ਮਾਲਦਾਰ ਛੜਾ 126 MALDAR SHADA PUNJABI BEST SHORT MOVIE 2024 PUNJABI FILM JATT BEAT RECORD

  Рет қаралды 794,848

Jatt Beat Record

Jatt Beat Record

Күн бұрын

Пікірлер: 1 700
@SandeepDhaliwal-ko9zf
@SandeepDhaliwal-ko9zf 8 ай бұрын
ਦਿਲ ਨੂੰ ਬਾਈ ਬਹੁਤ ਸਕੂਨ ਮਿਲਿਆ ਜਦੋ ਜੱਸਾ ਦੇਖ ਲਿਆ
@kuldeepsinghsran5927
@kuldeepsinghsran5927 8 ай бұрын
ਸਹੀ ਗੱਲ ਆ ਬਾਈ
@Redmi12-e8y
@Redmi12-e8y 8 күн бұрын
❤​@@kuldeepsinghsran5927
@Amrit_Sidhu_001
@Amrit_Sidhu_001 8 ай бұрын
ਏਨੀ ਖੁਸ਼ੀ ਤਾਂ ਅੱਜ ਤੱਕ ਬਾਲੀਵੁੱਡ ਦੀਆਂ ਫਿਲਮਾਂ ਚ ਹੀਰੋ ਦੀ ਐਂਟਰੀ ਤੇ ਨਹੀਂ ਹੋਈ ਹੋਣੀ.... 💥💥ਜਿੰਨੀ ਅੱਜ ਜੱਸੇ ਦੀ ਐਂਟਰੀ ਤੇ ਹੋਈ ਆ..☆☆🔙👍👌
@kuldeeplohat-yk8dk
@kuldeeplohat-yk8dk 8 ай бұрын
Shi gll aa
@SANDEEPSINGH-q7y9d
@SANDEEPSINGH-q7y9d 8 ай бұрын
Shi gall a bi
@avjindersinghsodha3633
@avjindersinghsodha3633 8 ай бұрын
ਸਹੀ ਆਖਿਆ ਵੀਰ
@ManpreetSingh-ct4hp
@ManpreetSingh-ct4hp 8 ай бұрын
Sahi a veer
@KuldeepSingh-es8zi
@KuldeepSingh-es8zi 8 ай бұрын
Right veere
@pammasarari88
@pammasarari88 8 ай бұрын
ਹੁਣ ਬਣੀ ਗੱਲ ਆ ਗਿਆ ਜੱਸਾ ਆਦੇਂਆ ਹੀ ਚੋਬਰ ਨੇ ਰੂਹ ਖੁਸ਼ ਕਰਤੀ ਬਹੁਤ ਵਧੀਆ ਅਐਂਟਰੀ ਮਾਰੀ ਵੀਰ ਨੇ
@RajSingh-zf3ty
@RajSingh-zf3ty 8 ай бұрын
ਜੱਸੇ ਤੇ ਬੰਤ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 👍
@sukhwinderkaur7145
@sukhwinderkaur7145 8 ай бұрын
ਭਰਾਵਾਂ ਦਾ ਪਿਆਰ ਦੇਖ ਕੇ ਮਨ ਖੁਸ਼ ਹੋ ਗਿਆ, ਜੱਸੇ ਦੀ ਐਟਰੀ ਬਹੁਤ ਵਧੀਆ👍💯👍💯👍💯👍💯
@avjindersinghsodha3633
@avjindersinghsodha3633 8 ай бұрын
ਸਹੀ
@preetSingh-vi3mt
@preetSingh-vi3mt 8 ай бұрын
​ਤੂੰ ਭੈਣ ਦਿਆ ਲੋੜਿਆ ਕੁੜੀ ਦੇਖ ਕੇ ਜਦੇ reply ਕਿਸੇ ਮੁੰਡੇ ਦੇ ਕਮੇਂਟ ਤੇ ਤਾਂ ਲਾਈਕ reply ਕੀਤਾ ਨੀ ਸਾਲੇ ਕੁੜੀ ਦਿਖੀ ਨੀ ਨਾਲੇ ਲੱਗ ਜਾਂਦੇ ਨੇਂ ਫੁਦੂ ਸਾਲਾ​@@avjindersinghsodha3633
@BhupinderSingh-wu9df
@BhupinderSingh-wu9df 2 ай бұрын
ਓ ਵਾਹ ਓਏ ਸ਼ੇਰਾ ਆ ਗਿਆ ਜੱਸਾ 👌👌ਵਾਪਸ ਸ਼ੁੱਕਰ ਹੈ ਰੱਬ ਦਾ ਪਰੀਤ ਦੀ ਅੰਤਰ ਆਤਮਾ ਜਾਗ ਗਈ ਜੋ ਪਰੀਤ ਨੇ ਜੱਸੇ ਨੂੰ ਸਾਰੀ ਦੀ ਸਾਰੀ ਗੱਲ ਸੱਚ ਦੱਸ ਦਿੱਤੀ
@Legendbro895
@Legendbro895 8 ай бұрын
ਬੰਤ ਪ੍ਰਧਾਨ ਨੇ ਚਾਰ ਚੰਨ ਲਾ ਤੇ ਮਾਲਦਾਰ ਛੜੇ ਨੂੰ। 🎉🎉🎉🎉🎉🎉🎉🎉🎉❤❤❤❤❤❤ ਬਹੁਤ ਬਹੁਤ ਪਿਆਰ ਬੰਤ ਤੇ ਸਾਰੀ ਟੀਮ ਨੂੰ।
@harpreetkaurkaur1079
@harpreetkaurkaur1079 7 ай бұрын
Agree a thode nl bilkul fike pa te main cracter
@Jatinderpalsinghchahil-mp2qo
@Jatinderpalsinghchahil-mp2qo 8 ай бұрын
ਬੰਤ। ਪ੍ਰਧਾਨ ਜ਼ਿੰਦਾਬਾਦ। ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਬੰਤ ਪ੍ਰਧਾਨ ਦੀ ਐਂਟਰੀ ਤੇ।
@kalapatran
@kalapatran 8 ай бұрын
ਬੰਤ ਪ੍ਰਧਾਨ ਦੀਆਂ ਗੱਲਾਂ ਕਿਸ ਕਿਸ ਨੂੰ ਵਧੀਆ ਲੱਗਦੀ ਆ ਨੇ 🖤💯 👍
@jagdeepsidhu9106
@jagdeepsidhu9106 8 ай бұрын
Sirra Krata Bant ne ta
@AmandeepSingh-ze5fs
@AmandeepSingh-ze5fs 8 ай бұрын
Siraaa
@gurwinderbatth5298
@gurwinderbatth5298 8 ай бұрын
Fuddu
@gurdeepsingh-dx5vm
@gurdeepsingh-dx5vm 8 ай бұрын
💯💯💯✌️
@sukhchainsingh-et3uy
@sukhchainsingh-et3uy 8 ай бұрын
👍👍
@HarjeetSingh-PB31
@HarjeetSingh-PB31 8 ай бұрын
ਬਾਈ ਇਹ ਟੀਮ ਵਧੀਆ ਪੁਜੀਸ਼ਨ ਤੇ ਪਹੁੰਚ ਰਹੀ ਹੈ ਹੌਲੀ ਹੌਲੀ ਧੂਤਾ ਵੀ ਆਊਗਾ ਸਾਰੇ ਆਉਣਗੇ ਇਹਨਾਂ ਨੇ ਬਹੁਤ ਵਧੀਆ ਸੀਨ ਪਹਿਲਾਂ ਆਪਾਂ ਨੂੰ ਸਮਝਾਉਂਦੇ ਵੀ ਨੇ ਵੀ ਭਰਾ ਭਰਾਈ ਹੁੰਦੇ ਨੇ ਦੇਖ ਲਾ ਅੱਖਾਂ ਚ ਯਾਰ ਹੰਜੂ ਆ ਗਏ ਜਦੋਂ ਭਾਗੂ ਨੇ ਕਿਹਾ ਵੀ ਭਰਾ ਭਰਾਈ ਹੁੰਦੇ ਨੇ ਜਦੋਂ ਪ੍ਰਧਾਨ ਬੈਠਾ ਸੀ ਮੋਟਰ ਤੇ
@lallimalik7781
@lallimalik7781 8 ай бұрын
ਜੱਸੇ ਦੀ ਐਂਟਰੀ ਤੇ ਸੀਟੀਆਂ ਤੇ ਕੂਕਾਂ ਵੱਜਦੀਆਂ ਬਣਦੀਆਂ ਸੀ ❤❤❤❤ ਬੰਤ ਕਾਲੀ ਦੁਨੀਆ ਦਾ ਪ੍ਰਧਾਨ ❤️‍🔥❤️‍🔥
@sunnymall1051
@sunnymall1051 8 ай бұрын
ਸਾਲਾ ਕੂਕਾਂ ਦਾ ਆਪਣੇ ਬੁੜੇ ਨਾਲ ਜਾ ਕੇ ਕੋਈ ਕੰਮ ਕਰਵਾ ਦੇ ਸਾਲਾ ਐਟਰੀ ਸਾ ਵਿਹਲੜ ਅਨਪੜ ਸਾਲੇ
@jassibarnala1460
@jassibarnala1460 8 ай бұрын
A Gaya dant Kali duniya the Pradhan❤❤❤❤❤❤
@avjindersinghsodha3633
@avjindersinghsodha3633 8 ай бұрын
ਸਹੀ
@jaspalsingh8616
@jaspalsingh8616 8 ай бұрын
Ryt ❤❤❤ love you bro
@BalvirSingh-hv9uj
@BalvirSingh-hv9uj 8 ай бұрын
❤❤❤❤❤❤❤
@NsreshKumar-d2g
@NsreshKumar-d2g 8 ай бұрын
ਜਸੇ ਬਾਈ ਜੀ ਸਵਾਦ ਆਗਿਆ ਭਾਈਆ ਦਾ ਪਿਆਰ ਦੇਖ ਕੇ ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਸਾਰੀ ਟੀਮ ਨੂੰ ਇਸੇ ਤਰ੍ਹਾਂ ਖੁਸ਼ ਰੱਖਣ ❤❤❤❤❤❤❤❤❤ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤❤❤
@manpreetsinghdhillon7615
@manpreetsinghdhillon7615 8 ай бұрын
ਹੋ ਗਏ ਇੱਕੱਠੇ ਭਾਗੂ ਤੇ ਬੰਤ ❤❤
@SandeepSingh-ss0786
@SandeepSingh-ss0786 8 ай бұрын
ਪਹਿਲਾ ਧੂਤਾ ਤੇ ਦੂਜਾ ਬੰਤ ਦੋਨੇ ਘੈਂਟ ਆ ❤
@__Germany_9.9.9
@__Germany_9.9.9 8 ай бұрын
ਜੱਸਾ ਵਾਪਿਸ ਆ ਕੇ ਸਿਰਾ ਕਰ ਗਿਆ ਬੰਤ ਕਾਲੀ ਦੁਨੀਆ ਦਾ ਪ੍ਰਧਾਨ ਵੀ ਆ ਗਿਆ ਪ੍ਰੀਤ ਤੇ ਭਾਗੁ, ਮਾਇਆ, ਸਾਰੇ ਅੱਤ ਆ
@gurjindersingh3638
@gurjindersingh3638 8 ай бұрын
ਜੱਸੇ ਦਿਲ ਖੁਸ਼ ਕਰ ਤਾ ਮਜਾ ਆ ਗਿਆ ਵੈਰੀ ਸਲੋਟ 🙏❤️👍
@jeetbaath1900
@jeetbaath1900 8 ай бұрын
ਬਾਈ ਜੱਸਾ ਆ ਗਿਆ ਓਏ। ਰੂਹ ਖੁਸ਼ ਹੋ ਗਈ।
@Jatinderpalsinghchahil-mp2qo
@Jatinderpalsinghchahil-mp2qo 8 ай бұрын
Welcome ,ਬੰਤ ਕਾਲੀ ਦੁਨੀਆਂ ਦਾ ਪ੍ਰਧਾਨ, ਬਹੁਤ ਵਧੀਆ ਐਂਟਰੀ
@lovepreetmaan8493
@lovepreetmaan8493 8 ай бұрын
ਕਹਿੰਦੇ ਕੋਣ ਆ ਗਿਆ ਉਹ ਆ ਗਿਆ ਕਹਿੰਦੇ ਕਾਲੀ ਦੁਨੀਆਂ ਦਾ ਪ੍ਰਧਾਨ ਆ ਗਿਆ ❤❤❤❤❤❤ ❤❤❤❤❤ ਕਹਿੰਦਾ ਉਵੀ ਆ ਗਿਆ ਜਿਸ ਦਾ ਇੰਤਜ਼ਾਰ ਹੋ ਰਿਹਾ ਸੀ ਜੱਸਾ ❤❤❤❤❤❤❤❤❤❤❤❤ਬਾਕੀ ਬਾਈ ਜੀ ਧਰਮ ਨਾਲ ਜੱਸੇ ਨੂੰ ਵੀਡੀਓ ਚ ਵੇਖਕੇ ਸਵਾਦ ਆ ਗਿਆ ਬਾਈ ਜੀ ❤❤❤❤❤❤❤❤ਬਾਕੀ ਬਾਈ ਜੀ ਐਕਟਿੰਗ ਬੁਹਤ ਘੈਂਟ ਹੁੰਦੀਆਂ ਸਾਰੀਆਂ ਦੀ ❤❤❤❤ ਰੱਬ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤
@msf5937
@msf5937 8 ай бұрын
ਭਾਗੂ ਬਾਈ ਐਤਕੀਂ ਤਾਂ ਨਜ਼ਾਰਾ ਆ ਗਿਆ ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@kulbirchahal6965
@kulbirchahal6965 8 ай бұрын
ਜੱਸਾ ਆ ਗਿਆ ਦਿਲ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਕ੍ਰਿਪਾ ਕਰਨ ਹੁਣ ਧੂਤਾ ਵੀ ਆ ਜਾਵੇ , ਅੱਜ ਸਵਾਦ ਆ ਗਿਆ ਵੀਡਿਓ ਦੇਖਣ ਦਾ ਦਿਲ ਖੁਸ਼ ਹੋ ਗਿਆ ਬਹੁਤ ਹੀ ਵਧੀਆ ਐਂਟਰੀ ਕੀਤੀ ਆ ਜੱਸੇ ਨੇ
@honeydhillon2619
@honeydhillon2619 8 ай бұрын
ਜੱਸਾ ਆ ਗਿਆ 👍👍ਬਹੁਤ ਵਧੀਆ ਐਕਟਿੰਗ ਜੱਸੇ ਦੀ
@GurpreetSingh-ui7vq
@GurpreetSingh-ui7vq 8 ай бұрын
ਭਰਾਵੋ ਜੱਸੇ ਨੂੰ ਵੀਡੀਓ ਵਿੱਚ ਵੇਖਕੇ ਮਨ ਖੁਸ ਹੋ ਗਿਆ ਸਿਰਾ ਬੰਤ ਨਮੋਲ ਵਾਲਾ ਵੀ ਐਕਟਿੰਗ ਬਹੁਤ ਘੈਂਟ ਕਰਦਾਂ ਸਿਰਾ ਕਾਲੀ ਦੁਨਿਆਂ ਦਾ ਪ੍ਰਧਾਨ ਆ ਗਿਆ ਕਹਿੰਦੇ ਨਮੋਲ ਆਲਾ ਬੰਤ ਤੇ ਜੱਸਾ ਆ ਗਿਆ
@manidhaliwal5575
@manidhaliwal5575 8 ай бұрын
😂😂ਬਹੁਤ ਵਧੀਆ ਕੰਮ ਕੀਤਾ ਅੱਜ ਸਭ ਨੇ ਹੁਣ ਬਣੀ ਗੱਲ। ਏਦਾ ਹੀ ਮਿਹਨਤ ਕਰਦੇ ਰਹੋ।
@sodhibajwa8191
@sodhibajwa8191 8 ай бұрын
ਬੰਤ ਸਿਰਾ ਬਾਈ ਤੂੰ ਤੇਰੀ ਕੋਈ ਰੀਸ ਨੀ❤❤
@BhupinderSingh-wu9df
@BhupinderSingh-wu9df 2 ай бұрын
ਅੱਜ ਬੰਨ੍ਹਿਆ ਪੂਰਾ ਰੰਗ ਬਹੁਤ ਜ਼ਿਆਦਾ ਵਧੀਆ ਰੰਗ ਬੰਨ੍ਹ ਦਿੱਤਾ ਜੱਸੇ ਨੇ ਤਾਂ ਅੱਜ ਤਾਂ ਸਕੇ ਭਰਾ ਨੇ ਸਕੇ ਭਰਾ ਦਾ ਹੱਕ ਅਦਾ ਕੀਤਾ ਜੋ ਆਪਣੇ ਭਰਾ ਦੇ ਹੱਕ ਵਿੱਚ ਬੋਲਿਆ ਕਿ ਜਿਹੋ ਜਿਹਾ ਮਰਜ਼ੀ ਹੈ ਪਰ ਇਹ ਇਹੋ ਜਿਹੇ ਕੰਮ ਨਹੀਂ ਕਰ ਸਕਦਾ
@ManiKalyan-fx2iw
@ManiKalyan-fx2iw 8 ай бұрын
ਜੱਸੇ ਨੇ ਐਟਰੀ ਮਾਰਕੇ ਕਮਾਲ ਕਰਤੀ ਰੂਹ ਖੁਸ ਹੋ ਗੲਈ ਭਾਈਆ ਦਾ ਪਿਆਰ ਦੇਖਕੇ ਬਹੁਤ ਵਧੀਆ ਵੀਡੀਉ ਹੁੰਦੀਆ ਨੇ ਬਾਈ ਜੱਸੇ ਨੇ ਅੱਜ ਕਮਾਲ ਕਰਤੀ ਜਮਾ ਰੂਹ ਖੁਸ ਕਰਤੀ
@NirbhaiSingh-g2g
@NirbhaiSingh-g2g 8 ай бұрын
ਬੰਤ ਦੇ ਡਾਇਲਾਗ ਬਹੁਤ ਵਧੀਆ ਨੇ ਯਾਰ
@PalaAULAKH
@PalaAULAKH 8 ай бұрын
ਆ ਗਿਆ ਛਾਜਲੀ ਆਲਾ ਭਾਗੂ ਤੇ ਨਾਲ ਨਮੋਲ ਆਲਾ ਬੰਤ ਆ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਭਾਗੂ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜਰੀ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ ਬਾਈ ਜੀ ❤❤👍👍
@mera_punjab295
@mera_punjab295 8 ай бұрын
ਜੱਸੇ ਤੇ ਬੰਤ ਪ੍ਰਧਾਨ ਦੀ ਐਂਟਰੀ ਘੈਂਟ ਦਿਲ ਖੁਸ਼ ਹੋ ਗਿਆ🎉🎉❤❤❤❤🎉🎉
@kamalsaini2376
@kamalsaini2376 8 ай бұрын
Jasse nu dekh ke bhut khushi hoyi 22❤🔥🔥🔥🔥
@sumanpreet8743
@sumanpreet8743 8 ай бұрын
ਬੰਤ ਸਿਰਾ ਹੀ ਲਾਉਦਾ🔥🔥🔥❣️❣️
@sukhchainsingh-cb9pb
@sukhchainsingh-cb9pb 8 ай бұрын
ਸ਼ੁਕਰ ਆ ਜੱਸਾ ਵਾਪਿਸ ਆ ਗਿਆ
@Shortvideomoviemsk-hi7wh
@Shortvideomoviemsk-hi7wh 8 ай бұрын
ਬਹੁਤ ਜਿਆਦਾ ਵਧੀਆ ਵੀਡਿਓ ਸੀ ਜੱਸੇ ਵੀਰ ਦੇ ਐਂਟਰੀ ਵੀ ਬਹੁਤ ਵਧੀਆ ਕਰੀ ਆ 👍👍 👌
@Amrit_Sidhu_001
@Amrit_Sidhu_001 8 ай бұрын
👍👍✌✌👍✌👍👍 ਜੱਸੇ ਦੀ ਐਂਟਰੀ 🎉🎉👍👍👌 ਬੰਤ ਦੀ ਐਕਟਿੰਗ 👌ਵੀ ਸਿਰਾ... ਬੰਤ 🎉 ਮਿਰਜ਼ਾ ਪੁਰ 👍 ਕਾਲੀ ਦੁਨੀਆ..ਦਾ ਪ੍ਰਧਾਨ 😂 ਸਾਰੀ ਟੀਮ 👍👍👍ਅੱਜ ਦੀ series ਨਾਲ ਸੋਡਾ level ਬਹੁਤ ਉੱਚਾ ਹੋ ਗਿਆ ਹੈ..ਸਾਰੀ ਟੀਮ ਨੂੰ ਬਹੁਤ ਵਧਾਈ 🎉🎉❤❤
@Harpreet-sidhu5911
@Harpreet-sidhu5911 8 ай бұрын
ਅੱਜ ਤਾਂ ਛਾ ਗਿਆ ਇੰਦਰ ਸਿਆਂ 🎉🎉🎉🎉❤
@BhupinderSingh-yg8cg
@BhupinderSingh-yg8cg 8 ай бұрын
ਮਾਲਦਾਰ ਛੜਾ ਭਾਗੂ,,,,, ਸਰਬੀ,,,, ਜੱਸਾ,,,, ਪ੍ਰੀਤ,,,, ਮਾਇਆ,,,, ਬੱਗੜ,,,,, ਹਰਮਨ ਕੰਮੀ ਵਾਲਾ,,,,,, ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@diljeetkaur7515
@diljeetkaur7515 8 ай бұрын
Ll0000
@Hurjinder
@Hurjinder 8 ай бұрын
Goodsbhaeji😅😅😅😅😅😅😅😅😅
@brarmedia7811
@brarmedia7811 8 ай бұрын
Bai bant sira la gya
@RajveerSingh-xi5jq
@RajveerSingh-xi5jq 8 ай бұрын
6:08 6:08
@AnterDhaliwalPB31
@AnterDhaliwalPB31 8 ай бұрын
❤❤ very nice video aaa ❤❤
@arshdeepbrar5258
@arshdeepbrar5258 8 ай бұрын
ਇਤਨੇ ਖੁਸ਼ੀ ਇਤਨੀ ਖੁਸ਼ੀ ਬਹੁਤ ਜਿਆਦਾ ਖੁਸ਼ੀ ਜੱਸੇ ਵੀਰ ਦੀ ਆਏ ਦੀ ਬਾਈ ਬਣ ਕੇ ਨਾ ਬਾਲੇ ਬਾਲੇ ਪਾਸੇ ਪੈਰ ਨਾ ਪਸਾਰੋ ਇੱਕ ਸੀਰੀਜ਼ ਪੂਰੀ ਕਰ ਲਿਆ ਕਰੋ ਪਹਿਲਾਂ ਤੇ ਰਹੋ ਵੀਰ ਬਣ ਕੇ ਇਕੱਠੇ ਬਹੁਤ ਜਿਆਦਾ ਮਾਣ ਆ ਤੁਹਾਡੇ ਤੇ ਬਹੁਤ ਅੱਛੇ ਕਲਾਕਾਰ ਹੋ ਤੁਸੀਂ ਸਾਰੇ ਔਰ ਜੱਸੇ ਦੀ ਤੇ ਧੂਤੇ ਦੀ ਐਂਟਰੀ ਤੇ ਹੀ ਇਹ ਸ਼ੋਅ ਆ ਬਈ ਇੰਦਰ ਤੂੰ ਬਹੁਤ ਜਿਆਦਾ ਘੈਂਟ ਬੰਦਾ ਆ ਤੇਰੀ ਬਹੁਤ ਘੈਂਟ ਐਕਟਿੰਗ ਆ ਬਾਈ ਬਣ ਕੇ ਇਕੱਠੇ ਰਹੋ ਤੁਹਾਡੇ ਅੱਡ ਹੋਣ ਨਾਲ ਦੁੱਖ ਸਾਨੂੰ ਲੱਗਦਾ
@SarbjitSingh-ql5ju
@SarbjitSingh-ql5ju 8 ай бұрын
ਨਜ਼ਾਰਾ ਆ ਗਿਆ ਜੱਸੇ ਬਾਈ ਦੇ ਆਉਣ ਨਾਲ
@ramandeeptiwana2778
@ramandeeptiwana2778 8 ай бұрын
ਬੰਤ ਵਿਰੇ ਥੋਡੇ ਰੋਣ ਵਾਲੇ ਸੀਨ ਬਹੁਤ ਵਧੀਆ ਹੁੰਦੇ ਐ 👍
@nirbhaisingh5509
@nirbhaisingh5509 8 ай бұрын
ਅੱਜ ਗੱਲ ਬਣਗੀ😂😂ਹੁਣ ਆਉ ਪੂਰਾ ਸ਼ਵਾਦ❤❤
@ghumanjatt6716
@ghumanjatt6716 8 ай бұрын
ਬੱਲੇ ਬੰਤ ਜੱਸੇ ਰੂਹ ਖੁੱਸ ਹੋਗੀ ❤❤
@tarsemsinghtarsam1731
@tarsemsinghtarsam1731 8 ай бұрын
ਬਹੁਤ ਵਧੀਆ ਟੀਮ ਏ ਭਾਗੂ ਦੀ ਵਾਹਿਗੁਰੂ ਏਦਾ ਰੱਖੇ ਤੇ ਅਸੀਂ ਦੇਖਦੇ ਰਹੀਏ
@jindergursingh6903
@jindergursingh6903 Ай бұрын
ਜੱਸੇ ਨੇ ਤਾਂ ਦਿਲ ਖੁਸ਼ ਕਰਤਾ। ਪ੍ਰੀਤ ਨੇ ਵੀ ਜੱਸੇ ਨੂੰ ਫੋਨ ਕਰਕੇ ਆਪਣਾ ਚੰਗੀ ਸਵਾਣੀ ਹੋਣ ਦਾ ਫਰਜ਼ ਨਿਭਾਇਆ।
@sukhjindersingh01
@sukhjindersingh01 8 ай бұрын
ਜੱਸੇ ਦੀ ⛔ ਐਂਟਰੀ ਬੰਬ 💥💥💥
@amandeep2057
@amandeep2057 8 ай бұрын
ਬੰਤ ਤਾਂ ਬੰਤ ਹੀ ਆ ਫੇਰ ਅੱਜ man ਖੁਸ਼ ਹੋਗਿਆ ਵੀਡਿਉ ਦੇਖ਼ ਕੇ
@sukhkhehra1627
@sukhkhehra1627 8 ай бұрын
ਬੰਤ ਪ੍ਰਧਾਨ ਛਾਜਲੀ ਵਾਲਿਆਂ ਨਾਲ । ਜੱਸੇ ਦੀ ਐਂਟਰੀ ਦੇਖ ਸਵਾਦ ਆ ਗਿਆ ❤❤
@ManpreetDhillon-g3y
@ManpreetDhillon-g3y 8 ай бұрын
ਬਈ ਅੱਜ ਪਹਿਲੀ ਵਾਰ comment ਕੀਤਾ ਮੈਂ ਜੱਸੇ ਦੀ entry ਦੇਖ ਕੇ ਮਨ ਖੁਸ ਹੋ ਗਿਆ ਬਾਕੀ ਬੰਤ ਵੀ ਘੈਟ ਅ
@mrhappyelec.1365
@mrhappyelec.1365 8 ай бұрын
ਸਿਰਾ ਹੀ ਲਾਤਾ ਬੰਤ ਨੇ ਪੱਲੀਆਂ ਵਿਛਾਉਣ ਲੱਗਾ ਤਾਂ ਮਿੰਟ ਮਾਰਦਾ 😂😂😂 ਸਾਰੀ ਟੀਮ ਦਾ ਸਿਰਾ ਕੰਮ 🎉🎉🎉
@narajansingh959
@narajansingh959 8 ай бұрын
😂😂😂😂😂😂😂😂
@Baidwan_jeet1322
@Baidwan_jeet1322 4 ай бұрын
Jasse bai dil khush ho gya jehda bhaggu bai de sir ilzaam c oho tu vapis ake dus ditta v bhai ta bhai hunda ❤
@BalvinderSingh-vo6xe
@BalvinderSingh-vo6xe 8 ай бұрын
ਬਹੁਤ ਵਧੀਆ ਜੀ ਜੱਸੇ ਤੇ ਬੰਤ ਦੀ ਐਂਟਰੀ ਬਾਕਮਾਲ ਹੋਈ
@samandeepsingh5397
@samandeepsingh5397 8 ай бұрын
ਬਾਈ ❤ ਖੁਸ਼ ਹੋ ਗਿਆਂ ਪੁਰਾਣੀ ਟੀਮ ਨੂੰ ਦੇਖ ਕੇ..ਜੱਸੇ ਵੀਰੇ ਨੂੰ,,,🫡
@Amrit_Sidhu_001
@Amrit_Sidhu_001 8 ай бұрын
ਬੰਤ..ਮਿਰਜਾਪੁਰ ਆ ਗਿਆ.. ਕਾਲੀ ਦੁਨੀਆ ਦਾ ਪ੍ਰਧਾਨ 🎉🎉 ਬੰਤ ਦਾ ਕਾਲੀ ਦੁਨੀਆ.. ਆਲਾ ਕਿਰਦਾਰ ਵੀ ਪੂਰਾ ਘੈਂਟ ਆ...❤❤😂😂🎉🎉
@TalwinderSingh-h5u
@TalwinderSingh-h5u 4 ай бұрын
ਜੱਸੇ ਬਾਈ ਯਾਰ ਦਾ ਸਿਰਾ ਕਰਾ ਦਿੱਤਾ ਜਦਾਂ ਦੇ ਸਾਰੇ ਬੰਦੇ ਆਉਣ ਦਾ ਘਰਾਂ ਵਿੱਚ ਕਦੀ ਕਿਸੇ ਦੀ ਲੜਾਈ ਨਾ ਹੋਵੇ
@Davinderdhaula
@Davinderdhaula 8 ай бұрын
ਬਹੁਤ ਵਧੀਆ ਵੀਡੀਓ ਬਣਾਈ ਆ ...ਭਾਈ ਆਖਰ ਨੂੰ ਭਾਈ ਹੀ ਹੁੰਦਾ 👌👌👌👌
@rattanshahpur8407
@rattanshahpur8407 8 ай бұрын
ਸਹੀ ਗੱਲ ਆ ਵੀਰ...ਜੱਸੇ ਦੀ ਐਂਟਰੀ ਨੇ ਰੂਹ ਖੁਸ਼ ਕਰਤੀ
@Amrit_Sidhu_001
@Amrit_Sidhu_001 8 ай бұрын
ਅੱਜ ਤਾਂ ਜੱਸੇ ਤੇ ਬੰਤ ਨੇ ਹੀ...ਦਿਲ ❤ ਖੁਸ਼ ਕਰਤਾ...
@Aman_2233
@Aman_2233 8 ай бұрын
ਬੰਤ ਪ੍ਰਧਾਨ Sirrraaaa ਕਰਾਉਂਦਾ ਆ 😀😀😀👌👌👌🔥🔥🔥
@gurjindersingh3638
@gurjindersingh3638 8 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਬੰਤ ਜੀ ਵੈਰੀ ਗੋਂਡ 🙏🥀💛🥀👌
@SarbhjitKaur-j4s
@SarbhjitKaur-j4s 8 ай бұрын
Sira😂 jassa bai njara aa gea tu agea 🎉❤
@sukhpalsingh9477
@sukhpalsingh9477 8 ай бұрын
ਬੰਤ ਕਾਲੀ ਦੁਨੀਆਂ ਪ੍ਰਧਾਨ ❤❤
@officialgarrybahrain8364
@officialgarrybahrain8364 8 ай бұрын
ਭਾਗੂ ਐ ਆ ਜਿਹੜਾ ਬੰਤ ਲਿਆਂਦਾ ਤੂੰ ਨਜ਼ਾਰਾ ਲਿਆ ਤਾ ਯਾਰ
@sheradolowalia1181
@sheradolowalia1181 8 ай бұрын
22 ਜੀ ਜੱਸੇ ਨੂੰ ਦੇਖ ਕੇ ਰੂਹ ਖੁਸ਼ ਹੋ ਗਈ
@ivickymajatri
@ivickymajatri 8 ай бұрын
ਯਰ ਨਵੇਂ ਬੰਦੇ ਦਾ ਕੰਮ ਬਹੁਤ ਵਧੀਆ ❤❤what a attitude man 👏👏
@sonikhipal4081
@sonikhipal4081 8 ай бұрын
ਬੰਤ ਨੇ ਸਿਰਾ ਕਰਾ ਦਿੱਤਾ ਮਿਰਜ਼ਾ ਪੁਰ ਆਲੇ ਮੈਂ👍👍👍👌👌👌😉
@JotInsan-x2m
@JotInsan-x2m 8 ай бұрын
1ਤੋ 126ਸਾਰੇ ਦੇ ਸਾਰੇ apisod dekhe ਮੈ ਬਹੁਤ ਅੱਤ ਹੈ ਸਬ character sb to best mnu bhagoo lgaa
@avjindersinghsodha3633
@avjindersinghsodha3633 8 ай бұрын
ਬੰਤ ਲਵ ਉਏ ਵੀਰ
@amanpatiala3905
@amanpatiala3905 8 ай бұрын
ਟੋਪ class gya ajj da show.... Entry jasse di.... Te dialogue Bant de.. 😂😂😂😂👌👌👌👌
@ksinghghuman
@ksinghghuman 8 ай бұрын
ਬੰਤ ਕਾਲੀ ਦੁਨੀਆ ਦਾ ਪ੍ਰਧਾਨ ਬੱਲੇ ਬੱਲੇ ਹੁਣ ਬਣੂ ਗਲ 😮ਜੱਸਾ ਸਿਉਂ ਵਧੀਆ ਕੀਤਾ ਫੱਟੇ ਚੱਕ ਤੇ
@rajtoor1528
@rajtoor1528 8 ай бұрын
I never comment before but watched every video. Jassa back and ਬੰਤ ਨੂੰ ਦੇਖ ਕੇ ਦਲ ਬਹੁਤ ਖੁਸ਼ ਹੋਇਆ। ਹੁਣ ਇੱਕ ਬੀਰੇ ਦੀ ਘਾਟ। Love your videos
@GurpreetZandu
@GurpreetZandu 8 ай бұрын
ਅੱਜ ਸਵਾਦ ਆ ਗਿਆ ਜੱਸੇ ਤੇ ਬੰਤ ਕਰਕੇ ਸਿਰਾ ਬਾਈ
@deepubnl
@deepubnl 8 ай бұрын
ਐਨੀ ਕਲਾਕਾਰੀ ਐਨਾ ਸਵਾਦ ਕਦੇ ਵੀ ਨੀ ਆਇਆ ਜਿੰਨਾਂ ਮਾਲਦਾਰ ਸੜਾ ਦੇਖ ਕੇ ਆਉੱਦਾ ਨਵਾ ਕਰੈਕਟਰ ਬਹੁਤ ਸਿਰਾ ਜਿਉਂਦੇ ਵਸਦੇ ਰਹੋ ਓ ਬਾਈ
@tsgkarn4284
@tsgkarn4284 8 ай бұрын
ਆ ਗਿਆ ਬੰਤ ਬੇਲੀ ਸਿਰਾ ਬੰਦਾ ਦੱਬ ਕੇ ਰੱਖੋ ਕੰਮ ਨੂੰ 😂😂❤❤🎉🎉
@GurmeetKaur-kl7zs
@GurmeetKaur-kl7zs 8 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
@BaljeetSingh-nl9ot
@BaljeetSingh-nl9ot 8 ай бұрын
ਵੇਲਕਮ ਜੱਸੇ ਵੀਰ ਅੱਜ ਸਵਾਦ ਆ ਗਿਆ ਵੀਰ ਰੋਣ ਆ ਗਿਆ ਅੱਜ ਦਾ episode ਦੇਖ ਕੇ love u ਆ ਜੀ ਸਾਰੀ ਟੀਮ ਨੂੰ
@gurpreetSingh-jy7fj
@gurpreetSingh-jy7fj 8 ай бұрын
ਬੰਤ ਵੀਰ ਕਾਲੀ ਦੁਨੀਆਂ ਦਾ ਪ੍ਰਧਾਨ ਐਕਟਿੰਗ ਬਹੁਤ ਵਧੀਆ ਆ
@varindersinghbagga8559
@varindersinghbagga8559 8 ай бұрын
Bant ne sirra la rakhya y jiounda rahe y good luck saari team nu
@garrygamingyt4319
@garrygamingyt4319 8 ай бұрын
ਸਿਰਾ ਲਾ ਤਾ ੨੨ ਹੱਸ ਹੱਸ ਬੁਰਾ ਹਾਲ ਹੋ ਗਿਆ ❤❤👍👌
@ranbirsingh9171
@ranbirsingh9171 8 ай бұрын
ਬੰਤ ਦੇ ਤਾ ਛਿੱਤਰ ਪੈਂਦੇ ਹੀ ਵਧੀਆ ਲਗਦੇ ਨੇ ਜਦੋ ਜੁੱਤੀਆ ਖਾਕੇ ਬੂਕਦਾ ਏ ਪੂਰਾ ਕਾਰਟੂਨ ਲਗਦੈ ਫੇਰ ਤਾ
@sarabjitsingh3193
@sarabjitsingh3193 8 ай бұрын
ਵਾਹ ਜੱਸਾ ਆ ਗਿਆ ਅੱਜ ਤੇ ਨਜਾਰੇ ਬਣ ਗਏ ਬਹੁਤ ਬਹੁਤ ਸੋਹਣੀ ਵੀਡੀਓ
@ramandeeptiwana2778
@ramandeeptiwana2778 8 ай бұрын
ਬੰਤ ਆ ਗਿਆ ਹੁਣ ਪਉ ਜਾਨ ਮਾਲਦਾਰ ਛੜੇ ਚ
@Dharamjit-Pandher
@Dharamjit-Pandher 5 ай бұрын
ਜੱਸਾ ਆ ਗਿਆ ਓੋਏ ਬਹੁਤ ਖੁਸ਼ੀ ਹੋਈ ਦੇਖ ਕੇ
@SunnysideKF
@SunnysideKF 8 ай бұрын
ਬੱਲੇ ਬੱਲੇ ਮਜ਼ਾ ਆ ਗਿਆ ਧੂਤਾ ਨੂੰ ਵੀ ਬੁਲਾਉ
@devmaandevmaan2962
@devmaandevmaan2962 8 ай бұрын
Jassa a gya 🎉🎉🎉😊😊😊😊😊
@SulakhanSingh-tm1nc
@SulakhanSingh-tm1nc 8 ай бұрын
ਬੰਤ ਦੀਆਂ ਗੱਲਾਂ ਤੇ ਸਿਰੇ ਹੀ ਆ ਨਜ਼ਾਰਾ ਹੀ ਲਿਆ ਤਾ ਇਸ ਫਿਲਮ ਵਿੱਚ ਬੰਤ ਨੂੰ ਲਿਆ ਕੇ 😅😅😅😅😂😂😂😂😂😂😂🤣🤣🤣🤣🤣🤣🤣
@nikkamaan1228
@nikkamaan1228 8 ай бұрын
ਇਹ ਬੰਦਾ ਬਹੁਤ ਵਧੀਆ ਵੀਰ ਬੱਤਾ ਇਸ ਨੂੰ ਜ਼ਰੂਰ ਨਾਲ ਰੱਖਿਆ ਜਾਵੇ ਬੋਲੀ ਵਾਲੀ ਵਧੀਆ ਲੱਗਿਆ ਹੈ ਜੀ ❤
@sukhpreetkaur8146
@sukhpreetkaur8146 8 ай бұрын
Jasse ne sira krati
@sarvansinghgill4702
@sarvansinghgill4702 8 ай бұрын
ਬਹੁਤ ਹੀ ਵਧੀਆ ਵੀਡੀਓ ਆ ਦਿੱਲ ਖੁਸ਼ ਹੋ ਜਾਦਾਂ ਬਹੁਤ ਹੀ ਵਧੀਆ ਏਪੀਸੋਡ ਆ ਆ
@Jatinpurba2
@Jatinpurba2 8 ай бұрын
Bht khusi hoi jasse veere nu dekh ke❤❤❤❤
@sukhjitsingh1916
@sukhjitsingh1916 8 ай бұрын
ਬੋਤ ਵਦੀਅਾ ਭਾਗੂ ਵੀਰ ਬੰਤ ਕਾਲੀ ਦੁਨੀਅਾ ਦਾ ਭਰਦਾਨ
@jotdhaliwal489
@jotdhaliwal489 8 ай бұрын
oh y yrr ajj ehni zda khushi hoyi y jasse di entry dekh k ajj y njaara agya schi dilo khushi hoyi aa. 😍😍😍😍 ajj da episode dekh k feel aya purana maldar shada hun pura hohaa
@JagmeetDhaliwal-pr9od
@JagmeetDhaliwal-pr9od 8 ай бұрын
Sirraaa la ta bant velly na❤❤❤❤
@jashanpreetsingh1210
@jashanpreetsingh1210 8 ай бұрын
ਦਿਲ ਖੂਸ਼ ਕਰਤਾ ਬਾਈ ਜੀ ਸਵਾਦ ਆ ਗਿਆ ਜੱਸੇ ਦੀ ਐਂਟਰੀ ਕਰਾਕੇ 🎉🎉🎉🎉🎉🎉🎉🎉🎉🎉🎉🎉🎉🎉🎉
@sukhabrar3326
@sukhabrar3326 8 ай бұрын
ਸ਼ੁਕਰ ਆ ਬਾਈ ❤ ਹੁਣ ਸਵਾਦ ਆ ਗਿਆ ❤ ਜੱਸੇ ਨਾਲ਼
@happybatth187
@happybatth187 3 ай бұрын
ਬੰਤ ਦੇ ਡਾਇਲੋਗ ਓਏ ਜਾਨ ਕੱਢ ਦਿੰਦਾ love u jatta
@jalandhardoaba1989
@jalandhardoaba1989 8 ай бұрын
ਬਾਈ ਇਕੱਠੇ ਰਹੋ,ਕੱਲੇ- ਕੱਲੇ ਨੂੰ ਕੋਈ ਵੀ ਤੋੜ ਸਕਦਾ।
@sonukahlon6883
@sonukahlon6883 8 ай бұрын
ਸਵਾਦ ਆ ਗਿਆ ਵੀਰ ਜੱਸੇ ਜੇਹੜੀ ਮਾਸੀ ਦੀ ਸਰਵਿਸ ਕੀਤੀ ਆਉਂਦੇ ਸਾਰ ਸਿਰਾ ਐਂਟਰੀ ਭਰਾ ਦੀ ਮਾਸੀ ਦਾ ਵੀ ਹੱਥ ਹੋਲਾ ਹੋਣਾ ਚਾਹੀਦਾ ਸੀ ਜੱਸੇ ਨੇ ਕਸਰ ਕੱਢ ਤੀ ਪਿਛਲੇ ਸਾਰੇ ਏਪੀਸੌਡਾ ਦੀ ਦੁੱਤਾ ਤੇ ਬੀਰਾ ਰਹਿ ਗਏ ਉਹ ਵੀ ਲੈਕੇ ਆਓ ਛੇਤੀ ਰੌਣਕ ਹੋਰ ਦੁੱਗਣੀ ਹੋਜੂ ਮਾਲਦਾਰ ਛੜੇ ਦੀ ਜਿਊਦੇ ਵਸਦੇ ਰਹੋ ਵੀਰੋ
@amritromana5678
@amritromana5678 8 ай бұрын
ਬੰਤ ਪ੍ਰਦਾਨ 🔥🔥
@GurmeetSingh-sc1qi
@GurmeetSingh-sc1qi 8 ай бұрын
Wel come sadha Jassa Veer love you all world Jassa Veer❤❤❤❤🎉🎉🎉🎉
@satwantgrewal2375
@satwantgrewal2375 8 ай бұрын
BANT de eaction very jabardast very nice bhagu sari team' full enjoy full sport
dhutta pindi ala funny video
20:52
HANDICAPPED REVIEWER
Рет қаралды 142 М.
Миллионер | 3 - серия
36:09
Million Show
Рет қаралды 2,2 МЛН
Кто круче, как думаешь?
00:44
МЯТНАЯ ФАНТА
Рет қаралды 6 МЛН
The IMPOSSIBLE Puzzle..
00:55
Stokes Twins
Рет қаралды 197 МЛН
Twin Telepathy Challenge!
00:23
Stokes Twins
Рет қаралды 133 МЛН
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 332 М.
Миллионер | 3 - серия
36:09
Million Show
Рет қаралды 2,2 МЛН