ਮੀਂਹ ਦਾ ਪਾਣੀ ਸੰਭਾਲਦਾ ਆਹ ਕਿਸਾਨ ਘਰ ਵਿੱਚ ਹੀ ਲਾਇਆ ਐਸਾ ਜੁਗਾੜ ਜੇਕਰ ਹਰ ਕੋਈ ਵਰਤੇ ਆਹ ਤਰਕੀਬ Water Recharge

  Рет қаралды 11,922

RMB Television

RMB Television

7 күн бұрын

#RMBTelevision #Waterrecharge #punjab
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 36
@kuldipgrewal197
@kuldipgrewal197 5 күн бұрын
ਮਿਸਤਰੀ ਦਾ ਨਾਮ ਪਤਾ ਤੇ ਫੋਨ ਨੰਬਰ ਵੀ ਦੱਸੋ ਜੇ ਕਿਸੇ ਹੋਰ ਨੇ ਇਹ ਪਰਜੈਕਟ ਲਾਉਣਾ ਹੋਵੇ ! ਆਪ ਦੇ ਧੰਨਵਾਦੀ ਹੋਵਾਗੇ
@jatinderdeol6942
@jatinderdeol6942 4 күн бұрын
ਨੋਜਵਾਨ ਨੇ ਬਹੁਤ ਵਧੀਆ ਕਦਮ ਪੁੱਟਿਆ। ਵੀਰ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨ੍ਹੀਂ ਘੱਟ ਹੈ। ਨੋਜਵਾਨ ਆਗੂ ਲੱਖਾ ਸਿੰਘ ਸਿਧਾਣਾ ਵੀ ਲੋਕਾਂ ਨੂੰ ਕੁਦਰਤ ਪ੍ਰਤੀ ਜਾਗਰੂਕ ਕਰ ਰਿਹਾ।
@kuldeepsinghchatha
@kuldeepsinghchatha 5 күн бұрын
ਐਨਾ ਥਾਂ ਨਹੀਂ ਹੁੰਦਾ ਕਿਸੇ ਕੋਲ।ਦੇ ਸਿਧਾ ਬੋਰ ਕਰਕੇ ਟਿਊਬਵੈਲ ਵਾਲੇ ਫਿਲਟਰ ਪਾਕੇ ਧਰਤੀ ਚ ਪਾਇਆ ਜਾ ਸਕਦੈ।ਜੇ ਸਾਰੇ ਲੋਕ ਇਹ ਕਰਨ ਸਰਕਾਰ ਵੀ ਨਦੀ ਨਾਲਿਆਂ ਲਾਗੇ ਬੋਰ ਕੀਤੇ ਜਾਣ ਬਹੁਤ ਫਾਇਦੇਮੰਦ ਹੋ ਸਕਦੈ
@JagtarSingh-cj4ve
@JagtarSingh-cj4ve 4 күн бұрын
ਵਾਹਿਗੁਰੂ ਜੀ 🙏🙏ਮੇਹਰ ਕਰੇ ਬਹੁਤ ਸੋਣੀ ਗੱਲ ਆ ਜੀ 🙏🙏
@JasveerSingh-ss7hk
@JasveerSingh-ss7hk 5 күн бұрын
ਅਮਨ ਵੀਰੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਇਸ ਸੋਚ ਲ‌ਈ ਬਹੁਤ ਜ਼ਿਆਦਾ ਵਧੀਆ ਉਪਰਾਲਾ ਕਰ ਕੀਤਾ ਹੈ ਅਮਨ ਵੀਰੇ ਨੇ ਮੇਰਾ ਪਿੰਡ ਗੰਗਾ ਹੈ ਨਥਾਣੇ ਤੋਂ ਦੋ ਕਿਲੋਮੀਟਰ ਦੂਰ ਹੈ ਤੇ ਮੈਂ ਅਮਨ ਵੀਰੇ ਨੂੰ ਪਰਸਨਲੀ ਜਾਣਦਾ ਹਾਂ। ਬਹੁਤ ਜ਼ਿਆਦਾ ਵਧੀਆ ਲੱਗਿਆ ਇੰਟਰਵਿਊ ਦੇਖਕੇ ਤੇ ਸੁਣਕੇ। ਪੱਤਰਕਾਰ ਵੀਰ ਜੀ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਜੀ
@malkitsingh6103
@malkitsingh6103 5 күн бұрын
ਰੁੱਖ ਲਗਾਈਏ ਮੀਂਹ ਵੀ ਫਿਰ ਪੈਣਾ
@yadwindersharma9131
@yadwindersharma9131 5 күн бұрын
ਬਹੁਤ ਵਧੀਆ ਬਾਈ ਅਮਨ ਨਥਾਣਾ
@gulbagsinghsidhu4759
@gulbagsinghsidhu4759 5 күн бұрын
ਬਹੁਤ ਵਧੀਆ 👌
@DjKm-gv3yz
@DjKm-gv3yz 5 күн бұрын
Good work veer ji
@gulbagsinghsidhu4759
@gulbagsinghsidhu4759 5 күн бұрын
ਵੱਡਾ ਪ੍ਰੋਜੈਕਟ ਲਾਕੇ ਸਾਰੇ ਪਿੰਡ ਦਾ ਮੀਂਹ ਵਾਲਾ ਪਾਣੀ ਧਰਤੀ ਹੇਠਾਂ ਪੋਣਾ ਚਾਹੀਦਾ
@kuldeepsinghchatha
@kuldeepsinghchatha 5 күн бұрын
ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ
@santykashyap0
@santykashyap0 4 күн бұрын
ਬਹੁਤ ਵਧੀਆ ♥️👍
@AmritpalSingh-ps2gy
@AmritpalSingh-ps2gy 4 күн бұрын
ਬਹੁਤ ਵਧੀਆ ਕੰਮ ਕੀਤਾ ਜੀ
@darshansingh1710
@darshansingh1710 4 күн бұрын
ਇਹ ਵੀਰ ਅਮਨ ਬਹੁਤ ਹੀ ਵਧੀਆ ਕਾਰਜ ਕਰ ਰਿਹਾ ਹੈ। ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਵੀਰ ਤੇ ਇਸ ਤਰ੍ਹਾਂ ਦਾ ਕੰਮ ਸਾਹਮਣੇ ਲਿਆਉਣ ਵਾਲੇ ਪੱਤਰਕਾਰ ਦੀ ਵੀ ਪ੍ਰਮੋਸ਼ਨ ਜਰੂਰ ਕਰਨੀ ਚਾਹੀਦੀ ਹੈ ਸਾਰਿਆਂ ਨੂੰ ।
@DilbagSingh-db6zp
@DilbagSingh-db6zp 4 күн бұрын
ਬਹੁਤ ਹੀ ਵਧੀਆ
@Simrankour-1948
@Simrankour-1948 4 күн бұрын
Buht bdiya uprala veere sab nu diyan dena cahida a
@jugrajsingh-sj5rs
@jugrajsingh-sj5rs 4 күн бұрын
ਬਹੁਤ ਵਧੀਆ ❤❤❤❤
@SandeepSingh-gz2sr
@SandeepSingh-gz2sr 5 күн бұрын
Buhat wadia bro
@deepsamra3003
@deepsamra3003 5 күн бұрын
Very good 👍
@MandeepSingh-ez6up
@MandeepSingh-ez6up 5 күн бұрын
Good bai aman
@khind909
@khind909 2 күн бұрын
Great Man 🙏🙏🙏🙏 Salute Bhai nu 🙏🙏🙏🙏
@SoniSingh-qm1uo
@SoniSingh-qm1uo 3 күн бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਣ ਗੇ
@competition.concepts1438
@competition.concepts1438 5 күн бұрын
Very nice
@pr5991
@pr5991 4 күн бұрын
In Australia Melbourne most houses store the rain water in the attached tanks and use it for flushing, gardening and car washing.
@simardeepkaursandhu9974
@simardeepkaursandhu9974 5 күн бұрын
Great
@AVTARSINGH-zu3cj
@AVTARSINGH-zu3cj 2 күн бұрын
Very. Nice. Save. Water. Up. 31
@PiPiTheLabra
@PiPiTheLabra 5 күн бұрын
Sakar ne harek panchayat nu rain water harvesting di grant ditti hai bahut var. Eh paise kha jande ne, koi ni banaunda.
@sukhvirsingh8737
@sukhvirsingh8737 4 күн бұрын
Good👍💤
@jasschahal325
@jasschahal325 4 күн бұрын
Edda da km apne ghr to hi start krna chaida ❤ mai ta kru ga kru ga nhi krna 😊❤
@sukhjiit
@sukhjiit 23 сағат бұрын
ਜੇ ਦਰੱਖਤ ਵੱਧ ਤੋਂ ਵੱਧ ਲਗਾਏ ਜਾਣ ਤਾਂ ਬਾਰਿਸ਼ਾਂ ਦੀ ਘਾਟ ਨਹੀਂ ਰਹਿਣੀ
@user-hg6xj2vv6u
@user-hg6xj2vv6u 5 күн бұрын
ਮੈਂ ਇਸ ਕਰਕੇ ਹਜੇ ਘਰ ਦੇ ਪਾਣੀ ਦਾਂ ਨਿਕਾਸ ਨੀ ਕੀਤਾ ਘਰ ਦਾਂ ਇਕ ਤੁਪਕਾ ਵੀ ਬਾਹਰ ਖਰਾਬ ਨਾ ਜਾਵੇ ਬਸ
@jarnailsingh6276
@jarnailsingh6276 5 күн бұрын
ਸਾਰੇਪੰਜਾਬੀਆਂਨੂੰਬਾਈਤੋਸੇਧਲੈਕੇਪਾਣੀਚੰਗਾਤੇਵਧੀਆਇਸਤਰੀਕੇਨਾਲਸਾਂਭਣਾਚਾਹੀਦਾਹੈਤਾਂਅਸੀਆਪਣੀਲੋੜਮੁਤਾਬਕਵਰਤਸਕੀਏਵੀਰਦੀਸੋਚਨੂੰਸਲਾਮਹੈ
@amrindersingh-dl7gm
@amrindersingh-dl7gm 4 күн бұрын
👏👏
@babbisingh6926
@babbisingh6926 2 күн бұрын
@johndhillon99
@johndhillon99 3 күн бұрын
bhut vdia kam keeta veer ne 💐🙏🏽
@jashandeepsingh1604
@jashandeepsingh1604 4 күн бұрын
Can You Draw A PERFECTLY Dotted Line?
00:55
Stokes Twins
Рет қаралды 72 МЛН
Когда все обошлось 😮‍💨 | Королева Двора
0:16
Аминка Витаминка
Рет қаралды 1,5 МЛН
Random passerby 😱🤣 #demariki
0:18
Demariki
Рет қаралды 8 МЛН
Random passerby 😱🤣 #demariki
0:18
Demariki
Рет қаралды 8 МЛН
Опасные облака!😱🌩
0:20
Взрывная История
Рет қаралды 2,7 МЛН
The joker's house has been invaded by a pseudo-human#joker #shorts
0:39
Untitled Joker
Рет қаралды 11 МЛН
Щенок Нашёл Маму 🥹❤️
0:31
ДоброShorts
Рет қаралды 5 МЛН