ਮਾਲਦਾਰ ਛੜਾ 149 MALDAR SHADA baghu shada latest SHORT MOVIE 2024 PUNJABI FILM JATT BEAT RECORD

  Рет қаралды 388,336

Jatt Beat Record

Jatt Beat Record

Күн бұрын

NEW PUNJABI SHORT MOVIE
chat.whatsapp..... whatsapp ch add hovo
chat.whatsapp...., whatsap group ch add hobo ,maldar chda
chat.whatsapp....
WhatsApp grup vich add hovo
WhatsApp .9814161674.
Snapchat,maldarshada
instagram 👉 ... ______
www.facebook.c...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Cinematography:Harman kahal.
Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
Disclaimer
This video contains content that includes crying and high-pitched sounds, which may be uncomfortable or distressing for some viewers. Viewer discretion is advised, especially for those who are sensitive to loud or high-pitched noises. Please ensure that your volume is set at an appropriate level to avoid any sudden discomfort. Thank you for your understanding.

Пікірлер: 870
@JattBeatRecord
@JattBeatRecord 11 күн бұрын
ਧੰਨਵਾਦ ਪਿਆਰੇ ਦਰਸ਼ਕੋ❤❤❤❤
@latestpunjabi8177
@latestpunjabi8177 11 күн бұрын
Bhaguaaaaaaa
@PalaAULAKH
@PalaAULAKH 11 күн бұрын
ਆ ਗਏ ਬਾਈ ਉਏ ਛਾਜਲੀ ਆਲੇ ਭਾਗੂ ਤੇ ਬੰਤ ਬੀਰੇ ਬਾਬੇ ਹੋਰੀ ਨਵੀ ਵੀਡੀਓ ਲੈਕੇ ਜੇ ਬੰਤ ਨੂੰ ਪੵੀਤੋ ਨਾ ਰੋਕਦੀ ਤਾਂ ਬੰਤ ਪ੍ਰਧਾਨ ਸਾਰੇ ਪਿੰਡ ਨੂੰ ਅੱਗ🔥 ਲਾ ਦਿੰਦਾ ਬੰਤ ਬੰਤ ਹੋਈ ਪਈ ਆ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@JashanSaroye-jq6xo
@JashanSaroye-jq6xo 11 күн бұрын
22 Yaar dhutte nu b le oao
@Fact_Punjab295
@Fact_Punjab295 11 күн бұрын
ਭਾਘੁ ਤੇ ਬੀਰਾ ਜਿਹੜੀਆਂ ਅਨਪੜ ਜਹੀਆਂ ਗੱਲਾਂ ਮਾਰਦੇ ਆ ਨਾ ਭੇਂਚੋ ਪਤਾ ਨੀ ਕਿੱਥੋਂ ਕੱਢ ਦੇ ਆ
@AGRICULTURE678
@AGRICULTURE678 11 күн бұрын
Sira galbt aa inder bro dodra pind BUDHLADA
@BhupinderSingh-yg8cg
@BhupinderSingh-yg8cg 11 күн бұрын
ਜਿਸ ਜਿਸ ਨੂੰ ਬੰਤ ਪ੍ਰਧਾਨ ਮਿਰਜ਼ਾਪੁਰ ਵਾਲੇ ਦੀ ਐਕਟਿੰਗ ਚੰਗੀ ਲੱਗਦੀ ਹੈ ਉਹ ਲਾਈਕ ਜ਼ਰੂਰ ਕਰੋ ਜੀ,,,,ਆ ਗਏ ਛਾਜਲੀ ਵਾਲੇ,,, ਮਾਲਦਾਰ ਛੜਾ ਭਾਗੂ,,, ਸਰਬੀ,,, ਜੱਸਾ,,, ਮਾਇਆ ਮਾਸੀ ,,,ਪ੍ਰੀਤੋ,,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,, ਹਰਮਨ ਕੰਮੀ ਵਾਲਾ,,, ਬਾਬਾ ਬੀਰਾ,,,, ਭੋਲਾ,,, ਜੋਗਾ,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@pappysarao5044
@pappysarao5044 10 күн бұрын
ਮੈਨੂੰ ਤਾਂ ਸਾਹਿਬਾਂਪੁਰ ਵਾਲੀ ਚੰਗੀ ਲੱਗਦੀ ਐ
@BalbirThind-uc6nl
@BalbirThind-uc6nl 10 күн бұрын
Fukrey jiada maarda Bant
@HardeepSingh-fg5vc
@HardeepSingh-fg5vc 8 күн бұрын
@@BhupinderSingh-yg8cg my favrat ji bant bhut nice bro
@user-dm4ck7ku9r
@user-dm4ck7ku9r 8 күн бұрын
Bant wali att kraonda bai ji 😂
@kalapessi5764
@kalapessi5764 11 күн бұрын
ਬੰਤ ਪ੍ਰਧਾਨ ਆਈ ਲਵ ਯੂ ਬਹੁਤ ਸੋਹਣੀ ਤੇਰੀ ਐਕਟਿੰਗ ਆ❤❤❤❤❤❤
@deeprall4977
@deeprall4977 8 күн бұрын
ਜੱਸਾ ਵੀ ਪੂਰੀ ਅੱਤ ਕਰਦਾ ਲਾਲੁ ਪ੍ਰਸ਼ਾਦ ਯਾਦਵ
@rajsingh2776
@rajsingh2776 11 күн бұрын
ਬਹੁਤ ਵਧੀਆ ਨਜ਼ਾਰੇ ਇਹ ਨਵੀਂ ਗੱਲ ਸਮਝ ਆਈ ਕਿ ਪਾਸਪੋਰਟਾਂ ਤੇ ਮੈਂਬਰੀ ਦੀ ਮੋਹਰ ਅੰਗੂਠਾ ਲੱਗ ਜਾਂਦੈਉਹ ਵੀ ਉਹਨਾਂ ਦਾ ਜਿਹੜੇ ਹਾਲੇ ਮੈਬਰ‌ ਬਨਣਗੇ ਪਤਾ ਨਹੀਂ ਨਾਂ ਪ੍ਰਚਾਰ ਕਰੀਏ ਕਿ ਨਵੀਂ ਅੰਬੈਸੀ ਦਾ ਉਦਘਾਟਨ ਹੋਇਆ ਉਹ ਵੀ ਮੋਟਰ ਤੇ ਜਿਸਦੀ ਫੀਸ ਪੰਜ ਸੌ ਰੁਪਏ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@baljitsingh4084
@baljitsingh4084 10 күн бұрын
ਜੱਸਾ ਆ ਗਿਆ ਥੋੜੇ ਦਿਨਾਂ ਤੱਕ ਧੂਤਾ ਆਇਆ ਲੇ ❤️
@pammasarari88
@pammasarari88 10 күн бұрын
ਸਿਰਾ ਹੀ ਸਾਰੀ ਟੀਮ ਵਾਹਿਗੁਰੂ ਚੜਦੀ ਕਲਾ ਕਰੇ ਪੰਮਾ ਫਿਰੋਜਪੁਰ ਬਾਡਰ ਹੁਸੈਨੀ ਵਾਲਾ
@ShaminderSingh-pv3ec
@ShaminderSingh-pv3ec 10 күн бұрын
ਇਹ ਬਿਨਾਂ ਵੋਟਾਂ ਤੋਂ ਮੈਂਬਰ ਬਣ ਗਏ
@gurvailsingh3849
@gurvailsingh3849 11 күн бұрын
ਨਜ਼ਾਰਾ ਆ ਗਿਆ ਇੰਦਰ ਵੀਰ ਤਹਾਡਾ ਕੰਮ ਮੈਨੂੰ ਬਹੁਤ ਵਧੀਆ ਲੱਗਦਾ
@BhupinderSingh-eg7sq
@BhupinderSingh-eg7sq 10 күн бұрын
ਬਾਈ ਭਾਗੂ ਹੁਣ ਉਹ ਪਹਿਲਾਂ ਵਾਲਾ ਨਜ਼ਾਰਾ ਨਹੀਂ ਆਉਂਦਾ ਤੇਰੀ ਸ਼ੁਰੂਆਤ ਵੇਲੇ ਟੀਮ ਸੀ ਜਿਹੜੀ ਉਹ ਵਾਲਾ ਰੰਗ ਬਣਦੇ ਸੀ ਧੂਤੇ ਹੋਰੀਂ
@user-rf3bm1zi7d
@user-rf3bm1zi7d 10 күн бұрын
ਬਾਈ ਪੱਕੀ ਗੱਲ ਜ਼ਿਆਦਾ ਦੇਸੀ ਗੱਲਾਂ ਬੱਸ ਟਾਇਮ ਪਾਸ ਕਰਦੇ ਨੇ ਇਹਨਾਂ ਵੀ ਲੋਕ ਫੁੱਦੂ ਨੀ ਪਾਸਪੋਰਟਾਂ ਤੇ ਮੋਹਰਾ ਅੰਗੂਠੇ ਲਾਉਂਦੇ ਨੇ
@MohanSingh-gz6yt
@MohanSingh-gz6yt 8 күн бұрын
Bilkul right
@Arman_khan-roster
@Arman_khan-roster 8 күн бұрын
Right ji
@bluexberry3712
@bluexberry3712 5 күн бұрын
ਸਹੀ ਗੱਲ ਆ ਬਈ ਨਵੀਆਂ ਨੇ ਗੰਦ ਪਾ ਤਾ ਬਿਨਾਂ ਮੱਤਲਬ ਤੋਂ ਬੋਲੀ ਜਾਂਦੇ ਆ
@sukhavirdi2040
@sukhavirdi2040 11 күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏🙏🙏🙏
@Amrit-k10
@Amrit-k10 11 күн бұрын
ਕਾਲੇ ਕੋਟਦੁਨੇ ਵਾਲੇ ਬਾਈ ਦੀ ਐਕਟਿੰਗ ਪੂਰੀ Ghaint ਆ 👌👌🔥🔥🔥💪🫶🔥👌👍
@jasvirsingh-hl9co
@jasvirsingh-hl9co 10 күн бұрын
Rori da
@PunjabSunnytv
@PunjabSunnytv 10 күн бұрын
ਪਾਸਪੋਰਟ ਆਲੇ ਮੁੰਡੇ ਦੀ ਵੀ ਐਕਟਿੰਗ ਸਿਰਾ ਏ
@balwindersinghkhalsa2370
@balwindersinghkhalsa2370 11 күн бұрын
ਵਾਹ ਜੀ ਵਾਹ ਕਿਆ ਬਾਤ ਐ ਬਹੁਤ ਵਧੀਆ ਵੀਡੀਓ ਐ ਭਾਗੂ ਬਾਈ ਪ੍ਰੀਤੋ ਆ ਗਈ ਹੋਰ ਵੀ ਚਾਰ ਚੰਨ ਲਾਉਂਦੀਆਂ ਪਰ ਪ੍ਰੀਤੋ ਓਧਰ ਖਾਸਾ ਘਾਟਾ ਸਹਿਣ ਨਹੀਂ ਹੁੰਦਾ
@user-ws5uj2ht5h
@user-ws5uj2ht5h 11 күн бұрын
🌹🙏🙏🙏🙏🙏✈️✈️✈️✈️✈️🚁🚁🚁🚁🚁🚁🚁🛬🛬🛬🛬✈️✈️✈️✈️✈️🙏🙏🙏🌹🌹ਚਾੜਤਾ ਜਹਾਜ ਬਾਈ ਨੈ🙏🙏✈️✈️✈️✈️✈️✈️✈️✈️🌹🌹
@pawandeepkaur9834
@pawandeepkaur9834 10 күн бұрын
?Shi gl aa ji😅
@simanpreetkaur1410
@simanpreetkaur1410 10 күн бұрын
Passport ਵਾਲੇ ਮੁੰਡੇ ਦਾ ਸੋਹਣਾ ਕੰਮ, Amazing acting 🫶💕🤟
@ranvir530
@ranvir530 8 күн бұрын
Sahi gal a😊
@GurpalsinghRai-q1f
@GurpalsinghRai-q1f 7 күн бұрын
Ohh kaala vaa tharki baba producer valiya videos ch hunda😅
@sanvirk6149
@sanvirk6149 10 күн бұрын
ਪਾਸਪੋਰਟ ਆਲੇ ਮੁੰਡੇ ਦੀ ਐਕਟਿੰਗ ਵੀ ਬਹੁਤ ਵਧੀਆ ਬਾਕੀਆਂ ਵਾਂਗ।
@user-zm1km9yh5e
@user-zm1km9yh5e 10 күн бұрын
ਤੁਸੀਂ ਤਾਂ ਇਸਨੂੰ ਪਹਿਲੀ ਵਾਰ ਦੇਖਿਆ ਠਰਕੀ ਬਾਬਾ ਸਰਚ ਕਰਕੇ ਦੇਖੇਓ ਚਿੱਬ ਕੱਢ ਦੇ ਨੇ ਇੱਕ ਨੰਬਰ ਟੀਮ ਆ ਬਾਈ ਜੀ
@gurjeetsingh-fw1bh
@gurjeetsingh-fw1bh 10 күн бұрын
​@user-zmp1km9yh5e produer dxx har gya yr
@ashwanipathak2517
@ashwanipathak2517 10 күн бұрын
ਕਾਲੇ ਕੋਟਦੁਨੇ ਵਾਲੇ ਦੀ ਐਕਟਿੰਗ ਸਿਰਾ ਪਤੰਦਰ ਜਿਹੜੀ ਵੀਡੀਓ ਵਿੱਚ ਵੀ ਜਾਂਦਾ ਕੋਕੇ ਜੜ ਦਿੰਦਾ ❤❤
@minturoomigill2997
@minturoomigill2997 10 күн бұрын
ਕਾਲਾ kera ਵੀਰੇ
@singhjuvraj6876
@singhjuvraj6876 10 күн бұрын
jihde pasport te bhagu ne mohr lga ditti aa​@@minturoomigill2997
@gurjeetsingh-fw1bh
@gurjeetsingh-fw1bh 10 күн бұрын
Apna yar hra tn kala.na.
@balrajsidhu3296
@balrajsidhu3296 10 күн бұрын
ਬਹੁਤ ਵਧੀਆ ਵੀਡੀਓ ਭਾਗੂ ਵੀਰ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
@sukhababarajput7452
@sukhababarajput7452 10 күн бұрын
ਪਾਸਪੋਰਟ ਤੇ ਸਾਈਨ ਤੇ ਅੰਗੂਠਾ ਲਾ ਦਿੱਤਾ ਵਿਚਾਰੇ ਦਾ ਪੱਚੀ ਲੱਖ ਰੁਪਏ ਮੀਟੀ ਕਰਿ ਦਿੱਤਾ ਭਾਗੂ ਤੇ ਵੀਰਾ ਜਮਾਂ ਅੱਤ ਕਰਵਾਈ ਜਾਂਦੇ ਨੇ 🙏🙏🙏🙏
@muhammadtariquekahlon
@muhammadtariquekahlon 11 күн бұрын
Very very good acting of all actors and actresses in this episode ❤ Muhammad Tarique Kahlon Pakistan
@HarjinderSingh-bo2ig
@HarjinderSingh-bo2ig 11 күн бұрын
ਭੀਰੈ ਅਤੇ ਭਾਗੁ ਨੇ ਚੜ੍ਹਾ ਤਾ ਚੰਦ ❤❤❤❤❤
@user-nq3rs6ji3m
@user-nq3rs6ji3m 10 күн бұрын
ਬੰਤ ਪ੍ਰਧਾਨ ਬਾਈ ਨਜਾਰੇ ਪੂਰੇ ਬੰਤ ਵੀਰ ਤੈਨੂੰ ਮਿਲਣਾ ਇਕ ਵਾਰਾਂ. ਵੈਸੇ ਤੁਹਾਡਾ ਪਿੰਡ ਕੇਹੜਾ ਹੈ.. ਹੈਪੀ ਫਜ਼ਿਲਕਾ ਤੋ ਪੀ ਬੀ 22
@jasspreet4402
@jasspreet4402 10 күн бұрын
ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ✌️
@HarjinderNehal
@HarjinderNehal 10 күн бұрын
ਨਮੋਲ ਜ਼ਿਲ੍ਹਾ ਸੰਗਰੂਰ
@Jasgill008
@Jasgill008 11 күн бұрын
ਵੀਰ ਜੋਗੇ ਦਾ ਰੋਲ ਬਹੁਤ ਸੋਹਣਾ ਹੈ ਇਹ ਵੀਰ ਇੱਕ ਦਿਨ ਵੱਡੇ ਪਰਦੇ ਤੇ ਜਾਉਂਗਾ
@jagdevkhiala6042
@jagdevkhiala6042 Күн бұрын
ਵੀਰ ਜੀ ਇਹ ਮੇਰੇ ਪਿੰਡ ਦਾ ਮੁੰਡਾ ਇਹ ਵੱਡੇ ਪਰਦੇ ਹੀ ਕੰਮ ਕਰਦਾ ਗੁਰਚੇਤ ਚਿੱਤਰਕਾਰ ਨਾਲ ਵੀ ਪੰਜਾਬੀ ਫਿਲਮ ਵਿੱਚ ਵੀ ਕੰਮ ਕੀਤਾ ਬਹੁਤ ਘੈਂਟ ਸ਼ੁਭ ਆ ਗਾ
@amritpal-cy1ch
@amritpal-cy1ch 10 күн бұрын
ਪਹਿਲਾ ਸੀਨ ਵਾਲਾ ਸੋਹਣਾ ਸੀ ਯਰ ਹੋਰ ਪਾਇਆ ਕਰੋ ਏਦਾਂ ਦੇ ਸੀਨ
@gursangtsingh5236
@gursangtsingh5236 10 күн бұрын
Love you ਬਾਈ ਜੀ ਗੁਰਸੰਤ ਭੂਟਾਲ ਕਲਾ ❤❤
@ANACONDA-q4r
@ANACONDA-q4r 10 күн бұрын
ਵੋਟਾਂ ਵਿਚ ਭਾਗੂ ਤੇ ਬੀਰੇ ਨਾਲ ਮੱਘਰ ਵਾਲੀ ਹੋਣੀ ਆਂ 🤣🤣🤣🙏
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 10 күн бұрын
ਸਹੀ ਗੱਲ ਆ ਹੋਣੀ ਜੋਗੇ ਨਾਲ ਵੀ ਮਾੜੀ ਆ ਪੈਸੇ ਵੀ ਗਏ ਮਿਲਣੀ ਜ਼ਮੀਨ ਵੀ ਨੀਂ 😂😂😂😂😂
@jaskarnnumberdarsingh1357
@jaskarnnumberdarsingh1357 10 күн бұрын
ਸਹੀ ਗੱਲ ਐ ਬਾਈ ​@@ਹਰਪਾਲਸਿੰਘ-ਭ7ਹ
@ANACONDA-q4r
@ANACONDA-q4r 10 күн бұрын
@@ਹਰਪਾਲਸਿੰਘ-ਭ7ਹ ਜੋਗੇ ਦਾ ਨੁਕਸਾਨ ਵਾਲਾ ਹੋਂ ਜਾਣਾ ਵੀਰ, ਮੈਨੂੰ ਤਾਂ ਲਗਦਾ ਫਿਰ ਭਾਗੂ ਤੇ ਚਰਨੋ ਨੇ ਵੀ ਖਹਿੜਾ ਛੱਡਵਾ ਲੈਣਾ 🤣🤣🤣ਵੋਟਾਂ ਵੀ ਹਾਰ ਜਾਣਾ, ਜਮੀਨ ਵਿਚ ਕਣਕ ਜੋਗਾ ਬੀਜੂ 🤣🤣
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 10 күн бұрын
@@ANACONDA-q4r ਜ਼ਮੀਨ ਨੀ ਮਿਲਣੀ ਜੋਗੇ ਨੂੰ ਪੈਸੇ ਵੀ ਵਾਪਿਸ ਨੀਂ ਮਿਲਣੇ
@gurjeetsingh-fw1bh
@gurjeetsingh-fw1bh 10 күн бұрын
Hahahaha
@JaskaranSingh-ci2dp
@JaskaranSingh-ci2dp 10 күн бұрын
ਬੁਹਤ ਸੋਹਣੀ ਵੀਡੀਓ ਮਜਾ ਆਗੀਆਂ
@SukhwinderSingh-wq5ip
@SukhwinderSingh-wq5ip 10 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ❤❤
@Jagga424
@Jagga424 10 күн бұрын
Passport vale munde di acting very very good
@SandeepSingh-kk4bk
@SandeepSingh-kk4bk 10 күн бұрын
Ous da name kala aw
@jagsirTungwali041
@jagsirTungwali041 10 күн бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵੀਰਾਂ ਸਿੰਘ ਜੱਸਾ ਸਿੰਘ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@kalapessi5764
@kalapessi5764 11 күн бұрын
ਬੰਤ ਤਾਂ ਸਿਰਾ ਹੀ ਆ ਯਾਰ
@BalwinderSingh-jw5ws
@BalwinderSingh-jw5ws 10 күн бұрын
ਇੰਦਰਜੀਤ ਬਾਈ ਵੀਡੀਓ ਬਹੁਤ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਲਾਜਬਾਵ ਹੈ 👍👍
@riprecords1372
@riprecords1372 11 күн бұрын
ਤੈਨੂੰ ਕੀ ਪਤਾ ਮੇਰੀਆਂ ਕਿੱਥੇ ਕਿੱਥੇ ਜੜਾਂ ਨੇ 👌👌👌 ਵਾਹ ਓਏ ਭਾਗੂਆ
@user-xy1qm6ri8j
@user-xy1qm6ri8j 10 күн бұрын
ਬਹੁਤ ਵਧੀਆ ਜੀ
@khushigurunoor2942
@khushigurunoor2942 10 күн бұрын
ਕਿਆ ਬਾਤ ਹੈ ਬਾਬਿਓ ❤❤❤❤ਸਿਰਾ ਗੱਲ ਬਾਤ 🎉🎉🎉
@SandeepSingh-kk4bk
@SandeepSingh-kk4bk 10 күн бұрын
ਕਾਲੇ ਸਰਵਿਸ ਕਰਦੇ ਬੰਤ ਦੀ,,, ਬੰਤ ਬਹੁਤ ਫੁਕਰਾ ਬੰਦਾ ਹੈ
@ਲਵਜੋਤ_ਗਿੱਲ
@ਲਵਜੋਤ_ਗਿੱਲ 10 күн бұрын
ਬਾਈ ਜੀ ਵੈਸੇ ਮਜ਼ਾਕ ਕਰਦਾ ਤੁਹਾਡੇ ਨਾਲ ਕੋਈ ਗੱਲ ਲਾਕੇ ਨਹੀਂ ਕਹਿੰਦਾ ਬਾਈ ਤੁਹਾਨੂੰ ਦੇਖਕੇ ਨਜ਼ਾਰਾ ਆ ਜਾਂਦਾ❤
@jaskarnkuwait8987
@jaskarnkuwait8987 11 күн бұрын
ਯਾਰ ਜੱਸੇ ਬਾਈ ਯਾਰ ਵੀਡੀਉ ਬਹੁਤ ਵਧੀਆ ਏ ਪਰ ਧੂਤਾ ਕਿੱਥੇ ਏ ਧੂਤਾ ਨੀ ਆਉਦਾ ਏ
@VickySingh-ek6wi
@VickySingh-ek6wi 11 күн бұрын
Haji
@sonyverma9660
@sonyverma9660 11 күн бұрын
ਉ ਨਹੀਂ ਉਦਾ ਹੁਣ ਵੀਰੇ
@kabootarlovers1295
@kabootarlovers1295 11 күн бұрын
​@@sonyverma9660filma ch geya hun ta oho
@kulwinderjassar963
@kulwinderjassar963 11 күн бұрын
@@sonyverma9660Kio bai
@Jashan_22g
@Jashan_22g 11 күн бұрын
Vire ahu ga oo movie ch km krn gya hun promotion krda one kiha vi ma vapis jahu hun dutte da role pura krn
@user-oz1pv9hp7n
@user-oz1pv9hp7n 10 күн бұрын
ਬੰਤ ਦੀ ਐਕਟਿੰਗ ਬਹੁਤ ਸਿਰਾ
@bikramsingh5167
@bikramsingh5167 10 күн бұрын
ਬਹੁਤ ਵਧੀਆ ਵੀਰੇ ਧੰਨਵਾਦ 👍
@BoharDhillon-hw3uc
@BoharDhillon-hw3uc 10 күн бұрын
Very Very nice video ji 👍👍👍👍👍 👌👌👌👌👌
@ramanjatt3254
@ramanjatt3254 11 күн бұрын
Att kraayi jande bhaagu ,bheera te bant prdhan
@SukhwinderSingh-qn4rj
@SukhwinderSingh-qn4rj 10 күн бұрын
Very nice video
@jashansandhu2966
@jashansandhu2966 11 күн бұрын
ਬਹੁਤ ਵਧੀਆ ਸਟੋਰੀ ਇਦਰ ਵੀਰ ਜੀ
@sanvirk6149
@sanvirk6149 10 күн бұрын
ਆ ਘਰ ਨਾਟਕ ਬਣਾਉਣ ਲਈ ਹੀ ਲਿਆ ਲੱਗਦਾ ਕਮਰੇ ਖਾਲੀ ਪਏ ਨੇ ਕੋਈ ਖਰੇਲੁ ਸਮਾਨ ਹੈ ਨੀ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 10 күн бұрын
ਕਿਸੇ ਦਾ ਖੇਤ ਵਿਚਲਾ ਘਰ ਵੇਹਲਾ ਪਿਆ ਘਰ ਆ
@darshansingh5731
@darshansingh5731 10 күн бұрын
ਭਾਗੂ ਬਾਈ ਜੋਗੇ ਦਾ ਲੀਡਾ ਕੱਢਕੇ ਛੱਡੀ ਇਲਤਾ ਦੀ ਜੜ ਜੋਗਾ
@somdasbawa
@somdasbawa 10 күн бұрын
ਪਹਿਲਾ ਮੱਘਰ ਬੱਖੀਪਾੜ ਹਾਰ ਗਿਆ ਮੈਬਰੀ ਚੋ ਮੈਨੂੰ ਲੱਗਦਾ ਭਾਗੂ ਤੇ ਵੀਰਾ ਵੀ ਨਾ ਹਰ ਜਾਣ
@VinodKumar-ix9xt
@VinodKumar-ix9xt 9 күн бұрын
, ਬੰਤ ਦੀ ਐਕਟਿੰਗ ਪੁਰੀ ਅੱਤ ਆ ਬਾਕੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ ❤❤❤❤❤❤
@JAGA2857-c1r
@JAGA2857-c1r 10 күн бұрын
Jassa Bai very nice
@sarvansinghgill4702
@sarvansinghgill4702 10 күн бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ
@gurtejBrar-k5x
@gurtejBrar-k5x 10 күн бұрын
ਨਾਇਸ ਵੀਡੀਓ ਸ਼ਾਰਿਆ ਨੂੰ ਵਧੀਆ ਜੀ
@gagandeepsingh5760
@gagandeepsingh5760 10 күн бұрын
ਕਾਲਾ ਵਾਈ ਸਿਰਾ ਕਰ ਗਿਆ 😂
@GurpalSingh-tk4hr
@GurpalSingh-tk4hr 7 күн бұрын
ਬੰਤ ਵਾਹ ਯਾਰ ਸਿਰੇ ਤੋਂ ਵੀ ਸਿਰਾ ਕਰਾ ਦੇਨਾ ਪੂਰੀ ਧੱਕ ਪਾਈ ਆ ਬੋਹੁਤ ਘੈਂਟ ਐਕਟਿੰਗ ਆ ਯਾਰ ਤੇਰੀ ਮੈ ਤਾਂ 5 6 ਵਾਰ ਤੇਰੇ ਵਾਲੇ ਸੀਨ ਦੇਖਦਾ ਹੁੰਨਾ back ਕਰ ਕਰ ਕੇ love you jatta
@PalaAULAKH
@PalaAULAKH 11 күн бұрын
ਭਾਗੂ ਬਾਈ ਯਾਰ ਚਰਨੋ ਨੂੰ ਵੀ ਲਿਆਉ ਵੀਡੀਓ ਵਿੱਚ ਵਿਚਾਰਾਂ ਬੀਰਾ ਬਾਬਾ ਇਕੱਲਾ ਫਿਰਦਾ ਚਰਨੋ ਨਾਲ ਵੀਡੀਓ ਨੂੰ ਚਾਰ ਚੰਨ ਲੱਗ ਜਾਦੇ ਆ ਤੇ ਸਰਬੀ ਮੈਡਮ ਵੀ ਜਮਾ ਸਿਰਾਂ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@BHAM.87
@BHAM.87 10 күн бұрын
We want Dhutta back please 😢
@RajwinderSingh-u3h
@RajwinderSingh-u3h 10 күн бұрын
ਬੰਤ ਬੰਤ ਬੰਤ ਬੰਤ ਬੰਤ ਬੰਤ ਪ੍ਰਧਾਨ
@reshamsingh7501
@reshamsingh7501 9 күн бұрын
ਅੱਤ ਵੀਡੀਓ ਸਾਰੀ ਟੀਮ ਬਹੁਤ ਹੀ ਵਧੀਆ ਟੀਮ ਹੈ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ
@ArminderSekhon
@ArminderSekhon 10 күн бұрын
😂😂ਬੰਤ ਉਸਤਾਦ ਸਿਰਾ ਕਰਵਾ ਦਿੰਦਾ
@rajwindersinghmehra8086
@rajwindersinghmehra8086 10 күн бұрын
ਪਰਨੇ. ਆਲਾ ਵਿਨੈ ਹੈਰੀ. 😂😂😂😂 8:22
@Farmers-hl9gg
@Farmers-hl9gg 9 күн бұрын
Passport ਵਾਲੇ ਮੁੰਡੇ ਨੇ ਵਧੀਆ ਐਕਟਿੰਗ ਕੀਤੀ 👍👍👍
@GurmeetSingh-sc1qi
@GurmeetSingh-sc1qi 10 күн бұрын
Joga Bhai acting smile brilliant brilliant brilliant brilliant brilliant👍👍👍👍🙏🙏🙏🙏
@babbudhuri8994
@babbudhuri8994 10 күн бұрын
ਜੈਮਲ ਮੀਟੂ ਬਾਗੜੀਆਂ ਤੋਂ ਜੀ
@jasvirsinghjasvirsingh4510
@jasvirsinghjasvirsingh4510 11 күн бұрын
ਸਲੂਟ ਹੈ ਜੀ ❤ ਤੋਂ
@user-xl3sd1zj6f
@user-xl3sd1zj6f 10 күн бұрын
Bahut Sohni video vera 💯
@lakhvirsinghdulamsar3
@lakhvirsinghdulamsar3 10 күн бұрын
ਬਹੁਤ ਵਧੀਆ ਵੀਰ ਜੀ
@amritpal-cy1ch
@amritpal-cy1ch 10 күн бұрын
ਬੰਤ ਸਿਰਾ ਯਰ♥️👌
@narsiram8316
@narsiram8316 10 күн бұрын
Bant is a dominating character
@rajasran9712
@rajasran9712 11 күн бұрын
Sirra jatto swaad lyada from 🇺🇸 ❤❤❤
@JasbirSingh-mw1vr
@JasbirSingh-mw1vr 10 күн бұрын
ਅਜ ਜੋਗੇ ਦੀ ਐਕਟਿੰਗ ਸਹੀ ਲਗੀ ਜੋ ਬੰਦਾ ਆਪਣੇ ਕੰਮ ਲਈ ਕਿਸੇ ਵੀ ਹਦ ਤਕ ਜਾ ਸਕਦਾ।ਉਹ ਜੋਗਾ ਹੀ ਕਰ ਸਕਦਾ।ਬੰਤ ਤਾਂ ਬਸ ਚਗਲਾਂ ਮਾਰ ਸਕਦਾ।ਫਿਰ ਮੌਕੇ ਤੋਂ ਭਜਦਾ।
@user-vi9ve1zw4n
@user-vi9ve1zw4n 10 күн бұрын
Very very nice video love you bai ji ❤❤❤❤👌🏻👌🏻👌🏻👌🏻❤️❤️❤️👌🏻👌🏻
@JasleenKaur-vh9cv
@JasleenKaur-vh9cv 10 күн бұрын
ਬਹਾਲ ਮਾਨਸਾ qaint ਐਕਟਰ qaint ਗੱਲਬਾਤ ਬਹਾਲ ਤੇ ਕਾਲਾ ਦੋਨੋ ਪਿਓ ਪੁੱਤ ਵਧੀਆ ਲਗਦੇ ਆ
@narsiram8316
@narsiram8316 10 күн бұрын
I also love Veera from the core of my heart by God
@charanjeetgill1708
@charanjeetgill1708 10 күн бұрын
🌹ਸਾਰੀ ਟੀਮ ਦਾ ਧੰਨਵਾਦ ਜੀ। ਸਾਰੇ ਹੀ ਵੀਰ ਭਰਾ ਬਹੁਤ ਵਧੀਆ ਐਕਟਿੰਗ ਕਰਦੇ ਨੇ ਜੀ। ਗਿੱਲ ਤ/ਸਾਬੋ ਕੀ।🙏
@GagandeepSingh-tz1ft
@GagandeepSingh-tz1ft 11 күн бұрын
A gya bant pardhan Kali duniya da❤❤
@JagdevMann-su7yt
@JagdevMann-su7yt 10 күн бұрын
22 g bhut sirrrrrraaa laune OOO hun dhoote nu v le ke aao ❤❤❤❤❤
@okjatthdmovies2014
@okjatthdmovies2014 11 күн бұрын
M fan ho gya thude program da❤❤😊
@AmandeepSingh-bu4wn
@AmandeepSingh-bu4wn 10 күн бұрын
ਬਹੁਤ ਵਧੀਆ ਵੀਡੀਓ ਏ
@narsiram8316
@narsiram8316 10 күн бұрын
I Love Bant Pardhan from the core of my heart by God
@JaswantSingh-ww5sy
@JaswantSingh-ww5sy 10 күн бұрын
ਬਹੁਤ ਵਧੀਆ ਲੱਗੀ ਵੀਡਿਓ ਭਾਗੂ ਜੱਟ ਦੀ ਐਕਟਿੰਗ ਬੁੱਹਤ ਵੱਦੀਆ ਲੱਗੀ ਵੀਡਿਓ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ
@NsreshKumar-d2g
@NsreshKumar-d2g 10 күн бұрын
❤❤❤❤❤ ਬੰਤ ਬਾਈ ਜੀ ਫੁੱਲ ਮਜ਼ੇਦਾਰ ਫਿਲਮ ਸਾਰੀ ਟੀਮ ਦਾ ਤੈਅ ਦਿਲੋਂ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤🙏🙏🙏🙏🙏
@LakhwinderSingh-rt4mo
@LakhwinderSingh-rt4mo 11 күн бұрын
ਨਾਇਸ ਵੀਡੀਓ ਬਾਈ ਜੀ
@user-yi5vx2bo5e
@user-yi5vx2bo5e 10 күн бұрын
ਬਹੁਤ ਵਧੀਆ ਵੀਡੀਓ ਉਡੀਕ ਬਹੁਤ ਰਹਿੰਦੀ ਆ
@AmandeepKaur-eh5tt
@AmandeepKaur-eh5tt 10 күн бұрын
Passport vala munda di acting bahut badhy 👍👍👍👍👍
@babbudhuri8994
@babbudhuri8994 10 күн бұрын
ਬੱਬੂ ਧੂਰੀ ਨਾਮ ਲੋ ਵੀਰੇ ਆਪਣੇ ਕਿਸੇ ਵੀਡੀਓ ਚ 🙏plzz
@BalwinderSingh-zb6gc
@BalwinderSingh-zb6gc 10 күн бұрын
ਬਹੁਤ ਸੋਹਣੀ ਵੀਡੀਓ ਆ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ
@JagdishMall-wl6me
@JagdishMall-wl6me 10 күн бұрын
Jasa bot vdiya ikting karda
@anokhsingh8681
@anokhsingh8681 10 күн бұрын
Attttt bant
@BalwinderSingh-xv7xs
@BalwinderSingh-xv7xs 10 күн бұрын
ਜੱਟ ਬੀਟ ਆਲੇ ਸਿਰਾਂ ਕਰਾਈ ਜਾਂਦੇ ਆ ਅਗਲੇ ਭਾਗ ਦਾ ਇੰਤਜ਼ਾਰ ਕਰਾਂਗੇ
@iqbalsingh693
@iqbalsingh693 6 күн бұрын
Thank you 🙏🏿🙏🏿🙏🏿🙏🏿🙏🏿👏🏻👏🏻👏🏻👏🏻👍🏻
@bluexberry3712
@bluexberry3712 5 күн бұрын
ਮੈ ਤਾਂ ਦੇਖ਼ਣ ਬੰਤ ਨੂੰ ਆਉਣਾ ਹੁਣਾ ਬੰਤ ਦੀ ਅਕਟਿਗ ਸਭ ਤੋਂ ਵਧੀਆ ਗੀ
@surendersheoran1696
@surendersheoran1696 11 күн бұрын
Surender sheoran kheowali sirsa nice video
@BalkarsinghSingh-q7v
@BalkarsinghSingh-q7v 6 күн бұрын
ਕਾਲਾ ਜਮਾ ਸਰਾ ਬੰਦਾ ਵੀਰੇ ਸਾਰੀ ਟੀਮ ਚੋਂ
@amanjagdeo7196
@amanjagdeo7196 9 күн бұрын
ਵਿਜੇ ਵਾਲੇ ਮੁੰਡੇ ਦੀ acting ਘੈਟ
@user-ju2zk5nb6d
@user-ju2zk5nb6d 11 күн бұрын
ਸਿਰਾਂ ਗੱਲ ਬਾਤ ਆ ਯਾਰੋ ਓਏ
@visakhasidhu3710
@visakhasidhu3710 10 күн бұрын
ਘੜਮ ਚੌਧਰੀ
@narsiram8316
@narsiram8316 10 күн бұрын
Bant Namol is a fascinating character
@JagdevMann-su7yt
@JagdevMann-su7yt 10 күн бұрын
Kala eder v aa gya 😂😂😂😂😂
@rashpaldhaliwal1429
@rashpaldhaliwal1429 3 күн бұрын
ਜੇ ਬੰਤ ਪੰਚਾਇਤ 'ਚ ਪਿਸਤੌਲ ਕੱਢ ਲੈਂਦਾ ਸਾਰੇ ਡਰਦੇ ਭੱਜਦੇ ਨਾਲੇ ਇਹ ਹਾਸਾ ਬਣ ਜਾਂਦਾ ਨਾਲੇ ਬੰਤ ਦੀ ਚੜ੍ਹਾਈ ਹੋ ਜਾਂਦੀ
@bikramsandhu-ug5ht
@bikramsandhu-ug5ht 10 күн бұрын
great actor. bagu and beera
@gurlalsingh446
@gurlalsingh446 10 күн бұрын
ਬਾਈ ਬੰਤ ਪ੍ਰਧਾਨ ਜਾਨ ਪਾ ਦਿੱਤੀ ਵੀਡਿਓ ਵਿਚ ਲਵ ਯੂ❤❤❤❤
@NirvairSekhon-ir4gu
@NirvairSekhon-ir4gu 10 күн бұрын
Nice 👍🏻👍🏻👍🏻👍🏻🎉🎉🎉🎉🎉
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
So Cute 🥰
00:17
dednahype
Рет қаралды 49 МЛН
Viah Wala Munda | A Short Film | Jaggie Tv
23:57
Jaggie Tv
Рет қаралды 49 М.
114 GAGGI DON+DP MASTER | SHORT MOVIE 2024 | THEATER JUNCTION ( TJ) |
36:08
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН