ਮਾਝੇ ਦਾ ਵਿਆਹ Punjabi Wedding | Punjabi Travel Couple | Punjab Tour | Ripan & Khushi

  Рет қаралды 167,294

Punjabi Travel Couple

Punjabi Travel Couple

Күн бұрын

Пікірлер: 345
@jasmersinghjassbrar3673
@jasmersinghjassbrar3673 2 жыл бұрын
ਬਹੁਤ ਵਧੀਆ ਲਗੇ ਤੁਸੀ ਮਾਝੇ ਦੀ ਡਰੈਸ ਚ, ਚਲੋ ਐਨੇ ਬਹਾਨੇ ਅਸੀਂ ਵੀ ਮਾਝੇ ਦੇ ਰੀਤੀ ਰਿਵਾਜ ਵੇਖ ਲਏ |ਪਰ ਕੱਲ ਦੇ ਬਲਾਗ ਵਾਸਤੇ ਤਿਆਰ ਰਹੋ |ਧੰਨਵਾਦ.
@birpalsinghsingh9746
@birpalsinghsingh9746 2 жыл бұрын
@@KulwinderKaur-gl4pn qgfrtdes323338ò⁹⁹the
@mubarakali4115
@mubarakali4115 2 жыл бұрын
Very zabardast
@kawalmalhi4881
@kawalmalhi4881 2 жыл бұрын
Nice bro good bless you
@amarjitnatt3123
@amarjitnatt3123 2 жыл бұрын
ਤੁਹਾਡੀ ਜੌੜੀ ਬਣੀਂ ਰਹੇ ਵਾਹਿਗੁਰੂ ਤੁਸਾਂ ਨੂੰ ਖੁਸ਼ ਰੱਖੇ
@jasveersingh-zs5tv
@jasveersingh-zs5tv Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@ranaabduljabbar6058
@ranaabduljabbar6058 2 жыл бұрын
Villages are almost same as west Punjab, however, the marriage function is a little change. Really MAJHA is pure Punjab. A lot of hates off from Lahore
@amarjeetkaur931
@amarjeetkaur931 2 жыл бұрын
Thanks Thanks ripon beer Ji and khushi madm
@danewaliajosan1417
@danewaliajosan1417 2 жыл бұрын
ਇਹ ਬੇਟੀ ਵੀ ਮੰਗਵੇਂ ਕਪੜਿਆਂ ਵਿੱਚ ਬਹੁਤ ਸੋਹਣੇ ਲਗਦੇ ਹਨ,, God bless you beta
@jassi.tv6860
@jassi.tv6860 2 жыл бұрын
ਬਹੁਤ ਵਧੀਆ ਲੱਗਿਆ ਵਿਆਹ ਵਿੱਚ ਰੋਣਕਾਂ ਲਗਾਕੇ ਬਹੁਤ ਬਹੁਤ ਮੁਬਾਰਕਾਂ ਵਿਆਹ ਵਾਲਿਆਂ ਨੂੰ ਵੀ
@simardeep1619
@simardeep1619 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏 ਸਤਿ ਸ੍ਰੀ ਆਕਾਲ ਭਰਜਾਈ🙏 ਅੱਜ ਜੋੜੀ ਬਹੁਤ ਸੋਣੀ ਲੱਗ ਰਹੀ ਬਹੁਤ ਸੋਣਾ ਲਗ ਰਿਆ ਦੇਖ ਕੇ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰੇ ਜੀ 🙏❤️
@funnycartoonworld5215
@funnycartoonworld5215 2 жыл бұрын
ohna apne budget mutabik bhut vadiya vivah kita🇬🇧 god bless on this family
@navneetjudge1970
@navneetjudge1970 2 жыл бұрын
ਸਾਡੇ ਪਿੰਡ ਵੀ ਆਵੋ ਝਬਾਲ ਤੋ ਸਿਰਫ 7-8 ਕਿਲੋਮੀਟਰ ਆ ਪਿੰਡ ਬਹੋੜੂ ਇਤਿਹਾਸ ਪਿੰਡ ਆ
@jagdevsingh1511
@jagdevsingh1511 2 жыл бұрын
ਬਹੁਤ ਵਧੀਆ ਸੁਭਾਅ ਏ ਤੁਹਾਡਾ ਦੋਵਾਂ ਦਾ
@manjeetkaurwaraich1059
@manjeetkaurwaraich1059 Жыл бұрын
ਰਿਪਨ ਤੇ ਖੁਸ਼ੀ ਬਹੁਤ ਬਹੁਤ ਜਕਰੀਆ ਤੁਸੀਂ ਮਾਝੇ ਦਾ ਵਿਆਹ ਵਿਖਾ ਦਿਤਾ
@parkashsingh9013
@parkashsingh9013 2 жыл бұрын
ਬਲੌਕ ਦੇਖ ਕੇ ਬਹੁਤ ਵਧੀਆ ਲੱਗਾ
@faridkotwale8284
@faridkotwale8284 2 жыл бұрын
ਘਰ ਘਰ ਚੱਲੀ ਗੱਲ ਰਿਪਨ ਤੇ ਖੂਸ਼ੀ ਕਰਦੇ ਬਿਨਾਂ ਸੱਦੇ ਵਿਆਹਾਂ ਤੇ ਕਿਵੇਂ ਜਾਣਾ ਮਸਲੇ ਨੂੰ ਹੱਲ,, ਬਹੁਤ ਸੋਹਣੇ ਲੱਗੇ ਯਰ,
@singhsingh2185
@singhsingh2185 2 жыл бұрын
ਬਹੁਤ ਸੋਹਣਾ ਵਿਆਹ 22 ਜੀ
@gurdeepkaur6000
@gurdeepkaur6000 2 жыл бұрын
Hello dear couple Watching you from delhi. We should not waste money on Grand Marriage Parties. I liked this simple marriage party very much. You show us real punjabi culture . May waheguru ji bless you both.
@preetindershergill8270
@preetindershergill8270 2 жыл бұрын
Totally village wedding but otherwise MaJah weddings are very big weddings
@baljitsaini9400
@baljitsaini9400 2 жыл бұрын
SSA veer g & didi g….. tuhade blogs bhut vadiya hunde aa❤️❤️❤️❤️❤️❤️nyc god bless uu👏👏👏👏👏👏
@laddisingh6185
@laddisingh6185 2 жыл бұрын
ਮਾਝੇ ਆਲੇ 👍
@deeprataindia1170
@deeprataindia1170 2 жыл бұрын
ਵਧੀਆ ਲੱਗਿਆ ਵਿਆਹ ਮਾਝਾ ਖੇਤਰ ਦਾ ਆਪ ਖੂਬ ਅਨੰਦ ਮਾਣ ਰਹੇ ਹੋ ਤੇ ਸਦਾ ਹੀ ਆਨੰਦ ਖੁਸ਼ੀਆ ਹਾਸੇ ਵੰਡੋ ਤੇ ਮਾਣੋ। ,,Ballu ਰਟੈਂਡਾ,, ,,
@sandeepdhillon6719
@sandeepdhillon6719 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ। ਵੀਰ ਜੀ ਮੈਂ ਝਬਾਲ ਤੋਂ। ਇਹ ਇੱਕ ਪਿੰਡ ਹੈ। ਤਰਨ ਤਾਰਨ ਸ਼ਹਿਰ ਵਿਚ ਬਹੁਤ ਵੱਡੇ ਪੈਲਸ ਹਨ। ਅੰਮ੍ਰਿਤਸਰ ਵਿੱਚ ਵੀ ਵੱਡੇ ਵੱਡੇ ਪੈਲੇਸ ਇਹ ਇੱਕ ਪਿੰਡ ਹੈ ਵੀਰ ਜੀ ਤੁਹਾਨੂੰ ਪਤਾ ਹੈ ਪਿੰਡ ਵਿੱਚ ਇਹੋ ਜਿਹੇ ਪੈਲੇਸ ਹੁੰਦੇ ਹਨ। ਬਹੁਤ ਵਧੀਆ ਪੈਲਸ ਹੈ। ਪਿੰਡ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਹੈ। ਵੀਰ ਜੀ ਇਥੇ ਇੱਕ ਪਿੰਡ ਹੈ ਅਮਾਨਤ ਖਾਂ ਸਰਾਂ ਓੱਥੇ ਵੀਰ ਜੀ ਅੰਗਰੇਜ਼ਾਂ ਦੇ ਟਾਈਮ ਦੀ ਜੇਲ੍ਹ ਹੈ। ਜੇ ਤੁਸੀਂ ਇੱਥੇ ਹੋ ਤਾ ਜਰੂਰ ਦੇਖ ਕੇ ਜਾਇਓ। ਬਲੌਗ ਵੀ ਬਣਾਈ ਹੈ।
@tejgill9047
@tejgill9047 2 жыл бұрын
Majhe de viaah te bhut GRAND hunde a, baki apna apna budget hunda bande da. Baki khaan peen ch mostly vegetarian items zyada rakhde a like 70% veg and 30% non-veg, oh v es karke majhe ch amritdhari lok zyada aa like you said “sikhi da garh wa majha”. Baki I really like your vlogs🙌🏼 Keep up the good work 👍🏼
@kashmirsinghsabhra2571
@kashmirsinghsabhra2571 2 жыл бұрын
ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖੇ
@Kamal34
@Kamal34 2 жыл бұрын
ਕਿਸੇ ਨੇ ਆਪਣਾ ਬਜ਼ਟ ਵੀ ਵੇਖਣਾ ਹੁੰਦਾ ਜ਼ਰੂਰੀ ਨਹੀਂ ਕੇ ਅੱਡੀਆਂ ਚੁੱਕ ਫਾਹ ਲਵੇ
@pb0236
@pb0236 2 жыл бұрын
sister bhut Nughty j aa bacheya varga nature bhut Vadiya veer g Waheguru Thunu hmesha khush rakhe bai g
@kulwindersingh-id6xj
@kulwindersingh-id6xj 2 жыл бұрын
Sahi aa jii Khushi ji hasde rende ne jaisa naam vaisa kaam
@singhrasal8483
@singhrasal8483 2 жыл бұрын
Blessings newly married couples Bhai ਸੁਰਜੀਤ ਵੱਡੇ ਸਕੂਲ ਵਾਲਾ ਮੇਰੇ ਪਿੰਡ ਦਾ ਵ Gndu asr
@jspawaar675
@jspawaar675 2 жыл бұрын
ਆਪਾਂ ਸੱਤ ਕੁ ਮਹੀਨੇ ਤੋਂ ਜੁਡ਼ੇ ਹੋਏ ਹਾਂ ਜੀ ਜੁਲਾਈ 2021 ਦੇ ਅਾਖਰੀ ਹਫਤੇ ਤੋਂ। ਵਾਹਿਗੁਰੂ ਜੀ ਜੋਡ਼ੇ ਨੂੰ ਚਡ਼ਦੀ ਕਲਾ ਵਿੱਚ ਰੱਖਣ ਤਾਂ ਜੋ ਸਾਨੂੰ ਘਰ ਵਿੱਚ ਬੈਠੇ ਹੋਏ ਵੀ ਵੰਨ ਸੁਵੰਨੇ ਦਰਸ਼ਨ ਹੁੰਦੇ ਹਨ
@LovePreet-nm4sw
@LovePreet-nm4sw Жыл бұрын
Bahut vdya veer g tusi sade tarntaran aye me bhikhiwind to tusi veer ji baba deep Singh ji de birth place pahuwind sahib v aoo
@hareram6070
@hareram6070 2 жыл бұрын
ਰਿਪਨ ਜੀ ਖੂਸ਼ੀ ਬਹੁਤ ਖੁਬਸੁਰਤ ਲੱਗ ਰਹੇ ਹੋ ਰਾਮ ਸਿੰਘ ਜਖੇਪਲ ਸੁਨਾਮ 😘😍👌👌👌👌👌
@sarajmanes4505
@sarajmanes4505 2 жыл бұрын
Sat Shri Akal Ji Fantastic Video God Bless You Long Life And Good Health Thanks Dear Couple 💑
@b.s.dhillon7515
@b.s.dhillon7515 2 жыл бұрын
ਵਿਪਨ ਜੀ ਤੁਸੀਂ ਤਾਂ ਬਿਲਕੁਲ ਸਾਡੇ ਘਰ ਦੇ ਨਜ਼ਦੀਕ ਆਏ ਸੀ,ਪਤਾ ਹੀ ਨਹੀਂ ਲੱਗਾ।ਵਿਆਹ ਦਾ ਖ਼ਰਚਾ ਘਟਾਉਣ ਵਾਲਿਆਂ ਵਾਸਤੇ ਇਹ ਪੈਲੇਸ ਠੀਕ ਹੈ।
@kanwarsahota115
@kanwarsahota115 2 жыл бұрын
Right
@harjinder245
@harjinder245 2 жыл бұрын
ਸਤਿ ਸ੍ਰੀ ਅਕਾਲ ਵੀਰੇ। ਬੜਾ ਅਨੰਦ ਆ ਰਿਹਾ ਆ। ਜਦੋਂ ਗੱਲ 'ਮਾਝੇ ਤੇ ਮਾਲਵੇ' ਦੀ ਚੱਲ ਰਹੀ ਆ ਤਾਂ "ਪੁਆਧ" ਦਾ ਇਲਾਕਾ ਵੀ ਜਰੂਰ ਕਵਰ ਕਰਿਓ ਜੀ। ਉਸ ਤੋਂ ਬਗੈਰ ਪੰਜਾਬ ਦੀ ਦਰਸ਼ਨੀ ਫੇਰੀ ਅਧੂਰੀ ਰਹਿ ਜਾਣੀ ਆ। ਉਹ ਵੀ ਪੰਜਾਬ ਦਾ ਹੀ ਅਨਿੱਖੜਵਾਂ ਹਿੱਸਾ ਆ। ਉਥੋਂ ਦੇ ਰੀਤੀ ਰਿਵਾਜ਼ ਤੇ ਬੋਲੀ ਨਾਲ ਨਾਲ ਵੀ ਲੋਕਾਂ ਨੂੰ ਰੁਬਰੂ ਕਰਵਾਇਓ ਜੀ। 💕🙂🙏
@ManjeetSingh-ql6rj
@ManjeetSingh-ql6rj 2 жыл бұрын
Boht vadiya full punjabi touch nice couple bro love rabb mehr krey🙏
@Uservbhgfde
@Uservbhgfde 2 жыл бұрын
Malwa region itself has whole lot of variation. Y’all are from Barnala. My dad’s from Ludhiana and my mom’s from Ferozpur. For us, y’alls dressing choices and color combinations would hit like a slap. People on barnala side prefer bright colors - bright green, bright yellow, bright red. We on the other hand from Ludhiana region would prefer light colors combinations. Light pink, pistachio, or on the dark side black or navy blue. Our accents and Lifestyles are way different as well…
@garrysaab687
@garrysaab687 2 жыл бұрын
Veer G sade city v ayo s. B. S nager ਸ਼ਹੀਦ ਭਗਤ ਸਿੰਘ ਨਗਰ menu reply jarur krna sade gahr v ona
@baljinderkaur9618
@baljinderkaur9618 2 жыл бұрын
ਸਾਡੇ ਵੀ ਆਓ ਝਬਾਲ ਤੋਂ ਅੰਮ੍ਰਿਤਸਰ ਰੋਡ ਤੇ ਪਿੰਡ ਬਹੋੜੂ 7ਕਿ ਮੀ
@baljinderkaur9618
@baljinderkaur9618 2 жыл бұрын
ਬਹੁਤ ਵਧੀਆ ਲੱਗਿਆ ਦੇਖ ਕੇ
@GurwinderSingh-fg3kg
@GurwinderSingh-fg3kg 2 жыл бұрын
Ssa baljinder kaur kudiyea
@mandeepkamboj4889
@mandeepkamboj4889 2 жыл бұрын
Looking beautiful both of u ❤️❤️❤️❤️❤️❤️love u from Balluana abohar Punjab India jyonda vasda raho khush raho waheguru g blessed u both of u
@navjotsingh2673
@navjotsingh2673 2 жыл бұрын
tusi sade pind v aa jo kade bai my village bhuchar kalan come bro
@ManjeetSingh-pr4su
@ManjeetSingh-pr4su 2 жыл бұрын
ਪੈਲਸ moga siraaaa jagrio ਮੁੱਲਾਂਪੁਰ ਲੁਧਿਆਣਾ siraaaaaaa
@15Gursewaksingh
@15Gursewaksingh Жыл бұрын
Khushi my favrt
@mintudhillon6945
@mintudhillon6945 2 жыл бұрын
ਰਿੱਪਨ ਵੀਰ ਜੀ ਸੱਤ ਸ੍ਰੀ ਅਕਾਲ ਕੀ ਹਾਲ ਜੇ
@kaurjasbir2758
@kaurjasbir2758 2 жыл бұрын
Luking soo beautiful both of you 😍👌 Best wishes for newly married couple 🎉 Thanks guys for sharing us this amazing video ❤️
@kaurjasbir2758
@kaurjasbir2758 2 жыл бұрын
Bro us nu cotton candy bolde ne te punjabi ch Budiya de Baal khande ne 😀
@funnycartoonworld5215
@funnycartoonworld5215 2 жыл бұрын
@@kaurjasbir2758 mayi da chatta v kehnde a
@kaurjasbir2758
@kaurjasbir2758 2 жыл бұрын
@@funnycartoonworld5215 👍
@rajdevsingh2736
@rajdevsingh2736 2 жыл бұрын
Mai buddhi da jhaata !😅😅
@harjeetkaur4043
@harjeetkaur4043 2 жыл бұрын
Bahut wadia wedding g, Rab Mehar rakhe sab teh
@sandeepdhillon6719
@sandeepdhillon6719 2 жыл бұрын
ਬਹੁਤ ਵਧੀਆ ਜੀ
@hundalsehaj9468
@hundalsehaj9468 2 жыл бұрын
ਵਧੀਆ ਵੀਰ ਜੀ ਬਾਬਾ ਬੁੱਢਾ ਸਾਹਿਬ ਵੀ ਹੋ ਕੇ ਆਇਓ ਨਾਲ ਹੀ ਆ ਝਬਾਲ
@nindikaur9763
@nindikaur9763 2 жыл бұрын
Ssa ji Nice video go to doaba side kartarpur janga asada near jalandhar thanks. USA 🇺🇸
@officialyeshukevachan
@officialyeshukevachan 2 жыл бұрын
Gurdaspur city vich jarur ayo ji kade gurdaspur city vich koi merrige jarur dekho ji god bless u
@singhjaspal2710
@singhjaspal2710 2 жыл бұрын
ਸਤਿ ਸ੍ਰੀ ਅਕਾਲ ਜੀ ਨਹੀ ਮੇਰੇ ਪੇਕੇ ਵੀ ਤਰਨ ਤਾਰਨ ਲਾਗੇ ਪਰ ਸਾਡੇ ਵੀ ਬੈਟਵਾਜੇ ਜਾ ਢੋਲ ਨਾਲਲਿਜਾਦੇ ਸਟੈਜ ਤੇ ਫੁਲਕਾਰ ਵੀ ਦੇਕੇ ਪਰ ਇਹਨਾ ਦਾ ਥੋੜਾ ਸਾਦਾ ਕੀਤਾ
@ashwanikumarsharma1587
@ashwanikumarsharma1587 2 жыл бұрын
Tuhaadi Jodi Bahut Khoobsurat hai. Hamesha khush raho.
@dr.sukhdevsinghkhalsamakhu970
@dr.sukhdevsinghkhalsamakhu970 2 жыл бұрын
ਖ਼ੁਸ਼ੀ ਨੂੰ ਲਗਦਾ ਚੁੰਨੀ ਨੇ ਵਖਤ ਪਾਇਆ। ਬਾਕੀ ਤੁਸੀ ਦੋਵੇਂ ਸੋਹਣੇ ਲਗਦੇ ਹੋ। ਵਾਹਿਗੁਰੂ ਜੀ ਮੇਹਰ ਕਰਨ
@BrandedPunjab751
@BrandedPunjab751 2 жыл бұрын
ਕੁੜੀ ਵਿਆਹ ਚ ਬੱਕਰੀ ਕਪਾਹ ਚ ਤੇ ਗਧੀ ਸਵਾਹ ਚ। ਬਾਈ ਜੀ ਮਸਤ ਹੀ ਰਹਿੰਦੀਆ 🤣🤣
@tarolchansinghsursingh9989
@tarolchansinghsursingh9989 2 жыл бұрын
ਬਾੲੀ ਜੀ ਬਹੁਤ ਵਧੀਅਾ ਪਰ ਸਾਡਾ ਛਡ ਹੀ ਗੲੇ ,ਸੁਰ ਸਿੰਘ
@mangalsinghsatrana6164
@mangalsinghsatrana6164 2 жыл бұрын
Nice VR ji Asi Malaysia to vekh RHE ha video AP Ji di
@navneetsingh4587
@navneetsingh4587 2 жыл бұрын
Tusi sade passe da veah ta dekh lya hun malwe da v veah dikhao do
@parmindersingh-sh5bo
@parmindersingh-sh5bo Жыл бұрын
ਵੀਰ ਜੀ ਲੁਧਿਆਣੇ ਦੇ ਵਿਆਹ ਵੀ ਦਿਖਾਉਣਾ
@MalkeetSingh-vw7fv
@MalkeetSingh-vw7fv 2 жыл бұрын
Loyi di bukkal ya mode te parna maajhe di pahchaan a
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ਬੀਆ ਬੋਹਤ ਬੱਦੀਆ ਹੈ ਬਾਈ ਜੀ ਘੇਟ ਹੈ,,,
@tiwanasaab6788
@tiwanasaab6788 2 жыл бұрын
marrige valle 2 familys nu millen millen mubarka ji & god bless you veere
@lvpreetkaur3101
@lvpreetkaur3101 2 жыл бұрын
Mai v maaje to ji a wadde veer g....batala city,gurdaspur district
@karamjeetkaur4806
@karamjeetkaur4806 2 жыл бұрын
Tusi pb de Sara rivaj dekhaa rhe bhut vdiya laga🙂🙂
@harjitsekhon5528
@harjitsekhon5528 2 жыл бұрын
Veere ik request hai asee Anadpur sahib de nede rehnde ha, pur sada purana pind ਤਰਨਤਾਰਨ ਵਿਖੇ ਗੋਰਖਾ ਹੈ, ਵੀਰੇ ਦਿੱਲੋ ਤੈਨੂੰ ਪਿਆਰ ਕਰਦੇ ਹਾਂ ਸਾਡਾ ਪਿੰਡ ਵੀ ਵਿੱਖਾ ਛੋਟੇ ਵੀਰ ਸੇਖੋਂ ਤੇਰਾ ਦਿੱਲੋ ਰਿਣੀ rahu rehnde meree akhri ਸਾਹ ਤੱਕ👍👍🚜🚜🚜🌾🌾🌾🌽🌽🌽🌽🌽🙏🏻🙏🏻🙏🏻
@korean_foot_traveler8655
@korean_foot_traveler8655 2 жыл бұрын
It's really enjoyable and great to see the wedding ceremony of India.😀👍👍
@lovedeepsinghmaan4235
@lovedeepsinghmaan4235 2 жыл бұрын
You are a sports person to all bro 🙏🙏🤞✌🤟🤘🤙👈👍please
@SukhbirSingh-vz6kg
@SukhbirSingh-vz6kg 2 жыл бұрын
Mai hune tuhade khud de viah da vlog dekhia kise channel Vale ne pyi a cc... I think wonderlust channel ne.... Tuhi ve oh nu comments kite c video lenn lyi tuhdi marriage de.... Both u r looking so pretty😍😍✨❤
@bhanukalsi7823
@bhanukalsi7823 Жыл бұрын
Gud, hv a nice trip n wdg
@happypurba4375
@happypurba4375 Жыл бұрын
Menu ਮਾਨ ਆ k ma ਮਾਝੇ ਚ ਜਮਿਆ 👍 ਮੇਰਾ ਪਿੰਡ ਖੇਮਕਰਨ🤘 ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ 😎
@luvpreetsidhu1689
@luvpreetsidhu1689 2 жыл бұрын
ਵਿਹਾਹ ਵਾਲੇ ਜੋੜੇ ਨੂੰ ਕਿੰਨੀ rupees ,giffat ਦਿੱਤੀ ਜੀ
@ravinderjeetkaur1133
@ravinderjeetkaur1133 2 жыл бұрын
veerji, its depends on families.I am also from Majja.All is on POCKET
@MajhEAALE147
@MajhEAALE147 2 жыл бұрын
#PunjabitravelCouple Sada pind chabhal
@bhullar1152
@bhullar1152 2 жыл бұрын
ਬਹੁਤ ਵਧੀਆ ਬਾਈ ਜੀ
@lakhwindersingh6533
@lakhwindersingh6533 2 жыл бұрын
Jama Kent lagde o. ਵੀਰੇ ਮਜ਼ੇ ਦੇ ਵਿਆ ਦੀ ਏਹ ਛੋਟੀ ਚਲਕੀ ਏ।ਤੁਸੀ ਜਦੋਂ ਅੰਮ੍ਰਿਤਸਰ ਬਟਾਲਾ ਰੋਡ ਤੇ ਕਿਸੇ ਪੈਲੇਸ ਚ ਵਿਆਹ ਜਰੂਰ ਵੇਖਿਓ।ਫਿਰ ਪਤਾ ਲੱਗੂ ਕੇ ਮਾਜ਼ੇ ਦੇ ਵਿਆਹ ਕਿਦਾ ਕਿਦਾ ਦੇ ਹੁੰਦੇ ਆ।
@RajinderKaur-mx5xj
@RajinderKaur-mx5xj 2 жыл бұрын
ਬਹੁਤੇ ਮਾਞੇ ਦੇ ਵਿਆਹ ਵੈਸਨੋ ਹੀ ਹੁੰਦੇ।
@VarinderSingh-jr6dc
@VarinderSingh-jr6dc 2 жыл бұрын
ਬਹੁਤ ਵਧੀਆ ਐ ਜੀ 👌👌👌👌👌👌
@gagansidhu5522
@gagansidhu5522 Жыл бұрын
Looking Soo beautiful both of you 😍❤️
@kaurgr.4085
@kaurgr.4085 2 жыл бұрын
Tusi beautiful couple 💑 viah da surprise but tusi enjoy kita....kha kha k hi ladies di thand ghat ho jandi.....Loves you and your videos everyday I am eagerly waiting for your vlogs to see Punjab.
@soniakataria5309
@soniakataria5309 Жыл бұрын
🎉🎊🎉🎊🎉🎊🎉🎊🎉🎊
@sekhonjaswinder7789
@sekhonjaswinder7789 2 жыл бұрын
ਵਧੀਆ ਵਿਡੀਉ ਬੇਟਾ
@jagdeepsingh2816
@jagdeepsingh2816 2 жыл бұрын
veer ji viaha majhe di bhot wde hunde baaki kise di apni apni mrji hundi kive kise ne viaha krna kive nhi
@kulwindergrewal169
@kulwindergrewal169 2 жыл бұрын
ਬਾਈ ਜੀ ਮਾਂਝੇ ਵੱਲ ਗਏ ਹੋਏ ਉ ਸੰਘੇ ਬੳ ਨੂੰ ਵੀ ਮਿਲ ਆਏਉ 😁😁
@khalsajpsingh8818
@khalsajpsingh8818 2 жыл бұрын
ਪੈਲਸ ਨਿੱਕਾ ਬਾਈ ਵਿਆਹ ਤਾ ਮਾਲਵੇ ਵਰਗੇ ਈ
@binteayub4612
@binteayub4612 2 жыл бұрын
Malwa ty maja da difference dssdo please
@harmanharman8584
@harmanharman8584 2 жыл бұрын
Sach bola khusi bhot soni lagh rhi ha
@laddikang3007
@laddikang3007 2 жыл бұрын
Doabe da viah v dekheo kde veere
@gurleenkaur2273
@gurleenkaur2273 2 жыл бұрын
Majhe da viah dehkna tan... Amritsar ayyeo...fir thanu same apne malwe ali feel ayye ga
@sanjayfaridian6742
@sanjayfaridian6742 2 жыл бұрын
Bahut hi sohna lajwaab
@parkashsingh9013
@parkashsingh9013 2 жыл бұрын
ਮੈਂ ਤੁਹਾਨੂੰ ਬਹੁਤ ਦਿਨਾਂ ਤੋਂ ਦੇਖ ਰਿਹਾ ਹਾਂ
@BaljeetSingh-lv1xb
@BaljeetSingh-lv1xb 2 жыл бұрын
ਬਹੁਤ ਵਧੀਆ ਵੀਰ
@shamshersinghdhillon8359
@shamshersinghdhillon8359 2 жыл бұрын
Sat sri akal ji mera pind v jathol kol aa g pind bhusse par malout rehende aa g
@gurpreetrao655
@gurpreetrao655 2 жыл бұрын
Veer very nice video and nice couple I Subscribes your channel
@HappySingh-rx6yq
@HappySingh-rx6yq 2 жыл бұрын
Thank you so much
@Saneh_chhina2409
@Saneh_chhina2409 Жыл бұрын
Mein tan bilkul chabal de nal hi rehndi aa or mera dream va ke mein tanu Mila so mein apna eh dream pira karna va
@gagankotia6556
@gagankotia6556 2 жыл бұрын
Ehh ta tusi sade Pind de kol aye oo
@Shamsher0000
@Shamsher0000 2 жыл бұрын
Chabhal sanu 20 km dur aa basarke wan BORDER
@virdi.47
@virdi.47 2 жыл бұрын
Mangve kapde 😅😂 very funny 22 ji 💕
@kaursim
@kaursim 2 жыл бұрын
Ah viah hi simple a
@angrejsandhu787
@angrejsandhu787 2 жыл бұрын
Veera ah palace ch Mera mom dad di marriage hoyi c Mera nanke ethe a veese asi faridkot to a
@navjotsingh2673
@navjotsingh2673 2 жыл бұрын
bai sade pind v aajo kdo
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਵੀਰ👍
@jasbirgill217
@jasbirgill217 2 жыл бұрын
Good jori 👌🏻👌🏻👌🏻👌🏻👌🏻👌🏻👌🏻❤👍
@balvinderkaur9035
@balvinderkaur9035 2 жыл бұрын
Betaji aap ke vlogs best hote hai👌
@GurwinderSingh-fg3kg
@GurwinderSingh-fg3kg 2 жыл бұрын
Balvinder kaur mata ji
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 103 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 726 М.
Кәсіпқой бокс | Жәнібек Әлімханұлы - Андрей Михайлович
48:57
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН