ਮਾਲਦਾਰ ਛੜਾ 160 MALDAR SHADA baghu shads latest SHORT MOVIE 2024 PUNJABI FILM JATT BEAT RECORD

  Рет қаралды 498,439

Jatt Beat Record

Jatt Beat Record

Күн бұрын

Пікірлер: 829
@JattBeatRecord
@JattBeatRecord Ай бұрын
ਨਵੇ ਗਾਣੇ ਦਾ ਕਿਸ ਕਿਸ ਨੂੰ ਇੰਤਜ਼ਾਰ ਏ 3 ਤਰੀਕ ਨੂੰ ਆ 🎉
@sukhikheeva5967
@sukhikheeva5967 Ай бұрын
ਸੁਣਾਂਗੇ ਵੀਂ ਸ਼ੇਅਰ ਵੀ ਕਰਾਗੇ
@JagjeetSingh-bq4og
@JagjeetSingh-bq4og Ай бұрын
ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਬਾਈ ਜੀ
@user-raja13
@user-raja13 Ай бұрын
❤❤❤❤❤
@86vashist
@86vashist Ай бұрын
Wadia fun krwane o veere...inder
@sukhikheeva5967
@sukhikheeva5967 Ай бұрын
@@JattBeatRecord congratulations 👏🏻🎉 advance
@GurpyarSingh-hg1uv
@GurpyarSingh-hg1uv Ай бұрын
ਬੰਤ endless 😂😂😂🔥🔥🔥🔥
@ਸਬਜੀਆ
@ਸਬਜੀਆ Ай бұрын
ਭਾਗੂ ਵੀਰ ਜੀ ਬਹੁਤ ਵਧੀਆ
@Bant587
@Bant587 Ай бұрын
ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤
@SidhusidhuGurpreetsingh
@SidhusidhuGurpreetsingh Ай бұрын
😅😅🎉🎉
@sonukamboj1280
@sonukamboj1280 Ай бұрын
Siraaaaa jma bant pardan😄😄
@jassidhaliwal7615
@jassidhaliwal7615 Ай бұрын
ਹਦਕ ਕਰਵਾਉਣਾ ਸਾਰੇ ਪਾਸੇ ਗੱਪੀ ਪ੍ਰਧਾਨ ਸਾਲਿਆ ਚੰਗਿਆ ਭਲਿਆ ਨੂੰ ਮਾੜਾ ਬਣਾ ਰਿਹਾ ਸਾਲਾ ਬਣਿਆ ਬਦਮਾਸ਼ੀ ਦਾ 😂
@ManpreetSingh-n4n3o
@ManpreetSingh-n4n3o Ай бұрын
Siraaaaa
@PalaAULAKH
@PalaAULAKH Ай бұрын
ਜਿਹੜੀ ਵੀਡੀਓ ਵਿੱਚ ਬੰਤ ਹੁੰਦਾ ਉਹ ਵੀਡੀਓ ਘੈਂਟ ਹੀ ਹੁੰਦੀ ਆ ਲਵਜੂ ਟਰਾਲੀ ਭਰਕੇ❤❤❤❤
@JotPb31
@JotPb31 Ай бұрын
ਪ੍ਰੀਤ ਤੇ ਧੂਤੇ ਤੇ ਉਹਦੀ ਮਾਂ ਬਿਨਾ ਕਹਾਣੀ ਵਿਚ ਮੋੜ ਆ ਗਿਆ ਉਹ ਵਧੀਆ ਪ੍ਰਦਰਸ਼ਨ ਕਰਦੇ ਸੀ ਬਾਕੀ ਸਾਰੀ ਟੀਮ ਬੜੀ ਮਿਹਨਤ ਕਰਦੀ ਆ
@naibsingh5273
@naibsingh5273 Ай бұрын
ਪਿਆਰ ਨਾਲ ਭੰਨਾ ਗੇ ਕਿਉਂਕਿ ਤੇਰੇ ਨਾਲ ਪਿਆਰ ਬਹੁਤ ਹੈ ਗੁੱਸਾ ਨਾ ਕਰੀ ਵੀਰ ਬਹੁਤ ਹੀ ਵਧੀਆ ਮੂਵੀ ਧੰਨਵਾਦ ਜਿਲਾ ਮੋਗਾ ਪਿਡ ਕੋਰੇ ਵਾਲਾ
@Silent_mood.0
@Silent_mood.0 Ай бұрын
ਜਦੋਂ ਜੱਸੇ ਦਾ ਵਿਆਹ ਹੋਊ ਧੂਤਾ ਜਰੂਰ ਹੋਵੇ ਫੇਰ ਹੀ ਸਵਾਦ ਐ
@maninderjeetsingh9672
@maninderjeetsingh9672 Ай бұрын
Ohbyaar ke dhuta dhuta kari jane oh agla appe shad ke gaya dafa karo
@GurjantSinghJanti-u3y
@GurjantSinghJanti-u3y Ай бұрын
ਧੁੱਤਾ ਨੂੰ ਸਟਾਰ ਇੰਦਰ ਨੇ ਬਣਾਇਆ ਸੀ ਉਹ ਚਵਲ ਇਨ੍ਹਾਂ ਦੀ ਢੂਈ ਚ ਲੱਤ ਮਾਰ ਕੇ ਚਲਿਆ ਗਿਆ
@sukhbirsingh7998
@sukhbirsingh7998 Ай бұрын
Sahi gal
@randeepsingh6247
@randeepsingh6247 Ай бұрын
ਸਹੀ ਗੱਲ ਆ ਵੀਰ ਪਹਿਲਾਂ ਤਾ ਧੂਤਾ ਤੇ ਫਿਰ ਪੀ੍ਤ ਸਾਰਾ ਸਵਾਦ ਹੀ ਬਰਬਾਦ ਕਰਤਾ
@GurpreetSingh-ui7vq
@GurpreetSingh-ui7vq Ай бұрын
​​@@maninderjeetsingh9672ਧੂਤਾ ਨਹੀਂ ਆਉਦਾ ਨਾ ਆਵੇ ਬੂਝੜ ਤੋਂ ਕੀ ਕਰਵਾਉਣਾ,,
@g.s.dhaliwaldhaliwal159
@g.s.dhaliwaldhaliwal159 Ай бұрын
ਦਿਓਰ ਭਰਜਾਈਆਂ ਦਾ ਇਹ ਹਾਸਾ ਮਜ਼ਾਕ ਅੱਜ ਕੱਲ ਬਹੁਤ ਘੱਟ a❤❤❤❤❤❤
@g.s.dhaliwaldhaliwal159
@g.s.dhaliwaldhaliwal159 Ай бұрын
ਬੀਰਾ ਤੇ ਭਾਗੂ ਸਿਰੇ ਦੀ ਜੋੜੀ ਆ ❤❤❤❤❤
@LovelyStudio-v8r
@LovelyStudio-v8r Ай бұрын
ਬਿਲਕੁਲ ਦੋਨੋਂ ਬਹੁਤ ਹੀ ਵਧੀਆ ਲਗਦੇ ਆ।
@Jass.i742
@Jass.i742 Ай бұрын
ਬਾਈ ਵੀਰੇ ਦੀ ਤਾਰੀਫ਼ ਵੀ ਬਹੁਤ ਬਣ ਦੀ ਆ । ਗੱਲ ਗੱਲ ਚ ਮੈਸੇਜ ਵੀ ਦੇ ਜਾਂਦਾ। ਬਹੁਤ ਸੋਹਣੀ ਅਦਾਕਾਰੀ ਆ ਯਾਰ
@vijaygarg379
@vijaygarg379 Ай бұрын
ਬੰਤ ਪ੍ਰਧਾਨ ਦੀਆਂ ਤਰੀਕਾ ਅੰਬਾਲੇ ਪੈਣ ਗਈਆਂ ਫਾਟਕ ਨਾਲ ਲਿਜਾ ਕੇ 😄😄
@Major.Singh69
@Major.Singh69 Ай бұрын
ਭਾਗੂ ਮੈਂਬਰ , ਬੰਤ ਪ੍ਰਧਾਨ,🎉🎉🎉🎉 ਜੱਸਾ ਕੰਬਾਈਨ , ਕੁਲਫੀਆ ਵੇਚਣ ਵਾਲਾ , 🎉🎉
@BhupinderSingh-wu9df
@BhupinderSingh-wu9df Ай бұрын
ਇਹ ਹੈ ਤਾਂ ਭਾਵੇਂ ਸਿਰਫ਼ ਇੱਕ ਵੀਡੀਓ ਜਾਂ ਸੀਰੀਜ਼ ਹੈ ਪਰ ਇਸ ਵਿੱਚ ਜੋ ਇਹਨਾਂ ਦਿਨਾਂ ਵਿੱਚ ਜੋ ਗੱਲਾਂ ਦਿਖਾ ਰਹੇ ਹਨ ਇਹ ਗੱਲਾਂ ਬਿਲਕੁਲ ਸਹੀ ਤੇ ਸੱਚ ਹਨ ਜਿਹੜੇ ਵਿਆਹ ਨੂੰ ਲੈ ਕੇ ਪਹਿਲਾਂ ਹੀ ਕਈ ਅੜਿੱਕਾ ਲੱਗਣ ਓਹ ਵਿਆਹ ਕਦੇ ਵੀ ਕਾਮਯਾਬ ਨਹੀਂ ਹੁੰਦਾ ਕਿਉਂ ਕਿ ਇਹ ਵੀ ਰੱਬ ਇੱਕ ਤਰ੍ਹਾਂ ਦੀ ਵਾਰਨਿੰਗ ਹੀ ਦਿੰਦਾ ਹੁੰਦਾ ਹੈ ਕਿ ਇਹ ਵਿਆਹ ਸਿਰੇ ਨਾ ਚੜਾਓ ਨਿਭੇਗਾ ਨਹੀਂ ਅਸਲੀ ਜ਼ਿੰਦਗੀ ਵਿੱਚ ਇੱਕ ਨਹੀਂ ਬਹੁਤ ਜ਼ਿਆਦਾ ਵਿਆਹ ਇਹੋ ਜਿਹੇ ਹੋਏ ਵਿਆਹ ਤੋਂ ਪਹਿਲਾਂ ਕਈ ਵਾਰੀ ਅੜਿੱਕੇ ਲੱਗਣ ਦੇ ਬਾਵਜੂਦ ਵੀ ਓਹ ਵਿਆਹ ਹੋ ਭਾਵੇਂ ਜਰੂਰ ਗਏ ਪਰ ਉਹ ਵਿਆਹ ਪੂਰੀ ਤਰ੍ਹਾਂ ਦੇ ਨਾਲ ਸਿਰੇ ਨਹੀਂ ਚੜ ਸਕੇ ਥੋੜਾ ਟਾਇਮ ਬਾਅਦ ਉਹ ਵਿਆਹ ਦੇ ਤਲਾਕ ਹੀ ਹੋਏ ਇਹ ਸਿਰਫ਼ ਇੱਕ ਵੀਡੀਓ ਹੈ ਇਸਦੀ ਕਹਾਣੀ ਤਾਂ ਰਾਈਟਰ ਆਪਣੇ ਆਪ ਹੀ ਲਿਖਦਾ ਪਿਆ ਹੈ ਜਿਹੋ ਜਿਹੀ ਕਹਾਣੀ ਲਿਖੇਗਾ ਓਹੋ ਜਿਹੀ ਵੀਡੀਓ ਬਣਾ ਦੇਣਗੇ
@gurvailsingh9044
@gurvailsingh9044 Ай бұрын
ਅੱਜ ਇੰਦਰ ਵੀਰ ਸਟੋਰੀ ਬਹੁਤ ਵਧੀਆ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ❤
@NsreshKumar-d2g
@NsreshKumar-d2g Ай бұрын
❤❤❤❤❤ ਭਾਗੁ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤❤❤❤
@Iplayfortnite58
@Iplayfortnite58 Ай бұрын
ਭਾਗੂ ਵੀਰੇ ਬਹੁਤ। ਵਧੀਆ ਵੀਡੳ ਹੈੇ❤❤🎉🎉
@narpinderSingh-w2r
@narpinderSingh-w2r Ай бұрын
ਬਹੁਤ ਹੀ ਵਧੀਆ ਵੀਡੀਓ ਵਧੀਆ ਸਟੋਰੀ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਬਾਈ ਭਾਗੂ ਵਿਆਹ ਤੋਂ ਪਹਿਲਾਂ ਬੰਤ ਤੇ ਕੰਮੀਂ ਆਲਾ ਕੋਈ ਹੋਰ ਨਾ ਚੰਦ ਚੜਾ ਦੇਣ ਡੱਨ ਸਾਰੀ ਟੀਮ ਨੂੰ ❤ ਨੰਗਲ ਡੈਮ ਤੋਂ ❤ ❤❤❤❤❤❤❤❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤❤
@GurpreetSingh-ts1cg
@GurpreetSingh-ts1cg Ай бұрын
ਬਹੁਤ ਵਧੀਆ ਐਕਟਿੰਗ ਸਾਰੀਆਂ ਦੀ ਜ਼ਿਲ੍ਹਾ ਰੋਪੜ ਤੋਂ
@jagsirTungwali041
@jagsirTungwali041 Ай бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬੰਤ ਸਿੰਘ ਅਤੇ ਜੱਸਾ ਸਿੰਘ ਦੀ ਐਕਟਿੰਗ ਜਮਾਂ ਸਿਰਾਂ ਇੰਦਰ ਸਿੰਘ
@gurvailsingh9044
@gurvailsingh9044 Ай бұрын
ਭਰਜਾਈਆਂ ਨੇ ਜੱਸੇ ਨੂੰ ਸਲਾਹ ਬਹੁਤ ਵਧੀਆਂ ਦਿੱਤੀ ਕਬਾਇਨ ਭਾਰੂ ਆ ❤
@ਲਵਜੋਤ_ਗਿੱਲ
@ਲਵਜੋਤ_ਗਿੱਲ Ай бұрын
ਬਾਕੀ ਕੰਬਾਈਨਾਂ ਦਾ ਅੱਗਲਾ ਹਿੱਸਾ ਭਾਰੀ ਹੁੰਦਾ ਪਿੱਛਾ ਹੱਲਕਾ ਹੁੰਦਾ ਪਰ ਜੱਸੇ ਆਲੀ ਕੰਬਾਈਨ ਦਾ ਪਿੱਛਾ ਥੋੜਾ ਜਾ ਜਿਆਦਾ ਭਾਰੀ ਆ 😋
@Sukhvindersingh1313-i2b
@Sukhvindersingh1313-i2b Ай бұрын
ਡੱਗਰੌ ਕਿਸੇ ਨੂੰ ਗੱਲਤ ਨਹੀ ਬੋਲੀ ਦਾ ਦੌ ਪੈਸੈ ਵਾਸਤੈ ਕੰਮ ਕਰਨ ਡੱਹੀ ਮੱਜਬੂਰੀ ਹੁੰਦੀ ਨਹੀਂ ਤਾ ਚਾਰ ਪੰਜ ਸੌ ਲੀ ਕੋਣ ਓਦਾ
@GurdeepSingh-zn6rf
@GurdeepSingh-zn6rf Ай бұрын
ਬਾਈ ਹੋਰ ਗੱਲਾਂ ਦੀਆਂ ਗੱਲ਼ਾਂ ਬੰਤ ਸਿਰਾ, ਪਤੰਦਰ ਟੋਲ ਪਲਾਜ਼ਾ ਤੇ ਫਾਟਕ ਲਾਉਣ ਨੂੰ ਫਿਰਦਾ 😂😂😂😂😂
@SekhonBajwa
@SekhonBajwa Ай бұрын
ਬਾਈ ਇੰਦਰ ਸਿੰਘ ਜੀ ਆਪ ਜੀ ਨੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਲੋਂ ਪਰਵਿੰਦਰ ਸਿੰਘ ਸੇਖੋ ਰਾੜਾ ਸਾਹਿਬ ਵਾਲੇ
@sukhisingh2660
@sukhisingh2660 Ай бұрын
Very nice video
@bikramsingh5167
@bikramsingh5167 Ай бұрын
ਬਹੁਤ ਵਧੀਆ ਵੀਰੇ ਧੰਨਵਾਦ 👍
@charanpreetsinghsmagh
@charanpreetsinghsmagh Ай бұрын
Gaint ਗੱਲ ਬਾਤ ਲਾਉਣੇ ਓ ਬਾਈ ਤੁਸੀ ਸਾਰੇ ਬਹੁਤ ਹਾਸਾ ਆਉਂਦਾ ਯਰ ਸੋਢੀ ਵੀਡਿਓ ਦੇਖ ਕੇ ਜਿਉਂਦੇ ਵਸਦੇ ਰਹੋ ਲੋਕਾਂ ਦੇ chere te ਹਾਸੀ ਲਾਉਣ ਲਈ❤❤
@kunalkumar5858
@kunalkumar5858 Ай бұрын
Jasse te bhagu di laddai jid bass bohot vdiya hundi aa jive real ch ladd rahe hon bohot vdiya kam dhutte di kami bant ne puri karti seera kra reha bant ❤
@Singhsaab98076
@Singhsaab98076 Ай бұрын
ਬਹੁਤ ਵਧੀਆ ਜੀ
@satamsingh6432
@satamsingh6432 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਟੀਮ ਨੂੰ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ
@lakhvirsinghdulamsar3
@lakhvirsinghdulamsar3 Ай бұрын
ਬੰਤ ਸਿੰਘ ਕਹਿੰਦਾ ਮੈਨੂੰ ਨਹੀਂ ਪੁੱਛਿਆ ਕਿਸੇ ਨੇ, ਮੈਂ ਘਰ ਦਾ ਮੁਖੀ ਆ
@ExcitedAstronomicalModel-rj9bl
@ExcitedAstronomicalModel-rj9bl 29 күн бұрын
😅😂
@jagsirTungwali041
@jagsirTungwali041 Ай бұрын
ਇੰਦਰ ਸਿੰਘ ਤੇਰੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਉਂਦਾ ਹੈ
@GurmeetKaur-kl7zs
@GurmeetKaur-kl7zs Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurpreetgill9906
@gurpreetgill9906 Ай бұрын
sare he bahut vadia aaa
@GurmailPannu
@GurmailPannu Ай бұрын
ਬਹੁਤ ਵਧੀਆ ਸਟੋਰੀ ਆ ਇੰਦਰ ਵੀਰ ਮਾਲਦਾਰ ਛੜਾ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਤੋਂ ❤❤❤❤❤❤
@pargat.sher.gill.2870
@pargat.sher.gill.2870 Ай бұрын
ਬਹੁਤ ਵਧੀਆ ਭਾਗੂਆ👍👍👍👍👍👍
@RavT2024
@RavT2024 20 күн бұрын
ਭਾਗੂ ਦੀ ਮੈਂਬਰੀ ਤੇ ਸੁਖਬੀਰ ਦੀ ਪ੍ਰਧਾਨਗੀ ਦਾ ਮਸਲਾ ਕਸ਼ਮੀਰ ਮਸਲੇ ਨਾਲੋ ਵੀ ਵੱਡਾ
@JagjeetSingh-bq4og
@JagjeetSingh-bq4og Ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@SidhudeepSingh
@SidhudeepSingh Ай бұрын
ਤੂੰ ਆਸਾ ਟਰੈਕਟਰ ਉਹ ਵੱਡੀ ਕੰਬਾਇਨ ਖਿੱਚ ਵੀ ਲਵੇਗਾ
@pawandeepkaur9834
@pawandeepkaur9834 Ай бұрын
ਸਹੀ gl aa fr 😅
@Sidhualwaysontop
@Sidhualwaysontop Ай бұрын
ਅੱਜ ਦੇ ਗਲੋਂ ਹੀ ਲਾਇਆ ਕੰਮ ਜਦੋਂ ਬੰਦੇ ਕੋਲ ਆਉਂਦੇ ਪੈਸੇ ਚਾਰ ਆ ਜਾਣ ਉਦੋਂ ਬੰਦਾ ਫਿਰ ਹੋਰ ਬੰਦੇ ਧਿਆਨ ਟੈਗ ਪੈਂਦਾ ਭਾਗੂ ਵੀਰ ਇਹਦਾ ਧਿਆਨ ਰੱਖੀ ਮਾਲਦਾਰ ਛੜੇ ਦਾ ਬਾਕੀ ਸਭ ਸੌਖੀ ਆ ਜਦੋਂ ਨੀਹ ਖੋਖਲੀ ਹੋ ਜੇ ਫਿਰ ਇਮਾਰਤ ਨਹੀਂ ਖੜਦੀ ਹੁੰਦੀ ਇਸ ਦੇ ਉੱਤੇ ਧਿਆਨ ਦੇ ਹੋ ਸਕੇ ਧੂਤੇ ਨੂੰ ਲੈ ਆ ਧੰਨਵਾਦ
@Befikri_sardarni
@Befikri_sardarni Ай бұрын
Bhote nice ji ❤keep it up ji 🙏god bless you ji
@GurmeetSingh-bm7zi
@GurmeetSingh-bm7zi 20 күн бұрын
ਬੰਤ siraaaaa 😂😂😂😂😂😂😂
@VarinderDhaliwal-nt3tc
@VarinderDhaliwal-nt3tc Ай бұрын
Bhut sohni video 22 love uu pind ਬੀੜ ਰਾਉਕਿਆ ਤੋਂ
@surinderkang8994
@surinderkang8994 Ай бұрын
Siraa y love you❤❤ bhaut soni video aa y Sare team nu love you aa y❤❤wmk🙏🙏
@sangwankabutarclub
@sangwankabutarclub Ай бұрын
Yaar bakhiya pad tiya bant ne ta Bala sira Kari janda 😂😂😂😂
@kuldipgill3194
@kuldipgill3194 Ай бұрын
Paid comment 😅😅
@HarjeetBhatti-p6f
@HarjeetBhatti-p6f Ай бұрын
Waheguru ji kirpa kri sari team te❤❤❤❤❤❤❤❤❤❤❤❤
@jagdishjawanda3722
@jagdishjawanda3722 Ай бұрын
Very nice video Beera te Bhaggu di yaari 🫡 ❤️❤️❤️❤️❤️ lots of love sari team nu 🙏love the show 👌🙏
@jujhar25ify
@jujhar25ify Ай бұрын
Bant bhai poora shaa giya. Dhoota di jgah Bant ney lai lyee hai. Inder Singh ney kmaal kr ditti. Saari team da km abbal hai.
@JagdeepSingh-fh3um
@JagdeepSingh-fh3um Ай бұрын
ਵਾਹ ਜੀ ਵਾਹ ਨਿਆਰਾ ਆ ਗਿਆ ਵੀਡੀਓ ਦੇਖ ਕੇ ਬਹੁਤ ਸੋਹਣੀ ਐਕਟਿੰਗ ਬੰਤ ਤੇ ਕੰਮੀ ਵਾਲੇ ਨੂੰ ਸਮਝਾ ਦਿਓ ਇਹਨਾਂ ਦੀ ਪੇਸ਼ੀ ਨਾ ਅੰਬਾਲਾ ਕੈਂਟ ਪੈਂਦੀ ਆ😂😂😂😂😂😂😂😂
@BhupinderSingh-tw9my
@BhupinderSingh-tw9my Ай бұрын
😊😊 keep it up 💯
@SatnamSingh-zi8kj
@SatnamSingh-zi8kj Ай бұрын
ਬਹੁਤ ਵਧੀਆ ਵੀਡੀਓ ਭਾਗੂ‌‌‌ ਬਾਈ ❤❤❤❤❤
@bathindeaala
@bathindeaala Ай бұрын
ਭਾਗੂ ਇੰਡ ਗੱਲਬਾਤ ਆ ਬਾਬੇ ਬੰਤ ਆਲੀ ਪ੍ਰੀਤ ਨੂੰ ਪੂਰਾ ਸਤਿਕਾਰ ਦਿੰਦਾਂ ਬਹੁਤ ਘੈਂਟ
@khushdeep7172
@khushdeep7172 Ай бұрын
ਸਿਰਾ ਵੀਡੀਓ ਬਾਈ ਇੰਦਰ
@narsiram8316
@narsiram8316 Ай бұрын
I Love Veera from the core of my heart by God 🎉🎉🎉🎉🎉🎉🎉🎉
@BalkarSingh-ko2qy
@BalkarSingh-ko2qy Ай бұрын
ਬੁਹਤ ਹੀ ਵਧੀਆ ਕਹਾਣੀ ਹੈ ਧੰਨਵਾਦ ਜੀ।
@gillvicky30
@gillvicky30 Ай бұрын
Siraaa bro all team❤❤
@rajabrar7879
@rajabrar7879 Ай бұрын
ਬਾਈ ਇੰਦਰ ਪ੍ਰੀਤ ਅਤੇ ਧੂਤੇ ਨੂੰ ਵੀ ਲੈ ਆਉ ਹੁਣ ਬਹੁਤ ਟੈਮ ਹੋ ਗਿਆ ਉਹਨਾਂ ਨੂੰ ਦੇਖਿਆ
@RanjeetSingh-b4g
@RanjeetSingh-b4g Ай бұрын
Harman be sira ਕਰ ਦਾ 😅😅😅
@jagvirsinghbenipal5182
@jagvirsinghbenipal5182 Ай бұрын
ਸਿਰਾ ਬਾਈ ਜੀ 👌👌🔥🔥
@Naira_kartik85
@Naira_kartik85 Ай бұрын
Sarbjeet. Kaur.❤❤❤❤good❤❤❤❤
@lovepreetsingh5154
@lovepreetsingh5154 Ай бұрын
Wah baee wah bahaguaa ❤❤
@Parwinder007
@Parwinder007 Ай бұрын
ਪੁਰੀ ਵੀਡੀਓ ਦੇਖਣ ਤੋਂ ਪਹਿਲਾ ਹੀ ਸਿਰਾ
@KuldeepSingh-f4z7d
@KuldeepSingh-f4z7d Ай бұрын
ਬਹੁਤ ਵਧੀਆ 22 ਜੀ
@BalwinderSingh-jw5ws
@BalwinderSingh-jw5ws Ай бұрын
ਇੰਦਰ ਬਾਈ ਬਹੁਤ ਬਹੁਤ ਵਧੀਆ ਵੀਡੀਓ ਸਾਰੇ ਪਾਤਰ ਬਹੁਤ ਵਧੀਆ ਕੰਮ ਕਰ ਰਹੇ ਹਨ 👍
@jassibarnala1460
@jassibarnala1460 Ай бұрын
ਬੀਰੇ ਦੀ ਐਕਟਿੰਗ ਬਹੁਤ ਵਧੀਆ❤❤
@NawabKhan-ne4kd
@NawabKhan-ne4kd Ай бұрын
ਬੰਤ ਵਾਲੀ ਤੀਵੀਂ ਦੇ ਵੀ ਬਹੁਤ ਵੱਡੀ (ਲੁਤਰੋ) ਜ਼ੁਬਾਨ ਬੜੀ ਲੱਗ ਗਈ ਹੁਣ
@SinghGill7878
@SinghGill7878 Ай бұрын
ਭਾਗੂ ਤੇ ਬੀਰੇ ਬਾਬੇ ਦੀ ਜੋੜੀ ਬਹੁਤ ਸੋਹਣੀ ਜੱਸੇ ਨੇ ਮੱਛਰ ਬਦਮਾਸ਼ ਦੀ ਚੰਗੀ ਡੰਡ ਲਾਹੀ 😂😂😂
@MontyRana-ld6kw
@MontyRana-ld6kw Ай бұрын
Moj krdi pardhan shab😂😂❤
@KulwinderKaur-b7k
@KulwinderKaur-b7k Ай бұрын
ਭਾਗੂ ਬਾਈ ਜੀ ਵੀਡੀਓ ਬਹੁਤ ਸੋਹਣੀ ਆ ਬਾਈ ਜੀ ਧੂਤੇ ਨੂੰ ਵੇਖਿਆ ਬਹੁਤ ਟਾਈਮ ਹੋ ਗਈ ਭਾਗੂ ਬਾਈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ ਜ਼ਿਲਾ ਮੋਗਾ ) ❤❤❤❤❤❤❤
@preetlove6361
@preetlove6361 Ай бұрын
ਬੀਰੇ ਤੇ ਭਾਗੁ ਦੀ ਯਾਰੀ ਕਦੇ ਨਾ ਟੁੱਟੇ।।ਯਾਰੀ ਬੁਹਤ ਸੋਹਣੀ ਵਿਖਾਈ ਆ।।ਉਤੋਂ ਠਰਕੀ ਵੀ ਸਿਰੇ ਦੇ ਦੋਨੋ।।😂😂😂😂😂😂
@SukhmandersinghWarainch
@SukhmandersinghWarainch Ай бұрын
ਖਰਗੋਸ਼ ਜਿਹਾਂ ਲਾਲ ਲਾਲ ਹੋਈਆਂ ਫ਼ਿਰਦਾ 😂 ਜੱਸੇ ਦੀਆਂ ਭਾਬੀਆਂ ਕਹਿਦੀਆ ਆਸ਼ੇ ਦੀ ਕੰਬਾਈਨ ਵੰਡੀਆਂ ਖਿੰਚ ਵੀ ਲਵੇ ਗਾਂ 😂😂😂😅❤❤
@HarpreetKaur-uj7xb
@HarpreetKaur-uj7xb Ай бұрын
Jassa wah kamaal a
@kewalsingh1880
@kewalsingh1880 Ай бұрын
ਲਵ ਜੂ ❤❤❤❤❤❤❤
@hardeepdhillon-wn9sb
@hardeepdhillon-wn9sb Ай бұрын
Very very nice video bro 👌👌
@GurbaazSingh-d4d
@GurbaazSingh-d4d Ай бұрын
ਵੀਰ ਜੀ 😂😂😂
@saabhisharma5142
@saabhisharma5142 Ай бұрын
3:55 ਬੀਰੇ ਨੇ ਦਿਲ ਜਿੱਤ ਲਿਆ 👌🏽👌🏽
@harmankhetia3708
@harmankhetia3708 Ай бұрын
Gaana sonna c vdia bai ❤❤❤❤
@jagjitsinghsomal754
@jagjitsinghsomal754 Ай бұрын
ਬੰਤ ਬਾਈ ਸਭ ਤੋਂ ਉਪਰ ਹੈ
@sukhjindersingh7469
@sukhjindersingh7469 Ай бұрын
Bht sohni video nice
@pargatnagra5478
@pargatnagra5478 Ай бұрын
🇺🇲🇺🇲 beera aur Baggu❤❤❤❤❤❤🎉🎉🎉🎉🎉🎉
@jashansandhu2966
@jashansandhu2966 Ай бұрын
ਬਹੁਤ ਵਧੀਆ ਸਟੋਰੀ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
@sonysidhu1346
@sonysidhu1346 Ай бұрын
Siraa video👌
@lakhwindersidhu4957
@lakhwindersidhu4957 Ай бұрын
Very nice video beera bhaggu di yaari sera ❤😂😂
@LuckyDroch-od6ne
@LuckyDroch-od6ne Ай бұрын
Ghaint episode
@vishwadeepbalyan9809
@vishwadeepbalyan9809 Ай бұрын
Haha bant te bant di ghar aali di sirra acting .. bohot funny ladai
@rippysingh708
@rippysingh708 Ай бұрын
Yrrr main ina ghint serial kdi nhi dekhya seriously yrr ciraaa Sari team।da fan ho gya main😊
@balkinderwarinch6615
@balkinderwarinch6615 Ай бұрын
Ajj ta sirra la ta y❤❤❤
@navneet328singh2
@navneet328singh2 Ай бұрын
Sirra gal baat aw bhai g ❤
@Harman-vf7cr
@Harman-vf7cr Ай бұрын
ਬੰਤ ਪ੍ਰਧਾਨ siraa❤❤❤😂😂😂
@ChabegSingh-s3t
@ChabegSingh-s3t Ай бұрын
😅😅😅😅😅😅Nice acting all teem 😅😅😅😅😅😅😅wahe guru ji chad di kla ch rkhe all teem nu 🙏
@gurjitsingh__babbu
@gurjitsingh__babbu Ай бұрын
sira babe ❤
@SukhwinderSingh-qn4rj
@SukhwinderSingh-qn4rj Ай бұрын
Very nice video 📸📸📸📸📸📸
@balkarsingh-nn5le
@balkarsingh-nn5le Ай бұрын
ਭਾਗੂ ਜੱਸੇ ਤੋਂ ਪਹਿਲਾਂ ਆਵਦਾ ਈ ਗੁੱਲਾ ਠੰਡਾ ਕਰਨ ਨੂੰ ਫਿਰਦਾ 😂😂😂😂😂
@gurpreetkaler536
@gurpreetkaler536 Ай бұрын
Love from samadh bhai..❤❤❤
@KartarSingh-oe6qj
@KartarSingh-oe6qj Ай бұрын
Love from samadh bhai❤
@BahadurSingh-j6q
@BahadurSingh-j6q Ай бұрын
God bless you ❤🎉❤🎉❤🎉🎉🎉🎉🎉
@sukhpalsingh9477
@sukhpalsingh9477 Ай бұрын
ਬੰਤ ਤਾਂ ਆੜ ਗਿਆ
@buntygalwatti2523
@buntygalwatti2523 Ай бұрын
👌👌👌👌👌
@bantykarrha155
@bantykarrha155 Ай бұрын
Bhut vdia video bai ❤❤❤
@LakhwinderSingh-rt4mo
@LakhwinderSingh-rt4mo Ай бұрын
ਨਾਇਸ ਵੀਡੀਓ ਬਾਈ ਜੀ
@BoharDhillon-hw3uc
@BoharDhillon-hw3uc Ай бұрын
Very Very nice video ji 👍👍👍👍👍 👌👌👌👌👌
@mrkhan2892
@mrkhan2892 Ай бұрын
Bahut vdya lagdi a y tuhadi acting.sare hi vdya Kam kar rahe ho.rab tuhanu hor traki deve.
@babbaljatt6978
@babbaljatt6978 Ай бұрын
Very Nice Video Ji ❤❤❤❤❤
When you have a very capricious child 😂😘👍
00:16
Like Asiya
Рет қаралды 18 МЛН
Что-что Мурсдей говорит? 💭 #симбочка #симба #мурсдей
00:19