ਮਹਾਰਾਜੇ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ । Pul Kanjri | Punjabi Travel Couple | Punjab Tour | Ripan Khushi

  Рет қаралды 134,341

Punjabi Travel Couple

Punjabi Travel Couple

Күн бұрын

Пікірлер: 448
@Globalkabbadiupdates
@Globalkabbadiupdates 2 жыл бұрын
ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਆਪਣੇ ਜਰਨੈਲਾਂ ਅਤੇ ਗੁਰੂਆਂ ਦੇ ਇਤਿਹਾਸ ਨੂੰ ਭੁੱਲ ਰਹੇ ਹਨ, ਬਹੁਤ ਸੋਹਣਾ ਬਲੌਗ ਹੈ
@sandhusaab8734
@sandhusaab8734 2 жыл бұрын
ਮਰਦ ਦਾ ਨਾਮ ਸੁਣ ਕੇ ਸੇਰ ਪੱਕਾ ਲਹੂ ਵਧ ਗਿਆ । ਸਰਦਾਰ ਸ਼ਾਮ ਸਿੰਘ ਅਟਾਰੀ ਜਿੱਦਾਬਾਦ ।
@kashmirsinghsabhra2571
@kashmirsinghsabhra2571 2 жыл бұрын
ਦੇਸ਼ ਤੇਰੇ ਨੂੰ ਖ਼ਤਰਾ ਹੋ ਗਿਆ ਸ਼ਾਮ ਸਿੰਘ ਸਰਦਾਰਾ
@bakhshishsingh2924
@bakhshishsingh2924 2 жыл бұрын
ਅਟਾਰੀ ਵਿੱਚ ਸਿੱਖ ਰਾਜ ਦੇ ਥੰਮ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਹਵੇਲੀ ਜਰੂਰ ਦੇਖਿਓ।
@jodhasingh5872
@jodhasingh5872 2 жыл бұрын
Ssa... paji ਅੱਜ 10 ਸਾਲ ਬਾਅਦ ਰਾਜਾਤਾਲ ਪਿੰਡ ਵੇਖ ਕੇ ਅੱਖਾ ਚ ਪਾਣੀ😥😥😥😥 ਆ ਗਿਆ ਇਸ ਪਿੰਡ ਵਿੱਚ ਸਾਰਾ ਬਚਪਨ ਬਤੀਤ ਕੀਤਾ ...ਇਸ ਸੜਕ ਉੱਤੇ ..ਭੂਆ ਦਾ ਪਿੰਡ ...waheguru mehar kre tuhade tee..🙏🙏🙏
@singhjaspal2710
@singhjaspal2710 2 жыл бұрын
ਬਹੁਤ ਵਧੀਆ ਲੱਗਦਾ ਤੁਹਾਡੀਆ ਵੀਡਓ ਦੇਖਕੇ ਨਵੀਆ ਨਵੀਆ ਜਗਾਵਾ ਦੇਖਣ ਨੂੰ ਮਿੱਲਦੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਏਨੀ ਦੂਰ ਬੈਠੇ ਵੀ ਏਦਾ ਲੱਗਦਾ ਜਿਵੇ ਤੁਹਾਡੇ ਨਾਲ ਪੰਜਾਬ ਘੁੱਮ ਰਹੇ
@rajvir1881
@rajvir1881 2 жыл бұрын
ਬਲੌਗ ਵਧੀਆ.. ਜਾਣਕਾਰੀ ਵੀ ਵਧੀਆ ਤੁਹਾਡੀ ਪੇਸ਼ਕਾਰੀ ਵੀ ਕਮਾਲ..ਤੁਹਡਾ ਸੌਕ ਪੰਜਾਬ ਦੀ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਕ ਬਣੇਗਾ... ਮੋਰਾਂ ਬਾਰੇ ਕਥਾਵਾਂ ਜ਼ਿਆਦਾ ਪ੍ਰਚਲਿਤ ਹਨ। ਅੰਗਰੇਜ਼ੀ ਸਰਕਾਰ ਤੇ ਉਸ ਦੇ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਨਾਂ ਪੱਖੀ ਗੱਲਾਂ ਨੂੰ ਜ਼ਿਆਦਾ ਪ੍ਰਚਾਰਿਆ ਉਸ ਦੇ ਲੋਕਹਿਤੂ ਰਾਜਪ੍ਰਬੰਧ ਦੀ ਗੱਲ ਘੱਟ ਕੀਤੀ। ਹੁਣ ਤਾਂ ਇਹ ਇਤਿਹਾਸ ਨੇ ਸਾਬਤ ਕਰ ਦਿੱਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆਂ ਲਈ ਇਕ ਮਿਸਾਲ ਸੀ..! ਕੋਸ਼ਿਸ਼ ਕਰਨੀ ਸਿੱਖ ਇਤਿਹਾਸ ਦੇ ਹਾਂ ਪੱਖੀ ਪਹਿਲੂਆਂ ਨੂੰ ਉਭਾਰਦੀਆਂ, ਜਿਹੜੇ ਅਣਗੌਲੇ ਕੀਤੇ ਜਾ ਰਹੇ ਹਨ। ਧੰਨਵਾਦ ਛੋਟੇ ਵੀਰ ਤੇ ਭੈਣ ਦਾ। ਗੁਰੂ ਤੁਹਾਨੂੰ ਖੁਸ਼ ਰੱਖੇ ਤੁਹਾਨੂੰ ਸਫਲਤਾ ਬਖਸ਼ੇ।
@manpreetrandhawa7725
@manpreetrandhawa7725 2 жыл бұрын
ਤਰਨ ਤਾਰਨ ਸ੍ੀ ਦਰਬਾਰ ਸਾਹਿਬ ਅਇਆ ਤੁਸੀਂ
@randhawa8233
@randhawa8233 2 жыл бұрын
ਵਾਹ ਵੀਰ ਜੀ ਸ਼ਹੀਦ ਬਾਬਾ ਜੀ ਦੇ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ।
@mrbhullar1605
@mrbhullar1605 2 жыл бұрын
Bhut vadia majha sikhi da turha a pure punjabi boli jandi majhe ch
@jitnagra8902
@jitnagra8902 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,ਵਧੀਆ ਉਪਰਾਲਾ,
@mintudhillon6945
@mintudhillon6945 2 жыл бұрын
ਬਹੁਤ ਵਧੀਆ 👌🏻👌🏻
@mohindersingh9263
@mohindersingh9263 2 жыл бұрын
ਬਾਬੇ ਬੁੱਢੇ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ
@JaswinderKaur-he4je
@JaswinderKaur-he4je 2 жыл бұрын
ਬਹੁਤ ਵਧੀਆ ਬੀਬੇ ਬੱਚਿਓ ❤️
@GurwinderSingh-fg3kg
@GurwinderSingh-fg3kg 2 жыл бұрын
Khushi di smile bahut sohni a jaan kad di kudi hayyee raabaa
@SSMAAN-hg8ft
@SSMAAN-hg8ft 2 жыл бұрын
ਬਾਈ ਬੜੇ ਗੁੱਸੇ ਜੇਂ ਪੁੱਛਿਆ ਆ ਗ੍ਰਾਰਡ ਨੂੰ ਪੁੱਛ ਲੈਣੇ 😀😀 ਬਹੁਤ ਵਧੀਆ ਜਾਣਕਾਰੀ 🙏🙏
@gurbaxsingh8441
@gurbaxsingh8441 2 жыл бұрын
ਦੇਸ਼ ਪੰਜਾਬ ਦਾ ਆਖ਼ਰੀ ਮਹਾਨ ਜਰਨੈਲ ।🙏🏽
@NavtejSingh-r6n
@NavtejSingh-r6n Жыл бұрын
ਇਹ ਤਾਂ ਤਲਾਬ ਹੈ ।ਬਣਾਇਆ ਮਹਾਰਾਜੇ ਨੇ ਹੀ ਸੀ। ਬਾਰਾਂਦਰੀ ਜਿਥੇ ਮਹਾਰਾਜਾ ਰੁਕਦੇ ਸਨ ਉਹ BSF ਦੀ ਚੌਕੀ ਦੇ ਲਹਿੰਦੇ ਪਾਸੇ ਹੈ। ਇਸ ਤਲਾਬ ਅਤੇ ਬਾਰਾਂਦਰੀ ਦੇ ਵਿਚਕਾਰ ਨਹਿਰ ਹੁੰਦੀ ਸੀ ਛੋਟੀ ਜਿਹੀ ਉਸ ਉਤੇ ਹੀ ਪੁਲਸ ਬਣਾਇਆ ਸੀ। ਬਾਕੀ ਤੁਸੀਂ ਜਾਣਕਾਰੀ ਠੀਕ ਦਿੱਤੀ ਹੈ। ਮੈਂ ਵੀ ਉਹ ਨਹਿਰ ਦੇਖੀ ਹੈ। ਮੈਂ 25 ਸਾਲ ਪਹਿਲਾਂ ਉਥੇ inspection ਕਰਨ ਗਿਆ ਸੀ।ਇਕ ਗਲ ਹੋਰ ਇਥੇ ਨਾਲ ਹੀ ਥੇਹ ਹੈ ਜਿਥੇ ਫੌਜੀ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਲਗਦਾ ਹੈ ।ਮੈਮੋਰੀਅਲ ਬਣਿਆ ਹੈ। ਧੰਨਵਾਦ। ਜੋਗਿੰਦਰ ਸਿੰਘ
@drsarvjeetbrarkundal2858
@drsarvjeetbrarkundal2858 2 жыл бұрын
ਪੂਰੀ ਦੁਨੀਆਂ ਵਿੱਚ ਿੲਕੋ ਿੲਕੱ ਪੰਜਾਬੀ ਵਿੱਲਖਣ ਜੋੜਾ
@zahidrasool862
@zahidrasool862 2 жыл бұрын
Bai ji thuda bola da andaz bot hi sweet a landa punjab lahore pakistan 🇵🇰
@hareram6070
@hareram6070 2 жыл бұрын
ਵੀਰ ਜੀ ਤੁਹਾਡੀ ਹਰ ਵੀਡੀਓ ਬਹੁਤ ਜਣਕਾਰੀ ਭਰਭੁਰ ਹੁੰਦੀ ਅ਼ੈ ਰਿਪਨ ਵੀਰ ਖੂਸ਼ੀ ਜੀ ਧੰਨਵਾਦ ਜੀ ਰਾਮ ਸਿੰਘ ਜਖੇਪਲ
@JAGDEEP_SOHI____47
@JAGDEEP_SOHI____47 2 жыл бұрын
ਬਹੁਤ ਵਧੀਆ ਬਾਈ ਜੀ
@AngrejSingh-yk2pv
@AngrejSingh-yk2pv 2 жыл бұрын
ਬਹੁਤ ਵਧੀਆ ਲਗਦਾ ਤੁਹਾਡੀਆਂ ਵੀਡਿਓ ਦੇਖਕੇ,,ਰੋਪੜ ਦੇ ਨੇੜੇ ਬੀਬੀ ਮੁਮਤਾਜ ਦਾ ਗੁਰੁਦਵਾਰਾ ਸਾਹਿਬ ਆ ਪਹਾੜੀ ਦੇ ਉਪਰ ਬਹੁਤ ਵਧੀਆ view ਆ,,ਵੈਸੇ ਮੈਂ ਤਾਂ ਫਿਰੋਜ਼ਪੁਰ ਤੋਂ ਆ but ਮੇਰੇ ਸਹੁਰੇ ਆ ਰੋਪੜ
@yoyoharrysolver1762
@yoyoharrysolver1762 2 жыл бұрын
Bahut badhiya BARNALA walio Khush raho taraki kro Sohna sehar Barnala
@rachhpalsinghbajwaawan6166
@rachhpalsinghbajwaawan6166 2 жыл бұрын
ਜਿਉਂਦੇ ਵੱਸਦੇ ਰਹੋ ਬਾਈ ਖੁਸੀ ਧੰਨਵਾਦ ਦੋਵਾ ਦਾ
@rajwinderkaur6372
@rajwinderkaur6372 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਭੈਣ ਜੀ ਤੁਸੀ ਸੁਲਤਾਨਪੁਰ ਲੋਧੀ ਆ ਜੀ ਮੈ ਸੁਲਤਾਨਪੁਰ ਲੋਧੀ ਤੇ ਹਾ
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 2 жыл бұрын
ਬਹੁਤ ਵਧੀਆ ਵਿਪਨ ਤੇ ਖੁਸ਼ੀ ਬੇਟਾ ਜੀ ਜੂੱਗ ਜੂੱਗ ਜੀਓ ਗੁਰ ਨਾਨਕ ਕਿਰਪਾ ਕਰਨ, ਪਰ ਮਝਾਇਲਾਂ ਤੇ ਮਾਝੇ ਆਲਿਆਂ ਚ ਰਹਿਕੇ ਚਿਹਰੇ ਤੇ ਰੌਣਕ ਆਗੀ 👍🚩
@GurwinderSingh-bt4vm
@GurwinderSingh-bt4vm 2 жыл бұрын
ਪੁਲਸ ਕੰਜਰੀ ਦਾ ਅਸਲ ਨਾਂ ਪੁਲ ਮੌਰਾਂ ਸੀ ਪਰ ਸਰਕਾਰ ਨੇ ਵਗਾੜ ਕੇ ਪੁਲ ਕੰਜਰੀ ਕਰਤਾ 🙏
@gursewaksingh8836
@gursewaksingh8836 2 жыл бұрын
ਵੀਰੇ ਤੁਹਾਨੂੰ ਪਿੰਡ ਰਾਜਾਤਾਲ ਰੁਕਣਾ ਚਾਹੀਦਾ ਸੀ। ਤੁਹਾਨੂੰ ਕਿਸੇ ਨੇ ਗਲਤ ਜਾਣਕਾਰੀ ਦੇ ਦਿੱਤੀ ਕਿ ਇੱਥੇ ਅਕਬਰ ਬਾਦਸ਼ਾਹ ਦੇ ਸਮੇਂ ਬਣਿਆ ਤਾਲ (ਤਲਾਅ) ਨਹੀਂ ਹੈਗਾ। ਭਾਵੇਂਕਿ ਇਸ ਤਾਲ ਦੀ ਸਾਂਭ-ਸੰਭਾਲ ਵੱਲ ਕਿਸੇ ਦਾ ਧਿਆਨ ਨਹੀਂ ਹੈ ਪਰ ਇਹ ਤਾਲ ਅਜੇ ਵੀ ਇੱਥੇ ਮੌਜੂਦ ਹੈ।
@abdulwaheedtv2872
@abdulwaheedtv2872 2 жыл бұрын
A Jao Lahore Welcome Ji Bhai Bissmillah Ji aya nun
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਵਧੀਆ।
@BaljitSingh-bz2cl
@BaljitSingh-bz2cl 2 жыл бұрын
ਬਹੁਤ ਵਧੀਆ ਜਾਣਕਾਰੀ ਬੀਬੇ ਬੱਚਿਓ
@Gaganjalaliya8080
@Gaganjalaliya8080 9 ай бұрын
Nice 👍🙂
@فرحانکیکی-ح6ظ
@فرحانکیکی-ح6ظ 2 жыл бұрын
Love and recpict form west Punjab
@HardevSingh-gb7xm
@HardevSingh-gb7xm 2 жыл бұрын
ਬਹੁਤ ਵਧੀਆ ਜਾਣਕਾਰੀ, ਬੱਚਿਓ।
@Harpreet14159
@Harpreet14159 2 жыл бұрын
ਬਹੁਤ ਵਧੀਆ ਜੀ।
@gursharanjeetkaur5469
@gursharanjeetkaur5469 2 жыл бұрын
ਬਹੁਤ ਵਧੀਅ ਬੀਬੇ ਬਁ ਚਿੳ
@imranikram6350
@imranikram6350 2 жыл бұрын
Love from lehnda punjab pakistan
@paramgill8783
@paramgill8783 9 ай бұрын
Bhut vdia dsyea waheguru ji kirpa rakhn
@surjeetkaur1892
@surjeetkaur1892 2 жыл бұрын
God bless you beta
@mohindersingh9263
@mohindersingh9263 2 жыл бұрын
ਸਾਡੇ ਰਾਮਦਾਸ ਜ਼ਰੂਰ ਰੁਕੋ
@sandeepkaur9961
@sandeepkaur9961 2 жыл бұрын
Thank u video da wait ho reha c bot jldi jldi paya kro thank u so much💕💕💕
@chamkuarsingh4462
@chamkuarsingh4462 2 жыл бұрын
Punjab travel couple is the sign of cultural heritage of Punjab. I like it
@jaswindersahota836
@jaswindersahota836 Жыл бұрын
ਧਨੋਏ ਕਲਾ ਮੇਰਾ ਪਿਛਲਾ ਪਿਡ ਹੈ ਵੀਰ ਜੀ
@ameermukhtar2385
@ameermukhtar2385 2 жыл бұрын
سردار صاحب بہت اچھی ویڈیو بنتے ہیں جب پاکستان آنا تو میرے پاس بھی آنا🥰🥰🥰🥰🥰
@imranali4169
@imranali4169 2 жыл бұрын
Oh Bhai ye Sikh loog han har Banda sardar nai Hota
@sekhonjaswinder7789
@sekhonjaswinder7789 2 жыл бұрын
ਵਧੀਆ ਬੇਟਾ
@Italian.3448
@Italian.3448 2 жыл бұрын
Thank you phaji.. ਰਾਜਾਤਾਲ
@KAKA_PB07
@KAKA_PB07 2 жыл бұрын
Talwara is great city and beautiful city
@lovesimar9300
@lovesimar9300 2 жыл бұрын
Hoshiarpur to asi har roj dekhde tuhade blog.......jldi aao sade val.....🥰🥰🥰🥰
@sukhwindersingh-fu4rq
@sukhwindersingh-fu4rq 2 жыл бұрын
Very nice Information both
@manjitsingh8442
@manjitsingh8442 2 жыл бұрын
ਮਾਝੇ ਵਿੱਚ ਕੱਖ ਨੀ ਪੱਠੇ ਕੀਹਦੇ ਨੇ ਭਾਊ ਜੀ
@MandeepKaur-ks2ic
@MandeepKaur-ks2ic 2 жыл бұрын
Bhout vadhia veer g bhout jaankari mil Rahi aa eij thank you 🙏🙏
@kulvirram9929
@kulvirram9929 2 жыл бұрын
Tks brother video le
@AloneGAMER3241-t
@AloneGAMER3241-t 2 жыл бұрын
Bahut Vathia Sade Vaste Ghar Bethe Knaowlege De Rahe Ho Tusin Khush Raho God Bless You Ripan & Khusi Thanks.
@VarinderSingh-jr6dc
@VarinderSingh-jr6dc 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਤੁਸੀਂ ਰੋਪੜ ਤੋਂ ਲੱਗਣਾ ਸਾਨੂੰ ਦੱਸੋ ਜੀ 🙏🙏🙏🙏
@JaswinderKaur-iu2vc
@JaswinderKaur-iu2vc 2 жыл бұрын
Bahut vedia jankari dende o bachio gud
@Balbirsinghusa
@Balbirsinghusa 2 жыл бұрын
ਗੁਰਮੁੱਖ ਪਿਆਰਿਉ ਇੱਕ ਟਾਹਲੀ ਸਾਹਿਬ ਗੁਰੂ ਘਰ ਆ ਅੰਮ੍ਰਿਤਸਰ ਤੋਂ ਦੱਸ ਕਿੱਲੋਮੀਟਰ ਤੇ ਜੋ ਕਿ ਬਾਬਾ ਗੁਰਬਖਸ਼ ਸਿੰਘ ਦਾ ਸ਼ਹੀਦੀ ਅਸਥਾਨ ਆ ਢਾਈ ਸੋ ਸਾਲ ਪਹਿਲਾਂ।ਹੁਣ ਦੁਆਰੇ ਵੀ ਆਏ ਸੀ ਸੇਵਾ ਕਰਕੇ ਮੁੜ ਗਏ ਦੋ ਹਜ਼ਾਰ ਬਾਰਾਂ ਵਿੱਚ।
@aapnapunjab802
@aapnapunjab802 2 жыл бұрын
ਅਮਰਿੰਦਰ ਗਿੱਲ ਦੀ ਫ਼ਿਲਮ ਗੋਰਿਆਂ ਨੂੰ ਦਫ਼ਾ ਕਰੋ ਦਾ ਇਕ ਗੀਤ ਵੀ ਪੁਲ ਮੋਰਾਂ ਵਿਚ ਸ਼ੂਟ ਹੋਇਆ ਹੈ।
@balbirsingh1107
@balbirsingh1107 2 жыл бұрын
V nice historical vlog thanks
@jasmersinghjassbrar3673
@jasmersinghjassbrar3673 2 жыл бұрын
ਅਜ ਤਾਂ ਰਿਪਨ ਅਟਾਰੀ ਦਾ ਇਤਿਹਾਸ ਤੇ ਮਹਾ. ਰਣਜੀਤ ਸਿੰਘ ਦੁਆਰਾ ਬਣਾਈ ਜਗਾ ਤੇ ਭਰਪੂਰ ਚਾਨਣ ਲਈ ਧੰਨਵਾਦ!ਪਰ ਜਦ ਥੋਡੇ ਹੱਥਾਂ ਤੇ ਰੰਗ ਜਿਹਾ ਲਾਤਾ ਤਾਂ ਥੋਡੇ ਮੂੰਹੋਂ ਸੁਣ ਕੇ ਗੁਸਾ ਜਿਹਾ ਆ ਗਿਆ!ਉਹ ਰੰਗ ਕੀ ਸੀ ਤੇ ਕਿਉਂ ਲਾਇਆ ਬਾਰੇ ਜਰੂਰ ਦੱਸੋ ਸਾਨੂ ਸਮਝ ਨੀ ਆਈ |
@thind1705
@thind1705 2 жыл бұрын
ਉੱਥੇ ਵੀਰੇ ਜਦੋਂ ਗੱਡੀ ਚੋ ਉੱਤਰ ਦੇ ਆ 5 - 7 ਜਾਣੇ ਆ ਕੁੜੀਆਂ ਦੇ ਹੱਥਾਂ ਤੇ ਰੰਗ ਦੇ ਝੰਡੇ ਲਾ ਦਿੰਦੇ ਫਿਰ ਪੇਸੈ ਮੰਗਦੇ ਆ
@yoyoharrysolver1762
@yoyoharrysolver1762 2 жыл бұрын
Thank you BARNALA. HIT KRN LAI VEER LOVE U
@kashmirsinghsabhra2571
@kashmirsinghsabhra2571 2 жыл бұрын
ਬਹੁਤ ਵਧੀਆ ਜੀ ਮੈਂ ਕਸ਼ਮੀਰ ਸਿੰਘ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ
@jassiralmil3589
@jassiralmil3589 2 жыл бұрын
Hnji 22 g m HOS PUR ton daily thuda vlog dekhda bhut vdia hunda thuda vlog nd tnx
@azharworldexplore
@azharworldexplore 2 жыл бұрын
Bro main ny ap k Punjab k village dakhy ha ap ki waja sy mjhy Punjab dakhny ka mouqa Mila sukria love from Pakistan are ap ka intazar kary gy Pakistan main ap zaror Pakistan ana sukria
@sarajmanes4505
@sarajmanes4505 2 жыл бұрын
Sat Shri Akal Ji Jabrdast Jaankari Lajawab Video Jiode Vasde Raho Rab Rakha Thanks Ji 😊 👍 🙏
@fatehveersingh4026
@fatehveersingh4026 2 жыл бұрын
Bhut vadia valog hunde ne bhaji tuhade,👏
@rajbirsingh3910
@rajbirsingh3910 2 жыл бұрын
ਸਿਰਾਆਆਆ ਬਾਈ ਜੀ
@GurpreetSingh-vo7is
@GurpreetSingh-vo7is 2 жыл бұрын
Welcome to kalanaur. Akber de tajpoce
@kulbirsinghbawa7355
@kulbirsinghbawa7355 2 жыл бұрын
Bahut vadhia
@MkTs_Prabh
@MkTs_Prabh 2 жыл бұрын
Be happy veere 👍😊
@harsimransingh8257
@harsimransingh8257 2 жыл бұрын
ਜਿਲਾ ਰੋਪੜ ਦੇ ਗੁਰਦਅਾਰਾ ਸਾਹਿਬ ਟਿੱਬੀ ਸਾਹਿਬ .ਭੱਠਾ ਸਾਹਿਬ
@ranveergill7667
@ranveergill7667 2 жыл бұрын
Good job veer
@darshansingh3048
@darshansingh3048 2 жыл бұрын
bhuot wdhia bha ji
@Jattwaad100
@Jattwaad100 2 жыл бұрын
Thank u bhaji sade ghar aaon layi pul kanjri vikhe 🙏
@manmeetkaurjattii3381
@manmeetkaurjattii3381 2 жыл бұрын
Veere tuhnu bhut knowledge aa jiii
@narinderkaur9980
@narinderkaur9980 2 жыл бұрын
Great job beautiful places 👌
@kulvirsinghsxndhu5093
@kulvirsinghsxndhu5093 2 жыл бұрын
Bhut vadeya
@satwantsingh1572
@satwantsingh1572 2 жыл бұрын
Talware da pong dam ji beas river te hai ji ik hor hajipur gagan ji ka tilla
@AnkuBhardwaj19
@AnkuBhardwaj19 2 жыл бұрын
22 g nangal dam wali side via garshankar to jayo boht vadia area a aunda a neem phadi area 'beet area ' shri khuralgarh sahib ravidass maraj ji da gurdwara a boht vadia jgha a ghuman lai
@imdadshah7481
@imdadshah7481 2 жыл бұрын
Nice vlog beautiful couple 🌹🌹🌹🌹
@gillexists
@gillexists 2 жыл бұрын
Thanks ji
@Lahoria_971
@Lahoria_971 2 жыл бұрын
Good bro chlde raho bahut trakkian deve rabb tuhanuu
@dilpreetkaur6468
@dilpreetkaur6468 2 жыл бұрын
Very much nice video or vlog
@naibsingh2354
@naibsingh2354 2 жыл бұрын
Ripan ਵੀਰ ਬਹੁਤ ਹੀ ਵਧੀਆ Blog ਬਣਾਉਂਦੇ ਓ ਇਸ blog ਵਿੱਚ ਤੁਸੀ ਇੱਕ ਗਲਤੀ ਕੀਤੀ ਐ। ਕਿਰਪਾ ਕਰਕੇ ਇਸ ਨੂੰ ਧਿਆਨ ਨਾਲ ਵੇਖਣਾ ਜੇ ਨਾ ਪਤਾ ਲੱਗਿਆ ਤਾਂ ਮੈਨੂੰ ਪੁੱਛ ਲੈਣਾ।
@punjabisingh4585
@punjabisingh4585 2 жыл бұрын
Nice vilog sir ji 🙏🏼🇮🇳🇮🇳🌷 wel come to Rajasthan Shri Ganganagar
@ravinderkaur7762
@ravinderkaur7762 Жыл бұрын
Sat siri akal g dona nu nice couple ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖ਼ਸ਼ੇ। Dist. Mohali to
@jass786vlog3
@jass786vlog3 2 жыл бұрын
Good vlog g 👍👍
@Shri_chamkaur_sahib_
@Shri_chamkaur_sahib_ 2 жыл бұрын
ਵੀਰ ਜੀ ਸਹੀਦਾ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਤੇ ਫਤਿਹਗੜ ਸਾਹਿਬ ਜ਼ਰੂਰ ਜਾਇਓ ਜੀ
@KAKA_PB07
@KAKA_PB07 2 жыл бұрын
Sira🤘
@preetsainisector13chandiga17
@preetsainisector13chandiga17 2 жыл бұрын
nice place🙏🙏👌👌💛
@MalikAqib-xq1gj
@MalikAqib-xq1gj 2 жыл бұрын
So nice veer Ji I am Lyallpur Faisalabad Punjab Pakistan 🇵🇰
@caramelandoreo5622
@caramelandoreo5622 2 жыл бұрын
God Bless You 🙏 Stay Blessed 🙏🙏
@Sukhjindersingh-fx6hq
@Sukhjindersingh-fx6hq 2 жыл бұрын
paji bht vdia video hundya thudya
@udaysidhu6924
@udaysidhu6924 2 жыл бұрын
ਸਤਿ ਸ੍ਰੀ ਅਕਾਲ ਜੀ
@babbutelecom1757
@babbutelecom1757 Жыл бұрын
ਵੀਰ ਜੀ ਸਾਡੇ ਪਿੰਡ ਵੀ ਆਕੇ ਜਾਉ ਪਿੰਡ ਕਾਕੜਾ
@jassi.tv6860
@jassi.tv6860 2 жыл бұрын
ਬਹੁਤ ਕੁਝ ਮਿਸ ਹੋ ਗਿਆ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਸੰਨ੍ਹ ਸਹਿਬ ਛੇਹਰਟਾ ਸਹਿਬ ਭਾਈ ਤਾਰੂ ਸਿੰਘ ਜੀ ਬਾਬਾ ਜਵੰਦ ਸਿੰਘ ਜੀ ਏਅਰ ਪੋਰਟ
@SukhwinderKaur-uk2sx
@SukhwinderKaur-uk2sx 2 жыл бұрын
God bless both of you young couple
@kulvirsinghsxndhu5093
@kulvirsinghsxndhu5093 2 жыл бұрын
Bhut vadeya blog
@dhillondhillon8946
@dhillondhillon8946 2 жыл бұрын
Ripan yar bht gud
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ
@onkarsinghrandhawa7715
@onkarsinghrandhawa7715 2 жыл бұрын
ਅਕਬਰ ਦੀ ਤਾਜਪੋਸ਼ੀ ਵਾਲੀ ਥਾਂ ਵੀ ਦੇਖਣੀ ਕਲਾਨੋਰ ਵਾਲੀ ਥਾਂ
Sigma Kid Mistake #funny #sigma
00:17
CRAZY GREAPA
Рет қаралды 30 МЛН
Beat Ronaldo, Win $1,000,000
22:45
MrBeast
Рет қаралды 158 МЛН
My scorpion was taken away from me 😢
00:55
TyphoonFast 5
Рет қаралды 2,7 МЛН
Rani Jind Kaur History | Punjab History | Sikh Empire | Punjab Siyan
10:12
Sigma Kid Mistake #funny #sigma
00:17
CRAZY GREAPA
Рет қаралды 30 МЛН