਹਾ,,,ਤੇ ਜਿਹੜੇ ਬੋਲ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਹੋ, ਕੀ ਇਹ ਗੂਗਲ ਤੋਂ ਲੋਡ ਕੀਤੇ ਆ,ਓਸ ਦੇ ਬਖਸ਼ੇ ਹੋਏ ਆ,,, , ਗੱਲਾਂ ਮਾਰਦੇ ਆ,,, ਹਾਂ, ਵਹਿਮ ਭਰਮ ਸਾਨੂੰ ਨਹੀਂ ਕਰਨੇ ਚਾਹੀਦੇ ਤੇ ਨਾਂ ਹੀ ਕਿਸੇ ਨੂੰ ਪਾਉਣਾ ਚਾਹੀਦਾ ਹੈ,,, ਪਰ ਓਸ ਅਕਾਲ ਪੁਰਖ ਦੀ ਹੋਂਦ ਨੂੰ ਦਰਕਿਨਾਰ ਨੀ ਕਰਨਾ ਚਾਹੀਦਾ,,,
@manishsachdevaofficial
@manishsachdevaofficial 8 ай бұрын
@@hardeepghotra😂😂😂😂
@truthSeeker-98
@truthSeeker-98 8 ай бұрын
Vdi kithon c oh chij
@Fact_24_07
@Fact_24_07 8 ай бұрын
ਵੀਰ ਸਾਬਤ ਤੁਸੀਂ ਕਰੋ ਤੁਸੀਂ ਵੇਖਿਆ ਨਿੱਕਲਦਾ ਸ਼ਰੀਰ ਚੋ ਕੁਜ 😂 ਉਹ ਤਾ ਕਹ ਰਿਹਾ ਕੁਜ ਨੀ ਹੂੰਦਾ
@harpreetldh
@harpreetldh Жыл бұрын
ਤਰਕਸ਼ੀਲ ਸੁਸਾਇਟੀ 1985 ਵਿੱਚ ਕੇਂਦਰੀ ਏਜੰਸੀਆਂ ਦੁਆਰਾ 1984 ਦੀਆਂ ਘਟਨਾਵਾਂ ਤੋਂ ਬਾਅਦ ਬਣਾਈ ਗਈ ਸੀ ਤਾਂ ਜੋ ਸਿੱਖਾਂ ਅਤੇ ਸਿੱਖੀ ਦਾ ਜੋ ਵੀ ਬਚਿਆ ਹੈ, ਉਸ ਨੂੰ ਖਤਮ ਕੀਤਾ ਜਾ ਸਕੇ। ਵਿਗਿਆਨਕ ਸੋਚ ਦਾ ਪ੍ਰਚਾਰ ਕਰਨ ਦੀ ਆੜ ਵਿੱਚ ਬਰਨਾਲਾ ਸਥਿਤ ਮੇਘਰਾਜ ਮਿੱਤਰ ਅਸਲ ਵਿੱਚ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ 'ਤੇ ਹਮਲਾ ਕਰਦਾ ਹੈ। ਉਸਨੂੰ ਕੇਂਦਰੀ ਏਜੰਸੀਆਂ ਦੁਆਰਾ ਫੰਡ ਦਿੱਤਾ ਜਾਂਦਾ ਹੈ
@surinderchopra5565
@surinderchopra5565 Ай бұрын
Red salute megh raj mitter ji nu
@gsdakha3763
@gsdakha3763 25 күн бұрын
Good vichar ji
@mangakalkat5141
@mangakalkat5141 4 ай бұрын
ਅੰਧਵਿਸ਼ਵਾਸ ਨੇ ਸਾਨੂੰ ਕਮਜ਼ੋਰ ਕਰ ਦਿੱਤਾ, ਨੰ ,2 , 500 ਸਾਲ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਦੱਸ ਦਿੱਤਾ ਕੇ ਰੱਬ ਹੈ ਵਾਹਿਗੁਰੂ ਹੈ, ਬਾਕੀ ਗੁਰਬਾਣੀ ਅਨੁਸਾਰ ਜੋ ਇਕ ਵਾਰ ਕਰਮ ਲਿਖੇ ਗਏ ਸੋ ਲਿਖੇ ਗਏ ਫਿਰ ਭਾਵੇਂ ਜਿਥੇ ਮਰਜ਼ੀ ਮੱਥਾ ਟੇਕੋ ਕੁਝ ਨਹੀਂ ਹੋਣਾ
@SurjeetSingh-kx5wm
@SurjeetSingh-kx5wm 9 ай бұрын
Great. Sir. Great. Sir very. Great. Salute to you. Bawa, SSS, Bhalla. Frome. Dubai
@prabhjotsinghrathore3365
@prabhjotsinghrathore3365 11 ай бұрын
ਮੈ ਕਿਸੇ ਭੂਤ ਪਰੇਤ ਨਹੀ ਸੀ ਮੰਨਦਾ ਪਰ ਜਦ ਮੈ ਭੂਤ ਪਰੇਤ ਦੇਥੇ ਤਾ ਮੈਨੂੰ ਮੰਨਣਾ ਪਿਆ ਧਰ ਮੈ ਇਹ ਤਰਕਸ਼ੀਲ ਨੂੰ ਨਹੀ ਦਿਖਾ ਸਕਦਾ ਪਰ ਜਦ ਇਹਨੇ ਭੂਤ ਦੇਖ ਲੲਏ ਜਾ ਜਮਦੂਤ ਦੇਖ ਲੲਏ ਤਾ ਇਹਦਾ ਮੂਤ ਨਿਕਲ ਜਾਣੈ ।
@meenurajput254
@meenurajput254 11 ай бұрын
ਸੁਣਦਾ ਮੈਂ ਵੀ ਹੁੰਦਾ ਸੀ ਛੋਟੇ ਹੁੰਦੇ ਤੋਂ ਕ ਉਪਰਲੀ ਹਵਾ ਹੁੰਦੀ ਹੈ ਪਰ ਮੰਨਦਾ ਨੀ ਸੀ ਪਰ ਜਦੋਂ ਮੇਰੇ ਨਾਲ ਇਹ ਘਟਨਾ ਵਾਪਰੀ ਤਾਂ ਅੱਜ ਵੀ ਓਸਨੂੰ ਯਾਦ ਕਰਕੇ ਮੈਨੂੰ ਇੰਝ ਲੱਗਦਾ ਜਿਵੇਂ ਉਹ ਸੁਪਨਾ ਹੀ ਸੀ ਯਕੀਨ ਕਰਨ ਨੂੰ ਦਿਲ ਨੀ ਮੰਨਦਾ ਸੋਚਦਾਂ ਯਾਰ ਇਸਤਰਾਂ ਕਿਵੇਂ ਹੋ ਸਕਦਾ
@SukhbirGujjar-pq5kd
@SukhbirGujjar-pq5kd 10 ай бұрын
ਭਾਈ ਸਾਹਿਬ ਜੀ ਯੇ ਜੋ ਤਰਕਸ਼ੀਲ ਜੀ ਹੈ ਠੀਕ ਹੈ ਅੰਧਵਿਸ਼ਵਾਸ ਨੂੰ ਨਹੀਂ ਮੰਨਣਾ ਚਾਹੀਦਾ ਬਹੁਤ ਵਧੀਆ ਇਸ ਸੇ ਨੁਕਸਾਨ ਹੋ ਰਿਹਾ ਹੈ ਦੇਸ਼ ਦਾ ਯਹਾ ਤਕ ਤਾਂ ਠੀਕ ਹੈ ਪਰ ਜੌ ਰੱਬ ਬਾਰੇ ਕਹ ਰਿਹਾ ਹੈ ਉਹ ਠੀਕ ਨਹੀਂ ਨਾਲੇ ਜੇਡਾ ਬੰਦਾ ਸਵਾਲ ਪੁੱਛ ਰਹੇ ਆ ਮੰਨਦਾ ਹੈ ਕਿ ਨਹੀਂ ਪਹਿਲਾ ਤਾਂ ਰੱਬ ਸਬਦ ਪੰਜਾਬੀ ਭਾਸ਼ਾ ਦਾ ਹੈ ਜਿਸਦਾ ਅਰਥ ਹੈ ਜੌ ਰਹ ਕਰ ਦਿਖਾਏ ਜੈਸੇ ਰਹਿਬਰ ਸਬਦ ਬੀ ਹੈ ਇਸ ਦਾ ਮਤਲਬ ਭੀ ਯੇ ਹੀ ਜੌ ਰਹਕਰ ਦਿਖਾਏ ਰਹੀ ਬਾਤ ਹੈ ਕਿ ਨਹੀਂ ਸਬ ਆਪਣੀ ਆਪਣੀ ਮੱਤ ਦੇ ਨਾਲ ਸੋਚਦੇ ਹਨ ਜੈਸੇ ਮਿੱਤਰ ਜੀ ਕਹਿੰਦੇ ਹਨ ਕਿ ਜਬ ਮੈਂ ਮਰ ਗਿਆ ਤਾਂ ਮੈ ਖਤਮ ਹੋ ਜਾਵਗਾ ਪਰ ਯੇ ਨਹੀਂ ਬਤਾਯਾ ਕਿ ਮਰੁਗਾ ਕੌਣ ਸਰੀਰ ਮਤਲਬ ਪਦਾਰਥ ਕਿ ਬਾਤ ਕਰ ਰਹੇ ਹਨ ਪਰ ਜੌ ਅੰਦਰ ਬੋਲ ਰਿਹਾ ਹੈ ਉਹ ਕੌਣ ਹੈ ਨਾਲੇ ਕਹਿੰਦੇ ਚੇਤਨਾ ਹੈ ਤਾਂ ਭਾਈ ਸਾਹਿਬ ਚੇਤਨਾ ਕਦੇ ਨੀ ਮਰਦੀ ਯੇ ਪਕੀ ਗੱਲ ਹੈ ਇਸ ਨੂੰ ਸਾਇੰਸ ਵੀ ਮੰਨਦੀ ਹੈ ਕਿ ਕੋਈ ਊਰਜਾ ਹੈ ਜੌ ਇਸ ਪੂਰੀ ਕਾਇਨਾਤ ਕਿ ਚਲਾ ਰਹੀ ਹੈ ਨਾ ਹੀ ਆ ਮਰਦੀ ਔਰ ਜਬ ਯੇ ਜੀਵ ਕੇ ਅੰਦਰ ਚੇਤੰਨ ਹੋ
@gsdhillon7560
@gsdhillon7560 7 күн бұрын
Very good ji
@gurinderpalgrewal5878
@gurinderpalgrewal5878 10 ай бұрын
ਬਦਕਿਸਮਤ ਹੈ ਜੋ ਓਸ ਪਰਮਪਿਤਾ ਪ੍ਰਮਾਤਮਾ ਨੂੰ ਚੈਲੇਂਜ ਕਰ ਰਿਹਾ ਹੈ ਪਰਮਾਤਮਾ ਨੂੰ ਮੈਹਿਸੂਸ ਕੀਤਾ ਜਾ ਸਕਦਾ ਜਿਵੇ ਖਸਬੂ ਹਵਾ
@arshpreetkaur8698
@arshpreetkaur8698 6 ай бұрын
Rab da yab tu mahsus kari jaha
@harbansvirk1753
@harbansvirk1753 2 жыл бұрын
ਜਿਹੜੇ ਦੇਸ ਨਾਸਤਿਕ ਨੇ ਓਹ ਦੇਸ ਹੀ ਤਰੱਕੀ ਤੇ ਨੇ ਮੇਘਰਾਜ ਵੀ ਸਹੀ ਦੱਸ ਰਹੇ ਨੇ ਜਿਹਨਾ ਨੇ ਰੱਬ ਦੇ ਨਾ ਤੇ ਰੋਟੀ ਖਾਣੀ ਹੈ, ਓਹਨਾ ਦਾ ਆਪੋ, ਆਪਣਾ ਰੱਬ ਬਣਾਇਆ ਹੋਇਆ ਹੈ
@rairavindersingh
@rairavindersingh 7 ай бұрын
ਤੈਨੂੰ ਲੱਗਦਾ ਆਪਣਾ ਦੇਸ਼ ਰੱਬ ਨੂੰ ਮੰਨਣ ਦੀ ਵਜ੍ਹਾ ਨਾਲ ਪਿੱਛੇ ਆ ?? ਮੈਨੂੰ ਤਾ ਲਗਦਾ corrupt politicans ਦੇ ਕਾਰਨ ਪਿੱਛੇ ਆ । ਵੈਸੇ ਵੀ ਬੇਹਮ ਭਰਮ ਸਾਰੇ ਵਰਲਡ ਵਿੱਚ ਹੀ ਕਰਦੇ ਲੋਕ
@HarwinderSingh-lu5nr
@HarwinderSingh-lu5nr 2 жыл бұрын
ਕੁਦਰਤ ਹੀ ਰੱਬ ਹੈ
@narinderpalsingh5349
@narinderpalsingh5349 10 ай бұрын
ਅੰਨ੍ਹੇ ਨੂੰ ਸੂਰਜ ਨਹੀਂ ਦਿਸ ਸਕਦਾ,,,,,ਇਸ ਦਾ ਕਸੂਰ ਕੀ ਹੈ ?? 😢😢😢
@hardeepghotra
@hardeepghotra 10 ай бұрын
ਇਸੇ ਲੋਜਿਕ ਨਾਲ ਅੰਨਾ ਓਹ ਚੀਜਾਂ ਨੂੰ ਵੀ ਮੰਨਦਾ ਹੈ, ਜਿਹੜੀਆਂ ਹੈ ਹੀ ਨਹੀਂ
@kulwinderkulwindersingh7372
@kulwinderkulwindersingh7372 10 ай бұрын
@@hardeepghotra kia baat hai
@parmindersinghsingh4551
@parmindersinghsingh4551 9 ай бұрын
ਜੇ ਤੂੰ ਦੇਖ ਲਿਆ ਤਾਂ ਦੱਸ ਤੂਸੀ ਸਾਲੇ ਅਨਮੜ ਗਵਾਰ ਲੋਕ
@navdeepsukhi1846
@navdeepsukhi1846 9 ай бұрын
ਸ਼ਹੀਦ ਭਗਤ ਸਿੰਘ ਦੀ ਪੁਸਤਕ ਮੈਂ ਨਾਸਤਿਕ ਕਿਉਂ ਹਾਂ?? ਪੜ੍ਹ ਲਵੋ ਸਾਰੇ ਵਹਿਮ ਨਿਕਲ ਜਾਣਗੇ।
@gopalkrishan1679
@gopalkrishan1679 9 ай бұрын
वीर जी कि असिं सूरज नूं देख लैया है?
@dilbaghsingh5112
@dilbaghsingh5112 7 ай бұрын
Meghraj mittar is a super humanbeing . I am confident give suport to his statement.
@AshwaniSharma-tc9pj
@AshwaniSharma-tc9pj Ай бұрын
God bless you brother
@sadhusingh8152
@sadhusingh8152 10 ай бұрын
ਮੈ ਹਾਲੇ ਵੀਡਿਉ ਸੁਣੀ ਨਹੀਂ ਪਰ ਇਕ ਧੰਨਵਾਦ ਕਰਦਾ ਹਾਂ। ਬਹੁਤ ਹਿਮਤ ਵੱਡਾ ਉਪਰਾਲਾ ਜੁੱਗ ਜੀਉ ਚੈਨਲ ਵਾਲੇ ਵੀਰ ਦਾ ਧੰਨਵਾਦ ਅਸੀਂ ਸਾਰੇ ਚਾਹੁੰਦੇ ਹਾਂ ਇਹ ਲੋਕ ਤਰਕਸ਼ੀਲ ਸੁਸਾਇਟੀ ਵਾਲੇ ਸਦਾ ਅਮਰ ਰਹਿਣ। . BB = , , ਬਹੁਤ ਵੱਡਾ ਉਪਰਾਲਾ ਕੀਤਾ ਗਿਆ ਮੈ ਧੰਨਵਾਦ ਕਰਦਾ ਹਾਂ ਸੱਚ ਪ੍ਰਸਾਰਤ ਕਰਨਾ ਹੀ ਧਰਮ ਹੈ ਸੱਚ ਦੀ ਆਵਾਜ਼ ਸੱਚ ਦੀ ਰੌਸ਼ਨੀ ਹਰ ਇਕ ਦੇ ਹਿੱਸੇ ਨਹੀਂ ਆਉਂਦੀ ਇਹ ਇਨਸਾਨ ਸਦਾ ਅਮਰ ਰਹਿਣ ਗੇ ਬਾਬਾ ਨਾਨਕ ਵੀ ਤਰਕ ਅਧਾਰਤ ਗੱਲ ਕਰਦਾ ਸੀ ਮੈਂ ਲਾਈ ਲੱਗ ਨੁੰ ਬੰਦਾ ਨਹੀਂ ਕਹਿੰਦਾ ਜਿਸ ਕੋਲ਼ ਕੋਈ ਦਿਮਾਗ਼ ਨਹੀ ਪਰਖ ਨਹੀ ਓਹ ਬੰਦਾ ਨਹੀਂ ਇਸ ਟੀਮ ਦਾ ਧੰਨਵਾਦ ਬਹੁਤ ਧੰਨਵਾਦ
@BalwinderSingh-nf8ly
@BalwinderSingh-nf8ly 8 ай бұрын
ਕੀੜੇ ਪੈ ਕੇ ਮਰਨਗੇ ਇਹ ਯਾਦ ਰੱਖੀ ਮੇਰੀ ਗੱਲ
@Gurtez-2213
@Gurtez-2213 2 ай бұрын
@@BalwinderSingh-nf8ly😂😂🌶🌶 lag gi sach sun k , vir eh ta manna paina 🌶
@baldevbhangu4766
@baldevbhangu4766 9 ай бұрын
ਇਹੋ ਜਿਹੇ ਲੋਗ ਮੂਰਖਾਂ ਦੇ ਵਿਚੋ ਮਹਾ ਮੂਰਖ ਕਹੇ ਜਾਂਦੇ ਨੇ ਕਾਦਰ ਹੀ ਕੁਦਰਤ ਹੈ ਕੁਦਰਤ ਹੀ ਕਾਦਰ ਹੈ ਤੁਹਾਨੂੰ ਤੁਹਾਡੇ ਪਿਤਾ ਦਾ ਕਿਵੇ ਪਤਾ ਲਗਿਆ ਕਿ ਆਹ ਤੇਰਾ ਬਾਪੂ ਹੈ ਤੁਸੀਂ ਪੈਦਾ ਕਿਵੇ ਹੋਇ ਹੋ ਪਤਾ ਹੈ ਗੰਦੇ ਪਾਣੀ ਤੋ ਬਾਣੀ ਪੜੋ ਫਿਰ ਪ੍ਮਾਤਮਾ ਦੀ ਹੋਂ ਦਾ ਪਤਾ ਲੱਗ ਜਾਵੇਗਾ ਓਹਦੇ ਨਾਲ ਆਡਾ ਨੀ ਲਾਈਦਾ
@juaalasinghgrewal6818
@juaalasinghgrewal6818 Жыл бұрын
ਸੌ ਦੀ ਇਕ ਸੁਣਾਵਾਂ,,, ਤੁਸੀਂ ਦੋਵੇਂ ਹੀ ਗਧੇ ਹੋ
@BaltejSidhugurunanakdasi-if7wz
@BaltejSidhugurunanakdasi-if7wz Ай бұрын
ਰੱਬ ਪ੍ਰਤੱਖ ਹੁੰਦਾ,ਕਰਨ ਵਾਲਾ ਬਣ, ਸਾਨੂੰ ਏਸ ਭੋਲੇ ਬੰਦੇ ਤੇ ਤਰਸ ਆਉਂਦਾ ਤਰਕਵਾਦੀ ਲੱਭ ਕਿਥੇ ਰਹੇਂ ਨੇ,ਕਾਲ ਚ ਹੈ ਹੀ ਨਹੀਂ,ਅਕਾਲ ਵਿੱਚ ਜਾਓ ਤੇ ਵੇਖਲੋ। ਰੱਬ ਇਨ੍ਹਾਂ ਦੋ ਅੱਖਾਂ ਨਾਲ ਨਹੀਂ ਦਿੱਸਦਾ,
@jaswindersinghsingh124
@jaswindersinghsingh124 Ай бұрын
I like it sir❤ very nice video ❤
@shingaradeol8535
@shingaradeol8535 6 ай бұрын
ਰੱਬ ਦੀ ਹੋਂਦ ਓਸਨੂੰ ਮਿਲੇਗੀ ਜਿਸਨੇ ਰੱਬ ਨਾਲ ਪ੍ਰੀਤ ਕੀਤੀ ਨਾਮ ਜਪਣ ਦੀ ਮਿਹਨਤ ਕੀਤੀ ਕਿਸੇ ਧਰਮ ਦੀ ਨਿਖੇਧੀ ਕੀਤੀ ਓਸਨੂੰ ਰੱਬ ਦੀ ਹੋਂਦ ਦਾ ਪਤਾ ਨਹੀ ਲੱਗਣਾ
@jaisai2766
@jaisai2766 11 ай бұрын
ਇਹ ਪੜ੍ਹੇ ਹੋਏ ਲੋਕ ਹੀ ਅੰਧ ਵਿਸ਼ਵਾਸ ਫੈਲਾਉਂਦੇ ਹਨ ਅਤੇ ਅਨਪੜ੍ਹਾਂ ਨੂੰ ਗਲਤ ਰਸਤੇ ਪਾਉਂਦੇ ਹਨ ਇਹ ਕਾਨੂੰਨ ਵੀ ਪੜ੍ਹੇ ਹੋਏ ਹੀ ਬਣਾਉਂਦੇ ਹਨ ਗਲਤ ਰਸਤੇ ਵੀ ਇਹ ਹੀ ਪਾਉਂਦੇ ਹਨ
@sunnybainsa2679
@sunnybainsa2679 10 ай бұрын
ਗਰੀਬ ਹੁਣ ਅਮੀਰ ਹੋਣਾ ਇਹ ਬੰਦੇ ਦੇ ਖੁਦ ਦੇ ਹੱਥ ਵਿੱਚ ਹੈ ਬਾਈਬਲ ਦੇ ਵਿੱਚ ਲਿਖਿਆ ਕਿ ਮੂਰਖ ਬੰਦੇ ਨਾ ਬਹਿਸ ਹੋਈ ਤੇ ਮੂਰਖ ਬੰਦਾ ਕਹਿੰਦਾ ਕਿ ਰੱਬ ਹੈ ਹੀ ਨਹੀਂ ਇਹ ਬਾਈਬਲ ਦੇ ਵਿੱਚ ਬੜੇ ਸਾਲ ਪਹਿਲਾਂ ਲਿਖਿਆ ਹੋਇਆ ਸਦੀਆਂ ਪਹਿਲਾਂ ਲਿਖਿਆ ਹੋਇਆ ਸੀ ਅੱਜ ਦੇਖ ਵੀ ਲਿਆ ਗਰੀਬੀ ਉਦੋਂ ਹੁੰਦੀ ਆ ਜਦੋਂ ਬੰਦਾ ਆਲਸੀ ਹੋਵੇ ਜਿਹੜਾ ਬੰਦਾ ਅੰਮ੍ਰਿਤ ਵੇਲੇ ਆਪਣੇ ਲਈ ਮਿਹਨਤ ਨਹੀਂ ਕਰਦਾ ਨਾ ਤਾਂ ਉਹ ਰੱਬ ਦਾ ਨਾਂ ਲੈ ਰਿਹਾ ਠੀਕ ਹ ਅੰਮ੍ਰਿਤ ਵੇਲੇ ਨੀਂਦ ਬਹੁਤ ਮਿੱਠੀ ਆਉਂਦੀ ਹ ਸਾਰਿਆਂ ਨੂੰ ਪਤਾ ਤੇ ਉਹ ਕਹਿੰਦਾ ਕਿ ਅੰਮ੍ਰਿਤ ਵੇਲੇ ਬੰਦਾ ਜਿਹੜਾ ਗਰੀਬੀ ਨੂੰ ਇਨਵਾਈਟ ਕਰਦਾ ਆਪਣੇ ਘਰ ਦੇ ਵਿੱਚ ਉਦੋਂ ਕਰਦਾ ਜਦੋਂ ਉਹ ਆਪਣੇ ਜਿਹੜੇ ਹੱਥ ਆ ਗੋਡਿਆਂ ਦੇ ਵਿੱਚ ਦੇ ਕੇ ਸੋ ਜਾਂਦਾ ਮਤਲਬ ਸੁੱਤਾ ਰਹਿੰਦਾ ਉਹਨੂੰ ਕੋਈ ਨਹੀਂ ਫਰਕ ਇਹ ਕੰਮ ਤੇ ਜਾਣਾ ਹੁਣ ਮੇਰੇ ਉੱਠਣ ਦਾ ਟਾਈਮ ਹੋ ਗਿਆ ਰਾਤ ਬਣਾਈ ਹ ਆਰਾਮ ਕਰਨ ਵਾਸਤੇ ਉਹ ਤਾਂ ਉਹਨੇ ਕਰ ਲਿਆ ਪਰ ਆਲਸੀ ਬੰਦਾ ਕਹਿੰਦਾ ਇਦਾਂ ਕਰਦਾ ਹੱਥਾਂ ਵੱਲ ਦੇਖਦਾ ਰਹਿੰਦਾ ਕਿ ਜੋ ਲਿਖਿਆ ਕਿਸਮਤ ਦੇ ਸਾਰੇ ਜੋ ਉਪਰੋਂ ਲਿਖਿਆ ਉਹੀ ਹੋਣਾ ਇਦਾਂ ਦਾ ਕੁਝ ਨਹੀਂ ਹ ਕਿਸਮਤ ਦੇ ਸਹਾਰੇ ਨਹੀਂ ਹੈ ਉਹ ਕਹਿੰਦਾ ਇਹ ਆਲਸੀ ਕੀੜੀ ਵੱਲ ਵੇਖ ਉਹ ਆਪਣੇ ਲਈ ਗਰਮੀ ਰੁੱਤੇ ਅਨਾਜ ਇਕੱਠਾ ਕਰਦੀ ਹੈ ਮਤਲਬ ਉਹਨੂੰ ਪਤਾ ਕਿ ਗਰਮੀ ਜਦੋਂ ਤੁਸੀਂ ਦੇਖਿਆ ਹੋਵੇਗਾ ਉਹ ਵਾਢੀਆਂ ਦੀਆਂ ਰੁੱਤਾਂ ਚੱਲਦੀਆਂ ਬਹੁਤ ਜਿਆਦਾ ਗਰਮੀ ਹੁੰਦੀ ਆ ਤੇ ਉਹ ਨੌਜ ਇਕੱਠਾ ਕਰ ਲੈਂਦੀ ਕੀੜੀਆਂ ਲਾਈਨਾਂ ਬਣਾ ਕੇ ਬਹੁਤ ਸਾਰੀਆਂ ਕੀੜੀਆਂ ਲਾਈਨਾਂ ਬਣਾ ਕੇ ਤੁਰੀਆਂ ਹੁੰਦੀਆਂ ਆਪਣੇ ਲਈ ਭੋਜਨ ਹੀ ਇਕੱਠਾ ਕਰ ਰਹੀ ਉਹਨਾਂ ਨੂੰ ਪਤਾ ਕਿ ਬਾਰ ਛਾਉਣ ਵਾਲੀ ਆ ਤੇ ਬਾਅਦ ਵਿੱਚ ਬਾਰਿਸ਼ ਵੇਲੇ ਅਸੀਂ ਕਿੱਥੇ ਜਾਵਾਂਗੇ ਕੀ ਖਾਵਾਂਗੇ ਅਸੀਂ ਤੇ ਉਹ ਖੁੱਡਾਂ ਵਿੱਚ ਪਾਣੀ ਭਰ ਜਾਣੇ ਖੇਤਾਂ ਵਿੱਚ ਵੀ ਪਾਣੀ ਭਰ ਜਾਣੇ ਤੂੰ ਪਹਿਲਾਂ ਹੀ ਆਪਣੇ ਲਈ ਭੋਜਨ ਇਕੱਠਾ ਕਰ ਲੈਂਦੀਆਂ ਤੇ ਉਹ ਕਹਿੰਦਾ ਕਿ ਤੂੰ ਮਿਹਨਤ ਕਰ ਕੀੜੀ ਤੋਂ ਹੀ ਕੁਝ ਸਿੱਖ ਲਾ ਕਹਿੰਦਾ ਗਰੀਬੀ ਤੇਰੇ ਤੇ ਇਦਾਂ ਆ ਜਾਵੇਗੀ ਜਿਵੇਂ ਪਲਕ ਝਪਕਦੀ ਤੇ ਜਿਹੜਾ ਇਹ ਬੰਦਾ ਕਹਿ ਰਿਹਾ ਕਿ ਮਤਲਬ ਕਿ ਰੱਬ ਹੈ ਹੀ ਨਹੀਂ ਸਰਕਾਰਾਂ ਚੰਗੀਆਂ ਹੋਣੀਆਂ ਚਾਹੀਦੀਆਂ ਤੇ ਨਹੀਂ ਵੀਰ ਜੀ ਸਰਕਾਰਾਂ ਚੰਗੀਆਂ ਹੋਣ ਮਾੜੀਆਂ ਹੁਣ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹਨੇ ਕਰ ਹੀ ਲੈਣੀ ਕਹਿੰਦਾ ਹਰ ਇੱਕ ਚੀਜ਼ ਦਾ ਸਮਾਂ ਹੈ ਹੱਸਣ ਦਾ ਸਮਾਂ ਨਾ ਹੱਸਣ ਦਾ ਸਮਾਂ ਸੋਕ ਕਰਨ ਦਾ ਸਮਾਂ ਖੁਸ਼ੀ ਮਨਾਉਣ ਦਾ ਸਮਾਂ ਪਰ ਜਿਹੜਾ ਸਮੇਂ ਦੀ ਬਰਬਾਦੀ ਕਰਦਾ ਹੈ ਉਹ ਦੁਖੀ ਹੁੰਦਾ
@Shergill923
@Shergill923 10 ай бұрын
ਮਤਲਬ ਬ੍ਰਹਮਾ ਤੇ ਸ਼ਿਵਜੀ ਹੁਣੀ ਐਵੀ ਸੀ ? 😧 ਉਹ ਹਨੂੰਮਾਨ ਦਾ ਉੱਡਣਾ, ਰਾਮ, ਅਰਜੁਨ,ਮਹਾਰਥੀ ਕਰਨ ਹੁਣਾ ਦੇ ਤੀਰਾਂ ਚੋਂ ਨਿਕਲਦੀ ਬਿਜਲੀ💥, ਵਿਸ਼ਨੂੰ ਦਾ ਸੁਧਰਸ਼ਨ ਚੱਕਰ, ਸਭ ਗੱਪਾਂ ਹੀ ਸੀ?
@amriksingh9589
@amriksingh9589 10 ай бұрын
ਮੈ ਕਿਸੇ ਪਾਖੰਡੀ ਬਾਬੇ ਨੂੰ ਨਹੀਂ ਮੰਨਦਾ ਪਰ, ਰੱਬ ਤੇ ਰੱਬ ਦੇ ਭਗਤਾਂ ਨੂੰ ਪੂਰੀ ਸ਼ਰਧਾ ਨਾਲ ਮੰਨਦਾਂ ਹਾ ਜਿਸ ਦਿਨ ਤਰਕਸ਼ੀਲ ਵਾਲੇ ਰਾਜ ਨੀਤੀ ਵਿੱਚ ਆ ਗੲੇ ਸੱਭ ਨੂੰ ਨਾਸਤਿਕ ਬਣਾ ਦੇਣ ਗੇ ਕਿਸੇ ਵੀ ਸਕੂਲ ਵਿੱਚ ਰੱਬ ਦੀ ਕੋਈ ਗੱਲ ਨਹੀਂ ਸਿਖਾਈ ਜਾਣੀ ਬੰਦੇ ਸੋਚਣ ਗੇ ਕੋਈ ਰੱਬ ਨਹੀਂ ਕੋਈ ਲੇਖਾ ਜੋਖਾ ਨਹੀ ਹੁੰਦਾ ਖਾਉ ਪਿਉ ਕਰੋ ਅਨੰਦ ਜਦੋ ਹੈ ਹੀ ਨਹੀਂ ਪਰਮਾ ਨੰਦ ਪੈਸਾ ਕਮਾਉ ਪੈਸਾ ਝੋਕੀ ਜਾਉ ਪੈਸਾ ਦੇਕੇ ਠੋਕੀ ਜਾਉ ਜਾਉ ਠੇਕੇ ਦੇ ਅੱਗੇ ਮੰਜਾ ਡਾਹੋ ਮੁਕ ਗੲੀ ਬੋਤਲ ਹੋਰ ਮਗਾਉ ਉ ਜਾਦੀ ਹੈ ਬੱਕਰੀ ਉਸ ਨੂੰ ਫੜ ਕੇ ਢਾਹੋ ਕਿਹੜਾ ਰੱਬ ਇਥੇ ਬੰਦਾ ਹੀ ਰੱਬ ਹੈ ਫਿਰ ਦੇਖੋ ਕੈਸਾ ਮਹੋਲ ਹੋਉ ਜੇ ਕੋਈ ਪੁਰਾਣਾ ਬਜ਼ੁਰਗ ਬਚ ਗਿਆ ਉਹ ਕੱਲਾ ਬੈਠ ਕੇ ਰੋਉ
@ravindersingh1357
@ravindersingh1357 Жыл бұрын
ਜੋ ਕੋਈ ਵੀ ਵਿਅਕਤੀ ਧਰਮ ਦੀ ਗੱਲ ਕਰਦੈ ਲੋਕ ਕਮੈਟ ਉਹ ਪੱਖ। ਵਿਚ ਜੇ ਕੋਈ ਨਾਸਤਿਕ ਤਾ ਕਮੈਟ ਉਸ ਦੇ ਪੱਖ ਵਿੱਚ
@gurveersingh9057
@gurveersingh9057 Жыл бұрын
ਜਦੋਂ ਬੰਦਾ ਸੋਖਾ ਹੁੰਦਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ, ਉਦੋਂ ਬੰਦਾ ਕਹਿੰਦਾ ਕੀ ਹੈ ਰੱਬ। ਪਰ ਜਦੋਂ ਮਾੜਾ ਟਾਇਮ ਆਉਂਦਾ ਰੱਬ ਤਾਂ ਉਦੋਂ ਯਾਦ ਆਉਂਦਾ।
@baljittaruana7214
@baljittaruana7214 Жыл бұрын
ਬਿਲਕੁਲ ਗ਼ਲਤ ਕਥਨ ਹੈ ਜੀ ਤੁਹਾਡਾ
@b.msingh2653
@b.msingh2653 Жыл бұрын
ਰੱਬ ਸਾਡੇ ਦਿਮਾਗ ਚ badeya hoya es ly sanu ਮਾੜੇ time ਚ ਰੱਬ zaad aunda
@sarwansingh1803
@sarwansingh1803 2 жыл бұрын
ਜੇਕਰ ਰਬ ਦੀ ਹੋਦ ਨਹੀ ਜਾ ਰਬ ਨਹੀ ਹੈ ਜਾ ਕੁਦਰਤ ਨਹੀ ਹੈ ਤੁਸੀ ਤਾਂ ਡਾਕਟਰ ਹੋ ਸਿਰਫ ਪੰਜ ਸਤ ਮਿੰਟ ਆਪਣੇ ਸਾਹ ਰੋਕ ਕੇ ਦਿਖਾਉ ਜਾ ਸਿਰ ਦੇ ਵਾਲ ਦਾੜੀ ਦੇ ਵਾਲ ਉਗਣੋ ਹਟਾ ਕੇ ਦਸੋ ਕਟੀ ਭਾਵੇ ਲਖ ਵਾਰ ਜਾਉ ਐਵੇ ਰਬ ਦੀ ਹੋਦ ਨੂੰ ਚੈਲੰਜ ਨਾ ਕਰੋ ਕੋਈ ਖੇਡ ਨਹੀ ਹੈ ਉਹ ਸਰਬਵਿਆਪੀ ਹੈ ਤੇ ਕਰਣ ਹਾਰ ਹੈ ਆਪਣੀ ਲੈਟਰੀਨ ਪਿਸ਼ਾਬ ਰੋਕ ਕੇ ਵਿਖਾ ਚਾਰ ਦਿਨ ਜੇ ਰਬ ਆਪਣੀ ਆਈ ਤੇ ਆ ਜਾਵੈ ਤਾ ਬੰਨ ਪਾ ਸਕਦੈ ਫਿਰ ਡਾਕਟਰ ਵੀ ਫੇਲ ਹੋ ਜਾਦੇ ਨੇ
@user-fx1jd2ey5u
@user-fx1jd2ey5u 10 ай бұрын
Apna eda sha ruk ruk k aoda
@baloursingh4851
@baloursingh4851 Жыл бұрын
Magh Raj is a good man
@PritDhillon-ki4pd
@PritDhillon-ki4pd 11 ай бұрын
ਜਿਥੇ ਤੱਕ ਗੁਰੂ ਨਾਨਕ ਦੇਵ ਜੀ ਪਹੁੰਚੇ ਹੋਏ ਸੀ ਉਥੇ ਤੱਕ ਸਾਇੰਸ ਅੱਜ ਵੀ ਨਹੀਂ ਪਹੁੰਚੀ
@rajugill1981
@rajugill1981 Жыл бұрын
ਐਵੇਂ ਭੌਂਕੀ ਜਾਂਦਾ ਤੂੰ ਕਿਵੇਂ ਪੈਦਾ ਹੋਇਆ। ਹੁਣ‌ ਮਰਨਾ ਵੀ ਪੈਣਾ ਉਹ ਸਭ ਕੁਝ ਕਿਵੇਂ ਹੋ ਰਿਹਾ
@user-yf6gu2cv6v
@user-yf6gu2cv6v 6 ай бұрын
ਬੰਦੇ ਦੀ ਬੇ-ਵਸੀ ਦਾ ਨਾਮ ਹੈ ਰੱਬ
@sadhusinghbhullar7339
@sadhusinghbhullar7339 5 ай бұрын
ਧੰਨਵਾਦ ਵੀਰ ਜੀ
@gauravsahota6564
@gauravsahota6564 6 ай бұрын
Bahut vadia person ne Megraj ji🙏🙏
@Gaggisinghsandhu
@Gaggisinghsandhu 2 жыл бұрын
ਬਹੁਤ ਵਧੀਆ ਵਿਚਾਰ
@darshansingg7148
@darshansingg7148 10 ай бұрын
ਵਾਹਿਗੁਰੂ ਜੀ ਆਪਾ ਨੂੰ ਸੁਆਸ ਕੋਣ ਦੇਂਦਾ ਹੈ ਪਰਮਾਤਮਾ ਜੋ ਕੇ ਪ੍ਰਕਾਸ਼ ਰੂਪ ਹੈ
@sadhusingh8152
@sadhusingh8152 10 ай бұрын
ਫਿਰ ਸੁਆਸ ਇਸ ਲਈ ਮਿਲਦੇ ਹਨ ਕੇ ਰੱਬ ਵਿੱਚ ਵਿਸ਼ਵਾਸ ਨਹੀ
@jatinderboparai2212
@jatinderboparai2212 10 ай бұрын
ਮੇਗਰਾਜ ਮਿੱਤਰ ਵਿਗਿਆਨ ਕਹਿੰਦਾ ਵੀ ਇਨਸਾਨ ਬਾਂਦਰ ਤੋਂ ਉੱਤਪੰਨ ਹੋਇਆ ਕੀ ਤੁਸੀਂ ਇਹਦੇ ਨਾਲ ਸਹਿਮਤ ਹੋ ਇਹ ਡਾਰਵਿਨ ਦੇ ਬੋਲ ਨੇ ਇਹ ਕੋਈ ਪੱਕਾ ਸੋ ਨੀ ਇੱਕ ਤੁੱਕਾ ਹੀ ਹੈ ਜੋ ਕਿ ਸਿਰਫ ਡੀਐਨਏ ਨੂੰ ਮੁੱਖ ਰੱਖ ਆਖਿਆ ਤਹਾਨੂੰ ਲੱਗ ਰਿਹਾ ਕੀ ਬਾਂਦਰ ਦੀ ਇਹਨੀ ਪਹੁੰਚ ਹੈ ਹਾਂ ਸਾਨੂੰ ਇੰਝ ਜ਼ਰੂਰ ਲੱਗ ਰਿਹਾ ਵੀ ਬਾਂਦਰ ਬੰਦੇ ਦੀ ਕਰਤੂਤ ਜ਼ਰੂਰ ਹੋ ਸਕਦੀ ਆ ਇਸ ਲਈ ਵੀ ਬਾਂਦਰ ਤੇ ਬੰਦੇ ਦਾ ਡੀਐਨਏ ਇੱਕ ਹੋ ਸਕਦਾ
@BalwinderKaur-wp5ey
@BalwinderKaur-wp5ey 6 ай бұрын
ਇਹ ਕੋਈ ਚੁਟਕਲੇ ਸੁਣਾਈ ਜਾਂਦਾ ਏ😂😂😂😂
@gurdialchand8068
@gurdialchand8068 8 ай бұрын
ਬੀਮਾਰੀ ਤੋਂ ਬੀੱਨਾ। ਡਾਕਟਰ ਦੱਸ ਸਕਦਾ ਮੋਤ ਦਾ Time
@SandeepSingh-hu6ct
@SandeepSingh-hu6ct 3 жыл бұрын
ਪੱਤਰਕਾਰ ਬਾਹਲਾ ਈ ਤੱਤਾ ਓਹਦੀ ਗੱਲ ਪੂਰੀ ਹੋਣ ਈ ਨੀ ਦਿੰਦਾ
@raazsiidhu3587
@raazsiidhu3587 11 ай бұрын
ਇਹ ਪੱਤਰਕਾਰ ਕਾਂ ਨਾਲੋਂ ਸਿਆਣਾ ਬਣਦਾ ਹੈ 😂।
@shawindersingh2536
@shawindersingh2536 6 ай бұрын
ਰੱਬ ਦੀ ਕੀਮਤ ਸਿਰਫ!ਇੱਕ ਕਰੋੜ। ਵਾਹ!ਵਾਹ।ਜਿਸ ਕੋਲ ਅਨਮੋਲ ਖਜ਼ਾਨਾ ਪਰਮਾਤਮਾ ਹੋਵੇਗਾ।ਓਹਨੇ ਤੇਰੇ ਇੱਕ ਕਰੋੜ ਤੈਨੂੰ ਕੀ ਲੈਣਾ।?
@diljeetsingh83
@diljeetsingh83 4 ай бұрын
ਮੇਘ ਰਾਜ ਮਿਤਰ ਦੀਆਂ ਕਤਾਬਾ ਪੜੀਆਂਹਨ ਸਹੀ ਵਿਚਾਰ ਲਿਖ਼ੇ ਹਨ ਜੀ
@bhaibaldevsinghjalandharwa8818
@bhaibaldevsinghjalandharwa8818 10 ай бұрын
ਦੁਨੀਆਂ ਵਿੱਚ ਹਰ ਕਿਸਮ ਦਾ ਜੀਵ ਮਿਲ ਸਕਦਾ ਹੈ ਸਬਦ ਗੁਰੂ ਸੁਰਤ ਧੁੰਨ ਚੇਲਾ ਸਬਦ ਸਿਖੇ ਸਬਦ ਖਤਮ ਸਬਦ ਤੋ ਉਤਪਤ ਹੋਇਆ ਸਬਦ ਵਿੱਚ ਸਮਾਇ ਗਿਆ
@lovie5h271
@lovie5h271 2 ай бұрын
ਕਿਸਮਤ ਅੱਜਕਲ ਹਵਾਈ ਜਹਾਜ਼ ਚੜਕੇ ਬਾਹਰਲੇ ਦੇਸ਼ਾਂ ਵਿੱਚ ਜਾਣ ਨਾਲ ਰਾਤੋ ਰਾਤ ਬਦਲ ਜਾਦੀ ਹੈ।
@surindersingla1561
@surindersingla1561 9 ай бұрын
Good job sir. Salute❤
@SSB489
@SSB489 7 ай бұрын
ਇਸ ਕਾਮਰੇਡ ਨੂੰ ਇਨਸਾਨ ਦੀ ਮੌਤ ਕਦੋਂ ਹੁਉ ਗੀ ਇਹ ਦੱਸਣ ਲਈ ਕਹੋ
@sadhusinghbhullar7339
@sadhusinghbhullar7339 5 ай бұрын
ਜਦੋਂ ਇਨਸਾਨ ਵਹਿਮਾਂ ਭਰਮਾਂ ਵਿੱਚ ਫਸ ਜਾਂਦਾ ਹੈ ਜਾਂ ਫਸਾਉਣ ਜਾਲ ਵਿੱਚ ਫਸ ਜਾਂਦੇ ਹਨ ਤਾਂ ਸਮਝੋ ਉਸਦੀ ਮੌਤ ਹੋ ਚੁੱਕੀ ਹੈ ਓਹ ਦੁਵਾਰਾ ਜਿਉਂਦਾ ਹੈ ਸਕਦਾ ਹੈ ਜੇ ਉਹ ਸਮਝਬਊਝ ਦੇ ਸਹਾਰੇ ਵਹਿਮ ਭਰਮਾਂ ਚੋਂ ਛੁੱਟਕਾਰਾ ਪਾ ਲੈਂਦਾ ਹੈ
@rakeshkumra610
@rakeshkumra610 3 жыл бұрын
Good job veer
@kanwaljeetsinghkang925
@kanwaljeetsinghkang925 2 жыл бұрын
ਮੇਘ ਰਾਜ ਜੀ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਜੰਤਰ ਮੰਤਰ ਨੂੰ ਰੱਬ ਨਾਲ ਨਹੀਂ ਜੋੜਿਆ ਜਾ ਸਕਦਾ ਟੂਣੇ ਟਾਮਣ ਦਾ ਰੱਬ ਦੀ ਸ਼ਕਤੀ ਨਾਲ ਕੋਈ ਮੱਤਲਬ ਨਹੀਂ ਹੈ ਕਿਰਪਾ ਕਰਕੇ ਰੱਬ ਨੂੰ ਚਣੋਤੀ ਨਾ ਦੇਵੋ
@raghubirsingh691
@raghubirsingh691 10 ай бұрын
ਸਾਡੇ ਘਰ ਵਿੱਚ 3 ਬਿੱਲੀਆਂ ਹਨ ਪਤਾ ਨੀ ਕਿੰਨੇ ਵਾਰੀ ਰਸਤਾ ਕਟ ਦੀਆਂ ਹਨ।😂
@chamkoursingh5786
@chamkoursingh5786 Жыл бұрын
ਐਵੇ ਕਹੀ ਜਾਂਦਾਕਿ ਪਹਿਲਾ ਸਾਇੰਸ ਘੱਟ ਸੀ,ਰਾਵਣ ਕੋਲ ਪੁਸ਼ਪਕ ਵਿਮਾਨ ਕਹਿਣ ਤੇ ਬਿਨਾ ਤੇਲ ਪੈਟਰੋਲ ਤੋ ਚੱਲਦਾ ਸੀ
@Gurtez-2213
@Gurtez-2213 2 ай бұрын
Praa Ravan de hon da koi saboot ni tu Uhnu sach maan k Dallel dai jana tu dekh k ayya c b petrol paya k nahi viman ch 😂😂
@ranjodhsinghbhatti1873
@ranjodhsinghbhatti1873 7 ай бұрын
ਕਿਸਮਤ ਪਰਮਾਤਮਾ ਦੀ ਭਗਤੀ ਕਰਨ ਨਾਲ ਬਣਦੀ ਹੈ ਸਰਕਾਰਾਂ ਨਹੀਂ ਬਨਾੳਦੀਆਂ । ਪਿਛਲੇ ਜਨਮ ਦੇ ਕਰਮਾਂ ਦੇ ਸੰਸਕਾਰਾਂ ਨਾਲ ਆਤਮਾ ਨੂੰ ਅਗੇ ਸ਼ਰੀਰ ਮਿਲਦਾ ਹੈ।ਧਨ ਰਾਜ ਤਰੱਕੀ ਪਿਛਲੇ ਜਨਮ ਦੇ ਕਰਮਾਂ ਨਾਲ ਹੂੰਦੀ ਹੈ। ਇਸ ਬਾਰੇ ਕਿਸੇ ਵੀ ਤਰਕਸ਼ੀਲ ਗਿਆਨੀ ਜਾਂ ਵਿਦਵਾਨ ਨੂੰ ਨਹੀਂ ਪਤਾ ਲਗਦਾ। ਧੰਨਵਾਦ ਜੀ।
@tajinderkaur3424
@tajinderkaur3424 7 ай бұрын
ਕਾਮਰੇਡ ਰੂਸ ਦੀ ਫੰਡਿੰਗ ਦੁਆਰਾ ਪੰਜਾਬ ਵਿੱਚ ਸਿੱਖ ਪੰਥ ਨੂੰ ਖ਼ਤਮ ਕਰਨ ਲਈ ਆਏਂ ਹਨ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ 😅😅
@Rupinder22
@Rupinder22 9 ай бұрын
ਟਾਈਟਲ ਹੈ, ਰੱਬ ਦੀ ਹੋਂਦ ਨਹੀਂ, ਮਿੱਤਰ ਸਾਹਿਬ ਤੁਸੀਂ ਕਿਸ ਰੱਬ ਦੀ ਗੱਲ ਕਰਦੇ ਹੋ ਹਰ ਮਨੁੱਖ ਦਾ ਰੱਬ ਵੱਖਰਾ ਵੱਖਰਾ ਹੈ।
@gurbhindersandhu8654
@gurbhindersandhu8654 2 жыл бұрын
Very good job Sar g
@BalwinderKaur-wp5ey
@BalwinderKaur-wp5ey 6 ай бұрын
ਜਿਹੜਾ ਬੰਦਾ ਅੰਨਾ ਹੁੰਦਾ ਉਹਨੂੰ ਸੂਰਜ ਨਹੀਂ ਦਿਸਦਾ ਹੁੰਦਾ
@lakhbirram2655
@lakhbirram2655 2 жыл бұрын
Magraj Mitter has a best teacher of our community.
God VS Science  | Connect Fm Canada
29:50
Connect Cine
Рет қаралды 36 М.
Challenge matching picture with Alfredo Larin family! 😁
00:21
BigSchool
Рет қаралды 20 МЛН
Can A Seed Grow In Your Nose? 🤔
00:33
Zack D. Films
Рет қаралды 32 МЛН
The Joker saves Harley Quinn from drowning!#joker  #shorts
00:34
Untitled Joker
Рет қаралды 54 МЛН
Challenge matching picture with Alfredo Larin family! 😁
00:21
BigSchool
Рет қаралды 20 МЛН