ਮੋਟੀ ਜੀ ਮਾਰੂ ਬੰਤ ਨੂੰ 😂।। latest comedy video 2022.jattsauda

  Рет қаралды 322,799

jatt sauda

jatt sauda

Күн бұрын

...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 501
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ,ਬਹੁਤ ਵਧੀਅਾ ਕਮੇਡੀ ਹਾਸਿਅਾ ਵਾਲੀ ਹੈ ਬੰਤ ,ਭਾਣਜੀ ਦੀ ਕਮੇਡੀ ਬਹੁਤ ਹਾਸੇ ਵਾਲੀਹੈ ਜਦ ਬੰਤ ਬੋਲਦਾ ਬਹੁਤ ਸੋਹਣਾ ਲਗਦਾ ਬੋਲੀ ਚ ਕਮੇਡੀ ਹੈ ਜਦ ਗਾਰੇ ਚ ਸਿੱਟਿਅਾ ਹਾਸਾ ਅਾੲਿਅਾ ਕੁੜਮ ,ਰਿਸ਼ਤੇ ਵਾਲੇ ਸੱਸਦਾ ਰੋਲ ਸਭ ਦਾ ਘੈਂਟ ਰੋਲ ਅਾ ਬਣਾੲੀ ਜਾਓ ੳੁਡੀਕਦੇ
@neetugold6136
@neetugold6136 2 жыл бұрын
ਬੰਤ ਵੀ ਮੋਟੋ ਤੋਂ ਹੀ ਠੀਕ ਆਉਦਾ।ਕਰਨੈਲ ਤੇ ਰਾਮ ਬਚ ਜਾਣ ਤਾਂ ਠੀਕ ਐ।
@sukhdhillonpb4671
@sukhdhillonpb4671 2 жыл бұрын
Jatt sauda de sari team bahut vadia video bnai ਕਰਨੈਲ ਤੇ ਬੰਤ ਦੋਵੇ ਬੁੱੜੇ ਦਾ ਰੋਲ ਬਹੁਤ ਵਧੀਆ ਕਰਦੇ ਤੋਰ ਬੁੱੜੇਆ ਵਾਲੀ ਬੰਤ ਤਾ ਰੋਦਾ ਵੀ ਕਮੇਡੀ ਕਰਦਾ ਕੂਕ ਮਾਰ ਕੇ ਰੋਦਾ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@soniakumari3986
@soniakumari3986 2 жыл бұрын
ਬੰਤ ਤੇ ਰਾਮ ਦੀ acting bht ਸੋਹਣੀ ਲੱਗਦੀ
@Harrydhot
@Harrydhot 2 жыл бұрын
ਬੰਤ ਤੇ ਕਰਨੈਲ ਸਿਰਾ😂😂😂
@KulwinderSingh-ds7lb
@KulwinderSingh-ds7lb 2 жыл бұрын
ਬੰਤ ਦਾ ਬੁਰਾ ਹਾਲ ਕਰਤਾ
@gurmejsingh6069
@gurmejsingh6069 2 жыл бұрын
ਬੰਤ ਦਾ ਰੋਲ ਬਹੁਤ ਵੱਧੀਆ ਲੱਗਾ ਬੰਤ ਦੀ ਦਾੜੀ ਰੱਗੀ ਦਾ ਭੋਰਾ ਪਤਾ ਨੀ ਲਗਦਾ ਸੱਚੀ ਬਜੁਰਗ ਲਗਦਾ ਤੁਰਦਾ ਵੀ ਬਜੁਰਗਾ ਵਾਗੁ ਵੀਡੀਓ ਬਹੁਤ ਵੱਧੀਆ ਲੱਗੀ
@gagandeepkaursandhu7999
@gagandeepkaursandhu7999 2 жыл бұрын
ਬਹੁਤ ਵਧੀਆ ਵੀਡੀਓ ਆ ਮੋਟੀ ਜਿਹੀ ਕੁੜੀ ਬੰਤ ਨੂੰ ਨੀ ਟਿਕਣ ਦਿੰਦੀ ,ਉਧਰ ਸਾਡਾ ਕਰਨੈਲ ਸਿਆਂ ਬਾਪੂ ਸਾਰੇ ਟੱਬਰ ਨੂੰ ਤੇ ਵਿਚੇ ਰਾਮ ਵਿਚੋਲੇ ਨੂੰ ਵਾਣੀ ਪਾਈ ਫਿਰਦਾ,, 👌👌👌
@SurinderKaur-dh2cm
@SurinderKaur-dh2cm 2 жыл бұрын
Bhout vadiy video aa 👍👍🔥🔥
@palkhehra3850
@palkhehra3850 2 жыл бұрын
Very nice vedio ਰਾਮਾ ਬਾਈ ਤੇ ਬੰਤ ਫੱਟੇ ਚੱਕੀ ਜਾਂਦੇ ਨੇ
@JagsirSingh-zp4xz
@JagsirSingh-zp4xz 2 жыл бұрын
ਬੰਤ ਬਾਈ ਸਿਰਾ ਹੀ ਲਾਈ ਜਾਦਾ
@sonikhipal4081
@sonikhipal4081 2 жыл бұрын
ਸੋ ਚੋ ਸੋ ਸਿਰਾ ਕਰਵਾ ਦਿੱਤਾ ਬਹੁਤ ਸੋਹਣਾ ਲੱਗਿਆ ਸਾਡੇ ਪਿੰਡ ਵਿਚ ਵੀ ਐਕਟਰ ਰਹਿੰਦੇ ਹਨ ਸਿਰਾ ਗੱਲਬਾਤ ਸੀ 😅😆😁😀😄😘🤗
@rachhpalsingh78466
@rachhpalsingh78466 7 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@peeradajass3385
@peeradajass3385 2 жыл бұрын
Vala sirra kraunda oho
@gurmailsinghsandhu6785
@gurmailsinghsandhu6785 2 жыл бұрын
ਅਲਮਾਰੀ ਕਿਤਾਬਾ ਦੀ ਪੜਦੀ ਰੋਜ਼ 🤣🤣🤣
@GurwinderSingh-fg3kg
@GurwinderSingh-fg3kg 2 жыл бұрын
Hahaha Bant di saryea to end acting a sachi dil khush hogyea bant to bina video ida jiwe loon bina daal 🤣🤣🤣
@nardeepdhimanjilasangrursa2230
@nardeepdhimanjilasangrursa2230 2 жыл бұрын
ਬਹੁਤ ਵਧੀਆ ਵਡੀਓ ਸਿਰਾ ਕਰਤਾ ਜਿੰਦਰ ਬਾਈ ਜੀ👍👍👍👍👍👍👌👌👌👌👌👈👈💯💯💯💯💢💢💢💢
@palsidhu05
@palsidhu05 2 жыл бұрын
ਬੰਤ ਦੀ ਐਕਟਿੰਗ ਬਹੁਤ ਹੀ ਵਾਧੀਆ 🇺🇸🙏
@rachhpalsingh78466
@rachhpalsingh78466 7 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@sukhpreetsingsukhpreetsing2384
@sukhpreetsingsukhpreetsing2384 2 жыл бұрын
Hyeeee ted dukhn lg gya hass hasss ke 😁😁😁😁😁😁😁😁
@gopycheema3251
@gopycheema3251 2 жыл бұрын
Bht vdiya supar ghaint
@iqbalsekhon54
@iqbalsekhon54 2 жыл бұрын
Laddi y teriyan gallan di different vibe a wmk 🙏🙏🙏
@kuldeepkhokhar9250
@kuldeepkhokhar9250 2 жыл бұрын
Karnial or ram de acting bhut khoob Bai ji god bless you
@randhirsingh8223
@randhirsingh8223 2 жыл бұрын
Bahut jiada vadhia bahut jiada vadhia super video. Thanks Jinder Ji.
@jagseersinghmaan6153
@jagseersinghmaan6153 2 жыл бұрын
ਬਹੁਤ ਵਧੀਆ ਕੰਮ ਕੱਰ ਰਹੀ ਐ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ
@harpindermalhi9600
@harpindermalhi9600 2 жыл бұрын
ਬਹੁਤ ਹੀ ਵਧੀਆ ਲੱਗੀ video
@billosingh1985
@billosingh1985 2 жыл бұрын
ਵੀਡੀਓ ਬਹੁਤ ਵਧੀਆ ਪਰਅਆਵਾਜਘਟ ਆੳਦੀਹੈ
@jaswinderkaurandkishankuma8362
@jaswinderkaurandkishankuma8362 2 жыл бұрын
ਬਹੁਤ ਵਧੀਆ ਹੈ ਵੀਰੇ ਵੀਡੀਓ ਬਹੁਤ ਵਧੀਆ ਲੱਗੀ ਮੋਟੋ ਨੇ ਤਾ ਕਮਾਲ ਕਰ ਦਿੱਤੀ 😂😂😂😂😂
@jasvirsinghsidhusidhu7202
@jasvirsinghsidhusidhu7202 2 жыл бұрын
ਬਹੁਤ ਵਧੀਆ ਵੀਡੀਓ ਦਿਲੋਂ ਧੰਨਵਾਦ ਸਾਰੀ ਟੀਮ ਦਾ❤❤👌👌👌👌👌🙏🙏🙏🙏🙏🙏👍👍
@bikkarsingh2502
@bikkarsingh2502 Жыл бұрын
Ff
@Harman8988
@Harman8988 2 жыл бұрын
ਸਿਰਾ ਵੀਡੀੳ ਆ 👍🏻👍🏻😂
@HarjinderBhullar6076
@HarjinderBhullar6076 2 жыл бұрын
ਲਾਡੀ ਸੱਚਿਉ ਕਰਨੈਲ ਬੁੜਾ ਲੱਗਦਾ, ਸੀਬੋ ਤਾਈ ਕਹਿੰਦੀ ਸਤਿ ਸ੍ਰੀ ਆਕਾਲ ਤਾਂ ਠੀਕ ਆ ਭਾਈ ਰਾਮ,,ਜੇ ਕਰਨੈਲ ਕੋਈ ਬੇਵਤ ਕਰੂਗਾ,, ਤੈਨੂੰ ਕਰੂਗਾ ਕੋਈ ਜੱਟ ਜ਼ਾਮ
@Modified_cars13
@Modified_cars13 2 жыл бұрын
18:29 ਮਾਰ ਕੇ ਜੁੱਤੀ ਦੋਰਾ ਪਾਦੂ 🤣😆ਬੰਤ ਸਿਰਾ ਕਰਾਉਂਦਾ
@studywith_komal
@studywith_komal 2 жыл бұрын
Bahut vidya video hai ji Bant te karnail sirra acting❤️❤️❤️❤️❤️👍👍👍👍
@jassverma6941
@jassverma6941 2 жыл бұрын
Bhot vdya all team 👌👌
@GaganDeep-gk5mr
@GaganDeep-gk5mr 2 жыл бұрын
Bant di acting sira
@gursewaksekhon99
@gursewaksekhon99 2 жыл бұрын
Bahut vdia carry on gbu all team
@swaransingh6918
@swaransingh6918 2 жыл бұрын
ਬਹੁਤ ਵਧੀਆ ਜੀ
@faqirmohamad3610
@faqirmohamad3610 2 жыл бұрын
Nice story g 😎❤️❤️
@preetmander6444
@preetmander6444 2 жыл бұрын
ਬਹੁਤ ਵਧੀਆ ਵੀਡਿਓ ਸਾਰੀ ਟੀਮ ਖੁਸ਼ ਰਹੇ
@malkitsingh2145
@malkitsingh2145 2 жыл бұрын
Siraaaa video bro 🙏🏻🙏🏻🙏🏻🙏🏻
@kamaljeetkaur4089
@kamaljeetkaur4089 2 жыл бұрын
Very funny video 😂😂😂😂
@ManjitKaur-zr5ih
@ManjitKaur-zr5ih 9 ай бұрын
ਬਹੁਤ ਵਧੀਆ ਵੀਡੀਓ
@pardeepromana89
@pardeepromana89 2 жыл бұрын
Sirra veero khich d km
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👍👍👌💯
@BaldevSingh-vt9bm
@BaldevSingh-vt9bm 2 жыл бұрын
ਕਰਨੈਲ ਬਾਈ ਸਿਰਾ ਈ ਆ ਬੇਬੇ ਤੇ ਕਰਨੈਲ ਤਾ ਵੀਡੀਉ ਦੀ ਰੋਣਕ ਨੇ ਬਾਈ ਥੋੜੀ ਹੋਰ ਵੀਡੀਉ ਬਣਾ ਦਿਆ ਕਰੋ ਪਲੀਜ ਬਹੁਤ ਵਧੀਆ ਲੱਗਦੀ ਆ ਵੀਡੀਉ
@HardeepSingh-wb5ub
@HardeepSingh-wb5ub 2 жыл бұрын
Sira vai g
@mrmrsvirdi8928
@mrmrsvirdi8928 2 жыл бұрын
Raam att aa
@parwindersingh4579
@parwindersingh4579 2 жыл бұрын
ਬਹੂਤ ਵਧੀਆ ਆ ਵੀਡਿਉ
@iqbalsekhon54
@iqbalsekhon54 2 жыл бұрын
Bant bhai sirraaa acting wmk 🙏🙏🙏
@rupinderdhillon7030
@rupinderdhillon7030 2 жыл бұрын
ਕਮਾਲ ਕਰੀ ਪਈ ਆ
@trivenimandirkirtanmandali1708
@trivenimandirkirtanmandali1708 2 жыл бұрын
Hme videos bot achi lgi .aur aap aisi video aur banao aur isi costume mei,
@mrgodharmanyt7261
@mrgodharmanyt7261 2 жыл бұрын
Nise vido ❤❤ next part banado ok
@karamjeetsingh7407
@karamjeetsingh7407 2 жыл бұрын
v.v.nice video all artist v.v best👌👌🤣🤣
@sukhjinderdhillon2589
@sukhjinderdhillon2589 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍
@sewakratol5693
@sewakratol5693 2 жыл бұрын
Very good all team'😘😘👍👍👍👍👍👍👍👍👍👍👍👍
@harpalsandhu2923
@harpalsandhu2923 2 жыл бұрын
Bahut vadia 😅😅🤣🤣🤣😂
@kuldeepkaur2465
@kuldeepkaur2465 2 жыл бұрын
ਹਸ ਹਸ ਢਿੱਡ ਦੁਖਣ ਲੱਗ ਪਿਆ
@bobbymaan3541
@bobbymaan3541 2 жыл бұрын
bant sirra acting ❤️❤️
@seeratcheema3535
@seeratcheema3535 2 жыл бұрын
Bant taan bahla sirra Banda
@jobanmann2510
@jobanmann2510 2 жыл бұрын
ਲਾਡੀ ਵੀਰੇ ਦੀ ਐਕਟਿੰਗ ਸਿਰਾਂ ਬਾਈ
@baflexx5285
@baflexx5285 2 жыл бұрын
Siraaa bant pra 🔥❣️🥰🥰
@BinderSingh-nn5io
@BinderSingh-nn5io 2 жыл бұрын
ਬੁॅਟੇ ਦੀ ਅੇਕਟੀਗ ਬਹੁਤ ਵਧੀਅਾ ਲॅਗੀ ਜੀ
@virpalkaur6883
@virpalkaur6883 2 жыл бұрын
Ghaint vdeo ghaint performance full enjoy
@rajvinderkaur2179
@rajvinderkaur2179 2 жыл бұрын
Vry nce vdioi god blesss u all team members🔥🔥🔥🔥🔥🥰🥰❤️❤️❤️❤️
@mewasingh499
@mewasingh499 2 жыл бұрын
Siraaaaaaaaaaaaaaa
@mewasingh499
@mewasingh499 2 жыл бұрын
Bant siraaa
@mewasingh499
@mewasingh499 2 жыл бұрын
Moto roll siraaa
@jsa-bb2mf
@jsa-bb2mf 2 жыл бұрын
Rajvinder kour
@jaseenkhanrai7918
@jaseenkhanrai7918 2 жыл бұрын
Bilkul pure Punjabi dialogues
@raspalpanter9445
@raspalpanter9445 2 жыл бұрын
ਸਵਾਦ ਆ ਗਿਆ video ਦੇਖਕੇ very very funny 🤣🤣🤣🤣🤣🤣🤣 gaint chainel jatt sauda...
@preetbirring1547
@preetbirring1547 2 жыл бұрын
New part sati la k aa oo ji❤️❤️❤️❤️❤️ very nice video ❤️❤️❤️❤️👍👍
@jashan.pb51
@jashan.pb51 2 жыл бұрын
ਅਗਲਾ ਪਾਰਟ ਲੇ ਕੇ ਆਓ ਜੀ 👌🏻👌🏻👌🏻👌🏻🔥🔥🔥🔥🔥🔥🔥
@HarjinderBhullar6076
@HarjinderBhullar6076 2 жыл бұрын
ਕਰਨੈਲ ਤੂੰ ਸੀਬੋ ਤਾਈ ਦੇ ਕੁਸ਼ ਜ਼ਿਆਦਾ ਹਵਾ ਕਰਦਾ, ਤੇਰੀ ਕੋਈ ਐਸੀ ਹਵਾ ਕੱਡੂ, ਮੁੜਕੇ ਕਦੇ ਪੈਂਚਰ ਲੱਗਣਾ ਨਾ ਹਵਾ ਪੈਣੀ
@amannehal5475
@amannehal5475 2 жыл бұрын
Bant y Sirsa acting bro good acting 👌👌👌👌👌🤣🤣🤣🤣
@Reetkaur1206
@Reetkaur1206 2 жыл бұрын
Bhut wait rehndi video di sanu🥰🥰saari team di acting sirraa hii aa♥♥God bless uhh all team members 🥀🌺
@surinderrani9732
@surinderrani9732 2 жыл бұрын
बहुत बंदीआ बंत जी मजा आगिआ
@SandeepSingh-rx9np
@SandeepSingh-rx9np 2 жыл бұрын
Super video g 🎉🎉🎉
@sukh_reet4365
@sukh_reet4365 2 жыл бұрын
Very funny nyc video🌸
@JaspalSingh-lc2eq
@JaspalSingh-lc2eq 2 жыл бұрын
ਬੰਤ ਨੂੰ ਮੋਟੀ ਕੁੜੀ ਨੇ ਬਹੁਤ ਤੰਗ ਕੀਤਾ
@gurmeetdhanoa7147
@gurmeetdhanoa7147 2 жыл бұрын
Bant te jinder is great acting
@malkitsingh4209
@malkitsingh4209 2 жыл бұрын
ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ
@kuljitffgaming6583
@kuljitffgaming6583 2 жыл бұрын
Nyc video ❤️❤️
@shindabrar2680
@shindabrar2680 2 жыл бұрын
Bht vdia acting a👍👍👍
@sukhmalwa2797
@sukhmalwa2797 2 жыл бұрын
siraaa bro dukhi bnda v khus kr dinne o rab sda khus rhe sab nu love u up26
@nirindernehal1937
@nirindernehal1937 2 жыл бұрын
Bant bro love you jaan 🥰🥰🥰🥰👌👌👌👌siraa karta video bih bant bant aaa
@arshdeep9248
@arshdeep9248 2 жыл бұрын
Very nice video g 😂🤣🤣😂🤣🤣
@ਭੈਣੀਵਾਲਾ
@ਭੈਣੀਵਾਲਾ 2 жыл бұрын
Karnail di acting bhut siraa karda laddi
@Raman_Dhindsa_95
@Raman_Dhindsa_95 2 жыл бұрын
Speechless ❤️🙏🏻😀 Y next episode upload kro, siraa hona ode ch v full
@gurpreetsingh1549
@gurpreetsingh1549 2 жыл бұрын
Very nice video 👌👌👌👌👌
@parminderkaur5166
@parminderkaur5166 2 жыл бұрын
👍👍👍👍👍carry on guys hsde vsde rho
@Jashanpreetsarao47
@Jashanpreetsarao47 2 жыл бұрын
Bhot nice vdos hundy aa thody God bless you🥰🥰🙏🙏
@Sandhu-19-17
@Sandhu-19-17 2 жыл бұрын
Knt video bro love u ❤️
@hardeepsahota3269
@hardeepsahota3269 2 жыл бұрын
Bant veer ji sirra acting
@sandeepaujlaaujla4274
@sandeepaujlaaujla4274 2 жыл бұрын
Siraaaaa bro 😂😀👍
@happychahal7454
@happychahal7454 2 жыл бұрын
Sira video 😍
@gurpreetbawa1314
@gurpreetbawa1314 2 жыл бұрын
Sira gal batt aa bro best wishes all team members
@karan_bansro5773
@karan_bansro5773 2 жыл бұрын
Siraa galbaat 😂😂❤️👍🔥🔥
@mandeepsinghdandiwalmandee5770
@mandeepsinghdandiwalmandee5770 2 жыл бұрын
Good work all teem
@JagsirSingh-zp4xz
@JagsirSingh-zp4xz 2 жыл бұрын
ਬਹੁਤ ਸੋਹਣੀ ਮੂਵੀ ਆ ਵੀਰ ਬੰਤ
@AslamKhan-uw3qp
@AslamKhan-uw3qp 2 жыл бұрын
Good job 👌👍👌👍👌👍👌
@kamaljeetkaurmangat3917
@kamaljeetkaurmangat3917 2 жыл бұрын
Very very nice all videos wahegur ji thonu hamesha khush rekhe
@surendersheoran1696
@surendersheoran1696 2 жыл бұрын
Surender sheoran kheowali sirsa nice video
@khosa6740
@khosa6740 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Show with Deepak Chanarthal | EP 580 | Talk with Rattan
27:55
Talk with Rattan
Рет қаралды 1,2 М.
Tasleem Abbas and Soni New Comedy Show || Sher Ka Hamla  ||  @TasleemAbbasOfficial
28:05
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН