ਮਾਲਦਾਰ ਛੜਾ 159 MALDAR SHADA baghu shads latest SHORT MOVIE 2024 PUNJABI FILM JATT BEAT RECORD

  Рет қаралды 535,470

Jatt Beat Record

Jatt Beat Record

Күн бұрын

Пікірлер: 1 000
@JattBeatRecord
@JattBeatRecord Ай бұрын
ਧੰਨਵਾਦ ਪਿਆਰੇ ਦੋਸਤੋ
@Verma.15
@Verma.15 Ай бұрын
Love You Truck 🚒 Bharke Full Support To Your Channel
@SarabjeetSingh-lr3qj
@SarabjeetSingh-lr3qj Ай бұрын
Okji
@SarabjeetSingh-lr3qj
@SarabjeetSingh-lr3qj Ай бұрын
Saudi Arabia
@laddidhiman5781
@laddidhiman5781 Ай бұрын
Facebook id ?
@0707-e9k
@0707-e9k Ай бұрын
Bhagu att krai janda dino din😅
@Aulakh__pb31
@Aulakh__pb31 Ай бұрын
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।🙏
@malkitsingh4209
@malkitsingh4209 Ай бұрын
Waheguru ji
@Jatinderpalsinghchahil-mp2qo
@Jatinderpalsinghchahil-mp2qo Ай бұрын
ਸਾਰਿਆਂ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।
@gorasandhu9236
@gorasandhu9236 Ай бұрын
Ok
@Neeru68
@Neeru68 Ай бұрын
🙏🙏Same to you ji sb te mehar krn waheguru ji 🎉🎉🎉
@Hrprt.Anttal
@Hrprt.Anttal Ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ 🙏
@rani-zb3vj
@rani-zb3vj Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਦੀ
@sukhikheeva5967
@sukhikheeva5967 Ай бұрын
ਭਾਗੁ ਤੇ ਬੀਰੇ ਦੀ ਜੋੜੀ ਜੀਨੂ ਜੀਨੂ ਪਸੰਦ ਆ o like kro plz 🙏
@manoharsinghindian8677
@manoharsinghindian8677 Ай бұрын
❤❤❤❤❤❤❤❤❤❤❤❤❤
@Rajmember07
@Rajmember07 Ай бұрын
@@sukhikheeva5967 bai manu
@HardeepHardeep-x8n
@HardeepHardeep-x8n Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhikheeva5967
@sukhikheeva5967 Ай бұрын
ਭਾਗੁ ਹਮੇਸ਼ਾ ਜੱਸੇ ਨੂੰ ਪੁੱਤ ਵਾਂਗੂ ਸਮਜੋਂਦਾ ਇਹ ਗੱਲ ਬੜੀ ਵਦੀਆ ਲਗਦੀ a 😊😊
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਸਾਰੀ ਟੀਮ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ 🙏🥀💛🥀👌 ਯਮੂਨਾ ਨਗਰ
@SidhuAvtar-rh3id
@SidhuAvtar-rh3id Ай бұрын
🙏🙏
@BalkarSingh-ko2qy
@BalkarSingh-ko2qy Ай бұрын
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆ ਜੀ
@sukhdevSingh-ib8lu
@sukhdevSingh-ib8lu Ай бұрын
💯 ਭਾਗੂ ਤੇਰੀਆ ਗੱਲ ਤਾ 💯 ਸੱਚਾਈ ਹੈ ਜੀ
@Bant587
@Bant587 Ай бұрын
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤
@SidhusidhuGurpreetsingh
@SidhusidhuGurpreetsingh Ай бұрын
Ok😮
@JATTLIFE7111
@JATTLIFE7111 Ай бұрын
Kaint puri
@0707-e9k
@0707-e9k Ай бұрын
Kali duniya da badsah bant don😅
@Rajmember07
@Rajmember07 Ай бұрын
Ok
@jaatekta7825
@jaatekta7825 Ай бұрын
Bant de acting top hai Tramadol aali
@sukhveersaggi9270
@sukhveersaggi9270 Ай бұрын
ਅੱਜ ਦਾ ਐਪੀਸੋਡ ਬਹੁਤ ਸੋਹਣਾ ਆ । ਇੰਨੇ ਦਿਨ ਬਾਅਦ ਛੜੇ ਜੇਠ ਦਾ ਅਸਲ ਰੂਪ ਦੇਖਿਆ ।
@DaljitSingh-l4j
@DaljitSingh-l4j Ай бұрын
❤❤❤❤
@gurjeetsingh5877
@gurjeetsingh5877 Ай бұрын
ਜਿਸ ਪਿੰਡ ਮਗਰ ਖੁਰਦ ਲੱਗਦਾ ਉਹ ਛੋਟਾ ਹੁੰਦਾ ਜਿਸ ਮਗਰ ਕਲਾ ਲੱਗਦਾ ਉਹ ਵੱਡਾ ਹੁੰਦਾ
@RSCALIFORNIA
@RSCALIFORNIA Ай бұрын
ਵਖਤ ਪੁਰੇ ਦੀ ਨੇ ਸਾਨੂੰ ਕਿਓ ਵਖਤ ਪਾਇਆ - ਭਾਗੂ ਵੀ ਪਤੰਦਰ ਨਹਿਲੇ ਤੇ ਦੈਹਲਾ ਮਾਰਦਾ 😂 - great action with acting Bhagu ❤
@devdhaliwal9861
@devdhaliwal9861 Ай бұрын
ਸੱਚੀ ਭਾਗ ਸਿਆਂ ਵਾਹਿਗੁਰੂ ਤੈਨੂੰ ਤੇ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ 👏🏼 ਅਸੀਂ ਲੰਡਨ ਚ ਪੰਜਾਬ ਨੂੰ ਤੁਹਾਡਾ ਕਰਕੇ ਵੇਖ ਰਹੇ ਆ ♥️♥️🙏🏼🙏🏼🙏🏼🙏🏼
@naibsingh5273
@naibsingh5273 Ай бұрын
ਜਿਆਦਾ ਵੀਰ ਜੀ ਵੀਰ ਜੀ ਨਾ ਕਹਾ ਜੰਸੇ ਕਿਤੇ ਤੂੰ ਵੀ ਵੀਰ ਬਣਕੇ ਨਾ ਰਹਿ ਜਾਈ ਗਲ ਸਿਰੇ ਲੱਗਦੀ ਨੀ ਦਿਸਦੀ ਮੰਨ ਜਾ ਭਾਗੂ ਦੇਖਣ ਵਾਲਿਆਂ ਵਲੋ ਵੀ ਮਿਨਤ ਐ ਤੇਰੀ ਧੰਨਵਾਦ
@BootasinghSidhu-r2u
@BootasinghSidhu-r2u Ай бұрын
ਸੀਰੀਅਲ ਬਹੁਤ ਵਧੀਆ ਲੱਗਿਆ । ਹਾਸੀ ਮਜ਼ਾਕ ਵਾਲਾ ਤੇ ਪੁਰਾਨੇ ਸਮਿਆਂ ਚ ਕੋਈ ਤੀਹ ਕੁ ਸਾਲ ਪਹਿਲਾਂ ਜੋ ਕੁੜੀਆਂ ਸਕੂਟਰ ਚਲਾਉਦੀਆ ਜਾਂ ਐਨਕਾਂ ਲਗਾਉਂਦੀਆਂ ਉਹਨਾਂ ਨੂੰ ਇਸੇ ਤਰਾਂ ਹੀ ਸਮਝਿਆ ਜਾਂਦਾ ਸੀ । ਭਾਗੂ ਨੇ ਤਾਂ ਕਮਾਲ ਹੀ ਕਰ ਦਿੱਤੀ ।
@manindersran1637
@manindersran1637 Ай бұрын
ਭਾਗੂ ਸਿਰਾ ਬੰਦਾ ਰੂਹ ਖੁਸ਼ ਕਰ ਦਿੰਦਾ😂❤❤
@sheradolowalia1181
@sheradolowalia1181 Ай бұрын
ਏਹ ਜੱਸੇ ਦਾ ਬੰਬ ਆ ਤੇਰਾ ਬੰਬ ਮੈ ਹਾਂ ❤❤❤❤❤❤❤❤
@charanjeetgill1708
@charanjeetgill1708 Ай бұрын
ਸਾਰੀ ਟੀਮ ਦਾ ਬਹੁਤ ਧੰਨਵਾਦ ਜੀ। ਬਹੁਤ ਵਧੀਆ ਵੀਡੀਓ ਜੀ।
@NsreshKumar-d2g
@NsreshKumar-d2g Ай бұрын
❤❤❤❤❤ ਭਰਪੂਰ ਸਿਆਂ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਅੱਛੀ ਬਾਤ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤❤❤❤❤❤❤
@SukhKhehra-b8q
@SukhKhehra-b8q Ай бұрын
ਆਗੇ ਛਾਜਲੀ ਵਾਲੇ ਸਟਾਰ ਵੈਲੀ ਜੱਟ ❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
@BhupinderSingh-wu9df
@BhupinderSingh-wu9df Ай бұрын
ਬਾਕੀ ਅੱਜ ਦੀ ਕਹਾਣੀ ਨੂੰ ਦੇਖ ਕੇ ਦੋ ਗੱਲਾਂ ਹੀ ਲੱਗ ਰਹੀਆਂ ਹਨ ਪਹਿਲੀ ਗੱਲ ਇਹ ਕਿ ਜੱਸੇ ਦਾ ਵਿਆਹ ਇਸਦੇ ਨਾਲ ਹੋ ਜਾਵੇਗਾ ਭਾਗੂ ਆਪਣੀ ਅਨਪੜ੍ਹਤਾ ਬਹੁਤ ਜ਼ਿਆਦਾ ਦਿਖਾਉਣ ਲੱਗ ਜਾਵੇਗਾ ਜਿਸ ਤੋਂ ਜੱਸੇ ਤੇ ਪਰਕੰਲ ਵਿੱਚ ਲੜਾਈ ਹੁੰਦੀ ਰਹੇ ਤੇ ਭਾਗੂ ਇਹ ਕਿਹਾ ਕਰੇ ਕਿ ਦੇਖਿਆ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਬਖਤ ਪਾਵੇਗੀ ਸਾਨੂੰ ਦੂਜਾ ਇਹ ਲੱਗ ਰਿਹਾ ਹੈ ਹੋ ਸਕਦਾ ਕੁਝ ਕ ਐਪੀਸੋਡ ਕੁੜੀ ਦੇ ਘਰ ਦੇ ਮੰਨਣ ਨਾ ਜੱਸੇ ਦੇ ਵਿਆਹ ਨੂੰ ਲੈ ਕੇ ਜਾਂ ਕੋਈ ਹੋਰ ਪੁਰਾਣੀ ਦੁਸ਼ਮਣਾਂ ਵਾਲੀ ਗੱਲ ਨਾ ਕੱਢ ਲੈਣ ਤੇ ਵਿਆਹ ਅੱਗੇ ਪਈ ਜਾਵੇ ਇਹੀ ਦੋ ਕਹਾਣੀ ਅੱਗੇ ਵੱਧਦੀ ਦਿਖਾਈ ਦੇ ਰਹੀ ਹੈ
@AmanDeep-bs8hf
@AmanDeep-bs8hf Ай бұрын
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤❤❤20 11 2024
@chetsingh9085
@chetsingh9085 Ай бұрын
ਸਾਰੀ ਟੀਮ ਬਹੁਤ ਹੀ ਵਧੀਆ ਰੋਲ਼ ਅਦਾ ਕਰਦੀ ਹੈ ਜਸੇ ਦੀ ਐਕਟਿੰਗ very nice
@KuldeepSingh-qq9ds
@KuldeepSingh-qq9ds Ай бұрын
ਭਾਗੁਆਆ.... ਨਜ਼ਾਰਾ ਬੰਨਤਾ 👍👍👍👌 V Harnola D Kaithal Haryana
@RSCALIFORNIA
@RSCALIFORNIA Ай бұрын
ਧੂਤੇ ਦੇ ਗਮ ਵਿਚ ਜੱਸਾ ਮਿੰਟਲੀ ਅਪਸਿੱਟ ਹੋ ਗਿਆ ਲ਼ਗਦਾ ਬਹੁਤ ਵਧੀਆ ਜੋੜੀ ਸੀ ਜੱਸੇ ਤੇ ਧੂਤੇ ਨੇ ਪੂਰੀ ਧੱਕ ਪਾਈ ਸੀ
@jaswindersingh5463
@jaswindersingh5463 21 күн бұрын
ਇਮਾਨਦਾਰੀ ਨਾਲ ਵੱਡੇ ਭਰਾ ਨਾਲ ਜੱਸੇ ਦੀ ਗੱਲ ਕਰਨੀ ਪੂਰੀ ਤਰ੍ਹਾਂ ਨਿਰਾਸ਼ਾਜਨਕ ਜ਼ੀਰੋ ਸਤਿਕਾਰ, ਦੇਖਣ 'ਤੇ ਬੁਰਾ ਪ੍ਰਭਾਵ ਹੈ
@ManpreetKaur-s6h5d
@ManpreetKaur-s6h5d Ай бұрын
ਇੰਦਰ ਵੀਰੇ ਪ੍ਰੀਤ ਦਾ ਰੋਲ ਜਾਦਾ ਵਧੀਆ ਸੀ। ਤੁਹਾਡੀਆ ਵੀਡੀਓ ਬੁਹਤ ਵਧੀਆ ਹੁੰਦੀਆ ਸਾਰੀਆ ਦੇਖਦੇ ਆ ਅਸੀ
@JaspreetSingh-wo4xr
@JaspreetSingh-wo4xr Ай бұрын
ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ🙏 ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏❤❤❤❤❤
@sukhjitsingh1916
@sukhjitsingh1916 Ай бұрын
ਅਾ ਸਾਲਾ ਜੱਸਾ ਨੀ ਮਾਨ ਪਰ ਇਕ ਗੱਲ ਅਾ ਬੋਤ ਵਦੀਅਾ ਵਾ ਧਾਕੜ ਅਾ ਰੋਲ ਬਾਈ ਜੱਸੇ ਦਾ ਏਦਾ ਈ ਠੋਕ ਹੋਣੀ ਚਾਹਿਦੀ ਅਾ ਜੱਸੇ ਵੀਰ ਵਾਗੂ 💪💪💪
@jaswantsidhu7215
@jaswantsidhu7215 Ай бұрын
ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸੀ੍ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
@kalapessi5764
@kalapessi5764 Ай бұрын
ਸਰਬੀਆ ਆਈ ਲਵ ਯੂ❤❤❤❤❤❤❤❤❤
@AmritpalSingh-nk1iw
@AmritpalSingh-nk1iw Ай бұрын
Bai kini wari gandhi kut lya sarbi dai naam da😂😂
@gurpreetgill9906
@gurpreetgill9906 Ай бұрын
😮😮😮😮😮
@manmohansingh9488
@manmohansingh9488 Ай бұрын
😂😂😂😂​@@AmritpalSingh-nk1iw
@harbansdhaliwal486
@harbansdhaliwal486 Ай бұрын
ਬਹੁਤ ਹੀ ਵਧੀਆ ਵੀਰ ਜੀ ਸਾਰੀ ਟੀਮ ਨੂੰ ਵਾਹਿਗੁਰੂ ਚਿੜੰਦੀਕਲਾ ਵਿੱਚ ਰੱਖੇ
@BudhSingh-tu8vt
@BudhSingh-tu8vt Ай бұрын
ਬਹੁਤ ਵਧੀਆ ਕਹਾਣੀ ਹੈ ਜੀ ਬੀਰਾ ਨੇ ਰੁਸ ਜਾਣਾ ਹੈ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@ManiSekhon-ey1pe
@ManiSekhon-ey1pe Ай бұрын
Bai asi alamgir sahib to haan
@jasveersinghgill23023
@jasveersinghgill23023 Ай бұрын
ਸਾਰੀ ਟੀਮ ਨੂੰ ਵਧਾਈ ਬਹੁਤ ਵਧੀਆ ਵੀਡੀਓ ਭਾਗੋ ਸਿੰਘ ਜਸਾ ਸਿੰਘ ਹੀਰਾ ਸਿੰਘ ਐਂਡ ਪਾਰਟੀ
@PalaAULAKH
@PalaAULAKH Ай бұрын
ਆ ਗਏ ਬਾਈ ਉਏ ਛਾਜਲੀ ਆਲਾ ਭਾਗੂ ਨਵੀ ਵੀਡੀਓ ਲੈਕੇ ਬਾਈ ਭਾਗੂ ਤੇਰਾ ਯਾਰ ਬੀਰਾ ਬਾਬਾ ਇਕੱਲਾ ਫਿਰਦਾ ਬੀਰੇ ਆਲੀ ਚਰਨੋ ਨੂੰ ਵਾਪਸ ਲਿਆਉ ਜਿਹੜੇ ਜਿਹੜੇ ਵੀਰ ਚਰਨੋ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਤੇ ਜਿਹੜੇ ਕਹਿੰਦੇ ਕਿ ਉਹ ਵਾਪਸ ਆਵੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@PritamSingh-f8s
@PritamSingh-f8s Ай бұрын
Charno di tha tu aavdi wife nu ja ghr di kise kudi nu bhej de j Ainy e Charno di yaad aa rhi ae ta, lgya sala Charno da, bhagu aavdi ghrwali di sewa kr k os to akkya pya te hun jasse vali di sewa krn vch planing bnai janda k kive nvi Babu di sewa kra te tenu salya Alug e Bira bura te Charno Marno di lgi hoi ae, krn de ona nu jive krde ne, mtlb bnaun de dudu ohna nu tere vrge bndya da jive bna rhe ne.. samj gya bai...😅😅
@jagsirTungwali041
@jagsirTungwali041 Ай бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@akahs.gaming3
@akahs.gaming3 Ай бұрын
ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਹੈ ਅਤੇ ਬਹੁਤ ਵਧੀਆ ਵੀਡੀਓ ਹੈ
@JasvirSingh-wg4gi
@JasvirSingh-wg4gi Ай бұрын
ਭਾਗੂ ਬਾਈ ਬਹੁਤ ਸੋਹਣੀ ਐਕਟਿੰਗ ਕਰੀ ਹੈ ਤੁਸੀਂ ਨੇ ਇਸ ਸੀਰੀਅਲ ਦੇ ਵਿੱਚ
@Ginderdeolrecord
@Ginderdeolrecord Ай бұрын
ਬਹੁਤ ਵਧੀਆ ਵੀਡਿਉ ...❤❤❤❤❤❤❤❤❤❤❤❤❤❤❤❤❤❤❤❤❤❤siraaa
@charanpreetsinghsmagh
@charanpreetsinghsmagh Ай бұрын
End ਗੱਲ ਬਾਤ ਆ srya ਦੀ ❤❤
@mehtabsingh6668
@mehtabsingh6668 Ай бұрын
ਪਰੈਜਲ ਦਾ ਰੋਲ ਘੈਂਟ ਆ ਪ੍ਰੀਤ ਨਾਲੋਂ ਵੀ 🎉🎉🎉
@satamsingh6432
@satamsingh6432 Ай бұрын
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ 🎉🎉🎉🎉
@GurpreetMaan-be6bo
@GurpreetMaan-be6bo Ай бұрын
ਸਾਰੀ ਟੀਮ ਦਾ ਬਹੁਤ ਧੰਨਵਾਦ ਬਹੁਤ ਵਧੀਆ ਵੀਡੀਓ ਬਾਈ ਜੀ 👌👌👌👌👌
@SukhdevSingh-rq7ph
@SukhdevSingh-rq7ph Ай бұрын
ਬਹੁਤ ਖੂਬ ਸਦਾ ਖੁਸ਼ ਰਹੋ ਜੀ
@JasvirSingh-wg4gi
@JasvirSingh-wg4gi Ай бұрын
ਬੰਬ ਤੇ ਕਵਾਇਨ ਬਹੁਤ ਸੋਹਣਾ ਡਾਈਲੋਗ ਬਣਿਆ ਇਸ ਵਿੱਚ
@jagvirsinghbenipal5182
@jagvirsinghbenipal5182 Ай бұрын
ਸਿਰਾ ਬਾਈ ਜੀ 👌👌🔥🔥
@5911fullpower
@5911fullpower Ай бұрын
ਆ ਗਿਆ ਭਾਗੂ ਛਾਜਲੀ ਵਾਲਾ❤
@malkeetsinghgill8827
@malkeetsinghgill8827 Ай бұрын
ਭਾਗੂਆ ਤਜ਼ਰਬੇ ਤੇਰੇ ਗਲਤ ਨੇ
@reshamsingh7501
@reshamsingh7501 Ай бұрын
ਜੱਸੀ ਆਲੀ ਬਹੁਤ ਸੋਹਣੀ ਆ ਜੋੜੀ ਅੱਤ ਹੈ ਬਾਕੀ ਸਾਰੇ ਵੀ ਅੱਤ ਹਨ ਰੇਸ਼ਮ ਸਿੰਘ ਨਵਾ ਸਹਿਰ
@rippysingh708
@rippysingh708 Ай бұрын
ਸਰਭੀ ਪਗੁ ਵੀਰਾ ਬੰਤ ਜਸਾ ਯਾਰ ਇਕ ਦੂਜੇ ਨੂੰ ਗੱਲ ਹੀ ਨਹੀਂ ਆਉਣ ਦਿੰਦੇ
@LovelyStudio-v8r
@LovelyStudio-v8r Ай бұрын
ਭਾਗੂ ਦੀ ਸੋਚ ਬਹੁਤ ਵਧੀਆ ਹੈ।
@sonasharma7201
@sonasharma7201 Ай бұрын
Sirra yr ajjj😂😂😂
@oh___-ih7gh
@oh___-ih7gh Ай бұрын
ਲੱਗੜਾ ਸਬਦ ਬਹੁਤ ਗਲਤ ਆ ਕੋਈ ਸੇਧ ਦੇਵੋ ਨਹੀਂ ਤਾਂ ਪਿੰਡ ਵਿੱਚ ਜੈ ਕੋਈ ਅਪਾਹਜ ਆ ਸਾਰੇ ਇਹਦਾ ਹੀ ਬੋਲਣ ਗੇ ਮੇਰੇ ਵਲੋਂ ਬੇਨਤੀ ਆ ਮੇ ਤੁਹਾਡੇ ਸਾਰੇ ਭਾਗ ਵੇਖਦਾ ਬਹੁਤ ਵਧੀਆ ਹੁਦੇ ਆ ਕਿਰਪਾ ਕਰਕੇ ਇਹ ਸ਼ਬਦ ਤੇ ਰੋਕ ਲਾਉ
@lakhvirsinghmaan3892
@lakhvirsinghmaan3892 Ай бұрын
ਪਰੰਜਲ ਕਊ ਭਰਾ ਠਰਕੀ❤❤❤❤🎉🎉🎉🎉😅
@Babbusingh-ov7mg
@Babbusingh-ov7mg Ай бұрын
ਭਾਗੂ ਬੰਬ ਉਐ ❤
@pargat.sher.gill.2870
@pargat.sher.gill.2870 Ай бұрын
ਬਹੁਤ ਬਹੁਤ ਵਧੀਆ ਵੀਡੀਓ ਬਾਈ ਇੰਦਰਾ👌👌👌🎉🎉🎉🎉🎉
@khushdeep7172
@khushdeep7172 Ай бұрын
ਸਿਰਾ ਵੀਡੀਓ ਇੰਦਰ ਬਾਈ ਜਮਾਂ ਐਡ ਲਾਤਾ
@Dil_punjabi1
@Dil_punjabi1 Ай бұрын
ਘੈਟ ਵੀਡਿਓ ਬਾਈ ਸਾਰੀ ਟੀਮ ਗੁੱਡ 🎉
@RaviSingh-lx8wz
@RaviSingh-lx8wz Ай бұрын
ਬਹੁਤ ਵਧੀਆ ❤
@ManiKalyan-fx2iw
@ManiKalyan-fx2iw Ай бұрын
ਭਾਗੂ ਤੇ ਵੀਰਾਂ ਉਹ ਕੰਮੀ ਵਾਲੇ ਨੂੰ ਕਰਾਂ ਦਿਉ ਇਹ ਰਿਸ਼ਤਾ ਜੱਸੇ ਦੇ ਕਿਉਂ ਸੇਵੀਆਂ ਚ ਰੂਪ ਪਾਉਂਦੇ ਹੋ
@KulwinderKaur-b7k
@KulwinderKaur-b7k Ай бұрын
ਭਾਗੂ ਬਾਈ ਜੀ ਵੀਡੀਓ ਬਹੁਤ ਸੋਹਣੀ ਆ ਪਰਮਾਤਮਾ ਤੁਹਾਨੂੰ ਸਾਰੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੀਆਂ ਦਾ ਰੋਲ ਬਹੁਤ ਹੀ ਵਧੀਆ ❤❤❤❤ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ ਜ਼ਿਲਾ ਮੋਗਾ ) ❤❤❤❤❤
@VickyBishanpura-b4i
@VickyBishanpura-b4i Ай бұрын
ਹੁਣ ਤਾਂ ਸਰਬੀ ਵੀ ਘੈਂਟ ਐਕਟਿੰਗ ਕਰਨ ਲੱਗ ਪਈ
@minturoomigill2997
@minturoomigill2997 Ай бұрын
ਬੀਰੇ ਬਹੁਤ ਗਲਤ ਗੱਲ ਆ ਮਾੜੀ ਗੱਲ ਆ ਯਾਰ ਜੱਸੇ ਨਾਲ ਗ਼ਲਤ ਕਰ ਦਾ,ਭਾਗੂ ਮੰਨ ਦਾ ਹੁਣ ਤੂੰ ਲੱਗ ਗਿਆ ਕੁੜੀ ਤਾਂ ਦੇਖ਼ ਲੈ ਯਾਰ ਬੀਰੇ,
@kalapessi5764
@kalapessi5764 Ай бұрын
ਸਰਬੀ❤❤❤❤❤❤❤❤❤❤❤❤❤❤❤❤❤❤❤ਸਿਰਾ❤❤❤❤❤❤❤❤❤❤❤ਅੱਤ❤❤❤❤❤❤❤❤❤ਲਵ❤❤❤❤❤❤❤ ਯੂ
@harjindersingh5407
@harjindersingh5407 Ай бұрын
ਭਾਗੂ ਵੀਰਾਂ ਬੰਤ ਜੱਸਾ ਕੱਮੀ ਆਲਾ ਸਾਰੀ ਟੀਮ ਵਧੀਆ
@kalapessi5764
@kalapessi5764 Ай бұрын
ਸਰਬੀ❤❤❤❤❤ਲਵ❤❤❤❤❤❤❤❤❤❤❤ਯੂ❤❤❤❤❤❤❤❤❤❤❤❤❤❤ਲਵ।❤❤❤❤❤❤ਯੂ❤❤
@pindtocanada4545
@pindtocanada4545 Ай бұрын
ਭਾਗੂ ਨੇ ਨਜ਼ਾਰਾ ਲਿਆ ਤਾ,,, ਭਵਿੱਖਬਾਣੀ ਕਰਤੀ ਜਮਾ ਸੱਚ ਹੋਊ ❤❤❤❤❤❤❤❤❤
@Arnav4149
@Arnav4149 Ай бұрын
ਬਹੁਤ ਵਧੀਆ ਵੀਡੀਉ ਏ ਭਾਗੂ ਮੈਂਬਰ,,,, ਜੱਸਾ ਪਰੈਜਲ ਨੂੰ ਕਹਿੰਦਾ ਤੂੰ ਸਾਡੇ ਵੱਡੇ ਵੀਰ ਭਾਗੂ ਨੂੰ ਵੀਰ ਜੀ ਵੀਰ ਜੀ ਕਹਿਣਾ 🤣🤣
@sarvansinghgill4702
@sarvansinghgill4702 Ай бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ
@minturoomigill2997
@minturoomigill2997 Ай бұрын
ਤੇਰੇ ਕਰਕੇ ਭਾਗੂ ਪ੍ਰੀਤ ਗਈ ਆ ਪਹਿਲਾ, ਰੁਮਾਲ ਤੇਰਾ ਸੀ ਤੂੰ ਜੱਸੇ ਦਾ ਨਾਮ ਲਾ ਦਿੱਤਾ ਸੀ,
@amriksaini6541
@amriksaini6541 Ай бұрын
ਭੀਰੇ ਦੀ ਐਕਟਿੰਗ ਬਹੁਤ ਵਧੀਆ 😊
@ਹਰਪਾਲ7653
@ਹਰਪਾਲ7653 Ай бұрын
ਸਾਧਨ ਤਾਂ ਸਰਬੀ ਵੀ ਚਲਾ ਲੈਂਦੀ ਆ ਜਦੋਂ ਰੁੱਸ ਕੇ ਗਈ ਸੀ ਫੇਰ ਸੁਲਾਹ ਕਰਨ ਮੋਟਰ ਤੇ ਸਕੂਟਰੀ ਚਲਾ ਕੇ ਹੀ ਆਈ ਸੀ ਹੁਣ ਬੜੀ ਵਧੀਆ ਘਰ ਦੀ ਕਬੀਲਦਾਰੀ ਸਾਂਭ ਰਹੀ ਆ
@SatpalSingh-l4m
@SatpalSingh-l4m Ай бұрын
ਬਹੁਤ ਵਧੀਆ ਗਾਣਾ ਜੀ ਬਹੁਤ ਵਧੀਆ
@HarbhajanKaur-mo5oe
@HarbhajanKaur-mo5oe Ай бұрын
Very nice video ji 👌 Harbhajan kaur punjkula to 🙏 waheguru Ji 🎉🎉🎉🎉🎉🎉
@parmjeetg.m6168
@parmjeetg.m6168 15 күн бұрын
ਜੱਸੇ ਵੀਰ ਬਖਤੂ ਖੁਰਦ,,ਛੋਟਾ ਮੰਨਿਆ ਜਾਂਦਾ,, ਕਲਾਂ ਵੱਡਿਆਂ ਵਿਚ ਮੰਨਿਆ ਜਾਂਦਾ ਜੀ
@RajbinderDhaliwal-g5e
@RajbinderDhaliwal-g5e Ай бұрын
ਬੰਤ ਪ੍ਰਧਾਨ ਜ਼ਿੰਦਾਬਾਦ। ਕਾਲਾ ਦਰਾਜ
@khushvarindersingh5523
@khushvarindersingh5523 Ай бұрын
ਜੱਸੇ ਤੇ ਭਾਗੂ ਦੀ ਐਕਟਿੰਗ ਬਹੁਤ ਸੋਹਣੀ ਹੈ ਇਸ ਐਪੀਸੋਡ ਵਿੱਚ
@dhaliwal1217
@dhaliwal1217 Ай бұрын
ਸਰਬੀ ਨੂੰ ਜਾਨਵਰਾਂ ਨਾਲ ਬਹੁਤ ਪਿਆਰ ਏ । ਭਾਗੂ ਕਹਿੰਦਾ ਸਰਬੀ ਤਾਂ ਹੁਣ ਕੋਟਕਿਰਲਾ ਵੀ ਛਪਾਉਗੀ 😂😂😂
@ArshdeepNehal-e4z
@ArshdeepNehal-e4z 13 күн бұрын
ਬਹੁਤ ਵਧੀਆ ਵੀਡੀਓ ❤🎉
@SinghGill7878
@SinghGill7878 Ай бұрын
ਭਾਗ ਸਿਹੋ ਨੇ ਆਖਰ ਤੇ ਗੱਲਾਂ ਬਹੁਤ ਵਧੀਆ ਆਖੀਆਂ ਪਰ ਹੁਣ ਜਮਾਨਾ ਬਦਲ ਗਿਆ
@sukhjitsingh1916
@sukhjitsingh1916 Ай бұрын
ਅਾ ਗੱਲ ਲੱਖ ਰੁਪਏ ਦੀ ਅਾ ਭਾਗੂ ਦੀ ਅਖੇ ਸਾਡਾ ਕੇੜਾ ਪੋਛ ਕੇ ਕਰੇਅਾ ਸੀ ਰਿਸ਼ਤਾ 👌👌👌👌
@KuldevsinghSidhu-u7q
@KuldevsinghSidhu-u7q Ай бұрын
ਭਾਗੂ ਮਾੜਾ ਮੋਟਾ ਸਮਝ ਤੂੰ ਵੀ ਬਹੁਤ ਛੇੜ ਖਾਨੀਆ ਕਰਦਾ ਰਹਿੰਦਾ ਤੂੰ ਵੀ ਬਾਹਰ ਆਈ ਲਵ ਯੂ ਕਰਦਾ😂😂
@JatinderJatt-wn4jx
@JatinderJatt-wn4jx Ай бұрын
22 BAGUU SALA AWEE FUKRE KM KRDA YRR
@gurpreetsingh-tn4ft
@gurpreetsingh-tn4ft Ай бұрын
ਬਹੁਤ ਘੈਂਟ ਆ ਵੀਡੀਓ ਯਾਰ ਮੈਂ ਤਾਂ ਸਾਰੀ ਵੀਡੀਓ ਦੇਖਦਾ ਵਾ
@Bira-dv2nd
@Bira-dv2nd Ай бұрын
DHAN DHAN Shree guru Nanak dev ji happy birthday ji
@MandeepDhillon-x1e
@MandeepDhillon-x1e Ай бұрын
ਬਹੁਤ ਵਧੀਆ ਵੀਡੀਓ ਮਨਦੀਪ ਸਿੰਘ ਫਾਜ਼ਿਲਕਾ
@lakhvirsinghdulamsar3
@lakhvirsinghdulamsar3 Ай бұрын
ਬਹੁਤ ਵਧੀਆ ਵੀਰ ਜੀ
@sidhu-b7n
@sidhu-b7n Ай бұрын
ਭਾਗੁ ਨੇ ਇਟਰਵੀਓ ਸਿਰਾ ਕੀਤੀ.. ਪਰਮਾ ਮੰਗਲ😂😂😂
@ChabegSingh-s3t
@ChabegSingh-s3t Ай бұрын
Bent fukre nu chad ke Baki all teem ne wadiya kam kitta Wahe guru ji chad di kla ch rkhe all teem nu 🙏
@rs-ps5vx
@rs-ps5vx Ай бұрын
Bhaggu v aj kal bant angu shaddn lagg gia thodia
@NirmalSingh-it4sw
@NirmalSingh-it4sw Ай бұрын
ਬਾਈ ਬਹੁਤ ਬਹੂਤ ਹੀ ਵਧੀਆ ।
@lovedeep.0008
@lovedeep.0008 Ай бұрын
ਭਾਗੂ ਆ ਆ ❤
@pammalambra6030
@pammalambra6030 Ай бұрын
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆ ਸਾਰਿਆ ਨੂੰ ਲੱਖ ਲੱਖ ਵਧਾਇਆ ਜੀ 🙏🏻
@meenatharajwala7344
@meenatharajwala7344 Ай бұрын
ਵੀਰੇ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿਸੇ ਨੂੰ ਲੰਗੜਾ ਨਾਂ ਕਿਹਾ ਕਰੋਂ, ਜਦੋਂ ਕੋਈ ਅੰਗਹੀਣ ਵਿਅਕਤੀ ਵੀਡੀਓ ਦੇਖਦਾ ਹੋਊ ਉਹਦੇ ਦਿਲ ਤੇ ਕੀ ਬੀਤਦੀ ਹੋਵੇਗੀ, ਜਿਹੜਾ ਬੰਦਾ ਕਿਸੇ ਨੂੰ ਲੰਗੜਾ ਕਹਿੰਦਾ ਉਹ ਮੈਨੂੰ ਬਹੁਤ ਜ਼ਿਆਦਾ ਭੈੜਾ ਲੱਗਦਾ , ਹੁਣ ਤੁਸੀਂ ਅਗਲੇ ਭਾਗ ਦੇ ਵਿੱਚ ਕਿਸੇ ਨੂੰ ਲੰਗੜਾ ਨਹੀਂ ਕਹਿਣਾ, ਜੇ ਬੰਦਾ ਅੰਗਹੀਣ ਹੈ ਉਨ੍ਹਾਂ ਨੂੰ ਕਿੰਨਾ ਗੁੱਸਾ ਲੱਗਦਾ ਹੋਊ , ਸਾਰੇ ਇੱਕ ਬਰਾਬਰ ਹੈ, ਅੰਗਹੀਣ ਵਿਅਕਤੀ ਵੀ ਤੁਹਾਡੀ ਵੀਡੀਓ ਦੇਖਦਾ ਹੋਊ ਨਹੀਂ ਫੇਰ ਅਗਲੇ ਨੇ ਚੈਨਲ ਬੋਲਕ ਕਰ ਦੇਣਾ, ਜਿਹੜੀਆਂ ਕੁੜੀਆਂ ਵੀਡੀਓ ਵਿੱਚ ਸ਼ੂਟਿੰਗ ਕਰਦੀਆਂ ਉਹ ਕੁੜੀਆਂ ਨੂੰ ਵੀ ਕਿਹਾ ਕਰੋਂ ਕਿਸੇ ਨੂੰ ਲੰਗੜਾ ਨਹੀਂ ਕਹਿਣਾ
@gurpreetkaurthapar9147
@gurpreetkaurthapar9147 Ай бұрын
Sari tem bhut vadiya kam kardi a rab thanu chad de khala vich rakha ❤❤❤❤❤❤❤❤❤❤
@naibsingh5273
@naibsingh5273 Ай бұрын
ਬਹੁਤ ਵਧੀਆ ਵੀਡੀਓ ਭਾਗੂ ਜੇ ਤੂੰ ਸਕੂਟਰੀ ਵਾਲੀ ਕੁੜੀ ਨਾਲ ਜਸੇ ਦਾ ਵਿਆਹ ਨਾ ਹੋਣ ਦਿੱਤਾ ਅਸੀਂ ਮੂਵੀ ਦੇਖਣ ਵਾਲੇ ਨਰਾਜ ਹਾਂ ਆ ਜਾਣ ਦੇ ਕੋਈ ਸੋਹਣੀ ਚੀਜ ਘਰੇ ਵੀਡੀਓ ਹੋਰ ਵਧੀਆ ਲੰਗੇ ਗੀ ਜਿਲਾ ਮੋਗਾ ਪਿਡ ਕੋਰੇ ਵਾਲਾ
@JasvirSingh-wg4gi
@JasvirSingh-wg4gi Ай бұрын
ਸਭ ਤੋਂ ਸੋਹਣਾ ਸੀਰੀਅਲ
@ManjeetSarpanch-h4c
@ManjeetSarpanch-h4c Ай бұрын
Bahut Sohni video vera God bless you 💯
@SonastarStar
@SonastarStar Ай бұрын
Sirra ghnt attt end maldar shada team group members ♥️♥️♥️👍🙏
Что-что Мурсдей говорит? 💭 #симбочка #симба #мурсдей
00:19
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 339 М.
Marriage Shadde Di | New Punjabi Movie 2024 | JaggieTv
50:25
Jaggie Tv
Рет қаралды 281 М.